Punjab
Search
ਸਰ, ਗੱਬਣ ਪਸ਼ੂ ਦੇ ਬੱਚੇ ਨੂੰ ਕਿਹੜੇ ਮਹੀਨੇ ਵਿੱਚ ਖੁਰਾਕ ਜਿਆਦਾ ਲੱਗਦੀ ਆ ?
(pb)
ਢਿਲੋਂ ਜੀ ਪਸ਼ੂ ਦੇ ਗੱਭਣ ਹੋਣ ਤੋਂ ਬਾਦ ਸੂਣ ਤੋਂ 2 ਮਹੀਨੇ ਪਹਿਲਾ ਵਧਿਆ ਤਰੀਕੇ ਨਾਲ ਦੇਖਭਾਲ ਸ਼ੁਰੂ ਕਰ ਸਕਦੇ ਹੋ ਜਿਸ ਨਾਲ ਬੱਚੇ ਦੀ ਵਧਿਆ ਗਰੋਥ ਹੁੰਦੀ ਹੈ ਅਤੇ ਪਸ਼ੂ ਦੇ ਸਰੀਰ ਦੀ ਵੀ ਸਹੀ ਗਰੋਥ ਹੁੰਦੀ ਹੈ ਅਤੇ ਦੁੱਧ ਵਿਚ ਵੀ ਫਾਇਦਾ ਹੁੰਦਾ ਹੈ
सर गेहूं की कौन सी किस्म कम सिंचाई में अधिक उपज दे सकती है ?
(hn)
Punjab
गेहूं की बिजाई के लिए JW 1201 (21.2क्विंटल/एकड़), GW 322 (22-24क्विंटल/एकड़), HI 8498 (22-24क्विंटल/एकड़), HI 1544 (22-24क्विंटल/एकड़), JW 1203 (16.8-18क्विंटल/एकड़) की बिजाई कर सकते हो
Sir 3086 beej hun bij skde aa ke nahi aje ?
(pb)
Punjab
ਸ੍ਰੀ ਮਾਨ ਜੀ HD-3086 ਕਿਸਮ ਦੀ ਬਿਜਾਈ ਅਕਤੂਬਰ ਤੋਂ ਲੈ ਕੇ ਨਵੰਬਰ ਮਹੀਨੇ ਤੱਕ ਕਰ ਸਕਦੇ ਹੋ
धान की खेती कब तक पानी भरना चाहिए ?
(hn)
Punjab
Santosh meena ji dhan ki cutting se 15 din pehle pani dena band kar de, Thankyou.
Uttar Pradesh
संतोष जी धान की फली लटकने लगे और उसका कलर धीरे-धीरे बदले संभवतया समय धान कटने के 15 से 20 दिन पहले का होता है तो पानी वरना बंद कर देना चाहिए धन्यवाद
Hello sir ji ਕਣਕ di kehdi ਕਿਸਮ 5 November to ਬਾਅਦ ਜਿਆਦਾ ਕਾਮਯਾਬ ਹੋਵੇਗੀ ?
(pb)
Punjab
ਸ੍ਰੀ ਮਾਨ ਜੀ HD 2733, DBW 39 ਕਿਸਮਾਂ 25 ਨਵੰਬਰ ਤੋਂ ਲੈ ਕੇ 20 ਦਸੰਬਰ ਤੱਕ ਬੀਜ ਸਕਦੇ ਹੋ
Punjab
3086, 2967, ਬਰਬਟ ਕਿਸਮਾ ਠੀਕ ਰਹਿਣਗੀਆ
ਸਰ ਜੀ ਮੱਝ ਦੇ ਪਿਛਲੇ ਥਣ ਵਿੱਚ ਜਿਵੇ ਕੋਈ ਨਾੜਾਂ ਦਾ ਗੁੱਛਾ ਬੱਜਾ ਹੁੰਦਾ ਇਸ ਤਰ੍ਹਾਂ ਬਣ ਗਿਆ ਦੁੱਧ ਕਦੇ ਆਉਂਦਾ ਕਦੇ ਨਹੀਂ ਕੋਈ ਹੱਲ ਦੱਸੋ, ਮੱਝ ਸੂਈ ਨੂੰ 3 ਮਹੀਨੇ ਤਕਰੀਬਨ ਹੋ ਗਏ ਹਨ ?
(pb)
Punjab
uss nu Ifer-H injection 5ml lgwao ate 3-3 dina de frak nal 3 injection lgwao baki uss nu FMC powder 50gm rojana deo ate milkout powder 2-2 chamch swere sham deo..
Sir aaj Da basmati 1121 and 1509 da price dsna in rajpura and ambala mandi ?
(pb)
Punjab
Shrimaan ji, 1121 date is samay rajpura ch 2825 to 2870 rupay prati quintal de hisaab nal chal reha hai ,ate ambale mandi ch 2690 rupay prati quintal de hisaab se chal raha hai, 1509 da rate is samay mandi ch 2375 to 2535 rupay prati quintal de hisaab nal chal reha hai, dhanwad
Mentha kitne din mein karte Hai ?
