Punjab
Search
ਜੇਕਰ ਜੀ ਲੁਧਿਆਣਾ ਯੂਨੀਵਰਸਿਟੀ ਵਿੱਚੋਂ ਪਸ਼ੂਆਂ ਲਈ ਪਾਊਡਰ ਜਾਂ ਕੁੱਝ ਹੋਰ ਇੱਕਠਾ ਲੈਣਾ ਹੋਵੇ ਤਾਂ ਮਿਲ ਜਾਂਦਾ ਜੀ ਤਾਂ ਫੁੱਲ ਜਾਣਕਾਰੀ ਦਿਉ ਜੀ ?
(pb)
ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਵਿੱਚੋ ਪਸ਼ੂਆਂ ਲਈ ਮਿਨਰਲ ਮਿਕਸਰ ਪਾਉਡਰ ਮਿਲ ਜਾਂਦਾ ਹੈ ਜੀ ਤੁਸੀਂ ਓਥੇ ਜਾ ਕੇ ਪਸ਼ੂ ਆਹਾਰ ਵਿਭਾਗ ਵਿਚ ਡਾ RS garewal ਜੀ ਨੂੰ 93169 04933 ਨੰਬਰ ਤੇ ਕਾਲ ਕਰਕੇ ਕਰਕੇ ਮਿਲ ਸਕਦੇ ਹੋ ਜੀ
goat farming ?
(hn)
Punjab
बकरी पालन बहुत ही लाभकारी काम है शुरूआत करने के लिए आप 10 बकरियों और 2 बकरे के साथ कर सकत हैं इन्हें खुराक कम चाहिए इसलिए इन्हें आसानी से पाल सकते हैं ये हर प्रकार के मौसम में पाली जा सकती हैं बकरियां 12-14 महीने में बच्चे देना शुरू कर देती है बकरी का गर्भ समय 150 दिन का होता है और साल में 1-5 बच्चे देती है साल में दो बच्चे देना आम बात है बकरियां 8-10 वर्ष तक बच्चे देती हैं और अपन गिनती को तेजी से बढ़ा लेती हैं आप बारबरी, ब्लैक बंगाल, जैसी नसल पाल सकते हैं इसकी ट्रेनिेंग के लिए आप अपने कुषि विज्ञान केंद्र से संपर्क करे या फिर जो बकरी पालन का व्यवसाय कर रहा कोई किसान उसका फार्म स्वंय जाकर देखकर आयें तो और भी बारीकियों का पता चल जायेगा, आप ब्लैक बंगाल, बीटल, सिरोही, जमुनापरी, बरबरी नस्ल रख सकते हैं.
ਪਸ਼ੂਆਂ ਦੀਆਂ ਦਵਾਈਆਂ ਘੱਟ ਰੇਟਾਂ ਤੇ ਵਧੀਆ ਕੰਪਨੀ ਦੀਆ ਦਵਾਈਆਂ ਕਿਥੋਂ ਮਿਲਦੀਆ ਹਨ ਮੇਰਾ ਜਿਲਾਂ ਬਠਿੰਡਾ ਨੇੜੇ ਰਾਮਪੁਰਾ ਫੂਲ ?
(pb)
Punjab
ਹਰਪਾਲ ਜੀ ਹਰ ਕੰਪਨੀ ਵਲੋਂ ਦਵਾਈ ਦਾ ਰੇਟ ਅਲੱਗ ਅਲੱਗ ਹੁੰਦਾ ਹੈ, ਕਿਉਕਿ ਕੰਪਨੀ ਆਪਣੇ ਪ੍ਰੋਡਕਟ ਦੇ ਰਿਜਲਟ ਦੇ ਹਿਸਾਬ ਨਾਲ ਰੇਟ ਰੱਖਦੀ ਹੈ, ਜਿਹਨਾਂ ਪ੍ਰੋਡਕਟਾ ਦਾ ਵਧਿਆ ਰਿਜਲਟ ਹੁੰਦਾ ਹੈ ਅਤੇ ਵਧਿਆ ਕੰਪਨੀ ਦੇ ਹੁੰਦੇ ਹੈ ਤਾਂ ਉਸਦਾ ਰੇਟ ਵੀ ਥੋੜਾ ਜ਼ਿਆਦਾ ਹੁੰਦਾ ਹੈ, ਇਹਨਾਂ ਦਾ ਸਹੀ ਰੇਟ ਤੁਹਾਨੂੰ ਮੈਡੀਕਲ ਸਟੋਰ ਤੋਂ ਪਤਾ ਲਗ ਸਕਦਾ ਹੈ ਜਿੱਥੇ ਅਲੱਗ ਅਲੱਗ ਕੰਪਨੀ ਦੇ ਹਿਸਾਬ ਨਾਲ ਅਲੱਗ ਅਲੱਗ ਰੇਟ ਦੇ ਪ੍ਰੋਡਕਟ ਹੁੰਦੇ ਹੈ .
biobion gold powder, dudh waliyan majha layi kivein aa ji, kinni dose deni aa ji, daily result ki aa ji dso ?
(pb)
Punjab
Harpal ji jekar tuci ehh powder nu mineral mixture lai use krr rehe ho tan tuci isdi varto kr skde ho, ehh tuci 50-100gm rojana pashua nu de skde ho..
sir kanak barsh bich ha gi ghatt nikli aa pani la dhi g ?
(pb)
Maharashtra
sony ji jekar kanak ghat bahr nikli hai ta tuc halka pani la ke kanak de beej da dubara chitta de deo.dhanwad
kis karn se aese bigad rahe hain gehun ?
(hn)
Maharashtra
ranjit ji kripya btaye ke apne isme kya kya khaad daali hai taki aapko iske bare mein poori jankari di ja sake.dhanywad
Madhya Pradesh
medm mene esme uriya or dap di he
sir ye barseem boye mujhe sava mahina ho chuka hai do bar urea dal chuka hu fer bhi iski bdhwar nahi ho rahi ?
(hn)
Maharashtra
kuldeep ji aap iske uper hoshi@400ml ko prati acre ke hisab se spray karen.dhanywad
gawan de chichra to koi smadhan ?
(pb)
Punjab
ਪਸ਼ੂਆਂ ਤੇ ਡਾਲਡਾ ਘਿਓ ਦੀ ਮਾਲਿਸ਼ ਕਰੋ ਜੀ ਤੇ ਪਸ਼ੂਆ ਦਾ ਆਲਾ ਦੁਆਲਾ ਸਾਫ ਰੱਖੋ ਤੇ ਆਸ-ਪਾਸ ਚੂਨਾ ਕਲੀ ਪਾਉ, ਪਸ਼ੂਆਂ ਨੂੰ 100 ਗ੍ਰਾਮ ਤਾਰਾਮੀਰਾ ਦਾ ਤੇਲ ਰੋਜਾਨਾ 20 ਦਿਨ ਦਿਉ ਅਤੇ ਤੁਸੀ taktic 2ml/1liter ਸਪਰੇ ਵੀ ਵਰਤੋਂ, ਇਹ ਸਪਰੇ ਪਸ਼ੂਆਂ ਦੇ ਉਪਰ ਅਤੇ ਆਸ ਪਾਸ ਵੀ ਕਰੋ.
