Manage Expert Answers

Search

Total Count :- 258604

majj da tapmaan ki hunda hai jis trah insaan nu thand lgdi a ose trah hunda ja wakh hunda ?

(pb)
Posted by
ਹਰਮਨਜੀਤ ਸਿੰਘ ਢਿੱਲੋਂ (7009069817)
ਹਰਮਨਜੀਤ ਸਿੰਘ ਢਿੱਲੋਂ
Punjab
Amritsar
Write Answer
Posted Date (02 Dec 2019 08:03 PM) Assigned Date (-)
Answered Date (03 Dec 2019 12:44 PM) Translated Date (21 Jan 2021 03:11 PM)

Harmanjet singh ji majh da temprature 101 degrees Fahrenheit tak hunda hai, baki ohna nu v thnd lgdi hai jiss karan ohna nu fever, cold, cough ho janda hai, iss lai ehna nu v sardia ton bacha krna jruri hai.

farming video ?

(en)
Posted by
Gurdas Gurdas Singh (6239011939)
Gurdas Gurdas Singh
Punjab
Muktsar
Write Answer
Posted Date (02 Dec 2019 08:02 PM) Assigned Date (-)
Answered Date (03 Dec 2019 12:45 PM) Translated Date (-)

Gurdas ji kirpa krke apna swal vistar nal pusho ji tuci ki jankari lena chahunde ho tan jo tuhanu sahi jankari diti ja skee.

veer g palak te kakh knda bahut ji kehdi spray kiti jawe ?

(pb)
Posted by
gurdeep singh (9193147583)
gurdeep singh
Punjab
Bathinda
Write Answer
Posted Date (02 Dec 2019 07:56 PM) Assigned Date (-)
Answered Date (03 Dec 2019 02:11 PM) Translated Date (-)

Shrimaan ji, keede di roktham lai tuc quinalphos @ 4ml prati liter pani de hisaab nal spray karo, dhanwad

Answered Date (04 Dec 2019 06:04 PM) Translated Date (-)

keda nhi likea Nadeen likhea

04 Dec 2019

ਸ਼੍ਰੀਮਾਨ ਜੀ, ਨਦੀਨਾਂ ਦੀ ਜਾਂਚ ਅਤੇ ਮਿੱਟੀ ਨੂੰ ਹਵਾਦਾਰ ਬਣਾਉਣ ਲਈ ਕਹੀ ਦੀ ਮਦਦ ਨਾਲ 2-3 ਵਾਰ ਗੋਡੀ ਕਰੋ। ਰਸਾਇਣਿਕ ਤਰੀਕੇ ਨਾਲ ਨਦੀਨਾਂ ਦੀ ਰੋਕਥਾਮ ਲਈ ਪਾਇਰਾਜ਼ੋਨ 1-1.12 ਕਿਲੋ ਦੀ ਪ੍ਰਤੀ ਏਕੜ ਵਿੱਚ ਵਰਤੋਂ ਕਰੋ। ਧੰਨਵਾਦ

Main apple ke podhon ko surkshit kaise rakhun ?

(hn)
Posted by
Trambi lal (8580718456)
Trambi lal
Himachal Pradesh
Mandi
Write Answer
Posted Date (02 Dec 2019 07:55 PM) Assigned Date (-)
Answered Date (03 Dec 2019 02:14 PM) Translated Date (-)

सेब को सुरक्षित रखने के लिए इसमें सिफारहि खादों का इस्तेमला करें, रोपाई से पहले, प्रत्येक गड्डे में, 30-40 किलो रूड़ी की खाद, 500 ग्राम सिंगल सुपर फासफेट और 50 ग्राम मैलाथियोन पाउडर मिलाएं खाद के तौर पर N:P:K@70:35:70 ग्राम प्रति वृक्ष हर साल मिलाएं जैसे वृक्ष की उम्र बढ़ती है, वृक्ष की उम्र के हिसाब से खादों की मात्रा बढ़ाते रहें उदाहरण के तौर पर, 10 साल के वृक्ष के लिए, खाद के तौर पर N:P:K@700:350:700 ग्राम प्रति वृक्ष में हर साल डालें इसे इलावा आप निरीक्षण करते रहे के किसी किस्म के कीट या फफूंद का हमला न हो, धन्यवाद

ਜੇਕਰ ਬਾਥੂ ਜ਼ਿਆਦਾ ਵੱਡਾ ਹੋ ਗਿਆ ਹੈ ਉਸ ਲਈ ਕਿਹੜੀ ਦਵਾਈ ਸਹੀ ਰਹੇਗੀ ?

(pb)
Posted by
akash singh (7710423803)
akash singh
Punjab
Muktsar
Write Answer
Posted Date (02 Dec 2019 07:54 PM) Assigned Date (-)
Answered Date (03 Dec 2019 12:55 PM) Translated Date (-)

ਸ਼੍ਰੀਮਾਨ ਜੀ, ਚੌੜੇ ਪੱਤਿਆਂ ਵਾਲੇ ਨਦੀਨ ਦੀ ਰੋਕਥਾਮ ਲਈ 2,4D@ 250 ml ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਜਾਂਦੀ ਹੈ, ਧੰਨਵਾਦ

ਵਿਸਥਾਰ ਨਾਲ ਦੱਸੋ ਜੀ ?

(pb)
Posted by
akash singh (7710423803)
akash singh
Punjab
Muktsar
Write Answer
Posted Date (02 Dec 2019 07:53 PM) Assigned Date (-)
Answered Date (03 Dec 2019 02:17 PM) Translated Date (21 Jan 2021 03:10 PM)

ਸ਼੍ਰੀਮਾਨ ਜੀ, ਸਲਫੋਸਲਫੂਰਾਨ 4 ਤੋਂ 5 ਪੱਤੇ ਤਕ ਦੇ ਗੁਲੀ ਡੰਡੇ ਦੀ ਰੋਕਥਾਮ ਕਰਦਾ ਹੈ, ਇਸ ਦੀ ਵਰਤੋਂ ਸਲਫੋਸਲਫੂਰਾਨ @ 250 ml ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੀ ਜਾਂਦੀ ਹੈ, ਧੰਨਵਾਦ

pahla pani kanak nu lgaun te je bathu ndeen howe taa us lyi 2,4 D vart skde hn ehda koi nuksan taa ni ?

(pb)
Posted by
akash singh (7710423803)
akash singh
Punjab
Muktsar
Write Answer
Posted Date (02 Dec 2019 07:52 PM) Assigned Date (-)
Answered Date (03 Dec 2019 02:19 PM) Translated Date (-)

Amrik ji, pehla pani lagon to 2 to 3 din pehla 2,4D di varton kiti jandi hai, danwad

Molgrip ?

(hn)
Posted by
Rajneesh survariya (7869441623)
Rajneesh survariya
Madhya Pradesh
Sagar
Write Answer
Posted Date (02 Dec 2019 07:51 PM) Assigned Date (-)
Answered Date (03 Dec 2019 12:46 PM) Translated Date (-)

कृपया आप अपना सवाल विस्तार से पूछें कि आप क्या जानकारी लेना चाहते है ताकि आपको सही जानकारी दी जा सके

ਸਰ ਗੁੱਲੀ ਡੰਡੇ ਦੀ ਦਵਾਈ ਦੱਸੋ ਅਤੇ ਵਾਥੂ ਦੀ ਵੀ ਦੱਸੋ, ਕਿਰਪਾ ਕਰਕੇ ਅਲੱਗ-ਅਲੱਗ ਦੱਸਿਉ ਕਿ ਕਿਹੜੀ-ਕਿਹੜੀ ਦਵਾਈ ਕਿਸ ਲਈ ਹੈ ?

(en)
Posted by
jaswinder singh (9872003739)
jaswinder singh
Punjab
Sangrur
Write Answer
Posted Date (02 Dec 2019 07:50 PM) Assigned Date (-)
Answered Date (03 Dec 2019 02:22 PM) Translated Date (-)

