Punjab
Search
ਕਣਕ ਦੀਆਂ ਕਿਹੜੀਆਂ ਕਿਸਮਾ ਮਿਕਸ ਕਰਕੇ ਬੀਜ ਸਕਦੇ ਹਾਂ ਜਿਸ ਦਾ ਝਾੜ ਵਧੀਆ ਰਹੇ। ਅਸੀਂ 8 - 11 ਨੂੰ ਬੀਜਣੀ ਆ ?
(pb)
ਜਗਜੀਤ ਜੀ, ਯੂਨੀਵਰਸਿਟੀ ਕਿਸੀ ਵੀ ਬੀਜ ਦੀ mix ਕਰ ਕੇ ਬਿਜਾਈ ਕਰਨ ਦੀ ਸਿਫਾਰਿਸ਼ ਨਹੀਂ ਕਰਦੀ, ਧੰਨਵਾਦ
Wish you all the best happy Diwali to you ?
(hn)
Punjab
रोहित जी आपको भी दीवाली की हार्दिक शुभकामनाएं धन्यवाद
ਮੈਂ ਸੇਬ ਦੇ ਪੌਦੇ ਲਗਾ ਸਕਦਾ ਹਾਂ ਮੇਰੇ ਘਰ ਇਹ ਹੋ ਸਕਦੇ ਹਨ ਸਹੀ ਸਮਾਂ ਕੀ ਹੈ ਲਗਾਉਣ ਦਾ ?
(pb)
Punjab
ਅੰਮ੍ਰਿਤ ਪਾਲ ਜੀ, ਪੰਜਾਬ ਵਿਚ ਸੇਬ ਦੀ ਖੇਤੀ ਕੀਤੀ ਜਾ ਸਕਦੀ ਹੈ,ਪਰ ਇਸਨੂੰ ਕੋਈ ਵੱਡੇ ਪੱਧਰ ਤੇ ਨਹੀਂ ਕਰ ਰਿਹਾ ਕੁੱਝ ਕਿਸਾਨਾਂ ਵਲੋਂ ਇਸਦੇ ਬੂਟੇ ਲਗਾਏ ਗਏ ਹਨ ਤੁਸੀ ਸੇਬ ਦੀ ਜਾਣਕਾਰੀ ਲੈਣ ਲਈ Hariman sharma ਜੀ ਨਾਲ ਸੰਪਰਕ ਸਕਦੇ ਹੋ (9418867209 ਜਾ 7018520244 ) ਇਹਨਾਂ ਵਲੋਂ ਇਕ ਸੇਬ ਦੀ ਕਿਸਮ ਤਿਆਰ ਕੀਤੀ ਗਈ ਹੈ ਜਿਸਦਾ ਨਾਮ HRM 99 ਹੈ ਜੋ ਕਿ 50* C ਸੇ ਤਾਪਮਾਨ ਤੇ ਵੀ ਫ਼ਲ ਦੇਣ ਵਿਚ ਸਫਲ ਹੈ, ਧੰਨਵਾਦ
हा आप लगा सकते है दिसंबर महीने में podhe मिल जायेगे
Punjab
ਕਿੱਥੇ ਮਿਲਣਗੇ
lovepreet mam, eh sundi waste taa hai hi, eh toriye te sundi waste kr skde aa ?
(pb)
Punjab
ਹਰਜਿੰਦਰ ਸਿੰਘ ਜੀ, ਜੇਕਰ ਤੁਹਾਡੇ ਤੋਰੀਏ ਵਿਚ ਸੁੰਡੀ ਦਾ ਹਮਲਾ ਹੈ ਤਾਂ ਤੁਸੀ ਇਸਦਾ ਇਸਤੇਮਾਲ ਕਰ ਸਕਦੇ ਹੋ, ਧੰਨਵਾਦ
Husky dog chahiye kitne ka milega ?
(hn)
Punjab
Pawan Yadav ji Husky ashi breed lene ke lia aap Tarnjeet 7508026084, 9467205754 Engineer s Kennel se samparak kar sakte hai, Thankyou.
इस समय भिंडी की खेती कर सकते हैं क्या, हमारी जमीन नदी के किनारे पर स्थित है ?
