Punjab
Search
ਅਸੀਂ ਮੱਝ ਨੂੰ ਡੋਕਾ ਵਿਚ ਟੀਕਾ ਭਰਵਾਇਆ ਹੈ ਅੱਜ 10 ਦਿਨ ਹੋ ਗਏ ਨੇ ਉਸ ਤੋਂ ਬਾਅਦ ੳੁਸ ਨੇ ਡੋਕਾ ਨਹੀਂ ਕੀਤਾ ਕੀ ਉਸ ਦੀ ਗੱਬਣ ਰਹਿਣ ਦੀ ਕੋਈ ਆਸ ਹੈ ?
(pb)
BhaaG 18-21 din baad hehe dian nishanya lai dekho te 2.5 -3 mahine baad garb di parkh karwa lao
अजवाइन के पौधों में पीलापन क्यों आ रहा है ?
(hn)
Punjab
रज़ज़ जी यह तत्व की कमी के कारण होता है इसके ऊपर NPK 191919 एक किलो को 150 लीटर पानी के हिसाब से स्प्रे करें
अजवाइन के पौधों में पीलापन क्यों आ रहा है ?
(hn)
Punjab
रज़ज़ जी यह तत्व की कमी के कारण होता है इसके ऊपर NPK 191919 एक किलो को 150 लीटर पानी के हिसाब से स्प्रे करें
dhan mein Bali Nikal Rahi hai, kya khad use Karein ?
(hn)
Punjab
Indra ji aap iske uper NPK 130045 @1 kilo ko 150 litre pani ke hisab se spray karen.dhanywad
Madhya Pradesh
यूरिया का छिड़काव करें
हमारी भैंस को ब्याये हुए 8 दिन हुए हैं, उसका दूध कैसे बढ़ाएं ?
(hn)
Punjab
आप 250 ग्राम गुड़, 250 ग्राम गुलकंद, 100 ग्राम सोंफ, 100 ग्राम सोंफ सूखे आंवले और 50 ग्राम ज्वाइन, पानी में सभी को उबाल कर ठंडा करके 5 दिन देनी शुरू करें, आप उसे Enerdyna liquid 100-100ml सुबह शाम Gog powder 30gm रोज़ाना देना शुरू करें, इससे फर्क पड़ जाएगा
dhan mein Bali Nikal Rahi hai, konsi khad use karein ?
(hn)
Punjab
Indra ji aap iske uper NPK 130045 @1 kilo ko 150 litre pani ke hisab se spray karen.dhanywad
sir hamari gaye ko 15 din bachha diye ho gaye hain, na toh chatav kiya hai na hi dudh badh raha hai, dava batao ?
(hn)
bhai sahib iss nu 1kg kanak da dalia 500g gur ch rinh ke swer te aina hi shaam nu khuao Rajwa HARA CHAARA TE HAR 4KG DUDH LAI GAU NU 1KG FEED PAO HAR 3 MAHINE BAAD PET KE KIRHE NIKALNE KI DWAEE DEO
dhan mein Bali Nikal Rahi hai, kya khad dalein ?
(hn)
Punjab
Indra ji aap iske uper NPK 130045 @1 kilo ko 150 litre pani ke hisab se spray karen.dhanywad
hatching egg machine kithon milu ?
(pb)
Punjab
hatching egg machine tohanu delhi to mil sakdi hai ya fir tusi online v dekh sakde ho. amazon website te bohat hatching egg machine available hun ji.
Dhan ki fasal mein fungus lagi hai, kya karein ?
(hn)
Punjab
Dinesh ji fungus ki roktham ke liye aap folicur@200ml ya amistar top @200ml ko prati acre ke hisab se spray karen.dhanywad
Hi, please inform how start moti Farming and training centre address ?
(en)
Rajasthan
मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए अचल सिंह (फाउंडर )- 9711858258. धन्यवाद
sir Maine kal beetal goat cross krwayi hai ab cross hone ke baad usko gabhin hone tk kya diet dein, please btayein ?
(hn)
Punjab
usko aap khurak achi matra mai den, usko hara chara utna he dalen jithna woh asani se hajam kr skee, baki aap usko broton liquid 15-20ml rojana de skte hai isse janwar jo khata hai woh asani se hajam ho jata hai aur sarir ki achi growth hoti hai, baki aap usko achi feed dete rehen..