ਝੋਟੀ ਸੂਈ ਨੂੰ ਇਕ ਸਾਲ ਹੋ ਗਿਆ ਏ AI ਵੀ ਅਤੇ ਝੋਟੇ ਤੋਂ ਵੀ ਕਰਾਕੇ ਵੇਖ ਲੲੀ ਹੁਣ ਰਹਿਦੀ ਨਹੀਂ ਏ 10 ਵਾਰ ਰਪੀਟ ਹੋ ਗਈ ਏ ਦੋ ਤਿੰਨ ਵਾਰ ਦਵਾਈ ਵੀ ਭਰਾ ਕੇ ਵੇਖ ਲੲੀ 22 ਦਿਨਾਂ ਪਿੱਛੋਂ ਫੇਰ ਬੋਲ ਪੈਂਦੀ ਏ ?
(pb)
Punjab
ਤੁਸੀ ਉਸ ਨੂੰ Bovimin-B powder 100gm ਰੋਜਾਨਾ ਅਤੇ Gestaprogen powder 25gm ਰੋਜਾਨਾ 20 ਦਿਨ ਤਕ ਦਿੰਦੇ ਰਹੋ ਫਿਰ ਅਗਲੀ ਵਾਰ ਤੁਸੀ ਉਸ ਨੂੰ Gynarich 5ml ਇੰਜੇਕਸ਼ਨ ਲਗਾਓ ਅਤੇ 7ਵੇ ਦਿਨ Pragma 2ml ਇੰਜੇਕਸ਼ਨ ਲਗਾਓ ਅਤੇ ਫਿਰ 9ਵੇ ਦਿਨ Gynarich 2.5ml ਇੰਜੇਕਸ਼ਨ ਲਗਾਓ ਅਤੇ 10ਵੇ ਦਿਨ ਉਸ ਨੂੰ ਟੀਕਾ ਭਰਵਾਂ ਦਿਓ ਅਤੇ Gestaprogen powder 25gm ਰੋਜਾਨਾ ਦਿਓ ..
Punjab
Hanji ehh pehla 20 din deke fir v dinde rho. powder injection lgwaun ton badd v deo..
मैम मुझे बरसीम की बुवाई किए एक महीना हो गया है, लेकिन इसका बढ़वार नहीं हो रहा है, कृपया इसका बढ़वार कैसे बताएं ?
(hn)
Maharashtra
kuldeep ji barseem ki growth ke liye aap hoshi@400ml ko prati acre ke hisab se spray karen.dhanywad
मैम मुझे बरसीम की बुवाई किए एक महीना हो गया है, लेकिन इसका बढ़वार नहीं हो रहा है, इसके लिए कृपया कोई दवाई या खाद बताएं ?
(hn)
Maharashtra
kuldeep ji aap iske uper hoshi@400ml ko prati acre ke hisab se spray karen.dhanywad
लहसुन के पत्ते पीले होकर सूख रहे हैं ?
(hn)
Maharashtra
नवदीप जी आप इसके ऊपर NPK 191919 एक किलो को 150 लीटर पानी के हिसाब से स्प्रे करें धन्यवाद
मक्के में मिट्टी डालते समय कौनसी खाद डालें और कितने एकड़ में कितने किलो ?
(hn)
Maharashtra
अच्छी उपज प्राप्त करने के लिए नाइट्रोजन 50 किलो (यूरिया 110 किलो), फासफोरस 24 किलो (एस एस पी 150 किलो) और पोटाश 18 किलो (म्यूरेट ऑफ पोटाश 30 किलो) प्रति एकड़ में डालें नाइट्रोजन की 1/4 मात्रा और पोटाश और फासफोरस की पूरी मात्रा बिजाई के समय डालें यूरिया की बाकी की मात्रा को दो भागों में बांटकर पहली मात्रा जब फसल घुटने तक के कद की हो जाए तब और दूसरी मात्रा बालियां निकलने के समय डालें मक्की की फसल में जिंक और मैग्नीश्यिम की कमी आम देखने को मिलती है और इस कमी को पूरा करने के लिए जिंक सल्फेट 8 किलो प्रति एकड़ बुनियादी खुराक के तौर पर डालें जिंक और मैग्नीश्यिम के साथ साथ लोहे की कमी भी देखने को मिलती है जिससे सारा पौधा पीला पड़ जाता है इस कमी को पूरा करने के लिए 25 किलो प्रति एकड़ सूक्ष्म तत्वों को 25 किलो रेत में मिलाकर बिजाई के बाद डालें
ganna ki bimari ?
(hn)
Maharashtra
sumit ji kripya vistar se pooche ke aap konsi bimari ke bare mein jankari lena chahte hai taki aapko iske bare men poori jankari di ja sake.dhanwad
आयरशायर गाय का सेक्स्ड सीमेन कहॉं से मिलेगा ?
(hn)
Punjab
Devilal ji semen lene ke lia aap Genus Breeding India Private Limited (ABS India), Phone number: 090201 31111, 91-20-2729-3445 se samparak kar sakte hai, Thankyou.
मटर की फसल में कहीं - कहीं पौधे अचानक सूखने लग गए हैं, 20 दिनों की फसल है, इसमें कौनसी दवाई डालें ?
(hn)
shrimaan g mattar mein M-45 @500 gm per acre da spray kro g..
?
(hn)
Maharashtra
kamal ji kripya aap btaye ke isme kya dikkat aa rahi hai taki aapko uske hisab se jankari di ja sake.dhanywad
बरसीम बहुत कमजोर है, पीली पड़ रही है ?
(hn)
Maharashtra
यादव जी आप इसके ऊपर NPK 191919 एक किलो को 150 लीटर पानी के हिसाब से स्प्रे करें धन्यवाद
hf cow ko best mineral mixture Kon sa dein aur kahan se Milega ?
(hn)
Punjab
Karwinder ji usko aap Bovimin-B powder, Agrimin powder, Minfa gold powder de skte hai, yah aap kisi v pashuo ke medical store se lee skte hai..
Maine sarson ki fasal mein pani diya hai, kitne dino baad urea khad dalni hai aur kitni dalein khet dedh 3/2 bigha hai, Please btayein ?
(hn)
Maharashtra
jitendra ji kripya btaye ke aapne isme pehle kya kya khaad daali hai taki aapko iske bare mein poori jankari di ja sake.dhanywad
hlo sir spray vale pumps teh subsidy mil rahi hai ja nhi, plz dso ?
(pb)
Punjab
khuspal ji spray pump bohat tarah de hun ji. kuch sapray pump te subsidy hai te kuch te nahi hai ji. baki ehde bare puri detail layi tusi Rajiv garg 9815940212 ji nal es number te sampark karo ji.
Punjab
ਫਲਾ ਵਾਲੇ ਬੂਟੇ ਕਿਥੋਂ ਲਈਏ ਜੀ ਤੇ ਨਰਸਰੀ ਅਤੇ ਸਥਾਨ ਤੇ ਫੋਨ ਨੰਬਰ ਦੱਸੋ ਜੀ
February - March Mein boyi jaane wali pyaj ki kism kaun si hai ?
(hn)
Maharashtra
नर्सरी तैयार करने के उचित समय मध्य-अक्तूबर से मध्य-नवबंर होता है नए पौधे मध्य-दिसंबर से मध्य-जनवरी तक रोपाई के लिए तैयार हो जाते है रोपाई के लिए 10-15 सैं.मी. कद के पौधे चुनें ज्यादा पैदावार लेने के लिए, रोपाई के समय पंक्तियों के बीच फासला 15 सैं.मी. और पौधों के बीच का फासला 7.5 सैं.मी.रखें नर्सरी में बीज 1-2 सैं.मी. गहराई पर बोयें बिजाई के लिए रोपाई विधि का प्रयोग करें आप इसकी किस्मे जैसे Bhima Kiran, Bhima Shakti, Bhima Shweta की बिजाई कर सकते है धन्यवाद
February mein boyi jaane wali pyaj kaun si hai ?
