Manage Expert Answers

Search

Total Count :- 258604

Kanak nu university valon sifarish kiti sundi lyi kehri spray krni hai ?

(pb)
Posted by
Arshdeep singh (9914446428)
Arshdeep singh
Punjab
Patiala
Write Answer
Posted Date (28 Nov 2019 08:13 PM) Assigned Date (-)
Answered Date (29 Nov 2019 10:02 AM) Translated Date (-)

arshdeep ji sundi di roktham de layi tuc quinalphos@4ml nu prati 15 litre pani de hisab nal spray karo.dhanwad

weed kya hai ?

(hn)
Posted by
DUSHYANT SHARMA (9461671867)
DUSHYANT SHARMA
Rajasthan
Bundi
Write Answer
Posted Date (28 Nov 2019 08:12 PM) Assigned Date (-)
Answered Date (29 Nov 2019 10:30 AM) Translated Date (-)

weed kharpatwar ko bola jata hai jo main fasl ke sath ug jate hai aur fasl ki paidavar men kami laate hai.dhanywad

ਸਰ ਜੇਕਰ ਕਣਕ ਦੀਆਂ ਵੱਟਾਂ ਤੇ ਮੂਲੀਆਂ ਬੀਜ ਦਿੱਤੀਆਂ ਜਾਣ ਤਾਂ ਠੀਕ ਹੈ ?

(pb)
Posted by
ਵਿਪਨ ਕੁਮਾਰ (9780418822)
ਵਿਪਨ ਕੁਮਾਰ
Punjab
Fazilka
Write Answer
Posted Date (28 Nov 2019 08:11 PM) Assigned Date (-)
Answered Date (29 Nov 2019 11:37 AM) Translated Date (-)

ਵਿਪਿਨ ਜੀ ਤੁਸੀ ਮੂਲੀਆਂ ਦੀ ਬਿਜਾਈ ਕਰ ਸਕਦੇ ਹੋ ਬੱਸ ਧਿਆਨ ਰੱਖੋ ਕੇ ਤੁਸੀ ਜਦੋ ਚੌੜੇ ਪੱਤਿਆਂ ਵਾਲੇ ਨਦੀਨਾਂ ਦੀ ਸਪਰੇ ਕਰੋ ਤਾ ਇਹਨਾਂ ਦੇ ਉਪਰ ਨਾ ਕਰੋ ਧੰਨਵਾਦ

coka ?

(hn)
Posted by
Sunil Patel (8517821961)
Sunil Patel
Madhya Pradesh
Indore
Write Answer
Posted Date (28 Nov 2019 08:08 PM) Assigned Date (-)
Answered Date (28 Nov 2019 09:53 PM) Translated Date (-)

कृपया आप अपना सवाल विस्तार से पूछें कि आप क्या जानकारी लेना चाहते है ताकि आपको सही जानकारी दी जा सके

बैंगन में फल छेदक एवं तना छेदक कीट को नियंत्रण करने के लिए कौन सी दवाई का इस्तेमाल करें ?

(hn)
Posted by
Deepak Dhakad (8461949378)
Deepak Dhakad
Madhya Pradesh
Dhar
Write Answer
Posted Date (28 Nov 2019 08:06 PM) Assigned Date (-)
Answered Date (29 Nov 2019 08:22 AM) Translated Date (-)

श्री मान बैंगन में फल और तना छेदक की रोकथाम के लिए CARTAP Sc@200ml प्रति एकड़ के हिसाब से सप्रे कर सकते हो

क्या शिमला मिर्च के साथ ऊपर लकड़ी तार की सहायता से करेले की खेती भी कर सकते है क्या ?

(hn)
Posted by
vivek sharma (9981763188)
vivek sharma
Madhya Pradesh
Narsinghpur
Write Answer
Posted Date (28 Nov 2019 07:59 PM) Assigned Date (-)
Answered Date (29 Nov 2019 05:01 PM) Translated Date (-)

विवेक जी आप मूली की बिजाई नहीं कर सकते आप मटर या मिर्च की खेती कर सकते है धन्यवाद

हमको देसी मुर्गी पालन अंडा व मास दोनो करना है, सरकारी अनुदान व अच्छे नस्ल के बारे में सही जानकारी कोई दे, मिर्ज़ापुर चुनार up, 5 हेक्टेयर जमीन है ?

(en)
Posted by
पवन सिंह (9648484435)
पवन सिंह
Uttar Pradesh
Mirzapur
Write Answer
Posted Date (28 Nov 2019 07:55 PM) Assigned Date (-)
Answered Date (21 Feb 2020 07:07 PM) Translated Date (-)

pawan ji yaddi aap mass aur egg dono kamo ke liye krna chahte hai to aap RIR chick rakh skte hai.

Kala gehu kaise milega ?

(hn)
Posted by
sandeep (9461400908)
sandeep
Rajasthan
Sri Ganganagar
Write Answer
Posted Date (28 Nov 2019 07:45 PM) Assigned Date (-)
Answered Date (29 Nov 2019 11:48 AM) Translated Date (-)

sandeep ji kala genhu ka beej lene ke liye aap Malwinder sinbgh Nelowalia 9888399412 se sampark kar sakte hai.dhanywad

dhania ke patte lal ho rahe han hall daso ?

(pb)
Posted by
jasmail (8437633957)
jasmail
Tamil Nadu
Coimbatore
Write Answer
Posted Date (28 Nov 2019 07:42 PM) Assigned Date (-)
Answered Date (29 Nov 2019 10:38 AM) Translated Date (-)

jasmail ji yeh tatv ki kami ke karn ho raha hai iske liye aap NPK 130045@10 gram ko prati litre pani ke hisab se spray karen .dhanywad

dhaniya de patte lal ho rahe han, hall daso g ?

(pb)
Posted by
jasmail (8437633957)
jasmail
Tamil Nadu
Coimbatore
Write Answer
Posted Date (28 Nov 2019 07:15 PM) Assigned Date (-)
Answered Date (29 Nov 2019 11:50 AM) Translated Date (-)

jasmail ji yeh tatv ki kami ke karn ho raha hai iske liye aap NPK 130045@1 kilo ko 150 litre pani ke hisab se spray karen.dhanywad

Answered Date (28 Nov 2019 07:32 PM) Translated Date (-)

gobi ki kya price he mandi me

हमारी बकरी गाभिन नहीं हो रही, इसका इलाज बताएं ?

(hn)
Posted by
chetangawli (6232493294)
chetangawli
Madhya Pradesh
Shajapur
Write Answer
Posted Date (28 Nov 2019 07:14 PM) Assigned Date (-)
Answered Date (29 Nov 2019 03:49 PM) Translated Date (-)

उसे आप Bovimin-B powder 20-25gm रोजाना दें और Mintab tablet 1—1 गोली सुबह शाम दें इससे जल्दी हीट में आ जाएगी फिर आप क्रॉस करवाकर गाभिन करवा सकते है

Chattisgarh

Answered Date (28 Nov 2019 11:17 PM) Translated Date (-)

bakara ka pass raat bhar ra k do

test ?

(en)
Posted by
Vivek (7087228534)
Vivek
Punjab
Amritsar
Write Answer
Posted Date (28 Nov 2019 07:13 PM) Assigned Date (-)
Answered Date (28 Nov 2019 07:33 PM) Translated Date (-)

Vivek ji kripa krke apna swal vistar nal pusho ji tuci ki jankari lena chahunde ho tan jo tuhanu sahi jankari diti ja ske.

drooping ?

