Punjab
Search
Sir Jo buffalo ke liye achar dalte hai wo buffalo ki liye faidemand hai ja nahi Aur sabse acha achar dalne ki detail dein, sir Kis-kis chij ka achar acha hota hai ?
(en)
Jasdeep ji aap pashuo ko achar de skte hai, iske sath pashuo ka hajma sahi rehta hai, unka liver saff rehta hai aur dudh mai fyada hota hai, yeh aap dusre chare ke sath milla kr de skte hai, suruat mai aap 4-5 kg dena suru kren fir jaise jaise pashu achar achi trah khane lgge fir aap 20-25kg rojana de skte hai, aap makki ka achr de skte hai..
bhains ka dudh badhane ke liye kya karna chahiye ?
(hn)
Punjab
आप 250 ग्राम गुड़ और 1 किलो दलिया अच्छी तरह गर्म करके फिर उसमें 100 ग्राम सरसों का तेल मिक्स करें इसे आधा आधा करके सुबह शाम दे सकते हैं इस तरह आप 5—7 दिन दें, इससे दूध बढ़ जाएगा. बाकि आप Anabolite liquid 100ml रोज़ाना देना शुरू करें और आप Milkout पाउडर के 2—2 चम्मच सुबह शाम दें इसका भी दूध बढ़ाने में बढ़िया परिणाम है आप पशु की खुराक का ध्यान रखें..
क्या केंचुआ खाद और वर्मी कम्पोस्ट खाद एक ही हैं या अलग - अलग हैं ?
(hn)
Maharashtra
केशव जी केंचुआ खाद और वर्मीकम्पोस्ट एक ही है केंचुआ खाद को ही वर्मीकम्पोस्ट बोला जाता है धन्यवाद
kanak vich urea kinni vaar payiye ?
(pb)
Haryana
ਕਣਕ ਵਿੱਚ ਕੁੱਲ 110kg ਕਿਲੋ ਯੂਰੀਆ ਪਾਇਆ ਜਾਂਦਾ ਹੈ, ਇਸ ਨੂੰ ਤੁਸੀਂ 2-3 ਹਿੱਸਿਆਂ ਵਿੱਚ ਵੰਡ ਕੇ ਪਾ ਸਕਦੇ ਹੋ
leaves of mustard crop and plums turning yellow after spraying with waste decomposer solution with water in ratio 1:2 ?
(en)
Punjab
Anil ahuja ji make sure that the sprayer you used was properly clean. there should not any herbicide used in that sprayer because waste decomposer doesnot harm any crop.
thank you sir. you are correct because we had used the pump for herbicide spray
kanak vich dye kinni payiye ?
(pb)
Punjab
ਖਾਦਾਂ ਦੀ ਵਰਤੋਂ ਮਿੱਟੀ ਪਰਖ਼ ਆਧਾਰ ਤੇ ਕਰੋ ਜੇ ਮਿੱਟੀ ਦੀ ਪਰਖ਼ ਨਹੀਂ ਕਰਵਾਈ ਤਾਂ ਕਣਕ ਲਈ ਦਰਮਿਆਨੀ ਉਪਜਾਊ ਜ਼ਮੀਨ ਲਈ 55 ਕਿਲੋ ਡੀ ਏ ਪੀ ਪ੍ਰਤੀ ਏਕੜ ਬਿਜਾਈ ਸਮੇਂ ਪੋਰ ਦਿਓ
टमाटर के पौधे मुरझा रहे हैं, जैविक उपचार बतलाएं ?
(hn)
Punjab
केशव जी यह कीट के हमले के कारण होता है इसके लिए आप नीम के तेल की स्प्रे करें इसकी मात्रा 50 ml प्रति एकड़ के हिसाब से होती है धन्यवाद
ਸਰ ਜੀ vnr da 60.13 ਮਿਰਚ ਦਾ ਬੀਜ ਲਾਉਣਾ ਹੈ, ਕਿਦਾਂ ਦਾ ਹੈ ਜੀ ?
(pb)
Punjab
ਸੁਖਚੈਨ ਜੀ ਇਸਦਾ ਨਾਮ Unnnati 60 -13 ਕਿਸਮ 42 -45 ਦਿਨ ਵਿਚ ਪਹਿਲੀ ਵਾਰ ਤੁੜਾਈ ਦੇ ਲਈ ਤਿਆਰ ਹੋ ਜਾਂਦੀ ਹੈ ਇਕ ਏਕੜ ਦੇ ਲਈ ਤੁਸੀ 60 -80 ਗ੍ਰਾਮ ਬੀਜ ਦੀ ਵਰਤੋਂ ਕਰੋ ਵੱਟ ਤੋਂ ਵੱਟ ਦਾ ਫਾਸਲਾ 3 -5 ft ਰੱਖੋ ਅਤੇ ਪੌਧੇ ਤੋਂ ਪੌਧੇ ਦਾ ਫਾਸਲਾ 1.5 -2 ft ਦਾ ਰੱਖੋ
मुझे मछली पालन करना है बड़े पैमाने पर, इसके बारे में जानकारी दें ?
(hn)
यदि आप मछली पालन का काम शुरू करना चाहते हैं तो ट्रेनिंग बहुत जरूरी है यह ट्रेनिंग FFDA(fish farmer development aggency) हर जिले में बनी है जहां हमारा खेतीबाड़ी विभाग है वहां इसके अफसर बैठते हैं वहां जाकर एप्लीकेशन भरवायें वहां आपको 5 दिन की ट्रेनिंग दी जायेगी ट्रेनिंग के लिए दसवीं पास होना ज़रूरी है इस ट्रेनिंग में आपको लोन और सब्सिड़ी के बारे में सारी जानकारी प्राप्त हो जाएगी इसकी पुंग छोड़ने के लिए अप्रैल से अक्टूबर का समय बढ़िया होता है, बाकि यदि अपने शुरू करना है तो यूनिवर्सिटी की तरफ से एक एकड़ में शुरू कर सकते हैं. एक एकड़ में 5000 पूंग डाल सकते हैं यह 2 से 3 इंच का होता है यदि 5000 डालना है तो 3000 रोहू, 1000 कतला, 500 कॉमन कॉर्प और 500 मरीगल नस्ल डाली जाए यह पूंग आप मछली पालन विभाग से खरीद सकते हैं यह एक इंच का बच्चा 10 पैसा प्रति बच्चा मिलेगा यदि बढ़िया खुराक डाली जाए तो 8 महीनों में यह लगभग 800—900 ग्राम का हो जाता है बाकी मछली पालन के लिए नहरी पानी बढ़िया होता है और आप गांव का छप्पड़ ठेके से लेकर भी यह काम शुरू कर सकते हैं तालाब में मछली के बीज डालने से पहले इस बात की जांच कर लेनी चाहिए कि उस तालाब में काफी मात्रा में मछली की कुदरती खुराक उपलब्ध है.
md mobin saboli sonipat hr mere fish farming biofloc ka do tank mein lgaye hain 20 august 2019 ab tak 100 gm se 200 gm weight ka fish ho gya hai ?