(hn)
Punjab
पुदीना मैंथा के नाम से जानी जाने वाली एक क्रियाशील जड़ी बूटी है पुदीने को मिट्टी की कई किस्मों जैसे दरमियाने से गहरी उपजाऊ मिट्टी, जिसमें पानी को सोखने की क्षमता ज्यादा हो, में उगाया जाता है इसको जल-जमाव वाली मिट्टी में भी उगाया जा सकता है उच्च नमी वाली मिट्टी में यह अच्छे परिणाम देती है इस फसल के लिए मिट्टी का pH 6-7.5 होना चाहिए प्रसिद्ध किस्में:- MAS-1: यह छोटे कद की किस्म है जिसकी ऊंचाई 30-45 सैं.मी. होती है यह बीमारीयों की रोधक और जल्दी पकने वाली किस्म है इसमें मैन्थोल की मात्रा 70-80% होती है इसकी औसतन पैदावार 80 क्विंटल प्रति एकड़ जड़ी-बूटियां के तौर पर और 50-60 किलोग्राम प्रति एकड़ तेल के तौर पर होती है Hybrid-77: इसकी ऊंचाई 50-60 सैं.मी. होती है यह किस्म पत्तों के धब्बा रोग और कुंगी के रोधक होती है, और यह जल्दी पकने वाली किस्म है इसमें मैन्थोल की मात्रा 80-85% होती है इसकी औसतन पैदावार 80 क्विंटल प्रति एकड़ जड़ी-बूटियां के तौर पर और 50-60 किलोग्राम प्रति एकड़ तेल के तौर पर होती है यह रेतली दोमट मिट्टी में बढ़िया पैदावार देती है औरऐसी शुष्क मौसम में की आवश्यकता होती है Shivalik: यह चीन की खेती से चुनी गई किस्म है यह किस्म उत्तर प्रदेश के तराई क्षेत्रों और उत्तरांचल में अच्छी वृद्धि करती है इसमें मैन्थोल की मात्रा 65-70% होती है इसकी औसतन पैदावार 120 क्विंटल प्रति एकड़ जड़ी-बूटियां के तौर पर और 72 किलोग्राम प्रति एकड़ तेल के तौर पर होती है यह किस्म फंगस रोगों से जल्दी प्रभावित होती है EC-41911: यह किस्म रूसी जर्मप्लाज्म से ली गई है यह किस्म पानी की रोधक और आकार में सीधी होती है इसमें मैन्थोल की मात्रा 70%पायी जाती है इसकी औसतन पैदावार 120 क्विंटल प्रति एकड़ जड़ी-बूटियां के तौर पर और 72 किलोग्राम प्रति एकड़ तेल के तौर पर होती है इस किस्म से तैयार तेल का प्रयोग विभिन्न व्यंजनों में स्वाद के लिए किया जाता है Gomti: यह किस्म रंग में हल्के लाल रंग की होती है इसकी पैदावार बाकी किस्मों की पैदावार से कम होती है इसमें मैन्थोल की मात्रा 78-80% होती है Himalaya: इसके पत्तों का आकार बाकी किस्मों से बड़ा होता है यह किस्म कुंगी, झुलस, सफेद धब्बे और पत्तों पर धब्बे रोग की रोधक है इसमें मैन्थोल की मात्रा 78-80% होती है इसकी औसतन पैदावार 160 क्विंटल प्रति एकड़ जड़ी-बूटियां के तौर पर और 80-100 किलोग्राम प्रति एकड़ तेल के तौर पर होती है Kosi: यह किस्म 90 दिनों में पक जाती है यह किस्म कुंगी, झुलस, सफेद धब्बे और पत्तों के धब्बे रोग की प्रतिरोधक है इसमें मैन्थोल की मात्रा 75-80 प्रतिशत होती है और तेल की पैदावार 80-100 किलोग्राम प्रति एकड़ होती है Saksham: यह किस्म सी वी हिमालय की तरफ से टिशू कल्चर द्वारा तैयार की गई है इसमें मैन्थोल की मात्रा 80% होती है और तेल की पैदावार 90-100 किलोग्राम प्राप्त होती है पुदीने की बिजाई के लिए सुविधाजनक आकार के बैड तैयार करें खेत की तैयारी के समय खेत की अच्छी तरह जोताई करें जैविक खाद जैसे रूड़ी की खाद 100-120 क्विंटल प्रति एकड़ रूड़ी की खाद डालें रूड़ी की खाद के बाद हरी खाद डालें इसकी बिजाई के लिए दिसंबर-जनवरी का समय अनुकूल होता है पौधे के भागों की बिजाई 40 सैं.मी. के फासले पर और पंक्तियों के बीच का फासला 60 सैं.मी होना चाहिए बीज को 2-3 सैं.मी. की गहराई में बोयें पौधे के जड़ वाले भाग को मुख्य खेत में बोया जाता है खेत की तैयारी के समय रूड़ी की खाद 80-120 क्विंटल प्रति एकड़ में डालें और अच्छी तरह मिलायें नाइट्रोजन 58 किलो (यूरिया 130 किलो), फासफोरस 32-40 किलो (सिंगल सुपर फासफेट 80-100 किलो), पोटाशियम 20 किलो (म्यूरेट ऑफ पोटाश 33 किलो) प्रति एकड़ में डालें गर्मियों में मॉनसून से पहले जलवायु और मिट्टी के आधार पर 6-9 सिंचाइयां जरूर की जानी चाहिए मॉनसून के बाद 3 सिंचाइयों की आवश्यकता होती है पहली सिंचाई सितंबर महीने में, दूसरी अक्तूबर में और तीसरी नवंबर महीने में की जानी चाहिए सर्दियों में ज्यादा सिंचाई की आवश्यकता नहीं होती, लेकिन यदि सर्दियों में बारिश ना पड़े तो एक सिंचाई जरूर देनी चाहिए पौधे 100-120 दिनों में कटाई के लिए तैयार हो जाते हैं जब निचले पत्ते पीले रंग के होने शुरू हो जायें, तब कटाई करें कटाई दराती से और बूटियों को मिट्टी की सतह के 2-3 सैं.मी. ऊपर से निकालें अगली कटाई पहली कटाई के बाद 80 दिनों के अंतराल पर करें ताजी पत्तियों को उत्पाद बनाने के लिए प्रयोग किया जाता है, धन्यवाद
कपास में फूल और फल क्यों झड़ रहे हैं इसके लिए क्या करना चाहिए ?
(hn)
Punjab
Shri maan g cotton mein fruit and flower girne se rokne ke liye 13:0:45@1kg per acre 120ltr pani mein spray kr skte ho....
ਇਸ ਫੁੱਲ ਦਾ ਕੀ ਨਾਮ ਹੈ ਜੀ ?
(en)
Chandigarh
ਇਸ ਫੁੱਲ ਦਾ ਨਾਮ ਪੇਟੁਨਿਆ ਹੈ ਇਹ ਬਹੁਤ ਸਾਰੀ ਕਿਸਮਾਂ ਅਤੇ ਵੱਖ-ਵੱਖ ਰੰਗ ਵਿੱਚ ਹੁੰਦੇ ਹਨ
sir 1105 da kinna jhad hai te kinne tym ch pkkdi hai te 28 october nu bijayi kr skde aa ?