ਇਹ ਮਿਰਚਾਂ ਦੇ ਬੂਟੇ ਹਨ ?
(pb)
ਗੁਰਮੀਤ ਜੀ ਇਸਦੇ ਉਪਰ ਮੱਛਰ ਦਾ ਹਮਲਾ ਚੈੱਕ ਕਰੋ ਜੇਕਰ ਮੌਜੂਦ ਹੈ ਤਾ ਤੁਸੀ imidacloprid @1.5 ml ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
सरसों ?
(hn)
Punjab
कृप्या आप अपना सवाल विस्तार से पूछें कि आप सरसों के बारे में क्या जानकारी लेना चाहते है ताकि आपको सही जानकारी दी जा सके
sir kal hi beetal goat cross krwayi hai, please usko ab kya diet dein btayein ?
(hn)
Punjab
usko aap khurak achi matra mai den, usko hara chara utna he dalen jithna woh asani se hajam kr skee, baki aap usko broton liquid 15-20ml rojana de skte hai isse janwar jo khata hai woh asani se hajam ho jata hai aur sarir ki achi growth hoti hai, baki aap usko achi feed dete rehen..
PR 122 which fok bande imidacroride kite va te custodia ve kite va Hun ki kariea ?
(pb)
Punjab
jhone de vich fok bnn da kaarn soondi hundi hai. jdo jhona nisaare te hunda ate jdo uss de vich daane bn rhe hunde hnn uss sme iss de vich bareek soondi hundi hai. jo ki paude di gobh ch hamla krdi hai. jis nal daanya da rass sukk janda hai. jdo jhona pakk janda hai uss sme daanya wali jgah de vich sirf fok reh jandi hai. ithe daane nahi bnde. shuru de vich ithe daane hunde hnn par ihh soondi de karn itho rass sukk janda hai. iss kr ke jdo jhona dodhe te howe ja nisaara howe uss sme soondi wali spray jrur kro. soondi di roktham de lyi fame@20ml ja coragen@60ml ja tata tukumi@100gm nu 150 ltr pani de nal mila ke prati acre te spray kro.
1121 dhan me black hopper se bchane ke liye kaun si dwai ka pryog kre ?
(hn)
Punjab
आप इसके ऊपर chess@120gm या glamore@50gm या dentop@35gm को प्रति एकड़ के हिसाब से स्प्रे करें, धन्यवाद
mirch ki kheti kis mahine se start karna achha hoga, margdarshan Karein ?
(hn)
Punjab
मिर्च की खेती पूरे वर्ष की जाती है खरीफ की फसल के लिए मई-जून और गर्मियों की फसल के लिए फरवरी - मार्च का समय मिर्च की रोपाई के लिए उपयुक्त होता है
hum 1121 dhan me black hopper ko rokne ke liye kaun si dwai ka pryog kre ?
(hn)
Punjab
shrimaan g hopper ki roktham ke liye Chess @120 gm ja Glamore @50 gm ja Ulala @80 gm per acre ka spray kr skte ho g..
sir 773 tai 776 narma fal chad gea hai hun ki kita jawe jalde daso g ?
(pb)
Punjab
shrimaan g narme vich pani lgounde rho g and fungicide Custodia @250 ml per acre and streptocycline da spray kr skde ho g..
sir g ਡੀ ਕਮਪੋਜਰ ਦੇ ਘੋਲ ਨੂੰ ਕਿਵੇਂ ਵਰਤਣਾ ਹੈ ਅਤੇ ਕਿਹੜੀਆਂ ਫਸਲਾਂ ਤੇ ਵਰਤ ਸਕਦੇ ਹਾ ਅਤੇ ਕਿੰਨੀ ਮਾਤਰਾ 1ਏਕੜ ਚ ਅਤੇ ਕਿਹੜੀਆਂ ਰੋਗਾਂ ਲਈ ਵਰਤਿਆ ਜਾਂਦਾ ਹੈ ?