(en)
Posted by
Arshdeep singh (9803144854)
Arshdeep singh
Punjab
Amritsar
Write Answer
Posted Date (28 Nov 2019 06:58 PM) Assigned Date (-)
Answered Date (29 Nov 2019 01:20 PM) Translated Date (-)

Arshdeep ji please ask your question in detail so that we can provide you proper information.thank you

sir meri gaye Beth gayi hai, Gavan hai 9 month mein ?

(pb)
Posted by
Manga Rampur kalan (9464510544)
Manga Rampur kalan
Punjab
Rupnagar
Write Answer
Posted Date (28 Nov 2019 06:57 PM) Assigned Date (-)
Answered Date (28 Nov 2019 09:22 PM) Translated Date (13 Jan 2021 01:59 PM)

tuci uss nu Mifex botal 450ml lgwao ate uss botal vich Tonophos injection 20ml mix krke IV slow lgwao ate uss nu Normal saline botal chdwao, ehh 3 litre chdwao ate pehli botal vich Micovet injection 15ml mix krke IV slow lgwao, baki 2 botala v IV slow chdwao, baki iss nu Tinacal injection 20ml, Trineurosol-h injection 5-5ml pishe pasee puddia te IM lgwao, iss nal frak paa jawega..

28 Nov 2019

sir Sara kuj kita us de pet vich awaj a rhi hai te oh garden nu ik pase rakhdi te karlaundi bhut hai kuj ni samaj a rhi ki Karan hai

pani lya hoye te meh py gya hun kanak pali hoje gyi koi khad bare dso uera 10 din nu pana pehla ki mila k paaye

(pb)
Posted by
Varinder Singh (9653909004)
Varinder Singh
Punjab
Patiala
Write Answer
Posted Date (28 Nov 2019 06:52 PM) Assigned Date (-)
Answered Date (30 Nov 2019 03:30 PM) Translated Date (-)

je khet vich hlki sinchai kiti hoi aa tan urea di hi vrto kro.

ਬੰਜਰ ਜਮੀਨ ਨੂੰ ਕਿਦਾਂ ਉਪਜਾਊ ਕੀਤਾ ਜਾ ਸਕਦਾ ਹੈ ਕਿ, ਖਾਦ ਸਭ ਤੋਂ ਵਧੀਆ ਕਿਹੜੀ ਰਹੇਗੀ, ਕਮਾਦ ਲਗਾਣਾ ਹੈ, ਜਮੀਨ ਚ ਆਪਣੀ ਸਲਾਹ ਦਿਓ ਸਾਰੇ ਵੀਰ ?

(pb)
Posted by
parvinder singh (9996805503)
parvinder singh
Haryana
Ambala
Write Answer
Posted Date (28 Nov 2019 06:27 PM) Assigned Date (-)
Answered Date (29 Nov 2019 12:31 AM) Translated Date (-)

Parwinder G, ਬੰਜਰ ਜ਼ਮੀਨ ਨੂੰ ਉਪਜਾਊ ਬਣਾਉਣ ਲਈ ਉਸ ਖੇਤ ਦੀ ਮਿੱਟੀ ਟੈਸਟ ਕਰਵਾਓ ਜਿਹਦੇ ਚ ਤਹਾਨੂੰ ਉਸ ਖੇਤ ਦ ਲਘੂ ਤੱਤ ਆਦਿ ਬਾਰੇ ਪਤਾ ਲੱਗੇਗਾ। ਇਸ ਦੇ ਨਾਲ ਨਾਲ ਓਸ ਜ਼ਮੀਨ ਚ ਦੇਸੀ ਖਾਦ ਵਜੋਂ 7-8 ਟ੍ਰਾਲੀਆਂ ਗਲੀ ਸੜੀ ਰੂੜੀ ਪਾਓ ਜੰਤਰ , ਮੂੰਗੀ ਆਦਿ ਫਸਲਾਂ ਹਰੀ ਖਾਦ ਵਜੋਂ ਬੀਜ ਕੇ ਜ਼ਮੀਨ ਚ ਵਾਹੋ । ਵੇਸਟ ਡੀ ਕੰਪੋਜਰ ਵਰਤੋ

Answered Date (29 Nov 2019 10:09 AM) Translated Date (-)

Parvinder G, ਮੁੱਕਦੀ ਗੱਲ ਹੈ ਕਿ ਜਿਹੜੀ ਵੀ ਫਸਲ ਤੁਸੀਂ ਬੀਜਦੇ ਹੋ ਉਸ ਫਸਲ ਦੀ ਰਹਿੰਦ ਖੂੰਹਦ ਵਿੱਚੇ ਵਾਹੋ ਮਨ ਲਓ ਤੁਸੀਂ ਕਣਕ ਝੋਨਾ ਬੀਜਦੇ ਹੋ ਤਾਂ ਤੂੜੀ ਬਣਾਉਣ ਤੋਂ ਬਾਅਦ ਕਣਕ ਅਤੇ ਝੋਨੇ ਦੀ ਵਢਾਈ ਤੋਂ ਬਾਅਦ ਤੁਸੀਂ ਝੋਨੇ ਦਾ ਨਾੜ ਵਿੱਚੇ ਵਾਹੋ ਕਿਉਂਕਿ ਕਣਕ ਝੋਨੇ ਦੇ ਪ੍ਰਤੀ ਟਨ ਨਾੜ ਵਿੱਚ ਲਗਭਗ 4 ਤੋਂ 5.5 ਕਿਲੋ ਨਾਈਟਰੋਜਨ, 2 ਕਿਲੋ ਫਾਸਫੋਰਸ, 15 ਕਿਲੋ ਪੋਟਾਸ਼, 1.2 ਕਿਲੋ ਗੰਧਕ, 250 ਤੋਂ 400 ਕਿਲੋ ਜੈਵਿਕ ਕਾਰਬਨ ਹੁੰਦੇ ਹਨ ਇਸੇ ਤਰਾਂ ਸਰੋਂ ਦੀ ਰਹਿੰਦ ਖੂੰਹਦ ਜ਼ਮੀਨ ਚ ਸਲਫਰ ਪੈਦਾ ਕਰਦੀ ਹੈ ਜੋ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਣ ਵਿੱਚ ਵੱਡਾ ਰੋਲ ਨਿਭਾਉਂਦੀ ਹੈ

Uttar Pradesh

Answered Date (28 Nov 2019 06:47 PM) Translated Date (-)

Gehu Mein upj ke liye kya karna chahiye

ਮੱਖਾਂ ਅਤੇ ਗਾਵਾ ਨੂੰ ਕਿਹੜੀ ਗੋਲੀ ਦਿੱਤੀ ਜਾਵੇ ਜਿਸ ਨਾਲ ਸਭ ਤਰ੍ਹਾਂ ਦੇ ਮਲੱਪ ਮਰ ਜਾਣ ?

(pb)
Posted by
ਨਵਪਰੀਤ ਸਿੰਘ (7696233013)
ਨਵਪਰੀਤ ਸਿੰਘ
Punjab
Bathinda
Write Answer
Posted Date (28 Nov 2019 06:22 PM) Assigned Date (-)
Answered Date (28 Nov 2019 06:31 PM) Translated Date (-)

ਤੁਸੀ ਓਹਨਾ ਨੂੰ Flukarid-DS ਗੋਲੀ ਦੇ ਸਕਦੇ ਹੋ, ਇਹ ਗੋਲੀ ਗੱਭਣ ਪਸ਼ੂਆਂ ਅਤੇ ਖਾਲੀ ਪਸ਼ੂਆਂ ਨੂੰ ਵੀ ਦਿਤੀ ਜਾ ਸਕਦੀ ਹੈ

Answered Date (28 Nov 2019 06:59 PM) Translated Date (-)

ki rate per jandi hai

ਇਸ ਦਾ ਸਪਰੇਅ ਪਾਣੀ ਲਾਉਣ ਤੋਂ ਕਿੰਨੇ ਦਿਨ ਬਾਅਦ ਕਰ ਸਕਦੇ ਹਾਂ ?

