Manage Expert Answers

Search

Total Count :- 258604

kank Di bijai vele dap de nall hor ki pouna chahida ?

(pb)
Posted by
prince (9464563648)
prince
Punjab
Ferozpur
Write Answer
Posted Date (26 Oct 2019 08:57 PM) Assigned Date (-)
Answered Date (26 Oct 2019 09:11 PM) Translated Date (-)

j ਪ੍ਰਿੰਸ ਜੀ ਜੇਕਰ ਪਾਣੀ ਮਾੜਾ ਹੈ ਤਾਂ ਤੁਸੀਂ 3kg ਸਲਫ਼ਰ ਪਾ ਸਕਦੇ ਹੋ ਅਤੇ 25ਕਿੱਲੋ ਪੋਟਾਸ਼ ਸੁਹਾਗੇ ਸਮੇਂ ਪਾਓ ਤੇ ਜੇਕਰ ਖੇਤ ਮਾੜਾ ਹਾ ਤਾ ਤੁਸੀਂ ਕੋਰ ਸਮੇਂ ਟਾਟਾ ਦਾ ਰੈਲੀ ਗੋਲਡ ਜਾਂ ਸ਼੍ਰੀ ਰਾਮ ਕੰਪਨੀ ਦਾ ਜੀਵਾਂ ਜਾਂ yara ਕੰਪਨੀ ਦਾ YARA MILA ਪਾਂ ਸਕਦੇ ਹੋ ਮੈ ਤੁਹਾਨੂੰ ਇੱਕਸਲਹ ਦੇਣਾ ਚਾਹੁੰਦਾ ਹਾ ਕੇ ਤੁਸੀਂ dap 70ਕਿੱਲੋ ਵਰਤੋ ਅਤੇ ਕਣਕ ਦੇ ਗੋਭ ਵਿੱਚ ਆਉਣ ਤੇ ਬੋਰੋਨ ਤੇ ਪੋਟਾਸ਼ ਦੀ ਇੱਕ ਸਪਰੇਅ ਜ਼ਰੂਰ ਕਰੋ

Answered Date (26 Oct 2019 09:13 PM) Translated Date (-)

Thanks sir

3086 ki paidawar ?

(hn)
Posted by
munish singh (9813422834)
munish singh
Haryana
Kaithal
Write Answer
Posted Date (26 Oct 2019 08:49 PM) Assigned Date (-)
Answered Date (26 Oct 2019 08:55 PM) Translated Date (-)

sr hd 3086 wheat di best varierty ha isdi paidawar zayada ha kyonki isda grain weight Baki variety nalo zayada ha.is Karke ajj Di ghadi is Di paidawar sab to zayada ha g

virender sir mai puchna chaunda han k jo fruit de upper plastic diya thelian ja keh lai a k jo lifafa chaduande ha uss nal fruit nu koi nuksan nahi hunda ki fruit sahi tyar ho janda hai ?

(pb)
Posted by
GURPREET SINGH SIDHU (9463596614)
GURPREET SINGH SIDHU
Punjab
Bathinda
Write Answer
Posted Date (26 Oct 2019 08:38 PM) Assigned Date (-)
Answered Date (27 Oct 2019 08:06 AM) Translated Date (-)

koi nuksaan nhi hunda thodi hava pain lai ਥੋੜੀ ji jagah chad dena

solar ke full training kaha sa milegi ?

(pb)
Posted by
M.Yaseen.A (9779387451)
M.Yaseen.A
Punjab
Fatehgarh Sahib
Write Answer
Posted Date (26 Oct 2019 08:34 PM) Assigned Date (-)
Answered Date (31 Oct 2019 07:59 AM) Translated Date (-)

contact me 9646457187

sir, ਗੰਨੇ ਦੀ ਸਭ ਤੋਂ ਵਧੀਆ ਕਿਸਮ ਕਿਹੜੀ ਹੈ ਕਿਸ ਕਿਸਮ ਦਾ ਗੰਨਾ ਮਿੱਠਾ ਤੇ ਜਿਆਦਾ ਰਸ ਦੇ ਵਾਲਾ ਹੁੰਦਾ ਹੈ ਤੇ ਬੀਜ ਕਿੱਥੋਂ ਪ੍ਰਾਪਤ ਕਰ ਸਕਦੇ ਹਾ ?

(pb)
Posted by
gurcharan (8427556648)
gurcharan
Punjab
Faridkot
Write Answer
Posted Date (26 Oct 2019 08:30 PM) Assigned Date (-)
Answered Date (03 Mar 2020 06:25 PM) Translated Date (-)

coj 85 ਕਿਸਮ ਹੀ ਠੀਕ ਹੁੰਦੀ ਹੈ ਜੀ

Mai mulatthi di kheti kive kr skda ?

(pb)
Posted by
BAHAL (7355750413)
BAHAL
Punjab
Tarn Taran
Write Answer
Posted Date (26 Oct 2019 08:09 PM) Assigned Date (-)
Answered Date (05 Nov 2019 02:06 PM) Translated Date (-)