(pb)
Punjab
ਡਿਕੰਪੋਸਰ ਨਾਲ ਬੀਜ ਦਾ ਉਪਚਾਰ 98% ਅਰੰਭਕ ਅਤੇ ਇਕਸਾਰ ਉਗਣ ਦਰਸਾਉਂਦਾ ਹੈ ਅਤੇ ਸਾਈਡਿੰਗ ਉਭਰਨ ਤੋਂ ਪਹਿਲਾਂ ਸੁਰੱਖਿਆ ਪ੍ਰਦਾਨ ਕਰਦਾ ਹੈ ਡਿਕੰਪੋਸਰ ਦਾ ਛਿੜਕਾਅ ਵੱਖ ਵੱਖ ਫਸਲਾਂ ਵਿੱਚ ਪ੍ਰਭਾਵਸ਼ਾਲੀ ਹੈ ਇਹ ਬੈਕਟਰੀਆ, ਫੰਗਲ ਅਤੇ ਵਾਇਰਸ ਦੀਆਂ ਬਿਮਾਰੀਆਂ ਦੇ ਸਾਰੇ ਪ੍ਰਕਾਰ ਨੂੰ ਪ੍ਰਭਾਵਿਤ ਕਰਦਾ ਹੈ ਇਹ ਹਰ ਫਸਲ ਵਿਚ ਵਰਤਿਆ ਜਾ ਸਕਦਾ ਹੈ ਇਕ ਏਕੜ ਵਿਚ 200 ਲੀਟਰ ਪਾਇਆ ਜਾਂਦਾ ਹੈ
constraints of fruit preservation industry in india ?
(en)
Punjab
balwinder ji the main constraints are • Illiteracy and lack of technical knowledge of scientific preservation. • Lack of transportation facility • Lack of enough refrigeration and storage facilities • Non availability of sufficient quantity of quality seed of fruits in time • Problem of Insect, pests, diseases • Lack of research, technical guidance and sufficient capital
ਮੁੰਜਰਾਂ ਵਿਚ ਕੁਝ ਦਾਣੇ ਇਸ ਤਰਾਂ ਫੋਕ ਬਣਨ ਦਾ ਕੀ ਕਾਰਨ ਹੈ ਅਤੇ ਇਲਾਜ ?
(pb)
Punjab
shrimaan g esdi proper roktham lyi fungicide da spray gobh de time kro and gobh bnan de time pani v bhar ke lgao.hun tuc Folicur @250 ml per acre ja tilt @250 ml per acre da spray kr skde ho g..
ਕੋਰਾਜਨ ਵਿੱਚ ਕਿਹੜਾ ਸਾਲਟ ਹੈ ?
(pb)
Punjab
ਸ੍ਰੀ ਮਾਨ ਜੀ ਕੋਰਾਜਨ ਵਿੱਚ ਕਲੋਰਐਂਟਰਾਟਰੀਲੀਨੀਲੀਪਰੋਲ ਨਾਮ ਦਾ ਕੈਮੀਕਲ ਹੈ ਜੋ ਝੋਨੇ ਵਿੱਚ ਸੁੰਡੀ ਦੀ ਰੋਕਥਾਮ ਲਈ ਸਪਰੇਅ ਕਰ ਸਕਦੇ ਹੋ ਜੀ।
ਪਦਾਨ ਪਾਉਣ ਤੋਂ ਕਿੰਨਾ ਟਾਈਮ ਬਾਅਦ ਰਿਜਲਟ ਵਿਖਾਉਣਾ ਸੁਰੂ ਕਰਦੀ ਹੈ ?
(pb)
Punjab
ਸ੍ਰੀ ਮਾਨ ਜੀ ਪਦਾਨ ਪਾਉਣ ਤੋਂ 3-4 ਦਿਨ ਬਾਅਦ ਅਸਰ ਹੁੰਦਾ ਹੈ ਜੀ
1121 basmati ਪਨੀਰੀ ਪੁੱਟ ਕੇ ਖੇਤ ਲਾਉਣ ਤੋਂ ਬਾਅਦ ਪੱਕਣ ਵਿੱਚ ਕਿੰਨਾਂ ਸਮਾਂ ਲੈਂਦਾ ਹੈ। ਕਿੰਨੇ ਦਿਨ ?