(hn)
Haryana
md mobin ji aap answer ke sath di gayi photo dekhe or woh product use kar sakte hai ji.
Haryana
bada talab me fish farming karna chahtahu
bhai mene gehun pusha mangal boyi hai or lehsun hai, achi pedawar ke liye kya karun ?
(hn)
Punjab
ishwar ji kripya aap swal vistar se pooche ke aap genhu ke bare men kya jankari lena chahte hai iske ilava aap lehsun ki achi paidavar ke liye aap NPK 130045@1 kilo ko 150 litre pani ke hisab se spray karen.dhanywad
Madhya Pradesh
bhai kal me pyaj ki ropai kar raha hu koi sujhav
urea di jagha desi khad kheri varti jave, jo urea de brabar kam kre ?
(pb)
Punjab
manjinder ji tuc khet di tyari de same roodi di khaad di varto kar sakde ho isto ilava tuc hari khaad id bijai fasl to pehlan kar sakde ho isde nal fasl vich nitrogen di kami poori ho jandi hai.dhanwad
Madhya Pradesh
bhai desi khad dal rakha he or urea 40 kg bigha dal diya he 12:32:16 25 kg per bigha dal diya he
लौकी में इस तरह की समस्या आ रही है ?
(hn)
Punjab
भीमसिंह सुराणा जी यह फंगस है इसकी रोकथाम के लिए आप कार्बेन्डाजिम@4 ग्राम को प्रति लीटर पानी के हिसाब से स्प्रे करें धन्यवाद
ਸਰੋਂ ਦੇ ਵਿਚ ਗੁਲੀ ਡੰਡਾ ਬਹੁਤ ਆ, ਕੋਈ ਸਪਰੇ ਦੱਸਿਓ ?
(pb)
Punjab
ਨਦੀਨਾਂ ਦੀ ਰੋਕਥਾਮ ਲਈ 2 ਹਫਤਿਆਂ ਦੇ ਫਾਸਲੇ ਤੇ, ਜਦੋਂ ਨਦੀਨ ਘੱਟ ਹੋਣ 2-3 ਗੋਡੀਆਂ ਕਰੋ ਤੋਰੀਏ ਦੀ ਫਸਲ ਵਿੱਚ ਨਦੀਨਾਂ ਦੀ ਰੋਕਥਾਮ ਲਈ ਫਸਲ ਉਗਾਉਣ ਤੋਂ ਪਹਿਲਾਂ ਟਰਾਈਫਲੂਰਾਲਿਨ 400 ਮਿਲੀਲੀਟਰ ਨੂੰ 200 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਛਿੜਕਾਅ ਕਰੋ ਰਾਇਆ ਦੀ ਫਸਲ ਲਈ ਬਿਜਾਈ ਤੋਂ 2 ਦਿਨ ਪਹਿਲਾਂ ਜਾਂ ਬਿਜਾਈ ਤੋਂ 25-30 ਦਿਨ ਬਾਅਦ ਆਈਸੋਪਰੋਟਿਊਰੋਨ 75 ਡਬਲਿਯੂ ਪੀ 300 ਗ੍ਰਾਮ ਨੂੰ 200 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਬਿਜਾਈ ਤੋਂ ਬਾਅਦ ਸਪਰੇਅ ਕਰੋ
Punjab
ਸਰੋਂ ਵਿਚਲੇ ਨਦੀਨ ਦਾ ਸਭ ਤੋਂ ਵਧੀਆ ਹੱਲ ਰੰਬੀ ਨਾਲ ਗੋਡੀ ਹੈ । ਜੇਕਰ ਤੁਸੀਂ ਸਰੋਂ ਲਾਈਨਾਂ ਚ ਕੇਰੀ ਹੈ ਤਾਂ ਕਸੀਏ ਨਾਲ ਗਡਾਉਣ ਨੂੰ ਤਰਜੀਹ ਦਿਓ । ਜੇਕਰ ਤੁਸੀਂ ਸਰੋਂ ਦਾ ਛੱਟਾ ਦਿੱਤਾ ਹੈ ਤਾਂ ਰੰਬੀ ਨਾਲ ਗੁਡਾਈ ਕਰੋ ਇੱਕ ਤਾਂ ਨਦੀਨ ਦਾ ਖ਼ਾਤਮਾ ਹੋਵੇਗਾ ਦੂਸਰਾ ਸਰੋਂ ਵਿਰਲੀ ਕਰਨ ਚ ਸੌਖ ਰਹੇਗੀ । ਜੇਕਰ ਤੁਸੀਂ ਸਰੋਂ ਵਿਚਲੇ ਨਦੀਨ ਤੇ ਨਦੀਨਨਾਸ਼ਕ ਵਰਤਣਾ ਚਾਹੁੰਦੇ ਹੋ ਤਾਂ ਟੌਪਿਕ ਵਰਤ ਸਕਦੇ ਹੋ
29 nov nu kehda beej payiye kanak da ?
(pb)
Punjab
BHasin ji tuc kanak da beej jive PBW590,PBW509, ate PBW658 di bijai kar sakde ho.dhanwad
Punjab
Veer g, Hun Tusi 2851 di bijaai kr skde ho. Beej ghto ght 60-65 kg per acre
is red sandalwood plant grow in black vertisol soil ?
(en)
Maharashtra
Black verisol soil is suitable for sandalwood farming. It will give good result. Make sure the pH of the soil should be between 6.0 and 7.5.
murrah pashu ke nasal sudhar ki jankari ?
(pb)
Punjab
Yadi aap Murrah nasal ka tika bhrwana chahte hai to iske liye aap apne nazdiki sarkari hospital se murrah nasal ka jyada record wala semen bhrwa skte hai, fir aap dhire dhire nasal sudhar kr skte hai..
murrah pashu ke nasal sudhar di jankari ?
(pb)
Punjab
Yadi aap Murrah nasal ka tika bhrwana chahte hai to iske liye aap apne nazdiki sarkari hospital se murrah nasal ka jyada record wala semen bhrwa skte hai, fir aap dhire dhire nasal sudhar kr skte hai..
Surinder, khargosh palan layi jankari ?