ਸ੍ਰੀ ਮਾਨ ਜੀ ਪਾਣੀ ਲਾਉਣ ਤੋਂ ਬਾਅਦ ਗੁੱਲੀ ਡੰਡੇ ਦੀ ਰੋਕਥਾਮ ਲਈ ਲੀਡਰ, ਟੌਪਿਕ, ਦੀ ਵਰਤੋ ਕਰ ਸਕਦੇ ਹੋ ਟੌਪਿਕ 15 ਡਬਲਿਊ ਪੀ (ਕਲੋਡੀਨਾਫਾਪ) 160 ਗ੍ਰਾਮ ਬਿਜਾਈ ਦੇ 30 ਤੋਂ 35 ਦਿਨਾਂ ਅੰਦਰ 150 ਪਾਣੀ/ਏਕੜ •• ਐਕਸੀਅਲ 5 ਈ ਸੀ (ਪਿਨੌਕਸਾਡਿਨ) 400 ਮਿਲੀਲਿਟਰ 4) ਲੀਡਰ/ਮਾਰਕਸਲਫੋ 75 ਡਬਲਿਊ ਜੀ (ਸਲਫੋਸਲਫੂਰਾਨ) 13 ਗ੍ਰਾਮ •ਟੋਟਲ/ਮਾਰਕਪਾਵਰ 75 ਡਬਲਿਊ ਡੀ ਜੀ (ਸਲਫੋਸਲਫੂਰਾਨ+ਮੈਟਸਫੂਰਾਨ) 16 ਗ੍ਰਾਮ •ਐਟਲਾਂਟਿਸ 3.6 ਡਬਲਿਊ ਡੀ ਜੀ (ਮਿਜ਼ੋਸਲਫੂਰਾਨ+ਆਇਡੋਸਲਫੂਰਾਨ) 160 ਗ੍ਰਾਮ 6 ਸ਼ਗੁਨ 21-11 (ਮੈਟਰੀਬਿਊਜ਼ਿਨ+ਕਲੋਡੀਨਾਫਾਪ) 200 ਗ੍ਰਾਮ •ਏ ਸੀ ਐੱਮ-9 (ਕਲੋਡੀਨਾਫਾਪ+ਮੈਟਰੀਬਿਊਜ਼ਿਨ) 240 ਗ੍ਰਾਮ ਵਾਥੂ ਦੀ ਰੋਕਥਾਮ ਲਈ 2,4D 250 ml ਦੀ ਸਪਰੇਅ ਕਰ ਸਕਦੇ ਹੋ, ਧੰਨਵਾਦ

sir 3 sal di vachhi hai , usdi bachedani doctor ton check krwayi c doctor kahnda 10% hai usdi bachedani nu bda krn lyi ki kita jawe ?

(en)
Posted by
Gurdeep Grewal (8437705400)
Gurdeep Grewal
Punjab
Ludhiana
Write Answer
Posted Date (02 Dec 2019 07:49 PM) Assigned Date (-)
Answered Date (03 Dec 2019 01:04 PM) Translated Date (-)

tuci vashi nu Vitum-H liquid 10-10ml swere sham deo ate Stimvet 21 bolus rojana 1 goli deo ate 21 din tak deo, baki uss nu Bovimin-B mineral mixture 50gm rojana dena suru kro iss nal frak paa jawega.

ਗੋਭੀ ਹਾਇਹੋਲਾ ਸਰੋ ਕਿੰਨੇ ਟਾਈਮ ਵਿਚ ਪੱਕ ਕੇ ਤਿਆਰ ਹੋ ਜਾਦੀ ਹੈ ?

(pb)
Posted by
ਹਰਜੀਤ ਗਿੱਲ (9872541418)
ਹਰਜੀਤ ਗਿੱਲ
Punjab
Moga
Write Answer
Posted Date (02 Dec 2019 07:44 PM) Assigned Date (-)
Answered Date (02 Dec 2019 11:31 PM) Translated Date (-)

Harjit Gill Sahb, ਪੀ.ਏ.ਸੀ ਹਾਈਓਲਾ 401 ਗੋਭੀ ਸਰੋਂ ਦਰਮਿਆਨੇ ਕੱਦ ਦੀ ਕਿਸਮ ਹੈ ਅਤੇ 150 ਦਿਨਾਂ ਵਿੱਚ ਪੱਕਦੀ ਹੈ

गेहूं में पहली सिंचाई के वक्त कौन-कौन सी खाद का प्रयोग करें ?

(hn)
Posted by
suraj bhan meena (9928074423)
suraj bhan meena
Rajasthan
Jaipur
Write Answer
Posted Date (02 Dec 2019 07:42 PM) Assigned Date (-)
Answered Date (03 Dec 2019 03:33 PM) Translated Date (-)

श्रीमान जी, आप सिंचाई के समय यूरिया खाद का प्रयोग कर सकते हैं, धन्यवाद

ਸ਼੍ਰੀ ਮਾਨ ਜੀ ਇੱਕ ਏਕੜ ਜਮੀਨ ਤੇ ਕਣਕ, ਝੋਨਾ ਦੋਨਾ ਫਸਲਾਂ ਤੇ ਹੋਣ ਵਾਲੇ ਖਰਚੇ ਦਾ ਹਿਸਾਬ ਬਣਾ ਕੇ ਭੇਜ ਸਕਦੇ ਹੋ ਜੀ ਆਪ ਜੀ ਦੀ ਬਹੁਤ ਬਹੁਤ ਮਿਹਰਬਾਨੀ ਜੀ ?

(pb)
Posted by
ਬਿੱਟਾ (9915502088)
ਬਿੱਟਾ
Punjab
Moga
Write Answer
Posted Date (02 Dec 2019 07:39 PM) Assigned Date (-)
Answered Date (03 Dec 2019 11:19 AM) Translated Date (-)

ਝੋਨੇ ਕਣਕ ਦੀਆਂ ਦੋਵਾਂ ਫਸਲਾਂ ਦਾ ਔਸਤਨ ਖ਼ਰਚਾ -: 25000/- ਝੋਨਾ ਔਸਤ ਝਾੜ -: 30 ਕੁਇੰਟਲ ਰੇਟ 1835 ਫਸਲ 55000/- ਕਣਕ -: (ਔਸਤ ਝਾੜ) 20 ਕੁਇੰਟਲ ਨਵਾਂ ਰੇਟ 1925 ਫਸਲ -: 38000/- ਦੋਵਾਂ ਫਸਲਾਂ ਦੀ ਔਸਤ ਵੱਟਤ -: 55,000 + 38,000 -: 93,000/- ਖ਼ਰਚਾ -: 93,000-25000 -: 68,000/- ਬੱਚਤ 68,000 ਠੇਕਾ -: 68,000 - 55,000 ਬਚੇ-: 13,000/- ਪ੍ਰਤੀ ਏਕੜ ( ਇਹਦੇ ਚ ਕਾਸ਼ਤਕਾਰ ਦੀ ਦਿਹਾੜੀ , ਪੈਟਰੋਲ ਦਾ ਖ਼ਰਚਾ , ਰੱਬ ਨਾਂਹ ਕਰੇ ਮੋਟਰ ਜਾਂ ਸਟਾਰਟਰ ਖ਼ਰਾਬ ਹੋ ਜੇ, ਮਸ਼ੀਨਰੀ ਦੀ ਟੁੱਟ ਭੱਜ, ) ਬਾਕੀ ਫਸਲ ਕੁਦਰਤ ਦੇ ਸਿਰ ਤੇ ਕੀ ਨਿਕਲਦਾ ਮੌਕੇ ਤੇ ਕੀ ਹੁੰਦਾ

03 Dec 2019

ਬਹੁਤ ਬਹੁਤ ਧੰਨਵਾਦ ਵੀਰ ਜੀ.....ਥੋੜੀ ਜਿਹੀ ਮਦਦ ਜੇ ਮੇਰੀ ਹੋਰ ਕਰ ਦੇਵੋਂ ਤਾਂ 25000 ਵਾਲੇ ਖਰਚੇ ਨੂੰ ਥੋੜਾ ਖੋਲ ਕੇ ਮਤਲਬ ਅਲੱਗ ਅਲੱਗ ਬਣਾ ਦੇਵੋਂ ਤਾਂ ਬਹੁਤ ਮਿਹਰਬਾਨੀ ਹੋਵੇਗੀ ....

03 Dec 2019

ਜ਼ਰੂਰ ਜੀ

what is tractor drawn cultivator ?

(en)
Posted by
ramkrishna cholkar (9691006981)
ramkrishna cholkar
Madhya Pradesh
Chhindwara
Write Answer
Posted Date (02 Dec 2019 07:39 PM) Assigned Date (-)
Answered Date (03 Dec 2019 07:02 PM) Translated Date (-)

Normal cultivator Normal with static tynes .Size normally varies according to number of tynes 5,7,9,11,13 and Rate varies from 28500-55000 .

  • 1

1ac gehu ki babni ke liye kitne kg gehu aur usme kitni khad ka upyog karna hoga khad ki Matra kitni dale jisse achcha utpadn ho ?

(hn)
Posted by
vinu (7987050339)
vinu
Madhya Pradesh
Raisen
Write Answer
Posted Date (02 Dec 2019 07:38 PM) Assigned Date (-)
Answered Date (03 Dec 2019 02:00 PM) Translated Date (-)

Shrimaan ji, kripya ap apna sawal visthar se puchein ke apo babni kise keh rahe hai, tajo apko iske bare mein puri jankari di ja skae, dhanywad

Answered Date (04 Dec 2019 07:04 PM) Translated Date (-)

Shri maan g babni ke liye gehu ka abhi 50-55 kg seed dal skte ho aur sath mein 55 kg DAP beej skte ho....

Madhya Pradesh

Answered Date (03 Dec 2019 06:34 PM) Translated Date (-)

babni ka matlab (sown) buai krna

ਪੀਲੀ ਹੋਈ ਕਣਕ ਨੂੰ ਕਿਹੜੇ ਤੱਤਾਂ ਦੀ ਘਾਟ ਹੈ ?