ਬਹਾਲ ਜੀ, ਇਸਦੇ ਸਖਤ-ਪਨ ਕਾਰਨ ਇਸਨੂੰ ਕਈ ਤਰ੍ਹਾਂ ਦੀ ਮਿੱਟੀ ਜਿਵੇਂ ਕਿ ਤੇਜ਼ਾਬੀ ਤੋਂ ਹਲਕੀ ਖਾਰੀ ਮਿੱਟੀ ਵਿੱਚ ਉਗਾਇਆ ਜਾ ਸਕਦਾ ਹੈ ਇਹ ਰੇਤਲੀ-ਦੋਮਟ ਉਪਜਾਊ ਮਿੱਟੀ, ਜਿਸਦਾ pH 6-8.2 ਹੋਵੇ, ਵਿੱਚ ਵਧੀਆ ਪੈਦਾਵਾਰ ਦਿੰਦੀ ਹੈ ਇਸ ਦੀਆ ਕਿਸਮ ਜਿਵੇ ਕੇG. glabra, G. uralensis, G.inflata ਦੀ ਬਿਜਾਈ ਕਰ ਸਕਦੇ ਹੋ ਮੁਲੱਠੀ ਦੀ ਖੇਤੀ ਲਈ, ਖੇਤ ਨੂੰ ਚੰਗੀ ਤਰ੍ਹਾਂ ਸਮਤਲ ਕਰੋ ਮਿੱਟੀ ਨੂੰ ਚੰਗੀ ਤਰ੍ਹਾਂ ਭੁਰਭੁਰਾ ਬਣਾਉਣ ਲਈ, ਜ਼ਮੀਨ ਨੂੰ ਚੰਗੀ ਤਜਨਵਰੀ ਤੋਂ ਫਰਵਰੀ ਮਹੀਨੇ ਵਿੱਚ ਨਰਸਰੀ ਤਿਆਰ ਕਰੋ ਇਸਦੀ ਬਿਜਾਈ ਫਰਵਰੀ-ਮਾਰਚ ਜਾਂ ਜੁਲਾਈ-ਅਗਸਤ ਵਿੱਚ ਕੀਤੀ ਜਾ ਸਕਦੀ ਹੈ ਪੌਦਿਆਂ ਵਿੱਚਲਾ ਫਾਸਲਾ 90x45 ਸੈ.ਮੀ. ਹੋਣਾ ਚਾਹੀਦਾ ਹੈ ਇਸਦੀ ਬਿਜਾਈ ਸਿੱਧੀ ਜਾਂ ਪਨੀਰੀ ਲਾ ਕੇ ਕੀਤੀ ਜਾਂਦੀ ਹੈ ਪੌਦੇ ਦੇ ਵਧੀਆ ਵਿਕਾਸ ਲਈ 100-120 ਕਿਲੋ ਪ੍ਰਤੀ ਏਕੜ ਤਣੇ ਦੇ ਹਿੱਸਿਆਂ ਦੀ ਵਰਤੋਂ ਕਰੋ ਬੈੱਡ 6-8 ਸੈ.ਮੀ. ਡੂੰਘੇ ਹੋਣੇ ਚਾਹੀਦੇ ਹਨ ਬਿਜਾਈ ਤੋਂ ਪਹਿਲਾਂ ਖੇਤ ਨੂੰ ਚੰਗੀ ਤਰ੍ਹਾਂ ਤਿਆਰ ਕਰੋ ਪ੍ਰਜਣਨ ਲਈ ਤਣੇ ਜਾਂ ਜੜ੍ਹਾਂ ਦੀ ਵਰਤੋਂ ਕਰੋ ਬਿਜਾਈ ਲਈ 15-25 ਸੈ.ਮੀ. ਲੰਬੀ ਜੜ੍ਹ/ਤਣੇ, ਜਿਸਦੀਆਂ 2-3 ਅੱਖਾਂ ਹੋਣ, ਦੀ ਵਰਤੋਂ ਕਰੋ ਬਿਜਾਈ ਮੁੱਖ ਖੇਤ ਵਿੱਚ ਸਿੱਧੇ ਢੰਗ ਨਾਲ ਵੀ ਕੀਤੀ ਜਾ ਸਕਦੀ ਹੈ ਬਸੰਤ ਰੁੱਤ ਦੌਰਾਨ ਬਿਜਾਈ ਤੋਂ ਬਾਅਦ ਹਲਕੀ ਸਿੰਚਾਈ ਕਰੋ ਜੜ੍ਹਾਂ/ਤਣੇ ਮਿੱਟੀ ਵਿੱਚ ਜੰਮਣ ਤੱਕ ਬਾਰ-ਬਾਰ ਸਿੰਚਾਈ ਕਰੋ ਬਿਜਾਈ ਫਰਵਰੀ-ਮਾਰਚ ਜਾਂ ਜੁਲਾਈ-ਅਗਸਤ ਵਿੱਚ ਕੀਤੀ ਜਾ ਸਕਦੀ ਹੈ ਇਸ ਫਸਲ ਨੂੰ ਕਿਸੇ ਵੀ ਤਰ੍ਹਾਂ ਦੀਆਂ ਖਾਦਾਂ ਦੀ ਜ਼ਰੂਰਤ ਨਹੀਂ ਹੁੰਦੀ ਹੈ ਜੇਕਰ ਮਿੱਟੀ ਹਲਕੀ ਹੋਵੇ ਤਾਂ ਖੇਤ ਦੀ ਤਿਆਰੀ ਸਮੇਂ ਰੂੜੀ ਦੀ ਖਾਦ ਮਿੱਟੀ ਵਿੱਚ ਪਾਓ ਅਤੇ ਮਿਕਸ ਕਰ ਦਿਓ ਮਿੱਟੀ ਵਿੱਚ ਨਮੀ ਬਣਾਈ ਰੱਖਣ ਲਈ ਮਲਚਿੰਗ ਵੀ ਕੀਤੀ ਜਾ ਸਕਦੀ ਹੈ ਖੇਤ ਨੂੰ ਨਦੀਨ-ਮੁਕਤ ਰੱਖਣ ਲਈ ਕਸੀਏ, ਕਹੀ ਜਾਂ ਹੱਥੀਂ ਗੋਡੀ ਕਰੋ ਫਸਲ ਦੇ ਵਧੀਆ ਵਿਕਾਸ ਲਈ ਬਿਜਾਈ ਦੇ ਪਹਿਲੇ ਸਾਲ 3-4 ਵਾਰ ਖੁਰਪੇ ਦੀ ਮਦਦ ਨਾਲ ਗੋਡੀ ਕਰੋ, ਫਿਰ ਅਗਲੇ ਸਾਲਾਂ ਵਿੱਚ 2 ਗੋਡੀਆਂ ਕਰੋ ਖੁਸ਼ਕ-ਗਰਮੀ ਰੁੱਤ ਵਿੱਚ, 30-45 ਦਿਨਾਂ ਦੇ ਫਾਸਲੇ ਤੇ ਸਿੰਚਾਈ ਕਰੋ ਅਤੇ ਸਰਦੀ ਰੁੱਤ ਵਿੱਚ ਸਿੰਚਾਈ ਨਾ ਕਰੋ ਫਸਲ ਨੂੰ ਕੁੱਲ 7-10 ਵਾਰ ਪਾਣੀ ਲਾਓ ਪਾਣੀ ਦੀ ਖੜੋਤ ਨਾ ਹੋਣ ਦਿਓ, ਕਿਉਂਕਿ ਇਸ ਨਾਲ ਜੜ੍ਹ ਗਲਣ ਦਾ ਖਤਰਾ ਵੱਧ ਜਾਂਦਾ ਹੈ ਧੰਨਵਾਦ

mere tamatar bilkul fal nahi aa rha or ped bda bahut ho gya koi badiya si dwa bataye jisse fal aaye ?

(hn)
Posted by
tHe farmer (6396315134)
tHe farmer
Uttar Pradesh
Budaun
Write Answer
Posted Date (26 Oct 2019 07:55 PM) Assigned Date (-)
Answered Date (05 Nov 2019 02:55 PM) Translated Date (-)

Shriman ji, tamatar mein fal lane ke liye ap NPK 130045 @ 10gm prati liter pani ke hisaab se spray karein, dhanywad

unnat pbw 343 गेहूं की किस्म उज्जैन जिले मे कहाँ उपलब्ध है ?

(hn)
Posted by
जय नारायण पुरोहित (8349327525)
जय नारायण पुरोहित
Madhya Pradesh
Ujjain
Write Answer
Posted Date (26 Oct 2019 07:54 PM) Assigned Date (-)
Answered Date (26 Oct 2019 09:43 PM) Translated Date (-)

shrimaan PBW-343 variety ka seed kisi private seed production company se contact kro g..

sir g bhais ko bacha dene k bad kya khilaye ?

(hn)
Posted by
abhishek (9554357593)
abhishek
Uttar Pradesh
Varanasi
Write Answer
Posted Date (26 Oct 2019 07:38 PM) Assigned Date (-)
Answered Date (26 Oct 2019 08:38 PM) Translated Date (-)

bhai sahib rajwa hara chaara te har 3kg dudh lai 1kg wadhya feed pao 1kg kanak da dalia 500g gur ch rinh ke swer te aina hi shaam nu 7din khuao

Uttar Pradesh

26 Oct 2019

ok

milk vich gravity vadhon Da koi trika dasso ji pls ?

(pb)
Posted by
BAHAL (7355750413)
BAHAL
Punjab
Tarn Taran
Write Answer
Posted Date (26 Oct 2019 07:35 PM) Assigned Date (-)
Answered Date (29 Oct 2019 03:54 PM) Translated Date (-)

ਓਹਨਾ ਨੂੰ ਵਧੀਆ ਖੁਰਾਕ ਅਤੇ ਫੀਡ ਦੇ ਨਾਲ ਨਾਲ 1kg ਸਰੋਂ ਦੀ ਖਲ, 1kg ਵੜੇਵਿਆ ਦੀ ਖਲ ਸਵੇਰੇ ਸ਼ਾਮ ਦਿਉ, ਇਸਦੇ ਨਾਲ ਤੁਸੀ Anabolite liquid 100ml, Fatplus ਪਾਊਡਰ 50gm ਜਾਂ Fatmax ਪਾਊਡਰ 50gm ਰੋਜਾਨਾ ਦਿਓ..

मध्यप्रदेश के उमरिया जिले के अनुसार गेहूं की हाइब्रिड किस्म जिसका उत्पादन उत्तम हो कृपया उचित सलाह दे ?

(hn)
Posted by
ashish soni (7583882440)
ashish soni
Madhya Pradesh
Umaria
Write Answer
Posted Date (26 Oct 2019 07:07 PM) Assigned Date (-)
Answered Date (29 Nov 2019 10:45 AM) Translated Date (-)

गेहूं की बिजाई के लिए JW 1201 (21.2क्विंटल/एकड़), GW 322 (22-24क्विंटल/एकड़), HI 8498 (22-24क्विंटल/एकड़), HI 1544 (22-24क्विंटल/एकड़), JW 1203 (16.8-18क्विंटल/एकड़) की बिजाई कर सकते हो

kpas ke tinde bhut h pr khid nhi rhe kya kre sir Kuch btaiye ?

(hn)
Posted by
Sudhir swami (6283823886)
Sudhir swami
Punjab
Fazilka
Write Answer
Posted Date (26 Oct 2019 06:59 PM) Assigned Date (-)
Answered Date (26 Oct 2019 09:45 PM) Translated Date (-)

shrimaan g narme nu 1 baar chugayi to baad tuc NPK 00.00.50 @1 kg per acre nu 100 liter pani vich mila ke spray kr skde ho g..

1. Sir barbat kanak biji ah g ahda minimum to maximum jhad kina ah 2. Jhad kida vdaya java in future ki paya java koi spray d load hundi ah kdo hundi ah spray vgera and kuj hor v jo use kar sakda ah 3. Sawdani v dso jo karni chahidi ah and jo na kita jawa jhad vhad hova g ?

(en)
Posted by
Vicky (9877089419)
Vicky
Punjab
Patiala
Write Answer
Posted Date (26 Oct 2019 06:57 PM) Assigned Date (-)
Answered Date (26 Oct 2019 09:03 PM) Translated Date (-)

barbat 55-70 man take jhad dear Sakshi ha g kanaka nu phela paani 21 din te laavo ate nalo 25kg urea Devo Baki urea khet vattar aun the Devo. future lai tusi YARA MILA paa sakde ho ate zayada jhad lain lai spray zinc and manganese Second zinc150ml +13-0-45 1kg on 40days te jado gobh banan lagg jave odo in spray boron 100gm and potash 1kgwith 100lt water

Answered Date (30 Oct 2019 01:24 PM) Translated Date (-)

Sir second spray menganese and 0-52/34 soch reha c and urea v add kar sakda ah 1-2 spray ch

meri bhes gobar patla kar rahi hey uske liye Kya kare ?

(hn)
Posted by
Jagdish (9165415779)
Jagdish
Madhya Pradesh
Khargone
Write Answer
Posted Date (26 Oct 2019 06:48 PM) Assigned Date (-)
Answered Date (29 Oct 2019 03:57 PM) Translated Date (-)

उसे आप Injection Enrostrong 4.5gm लगवायें और उसे Biotrim-Ds bolus 1-1 गोली सुबह शाम दें इसके साथ साथ आप उसे Broton liquid 50ml रोजाना दें इससे फर्क पड़ जाएगा..

veer ji 3086 da bejai da time te khad bare dasna ji kartarpur jalandher area ?

(pb)
Posted by
Daljit Singh (9781128001)
Daljit Singh
Punjab
Jalandhar
Write Answer
Posted Date (26 Oct 2019 06:37 PM) Assigned Date (-)
Answered Date (26 Oct 2019 08:11 PM) Translated Date (-)

Shri maan g HD-3086 di beejayi da time 20 October to 30 November tk and Kanak de vich total 110kg urea paya janda hai..iss nu tuc 2-3 hissya de vich vand ke paa skde ho..kanak de vich DAP@55kg per acre de hisab nal payi jandi hai...Tuc ikk acre de hisab nal DAP da ikk gatta pa skde ho. Jekar SSP di varto kr rhe ho tan SSP@150kg per acre de hisaab nal vart skde ho. DAP nu kanak de beej nal mix kr ke beej deo. Isse dhang nal beej de nal SSP di v varto kr skde ho nahi tan kanak de lyi vaahn tyaar krde sme khet de vich shitta de skde ho..DAP ate SSP de vicho kise v ikk di varto krni hai. jekar vaahn de vich potash di kami hai tan POTASH@20kg per acre de hisaab nal tuc vart skde ho.

sir 3086 bare jankari devo ji ?

(pb)
Posted by
Rajveer Singh (7888808101)
Rajveer Singh
Punjab
Faridkot
Write Answer
Posted Date (26 Oct 2019 06:34 PM) Assigned Date (-)
Answered Date (26 Oct 2019 08:06 PM) Translated Date (-)

HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ,ਇਸਦੀ ਬਿਜਾਈ ਅਕਤੂਬਰ ਤੋਂ ਲੈ ਕੇ ਨਵੰਬਰ ਮਹੀਨੇ ਤੱਕ ਕਰ ਸਕਦੇ ਹੋ ਇਹ ਪੱਕਣ ਲਈ 156 ਦਿਨ ਅਤੇ ਕੱਦ 96 ਸੈਂਟੀਮੀਟਰ ਹੈ

sir sadi cow paani bhut ghat peen lag gai. .sirf 5 leter paani hi pindi aa ek time da. dudh vi ghat gai aa .elaj daso jis nal paani di peyas jada lage te paani pen lag jave ?

(pb)
Posted by
Rajveer Singh (7888808101)
Rajveer Singh
Punjab
Faridkot
Write Answer
Posted Date (26 Oct 2019 06:22 PM) Assigned Date (-)
Answered Date (29 Oct 2019 03:59 PM) Translated Date (-)

Rajveer ji uss nu tuci pett de kiria lai Flukarid-Ds bolus deo ate Intalyte oral powder 2-2 chamch swere sham ate Enerdyna liquid 100ml rojana deo, iss nal frak paa jawega.

dr saab matar de flower stage te amistar top kar sakde aa g ?

(pb)
Posted by
Gurjinder Singh (9463570328)
Gurjinder Singh
Punjab
Tarn Taran
Write Answer
Posted Date (26 Oct 2019 06:17 PM) Assigned Date (-)
Answered Date (05 Nov 2019 02:29 PM) Translated Date (-)

Gurjinder ji, amistar top di spray tan h karo jekar tuhade matar de butte te fungus da hamla ho reha hai tan, dhanwad

sir ji mera jhone hkr 47 da mocher 24.8 hai ji Ardthi ne rs 1750 laya ji thik aw ji please dso ji ?

(en)
Posted by
Gurdhian singh Anttal (9518493227)
Gurdhian singh Anttal
Haryana
Ambala
Write Answer
Posted Date (26 Oct 2019 06:09 PM) Assigned Date (-)
Answered Date (26 Oct 2019 09:47 PM) Translated Date (-)

shrimaan g non recommended varieties da rate market vich msp rate to 50 rupees per quiental ghat v mil skda hai g.moisture v jyada hon krke rate ghat jnda hai ja frr jhona suka ke becho g..

dhan da sarkari price ?

(pb)
Posted by
Bhullar saab (8968388677)
Bhullar saab
Punjab
Bathinda
Write Answer
Posted Date (26 Oct 2019 05:31 PM) Assigned Date (-)
Answered Date (26 Oct 2019 10:25 PM) Translated Date (-)

shrimaan g PR paddy da rate @1835 rupees per quiental hai g..

parmal dhan da price ?

(pb)
Posted by
Bhullar saab (8968388677)
Bhullar saab
Punjab
Bathinda
Write Answer
Posted Date (26 Oct 2019 05:26 PM) Assigned Date (-)
Answered Date (27 Oct 2019 08:10 AM) Translated Date (-)

ਭੁੱਲਰ ਸਾਬ ਪਰਮਲ ਝੋਨੇ ਦਾ ਰੇਟ 1835 ਹੈ

parmal dhan da price ?

(pb)
Posted by
Bhullar saab (8968388677)
Bhullar saab
Punjab
Bathinda
Write Answer
Posted Date (26 Oct 2019 05:23 PM) Assigned Date (-)
Answered Date (27 Oct 2019 08:10 AM) Translated Date (-)

ਭੁੱਲਰ ਸਾਬ ਪਰਮਲ ਝੋਨੇ ਦਾ ਰੇਟ 1835 ਹੈ

ਸ਼੍ਰੀ ਮਾਨ ਜੀ ਕਿਰਪਾ ਮਸ਼ਰੂਮਜ਼ ਦੀ ਖੇਤੀ ਅਤੇ ਮਾਰਕੀਟਿੰਗ ਬਾਰੇ ਜਾਣਕਾਰੀ ਸਾਂਝੀ ਕਰੋ ਜੀ ਿਕ ਕਿਸ ਤਰਾਂ ਅਤੇ ਕਿਹੜੀ ਕਿਸਮ ਬੀਜੀ ਜਾਵੇ ਤੇ ਵੇਚੀ ਕਿੱਥੇ ਤੇ ਕਿਵੇਂ ਜਾਵੇ ਜੀ ਬਹੁਤ ਬਹੁਤ ਧੰਨਵਾਦ ਆਪ ਜੀ ਦਾ ?

(pb)
Posted by
ਬਿੱਟਾ (9915502088)
ਬਿੱਟਾ
Punjab
Moga
Write Answer
Posted Date (26 Oct 2019 05:11 PM) Assigned Date (-)
Answered Date (12 Mar 2020 08:15 PM) Translated Date (-)

Bitta ji mushroom di kheti di contract farming lai tusi Nirmal singh 9888251157 KMD Group nal samparak kar sakde ho, Thankyou.

Sir dono ka kitna paryog karna hai ?

(hn)
Posted by
Udham Singh (8607310647)
Udham Singh
Haryana
Rohtak
Write Answer
Posted Date (26 Oct 2019 04:59 PM) Assigned Date (-)
Answered Date (26 Oct 2019 10:26 PM) Translated Date (-)

shrimaan g kirpa krke apna swaal visthaar se pucho ta jo aapko proper jaankari mil ske g..

मेरे पास एच एफ क्रॉस ब्रीड की गाय जो 7 महीने की प्रेग्नेंट है मगर फूल दिखाती है प्लीज कोई इलाज बताएं ?

