Manage Expert Answers

Search

Total Count :- 258604

gobhi ਦੀ ਜੜ ਸਹੀ ਹੈ ਪਰ ੳੁਪਰ ਤੋ ਗਲ ਰਹੀ ਹੇ ਕੋੲੀ ਹਲ ਦਸੋ ?

(pb)
Posted by
singh dhaliwal (8146957203)
singh dhaliwal
Punjab
Ludhiana
Write Answer
Posted Date (03 Dec 2019 08:38 PM) Assigned Date (-)
Answered Date (04 Dec 2019 02:23 AM) Translated Date (-)

iss de upper ridomil gold@300ml ja hexaconazol@300ml di prati acre de hisaab nal spray kro..ja fir saaf@500gm ja antracol@500gm di kille de hisaab nal spray kro.

Answered Date (05 Dec 2019 09:20 PM) Translated Date (-)

carbandizem50%wp and lethal nu mila ke sita dita hai ji

खारे पानी में कौन सी फसल होती है ?

(hn)
Posted by
Nathu (9672626684)
Nathu
Rajasthan
Barmer
Write Answer
Posted Date (03 Dec 2019 08:35 PM) Assigned Date (-)
Answered Date (11 Dec 2019 04:04 PM) Translated Date (-)

श्रीमान जी, खरे पानी से किसी भी फसल में सिंचाई करने की सिफारिश नहीं की गई है, हो सके तो आप खारे पानी की जगह नेहरी पानी का प्रयोग करें, धन्यवाद

pashua nu bhar pain da desi ilag dso ?

(pb)
Posted by
Ravi Kumar (7508230616)
Ravi Kumar
Punjab
Rupnagar
Write Answer
Posted Date (03 Dec 2019 08:30 PM) Assigned Date (-)
Answered Date (03 Dec 2019 08:32 PM) Translated Date (-)

ਭਾਰ ਪੈਣ ਦੇ ਇਲਾਜ ਲਈ ਤੁਸੀ ਇਹ ਦੇਸੀ ਤਰੀਕਾ ਵਰਤ ਸਕਦੇ ਹੋ, ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ, ਇਸ ਨਾਲ ਫਰਕ ਪੈ ਜਾਵੇਗਾ .

Dhaniya ki kheti kaise karte hain ?

(hn)
Posted by
rajkumar (7974474463)
rajkumar
Chattisgarh
Janjgir-Champa
Write Answer
Posted Date (03 Dec 2019 08:17 PM) Assigned Date (-)
Answered Date (04 Dec 2019 12:05 PM) Translated Date (-)

इसे सभी प्रकार की मिट्टी जिसमें जैविक तत्व उच्च मात्रा में होते हैं, में उगाया जा सकता है लेकिन अच्छे जल निकास वाली दोमट या रेतली दोमट मिट्टी में उगाने पर यह अच्छे परिणाम देती है इसके अच्छे विकास के लिए मिट्टी की पी एच 6 से 8 होनी चाहिए धनिये की खेती के लिए खारी और लवण वाली मिट्टी ठीक नहीं होती आप धनिया की किस्मे जैसे के Sadhana, Swathi, Sindhu, Pant Haritima, Hissar Anand की बुवाई करें सब से पहले ज़मीन की दो तीन बार हल से अच्छी तरह जोताई करें इसके बाद सुहागे की मदद से ज़मीन को समतल कर देना चाहिए आखिरी जोताई से पहले ज़मीन में 40 क्विंटल प्रति एकड़ के हिसाब से रूड़ी की खाद मिलानी चाहिए सब्जियों में प्रयोग करने के लिए, इसकी बिजाई अक्तूबर के पहले सप्ताह में करनी चाहिए और बीज तैयार करने के लिए, बिजाई अक्तूबर के आखिरी सप्ताह से नवंबर के पहले सप्ताह तक करनी चाहिए कतार से कतार का फासला 30 सैं.मी. और पौधे से पौधे का फासला 15 सैं.मी. रखें बीज की गहराई 3 सैं.मी. से ज्यादा नहीं होनी चाहिए इसकी बिजाई के लिए पोरा ढंग का प्रयोग किया जाता हैं बिजाई के लिए 8-10 किलो बीज प्रति एकड़ डाला जाता है जल्दी अंकुरन के लिए बीजों को बिजाई से पहले अच्छी तरह रगड़ लेना चाहिए ताकि इसके ऊपर की ओर से अनावश्यक छिल्कें उतर जायें बिजाई से पहले बीजों को 8 से 12 घंटे के लिए पानी में भिगोकर रख देना चाहिए फसल को जड़ गलन और पौधे सूखने की बिमारी से बचाने के लिए बीजों को 4 ग्राम टराइकोडरमा विराइड सिउडोमोनास फलोरसैंस प्रति किलोग्राम बीज में मिला देना चाहिए फसल की अच्छी वृद्धि के लिए, नाइट्रोजन 25 किलो (यूरिया 55 किलो) और फासफोरस 20 किलो (एस एस पी 125 किलो) प्रति एकड़ में डालें नाइट्रोजन की आधी मात्रा और फासफोरस की पूरी मात्रा बिजाई के समय डालें बाकी बची नाइट्रोजन को फूल निकलने के समय डालें धनिये की शुरूआती अवस्था में नदीन गंभीर समस्या होते हैं खेत को नदीन मुक्त करने के लिए एक या दो गोडाई करें बिजाई के 4 सप्ताह बाद पहली गोडाई करें और बिजाई के 5-6 सप्ताह बाद दूसरी गोडाई करें मिट्टी की बनतर, बारिश और जलवायु के आधार पर चार से पांच सिंचाई फसल की अच्छी वृद्धि के लिए सहायक होती है बिजाई के 30 दिन बाद पहली सिंचाई करें बाकी की सिंचाइयां 60-70 वें दिन, 80-90वें दिन, 100-105वें दिन और 110-150वें दिन करें फूल निकलने और बीजों की विकसित अवस्था में नमी की कमी ना होने दें फसल का कद 20 से 25 सैं.मी. होने पर हरे पत्तों को काटना शुरू कर देना चाहिए एक फसल को तीन से चार बार काटा जा सकता है बीज की पैदावार के लिए बीजी गई फसल अप्रैल महीने में कटाई के लिए तैयार हो जाती है फसल के फल हरे रंग में ही काट लेने चाहिए क्योंकि ज्यादा पकने की सूरत में इसका पूरा मूल्य नहीं मिल पाता धन्यवाद

ਸਰ ਦੋੋ ਦੰਦ ਪਿਓੁੰਰ ਬੀਟਲ ਦਾ ਕਁਦ ਅਤੇੇ ਲਬਾੲੀ ਕਿਨ਼ੀ ਹੋਣੀ ਚਾਹਦੀ ਹੈੌ ?

(pb)
Posted by
Jagdev singh (9855126706)
Jagdev singh
Punjab
Moga
Write Answer
Posted Date (03 Dec 2019 08:16 PM) Assigned Date (-)
Answered Date (04 Dec 2019 05:48 PM) Translated Date (-)

ਜਗਦੇਵ ਜੀ 2 ਦੰਦ ਬੱਕਰੀ ਜਾ ਬੱਕਰੇ ਦੀ ਉਮਰ ਲਗਭਗ 12 - 14 ਮਹੀਨਿਆਂ ਤਕ ਹੁੰਦੀ ਹੈ ਬਾਕੀ ਉਸਦੀ ਲੰਬਾਈ, ਉਸਦਾ ਭਾਰ ਉਸਦੀ ਖੁਰਾਕ ਤੇ ਨਿਰਭਰ ਕਰਦਾ ਹੈ ਕਿਉਕਿ ਸਹੀ ਖੁਰਾਕ ਹੋਣ ਨਾਲ ਹੀ ਸਰੀਰ ਦੀ ਸਹੀ ਗਰੋਥ ਅਤੇ ਭਾਰ ਵੱਧ ਹੁੰਦਾ ਹੈ ਬਾਕੀ ਖੁਰਾਕ ਦੇ ਨਾਲ ਨਾਲ ਵਧਿਆ ਲੀਵਰ ਟੌਨਿਕ ਵੀ ਜਰੂਰ ਦਿਓ ਜਿਸ ਨਾਲ ਖੁਰਾਕ ਸਹੀ ਹਜ਼ਮ ਹੁੰਦੀ ਹੈ ਅਤੇ ਸਹੀ ਗਰੋਥ ਹੁੰਦੀ ਹੈ

kanak vich 45kg urea nal 250gm sencor mix karke paayi hai iss nal jameen nu on vaale sme vich koi nuksaan ta ni ho sakda ?

(pb)
Posted by
Arshdeep singh (9992270020)
Arshdeep singh
Haryana
Kurukshetra
Write Answer
Posted Date (03 Dec 2019 08:11 PM) Assigned Date (-)
Answered Date (11 Dec 2019 04:00 PM) Translated Date (-)

Shrimaan ji, is bare kuch keha nahi ja sakda kyu ki university kise nadeen nashak nal khaad di mix kar ke spray karn d sifarish nahi kardi hai, dhanwad

ਬੀਟਲ ਬੱਕਰੀ ਨੂੰ ਪਹਿਲੀ ਵਾਰ ਕ੍ਰੋਸ ਕਰਵਾਉਣ ਲਈ ਕਿੰਨੀ ਉਮਰ ਅਤੇ ਭ਼ਾਰ ਹੋਣਾ ਚਾਹੀਦਾ ਹੈ ?

(pb)
Posted by
Jagdev singh (9855126706)
Jagdev singh
Punjab
Moga
Write Answer
Posted Date (03 Dec 2019 08:10 PM) Assigned Date (-)
Answered Date (04 Dec 2019 06:27 PM) Translated Date (-)

Jagdev ji tuci uss nu 1-1.5 saal di honn te cross krwa skde ho baki usda bhar ate height usdi khurak te nirbhar krda hai..

Answered Date (04 Dec 2019 01:45 PM) Translated Date (-)

ਬੀਟਲ ਬੱਕਰੀ ਨੂੰ ਪਹਿਲੀ ਵਾਰ ਕ੍ਰੋਸ ਲਈ ਉਮਰ 12 ਤੋ 14 ਮਹਿਨੇ ਹੋਣੀ ਚਾਹੀਦੀ ਹੈ ਤੇ ਭਾਰ 15 ਤੋ 25 ਕਿਲੋ ਹੋਵੇ

04 Dec 2019

ਸਰ ੲਿਸ ਵਿਚ ਕੱਦ ਜਾ ਲਬਾੲੀ ਮੈੈਟਰ ਕਰਦੀਅਾ ਜਾ ਨਹੀ

ਬੱਕਰੀ ਦਾ ਕੱਦ , ਲੰਮਬਾਈ ਅਤੈ ਭਾਰ ਉਸ ਦੀ ਖੁਰਾਕ ਤੇ ਹੈ

ਕਿਸੇ ਵੀ ਪਸ਼ੂ ਦਾ ਕੱਦ ਜਿਆਦਾ ਹੋਵੇ ਤਾ ਉਸ ਦੇ ਬੱਚੇ ਦਾ ਕੰਦ ਵੀ ਜਿਆਦਾ ਹੋ ਸਕਦਾ ਹੈ

ਪੂਜਾ ਵਰਾਇਟੀ ਰੱਸੀ ਬੰਨ੍ਹ ਕੇ ਵੇਲ ਉਪਰ ਚੜਾਉਣੀ ਚਾਹੀਦੀ ਹੈ ਜਾਂ ਨਹੀਂ ਜੀ F1 LHT POOJA ?