(pb)
Punjab
1121 basmati ਪਨੀਰੀ ਪੁੱਟ ਕੇ ਖੇਤ ਲਾਉਣ ਤੋਂ ਬਾਅਦ ਲਗਭਗ 110-115 ਦਿਨ ਦਾ ਸਮਾਂ ਲੈਦੀ ਹੈ
Bithoor Nawabganj mein gauva ki konsi variety hoti hai, Which gauva variety is grown in Bithoor Nawabganj ( kanpur) belt ?
(en)
Punjab
kapil ji aap kisme jaise L-49, Allahabad Safeda, Lucknow Safeda, Apple Colour, Chittidar, Red Fleshed, Allahabad Surkha, Sardar, Mirzapuri Seedless, CISH-G-1, CISH-G-2, CISH-G-3 ki bijai kar sakte hai.dhanywad
jhone vich tele layi kehdi dawayi kariye ?
(pb)
Punjab
Jhone vich tele di roktham lyi Glamore di dosage 50gm prati acre hai. chess di dosage 120gm prati acre hai ate dentop di dosage 35gm per acre hai. ihh saria jhone de vich tele di roktham krdia hnn..
dhan ki bali nikalte samay makhiyon se kaise bachayein ?
(hn)
Punjab
poori jaankari ke liye yeh btaye k kaun si makhiya hai, ya ho ske to iski photo bheje.
sir 1121 dhan mein stem borer ho Gaya hai, Kya isko Chess maar dein Kya, nahi toh Kon si dawayi ka spray krein ?
(hn)
Punjab
इसके लिए आप cartap hydrochloride @170 ग्राम को प्रति एकड़ के हिसाब से डाले.. धन्यवाद
bakri da bacha 2.5 month da phla ohde jakhm ho gya c pooch teh ohde treatment krta c set ho gya jhakm fir loose motion lag gye Hun think ah bacha week bht ho gya e khnda peenda eh pr baith ke uthea ni jnda kreo hlp ?
(pb)
Punjab
tuci iss nu ORS da 1 pouch 1 litre pani vich gholl ke thoda thoda krke 1 din vich pilao, baki uss nu Metstrong liquid 10-10ml swere sham dinde rho, ehna nal frak paa jawega.
1121 dhan mein stem borer ho Gaya hai, Kya isko Chess maar dein Kya, nahi toh Kon si dawayi ka spray krein ?
(hn)
Punjab
इसके लिए आप cartap hydrochloride @170 ग्राम को प्रति एकड़ के हिसाब से डाले.. धन्यवाद
kanak di koi navi ageti kisam dasso jo thori cheekni mitti vich v ho jave te vadia jhaar deve ?
(pb)
Maharashtra
ਤੁਸੀ ਕਣਕ ਦੀਆਂ ਹੇਠ ਦਿਤੀਆਂ ਕਿਸਮਾਂ ਦੀ ਬਿਜਾਈ ਕਰ ਸਕਦੇ ਹੋ :-UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈI HD 3226:- jhaad 24 qtl / acre.
1121 nu ki rog hai g, daso ?
(en)
Punjab
isde vich sundi check karo jekar maujood hai ta cartap hydrochloride@170 gram nu prati acre de hisab nal spray karo.dhanwad
Punjab
Sukhmander ਜੀ ਇਹ ਗਰਮੀ ਦੇ ਕਾਰਨ ਹੈ ਅਤੇ ਇਹ ਸਾਰੀਆਂ ਬਾਸਮਤੀ ਦੀਆਂ ਕਿਸਮਾਂ ਵਿੱਚ ਹੀ ਹੈ
or dana black ha
gehun ka badiya beej ?
(hn)
Maharashtra
uday ji aap genhu ki varieties HD-3086,HD-2967,WH-1105,Unnat PBW-343,PBW ZN-1 variety ki beejayi kr skte ho .
ਰੋਕਥਾਮ ਲਈ ਉਪਾਏ ?
(pb)
Punjab
isdi roktham de layi tusi quinalphos@400ml nu prati acre de hisab nal spray karo. dhanwad
kapaas, Anjad mandi bhav ?
(hn)
Punjab
Deepak ji is sall (2019-20) cotton ka MSP 5255 - 5550 hai, Thankyou.