(hn)
Posted by
Rahul Dedha (9999043045)
Rahul Dedha
Uttar Pradesh
Gautam Buddha Nagar
Write Answer
Posted Date (26 Oct 2019 04:59 PM) Assigned Date (-)
Answered Date (29 Oct 2019 04:01 PM) Translated Date (-)

यदि आपकी गाय को भार पड़ता है तो भार पड़ने के इलाज के लिए आप यह तरीका प्रयोग कर सकते हैं, आप 1 किलो सत्यानाशी बीज लें, आधा किलो कमरकस, आधा किलो जोखार लें, यह सब पंसारी से मिल जायेगा, यह सब कुछ आप मिला लें और इसका पाउडर बना सकते हैं और रोज़ाना रात को यह मिश्रण आधा किलो लें और आधा किलो शकर लें और इन्हे भिगोकर रख दें और अगले दिन पशु को दें, इस तरह आप 4 दिन लगातार दें, बाकि उसे Lapnil-p पाउडर की 1 पुड़िया को आधा किलो बेसन में मिलाकर देना शुरू करें और Calcimust gel 300ml, तीन दिन लगातार दें उसे रस्सी डालकर रखें और तूड़ी कम डालें, इससे फर्क पड़ जायेगा..

sir ji super napier janvaro ke liye kese rhta h isme kya kya fect hote h lgane ki vidhi bataye or isme pani kitne dino ke antral me dena hota h ji ?

(hn)
Posted by
sohan (9680745054)
sohan
Rajasthan
Ajmer
Write Answer
Posted Date (26 Oct 2019 04:56 PM) Assigned Date (-)
Answered Date (03 Dec 2019 01:22 PM) Translated Date (-)

श्रीमान जी, यह जानवरों को देने के लिए उच्चित होता है, जहाँ तापक्रम अधिक रहता हो, वर्षा अधिक होती हो और वायुमण्डल मे आद्रता की मात्रा अधिक रहती हो, वे क्षेत्र नेपियर घास की खेती के लिए सर्वोत्तम माने जाते हैं लगभग 200 सेमी० वार्षिक वाले क्षेत्र इसकी खेती के लिए उत्तम हैं अधिक ठण्डी जलवायु मे फसल की अच्छी वृद्धि होती हैं पाले का इस पर बहुत हानिकारक प्रभाव पड़ता हैं इसे विभिन्न प्रकार की भूमि मे उगा सकते हैं परन्तु फसल की उपज भारी भूमियों की अपेक्षा हल्की भूमि मे अधिक होती हैं उत्तम उपज के लिए दोमट अथवा बलुअर दोमट मृदा उपयुक्त हैं खेत की तैयार के लिए पहली जुताई मिट्टी पलटने वाले हल से की जाती हैं इसके बाद 2-5 जुताइयाँ देशी हल से करते हैं मिट्टी को भुरभुरा करने के लिए प्रत्येक जुताई के बाद पाटे का प्रयोग किया जाता हैं भारत मे नेपियर घास की फसल रबी की फसल की कटाई के पश्चात खरीफ ऋतु मे तथा बसन्त ऋतु (फरवरी - मार्च) में बोई जाती हैं अत: इन्ही के आधार पर खेती की तैयारी की जाती हैं जिन स्थानों पर सिचाई की सुविधाएं उपलब्ध नही होती हैं वहाँ पर नेपियर घास की बुवाई वर्षा ऋतु में जुलाई से अगस्त तक की जाती हैं बसन्त ऋतु की बुवाई:-नेपियर घास की बुवाई का यह सबसे उत्तम समय (फरवरी से मार्च) होता हैं परन्तु इस समय फसल की बुवाई उन स्थानों पर की जाती हैं जहाँ सिचाई की सुविधायें उपलब्ध हों धन्यवाद

ful gobhi ki bijai ka sahi samay ?

(hn)
Posted by
Jeetram (9929136125)
Jeetram
Rajasthan
Hanumangarh
Write Answer
Posted Date (26 Oct 2019 04:49 PM) Assigned Date (-)
Answered Date (26 Oct 2019 04:55 PM) Translated Date (-)

shrimaan g gobhi ki beejayi November ke first week tkk kr skte ho g..

26 Oct 2019

thanks ji

ਢਾਈ ਮਹੀਨੇ ਦੀ ਗੱਭਣ ਆ ਮੱਝ 5 kg ਦੁੱਧ ਆ ਜੀ ਪਰ ਇੱਕ ਟਾਈਮ ਵਧੀਆ ਖੜ ਜਾਦੀ ਆ ਇੱਕ ਟਾਈਮ ਖੜਦੀ ਨੀ ਟੀਕੇ ਤੇ ਵੀ ਦੁੱਧ ਲਾਉਂਦੀ ਨੀ ਕੀ ਕੀਤਾ ਜਾਵੇ ਜੀ

(pb)
Posted by
ਹਰਪਾਲ ਸਿੰਘ (9464449659)
ਹਰਪਾਲ ਸਿੰਘ
Punjab
Bathinda
Write Answer
Posted Date (26 Oct 2019 04:24 PM) Assigned Date (-)
Answered Date (29 Oct 2019 04:02 PM) Translated Date (-)

ਤੁਸੀ ਉਸ ਨੂੰ Lactomood ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿਚ 3 ਵਾਰ ਦਿਓ ਅਤੇ leptaden tablet 10-10 ਸਵੇਰੇ ਸ਼ਾਮ ਦਿਓ ਅਤੇ Milkout ਪਾਊਡਰ 1-1 ਚਮਚ ਸਵੇਰੇ ਸ਼ਾਮ ਅਤੇ Anabolite liquid 100ml ਰੋਜਾਨਾ ਦਿਓ, ਇਸ ਨਾਲ ਫਰਕ ਪੈ ਜਾਵੇਗਾ..

jeere ki kheti kese kare ?

(hn)
Posted by
ishwar singh (7357745921)
ishwar singh
Rajasthan
Barmer
Write Answer
Posted Date (26 Oct 2019 04:16 PM) Assigned Date (-)
Answered Date (29 Oct 2019 04:42 PM) Translated Date (-)

जीरा भारत का महत्तवपूर्ण मसाला है अच्छे निकास वाली और उच्च कार्बनिक पदार्थों वाली मिट्टी जीरे की खेती के लिए उपयुक्त होती है जीरे की खेती के लिए उस ज़मीन का चयन करें जहां 3-4 वर्ष जीरे की खेती ना की गई हो प्रसिद्ध किस्में:-RZ 19,RZ 209,Gujarat Jeera 2,RZ 223,GC 4 जीरे की खेती के लिए अच्छी तरह से जोती गई और समतल ज़मीन की आवश्यकता होती है मिट्टी के भुरभुरा होने तक खेत की जोताई करें और मिट्टी को समतल करने के लिए सुहागा फेरें जीरे की बिजाई के लिए 15 से 30 नवंबर सही समय होता है कतारों में बिजाई के लिए दो पंक्तियों में 30 सैं.मी. फासले का प्रयोग करें बीजों को 10 सैं.मी. की गहराई में बोयें बिजाई के लिए बुरकाव ढंग या कतार में बिजाई ढंग का प्रयोग करें एक एकड़ खेत में बिजाई के लिए 4-6 किलो बीज पर्याप्त होते हैं बिजाई से पहले कार्बेनडाज़िम 2 ग्राम से प्रति किलो बीजों का उपचार करें यह बीजों का फंगस संक्रमक से बचाव करेगा खादों की सही मात्रा के लिए और अतिरिक्त प्रयोग ना करने के लिए मिट्टी की जांच सबसे महत्तवपूर्ण कदम है फसल की अच्छी वृद्धि और अच्छी उपज के लिए नाइट्रोजन 15 किलो (यूरिया 32 किलो) फासफोरस 11 किलो (एस एस पी 66 किलो) और पोटाश 7 किलो (म्यूरेट ऑफ पोटाश 12 किलो) को गाय के गले हुए गोबर 2 टन के साथ प्रति एकड़ में डालें नाइट्रोजन की आधी मात्रा और फासफोरस और पोटाश की पूरी मात्रा बिजाई के समय डालें बाकी बची नाइट्रोजन की आधी मात्रा बिजाई के 35 दिनों के बाद डालें बिजाई के तुरंत बाद हल्की सिंचाई करें दूसरी सिंचाई बिजाई के 10 दिनों के बाद अंकुरण के समय करें उसके बाद तीन सिंचाइयां पर्याप्त होती हैं बाकी की सिंचाइयां बिजाई के 35वें, 60वें और 85वें दिन बाद करें एक बार फसल पक जाये तब सिंचाई ना करें बीज भरने की अवस्था में सिंचाई पत्तों के ऊपरी धब्बा रोग, चेपे और झुलस रोग के हमले को बढ़ाती है जीरे की फसल में नदीन गंभीर समस्या होते हैं नदीनों की जांच के लिए लगातार गोडाई और निराई करें पहली गोडाई बिजाई के 30-35 दिनों के बाद करें जब जीरे की फसल 5 सैं.मी. कद की हो जाये दूसरी गोडाई पहली गोडाई के 20-25 दिन बाद करें और खेत को नदीन रहित रखें रासायनिक रोकथाम के लिए बिजाई के 1-2 दिन बाद पैंडीमैथालीन 1 लीटर को 200 लीटर पानी में मिलाकर स्प्रे करें जीरे की फसल 100-115 दिनों में कटाई के लिए तैयार हो जाती है कटाई दरांती की सहायता से की जाती है फसल की कटाई के बाद पौधों को फर्श पर खिलार दें और धूप में सुखाने के लिए छोड़ दें धूप में अच्छे से सुखाने के बाद पौधों से दाने अलग कर लें

dbw 173 ਤੇ dbw 187 ਦਾ ਕੀ ਝਾੜ ਹੈ, ਬੀਜਾਈ ਦਾ ਢੁਕਵਾਂ ਸਮਾਂ ਤੇ ਕਿੱਥੋਂ ਇਹ ਬੀਜ ਮਿਲ ਸਕਦੇ ਹਨ ?

