Manage Expert Answers

Search

Total Count :- 258604

pi di header da ki kam hai g ?

(en)
  • 1
Posted by
Sukhmander Sidhu (9914341660)
Sukhmander Sidhu
Punjab
Fazilka
Write Answer
Posted Date (28 Sep 2019 01:03 PM) Assigned Date (-)
Answered Date (28 Sep 2019 01:08 PM) Translated Date (-)

Sukhmander ji eh fungus de layi varti jandi hai isdi matra 400ml nu prati acre de hisab nal varti jandi hai.dhanwad

Answered Date (28 Sep 2019 01:56 PM) Translated Date (-)

tilt or fujione da kam karde ha

28 Sep 2019

plz daso g

kehri dawayi payiye ?

(pb)
  • 1
Posted by
sarbjit singh (9501800238)
sarbjit singh
Punjab
Ferozpur
Write Answer
Posted Date (28 Sep 2019 01:00 PM) Assigned Date (-)
Answered Date (28 Sep 2019 01:02 PM) Translated Date (-)

Sarbjit ji isde uper tuc tilt@200ml nu 150 litre pani de hisab nal spray karo.dhanwad

Sir Hf cow layi mineral mixture daso, kehri company da sab ton vadia aa ji ?

(pb)
Posted by
bhupinder singh (6239184141)
bhupinder singh
Punjab
Fazilka
Write Answer
Posted Date (28 Sep 2019 12:58 PM) Assigned Date (-)
Answered Date (28 Sep 2019 01:21 PM) Translated Date (-)

bhupinder singh ji jekar pashu repeat hunda hai te repromin vadiya hai ji vese chelated agrimin da mineral mixture thik hunda hai ji.

eh 212 ਝੋਨਾ ਹੈ ਸਾਰਾ ਨਿੱਸਰਿਆ ਹੈ ਇਸ ਵਿਚ ਫੋਕ ਵਾਲੀਆਂ ਬੱਲੀਆਂ ਜਿਆਦਾ ਹਨ ਹੁਣ ਕੋਈ ਇਲਾਜ ਹੈ 97 ਦਿਨ ਦਾ ਝੋਨਾ ਹੈ ਜਾਂ ਇਹ ਰੋਗ ਅੱਗੇ ਨਹੀ ਵੱਧਦਾ ਪਲੀਜ ਦੱਸਣਾ ਜੀ ?

(pb)
  • 3
Posted by
Avtar Singh Gill Avtar (6239895057)
Avtar Singh Gill Avtar
Punjab
Moga
Write Answer
Posted Date (28 Sep 2019 12:52 PM) Assigned Date (-)
Answered Date (28 Sep 2019 01:11 PM) Translated Date (-)

ਸ੍ਰੀ ਮਾਨ ਜੀ ਇਹ ਪੌਦੇ ਸਹੀ ਨਹੀਂ ਹੋ ਸਕਦੇ ਹਨ ਪਰੰਤੂ ਅਗੇ ਵਧਣ ਤੋਂ ਰੋਕਣ ਲਈ ਫਫੂੰਦਨਾਸ਼ਕ ਫੋਲੀਕਰ @250 ਮਿਲੀਲਿਟਰ ਜਾਂ ਟਿਲਟ @200 ਮਿਲੀਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਜੀ

veer g pr122 jhona nu kala patka pai jada koi hall daso ?

(pb)
Posted by
sarbjit singh (9501800238)
sarbjit singh
Punjab
Ferozpur
Write Answer
Posted Date (28 Sep 2019 12:52 PM) Assigned Date (-)
Answered Date (28 Sep 2019 01:13 PM) Translated Date (-)

shrimaan g pani sukha ke lao and level v ghat rakho.esdi roktham lyi Blitox @400 gm per acre ja tilt @200 ml per acre da spray kr skde ho g..

ਮੁਰਰਾਹ ਨਸਲ ਮੱਝ, 65000 ?

(pb)
Posted by
ਰਸਪਾਲ ਸਿੰਘ (9814684010)
ਰਸਪਾਲ ਸਿੰਘ
Punjab
Patiala
Write Answer
Posted Date (28 Sep 2019 12:49 PM) Assigned Date (-)
Answered Date (30 Sep 2019 06:55 PM) Translated Date (-)

ਰਸਪਾਲ ਸਿੰਘ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁੱਛੋਂ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ, ਜੇਕਰ ਤੁਸੀ ਆਪਣੀ ਮੁਰਾਹ ਨਸਲ ਦੀ ਮੱਝ ਦੀ ਐੱਡ ਕਰ ਰਹੇ ਹੋ ਤਾਂ ਤੁਸੀ ਆਪਣੀ ਮੱਝ ਦੀ ਐੱਡ ਸਾਡੀ ਦੂਸਰੀ ਐੱਪ ਆਪਣੀ ਖੇਤੀ ਖਰੀਦੋ/ ਵੇਚੋ ਤੇ ਅੱਪਲੋਡ ਕਰ ਸਕਦੇ ਹੋ ਉਥੇ ਤੁਹਾਨੂੰ ਮੱਝ ਖਰੀਦਣ ਲਈ ਕਈ ਕਿਸਾਨ ਮਿਲ ਜਾਣਗੇ ਧੰਨਵਾਦ

sir 1121 dhan mein yeh Kon si bimari hai or iske Liye kon si dawayi dalein, ismein 10 din pehle tebuconazole or acephate ki spray ki thi ?

(hn)
  • 3
Posted by
sandeep (8059592626)
sandeep
Haryana
Hisar
Write Answer
Posted Date (28 Sep 2019 12:46 PM) Assigned Date (-)
Answered Date (28 Sep 2019 01:15 PM) Translated Date (-)

shrimaan g eh fungus disease hai esdi roktham tebuconazole nal nhi hoyi hai tn tuc Nativo @120 gm per acre de hisab nal spray kr skde ho g..

Phari bakri aa,, oss d mok nhi htt rhi koi ilaj dsdyo veer g ?

(en)
Posted by
ਨਿਸ਼ਾਨ ਸਿੰਘ (9728016405)
ਨਿਸ਼ਾਨ ਸਿੰਘ
Haryana
Sirsa
Write Answer
Posted Date (28 Sep 2019 12:44 PM) Assigned Date (-)
Answered Date (30 Sep 2019 06:56 PM) Translated Date (-)

Nishan ji aap bakri ko nilzan liquid 1ml/3kg sarir ke bhar ke hisab se den aur Biotrim injection 3ml lgwaayen, isse frak padd jayega..

Agriculture से रिलेटीड नौकरी के बारे में पूछना था ?

(hn)
Posted by
Ankush Kumar (7351252618)
Ankush Kumar
Uttar Pradesh
Amroha
Write Answer
Posted Date (28 Sep 2019 12:41 PM) Assigned Date (-)
Answered Date (26 Oct 2019 02:04 PM) Translated Date (-)

अंकुश कुमार जी आप अपने बारे में डिटेल से बताएं जी और हमारे हेल्पलाइन नंबर 9779977641 पर कॉल भी कर सकते हो जी

sir 1121 dhan mein hopper ke liye iffco ki Senpai or Chess mein se Kon si dawayi ka badiya result hai ?

(hn)
Posted by
sandeep (8059592626)
sandeep
Haryana
Hisar
Write Answer
Posted Date (28 Sep 2019 12:31 PM) Assigned Date (-)
Answered Date (28 Sep 2019 01:19 PM) Translated Date (16 Jul 2021 08:48 AM)

shrimaan g Chess syngenta company ka product hai ess mein Pymetrozine 50% naam ka salt hai jo jhone mein tele or hopper ko control krne ke liye spray hota hai eski dose @120 gm per acre hai.Iffco senpai mein dentofuron salt hai eski dose @80 gm per acre hai.Aap dono mein se koi v product ka spray kr skte ho g.dono ke result 22-25 din tkk hai..

ਮੈ ਕੱਟੀਆਂ ਪਾਲਣਾ ਚਾਹੁੰਦਾ ਹਾ ਉਹਨਾਂ ਲਈ ਕਹੋ ਜਹੀ ਖੁਰਾਕ ਪਾਈਏ ਕੋਈ ਫੀਡ ਪਾਊਡਰ

(pb)
Posted by
Satwant Singh (8699369117)
Satwant Singh
Punjab
Barnala
Write Answer
Posted Date (28 Sep 2019 12:31 PM) Assigned Date (-)
Answered Date (30 Sep 2019 06:58 PM) Translated Date (-)