(pb)
Haryana
ਜੇਕਰ ਤੁਸੀ ਖਰਗੋਸ਼ ਪਾਲਣ ਦਾ ਕੰਮ ਕਰਨਾ ਚਾਹੁੰਦੇ ਹੋ ਤਾਂ ਖਰਗੋਸ਼ ਪਾਲਣ ਲਈ ਤੁਸੀ 1 ਯੂਨਿਟ ਨਾਲ ਸ਼ੁਰੂਆਤ ਕਰ ਸਕਦੇ ਹੋਂ ਇਕ ਯੂਨਿਟ ਵਿੱਚ 3 ਮੇਲ ਤੇ 10 ਫੀਮੇਲ ਖਰਗੋਸ਼ ਹੁੰਦੇ ਹਨ ਇੱਕ ਯੂਨਿਟ ਤੁਹਾਨੂੰ ਲੱਗਭੱਗ 30000 ਰੁਪਏ ਤੱਕ ਮਿਲ ਜਾਵੇਗਾ ਇਸ ਲਈ ਤੁਹਾਨੂੰ 30X35 ਦਾ ਸ਼ੈਡ ਬਣਾਉਣਾ ਪਵੇਗਾ ਬਾਕੀ ਜੇਕਰ ਇਹਨਾਂ ਦੀ ਖੁਰਾਕ ਦੀ ਗੱਲ ਕਰੀਏ ਤਾਂ ਇਹਨਾਂ ਨੂੰ ਇੱਕ ਟਾਈਮ ਫੀਡ ਅਤੇ ਇੱਕ ਟਾਈਮ ਪੱਠੇ ਖਵਾਉਣੇ ਹੁੰਦੇ ਹਨ ਇਹ ਲੱਗਭੱਗ 3 ਮਹੀਨਿਆਂ ਵਿੱਚ ਵੇਚਣ ਲਈ ਤਿਆਰ ਹੋ ਜਾਂਦੇ ਹਨ ਤੁਸੀ ਇਸ ਦੀ ਸ਼ੁਰੂਆਤ ਲਈ ਸਾਡੀ ਪੈਰਾਡਾਈਜ਼ ਕੰਪਨੀ ਨਾਲ ਸੰਪਰਕ ਕਰ ਸਕਦੇ ਹੋਂ ਸਾਡਾ ਸੰਪਰਕ ਨੰਬਰ 9466419455 ਹੈ ਟ੍ਰੇਨਿੰਗ ਅਤੇ ਮਾਰਕੀਟਿੰਗ ਦੀ ਸਾਰੀ ਜਾਣਕਾਰੀ ਦੇਵਾਗੇ ਜੀ .
khargosh palna ?
(pb)
Haryana
ਜੇਕਰ ਤੁਸੀ ਖਰਗੋਸ਼ ਪਾਲਣ ਦਾ ਕੰਮ ਕਰਨਾ ਚਾਹੁੰਦੇ ਹੋ ਤਾਂ ਖਰਗੋਸ਼ ਪਾਲਣ ਲਈ ਤੁਸੀ 1 ਯੂਨਿਟ ਨਾਲ ਸ਼ੁਰੂਆਤ ਕਰ ਸਕਦੇ ਹੋਂ ਇਕ ਯੂਨਿਟ ਵਿੱਚ 3 ਮੇਲ ਤੇ 10 ਫੀਮੇਲ ਖਰਗੋਸ਼ ਹੁੰਦੇ ਹਨ ਇੱਕ ਯੂਨਿਟ ਤੁਹਾਨੂੰ ਲੱਗਭੱਗ 30000 ਰੁਪਏ ਤੱਕ ਮਿਲ ਜਾਵੇਗਾ ਇਸ ਲਈ ਤੁਹਾਨੂੰ 30X35 ਦਾ ਸ਼ੈਡ ਬਣਾਉਣਾ ਪਵੇਗਾ ਬਾਕੀ ਜੇਕਰ ਇਹਨਾਂ ਦੀ ਖੁਰਾਕ ਦੀ ਗੱਲ ਕਰੀਏ ਤਾਂ ਇਹਨਾਂ ਨੂੰ ਇੱਕ ਟਾਈਮ ਫੀਡ ਅਤੇ ਇੱਕ ਟਾਈਮ ਪੱਠੇ ਖਵਾਉਣੇ ਹੁੰਦੇ ਹਨ ਇਹ ਲੱਗਭੱਗ 3 ਮਹੀਨਿਆਂ ਵਿੱਚ ਵੇਚਣ ਲਈ ਤਿਆਰ ਹੋ ਜਾਂਦੇ ਹਨ ਤੁਸੀ ਇਸ ਦੀ ਸ਼ੁਰੂਆਤ ਲਈ ਸਾਡੀ ਪੈਰਾਡਾਈਜ਼ ਕੰਪਨੀ ਨਾਲ ਸੰਪਰਕ ਕਰ ਸਕਦੇ ਹੋਂ ਸਾਡਾ ਸੰਪਰਕ ਨੰਬਰ 9466419455 ਹੈ ਟ੍ਰੇਨਿੰਗ ਅਤੇ ਮਾਰਕੀਟਿੰਗ ਦੀ ਸਾਰੀ ਜਾਣਕਾਰੀ ਦੇਵਾਗੇ ਜੀ .
sir vadia makka da ki rate chal reha iss time ?
(pb)
Punjab
Bhasin ji makki da rate 1760 rupaye prati quintal de hisab nal chal reha hai.dhanwad
ਨਰਮੇ ਵਾਲੀ ਜਮੀਨ ਤੇ ਕਣਕ ਬੀਜ ਸਕਦੇ ਆ ਜੀ ਦਰਮਿਆਨੀ ਜਮੀਨ ਆ ਜੀ ?
(pb)
Chandigarh
ਹੰਜੀ ਤੁਸੀਂ ਨਰਮੇ ਵਾਲੀ ਦਰਮਿਆਨੀ ਜਮੀਨ ਤੇ ਕਣਕ ਬੀਜ ਸਕਦੇ ਹੋਂ
Punjab
ਹਾਜੀ ਬੀਜ ਸਕਦੇ ਹਾਂ ਜੀ , ਬੀਜ 45 ਤੋਂ 50 kg ਪ੍ਰਤੀ ਏਕੜ ਪਾਓ
अर्का सौरभ किसकी प्रजाति है ?
(hn)
Maharashtra
जय जी अर्का सौरभ टमाटर की किसम है धन्यवाद
sir mere kol 8 month di pregnant cb heifer hai, udder ki growth aur badhiya dudh layi, ehna vicho ki paiye ?
(pb)
Punjab
Guri ji tuhade walo bheji gyi photo upload nhi hoi hai kirpa krke dubara photo upload kro ji tan jo tuhanu sahi jankari diti ja skee.
sardiya wich kehdi machli vdiya aa talaab wich rakhn lai ate isnu khuraaak ki deiya ?