(pb)
  • 1
Posted by
kuldeep Singh (9463359870)
kuldeep Singh
Punjab
Sangrur
Write Answer
Posted Date (28 Nov 2019 06:21 PM) Assigned Date (-)
Answered Date (29 Nov 2019 12:31 PM) Translated Date (-)

ਕੁਲਦੀਪ ਜੀ ਇਸਦੀ ਵਰਤੋਂ ਪਾਣੀ ਤੋਂ 2 -3 ਦਿਨ ਪਹਿਲਾਂ ਕਰੋ ਧੰਨਵਾਦ

dr. saab ji december month, new wheat ?

(pb)
Posted by
Harjinder singh (6280068167)
Harjinder singh
Punjab
Patiala
Write Answer
Posted Date (28 Nov 2019 06:18 PM) Assigned Date (-)
Answered Date (29 Nov 2019 12:01 PM) Translated Date (-)

harjinder ji december mahine vich tuc kanka diyan kisman jive PBW 590,PBW509,PBW658 di bijai kar sakde ho.dhanwad

Answered Date (29 Nov 2019 04:35 PM) Translated Date (-)

3086 bij sakte ha

गाय गाभिन है कि नहीं कैसे पता करें ?

(hn)
Posted by
akash karade (9294626158)
akash karade
Madhya Pradesh
Chhindwara
Write Answer
Posted Date (28 Nov 2019 06:16 PM) Assigned Date (-)
Answered Date (28 Nov 2019 06:33 PM) Translated Date (-)

पशु के टीका भरवाने के 3 महीने बाद आप डॉक्टर से जांच करवा सकते है, सही तो डॉक्टर ही बता सकता है जी लेकिन देसी तरीके के अनुसार जब पशु को क्रॉस करवाया या टीका भरवाये 40 दिन हो जायें तो उसके बाद पशु के सुबह के पेशाब को खुले बर्तन में डाल लें और उसमें 1 चम्मच सरसों का तेल डाल दें इसके बाद ध्यान से चैक करें यदि सरसों का तेल उसमें एक टिक्की की तरह जम जाये तो पशु ठहर गया है पर यदि तेल की बूंदें बिखर जायें तो समझ लें कि पशु खाली है

Madhya Pradesh

Answered Date (28 Nov 2019 08:03 PM) Translated Date (-)

जी धन्यवाद आपका में जल्दी ही 40 दिन होने पर फार्मूला यूज करूगा

ਵੀਰੇ ਸਾਡੀ ਮੱਝ ਹੀਟ ਤੇ ਆਉਂਦੀ ਏ ... 4 ਵਾਰ ਸੈਮਨ ਰਖਵਾਇਆ ... ਭਰ ਖਾਲੀ ਰਹਿ ਜਾਂਦੀ .... Repeating ਦੀ problem aaa ਤੇ ਦੁੱਧ ਹੁਣ 2 ਕਿੱਲੋ ਰਹਿ ਗਿਆ 2 ਟੈਮ ਕੋਈ ਹੱਲ ਦੱਸੋ ਦੋਵੇ ਪਰੇਸ਼ਾਨੀਆਂ ਦਾ ... ਜਦੋ ਨਵੀਂ ਲਈ ਸੀ ਸੂਈ ਲਿਆਂਦੀ ਸੀ 9 ਕਿੱਲੋ ਦੁੱਧ ਸੀ ਸਾਡੇ ਕੋਲ ਆ ਕੇ ਬਿਮਾਰ ਹੋਗੀ ਸੀ ਤੇ ਦੁੱਧ ਸੁੱਕ ਗਈ ਸੀ ਫਿਰ ਨਹੀਂ ਤੁਰੀ ?

(pb)
Posted by
ਸਰਦਾਰ ਤਰਨਵੀਰ ਸਿੰਘ (8699939692)
ਸਰਦਾਰ ਤਰਨਵੀਰ ਸਿੰਘ
Punjab
Kapurthala
Write Answer
Posted Date (28 Nov 2019 06:14 PM) Assigned Date (-)
Answered Date (28 Nov 2019 09:27 PM) Translated Date (-)

ਤੁਸੀ ਉਸ ਨੂੰ Keeper plus ਪਾਊਡਰ 30 ਗ੍ਰਾਮ ਰੋਜਾਨਾ ਅਤੇ Gouge ਪਾਊਡਰ ਰੋਜਾਨਾ ਇਕ ਪਾਉਚ ਦਿਓ ਬਾਕੀ ਉਸ ਨੂੰ Ovumin advnace tablet ਰੋਜਾਨਾ ਇਕ ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ, ਇਸ ਨਾਲ ਫਰਕ ਪੈ ਜਾਵੇਗਾ..

Answered Date (29 Nov 2019 07:40 AM) Translated Date (-)

ਵੀਰੇ ਉੰਝ ਹੁਣ ਦੁਬਾਰਾ ਟੀਕਾ ਰਖਿਆ ਏ 1 ਮਹੀਨਾ ਹੋ ਚੱਲਿਆ ... ਵੈਸਾ ਖੁਰਾਕ ਵਿੱਚ ਵੀ ਕੋਈ ਭਰਹੇਜ ਕਰਨਾ ਹੁੰਦਾ ਨਵੇ ਦੁੱਧ ਹੋਣ ਤੋਂ ਬਆਦ ?

ਸਾਡੀ ਮੱਝ ਤਾਜੀ ਸੂਈ ਏ ਪਰ ਨਾ ਬਚੇ ਨੂੰ ਲਾਂਦੀ ਏ ਨਾ ਮਿਲਦੀ ਏ ਕੀ ਕੀਤਾ ਜਾ ਸਕਦਾ ?

(pb)
Posted by
Suresh (9041850614)
Suresh
Punjab
Patiala
Write Answer
Posted Date (28 Nov 2019 06:10 PM) Assigned Date (-)
Answered Date (28 Nov 2019 06:37 PM) Translated Date (-)

ਤੁਸੀ ਉਸ ਨੂੰ Liquid LDM 1 ਲੀਟਰ 100ml ਸਵੇਰੇ 100ml ਸ਼ਾਮ ਨੂੰ ਦਿਓ ਤੇ milkout 900gm ਪਾਊਡਰ 2 ਚਮਚ ਸਵੇਰੇ ਤੇ 2 ਚਮਚ ਸ਼ਾਮ ਨੂੰ ਦਿਓ ਅਤੇ Lactomood ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿਚ 3 ਵਾਰ ਦਿਓ, ਇਸ ਨਾਲ ਫਰਕ ਪੈ ਜਾਵੇਗਾ.

2967 ਕਣਕ ਦੀ ਸਾਂਭ-ਸੰਭਾਲ ਤੇ ਖਾਦਾਂ ਬਾਰੇ ਜਾਣਕਾਰੀ ਚਾਹੀਦੀ ਹੈ ?