ਜਨਮ ਤੋਂ ਬੱਚਿਆਂ ਨੂੰ ਇਕ ਮਹੀਨੇ ਤਕ ਮਾਂ ਦਾ ਰੱਜਵਾਂ ਦੁੱਧ ਪਿਲਾਓ, ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ, ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ, ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf starter ਦੇਣਾ ਸ਼ੁਰੂ ਕਰੋ, ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ Calf grower ਦੇਣਾ ਸ਼ੁਰੂ ਕਰੋ, 8 ਮਹੀਨਿਆਂ ਦੀ ਉਮਰ ਤੋਂ ਬਾਦ Heifer dry ਫੀਡ ਦੇਣੀ ਸ਼ੁਰੂ ਕਰੋ, ਇਹ ਸਾਰਾ ਕੁਜ ਉੱਨੀ ਮਾਤਰਾ ਵਿਚ ਦਿਓ ਜਿਨ੍ਹਾਂ ਉਹ ਆਸਾਨੀ ਨਾਲ ਹਜ਼ਮ ਕਰ ਸਕੇ ਇਨ੍ਹਾਂ ਦੇ ਨਾਲ ਨਾਲ ਤੁਸੀ ਗਰੋਥ ਦੇ ਲਈ Growth Mantra ਪਾਊਡਰ ਦੇਣਾ ਸ਼ੁਰੂ ਕਰੋ ਜਾਂ ਤੁਸੀ puberaid ਪਾਊਡਰ ਵੀ ਦੇ ਸਕਦੇ ਹੋ, ਇਨ੍ਹਾਂ ਨੂੰ 2 ਮਹੀਨਿਆਂ ਦੀ ਉਮਰ ਤੋਂ ਬਾਅਦ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ, ਜੇਕਰ ਉਮਰ 2 ਮਹੀਨੇ ਤੋਂ ਜ਼ਿਆਦਾ ਹੈ ਤਾਂ 20 ਗ੍ਰਾਮ ਪਾਊਡਰ ਦੇਣਾ ਹੈ, 4 ਮਹੀਨਿਆਂ ਤੋਂ ਜ਼ਿਆਦਾ ਹੋਣ ਤੇ 25 ਗ੍ਰਾਮ ਦਿਓ, ਇਸ ਤਰ੍ਹਾਂ ਉਮਰ ਦੇ ਹਿਸਾਬ ਨਾਲ 5-5 ਗ੍ਰਾਮ ਵਧਾ ਦਿਓ. ਬਾਕੀ ਤੁਸੀ ਉਸਦੀ ਡੇਵਰਮਿੰਗ ਦਾ ਵੀ ਪੂਰਾ ਧਿਆਨ ਰੱਖੋ ਜੀ..

ਪਹਿਲਣ ਮੱਝ ਸੂਈ ਨੂੰ 5 ਦਿਨ ਹੋ ਗਏ ਦੁੱਧ ਨਹੀਂ ਵਧ ਰਹੀ । 3 ltr ਆ ਦੋਵਾਂ time ਦਾ ਕੋਈ ਹਲ ਦੱਸੋ ?

(pb)
Posted by
Harpreet Singh (9888369317)
Harpreet Singh
Punjab
Faridkot
Write Answer
Posted Date (28 Sep 2019 12:20 PM) Assigned Date (-)
Answered Date (30 Sep 2019 06:59 PM) Translated Date (-)

ਤੁਸੀ 250 ਗ੍ਰਾਮ ਗੁੜ, 250 ਗ੍ਰਾਮ ਗੁਲਕੰਦ, 100 ਗ੍ਰਾਮ ਸੌੰਫ, 100 ਗ੍ਰਾਮ ਸੁਕੇ ਆਵਲੇ ਤੇ 50 ਗ੍ਰਾਮ ਅਜਵਾਇਨ ਉਬਾਲ ਕੇ ਠਾਰ ਕੇ 5 ਦਿਨ ਦੇਣੀ ਸ਼ੁਰੂ ਕਰੋ, ਤੁਸੀ ਉਸ ਨੂੰ Enerdyna liquid 100-100ml ਸਵੇਰੇ ਸ਼ਾਮ, Gouge powder 50gm ਰੋਜਾਨਾ ਦੇਣਾ ਸ਼ੁਰੂ ਕਰੋ..

Hello, We wish to develop an orchard over 2 acres in Fatehgarh sahib region in the coming one year. Would like to get suggestion and advice for the same, Thank you, Jagdeep Sandhu ?

(en)
Posted by
Jagdeep Sandhu (9217600026)
Jagdeep Sandhu
Punjab
Fatehgarh Sahib
Write Answer
Posted Date (28 Sep 2019 12:19 PM) Assigned Date (-)
Answered Date (28 Sep 2019 04:37 PM) Translated Date (-)

jagdeep ji please tell us ehich type of soil you have in your field so that we can provide you information accordingly.thank you

Answered Date (29 Sep 2019 10:28 AM) Translated Date (-)

As per report of Punjab Agriculture University These soils cover nearly 25% area of the state. Sierozems are grey soils of semi arid parts of Punjab with an average annual rainfall from 50cm to 70cm, the general air temperature ranges from 24° C to 25° C and have grass and deciduous vegetation. · These soils are found in eastern half of the malwa plain in Ludhiana districts, northern and central parts of Sangrur district, Fatehgarh Sahib district, Rajpura and Patiala district, western parts of Patiala district and some inter dunal areas of Faridkot districts.

चने की बिजाई का उपयुक्त समय क्या है ?

(hn)
Posted by
gursewak singh (9784572097)
gursewak singh
Rajasthan
Sri Ganganagar
Write Answer
Posted Date (28 Sep 2019 12:18 PM) Assigned Date (-)
Answered Date (28 Sep 2019 04:14 PM) Translated Date (-)

बारानी हालातों में 10 अक्तूबर से 25 अक्तूबर तक बिजाई पूरी करें सिंचित क्षेत्रों में देसी और काबुली किस्मों के लिए 25 अक्तूबर से 10 नवंबर तक बिजाई पूरी कर लें सही समय पर बिजाई करना जरूरी है अगेती बिजाई से अनावश्यक वनस्पतिक वृद्धि होती है, जबकि पिछेती बिजाई से फसल सूखे से प्रभावित होती है फसल घटिया वनस्पति वृद्धि करती है और जड़ों का विकास कम होता है

Answered Date (28 Sep 2019 12:54 PM) Translated Date (-)

oct तो nov

sir muli de pattiyan nu kida lag gya hai, kehdi spray best aa, muli di bijayi nu 40 din ho gye aa ?

(en)
Posted by
Er. Harjinder Singh (9464374886)
Er. Harjinder Singh
Punjab
Ferozpur
Write Answer
Posted Date (28 Sep 2019 12:17 PM) Assigned Date (-)
Answered Date (28 Sep 2019 04:05 PM) Translated Date (-)

Harjinder ji isde uper tuc quinalphos@4ml nu prati litre pani de hisab nal spray karo.dhanwad

ਜੀਰੀ ਵਿੱਚ ਹਲਦੀ ਪੈਣੀ ਸ਼ੁਰੂ ਹੋ ਗਈ ਏ ਦਵਾਈ ਦੱਸੋ ਜੀ ਅਤੇ ਦਵਾਈ ਦਾ ਸਾਲਟ ਵੀ ਦੱਸੋ ਜੀ ਅਤੇ ਦਵਾਈ ਦਾ ਚੈਸ ਤੇ ਐਮਿਸਟਾਰ ਨਾਲ ਮਿਕਸ ਕਰਕੇ ਸਪਰੇਅ ਕੀਤੀ ਜਾ ਸਕਦੀ ਹੈ ?

(pb)
Posted by
Harvinder singh (7707840165)
Harvinder singh
Punjab
Patiala
Write Answer
Posted Date (28 Sep 2019 12:17 PM) Assigned Date (-)
Answered Date (28 Sep 2019 01:20 PM) Translated Date (-)

ਸ੍ਰੀ ਮਾਨ ਜੀ ਹਲਦੀ ਰੋਗ ਦੀ ਰੋਕਥਾਮ ਲਈ ਕੋਸਾਈਡ @500 ਗਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਜੀ ਇਸ ਦਾ ਸਪਰੇਅ ਹੋਰ ਦਵਾਈ ਵਿੱਚ ਮਿਲਾ ਕੇ ਨਹੀਂ ਕਰ ਸਕਦੇ ਹੋ ਜੀ

28 Sep 2019

ਸਾਲਟ ਤਾਂ ਦਸਿਆ ਨਹੀ ਜੀ

ਨਵੇਂ ਸੂਏ ਪਸ਼ੂ ਨੂੰ ਲੇਟੀ ਕਿੰਨੇ ਦਿਨਾਂ ਬਾਅਦ ਸ਼ੁਰੂ ਕਰਨੀ ਚਾਹੀਦੀ ਹੈ ਬਾਕੀ ਦੁੱਧ ਵਧਾਉਣ ਲਈ Gouge powder ਸਹੀ ਹੈ ਜਾਂ Milkout ਸਹੀ ਆ ਜਾਂ ਕੋਈ ਹੋਰ ?

(pb)
Posted by
gagan faridkot (8699936304)
gagan faridkot
Punjab
Faridkot
Write Answer
Posted Date (28 Sep 2019 12:14 PM) Assigned Date (-)
Answered Date (28 Sep 2019 01:40 PM) Translated Date (-)

BhaaG isnu sunhde turant baad 1kg kanak da dalia 500g gur ch rinh ke swer te aina hi shaam nu 7 din deo rajwa hara chaara te har 3 kg dudh lai majh nu te har 4kg dudh lai gau nu 1kg feed pao

28 Sep 2019

dr. sab milk lyi powder v dso kehda best aa

Answered Date (28 Sep 2019 04:59 PM) Translated Date (-)

feed wich mineral mix hunda ae baaki eh powder theek ne

eh gaye kehdi nasal di hai g ?

(pb)
  • 1
Posted by
vikram singh (7508777673)
vikram singh
Punjab
Sangrur
Write Answer
Posted Date (28 Sep 2019 12:13 PM) Assigned Date (-)
Answered Date (29 Sep 2019 08:25 PM) Translated Date (-)

hf cross breed aa

Desi gulab mein kya dalne se phool jyada ate hain ?

(hn)
Posted by
lau Singh (8795053185)
lau Singh
Uttar Pradesh
Lakhimpur Kheri
Write Answer
Posted Date (28 Sep 2019 12:12 PM) Assigned Date (-)
Answered Date (28 Sep 2019 03:53 PM) Translated Date (-)

ज्यादा पैदावार लेने के लिए छंटाई से एक महीने बाद, जी ए 3@ 200 पी पी एम(2 ग्राम प्रति लीटर) की स्प्रे करें

Uttar Pradesh

Answered Date (28 Sep 2019 04:38 PM) Translated Date (16 Jul 2021 08:48 AM)

Abi kya Dale ki growth or flower dono achi ho

Uttar Pradesh

Answered Date (28 Sep 2019 04:39 PM) Translated Date (-)

Maine abhi plant lgaye hai.

