Punjab
Search
lehsun pili ho rahi hai ?
(hn)
sachin ji aap iske uper NPK 191919 ek kilo ko 150 litre pani men mila kar spray karen.dhanywad
sir urea and sulfur paun to baad agar 3 din bad pani lag jaye ta koi nuksan ta nahi hovega, light di problem si es krke pani kanak nu late dita gya ?
(pb)
shrimaan g sulphur and urea da knak nu koi nuksaan nhi hovega bt urea pani lgoun to 1 din pehla khet vich pao..
Punjab
Navraj G, ਕੋਈ ਚੱਕਰ ਨਹੀਂ ਜੀ ਅਸੀਂ ਆਪਣੇ ਖੇਤਾਂ ਚ ਯੂਰੀਆ ਪਾਣੀ ਲਾਉਣ ਤੋਂ ਅੱਠ ਦਿਨ ਪਹਿਲਾਂ ਪਾਉਂਦੇ ਹਾਂ
गेहूं उगने के कितने दिनों के बाद खरतपतवार का नियंत्रण करें ?
(hn)
shrimaan g gehu ki germination ke baad 21 din baad gehu ko pani pgao or pani lgne ke 7-8 din baad weedicide ka spray kr skte ho g..
pyaj ki root mein kon si spray krein, kharpatwar ke liye ?
(hn)
Maharashtra
शुरुआत में नए पौधे धीरे-धीरे बढ़ते हैं इसलिए नुकसान से बचाव के लिए गोड़ाई की जगह रासायनिक नदीन-नाशक का प्रयोग करें नदीनों की रोकथाम के लिए बिजाई से 72 घंटे के बीच पेंडीमिथाइल (स्टंप) 1 लीटर को 200 लीटर पानी में मिला कर प्रति एकड़ पर स्प्रे करें नदीनों के अंकुरण के उपरांत बिजाई से 7 दिन बाद ऑक्सीफ्लोफैन 425 मि.ली. को 200 लीटर पानी में मिला कर प्रति एकड़ पर स्प्रे करें नदीनों की रोकथाम के लिए 2-3 गोड़ाई की सिफारिश की जाती है पहली गोड़ाई बिजाई से एक महीने बाद और दूसरी गोड़ाई, पहली गोड़ाई से एक महीने के बाद करें
jaat ?
(hn)
Punjab
sunil ji kripya aap apna swal vistar se pooche taki aapko iske bare men poori jankari di ja sake.dhanywad
Sir ਖੇਤਾਂ ਵਿੱਚ ਮੀਂਹ ਪੈਣ ਨਾਲ ਪਾਣੀ ਭਰ ਗਿਆ ਹੈ kanak ਵੀ ਪੀਲੀ ਪੈ ਰਹੀ ਹੈ ਕੋਈ ਹੱਲ ਦੱਸੋ ਜੀ ?
(pb)
ਸ੍ਰੀ ਮਾਨ ਜੀ ਕਣਕ ਵਿੱਚ ਸਲਫਰ @8 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਛਿਟਾ ਦਿਓ ਜੀ ਅਤੇ ਜੇਕਰ ਕਣਕ 20-22 ਦਿਨ ਦੀ ਹੋ ਗਈ ਹੈ ਤਾਂ 35 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਛਿਟਾ ਦਿਓ ਜੀ
Punjab
ਹਰਦੀਪ ਸਿੰਘ ਜੀ, ਖੇਤ ਚ 20-25 ਕਿਲੋ ਯੂਰੀਆ ਤੇ 3-3.5 ਕਿਲੋ 90% ਸਲਫਰ ਰਲਾ ਕੇ ਛੱਟਾ ਦਿਓ ਹੋ ਸਕੇ ਤਾਂ ਪਹਿਲਾਂ ਵਾਧੂ ਪਾਣੀ ਕੱਢਣ ਦੀ ਕੋਸ਼ਿਸ਼ ਕਰੋ ਜੀ
ਸਤਿ ਸ਼੍ਰੀ ਅਕਾਲ ਜੀ, ਇੱਕ ਹਫਤਾ ਪਹਿਲਾਂ ਚੱਪਣ ਕੱਦੂ ਲਾਏ ਸੀ ਵੱਟਾਂ ਬਣਾ ਕੇ ਤੇ ਹੁਣ ਉਹਨਾਂ ਕੱਦੂਆਂ ਵਿੱਚ ਨਦੀਨ ਬਹੁਤ ਹੋ ਗਏ ਹਨ ਜੀ ਤੇ ਹੁਣ ਦੱਸੋ ਜੀ ਕਿਹੜੀ ਸਪਰੇਅ ਕੀਤੀ ਜਾਵੇ ਜੀ । ਨਦੀਨਾਂ ਦਾ ਕੋਈ ਹੱਲ ਦੱਸੋ ਜੀ ?
(pb)
ਸ੍ਰੀ ਮਾਨ ਜੀ ਤੁਸੀਂ ਚਪਣ ਕੱਦੂ ਵਿੱਚ ਗੁਡਾਈ ਕਰਕੇ ਨਦੀਨ ਬਾਹਰ ਕਢ ਦਿਓ ਜੀ
Punjab
Jaswinder G, ਚੱਪਣ ਕੱਦੂ ਦੀਆਂ ਖੇਲਾਂ ਚ ਰੰਬੀ ਨਾਲ ਗੁਡਾਈ ਕਰੋ ਜੀ ਗੁਡਾਈ ਕਰਨ ਤੋਂ ਬਾਅਦ ਖਾਦ ਪਾ ਕੇ ਮਿੱਟੀ ਚੜ੍ਹਾ ਦਿਓ
सर जी एचएफ क्रॉस ब्रीड की गाय है, उसकी डी वार्मिंग के लिए दवा कौन सी बेस्ट है, 1 महीने की ब्याई हुई है ?