(pb)
Posted by
ਜਸਵੀਰ ਸਿੰਘ (9872177588)
ਜਸਵੀਰ ਸਿੰਘ
Punjab
Muktsar
Write Answer
Posted Date (02 Dec 2019 07:34 PM) Assigned Date (-)
Answered Date (03 Dec 2019 11:11 AM) Translated Date (-)

ਸ਼੍ਰੀਮਾਨ ਜੀ, ਕਿਰਪਾ ਕਰ ਕੇ ਕਣਕ ਦੀ ਇਕ ਫੋਟੋ ਭੇਜੋ ਤਾਂਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ, ਧੰਨਵਾਦ

ਸਰ ਮੈਂ ਪ੍ਰਾਈਵੇਟ ਨੌਕਰੀ ਕਰਦਾ ਹਾਂ 10000 ਕੁ ਹਜ਼ਾਰ ਮਹੀਨਾ ਸੈਲਰੀ ਹੈ। ਮੇਰੇ ਕੋਲ ਤਿੰਨ ਏਕੜ ਜਮੀਨ ਹੈ ਜੋ 55 ਹਜਾਰ ਰੁਪੈ ਪ੍ਰਤੀ ਏਕੜ ਦੇ ਹਿਸਾਬ ਨਾਲ ਠੇਕੇ ਤੇ ਹੈ.. ਮੈਂ ਨੌਕਰੀ ਛੱਡ ਕੇ ਕੇ ਖੇਤੀ ਕਰਨਾ ਚਾਹੁੰਦਾ ਹਾਂ ਕੀ ਮੈਂ ਖੇਤੀ ਵਿੱਚੋਂ ਸੈਲਰੀ+ਠੇਕਾ ਦੋਨਾ ਨਾਲੋ ਵੱਧ ਕਮਾਈ ਕਰ ਸਕਦਾ ਹਾਂ ਕਿ ਖੇਤੀ ਕਰਨ ਦਾ ਮੇਰਾ ਫੈਸਲਾ ਗਲਤ ਹੈ ਨੌਕਰੀ ਛੱਡ ਕੇ, ਜਰੂਰ ਸੁਝਾਅ ਦਿਓ ਜੀ ਆਪ ਜੀ ਦੀ ਬਹੁਤ ਮਿਹਰਬਾਨੀ ਹੋਵੇਗੀ ?

(pb)
Posted by
ਬਿੱਟਾ (9915502088)
ਬਿੱਟਾ
Punjab
Moga
Write Answer
Posted Date (02 Dec 2019 07:23 PM) Assigned Date (-)
Answered Date (03 Dec 2019 11:27 AM) Translated Date (-)

Jaswinder g, ਮੇਰੀ ਸਲਾਹ ਹੈ ਕਿ ਤੁਸੀਂ ਜੌਬ ਨਾਂਹ ਛੱਡਿਆ ਜੇ , ਜੇਕਰ ਖੇਤੀ ਕਰਨੀ ਚਾਹੁੰਦੇ ਹੋ ਤਾਂ ਨਾਲ ਕਰ ਸਕਦੇ ਹੋ । ਝੋਨੇ ਕਣਕ ਦੀਆਂ ਦੋਵਾਂ ਫਸਲਾਂ ਦਾ ਔਸਤਨ ਖ਼ਰਚਾ -: 25000/- ਝੋਨਾ ਔਸਤ ਝਾੜ -: 30 ਕੁਇੰਟਲ ਰੇਟ 1835 ਫਸਲ 55000/- ਕਣਕ -: (ਔਸਤ ਝਾੜ) 20 ਕੁਇੰਟਲ ਨਵਾਂ ਰੇਟ 1925 ਫਸਲ -: 38000/- ਦੋਵਾਂ ਫਸਲਾਂ ਦੀ ਔਸਤ ਵੱਟਤ -:55,000 + 38,000 -: 93,000/- ਖ਼ਰਚਾ -: 93,000-25000 -: 68,000/- ਬੱਚਤ 68,000 ਠੇਕਾ -: 68,000 - 55,000 ਬਚੇ-: 13,000/- ਪ੍ਰਤੀ ਏਕੜ ( ਇਹਦੇ ਚ ਕਾਸ਼ਤਕਾਰ ਦੀ ਦਿਹਾੜੀ , ਪੈਟਰੋਲ ਦਾ ਖ਼ਰਚਾ , ਰੱਬ ਨਾਂਹ ਕਰੇ ਮੋਟਰ ਜਾਂ ਸਟਾਰਟਰ ਖ਼ਰਾਬ ਹੋ ਜੇ, ਮਸ਼ੀਨਰੀ ਦੀ ਟੁੱਟ ਭੱਜ, ) ਬਾਕੀ ਫਸਲ ਕੁਦਰਤ ਦੇ ਸਿਰ ਤੇ ਕੀ ਨਿਕਲਦਾ ਫਸਲ ਪੱਕਣ ਸਮੇਂ ਕੀ ਹੁੰਦਾ ਇਹ ਕੁਦਰਤ ਤੇ ਨਿਰਭਰ ਹੈ

Answered Date (02 Dec 2019 07:43 PM) Translated Date (-)

ਤੇਰੀ ਹੁਣ ਕੁਲ ਆਮਦਨ ਸੈਲਰੀ ਸਾਲ ਦੀ 1 ਲੱਖ 20 ਹਜਾਰ ਅਤੇ 1 ਲੱਖ 50000 ਹੈ।।।। । ਜੇ ਨੋਕਰੀ ਛੱਡ ਕੇ ਖੇਤੀ ਕੀਤੀ ਤਾ 90000 ਤੋ 95000 ਇਕ ਕੀਲੇ ਚੋ ਫਸਲ ਹੋਉ। ਜਿਸ ਤੇ ਦੋਵੇ ਫਸਲਾ ਦਾ 20000 ਖਰਚ ਆਉਦਾ। ਟੋਟਲ ਬਚਤ 3 ਏਕੜ ਚੋ 70000×3==210000 । ਬਾਕੀ ਜੇ ਕਿਸੇ ਹੋਰ ਪਿਛੇ ਲੱਗ ਕੇ ਟਰੈਕਟਰ ਲੈ ਲਿਆ ਤਾ ਕਰਜਾ ਵੀ ਚੜ ਸਕਦਾ। ਮੈ 10 ਏਕੜ ਖੇਤੀ ਕਰਦਾ। ਫਿਰ ਵੀ ਕਦੇ ਕਦੇ ਸੋਚਦਾ ਜੇ ਕੋਈ ਨੋਕਰੀ ਹੀ ਮਿਲਜੇ 10-12 ਹਜਾਰ ਚ। ਬਾਕੀ ਤੇਰੀ ਮਰਜੀ ਭਰਾ। ਮੈ ਤਾ ਕਹਿਨਾ ਨੋਕਰੀ ਨਾ ਛੱਡ। ਰੱਬ ਦੀਆ ਮਾਰਾ ਵੀ ਪੈਦੀਆ ਖੇਤੀ ਚ ' ਜੀਅ ਕੱਚਾ ਵੀ ਹੁਦਾ ਜਦੋ ਬੇਮੋਸਮੇ ਮੀਹ ਪੈਦੇ

Answered Date (02 Dec 2019 07:48 PM) Translated Date (-)

ਬਹੁਤ ਬਹੁਤ ਧੰਨਵਾਦ ਵੀਰ ਜੀਓ ਮੈ ਇਸੇ ਆਸ ਨਾਲ ਹੀ ਪੋਸਟ ਪਾਈ ਸੀ ਕਿ ਕੋਈ ਵੀਰ ਸਹੀ ਸੁਝਾਅ ਦੇਵੇ .. ਤੁਸੀ ਬਿਲਕੁਲ ਸਹੀ ਸੁਝਾਅ ਦਿੱਤਾ ਮੈਂ ਆਪਣੀ ਨੌਕਰੀ ਹੀ ਜਾਰੀ ਰੱਖਾਂਗਾ ਜੀ ਧੰਨਵਾਦ ..

02 Dec 2019

, ਵਧੀਆ ਰਹੇਗਾ ਭਰਾ ਨੋਕਰੀ ਕਰਲੇਗਾ। ਖੇਤੀ ਦੀਆ ਮਾਰਾ ਬਾਰੇ ਮੈਸੇਜ ਚ ਨੀ ਮੈ ਮੈਸੇਜ ਚ ਨੀ ਦੱਸ ਸਕਦਾ। ਹੁਣ ਤਾ ਹਰ ਸਾਲ ਨਵੀ ਮੁਸਕਲ ਦਾ ਸਾਹਮਣਾ ਕਰਨਾ ਪੈਦਾ। ਕਦੇ ਸੁਣੀਆ ਸੀ ਕੀ ਬੀਜੀ ਕਣਕ ਨੂ ਸੁੰਡ ਖਾ ਗਿਆ? ਜੀਰੀ ਨੂ ਤੇਲਾ ਤਾ ਦੂਰ ਦੀ ਗੱਲ ਬੰਦੇ ਤੋ ਗੁਲੀਡੰਡਾ ਵੀ ਨੀ ਮਰਦਾ ਕਦੇ ਕਦੇ

Answered Date (02 Dec 2019 11:06 PM) Translated Date (-)

ਵੀਰ ਨੌਕਰੀ ਵਧੀਆ ਉਨ੍ਹਾਂ ਤਾ ਠੇਕੇ ਵੀ 64000 ਉ ਗਿਆ

sir 22 Nov nu kanak beeji c 343 beej paiya c pani nahi laya gill hai go ti beej v khulla shitta mare va kanak poori tarah nikli ni birli bahut ji dseo g pani la ke nikal jaugi changi tarah ?