(hn)
Punjab
श्रीमान जी भिंडी की खेती करणे का समय जनवरी से मार्च या जून से अगस्त का होता है, धन्यवाद
sir Sadi vachi pehlan 4.5months ki pregnant hai ji,osnu vadai milk ,udder, and teats vastey ki de sakde ha. and second is 15 months old nu pregnancy Lai ki feed de sakde ha.
(pb)
BhaaG ehna nu rajwa wadhya hara chaara te 3kg feed rojana dyo har 3 mahine baad malap rehat karo 1quintal feed da formula Anaaj 40kg khal 30kg chokar or rice polish 30kg min mix 2kg namak 1kg ralao
koi dwa btaye sir ?
(hn)
Punjab
Raj ji apke swalo ke jwab diye gye hai aap App mai apne swalo ke jwab dekh skte hai.
Sir dhan ki bali black ho rahi hai ?
(hn)
Punjab
Shri maan g dane kale ki roktham ke liye tilt@200ml ja bumper@200ml ja oswal di gillete@200ml nu 150ltr pani nal mila ke per acre te spray kro. Yeh dane kale hone se rokti hai.
Madhya Pradesh
sir cont no.
Punjab
9417577555
Madhya Pradesh
sir Jo daba liye hai bo alag hai
Madhya Pradesh
Dwa sir Decis 1L ,Dinocron 500 gm , spreadmax 100 ml , Tag Lane 1 L
Madhya Pradesh
sir market mein to is rog ke liye ye dva di hai.
which pesticides and fertilizers third dose in paddy give good quality harvesting ?
(en)
Maharashtra
balgopal ji you can spray NPK 130045 @1 kg per acre. thank you
sir mere kol ikk katti hai jis di Umar 2 month hai sannu lagda hai ki uss nu Malapa di bimari hai te asi uss de waste kehdi dwai di warto kr sakde ha ?
(pb)
Punjab
tuci uss nu Piperazine liquid 30ml pett de kiria lai de skde ho..
Mushroom ready ho gya hai kya ise direct todai ke bad khane ke liye use kar sakte hai sir please btaye ?
(hn)
Hanji kar sakte hai ji.
ਨਿੰਬੂ ਦੇ ਬੂਟੇ ਦੇ ਪੱਤੇ ਪੀਲੇ ਹੋ ਗਏ ਹਨ ਕਿਸ ਚੀਜ਼ ਦੀ ਘਾਟ ਹੈ ਇਸ ਘਾਟ ਨੂੰ ਪੂਰਾ ਕਰਨ ਵਾਸਤੇ ਕਿਸ ਫਰਟੀਲਾਈਜ਼ਰ ਦੀ ਜ਼ਰੂਰਤ ਹੈ ?
(pb)
Punjab
Sikander Pal g, ਨਿੰਬੂ ਦੇ ਪੌਦੇ ਹੇਠਾਂ ਗੋਡੀ ਕਰ ਕੇ ਸਾਲ ਚ ਦੋ ਵਾਰ ਤਿੰਨ ਕਿਲੋ ਪ੍ਰਤੀ ਬੂਟਾ ਵਰਮੀ ਕੰਪੋਸਟ ਪਾਓ ਸਾਰੇ ਤੱਤ ਮਿਲਣਗੇ
sir ji ik botte vich kini compost deni hai te kihdi
Punjab
ਸਾਲ ਵਿੱਚ ਦੋ ਵਾਰ ਪਾਓ 3 ਕਿਲੋ
thanx sir
Bhains ka dudh bdane ke liye koi si dwai btaye ?
(hn)
Punjab
आप Enerdyna liquid 100ml रोजाना, calcimust gold liquid 50ml रोजाना और Gouge पाउडर 50gm रोजाना दें इससे फर्क पड़ जाएगा, बाकि आप उसे रोजाना 35—40 किलो हरा चारा डालें और उसे पेट के कीड़ों के लिए Flukarid-Ds गोली भी दें और हर 3 महीने के बाद डीवॉर्मिंग जरूर करें.
ਇਸ ਬੂਟੇ ਨੂੰ ਨਿੰਬੂ ਤਾਂ ਬਹੁਤ ਲਗਦੇ ਨੇ ਪਰ ਇਹ ਨਿੰਬੂ ਪੱਕਦੇ ਨਹੀ ਇਸ ਨਿੰਬੂ ਦਾ ਅਕਾਰ ਕਾਫੀ ਮੋਟਾ ਹੈ ਇਹ ਇਸ ਕਿਸਮ ਦਾ ਬੂਟਾ ਹੈ ਜਾਣਕਾਰੀ ਦਿਉ ਜੀ ?