(hn)
bhai sahib pet ke kirhe nikalne ki dwaee albendazole vermax piprazine vimeral albomar jo v mile har 3 mahine baad deo
बकरों की आंख से कीचड़ आ रहा है, जबकि सभी को 15 दिन पहले albomar पिलाया गया था, किस वजह से है ऐसा ?
(hn)
उसे शरीह के पत्ते पीस कर गिलास पानी डालकर कपड़े से छान कर आंखो में छिट्टे मारे यदि शरीह नहीं मिलता तो आप फटकड़ी के पानी से भी आंखे साफ कर सकते है
फ़सल की बीमा कैसे करवाते हैं, जानकारी देने का प्रयास करें ?
(hn)
Punjab
Gopal ram ji fasal ka bima karvane or PM fasal bima yojana ke bare me puri jankari ke lia aap Agriculture Insurance Company Of India Limited, Regional Office Jaipur Address: Ashok Marg, C-Scheme, Sangram Colony, Ashok Nagar, Jaipur, Rajasthan 302007, Phone: 0141 404 2999 (10am to 5pm) se samparak kar sakte hai, Thankyou.
ये टमाटर की फसल है, इसमें कौनसी बीमारी है, उपाय बताइए ?
(hn)
Maharashtra
अमन जी आप इसके ऊपर कीट का हमला चेक करें अगर मौजूद है तो आप quinalphos @4ml को प्रति लीटर पानी के हिसाब से स्प्रे करें धन्यवाद
1121 jhone da ki rate aa ji hun ?
(pb)
Punjab
Gurwinder g, 1121 ਦਾ ਰੇਟ ਹੁਣ ਤਕਰੀਬਨ 2800-3100 ਤੱਕ ਚੱਲ ਰਿਹਾ ਜੀ ਕੁਆਲਿਟੀ ਅਨੁਸਾਰ
kutte da kad bdhaon lai injection da naam dso ?
(pb)
Ajaib ji tuci uss nu Osteo D3 injection lgwa skde ho, jekar usdi umar 4 month to uppar hai tan isdi varto kro, baki usdi growth de hisab nal ate breed de hisab nal injection Osteo D3 600000 ja fir Osteo D3 300000 di varto kr skde ho..
मैं मशरूम की ट्रेनिंग लेना चाहता हूं, ट्रेनिंग केंद्र का पूरा पता बताने की कृपा करें और सम्पूर्ण विवरण देने का मैं अनुरोध करता हूं जी, धन्यवाद ?
(hn)
Punjab
मशरुम फार्मिंग की ट्रेनिंग आपको आपके ज़िले के कृषि विज्ञानं केंद्र से मिलेगी जी आप अपने ज़िले के कृषि विज्ञानं केंद्र का एड्रेस नोट कर सकते है जी Krishi Vigyan Kendra, Sadalpur, Hisar, Haryana
20-11-19 ਨੂੰ ਕਣਕ ਬੀਜੀ ਸੀ ਉਸਨੂੰ ਮੀਂਹ ਨਾਲ ਕੁੱਝ ਹੁੰਦਾ ਤਾਂ ਨੀ ਜੀ ਵੈਸੇ ਤਾਂ ਵਿੱਚ ਵਿੱਚ ਕਣਕ ਜੰਮ ਵੀ ਗਈ ਏ ਜੀ ਉਸਨੂੰ ਮੀਂਹ ਦਾ ਕੋਈ ਨੁਕਸਾਨ ਤਾਂ ਨੀ ਹੈਗਾ ਜੀ ?
(pb)
Punjab
lakhwinder ji jekar kanak pungar gayi c ta eh ug jayegi.dhanwad
tnxs g
Punjab
Lakhwinder g, ਕਣਕ ਉੱਗ ਆਵੇਗੀ ਜੀ
tnxs g
ਰੇਤਲੀ ਮਿੱਟੀ ਵਿੱਚ ਕਣਕ ਬੀਜਣ ਵੇਲੇ ਕਿੰਨੀ ਡੀ ਏ ਪੀ ਅਤੇ ਕਿੰਨੀ ਯੂਰੀਆ ਖਾਦ ਪਾਉਣੀ ਚਾਹੀਦੀ ਹੈ ਜੀ ?