(pb)
Posted by
amritpal Singh (9417237617)
amritpal Singh
Punjab
Patiala
Write Answer
Posted Date (03 Dec 2019 08:02 PM) Assigned Date (-)
Answered Date (11 Dec 2019 03:58 PM) Translated Date (-)

ਸ਼੍ਰੀਮਾਨ ਜੀ, ਕਿਰਪਾ ਕੇ ਦੱਸੋ ਇਕ ਤੁਸੀ ਕਿਹੜੀ ਫ਼ਸਲ ਦੀ ਜਾਣਕਾਰੀ ਲੈਣਾ ਚਾਹੁੰਦੇ ਹੋ, ਤਾਂਜੋ ਤੁਹਾਨੀ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ, ਧੰਨਵਾਦ

Answered Date (20 Dec 2019 10:24 AM) Translated Date (-)

ਟਮਾਟਰ ਦੀ ਫਸਲ

ਸਰ ਜੀ ਮੈਂ ਮੱਛੀ ਪਾਲਣ ਦਾ ਕੰਮ ਸ਼ੁਰੂ ਕਰਨਾ ਹੈ ਪਲਾਟ ਤਿਆਰ ਕਰਨ ਲਈ ਜਾਣਕਾਰੀ ਦਿੱਤੀ ਜਾਵੇ, ਧੰਨਵਾਦ ਜੀ ?

(pb)
Posted by
baldev singh (9814248810)
baldev singh
Punjab
Moga
Write Answer
Posted Date (03 Dec 2019 07:59 PM) Assigned Date (-)
Answered Date (04 Dec 2019 05:50 PM) Translated Date (-)

ਤੁਸੀ ਮੱਛੀ ਪਾਲਣ ਦਾ ਕੰਮ ਸ਼ੁਰੂ ਕਰਨਾ ਹੈ ਤਾ ਸਭ ਤੋਂ ਜਰੂਰੀ ਹੈ ਟ੍ਰੇਨਿੰਗ ਇਹ ਟ੍ਰੇਨਿੰਗ ਤੁਹਾਨੂੰ FFDA(fish farmer development aggency) ਜੋ ਕਿ ਲੱਗਭੱਗ ਹਰ ਜ਼ਿਲੇ ਵਿੱਚ ਹੁੰਦੀ ਹੈ ਜਾਂ ਉੱਥੇ ਜਾ ਕੇ ਐਪਲੀਕੇਸ਼ਨ ਫਾਰਮ ਭਰੋ ਉਸ ਤੋਂ ਬਾਅਦ ਤੁਹਾਨੂੰ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਵੇਗੀ ਟ੍ਰੇਨਿੰਗ ਲਈ ਦਸਵੀ ਪਾਸ ਹੋਣਾ ਜਰੂਰੀ ਹੈ ਤੇ ਇਹ ਡਿਪਾਰਮੈ੍ਟ ਜਿੱਥੇ ਖੇਤੀਬਾੜੀ ਅਫਸਰ ਬੈਠਦਾ ਹੈ ਜਿਵੇ ਕਚਿਹਰੀਆਂ , ਡੀ ਸੀ ਆਫਿਸ ਕਹਿੰ ਦਿੰਦੇ ਹਾਂ ਉਸ ਵਿੱਚ ਬਣਿਆ ਹੁੰਦਾ ਹੈ ਮੱਛੀ ਪਾਲਣ ਲਈ ਸੇਮ ਵਾਲੇ ਇਲਾਕੇ ਵਿੱਚ 90% ਸਬਸਿਡੀ ਹੁੰਦੀ ਹੈ ਤੇ ਬਾਕੀ ਇਲਾਕਿਆ ਵਿੱਚ 40 % ਸਬਸਿਡੀ ਹੁੰਦੀ ਹੈ ਤੁਸੀ ਆਪਣੇ ਜ਼ਿਲੇ ਦੇ FFDA ( fish farming development agency ) ਦਫਤਰ ਵਿੱਚ ਜਾਓ ਜੋ ਕਿ ਆਮ ਤੌਰ ਤੇ ਡੀਸੀ ਦਫਤਰ ਜਾਂ ਕਚਿਹਰੀਆਂ ਵਿੱਚ ਬਣਿਆ ਹੁੰਦਾ ਹੈ ਤੁਸੀ ਉੱਥੇ ਆਪਣੇ ਜਮੀਂਨ ਦੀ ਫਰਦ , 10th ਸਰਟੀਫਿਕੇਟ ਤੇ ਜਿੱਥੇ ਤਲਾਬ ਬਣਾਉਣਾ ਹੈ ਉੱਥੋ ਦੀਆਂ 2 ਫੋਟੋ ਲੈ ਕੇ ਜਾਓ ਉਸ ਤੋਂ ਬਾਅਦ FFDA ਦੇ ਅਫਸਰ ਤੁਹਾਨੂੂੰ ਫਾਈਲ ਤਿਆਰ ਕਰਵਾਉਣਗੇ ਤੇ ਤੁਹਾਡੀ ਜਮੀਨ ਦੇਖ ਕੇ ਤਲਾਬ ਬਣਾਉਣ ਦਾ ਤਰੀਕਾ ਦੱਸਣਗੇ ਤੇ ਫਿਰ ਤੁਹਾਨੂੰ 40% ਸਬਸਿਡੀ ਲਈ ਫਾਈ਼ਲ ਤਿਆਰ ਕਰਕੇ ਲੋਨ ਅਪਲਾਈ ਬਾਰੇ ਸਮਝਾ ਦੇਣਗੇ. ਇਸਦੀ ਪੁੰਗ ਛੱਡਣ ਲਈ ਅਪ੍ਰੈਲ ਤੋਂ ਅਕਤੂਬਰ ਦਾ ਤੱਕ ਸਮਾਂ ਵਧੀਆ ਹੁੰਦਾ ਹੈ ਬਾਕੀ ਜੇਕਰ ਤੁਸੀ ਸ਼ੁਰੂ ਕਰਨਾ ਹੈ ਤਾਂ ਯੂਨੀਵਰਸਿਟੀ ਮੁਤਾਬਿਕ ਤੁਸੀ ਇੱਕ ਏਕੜ ਤੋਂ ਸ਼ੁਰੂ ਕਰ ਸਕਦੇ ਹੋ ਇੱਕ ਏਕੜ ਵਿੱਚ 5000 ਪੂੰਗ ਪਾ ਸਕਦੇ ਹਾਂ ਇਹ 2 to 3 ਇੰਚ ਦਾ ਹੁੰਦਾ ਹੈ ਜੇਕਰ 5000 ਪਾਉਣਾ ਹੈ ਤਾਂ 3000 ਰੋਹੂ , 1000 ਕਤਲਾ , 500 ਕੋਮਨ ਕਾਰਪ ਤੇ 500 ਮਰੀਗਲ ਨਸਲ ਪਾਈ ਜਾਵੇ ਇਹ ਪੂੰਗ ਤੁਸੀ ਮੱਛੀ ਪਾਲਣ ਵਿਭਾਗ ਤੋਂ ਖਰੀਦ ਸਕਦੇ ਹੋਂ ਇਹ ਇੱਕ ਇੰਚ ਦਾ ਬੱਚਾ 10 ਪੈਸਾ ਪ੍ਰਤੀ ਬੱਚਾ ਮਿਲੇਗਾ ਜੇਕਰ ਵਧੀਆਂ ਖੁਰਾਕ ਪਾਈ ਜਾਵੇ ਤਾਂ 8 ਮਹੀਨਿਆ ਵਿੱਚ ਇਹ ਲੱਗਭੱਗ 800-900 ਗ੍ਰਾਮ ਦਾ ਹੋ ਜਾਂਦਾ ਹੈ ਬਾਕੀ ਮੱਛੀ ਪਾਲਣ ਲਈ ਨਹਿਰੀ ਪਾਣੀ ਵਧੀਆ ਹੁੰਦਾ ਹੈ ਤੇ ਤੁਸੀ ਪਿੰਡ ਦਾ ਛੱਪੜ ਠੇਕੇ ਤੇ ਲੈ ਕੇ ਵੀ ਇਹ ਕੰਮ ਸ਼ੁਰੂ ਕਰ ਸਕਦੇ ਹੋਂ ਤਾਲਾਬ ਵਿੱਚ ਮੱਛੀ ਦੇ ਬੀਜ ਪਾਉਣ ਤੋਂ ਪਹਿਲਾਂ ਇਸ ਗੱਲ ਦੀ ਪਰਖ ਕਰ ਲੈਣੀ ਚਾਹੀਦੀ ਹੈ ਕਿ ਉਸ ਤਾਲਾਬ ਵਿੱਚ ਕਾਫੀ ਮਾਤਰਾ ਵਿੱਚ ਮੱਛੀ ਦੀ ਕੁਦਰਤੀ ਖੁਰਾਕ (ਪਲੈਂਕਟਾਨ) ਉਪਲਬਧ ਹੈ ਤਾਲਾਬ ਵਿੱਚ ਪਲੈਂਕਟਾਨ ਦੀ ਚੰਗੀ ਮਾਤਰਾ ਕਰਨ ਦੇ ਉਦੇਸ਼ ਨਾਲ ਇਹ ਜ਼ਰੂਰੀ ਹੈ ਕਿ ਰੂੜੀ ਦੀ ਖਾਦ ਦੇ ਨਾਲ ਸੁਪਰਫਾਸਫੇਟ 300 ਕਿਲੋਗ੍ਰਾਮ ਅਤੇ ਯੂਰੀਆ 180 ਕਿਲੋਗ੍ਰਾਮ ਪ੍ਰਤੀ ਸਾਲ ਪ੍ਰਤੀ ਹੈਕਟੇਅਰ ਦੇ ਮਾਨ ਨਾਲ ਪਾਈ ਜਾਵੇ ਤਲਾਬ ਵਿਚੋਂ ਹਾਨੀਕਾਰਕ ਮੱਛੀਆਂ ਅਤੇ ਕੀੜੇ-ਮਕੌੜਿਆਂ ਨੂੰ ਕੱਢ ਦੇਣਾ ਚਾਹੀਦਾ ਹੈ ਮੰਡੀਕਰਨ ਦੀ ਕੋਈ ਦਿੱਕਤ ਨਹੀ ਹੈ ਇਹ ਲੋਕਲ ਹੀ ਸੇਲ ਹੋ ਜਾਂਦੀ ਹੈ

khaad di varto kdo ?

(pb)
Posted by
Jagroop singh (7986917746)
Jagroop singh
Punjab
Hoshiarpur
Write Answer
Posted Date (03 Dec 2019 07:56 PM) Assigned Date (-)
Answered Date (03 Dec 2019 08:32 PM) Translated Date (-)

ਸ੍ਰੀ ਮਾਨ ਜੀ ਕਣਕ ਵਿਚ ਸਿਫਾਰਿਸ਼ ਮਾਤਰਾ ਵਿਚ ਖਾਦਾਂ ਦੀ ਵਰਤੋਂ ਕਰੋ ਕਣਕ ਵਿੱਚ ਕੁੱਲ 110kg ਕਿਲੋ ਯੂਰੀਆ ਪਾਇਆ ਜਾਂਦਾ ਹੈ, ਇਸ ਨੂੰ ਤੁਸੀਂ 2-3 ਹਿੱਸਿਆਂ ਵਿੱਚ ਵੰਡ ਕੇ ਪਾ ਸਕਦੇ ਹੋ ਕਣਕ ਵਿੱਚ DAP@55kg ਪ੍ਰਤੀ ਏਕੜ ਦੇ ਹਿਸਾਬ ਪਾਈ ਜਾਂਦੀ ਹੈ ਤੁਸੀਂ ਇੱਕ ਏਕੜ ਦੇ ਹਿਸਾਬ ਨਾਲ ਡੀ ਏ ਪੀ ਦਾ ਇੱਕ ਗੱਟਾ ਪਾ ਸਕਦੇ ਹੋ ਜੇਕਰ SSP ਦੀ ਵਰਤੋਂ ਕਰ ਰਹੇ ਹੋ ਤਾਂ SSP@150kg ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ ਡੀ ਏ ਪੀ ਨੂੰ ਕਣਕ ਦੇ ਬੀਜ ਨਾਲ ਮਿਲਾ ਕੇ ਬੀਜ ਦਿਓ ਇਸ ਢੰਗ ਨਾਲ ਬੀਜ ਦੇ ਨਾਲ SSP ਦੀ ਵਰਤੋਂ ਕਰ ਸਕਦੇ ਹੋ ਨਹੀਂ ਤਾਂ ਕਣਕ ਦੇ ਲਈ ਜ਼ਮੀਨ ਤਿਆਰ ਕਰਦੇ ਸਮੇਂ ਖੇਤ ਵਿੱਚ ਛਿੱਟਾ ਦੇ ਸਕਦੇ ਹੋ ਡੀ ਏ ਪੀ ਅਤੇ ਐੱਸ ਐੱਸ ਪੀ ਦੇ ਵਿੱਚੋਂ ਕਿਸੇ ਇੱਕ ਦੀ ਵਰਤੋਂ ਕਰਨੀ ਹੈ, ਜੇਕਰ ਜ਼ਮੀਨ ਵਿੱਚ ਪੋਟਾਸ਼ ਦੀ ਕਮੀ ਹੈ ਤਾਂ ਪੋਟਾਸ਼@20kg ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ

Answered Date (03 Dec 2019 09:45 PM) Translated Date (-)

Hallo

Answered Date (03 Dec 2019 09:46 PM) Translated Date (-)

Sir hamara Pani khaara hai jira konsa laye

antennae ?