(pb)
Posted by
Sewak Singh (7888685390)
Sewak Singh
Punjab
Patiala
Write Answer
Posted Date (28 Nov 2019 06:07 PM) Assigned Date (-)
Answered Date (29 Nov 2019 08:25 AM) Translated Date (-)

ਸ੍ਰੀ ਮਾਨ ਕਣਕ ਵਿਚ ਸਿਫਾਰਿਸ਼ ਮਾਤਰਾ ਵਿਚ ਖਾਦਾਂ ਦੀ ਵਰਤੋਂ ਕਰੋ ਕਣਕ ਵਿੱਚ ਕੁੱਲ 110kg ਕਿਲੋ ਯੂਰੀਆ ਪਾਇਆ ਜਾਂਦਾ ਹੈ, ਇਸ ਨੂੰ ਤੁਸੀਂ 2-3 ਹਿੱਸਿਆਂ ਵਿੱਚ ਵੰਡ ਕੇ ਪਾ ਸਕਦੇ ਹੋ ਕਣਕ ਵਿੱਚ DAP@55kg ਪ੍ਰਤੀ ਏਕੜ ਦੇ ਹਿਸਾਬ ਪਾਈ ਜਾਂਦੀ ਹੈ ਤੁਸੀਂ ਇੱਕ ਏਕੜ ਦੇ ਹਿਸਾਬ ਨਾਲ ਡੀ ਏ ਪੀ ਦਾ ਇੱਕ ਗੱਟਾ ਪਾ ਸਕਦੇ ਹੋ ਜੇਕਰ SSP ਦੀ ਵਰਤੋਂ ਕਰ ਰਹੇ ਹੋ ਤਾਂ SSP@150kg ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ ਡੀ ਏ ਪੀ ਨੂੰ ਕਣਕ ਦੇ ਬੀਜ ਨਾਲ ਮਿਲਾ ਕੇ ਬੀਜ ਦਿਓ ਇਸ ਢੰਗ ਨਾਲ ਬੀਜ ਦੇ ਨਾਲ SSP ਦੀ ਵਰਤੋਂ ਕਰ ਸਕਦੇ ਹੋ ਨਹੀਂ ਤਾਂ ਕਣਕ ਦੇ ਲਈ ਜ਼ਮੀਨ ਤਿਆਰ ਕਰਦੇ ਸਮੇਂ ਖੇਤ ਵਿੱਚ ਛਿੱਟਾ ਦੇ ਸਕਦੇ ਹੋ ਡੀ ਏ ਪੀ ਅਤੇ ਐੱਸ ਐੱਸ ਪੀ ਦੇ ਵਿੱਚੋਂ ਕਿਸੇ ਇੱਕ ਦੀ ਵਰਤੋਂ ਕਰਨੀ ਹੈ, ਜੇਕਰ ਜ਼ਮੀਨ ਵਿੱਚ ਪੋਟਾਸ਼ ਦੀ ਕਮੀ ਹੈ ਤਾਂ ਪੋਟਾਸ਼@20kg ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ

Answered Date (03 Dec 2019 04:03 PM) Translated Date (-)

ਧੰਨਵਾਦ ਜੀ

ਸਤ ਸ਼੍ਰੀ ਅਕਾਲ ਜੀ ਅਸੀਂ ਕਣਕ ਵਿਚ ਯੂਰੀਆ ਦੇ ਪਹਿਲੇ ਛੱਟੇ ਨਾਲੋਂ ਪਹਿਲਾ ਗੁੱਲੀ ਡੰਡੇ ਵਾਲੀ ਦਵਾਈ ਦੀ ਸਪਰੇ ਕਰ ਸਕਦੇ ਹਾਂ ਜਾਂ ਨਹੀਂ, ਇਸਦਾ ਕਣਕ ਨੂੰ ਕੋਈ ਨੁਕਸਾਨ ਤੇ ਨਹੀਂ ਹੈ ?

(pb)
Posted by
Parveen (7087534389)
Parveen
Punjab
Ludhiana
Write Answer
Posted Date (28 Nov 2019 05:57 PM) Assigned Date (-)
Answered Date (29 Nov 2019 12:27 PM) Translated Date (-)

ਪ੍ਰਵੀਨ ਜੀ ਕਣਕ ਨੂੰ ਖਾਦ 20 -25 ਦਿਨ ਤਕ ਪਾਓ ਅਤੇ ਗੁੱਲੀ ਡੰਡੇ ਦੀ ਸਪਰੇ ਤੁਸੀ 30 -35 ਦਿਨ ਤਕ ਕਰੋ ਕਿਉਕਿ ਕਣਕ ਦੇ ਵਾਧੇ ਦੇ ਲਈ ਖਾਦ ਪਹਿਲਾਂ ਜਰੂਰੀ ਹੈ ਧੰਨਵਾਦ

चंदन के पौधों के पत्ते कोई मच्छर या भूंडी खा रही है, क्या करें ?

(pb)
  • 1
Posted by
Sarwan Singh (8289098172)
Sarwan Singh
Punjab
Amritsar
Write Answer
Posted Date (28 Nov 2019 05:45 PM) Assigned Date (-)
Answered Date (29 Nov 2019 11:52 AM) Translated Date (-)

सरवन जी आप इसके ऊपर imidacloprid @1.5 ml को प्रति लीटर पानी के हिसाब से स्प्रे करें

chandan ke podhon ke patte koi machar ja Burundi kha rahi hai, kya karein ?

(pb)
  • 2
Posted by
Sarwan Singh (8289098172)
Sarwan Singh
Punjab
Amritsar
Write Answer
Posted Date (28 Nov 2019 05:37 PM) Assigned Date (-)
Answered Date (29 Nov 2019 11:45 AM) Translated Date (-)

sarwan ji jekar machar da hamla hai ta imidacloprid@1.5ml ko prati litre pani de hisab nal spray karo.dhanwad

सर जी मेरी सरसों 45 दिन की हो गई है, इसमें यूरिया के साथ कौन सी फंगीसाइड का प्रयोग करूं, कृपया जल्दी बताएं ?

(hn)
Posted by
Parmod Bishnoi (9466211529)
Parmod Bishnoi
Haryana
Hisar
Write Answer
Posted Date (28 Nov 2019 05:34 PM) Assigned Date (-)
Answered Date (29 Nov 2019 12:17 PM) Translated Date (-)

प्रमोद जी आप यूरिया के साथ किसी भी fungicide का इस्तेमाल न करें fungicide , carbendazim@400 gram की अलग स्प्रे करें धन्यवाद

29 Nov 2019

धन्यवाद जी

Chana bijayi ?

(hn)
Posted by
Dhanuram baror (9828511305)
Dhanuram baror
Rajasthan
Churu
Write Answer
Posted Date (28 Nov 2019 05:29 PM) Assigned Date (-)
Answered Date (28 Nov 2019 05:55 PM) Translated Date (-)

बारानी हालातों में 10 अक्तूबर से 25 अक्तूबर तक बिजाई पूरी करें सिंचित क्षेत्रों में देसी और काबुली किस्मों के लिए 25 अक्तूबर से 10 नवंबर तक बिजाई पूरी कर लें सही समय पर बिजाई करना जरूरी है अगेती बिजाई से अनावश्यक वनस्पतिक वृद्धि होती है, जबकि पिछेती बिजाई से फसल सूखे से प्रभावित होती है फसल घटिया वनस्पति वृद्धि करती है और जड़ों का विकास कम होता है सिंचित क्षेत्रों के लिए कतार से कतार का फासला 30 सैं.मी. रखें सिंचित क्षेत्रों के लिए बीज की गहराई 5-7 सैं.मी. का प्रयोग करें और बारानी क्षेत्रों के लिए बीज की गहराई 7-10 सैं.मी. का प्रयोग करें उत्तरी भारत में इसकी बिजाई पोरा या सीड ड्रिल ढंग से की जाती है

Answered Date (28 Nov 2019 06:21 PM) Translated Date (-)

DR saab ji december month new wheat

Chana ?

(hn)
Posted by
Dhanuram baror (9828511305)
Dhanuram baror
Rajasthan
Churu
Write Answer
Posted Date (28 Nov 2019 05:28 PM) Assigned Date (-)
Answered Date (28 Nov 2019 05:52 PM) Translated Date (-)

Dhanuram ji kripya swal vistar se pooche taki aapko iske bare men poori jankari di ja sake,dhanywad

gaaye naye dudh ni ruk rahi hai ?