(pb)
Posted by
jaswinder singh (8288933220)
jaswinder singh
Punjab
Bathinda
Write Answer
Posted Date (26 Oct 2019 04:00 PM) Assigned Date (-)
Answered Date (26 Oct 2019 04:57 PM) Translated Date (-)

ਸ੍ਰੀ ਮਾਨ ਜੀ DBW-187 ਨਵੀਂ ਕਿਸਮ ਜਿਸਦਾ ਝਾੜ24-30 ਕੁਇੰਟਲ ਪ੍ਰਤੀ ਏਕੜ ਨਿਕਲ ਸਕਦਾ ਹੈ ਅਤੇ ਇਹ 25 ਅਕਤੂਬਰ ਤੋਂ ਲੈ ਕੇ 30 ਨਵੰਬਰ ਤੱਕ ਬੀਜ ਸਕਦੇ ਹੋ

ਸਤਿ ਸ੍ਰੀ ਅਕਾਲ ਜੀ, ਬੇਰੀ ਦੇ ਬੇਰ ਜੋ ਪੱਕ ਰਹੇ ਹਨ ਉਹ ਖਰਾਬ ਹੋ ਰਹੇ ਹਨ ਬਾਰੀਕ ਸੁੰਡੀ ਹੈ ਜੀ, ਕੀ ਹੱਲ ਆ ਜੀ ਦੱਸੋ ?

(pb)
  • 1
Posted by
jaswinder singh (8288933220)
jaswinder singh
Punjab
Bathinda
Write Answer
Posted Date (26 Oct 2019 03:45 PM) Assigned Date (-)
Answered Date (05 Nov 2019 02:58 PM) Translated Date (-)

ਜਸਵਿੰਦਰ ਜੀ, ਇਸਦੀ ਰੋਕਥਾਮ ਲਈ ਤੁਸੀ fenvalrate @ 2gm ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ, ਧੰਨਵਾਦ

sir matar 17oct nu beje c,, 2inchi uggpe Han ,,sprey Kdo shuru kra ?

(pb)
Posted by
Balvir Singh (6280240299)
Balvir Singh
Punjab
Sangrur
Write Answer
Posted Date (26 Oct 2019 03:44 PM) Assigned Date (-)
Answered Date (26 Oct 2019 04:56 PM) Translated Date (-)

shrimaan g kirpa krke fasal di photo bhejo ta jo tuhanu sahi jaankari mil ske g..

ਸਰ ਜੀਰੇ ਦਾ ਬੀਜ ਕਿਥੋਂ ਮਿਲੂਗਾ ?

(pb)
Posted by
jagpal sidhu028@gmail.com (9417467028)
jagpal sidhu028@gmail.com
Punjab
Sangrur
Write Answer
Posted Date (26 Oct 2019 03:07 PM) Assigned Date (-)
Answered Date (03 Dec 2019 04:19 PM) Translated Date (-)

ਸ਼੍ਰੀਮਾਨ ਜੀ, ਜੀਰੇ ਦੀ ਖੇਤੀ ਪੰਜਾਬ ਵਿਚ ਯੂਨੀਵਰਸਿਟੀ ਸਿਫਾਰਿਸ਼ ਨਹੀਂ ਕਰਦੀ ਹੈ, ਧੰਨਵਾਦ

shri ram 272 seed vdia ?

(pb)
Posted by
Rupinder Singh (9877780007)
Rupinder Singh
Punjab
Gurdaspur
Write Answer
Posted Date (26 Oct 2019 02:58 PM) Assigned Date (-)
Answered Date (26 Oct 2019 04:04 PM) Translated Date (-)

Shri maan g Super 272 120-125 days di variety , height medium 95cm and jhad 26 quintal per acre and bhaari jameen ch October-30 November tk beej skde ho....

Sir makki is trah ho rahi a isda hall dso uper koi sundi v haini ?

(pb)
  • 2
Posted by
sukhpinder singh bhullar (7087895302)
sukhpinder singh bhullar
Punjab
Muktsar
Write Answer
Posted Date (26 Oct 2019 02:55 PM) Assigned Date (-)
Answered Date (05 Nov 2019 01:55 PM) Translated Date (-)

Sukhpinder ji, eh sundi de hamle di vaja nal ho reha hai, isdi roktham lai tuc quinalphos @ 800 ml prati acre de hisaab nal spray karo, dhanwad

ਇਸ ਨਦੀਨ ਦੀ ਰੋਕਥਾਮ ਬਾਰੇ ਸੁਝਾਅ ਦਿਉ ?

(en)
  • 1
Posted by
sukhdeep (9872335090)
sukhdeep
Punjab
Fazilka
Write Answer
Posted Date (26 Oct 2019 02:53 PM) Assigned Date (-)
Answered Date (29 Nov 2019 02:42 PM) Translated Date (-)

ਸ਼੍ਰੀਮਾਨ ਜੀ, ਤਾਲਾਬ ਵਿਚ ਪਾਈ ਗਈ ਨਦੀਨ ਨੂੰ ਹੱਥੀਂ ਹੀ ਕੱਢਿਆ ਜਾਂਦਾ ਹੈ, ਇਸ ਲਈ ਕਿਸੇ ਨਦੀਨ ਨਾਸ਼ਕ ਦਾ ਪ੍ਰਯੋਗ ਨਹੀਂ ਕੀਤਾ ਜਾਂਦਾ ਹੈ, ਧੰਨਵਾਦ

Answered Date (01 Nov 2019 08:55 AM) Translated Date (-)

sometimes there is no reply, sometimes not satisfactory reply. Adminstrator should look into this matter.

Pusa 44, ਲਵਾਈ 25 ਜੂਨ, ਕਟਾਈ 25 ਅਕਤੂਬਰ, ਝਾੜ 6.86 ?

(pb)
Posted by
ਕੁਲਵੀਰ ਸਿੰਘ (9780071579)
ਕੁਲਵੀਰ ਸਿੰਘ
Punjab
Sangrur
Write Answer
Posted Date (26 Oct 2019 02:42 PM) Assigned Date (-)
Answered Date (26 Oct 2019 04:58 PM) Translated Date (-)

shrimaan g kirpa krke apna swaal visthaar nal pucho ta jo tuhanu poori jaankari mil ske g..

Answered Date (26 Oct 2019 06:45 PM) Translated Date (-)

Ki kuj paya c starting toh last speay tk

Answered Date (27 Oct 2019 06:41 AM) Translated Date (-)

only uria

kanak 2967 de beej bare daso sir ?

(pb)
Posted by
Palwinder singh (9853000774)
Palwinder singh
Punjab
Tarn Taran
Write Answer
Posted Date (26 Oct 2019 02:10 PM) Assigned Date (-)
Answered Date (26 Oct 2019 03:59 PM) Translated Date (-)

ਸ੍ਰੀ ਮਾਨ ਜੀ HD-2967 ਕਿਸਮ ਵੱਡੇ ਕੱਦ ਵਾਲੀ ਕਿਸਮ ਹੈ ਇਸਦਾ ਔਸਤਨ ਕੱਦ 101 ਸੈਂਟੀਮੀਟਰ ਹੈ ਇਹ ਲਗਭਗ 157 ਦਿਨਾਂ ਚ ਪੱਕ ਜਾਣ ਵਾਲੀ ਕਿਸਮ ਜਿਸਦਾ ਝਾੜ 21.5 ਕੁਇੰਟਲ ਪ੍ਰਤੀ ਏਕੜ ਹੈ

आलू का अंकुरण कितने दिन में होता है बिजाई के बाद ?

(hn)
Posted by
sunil kumar (8607526877)
sunil kumar
Haryana
Kurukshetra
Write Answer
Posted Date (26 Oct 2019 02:02 PM) Assigned Date (-)
Answered Date (26 Oct 2019 04:59 PM) Translated Date (-)

shrimaan g aalu di germination 10-12 din tak hundi hai g..

kripya tarbooj ki kisme or kheti ki puri jankari de ?