(pb)
Punjab
ਸ੍ਰੀ ਮਾਨ ਜੀ WH 1105 ਕਿਸਮ ਬੀਜ ਸਕਦੇ ਹੋ, ਇਹ ਛੋਟੇ ਕੱਦ ਵਾਲੀ ਕਿਸਮ ਹੈ ਇਸਦਾ ਔਸਤਨ ਕੱਦ 97 ਸੈਂਟੀਮੀਟਰ ਹੈ ਇਹ ਲਗਭਗ 157 ਦਿਨਾਂ ਚ ਪੱਕ ਜਾਣ ਵਾਲੀ ਕਿਸਮ ਜਿਸਦਾ ਝਾੜ 23.1 ਕੁਇੰਟਲ ਪ੍ਰਤੀ ਏਕੜ ਹੈ..
2967 da v daso sir
Punjab
ਸ੍ਰੀ ਮਾਨ ਜੀ HD-2967 ਕਿਸਮ ਵੱਡੇ ਕੱਦ ਵਾਲੀ ਕਿਸਮ ਹੈ ਇਸਦਾ ਔਸਤਨ ਕੱਦ 101 ਸੈਂਟੀਮੀਟਰ ਹੈ ਇਹ ਲਗਭਗ 157 ਦਿਨਾਂ ਚ ਪੱਕ ਜਾਣ ਵਾਲੀ ਕਿਸਮ ਜਿਸਦਾ ਝਾੜ 21.5 ਕੁਇੰਟਲ ਪ੍ਰਤੀ ਏਕੜ ਹੈ
ਸਰ ਦੋਗਲੀ ਨਸਲ ਦੀ ਗਾਂ ਹੈ ਸੂਣ ਨੂੰ ਇਕ ਮਹੀਨਾ ਰਹਿੰਦਾ ਹੈ ਉਸ ਨੂੰ ਕੀ ਪਾਇਆ ਜਾਵੇ ?
(pb)
Punjab
ਤੁਸੀ ਗਾਂ ਨੂੰ vitum-H 10-10ml ਸਵੇਰੇ ਸ਼ਾਮ ਦਿਓ ਅਤੇ Metabolite ਪਾਊਡਰ ਦੀ ਰੋਜਾਨਾ 1 ਪੁੜੀ ਦੇਣੀ ਸ਼ੁਰੂ ਕਰੋ ਅਤੇ ਕਾਰਗਿਲ ਦੀ Transition mix ਫੀਡ ਦੇਣੀ ਸ਼ੁਰੂ ਕਰੋ, ਇਸ ਨਾਲ ਲੇਵਾ ਅਤੇ ਦੁੱਧ ਵਧਿਆ ਹੋ ਜਾਵੇਗਾ..
ਤੁਸੀ ਉਸ ਨੂੰ 25 ਕਿਲੋ ਜਵਾਰ ਜਾ ਬਾਜਰਾ , 20 ਕਿਲੋ ਦਾਲ ਚੂਰੀ ਜਿਵੇ ਕਿ ਮਾਂਹ ਚੂਰੀ , ਮੂੰਗੀ ਚੂਰੀ ਜਾ ਮੋਠ ਚੂਰੀ , doc 25 ਕਿਲੋ ( ਚੋਲਾ ਦਾ ਚੂਰਾ ) , 15ਕਿਲੋ ਫਾਈਬਰ ਛਿਲਕਾ ਜਿਵੇ ਕਿ ਕਣਕ , ਚੋਕਰ , ਚਨਾ ਛਿਲਕਾ , ਮਟਰ ਛਿਲਕਾ ਇਨਾ ਵਿਚੋ ਕੋਈ ਇਕ 15 ਕਿਲੋ ਖਲ ਜਿਵੇ ਕਿ ਸਰੋ ਦੀ ਖਲ , ਬਿਨੋਲਾ ਖਲ , ਸੋਇਆ ਖਲ ਕੋਈ ਇਕ ਮਿੱਠਾ ਸੋਡਾ 250 ਗ੍ਰਾਮ 1ਕਿਲੋ ਨਮਕ 1ਕਿਲੋ ਗੁੜ
ਮਿਨਰਲ ਮਿਕਸਚਰ ਰੋਜਾਨਾ 20 ਤੋ30 ਗ੍ਰਾਮ ਫੀਡ ਵਿਚ ਮਿਲਾ ਕੇ ਖਵਾੳ
ਬੀਟਲ ਬੱਕਰੀਆਂ ਖਰੀਦਣ ਅਤੇ ਵੇਚਣ ਸੰਬੰਧੀ ਜਾਣਕਾਰੀ ?
(pb)
Punjab
Sukhpreet ji isde vare jankari lenn lai tuci mere nal Birbal Ram Sharma 7009579091 sampark kr skde ho.
SIR KANAK DI BADIA KISMA KEHDIA HUN JO VAD JHAAD DEVE ?
(pb)
Punjab
Shri maan g kanak diyan jyada jhad den walia kisma HD-3226 da jhad 22-30 quintal, DBW-187 da jhad 24-30 quintal, DBW-222 da jhad 22-30 quintal per acre hai g.....
सर ग्वार की फलियों में काला पड़ गया है कृपया समाधान और कारण बताएं ?
(hn)
Punjab
राजेश जी, यह फंगस के हमले के कारन हुआ है, आप इसकी रोकथाम के लिए carbendazim @ 4 gm प्रति लीटर पानी के हिसाब से स्प्रे करें, धन्यवाद
ki 3086 and 2967 wheat mix kr k beej skde han and rotavator nal bijai lyi kina beej pauna pauga, Please reply. Thanks ?
(en)
Punjab
Shirmaan ji, university kise vi beej di mix kar ke bijai di sifarish nhai kardi hai, kuch kisan veer apne tajurbe de hisaab nal lga lende han , dhanwad
ਬਿਨਾ ਖਾਦ ਤੇ ਦਵਾਈ ਤੋ ਕਣਕ ਕਿਵੇ ਤਿਆਰ ਕੀਤੀ ਜਾਵੇ ?
(pb)
Maharashtra
gurjeet ji jekar tuc khaadan di varto nahi karna chahunde ho ta tuc roodi nu khet di tyari de same pao ate khet vich tuc kanak de vadhe layi pathiyan de pani di spray karo.dhanwad
सर डेयरी फार्म खोलना चाहते हैं उसकी ट्रेनिंग कहाँ से लें ?