(pb)
Posted by
bhasin (9915614849)
bhasin
Punjab
Rupnagar
Write Answer
Posted Date (02 Dec 2019 07:22 PM) Assigned Date (-)
Answered Date (03 Dec 2019 03:34 PM) Translated Date (-)

Shrimaan ji, is vich tuc halki sinchai kar do, ajeha karan nal kanak niklegi, dhanwad

Sir DEDS yojna mein dairy ke liye loan kaise Aur kaha se milta hai ?

(hn)
  • 4
Posted by
Raju. (9913796411)
Raju.
Bihar
Bhabhua
Write Answer
Posted Date (02 Dec 2019 07:20 PM) Assigned Date (-)
Answered Date (03 Dec 2019 09:07 AM) Translated Date (-)

bhai sahib nazdik ke pashu palan adhikari or krishi vigyan kendar se sampark karein or training lein

bioseed 2002 gehu ka price kya hai ?

(hn)
Posted by
रोहित दीक्षित (9479467771)
रोहित दीक्षित
Madhya Pradesh
Seoni
Write Answer
Posted Date (02 Dec 2019 07:18 PM) Assigned Date (-)
Answered Date (27 Mar 2020 07:52 PM) Translated Date (-)

Rohit ji is ke bare me visthar me jankari ke lia aap Shine Brand Seeds 8770896002 se samparak kar sakte hai, Thankyou.

कृषि किसे कहते हैं ?

(hn)
Posted by
Abhishek Vishwakarma (6386110462)
Abhishek Vishwakarma
Uttar Pradesh
Jaunpur
Write Answer
Posted Date (02 Dec 2019 07:14 PM) Assigned Date (-)
Answered Date (03 Dec 2019 01:59 PM) Translated Date (-)

श्रीमान जी, कृषि खेती और वानिकी के माध्यम से खाद्य और अन्य सामान के उत्पादन से संबंधित है कृषि एक मुख्य विकास है, जो सभ्यताओं के उदय का कारण बना, इसमें पालतू जानवरों का पालन किया गया और पौधों (फसलों) को उगाया गया, जिससे अतिरिक्त खाद्य का उत्पादन हुआ धन्यवाद

hello sir punjab wich, ਅਦਰਕ di kheti ho sakdi aa ?

(pb)
Posted by
kulveer singh (9855559658)
kulveer singh
Punjab
Moga
Write Answer
Posted Date (02 Dec 2019 06:58 PM) Assigned Date (-)
Answered Date (03 Dec 2019 01:55 PM) Translated Date (-)

Shriman ji, punjab vich adrak di kheti di university valo sifarish nahi kiti jandi hai, par kai kisan apne tajurbe de hisaab nal is nu laga lende han , is bare jayda jankari len lai tuc Nishan Singh Kachoora 9927994011 Kachoora Farm nal sampara kar sakde ho, dhanwad

Himachal Pradesh

Answered Date (02 Dec 2019 09:49 PM) Translated Date (-)

nhi

ਸਰ ਮੇਰੇੇ ਕੋਲ ਬੀਟਲ ਬੱਕਰੀਆਂ ਹਨ ਮੇਰੀ ਬੱਕਰੀ ਤਿੰਨ-ਚਾਰ ਮਹੀਨੇੇ ਦੀ ਸੂਈ ਹੈ ਬੱਕਰੀ ਬਹੁਤ ਕਮਜੋੋਰ ਹੋ ਗਈ ਹੈ ਅਤੇੇ ਦੁੱਧ ਵੀ ਘਟਾ ਗਈ ਹੈ, ਇਸ ਦਾ ਕੋਈ ਇਲਾਜ ਦੱਸੋ ?

(pb)
Posted by
Jagdev singh (9855126706)
Jagdev singh
Punjab
Moga
Write Answer
Posted Date (02 Dec 2019 06:58 PM) Assigned Date (-)
Answered Date (03 Dec 2019 01:09 PM) Translated Date (-)

ਜਗਦੇਵ ਜੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Nilzan liquid 1ml/3 ਕਿਲੋ ਸਰੀਰ ਦੇ ਭਾਰ ਦੇ ਹਿਸਾਬ ਨਾਲ ਦਿਓ, ਬਾਕੀ ਉਸ ਨੂੰ Minfa gold ਪਾਊਡਰ 25gm ਦਿਓ ਅਤੇ Milkout ਪਾਊਡਰ 1-1 ਚਮਚ ਰੋਜਾਨਾ ਦਿਓ, ਇਸ ਨਾਲ ਫਰਕ ਪੈ ਜਾਵੇਗਾ..

ਬਰਸੀਮ ਚ ਦੋ ਰੇ ਪਾ ਦਿੱਤੇ ਉੱਠ ਨੀ ਰਹਿਆ ਕਿ ਪਾਇਆ ਜਾਵੇ ਦੱਸੋ ?

(pb)
Posted by
jassa (9876921262)
jassa
Punjab
Ludhiana
Write Answer
Posted Date (02 Dec 2019 06:57 PM) Assigned Date (-)
Answered Date (03 Dec 2019 11:28 AM) Translated Date (-)

Jassa veer, ਬਰਸੀਮ ਤੇ ਜ਼ਿੰਕ ਦੀ ਸਪਰੇਅ ਕਰੋ

sir kanak nu pehla paani kine time baad launa chahida, vadia growth Vaste ki payia jave ?

(pb)
Posted by
gurinder (7626968330)
gurinder
Punjab
Tarn Taran
Write Answer
Posted Date (02 Dec 2019 06:53 PM) Assigned Date (-)
Answered Date (03 Dec 2019 01:52 PM) Translated Date (-)

ਸ਼੍ਰੀਮਾਨ ਜੀ, ਪਹਿਲੀ ਸਿੰਚਾਈ ਬਿਜਾਈ ਤੋਂ 20-25 ਦਿਨਾਂ ਬਾਅਦ ਕਰੋ ਇਹ ਸਮਾਂ ਸਹਾਇਕ ਜੜ੍ਹਾਂ ਬਣਨ ਦਾ ਹੁੰਦਾ ਹੈ ਅਤੇ ਇਸ ਸਮੇਂ ਨਮੀ ਦੀ ਕਮੀ ਹੋਣ ਨਾਲ ਝਾੜ ਵਿੱਚ ਕਮੀ ਬਹੁਤ ਆਉਂਦੀ ਹੈ ਸ਼ਾਖਾਂ ਬਣਨ ਸਮੇਂ ਬਿਜਾਈ ਤੋਂ 40-45 ਦਿਨ ਬਾਅਦ ਦੂਜੀ ਸਿੰਚਾਈ ਕਰੋ ਤੀਜੀ ਸਿੰਚਾਈ ਜੋੜ(ਪੋਟੇ) ਬਣਨ ਸਮੇਂ ਬਿਜਾਈ ਤੋਂ 60-65 ਦਿਨਾਂ ਵਿੱਚ ਕਰੋ ਫੁੱਲ ਬਣਨ ਸਮੇਂ (ਬਿਜਾਈ ਤੋਂ 80-85 ਦਿਨਾਂ ਵਿੱਚ) ਸਿੰਚਾਈ ਕਰੋ ਪੰਜਵੀਂ ਸਿੰਚਾਈ ਦਾਣੇ ਪੱਕਣ ਸਮੇਂ (ਬਿਜਾਈ ਤੋਂ 100-105 ਦਿਨਾਂ ਵਿੱਚ) ਕਰੋ ਵੱਧੀਆ ਗਰੋਥ ਲਈ ਤੁਸੀ ਇਸ ਵਿਚ ਸਿਫ਼ਾਰਿਸ਼ੀ ਖਾਦਾਂ ਦੀ ਇਸਤੇਮਾਲ ਕਰੋ, ਧੰਨਵਾਦ

Madhya Pradesh

Answered Date (03 Dec 2019 08:16 AM) Translated Date (-)

25 din k Andar Yuria (naitrojan) dal k

ਗਾਂ ਜੀ 5 ਮਹੀਨੇ ਦੀ ਗੱਬਣ ਥੋੜ੍ਹਾ ਜਿਹਾ ਭਾਰ ਦਿਖਾਉਂਦੀ ਆ ਕੋਈ ਹੱਲ ਦੱਸੋ ਜੀ ?

(pb)
Posted by
ਨਵਪਰੀਤ ਸਿੰਘ (7696233013)
ਨਵਪਰੀਤ ਸਿੰਘ
Punjab
Bathinda
Write Answer
Posted Date (02 Dec 2019 06:52 PM) Assigned Date (-)
Answered Date (03 Dec 2019 01:11 PM) Translated Date (-)

ਭਾਰ ਪੈਣ ਦੇ ਇਲਾਜ ਲਈ ਤੁਸੀ ਇਹ ਦੇਸੀ ਤਰੀਕਾ ਵਰਤ ਸਕਦੇ ਹੋ, ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ, ਇਸ ਨਾਲ ਫਰਕ ਪੈ ਜਾਵੇਗਾ .

sir ji organic farming di training kitho mil sakdi je ?