(pb)
Punjab
ਨਵਨੀਤ ਜੀ, ਇਸ ਉਪਰ ਤੁਸੀ NPK 13.00.45 @ 10 gm ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ, ਧੰਨਵਾਦ
ਕਣਕ ਦੇ ਬੀਜ ਨੂੰ ਕਿਹੜੀ ਦਵਾਈ ਨਾਲ ਸੋਧਣਾ ਚਾਹੀਦਾ ਹੈ
(pb)
Punjab
ਜੋਧਬੀ ਸਿੰਘ ਜੀ ਕਣਕ ਦੇ ਬੀਜ ਨੂੰ ਸੰਜੀਵਨੀ ਨਾਲ ਸੋਧ ਕੇ ਬੀਜੋ । ਇਹ ਮਿੱਤਰ ਫੰਗਸ ਹੈ ਜਿਹੜੀ ਜ਼ਮੀਨ ਚੋ ਸ਼ੀਥ ਬਲਾਈਟ (ਦੁਸ਼ਮਣ ਫੰਗਸ ) ਨੂੰ ਖਤਮ ਕਰੇਗੀ ਨਾਲ ਨਾਲ ਕਣਕ ਦੇ ਪੌਦਿਆਂ ਨੂੰ ਉੱਲੀ ਰੋਗਾਂ ਤੋਂ ਜੜਾਂ ਦੇ ਰੋਗ ਤੋਂ ਬਚਾਉਣ ਵਿੱਚ ਮਦਦ ਕਰੇਗੀ ਇਹ ਮੇਰਾ ਨਿੱਜੀ ਤਜਰਬਾ ਹੈ ਡੋਜ਼ 1 ਕਿਲੋ ਨਾਲ 1 ਕੁਇੰਟਲ ਬੀਜ ਉਪਚਾਰ ਕਰੋ
Punjab
ਇਹ ਕਿਨੇ ਦੀ ਆਉਂਦੀ ਜੀ 1 ਕਿਲੋ
Punjab
ਸੰਜੀਵਨੀ ਡੋਜ਼ -: 1 ਕਿਲੋ ਨਾਲ 1 ਕੁਇੰਟਲ ਬੀਜ ਉਪਚਾਰ ਕਰੋ
kanak de beej nu bejan to pehla kehri davai launi chahidi hai ?
(en)
ਸ੍ਰੀ ਮਾਨ ਜੀ ਕਣਕ ਦੇ ਬੀਜ ਨੂੰ ਸੰਜੀਵਨੀ ਨਾਲ ਸੋਧ ਕੇ ਬੀਜੋ ਇਹ ਮਿੱਤਰ ਫੰਗਸ ਹੈ ਜਿਹੜੀ ਜ਼ਮੀਨ ਚੋ ਸ਼ੀਥ ਬਲਾਈਟ (ਦੁਸ਼ਮਣ ਫੰਗਸ ) ਨੂੰ ਖਤਮ ਕਰੇਗੀ ਨਾਲ ਨਾਲ ਕਣਕ ਦੇ ਪੌਦਿਆਂ ਨੂੰ ਉੱਲੀ ਰੋਗਾਂ ਤੋਂ ਜੜਾਂ ਦੇ ਰੋਗ ਤੋਂ ਬਚਾਉਣ ਵਿੱਚ ਮਦਦ ਕਰੇਗੀ ਇਹ ਮੇਰਾ ਨਿੱਜੀ ਤਜਰਬਾ ਹੈ ਡੋਜ਼ 1 ਕਿਲੋ ਨਾਲ 1 ਕੁਇੰਟਲ ਬੀਜ ਉਪਚਾਰ ਕਰੋ
ਦੋ ਵਾਰ ਧਨੀਆ ਦਾ ਬੀਜ ਬੀਜੀਆਂ ਪਰ ਧਨੀਆ ਦੇ ਪੌਦੇ ਸੁੱਕ ਰਹੈ ਨੇ ਕੀ ਕਰਨਾ ਚਾਹੀਦਾ ਹੈ ਜਾਣਕਾਰੀ ਦਿਉ ਜੀ ?