(hn)
Maharashtra
नर्सरी तैयार करने के उचित समय मध्य-अक्तूबर से मध्य-नवबंर होता है नए पौधे मध्य-दिसंबर से मध्य-जनवरी तक रोपाई के लिए तैयार हो जाते है रोपाई के लिए 10-15 सैं.मी. कद के पौधे चुनें आप किस्मे जैसे PRO 6, Bhima Kiran ,Bhima Shakti की बिजाई कर सकते है धन्यवाद
ਵੀਰ ਜੀ ਪਹਿਲਣ ਝੋਟੀ ਦੇ ਸੂਣ ਦੇ 4 ਮਹੀਨੇ ਬਾਕੀ ਹਨ ਇਸ ਨੂੰ ਵਿਟਾਮਿਨ H ਦੇਣਾ ਕਦੋਂ ਤੋ ਸ਼ੁਰੂ ਕਰ ਸਕਦੇ ਆ ਅਤੇ ਕਿਹੜੀ ਕੰਪਨੀ ਦਾ ਦੇਣਾ ਚਾਹੀਦਾ ਜਿਸਦਾ ਵਧੀਆ ਨਤੀਜਾ ਹੋਵੇ ?
(en)
Punjab
ਤੁਸੀ ਉਸ ਨੂੰ ਸੂਣ ਤੋਂ 2 ਮਹੀਨੇ ਪਹਿਲਾ Vitum-H liquid ਦੇ ਸਕਦੇ ਹੋ ਇਹ ਤੁਸੀ 10-10ml ਸਵੇਰੇ ਸ਼ਾਮ ਦੇ ਸਕਦੇ ਹੋ ਤੁਸੀ Tineta Pharma ਕੰਪਨੀ ਦਾ ਜਾ ਫਿਰ provalis (india) health care ਕੰਪਨੀ ਦਾ Vitamor-H liquid ਵਰਤ ਸਕਦੇ ਹੋ
pig farm information ?
(pb)
ਸੂਰ ਪਾਲਣ ਦੇ ਕੰਮ ਨੂੰ ਟ੍ਰੇਨਿੰਗ ਤੋਂ ਬਿਨਾ ਨਾ ਸ਼ੁਰੂ ਕੀਤਾ ਜਾਵੇ ਸੂਰ ਪਾਲਣ ਲਈ ਤੁਸੀ large white yorkshire ਨਸਲ ਰੱਖ ਸਕਦੇ ਹੋ ਬਾਕੀ ਸ਼ੁਰੂ ਕਰਨ ਲਈ ਪਹਿਲਾਂ ਤੁਸੀ ਕਿਸੇ ਸਫਲ ਸੂਰ ਪਾਲਕ ਦੇ ਫਾਰਮ ਤੇ ਖੁਦ ਜਾ ਕੇ ਬਾਕੀ ਸ਼ੈਡ ਬਣਾਉਣ ਲਈ ਫਾਰਮ ਤੇ ਜਾ ਕੇ ਖੁਦ ਸਮਝਨਾ ਪੈਣਾ ਕਿਉਕੀ ਇਹ ਅਲੱਗ ਅਲੱਗ ਜਗਾਂ ਦੇ ਹਿਸਾਬ ਨਾਲ ਸੈਟ ਕਰਨਾ ਪੈਂਦਾ ਹੈ ਸਬਸਿਡੀ - ਟ੍ਰੇਨਿੰਗ ਕਰਨ ਤੋਂ ਬਾਅਦ ਸੂਰ ਪਾਲਣ ਤੇ 2 ਲੱਖ ਦੀ ਸਬਸਿਡੀ ਹੁੰਦੀ ਹੈ ਕੁੱਲ ਪ੍ਰੋਜੇਕਟ 8 ਲੱਖ ਦਾ ਹੁੰਦਾ ਹੈ ਉਸ ਵਿੱਚੋ 2 ਲੱਖ ਸਬਸਿਡੀ ਹੁੰਦੀ ਹੈ ਜੇ ਤੁਸੀ ਆਪਣੇ ਪੱਧਰ ਤੇ ਕਰਨਾ ਹੈ ਤਾਂ ਤੁਸੀ 2-2.50 ਲੱਖ ਵਿੱਚ ਇੱਕ ਵਾਰ ਛੋਟੇ ਲੈਵਲ ਤੋਂ ਸ਼ੁਰੂ ਕਰ ਸਕਦੇ ਹੋਂ ਟ੍ਰੇਨਿੰਗ ਕਰਵਾਉਣ ਲਈ ਸਰਕਾਰੀ ਸੂਰ ਫਾਰਮ ਬਣੇ ਹਨ ਜਿਵੇ ਮੱਲੋਵਾਲ, ਖਰੜ, ਨਾਭਾ , ਗੁਰਦਾਸਪੁਰ ਵਿੱਚ ਜਿੱਥੇ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਂਦੀ ਹੈ. ਸਫ਼ਲ ਸੂ੍ਰ ਪਾਲਕਾ ਦੇ ਤਜ਼ਰਬੇ ਅਨੁਸਾਰ ਇੱਕ ਸੂਰੀ ਇੱਕ ਸਾਲ ਵਿੱਚ ਦੋ ਤੋਂ ਢਾਈ ਵਾਰ ਬੱਚੇ ਦਿੰਦੀ ਹੈ ਪਹਿਲੇ ਸੂਏ 6-7 ਬੱਚੇ ਦਿੰਦੀ ਹੈ ਤੇ ਦੂਜੇ ਸੂਏ 10-14 ਬੱਚੇ ਦਿੰਦੀ ਹੈ ਜੇਕਰ ਤੁਸੀ ਸੂਰ ਮੀਟ ਲਈ ਤਿਆਰ ਕਰ ਰਹੇ ਹੋਂ ਤਾਂ ਇੱਕ ਸੂਰ 7-8 ਮਹੀਨਿਆਂ ਵਿੱਚ ਲੱਗਭੱਗ 1 ਕੁਇੰਟਲ ਦਾ ਹੋ ਜਾਂਦਾ ਹੈ ਤੇ ਉਸ ਤੋਂ 100 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਜਾਂਦਾਂ ਹੈ ਤੇ ਗੱਭਣ ਸੂਰੀ 150-200 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚੀ ਜਾ ਸਕਦੀ ਹੈ ਸੂਰਾਂ ਦੀ ਮਾਰਕੀਟਿੰਗ ਦੀ ਵੀ ਕੋਈ ਦਿੱਕਤ ਨਹੀ ਕਿੳਂਕੀ ਵਪਾਰੀ ਖੁਦ ਫਾਰਮ ਤੋਂਂ ਆ ਕੇ ਸੂਰ ਲੈ ਜਾਂਦੇ ਹਨ ਮਂੱਨ ਲਵੋ ਅੱਜ ਸੂਰੀ ਗੱਭਣ ਕਰਵਾਈ ਉਸ ਤੋਂ 115 ਦਿਨਾਂ ਬਾਅਦ ਬੱਚੇ ਦੇ ਦਿੰਦੀ ਹੈ ਫਿਰ 1 ਮਹੀਨਾ ਬੱਚਿਆਂ ਨੂੰ ਦੁੱਧ ਪਿਆਉਣਾ ਹੈ ਤੇ ਉਸ ਤੋਂ ਬਾਅਦ ਉਨਾਂ ਨੂੰ ਅਲੱਗ ਕੀਤਾ ਜਾਂਦਾ ਹੈ ਜਦੋੰ ਸੂਰੀ ਤੋਂਂ ਬੱਚੇ ਵੱਖ ਕੀਤੇ ਫਿਰ 5-7 ਦਿਨਾਂ ਬਾਅਦ ਫਿਰ ਦੁਬਾਰਾ ਗੱਬਣ ਹੋ ਜਾਂਦੀ ਹੈ ਸੂਰੀ ਇਸ ਤਰਾਂ ਇਹ ਦੁਬਾਰਾ ਫਿਰ ਸਰਕਲ ਚੱਲਦਾ ਰਹਿੰਦਾ ਹੈ ਇਥੇ ਗੱਲ ਧਿਆਨ ਰੱਖਣ ਵਾਲੀ ਹੈ ਕਿ ਇਹ ਸਰਕਲ ਤਾਂ ਹੀ ਸਹੀ ਚੱਲੇਗਾ ਜੇਕਰ ਫੀਡ ਸਹੀ ਪਾਉਦੇ ਰਹਾਂਗੇ ਜੇਕਰ ਆਪਾਂ ਫੀਡ ਸਹੀ ਨਾ ਪਾਈ ਤੇ 2 ਮਹੀਂਨੇ ਤੱਕ ਦੁੱਧ ਪਿਆਉਦੇ ਰਹੇ ਤੇ ਬੱਚਿਆਂ ਨੂੰ ਵੱਖ ਨਾ ਕੀਤਾ ਤਾਂ ਸਰਕਲ ਖਰਾਬ ਹੋ ਜਾਵੇਗਾ ਸੋ ਫੀਡ ਤੇ ਖਰਚਾ ਤਾਂ ਜਿਆਦਾ ਆਉਦਾ ਹੈ ਤੇ ਮੁਨਾਫਾ ਵੀ ਪੂਰਾ ਮਿਲ ਜਾਂਦਾ ਹੈ ਪੰਜ ਗੱਭਣ ਸੂਰੀਆ 10-11 ਮਹੀਨਿਆ ਬਾਅਦ ਪਹਿਲੀ ਇਨਕਮ ਆਉਸੀ ਹੈ ਤੇ ਲੱਗਭੱਗ ਇੱਕ ਸੂਰੀ 3500 ਰੁਪਏ ਮਹੀਨੇ ਦੀ ਇਨਕਮ ਆਉਦੀ ਹੈ ਇਸ ਹਿਸਾਬ ਨਾਲ ਤੁਸੀ ਅੰਦਾਜ਼ਾ ਲਾ ਸਕਦੇ ਹੋ.
sir sirohi ki bakriyon ke pichhle hisse mein lakwa aa gya hai, koi best treatment btayein plz, nurokind plus, cetasol, trivibet m ke injection lga rhe hain hum 10 din se jyada fark nhi pad rha ?
(hn)
Usko aap in sabhi injections ke sath Trineurosol-h 3ml rojana 3 din aur Deca injection 100mg sirf 1 injection lgwayen, iske sath frak padd jayega.
peas ki kheti ke liye npk ki matra ?
(hn)
Maharashtra
sanjeet ji aap iske uper NPK 191919 ek kilo ko 150 litre pani ke hisab se spray karen.dhanywad
Dhaniya Sukh raha hai ?
(hn)
shrimaan g dhania mein M-45 @500 gm per acre di spray kr skde ho g..
ਪਸ਼ੂਧਨ ਮੇਲਾ ਕਦੋਂ ਹੈ ?
(pb)
Punjab
Shera Dandupuria ji 7,8,9 - Dec - 2019 nu jagrao vikhe pashu mela hon ja reha hai, Thankyou.
ਧੰਨਵਾਦ ਜੀ
Sir sade ploon jhoti sui C thode dina bad ohda than sujj gya and lamba ho gya pr dudh ta saaf aunda na taklif mndi aa ?
(pb)
Punjab
ਉਸ ਨੂੰ ਕਾਲੀਆ ਮਿਰਚਾਂ 100 ਗ੍ਰਾਮ ਲਿਆ ਕੇ 20 ਗ੍ਰਾਮ ਰੋਜਾਨਾ ਦੇਣੀਆਂ ਸ਼ੁਰੂ ਕਰੋ, ਇਸਦੇ ਨਾਲ ਤੁਸੀ ਸਬਜ਼ੀ ਵਾਲਾ ਪੇਠਾ 1 ਕਿਲੋ ਰੋਜਾਨਾ ਖਿਲਾਓ, 5 ਦਿਨ ਦੇਣ ਨਾਲ ਫਰਕ ਪੈ ਜਾਵੇਗਾ, ਤੁਸੀ ਇਸਨੂੰ carpade injection 10ml ਲਗਵਾਓ, ਇਹ carries company ਦਾ ਪ੍ਰੋਡਕਟ ਹੈ ਜਾਂ ਤੁਸੀਂ cortalife injection ਲਗਵਾ ਸਕਦੇ ਹੋ ,ਇਨ੍ਹਾਂ ਵਿੱਚੋਂ ਕੋਈ ਵੀ ਇੱਕ ਲਗਵਾਓ.
which vegetable is best to grow in december in black soil ?
(en)
Maharashtra
पवन जी आप सब्जियां जैसे टमाटर, काली सरसों के बीज, मूली, पालक, पत्ता गोभी, सलाद, बैंगन, प्याज की बिजाई कर सकते है धन्यवाद
ehda di condition g, apni kanak di deo koi vadai jankari ki kuj vartea jave ?
(pb)
shrimaan g knak bhut vdia growth kr rhi hai.tuc khet vich termite da dhyn rkho g.
Punjab
ok g
shatavari ki kheti ke liye jankari dein ?