(pb)
Posted by
jaswinder singh (8196959981)
jaswinder singh
Punjab
Gurdaspur
Write Answer
Posted Date (02 Dec 2019 06:46 PM) Assigned Date (-)
Answered Date (02 Dec 2019 06:53 PM) Translated Date (-)

jaswinder singh ji organic kheti di trainingtohanu apne zile de KVK to v mil javegi. baki PAU ludhiana v training karvondi hai ji. es to elava tusi kheti virsat mission nal v jud sakde ho. je koe nede organic farming karda hai ta osdi help nal organic kheti thode level te karni shuru karo . holi holi tazarba ho jayega ji.

Answered Date (03 Dec 2019 11:29 AM) Translated Date (-)

Jaswinder g, Organic Farming di Training tuhanu Tuhade nearby K.V.K toh jaa PAU Ludhiana Dey Skill Development Centre cho mil skdi . Uthe Training Dey regarding form fill krke submit krwaao

mujhe ABS semen lena hai, koi Gujarat dealer hoye toh mujhe unka number chahiye ?

(hn)
Posted by
Kharodiya Sikandar (9624819486)
Kharodiya Sikandar
Gujarat
Mehsana
Write Answer
Posted Date (02 Dec 2019 06:46 PM) Assigned Date (-)
Answered Date (02 Dec 2019 07:22 PM) Translated Date (-)

Kharodiya Sikandar ji Gujrat me ABS ka semen lene ke lia aap Genus Breeding India Private Limited (ABS India) 406, Amar Neptune, 4th Floor, Plot # 45A & 46, Baner Road Baner, Pune – 411 045 Maharashtra Phone number: 090201 31111, 91-20-2729-3445 se samparak kar sakte hai, Thankyou. Email: abs.india@genusplc.com

Answered Date (03 Dec 2019 09:46 AM) Translated Date (-)

nahi

Answered Date (03 Dec 2019 09:46 AM) Translated Date (-)

no

Answered Date (03 Dec 2019 09:46 AM) Translated Date (-)

yes

bater farming ki training kahan milti hai ?

(hn)
Posted by
Mohit Bachhraj (9992867719)
Mohit Bachhraj
Haryana
Jhajjar
Write Answer
Posted Date (02 Dec 2019 06:46 PM) Assigned Date (-)
Answered Date (02 Dec 2019 07:36 PM) Translated Date (-)

Mohit Bachhraj ji Bater Farming ki training ke lia aap Central Poultry Development Organisation Address: Industrial Area Phase I, Chandigarh, 160002, Phone: 0172 265 5391 se samparak kar sakte hai, training farm aap ko answer ke sath bhej dia gea hai, Thankyou.

  • 1

bhains ka dudh badhane ki achi si koi calcium ya koi or chiz btayein ?

(hn)
Posted by
Mohit Bachhraj (9992867719)
Mohit Bachhraj
Haryana
Jhajjar
Write Answer
Posted Date (02 Dec 2019 06:43 PM) Assigned Date (-)
Answered Date (02 Dec 2019 08:53 PM) Translated Date (-)

Regular deworming karaayein mimeral mixture dein roj 50 gm ya calcium jo bhi local medical shop par availaible ho regular dein

shevanti ki kheti ?

(hn)
Posted by
Deepesh Gupta (6263351700)
Deepesh Gupta
Chattisgarh
Raigarh
Write Answer
Posted Date (02 Dec 2019 06:31 PM) Assigned Date (-)
Answered Date (03 Dec 2019 11:06 AM) Translated Date (-)

श्रीमान जी, अच्छे जल निकास वाली दोमट मिट्टी गुलदाउदी की खेती के लिए अच्छी होती है इसकी खेती के लिए मिट्टी की पी एच 6-7 अच्छी रहती है गुलदाउदी की खेती के लिए अच्छी तरह से तैयार ज़मीन की आवश्यकता होती है मिट्टी के भुरभुरा होने तक खेत की हैरो से 2-3 बार जोताई करना आवश्यक होता है आखिरी जोताई के समय रूड़ी की खाद 8-10 टन प्रति एकड़ में डालें गांठों की रोपाई फरवरी - मार्च के महीने में की जाती है और पौधे की अंतिम टहनियों की रोपाई जून-जुलाई के महीने में की जाती है कतार से कतार और पौधे से पौधे में 30 x 30 सैं.मी. फासले का प्रयोग करें बीजों को पॉलीथीन के लिफाफों में 1-2 सैं.मी. की गहराई में बोयें बिजाई के लिए प्रजनन विधि प्रयोग किया जाता है गुलदाउदी का प्रजनन मुख्य रूप से जड़ों द्वारा या अंतिम तने की कटिंग द्वारा किया जाता है अंतिम तने की कटिंग विधि में, सेहतमंद पौधे के 4-5 सैं.मी. ऊपरी भाग की कटाई मध्य अप्रैल से जून के अंत तक की जाती है जड़ों की कटाई के बाद उन्हें सीरेसन 0.2 % या कप्तान 0.2 % से उपचार किया जाता है गांठों में तने को ज़मीन से थोड़ा ऊपर काटें, इससे एक नया भाग विकसित होगा जड़ के भाग को मुख्य पौधे से अलग कर लिया जाता है और उसके बाद तैयार बैडों में बोया जाता है रोपाई के लिए 45,000 पौधे प्रति एकड़ के घनत्व का प्रयोग करें पौधों को मिट्टी से पैदा हाने वाली उखेड़ा रोग से बचाव के लिए सीरेसन 0.2 % या कप्तान 0.2 % से काटे हुए भागों का उपचार करें आखिरी जोताई के समय यूरिया 160 किलो, सिंगल सुपर फासफेट 500 किलो और म्यूरेट ऑफ पोटाश 133 किलो प्रति एकड़ में डालें पौधे की अच्छी वृद्धि और खेत को नदीन मुक्त करने के लिए 2-3 हाथ से गोडाई की आवश्यकता होती है रोपाई के 4 सप्ताह बाद पहली गोडाई करें सिंचाई की आवृत्ति विकास स्तर, मौसम और मिट्टी के हालातों पर निर्भर करती है गुलदाउदी की फसल को उचित निकास वाली मिट्टी की आवश्यकता होती है सिंचाई पहले महीने में सप्ताह में दो बार करें और फिर सप्ताह के अंतराल पर लगातार सिंचाई दें धन्यवाद

arhar mein ful ke samay konsa khad or tonic ka istemal karein uski jankari ?

(hn)
Posted by
nilesh (9657664556)
nilesh
Maharashtra
Amravati
Write Answer
Posted Date (02 Dec 2019 06:31 PM) Assigned Date (-)
Answered Date (03 Dec 2019 01:50 PM) Translated Date (-)

Shrimaan ji, phool ke samay ap isme NPK 130045 @ 10 gm prati liter pani ke hisaab se spray karein, dhanywad

anar par phul nahi Ruk Raha hai, Kya karna chahiye ?

(hn)
Posted by
Suneel Kumar (9627837434)
Suneel Kumar
Uttar Pradesh
Sambhal
Write Answer
Posted Date (02 Dec 2019 06:30 PM) Assigned Date (-)
Answered Date (03 Dec 2019 10:25 AM) Translated Date (-)

Shrimaan ji, phool ane ke samay par isme NPK 130045 @10 gm prati liter pani ke hisaab se spray karein, dhanywad

Sir ਮੇਰੀ ਮੱਝ ਸੂਈ ਨੂੰ 15 ਦਿਨ ਹੋ ਗਏ ਹਨ ਪਰ ਉਹ ਦੁੱਧ ਨਹੀਂ ਵਧਦੀ ਪਈ, ਕੋਈ ਪੱਕਾ ਤਰੀਕਾ ਦੱਸੋ ਮੈ ਸਭ ਕੁਝ ਪਾ ਕੇ ਦੇਖ ਲਿਆ ?

(pb)
Posted by
Gurwinder singh (7087689223)
Gurwinder singh
Punjab
Patiala
Write Answer
Posted Date (02 Dec 2019 06:29 PM) Assigned Date (-)
Answered Date (03 Dec 2019 01:20 PM) Translated Date (21 Jan 2021 03:09 PM)

ਤੁਸੀ Anabolite liquid 100ml ਦੇਣਾ ਸ਼ੁਰੂ ਕਰੋ , ਇਸਦੇ ਨਾਲ ਤੁਸੀ Glactogog ਪਾਊਡਰ ਵੀ 30 ਗ੍ਰਾਮ ਰੋਜਾਨਾ ਦੇ ਸਕਦੇ ਹੋ , ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 2 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ , ਇਸ ਤ੍ਰਾਹ ਤੁਸੀ 5-7 ਦਿਨ ਦਿਓ, ਬਾਕੀ ਪਸ਼ੂ ਦਾ ਦੁੱਧ ਉਸਦੀ ਨਸਲ ਤੇ ਨਿਰਭਰ ਕਰਦਾ ਹੈ..