(pb)
Maharashtra
navneet ji kirpa karke daso ke tuc isde vich kehdi kehdi khaad di varto kiti hai ta jo tuhanu os de hisab nal jankari diti ja sake.dhanwad
Punjab
us jgha te mulliya lga do
ਬਾਈ ਜੀ ਇਸ ਦਾ ਕੋਈ ਹੱਲ ਦੱਸੋ ਮੂਲੀਆ ਤਾਂ ਅਸੀਂ ਬਰਸੀਨ ਦਿਆ ਵੱਟਾ ਤੇ ਬੀਜੀਆਂ ਹੋਈਆਂ ਨੇ !
Uttar Pradesh
गेहूं का बीज बोने से पहले दवाई टेपको नोजेल 36Fs की होती यह दवाई मिलाकर उपचारित करें
coragen दवाई किस लिए है ?
(hn)
Punjab
Corazen Insecticide hai
Punjab
Fsl ki sundi maarne k liye like gob ki sundi, leaf ki sundi
ਕਣਕ 252 ਦਾ ਕਿੰਨਾ ਝਾੜ ਆ ਕਿੰਨਾ ਸਮਾਂ ਲੱਗੇਗਾ ਪੱਕਣ ਨੂੰ ?
(pb)
Maharashtra
Ranjit singh ji Shriram Super 252 di height 103 cm hai ihh toodi bnaun de kam v wdia aundi hai. eh kisam 156-157 din laindi hai pakkan de layi .Is da jhaad 65-70 man tak ho janda hai.
sir raj 3765 beej kaha milega ?
(hn)
shrimaan g aap apne local seed dealer se contact krke seed purchase kr skte ho g..
raj 3765 kaha milega ?
(hn)
Punjab
Shrimaan ji, aap raj 3765 lene ke liye Karan Gupta 9252333335 Sangam Seeds Factory Ganganagar, Rajasthan ke sath samparak karein, dhanywad
buffalo heat me aate hi picha dikhane lag jati kripya kirke koi ilaaz btao ?a
(en)
Gill ji aap iski bachedani mai Utrawin-oz dwai 30ml aur usme Metro liquid 30ml mix krke 3 din bachedani mai bhrwayen aur usko Gestaprogen powder 25gm rojana dena suru kren, isse frak padd jayega..
Haryana
Aap luvas university mein contact kare.
Uttar Pradesh
आप उसका ट्रीटमेंट कराएं
ये कोनसी नस्ल की बच्छी है ?
(hn)
iski maa ki nadal kya ae or teeka kon si nasal ka laga tha
Uttar Pradesh
जर्सी नस्ल की है
Sir 3086 kanak hun beej sakde aa zada ageti ta ni ?
(pb)
Punjab
Shri maan g HD-3086 nu 20 October -30 November tk beej skde ho
Punjab
Talwinder g, 3086 ਕਿਸਮ ਦੀ ਬਿਜਾਈ ਦਾ ਸਮਾਂ ਚੱਲ ਰਿਹਾ ਹੈ ਬੀਜ ਦਿਓ
afim ke beej ko Kya khaskhas kaha jata he ?
(hn)
Punjab
Sushil ji, khaskhas ke podhe par lagne vale fal se niklne vale tarl padarath se hi afeem ko teyar kiya jata hai, dhanywad
Punjab
kass kass
virender sir mai puchna chaunda ha jo fruit nu panchian ton bachoun layi plastic bag ja keh layi a jo lifafe chadaye jande ne uss nal fruit nu koi nuksan nhi hunda fruit sahi tyar ho janda hai
(pb)
GURPREET SINGH SIDHU ji es nal fruit nu koe nuksan nai hunda ji.
ths ji
is Sarso ke ped ko jaldi badhane ke liye kya kiya jaaye ?
(hn)
Punjab
Yogesh ji, yeh apni growth period ke hisab se ug jayega aap ispar NPK 19.19.19 @ 10 gm prati liter pani ke hisab se spray karein, dhanyawad
sir ji 3226 kanak da jhad kina ha ?
(pb)
shrimaan g HD-3226 variety da yield 21-30 quiental per acre aw skda hai g..
Punjab
57 quental per hectare
सर गाय के लिए देसी चूर्ण बनाने की सामग्री बतायें ?