(en)
bhai sahib nazdik ke pashu palan adhikari or krishi vigyan kendar se sampark karein training lein
Sir hmare gav me pichhle kuchh dino se lgatar varsha ho rahi hai, dhan katne ke yogya ho gai hai, kya is natural climatics se bachne ka koi upaye hai ?
(hn)
Punjab
Shrimaan ji, natural climatic conditions se bachne ka koi upay nahi hota hai, ap apne dhaan ko tab ki katna jab barish ruk jae gi, dhanywad
ਸਰ ਜੀ ਕਣਕ ਦੇ ਬੀਜ ਨੂੰ ਸੋਧਣ ਲਈ ਕਿਹੜੀ ਦਵਾਈ ਵਰਤ ਸਕਦੇ ਹਾਂ ਉੱਲੀ ਨਾਸਕ ਤੇ ਸਿਉਂਕ ਲਈ ?
(pb)
Punjab
ਸ੍ਰੀ ਮਾਨ ਜੀ ਕਣਕ ਦੇ ਬੀਜ ਦਾ ਉਪਚਾਰ ਲਈ ਉੱਲੀਨਾਸ਼ਕ ਰੈਕਸਿਲ@1ਗ੍ਰਾਮ ਪ੍ਰਤੀ 1 ਕਿਲੋ ਬੀਜ ਨੂੰ ਲਾ ਸਕਦੇ ਹੋ
स्ट्रॉबेरी की खेती में माइक्रोनटेंट, इंसेक्ट साइड, एंड फंगल साइड ,मेडिसिन की कितनी कितनी मात्रा पर टंकी में देनी है ?
(hn)
Insecticide 20 gm per tank (15 ltr.) Fungicide 2gm/ltr. water Micronutrients 50gm/50ml per tank.
स्ट्रॉबेरी की खेती में माइक्रोनटेंट, इंसेक्ट साइड, एंड फंगल साइड ,मेडिसिन की कितनी कितनी मात्रा पर टंकी में देनी है ?
(hn)
Punjab
श्रीमान जी कृपय आप बताये के आपके स्ट्रॉबेरी के खेत में क्या दिकत आ रही है, ताकि आपको उसके हिसाब से इसकी जानकारी दी जा सके, धन्यवाद
ਸਰ ਜੀ ਮੱਖਣ ਘਾਹ ਬੀਜਿਆ ਹੋਇਆ ਵਾ, 1 ਮਹੀਨਾ ਹੋ ਗਿਆ ਵਾ, ਪਰ ਘਾਹ ਵਿੱਚ ਜਹਿਰੀਲੀ ਬੂਟੀ ਉੱਗ ਆਈ ਆ, ਕੋਈ ਕੀਟਨਾਸ਼ਕ ਵਰਤ ਸਕਦੇ ਆ, ਜਿਸ ਨਾਲ ਘਾਹ ਨੂੰ ਕੋਈ ਨੁਕਸਾਨ ਨਾ ਹੋਵੇ ?
(pb)
Punjab
ਸ਼੍ਰੀਮਾਨ ਜੀ, ਤੁਸੀ ਨਦੀਨ ਦੀ ਹੱਥੀਂ ਗੋਡਾਈ ਕਰੋ, ਇਸ ਲਈ ਕੋਈ ਨਦੀਨ ਨਾਸ਼ਕ ਦੀ ਵਰਤੋਂ ਨਾਈ ਕੀਤੀ ਜਾ ਸਕਦੀ, ਧੰਨਵਾਦ
ਸਰ ਕੲੀ ਸਟੇਟਾਂ ਵਿਚ ਅਨਾਰ ਦੀ ਖੇਤੀ ਲੲੀ Soil Charging ਤਕਨੀਕ ਨਾਲ ਅਨਾਰ ਦਾ ਚੰਗੇ ਸਾੲਿਜ ਦਾ ਅਤੇ ਸਾੲਿਨ ਵਾਲਾ ਫਲ ਲਿਅਾ ਜਾ ਰਿਹਾ ਹੈ ੲਿਹ ਤਕਨੀਕ ਕੀ ਹੈ ਜੀ ਪਲੀਜ ਜਾਣਕਾਰੀ ਦਿੳੁ ਜੀ.ਧੰਨਵਾਦ ?
(pb)
Punjab
ਸ਼੍ਰੀਮਾਨ ਜੀ, ਸੋਇਲ ਚਾਰਜਰ ਟੈਚਨੋਲੋਜੀ ਇਕ ਤਾਰਾ ਦੀ ਖਾਦ ਹੀ ਹੈ, ਜਿਸ ਨੂੰ ਦੇ ਕੇ ਅਨਾਰ ਦੀ ਚੰਗੀ ਪੈਦਾਵਾਰ ਹੁੰਦੀ ਹੈ, ਇਸ ਨੂੰ DAP 2 ਤੋਂ 3 kg ਨੂੰ 1 ਲਿਟਰ soil charge ਚ ਘੋਲ ਕੇ ਰੱਖੋ ਅਤੇ ਇਕ ਹੋਰ ਬਾਲਟੀ ਚ ਲਾਗੂ ਤੱਤ ਨਾਲ 500 ml ਸੋਇਲ ਚਾਰਜਰ ਚ ਘੋਲ ਲੋ , ਦੋਨਾਂ ਨੂੰ ਅਲੱਗ ਅਲੱਗ ਰੱਖੋ, ਫਿਰ ਹਨ ਦੋਨਾਂ ਘੋਲ ਨੂੰ ੨੦ ਲਿਟਰ ਪਾਣੀ ਚ ਮਿਲਾ ਦੋ ਅਤੇ ੧੨ ਘੰਟੇ ਲਈ ਰੱਖੋ , ਅਤੇ ਫਿਰ ਇਸ ਘੋਲ ਨੂੰ ੨੦੦ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ, ਧੰਨਵਾਦ
Punjab
ਪਰ ੲਿਸ ਵਿਚ ਤਾ ਬਹੁਤ ਕੁਝ ਹੈ soil charge. fruit charge..water charger etc.. ਬਾਕੀ ਬਾਰੇ ਵੀ ਕੋੲੀ ਜਾਣਕਾਰੀ ਦਿੳੁ ਜੀ...ਪੰਜਾਬ ਵਿਚ ੲਿਹ ਪ੍ਰੋਡਕਟ ਕਿਥੋ ਮਿਲ ਸਕਦੇ ਹਨ ਜੀ ਧੰਨਵਾਦ
श्री मान में एक छोटा किसान हूं मैं अपने खेत में गेहूं की फसल करना चाहता हूं मुझे उचित सलाह दें, जिससे मैं रिकॉर्ड उत्पादन ले सकूं, प्रति बीघा खाद बीज कैसे और कितना देना होगा ?