(hn)
Posted by
rajeshpawar (8103403632)
rajeshpawar
Madhya Pradesh
Hoshangabad
Write Answer
Posted Date (26 Oct 2019 01:53 PM) Assigned Date (-)
Answered Date (05 Nov 2019 03:18 PM) Translated Date (-)

श्रीमान जी , तरबूज भारत में एक महत्वपूर्ण ककड़ी की सब्जी है यह एक उत्कृष्ट रेगिस्तान फल है और इसके रस में प्रोटीन, खनिज और कार्बोहाइड्रेट के साथ 92% पानी होता है तरबूज राजस्थान, गुजरात, उत्तर प्रदेश, महाराष्ट्र और आंध्र प्रदेश की प्रमुख नदी-फसल है इसकी किस्मे जैसे के Arka Jyoti, Arka Manik, Durgapur Kesar, Durgapur Lal, Durgapur Meetha, Improved Shipper, Pusa Bedane, Special No 1, Charl Stan Gray की बिजाई कर सकते हो तरबूज गहरी उपजाऊ और अच्छी तरह से सूखा मिट्टी में अच्छी तरह से बढ़ता है यह सबसे अच्छा परिणाम देता है जब रेतीले या रेतीले दोमट मिट्टी पर उगाया जाता है खराब जल निकासी क्षमता वाली मिट्टी तरबूज की खेती के लिए अनुकूल नहीं है एक ही खेत पर एक ही फसल के लगातार उगने से फसल के घूमने का पालन करने से पोषक तत्वों की हानि, खराब उपज और अधिक रोग का हमला होता है मिट्टी का पीएच 6-7 के बीच होना चाहिए भूमि की जुताई करें और बारीक तिलक लगाएं तरबूज को सीधे नर्सरी में उगाया जा सकता है या फिर मुख्य खेत में प्रत्यारोपित किया जा सकता है तरबूज की खेती के लिए इष्टतम समय फरवरी के मध्य से मार्च के मध्य तक है बुवाई विधि के आधार पर रिक्ति भिन्न हो सकती है गड्ढे की विधि में पंक्ति से पंक्ति की दूरी 2-3.5 मी और दो पौधे के बीच 0.6-1.2 मी -4 सेमी की गहराई पर बीज बोएं बुवाई के विभिन्न तरीकों जैसे फुर्रो विधि, पिट विधि और पहाड़ी विधि का उपयोग जलवायु और मौसम के आधार पर किया जा सकता है फ़रो विधि: बुवाई फ़ुर्रों के दोनों ओर की जाती है एक बार में 3-4 बीज बोना (अंकुरण के बाद केवल स्वस्थ अंकुर रखना) और पौधे को पौधे से 60-90 सेमी की दूरी पर रखें पिट विधि: गड्ढे में 4 बोया हुआ बीज इसके लिए दो पंक्तियों के बीच 2-3.5 मीटर की दूरी पर और पौधे के बीच 0.6-1.2 मीटर की दूरी पर 60x60x60 सेमी के गड्ढे बनाएं अच्छी तरह से विघटित गोबर और मिट्टी के साथ गड्ढे भरें अंकुरण के बाद केवल एक अंकुर रखें पहाड़ी विधि: पिट विधि के समान इसमें 30x30x30 सेमी गड्ढों के गड्ढे को 1-1.5 मी की दूरी पर बनाया जाता है दो बीज प्रति पहाड़ी बोए जाते हैं एक एकड़ भूमि की बुवाई के लिए 1.5 से 2 किलोग्राम बीज की आवश्यकता होती है बुवाई से पहले कार्बेन्डिज़िम @ 2 ग्राम / किलोग्राम बीज से बीज उपचारित करें रासायनिक उपचार के बाद ट्राइकोडर्मा विरिडी @ 4 ग्राम प्रति किलोग्राम बीज के हिसाब से बीज डालें बीज को छाया में सुखाएं और फिर तुरंत बुवाई करें बुवाई से 20-25 दिन पहले, फार्म यार्ड खाद या अच्छी तरह से विघटित गोबर @ 6 टन प्रति एकड़ की दर से लगाएं और मिट्टी में अच्छी तरह मिलाएं तरबूज के लिए नाइट्रोजन @ 20 किग्रा, फास्फोरस @ 10 किग्रा और पोटाश @ 10 किग्रा यूरिया @ 45 किग्रा, सिंगल सुपर फास्फेट @ 65 किग्रा और म्यूरिएट ऑफ पोटाश @ 18 किग्रा प्रति एकड़ की आवश्यकता होती है बीज बोने के समय फास्फोरस, पोटाश की पूरी मात्रा और नाइट्रोजन की एक तिहाई मात्रा लगाएँ नाइट्रोजन आधार की शेष खुराक लागू करें, 30-45 दिनों के बाद बेलों के पास बुवाई करें, इसे छूने से बचें और मिट्टी में अच्छी तरह मिलाएं वृद्धि के प्रारंभिक चरण के दौरान बिस्तर को खरपतवार मुक्त रखें उचित नियंत्रण उपायों की अनुपस्थिति में, खरपतवार 30% की उपज हानि का कारण बन सकता है बुवाई के 15-20 दिन बाद, आपस में जुड़े हुए ऑपरेशन करें मातम की गंभीरता और तीव्रता के आधार पर, दो से तीन निराई की आवश्यकता होती है बीजों के त्वरित अंकुरण के लिए बुवाई के तुरंत बाद सिंचाई करें शेष सिंचाई 5-7 दिनों के अंतराल पर करें परिपक्वता के समय जरूरत पड़ने पर ही सिंचाई करें सिंचाई के समय भी सिंचाई से बचें, बेलों या वानस्पतिक भागों को गीला नहीं करना चाहिए, विशेष रूप से फूलों और फलों के सेट के दौरान बेहतर स्वाद के लिए, बेहतर मिठास पाने के लिए; कटाई से ३-६ दिन पहले सिंचाई बंद कर दें या पानी देना कम कर दें धन्यवाद

Sir hf gaa hai os de soon vich 25 ku din reh gye va pr ohne hale dudh nahi lahea os de lai kujh daso ?

(pb)
Posted by
Palwinder singh (9853000774)
Palwinder singh
Punjab
Tarn Taran
Write Answer
Posted Date (26 Oct 2019 01:44 PM) Assigned Date (-)
Answered Date (26 Oct 2019 01:47 PM) Translated Date (-)

tuci uss nu Vitum-H liquid 10-10ml swere sham, Metabolite powder di rojana 1 pudi deo, iss nal lewa v vdia howega ate dudh v vdia ho jawega..

Answered Date (26 Oct 2019 01:52 PM) Translated Date (-)

Thank you sir

Answered Date (26 Oct 2019 03:37 PM) Translated Date (-)

ਪਸੂ 7 ਦਿਨ ਰਹਿ ਗਈ ਥੋੜ੍ਹਾ ਭਾਰ ਪੈਂਦਾ ਉਸ ਵਾ ਦਵਾਈ ਦੋਸ

मोती की खेती के लिए ट्रेनिंग, बिहार में कहॉं मिलेगी ?

(hn)
Posted by
Sohil Swaraj (8178061996)
Sohil Swaraj
Bihar
Bhojpur
Write Answer
Posted Date (26 Oct 2019 01:40 PM) Assigned Date (-)
Answered Date (15 Nov 2019 01:49 PM) Translated Date (-)

मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए अचल सिंह (फाउंडर )- 9711858258. धन्यवाद

ਸਤਿ ਸ਼੍ਰੀ ਅਕਾਲ ਜੀ ਮੈਨੂੰ ਕਪੂਰਥਲੇ ਦੇ area ਚੋ ਕਣਕ ਦਾ ਦੇਸੀ ਬੀਜ ਮਿਲ ਸਕਦਾ ਹੈ ਕਿਸੇ ਥਾਂ ਤੋ ?

(en)
Posted by
ਹਰਨੇਕ ਸਿੰਘ (8699356005)
ਹਰਨੇਕ ਸਿੰਘ
Punjab
Kapurthala
Write Answer
Posted Date (26 Oct 2019 01:37 PM) Assigned Date (-)
Answered Date (26 Oct 2019 05:18 PM) Translated Date (-)

ਹਰਨੇਕ ਸਿੰਘ ਜੀ ਸਾਡੇ ਕੋਲੋ ਮਿਲ ਜਾਵੇਗੀ ਜੀ ਤੁਸੀ 97810 41978 ਨੰਬਰ ਤੇ ਕਾਲ ਕਰੋ ਜੀ

ਵੀਰ ਜੀ ਮੇਰਾ ਪਿੰਡ ਕਪੂਰਥਲੇ ਲਾਗੇ ਆ ਜੀ ਮੈਨੂ ਕਪੂਰਥਲੇ ਲਾਗਿਓ ਮਿਲ ਸਕਦਾ ਹੈ ਜੀ ਕਿ ਨਹੀ

ਸਰ ਕਾਫ਼ ਸਟਾਰਟਰ ਫੀਡ ਘਰੇ ਤਿਆਰ ਕਰ ਸਕਦੇ ਆ ਤੇ ਕਾਫ਼ ਦੀ ਵਧੀਆ ਗਰੋਥ ਲਈ ਕੋਈ ਪਾਉਡਰ ਆਉਂਦਾ ਤਾਂ ਦੱਸੋ ?