(hn)
Posted by
Sandeep (7400203408)
Sandeep
Haryana
Panipat
Write Answer
Posted Date (28 Nov 2019 05:25 PM) Assigned Date (-)
Answered Date (28 Nov 2019 06:00 PM) Translated Date (-)

उसे हीट में आने पर उसकी बच्चेदानी में Lixin-iu तीन दिन भरवायें और उसे Agrimin पाउडर 100 ग्राम रोजाना दें और Concimax bolus रोजाना एक गोली दें और 14 दिन तक देते रहें फिर अगली बार हीट में आने पर उसे टीका भरवायें इस तरह वो गाभिन हो जाएगी और जो भी अंदर इंफेक्शन होगा वो खत्म हो जाएगा, यदि आप कोई ओर जानकारी लेना चाहते है तो आप दोबारा सवाल पूछ सकते हैं..

sir shimla mrich gir rhi hain yani ped tutkar gir raha hai ?

(hn)
  • 1
Posted by
siyaram.patel.jamunipur (8858683803)
siyaram.patel.jamunipur
Uttar Pradesh
Varanasi
Write Answer
Posted Date (28 Nov 2019 05:19 PM) Assigned Date (-)
Answered Date (28 Nov 2019 05:26 PM) Translated Date (-)

siyaram ji aap iske uper NPK 130045@1 kilo ko 150 litre pani ke hisab se spray karen.dhanywad

मेरे खेत में मसूर की फसल है, जिसे बोए हुए एक महिना हो गया है और मसूर का पौधा भी बड़ा हो गया है, पर मसूर सूख रही है, क्या करें ?

(hn)
  • 1
Posted by
Op dangi (7568871495)
Op dangi
Rajasthan
Pratapgarh
Write Answer
Posted Date (28 Nov 2019 05:18 PM) Assigned Date (-)
Answered Date (28 Nov 2019 05:28 PM) Translated Date (-)

डांगी जी आप इसके ऊपर mancozeb @4 ग्राम को प्रति लीटर पानी के हिसाब से स्प्रे करें धन्यवाद

ਸਰ ਜੀ 1121 ਝੋਨੇ ਦਾ ਕੀ ਰੇਟ ਚਲ ਰਿਹਾ ਹੈ, ਇਸ ਦੀ ਜਾਣਕਾਰੀ ਦਿਓ ?

(pb)
Posted by
Gurmeet Singh (9780080343)
Gurmeet Singh
Punjab
Ludhiana
Write Answer
Posted Date (28 Nov 2019 05:17 PM) Assigned Date (-)
Answered Date (28 Nov 2019 05:58 PM) Translated Date (-)

ਗੁਰਮੀਤ ਜੀ 1121 ਦਾ ਰੇਟ 2690 -2985 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਚਲ ਰਿਹਾ ਹੋ ਧੰਨਵਾਦ

patti kyu gal rahi hai, ispe konsa rog hai ?

(hn)
  • 2
Posted by
Prashant (9709977118)
Prashant
Maharashtra
Amravati
Write Answer
Posted Date (28 Nov 2019 05:15 PM) Assigned Date (-)
Answered Date (29 Nov 2019 10:31 AM) Translated Date (-)

Prashant ji yeh fungus ke karn ho raha hai iske liye aap carbendazim@400 gram ko prati acre ke hisab se spray karen.dhanywad

sir ji shimla mrich ka fal gir raha hai, dava btayein ?

(hn)
  • 1
Posted by
siyaram.patel.jamunipur (8858683803)
siyaram.patel.jamunipur
Uttar Pradesh
Varanasi
Write Answer
Posted Date (28 Nov 2019 05:14 PM) Assigned Date (-)
Answered Date (29 Nov 2019 11:38 AM) Translated Date (-)

siyaram ji aap iske uper NPK 130045@10 gram ko prati litre pani ke hisab se spray karen.dhanywad

mujhe saagwaan ki lakdiyan bechni hain, kahan bechein, koi sujhav dein ?

(hn)
Posted by
Rahul kumar (8340356367)
Rahul kumar
Bihar
Rohtas
Write Answer
Posted Date (28 Nov 2019 05:07 PM) Assigned Date (-)
Answered Date (28 Nov 2019 07:10 PM) Translated Date (-)

Rahul kumar ji Sagwan (TEAK) ki lakdiyan bechne ke liye aap sab se pehle aap apne local city ke Timber store par samparak kare agar koi nai khreed raha to aap Mahesh Prasad 9334110460, 7971371313 New Shree Ganesh Timber Saw Mil se samparak kar sakte hai, Thank you.

ਘਰ ਦੀ ਬਗੀਚੀ ਵਿਚ ਬੇਰੀ ਤੇ ਅਮਰੂਦ ਦੇ ਫਲ ਕਾਣੇ ਹੋ ਗਏ ਹਨ, ਕੋਈ ਦਵਾਈ ਦੱਸੋ ਜੀ ?

(pb)
Posted by
ਗੁਰਪ੍ਰੀਤ ਬਰਾੜ (9877599822)
ਗੁਰਪ੍ਰੀਤ ਬਰਾੜ
Punjab
Fazilka
Write Answer
Posted Date (28 Nov 2019 05:06 PM) Assigned Date (-)
Answered Date (29 Nov 2019 10:27 AM) Translated Date (-)

ਗੁਰਪ੍ਰੀਤ ਜੀ ਇਹ ਫ਼ਲ ਦੀ ਮੱਖੀ ਦੇ ਕਾਰਨ ਹੋ ਰਿਹਾ ਹੈ ਇਸ ਕਿਸਮ ਦੀ ਮਾਦਾ ਮੱਖੀ ਨਵੇਂ ਵਿਕਸਤ ਹੋਏ ਫਲਾਂ ਦੇ ਛਿੱਲੜ ਦੇ ਅੰਦਰਲੇ ਪਾਸੇ ਅੰਡੇ ਦੇ ਦਿੰਦੀ ਹੈ ਇਨ੍ਹਾਂ ਅੰਡਿਆਂ ਵਿਚੋਂ ਪੈਦਾ ਹੋਏ ਕੀੜੇ ਫਲ ਦਾ ਗੁੱਦਾ ਖਾਣਾ ਸ਼ੁਰੂ ਕਰ ਦਿੰਦੇ ਹਨ ਜਿਸ ਕਾਰਨ ਫਲ ਪੂਰੀ ਤਰ੍ਹਾਂ ਗਲਣ ਤੋਂ ਬਾਅਦ ਹੇਠਾਂ ਡਿੱਗ ਜਾਂਦਾ ਹੈ ਇਸ ਮੱਖੀ ਦੇ ਹਮਲੇ ਤੋਂ ਪ੍ਰਤੀਰੋਧਕ ਫਸਲਾ ਬੀਜਣ ਨੂੰ ਪਹਿਲ ਦੇਣੀ ਚਾਹੀਦੀ ਹੈ ਇਸ ਦੇ ਹਮਲੇ ਦਾ ਸ਼ਿਕਾਰ ਹੋਏ ਫਲਾਂ ਨੂੰ ਖੇਤ ਤੋਂ ਦੂਰ ਲਿਜਾ ਕੇ ਨਸ਼ਟ ਕਰ ਦੇਣਾ ਚਾਹੀਦਾ ਹੈ ਖੇਤ ਦੀ ਸਾਫ਼ ਸਫਾਈ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ 500 ਮਿਲੀਲੀਟਰ ਡਾਈਮੈਥੋਏਟ ਦਾ 300 ਲੀਟਰ ਪਾਣੀ ਵਿਚ ਘੋਲ ਤਿਆਰ ਕਰ ਕੇ ਫਰਵਰੀ ਅਤੇ ਮਾਰਚ ਮਹੀਨੇ ਦੌਰਾਨ ਛਿੜਕਾਅ ਕਰਨਾ ਚਾਹੀਦਾ ਹੈ ਫਲ ਦੀ ਤੁੜਾਈ ਤੋਂ 15 ਦਿਨ ਉਪਰੋਕਤ ਦਵਾਈ ਦਾ ਛਿੜਕਾਅ ਬੰਦ ਕਰ ਦੇਣਾ ਚਾਹੀਦਾ ਹੈ

ਮੇਰੀ ਕੋਲ ਦੋ ਕੱਟੀਆਂ ਹਨ ਚਾਰ ਮਹੀਨੇ ਦੀਆਂ ਉਹ ਆਪਣੇ ਆਪ ਖੜਾ ਨਹੀ ਹੁੰਦੀਆਂ ਲਿਵਉਫਰੋਲ ਵੀ ਦਿੱਤਾ ਵ੍ਹਾਈਟ ਚ ਵੀ ਦਿੱਤੋ ?