(hn)
Punjab
श्रीमान जी, गेहूं की बिजाई के लिए JW 1201 (21.2क्विंटल/एकड़), GW 322 (22-24क्विंटल/एकड़), HI 8498 (22-24क्विंटल/एकड़), HI 1544 (22-24क्विंटल/एकड़), JW 1203 (16.8-18क्विंटल/एकड़) की बिजाई कर सकते हो इक बीघे में गेहूं का 25 किलो बीज लगता है, urea 70 kg , SSP 100 kg और MoP 12 kg के हिसाब से डाली जाती है, धन्यवाद
Brown Swiss ja red dane da semen kitho mil skda g jaldi dsso ?
(pb)
BhaaG Punjab wich sirf HF TE JERSEY NASAL HI WARTI JANDI AE BAAKI TYCI DEPUTY DIRECTOR ANIMAL HUSBANDRY SANGRUR NAAL SAMPARK KARO G
ਮੌਸੱਮੀ ਦੇ ਬੂਟੇ ਦੇ ਫਲ਼ ਝੜ ਜਾਂਦੇ ਨੇ ?
(pb)
Punjab
ਜਸਕਰਨ ਜੀ, ਇਸਦੀ ਰੋਕਥਾਮ ਲਈ ਤੁਸੀ planofix @ 4ml ਪ੍ਰਤੀ 15 ਲਿਟਰ ਦੇ ਹਿਸਾਬ ਨਾਲ ਸਪਰੇ ਕਰੋ, ਧੰਨਵਾਦ
ਮੋਗਾ ਜਿਲਾ ਬਾਘਾ ਪੁਰਾਣਾ ਤਹਿਸੀਲ ਪਿੰਡ ਮਾੜੀ ਮੁਸਤਫ਼ਾ ਵਿੱਚ ਹਦ 3086 ਦੀ ਬਿਜਾਈ ਕਦੋਂ ਕਰਦੇ ਹਾਂ ?
(pb)
Punjab
ਸ੍ਰੀ ਮਾਨ ਜੀ HD-3086 ਕਿਸਮ 30 ਨਵੰਬਰ ਤੱਕ ਬੀਜ ਸਕਦੇ ਹੋ.
hd 3086 ਕਣਕ ਦੀ ਬਿਜਾਈ ਕਦੋਂ ਕਰਦੇ ਆ ਮੋਗਾ ਜਿਲਾ ਬਾਘਾ ਪੁਰਾਣਾ ਤਹਿਸੀਲ ਪਿੰਡ ਮਾੜੀ ਮੁਸਤਫ਼ਾ ਵਿੱਚ ?
(pb)
Punjab
ਸ੍ਰੀ ਮਾਨ ਜੀ HD-3086 ਕਿਸਮ 30 ਨਵੰਬਰ ਤੱਕ ਬੀਜ ਸਕਦੇ ਹੋ.
Punjab
3086 ਵਿੱਚ 2967 ਰਲਾ ਕੇ ਬੀਜਣ ਦਾ ਕੀ ਫਾਇਦਾ ਹੁੰਦਾ
ਕਣਕ ਦੀ ਬਿਜਾਈ ਲਈ NPK ਖਾਦ ਦੀ ਵਰਤੋਂ ਕੀਤੀ ਜਾ ਸਕਦੀ ਹੈ ?
(pb)
Punjab
ਸ਼੍ਰੀਮਾਨ ਜੀ, ਤੁਸੀ ਸਿਫਾਰਸ਼ੀ ਖਾਦਾਂ ਦੀ ਦੀ ਵਰਤੋਂ ਕਰੋ, ਜਾ ਫਿਰ ਤੁਸੀ DAP ਦੀ ਜਗਾਹ ਤੇ NPK 123616 @ 1kg ਨੂੰ 150 ਲਿਟਰ ਪਾਣੀ ਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ, ਧੰਨਵਾਦ
Uttar Pradesh
जगमीत जी यदि खरीफ फसल में ज्वार बाजरा मक्का रहा हो तो 150:60:40 किलोग्राम प्रति हेक्टेयर के हिसाब से यदि खेत परती हो या पहले दलहन फसल उगाई गई हो नत्रजन को 30 केजी कम कर सकते हैं 80 से 120 कुंतल गोबर की खाद का प्रयोग प्रति हेक्टेयर करें धन्यवाद
ਕੜਕਨਾਥ ਮੁਰਗੇ ਬਠਿੰਡਾ ਵਿੱਚ ਕਿੱਥੋਂ ਮਿਲ ਸਕਦੇ ਹਨ ?
(pb)
Punjab
Kadaknath chicks lenn lai tuci mere nal Hardeep Singh 9781589637 Mahal Farm Desi chicks sampark kr skde ho ..
HD 3086 ਕਣਕ ਦੀ ਬਿਜਾਈ ਕਦੋਂ ਸ਼ੁਰੂ ਕਰ ਸਕਦੇ ਹਾਂ, ਬਠਿੰਡੇ ਜ਼ਿਲੇ ਵਿੱਚ ?
(pb)
Punjab
ਸ੍ਰੀ ਮਾਨ ਜੀ HD-3086 ਕਿਸਮ 30 ਨਵੰਬਰ ਤੱਕ ਬੀਜ ਸਕਦੇ ਹੋ.
Punjab
ਸ੍ਰੀ ਮਾਨ ਜੀ ਕਣਕ ਦੀ ਬਿਜਾਈ 20 ਅਕਤੂਬਰ ਤੋਂ ਸ਼ੁਰੂ ਕਰ ਸਕਦੇ ਹੋ.
kannauj gehu bhav ?
(hn)
Punjab
Shivam Singh rajput ji gehu ka smarthan mul (MSP) 1840/Q hai, Thankyou.