Dso ji ?

(en)
  • 1
Posted by
ramanjeet singh kang (9779300049)
ramanjeet singh kang
Punjab
Fatehgarh Sahib
Write Answer
Posted Date (28 Sep 2019 12:09 PM) Assigned Date (-)
Answered Date (30 Sep 2019 10:16 PM) Translated Date (-)

Ramanjeet ji kirpa krke ehh dso iss nu smasia ki aa rehi hai tan jo tuhanu iss vare sahi jankari diti ja skee..

Answered Date (29 Sep 2019 05:02 AM) Translated Date (-)

report clear ni haigi dubara bhejo saaf

meri gaa nu bnn pai gya isda ilaj dsso ?

(pb)
Posted by
kuldeep (8528219336)
kuldeep
Punjab
Tarn Taran
Write Answer
Posted Date (28 Sep 2019 12:07 PM) Assigned Date (-)
Answered Date (30 Sep 2019 06:41 PM) Translated Date (-)

ਜੇਕਰ ਗਾਂ ਨੂੰ ਗੋਬਰ ਦਾ ਬੰਨ ਹੈ ਤਾਂ ਤੁਸੀਂ ਉਸ ਨੂੰ Kol L liquid 500ml ਇੱਕ ਵਾਰ ਵਿੱਚ ਪਿਲਾਓ ਇਸਦੇ ਨਾਲ Impacdon ਪਾਊਡਰ 200gm ਨੂੰ ਪਾਣੀ ਵਿੱਚ ਉਬਾਲ ਕੇ ਹਲਕਾ ਠੰਡਾ (ਕੋਸਾ ਜਾਂ ਗੁਣਗੁਣਾ) ਕਰੋ ਅਤੇ ਪਿਲਾ ਦਿਓ ਅਤੇ Latifur ultra 30gm pouch ਰੋਜ਼ਾਨਾ ਦਿਓ ਇਸ ਨਾਲ ਫਰਕ ਪੈ ਜਾਵੇਗਾ

ਮੇਰਾ ਝੋਨਾ ਸਾਰਾ ਨਿੱਸਰ ਚੁੱਕਾ ਹੈ।ਗੋਭ ਦੀ ਸੁੰਡੀ ਹਾਲੇ ਤੱਕ ਬਿਲਕੁਲ ਵੀ ਨਹੀਂ ਹੈ।ਝੋਨਾ 15ਤੋਂ20 ਤਰੀਕ ਤੱਕ ਵੱਢ ਜਾਵੇਗਾ।ਇਸ ਵਿੱਚ ਕਿਤੇ ਕੋਈ ਪੱਤੇ ਵਾਲੀ ਸੁੰਡੀ ਕੋਈ ਓ ਦਿਸਦੀ ਹੈ।ਮੈਂ ਅੱਜ quinalphos500ml,chess and Amistar ਕਰਨ ਲੱਗਾ ਹਾਂ।ਕੀ ਇਹ ਦਵਾਈ ਠੀਕ ਹੈ ਜਾਂ ਇਸ ਤੋਂ ਉੱਪਰ ਵੀ ਕੋਈ ਦਵਾਈ ਹੈ।1121 ਅਤੇ 1718 ਨਿਸਰਨ ਲੱਗ ਰਹੀ ਹੈ ਇਸ ਉੱਪਰ ਵੀ ਇਹੀ ਦਵਾਈ ਠੀਕ ਹੈ ਜਾਂ ਕੋਈ ਹੋਰ ਦਵਾਈ।ਕਿਰਪਾ ਜਲਦੀ ਦੱਸੋ ਮੈਂ ਅੱਜ ਸਪਰੇਅ ਕਰਨਾ ਹੈ ?

(pb)
Posted by
yadwinder singh (9872580469)
yadwinder singh
Punjab
Sangrur
Write Answer
Posted Date (28 Sep 2019 12:07 PM) Assigned Date (-)
Answered Date (28 Sep 2019 01:22 PM) Translated Date (-)

ਸ੍ਰੀ ਮਾਨ ਜੀ ਤੁਸੀਂ ਇਹਨਾਂ ਦਵਾਈਆਂ ਦਾ ਸਪਰੇਅ ਕਰ ਸਕਦੇ ਹੋ ਜੀ ਅਤੇ ਤੁਹਾਨੂੰ ਇਹਨਾਂ ਦਵਾਈਆਂ ਦਾ ਵਧੀਆ ਅਸਰ ਮਿਲੇਗਾ ਬਾਸਮਤੀ ਵਿੱਚ ਵੀ ਤੁਸੀਂ ਇਹ ਸਪਰੇਅ ਕਰ ਸਕਦੇ ਹੋ ਜੀ

Answered Date (28 Sep 2019 02:46 PM) Translated Date (-)

ਵੀਰ ਜੀ 1121 ਤੇ 1718 ਲਈ ਸਪੈਸ਼ਲ ਦਵਾਈ ਹੈ ਕਿ੍ਰਸਟਲ ਕੰਪਨੀ ਦੀ ਐਜੋਟਰਿਕਸ ਉਸ ਉੱਪਰ ਤੁਸੀ ਉਹ ਵਰਤੋ ਜੀ ਬਾਕੀ ਝੋਨੇ ਵਿੱਚ ਤੁਸੀ chess , Amistar top ਕਰ ਸਕਦੇ ਹੋ , quinalphos 500 ਦੀ ਜਗਾਹ ਤੇ ਤੁਸੀ Billo , Proclaim ਵਰਤ ਸਕਦੇ ੳ ਸੁੰਡੀਨਾਸ਼ਕ ਹੋਣ ਦੇ ਨਾਲ ਨਾਲ ਝੋਨੇ ਨੂੰ ਵੀ ਹਰਿਆਲੀ ਦੇਣਗੇ

subsidy kaise milti hai ?

(hn)
Posted by
rosanlal (8950050062)
rosanlal
Haryana
Sonepat
Write Answer
Posted Date (28 Sep 2019 12:06 PM) Assigned Date (-)
Answered Date (28 Sep 2019 03:41 PM) Translated Date (-)

roshan ji kripya aap btaye ke aapne konsi subsidy ke bare men jankari lena chahte hai taki aapko iske bare men poori jankari di ja sake.dhanywad

sir metabolite powder ਦੀ ਕਿੰਨੀ ਡੋਜ ਦੇਣੀ ਆ ਕੰਪਨੀ ਵਾਲੇ ਤਾਂ 100 ਗ੍ਰਾਮ ਡੇਲੀ ਦੱਸ ਦੇ ਆ ਮੱਝ ਸੂਣ ਚ 25ਦਿਨ ਰਹਿੰਦੇ ਹਨ ?

(pb)
Posted by
Manpreet singh (9501288634)
Manpreet singh
Punjab
Moga
Write Answer
Posted Date (28 Sep 2019 12:04 PM) Assigned Date (-)
Answered Date (28 Sep 2019 12:07 PM) Translated Date (-)

I pecat,100 GM deo

Answered Date (28 Sep 2019 03:39 PM) Translated Date (-)

ਹਾਜੀ ਇਹ 50gm ਦਾ ਇੱਕ ਪੈਕੇਟ ਹੁੰਦਾ ਹੈ ਤੇ 2 ਪੈਕੇਟ ਹਰ ਰੋਜ਼ ਖਵਾਉਣੇ ਹੁੰਦੇ ਹਨ ਜੀ ਫਿਰ ਠੀਕ ਰਹਿੰਦਾ ਹੈ ਜੀ

Ek acre main kitna masoor ka beej dala jata hai ?

(hn)
Posted by
lau Singh (8795053185)
lau Singh
Uttar Pradesh
Lakhimpur Kheri
Write Answer
Posted Date (28 Sep 2019 12:03 PM) Assigned Date (-)
Answered Date (28 Sep 2019 12:21 PM) Translated Date (-)

मसूर के लिए 12-15 किलो बीज प्रति एकड़ में पर्याप्त होते हैं

Uttar Pradesh

Answered Date (28 Sep 2019 01:46 PM) Translated Date (-)

Ek akad mai masoor ki paidavar kya hai

Sarso ke saag ka sabse acha beej kon sa hai jiski bijai oct. first saptah mein ki ja sake, kirpa btaye ?

(en)
Posted by
Amritpal Singh (9915788314)
Amritpal Singh
Punjab
Jalandhar
Write Answer
Posted Date (28 Sep 2019 12:03 PM) Assigned Date (-)
Answered Date (03 Oct 2019 06:10 PM) Translated Date (-)

Saag lyi tusi TL17 ate TL15 di bijayi kr skde ho. iski bijayi aap mid-october tk kr skte hai.

03 Oct 2019

thank u mam

sir ji yeh katdi heat main aayi thi 2 bar par sahi pta Nahi Chala kyunki esi koi prakriya Nahi ki bs halka sa Pani Chala koi upay batayein Jo sahi se heat main aa jaye ?

(hn)
  • 1
Posted by
Sonu Patidar (8875751263)
Sonu Patidar
Rajasthan
Jhalawar
Write Answer
Posted Date (28 Sep 2019 11:59 AM) Assigned Date (-)
Answered Date (30 Sep 2019 07:03 PM) Translated Date (-)

Sonu ji isko aap pett ke kirro ke bendikind plus bolus den aur isko Agrimin powder 100g rojana aur Ovumin advance bolus rojana 1 goli den aur 21 din tak dete rehen, isse heat mai aa jayegi..

hello dear sir/ mam i want to improve my dairy farming, i have sahiwal cow, how i can improve their milk capacity ?