(pb)
Posted by
GurjotGursirat GurjotGursirat (7589041806)
GurjotGursirat GurjotGursirat
Punjab
Moga
Write Answer
Posted Date (28 Nov 2019 04:58 PM) Assigned Date (-)
Answered Date (28 Nov 2019 09:31 PM) Translated Date (13 Jan 2021 01:57 PM)

tuci ohna nu Tinacal injection 5ml, Metphos injection 5ml, Trineurosol-h injection 1ml lgwao, ehh 5 din lgwao ate Deca injection 50mg lgwao ate dusra injection 1 hafte badd lgwao, iss nal frak paa jawega..

Answered Date (02 Dec 2019 11:10 AM) Translated Date (-)

Thanks sir

ਆਂਵਲੇ ਦੇ ਬੂੱਟੇ ਤੇ ਫਲ ਨਹੀਂ ਲਗਦਾ, ਉਸ ਵਿੱਚ ਕੀ ਦਵਾਈ ਪਾਈ ਜਾਵੇ ?

(en)
  • 1
Posted by
jaspreet singh gill (8360018900)
jaspreet singh gill
Punjab
Mansa
Write Answer
Posted Date (28 Nov 2019 04:57 PM) Assigned Date (-)
Answered Date (28 Nov 2019 05:56 PM) Translated Date (-)

ਜਸਪ੍ਰੀਤ ਜੀ ਕਿਰਪਾ ਕਰਕੇ ਦੱਸੋ ਕਿ ਇਸਨੂੰ ਤੁਸੀ ਕਿਹੜੇ ਢੰਗ ਨਾਲ ਬੀਜਿਆ ਹੈ ਬੀਜ ਰਾਹੀਂ ਜਾ ਕਲਮ ਨਾਲ ਅਤੇ ਇਸਦੀ ਉਮਰ ਵੀ ਜਰੂਰ ਦੱਸੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ

मोती की खेती में कितना खर्चा आता है, 10×10 फुट खेत में ?

(hn)
Posted by
Aijaz Rayeen (8726617072)
Aijaz Rayeen
Uttar Pradesh
Jhansi
Write Answer
Posted Date (28 Nov 2019 04:52 PM) Assigned Date (-)
Answered Date (28 Nov 2019 07:16 PM) Translated Date (-)

मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए अचल सिंह (फाउंडर )- 9711858258. धन्यवाद

aese sukh rhe hain, 1 bar pani bhi pila diya ?

(hn)
  • 1
Posted by
lakhan sharma (7898686503)
lakhan sharma
Madhya Pradesh
Ujjain
Write Answer
Posted Date (28 Nov 2019 04:49 PM) Assigned Date (-)
Answered Date (28 Nov 2019 05:50 PM) Translated Date (-)

lakhan ji yeh fungus hai iske liye aap carbendazim@400 gram ya mancozeb@400 gram ko prati acre ke hisab se spray karen.dhanywad

button khumba da lifafa band kar ke rakhe nu 3 din hoge g, hun us upar akhbar rakh ke pani den di jarurt hai ya nahi ?

(pb)
Posted by
Manjot singh (8146007800)
Manjot singh
Punjab
Patiala
Write Answer
Posted Date (28 Nov 2019 04:40 PM) Assigned Date (-)
Answered Date (29 Nov 2019 10:05 AM) Translated Date (-)

manjot ji isnu hale akhbar rakh ke pani hale na deo.dhanwad

29 Nov 2019

thnq sir

ਪਹਿਲਣ ਮੱਝ ਦਾ ਹੇਹੇ ਦੋਰਾਨ ਜ਼ਿਆਦਾ ਸਾਰੀ ਰਾਤ ਰਿਂਗਣਾ , ਟੀਕਾਕਰਨ ਤੋ ਬਾਅਦ ਨਾ ਰਹਿਣਾ , ਫਿਰ ਦਵਾਈਆਂ ਧਿਰਾਂ ਕੇ ਟੀਕਾਕਰਨ ਕਰਵਾਇਆ ਫਿਰ 20 ਦਿਨਾਂ ਤੋ ਬੋਲਣਾ ਇਸ ਦਾ ਕੋਈ ਅੰਗਰੇਜ਼ੀ ਜਾਂ ਦੇਸੀ ਦਵਾਈ ਨਾਲ ਹੱਲ ਹੈ ਤਾਂ ਦੱਸੋ ਜੀ ?

(pb)
Posted by
ਅਰਸ਼ੂ ਸਿੰਘ (9517231015)
ਅਰਸ਼ੂ ਸਿੰਘ
Punjab
Mansa
Write Answer
Posted Date (28 Nov 2019 04:37 PM) Assigned Date (-)
Answered Date (28 Nov 2019 06:06 PM) Translated Date (-)

ਉਸ ਨੂੰ Minfa gold ਪਾਊਡਰ 100 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ PG care ਗੋਲੀਆਂ ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ, ਫਿਰ ਅਗਲੀ ਵਾਰ ਹੀਟ ਵਿਚ ਆਉਣ ਤੇ ਜੇਕਰ ਤਾਰਾ ਸਾਫ ਕਰਦੀ ਹੈ ਤਾਂ ਉਸ ਨੂੰ ਟੀਕਾ ਭਰਵਾਂ ਕੇ Pregstay gold ਪਾਊਡਰ 30 ਗ੍ਰਾਮ ਰੋਜਾਨਾ ਦਿਓ ਅਤੇ 20 ਦਿਨ ਤੱਕ ਦਿਓ, ਇਸ ਨਾਲ ਫਰਕ ਪੈ ਜਾਵੇਗਾ..

5 December tak wale kanak de been dso eh kanak khet pani fer k saate na vejni aa ji. disko krni aa ?

(pb)
Posted by
Varinder Singh (9653909004)
Varinder Singh
Punjab
Patiala
Write Answer
Posted Date (28 Nov 2019 04:36 PM) Assigned Date (-)
Answered Date (28 Nov 2019 05:25 PM) Translated Date (-)

raj ji 5 december tak PBW590, PBW509, ate PBW658 kisam di bijai kiti ja sakdi hai.isdi bijai vattr aun te karo.dhanwad

Answered Date (28 Nov 2019 06:50 PM) Translated Date (-)

vattr ni aoni aje vr satta mrna dso

anaar da paudha aa shine nahi aa rahi iswich khaara jehe lag rahe hn jiwe fungs howe, ate fat v rahe han ehda karn dso ?