Uttar Pradesh
genhu ka rate aur bhi badega kya
ਇਹ ਮਾਲਟਾ ਦਾ ਬਾਗ ਹੈ ਜੀ ਬੂਟਿਆਂ ਦੇ ਜੋੜਾਂ ਅਤੇ ਟਾਹਣੀਆਂ ਵਿਚੋਂ ਪਹਿਲਾਂ ਤੇਲ ਜਾ ਨਿਕਲਦਾ ਫਿਰ ਓਸ ਥਾਂ ਦਾ ਸਕ ਸੂਕ ਕੇ ਪਾਟ ਜਾਂਦਾ । ਕਈ ਵਾਰੀ ਟਾਹਣੀ ਵੀ ਸੂਕ ਜਾਂਦੀ ਹੈ ਫੋਟੋਆਂ ਵਿਚ ਤੂਸੀਂ ਵੇਖ ਸਕਦੇ ਹੋ। ਇਹ ਕਿ ਬਿਮਾਰੀ ਹੈ ਜੀ ਦਸੋ ਅਤੇ ਇਸ ਦਾ ਇਲਾਜ ਵੀ ਦਸੋ ?
(pb)
Punjab
ਜਸ ਜੀ, ਇਹ gummosis ਦੀ ਬਿਮਾਰੀ ਹੈ, ਇਸਦੀ ਰੋਕਥਾਮ ਲਈ ਤੁਸੀ copper oxychloride @ 3g ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ,ਧੰਨਵਾਦ
बेंगन की खेती में कचरा बहुत हो रहा है ?
(hn)
Punjab
ताराचंद जी ,नदीनों को रोकने, अच्छे विकास और उचित हवा के लिए दो - चार गोडाई करें काले रंग की पॉलिथीन शीट से पौधों को ढक दें जिससे नदीनों का विकास कम हो जाता है और ज़मीन का तापमान भी बना रहता है धन्यवाद
Bhains ki ju kaise mare ?
(hn)
Punjab
आप Taktic स्प्रे का प्रयोग करें, यह 2ml/1liter स्प्रे आप पशुओं के आस पास और पशुओं के ऊपर भी करें बाकि आप साफ सफाई का पूरा ध्यान रखें..
Uttar Pradesh
butox liquid vet 1ml/litre water में मिलाकर पशु के शरीर पर लगाएं और 10 मिनट बाद अच्छे से धूल दे हफ्ते में दो बार करें बस कुछ शरीर से जू और क्लीनी दोनों समाप्त हो जाएंगे
Konsi vanspati aoshatdhi he ?
(hn)
Chandigarh
Kripya apna prashan vistaar se puchein taaki aapko shi jankaari dii jaa ske.
ਸਰ ਜੀ ਕਿਸੇ ਕੋਲ ਪਸੂਆਂ ਖੇਤੀਬਾੜੀ ਅਤੇ ਫਾਰਮ ਦੀ ਜਾਣਕਾਰੀ ਵਾਲਾ WhatsApp groups hai plz me No.81462-31252 add me ਜਾਂ ਇਸ ਨੰਬਰ ਤੇ link send me bro plz request hai dear ?
(pb)
Punjab
https://chat.whatsapp.com/GXvtlY4bZLuKnF4XxmApCn
Punjab
Thx bro
dhan ka bhav ?
(hn)
Punjab
Rainu Thakur ji is sall dhan ka bhav (MSP) 1815/Q Grade A 1835/Q hai, Thankyou.
Uttar Pradesh
सामान्य धान 1850 रुपए प्रति क्विंटल ए ग्रेड धान 1837 रुपए प्रति क्विंटल सरकारी बिक्री केंद्र पर आपको यह मूल्य मिलेगा
Dhan 1509 mathura rate ?
(hn)
Punjab
Rainu Thakur ji Dhan 1509 ka mandi rate 2890-3300 ke as pass chal reha hai, Thankyou.
मैडम, मशरूम की खेती में ये तूडी, सेबा क्या है, कृपया विस्तार से बतायें ?
(hn)
Punjab
तूड़ी, पराली से तैयार किया भूसा होता है और सेबा, जूट से बनी एक तरह की रस्सी होती है जो पराली की गाठें बनाने में उपयोग की जाती है
यह बछड़ी कौन सी नस्ल की है ?
(hn)
bhai sahib photo te poori pao
Uttar Pradesh
Lam shind ki ha ji
Kapas ke tinde nahi ban rahe jaldi koi upaye btaye ?
(hn)
Punjab
Ketan ji, iske liye ap NPK 13.00.45 @ 10 g prati liter pani ke hisaab se spray karein, dhanywad
सूखी सतावर का मंडी रेट क्या है ?
(hn)
Punjab
Dharm veer ji shtavar ki sale ke lia aap Wasif Malik 9548535104 se samparak kar sakte hai, Thankyou.
भैंस का दूध बढ़ाने और फैट बढ़ाने की दवाई बताएं ?
(hn)
bhai sahib dwaee se kuj ni hoga aap rajwa hara chaara te har 3kg dudh lai 1kg wadhya feed pao yeh nasal pe v nirbhar hota hai
Sir ji Ambala mein HD 3226 kanak da beej kaha se milega ji ?
(en)
shrimaan g HD-3226 variety ka seed koi v seed production agency se purchase kr skte ho g..
sir ji Ambala ka koi number de do
sir ji Sade ਕੱਟੇ ਕਟੀਆ ਨਹੀਂ ਬਚ ਦੇ 3/4 ਮਹੀਨੇ ਤੋਂ ਬਾਦ ਲੱਤਾ ਕਮਜ਼ੋਰ ਹੋ ਜਾਂਦੀਆਂ ਨੇ ਹਰਾ ਵੀ ਬਹੁਤ ਖਾਂਦੇ ਨੇ ਦੁੱਧ ਵੀ ਬ੍ਥੇਰਾ ਪਯੋਂਦੇ ਹਾ ਪਰ ਫਿਰ ਵੀ ਮਰ ਜਾਂਦੇ ਨੇ ਲੱਤਾ ਤੋ ਉਠਿਆ ਨੀ ਜਾਂਦਾ ?