(pb)
Posted by
Manpreet singh (9501288634)
Manpreet singh
Punjab
Moga
Write Answer
Posted Date (26 Oct 2019 01:36 PM) Assigned Date (-)
Answered Date (26 Oct 2019 01:46 PM) Translated Date (-)

ਕੱਟੀਆਂ ਅਤੇ ਵੱਛੀਆ ਲਈ 15 ਦਿਨ ਤੋ 3 ਮਹੀਨੇ ਤੱਕ ਦਿੱਤੀ ਜਾਣ ਵਾਲੀ ਖੁਰਾਕ ਮੱਕੀ ਜਾ ਕਣਕ 40 ਕਿਲੋ , ਸੋਇਆਬੀਨ ਦੀ ਖੱਲ 15 ਕਿਲੋ, ਸਰੋ ਖਲ 7 ਕਿਲੋ, ਚੋਲਾ ਦੀ ਪਾਲਸ 10 ਕਿਲੋ, ਚੋਕਰ 10 ਕਿਲੋ , ਤੇਲ ਰਹਿਤ ਚੋਲਾ ਦੀ ਪਾਲ਼ਿਸ 7 ਕਿਲੋ, ਸੀਰਾ 10 ਕਿਲੋ , ਧਾਤਾਂ ਦਾ ਮਿਸ਼ਰਣ 1 ਕਿਲੋ , ਮਿੱਠਾ ਸੋਡਾ 100 ਗਰਾਮ  ਕੁੱਲ ਜੋੜ, 100

Answered Date (26 Oct 2019 01:49 PM) Translated Date (-)

ਮਿਨਰਲ ਮਿਕਸਚਰ (ਧਾਤਾਂ ਦਾ ਮਿਸ਼ਰਣ) 1 ਕਿਲੋ

all about banana plantation ?

(en)
Posted by
SHATRUGHANA SAMAL (9348808033)
SHATRUGHANA SAMAL
Odisha
Balasore (Baleswar)
Write Answer
Posted Date (26 Oct 2019 01:29 PM) Assigned Date (-)
Answered Date (15 Nov 2019 01:53 PM) Translated Date (-)

It is grown in variety of soils ranging from poorest to the richest type of soils such as deep silty, clay, loam and rich loamy soil is suited best for banana farming. The soil having pH 6-7.5 is preferred for banana cultivation. For banana growing, select soil having good drainage, adequate fertility, and moisture capacity. Soils which are rich in nitrogen content and have adequate phosphorus content and high level of potash are good for banana cultivation. Avoid waterlogged, poor aerated and nutritionally deficient soils. Also avoid sandy, saline, calcareous and extremely clayey soils.Grand Naine: Released in 2008 and is suited best for growing in Asia. It bears average 25-30kg bunch. Plough the land thoroughly atleast for 3-4 times in summer. At the time of last ploughing add about 10 tonnes of well rotten FYM or well decomposed cow dung and mix it well in soil. To level soil used blade harrow or laser leveler. In areas where nematode problem is prevalent, nematicides and fumigants are also added to pits before planting.Mid-February to first week of March is best time for sowing.

Muje fish ka businesses start krna hai or mein new hu is cheej me to kaise start kru, Any suggestions ?

(en)
Posted by
Micky (9990300071)
Micky
Delhi
New Delhi
Write Answer
Posted Date (26 Oct 2019 01:28 PM) Assigned Date (-)
Answered Date (26 Oct 2019 01:49 PM) Translated Date (-)

यदि आप मछली पालन का काम शुरू करना चाहते हैं तो ट्रेनिंग बहुत जरूरी है यह ट्रेनिंग FFDA(fish farmer development aggency) हर जिले में बनी है जहां हमारा खेतीबाड़ी विभाग है वहां इसके अफसर बैठते हैं वहां जाकर एप्लीकेशन भरवायें वहां आपको 5 दिन की ट्रेनिंग दी जायेगी ट्रेनिंग के लिए दसवीं पास होना ज़रूरी है इस ट्रेनिंग में आपको लोन और सब्सिड़ी के बारे में सारी जानकारी प्राप्त हो जाएगी इसकी पुंग छोड़ने के लिए अप्रैल से अक्टूबर का समय बढ़िया होता है, बाकि यदि अपने शुरू करना है तो यूनिवर्सिटी की तरफ से एक एकड़ में शुरू कर सकते हैं. एक एकड़ में 5000 पूंग डाल सकते हैं यह 2 से 3 इंच का होता है यदि 5000 डालना है तो 3000 रोहू, 1000 कतला, 500 कॉमन कॉर्प और 500 मरीगल नस्ल डाली जाए यह पूंग आप मछली पालन विभाग से खरीद सकते हैं यह एक इंच का बच्चा 10 पैसा प्रति बच्चा मिलेगा यदि बढ़िया खुराक डाली जाए तो 8 महीनों में यह लगभग 800—900 ग्राम का हो जाता है बाकी मछली पालन के लिए नहरी पानी बढ़िया होता है और आप गांव का छप्पड़ ठेके से लेकर भी यह काम शुरू कर सकते हैं तालाब में मछली के बीज डालने से पहले इस बात की जांच कर लेनी चाहिए कि उस तालाब में काफी मात्रा में मछली की कुदरती खुराक उपलब्ध है.

Hii sir... Suggest suitable crop for me which should be harvested till 10 February 2020 when it is sown now. Because there is a party there in field on 20 february And I belongs to Ballia(A North East district of Uttar Pradesh) ?

(en)
Posted by
DURGESH KUMAR (8808643555)
DURGESH KUMAR
Uttar Pradesh
Ballia
Write Answer
Posted Date (26 Oct 2019 01:27 PM) Assigned Date (-)
Answered Date (29 Nov 2019 03:23 PM) Translated Date (-)

Shrimaan ji, tuc is lai makka di biaji kar sakde o, ytan fir savbjiya jive ke tamatar, mirch, fulgobhi, piyaj di bijai kar sakde ho, dhanwad

devmedia

(hn)
Posted by
Abhimanyu Yadav (8986908150)
Abhimanyu Yadav
Bihar
Bhabhua
Write Answer
Posted Date (26 Oct 2019 01:13 PM) Assigned Date (-)
Answered Date (16 Mar 2020 09:35 PM) Translated Date (20 Jul 2021 08:25 AM)

कृप्या आप अपना सवाल विस्तार से पूछें कि आप क्या जानकारी लेना चाहते है ताकि आपको सही जानकारी दी जा सके।

Sir g basmati de ke rate ?

(pb)
Posted by
inderdeepak singh (8427140609)
inderdeepak singh
Punjab
Gurdaspur
Write Answer
Posted Date (26 Oct 2019 12:53 PM) Assigned Date (-)
Answered Date (27 Oct 2019 08:12 AM) Translated Date (-)

Date- 26/10/2019. Mandi- Kotkapura. (Punjab) Combaine Paddy. 1121- Rate- 3080, 1718- Rate- 2660 1509- Rate- 2450 1401- Rate- 2515 Sare Girhak Kamjor Hain. Koi Khul Kar maal Nahi le Raha Hai.

क्या बीमारी है और उपचार क्या है ?

(hn)
  • 1
Posted by
deepak singh (9470865355)
deepak singh
Bihar
Bhagalpur
Write Answer
Posted Date (26 Oct 2019 12:15 PM) Assigned Date (-)
Answered Date (05 Nov 2019 03:19 PM) Translated Date (-)

दीपक जी, , यह फंगस के हमले के कारन हुआ है, आप इसकी रोकथाम के लिए carbendazim @ 4 gm प्रति लीटर पानी के हिसाब से स्प्रे करें, धन्यवाद

is rog ka upaye btaye ?

(en)
  • 1
Posted by
nikku (9608108062)
nikku
Bihar
Samastipur
Write Answer
Posted Date (26 Oct 2019 12:12 PM) Assigned Date (-)
Answered Date (05 Nov 2019 02:50 PM) Translated Date (-)

Nikku ji , eh fungus ke hamle ki vajah se ho raha hai, iski roktham ke liye ap carbendazim @ 4gm prati liter pani ke hisaab se spray karein, dhanywad

ਮੇਰੇ ਕੋਲ ਅੰਬ ਦਾ ਬੂਟਾ ਹੈ ਜਿਸਦੇ ਹਰ ਵਾਰ ਗੁੱਛਾ ਬਣ ਜਾਂਦਾ ਹੈ ਅਤੇ ਸੁੱਕ ਜਾਂਦਾ ਹੈ, ਇਸਦੀ ਫੋਟੋ ਅੱਪਲੋਡ ਕੀਤੀ ਹੈ, ਕ੍ਰਿਰਪਾ ਕਰਕੇ ਕੋਈ ਇਲਾਜ ਦੱਸਿਆ ਜਾਏ- ਧੰਨਵਾਦ ?