(en)
Posted by
Hardeep (6283341827)
Hardeep
Punjab
Bathinda
Write Answer
Posted Date (28 Sep 2019 11:58 AM) Assigned Date (-)
Answered Date (30 Sep 2019 07:23 PM) Translated Date (-)

Firstly use the Milk s High Yield recorded semen while crossing the cow. Follow the proper diet process and regular deworming. It will be helpful to increase the milk yield and also in improving the breed.

information about Boer goat ?

(en)
Posted by
jai vardhan Singh Rathore (8005649277)
jai vardhan Singh Rathore
Rajasthan
Ajmer
Write Answer
Posted Date (28 Sep 2019 11:57 AM) Assigned Date (-)
Answered Date (30 Sep 2019 07:07 PM) Translated Date (-)

Boer goat is a highly meat productive goat breed which originated from South Africa. They are of very big sized goat among the other popular meat goat breeds. They also produce milk highly, but mostly suitable for meat production. Boer goats are generally white colored with red or brown heads.

Leaf red hora hai cotton ka ji ?

(en)
  • 1
Posted by
suresh (9980302609)
suresh
Karnataka
Yadgir
Write Answer
Posted Date (28 Sep 2019 11:53 AM) Assigned Date (-)
Answered Date (28 Sep 2019 12:02 PM) Translated Date (-)

Suresh ji kripya btaye ke aapne iske uper kya kya khaad daali hai taki aapko iske bare men poori jankari di ja sake.dhanywad

sir tela bahut hai kehdi sprey kriye ?

(pb)
Posted by
Jagmit Singh (7330300045)
Jagmit Singh
Punjab
Ferozpur
Write Answer
Posted Date (28 Sep 2019 11:47 AM) Assigned Date (-)
Answered Date (28 Sep 2019 03:36 PM) Translated Date (-)

jekar jhone de vich kala tela pai gya hai tan iss di roktham de lyi Glamore di dosage 50gm prati acre hai. chess di dosage 120gm prati acre hai ate dentop di dosage 35gm per acre hai. ihh saria jhone de vich tele di roktham krdia hnn. Chess ate glamore di spray 10-15% tela pain te kro ja iss ton v pehla kro. iss ton ilava ik oswal di black gold de nam te dwaayi aundi hai. Iss di matra 250ml per acre hai. Ihh sasti v hai ate result v wdia hai. 

Papaya ki kheti ki puri jankari kahan se milegi ?

(hn)
Posted by
lau Singh (8795053185)
lau Singh
Uttar Pradesh
Lakhimpur Kheri
Write Answer
Posted Date (28 Sep 2019 11:46 AM) Assigned Date (-)
Answered Date (28 Sep 2019 03:35 PM) Translated Date (-)

इसे मिट्टी की व्यापक किस्मों में उगाया जा सकता है अच्छे निकास वाली पहाड़ी मिट्टी पपीते की खेती के लिए उपयुक्त होती है रेतली और भारी मिट्टी में इसकी खेती ना करें पपीते की खेती के लिए मिट्टी की पी एच 6.5-7.0 होनी चाहिए प्रसिद्ध किस्में :-Pusa Dwarf: इसके फल मध्यम आकार के और अंडाकार होते हैं यह सूखे को सहनेयोग्य किस्म है यह उच्च घनत्व में रोपाई के लिए लाभदायक है Pusa Giant: इस किस्म के पौधे तेज हवा को सहनेयोग्य है यह बड़े फलों का उत्पादन करती है यह पैकिंग के लिए उपयुक्त किस्म है CO 3: इसके फल बड़े आकार के और अंडाकार होते हैं इसे ज्यादा देर तक रखने की गुणवत्ता अच्छी होती है CO 1: यह छोटे कद की किस्म है जिसके फल मध्यम आकार के होते हैं फल गोलाकार, नर्म हरा-पीला छिल्का और संतरी पीले रंग का गुद्दा होता है फल रसदार होता है और इसे ज्यादा देर तक रखने की गुणवत्ता अच्छी होती है Coorg Honey Dew: इसे सीधे तौर पर खाने के लिए और प्रक्रिया के लिए प्रयोग किया जाता है इसके फल आयताकार और गुद्दा मोटा संतरी रंग का होता है Pusa Majesty: इसके फल मध्यम आकार के, गोल होते हैं इन्हें रखने की गुणवत्ता बहुत अच्छी होती है यह किस्म 146 दिनों में कटाई के लिए तैयार हो जाती है यह किस्म जड़ गलन निमाटोड के प्रतिरोधक किस्म है Pusa Delicious: यह मध्यम लंबी किस्म है इसके फल मध्यम आकार के होते हैं, गुद्दा गहरे संतरी रंग का होता है इस किस्म को कतारों में लगाने के लिए प्रयोग किया जाता है पपीते की खेती के लिए नदीन रहित भूमि का प्रयोग करें मिट्टी के भुरभुरा होने तक खेत की जोताई करें आखिरी जोताई के समय अच्छी तरह से गली हुई रूड़ी की खाद या गाय का गला हुआ गोबर मिट्टी में अच्छी तरह मिलाकर डालें सिफारिश किए गए फासलों पर 1 मीटर x 1 मीटर x 1 मीटर आकार के गड्ढे खोदें गड्ढों को मिट्टी और रूड़ी की खाद या गाय के गले हुए गोबर से भरें प्रयोग की गई किस्म के आधार पर प्रत्येक गड्ढे पर 2-4 नए पौधों की रोपाई करें रोपाई के बाद हल्की सिंचाई करें हवा से बचाव के लिए खूंटा लगाएं बीजों को 150 गेज़ की मोटाई वाले, 25 x 10 सैं.मी. के पॉलीथीन बैग में बोयें पानी के उचित निकास के लिए पॉलीथीन बैग के निचले हिस्से में 1 मि.मी. अर्द्धव्यास का छेद करें उसके बाद पॉलीथीन बैग में समान अनुपात में रूड़ी की खाद, मिट्टी और रेत डालें बिजाई से पहले बीजों का उपचार करें रोपाई के लिए 6-7 सप्ताह के पौधों का प्रयोग करें यूरिया 150 ग्राम, फासफोरस 80 ग्राम, पोटाश 100 ग्राम प्रति वृक्ष में प्रति वर्ष डालें खादों को 4 भागों में बांटकर रोपाई के बाद पहले, तीसरे, पांचवे और सातवें महीने में डालें बसंत के मौसम में फरवरी मार्च के महीने में बिजाई करें जबकि मॉनसून के मौसम में बिजाई के लिए जून जुलाई का महीना उपयुक्त होता है और पतझड़ के मौसम में बिजाई अक्तूबर से नवंबर महीने में की जाती है आमतौर पर 1.8 मीटर x 1.8 मीटर फासले का प्रयोग किया जाता है उच्च घनता की रोपाई के लिए 1.5 मीटर x 1.5 मीटर फासले का प्रयोग किया जाता है नर्सरी में बीज को 1 सैं.मी. की गहराई पर बोयें बीजो की खेत में सीधे बिजाई या मुख्य खेत में नए पौधों की रोपाई की जाती है 100-120 ग्राम बीज प्रति एकड़ में प्रयोग करें मिट्टी की किस्म, जलवायु के हालातों आदि के आधार पर सिंचाई करें सर्दियों में 15 दिनों के अंतराल पर और गर्मियों में 7 दिनों के अंतराल पर सिंचाई करें तने को पानी के संपर्क में ना आने दें और खेत में पानी भी खड़ा ना होने दें पौधे की प्रौढ़ अवस्था के दौरान नदीनों की रोकथाम जरूरी होती है नदीनों की तीव्रता के आधार पर, नियमित और हल्की गोडाई करें फ्लूक्लोरालिन या बूटाक्लोर 800 मि.ली. प्रति एकड़ में डालें नदीनों की रोकथाम के लिए मलचिंग भी एक प्रभावी तरीका है पौधों की रोपाई के कुछ दिनों बाद प्लास्टिक शीट या धान की पराली या गन्ने के बचे कुचे को मलच के रूप में डालें मुख्यत: फल के पूरा आकार लेने और हरे से हल्का पीला रंग होने पर तुड़ाई की जाती है पहली तुड़ाई रोपाई के 14-15 महीनों के बाद की जा सकती है 4-5 तुड़ाइयां प्रति मौसम की जा सकती हैं धन्यवाद

धान और गेहूं काटने की मशीन का ऑर्डर कैसे करें ?

(hn)
Posted by
Arun Jaiswal (6263961665)
Arun Jaiswal
Madhya Pradesh
Singrauli
Write Answer
Posted Date (28 Sep 2019 11:46 AM) Assigned Date (-)
Answered Date (06 Oct 2019 10:18 AM) Translated Date (-)

combating par bi subsidy hai

06 Oct 2019

combating par subsidy Aab hai

PGS 51 ਸਰੋਂ ਦਾ ਬੀਜ ਮਿਲਣ ਦਾ ਸਮਾਂ ?

(pb)
Posted by
gulvir singh (9878718856)
gulvir singh
Punjab
Hoshiarpur
Write Answer
Posted Date (28 Sep 2019 11:45 AM) Assigned Date (-)
Answered Date (28 Sep 2019 03:34 PM) Translated Date (-)

ਗੁਲਵੀਰ ਜੀ ਕਿਰਪਾ ਕਰਕੇ ਇਸਦੀ ਕੰਪਨੀ ਦਾ ਨਾਮ ਦੱਸੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ

main hari matar fali bechna chahta hun, kab matar boyi jaye ki achhe rate mile or achhi kism batayein ?