(en)
bhai sahib bazaar se mineral mixture khridein or 50g rozaana deo or 1quintal feed mein 2kg daal lein
Punjab
Ryt jii
kanak diya kehriya kisma mila ke beej skde aw te isde ki benefit ne ?
(pb)
Punjab
2967 and 3086 ਅਤੇ 3086 and barbat
Punjab
ਝਾੜ ਵੱਧ ਹੋ ਜਾਂਦਾ normal ਨਾਲੋ
Maharashtra
ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈI HD 3226:- jhaad 24 qtl / acre.
aa coragen vich ki frk aa dono alag sticker aa ?
(pb)
Punjab
ਸ਼੍ਰੀ ਮਾਨ ਜੀ ਇਹਨਾਂ ਵਿੱਚ ਕੋਈ ਫਰਕ ਨਹੀਂ coragen ਪਹਿਲਾਂ Dupunt ਕੰਪਨੀ ਦੀ ਆਉਂਦੀ ਸੀ ਹੁਣ ਇਹ fmc ਨੇ take over ਕੀਤੀ ਹੈ es ਕਰਕੇ ਦੋਨੋ orignal ਨੇ dupont wali ਪੁਰਾਣੀ ਹੈ ਤੇ fmc wali ਨਵੀਂ no problen
Punjab
Lovepreet g, Ihna ch salt da koi difference ni sirf Company di packing da difference hai . Ik FMC di hai doosri DUPONT
sir ji kanak de bij diya navi kisam kehdi hai ?
(pb)
Punjab
ਕਣਕ ਦੇ ਬੀਜਾਂ ਦਿਆ ਨਵੀਆਂ ਕਿਸਮਾਂ ਨੇ HD 3226 DBW 187 DBW 173 ਪਰ ਇਹਨਾਂ ਦੇ ਬੀਜ ਅਜੇ ਮਾਰਕੀਟ ਵਿੱਚ ਘੱਟ AVAILABLE ਹਨ ਇਸ ਕਰਕੇ ਅਗਲੇ ਸਾਲ ਹੀ ਬੀਜਿਓ ਨਕਲੀ ਬੀਜ ਤੋਂ ਬਚ ਕੇ ਕਿਓਕਿ MARKET ਵਿਚ ਨਕਲੀ ਬੀਜ ਬਹੁਤ ਵਿਕ ਰਹੇ ਨੇ
आम के पौधे का प्रबंधन कैसे करें ?
(hn)
Punjab
श्रीमान जी, आम के पेड़ के जीर्णोद्धार करने के लिए पौधों की चुनी हुई शाखाओं को जमीन से 4-5 मी. की ऊँचाई पर चाक या सफ़ेद पेन्ट से चिन्हित कर देते हैं शाखाओं को चुनते समय यह ध्यान रखें की चारों दिशाओं में बाहर की तरफ स्थित शाखाओं को ही चुनें पौधों के बीच में स्थित शाखाओं, रोगग्रस्त व आड़ी- तिरछी शाखाओं, को उनके निकलने की स्थान से ही काट दें शाखाओं को तेज धार वाली आरी या मशीन चालित ‘प्रूनिंग सॉ’ की सहायता से काटते हैं तत्पश्चात ऊपर से पूरी शाखा को काट देते ऐसा करने से डालियों के फटने की संभावना नहीं रह जाती कटाई के तुरंत बाद कटे भाग पर फूफंदनाश्क दवा (कॉपर आक्सीक्लोराइड) को करंज या अरंडी के तेल में मिलाकर पेस्ट कर देते हैं कटे भाग पर गाय के ताजे गोबर में चिकनी मिट्टी मिलाकर लेप करना भी प्रभावकारी पाया गया है इससे कटे भाग को किसी फफून्दियूक्त बीमारी के संक्रमण से बचाया जा सकता है कटाई के बाद पौधों के तनों में चूना से पुताई कर देते हैं ऐसा करने से गोंद निकलने तथा छाल फटने की समस्या कम हो जाती है गाय के ताजे गोबर में चिकनी मिट्टी मिलाकर तैयार किये गये लेप को पूरे पौधे में लगाने से अच्छा परिणाम मिला है फासफोरस को वर्ष में दो बार डालें दूसरे शब्दों में मॉनसून के शुरू होने पर जून जुलाई के महीने में डालें और उसके बाद सितंबर अक्तूबर महीने में डालें नाइट्रोजन और पोटाश को जून - जुलाई, सितंबर - अक्तूबर, जनवरी - फरवरी और मार्च - अप्रैल में बराबर भागों में बांटकर डालें कईं बार मौसम के बदलने पर फल गिरने लगते हैं यदि फलों को गिरना देखा जाए तो 13:00:45 10 ग्राम को प्रति लीटर पानी में मिलाकर स्प्रे करें मलचिंग का प्रयोग तापमान के प्रभाव को कम करता