(en)
Posted by
Arshdeep singh (9803144854)
Arshdeep singh
Punjab
Amritsar
Write Answer
Posted Date (03 Dec 2019 07:51 PM) Assigned Date (-)
Answered Date (04 Dec 2019 05:51 PM) Translated Date (-)

Arshdeep ji kirpa krke apna swal vistar nal pusho ji tuci ki jankari lena chahunde ho tan jo tuhanu sahi jankari diti ja skee.

gahu ke bone ke 21 dino ke Bad pale pani ke Bad kaun se fertilisers dale ?

(hn)
Posted by
SS (8418005254)
SS
Uttar Pradesh
Shahjahanpur
Write Answer
Posted Date (03 Dec 2019 07:51 PM) Assigned Date (-)
Answered Date (03 Dec 2019 08:31 PM) Translated Date (-)

Shri maan g gehu mein pehle pani ke sath urea@45 kg per acre shitta de skte ho g, agar jameen mein potash ki kami hai to potash @20 kg per acre dall skte ho...

इन दिनों में खीरा कैसे करें ?

(en)
Posted by
Aatif beg (8868887564)
Aatif beg
Uttar Pradesh
Pilibhit
Write Answer
Posted Date (03 Dec 2019 07:44 PM) Assigned Date (-)
Answered Date (11 Dec 2019 03:53 PM) Translated Date (-)

श्रीमान जी, में दिनों में खेरे की बिजाई करने के लिए आपको low tunnel technique का इस्तेमाल करना पड़े गा, इसके लिए प्लाटिक की शीट्स, लोहे की तारें की जरुरत पड़ती है, लोहे की तारें को आप कतारों में लगा दें, इसका कद सब्जी के हिसाब से ही रखा जाता है, और आप तारों के बीच का फ़ासला 1.5 m का रखा जाता है, तारें लगाने के बाद इस के ऊपर प्लास्टिक की शीट चढ़ा दें, धन्यवाद

Hlo sir, Mushroom cultivation da sara process dasso ghr chote paddar te tyaar krn da J koi vadia video share krdo mushrooms cultivation baare ta bhut dhnnwaad howega ?

(en)
Posted by
Harpreet (9530510381)
Harpreet
Punjab
Ferozpur
Write Answer
Posted Date (03 Dec 2019 07:43 PM) Assigned Date (-)
Answered Date (03 Dec 2019 07:46 PM) Translated Date (11 Dec 2020 01:40 PM)

ਖੁੰਬਾ  ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ, ਇਹਨਾਂ ਵਿੱਚੋਂ ਕੁੱਝ ਖੁੰਬਾ ਸਰਦੀਆਂ ਦੇ ਮੌਸਮ ਅਤੇ ਕੁੱਝ ਗਰਮੀਆਂ ਦੇ ਮੌਸਮ ਵਿੱਚ ਲਗਾਈ ਜਾਂਦੀਆਂ ਹਨ ਅਤੇ ਹਰ ਇਕ ਖੁੰਬ ਨੂੰ ਲਗਾਉਣ ਦਾ ਸਮਾਂ ਅਲਗ ਅਲਗ ਹੁੰਦਾ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ, ਸ਼ਟਾਕੀ ਖੁੰਬ ਦਾ ਸਮਾਂ ਅਕਤੂਬਰ ਤੋਂ ਅੱਧ ਫਰਵਰੀ ਤਕ ਹੈ ਆਪਾ ਇਸ ਤੋਂ 1 ਫ਼ਸਲ ਹੀ ਲੈ ਸਕਦੇ ਹਾਂ * *ਪਰਾਲੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਅਗਸਤ ਤਕ ਹੈ ਆਪਾ ਇਸ ਤੋਂ 4 ਫਸਲਾਂ ਲੈ ਸਕਦੇ ਹਾਂ * ਮਿਲਕੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਸਤੰਬਰ ਤਕ ਹੈ ਤੁਸੀ ਹੁਣ ਅਪ੍ਰੈਲ ਵਿਚ ਪਰਾਲੀ ਜਾ ਮਿਲਕੀ ਖੁੰਬ ਲਗਾ ਸਕਦੇ ਹੋ ਪਰਾਲੀ ਖੁੰਬ ਦੇ ਲਈ ਤੁਹਾਨੂੰ ਪਰਾਲੀ,ਬੀਜ,ਬਾਂਸ, ਸੇਬਾ ਆਦਿ ਦੀ ਜ਼ਰੂਰਤ ਹੈ *ਪਰਾਲੀ ਦੇ ਪੂਲੇ*-- ਝੋਨੇ ਦੀ ਪਰਾਲੀ ਦੇ 1-1 ਕਿਲੋ ਦੇ ਪੂਲੇ  ਦੋਨੋ ਸਿਰਿਆ ਤੋਂ ਸੇਬੇ ਨਾਲ ਬੰਨ ਕੇ ਤਿਆਰ ਕੀਤੇ ਜਾਂਦੇ ਹਨ ਪੂਲੇ ਦੇ ਸਿਰੇ ਕਟ ਕ ਇਕ ਬਰਾਬਰ ਕਰ ਲਏ ਜਾਂਦੇ ਹਨ *ਪੂਲਿਆ ਦੀ ਕਿਆਰੀ ਲਗਾਉਣਾ*---ਪਰਾਲੀ ਦੇ ਪੂਲਿਆ ਨੂੰ ਸਾਫ ਪਾਣੀ ਵਿਚ 16-20 ਘੰਟੇ ਲਈ ਡਬੋ ਦਇਓ ਗਿਲੇ ਪੂਲਿਆ ਨੂੰ ਢਲਾਨ ਤੇ ਰੱਖ ਕੇ ਵਾਧੂ ਪਾਣੀ ਨਿਕਲਣ ਦਇਓ ਕਮਰੇ ਚ ਇੱਟਾਂ ਤੇ ਬਾਂਸ ਦਾ ਇਕ ਢਕਵਾ ਪਲੇਟਫਾਰਮ ਬਣਾਓ, ਇਸ ਪਲੇਟਫਾਰਮ ਤੇ  5 ਪੂਲਿਆ ਦੀ ਇਕ ਤਹਿ ਲਗਾਓ, ਜਿਸ ਉਪਰ ਲਗਭਗ 75 ਗ੍ਰਾਮ ਬੀਜ ਪਾਓ. ਇਸ ਤੋਂ ਉਪਰ ਵਾਲੀ ਤਹਿ ਉਲਟ ਹੁੰਦੀ ਹੈ ਇਸ ਤਰਾਂ 5-5 ਪੂਲਿਆ ਦੀਆ 4 ਤਹਿਆ ਵਿਚ  300 ਗ੍ਰਾਮ  ਬੀਜ ਪਾ ਕ  ਇਕ ਕਿਆਰੀ ਤਿਆਰ ਕੀਤੀ ਜਾਂਦੀ ਹੈ ਸਭ ਤੋਂ ਉਪਰ 2 ਪੂਲੇ ਖੋਲ ਕੇ ਰੱਖ ਦਿਤੇ ਜਾਂਦੇ ਹਨ *ਖੁੰਬਾ ਦਾ ਫੁੱਟਣਾ*---ਬਿਜਾਈ ਤੋਂ 7-9 ਦਿਨਾਂ ਬਾਅਦ ਖੁੰਬਾਂ ਫੁਟਣ ਲਗ ਪੈਂਦੀਆਂ ਹਨ *ਪਾਣੀ ਤੇ ਹਵਾ ਦਾ ਸੰਚਾਰ*--  ਬਿਜਾਈ ਦੇ 2 ਦਿਨ ਬਾਅਦ ਹਰ ਰੋਜ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ ਖੁੰਬਾਂ ਫੁਟਣ ਉਪਰੰਤ ਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਕੀਤਾ ਜਾਂਦਾ ਹੈ * ਖੁੰਬਾਂ ਦੀ ਤੁੜਾਈ*-- ਖੁੰਬਾਂ ਫੁੱਟਣ ਉਪਰੰਤ 1-2 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੀਆਂ ਹਨ **ਮਿਲਕੀ ਖੁੰਬ** ਮਿਲਕੀ ਖੁੰਬ ਲਈ ਤੂੜੀ ,ਬੀਜ ,ਮੋਮੀ ਲਿਫਾਫੇ(12×16),ਸੇਬਾ,ਕੇਸਿੰਗ, ਮਿਟੀ ਆਦਿ ਚਾਹੀਦੇ ਹਨ *ਤੂੜੀ ਦੀ ਤਿਆਰੀ*--ਸੁਕੀ ਤੂੜੀ ਨੂੰ ਪੱਕੇ ਫ਼ਰਸ਼ ਤੇ ਵਿਛਾ ਕੇ 16-20 ਘੰਟੇ ਪਾਣੀ ਨਾਲ ਗਿਲਾ ਕਰੋ, ਗਿਲੀ ਤੂੜੀ ਨੂੰ ਬੋਰੀ ਵਿਚ ਭਰ ਕੇ ਸੇਬੇ ਨਾਲ਼ ਬੰਨ ਦਇਓ. ਇਸ ਬੋਰੀ ਨੂੰ ਉਬਲਦੇ ਪਾਣੀ ਵਿਚ 45-50 ਮਿੰਟ ਲਈ ਰੱਖੋ, ਤੂੜੀ ਨੂੰ ਕੱਢ ਕੇ ਪੱਕੇ ਫ਼ਰਸ਼ ਤੇ  ਵਿਛਾ ਕੇ ਠੰਡਾ ਕਰ ਲਓ ਇਹ ਤੂੜੀ ਬਿਜਾਈ ਲਈ ਤਿਆਰ ਹੈ *ਬਿਜਾਈ*--- ਠੰਡੀ ਤੂੜੀ ਵਿਚ ਬੀਜ ਰਲਾ ਕੇ ਮੋਮੀ ਲਿਫਾਫੇ ਵਿਚ ਭਰ ਦਇਓ 1 ਮੋਮੀ ਲਿਫਾਫੇ ਵਿਚ ਲਗਭਗ 2 ਕਿਲੋ ਗਿਲੀ ਤੂੜੀ ਅਤੇ 70-80 ਗ੍ਰਾਮ ਬੀਜ ਪੈਂਦਾ ਹੈ. ਲਿਫਾਫੇ ਦੇ ਮੂੰਹ ਨੂੰ ਸੇਬੇ ਨਾਲ ਬੰਨ ਕੇ ਕਮਰੇ ਵਿਚ ਰੱਖ ਦਇਓ *ਕੇਸਿੰਗ*--ਬਿਜਾਈ ਦੇ 2-3 ਹਫਤਿਆਂ ਬਾਅਦ ਲਿਫਾਫੇ ਖੋਲ ਕੇ ਕੇਸਿੰਗ ਦੀ 1-1.5 ਦੀ ਤਹਿ ਲਗਾ ਦਇਓ, ਕੇਸਿੰਗ ਵਿਚ ਰੂੜੀ ਤੇ ਰੇਤਲੀ ਮਿਟੀ(4:1) ਹੁੰਦੀ ਹੈ. ਜੋ ਕ 24 ਘੰਟਿਆ ਲਈ 4% ਫਾਰਮਲੇਨ ਦੇ ਘੋਲ਼ ਨਾਲ ਜੀਵਣੁ ਰਹਿਤ ਕੀਤੀ ਜਾਂਦੀ ਹੈ *ਖੁੰਬਾਂ ਦਾ ਫੁੱਟਣਾ*-- ਕੇਸਿੰਗ ਮਿਟੀ ਪਾਉਣ ਤੋਂ ਲਗਭਗ 2 ਹਫਤਿਆਂ ਵਿਚ ਖੁੰਬਾਂ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜੋ ਕ 4-5 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੇ ਹਨ. ਖੁੰਬਾਂ ਦੀ ਤੁੜਾਈ ਲਗਭਗ 35 -40 ਦਿਨਾਂ ਤਕ ਕੀਤੀ ਜਾਂਦੀ ਹੈ

2 mahine de gaban pashu nu pet de kide di goli de sakde aa, koi nuksan ta ni ?