December mein pyaj ke kaun se Bij ki buvayi kar sakte hain, Jyada munafe ke liye ?

(hn)
Posted by
bivnesh kumar (8279868527)
bivnesh kumar
Uttar Pradesh
Aligarh
Write Answer
Posted Date (02 Dec 2019 06:13 PM) Assigned Date (-)
Answered Date (03 Dec 2019 10:17 AM) Translated Date (-)

Shrimaan ji, piyaj ji bijai ka sahi samay october se november tak ka hota hai, ab iski bijai nahi ki ja sakti , dhanywaad

sir december mahine vich kehdi kanak beejni sahi rhugi jisda jhad vdhia howe ?

(pb)
Posted by
akashbir (8289080268)
akashbir
Punjab
Amritsar
Write Answer
Posted Date (02 Dec 2019 06:06 PM) Assigned Date (-)
Answered Date (02 Dec 2019 06:46 PM) Translated Date (-)

ਸ੍ਰੀ ਮਾਨ ਜੀ ਨਵੰਬਰ ਦੇ ਚੌਥੇ ਹਫਤੇ ਤੋਂ ਬਾਅਦ PBW-658,PBW-590 ਅਤੇ PBW-752 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ

Madam good evening,i have planted onion 21 days back after 2 months nursery ,which herbicide and fungicide should I use as climate is now humid and foggy ?

(en)
Posted by
Hemant mali (9423889803)
Hemant mali
Maharashtra
Dhule
Write Answer
Posted Date (02 Dec 2019 05:59 PM) Assigned Date (-)
Answered Date (03 Dec 2019 12:13 PM) Translated Date (-)

Sir, for the weed control hand weeding is recommended , First hand weeding should be done one month after sowing and second hand weeding to be done one month after first hand weeding. and fungicide should be applied if there is attack of fungus in the field , thank you

poultry farm kaise dalein ?

(hn)
Posted by
munna borkar (8766526796)
munna borkar
Maharashtra
Amravati
Write Answer
Posted Date (02 Dec 2019 05:55 PM) Assigned Date (-)
Answered Date (02 Dec 2019 06:17 PM) Translated Date (-)

यदि आप मुर्गी पालन के बारे में जानकारी लेना चाहते है तो सबसे पहले आपके लिए यह जानना जरूरी है कि मुर्गी पालन दो तरह का होता है कि आप अंडों का व्यवसाय करना चाहते हैं या मीट का यदि आप अंडों का धंधा करना चाहते हैं तो आपको लेयर मुर्गियां पालनी पड़ेंगी और यदि आप मीट का धंधा करना चाहते हैं तो आपको ब्रॉयलर मुर्गियां पालनी पड़ेंगी यदि आप ब्रायलर मुर्गी पालन करना चाहते हैं तो कम से कम 10 हजार मुर्गियों का धंधा शुरू करना चाहते हैं तो आपको 4 से 5 लाख का इतज़ाम करना पड़ेगा, ये आप अपने बजट के हिसाब से कम पंक्षियों से भी शुरू कर सकते हैं बाकि आप इस काम को ट्रेनिंग लेकर शुरू करें जिसमें आपको इस काम के बारे में पूरी जानकारी दी जाएगी ट्रेनिंग लेने के लिए आप अपने नज़दीकी कृषि विज्ञान केंद्र से संपर्क करें आप वहां जाकर अपना ट्रेनिंग का फार्म भर आएं जब भी ट्रेनिंग होगी तो वो आपको फोन करके उसके बारे में बता देंगे और ट्रेनिंग में आपको लोन और सब्सिड़ी के बारे में जानकारी प्राप्त हो जाएगी

सर मेरे पास 5 साल का ऊँट है, मैं उसे बेचना चाहता हूं, कोई ग्राहक हो तो मेरे से संपर्क करें ?

(hn)
Posted by
Raju Singh Rathore (8094920273)
Raju Singh Rathore
Rajasthan
Jodhpur
Write Answer
Posted Date (02 Dec 2019 05:54 PM) Assigned Date (-)
Answered Date (02 Dec 2019 06:19 PM) Translated Date (-)

राजू जी आप अपने ऊंट की एड हमारी दूसरी एप अपनी खेती खरीदो और बेचो पर अपलोड कर सकते है वहां आपको खरीदने वाला किसान सीधे ही संपर्क करेगा धन्यवाद

Matar ke deemak lag gayi hai, kya karein ?

(hn)
Posted by
pramod (9461717012)
pramod
Rajasthan
Jhunjhunu
Write Answer
Posted Date (02 Dec 2019 05:47 PM) Assigned Date (-)
Answered Date (02 Dec 2019 05:50 PM) Translated Date (-)

Pramod ji deemak ki roktham ke liye aap chlorpyriphos@4ml ko prati litre pani ke hisab se spray karen.dhanywad

संतरे में फलन के लिए, संतरे के अन्दर क्या डालना चाहिए ?

(hn)
Posted by
deepak raj meena (9887337910)
deepak raj meena
Rajasthan
Jhalawar
Write Answer
Posted Date (02 Dec 2019 05:42 PM) Assigned Date (-)
Answered Date (02 Dec 2019 05:45 PM) Translated Date (-)

दीपक जी आप इसे vermicompost @4 किलो को प्रति पौधा डाले धन्यवाद

02 Dec 2019

धन्यवाद्

sir dairy farmer da course kithe a asi kotkpura vich h please dsso j loan mill skda h ta pssua lai dessi ganwa da kmm krna h ?

(pb)
Posted by
gurwinder kaur (8847234811)
gurwinder kaur
Punjab
Faridkot
Write Answer
Posted Date (02 Dec 2019 05:42 PM) Assigned Date (-)
Answered Date (02 Dec 2019 07:41 PM) Translated Date (-)

ਜੇਕਰ ਤੁਸੀ ਡੇਅਰੀ ਲੋਨ ਲੈਣਾ ਹੈ ਤਾਂ ਡੇਅਰੀ ਦੀ ਟ੍ਰੇਨਿੰਗ ਲਵੋ ਉਹ ਸਹੀ ਰਹੇਗਾ ਜੀ, ਉਸ ਟ੍ਰੇਨਿੰਗ ਵਿਚ ਤੁਹਾਨੂੰ ਲੋਨ ਵਾਰੇ ਸਾਰੀ ਜਾਣਕਾਰੀ ਦਿਤੀ ਜਾਂਦੀ ਹੈ ਡੇਅਰੀ ਦੀ ਟ੍ਰੇਨਿੰਗ ਲਈ ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋਂ ਬਹੁਤ ਸਾਰੇ ਟ੍ਰੇਨਿੰਗ ਸੈਂਟਰ ਬਣਾਏ ਗਏ ਹਨ, ਤੁਸੀ ਸਾਡੇ ਪੰਜਾਬ ਡੇਅਰੀ ਡਿਵੈਲਪਮੈਂਟ ਬੋਰਡ ਦੇ ਮੁੱਖ ਦਫਤਰ ਦੇ 0172-5027285 ਨੰਬਰ ਤੇ ਕਾਲ ਕਰਕੇ ਆਪਣਾ ਏਰੀਆ ਦੱਸ ਕੇ ਆਪਣੇ ਨਜ਼ਦੀਕੀ ਟ੍ਰੈਨਿੰਗ ਸੈਂਟਰ ਦਾ ਪਤਾ ਪੁੱਛ ਸਕਦੇ ਹੋ ਜਦੋਂ ਤੁਹਾਨੂੰ ਸਰਟੀਫਿਕੇਟ ਮਿਲ ਗਿਆ ਫਿਰ ਤੁਸੀ ਪਸ਼ੂ ਪਾਲਣ ਵਿਭਾਗ ਨਾਲ ਗੱਲ ਕਰੋ ਤੇ ਲੋਨ ਲਈ ਫਾਈਲ ਤਿਆਰ ਕਰਵਾਓ, ਬਾਕੀ ਇਸ ਵੀਡੀਓ ਵਿੱਚ ਪਸ਼ੂਆਂ ਤੇ ਲੋਨ ਲੈਣ ਦਾ ਤਰੀਕਾ ਬਾਰੇ ਡਿਟੇਲ ਨਾਲ ਦੱਸਿਆ ਗਿਆ ਹੈ ਜੀ, ਤੁਸੀ ਇਹ ਵੀਡੀਓ ਦੇਖੋ ਤੇ ਜੇਕਰ ਕਿਸੇ ਗੱਲ ਦੀ ਸਮਝ ਨਹੀ ਲੱਗੀ ਤਾਂ ਤੁਸੀ ਦੁਬਾਰਾ ਸਵਾਲ ਪੋਸਟ ਕਰ ਸਕਦੇ ਹੋ ਜੀ https://youtu.be/L9dsW7iAdgw

Answered Date (02 Dec 2019 07:29 PM) Translated Date (-)

ਸ਼੍ਰੀ ਮਾਨ ਜੀ ਬਾਘਾਪੁਰਾਣਾ ਲੰਘ ਕੇ ਪਿੰਡ ਗਿੱਲ ਆਉਂਦਾ ਹੈ ਉਥੇ ਡੇਅਰੀ ਫਾਰਮਿੰਗ ਦਾ ਕੋਰਸ ਕਰਵਾ ਕੇ ਲੋਨ ਫਾਈਲ ਤਿਆਰ ਕਰਕੇ ਹੀ ਦਿੰਦੇ ਨੇ ਤੁਸੀ ਕਿਸੇ ਵੀ ਬੈਂਕ ਤੋਂ ਲੋਨ ਲੈ ਸਕਦੇ ਹੋ..