(hn)
Punjab
यह मिट्टी की कई किस्मों जैसे अच्छे जल निकास वाली लाल दोमट से चिकनी मिट्टी, काली मिट्टी से लैटेराइट मिट्टी में उगाई जाती है यह चट्टानी मिट्टी और हल्की मिट्टी में भी उगाई जा सकती है मिट्टी की गहराई 20-30 सैं.मी. से ज्यादा नहीं होनी चाहिए यह रेतली दोमट से दरमियानी काली मिट्टी जो अच्छे जल निकास वाली हो, में अच्छे परिणाम देती है पौधे की वृद्धि के लिए मिट्टी pH 6-8 होना चाहिए प्रसिद्ध किस्में:- Satavari (Asparagus racemosus),Satavari (Asparagus sarmentosa Linn.)शतावरी की खेती के लिए, अच्छे जल निकास वाली रेतली दोमट मिट्टी की आवश्यकता होती है मिट्टी को भुरभुरा बनाने के लिए, ज़मीन की अच्छे से जोताई करें, और 15 सैं.मी. की गहराई में गड्ढा खोदें रोपाई तैयार बैडों पर की जाती है पौधों की रोपाई जून-जुलाई के महीने में की जाती है इसके विकास के अनुसार 4.5x 1.2 मीटर फासले का प्रयोग करें और 20 सैं.मी. गहराई में गड्ढा खोदें जब पौधा 45 सैं.मी. का हो जाए, तब खेत में रोपाई की जाती है अधिक पैदावार के लिए, 400-600 ग्राम बीजों का प्रति एकड़ में प्रयोग करें फसल को मिट्टी से होने वाले कीटों और बीमारियों से बचाने के लिए, बिजाई से पहले बीजों को गाय के मूत्र में 24 घंटे के लिए डाल कर उपचार करें उपचार के बाद बीज नर्सरी बैड में बोये जाते हैं अधिक पैदावार के लिए, 400-600 ग्राम बीजों का प्रति एकड़ में प्रयोग करें फसल को मिट्टी से होने वाले कीटों और बीमारियों से बचाने के लिए, बिजाई से पहले बीजों को गाय के मूत्र में 24 घंटे के लिए डाल कर उपचार करें उपचार के बाद बीज नर्सरी बैड में बोये जाते हैं बिजाई से पहले मिट्टी का रासायनिक उपचार किया जाता है अप्रैल के महीने में बीज बोये जाते हैं शतावरी के बीजों को 30-40 सैं.मी. की चौड़ाई वाले और आवश्यक लंबाई वाले बैडों पर बोया जाता है बिजाई के बाद बैडों को नमी के लिए पतले कपड़े से ढक दिया जाता है 8-10 दिनों में पौधों का अंकुरण शुरू हो जाता है 45 सैं.मी. ऊंचाई के होने पर पौधे रोपाई के लिए तैयार हो जाते हैं पौधों की रोपाई 60 x 60 सैं.मी. की मेड़ों पर की जाती है खेत की तैयारी के समय, 80 क्विंटल प्रति एकड़ गली हुई रूड़ी की खाद को मिट्टी में अच्छी तरह मिलायें नाइट्रोजन 24 किलो (यूरिया 52 किलो), फासफोरस 32 किलो (सिंगल सुपर फासफेट 52 किलो), और पोटाश 40 किलो (म्यूरेट ऑफ पोटाश 66 किलो) प्रति एकड़ में डालें मिट्टी से पैदा होने वाली बीमारियों से पौधे को बचाने के लिए जैविक कीट नाशी जैसे धतूरा, चित्रकमूल और गाय के मूत्र का प्रयोग करें फसल के विकास के समय लगातार गोडाई की आवश्यकता होती है खेत को नदीन मुक्त बनाने के लिए 6-8 हाथ से गोडाई की आवश्यकता होती है पौधों को खेत में रोपण करने के बाद पहली सिंचाई तुरंत कर देनी चाहिए इस फसल को ज्यादा सिंचाई की जरूरत नहीं होती इसलिए शुरूआत में 4-6 दिनों के फासले पर सिंचाई कर दें और फिर कुछ समय के बाद सप्ताह के फासले पर सिंचाई करें पुटाई से पहले सिंचाई जरूर करनी चाहिए ताकि गड्ढों मे से जड़ों को आसानी से निकाला जा सके रोपाई के बाद 20-30 महीनों में पौधे की जड़ें परिपक्व हो जाती हैं मिट्टी और जलवायु के आधार पर जड़ें 12-14 महीनों में पक जाती हैं मार्च-मई के महीने में जब बीज पक जाये, तब पुटाई की जाती है पुटाई कसी की सहायता से की जाती है प्रक्रिया और दवाइयां बनाने के लिए अच्छे से पके बीजों की आवश्यकता होती है आप इसके पौधे नजदीकी नर्सरी से ले सकते है अगर आपको पौधे वह न मिले तो आप दुबारा सवाल दाल कर हमें बता सकते है आप इसके बीज लेने के लिए वासिफ मालिक 9548535104 जी से संपर्क कर सकते है धन्यवाद
non institutional source and finance ?
(en)
Maharashtra
Tarun Kumar ji, non-institutional source of finance include moneylenders, traders and commission agents, relatives and landlords. Thank you
gehun ki kheti kese krein ?
(hn)
Maharashtra
गेंहूं की बिजाई सही समय पर करनी जरूरी है बारानी क्षेत्रों के लिए बिजाई नवंबर के पहले से तीसरे सप्ताह में पूरी कर लें, जबकि सिंचित क्षेत्रों में बिजाई अक्तूबर से 15 नवंबर तक पूरी कर लें सामान्य बिजाई के लिए कतारों में 20 सैं.मी. के फासले की सलाह दी जाती है यदि बिजाई देरी से करनी हो तो 18 सैं.मी. का फासला होना चाहिए 4-5 सैं.मी. की गहराई में बिजाई करनी चाहिए बीज ड्रिल,बुरकाव विधि ,जीरो टिलेज़ ड्रिल,रोटावेटर से गेंहू की बिजाई कर सकते हो अच्छी पैदावार के लिए:-मिट्टी की जांच के आधार पर खादें डालें मिट्टी की जांच के अनुसार ही हम मिट्टी में आवश्यक खादों की मात्रा दे सकते हैं सिंचित क्षेत्रों के लिए, नाइट्रोजन 60 किलो (यूरिया 130 किलो), फासफोरस 24 किलो (एस एस पी 150 किलो), पोटाश 12 किलो (म्यूरेट ऑफ पोटाश 20 किलो) प्रति एकड़ में डालें नाइट्रोजन की आधी मात्रा और फासफोरस और पोटाश की पूरी मात्रा बिजाई के समय डालें बाकी नाइट्रोजन को पहली सिंचाई के समय डालें बारानी क्षेत्रों के लिए, नाइट्रोजन 24 किलो (यूरिया 52 किलो), फासफोरस 12 किलो (एस एस पी 75 किलो), पोटाश 8 किलो (म्यूरेट ऑफ पोटाश 15 किलो) प्रति एकड़ में डालें नाइट्रोज, फासफोरस और पोटाश की पूरी मात्रा बिजाई के समय डालें सिंचित क्षेत्रों में पिछेती बिजाई के लिए, नाइट्रोजन 50 किलो (यूरिया 110 किलो), फासफोरस 12 किलो (एस एस पी 75 किलो), पोटाश 16 किलो (म्यूरेट ऑफ पोटाश 27 किलो) प्रति एकड़ में डालें नाइट्रोजन की एक तिहाई मात्रा और फासफोरस और पोटाश की पूरी मात्रा बिजाई के समय डालें बाकी बची नाइट्रोजन की दो तिहाई मात्रा बिजाई के 35-40 दिनों के बाद डालें यह पाया गया है कि जिंक सल्फेट 10 किलो प्रति एकड़ में डालने से उपज में वृद्धि होती है जिंक की कमी को पूरा करने के लिए जिंक सल्फेट 0.5 प्रतिशत की फोलियर स्प्रे करें 15 दिनों के अंतराल पर दो से तीन स्प्रे करें अच्छी शाखाएं और उपज के लिए 19:19:19 घुलनशील खादें 5 ग्राम + स्टिकर 0.5 मि.ली. को प्रति लीटर पानी में मिलाकर बिजाई के 30 दिनों के बाद स्प्रे करें
Uttar Pradesh
Goun me kethi se nav yubak ko kya karna chaiye. (I m Dharm vir from, Agra utter Pradesh
sir berseem de ander 6 din ho gae ne rea lagaye nu, patte edan de hon lag gye han, koi upay daso please ?
(pb)
shrimaan g barseem vich M-45 @500 gm per acre da spray kr skde ho g..