(pb)
Posted by
Prabhjot Randhawa (8283866765)
Prabhjot Randhawa
Punjab
Sangrur
Write Answer
Posted Date (03 Dec 2019 07:37 PM) Assigned Date (-)
Answered Date (03 Dec 2019 08:02 PM) Translated Date (-)

BhaaG har 3 mahine baad malap rehat karna bahut zaruri ae

Answered Date (04 Dec 2019 05:50 AM) Translated Date (-)

Koi nusaan nahi per medical wale nu gabbh bare dass dio ok g

sir sade matar 50 dina de ne, jarh gal jandi hai te butte sukk jande ne, koi roktham daso ya dawayi daso ?

(pb)
Posted by
Kulbir (7814012113)
Kulbir
Punjab
Tarn Taran
Write Answer
Posted Date (03 Dec 2019 07:36 PM) Assigned Date (-)
Answered Date (03 Dec 2019 07:50 PM) Translated Date (-)

ਸ੍ਰੀ ਮਾਨ ਜੀ ਇਸਦੀ ਰੋਕਥਾਮ ਦੇ ਲਈ M-45@400 gm ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ।

जियान के बारे में पूरी जानकारी दें, यह किस फसल में स्परे होता है और फसल में यह क्या काम करता है ?

(hn)
Posted by
umed Singh kanwari (7015026635)
umed Singh kanwari
Haryana
Hisar
Write Answer
Posted Date (03 Dec 2019 07:23 PM) Assigned Date (-)
Answered Date (04 Dec 2019 02:25 AM) Translated Date (-)

Jiyaan ki aap kisi bhi fasal mein spray kr skte ho. iss mein koi bhi rasayank cheez nahi daali gyi hai jo ki fasal ko nuksaan de.

sar ji mere kol desi dog j te dog nu bhukhar je te bhukhar sahi karn vaste koi desi ilaj daso ji ?

(en)
Posted by
Sukhjit Singh (9779217774)
Sukhjit Singh
Punjab
Tarn Taran
Write Answer
Posted Date (03 Dec 2019 07:20 PM) Assigned Date (-)
Answered Date (05 Dec 2019 01:41 PM) Translated Date (-)

ਸੁਖਜੀਤ ਜੀ ਇਸਦੇ ਲਈ ਗਲੋਂ ਦੀ ਵੇਲ 250 ਗ੍ਰਾਮ ਲਓ ਅਤੇ ਉਸ ਨੂੰ 1 ਲੀਟਰ ਪਾਣੀ ਵਿਚ ਗਰਮ ਕਰੋ ਜਦੋ ਪਾਣੀ ਅੱਧਾ ਰਹਿ ਜਾਵੇ ਫਿਰ ਤੁਸੀ ਉਸਦੀ ਵਰਤੋਂ ਕਰ ਸਕਦੇ ਹੋ ਅਤੇ ਠੰਡਾ ਕਰਕੇ ਕੁੱਤੇ ਨੂੰ ਪਿਲਾ ਦਿਓ, ਇਸ ਨਾਲ ਵੀ ਫਰਕ ਪੈ ਜਾਵੇਗਾ..

ਸਾਡੀ ਮੱਝ ਅੱਜ ਡਾਕਟਰ ਤੋ ਸੂਆਈ ਹੈ ਬੱਚੇ ਦਾ weight ਬਹੂਤ ਸੀ ਤੇ ਉਹ ਮਰਿਆ ਹੋਇਆ ਸੀ ਅਸੀ ਸਿਰਫ ਪਿਛਲੇ ਮਹਿਨੇ ਸੇਵਾ ਵਧਿਆ ਕਿਤੀ ਸੀ ਬੱਚੇ ਦਾ weight ਜਿਆਦਾ ਕਿਓ ਸੀ ਜਦ ਕਿ ਡਾਕਟਰ ਆਪ ਕਹਿਦੇ ਹਨ ਕਿ ਪਿਛਲੇ 2 ਮਹਿਨੇ ਵਧਿਆ ਸੇਵਾ ਕਰੋ ?

(pb)
Posted by
Prabhjot Randhawa (8283866765)
Prabhjot Randhawa
Punjab
Sangrur
Write Answer
Posted Date (03 Dec 2019 07:18 PM) Assigned Date (-)
Answered Date (04 Dec 2019 10:03 PM) Translated Date (-)

Prabhjot ji bacha maria hoon de kai karan ho skde hai, iss vich pashu di vdia sewa da koi chkar nhi hai, kyuki jekar pashu di khurak vdia howegi tan uss ton dudh leya ja skda hai ate bache di kami v dur howegi, isde hor kai karan hunde hai jiwe pashu de sarir vich kise chij di kami, ussdi nasal de hisab nal tika na hona ja hor v kai karan hunde hai, tuci hun uss nu Anabolite liquid 100-100ml swere sham ate Gouge powder 30gm rojana deo..

ਸਰ ਜੀ ਕਣਕ ਦੀ ਵੀਡੀਓ ਭੇਜ ਰਿਹਾ ਜੀ ਜਰੂਰ ਦੱਸੋ ਜੀ ਕੀ ਬਿਮਾਰੀ ਹੇ ਜੀ ਕਿਹੜੀ ਦਵਾਈ ਪਾਈ ਜਾਵੇ ਜੀ ਇਕ ਵਾਰ ਯੂਰੀਆ ਪਾਇਆ ਜੀ ਬਾਰਿਸ਼ ਤੋ ਬਾਅਦ ਇਕ ਥੈਲਾ ਫਿਰ ਵੀ ਠੀਕ ਨਹੀ ਹੋਈ ?

(pb)
Posted by
gurwinder singh (7973460317)
gurwinder singh
Punjab
Sangrur
Write Answer
Posted Date (03 Dec 2019 07:08 PM) Assigned Date (-)
Answered Date (04 Dec 2019 12:01 PM) Translated Date (-)

ਗੁਰਵਿੰਦਰ ਜੀ ਕਿਰਪਾ ਕਰਕੇ ਦੱਸੋ ਕੇ ਤੁਸੀ ਇਸਨੂੰ ਕਿਹੜੀ ਕਿਹੜੀ ਖਾਦ ਪਾਈ ਹੈ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ

Answered Date (04 Dec 2019 08:43 PM) Translated Date (-)

ਉਤਮ ਦਾ ਯੂਰੀਆ ਪਾਇਆ ਸੀ

sir ji main fish palan da course karna hai, my dist Ludhiana village machhian kalan 20 km ?

(pb)
Posted by
Satnam Singh (9592311502)
Satnam Singh
Punjab
Ludhiana
Write Answer
Posted Date (03 Dec 2019 07:04 PM) Assigned Date (-)
Answered Date (12 Dec 2019 02:13 PM) Translated Date (-)

Satnam Singh ji fish di training lai tusi Pardip Singla 9872480248 nal samparak kar sakde ho, agli training 20-01-2020 to 24-01-2020 nu ho rahi hai, Thankyou.

Answered Date (04 Dec 2019 06:26 PM) Translated Date (-)

sir menu jwab nahi milia

sir main poultry farm da kam karna chahunda han, meat layi, iss bare jaankari diti jave ate training bare vi daso ?

(pb)
Posted by
Jasbeer Singh Brar (8360070425)
Jasbeer Singh Brar
Punjab
Muktsar
Write Answer
Posted Date (03 Dec 2019 07:03 PM) Assigned Date (-)
Answered Date (03 Dec 2019 08:04 PM) Translated Date (-)

BhaaG deputy director animal husbandry or Krishi vigyan kendar Muktsar or GADVASU VETERINARY UNIVERSITY LUDHIANA NAAL SAMPARK KARO G No 0161 2553364 or 2414026

cure for citrus glumosis ?

(en)
Posted by
lakha (9646141106)
lakha
Punjab
Fazilka
Write Answer
Posted Date (03 Dec 2019 07:03 PM) Assigned Date (-)
Answered Date (04 Dec 2019 10:01 AM) Translated Date (-)

If infestation of Root rot, Foot rot and gum oozing is observed, Removed infected roots along with other infected part and then apply Copper Oxychloride@2.5 gm/ltr and cover it with soil or depending upon severity, Do drenching of (Metalaxyl + Mancozeb)@20 gm per 10 ltr of water near stem. Give two spray of Fosetyl(Aliette)@2.5 gm per ltr of water during April and September month.

sir mujhe 5 hp tk solar plant lgvana hai, kheti krne ke liye, so plz solve my problem, kitna khrcha hoga or kese lgvaun ?

(hn)
Posted by
chena ram (9057280267)
chena ram
Rajasthan
Nagaur
Write Answer
Posted Date (03 Dec 2019 07:02 PM) Assigned Date (-)
Answered Date (06 Dec 2019 06:23 AM) Translated Date (-)

aap ne kheti ke liya lagana he to apne district ke agriculture department me ja ke vaha se jankari le

Hlo sir Ah keda plants aa plzz dasyo ?

(en)
  • 2
Posted by
Harpreet (9530510381)
Harpreet
Punjab
Ferozpur
Write Answer
Posted Date (03 Dec 2019 06:57 PM) Assigned Date (-)
Answered Date (11 Dec 2019 04:01 PM) Translated Date (-)

Shrimaan ji, kirpa kar ke pure butte di photo bejo taki dekh ke tuhnu is bare puri jankari diti ja sake, dhanwad

?

(pb)
Posted by
Kamlesh (9023310077)
Kamlesh
Uttar Pradesh
Aligarh
Write Answer
Posted Date (03 Dec 2019 06:56 PM) Assigned Date (-)
Answered Date (03 Dec 2019 07:36 PM) Translated Date (-)

Jaskaran ji kirpa krke apna swal vistar nal pusho ji tan jo tuhanu sahi jankari diti jaa skee..

200 ਗਜ ਜਗਾ ਚ ਕਿਵੇਂ ਕਮਾਈ ਕਰ ਸਕਦੇ ਹਾਂ ?

(pb)
Posted by
manoj (9464865303)
manoj
Punjab
Sangrur
Write Answer
Posted Date (03 Dec 2019 06:47 PM) Assigned Date (-)
Answered Date (11 Dec 2019 03:44 PM) Translated Date (-)

ਸ਼੍ਰੀਮਾਨ ਜੀ, ਇਸ ਵਿਚ ਤੁਸੀ medicinal ਬੂਟਿਆਂ ਦੀ ਬਿਜਾਈ ਕਰ ਸਕਦੇ ਹੋ ਜਿਵੇ ਕੇ ਸ਼ੰਖਪੁਸ਼ਪੀ, ਸ਼ਤਾਵਾਰੀ, ਸਦਾਬਹਾਰ, ਸਫੇਦ ਮੁਸਲੀ, ਕਲਿਹਾਰੀ, ਪੁਸ਼ਿਨਾ, ਮੁਲੇਠੀ, ਲੱਸਣ ਘਾ , ਧੰਨਵਾਦ

Answered Date (03 Dec 2019 08:07 PM) Translated Date (-)

sar hamara ya suhar khati ko bhiut nuksan karta h

Sir 50 -55 hp vich kehda tractor vadiya hai, jehda 855 4 star hai, usda price kina hai te 5 star da kina hai ?