(hn)
Posted by
abhishek (8962638474)
abhishek
Madhya Pradesh
Bhind
Write Answer
Posted Date (28 Sep 2019 11:44 AM) Assigned Date (-)
Answered Date (28 Sep 2019 03:22 PM) Translated Date (-)

हरे मटर की अच्छी उपज प्राप्त करने के लिए बिजाई अक्तूबर से नवंबर के मध्य में पूरी कर लें बिजाई में देरी होने से उपज में काफी नुकसान होता है आप इसकी किस्मे जैसे Arkal: यह छोटे कद की और जल्दी पकने वाली किस्म है इसकी फलियां लंबी और गहरे हरे रंग की होती हैं इसकी औसतन पैदावार 16-18 क्विंटल प्रति एकड़ होती है Bonneville: यह मध्यम समय की किस्म है इसके फलियां मीठे दानों वाली होती हैं इसकी औसतन पैदावार 36 क्विंटल प्रति एकड़ होती है Multi Freezer: यह देरी से पकने वाली किस्म है इसकी फलियां मीठी और नर्म होती हैं यह ठंड को सहनेयोग्य किस्म हैं इसकी औसतन पैदावार 25 क्विंटल प्रति एकड़ होती है Azad P-I: यह छोटे कद की किस्म है इसके दाने झुर्रीदार होते हैं इसकी औतसन पैदावार 16 क्विंटल प्रति एकड़ होती है Early E-6: यह किस्म पंजाब एग्रीकल्चर यूनिवर्सिटी द्वारा विकसित की गई है इसकी औसतन पैदावार 40 क्विंटल प्रति एकड़ होती है

sir, this is cotton, Pls solution ?

(en)
  • 2
Posted by
suresh (9980302609)
suresh
Karnataka
Yadgir
Write Answer
Posted Date (28 Sep 2019 11:38 AM) Assigned Date (-)
Answered Date (28 Sep 2019 03:39 PM) Translated Date (-)

Suresh ji this is fungus to control this do a spray of custodia@300ml per acre.thank you

बरसीम की बुवाई अक्तूबर के प्रथम सप्ताह में कर सकते हैं या नहीं और मेरा बरसीम हर वर्ष गल जाता है, सही जानकारी दें ?

(hn)
Posted by
Surendra singh (6395641919)
Surendra singh
Uttar Pradesh
Moradabad
Write Answer
Posted Date (28 Sep 2019 11:35 AM) Assigned Date (-)
Answered Date (28 Sep 2019 02:48 PM) Translated Date (-)

सुरेंद्र जी अधिक उपज के लिए, 15 अक्तूबर से 15 नवंबर का समय बरसीम की खेती के लिए उपयुक्त होता है आप बीज की सोध करके इसकी बिजाई करें सोध के लिए आप carbendazim @3 ग्राम प्रति किलो बीज के हिसाब से इस्तेमाल करें धन्यवाद

Answered Date (28 Sep 2019 12:00 PM) Translated Date (-)

1-15 नबम्बर के बीच मे बरसात की बुवाई करे

ਪਾਣੀ ਦੀ ਜਾਂਚ ਲਈ ਸੈਂਪਲ ਕਿਵੇਂ ਭਰੀਏ ਤੇ ਇਹ ਕਿੱਥੋਂ ਟੈਸਟ ਕਰਵਾਇਆ ਜਾਵੇ ?

(pb)
Posted by
ਇੰਦਰਜੀਤ ਸਿੰਘ (8847063220)
ਇੰਦਰਜੀਤ ਸਿੰਘ
Punjab
Muktsar
Write Answer
Posted Date (28 Sep 2019 11:31 AM) Assigned Date (-)
Answered Date (28 Sep 2019 02:46 PM) Translated Date (-)

ਇੰਦਰਜੀਤ ਜੀ ਪਾਣੀ ਦੇ sample ਦੇ ਲਈ ਤੁਸੀ ਮੋਟਰ ਨੂੰ ਅੱਧਾ ਘੰਟਾ ਲਗਾਤਾਰ ਚਲਾ ਕੇ ਰੱਖੋ ਅਤੇ ਕੱਚ ਦੀ ਸ਼ੀਸ਼ੀ ਵਿਚ ਪਾਣੀ ਭਰੋ ਸ਼ੀਸ਼ੀ ਨੂੰ ਕਿਸੇ ਸਿਰਫ ਜਾ ਸਾਬਣ ਦੇ ਨਾਲ ਧੋਣਾ ਨਹੀਂ ਹੈ ਅਤੇ ਇਸਦੇ ਉਪਰ ਆਪਣਾ ਨਾਮ ਅਤੇ sample ਨੰਬਰ ਲਿਖ ਕੇ ਨਜਦੀਕੀ ਕ੍ਰਿਸ਼ੀ ਵਿਗਿਆਨ ਕੇੰਦਰ ਵਿਚ ਦੇ ਆਓ ਜਿਸਦਾ ਪਤਾ ਹੈ Krishi Vigyan Kendra Muktsar Abohar-Malout Link Rd, Goniana, Punjab 152026 ਲੁਧਿਆਣੇ ਯੂਨੀਵਰਸਿਟੀ ਵਿਚ ਟੈਸਟ ਕਰਾਉਣ ਦੇ ਲਈ ਤੁਸੀ Dr Kuldip Singh (Senior Soil Chemist) kuldip@pau.edu 08146550714 ਜੀ ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ

ਬਹੁਤ ਬਹੁਤ ਧੰਨਵਾਦ ਜੀ

Answered Date (28 Sep 2019 03:15 PM) Translated Date (-)

ਤੁਸੀ ਪਾਣੀ ਦੀ ਜਾਂਚ ਬਾਦਲ Citrus estate badal, horticulture department ... village -Badal Near punjab agro centre civil hospital ਦੇ ਕੋਲ ਹੈ ਓਥੇ ਕਰਵਾ ਸਕਦੇ ਹੋ

Answered Date (28 Sep 2019 06:41 PM) Translated Date (-)

ਧੰਨਵਾਦ ਵੀਰ ਜੀ

sir hare chare layi makki da kihda beej best aa, thanks ?

(pb)
Posted by
lakhbir singh (9306388421)
lakhbir singh
Haryana
Sirsa
Write Answer
Posted Date (28 Sep 2019 11:26 AM) Assigned Date (-)
Answered Date (28 Sep 2019 11:31 AM) Translated Date (-)

Lakhbir ji chare de layi tuc J1006 kisam di bijai kar sakd ho.dhanwad

ਸਰ ਖੁੰਬਾਂ ਦੀ ਖੇਤੀ ਕਰਨ ਬਾਰੇ ਜਾਣਕਾਰੀ ਦਿਉ ਇਸ ਦੀ ਟ੍ਰੇਨਿੰਗ ਕੈਂਪ ਮੁਕਤਸਰ ਸਾਹਿਬ ਵਿੱਚ ਹੈ ਜਾਂ ਨਹੀਂ ਅਤੇ ਖੁੰਬਾਂ ਦਾ ਬੀਜ ਕਿੱਥੋਂ ਮਿਲੇਗਾ ਜਰੂਰ ਦੱਸੋ ਧੰਨਵਾਦ ਜੀ ?

(pb)
Posted by
ਇੰਦਰਜੀਤ ਸਿੰਘ (8847063220)
ਇੰਦਰਜੀਤ ਸਿੰਘ
Punjab
Muktsar
Write Answer
Posted Date (28 Sep 2019 11:23 AM) Assigned Date (-)
Answered Date (16 Oct 2019 05:37 PM) Translated Date (-)

ਖੁੰਬਾ ਦੀ ਖੇਤੀ ਦੀ ਜਾਣਕਾਰੀ ਲਈ ਤੁਸੀ ਕ੍ਰਿਸ਼ੀ ਵਿਗਿਆਨ ਕੇਂਦਰ ਮੁਕਤਸਰ (ਗੋਨੇਆਣਾ ) ਵਿੱਚ ਜਾ ਕੇ ਆਪਣਾ ਨਾਮ ਲਿਖਵਾਓ ਜਦੋਂ ਟ੍ਰੇਨਿੰਗ ਹੋ ਤਾਂ ਤੁਹਾਨੂੰ ਕਾਲ ਕਰਕੇ ਬੁਲਾ ਲਿਆ ਜਾਵੇਗਾ ਜਾਂ ਫਿਰ ਤੁਸੀ 94631 62531 ਨੰਬਰ ਤੇ ਲਖਵਿੰਦਰ ਸਿੰਘ ਜੀ ਨਾਲ ਗੱਲ ਕਰੋ ਇਹਨਾਂ ਦਾ ਮਸ਼ਰੂਮ ਫਾਰਮ ਹੈ ਇਹਨਾਂ ਦਾ ਫਾਰਮ ਦੇਖੋ ਹੋਰ ਵੀ ਜਾਣਕਾਰੀ ਮਿਲ ਜਾਵੇਗੀ ਜੀ

ਬਾਸਮਤੀ 20-25% ਨਿੱਸਰ ਆਈ ਹੈ, ਹੁਣ ਬਾਸਮਤੀ ਨੂੰ ਪੱਤਾ ਲਪੇਟ, ਝੁਲਸ ਰੋਗ, ਤੇਲਾ ਤੇ ਕਿਤੇ-ਕਿਤੇ ਬਾਸਮਤੀ ਦੀ ਨਾਲੀ ਵੀ ਸੁੱਕਦੀ ਏ।ਹੁਣ ਬਾਸਮਤੀ ਨੂੰ ਕਿਹੜੀ ਵਧੀਆ ਸਪਰੇਅ ਕੀਤੀ ਜਾਵੇ ਤਾਂ ਕਿ ਨਤੀਜਾ 100%ਮਿਲ ਸਕੇ ?