(pb)
Punjab
ਸ੍ਰੀ ਮਾਨ ਜੀ ਕਣਕ ਵਿਚ ਸਿਫਾਰਿਸ਼ ਮਾਤਰਾ ਵਿਚ ਖਾਦਾਂ ਦੀ ਵਰਤੋਂ ਕਰੋ ਕਣਕ ਵਿੱਚ ਕੁੱਲ 110kg ਕਿਲੋ ਯੂਰੀਆ ਪਾਇਆ ਜਾਂਦਾ ਹੈ, ਇਸ ਨੂੰ ਤੁਸੀਂ 2-3 ਹਿੱਸਿਆਂ ਵਿੱਚ ਵੰਡ ਕੇ ਪਾ ਸਕਦੇ ਹੋ ਕਣਕ ਵਿੱਚ DAP@55kg ਪ੍ਰਤੀ ਏਕੜ ਦੇ ਹਿਸਾਬ ਪਾਈ ਜਾਂਦੀ ਹੈ ਤੁਸੀਂ ਇੱਕ ਏਕੜ ਦੇ ਹਿਸਾਬ ਨਾਲ ਡੀ ਏ ਪੀ ਦਾ ਇੱਕ ਗੱਟਾ ਪਾ ਸਕਦੇ ਹੋ ਜੇਕਰ SSP ਦੀ ਵਰਤੋਂ ਕਰ ਰਹੇ ਹੋ ਤਾਂ SSP@150kg ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ ਡੀ ਏ ਪੀ ਨੂੰ ਕਣਕ ਦੇ ਬੀਜ ਨਾਲ ਮਿਲਾ ਕੇ ਬੀਜ ਦਿਓ ਇਸ ਢੰਗ ਨਾਲ ਬੀਜ ਦੇ ਨਾਲ SSP ਦੀ ਵਰਤੋਂ ਕਰ ਸਕਦੇ ਹੋ ਨਹੀਂ ਤਾਂ ਕਣਕ ਦੇ ਲਈ ਜ਼ਮੀਨ ਤਿਆਰ ਕਰਦੇ ਸਮੇਂ ਖੇਤ ਵਿੱਚ ਛਿੱਟਾ ਦੇ ਸਕਦੇ ਹੋ ਡੀ ਏ ਪੀ ਅਤੇ ਐੱਸ ਐੱਸ ਪੀ ਦੇ ਵਿੱਚੋਂ ਕਿਸੇ ਇੱਕ ਦੀ ਵਰਤੋਂ ਕਰਨੀ ਹੈ, ਜੇਕਰ ਜ਼ਮੀਨ ਵਿੱਚ ਪੋਟਾਸ਼ ਦੀ ਕਮੀ ਹੈ ਤਾਂ ਪੋਟਾਸ਼@20kg ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ
?
(hn)
Maharashtra
Radhe ji kripya aap audio dubara bheje aapke dwara bheji gayi audios upload nahi hui hai kripya aap audio bheje taki aapko iske bare men poori jankari di ja sake.dhanywad
ਸਰ ਜੀ ਕਣਕ ਨੂੰ ਪਾਣੀ ਲੱਗਣ ਵਾਲਾ ਸੀ, ਸੋ ਹੁਣ ਮੀਂਹ ਪੈ ਗਿਆ ਹੈ, ਪਾਣੀ ਦੇਣ ਦੀ ਜ਼ਰੂਰਤ ਹੈ ?
(pb)
ਸ੍ਰੀ ਮਾਨ ਜੀ ਜੇਕਰ ਖੇਤ ਵਿਚ ਗਿਲ ਪੂਰੀ ਬਣ ਗਈ ਹੈ ਤਾਂ ਕਣਕ ਵਿੱਚ ਪਾਣੀ ਰੁਕ ਕੇ ਲਗਾਓ ਜੀ
Punjab
Sharanpreet G, ਮੀਂਹ ਤੋ ਬਾਅਦ ਮੌਕੇ ਦੀ ਬਣਦੀ ਸਥਿਤੀ ਅਨੁਸਾਰ ਪਾਣੀ ਦਾ ਫੈਸਲਾ ਲਿਆ
sir ji berseem nu vadhaun layi pehlan ki kr sakde haan ?
(pb)
shrimaan g barseem di growth lyi gibberelic acid @300 ml per acre ja NPK 19.19.19 @1 kg per acre nu 120 liter pani vich mila ke spray kr skde ho g..
sir ਜੀ ਹੁਣ ਆਪਾਂ ਕਣਕ ਦਾ ਕਿਹੜਾ ਬੀ ਬੀਜ ਸਕਦੇ ਹਾ
Majh bimar a g drip v lgva diti te injection v is te oh niche pai rehndi aa uth ni rahi uthan di ta koshish kardi aa but uthiya ni janda ohto weakness jyada ho chuki aa usda ki ilaz Kita jave ji ?
(pb)
Lakhwinder ji tuci iss nu guru angad dev veterinary and animal sciences university ludiana laa jaao, uthe isdi janch krke ilag ho skda hai..
ਸਰ ਜੀ ਬਰਸੀਮ ਨੂੰ ਛੇਤੀ ਵਧਾਉਣ ਵਾਸਤੇ ਕੀ ਕਰਨਾ ਚਾਹੀਦਾ ਹੈ ?
(pb)
Punjab
ਗਗਨਦੀਪ ਜੀ ਤੁਸੀ ਬਰਸੀਮ ਦੇ ਉਪਰ hoshi ਦੀ ਸਪਰੇ ਕਰ ਸਕਦੇ ਹੋ ਇਸਦੀ ਮਾਤਰਾ 400 ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
Punjab
19-19-19 di spray kro 150 liter pani vich ik acer di
sir murgi ke desi chicks ko eggs se nikalne ke baad kya dena chahiye 1-7 days tak kya - kya medicine aur khurak deni chahiye ?
(hn)
Punjab
आप इन्हें इस हिसाब से फीड दे सकते है पहले 5 दिन के चूज़े होने तक chicks booster फीड डालें, फिर 5 से 15 दिनों तक stater फीड दें और 15—25 दिनों के चूज़ों को Chicks growther फीड दें फिर बाद में chicks finisher फीड डाल सकते है इस तरह आप फीड दे सकते है यह आप उनके खाने के हिसाब से डालें जितना वो आसानी से खा जायें
ਇਕ ਦਿਨ ਪਹਿਲਾਂ ਬੀਜੀ ਕਣਕ ਤੇ ਦੋ ਵਾਰ ਮੀਂਹ ਪੈ ਗਿਆ, ਉਹ ਕਣਕ ਉੱਗ ਜਾਉ ?