(pb)
  • 2
Posted by
taranjit singh aulakh (8427600183)
taranjit singh aulakh
Punjab
Sangrur
Write Answer
Posted Date (26 Oct 2019 12:09 PM) Assigned Date (-)
Answered Date (05 Nov 2019 02:41 PM) Translated Date (-)

ਤਰਨਜੀਤ ਜੀ, ਇਹ ਤੱਤਾਂ ਦੀ ਕਮੀ ਦੇ ਕਰਨ ਹੋ ਰਿਹਾ ਹੈ, ਇਸ ਵਿਚ ਤੁਸੀ vermicompost @ 7-8 kg ਦੇ ਹਿਸਾਬ ਨਾਲ ਪਾਓ ਅਤੇ ਇਸਦਾ ਦੇ ਵਿਚ copper oxychloride @ 3gm ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ, ਧੰਨਵਾਦ

Answered Date (05 Nov 2019 04:14 PM) Translated Date (-)

thanks g

Answered Date (05 Nov 2019 04:23 PM) Translated Date (-)

ਸਪਰੇਅ ਕਿੰਨੀ ਵਾਰ ਕਰਨੀ ਹੈ ਜੀ

SIR SHIMLA MIRCH, HARI Mirch KINA TIME TAK LAG SKDI A ?

(pb)
Posted by
JASS (9781635509)
JASS
Punjab
Kapurthala
Write Answer
Posted Date (26 Oct 2019 12:05 PM) Assigned Date (-)
Answered Date (05 Nov 2019 02:47 PM) Translated Date (-)

ਜੱਸ ਜੀ, ਹਰਿ ਮਿਰਚ ਲਈ ਨਰਸਰੀ ਲਗਾਉਣ ਦਾ ਉੱਚਿਤ ਸਮਾਂ ਅਕਤੂਬਰ ਦੇ ਅਖੀਰ ਤੋਂ ਅੱਧ-ਨਵੰਬਰ ਤੱਕ ਹੁੰਦਾ ਹੈ ਸ਼ਿਮਲਾ ਮਿਰਚ ਦੀ ਅਗੇਤੀ ਪੈਦਾਵਾਰ ਲਈ ਬੀਜ ਅੱਧ-ਅਕਤੂਬਰ ਵਿੱਚ ਬੀਜੇ ਜਾਂਦੇ ਹਨ ਅਤੇ ਰੋਪਣ ਨਵੰਬਰ ਦੇ ਅੰਤ ਵਿੱਚ ਕੀਤਾ ਜਾਂਦਾ ਹੈ ਧੰਨਵਾਦ

Answered Date (28 Oct 2019 12:39 PM) Translated Date (-)

????????

Sir mere pass Khali jungle hai jaha mai bakri ke liye Chara ugana chahta hu koi Chara btaye ?

(hn)
Posted by
dhiraj singh (7830891118)
dhiraj singh
Uttarakhand
Pithoragarh
Write Answer
Posted Date (26 Oct 2019 11:57 AM) Assigned Date (-)
Answered Date (26 Oct 2019 03:22 PM) Translated Date (-)

यदि आप चारे की फसल लगाना चाहते है तो आप बरसीम,ज्वी, राईघास की बिजाई कर सकते है..

flowers di kheti lai contract farming de lai contact number deo ?

(pb)
Posted by
Dharminder Singh (9876446148)
Dharminder Singh
Punjab
Fazilka
Write Answer
Posted Date (26 Oct 2019 11:51 AM) Assigned Date (-)
Answered Date (26 Oct 2019 01:38 PM) Translated Date (-)

tusi dr Dr Allah Rang ji nal contact karo .98154 64786 eh Biocrave seed to hun ji. tohanu puri detail nal guide karange ji.

26 Oct 2019

Thanks sir g

Dry feed ghar vich kive teyar kriye ?

(pb)
Posted by
Amrit chahal (7341167997)
Amrit chahal
Punjab
Amritsar
Write Answer
Posted Date (26 Oct 2019 11:40 AM) Assigned Date (-)
Answered Date (26 Oct 2019 11:59 AM) Translated Date (-)

ਚਾਹਲ ਜੀ ਤੁਸੀ ਘਰ ਵਿਚ ਫੀਡ ਤਿਆਰ ਕਰਕੇ ਦੇ ਸਕਦੇ ਹੋ ਇਸਦੇ ਲਈ • 10 ਕਿਲੋ ਸੋਇਆਬੀਨ • 8 ਕਿਲੋ ਵੜੇਵਿਆਂ ਦੀ ਖਲ • 9 ਸਰੋਂ ਦੀ ਖਲ • 40 ਕਿਲੋ ਚੋਕਰ • 20 ਕਿਲੋ ਕਣਕ ਜਾਂ ਮੱਕੀ • 10 ਕਿਲੋ ਛੋਲੇ • 1 ਕਿਲੋ ਨਮਕ • 2 ਮਿਨਰਲ ਮਿਸ਼ਰਣ

kina kharcha avega 100kg te

Answered Date (28 Oct 2019 07:32 AM) Translated Date (-)

sir ji eh ik month di Katti nu kinni pauni a

koi jwab ?

(hn)
  • 1
Posted by
msgill (8279698108)
msgill
Uttarakhand
Udham Singh Nagar
Write Answer
Posted Date (26 Oct 2019 11:23 AM) Assigned Date (-)
Answered Date (05 Nov 2019 02:33 PM) Translated Date (-)

Gill ji, tuc is vich halki sinchai kardo ajeha karan nal matar da vikaas ho jae ga, dhanwad

ਸਤ ਸ਼੍ਰੀ ਅਕਾਲ ਜੀ ਮੈਂ ਬਰਸੀਨ ਲਈ ਜ਼ਮੀਨ ਨਾਪੀ ਹੈ ਲੰਬਾਈ 48 ਕਰਮ ਹੈ ਅਤੇ ਚੋੜੀ 23 ਕਰਮ ਹੈ ਕਿਰਪਾ ਕਰਕੇ ਦੱਸੋ ਜੀ ਇਹ ਜਗ੍ਹਾ ਕਿੰਨੀ ਬਣੇਗੀ ?

(pb)
Posted by
Parveen (7087534389)
Parveen
Punjab
Ludhiana
Write Answer
Posted Date (26 Oct 2019 11:08 AM) Assigned Date (-)
Answered Date (26 Oct 2019 11:45 AM) Translated Date (-)

Parveen ji 48 x 23 karma vali jaga nu asi 122.66 Marle ja 6.13 Kanal bol sakde ha, Thankyou.

26 Oct 2019

1 acer vich bl 42 bij kinna pvega ji

श्रीमान जी बीजाई के कितने दिन बाद आलू जमीन से बाहर निकलता हैं ?

(hn)
Posted by
sunil kumar (8607526877)
sunil kumar
Haryana
Kurukshetra
Write Answer
Posted Date (26 Oct 2019 11:06 AM) Assigned Date (-)
Answered Date (05 Nov 2019 02:25 PM) Translated Date (-)

सुनील जी, आलू 15 -18 दिन के बाद निकल आते है, धन्यवाद

ਸਰ, ਪਸ਼ੂਆਂ ਦੇ ਲਈ ਜੋ (liver tonic) ਦਵਾਈ ਆ, ਉਹ ਸਭ ਤੋਂ ਵਧ ਕੰਮ ਕਿਸ ਤਰੀਕੇ ਨਾਲ਼ ਕਰੋ, ਰੋਟੀ ਤੇ ,ਦਾਣੇ ਵਿੱਚ, ਜੀਭ ਤੇ ਪਾਉਣੀ ਜਾ ਫਿਰ ਪਾਣੀ ਵਿੱਚ ?

(pb)
Posted by
Dhillon Saab (9041266476)
Dhillon Saab
Punjab
Faridkot
Write Answer
Posted Date (26 Oct 2019 11:02 AM) Assigned Date (-)
Answered Date (26 Oct 2019 11:19 AM) Translated Date (-)

ਤੁਸੀ ਪਸ਼ੂਆਂ ਨੂੰ ਲੀਵਰ ਟੌਨਿਕ ਫੀਡ ਵਿਚ, ਰੋਟੀ ਤੇ ਲਗਾ ਕੇ ਦੇ ਸਕਦੇ ਹੋ, ਤੁਸੀ Broton liquid 50ml ਰੋਜਾਨਾ ਦੇ ਹਿਸਾਬ ਨਾਲ ਦੇ ਸਕਦੇ ਹੋ..

26 Oct 2019

thxxx sir