(pb)
ਅਮਰਜੀਤ ਸਿੰਘ ਜੀ ਤੁਸੀ common carp ਮੱਛੀ ਰੱਖ ਸਕਦੇ ਹੋ ਅਤੇ ਖੁਰਾਕ ਤੁਸੀ ਘਰ ਵਿਚ ਤਿਆਰ ਕਰਕੇ ਦੇ ਸਕਦੇ ਹੋ, ਖੁਰਾਕ ਤਿਆਰ ਕਰਨ ਲਈ ਤੁਸੀ ਤੇਲ ਰਹਿਤ ਸਰੋਂ ਦੀ ਖਲ 49 ਕਿਲੋ, ਤੇਲ ਰਹਿਤ ਚਾਵਲ ਪੋਲਿਸ਼ 49 ਕਿਲੋ, ਮਿਨਰਲ ਮਿਕਸਚਰ 1.5 ਕਿਲੋ, ਨਮਕ 0.5 ਕਿਲੋ, ਇਹ ਖੁਰਾਕ ਤਿਆਰ ਕਰਕੇ ਤੁਸੀ ਓਹਨਾ ਦੇ ਖਾਣ ਦੇ ਹਿਸਾਬ ਨਾਲ ਦੇ ਸਕਦੇ ਹੋ
sardiya wich kehdi machli vdiya aa talaab wich rakhn lai
(pb)
ਅਮਰਜੀਤ ਸਿੰਘ ਜੀ ਤੁਸੀ common carp ਮੱਛੀ ਰੱਖ ਸਕਦੇ ਹੋ ਅਤੇ ਖੁਰਾਕ ਤੁਸੀ ਘਰ ਵਿਚ ਤਿਆਰ ਕਰਕੇ ਦੇ ਸਕਦੇ ਹੋ, ਖੁਰਾਕ ਤਿਆਰ ਕਰਨ ਲਈ ਤੁਸੀ ਤੇਲ ਰਹਿਤ ਸਰੋਂ ਦੀ ਖਲ 49 ਕਿਲੋ, ਤੇਲ ਰਹਿਤ ਚਾਵਲ ਪੋਲਿਸ਼ 49 ਕਿਲੋ, ਮਿਨਰਲ ਮਿਕਸਚਰ 1.5 ਕਿਲੋ, ਨਮਕ 0.5 ਕਿਲੋ, ਇਹ ਖੁਰਾਕ ਤਿਆਰ ਕਰਕੇ ਤੁਸੀ ਓਹਨਾ ਦੇ ਖਾਣ ਦੇ ਹਿਸਾਬ ਨਾਲ ਦੇ ਸਕਦੇ ਹੋ
ਸਰ ਮੇਰੀ ਮੱਝ ਸੂਈ ਨੂੰ 9-10 ਮਹੀਨੇ ਹੋ ਗਏ ਅਜੇ ਤੱਕ ਦੁਬਾਰਾ ਦੁੱਧ ਨਹੀ ਰਲੀ ਤੇ ਇੱਕ ਮਹੀਨਾ ਹੋ ਗਿਆ ਦਵਾਈ ਭਰਵਾਈ ਨੂੰ ਹੁਣ ਇਸ ਤਰਾਂ ਕਰ ਰਹੀ ਹੈ ਕੋਈ ਹੱਲ ਦੱਸੋ ?
(pb)
Punjab
ਉਸ ਨੂੰ Minfa gold ਪਾਊਡਰ 100 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ PG care ਗੋਲੀਆਂ ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ, ਫਿਰ ਅਗਲੀ ਵਾਰ ਹੀਟ ਵਿਚ ਆਉਣ ਤੇ ਉਸ ਨੂੰ ਟੀਕਾ ਭਰਵਾਂ ਕੇ Pregstay gold ਪਾਊਡਰ 30 ਗ੍ਰਾਮ ਰੋਜਾਨਾ ਦਿਓ ਅਤੇ 20 ਦਿਨ ਤੱਕ ਦਿਓ, ਇਸ ਨਾਲ ਫਰਕ ਪੈ ਜਾਵੇਗਾ..
Punjab
ਧੰਨਵਾਦ ਜੀ
शाश्वत फसल की श्रेणी में कौन-कौन सी फसल आती हैं ?
(hn)
Maharashtra
शाश्वात योगिक खेती में नवीन तरीकों और जैविक उर्वरकों का प्रयोग किया जाता है इसकी खेती के लिए कोई भी फसल लगाई जा सकती है यह आम से ज्यादा फसल उत्पादन देता है
shali palan ?
(hn)
Punjab
यदि आप बकरी पालन के बारे में जानकारी लेना चाहते है तो बकरी पालन बहुत ही लाभकारी काम है शुरूआत करने के लिए आप 10 बकरियों और 2 बकरे के साथ कर सकत हैं इन्हें खुराक कम चाहिए इसलिए इन्हें आसानी से पाल सकते हैं ये हर प्रकार के मौसम में पाली जा सकती हैं बकरियां 12-14 महीने में बच्चे देना शुरू कर देती है बकरी का गर्भ समय 150 दिन का होता है और साल में 1-5 बच्चे देती है साल में दो बच्चे देना आम बात है बकरियां 8-10 वर्ष तक बच्चे देती हैं और अपन गिनती को तेजी से बढ़ा लेती हैं आप बारबरी, ब्लैक बंगाल, जैसी नसल पाल सकते हैं इसकी ट्रेनिेंग के लिए आप अपने कुषि विज्ञान केंद्र से संपर्क करे या फिर जो बकरी पालन का व्यवसाय कर रहा कोई किसान उसका फार्म स्वंय जाकर देखकर आयें तो और भी बारीकियों का पता चल जायेगा, आप ब्लैक बंगाल, बीटल, सिरोही, जमुनापरी, बरबरी नस्ल रख सकते हैं.
Maharashtra
mo n bhejona
Madhya Pradesh
thank you sir
Madhya Pradesh
sir inhe kharidna kaha se hai
Madhya Pradesh
sir mera no. 9399033145 hai
Madhya Pradesh
kha se aap
ਸਰ ਸਾਡੀ ਗਾਂ ਖਾਂਦੀ ਬਹੁਤ ਘੱਟ ਆ ?
(pb)
Punjab
tuci uss nu pett de kiria lai Flukarid-Ds bolus deo ate Broton liquid 50-50ml swere sham ate Aptifast bolus 1-1 swere sham deo, iss nal frak paa jawega..
Je bakri palan shuru karna hai, uske liye mujhe Kya - kya karna padega ?
(hn)
Punjab
यदि आप बकरी पालन के बारे में जानकारी लेना चाहते है तो बकरी पालन बहुत ही लाभकारी काम है शुरूआत करने के लिए आप 10 बकरियों और 2 बकरे के साथ कर सकत हैं इन्हें खुराक कम चाहिए इसलिए इन्हें आसानी से पाल सकते हैं ये हर प्रकार के मौसम में पाली जा सकती हैं बकरियां 12-14 महीने में बच्चे देना शुरू कर देती है बकरी का गर्भ समय 150 दिन का होता है और साल में 1-5 बच्चे देती है साल में दो बच्चे देना आम बात है बकरियां 8-10 वर्ष तक बच्चे देती हैं और अपन गिनती को तेजी से बढ़ा लेती हैं आप बारबरी, ब्लैक बंगाल, जैसी नसल पाल सकते हैं इसकी ट्रेनिेंग के लिए आप अपने कुषि विज्ञान केंद्र से संपर्क करे या फिर जो बकरी पालन का व्यवसाय कर रहा कोई किसान उसका फार्म स्वंय जाकर देखकर आयें तो और भी बारीकियों का पता चल जायेगा, आप ब्लैक बंगाल, बीटल, सिरोही, जमुनापरी, बरबरी नस्ल रख सकते हैं.
धनिया की बुवाई का उचित समय क्या है ?
(hn)
Maharashtra
सब्जियों में प्रयोग करने के लिए, इसकी बिजाई अक्तूबर के पहले सप्ताह में करनी चाहिए और बीज तैयार करने के लिए, बिजाई अक्तूबर के आखिरी सप्ताह से नवंबर के पहले सप्ताह तक करनी चाहिए
dhaniya bone ka uchit samay kya hai ?