Shrimaan ji, eh phosphorous di kami di vaja nal hoea hai, isde lai tuc NPK 005234 @ 1 kg nu 150 liter pani ch ghol ke prati acre de hisaab nal spray karo, dhanwad
ਮੇਰੀ ਮੱਝ ਦੂਜੇ ਸੂਏ ਹੈ ਚਾਰ ਮਹੀਨੇ ਦੀ ਸੂਈ ਹੋਈ ਹੈ ਓਹ ਦੁੱਧ ਘੱਟ ਗਈ ਹੈ ਇੱਕ ਟਾਇਮ 3ਕਿਲੋ ਦੂਜੇ ਟਾਇਮ 2ਕਿਲੋ ਰਿਹ ਗਈ ਹੈ ਤੇ ਸਰੀਰ ਤੋ ਵੀ ਕਮਜ਼ੋਰ ਹੋਗੀ ਹੈ ਸੇਹਤ ਬਣਾਓਣ ਲਈ ਤੇ ਦੁੱਧ ਵਧਾਉਣ ਲਈ ਕੀ ਕਰੀਏ ਕੀ ਪਾਈਏ ਕੱਖ ਵੀ ਪੂਰੇ ਖਾਦੀ ਐ ਪਰ ਕੁੱਖ ਨੀ ਭਰਦੀ ?
(pb)
Punjab
ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Bendykind plus ਗੋਲੀ ਦਿਓ ਅਤੇ Anabolite liquid 100ml ਦੇਣਾ ਸ਼ੁਰੂ ਕਰੋ , ਇਸਦੇ ਨਾਲ ਤੁਸੀ Glactogog ਪਾਊਡਰ ਵੀ 30 ਗ੍ਰਾਮ ਰੋਜਾਨਾ ਦੇ ਸਕਦੇ ਹੋ , ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 2 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ , ਇਸ ਤ੍ਰਾਹ ਤੁਸੀ 5-7 ਦਿਨ ਦਿਓ.
डॉक्टर साहब मुर्गियों के लिए कौनसी फीड घर में बनाएं ताकि सस्ती पड़े, बाजार का दाना बहुत महंगा पड़ रहा है, हरा अंकुरित फीड कैसे बनाएं ?
(hn)
Punjab
आप मुर्गियों की फीड के लिए फीड तैयार करने के लिए 25kg मक्की, 20kg गेहू, 5-6 kg सोयाबीन खल और 50gm मिनरल मिश्रण मिलाकर सुबह और शाम को फीड मुर्गियों को डालें, जितनी वो आसानी से खा जाए उस हिसाब से डालें..
kuch kharpatwar ni jata hai sir Kya kre ?
(en)
Maharashtra
hanuman ji kripya aap btaye ke konsi fasl me kharpatvar hai taki aapko uske hisab se jankari di ja sake.dhanywad
Rajasthan
garlic
Rajasthan
garlic lahusun Mai hai thodi kharpatwar
ਸਰ ਕੀ ਗੱਬਣ ਪਸ਼ੂਆ ਨੂੰ ਕਣਕ ਅਤੇ ਮੱਕੀ ਦਾ ਦਲੀਆ ਪਾ ਸਕਦੇ ਆ ?
(en)
Punjab
ਤੁਸੀ ਕਣਕ ਦਾ ਦਲੀਆ ਚੰਗੀ ਤ੍ਰਾਹ ਰਿਨ ਕੇ ਦੇ ਸਕਦੇ ਹੋ, ਜਿਨ੍ਹਾਂ ਪਸ਼ੂ ਆਸਾਨੀ ਨਾਲ ਹਜ਼ਮ ਕਰੇ ਉਸ ਹਿਸਾਬ ਨਾਲ ਦਿਓ, ਜ਼ਿਆਦਾ ਮਾਤਰਾ ਵਿੱਚ ਵਰਤੋਂ ਨਾ ਕਰੋ ਕਿਉਕਿ ਜਰੂਰਤ ਤੋਂ ਜ਼ਿਆਦਾ ਚੀਜ ਦੇਣ ਨਾਲ ਨੁਕਸਾਨ ਹੁੰਦਾ ਹੈ, ਬਾਕੀ ਹਰ 3 ਮਹੀਨਿਆਂ ਦੇ ਫਰਕ ਨਾਲ ਡਿਵਰਮਿੰਗ ਜਰੂਰ ਕਰੋ ਜੀ
Punjab
ਧੰਨਵਾਦ ਜੀ
ਸਰ ਕਣਕ ਨੂੰ ਪਾਣੀ ਨਹੀਂ ਲਾਇਆ, ਉਸ ਤੇ ਲੀਡਰ ਸਪਰੇ ਕਰ ਸਕਦੇ ਹਾਂ, ਕਣਕ ਵਿੱਚ ਗੁੱਲੀ ਡੰਡਾ ਬਹੁਤ ਹੈ ?
(pb)
Punjab
ਮੰਦਰ ਜੀ ਤੁਸੀ ਪਹਿਲੇ ਪਾਣੀ ਤੋਂ 2 -3 ਦਿਨ ਪਹਿਲਾਂ ਇਸਦੀ ਸਪਰੇ ਕਰ ਸਕਦੇ ਹੋ ਧੰਨਵਾਦ
sir eh main muli da beej laya aa, mainu das sakde ho kehri variety hai jehri hun december ch laa skde aa ?
(pb)
jaswinder ji isdi bijai hun nahi kiti ja sakdi hai.
Pearl farming ?
(hn)
Rajasthan
मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए अचल सिंह (फाउंडर )- 9711858258. धन्यवाद
Madhya Pradesh
सर ट्रेनिंग कितने समय की रहेगी कितने दिन की और कितना क्या चार्ज लगेगा ट्रेनिंग का और राजस्थान में किस जगह
Madhya Pradesh
https://youtu.be/g4wqW8anr1g EARN 4-5 LAKH BY HOME ROOF COURT YARD OPEN LAND BALCONY बमोरिया मोती सम्बर्धन केंद्र ( भारत का एक मात्र प्रशिक्षण केंद्र जहां देश विदेश से आते है लोग ) सुक्ष्म लघु मध्यम उद्यम भारत सरकार द्वारा पंजीकृत कृषि मंत्री जी एवं मुख्या मंत्री जी द्वारा पुरुष्कृत दैनिक भास्कर , राजिस्थान पत्रिका , सहारा समय ,बंसल NEWS आदि न्यूज़ चैनल द्वारा सत्यापित मोती पालन से लाखो कैसे कमाए अब घर बैठे सीखे WHATAPP FOR ONLINE TRAINING 9770085381 अगला प्रशिक्षण सीट बुक करने के लिए भी उपरोक्त न. पर करे 12 Jan 2020 TRAINING FEE 6000/- और यदि आप हमारे साथ लाखों रुपया महीना कमाना चाहते हैं कुछ ऐसे व्यवसाय हैं जिनके अंतर्गत आप खेती भी करेंगे इंटीग्रेटेड फार्मिंग भी कर सकते हैं और साथ में आप अच्छा खासा पैसा कमा सकते हैं इसके लिए आपको हमारी वेबसाइट जिसकी डिटेल हम आपको सेंड कर रहे हैं उस पर रजिस्ट्रेशन करना होगा साथ में यह जो ट्रेनिंग प्रोग्राम ₹6000 जिसकी फीस है वह आपको केवल ₹4000 में मिलेगा और लाइफटाइम पैसा कमाने का अवसर नीचे दी गई लिंक पर क्लिक करके अपना रजिस्ट्रेशन कराएं 11 सो रुपए आपकी फीस लगेगी रजिस्ट्रेशन की लाइफ टाइम रजिस्ट्रेशन है यह और अधिक जानकारी के लिए फिर आप हमसे संपर्क करें http://aseedo.com/register.php?sponser_id=Aseedo350
mirchi ka podha hai, isme kon sa rog hai or kya karna chahiye ?