(pb)
Posted by
ਗੁਰਵਿੰਦਰ ਸਿੰਘ (9876914001)
ਗੁਰਵਿੰਦਰ ਸਿੰਘ
Punjab
Tarn Taran
Write Answer
Posted Date (28 Sep 2019 11:21 AM) Assigned Date (-)
Answered Date (28 Sep 2019 01:26 PM) Translated Date (-)

ਸ੍ਰੀ ਮਾਨ ਜੀ ਬਾਸਮਤੀ ਵਿੱਚ ਫਫੂੰਦਨਾਸ਼ਕ ਨੇਟੀਵੋ @140 ਗਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਜੀ।ਤੇਲੇ ਦੀ ਰੋਕਥਾਮ ਲਈ ਚੈਸ @120 ਗਰਾਮ ਜਾਂ ਗਲੈਮਰ @50 ਗਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ ਜੀ।ਪਤਾ ਲਪੇਟ ਸੁੰਡੀ ਦੀ ਰੋਕਥਾਮ ਲਈ ਪਰੋਕਲੇਮ @80 ਗਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਜੀ।

sir is tym bijayi krni hai toriya ja saro di chngi variety jisda vdh jhad howe us bare dsso ?

(pb)
Posted by
harjinder singh khehra (8872765544)
harjinder singh khehra
Punjab
Tarn Taran
Write Answer
Posted Date (28 Sep 2019 11:19 AM) Assigned Date (-)
Answered Date (28 Sep 2019 02:33 PM) Translated Date (-)

ਤੁਸੀ ਤੋਰੀਏ ਦੀਆਂ ਕਿਸਮਾਂ:-PBT 37: ਇਹ ਅਗੇਤੀ ਪੱਕਣ ਵਾਲੀ ਕਿਸਮ ਹੈ ਜੋ ਕਿ 91 ਦਿਨਾਂ ਵਿੱਚ ਪੱਕਦੀ ਹੈ ਇਹ ਤੋਰੀਆ - ਕਣਕ ਫਸਲੀ ਚੱਕਰ ਲਈ ਢੁੱਕਵੀ ਹੈ ਇਸ ਕਿਸਮ ਦੇ ਬੀਜ ਗੂੜੇ ਭੂਰੇ ਰੰਗ ਦੇ ਅਤੇ ਮੋਟੇ ਹੁੰਦੇ ਹਨ ਇਸ ਦਾ ਔਸਤਨ ਝਾੜ 5.4 ਕੁਇੰਟਲ ਪ੍ਰਤੀ ਏਕੜ ਹੈ ਅਤੇ ਤੇਲ ਦੀ ਮਾਤਰਾ 41.7 % ਹੈ TL 15: ਇਹ ਅਗੇਤੀ ਪੱਕਣ ਵਾਲੀ ਕਿਸਮ ਹੈ ਇਹ 88 ਦਿਨਾਂ ਵਿੱਚ ਪੱਕ ਜਾਦੀ ਹੈ ਇਸ ਦਾ ਔਸਤਨ ਝਾੜ 4.5 ਕੁਇੰਟਲ ਪ੍ਰਤੀ ਏਕੜ ਹੈ TL 17: ਇਹ ਕਿਸਮ 90 ਦਿਨਾਂ ਵਿੱਚ ਪੱਕ ਕੇ ਕਟਾਈੇ ਲਈ ਤਿਆਰ ਹੋ ਜਾਂਦੀ ਹੈ ਇਹ ਕਿਸਮ ਇੱਕ ਤੋਂ ਵੱਧ ਫਸਲਾਂ ਉਗਾਉਣ ਲਈ ਲਈ ਢੁੱਕਵੀ ਹੈ ਇਹ ਕਿਸਮ 5.2 ਕੁਇੰਟਲ ਪ੍ਰਤੀ ਏਕੜ ਔਸਤਨ ਝਾੜ ਦਿੰਦੀ ਹੈ ਰਾਇਆ ਦੀਆਂ ਕਿਸਮਾਂ:- RLM 619: ਇਕ ਕਿਸਮ ਸੇਂਜੂ ਅਤੇ ਬਰਾਨੀ ਦੋਵੇਂ ਇਲਾਕਿਆਂ ਵਿੱਚ ਲਗਾਈ ਜਾਂਦੀ ਹੈ ਇਹ 143 ਦਿਨਾਂ ਵਿੱਚ ਪੱਕਣ ਵਾਲੀ ਕਿਸਮ ਹੈ ਇਸ ਦਾ ਬੀਜ ਮੋਟਾ ਅਤੇ ਬੀਜਾਂ ਵਿੱਚ 43 % ਤੇਲ ਹੁੰਦਾ ਹੈ ਇਸ ਕਿਸਮ ਚਿੱਟੀ ਕੁੰਗੀ, ਮੁਰਝਾਉਣਾ ਅਤੇ ਚਿੱਟੇ ਧੱਬਿਆਂ ਦੇ ਰੋਗ ਨੂੰ ਸਹਾਰਣਯੋਗ ਹੈ ਇਸ ਦਾ ਔੌਸਤਨ ਝਾੜ 8 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBR 91: ਇਹ ਕਿਸਮ 145 ਦਿਨਾ ਵਿੱਚ ਪੱਕ ਕੇ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਹ ਮੁਰਝਾੳੇਣਾ, ਕੁੰਗੀ ਅਤੇ ਕੀੜੇ ਮਕੌੜਿਆਂ ਦੀ ਰੋਧਕ ਕਿਸਮ ਹੈ ਇਸ ਦਾ ਔਸਤਨ ਝਾੜ 8.1 ਕੁਇੰਟਲ ਪ੍ਰਤੀ ਏਕੜ ਹੈ PBR 97: ਇਹ ਬਰਾਨੀ ਇਲਾਕਿਆ ਵਿੱਚ ਬੀਜਣ ਵਾਲੀ ਕਿਸਮ ਹੈ ਜੋ ਕਿ 136 ਦਿਨਾਂ ਵਿੱਚ ਪੱਕ ਜਾਂਦੀ ਹੈ ਇਹ ਇੱਕ ਦਰਮਿਆਨੇ ਅਤੇ ਮੋਟੇ ਬੀਜਾਂ ਵਾਲੀ ਕਿਸਮ ਹੈ ਅਤੇ ਇਸ ਵਿੱਚ ਤੇਲ ਦੀ ਮਾਤਰਾ 39.8 % ਹੁੰਦੀ ਹੈ ਇਸ ਦਾ ਔਸਤਨ ਝਾੜ 5.2 ਕੁਇੰਟਲ ਪ੍ਰਤੀ ਏਕੜ ਹੈ PBR 210: ਇਹ ਕਿਸਮ ਸਹੀ ਸਮੇਂ ਅਤੇ ਸੇਂਜੂ ਖੇਤਰਾਂ ਵਿੱਚ ਉਗਾਉਣ ਦੇ ਯੋਗ ਹੈ ਇਹ ਕਿਸਮ 150 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 6 ਕੁਇੰਟਲ ਪ੍ਰਤੀ ਏਕੜ ਹੈ RCL 1: ਇਹ ਉੱਚੇ ਕੱਦ ਦੀ ਕਿਸਮ ਹੈ ਜੋ ਕਿ 152 ਦਿਨਾਂ ਵਿੱਚ ਪੱਕ ਕੇ ਕਟਾਈ ਲਈ ਤਿਆਰ ਹੁੰਦੀ ਹੈ ਇਸਾ ਦਾ ਅੋਸਤਨ ਝਾੜ 6.62 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਸ ਵਿੱਚ ਤੇਲ ਦੀ ਮਾਤਰਾ 37. 8 % ਹੁੰਦੀ ਹੈ

Answered Date (11 Dec 2019 09:35 PM) Translated Date (-)

Harjinder g, ਏਸ ਸਮੇਂ ਸਰੋਂ ਜਾਂ ਤੋਰੀਏ ਦੀ ਬਿਜਾਈ ਦਾ ਸਮਾਂ ਨਹੀਂ ਹੈ । ਹੁਣ ਤਾਂ ਤੋਰੀਏ ਦੀ ਕਟਾਈ ਆ ਰਹੀ । ਗੋਭੀ ਸਰੋਂ ਦੀ ਕਾਸ਼ਤ ਹੁਣ ਬੀਜ ਦੀ ਥਾਂ ਪਨੀਰੀ ਲਾ ਕੇ ਕਰ ਸਕਦੇ ਹੋ । ਪਨੀਰੀ ਤਹਾਨੂੰ ਤੁਹਾਡੇ ਲਾਗੇ ਕਿਸੇ ਜ਼ਿਮੀਂਦਾਰ ਨੇ ਬੀਜੀ ਹੋਵੇ ਉਹਦੇ ਖੇਤ ਚੋ ਮਿਲ ਸਕਦੀ । ਹੁਣ ਦੀ ਬੀਜ ਰਾਹੀਂ ਬੀਜੀ ਸਰੋਂ ਦਾ ਝਾੜ ਬਹੁਤ ਹੀ ਘੱਟ ਆਵੇਗਾ । ਇਹ ਮੇਰਾ ਖ਼ੁਦ ਦਾ ਤਜਰਬਾ ਹੈ । ਧੰਨਵਾਦ ਜੀ

Sir jhona 25 October tk vadea jana ty hun spry karni aa g kaly tele di sir osheen karea pi dii ja chees thik raho g sir dso g ?