(pb)
ਸ੍ਰੀ ਮਾਨ ਜੀ ਜੇਕਰ ਮੀਂਹ ਜਿਆਦਾ ਹੈ ਅਤੇ ਖੇਤ ਵਿਚ ਗਿਲ ਵੀ ਬਹੁਤ ਜਿਆਦਾ ਬਣ ਗਈ ਹੈ ਤਾਂ ਕਣਕ ਦੇ ਉਗਣ ਦੀ ਉਮੀਦ ਬਹੁਤ ਘੱਟ ਜਾਂਦੀ ਹੈ
कपास की किस्में ?
(hn)
Punjab
श्याम जी आप कपास की किस्मे जैसे JAWAHAR TAPTI,J.K - 5,J.K – 4,J.K.H-3,J.K.H-1 की बिजाई कर सकते है धन्यवाद
is red sandalwood plant can grow in black clay soil ?
(en)
Maharashtra
Sandalwood can be planted in sandy soils, red clay soils, and vertisols. Vertisol is a type of clay-rich black soil that contracts dramatically in dry weather, creating deep mud-cracks. The soil pH should be between 6.0 and 7.5.
how can sugarcane Height growth ?
(hn)
Punjab
deepak ji you can spray NPK 191919 @1 kg per acre.thank you
is red sandalwood plant grow in black clay soil ?
(en)
Maharashtra
Sandalwood can be planted in sandy soils, red clay soils, and vertisols. Vertisol is a type of clay-rich black soil that contracts dramatically in dry weather, creating deep mud-cracks. The soil pH should be between 6.0 and 7.5.
is red sandalwood plant can grow in black clay soil ?
(en)
Maharashtra
Sandalwood can be planted in sandy soils, red clay soils, and vertisols. Vertisol is a type of clay-rich black soil that contracts dramatically in dry weather, creating deep mud-cracks. The soil pH should be between 6.0 and 7.5.
सर हमारे खेत में प्याज बहुत छोटा होता है और बारिंग का पानी ज्यादा है, इस वजह से छोटा होता है या कोई ओर कारण है, उपाय बताएं ?
(hn)
Maharashtra
चिमनभाई जी आप इसके लिए NPK 130045 @1 किलो को 150 लीटर पानी के हिसाब से स्प्रे करें धन्यवाद
sarson ki kethi ke liye kya karein ?
(hn)
Punjab
बुंदेलखंड और आगरा क्षेत्रों के लिए, बिजाई के लिए सितंबर का आखिरी सप्ताह उचित समय होता है जबकि बाकी के क्षेत्रों के लिए 15 अक्तूबर तक बिजाई पूरी कर लें असिंचित क्षेत्रों के लिए बिजाई का उपयुक्त समय सितंबर के दूसरे पखवाड़ा होता है तारामीरा-सरसों की बिजाई के लिए पंक्ति से पंक्ति का फासला 30 सैं.मी. और पौधे से पौधे का फासला 10 से 15 सैं.मी. रखें गोभी सरसों की बिजाई के लिए पंक्तियों का फासला 45 सैं.मी. और पौधे से पौधे का फासला 10 सैं.मी. रखें बीजों को 4-5 सैं.मी. की गहराई में बोयें बिजाई के लिए सीड ड्रिल विधि का प्रयोग करें
til ki kheti ki jankari ?
(hn)
Punjab
Vicky g, Till ki kheti July k first week mey ki jaati hai. RT346 Kism b beej skde o. 1 acre mey 1 kg seed bahut hai.
Sir ki problem aa ?
(pb)
Punjab
gurpreet ji isde patteya de hetha machar da hamla check karo isde layi tuc imidacloprid@1.5ml nu prati litre pani de hisab nal spray karo.dhanwad
December mein gehun ki kon si Kism ki buwayi ki ja skti hai v buwayi se pehle khet mein kin khadon ka upyog Karein 3 acre khet mein ?