है अच्छे फूल और उपज के लिए 00:52:34 150 ग्राम को 15 लीटर पानी में मिलाकर फूल निकलने के शुरू में 8 दिनों के अंतराल पर दो बार स्प्रे करें यह फूल के गिरने को रोकेगा सिंचाई की मात्रा और फासला मिट्टी, जलवायु और सिंचाई के स्त्रोत पर निर्भर करते हैं नए पौधों को हल्की और बार-बार सिंचाई करें हल्की सिंचाई हमेशा दूसरी सिंचाई से अच्छी सिद्ध होती है गर्मियों में 5-6 दिनों के फासले पर सिंचाई करें और सर्दियों में धीरे-धीरे फासला बढ़ा कर 25-30 दिनों के फासले पर सिंचाई करें वर्षा वाले मौसम में सिंचाई वर्षा मुताबिक करें फल बनने के समय, पौधे के विकास के लिए 10-12 दिनों के फासले पर सिंचाई की जरूरत होती है फरवरी के महीने में खादें डालने के बाद हल्की सिंचाई करें नयी फसल के आस-पास गोडाई करें और जड़ों में मिट्टी लगाएं नदीनों की वृद्धि को रोकने के लिए काले रंग की प्लास्टिक की मलच का प्रयोग किया जाता है प्रौढ़ फसल के लिए 1 मीटर x 1 मीटर आकार की काली पॉलीथीन मलच की आवश्यकता होती है जबकि 8 वर्ष या उससे ज्यादा वर्षों के लिए 2.5 मीटर x2.5 मीटर आकार के मलच की आवश्यकता होती है आम की नियमित फसल लेने के लिए आंखे बनने से पहलें 3 महीने पहले पैकलोबुट्राज़ोल 5-10 ग्राम प्रति मीटर कैनोपी में छिड़काव करें धन्यवाद
sir mix breed ch cow sui ah osnu ek than ch blood aun lag pya c treatment krata c Dr.kolo set ho gya c than .pr oh dudh Dena bnd krta bache nu v nai paundi thale 4 ltr bhola c ek tym da 1glass te ah gyi e dudh salty eh taste ch koi treatment daso
(pb)
Tarsem ji iss nu tuci Amoxirum forte injection 3gm, CRB injection (ascorbic acid salt) 20ml, Vitum-H injection 5ml lagatar 3 din lgwao, baki uss nu Milkout powder 2-2 chamach swere sham deo, iss nal frak paa jawega..
Haryana
laboratory m janch karwaye
sat shree akal g, Apni kheti de sari family and staff nu HAPPY DIWALI . waheguru krke diwali sabna lyi khushya wali hove ?
(pb)
Punjab
same to you buta g
Punjab
ਧੰਨਵਾਦ ਜੀ
Punjab
Buta Singh ji tohanu v apni kheti team valo diwali diya bohat bohat mubarka ji. te dhanwad tohada apni kheti team nu wishes den layi ji.
सर जी साहिवाल गाय का बछड़ा पतली टट्टी कर रहा है दवा बताये ?
(hn)
Punjab
उसे आप ciprofloxacin 500mg 1—1 गोली सुबह शाम तीन दिन तक दें और Banminth forte 1 गोली दें और 2—2 दिनों के फर्क से दोबारा गोली दें इससे फर्क पड़ जाएगा
SIR KVK HOSHIARPUR ATTE AGRICULTURE DEPARTMENT HOSHIARPUR DA PHONE NUMBER MIL SAKDA HAI ?
(pb)
KVK HOSHIARPUR DA No 01884 243647 M 98157 51900 aitho Agriculture department da puchh lao
Doctor keh reha k majj nu phosphoras di kami hai asi es nu sodaphos lia k den lagg ge ki es naal thik ho ju. Es de ਖੁਰ diyaan ਵਿਆਈਆ paat rahiaan ne thoda langadaa k v ਤੁਰਦੀ hai ?