(hn)
Punjab
sanjiv ji aap iske patton ke neeche machar ka hamla check karen agar maujood hai to aap iske uper imidacloprid@1.5ml ko prati litre pani ke hisab se spray karen.dhanywad
Gehu konsa bona chahiye ?
(hn)
श्रीमान गेहूं की किस्में गंगा (HD-2643), मालवीय व्हिट -468 (HUW-468), PBW-443, HD-2733 (VSM, कौशाम्बी (HW-2045), HD-2307, HP-1493, HDR-77, सोनाली (HP-1633), शताब्दी (K-0307), HD 2733 (VSM), पूसा व्हिट-107 (HD-2888), DBW 14, नरेन्द्र व्हिट – 2036, MACS-6145, पूर्वा (HD 2824), RAJ-4120, DBW 39, पूसा प्राची (HI-1563), पूसा बसंत (HD 2985, KRL-210 वो सकते हो
gehun ki khadi fasal mein urea ka chhidkav kar sakte hain ?
(hn)
Maharashtra
Omprakash Sen ji urea ka chidkav nahi kiya jata iska chinta diya jata hai.dhanywad
इस पौधे में कौन सा रोग लगा है ?
(hn)
Maharashtra
पंकज जी आपने इसमें कोई स्प्रे या खाद का इस्तेमाल किया है कृपया बताये ताकि आपको इसके बारे में पूरी जानकारी दी जा सके धन्यवाद
Uttar Pradesh
इस में इफको यूरिया और डी ए पी खाद डाला गया था
गेहूं में पहला पानी देना है कौन सी खाद डालें ?
(hn)
श्रीमान पहले पानी के साथ यूरिया 50 किलो और जिंक सलफेट 10 किलोग्राम प्रति एकड़ में डालें जिंक की कमी को जिंक सलफेट 0.5 प्रतिशत स्प्रे द्वारा पूरा किया जा सकता है 15 दिनों के अंतराल पर 2-3 स्प्रे करें ज़मीन की अच्छी जोताई और अच्छी पैदावार के लिए 19:19:19 की स्प्रे, पानी में घुलनशील खादें+स्टिकर 0.5 मि.ली. को प्रति लीटर पानी में मिलाकर बिजाई के 30 दिनों के बाद डालें
Lehsun ka bhav ?
(hn)
Punjab
Anuj KUmar ji Lahsun ka bhav 7600 - 9500/q ke pas chal raha hai, Thankyou.
Uttar Pradesh
Thank you
Uttar Pradesh
February mai Aalu ka bhav kya rahe ha ji
मैं बागवानी लगाना चाहता हूं ?
(hn)
Maharashtra
नवीन जी कृपया आप सवाल विस्तार से पूछे कि आप कौन सी फसल की बाग़बानी करना चाहते है ताकि आपको उसके हिसाब से जानकारी दी जा सके धन्यवाद
Sir ਮਿਰਚਾਂ ਦੀ ਪਨੀਰੀ ਨੂੰ ਕੋਈ ਰੋਗ ਲੱਗ ਗਿਆ ਹੈ ਪੱਤੇ ਸੁੰਗੜ ਕੇ ਉੱਪਰ ਨੂੰ ਮੁੜ ਗਏ ਹਨ ?
(pb)
Shri maan yeh keet ke hamle ki vajah se hua hai ,kripya app isme imidacloprid @1.5 prati liter pani ke hisaab se spray karein.....
kesar ?
(hn)
Punjab
असली केसर सिर्फ जम्मू कश्मीर, ईरान और अफगानिस्तान में ही हो सकता है, यह कुसुम है, इसकी भी कई दवाई बनती है, यदि कोई और छक है तो जम्मू कश्मीर के इस किसान से बात करें, जिसके दादे, पड़दादे भी केसर की खेती करते थे और यह भी केसर की खेती करते है Javid Ahmed- 95964 93260 बाकि आप यह वीडियो देखें https://www.youtube.com/watchv=vl7c6L3ETnQ&t=8s बाकि यदि फिर भी यकीन नहीं है तो तो आप अमृतपाल सिंह बराड़ प्रोफेसर, पीएयू लुधियाना इस वीडियो संबंधी विचार पड़ सकते हैं, यह फसल केसर की नहीं है, यह फसल कसुंबडे की है, इसे अंग्रेजी में Safflower कहते है, और विज्ञानं में इसे Carthamus tinctorius कहते है
गेहूं बोने के कितने दिन बाद पानी देना चाहिए ?
(hn)
श्री मान पहली सिंचाई बिजाई के 20-25 दिनों के बाद सिंचाई करनी चाहिए यह सहायक जड़ें बनने की अवस्था होती है और यदि अवस्था में नमी की कमी हो तो उपज में काफी कमी आती है बिजाई के बाद 40-45 दिनों में शाखाएं बनने की अवस्था में सिंचाई करें तीसरी सिंचाई बिजाई के बाद 60-65 दिनों में जोड़ बनने के समय करें चौथी सिंचाई 80-85 दिनों में फूल बनने की अवस्था में करें पांचवी सिंचाई बिजाई के बाद 100-105 दिनों में गेहूं पकने की अवस्था में करें
Uttar Pradesh
thanku
ਗੁੱਲੀ ਡੰਡੇ ਦਾ ਖਾਤਮਾ ਕਿਵੇਂ ਕਰੀਏ ?
(pb)
ਸ੍ਰੀ ਮਾਨ ਜੀ ਪਾਣੀ ਲਾਉਣ ਤੋਂ ਬਾਅਦ ਗੁੱਲੀ ਡੰਡੇ ਦੀ ਰੋਕਥਾਮ ਲਈ ਲੀਡਰ, ਟੌਪਿਕ, ਦੀ ਵਰਤੋ ਕਰ ਸਕਦੇ ਹੋ ਚੌੜੇ ਪੱਤਿਆਂ ਵਾਲੇ ਨਦੀਨ ਦੀ ਰੋਕਥਾਮ ਲਈ 2,4D 250 ml ਦੀ ਸਪਰੇਅ ਕਰ ਸਕਦੇ ਹੋ ਟੌਪਿਕ 15 ਡਬਲਿਊ ਪੀ (ਕਲੋਡੀਨਾਫਾਪ) 160 ਗ੍ਰਾਮ ਬਿਜਾਈ ਦੇ 30 ਤੋਂ 35 ਦਿਨਾਂ ਅੰਦਰ 150 ਪਾਣੀ/ਏਕੜ •• ਐਕਸੀਅਲ 5 ਈ ਸੀ (ਪਿਨੌਕਸਾਡਿਨ) 400 ਮਿਲੀਲਿਟਰ 4) ਲੀਡਰ/ਮਾਰਕਸਲਫੋ 75 ਡਬਲਿਊ ਜੀ (ਸਲਫੋਸਲਫੂਰਾਨ) 13 ਗ੍ਰਾਮ •ਟੋਟਲ/ਮਾਰਕਪਾਵਰ 75 ਡਬਲਿਊ ਡੀ ਜੀ (ਸਲਫੋਸਲਫੂਰਾਨ+ਮੈਟਸਫੂਰਾਨ) 16 ਗ੍ਰਾਮ •ਐਟਲਾਂਟਿਸ 3.6 ਡਬਲਿਊ ਡੀ ਜੀ (ਮਿਜ਼ੋਸਲਫੂਰਾਨ+ਆਇਡੋਸਲਫੂਰਾਨ) 160 ਗ੍ਰਾਮ 6 ਸ਼ਗੁਨ 21-11 (ਮੈਟਰੀਬਿਊਜ਼ਿਨ+ਕਲੋਡੀਨਾਫਾਪ) 200 ਗ੍ਰਾਮ •ਏ ਸੀ ਐੱਮ-9 (ਕਲੋਡੀਨਾਫਾਪ+ਮੈਟਰੀਬਿਊਜ਼ਿਨ) 240 ਗ੍ਰਾਮ
सर ये कौन सी नसल की है इसके ब्याने में 15 दिन रहे है इसको क्या खिलाए कि ये ज्यादा से ज्यादा दूध दे, सर एक गाय और लेने की ईच्छा है कोई अच्छी सी नसल बताएं कृप्या जो 17 से 22 लीटर दूध दे ?