(hn)
Maharashtra
PDW-291: यह किस्म सिंचित हालातों में पिछेती बिजाई के लिए उपयुक्त किस्म है यह किस्म कुंगी, करनाल बंट और कांगियारी के प्रतिरोधक किस्म है PBW-524: यह सिंचित हालातों में पिछेती बिजाई के लिए उपयुक्त किस्म है यह किस्म कुंगी, करनाल बंट और कांगियारी के प्रतिरोधक किस्म है Naina (K-9533): यह सिंचित क्षेत्रों में पिछेती बिजाई के लिए उपयुक्त किस्म है इसके दाने सुनहरी रंग के और अर्द्ध सख्त होते हैं यह सभी प्रकार की कुंगियों के प्रतिरोधक किस्म है यह पत्ता झुलस रोग और करनाल बंट को सहनेयोग्य किस्म है UP 2338: यह पिछेती बिजाई और समय पर बोने के लिए उपयुक्त किस्म है इसके दाने मोटे और सख्त होते हैं इसकी औसतन पैदावार 23 क्विंटल प्रति एकड़ होती है सिंचित क्षेत्रों के लिए, नाइट्रोजन 60 किलो (यूरिया 130 किलो), फासफोरस 24 किलो (एस एस पी 150 किलो), पोटाश 12 किलो (म्यूरेट ऑफ पोटाश 20 किलो) प्रति एकड़ में डालें नाइट्रोजन की आधी मात्रा और फासफोरस और पोटाश की पूरी मात्रा बिजाई के समय डालें बाकी नाइट्रोजन को पहली सिंचाई के समय डालें बारानी क्षेत्रों के लिए, नाइट्रोजन 24 किलो (यूरिया 52 किलो), फासफोरस 12 किलो (एस एस पी 75 किलो), पोटाश 8 किलो (म्यूरेट ऑफ पोटाश 15 किलो) प्रति एकड़ में डालें नाइट्रोज, फासफोरस और पोटाश की पूरी मात्रा बिजाई के समय डालें सिंचित क्षेत्रों में पिछेती बिजाई के लिए, नाइट्रोजन 50 किलो (यूरिया 110 किलो), फासफोरस 12 किलो (एस एस पी 75 किलो), पोटाश 16 किलो (म्यूरेट ऑफ पोटाश 27 किलो) प्रति एकड़ में डालें नाइट्रोजन की एक तिहाई मात्रा और फासफोरस और पोटाश की पूरी मात्रा बिजाई के समय डालें बाकी बची नाइट्रोजन की दो तिहाई मात्रा बिजाई के 35-40 दिनों के बाद डालें यह पाया गया है कि जिंक सल्फेट 10 किलो प्रति एकड़ में डालने से उपज में वृद्धि होती है जिंक की कमी को पूरा करने के लिए जिंक सल्फेट 0.5 प्रतिशत की फोलियर स्प्रे करें 15 दिनों के अंतराल पर दो से तीन स्प्रे करें
dr. sahib rai ke bare me jankari den iski bijai kis mahine me ki jati hai kab ktaai ki jaati hai or pani ke bare ne jankari den ?
(pb)
ਰਾਈ ਘਾਹ ਦੀ ਬਿਜਾਈ ਸਤੰਬਰ ਦੇ ਅਖੀਰਲੇ ਹਫਤੇ ਤੋਂ ਸ਼ੁਰੂ ਅਕਤੂਬਰ ਤੱਕ ਕੀਤੀ ਜਾ ਸਕਦੀ ਹੈ ਅਤੇ ਬੀਜ ਵਾਲੀ ਫ਼ਸਲ ਨਵੰਬਰ ਤੱਕ ਬੀਜੋ ਬੀਜ ਦੀ ਮਾਤਰਾ 4 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੀ ਜਾਂਦੀ ਹੈ ਬੀਜ ਨੂੰ ਗਿੱਲੀ ਮਿੱਟੀ ਨਾਲ ਰਲਾ ਕੇ ਛੱਟਾ ਦਿਓ ਅਤੇ ਬਾਅਦ ਵਿੱਚ ਛਾਪਾ ਫੇਰ ਕੇ ਪਾਣੀ ਲਾ ਦਿਓ ਪਹਿਲਾ ਪਾਣੀ ਬਿਜਾਈ ਤੋਂ ਬਾਅਦ ਤੁਰੰਤ ਲਾਉ ਦੂਸਰਾ ਪਾਣੀ ਬਿਜਾਈ ਤੋਂ 4-5 ਦਿਨਾਂ ਬਾਅਦ ਅਤੇ ਇਸ ਤੋਂ ਮਗਰੋਂ 10 ਦਿਨਾਂ ਦੇ ਵਕਫੇ ਮਗਰੋਂ ਪਾਣੀ ਦਿੰਦੇ ਰਹੋ ਖੇਤ ਤਿਆਰ ਕਰਨ ਸਮੇਂ 15-20 ਟਨ ਰੂੜੀ ਦੀ ਖਾਦ ਪ੍ਰਤੀ ਏਕੜ ਪਾਉ ਬਿਜਾਈ ਸਮੇਂ 33 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਵਰਤੋ ਅਤੇ 33 ਕਿਲੋ ਯੂਰੀਆ ਬਿਜਾਈ ਤੋਂ 30 ਦਿਨਾਂ ਮਗਰੋਂ ਹੋਰ ਪਾਉ ਹਰ ਕਟਾਈ ਬਾਅਦ ਪਾਣੀ ਲਾਉਣ ਮਗਰੋਂ 66 ਕਿਲੋ ਯੂਰੀਆ ਪ੍ਰਤੀ ਏਕੜ ਪਾਉਣਾ ਚਾਹੀਦੀ ਹੈ ਪਹਿਲੀ ਕਟਾਈ ਬਿਜਾਈ ਤੋਂ 55 ਦਿਨਾਂ ਬਾਅਦ ਅਤੇ ਮਗਰੋਂ ਮਹੀਨੇ-ਮਹੀਨੇ ਦੇ ਵਕਫੇ ਨਾਲ ਕਟਾਈਆਂ ਆਉਂਦੀਆਂ ਹਨ ਨਦੀਨਾਂ ਨੂੰ ਬੀਜ ਬਣਨ ਤੋਂ ਪਹਿਲਾਂ ਪੁੱਟ ਦਿਉ
मैं चंदन के पौधे लगाना चाहता हूं, इसके लिए गाइड करें ?