(pb)
  • 4
Posted by
prem cheema (9815535856)
prem cheema
Punjab
Sangrur
Write Answer
Posted Date (28 Nov 2019 04:33 PM) Assigned Date (-)
Answered Date (28 Nov 2019 04:38 PM) Translated Date (-)

prem ji jehde fal fatde han eh boron di ghat de karan hunde han dooja isda rang variety de hisab nal hunda hai. ate isda sinchai parbandhan sahi karo.

આને કયો રોગ કહેવાય ?

(hn)
  • 4
Posted by
Harun Aglodiya (9725547787)
Harun Aglodiya
Gujarat
Banaskantha
Write Answer
Posted Date (28 Nov 2019 04:28 PM) Assigned Date (-)
Answered Date (28 Nov 2019 04:36 PM) Translated Date (-)

हारून जी यह फॉस्फोरस तत्व की कमी है कृपया आप बताये के आपने इसमें क्या क्या खाद डाली है अगर DAP नहीं डाली तो आप इसके ऊपर NPK 005234 @1 किलो को प्रति एकड़ के हिसाब से स्प्रे करें धन्यवाद

Answered Date (28 Nov 2019 05:03 PM) Translated Date (-)

ડીએપી ડાલા હુવાહે

30 day eh katta a ehnu kehri khurak deni chahidi a ji ?

(pb)
  • 1
Posted by
Hardeep Singh (9780555605)
Hardeep Singh
Punjab
Fatehgarh Sahib
Write Answer
Posted Date (28 Nov 2019 04:24 PM) Assigned Date (-)
Answered Date (28 Nov 2019 06:12 PM) Translated Date (-)

tuci iss nu pett de kiria lai Bendykind liquid 30ml nu 15-15ml krke 2 din deo ate iss nu vdia trike nal maa da dudh pilao ate iss nu Cargil di Calf starter feed dudh vich mix krke ja vase he de skde ho, iss nal vdia growth howegi baki 1-1 month de frak nal isdi deworming jrur kro ji..

Answered Date (04 Dec 2019 07:33 AM) Translated Date (-)

thanks sir es di ma na ta Chara vadiy khandi a nale os da bp low rehnda dudh vi kam dendi a body vi sokdi jandi a oh di oh nu ki daaye

Sir Kanak te clomet Di spray kiti c 4 din baad meeh pai gya te kanak nu spray ne dhakka mareya te kanak kamli jehi ho gai hun isda ki Hall kriye pehla urea payie ja koi spray kriye ?

(en)
Posted by
H. Singh (8195065491)
H. Singh
Punjab
Sangrur
Write Answer
Posted Date (28 Nov 2019 04:17 PM) Assigned Date (-)
Answered Date (29 Nov 2019 05:57 PM) Translated Date (-)

Harvinder ji tuc kanak nu urea@50 kilo prati acre de hisab nal pao.dhanwad

Shatavari ke iss plant mein urea or potash DAP kese dalwayein, plant ke upar ya pure khet mein or ye shatavari ka plant growth nahi kar raha hai, iske liye kya Karein, iski height Kam Hai, badh nahi raha hai, nepali peeli shatavari hai ?

(hn)
Posted by
ashok tiwari (8823843088)
ashok tiwari
Madhya Pradesh
Raisen
Write Answer
Posted Date (28 Nov 2019 04:15 PM) Assigned Date (-)
Answered Date (28 Nov 2019 04:31 PM) Translated Date (-)

खेत की तैयारी के समय, 80 क्विंटल प्रति एकड़ गली हुई रूड़ी की खाद को मिट्टी में अच्छी तरह मिलायें नाइट्रोजन 24 किलो (यूरिया 52 किलो), फासफोरस 32 किलो (सिंगल सुपर फासफेट 52 किलो), और पोटाश 40 किलो (म्यूरेट ऑफ पोटाश 66 किलो) प्रति एकड़ में डालें मिट्टी से पैदा होने वाली बीमारियों से पौधे को बचाने के लिए जैविक कीट नाशी जैसे धतूरा, चित्रकमूल और गाय के मूत्र का प्रयोग करें

करेले का पत्ता सिकुड़ गया है, इसका निवारण किस दवा से होगा ?

(hn)
  • 1
Posted by
KESHOW MANDAL (9798605942)
KESHOW MANDAL
Jharkhand
Dumka
Write Answer
Posted Date (28 Nov 2019 04:02 PM) Assigned Date (-)
Answered Date (28 Nov 2019 04:27 PM) Translated Date (-)

केशव जी आप इसकी पूरी फोटो भेजे आपके द्वारा भेजी गयी फोटो पूरी अपलोड नहीं हुई है धन्यवाद

moti ki Kheti kese karein ?

(hn)
Posted by
manthan more (7499344626)
manthan more
Maharashtra
Satara
Write Answer
Posted Date (28 Nov 2019 03:56 PM) Assigned Date (-)
Answered Date (28 Nov 2019 04:28 PM) Translated Date (-)

मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए अचल सिंह (फाउंडर )- 9711858258. धन्यवाद

kanak 272 bheeji hai bhejan to bd barish bahut hon karke eh estrah di uggi hai ji es vich hor shitta de dita jave pani la ke ja ehi ho javegi ?

(pb)
  • 1
Posted by
Gurpartap singh (9653859015)
Gurpartap singh
Punjab
Gurdaspur
Write Answer
Posted Date (28 Nov 2019 03:50 PM) Assigned Date (-)
Answered Date (28 Nov 2019 04:25 PM) Translated Date (-)

Gurpartap ji tuc kanak nu halka pani la ke isde vich beej da chita de deo.dhanwad

Answered Date (29 Nov 2019 10:25 AM) Translated Date (-)

Gurpartap g, ਤੁਸੀਂ ਇਸ ਕਣਕ ਚ ਹਲਕਾ ਪਾਣੀ ਲਾ ਕੇ ਇਸਦੇ ਵਿੱਚ 550 ਜਾਂਦਾ ਛੱਟਾ ਦੇ ਦਿਓ

मंसूर का जड़ के यहॉं से सूखने का क्या कारण है ?

(hn)
Posted by
Neetiraj Singh Rajpoot (6264480210)
Neetiraj Singh Rajpoot
Madhya Pradesh
Sagar
Write Answer
Posted Date (28 Nov 2019 03:43 PM) Assigned Date (-)
Answered Date (28 Nov 2019 04:24 PM) Translated Date (-)

नीतिराज जी आप इसकी जड़ में दीमक चेक करें अगर मौजूद है तो आप इसके ऊपर chlorpyriphos @1 लीटर को 60 किलो मिटटी में मिला कर छिड़काव करें धन्यवाद

how can i grow sweet malta in lucknow, what resources do i need, can anyone share the whole processure with me thankyou ?

(en)
Posted by
Lokesh Sonker (9670593474)
Lokesh Sonker
Uttar Pradesh
Lucknow
Write Answer
Posted Date (28 Nov 2019 03:42 PM) Assigned Date (-)
Answered Date (28 Nov 2019 04:20 PM) Translated Date (-)

Land need to be prepare properly for growing seedlings. Land should be ploughed, Cross ploughed and leveled. Terrace planting is done on hills. High density planting is possible in hilly areas.In Spring season (February to March) and Monsoon season (15 August to October end).For sweet oranges use spacing of 5mx5m is recommended. Dig pit of 1mx1mx1m, kept open in sun for some days. Add 15-20kg of well decomposed cow dung, SSP@500gm per Pit.Depth of 1feet is used for planting. Propagation Root stock raising: Sow citrus seeds in nursery on bed of 2mx1m size and with 15cm distance between the row. When seedlings are of 10-12cm height, transplanting is to be done. Select healthy and uniform size seedling for transplantation purpose. Remove dwarf and weak seedlings. If needed, pruned roots slightly before planting. In nursery, Budding is done when plant are of pencil thickness. Shield budding or T shape budding is done for that, T shaped slot is made in bark of tree at distance of 15-20cm from ground. Horizontal cut of about 1.5-2cm long is given, and vertical cut of 2.5cm long is made from middle of horizontal cut. Remove bud from bud stick and insert it into T shape slots, afterward wrapped it with plastic paper. To budding is done during February-March and also in August- September. Propagation in sweet orange, kinnow, grape fruit is done by T budding while for lime and Lemon, it is propagated by Air layering method.