(en)
Posted by
Ashish Rana (7837845991)
Ashish Rana
Punjab
Hoshiarpur
Write Answer
Posted Date (03 Dec 2019 06:40 PM) Assigned Date (-)
Answered Date (30 Jan 2020 01:51 PM) Translated Date (-)

Ashish Rana ji savraj 855 4stat da price 725000 hai, Thankyou.

मैंने 2 महीने पहले चीकू का पेड़ लगाया था, लेकिन वो अभी तक फूटना चालू नहीं हुआ, क्या करूं ?

(hn)
  • 3
Posted by
Ankit Jańů (9468958044)
Ankit Jańů
Rajasthan
Jhunjhunu
Write Answer
Posted Date (03 Dec 2019 06:36 PM) Assigned Date (-)
Answered Date (04 Dec 2019 09:55 AM) Translated Date (-)

अंकित जी कृपया बताये कि आपने इसमें क्या क्या खाद डाली है ताकि आपको इसके बारे में पूरी जानकारी दी जा सके धन्यवाद

Answered Date (05 Dec 2019 12:15 AM) Translated Date (-)

mne isme gobar kee khad hee dali h only

Answered Date (09 Dec 2019 01:41 PM) Translated Date (-)

plz suggest mam

ਗਾਂ ਹੀਟ ਚ ਨੀ ਆਉਂਦੀ, ਕੋਈ ਹੱਲ ਦੱਸੋ ?

(pb)
Posted by
Hem Raj (7889720940)
Hem Raj
Punjab
Hoshiarpur
Write Answer
Posted Date (03 Dec 2019 06:32 PM) Assigned Date (-)
Answered Date (03 Dec 2019 08:18 PM) Translated Date (-)

ਉਸ ਨੂੰ ਪੇਟ ਦੇ ਕੀੜਿਆਂ ਲਈ Bendikind plus ਗੋਲੀ ਦਿਓ ਅਤੇ ਉਸ ਨੂੰ Minfa gold ਪਾਊਡਰ 100 ਗ੍ਰਾਮ ਰੋਜਾਨਾ ਅਤੇ ਉਸ ਨੂੰ Ovumin advance ਰੋਜਾਨਾ ਇਕ ਗੋਲੀ ਦਿਓ ਅਤੇ 21 ਦਿਨ ਤਕ ਦਿਓ, ਇਸ ਨਾਲ ਹੀਟ ਵਿਚ ਆ ਜਾਵੇਗੀ.

litchi ki kheti ki puri jankari ?

(hn)
Posted by
Mahesh Sharma (9950837158)
Mahesh Sharma
Rajasthan
Pratapgarh
Write Answer
Posted Date (03 Dec 2019 06:32 PM) Assigned Date (-)
Answered Date (04 Dec 2019 09:52 AM) Translated Date (-)

इसे मिट्टी की अलग अलग किस्मों में उगाया जा सकता है लीची की पैदावार के लिए गहरी परत वाली, उपजाऊ, अच्छे निकास वाली और दरमियानी रचना वाली मिट्टी अनुकूल होती है मिट्टी की पी एच 5.5 से 7 होनी चाहिए ज्यादा पी एच और नमक वाली मिट्टी लीची की फसल के लिए अच्छी नहीं होती प्रसिद्ध किस्में :- Calcuttia,Dehradun,Rose Scented,Early Bedana,Late Bedana,Gulabi,Early Large Red, Late Large Red, Late Bedana, Calcuttia, Extra Early, Pickling, Khatti, Dehra Dun, Piyazi बड़े स्तर पर लीची उगाने के लिए एयर लेयरिंग तरीका अपनाया जाता है बीज बनाना एक आसान तरीका नहीं है इस क्रिया के लिए पौधा लंबा समय लेता है एयर लेयरिंग के लिए पौधे की टहनियां कीड़े और बीमारियां रहित होनी चाहिए जिनका व्यास 2-3 सैं.मी. और लंबाई 30-60 सैं.मी. हो चाकू की मदद से टहनियों के ऊपर 4 सैं.मी. चौड़ा गोल आकार का कट लगाएं उस कट के ऊपर दूसरी टहनी लगा कर लिफाफे से बांध दें चार सप्ताह के बाद जड़ें बांधनी शुरू हो जाती हैं जब जड़ें पूरी तरह बन जाएं तो उसे मुख्य पौधे से अलग कर दें इसके तुरंत बाद पौधे को मिट्टी में लगा दें और पानी देना शुरू कर दें एयर लेयरिंग मध्य जुलाई से सितंबर महीने में की जाती है इसकी बिजाई मॉनसून के तुरंत बाद अगस्त सितंबर के महीने में की जाती है बिजाई के लिए दो साल पुराने पौधे चुने जाते हैं बिजाई के लिए वर्गाकार ढंग के लिए पंक्ति से पंक्ति का फासला 10 मीटर और पौधे से पौधे का फासला 10 मीटर रखा जाता है खुश्क जलवायु और कम उपजाऊ भूमि में कतार से कतार ओर पौधे से पौधे में 8 मीटर का फासला रखें कुछ दिन पहले 1 मीटर x 1 मीटर x 1 मीटर के गड्ढे धूप में खोदें इसके बाद इन गड्ढों को 20-25 किलोग्राम गली सड़ी रूड़ी की खाद के साथ भर दें 300 ग्राम म्यूरेट ऑफ पोटाश और 2 किलोग्राम बॉन मील डालें इन गड्ढों को भरने के बाद ऊपर से पानी का छिड़काव कर दें पौधे गड्ढों के बीच में लगाएं इसकी बिजाई पनीरी लगाकर की जाती है शुरूआती समय में पौधे को अच्छा आकार देने के लिए कटाई करनी जरूरी होती है लीची के पौधों के लिए छंटाई की ज्यादा जरूरत नहीं होती फलों की कटाई के बाद नई टहनियां लाने के लिए हल्की छंटाई करें नए पौधों को गर्म और ठंडी हवा से बचाने के लिए लीची के पौधों के आस-पास 4-5 साल के हवा रोधक वृक्ष लगाएं लीची के आस पास जंतर उगाने से इसे गर्मियों और सर्दियों से बचाया जा सकता है इसके लिए फरवरी के मध्य में जंतर के बीज उगाएं लीची के पौधों को तेज हवाओं से बचाने के लिए आस-पास आम और जामुन जैसे लंबे वृ़क्ष लगाएं विकास की सभी अवस्थाओं में सिंचाई करें शुरूआती अवस्था में लगातार सिंचाई की जरूरत होती है गर्मियों के दौरान नए पौधों को एक सप्ताह में दो बार पानी दें और 4 वर्ष के पौधे के लिए सप्ताह में एक बार पानी दें खादों को पूरा डालने के बाद सिंचाई करें फसल को कोहरे से बचाने के लिए अंत नवंबर से दिसंबर के पहले सप्ताह में सिंचाई करें फल विकसित होने की अवस्था सिंचाई के लिए गंभीर होती है इस अवस्था में एक सप्ताह में दो बार सिंचाई करें यह फलों में दरारों को कम करने में मदद मिलेगी फल का हरे रंग से गुलाबी रंग का होना और फल की सतह का समतल होना, फल पकने की निशानियां हैं फल को गुच्छों में तोड़ा जाता है फल तोड़ने के समय इसके साथ कुछ टहनियां और पत्ते भी तोड़ने चाहिए इसे ज्यादा लंबे समय तक स्टोर नहीं किया जा सकता घरेलू बाज़ार में बेचने के लिए इसकी तुड़ाई पूरी तरह से पकने के बाद करनी चाहिए जब कि दूर के क्षेत्रों में भेजने के लिए इसकी तुड़ाई फल के गुलाबी होने के समय करनी चाहिए

मकई काे कीड़ा काटता है, उपाय ?

(hn)
Posted by
vishal kumar (9262830130)
vishal kumar
Bihar
Purnea
Write Answer
Posted Date (03 Dec 2019 06:28 PM) Assigned Date (-)
Answered Date (03 Dec 2019 06:50 PM) Translated Date (-)

श्रीमान मक्की के कीड़े की रोकथाम के लिए Coragen@40 ml को 60-80 लीटर पानी में मिलाकर प्रति एकड़ सप्रे करें

Sir cow ka milk kaise vdhayen ?

(en)
Posted by
Siya (8360575900)
Siya
Punjab
Amritsar
Write Answer
Posted Date (03 Dec 2019 06:24 PM) Assigned Date (-)
Answered Date (03 Dec 2019 08:05 PM) Translated Date (-)

Siya ji Milk vdhane ke liye pashu ki khurak achi honi chahiye aur pashu ki nasal v achi honi jruri hai, kyuki pashu da dudh uski achi nasal per nirbhar krta hai, aap khurak mai rojana 35-40 hara chara den aur her 3 mahine ke badd pett ke kirro ke liye dwai jrur den ,khurak ke sath sath aap Enerdyna liquid 100ml rojana, Milkout powder 2-2 chamch subah sham den isse frak padd jayega..

sir katreyan nu kehdi feed payiye, jihde nal ohna di sehat changi ho ?

(pb)
Posted by
Raju chahal (9478746771)
Raju chahal
Punjab
Mansa
Write Answer
Posted Date (03 Dec 2019 06:22 PM) Assigned Date (-)
Answered Date (04 Dec 2019 05:56 PM) Translated Date (-)

Raju ji jekar katdia di umar 8 month ton uppar hai tan tuci Cargill di heifer dry feed deo ate cafplan powder 100gm rojana dena suru kro, iss nal vdia growth howegi, jekar age ghtt hai tan tuci age vare vistar nal dso tan jo tuhanu sahi jankari diti jaa skee.

gehun pile kyu pad rahe hain ?

(hn)
Posted by
abhishek (9340445561)
abhishek
Madhya Pradesh
Bhopal
Write Answer
Posted Date (03 Dec 2019 06:21 PM) Assigned Date (-)
Answered Date (03 Dec 2019 06:27 PM) Translated Date (-)

shrimaan g kirpa krke fasal ki photo bhejo ta jo aapko proper jaankari mil ske g..

Madhya Pradesh

Answered Date (03 Dec 2019 08:20 PM) Translated Date (-)

Ok ji

sir sanu spray vala pump chahida hai, jo asi jhone layi te kanak utte spray karan layi istemal karde han, rate daseo ?

(pb)
Posted by
Surinder pal (8872614469)
Surinder pal
Punjab
Kapurthala
Write Answer
Posted Date (03 Dec 2019 06:17 PM) Assigned Date (-)
Answered Date (11 Jan 2020 03:07 PM) Translated Date (-)

Surinder pal singh ji spray karan de layi bohat tarah de pump onde hun ji. tusi daso kis tarah da pump chahida hai ji baki tusi 9815940212 number te call karo tohanu sari jankari mil javegi ji.

punjab ch apple di kheti ho sakdi aa ?