(pb)
Posted by
ਸੁਖਚੈਨ ਸਿੰਘ (9465016509)
ਸੁਖਚੈਨ ਸਿੰਘ
Punjab
Sangrur
Write Answer
Posted Date (28 Sep 2019 11:18 AM) Assigned Date (-)
Answered Date (28 Sep 2019 11:32 AM) Translated Date (-)

sukhchain ji tuc chess di spray karo isdi matra 120 gram nu prati acre de hisab nal spray karo.dhanwad

ਮੱਕੀ ਦੇ ਪੱਤੇ ਇਸ ਤਰਾਂ ਕਿਉਂ ਹੋ ਰਹੇ ਹਨ ?

(pb)
  • 1
Posted by
makhan (7889120574)
makhan
Punjab
Bathinda
Write Answer
Posted Date (28 Sep 2019 11:18 AM) Assigned Date (-)
Answered Date (28 Sep 2019 02:31 PM) Translated Date (-)

ਮੱਖਣ ਜੀ ਇਕ ਤਾ ਇਸਦੇ ਉਪਰ ਸੁੰਡੀ ਦਾ ਹਮਲਾ ਹੈ ਜਿਸਦੇ ਲਈ ਤੁਸੀ quinalphos @400 ml ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਦੂਜਾ ਇਸਦੇ ਉਪਰ ਝੁਲਸ ਰੋਗ ਹੈ ਜਿਸਦੇ ਲਈ ਤੁਸੀ carbendazim @300 -400 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ

चन्दन की खेती करने की पद्धति क्या होती है ?

(hn)
Posted by
shailesh zala (9428151536)
shailesh zala
Gujarat
Anand
Write Answer
Posted Date (28 Sep 2019 11:12 AM) Assigned Date (-)
Answered Date (28 Sep 2019 11:16 AM) Translated Date (-)

Red sandalwood, white sandalwood चंदन की किस्में हैं. इसकी खेती के लिए जमीन को अप्रैल-मई महीने में तैयार किया जाता है इसकी बिजाई मई-अक्टूबर महीने में की जाती है पर इसको बीजने का सबसे सही समय जुलाई-अगस्त महीना है पौधे से पौधे की दूरी 3 मीटर होनी चाहिए..यूरिया@50ग्राम/पेड़/साल , एसएसपी@100 ग्राम/पेड़/साल और मयूरिएट आफ पोटाश@40 ग्राम/पेड़/सालको दो हिस्सों में डालना चाहिए पहली डोज़ मार्च-अप्रैल महीने में और दूसरी डोज़ सितम्बर-अक्टूबर में दी जानी चाहिए इसके बारे में और जानकारी लेने के लिए आप अरुण खुरमी 9878123123 जी से संपर्क कर सकते है

Uttar Pradesh

Answered Date (28 Sep 2019 03:30 PM) Translated Date (-)

Chandan ke beej se podha kaise ugaye...

sir fendikid plus d jgah te albomar de skde ha vachi nu 3 din 10 10ml ?

(pb)
Posted by
vikram singh (7508777673)
vikram singh
Punjab
Sangrur
Write Answer
Posted Date (28 Sep 2019 11:06 AM) Assigned Date (-)
Answered Date (01 Oct 2019 05:46 PM) Translated Date (-)

hnji tuci albomar di varto v kr skde ho..

sir jhonee nu haldi penni shuru hoi aa g aalo wale jagah te aa g jhona iss da ki hall aa g spray kehdi kiti javey ta jo hor na vdey ?

(pb)
Posted by
vikram singh (7508777673)
vikram singh
Punjab
Sangrur
Write Answer
Posted Date (28 Sep 2019 11:02 AM) Assigned Date (-)
Answered Date (28 Sep 2019 11:17 AM) Translated Date (-)

vikram ji tuc haldi rog di roktham de layi tilt@200ml nu prati acre de hisab nal spray karo.dhanwad

कृषि एवं किसान कल्याण मंत्रालय ?

(hn)
Posted by
Hari Singh (9875758278)
Hari Singh
Rajasthan
Sri Ganganagar
Write Answer
Posted Date (28 Sep 2019 11:01 AM) Assigned Date (-)
Answered Date (28 Sep 2019 02:29 PM) Translated Date (-)

हरी जी कृपया आप अपना सवाल विस्तार से पूछे ताकि आपको इसके बारे में पूरी जानकारी दी जा सके धन्यवाद

sir hamari ek bhains jhoti fahlun byayi hai, byane ke baad se hi uske tund aur thano mein Sujan aur Thun tanyta purn ho jate h aur wapas se Shi ho jaye h fir dubara se tite ho jaye h, bhains Ko byae huye 7 din ho gaye or Abhi aaram nhi h ji ,thun katne bhi lag Gye h, plz sujhav de sir ?

(hn)
  • 3
Posted by
Mansingh Karolia (9694102450)
Mansingh Karolia
Rajasthan
Dausa
Write Answer
Posted Date (28 Sep 2019 10:52 AM) Assigned Date (-)
Answered Date (01 Oct 2019 05:51 PM) Translated Date (-)

आप उसे Amoxirum injection 4.5gm, Megludyne injection 20ml तीन दिन लगवायें और Isoflud injection 5ml एक आज और एक दो दिनों के बाद लगायें और तीन दिन के बाद Fortivir injection 15-15ml गर्दन के दोनों तरफ लगवायें बाकि इसे आज से Vitum-H liquid 10-10ml सुबह शाम और Bovimin-Gl liquid 7ml रोजाना दें इससे फर्क पड़ जाएगा

मुझे मुर्रा भैंस चाहिए कहॉं और कितने की मिलेगी ?

(hn)
Posted by
mukeshpatel (7000828060)
mukeshpatel
Madhya Pradesh
Damoh
Write Answer
Posted Date (28 Sep 2019 10:51 AM) Assigned Date (-)
Answered Date (01 Oct 2019 05:55 PM) Translated Date (-)

पटेल जी मुर्रा भैंस लेने के लिए आप Chopra DAIRY FARM 9592454093, 7009645902 से संपर्क कर सकते हैं

apni kheti nal jud ke kuch bakhra ja smjn nu milya, khas kr health nu le ke, kissan apni fasl nu sidha market kr ke Mandi nalo vdiya rate te sale kr skde ne, te kissan nu apni mehnt da shi mul mil skda, me kissana nal judna chahuna, me chahuna kissana nu shi rate mile, me ohna de product di market home delivery nal krna chahuna, ki kissan veer Meri is vich help kr skde ne, mainu vi smjn da moka mil ju kissan Veera nu, te rojgar vi ?

(en)
Posted by
vishal garg (9464278684)
vishal garg
Punjab
Bathinda
Write Answer
Posted Date (28 Sep 2019 10:50 AM) Assigned Date (-)
Answered Date (28 Sep 2019 03:09 PM) Translated Date (-)

vishal garg ji dhanwad feed back den layi ji. tusi apne bare detail nal sanu daso ke kis tarah di help chahidi hai tusi kheti kis tarah di karde ho ji. ya tusi sade helpline number 9779977641 te call karo ji. asi koshis karage ke tohanu sahi guide kita jave ji.

bhains ke bare mein ?

(hn)
  • 4
Posted by
Mansingh Karolia (9694102450)
Mansingh Karolia
Rajasthan
Dausa
Write Answer
Posted Date (28 Sep 2019 10:46 AM) Assigned Date (-)
Answered Date (28 Sep 2019 12:10 PM) Translated Date (-)

mestitass a Apne nare de Dr ko dekhao

28 Sep 2019

sir samjha nhi

Answered Date (01 Oct 2019 05:50 PM) Translated Date (-)

आप उसे Amoxirum injection 4.5gm, Megludyne injection 20ml तीन दिन लगवायें और Isoflud injection 5ml एक आज और एक दो दिनों के बाद लगायें और तीन दिन के बाद Fortivir injection 15-15ml गर्दन के दोनों तरफ लगवायें बाकि इसे आज से Vitum-H liquid 10-10ml सुबह शाम और Bovimin-Gl liquid 7ml रोजाना दें इससे फर्क पड़ जाएगा

Answered Date (28 Sep 2019 12:13 PM) Translated Date (-)

sir samjha nhi

28 Sep 2019

Apne nagzeek wale Dr, ko dekho

sir , fenobucarb(Bpmc)50%Ec jhone te i kamm kardi hai te esdi per acre doze kinni hai eh kinne days assar rakh di hai ?

(pb)
Posted by
varinder dhillon (7528922170)
varinder dhillon
Punjab
Ludhiana
Write Answer
Posted Date (28 Sep 2019 10:38 AM) Assigned Date (-)
Answered Date (28 Sep 2019 11:24 AM) Translated Date (-)

varinder ji isdi matra 80-100 gram prati acre de hisab nal spray karo.dhanwad

sir mein bakri palan karna chahta hun NABARD bank se loan or subsidy mil sakti hai kya ?

(hn)
Posted by
Anil Kumar (9928287306)
Anil Kumar
Rajasthan
Sikar
Write Answer
Posted Date (28 Sep 2019 10:29 AM) Assigned Date (-)
Answered Date (29 Sep 2019 08:26 PM) Translated Date (16 Jul 2021 08:49 AM)

nazdik ke pashu palan adhikari or krishi vigyan kendar se sampark karein

mirch Ke khet mein pani lag jayega toh nuksan toh nhi karega ?

(hn)
Posted by
Himanshu rai (6386652010)
Himanshu rai
Uttar Pradesh
Ghazipur
Write Answer
Posted Date (28 Sep 2019 10:21 AM) Assigned Date (-)
Answered Date (28 Sep 2019 02:28 PM) Translated Date (-)

himashu ji agar pani jyada smay tak khda rahe to fungus ka hamla ho sakta hai iske liye aap khet se faltu pani bahr nikale aur fasl ke uper carbendazim@4 gram ko prati litre pani ke hisab se spray karen.dhanywad

parwal ki kheti kab Karein ?