(hn)
Maharashtra
सब्जियों में प्रयोग करने के लिए, इसकी बिजाई अक्तूबर के पहले सप्ताह में करनी चाहिए और बीज तैयार करने के लिए, बिजाई अक्तूबर के आखिरी सप्ताह से नवंबर के पहले सप्ताह तक करनी चाहिए
Sir ji 7 ਦਿਨ ਹੋਏ ਝੋਟੀ ਸੂਈ ਨੂੰ ਪਾਈਆ ਕੁ ਦੁੱਧ ਆ, ਲੇਵਾ ਵਧੀਆ ਆ ਥੱਲੇ ਨਹੀਂ ਬੈਠਣ ਦਿੰਦੀ, ਕੋਈ ਹਲ ਦੱਸੋ ਜੀ ?
(pb)
Punjab
ਤੁਸੀ ਉਸ ਨੂੰ Enerdyna liquid 100-100ml ਸਵੇਰੇ ਸ਼ਾਮ, Lactomax tablet 10-10 ਗੋਲੀਆਂ ਸਵੇਰੇ ਸ਼ਾਮ ਰੋਜਾਨਾ ਦਿਓ ਬਾਕੀ ਉਸ ਨੂੰ ਰੋਜਾਨਾ 35-40 ਕਿਲੋ ਹਰਾ ਚਾਰਾ ਦਿਓ ਅਤੇ ਸੂਣ ਤੋਂ ਇਕ ਹਫਤੇ ਬਾਦ ਉਸਦੀ ਡਿਵਰਮਿੰਗ ਕਰ ਸਕਦੇ ਹਾਂ ਤੁਸੀ ਉਸ ਨੂੰ ਕਣਕ ਦਾ ਦਲੀਆ 1 ਕਿਲੋ, 250 ਗ੍ਰਾਮ ਗੁੜ ਵਿਚ ਰਿਨ ਕੇ ਦੇ ਸਕਦੇ ਹੋ ਅਤੇ 5-7 ਦਿਨ ਬਾਦ ਥੋੜੀ ਥੋੜੀ ਫੀਡ ਦੇਣੀ ਸ਼ੁਰੂ ਕਰ ਸਕਦੇ ਹੋ ..
tara mira bone ka time batayiye, kab se kab tak hai sahi ?
(hn)
Maharashtra
असिंचित क्षेत्रों में बिजाई 15 सितंबर से 15 अक्तूबर तक पूरी कर लें जबकि सिंचित क्षेत्रों में बिजाई 10-25 अक्तूबर तक पूरी कर लें
गेहूं के पौधे के पत्ते सूख रहे हैं, इसमें कौन सा रोग है ?
(hn)
Punjab
राकेश जी कृपया आप बताये के आपने इसमें क्या क्या खाद डाली है ताकि आपको इसके बारे में पूरी जानकारी दी जा सके धन्यवाद
चने में उगट्ठा रोग का इलाज क्या है ?
(hn)
Punjab
हेमंत कुमार जी आप इसके ऊपर mancozeb @400 ग्राम को प्रति एकड़ के हिसाब से स्प्रे करें धन्यवाद
sir kanak Da hun Kehra beej, beej sakde aa ?
(pb)
Punjab
jaspal ji tuc kank da beej PBW590,PBW509 ate PBW 658 di bijai kar sakde ho.dhanwad
cropping system in rice, maize ?
(pb)
Chandigarh
Rice-based cropping systems, with wheat or maize as a secondary crop, are predominant in the Plain (Terai) and middle hills.
sir ik annar wonderful kisam aa te is wich khataas bohat aa, koi solution hai tah daso pls ?
(pb)
Punjab
yadwinder ji wonderful kisam university valo sifarish nahi hai ate isdi mitash kisam de hisab nal hi hundi hai.dhanwad
gulli dande layi kanak vich kehri spray kriye te kinne dinan te ?
(pb)
Punjab
ਆਮ ਤੌਰ ਤੇ ਕਣਕ ਦੇ ਵਿੱਚ ਗੁੱਲੀ ਡੰਡਾ 35-40 ਦਿਨਾਂ ਵਿੱਚ ਹੀ ਬਾਹਰ ਨਿਕਲਦਾ ਹੈ ਜਦੋਂ ਤੁਸੀਂ ਪਹਿਲਾਂ ਪਾਣੀ ਲਗਾ ਦਿੰਦੇ ਹੋ ਤਾਂ ਇਹ ਗੁੱਲੀ ਡੰਡਾ ਕਣਕ ਦੇ ਨਾਲ ਵਧਣਾ ਸ਼ੁਰੂ ਕਰ ਦਿੰਦਾ ਹੈ ਇਸ ਸਮੇਂ ਕਣਕ 40 ਦਿਨਾਂ ਦੇ ਆਸ-ਪਾਸ ਹੋ ਜਾਂਦੀ ਹੈ ਇਸ ਸਮੇਂ ਤੁਸੀਂ TOPIK@160GM ਜਾਂ AXIAL@400ML ਜਾਂ PUMA POWER@400ML ਜਾਂ LEADER@13GM ਜਾਂ SAFAL@13GM ਜਾਂ UPL ਦੀ SHAGUN 21-11@200gm ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋ ਇਹਨਾਂ ਦੇ ਵਿੱਚੋਂ ਕੋਈ ਇੱਕ ਸਪਰੇਅ ਵਰਤ ਸਕਦੋ ਹੋ Topik ਦੀ ਥਾਂ ਇਹ ਸਪਰੇਆਂ ਵਰਤ ਸਕਦੇ ਹੋ ਜੇਕਰ ਬਾਥੂ ਹੈ ਤਾਂ ਉਸ ਦੇ ਲਈ algrip@10gm ਜਾਂ total@16gm ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋ
gulli dande layi kanak vich kehri spray sahi hai ?
(pb)
Punjab
ਆਮ ਤੌਰ ਤੇ ਕਣਕ ਦੇ ਵਿੱਚ ਗੁੱਲੀ ਡੰਡਾ 35-40 ਦਿਨਾਂ ਵਿੱਚ ਹੀ ਬਾਹਰ ਨਿਕਲਦਾ ਹੈ ਜਦੋਂ ਤੁਸੀਂ ਪਹਿਲਾਂ ਪਾਣੀ ਲਗਾ ਦਿੰਦੇ ਹੋ ਤਾਂ ਇਹ ਗੁੱਲੀ ਡੰਡਾ ਕਣਕ ਦੇ ਨਾਲ ਵਧਣਾ ਸ਼ੁਰੂ ਕਰ ਦਿੰਦਾ ਹੈ ਇਸ ਸਮੇਂ ਕਣਕ 40 ਦਿਨਾਂ ਦੇ ਆਸ-ਪਾਸ ਹੋ ਜਾਂਦੀ ਹੈ ਇਸ ਸਮੇਂ ਤੁਸੀਂ TOPIK@160GM ਜਾਂ AXIAL@400ML ਜਾਂ PUMA POWER@400ML ਜਾਂ LEADER@13GM ਜਾਂ SAFAL@13GM ਜਾਂ UPL ਦੀ SHAGUN 21-11@200gm ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋ ਇਹਨਾਂ ਦੇ ਵਿੱਚੋਂ ਕੋਈ ਇੱਕ ਸਪਰੇਅ ਵਰਤ ਸਕਦੋ ਹੋ Topik ਦੀ ਥਾਂ ਇਹ ਸਪਰੇਆਂ ਵਰਤ ਸਕਦੇ ਹੋ ਜੇਕਰ ਬਾਥੂ ਹੈ ਤਾਂ ਉਸ ਦੇ ਲਈ algrip@10gm ਜਾਂ total@16gm ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋ
Punjab
Thank u sar
hun kehdi kanak da stta lga skda ha meh pe gya, 3086 jam awegyi hun ?