(pb)
Posted by
Raju chahal (9478746771)
Raju chahal
Punjab
Mansa
Write Answer
Posted Date (03 Dec 2019 06:17 PM) Assigned Date (-)
Answered Date (04 Dec 2019 09:12 AM) Translated Date (-)

ਪੰਜਾਬ ਵਿਚ ਸੇਬ ਦੀ ਖੇਤੀ ਕੀਤੀ ਜਾ ਸਕਦੀ ਹੈ,ਪਰ ਇਸਨੂੰ ਕੋਈ ਵੱਡੇ ਪੱਧਰ ਤੇ ਨਹੀਂ ਕਰ ਰਿਹਾ ਕੁੱਝ ਕਿਸਾਨਾਂ ਵਲੋਂ ਇਸਦੇ ਬੂਟੇ ਲਗਾਏ ਗਏ ਹਨ ਤੁਸੀ ਸੇਬ ਦੀ ਜਾਣਕਾਰੀ ਲੈਣ ਲਈ Hariman sharma ਜੀ ਨਾਲ ਸੰਪਰਕ ਸਕਦੇ ਹੋ (9418867209 ਜਾ 7018520244 ) ਇਹਨਾਂ ਵਲੋਂ ਇਕ ਸੇਬ ਦੀ ਕਿਸਮ ਤਿਆਰ ਕੀਤੀ ਗਈ ਹੈ ਜਿਸਦਾ ਨਾਮ HRM 99 ਹੈ ਜੋ ਕਿ 50* C ਸੇ ਤਾਪਮਾਨ ਤੇ ਵੀ ਫ਼ਲ ਦੇਣ ਵਿਚ ਸਫਲ ਹੈ, ਧੰਨਵਾਦ

hlo sir kanak teh pathiyan di spray kar skde aa, detail deo sir ?

(pb)
Posted by
khuspal (9413300100)
khuspal
Punjab
Patiala
Write Answer
Posted Date (03 Dec 2019 06:13 PM) Assigned Date (-)
Answered Date (03 Dec 2019 06:24 PM) Translated Date (-)

ਸ੍ਰੀ ਮਾਨ ਜੀ ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ ਇਕ ਕਿਲੋ ਆਂਵਲਾ ਲੈ ਕ ਕੁੱਟ ਕੇ ਚਟਨੀ ਬਣਾਓ ਫੇਰ 7 ਲੀਟਰ ਲੱਸੀ ਵਿੱਚ ਮਿਕਸ ਕਰਕੇ ਇਕ ਹਫਤੇ ਲਈ ਰੱਖੋ ਫੇਰ ਇਕ ਏਕੜ ਤੇ ਸਪਰੇ ਕਰੋ ਇਹ ਘੋਲ ਫਸਲ ਨੂੰ ਤਾਕਤ ਦੇਂਦਾ ਹੈ ਇਕ ਕਿਲੋ ਦੁੱਧ ਦਾ ਦਹੀਂ ਜਮਾਂ ਲਓ ( ਮਿੱਟੀ ਦੇ ਵਰਤਣ ਵਿੱਚ) ਫੇਰ ਉਸ ਵਿੱਚ ਇਕ ਤਾਂਬੇ ਦਾ ਵਰਤਨ ਰੱਖੋ,12 ਦਿਨ ਲਈ ਢੱਕ ਕ ਛਾਂਵੇਂ ਰੱਖੋ ,ਉਸ ਤੋਂ ਬਾਦ ਦਹੀਂ ਨੂੰ ਪਲਾਸਟਿਕ ਦੇ ਵਰਤਨ ਵਿੱਚ ਪਾ ਕੇ 3 ਲੀਟਰ ਪਾਣੀ ਪਾ ਲਓ ,ਇਹ ਪੰਜ ਲੀਟਰ ਘੋਲ ਨੂੰ ਇਕ ਏਕੜ ਤੇ ਸਪਰੇ ਕਰੋ ,ਇਹ ਘੋਲ 25 ਕਿਲੋ ਯੂਰੀਆ ਖਾਦ ਦਾ ਕੰਮ ਕਰਦਾ ਹੈ

broccoli di ki price aa ?

(pb)
Posted by
ਅਰਵਿੰਦਰ ਸਿੰਘ (8542000003)
ਅਰਵਿੰਦਰ ਸਿੰਘ
Punjab
S.A.S. Nagar
Write Answer
Posted Date (03 Dec 2019 06:01 PM) Assigned Date (-)
Answered Date (16 Mar 2020 01:22 PM) Translated Date (-)

Arminder singh ji punjab vich broccoli da bhaa 20 - 35/q chal reha hai, Thankyou.

USA hi sari 4 footachi aahe 1.5 antarane rope kit ?

(hn)
Posted by
ashok desai (9975155321)
ashok desai
Maharashtra
Kolhapur
Write Answer
Posted Date (03 Dec 2019 05:58 PM) Assigned Date (-)
Answered Date (12 Dec 2019 10:36 AM) Translated Date (-)

Ashok desai ji kirpya aap apna swal visthar se pushe ke aap kis vishe ja kis fasal ke bare me jankari lena chahte hai, ta jo aap ko puri jankari di ja sake or agar ho sake to aap swal ke sath photo ja video bhi bheje, Thankyou.

सर जी नमस्ते, प्याज किस माह में लगाना चाहिए ?

(hn)
Posted by
lucky Verma (8317038895)
lucky Verma
Uttar Pradesh
Barabanki
Write Answer
Posted Date (03 Dec 2019 05:45 PM) Assigned Date (-)
Answered Date (03 Dec 2019 06:21 PM) Translated Date (-)

श्री मान प्याज की तैयार पनीरी को दिसंबर महीने के दूसरे हफ्ते से जनवरी के दूसरे हफ्ते तक लगा सकते हो

amrud mein deemak ?

(hn)
Posted by
hansraj gurjar (9649351327)
hansraj gurjar
Rajasthan
Sawai Madhopur
Write Answer
Posted Date (03 Dec 2019 05:37 PM) Assigned Date (-)
Answered Date (03 Dec 2019 05:59 PM) Translated Date (-)

Shri maan g deemak ki roktham ke liye aap chlorpyriphos@4ml ko prati litre pani ke hisab se spray karein.

सरसों के पौधे ?

(hn)
Posted by
Santoshgiri (9358129095)
Santoshgiri
Rajasthan
Barmer
Write Answer
Posted Date (03 Dec 2019 05:25 PM) Assigned Date (-)
Answered Date (03 Dec 2019 05:28 PM) Translated Date (-)

संतोषगिरी जी कृपया आप सवाल विस्तार से पूछे ताकि आपको इसके बारे में पूरी जानकारी दी जा सके धन्यवाद

jaivik khad kise kehte hain ?

(hn)
Posted by
Manveer Singh (9695102088)
Manveer Singh
Uttar Pradesh
Moradabad
Write Answer
Posted Date (03 Dec 2019 05:23 PM) Assigned Date (-)
Answered Date (03 Dec 2019 05:26 PM) Translated Date (-)

जैविक खाद वे सूक्ष्म जीव हैं जो मृदा में पोषक तत्वों को बढ़ा कर उसे उर्वर बनाते हैं प्रकृति में अनेक जीवाणु और नील हरित शैवाल पाए जाते हैं जो या तो स्वयं या कुछ अन्य जीवों के साथ मिलकर वायुमण्डलीय नाइट्रोजन का यौगिकीकरण करते हैं( वातावरण में मौजूद गैसीय नाइट्रोजन को अमोनिया में परिवर्तित करते हैं)

03 Dec 2019

बहुत अच्छी जानकारी

Madhya Pradesh

03 Dec 2019

nice

sir heifer dry cow feed hamare nazdeek city sangrur sunam melerkotla or dirba se mil sakta hai ke nahi mil sakta or kha se je heifer dry cow feed kha se mile ga g sir ?

(pb)
  • 1
Posted by
JASPREET SINGH (9877002283)
JASPREET SINGH
Punjab
Sangrur
Write Answer
Posted Date (03 Dec 2019 05:22 PM) Assigned Date (-)
Answered Date (03 Jan 2020 05:48 PM) Translated Date (-)

JASPREET SINGH ji tusi 8283832872 number te vikram ji nal gal karo. tohanu jini feed di jarurat hove ta tusi detail nal gal kar sakde ho ji.

Answered Date (08 Jan 2020 05:50 PM) Translated Date (-)

thanks sir

beetal bakri da bacha kithon miluga ?

(pb)
Posted by
Dilbag singh (6284428074)
Dilbag singh
Punjab
Kapurthala
Write Answer
Posted Date (03 Dec 2019 05:19 PM) Assigned Date (-)
Answered Date (04 Dec 2019 05:57 PM) Translated Date (-)

dilbag ji beetal bakri da bacha lenn lai tuci mere nal 7009579091 sampark kr skde ho.

ਫ਼ਰੀਦਕੋਟ ਜਾਂ ਬਠਿੰਡੇ ਜਿਲੇ ਵਿੱਚ ਬੱਕਰੀ ਪਾਲਣ ਦੀ ਟ੍ਰੇਨਿੰਗ ਕਦੋਂ ਲੱਗਣੀ ਹੈ ਜੀ ?

(pb)
Posted by
lakhwinder brar (9115266952)
lakhwinder brar
Punjab
Faridkot
Write Answer
Posted Date (03 Dec 2019 05:18 PM) Assigned Date (-)
Answered Date (12 Dec 2019 10:57 AM) Translated Date (-)

ਬੱਕਰੀ ਪਾਲਣ ਸ਼ੁਰੂਆਤ ਕਰਨ ਲਈ ਤੁਸੀ 10 ਬੱਕਰੀਆਂ ਅਤੇ 2 ਬੱਕਰਿਆਂ ਨਾਲ ਕਰ ਸਕਦੇ ਹੋ ਇਹਨਾਂ ਦੀ ਖੁਰਾਕ ਅਵਸਥਾ ਘਟ ਹੁੰਦੀ ਹੈ ਇਸ ਲਈ ਅਸੀਂ ਇਹਨਾਂ ਨੂੰ ਅਸਾਨੀ ਨਾਲ ਪਾਲ ਸਕਦੇ ਹਾਂ ਇਹ ਹਰ ਪ੍ਰਕਾਰ ਦੇ ਵਾਤਾਵਰਨ ਵਿੱਚ ਪਾਲੀਆਂ ਜਾ ਸਕਦੀਆਂ ਹਨ ਬਕਰੀਆਂ 12-14 ਮਹੀਨਿਆਂ ਵਿੱਚ ਬੱਚੇ ਦੇਣਾ ਸ਼ੁਰੂ ਕਰ ਦੇਂਦੀਆਂ ਹਨ ਬਕਰੀ ਦਾ ਗਰਬ ਸਮਾਂ 150 ਦਿਨ ਦਾ ਹੁੰਦਾ ਹੈ ਅਤੇ ਸਾਲ ਵਿੱਚ 1-5 ਬੱਚੇ ਦਿੰਦਿਆਂ ਹਨ ਸਾਲ ਵਿੱਚ 2 ਬੱਚੇ ਦੇਨਾ ਆਮ ਗੱਲ ਹੁੰਦੀ ਹੈ ਬਕਰੀਆਂ 8-10 ਸਾਲ ਤਕ ਬੱਚੇ ਦਿੰਦਿਆਂ ਹਨ ਅਤੇ ਆਪਣੀ ਗਿਣਤੀ ਵਿੱਚ ਤੇਜੀ ਨਾਲ ਵਾਧਾ ਕਰ ਲੈਂਦਿਆਂ ਹਨ ਪੰਜਾਬ ਵਿੱਚ ਤੁਸੀ ਬਰਬਰੀ, ਬਲੈਕ ਬੰਗਾਲ, ਸਿਰੋਹੀ ਆਦਿ ਨਸਲ ਪਾਲ ਸਕਦੇ ਹੋ ਇਹ ਤੁਹਾਨੂੰ ਨੇੜੇ ਦੇ ਕਿਸੇ ਸਫਲ ਬੱਕਰੀ ਪਾਲਕ ਜਾਂ ਵੈਟਨਰੀ ਯੂਨੀਵਰਸਿਟੀ ਤੋਂ ਪ੍ਰਾਪਤ ਕਰ ਸਕਦੇ ਹੋ ਬਾਕੀ ਤੁਸੀਂ ਉਸ ਕਿਸਾਨ ਨੂੰ ਮਿਲ ਸਕਦੇ ਹੋ ਜੋ ਪਹਿਲਾਂ ਕਈ ਸਾਲਾਂ ਤੋਂ ਬੱਕਰੀ ਫਾਰਮ ਚਲਾ ਰਿਹਾ ਹੋਵੇ, ਉਸ ਤੋਂ ਤੁਹਾਨੂੰ ਬੱਕਰੀ ਫਾਰਮ ਬਾਰੇ ਪੂਰੀ ਜਾਣਕਾਰੀ ਮਿਲ ਜਾਵੇਗੀ ਇਸ ਕਿੱਤੇ ਤੇ ਲੋਨ ਲੈਣ ਲਈ 25% ਸਬਸਿਡੀ ਮਿਲਦੀ ਹੈ ਜੋ ਕਿ ਲੋਨ ਕਲੀਅਰ ਹੋਣ ਤੋਂ ਬਾਅਦ ਮਿਲਦੀ ਹੈ ਬਾਕੀ ਤੁਸੀ ਆਪਣੇ ਜ਼ਿਲੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰੋ ਤੇ ਬੱਕਰੀ ਪਾਲਣ ਦੀ ਟ੍ਰੇਨਿੰਗ ਹਾਸਿਲ ਕਰੋ ਟ੍ਰੇਨਿੰਗ ਕਰਨ ਤੋਂ ਬਾਅਦ ਤੁਹਾਨੂੰ ਸਰਟੀਫਿਕੇਟ ਹਾਸਿਲ ਹੋਵੇਗਾ ਇਸ ਸਰਟੀਫਿਕੇਟ ਦੇ ਦੁਆਰਾ ਤੁਸੀ ਲੋਨ ਅਪਲਾਈ ਕਰ ਸਕਦੇ ਹੋ ਲੋਨ ਅਪਲਾਈ ਲਈ ਤੁਸੀ ਆਪਣੇ ਜ਼ਿਲੇ ਦੇ ਵੈਟਨਰੀ ਅਫਸਰ ਨੂੰ ਮਿਲੋ ਉਹ ਤੁਹਾਡੀ ਫਾਈਲ ਦੀ ਕਾਰਵਾਈ ਅੱਗੇ ਤੋਰਨ ਬਾਰੇ ਜਾਣਕਾਰੀ ਦੇਣਗੇ ਬੀਟਲ ਨਸਲ ਦੀ ਬੱਕਰੀ ਲੈਣ ਲਈ ਤੁਸੀ ਮੇਰੇ 7009579091 ਨਾਲ ਸੰਪਰਕ ਕਰ ਸਕਦੇ ਹੋ