(pb)
Hanji tuci Sodaphos di varto kr skde ho, baki uss nu Bovimin-Gl liquid 7ml rojana deo, iss nal frak paa jawega..
shri maan ji me general categorie se hu. machhli palan karna chahta hu .talab khudwane ke liye kya sarkari madat mil sakti h ?
(hn)
Yes contact your fish farming developing agency FFDA in your Distt they give u free training and subsided.....
dhan ke tana chhedk k lie dva ?
(hn)
Punjab
Shri maan g Dhan tanna shedak ke liye coragen,Barazide,Ampligo,Fame ki spray kr skte ho....
ਫਰੂਟ ਫਲਾਏ ਟ੍ਰੈਪ ਕੀ ਚੀਜ ਹੈ ?
(pb)
Punjab
ਜਸਕਰਨ ਜੀ ਫਰੂਟ ਫਲਾਈ ਟ੍ਰੈਪ ਫਲ ਦੀ ਮੱਖੀ ਵਾਸਤੇ ਵਾਤਾਵਰਨ ਸਹਾਈ ਤਕਨੀਕ ਹੈ ਜੋ ਪੀ ਏ ਯੂ ਲੁਧਿਆਣਾ ਵੱਲੋਂ ਵਿਕਸਿਤ ਕੀਤੀ ਗਈ ਹੈ । ਇਹਦੇ ਵਿੱਚ ਤਿੰਨ ਦਵਾਈਆਂ ਦਾ ਮਿਸ਼ਰਨ ਹੈ ਜੋ ਫਲ ਦੀ ਮੱਖੀ ਨੂੰ ਆਕਰਸ਼ਤ ਹੋ ਕੇ ਇਹਦੇ ਵਿਚਲੇ ਛੇਕਾਂ ਰਾਹੀਂ ਇਹਦੇ ਚ ਫਸ ਜਾਂਦੀ ਹੈ ਇਹਦੇ ਨਾਲ ਰੀਲੇਟਿਡ ਵੀਡੀਓ ਪਾ ਰਿਹਾ
good information
किसान साथियों को मेरा वंदन मेरा सवाल है मै नागर मोथा खरपतवार को खेत से कैसे नष्ट करू ?
(hn)
Punjab
श्रीमान जी, कृपया आप बताये की मोथा का हमला किस फसल में हुआ है, ताकि आपको इसके बारे में पूरी जानकारी दी जा सके, धन्यवाद
I have question on kinnow plants , when we apply nutrient foliar application simultaneously water irrigation of plant is compulsary ?
(en)
Punjab
Sir, no it is not compulsory for you to give irrigation just after the spray , thank you
मेथी नीचे से मर रहा ?
(hn)
Punjab
श्रीमान जी, इसमें दीमक का हमला देखें, अगर दीमक का हमला हो तो ,आप इसमें chlorpyriphos @ 4 ml प्रति लीटर पानी के हिसाब से स्प्रे करें, धन्यवाद
sariya majha diya akha vicho pani boht vgda a nal gid v boht ondi a ?
(pb)
Punjab
tuci ohna nu pett de kiria lai Flukarid-Ds bolus deo ate Agrimin powder 50-50gm rojana dena suru kro ate eyes vich thnde pani de chiite marro ji.
Haryana
namak k Pani se aankho dho ve
veer ji 20 din da kata a oh jis tra dudh penda a us tra he mok mar ke bahr kad dinda a koi ilaz dso ji ?
(pb)
tuci uss nu Broton liquid 10ml rojana deo, iss nal hajma sahi rehega baki uss nu dudh ek varr vich sara naa pilao, thoda thoda krke deo, jiss nal hajama sahi rehega.
सर्टिफाइड सीड का मतलब ?
(hn)
एक सरकारी एजेन्सी है pssca वो करवाती है सर्टिफ़ायड सीड्ज़ पहले स्टेज फ़ाउंडेशन दूसरी स्टेज सर्टिफ़ायड तीसरी स्टेज ट्रूथ्फ़ल
सर्टिफाइड सीड का मतलब ?
(hn)
Punjab
certified seed da matlab ha seed govt ki taraf se check kiya gya ha or sabi parametrs jo tag ke upper likhe ha un par shi ha app certified tag sambhal kar rakh sakte ha ਆਰ in future app seed ke sabut ke liye ise use kar sakte ha certified seed foundation seed se tyar hota ha g
Sir 3086 te sriram 272 mix krk beej skhde aa. Kina kina beej pauna chahida ?