ਸਰ ਹੈਗਜਾ ਤੇ ਵੈਲਡਾ ਵਿੱਚੋ ਕਿਹੜੀ ਜਿਆਦਾ ਵਧੀਆ ?
(pb)
Punjab
ਸ਼੍ਰੀਮਾਨ ਜੀ, ਦੋਨੋ ਹੀ ਬਹੁਤ ਵਧੀਆ fungicide ਹੈ, ਤੁਸੀ ਇਹਨਾਂ ਚੋ ਕਿਸੇ ਦੀ ਵੀ ਵਰਤੋਂ ਕਰ ਸਕਦੇ ਹੋ, ਧੰਨਵਾਦ
Jire Ki kheti ke bare mein ?
(hn)
Punjab
Kripya vistar se btaye ki Jeere ki kheti ke bare me kya jaankari lena chahte hai, Abhi shuru krni hai ya kr rhe hai.
Kiran ki kheti ke bare me ?
(hn)
Punjab
Shrimaan ji kripya kism ka pura name btaye tajo apko iske bare mein puri jankari di ja sake, dhanywad
sir humare khet mein sabhi kenchuye kyu Mar Gaye hain ?
(hn)
Punjab
sahi jaankari ke liye kripya btaye ki kyaa aapne koi spray kii hai
Sir gaa nu tika bhroun to baad blood auna vadia hunda dseo plz ?
(pb)
eh crossbred wich aksar subhavik hunda ae
मैं मछली पालन का व्यवसाय करना चाहता हूं, इसके लिए जानकारी दें ?
(hn)
यदि आप मछली पालन का काम शुरू करना चाहते हैं तो ट्रेनिंग बहुत जरूरी है यह ट्रेनिंग FFDA(fish farmer development aggency) हर जिले में बनी है जहां हमारा खेतीबाड़ी विभाग है वहां इसके अफसर बैठते हैं वहां जाकर एप्लीकेशन भरवायें वहां आपको 5 दिन की ट्रेनिंग दी जायेगी ट्रेनिंग के लिए दसवीं पास होना ज़रूरी है इस ट्रेनिंग में आपको लोन और सब्सिड़ी के बारे में सारी जानकारी प्राप्त हो जाएगी इसकी पुंग छोड़ने के लिए अप्रैल से अक्टूबर का समय बढ़िया होता है, बाकि यदि अपने शुरू करना है तो यूनिवर्सिटी की तरफ से एक एकड़ में शुरू कर सकते हैं. एक एकड़ में 5000 पूंग डाल सकते हैं यह 2 से 3 इंच का होता है यदि 5000 डालना है तो 3000 रोहू, 1000 कतला, 500 कॉमन कॉर्प और 500 मरीगल नस्ल डाली जाए यह पूंग आप मछली पालन विभाग से खरीद सकते हैं यह एक इंच का बच्चा 10 पैसा प्रति बच्चा मिलेगा यदि बढ़िया खुराक डाली जाए तो 8 महीनों में यह लगभग 800—900 ग्राम का हो जाता है बाकी मछली पालन के लिए नहरी पानी बढ़िया होता है और आप गांव का छप्पड़ ठेके से लेकर भी यह काम शुरू कर सकते हैं तालाब में मछली के बीज डालने से पहले इस बात की जांच कर लेनी चाहिए कि उस तालाब में काफी मात्रा में मछली की कुदरती खुराक उपलब्ध है.
Sir Punjab me cow ke konsi company ke seemen ate he aur sbsee vadia kerhe hunde ne dssseeeoo ji ?
(pb)
nazdik de pashuan de hospital naal sampark karo 2
ਕੀਨੂੰ ਦਾ ਫਲ ਝੜ ਰਿਹਾ ਵਾ ?
(en)
Punjab
ਇਹ ਫੰਗਸ ਦੇ ਕਾਰਨ ਹੁੰਦਾ ਹੈ, ਇਸਦੇ ਲਈ ਤੁਸੀ planofix @4ml ਨੂੰ ਪ੍ਰਤੀ 15 ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ.. ਧੰਨਵਾਦ
Punjab
thanx g
mere dhan mein jhulsa rog lga hai, upay btayein spray bhi kr di hai ?
(hn)
Punjab
aap iske uper folicur@200ml ja pulsor@200ml ja custodia@300ml ko prati acre ke hisab se spray karen. dhanyawad
meri urad kharab ho gyi hai, ab mein kya krun ?