(pb)
Punjab
raj ji kirpa karke swal vistar nal pucho ke tuc 3086 de vich kise hor kisam da chita dena chahunde ho ja tuc kise hor khet vich beejni hai.dhanwad
Punjab
beeji hoi ghat jmi aa 3086 Hun pani lgya hoya satta lga skde aa 3086 da ja hor late variety da laye variety da nam v dasyo
Punjab
28 November hogi te hun khet gilla uper satta de jaman ali dso
sir kagzi badam ka plant sukh raha hai, koi solution btayein please ?
(pb)
Punjab
yadwinder ji bdam da boota punjab vich sifarish nahi hai ate kirpa karke isdi photo bhejo ta jo tuhanu is bare poori jankari diti ja sake.dhanwad
Sir g kanak nu pani layea hoyea c te barish nal dubara khet vich pani khda ho gya hai, esda kanak te ki effect Hovega, Kank peeli pain to hun khet vich ki Payea jave ja spray kiti jave, 3086 kanak di bijayi kiti hoi hai ?
(pb)
Punjab
ramandeep ji kirpa karke daso ke tuc kanak vich hale tak kehdi kehdi khaad payi hai ta jo tuhanu osde hisab nal jankari diti ja sake.dhanwad
Sir, mujhe moringa lagana hai, 3 bigha mein, Kya Mera ilaka thik hai, iske liye or konse seed ko ab lagana thik rahega ?
(en)
Punjab
सभी प्रकार की मिट्टियों में सहजन (Moringa) की खेती की जा सकती है यहाँ ताकि बेकार, बंजर और कम उर्वरा भूमि में भी इसकी खेती की जा सकती है, परन्तु व्यवसायिक खेती के लिए साल में दो बार फलनेवाला सहजन के प्रभेदों के लिए 6-7.5 पी.एच. मान वाली बलुई दोमट मिट्टी बेहतर पाया गया है सहजन के पौध की रोपनी में गड्ढा बनाकर किया जाता है खेत को अच्छी तरह खरपतवार से साफ़-सफाई का 2.5 x 2.5 मीटर की दूरी पर 45 x 45 x 45 सेंमी. आकार का गड्ढा बनाते हैं गड्ढे के उपरी मिट्टी के साथ 10 किलोग्राम सड़ा हुआ गोबर का खाद मिलाकर गड्ढे को भर देते हैं इससे खेत पौध के रोपनी हेतु तैयार हो जाता है सहजन में बीज और शाखा के टुकड़ों दोनों से ही प्रबर्द्धन होता है अच्छी फलन और साल में दो बार फलन के लिए बीज से प्रबर्द्धन करना अच्छा है एक हेक्टेयर में खेती करने के लिए 500 ग्राम बीज पर्याप्त है बीज को सीधे तैयार गड्ढों में या फिर पॉलीथीन बैग में तैयार कर गड्ढों में लगाया जा सकता है पॉलीथीन बैग में पौध एक महीना में लगाने योग्य तैयार हो जाता है एक महीने के तैयार पौध को पहले से तैयार किए गये गड्ढों में माह जुलाई-सितम्बर तक रोपनी कर दें पौध जब लगभग 75 सेंमी. का हो जाये तो पौध के ऊपरी भाग की खोटनी कर दें, इससे बगल से शाखाओं को निकलने में आसानी होगी रोपनी के तीन महीने के बाद 100 ग्राम यूरिया + 100 ग्राम सुपर फास्फेट + 50 ग्राम पोटाश प्रति गड्ढा की दर से डालें तथा इसके तीन महीने बाद 100 ग्राम यूरिया प्रति गड्ढा का पुन: व्यवहार करें सहजन पर किए गए शोध से यह पाया गया कि मात्र 15 किलोग्राम गोबर की खाद प्रति गड्ढा तथा एजोसपिरिलम और पी.एस.बी. (5 किलोग्राम/हेक्टेयर) के प्रयोग से जैविक सहजन की खेती, उपज में बिना किसी ह्रास के किया जा सकता है अच्छे उत्पादन के लिए सिंचाई करना लाभदायक है गड्ढों में बीज से अगर प्रबर्द्धन किया गया है तो बीज के अंकुरण और अच्छी तरह से स्थापन तक नमी का बना रहना आवश्यक है फूल लगने के समय खेत ज्यादा सूखा या ज्यादा गीला रहने पर दोनों ही अवस्था में फूल के झड़ने की समस्या होती है, इस के बारे में और ज्यादा जानकारी के लिए आप J.B Lal 8290200303 से सम्पर्क कर सकते है धन्यवाद
ਸਰ ਮੇਰੀ ਮੱਝ ਮੋਕ ਮਾਰਦੀ ਹੈ, ਕੋਈ ਹੱਲ ਦੱਸੋ ਜੀ ?
(pb)
Punjab
iss nu tuci Fortivir injection 10ml lgwao, isde nal biotrim-DS bolus 1-1 goli swere sham deni suru kro , iss nal farak pai jawega..
bayo machhali ki kheti kaise karein ?
(hn)
Maharashtra
Biofloc मछली पालन की नई तकनीक है, जिसका invention Dr.YORRAM AVNIMELECH जो कि ISRAEL के है जहाँ पानी की कमी हैै उस परस्तिथि में मछली पालन कैसे किया जाये, उस तकनीक का invention किया पर फ़िलहाल भारत के कई राज्यों में किसान इस तकनीक का इस्तेमाल करके मछली पालन कर रहे हैं इसमें हम थोड़ी जगह में जहाँ सिर्फ 4 मीटर का टैंक लगता है और 1 मीटर इसकी लम्बाई होती है मतलब की 10,000 लीटर इसमें हम अपना मछली पालन शुरू करके 1100-1300 किलो fish बना सकते हैं इसमें ज़्यादा पानी की ज़रूरत नहीं पड़ती और ना ही ज़्यादा जगह की ज़रूरत होती है, इसमें 650 -700 रूपये बिकने वाली मछलियां हैं वह हम इसमें डालते हैं और यह मछलियां 6 से 7 महीने तक बिकने योग्य हो जाती है, shrimp farming मतलब की झींगा इसका culture period -90 दिन का होता है BFT टैंक में आपको C:N ratio की सहायता से आपको बढ़िया बैक्टीरिया maintain करना होता है, और drainage की सहायता से sludge removal किया जाता है अगर आपका मैनेजमेंट एकदम सटीक रहा तो 0 % प्रतिशत पानी अदला-बदली किये बिना culture पूरा किया जा सकता है आपको उचित blower की सहायता से DO (dissolved oxygen ) maintain करने की ज़रूरत पड़ती है C:N ratio मतलब की कार्बन: नाइट्रोजन ratio अनुपात बनाएं रखना पड़ता है कार्बन जिससे की बैक्टीरिया (हेट्रोट्रॉपिक बैक्टीरिया) ठीक से काम करके नाइट्रोजन को कम कर सके क्योंकि नाइट्रोजन का एक हिस्सा जो कि non ionised Ammonia [NH3] जो मछली के लिए जानलेवा होता हैैै अधिक जानकारी के लिए 9096843382 पर फ़ोन कीजिये.
shimla mirch main yeh bimari hai, Kon si dawayi lagayein ?