(en)
Punjab
use 3086 and barbat 3086 and 2967 for better results
ਸਰ HD 3226 ਕਣਕ ਬਾਰੇ ਪੂਰੀ ਜਣਕਾਰੀ ਦਿਓ ਅਤੇ ੲਿਹ ਕਣਕ ਸੇਮ ਵਾਲੇ ਥਾਂ ਤੇ ਬੀਜਣੀ ਠੀਕ ਜਾ ਨਹੀੋ ?
(pb)
Punjab
Shri maan g Super 272 120-125 days di variety , height medium 95cm and jhad 26 quintal per acre and bhaari jameen ch October-30 November tk beej skde ho....
Sir mere kheta vich BLB di problem aundi aa jis nal end te jhona baith janda aa es da solution dso ji pls ?
(en)
Punjab
Daljit ji, iski roktham ke liye ap tilt @ 200 ml prati acre ke hisaab se spray karein, dhanywad
agriculture student ke liye koi part time job ...Jo Agri se hi related ho ?
(en)
Punjab
1)Give tution to junior students 2) Work at pesticide counter for better output in agri input compnies (jekar kise company vich kam karna ha ta kise vadia pesticode counter te time lagao is naal practical knowledge awage) 3) Make a smaal nursery of fruit plants
murgi palan mein kitna kharcha aaega farm house mein ?
(hn)
Punjab
6.5lakh ਇੱਕ ਕਨਾਲ ਲਈ
Dog Vyapar Kaisa rahega ?
(hn)
Punjab
Pawan Yadav ji dog vyapar ik bohat hi asha kam hai jis me hum ashi khasi kmai kar sakte hai, lekin koshish kare ke jab aap shuru kare us se pehle us ki training jrur le, ta jo nuksan ki koi gunjaish na rahe, Thankyou.
Punjab
dog vypar k liye app lebra pug and jarmnsafd ke breed se jyda profit kma sakte ho
cow ya Buffalo kharidte vakt jyada milk dene vali maish buffelo ya gai ki pahchane kaise kaise select kare kya bate dekhe ush pasu me ki jyada dene vali 100% nikale please bataye ?
(hn)
bhai sahib 3 time dudh nakal ke lao nahi to dusre time ko dugna kar lein par 2 time mein 12 ghante ka wakfa ho
sir 1105 te 3086 beej dono mila ke beej skde hn te ehnu beejn da tym, sahi hai te 3086 da jhad kinna hai ?
(pb)
shrimaan g knak di beejayi 25 October to 25 November tkk kr skde ho g. tuc WH-1105 and HD-3086 nu mix krke beejayi na kro.ehna da vdia jhad lain lyi alag alag hi beejayi kro g..
dhaniya bone ka sahi time kya hai ?
(hn)
Punjab
November 1st week tak best aw
hello ji majj soi nu 2 month hoge but katta bahut kmzor aa chara v nhi krda dud v nhi pee reha te sust sust lg ryaa 2 din tu ki kita jave ji ?
(en)
Punjab
tuci usda bhukar check krwao ji jekar bhukar nahi hai tan tuci uss nu Bendykind liquid pett de kiria lai deo ate Sharkoferol liquid 20ml rojana ate Broton liquid 10ml rojana dena suru kro, iss nal frak paa jawega..
mere khet vicho miti chuki si tla bada chikena niklea h islyi fasal jiada growth nai kardi h 3-4 years ho gai h Khada boht paia jink v sulfar v par koi labh nai hoea karn dsso ?
(pb)
Punjab
ਪ੍ਰਿੰਸ ਜੀ ਉਸ ਖੇਤ ਦੀ ਮਿੱਟੀ ਟੈਸਟ ਕਰਵਾਓ ਓਸ ਵਿਚ ਕਿਸੇ ਖੁਰਾਕੀ ਤੱਤ ਦੀ ਘਾਟ ਹੋ ਸਕਦੀ ਹੈ ਵਧੀਆ ਤਰੀਕੇ ਨਾਲ ਸੈਂਪਲ ਲਏ ਕੇ ਮਿੱਟੀ ਦੀ janch ਜ਼ਰੂਰ ਕਰਵਾਓ