12 Dec 2019

thanks bai ji

onion di paniri di taiyari kivein hundi aa g, guide me ?

(pb)
Posted by
barinder singh (9592871811)
barinder singh
Punjab
Patiala
Write Answer
Posted Date (03 Dec 2019 05:18 PM) Assigned Date (-)
Answered Date (03 Dec 2019 05:25 PM) Translated Date (-)

ਨਰਸਰੀ ਤਿਆਰ ਕਰਨ ਦਾ ਉਚਿੱਤ ਸਮਾਂ ਮੱਧ-ਅਕਤੂਬਰ ਤੋਂ ਮੱਧ-ਨਵੰਬਰ ਹੁੰਦਾ ਹੈ ਨਵੇਂ ਪੌਦੇ ਅੱਧ-ਦਸੰਬਰ ਤੋਂ ਅੱਧ-ਜਨਵਰੀ ਤੱਕ ਰੋਪਣ ਲਈ ਤਿਆਰ ਹੋ ਜਾਂਦੇ ਹਨ ਰੋਪਣ ਲਈ 10-15 ਸੈ.ਮੀ. ਕੱਦ ਦੇ ਪੌਦੇ ਚੁਣੋ ਨਰਸਰੀ ਵਿੱਚ ਬੀਜ 1-2 ਸੈ.ਮੀ. ਡੂੰਘਾਈ ਤੇ ਬੀਜੋ ਇੱਕ ਏਕੜ ਖੇਤ ਦੀ ਪਨੀਰੀ ਤਿਆਰ ਕਰਨ ਲਈ 4-5 ਕਿਲੋ ਬੀਜਾਂ ਜ਼ਰੂਰਤ ਹੁੰਦੀ ਹੈ

Answered Date (03 Dec 2019 05:31 PM) Translated Date (-)

ਇਸ ਦੀ ਸਚਾਈ ਬਾਰੇ ਦਸੋ

gur nal pashu heat vich kine time vich AA janda hai te gur kina dena chahida hai ?

(pb)
Posted by
lovepreet Singh (6239653892)
lovepreet Singh
Punjab
Jalandhar
Write Answer
Posted Date (03 Dec 2019 05:16 PM) Assigned Date (-)
Answered Date (04 Dec 2019 06:00 PM) Translated Date (-)

ਜੇਕਰ ਤੁਸੀ ਦੇਸੀ ਤਰੀਕੇ ਨਾਲ ਪਸ਼ੂ ਨੂੰ ਹੀਟ ਵਿੱਚ ਲਿਆਉਣਾ ਚਾਹੁੰਦੇ ਹੋ ਤਾਂ ਤੁਸੀ ਇਹ ਤਰੀਕਾ ਵਰਤ ਸਕਦੇ ਹੋ ਹੀਟ ਵਿੱਚ ਲਿਆਉਣ ਲਈ ਤੁਸੀ ਪਸ਼ੂ ਨੂੰ 100 ਗ੍ਰਾਮ ਪੁਰਾਣਾ ਗੁੜ , 100 ਗ੍ਰਾਮ ਸਰੋਂ ਦਾ ਤੇਲ,100 ਗ੍ਰਾਮ ਕੈਲਸ਼ੀਅਮ ਨੂੰ ਆਪਸ ਵਿੱਚ ਮਿਲਾ ਕੇ 18-20 ਦਿਨ ਲਗਾਤਾਰ ਖਵਾ ਦਿਓ ਇਸ ਨਾਲ ਪਸ਼ੂ ਹੀਟ ਵਿੱਚ ਆ ਜਾਵੇਗਾ ਤੇ ਪਸ਼ੂ ਨੂੰ ਟੀਕਾ ਭਰਾਉਣ ਤੋਂ ਬਾਅਦ ਗੁੜ ਤੇ ਤੇਲ ਦੇਣਾ ਬੰਦ ਕਰ ਦਿਓ ਤੇ ਕੈਲਸ਼ੀਅਮ 200 ਗ੍ਰਾਮ ਨੂੰ ਜੌਂ ਦਾ ਦਲੀਆ ਬਣਾ ਕੇ ਉਸ ਨਾਲ ਖਵਾਓ...

sir Markpower de Nal Topik pa sakde aa g ?

(pb)
Posted by
ਰਾਜਵੀਰ ਸਿੰਘ (7340830306)
ਰਾਜਵੀਰ ਸਿੰਘ
Punjab
Patiala
Write Answer
Posted Date (03 Dec 2019 05:13 PM) Assigned Date (-)
Answered Date (03 Dec 2019 05:35 PM) Translated Date (-)

rajveer ji tuc markpower de nal topik di varto na karo ehna vicho kise ik di varto karo.kyuki dona da kam ik hi hai.dhanwad

cultivation period of wheat ?

(en)
Posted by
Toshana Sakhare (7387656942)
Toshana Sakhare
Maharashtra
Nagpur
Write Answer
Posted Date (03 Dec 2019 05:07 PM) Assigned Date (-)
Answered Date (03 Dec 2019 05:17 PM) Translated Date (-)

For rainfed areas, Middle of October is optimum time for wheat sowing. For timely sown Irrigated areas, complete sowing in first forthnight of November month. In case of late sown irrigated areas, complete sowing from 15th of November to 15th of December.

sir pusa gehun mein sabse achhi pedawar ke liye kon sa seed uttam hai ?

(hn)
Posted by
abhay thakur (9667097301)
abhay thakur
Uttar Pradesh
Etah
Write Answer
Posted Date (03 Dec 2019 04:59 PM) Assigned Date (-)
Answered Date (03 Dec 2019 05:49 PM) Translated Date (-)

श्री मान उत्तरप्रदेश के लिए गेहूं की नई विकसित अनुशंसित किस्में WH-896 , विदिशा (DL-788-2),  VL गेहूं -738 (VL-738), गोमती (K-9465), मालव शक्ति (HI-8498) ,श्रेष्ठ (HD-2687),  मालवा रत्न (HD-4672),  HD-2733 (VSM)  , HD-2307, HS-207,  HS-240, HS-277,  HS-295, आराधना (HPW-42),  अम्रिता(HI 1500), शताब्दी (K-0307),  HD 2733 (VSM),  DBW – 16,  DBW-17, नरेन्द्र व्हिट – 2036,  हर्षिता(HI – 1531) , पूर्वा (HD 2824) , GW-366,  PBW-550 , RAJ-4120,  MACS 6222,  PDW 314      DBW 39,  पूसा प्राची(HI-1563), WHD-943 , WH-1080,  पूसा बसंत (HD 2985), KRL-210,  PBW 644,  HD-2967, WH 1105,  MP 3336 (JW 3336),  DBW-71 , K0402 (MAHI), नरेन्द्र व्हिट 4018 (NW-4018),  पूसा गोतमी(HD) 3086 ),  DBW 88 आदि की बिजाई कर सकते हो

ਕਣਕ ਨੂੰ ਯੂਰੀਆ ਪਾਣੀ ਤੋਂ ਪਹਿਲਾਂ ਪਾਉਣੀ ਚਾਹੀਦੀ ਜਾ ਬਾਅਦ ਵਿੱਚ ਤੇ ਕਿੰਨੇ ਦਿਨ ਬਾਅਦ ?

(pb)
Posted by
sukhwinder singh (6280444944)
sukhwinder singh
Punjab
Ludhiana
Write Answer
Posted Date (03 Dec 2019 04:41 PM) Assigned Date (-)
Answered Date (03 Dec 2019 05:33 PM) Translated Date (-)

ਖਾਦਾਂ ਦੀ ਵਰਤੋਂ ਮਿੱਟੀ ਪਰਖ਼ ਆਧਾਰ ਤੇ ਕਰੋ ਜੇ ਮਿੱਟੀ ਦੀ ਪਰਖ਼ ਨਹੀਂ ਕਰਵਾਈ ਤਾਂ ਕਣਕ ਲਈ ਦਰਮਿਆਨੀ ਉਪਜਾਊ ਜ਼ਮੀਨ ਲਈ 55 ਕਿਲੋ ਡੀ ਏ ਪੀ ਪ੍ਰਤੀ ਏਕੜ ਬਿਜਾਈ ਸਮੇਂ ਪੋਰ ਦਿਓ ਉਪਰੰਤ ਪਹਿਲੇ ਅਤੇ ਦੂਜੇ ਪਾਣੀ ਨਾਲ 45 ਕਿੱਲੋ ਯੂਰੀਆ ਪ੍ਰਤੀ ਏਕੜ ਪਾਓ

ਸਰ ਮੇਰੇ ਕੋਲ 6 ਏਕੜ ਜ਼ਮੀਨ ਹੈ ਜਿਸ ਵਿਚ ਮੈਂ ਹੈਪੀ ਸੀਡਰ ਨਾਲ ਕਣਕ ਬੀਜੀ ਹੈ ਜਿਸ ਨੂੰ ਮੈਂ ਪਹਿਲਾਂ ਪਾਣੀ 1 ਮਹੀਨੇ ਬਾਅਦ ਨਾਲ 1 ਬੋਰੀ ਯੂਰੀਆ ਖਾਦ ਲਾ ਚੁੱਕੇ ਆ ਹਾਂ ਤੇ ਹੁਣ ਇਹ ਦੱਸੋ ਵੀ ਹੁਣ 2 ਯੂਰੀਆ ਖਾਦ ਨਾਲ ਕਿਸ ਦਵਾਈ ਦੀ ਵਰਤੋਂ ਕਰੀਏ ਤੇ ਹੋਰ ਕੀ ਵਰਤੀਏ ?