(hn)
Maharashtra
Red sandalwood, white sandalwood चंदन की किस्में हैं. इसकी खेती के लिए जमीन को अप्रैल-मई महीने में तैयार किया जाता है इसकी बिजाई मई-अक्टूबर महीने में की जाती है पर इसको बीजने का सबसे सही समय जुलाई-अगस्त महीना है पौधे से पौधे की दूरी 3 मीटर होनी चाहिए..यूरिया@50ग्राम/पेड़/साल , एसएसपी@100 ग्राम/पेड़/साल और मयूरिएट आफ पोटाश@40 ग्राम/पेड़/सालको दो हिस्सों में डालना चाहिए पहली डोज़ मार्च-अप्रैल महीने में और दूसरी डोज़ सितम्बर-अक्टूबर में दी जानी चाहिए इसके बारे में और जानकारी लेने के लिए आप अरुण खुरमी 9878123123 जी से संपर्क कर सकते है
How to improve flowering in ground nut cultivation Crop is 50days old Pls recommend suggestions ?
(en)
Maharashtra
hanumanthu ji you can spray NPK 130045@1 Kg per acre. it will increase flowering in crop.thank you
barbari bakri kahan se kharidun ?
(hn)
Punjab
Samiuddin ji barbari bakri ke bache lene ke lia aap Kamlesh Kushwaha 9229881876 Bhumika ANIMAL Breeder farm se samparak kar sakte hai, Thankyou.
ਵੀਰ ਜੀ ਕਣਕ ਦੀ ਫਸਲ ਵਿੱਚ ਜਰਬਤ ਜੋ ਕਣਕ ਵਾਂਗ ਹੀ ਲੱਗਦੀ ਹੈ ਉਹ ਬਹੁਤ ਹੋ ਗਈ ਹੈ ਤੁਸੀਂ ਦੱਸੋ ਕਿ ਕਿਹੜੀ ਸਪ੍ਰੇ ਕਰਨੀ ਚਾਹੀਦੀ ਹੈ ?
(pb)
ਸੁਚੱਜੀ ਰੋਕਥਾਮ ਦੇ ਲਈ ਤੁਸੀ axil ਜਾਂ ਫੇਰ total ਜਾਂ markpower ਵਿਚੋਂ ਕਿਸੇ ਇਕ ਦੀ ਸਪਰੇਅ ਕਰ ਸਕਦੇ ਹੋ ਜੀ ਪਰ ਇਹ ਸਪਰੇਅ ਕਰਨ ਵੇਲੇ ਖੇਤ ਦੇ ਵਿਚ ਗਿੱਲ ਹੋਣਾਂ ਜਰੂਰੀ ਹੈ ਜੇ ਥੋਡੇ ਇਹਨਾਂ ਨਦੀਨ ਨਾਸ਼ਕਾਂ ਨਾਲ ਗੁੱਲੀ ਡੰਡਾ ਨਹੀਂ ਮਰਿਆ ਤਾਂ ਤੁਸੀ 200 ਗ੍ਰਾਮ ਸ਼ਗਨ 21-11 (ਕਲੋਡੀਨਾਫੌਪ+ਮੈਟਰੀਬਿਊਜ਼ਿਨ) ਨੂੰ 150 ਲਿਟਰ ਪਾਣੀ ਵਿਚ ਘੋਲ ਕ ਪ੍ਰਤੀ ਏਕੜ ਛਿੜਕਾ ਕਰੋ। *ਨੋਟ* 1.ਸ਼ਗਨ 21-11 ਨੂੰ pbw 550 ਤੇ ਉਨਤ pbw550 ਵਿਚ ਨਾ ਛਿੜਕੋ। 2. ਸਗਨ 21-11 ਦਾ ਹਲਕੀਆਂ ਜਮੀਨਾ ਵਿਚ ਛਿੜਕਾ ਨਾ ਕਰੋ। 3.ਵਡਾਣਕ ਕਣਕ ਵਿਚ ਸ਼ਗਨ 21-11 ਨਾ ਵਰਤੋਂ।
Himachal Pradesh
ਜੋ ਸਪਰੇਆ ਤੁਸੀ ਦੱਸੀਆਂ ਹਨ ਉਹਨਾਂ ਦੀ ਡੋਜ ਵੀ ਦੱਸੋ ਜੀ
Sir cow nu heat wich lai k aun Da desi tareeka dasso, 6month di sui ?
(en)
Punjab
ਉਸ ਨੂੰ ਅੱਧਾ ਕਿਲੋ ਵੜੇਮੇ ਰਾਤ ਨੂੰ ਪਾਣੀ ਵਿਚ ਭਿਗੋ ਕੇ ਰੱਖੋ ਅਤੇ ਸਵੇਰੇ ਨੂੰ ਉਸ ਵਿਚ 100 ਗ੍ਰਾਮ ਗੁੜ ਮਿਲਾ ਕੇ ਗਾਂ ਨੂੰ ਦੇਣਾ ਸ਼ੁਰੂ ਕਰੋ ਇਸ ਨੂੰ ਲਗਾਤਾਰ 10-12 ਦਿਨ ਤਕ ਦਿਓ , ਤੁਹਾਡੀ ਗਾਂ ਹੀਟ ਵਿਚ ਆ ਜਾਵੇਗੀ, ਜੈਫਲ ਦੇਣ ਨਾਲ ਵੀ ਪਸ਼ੂ ਹੀਟ ਵਿਚ ਆ ਜਾਂਦਾ ਹੈ ਇਸਦੇ ਲਈ ਤੁਸੀ ਪੰਸਾਰੀ ਦੀ ਦੁਕਾਨ ਤੋਂ ਜੈਫਲ ਦੇ ਤਿੰਨ ਪੀਸ ਲੈ ਆਵੋ ਉਸ ਤੋਂ ਬਾਅਦ ਇਸ ਨੂੰ ਗਰਮ ਕਰਕੇ ਭੁੰਨ ਲਵੋ ਜਿਸ ਨਾਲ ਇਹ ਨਰਮ ਹੋ ਜਾਵੇਗਾ ਜੈਫਲ ਦਾ ਇੱਕ ਪੀਸ ਭੁੰਨ ਕੇ ਬਰੀਕ ਕਰ ਲਓ ਉਸ ਤੋਂ ਬਾਅਦ ਇਸਨੂੰ ਆਟੇ ਦੇ ਪੇੜੇ ਦੇ ਉੱਪਰ ਗੁੜ ਲਗਾ ਕੇ ਖਵਾ ਦਿਓ ਇਸ ਤਰਾਂ ਲਗਾਤਾਰ ਤਿੰਨ ਦਿਨ ਤੱਕ ਖਵਾਓ .