ਕਣਕ ਤੇ ਗੁੱਲੀ ਡੰਡੇ ਵਾਲੀ ਸਪਰੇਅ ਪਾਣੀ ਲਾਉਣ ਤੋਂ ਕਿੰਨੇ ਦਿਨ ਬਾਅਦ ਕਰਨੀ ਚਾਹੀਦੀ ਆ ?

(pb)
Posted by
sukhjinder Brar (8360412359)
sukhjinder Brar
Punjab
Bathinda
Write Answer
Posted Date (28 Nov 2019 03:13 PM) Assigned Date (-)
Answered Date (28 Nov 2019 03:20 PM) Translated Date (-)

ਤੁਸੀ ਗੁੱਲੀ ਡੰਡੇ ਦੀ ਸਪਰੇ ਪਹਿਲੇ ਪਾਣੀ ਤੋਂ 2 -3 ਦਿਨ ਪਹਿਲਾਂ ਸਪਰੇ ਕਰੋ ਜਿਸਦੇ ਵਿਚ ਤੁਸੀ 13 ਗ੍ਰਾਮ ਪ੍ਰਤੀ ਏਕੜ ਲੀਡਰ/ਐਸ ਐਫ-10/ਸਫਲ/ ਮਾਰਕਸਲਫੋ 75 ਡਬਲਯੂ ਜੀ (ਸਲਫੋਸਲਫੂਰਾਨ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ

SIR 18 MAHINE DI SHAHIWAL DI BASDI USDA PET BAHUT JAIDA BAD GAYA A . TE JAIDA GAYE KE BAL CHOTE TE CHAMDI DE NAAL LAGE HUNDE PAR USDA BAHUT HI KHILRE-KHILRE REHNDE NE KARN ?

(pb)
Posted by
SANJEEV KUMAR (9465246473)
SANJEEV KUMAR
Punjab
Hoshiarpur
Write Answer
Posted Date (28 Nov 2019 03:01 PM) Assigned Date (-)
Answered Date (28 Nov 2019 03:07 PM) Translated Date (-)

jekar usda pett bhut niklda hai tan tuci uss nu pet de kiria lai Bendikind plus goli deo ate uss nu ek jagah bnn ke naa rkho, uss nu khulla shdd ke gumayia kro, kyuki ekk jgah pashu nu bnn rakhn ate jrurat to jyada khurak denn nal pett niklan lgg jnda hai, iss ton ilawa jekar usde hair jyada khilre rehnde hai tan tuci kisi kanchi di help nal hair chote chote krr skde ho..

ਇੱਕ ਮੱਝ ਦਾ ਔਸਤਨ ਇੱਕ ਸੂਏ ਦਾ ਦੁੱਧ ਕਿੰਨਾ ਹੈ ?

(pb)
Posted by
ਹਰਤੇਜ ਸਿੰਘ (9878510115)
ਹਰਤੇਜ ਸਿੰਘ
Punjab
Mansa
Write Answer
Posted Date (28 Nov 2019 03:01 PM) Assigned Date (-)
Answered Date (28 Nov 2019 03:05 PM) Translated Date (-)

ਹਰਤੇਜ ਸਿੰਘ ਜੀ ਇਹ ਪਸ਼ੂ ਦੀ ਵਧਿਆ ਨਸਲ ਤੇ ਨਿਰਭਰ ਕਰਦਾ ਹੈ, ਜੇਕਰ ਮੁਰਾਹ ਨਸਲ ਦੀ ਮੱਝ ਦੀ ਗੱਲ ਕਰੀਏ ਤਾਂ ਵਧਿਆ ਨਸਲ ਦੀ ਮੱਝ ਇਕ ਸੂਏ ਵਿਚ ਔਸਤਨ 1600-1800 ਲੀਟਰ ਦੁੱਧ ਪੈਦਾ ਕਰਦੀ ਹੈ, ਜਿਸ ਦੀ ਥਿੰਦਿਆਈ 7% ਤੱਕ ਹੁੰਦੀ ਹੈ ਬਾਕੀ ਉਸਦੀ ਖੁਰਾਕ, ਦੇਖਭਾਲ ਤੇ ਵੀ ਨਿਰਭਰ ਕਰਦਾ ਹੈ

हमारे गेहूं सूख रहे हैं, अंदर जड़ में कीड़े लग रहे हैं, कौन सी दवा करें ?

(hn)
Posted by
श्रवण सिंह (9171216815)
श्रवण सिंह
Madhya Pradesh
Ujjain
Write Answer
Posted Date (28 Nov 2019 02:58 PM) Assigned Date (-)
Answered Date (28 Nov 2019 03:08 PM) Translated Date (-)

श्रवण सिंह जी अगर जड़ में कीट है तो आप इसके ऊपर chlorpyriphos @1 लीटर को 60 किलो मिटटी में मिला कर प्रति एकड़ के हिसाब से छींटा दे धन्यवाद

1509 ਅਤੇ PB01 ਦਾ ਰੇਟ ਦੱਸੋ ਜੀ ?

(pb)
Posted by
iqbal singh (9417853787)
iqbal singh
Punjab
Bathinda
Write Answer
Posted Date (28 Nov 2019 02:48 PM) Assigned Date (-)
Answered Date (28 Nov 2019 03:23 PM) Translated Date (-)

1509 ਦਾ ਰੇਟ 2400 -2580 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਚਲ ਰਿਹਾ ਹੈ PB01 ਦਾ ਰੇਟ 2000 -2350 ਰੁਪਏ ਚਲ ਰਿਹਾ ਹੈ ਧੰਨਵਾਦ

ਇੱਕ ਏਕੜ ਵਿੱਚ ਗੇਂਦੇ ਦਾ ਫੁੱਲ ਕਿੰਨੇ ਕੁਇੰਟਲ ਹੋ ਜਾਂਦਾ ?

(pb)
Posted by
ਹਰਤੇਜ ਸਿੰਘ (9878510115)
ਹਰਤੇਜ ਸਿੰਘ
Punjab
Mansa
Write Answer
Posted Date (28 Nov 2019 02:45 PM) Assigned Date (-)
Answered Date (28 Nov 2019 03:03 PM) Translated Date (-)

ਹਰਤੇਜ ਜੀ ਇਹ ਕਿਸਮ ਦੇ ਹਿਸਾਬ ਨਾਲ ਝਾੜ ਹੁੰਦਾ ਹੈ ਕਿਰਪਾ ਕਰਕੇ ਦੱਸੋ ਕੇ ਤੁਸੀ ਕਿਹੜੀ ਕਿਸਮ ਦੇ ਝਾੜ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ

ਕਿਸੇ ਵੀ ਕਿਸਮ ਦਾ ਹੋਵੇ ਵੀਰ ਜੀ

Answered Date (29 Nov 2019 12:36 AM) Translated Date (-)

ਵਰਖਾ ਦੇ ਦਿਨਾਂ ਵਿੱਚ ਤਾਜ਼ੇ ਫੁੱਲਾਂ ਦੀ ਪੈਦਾਵਾਰ 80-90 ਕੁਇੰਟਲ ਪ੍ਰਤੀ ਏਕੜ ਅਤੇ ਸਰਦੀਆਂ ਵਿੱਚ 60-70 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