लहसुन के पत्ते पीले होकर सूख रहे हैं ?

(hn)
  • 1
Posted by
Navdeep Singh (9166794079)
Navdeep Singh
Rajasthan
Pratapgarh
Write Answer
Posted Date (02 Dec 2019 05:33 PM) Assigned Date (-)
Answered Date (02 Dec 2019 05:44 PM) Translated Date (-)

नवदीप जी कृपया आप इसकी फोटो पूरी भेजे ताकि आपको इसके बारे में पूरी जानकारी दी जा सके धन्यवाद

02 Dec 2019

ok mam

इसका कार्य क्या है ?

(hn)
  • 1
Posted by
Rajat Choudhary (8941004258)
Rajat Choudhary
Uttar Pradesh
Saharanpur
Write Answer
Posted Date (02 Dec 2019 05:28 PM) Assigned Date (-)
Answered Date (02 Dec 2019 06:22 PM) Translated Date (-)

इसमें एंजाइम, मिर्नल और प्रोटीन होते है इससे जानवरों के शरीर की कमी पूरी होती है और पाचन शक्ति ठीक रहती है जिससे शरीर की सही ग्रोथ होती है और मुर्गियों में इससे अंडे देनी की सर्मथा बढ़ती है

?

(hn)
  • 1
Posted by
Rajat Choudhary (8941004258)
Rajat Choudhary
Uttar Pradesh
Saharanpur
Write Answer
Posted Date (02 Dec 2019 05:26 PM) Assigned Date (-)
Answered Date (02 Dec 2019 06:22 PM) Translated Date (-)

इसमें एंजाइम, मिर्नल और प्रोटीन होते है इससे जानवरों के शरीर की कमी पूरी होती है और पाचन शक्ति ठीक रहती है जिससे शरीर की सही ग्रोथ होती है और मुर्गियों में इससे अंडे देनी की सर्मथा बढ़ती है

Abs sexcel semen dealer in my area ?

(en)
Posted by
manimaran (9994661400)
manimaran
Tamil Nadu
Viluppuram
Write Answer
Posted Date (02 Dec 2019 05:25 PM) Assigned Date (-)
Answered Date (02 Dec 2019 07:28 PM) Translated Date (21 Jan 2021 03:05 PM)

Manimaran to get ABS semen in Tamil Nadu please contact with New Balaji Agency s No. 7 Kalyan Nagar Muncipal Colony Medical College Road, Thanjavur - 613007, Near Indian Gas Godoun 9940756878, 9442540153, Thankyou.

process for dairy loan ?

(en)
Posted by
shubhneet sharma (6284858305)
shubhneet sharma
Punjab
Fazilka
Write Answer
Posted Date (02 Dec 2019 05:17 PM) Assigned Date (-)
Answered Date (02 Dec 2019 05:29 PM) Translated Date (-)

ਜੇਕਰ ਤੁਸੀ ਡੇਅਰੀ ਲੋਨ ਲੈਣਾ ਹੈ ਤਾਂ ਡੇਅਰੀ ਦੀ ਟ੍ਰੇਨਿੰਗ ਲਵੋ ਉਹ ਸਹੀ ਰਹੇਗਾ ਜੀ, ਉਸ ਟ੍ਰੇਨਿੰਗ ਵਿਚ ਤੁਹਾਨੂੰ ਲੋਨ ਵਾਰੇ ਸਾਰੀ ਜਾਣਕਾਰੀ ਦਿਤੀ ਜਾਂਦੀ ਹੈ ਡੇਅਰੀ ਦੀ ਟ੍ਰੇਨਿੰਗ ਲਈ ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋਂ ਬਹੁਤ ਸਾਰੇ ਟ੍ਰੇਨਿੰਗ ਸੈਂਟਰ ਬਣਾਏ ਗਏ ਹਨ, ਤੁਸੀ ਸਾਡੇ ਪੰਜਾਬ ਡੇਅਰੀ ਡਿਵੈਲਪਮੈਂਟ ਬੋਰਡ ਦੇ ਮੁੱਖ ਦਫਤਰ ਦੇ 0172-5027285 ਨੰਬਰ ਤੇ ਕਾਲ ਕਰਕੇ ਆਪਣਾ ਏਰੀਆ ਦੱਸ ਕੇ ਆਪਣੇ ਨਜ਼ਦੀਕੀ ਟ੍ਰੈਨਿੰਗ ਸੈਂਟਰ ਦਾ ਪਤਾ ਪੁੱਛ ਸਕਦੇ ਹੋ ਜਦੋਂ ਤੁਹਾਨੂੰ ਸਰਟੀਫਿਕੇਟ ਮਿਲ ਗਿਆ ਫਿਰ ਤੁਸੀ ਪਸ਼ੂ ਪਾਲਣ ਵਿਭਾਗ ਨਾਲ ਗੱਲ ਕਰੋ ਤੇ ਲੋਨ ਲਈ ਫਾਈਲ ਤਿਆਰ ਕਰਵਾਓ, ਬਾਕੀ ਇਸ ਵੀਡੀਓ ਵਿੱਚ ਪਸ਼ੂਆਂ ਤੇ ਲੋਨ ਲੈਣ ਦਾ ਤਰੀਕਾ ਬਾਰੇ ਡਿਟੇਲ ਨਾਲ ਦੱਸਿਆ ਗਿਆ ਹੈ ਜੀ, ਤੁਸੀ ਇਹ ਵੀਡੀਓ ਦੇਖੋ ਤੇ ਜੇਕਰ ਕਿਸੇ ਗੱਲ ਦੀ ਸਮਝ ਨਹੀ ਲੱਗੀ ਤਾਂ ਤੁਸੀ ਦੁਬਾਰਾ ਸਵਾਲ ਪੋਸਟ ਕਰ ਸਕਦੇ ਹੋ ਜੀ https://youtu.be/L9dsW7iAdgw

gummosis in citrus and curing practices ?

(en)
Posted by
lakha (9646141106)
lakha
Punjab
Fazilka
Write Answer
Posted Date (02 Dec 2019 05:17 PM) Assigned Date (-)
Answered Date (02 Dec 2019 05:25 PM) Translated Date (-)

Exudation of gum from bark of tree is the characteristic symptom of gummosis disease. Affected plant leaves turns to pale yellow in color. Hardness masses of gum are common on stem and leaf surfaces. In severe cases, bark may be destroyed by rotting and tree may dies. Plant dies before the fruit matures. This disease is also called foot rot. This disease can be managed through proper selection of site with proper drainage, use of resistant varieties etc. Plant injuries should be avoided. Drench the soil with 0.2% metalaxyl MZ-72 + 0.5% trichodermaviride, which helps to control this disease. Bordeaux mixture should be applied to plant upto 50-75 cm height from ground level at least once in a year.

lehsun Mein pilapan, Patti Pili Parhna lehsun ki ?

(hn)
  • 1
Posted by
mangilal panwar (6264322248)
mangilal panwar
Madhya Pradesh
Ratlam
Write Answer
Posted Date (02 Dec 2019 05:16 PM) Assigned Date (-)
Answered Date (02 Dec 2019 05:27 PM) Translated Date (-)

mangilal ji aap iske uper mancozeb@4 gram ko prati litre pani ke hisab se spray karen.dhanywad

fruit fly cure in citrus and fruit dropping (kinnow) especially ?

(en)
Posted by
lakha (9646141106)
lakha
Punjab
Fazilka
Write Answer
Posted Date (02 Dec 2019 05:16 PM) Assigned Date (-)
Answered Date (02 Dec 2019 05:30 PM) Translated Date (-)

Lakha ji spray malathion@2.5ml pwer litre of water and for fruit dropping do a spray of planofix@4ml per 15 litre of water.thank you

चने को पानी देते समय यूरिया देना जरूरी है, क्या पानी देने के पहले यूरिया फेंकने का, क्या पानी देने के बाद में यूरिया फेंकने का ?

(hn)
Posted by
yOgesh (9970126523)
yOgesh
Maharashtra
Osmanabad
Write Answer
Posted Date (02 Dec 2019 05:00 PM) Assigned Date (-)
Answered Date (03 Dec 2019 01:19 PM) Translated Date (-)

श्रीमान जी, चने में यूरिया पानी के साथ ही डाल सकते हो , धन्यवाद

?