(hn)
Maharashtra
karamat Ali ji kripya aap iski poori photo bheje apke dwara bheji gayi photo upload nahi hui hai.dhanywad
ਡਾਕਟਰ ਸਾਬ ਮੈਨੂੰ ਰਾਈ ਘਾਹ ਵਾਰੇ ਪੂਰੀ ਜਾਣਕਾਰੀ ਦਿਓ ਜੀ ?
(pb)
ਰਾਈ ਘਾਹ ਦੀ ਬਿਜਾਈ ਸਤੰਬਰ ਦੇ ਅਖੀਰਲੇ ਹਫਤੇ ਤੋਂ ਸ਼ੁਰੂ ਅਕਤੂਬਰ ਤੱਕ ਕੀਤੀ ਜਾ ਸਕਦੀ ਹੈ ਅਤੇ ਬੀਜ ਵਾਲੀ ਫ਼ਸਲ ਨਵੰਬਰ ਤੱਕ ਬੀਜੋ ਬੀਜ ਦੀ ਮਾਤਰਾ 4 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੀ ਜਾਂਦੀ ਹੈ ਬੀਜ ਨੂੰ ਗਿੱਲੀ ਮਿੱਟੀ ਨਾਲ ਰਲਾ ਕੇ ਛੱਟਾ ਦਿਓ ਅਤੇ ਬਾਅਦ ਵਿੱਚ ਛਾਪਾ ਫੇਰ ਕੇ ਪਾਣੀ ਲਾ ਦਿਓ ਪਹਿਲਾ ਪਾਣੀ ਬਿਜਾਈ ਤੋਂ ਬਾਅਦ ਤੁਰੰਤ ਲਾਉ ਦੂਸਰਾ ਪਾਣੀ ਬਿਜਾਈ ਤੋਂ 4-5 ਦਿਨਾਂ ਬਾਅਦ ਅਤੇ ਇਸ ਤੋਂ ਮਗਰੋਂ 10 ਦਿਨਾਂ ਦੇ ਵਕਫੇ ਮਗਰੋਂ ਪਾਣੀ ਦਿੰਦੇ ਰਹੋ ਖੇਤ ਤਿਆਰ ਕਰਨ ਸਮੇਂ 15-20 ਟਨ ਰੂੜੀ ਦੀ ਖਾਦ ਪ੍ਰਤੀ ਏਕੜ ਪਾਉ ਬਿਜਾਈ ਸਮੇਂ 33 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਵਰਤੋ ਅਤੇ 33 ਕਿਲੋ ਯੂਰੀਆ ਬਿਜਾਈ ਤੋਂ 30 ਦਿਨਾਂ ਮਗਰੋਂ ਹੋਰ ਪਾਉ ਹਰ ਕਟਾਈ ਬਾਅਦ ਪਾਣੀ ਲਾਉਣ ਮਗਰੋਂ 66 ਕਿਲੋ ਯੂਰੀਆ ਪ੍ਰਤੀ ਏਕੜ ਪਾਉਣਾ ਚਾਹੀਦੀ ਹੈ ਪਹਿਲੀ ਕਟਾਈ ਬਿਜਾਈ ਤੋਂ 55 ਦਿਨਾਂ ਬਾਅਦ ਅਤੇ ਮਗਰੋਂ ਮਹੀਨੇ-ਮਹੀਨੇ ਦੇ ਵਕਫੇ ਨਾਲ ਕਟਾਈਆਂ ਆਉਂਦੀਆਂ ਹਨ ਨਦੀਨਾਂ ਨੂੰ ਬੀਜ ਬਣਨ ਤੋਂ ਪਹਿਲਾਂ ਪੁੱਟ ਦਿਉ
sir dec month vich kehdi kanak beej sakde aa te usda jhad dasea jave, thanks ?
(en)
Punjab
aman ji tuc PBW590,PBW509 ja PBW658 kisam di bijai kar sakde ho.isda jhaad 15-18 quintal de hisab nal niklda hai.dhanwad
sir 18 nov nu kanak biji c 2967, par 26 and 27 nov nu meeh pe geya, kanak ho javegi ja nahi ?
(en)
Punjab
amandeep ji jekar mitti cheekni hai ta kanak ghat ugegi ate jekar retli jameen hai ta eh uga jayegi.isto ilava jekar krand bandi hai ta tuhanu krand bhanna payega.dhanwad
sarson main pehle pani ke sath urea ke sath - sath kon sa fertilizer de sakte hain ?
(hn)
Punjab
Bhupinder G, Srso mey pehle paani k saath aap Urea daalo. Agr urea kay saath 3 kg Sulphur 90% daal skte ho
fenbendazole wali deworming tablet best hai ?
(hn)
Punjab
Hanji Rahul ji yeh goli aap deworming ke liye use kr skte hai.
झारखंड में सरकार की डेयरी पशुओं के लिए कौन सी योजनाएं हैं ?
(hn)
bhai sahib nazdik ke pashu palan adhikari or krishi vigyan kendar se sampark karein
ਸਰ 20 ਦਿਨਾਂ ਦੀ ਕਣਕ ਹੈ, ਗੁੱਲੀ ਡੰਡਾ ਬਹੁਤ ਜਿਆਦਾ ਹੈ, 2 ਦਿਨ ਪਹਿਲਾਂ ਬਾਰਿਸ਼ ਹੋ ਗਈ, ਹੁਣ ਕਿਹੜੀ ਸਪਰੇ ਕਰੀਏ ?