(pb)
ਬੱਚਿਆਂ ਦੀ ਵਧਿਆ ਗਰੋਥ ਲਈ ਤੁਸੀ ਪਹਿਲਾ ਉਸਦੇ ਜਨਮ ਤੋਂ 7 ਦਿਨ ਬਾਦ ਪੇਟ ਦੇ ਕੀੜਿਆਂ ਲਈ Albomar liquid 30ml ਦਿਓ ਫਿਰ ਤੁਸੀ ਹਰ 1-1 ਮਹੀਨੇ ਦੇ ਫਰਕ ਨਾਲ ਸਾਲਟ ਬਦਲ ਕੇ ਦਵਾਈ ਦਿਓ ਅਤੇ ਓਹਨਾ ਨੂੰ 2 ਮਹੀਨੇ ਤਕ ਮਾਂ ਦਾ ਰੱਜਵਾਂ ਦੁੱਧ ਪਿਲਾਓ, ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ, ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ, ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf starter ਦੇਣਾ ਸ਼ੁਰੂ ਕਰੋ, ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ Calf grower ਦੇਣਾ ਸ਼ੁਰੂ ਕਰੋ, 8 ਮਹੀਨਿਆਂ ਦੀ ਉਮਰ ਤੋਂ ਬਾਦ Heifer dry ਫੀਡ ਦੇਣੀ ਸ਼ੁਰੂ ਕਰੋ, ਇਹ ਸਾਰਾ ਕੁਜ ਉੱਨੀ ਮਾਤਰਾ ਵਿਚ ਦਿਓ ਜਿਨ੍ਹਾਂ ਉਹ ਆਸਾਨੀ ਨਾਲ ਹਜ਼ਮ ਕਰ ਸਕੇ ਇਨ੍ਹਾਂ ਦੇ ਨਾਲ ਨਾਲ ਤੁਸੀ ਗਰੋਥ ਦੇ ਲਈ Growth Mantra ਪਾਊਡਰ ਦੇਣਾ ਸ਼ੁਰੂ ਕਰੋ ਜਾਂ ਤੁਸੀ puberaid ਪਾਊਡਰ ਵੀ ਦੇ ਸਕਦੇ ਹੋ, ਇਨ੍ਹਾਂ ਨੂੰ 2 ਮਹੀਨਿਆਂ ਦੀ ਉਮਰ ਤੋਂ ਬਾਅਦ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ, ਜੇਕਰ ਉਮਰ 2 ਮਹੀਨੇ ਤੋਂ ਜ਼ਿਆਦਾ ਹੈ ਤਾਂ 20 ਗ੍ਰਾਮ ਪਾਊਡਰ ਦੇਣਾ ਹੈ, 4 ਮਹੀਨਿਆਂ ਤੋਂ ਜ਼ਿਆਦਾ ਹੋਣ ਤੇ 25 ਗ੍ਰਾਮ ਦਿਓ, ਇਸ ਤਰ੍ਹਾਂ ਉਮਰ ਦੇ ਹਿਸਾਬ ਨਾਲ 5-5 ਗ੍ਰਾਮ ਵਧਾ ਦਿਓ. ਬਾਕੀ ਤੁਸੀ ਉਸਦੀ ਡੇਵਰਮਿੰਗ ਦਾ ਵੀ ਪੂਰਾ ਧਿਆਨ ਰੱਖੋ ਜੀ..
Gehu ka sbse Best beej konsa hai ?
(hn)
Punjab
Shri maan g gehu ka sbse best beej HD-3226 PBW 343 hai g ...
fruits trees kitho milde ne hun kehre fruits trees laun da time aa ?
(pb)
Punjab
Satinderbir ji, hun tuc fruits trees jive ke santra, malta ate litchi di bijai kar sakde ho fruits trees len lai tuc Vajinder singh ji nal samparak karo, 9814183992 , 9815806969 (Joshan Nursery) , dhanwaad
thanks ji
3086 knk da bijai da sahi sma ki hai kripa karke dso ?
(pb)
Punjab
ਸ੍ਰੀ ਮਾਨ ਜੀ HD-3086 ਕਿਸਮ 30 ਨਵੰਬਰ ਤੱਕ ਬੀਜ ਸਕਦੇ ਹੋ....
राजस्थान में भांग की खेती कर सकते हैं क्या ?
(hn)
Punjab
श्रीमान जी,भांग की कहती राजस्तान में नहीं की जा सकती, राजस्थान में नकदी फसलें जैसे के अफीम और तम्बाकू की बुवाई की जा सकती ही, धन्यवाद
kali tulsi ki kheti ke bare me btaye ?