(hn)
Punjab
ये क्रॉस नसल की गाय है इसे आप Vitum-H liquid 10-10ml सुबह शाम और Metabolite पाउडर रोजाना एक पुड़िया देनी शुरू करें और हरा चारा जितना आसानी से हज़म कर सके उस हिसाब से दें बाकि आप गेहूं का दलिया अच्छी तरह गर्म करके उसमें गुड मिक्स करके दे सकते है इससे दूध बढ़ता है और आसानी से हज़म हो जाता है
Biofloc fish farming ਦੀ ਟਰੇਨਿੰਗ ਪੰਜਾਬ ਵਿੱਚ ਕਿੱਥੋਂ ਮਿਲੂ ?
(pb)
ਇਸ ਸਿਸਟਮ ਵਿੱਚ ਘੱਟ ਜਗਾਂ ਤੇ ਘੱਟ ਪਾਣੀ ਵਿੱਚ ਮੱਛੀ ਪਾਲੀ ਜਾ ਸਕਦੀ ਹੈ ਜੀ ਤੇ ਇਸ ਵਿੱਚ ਚਾਰ ਮੀਟਰ ਦਾ ਟੈਕ ਵਿੱਚ ਮੱਛੀ ਪਾਲੀ ਜਾਂਦੀ ਹੈ ਬਾਕੀ ਅਜੇ ਪੰਜਾਬ ਵਿੱਚ ਗੁਰੂ ਅੰਗਦ ਦੇਵ ਵੇਟਨਰੀ ਯੂਨੀਵਰਸਿਟੀ ਇਸ ਤੇ ਕੰਮ ਕਰ ਰਹੀ ਹੈ ਤੇ ਪੰਜਾਬ ਵਿੱਚ ਅਜੇ ਕਿਸੇ ਕਿਸਾਨ ਨੇ ਸ਼ੁਰੂ ਨਹੀ ਕੀਤੀ ਕਿਉਕੀ ਇਸ ਦੀ ਅਜੇ ਪੰਜਾਬ ਵਿੱਚ ਕਿਤੇ ਟ੍ਰੇਨਿੰਗ ਵੀ ਸ਼ੁਰੂ ਨਹੀ ਹੋਈ, ਹਰਿਆਣਾ ਵਿੱਚ ਕੁੱਝ ਕਿਸਾਨ ਇਸ ਤਰੀਕੇ ਨਾਲ ਮੱਛੀ ਪਾਲ ਰਹੇ ਹਨ ਜੀ ਬਾਕੀ ਮੈ ਇਸ ਤੇ ਜਲਦੀ ਕੰਮ ਸ਼ੁਰੂ ਕਰ ਰਿਹਾ ਹਾਂ ਤੇ ਮੱਛੀ ਪਾਲਣ ਵਿਭਾਗ ਨਾਲ ਇਸ ਦੀ ਟ੍ਰੇਨਿੰਗ ਬਾਰੇ ਵੀ ਗੱਲ ਕਰ ਰਿਹਾਂ ਹਾਂ ਜੀ , ਜਦੋਂ ਇਸ ਦੀ ਟ੍ਰੇਨਿੰਗ ਸ਼ੁਰੂ ਕੀਤੀ ਤਾਂ ਤੁਹਾਨੂੰ ਦੱਸ ਦਿੱਤਾ ਜਾਵੇਗਾ ਜੀ.
sir allu beeje 15 din ho gye ne, haje tk nikle ni hege, ki karn hai ?
(pb)
Punjab
manpreet ji kirpa karke daso ke isdi bilkul v growth nahi hoyi hai ja eh ugge hi nahi han ta jo osde hisab nal tuhanu jankari diti ja sake.dhanwad
सर जी खेत में नमीं कम थी और गेहूँ की बिजाई मशीन से की गयी है फिर 2 दिन बाद बारिश हो गई थी जिस से खेत में खोटा आ गया है, अब क्या करना चाहिए, गेहूँ HD 2967 है, कृपया मेरी मदद करें, धन्यवाद ?
(hn)
Maharashtra
विकास जी कृपया आप खेत की फोटो भेजे ताकि आपको इसके बारे में पूरी जानकारी दी जा सके धन्यवाद
Uttar Pradesh
Ok madad
ਮੈਂ ਬਲਜੀਤ ਸਿੰਘ ਚਹਿਲ ਮੇਰੀ 19 ਸਾਲ ਦੀ ਉਮਰ ਹੈ ਮੈਂ ਤੁਹਾਡੀ ਰਾਏ ਨਾਲ ਕੋਈ ਵੀ ਕੰਮ ਕਰਨਾ ਚਹੁੰਦਾ ਹਾਂ ੳੁਹ ਕੰਮ ਦੱਸੋ ਜਿਸ ਵਿਚ ਮੈਨੂੰ ਲਾਭ ਪ੍ਰਾਪਤ ਹੋਵੇ ਮਿਹਨਤ ਜਿੰਨੀ ਮਰਜ਼ੀ ਹੋਵੇ ?
(pb)
Punjab
ਬਲਜੀਤ ਸਿੰਘ ਜੀ ਤੁਹਾਡੀ ਦਿਲਚਸਪੀ ਕਿਹੜੇ ਕੰਮ ਵਿੱਚ ਹੈ,ਜਾਂ ਕਿਸੇ ਖੇਤਰ ਚ ਤੁਹਾਨੂੰ ਮੁਹਾਰਤ ਹਾਸਿਲ ਹੈ ਤਾ ਓ ਕੰਮ ਬਾਰੇ ਸੋਚੋ ਤੁਹਾਡੇ ਨੇੜੇ ਸ਼ਹਿਰ ਕਿਹੜਾ ਹੈ,ਜਮੀਨ ਕਿੰਨੀ ਹੈ ਆਪਣੇ ਕੋਲ,ਪਰਿਵਾਰ ਚ ਕਿੰਨੇ ਮੈਂਬਰ ਨੇ ਇਹ ਦੱਸੋ
buhat kam neh veer jiwe murgi rakh lo ..pashu rakh lawo...dog raklo
ਵਧੀਆ ਆਮਦਨ ਕਿਸ ਚ ਆ
pashu palan
sir Kya abhi khira lga sakte hai ?
(hn)
Maharashtra
खीरा को जून जुलाई महीने में बिजाई की जा सकती है इसके अलावा इसकी जनवरी में बिजाई की जाती है अभी इसकी बिजाई का समय नहीं है धन्यवाद