(pb)
Punjab
ਆਮ ਤੌਰ ਤੇ ਕਣਕ ਦੇ ਵਿੱਚ ਗੁੱਲੀ ਡੰਡਾ 35-40 ਦਿਨਾਂ ਵਿੱਚ ਹੀ ਬਾਹਰ ਨਿਕਲਦਾ ਹੈ ਜਦੋਂ ਤੁਸੀਂ ਪਹਿਲਾਂ ਪਾਣੀ ਲਗਾ ਦਿੰਦੇ ਹੋ ਤਾਂ ਇਹ ਗੁੱਲੀ ਡੰਡਾ ਕਣਕ ਦੇ ਨਾਲ ਵਧਣਾ ਸ਼ੁਰੂ ਕਰ ਦਿੰਦਾ ਹੈ ਇਸ ਸਮੇਂ ਕਣਕ 40 ਦਿਨਾਂ ਦੇ ਆਸ-ਪਾਸ ਹੋ ਜਾਂਦੀ ਹੈ ਇਸ ਸਮੇਂ ਤੁਸੀਂ TOPIK@160GM ਜਾਂ AXIAL@400ML ਜਾਂ PUMA POWER@400ML ਜਾਂ LEADER@13GM ਜਾਂ SAFAL@13GM ਜਾਂ UPL ਦੀ SHAGUN 21-11@200gm ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋ ਇਹਨਾਂ ਦੇ ਵਿੱਚੋਂ ਕੋਈ ਇੱਕ ਸਪਰੇਅ ਵਰਤ ਸਕਦੋ ਹੋ Topik ਦੀ ਥਾਂ ਇਹ ਸਪਰੇਆਂ ਵਰਤ ਸਕਦੇ ਹੋ ਜੇਕਰ ਬਾਥੂ ਹੈ ਤਾਂ ਉਸ ਦੇ ਲਈ algrip@10gm ਜਾਂ total@16gm ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋ
sir kanak nu urea and sulphur paun toh 3 din baad pani lagaya gya, light problem si, kanak nu sulphur and urea da pura asar hovega ya ghat hovega ?
(pb)
Punjab
navraj ji kanak nu urea da asar mil jayega.kyuki mitti vich nami maujood hai ta eh poora asar karegi.dhanwad
ਸਰ ਜੀ 2967 ਕਣਕ ਦੇ ਦੋ ਏਕੜ ਵਿੱਚ ਕਣਕ ਦੇ ਨਾਲ ਹੀ ਨਦੀਨ ਬਹੁਤ ਹੋ ਗਏ ਇਸ ਜਮੀਨ ਵਿੱਚ ਪਿਛਲੀ ਵਾਰ ਵੀ ਬਹੁਤ ਨਦੀਨ ਸਨ ਅਤੇ ਪਿਛਲੀ ਪੈਡੀਮੈਥਾਲਿਨ ਦੋ ਦਿਨ ਵਿੱਚ ਕੀਤੀ ਅਤੇ ਬਾਅਦ ਵਿੱਚ ਹੋਰ ਵੀ ਦਵਾਈਆਂ ਦੀ ਸਪਰੇਅ ਕੀਤੀ ਪਰ ਨਦੀਨ ਖਤਮ ਨਾ ਹੋਏ ਹੁਣ ਵਿੱਚ ਸਨਕੋਰ ਵਰਤ ਸਕਦੇ ਹਾਂ ਕਿ ਨਦੀਨ ਖਤਮ ਹੋ ਜਾਣ ਧੰਨਵਾਦ ਜੀ ?
(pb)
Punjab
sencor ਇਕ ਨਾਦੀਨਾਸ਼ਕ ਹੈ ਜੋ ਗੁੱਲੀ ਡੰਡਾ , ਜੰਗਲੀ ਮੇਥੀ ਅਤੇ ਬਾਥੂ ਦੀ ਰੋਕਥਾਮ ਦੇ ਲਈ ਵਰਤੀ ਜਾਂਦੀ ਹੈ ਇਸਦੀ ਮਾਤਰਾ 200 ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੀ ਜਾਂਦੀ ਹੈ ਧੰਨਵਾਦ
jire ki fasal ki kheti kese ki jaye ?
(hn)
Maharashtra
जीरा भारत का महत्तवपूर्ण मसाला है अच्छे निकास वाली और उच्च कार्बनिक पदार्थों वाली मिट्टी जीरे की खेती के लिए उपयुक्त होती है जीरे की खेती के लिए उस ज़मीन का चयन करें जहां 3-4 वर्ष जीरे की खेती ना की गई हो प्रसिद्ध किस्में:-RZ 19,RZ 209,Gujarat Jeera 2,RZ 223,GC 4 जीरे की खेती के लिए अच्छी तरह से जोती गई और समतल ज़मीन की आवश्यकता होती है मिट्टी के भुरभुरा होने तक खेत की जोताई करें और मिट्टी को समतल करने के लिए सुहागा फेरें जीरे की बिजाई के लिए 15 से 30 नवंबर सही समय होता है कतारों में बिजाई के लिए दो पंक्तियों में 30 सैं.मी. फासले का प्रयोग करें बीजों को 10 सैं.मी. की गहराई में बोयें बिजाई के लिए बुरकाव ढंग या कतार में बिजाई ढंग का प्रयोग करें एक एकड़ खेत में बिजाई के लिए 4-6 किलो बीज पर्याप्त होते हैं बिजाई से पहले कार्बेनडाज़िम 2 ग्राम से प्रति किलो बीजों का उपचार करें यह बीजों का फंगस संक्रमक से बचाव करेगा खादों की सही मात्रा के लिए और अतिरिक्त प्रयोग ना करने के लिए मिट्टी की जांच सबसे महत्तवपूर्ण कदम है फसल की अच्छी वृद्धि और अच्छी उपज के लिए नाइट्रोजन 15 किलो (यूरिया 32 किलो) फासफोरस 11 किलो (एस एस पी 66 किलो) और पोटाश 7 किलो (म्यूरेट ऑफ पोटाश 12 किलो) को गाय के गले हुए गोबर 2 टन के साथ प्रति एकड़ में डालें नाइट्रोजन की आधी मात्रा और फासफोरस और पोटाश की पूरी मात्रा बिजाई के समय डालें बाकी बची नाइट्रोजन की आधी मात्रा बिजाई के 35 दिनों के बाद डालें बिजाई के तुरंत बाद हल्की सिंचाई करें दूसरी सिंचाई बिजाई के 10 दिनों के बाद अंकुरण के समय करें उसके बाद तीन सिंचाइयां पर्याप्त होती हैं बाकी की सिंचाइयां बिजाई के 35वें, 60वें और 85वें दिन बाद करें एक बार फसल पक जाये तब सिंचाई ना करें बीज भरने की अवस्था में सिंचाई पत्तों के ऊपरी धब्बा रोग, चेपे और झुलस रोग के हमले को बढ़ाती है जीरे की फसल में नदीन गंभीर समस्या होते हैं नदीनों की जांच के लिए लगातार गोडाई और निराई करें पहली गोडाई बिजाई के 30-35 दिनों के बाद करें जब जीरे की फसल 5 सैं.मी. कद की हो जाये दूसरी गोडाई पहली गोडाई के 20-25 दिन बाद करें और खेत को नदीन रहित रखें रासायनिक रोकथाम के लिए बिजाई के 1-2 दिन बाद पैंडीमैथालीन 1 लीटर को 200 लीटर पानी में मिलाकर स्प्रे करें जीरे की फसल 100-115 दिनों में कटाई के लिए तैयार हो जाती है कटाई दरांती की सहायता से की जाती है फसल की कटाई के बाद पौधों को फर्श पर खिलार दें और धूप में सुखाने के लिए छोड़ दें धूप में अच्छे से सुखाने के बाद पौधों से दाने अलग कर लें
wheat mein pehle pani ke sath potash dal sakte hain kya or kitna ?
(hn)
Maharashtra
आप खेत में पोटाश 20 किलो प्रति एकड़ के हिसाब से इस्तेमाल करें धन्यवाद