(hn)
Posted by
yOgesh (9970126523)
yOgesh
Maharashtra
Osmanabad
Write Answer
Posted Date (02 Dec 2019 04:57 PM) Assigned Date (-)
Answered Date (02 Dec 2019 05:33 PM) Translated Date (-)

yogesh ji kripya aap swal vistar se pooche taki aapko iske bare men poori jankari di ja sake,dhanywad

Answered Date (02 Dec 2019 06:10 PM) Translated Date (-)

madam aapan bhendi baddal sangu shaktat ka

I want to know about fishing, in Karnataka chick mangalore ?

(en)
Posted by
Raghavendra kc (9945574733)
Raghavendra kc
Karnataka
Chikmagalur
Write Answer
Posted Date (02 Dec 2019 04:55 PM) Assigned Date (-)
Answered Date (06 Dec 2019 07:59 AM) Translated Date (-)

Sir contant your fisheres officer or agriculture university for training first they give you five days training free of cost.

sir is kanak da tana vich vich koi koi peela ho reha isda karan dsso ki hai ?

(pb)
Posted by
gurwinder singh (7973460317)
gurwinder singh
Punjab
Sangrur
Write Answer
Posted Date (02 Dec 2019 04:52 PM) Assigned Date (-)
Answered Date (03 Dec 2019 10:19 AM) Translated Date (-)

Shrimaan ji, kirpa kar ke daso ke tuc kehriya khaadan di varton kiti hai, tajo tuhnu is bare dasea ja sake , dhanwad

Answered Date (04 Dec 2019 08:42 PM) Translated Date (-)

ਬਾਰਸ ਤੋ ਬਾਅਦ ਉਤਮ ਦਾ ਯੂਰੀਆ ਪਾਇਆ ਸੀ

सर गेहूं की ग्रोथ बढ़ाने के लिए क्या करें और आवारा पशुओं से गेहूं की रक्षा कैसे करें, जवाब नहीं देते हो, कृपया प्रश्नों के जवाब दें ?

(hn)
Posted by
Ajeet meena (9649624297)
Ajeet meena
Rajasthan
Bharatpur
Write Answer
Posted Date (02 Dec 2019 04:51 PM) Assigned Date (-)
Answered Date (02 Dec 2019 06:51 PM) Translated Date (-)

गेहूं में पहले खादों की पूरी मात्रा डालें यदि पूरी खादों का प्रयोग करने के बाद गेहूं ग्रोथ न करें फिर आप Proggib@250ml को प्रति एकड़ के हिसाब से स्प्रे करें

Answered Date (03 Dec 2019 11:34 AM) Translated Date (-)

Ajeet Meena g, Gehu ki fsl ko Sifarish ki gyi fertiliser ki poori dose daalo. Isle saath aap fsl ko pehla paani dene sey 2 din pehle aap 1 kg magnese, ki per acre spray kro. Agar aap ki fsl ka awaara Pshu nuksaan kr rahe hai toh aap khet k side per kaante vaali taar lgwa do

december month ch gajar di kehri kisam laggegi ?

(pb)
Posted by
Iqbal Singh randhawa (8528920571)
Iqbal Singh randhawa
Punjab
Amritsar
Write Answer
Posted Date (02 Dec 2019 04:43 PM) Assigned Date (-)
Answered Date (02 Dec 2019 04:49 PM) Translated Date (-)

Iqbal ji gajar diyan kisman jive PC 34,Punjab Black beauty di bijai kiti ja sakdi hai.

sir eh hybrid hai ya normal

सरसों को कितनी सिंचाई दें ?

(hn)
Posted by
dinesh (7489717809)
dinesh
Madhya Pradesh
Neemuch
Write Answer
Posted Date (02 Dec 2019 04:43 PM) Assigned Date (-)
Answered Date (02 Dec 2019 04:51 PM) Translated Date (-)

पहली सिंचाई के लिए बिजाई के 30-40 दिनों के बाद पहली सिंचाई करें और दूसरी सिंचाई बिजाई के 70-80 दिनों के बाद करें, फूल और कली बनने की अवस्था सिंचाई के लिए गंभीर होती है, इन अवस्थाओं में पानी की कमी उपज को गंभीर रूप से प्रभावित करती है मिट्टी की किस्म, पानी की उपलब्धता आदि के आधार पर सिंचाई करें

matar bare jaankari deo ji, kivein beejni aa and kinni der baad pani launa and kehrhi spray krni ?

(pb)
Posted by
Harsh Deep Singh (7986056671)
Harsh Deep Singh
Punjab
Sangrur
Write Answer
Posted Date (02 Dec 2019 04:39 PM) Assigned Date (-)
Answered Date (02 Dec 2019 04:47 PM) Translated Date (-)

ਵਧੇਰੇ ਝਾੜ ਲਈ ਫਸਲ ਨੂੰ ਅਕਤੂਬਰ ਤੋ ਨਵੰਬਰ ਦੇ ਪਹਿਲੇ ਪੰਦਰਵਾੜੇ ਵਿੱਚ ਬੀਜ਼ੋ ਪਛੇਤੀ ਫਸਲ ਬੀਜ਼ਣ ਨਾਲ ਝਾੜ ਦਾ ਨੁਕਸਾਨ ਹੁੰਦਾ ਹੈ ਅਗੇਤੇ ਮੰਡੀਕਰਨ ਲਈ ਮਟਰਾਂ ਨੂੰ ਅਕਤੂਬਰ ਦੇ ਦੂਜੇ ਪੰਦਰਵਾੜੇ ਵਿੱਚ ਉਗਾਓ ਅਗੇਤੀ ਕਿਸਮਾਂ ਲਈ ਫਾਸਲਾ 30 ਸੈ:ਮੀ x50 ਸੈ:ਮੀ ਅਤੇ ਪਿਛੇਤੀ ਕਿਸਮਾਂ ਲਈ 45-60 ਸੈ:ਮੀ x 10 ਸੈ:ਮੀ ਰੱਖੋ ਬੀਜ ਨੂੰ ਮਿੱਟੀ ਵਿੱਚ 2-3 ਸੈ:ਮੀ: ਡੂੰਘਾ ਬੀਜੋ ਇਸ ਦੀ ਬਿਜਾਈ ਮਸ਼ੀਨ ਨਾਲ ਵੱਟਾਂ ਬਣਾ ਕੇ ਕਰੋ ਜੋ ਕਿ 60 ਸੈ:ਮੀ: ਚੋੜੀਆਂ ਹੁੰਦੀਆਂ ਹਨ ਰਾਉਣੀ ਇਸ ਫਸਲ ਲਈ ਜਰੂਰੀ ਹੈ ਜੇਕਰ ਫਸਲ ਝੋਨੇ ਤੋ ਬਾਅਦ ਬੀਜੀ ਜਾਂਦੀ ਹੈ ਤਾਂ ਰਾਉਣੀ ਦੀ ਕੋਈ ਜਰੂਰਤ ਨਹੀ ਬਿਜਾਈ ਤੋਂ ਬਾਅਦ 1 ਜਾਂ 2 ਸਿੰਚਾਈਆ ਦੀ ਜਰੂਰਤ ਹੁੰਦੀ ਹੈ ਪਹਿਲਾ ਪਾਣੀ ਫੁੱਲ ਪੈਣ ਤੋ ਪਹਿਲਾ ਅਤੇ ਫਲੀਆ ਬਨਣ ਸਮੇ ਲਗਾਉ ਜਿਆਦਾ ਪਾਣੀ ਨਾ ਲਗਾਸਪਰੇ ਦੇ ਲਈ ਤੁਸੀ NPK 191919 ਇਕ ਕਿਲੋ ਨੂੰ 150 ਲੀਟਰ ਪਾਣੀ ਵਿਚ ਮਿਲਾ ਕੇ ਸਪਰੇ ਕਰ ਸਕਦੇ ਹੋ ਧੰਨਵਾਦ ਉ ਜਿਸ ਕਰਕੇ ਪੱਤੇ ਪੀਲੇ ਤੇ ਝਾੜ ਘੱਟ ਜਾਂਦਾ ਹੈ

fish farming ki training khandwa district mein hai kya ?

(hn)
Posted by
Ajay Sonrish (8319347887)
Ajay Sonrish
Madhya Pradesh
Khandwa
Write Answer
Posted Date (02 Dec 2019 04:36 PM) Assigned Date (-)
Answered Date (03 Jan 2020 05:56 PM) Translated Date (-)

Ajay Sonrish ji fish farming ki training lene ke liye aap apne nadiki KVK se sampark kare ji . aapke nazdiki KVK ka address hai ji Krishi Vigyan Kendra College of Agriculture Jaswadi Road, Post - Khandwa (M.P.) PIN - 450001 Ph: 0733-2225604, Mob.: 9424095701

Bater ke chicks kahan par milenge, Azamgarh jila mein ?

(hn)
Posted by
sunil (9616438335)
sunil
Uttar Pradesh
Azamgarh
Write Answer
Posted Date (02 Dec 2019 04:27 PM) Assigned Date (-)
Answered Date (02 Dec 2019 05:23 PM) Translated Date (-)

Sunil ji chicks lene ke lia aap Sumit Kumar 8006000291, 7906547529 (Sumit Kumar Poultry Farm) se samparak kar sakte hai, Thankyou.