(hn)
Punjab
Poori jaankari ke liye kripya fasal kii photo bheje.
Moti ki kheti kaise karein ?
(hn)
Rajasthan
मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए अचल सिंह (फाउंडर )- 9711858258. धन्यवाद
सर मूंगफली में दीमक लगी हुई है, organic इलाज बताओ ?
(hn)
Punjab
दीमक के इलाज का तरीका: आवश्यक सामग्री • 8-10 मक्की के भुट्टे या शीशम की लकड़ी • मिट्टी का घड़ा • सूती कपड़ा प्रयोग विधि •एक मिट्टी का घड़ा लें, उस पर चारों ओर छेद करें •उसके बाद घड़े में गिल्लियों या शीशम की लकड़ी को रखकर, घड़े के मुंह पर सूती कपडा बांधे •फिर इसे खेत में इस प्रकार गाढ़ें, कि घड़े का मुंह जमीन से 1 इंच ऊपर निकला हो •कुछ दिनों के बाद घड़े में बहुत सी दीमक आ जाती है, इसे खेत से दूर ले जाकर नष्ट कर दें इस तरह देसी तरीके से दीमक को नियंत्रित किया जा सकता है
mango thrips control kaise karein ?
(hn)
Punjab
aap iske upr imidacloprid@1.5ml ko prati litre pani ke hisab se spray karen. dhanywad
शेगाव मिट्टी में सबसे अच्छा बुवाई के लिए कौन सा गेहूं रहेगा ?
(hn)
Punjab
Shiman ji, ap bijai se pehle gypsum @ 1 quintal dalein, or kisme jaise ke WH 896, PBW 373, PBW 343,HD 2643, UP 2425, PBW 443, DBW 14, NW 2036, MACS 6145, HD 2824, PBW 524, PBW 502, PBW 291, 524, HD 2864, HI 8627, K9001, K-9162, k-8434, halna, naina, UP 2338 ki biaji kar sakte hain, dhanywad
15 सितम्बर को मटर बेड पर बोई है, जमाव हो गया है, अब उसमें क्या करें, जिससे फसल अच्छी तैयार हो ?
(hn)
Punjab
आप इसके लिए NPK 191919 एक किलो को 150 लीटर पानी के हिसाब से स्प्रे करें, धन्यवाद..
sigav mitti ke liye sabse Achha gehun Kaun sa rahega ?
(hn)
Punjab
Shiman ji, ap bijai se pehle gypsum @ 1 quintal dalein, or kisme jaise ke WH 896, PBW 373, PBW 343,HD 2643, UP 2425, PBW 443, DBW 14, NW 2036, MACS 6145, HD 2824, PBW 524, PBW 502, PBW 291, 524, HD 2864, HI 8627, K9001, K-9162, k-8434, halna, naina, UP 2338 ki biaji kar sakte hain, dhanywad
sir cow ko gehun ke bhuse mein Kya milakar khilayein ki pashu hashat - pushat ho jaye ?
(hn)
bhai sahib rajwa hara chaara te har 4kg dudh lai 1kg wadhya feed pao har 3 mahine baad pet ke kirhe nikalne ki dwaee deo bhusa 2-3 kg tak pao
cow ki 27 september ko ai karwayi, aaj vo khun jesi lari kar rahi hai or yeh cow gabhin nahi ho rahi hai, pehali bar ?
(hn)
bhai sahib crossbred gau mein jeh subhavik hota hi ae
ਆਲੂ ਦੇ ਬੀਜ ਨੂੰ ਦਵਾਈ ਲਾਉਣੀ ਜਰੂਰੀ ਹੁੰਦੀ ਆ ਬੀਜਣ ਸਮੇਂ ਜੇਕਰ ਨਾ ਲਾਈ ਜਾਵੇ ਤਾਂ ਕੋਈ ਫਰਕ ਪੈਂਦਾ ?