आलू के लिए कैसे लगाये ?
(hn)
shrimaan g kirpa krke apna swaal visthaar se pucho ta jo aapko proper jaankari mil ske g..
Maine sarso thodi kam nami me boyi thi.Ab vo 12 din baad kam nikli h.Agar mai ek paani halka seech du kya vo sahi ho jayegi ?
(hn)
Punjab
Shivam g, Hlka paani lga do g taa k beej sahi ukran ho jaae
Rajasthan
jaha par Sarson Kam nikli hai waha par Pani lagane se pehle Sarson ke beej ka chidkav kar Dena kyonki 12 din pehle boya beej shyad na ankurit ho
hf di Vashi kini Umer de vich aas lag jadi ha. te Bajan kina hona chahida ?
(pb)
Punjab
HF vashi nu vdia khurak de nal 2-2.5 saal vich gaban krwa skde ho, pehli varr gaban krwaun sme usda bhar 270-300kg tak hona jruri hai..
ਪਰਸੋ ਝੋਟੀ ਸੂਈ ਸੀ ਪਹਿਲੇ ਸੂਏ ਆ ਇਕ ਤਾ ਥਣ ਬਹੁਤ ਹੀ ਛੋਟੇ ਨੇ ਦੂਜਾ ਧਾਰ ਬਹੁਤ ਹੀ ਪਤਲੀ ਤੇ ਕੈੜੀ ਹੈ ।ਧਾਰ ਬਹੁਤ ਟਾਇਮ ਵਿੱਚ ਚੋਈ ਜਾਦੀ ਹੈ ਤੇ ਬੱਚਾ ਵੀ ਬਹੁਤ ਟਾਇਮ ਵਿਚ ਚੁਘਦਾ। ਕੋਈ ਹੱਲ ਹੋਵੇ ਤਾ ਜਰੂਰ ਦੱਸੋ ?
(pb)
Punjab
ਉਸਦੀ ਧਾਰ ਪੋਲੀ ਕਰਨ ਲਈ ਤੁਸੀ ਉਸ ਨੂੰ 250 ਗ੍ਰਾਮ ਰਾਵ ਖੰਡ, 100 ਗ੍ਰਾਮ ਬੱਗਾ ਜੀਰਾ ਉਬਾਲ ਕੇ , 250 ਗ੍ਰਾਮ ਡਾਲਡਾ ਘਿਓ ਤੇ 100 ਗ੍ਰਾਮ ਨਿੰਬੂ ਪਾ ਕੇ ਠਾਰ ਕੇ 7-10 ਦਿਨ ਦਿਉ, ਬਾਕੀ ਉਸ ਨੂੰ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਅਤੇ Lactin tablet 1-1 ਗੋਲੀ ਸਵੇਰੇ ਸ਼ਾਮ ਦਿਓ.
Hf cow ?
(en)
Punjab
Gill ji kirpa krke apna swal vistar nal pusho ji tuci Hf cow vare ki jankari lena chahunde ho tan jo tuhanu sahi jankari diti ja skee.
3086 kanak beej sakde aa hun 2-3 dina tak ja nahi ?
(pb)
Punjab
ਸ੍ਰੀ ਮਾਨ ਜੀ ਕਿਸਮ HD-3086 ਦੀ ਬਿਜਾਈ ਅਕਤੂਬਰ ਤੋਂ ਲੈ ਕੇ 30 ਨਵੰਬਰ ਤੱਕ ਬੀਜ 45-50 ਕਿਲੋ ਪ੍ਰਤੀ ਏਕੜ ਪਾ ਸਕਦੇ ਹੋ
Sir arndi bechni h ache bhav me koi ray please ?
(hn)
Punjab
Bhagwanaram Songra ji is ke bare me visthar me jankari ke lia aap Dr Yoginder yadav 9416386060 se samparak kar sakte hai, Thankyou.
इंग्लिश गुलाब की पत्तियाँ सुकड़ कर काली हो रही हैं, ग्रोथ एकदम रुक गई , कार्बनडाजिम + मैनकॉजैव (साफ) के मिश्रण का हर 15 दिन में छिड़काब कर चुका हूँ, हार्ड कटिंग भी कर चुका हूँ, न्यू स्टेम भी डेड हेड हो रही हैं, कृपया शीघ्र उपाय बतायें ?
(hn)
Maharashtra
जीवन जी, यह मछर के हमले के कारण हो रहा है, आप इसकी रोकथाम के लिए इसमें imidacloprid @1.5 ml प्रति लीटर पानी के हिसाब से स्प्रे कर सकते हैं, धन्यवाद
Uttar Pradesh
संतोषजनक जबाव नहीं मिला है, कई पौधे मर गये हैं, बैवस्टीन भी एप्लाई कर चुका हूँ, नई स्टेम भी रोगयुक्त हो रही हैं, क्या पौंधों का सोइल मीडिया इस टाइम बदला जा सकता है....? कृप्या बतायें
please advise herbiside for too much hump in wheat ?