(pb)
Posted by
ਅਮਨਦੀਪ ਸਿੰਘ (8968708170)
ਅਮਨਦੀਪ ਸਿੰਘ
Punjab
Barnala
Write Answer
Posted Date (03 Dec 2019 04:31 PM) Assigned Date (-)
Answered Date (03 Dec 2019 05:31 PM) Translated Date (-)

ਅਮਨਦੀਪ ਜੀ ਤੁਸੀ ਕਣਕ ਵਿਚ ਪੂਰੀਆਂ ਖਾਦਾਂ ਦੀ ਵਰਤੋਂ ਕਰੋ ਜੇਕਰ ਪੂਰੀਆਂ ਖਾਦਾਂ ਦੀ ਵਰਤੋਂ ਤੋਂ ਬਾਦ ਵੀ ਕਣਕ ਦੀ ਗਰੋਥ ਨਹੀਂ ਹੁੰਦੀ ਤਾ ਤੁਸੀ growth regulator ਦੀ ਵਰਤੋਂ ਕਰ ਸਕਦੇ ਹੋ ਨਹੀਂ ਤਾ ਤੁਹਾਨੂੰ ਖਾਦਾਂ ਤੋਂ ਇਲਾਵਾ ਕੁਛ ਵੀ ਪਾਉਣ ਦੀ ਲੋੜ ਨਹੀਂ ਹੈ ਧੰਨਵਾਦ

ਧੰਨਵਾਦ ਜੀ

maine gamle mein kele ka paudha lagaya hai, uske patte pile ho rahe haain kyu, ise kaise sahi Kiya jaye ?

(hn)
Posted by
chhama shankar Dwivedi (9648255495)
chhama shankar Dwivedi
Uttar Pradesh
Mirzapur
Write Answer
Posted Date (03 Dec 2019 04:28 PM) Assigned Date (-)
Answered Date (03 Dec 2019 05:23 PM) Translated Date (-)

Dwivedi ji kripya aap iski photo bheje taki aapko iske bare men poori jankari di ja sake ke yeh tatv ki kami hai ya isme bimari ka hamla hai.dhanywad

nili ravi de semen da ki rate hai, jo vadia howe ?

(pb)
Posted by
jassa (9876921262)
jassa
Punjab
Ludhiana
Write Answer
Posted Date (03 Dec 2019 04:17 PM) Assigned Date (-)
Answered Date (04 Dec 2019 09:57 PM) Translated Date (-)

Jassa ji isde semen 75 rs. to 350 rs. tak mill skda hai baki usde milk record te nirbhar krda hai..

yah hai sukh jata hai ?

(hn)
  • 1
Posted by
Sharwan Kumar yadav (7233848021)
Sharwan Kumar yadav
Uttar Pradesh
Gonda
Write Answer
Posted Date (03 Dec 2019 04:13 PM) Assigned Date (-)
Answered Date (03 Dec 2019 05:21 PM) Translated Date (-)

Sharwan Kumar ji agar iske uper vale patte hare hai to aapko isme koi bhi spray karne ki jrurat nahi hai.dhanywad

ਇਹ ਕਿਹੜੀ ਨਸਲ ਹੈ ਜੀ ?

(pb)
  • 1
Posted by
chinu (9876420106)
chinu
Punjab
Sangrur
Write Answer
Posted Date (03 Dec 2019 04:12 PM) Assigned Date (-)
Answered Date (03 Dec 2019 04:56 PM) Translated Date (-)

ehh jersey cross nasal di cow hai..

03 Dec 2019

ਇਹਨੂੰ ਕਿਹੜੀ ਫੀਡ ਪੇਈਐ ਜਿਸ ਨਾਲ ਦੁੱਧ ਵੱਧ ਜੇ

Answered Date (03 Dec 2019 05:36 PM) Translated Date (-)

thanq sir

Answered Date (21 Dec 2019 02:48 PM) Translated Date (-)

पशु को कितना आर देना चाहिए रोज

Answered Date (21 Dec 2019 02:48 PM) Translated Date (-)

पशु को कितना आहार देना चाहिए रोज

पशुओं की आयु सीमा कितनी है ?

(hn)
Posted by
Abhishek Vishwakarma (6386110462)
Abhishek Vishwakarma
Uttar Pradesh
Jaunpur
Write Answer
Posted Date (03 Dec 2019 04:06 PM) Assigned Date (-)
Answered Date (04 Dec 2019 09:54 PM) Translated Date (-)

गायों की उम्र 10—12 साल और भैंसों की उम्र 17—18 साल तक होती है

sir mircha di kheti bare jaankari deo ji ki eh fasal kivein hundi aa and eh kinne din baad fal layi taiyar hundi hai dseo ?

(pb)
Posted by
Harsh Deep Singh (7986056671)
Harsh Deep Singh
Punjab
Sangrur
Write Answer
Posted Date (03 Dec 2019 04:01 PM) Assigned Date (-)
Answered Date (03 Dec 2019 04:59 PM) Translated Date (-)

ਪਨੀਰੀ ਤਿਆਰ ਕਰਨਾ: 1 ਮੀ. ਚੌੜੇ ਅਤੇ ਲੋੜ ਮੁਤਾਬਕ ਲੰਬੇ ਬੈੱਡ ਬਣਾਓ ਕੀਟਾਣੂ-ਰਹਿਤ ਕੋਕੋਪੀਟ 300 ਕਿਲੋ ਨੂੰ 5 ਕਿਲੋ ਨਿੰਮ ਕੇਕ ਨੂੰ ਮਿਲਾਓ ਅਤੇ 1-1 ਕਿਲੋ ਅਜ਼ੋਸਪਿਰੀਲੀਅਮ ਅਤੇ ਫਾਸਫੋਬੈਕਟੀਰੀਆ ਵੀ ਪਾਓ ਇੱਕ ਟਰੇਅ ਭਰਨ ਲਈ ਲਗਭਗ 1.2 ਕਿਲੋ ਕੋਕੋਪੀਟ ਦੀ ਲੋੜ ਹੁੰਦੀ ਹੈ 11,600 ਨਵੇਂ ਪੌਦੇ ਤਿਆਰ ਕਰਨ 120 ਟਰੇਆਂ ਦੀ ਲੋੜ ਹੁੰਦੀ ਹੈ, ਜੋ ਕਿ ਇੱਕ ਏਕੜ ਲਈ ਵਰਤੀਆਂ ਜਾਂਦੀਆਂ ਹਨ ਸੋਧੇ ਹੋਏ ਬੀਜ ਟਰੇਅ ਵਿੱਚ ਇੱਕ ਬੀਜ ਪ੍ਰਤੀ ਸੈੱਲ ਬੀਜੋ ਬੀਜ ਨੂੰ ਕੋਕੋਪੀਟ ਨਾਲ ਢੱਕ ਦਿਓ ਅਤੇ ਟਰੇਅ ਇੱਕ-ਦੂਜੇ ਦੇ ਨਾਲ ਰੱਖੋ ਬੀਜ ਪੁੰਗਰਨ ਤੱਕ ਇਨ੍ਹਾਂ ਨੂੰ ਪੋਲੀਥੀਨ ਸ਼ੀਟ ਨਾਲ ਢੱਕ ਦਿਓ ਨਰਸਰੀ ਵਿੱਚ ਬੀਜ ਬੀਜਣ ਤੋਂ ਬਾਅਦ, ਬੈੱਡਾਂ ਨੂੰ 400 ਮੈੱਸ਼ ਨਾਈਲੋਨ ਜਾਲ ਜਾਂ ਪਤਲੇ ਚਿੱਟੇ ਕੱਪੜੇ ਨਾਲ ਢੱਕ ਦਿਓ ਇਹ ਨਵੇਂ ਪੌਦਿਆਂ ਨੂੰ ਕੀੜੇ-ਮਕੌੜੇ ਅਤੇ ਬਿਮਾਰੀਆਂ ਦੇ ਹਮਲੇ ਤੋਂ ਬਚਾਉਂਦਾ ਹੈ 6 ਦਿਨਾਂ ਬਾਅਦ ਟਰੇਅ ਵਿਚਲੇ ਨਵੇਂ ਪੌਦਿਆਂ ਨੂੰ ਇਕੱਲੇ-ਇਕੱਲੇ ਕਰਕੇ ਜਾਲ ਦੀ ਛਾਂ ਹੇਠਾਂ ਬੈੱਡਾਂ ਵਿੱਚ ਲਗਾਓ ਬੀਜ ਪੁੰਗਰਨ ਤੱਕ ਪਾਣੀ ਦੇਣ ਵਾਲੇ ਬਰਤਨ ਦੀ ਮਦਦ ਨਾਲ ਪਾਣੀ ਦਿਓ ਬਿਜਾਈ ਤੋਂ 18 ਦਿਨ ਬਾਅਦ 19:19:19 ਦੀ 0.5% (5 ਗ੍ਰਾਮ ਪ੍ਰਤੀ ਲੀਟਰ) ਦੀ ਸਪਰੇਅ ਕਰੋ 30-40 ਦਿਨਾਂ ਬਾਅਦ ਪੌਦੇ ਪਨੀਰੀ ਲਈ ਤਿਆਰ ਹੋ ਜਾਂਦੇ ਹਨ ਪਨੀਰੀ ਖੇਤ ਵਿੱਚ ਲਗਾਉਣ ਲਈ 6-8 ਹਫਤੇ ਪੁਰਾਣੇ ਅਤੇ 15-20 ਸੈ.ਮੀ. ਵਾਲੇ ਕੱਦ ਦੇ ਪੌਦੇ ਹੀ ਚੁਣੋ ਨਰਸਰੀ ਲਗਾਉਣ ਦਾ ਉੱਚਿਤ ਸਮਾਂ ਅਕਤੂਬਰ ਦੇ ਅਖੀਰ ਤੋਂ ਅੱਧ-ਨਵੰਬਰ ਤੱਕ ਹੁੰਦਾ ਹੈ ਨਰਸਰੀ ਨੂੰ 50% ਛਾਂ ਵਾਲੇ ਜਾਲ ਨਾਲ ਢੱਕ ਦਿਓ ਅਤੇ ਪਾਸਿਆਂ ਤੇ ਕੀਟ-ਪਤੰਗੇ ਰੋਕਣ ਵਾਲਾ 40/50 ਮੈੱਸ਼ ਨਾਈਲੋਨ ਦਾ ਜਾਲ ਲਗਾਓ ਪਨੀਰੀ ਵਾਲੇ ਪੌਦੇ 30-40 ਦਿਨਾਂ ਵਿੱਚ (ਆਮ ਤੌਰ ਤੇ ਫਰਵਰੀ-ਮਾਰਚ) ਤਿਆਰ ਹੋ ਜਾਂਦੇ ਹਨ ਕਤਾਰਾਂ ਦਾ ਫਾਸਲਾ 75 ਸੈ.ਮੀ. ਅਤੇ ਪੌਦਿਆਂ ਦਾ ਫਾਸਲਾ 45 ਸੈ.ਮੀ. ਰੱਖੋ ਪਨੀਰੀ 1-2 ਸੈ.ਮੀ. ਡੂੰਘਾਈ ਵਿੱਚ ਬੀਜੋ ਮਿਰਚ ਦੀ ਬਿਜਾਈ ਪਨੀਰੀ ਲਗਾ ਕੇ ਕੀਤੀ ਜਾਂਦੀ ਹੈ ਇਸਦੇ ਫ਼ਲ ਦੇਣ ਦਾ ਸਮਾਂ ਇਸਦੀ ਕਿਸਮ ਤੇ ਨਿਰਭਰ ਕਰਦਾ ਹੈ ਕਿਰਪਾ ਕਰਕੇ ਕਿਸਮ ਦਾ ਨਾਮ ਦੱਸੋ ਤਾਂਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