(pb)
ਬਿਜਾਈ ਲਈ ਸਿਹਤਮੰਦ ਆਲੂ ਹੀ ਚੁਣੋ ਬੀਜ ਦੇ ਤੌਰ ਤੇ ਦਰਮਿਆਨੇ ਆਕਾਰ ਵਾਲੇ ਆਲੂ, ਜਿਨ੍ਹਾਂ ਦਾ ਭਾਰ 25-125 ਗ੍ਰਾਮ ਹੋਵੇ, ਵਰਤੋ ਬਿਜਾਈ ਤੋਂ ਪਹਿਲਾਂ ਆਲੂਆਂ ਨੂੰ ਕੋਲਡ ਸਟੋਰ ਤੋਂ ਕੱਢ ਕੇ 1-2 ਹਫਤਿਆਂ ਲਈ ਛਾਂ ਵਾਲੀ ਥਾਂ ਤੇ ਰੱਖੋ ਤਾਂ ਕਿ ਉਹ ਪੁੰਗਰ ਜਾਣ ਆਲੂਆਂ ਦੇ ਸਹੀ ਪੁੰਗਰਨ ਲਈ ਉਨਾਂ ਨੂੰ ਜਿਬਰੈਲਿਕ ਐਸਿਡ 1 ਗ੍ਰਾਮ ਪ੍ਰਤੀ 10 ਲੀਟਰ ਪਾਣੀ ਵਿੱਚ ਮਿਲਾ ਕੇ ਇੱਕ ਘੰਟੇ ਲਈ ਸੋਧੋ ਫਿਰ ਛਾਂਵੇ ਸੁਕਾਓ ਅਤੇ 10 ਦਿਨਾਂ ਲਈ ਹਵਾਦਾਰ ਕਮਰੇ ਵਿੱਚ ਰੱਖੋ ਫਿਰ ਕੱਟ ਕੇ ਆਲੂਆਂ ਨੂੰ ਮੈਨਕੋਜ਼ੇਬ 0.5% ਘੋਲ (5 ਗ੍ਰਾਮ ਪ੍ਰਤੀ ਲੀਟਰ ਪਾਣੀ) ਵਿੱਚ 10 ਮਿੰਟਾਂ ਲਈ ਡੋਬੋ ਇਸ ਨਾਲ ਆਲੂਆਂ ਨੂੰ ਸ਼ੁਰੂਆਤੀ ਸਮੇਂ ਵਿੱਚ ਗਲਣ ਤੋਂ ਬਚਾਇਆ ਜਾ ਸਕਦਾ ਹੈ ਆਲੂਆਂ ਨੂੰ ਗਲਣ ਅਤੇ ਜੜ੍ਹਾਂ ਚ ਕਾਲਾਪਨ ਰੋਗ ਤੋਂ ਬਚਾਉਣ ਲਈ ਸਾਬਤੇ ਅਤੇ ਕੱਟੇ ਹੋਏ ਆਲੂਆਂ ਨੂੰ 6% ਮਰਕਰੀ ਦੇ ਘੋਲ (ਟੈਫਾਸਨ) 0.25% (2.5 ਗ੍ਰਾਮ ਪ੍ਰਤੀ ਲੀਟਰ ਪਾਣੀ) ਵਿੱਚ ਪਾਓ
Veer ji ghan ik mehina phela so pai dudh te on lai ki dita jave ?
(pb)
BhaaG isnu rajwa hara chaara te har 4kg dudh lai 1kg wadhya feed pao 2-3 calcium dian bottle khoon wali naarh wich doctor ton luao isnu 7 din 1kg kanak da dalia 500g gur ch rinh ke swer te aina hi shaam nu khuao
nuni wali jamin main kya karna chahiye ?
(hn)
Punjab
Shrimaan ji, agar apki jamee mein khaar hai to ap isme gypsum @ 1 quintal parti acre mein dal kar kisi bhi fasal jki bijai kar sakt e hain, dhanywad
isme dhan sukh raha hai ?
(hn)
Punjab
is me sundi ka hamla check kre, agar hamla dikhe to fame @20ml ya coragen @60ml prti acre ka istemal kre.
गाय को में हीट लाने के लिए दवा ?
(hn)
bhai sahib rajwa hara chaara te har 4kg dudh lai gau nu 1kg wadhya feed pao har 3 mahine baad pet ke kirhe nikalne ki dwaee deo swer shaam taaran v dekho jab taaran dekho is ka garbdan karwao