(hn)
Posted by
Parveen Kumar (9934461598)
Parveen Kumar
Bihar
Muzaffarpur
Write Answer
Posted Date (28 Sep 2019 10:12 AM) Assigned Date (-)
Answered Date (28 Sep 2019 02:14 PM) Translated Date (-)

परवल कद्दू कुल की एक पौष्टिक सब्जी है परवल की खेती के लिए गर्म एवं अधिक आर्द्रता वाली जलवायु उपयुक्त होती है ऐसे क्षेत्र जहां औसत वार्षिक वर्षा 100 से 120 सेंमी. हो तथा तापक्रम 5 डिग्री सेल्सियस से कम नहीं जाता हो, वह क्षेत्र परवल की खेती के लिए सर्वोत्तम होता है लेकिन जहां सिंचाई की सुविधा न हो, वहाँ भी परवल की खेती सफलतापूर्वक होती है बिहार की गंगा, सोन एवं गंडक दियारा क्षेत्रों में परवल की असिंचित फसल ही उगाई जाती है, फिर भी उपज अधिक प्राप्त होती है परवल भारी मिट्टी को छोड़कर सभी प्रकार की मिट्टियों में उगाया जा सकता है, परन्तु परवल की अच्छी पैदावार के लिए जल निकासयुक्त दोमट, बलुई दोमट मिट्टी जिसमें पर्याप्त मात्रा में जीवांश हो, अधिक उपयुक्त होती है यही कारण है कि परवल की खेती उत्तरप्रदेश, बिहार एवं पश्चिम बंगाल की नदियों के किनारों के दियारा क्षेत्रों में सफलतापूर्वक की जाती है परवल को हमेशा ऊँचे स्थान पर लगाना चाहिए, जहां पानी का जमाव नहीं होता हो उत्तरप्रदेश, बिहार तथा बंगाल में परवल की खेती पान के बरेजों में अंतरावर्ती फसल के रूप में करने की प्रथा अत्यंत पुरानी है, जहां के परवल के फल उच्च कोटि के गुणवत्ता वाले होते हैं मई-जून के महीनों में मिट्टी पलटने वाले हल से खेत को एकबार जुताई कर खुला छोड़ देना चाहिए ताकि हानिकारक कीड़े-मकोड़े मर जायें तथा खरपतवार सुख जायें लत्तर की रोपाई के लगभग एक महीना पहले मिट्टी में गोबर की सड़ी खाद अथवा कम्पोस्ट 200-250 क्विंटल प्रति हेक्टेयर की दर से अच्छी तरह मिला देना चाहिए लत्तर रोपाई के समय खेत को 3-4 बार देशी हल से जुताई करके पाटा चलाकर मिट्टी को भुरभुरा तथा समतल बना लेना आवश्यक है डंडाली, राजेन्द्र परवल-1, राजेन्द्र परवल-2, स्वर्ण रेखा, स्वर्ण अलौकिक, निमियां, सफेदा, सोनपुरा, संतोखबा, तिरकोलबा, गुथलिया की बिजाई कर सकते है परवल उगाने की निम्नलिखित विधियां हैं:-1. बीज द्वारा 2. जड़ों की कलम द्वारा. लत्ताओं की लच्छी द्वारा रोपाई का समय भिन्न-भिन्न स्थानों पर अलग-अलग होता है मैदानी भागों में परवल की रोपनी का उचित समय मध्य जुलाई से अक्टूबर तक और दियारा क्षेत्रों में सितम्बर से अक्टूबर तक होता है परवल में अलग-अलग पौधों पर नर और मादा फूल उत्पन्न होते हैं नर पुष्पों से फल नहीं बनते हैं बल्कि वे मादा पुष्पों में परागण का कार्य करते हैं जिसमें मादा पुष्पों से फल बनना सम्भव होता है नर पुष्प बड़े और सफेद होते हैं, जबकि मादा पुष्प थोड़ा छोटा और सफेद होता है, उसके नीचे गर्भाश्य जुड़ा रहता है जो कुछ दिनों में परागण के बाद बढ़कर फल बन जाता है इसका विस्तार लताओं या बेलों द्वारा किया जाता है परवल लगाने के समय नर और मादा पौधों का अनुपात 1:19 होना अनिवार्य है उपरोक्त अनुपात नहीं रहने पर उत्पादन में काफी कमी हो जाती है खेत में कतार से कतार की दूरी 2.5 मीटर तथा पौधे से पौधे की दूरी 1.5 मीटर रखना चाहिए साथ ही थल्ले, भूमि की सतह से 6-8 सेंमी. ऊँचाई पर बनाने चाहिए एक वर्ष पुरानी लताओं से 120-150 सेंमी. लम्बे टुकड़े काटकर इस प्रकार मोड़ना चाहिए कि लच्छी की लम्बाई 30 सेंमी. हो जाये तथा 10 सेंमी. गहरे थालों में इस प्रकार लगाया जाय कि दोनों सिरे ऊपर खुले रहें रोपनी के बाद और फल लगने के समय तक 4-5 बार निकाई-गुड़ाई करनी चाहिए ताकि लताओं की शाकीय वृद्धि तेजी से हो लताओं के बढ़ जाने पर इसकी अनावश्यक वृद्धि को रोकने के लिए बार-बार लताओं को हाथ से उलटते-पलटते रहना चाहिए ऐसा करने से गांठों से जड़ें निकलकर जमीन में प्रवेश नहीं कर पाती है और फलन अधिक होता है मार्च माह के मध्य से पौधों पर फल लगना शुरू हो जाता है प्रारम्भ में फल लगने के 10-12 दिनों के बाद फल तोड़ने लायक हो जाते हैं इस प्रकार मार्च एवं अप्रैल माह में फलों की तोडनी प्रति सप्ताह एक बार तथा मई में प्रति सप्ताह दो बार अवश्य करनी चाहिए फलों की तोड़ाई मुलायम एवं हरी अवस्था में सूर्योदय से पहले करनी चाहिए इससे फल अधिक समय तक ताजे बने रहते हैं

poultry farm ?

(en)
Posted by
Vaishnavi Rajesh (6303009935)
Vaishnavi Rajesh
Telangana
Karimnagar
Write Answer
Posted Date (28 Sep 2019 10:10 AM) Assigned Date (-)
Answered Date (30 Sep 2019 07:11 PM) Translated Date (-)

सबसे पहले आपके लिए यह जानना जरूरी है कि मुर्गी पालन दो तरह का होता है कि आप अंडों का व्यवसाय करना चाहते हैं या मीट का यदि आप अंडों का धंधा करना चाहते हैं तो आपको लेयर मुर्गियां पालनी पड़ेंगी और यदि आप मीट का धंधा करना चाहते हैं तो आपको ब्रॉयलर मुर्गियां पालनी पड़ेंगी यदि आप ब्रायलर मुर्गी पालन करना चाहते हैं तो कम से कम 10 हजार मुर्गियों का धंधा शुरू करना चाहते हैं तो आपको 4 से 5 लाख का इतज़ाम करना पड़ेगा, ये आप अपने बजट के हिसाब से कम पंक्षियों से भी शुरू कर सकते हैं बाकि आप इस काम को ट्रेनिंग लेकर शुरू करें जिसमें आपको इस काम के बारे में पूरी जानकारी दी जाएगी..

फल की कमी ?

(hn)
  • 2
Posted by
धन्नू (7000482647)
धन्नू
Chattisgarh
Rajnandgaon
Write Answer
Posted Date (28 Sep 2019 10:07 AM) Assigned Date (-)
Answered Date (28 Sep 2019 02:13 PM) Translated Date (-)

धन्नू जी आप इसके ऊपर 130045 @10 ग्राम को प्रति लीटर पानी के हिसाब से स्प्रे करें धन्यवाद

ਸ਼ਲਗਮ 15 ਦਿਨ ਦੇ ਹੋ ਗਏ, ਕੀ ਪਾਉਣਾ ਚਾਹੀਦਾ ?

(pb)
Posted by
Amarjit Singh (9779086683)
Amarjit Singh
Punjab
Amritsar
Write Answer
Posted Date (28 Sep 2019 10:04 AM) Assigned Date (-)
Answered Date (28 Sep 2019 02:07 PM) Translated Date (-)

ਬਿਜਾਈ ਸਮੇਂ ਗਲ਼ੇ-ਸੜੇ ਗੋਬਰ ਦੇ ਨਾਲ ਨਾਈਟ੍ਰੋਜਨ 25 ਕਿਲੋ(ਯੂਰੀਆ 55 ਕਿਲੋ), ਫਾਸਫੋਰਸ 12 ਕਿਲੋ(ਸਿੰਗਲ ਸੁਪਰ ਫਾਸਫੇਟ 75 ਕਿਲੋ) ਪ੍ਰਤੀ ਏਕੜ ਪਾਓ ਇਸਤੋਂ ਇਲਾਵਾ ਤੁਸੀ NPK 130045 @10 ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ

मैंने बैंगन लगाया है, उसमें बढ़िया तरीके से फल नहीं आ रहा है, उसके बारे में जानकारी दें ?

(hn)
Posted by
धन्नू (7000482647)
धन्नू
Chattisgarh
Rajnandgaon
Write Answer
Posted Date (28 Sep 2019 10:03 AM) Assigned Date (-)
Answered Date (28 Sep 2019 02:02 PM) Translated Date (-)

धन्नू जी इसके लिए आप NPK 130045 एक किलो को 150 लीटर पानी के हिसाब से स्प्रे करें धन्यवाद