(en)
Punjab
kulwant ji you can spray sencor@200ml per acre or you can spray SULFOSULFURON 75% WG@13-15 gram per acre. thank you
Mere pass 15 bakri h vo kamjor h dudh dene ke mamle me koi upay batao please best idea ?
(hn)
Punjab
Songra ji unko aap Bovimin-B powder 20gm rojana dena suru kren aur Milkout 1-1 chamch rojana den, isse sarir ki kami v duur hogi aur dudh v vdhega..
Rajasthan
tq
Hamari ga bimar Ho Gai thi aur uska dudh cut gaya hai Pahle vah dudh 10 kg e deti thi ab 2kg e Deti Hai 2time ka iska Kya Karen batao please HF hai ?
(pb)
Punjab
ਤੁਸੀ ਪੇਟ ਦੇ ਕੀੜਿਆਂ ਲਈ Flukarid-DS ਗੋਲੀ ਦਿਓ ਅਤੇ ਓਹਨਾ ਨੂੰ ਤੁਸੀ anabolite liquid 100-100ml ਸਵੇਰੇ ਸ਼ਾਮ ਰੋਜ, Gouge ਪਾਊਡਰ ਦੇ 1-1 ਪਾਉਚ ਸਵੇਰੇ ਸ਼ਾਮ ਦਿਓ, ਅਤੇ Calcimust gold liquid 50ml ਰੋਜਾਨਾ ਦਿਓ ਇਸਦਾ ਵੀ ਦੁੱਧ ਵਧਾਉਣ ਵਿਚ ਵਧਿਆ ਰਿਜਲਟ ਹੈ ਬਾਕੀ ਤੁਸੀ ਖੁਰਾਕ ਦਾ ਪੂਰਾ ਧਿਆਨ ਰੱਖੋ.
सर गेहूं में बुआई के समय वर्मीकम्पोस्ट खाद का प्रयोग कितनी मात्रा में किया जा सकता है कृप्या जल्दी बतायें ?
(hn)
Maharashtra
प्रमोद जी आप वर्मीकम्पोस्ट की मात्रा 400 -500 किलो प्रति एकड़ के हिसाब से इस्तेमाल कर सकते है धन्यवाद
Haryana
धन्यवाद जी
सर अंग्रेजी फुल चल नहीं रहे क्या करें ?
(hn)
Maharashtra
पंकज जी आप इसके ऊपर NPK 191919 एक किलो को 150 लीटर पानी के हिसाब से स्प्रे करें धन्यवाद
sir gaa soon nu 15 ku din reh Gaye ne par ohne dood ni laihiya ki kita jaye dsiyo ?
(pb)
Punjab
Guri ji iss vich darn wali gal nhi hai kujj pashu suun sme he duudh utarr lende hai, tuci uss nu vitum-H liquid 10-10ml swere sham ate Metabolite powder di 1-1 pudi swere sham deo, iss nal lewa ate dudh vdia ho jawega.
sir barseem ni utt reha koi hal daso ?
(pb)
Punjab
sony ji tuc isde uper hoshi@400ml nu prati aikad de hisab nal spray karo.dhanwad
Jab bhed adhura baccha ger rahi ho to kya kre ?
(hn)
Bajrang ji aap bhed ka nazdiki pollyclinic hospital mai blood ki janch krwayen aur brusilosis bimari ka pta lgwayen, jisse uska bacha girane ka sahi karan ptaa lgg skee.
Kya abhi makai lgaya ja sakta hai ?
(hn)
Maharashtra
somnath patil ji iski bijai november ke doosre hafte tak ki ja sakti thi abhi iski bijai ka sma nikl gya hai.dhanywad
please help me identify disease and its treatment ?
(en)
Maharashtra
Manas ji please check the insect attack under its leaves , if there then do a spray of imidacloprid @1.5ml per litre of water.thank you
Y pani khad gya sita Marya c 2 din ho gye pani hle b khadya mihh pen krke hoju knk k hor sita marna manga ?
(en)
Punjab
kuljinder ji pani sukan di udeek karo jekar sita dite nu hafte to jyada ho geya hai ta kanak ug aayegi jekar jeeman retli hai nahi ta tuhanu dubara chita dena payega.dhanwad
mujhe moti ki Kheti karni hai, koi help kare please, information dijiye please ?
(en)
Rajasthan
मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए अचल सिंह (फाउंडर )- 9711858258. धन्यवाद
sir ji kaha par training milegi mera math lab hain ka hai ye training center
Uttar Pradesh
+91 97199 94499 इस न. विजेन्दर जी का है, जो धामपुर पर्ल फार्म चलाते हैं और ट्रेनिंग भी देते हैं, यह फार्म धामपुर जिला बिजनौर उ०प्र० में है
Madhya Pradesh
आलू की फसल
kya koi khad hum ghar pr hi bna sakte jo desi khad ke roop mein jo fasal ki utpadan chamta or dhadak ko koi nuksan na ho, please iske bare mein bhi kuch btaye ?
(hn)
Punjab
Mohan ji aap vermicompost ghr par tyar kar sakte hai ise aap khet ki tyari ke same istemal kar sakte hai .dhanywad