(hn)
Maharashtra
यह कई तरह की मिट्टी में उगाई जाती है इसकी पैदावार के लिए नमकीन, क्षारीय और पानी खड़ा होने वाली मिट्टी से बचाव करें यह बढ़िया निकास वाली मिट्टी जिसमे बढ़िया जैविक तत्व मौजूद हों, में बढ़िया परिणाम देती है इसके बढ़िया विकास के लिए मिट्टी का pH 5.5-7 होना चाहिए Drudriha Tulsi: यह मुख्य रूप से बंगाल, नेपाल, चटगांव और महाराष्ट्र क्षेत्रों में पाई जाती है यह गले को सूखेपन से राहत देता है यह हाथों, पैरों और गठिया की सूजन से आराम देता है Ram/Kali Tulsi (Ocimum canum): यह चीन, ब्राज़ील, पूर्व नेपाल और साथ ही बंगाल, बिहार, चटगांव और भारत के दक्षिणी क्षेत्रों में पाई जाती है इसका तना जामुनी और पत्ते हरे रंग के और बहुत ज्यादा सुगंधित होते है इसमें उचित मात्रा में औषधीय गुण जैसे ऐज़ाडिरैकटिन, ऐंटीफंगल , ऐंटीबैक्टीरियल, और पाचन तंत्र को ठीक रखती है यह गर्म क्षेत्रों में बढ़िया उगता है Babi Tulsi: यह पंजाब से त्रिवेंद्रम, बंगाल और बिहार में भी पाई जाती है इसका पौधा 1-2 फीट लम्बा होता है पत्ते 1-2 इंच लम्बे, अंडाकार और नुकीले होते है इसके पत्तों का स्वाद लौंग की तरह और सब्जियों में स्वाद के लिए प्रयोग किया जाता है तुलसी की खेती के लिए, अच्छी तरह से शुष्क मिट्टी की मांग की जाती है मिट्टी के भुरभुरा होने तक हैरो के साथ खेत की जोताई करें, फिर रूड़ी की खाद मिट्टी में मिलाएं तुलसी की रोपाई सीड बैड पर करें फरवरी के तीसरे महीने में नर्सरी बैड तैयार करें पौधे के विकास के अनुसार, 4.5 x 1.0 x 0.2 मीटर के सीड बैड तैयार करें बीजों को 60x60 सैं.मी. के फैसले पर बोयें बीजों को 2 सैं.मी. की गहराई पर बोयें बिजाई के 6-7 हफ्ते बाद, फसल की रोपाई खेत में करें तुलसी की खेती के लिए 120 ग्राम बीजों का प्रयोग प्रति एकड़ में करें फसल को मिट्टी से पैदा होने वाली बीमारीयों से रोकथाम के लिए, बिजाई से पहले मैनकोजेब 5 ग्राम प्रति किलोग्राम से बीजों का उपचार करें फसल की बढ़िया पैदावार के लिए बिजाई से पहले 15 टन रूड़ी की खाद मिट्टी में डालें तुलसी के बीजों को तैयार बैडों के साथ उचित अंतराल पर बोयें मानसून आने के 8 हफ्ते पहले बीजों को बैड पर बोयें बीजों को 2 सैं.मी. की गहराई पर बोयें बिजाई के बाद, रूड़ी की खाद और मिट्टी की पतली परत बीजों पर बना दें इसकी सिंचाई फुवारा विधि द्वारा की जाती है रोपाई के 15-20 दिनों के बाद, नए पौधों को तंदरुस्त बनाने के लिए 2% यूरिया का घोल डालें 6 हफ्ते पुराने और 4-5 पत्तों के अंकुरण होने पर अप्रैल के महीने में नए पौधे तैयार होते है तैयार बैडों को रोपाई 24 घंटे पहले पानी लगाएं ताकि पौधों को आसानी से उखाड़ा जा सकें और रोपाई के समय जड़ें मुलायम और सूजी हुई हो खेत की तैयारी के समय, रूड़ी की खाद को मिट्टी में मिलाएं खाद के तौर पर नाइट्रोजन 48 किलो(यूरिया 104 किलो), फासफोरस 24 किलो(सिंगल सुपर फासफेट 150 किलो) और पोटाश 24 किलो(मिउरेट 40 किलो) प्रति एकड़ में डालें नए पौधे लगाने के समय नाइट्रोजन की आधी मात्रा और फासफेट पेंटोऑक्साइड की पूरी मात्रा शुरुआती समय में डालें Mn 50 पी पी एम कंसंट्रेशन और Co@100 पी पी एम कंसंट्रेशन सूक्ष्म-तत्व डालें बाकी की बची हुई नाइट्रोजन को 2 हिस्सों में पहली और दूसरी कटाई के बाद डालें खेत को नदीनों से मुक्त करने के लिए कसी की मदद से गोड़ाई करें नदीनों की रोकथाम कम न होने पर यह फसल को नुकसान पहुंचाते है रोपण के एक महीने बाद पहली गोड़ाई और पहली गोड़ाई के चार हफ्ते बाद दूसरी गोड़ाई करें रोपण के दो महीने बाद कसी से अनुकूल गोड़ाई करें गर्मियों में, एक महीने में 3 सिंचाइयां करें और बरसात के मौसम में, सिंचाई की आवश्यकता नहीं होती एक साल में 12-15 सिंचाइयां करनी चाहिए पहली सिंचाई रोपण के बाद करें और दूसरी सिंचाई नए पौधों के स्थिर होने पर करें 2 सिंचाइयां करनी आवश्यक है और बाकी की सिंचाई मौसम के आधार पर करें इसके मंडीकरण के लिए आप Aushadhiya kheti vikas sansthan 6268536795 से संपर्क कर सकते हैं
kali tulsi ka bhav ?
(hn)
Punjab
Abhishek ji kali tulsi ki contact farming ke lia aap Aushadhiya kheti vikas sansthan 6268536795 se samparak kar sakte hai, Thankyou.
Sir ji duck farming ki training kahan se lein aur khaki Campbell kahan se purchase kare ?
(hn)
Punjab
Narender Kumar ji duck farming ki training aapki chandigarh central poultry development office se mil sakti hai ji or yeh kharidne ke liye aap 98554 55561 zodha singh maan ji se sampark kare ji.
Duck farming ki training aur duck kaise purchase kare ?
(hn)
call me 9123878803
Sir kanak di jyada jhad valiya kisma bare dso ?
(pb)
Punjab
Shri maan g kanak diyan jyada jhad den walia kisma HD-3226 da jhad 22-30 quintal, DBW-187 da jhad 24-30 quintal, DBW-222 da jhad 22-30 quintal per acre hai g.....
ਬਾਸਮਤੀ 1121 ਦਾ ਕੀ ਰੇਟ ਚਲ ਰਿਹਾ ਆ ?
(pb)
ਸ੍ਰੀ ਮਾਨ ਜੀ ਬਾਸਮਤੀ 1121 ਦਾ ਰੇਟ 3000 ਰੁਪਏ ਪ੍ਰਤੀ ਕੁਇੰਟਲ ਦੇ ਲਗਭਗ ਚੱਲ ਰਿਹਾ ਹੈ ਜੀ
Punjab
ਪੰਜਾਬ ਦੇ ਕਿਹੜੇ ਜ਼ਿਲੇ ਵਿਚ ੲਿਸਦਾ ਰੇਟ ਜਿਅਾਦਾ ਹੈ ਜੀ,
गेहूं की बढ़िया किस्म ?
(hn)
shrimaan gehu ki variety HD-3086 HD-2967,PBW-343 ki beejayi kr skte ho g..
sir ji namkeen Pani ma Zink dal sakte hai kya ?
(hn)
shrimaan g zinc deficiency wali jameen mein zinc dal skte ho g.
Haryana or Punjab mein 1 acre mein kitne bigha Hote hai bigha ka maap btaye foot mein ?
(hn)
4.8 bigha
9075 square foot in bigha