Manage Expert Answers

Search

Total Count :- 258604

metabolite powder ka dose kya hai ?

(hn)
Posted by
ranvijay singh (9451094943)
ranvijay singh
Uttar Pradesh
Ballia
Write Answer
Posted Date (15 Dec 2019 03:42 PM) Assigned Date (-)
Answered Date (15 Dec 2019 04:05 PM) Translated Date (-)

Ranvijay ji yaddi metabolite powder ke vare mai push rehen hai jo pashuo ko diya jata hai too iska rojana 1 pouch aap apne pashu ko de skte hai.

metabolite powder ka dose kya hai ?

(hn)
Posted by
ranvijay singh (9451094943)
ranvijay singh
Uttar Pradesh
Ballia
Write Answer
Posted Date (15 Dec 2019 03:39 PM) Assigned Date (-)
Answered Date (15 Dec 2019 04:05 PM) Translated Date (-)

Ranvijay ji yaddi metabolite powder ke vare mai push rehen hai jo pashuo ko diya jata hai too iska rojana 1 pouch aap apne pashu ko de skte hai.

ਇਹ ਗਾਂ ਨੇ ਤਾਰ ਦਿੱਤੀ ਗੱਭਣ ਜਾ ਨਹੀ ਦੱਸੋ ?

(pb)
  • 2
Posted by
jassa (9876921262)
jassa
Punjab
Ludhiana
Write Answer
Posted Date (15 Dec 2019 03:34 PM) Assigned Date (-)
Answered Date (15 Dec 2019 04:08 PM) Translated Date (-)

Jassa ji jekar ehh saff tara de nal nal heat de hor lashan v dekha rehi tan ehh khali ho skdi hai, tuc ek varr nazdiki doctor nu bhula ke isdi janch krwa skde ho, jiss nal isde heat vich hoon vare sahi jankari mill jawegi.

15 Dec 2019

eh gaban di tarr ya nai

20 दिसम्बर तक चना rvg 202 की बोनी करें की नहीं ?

(hn)
Posted by
surendra (9926379837)
surendra
Madhya Pradesh
Hoshangabad
Write Answer
Posted Date (15 Dec 2019 03:32 PM) Assigned Date (-)
Answered Date (16 Dec 2019 12:06 PM) Translated Date (-)

श्रीमान जी, चने की बिजाई का उच्चित समय अक्तूबर के तीसरे हफ्ते से नवंबर के दूसरे हफ्ते तक का होता है, धन्यवाद

kanak 20 din di hai ji thoda gille wich biji gyi super seeder naal, sitti bahut hai ji. Rain karke vatar hai. 25 ya 28 din te koi spray kar sakde sitti ate gandd toh, naam dsso ?

(en)
Posted by
Onkar Singh (8837543546)
Onkar Singh
Punjab
Shahid Bhagat Singh Nagar
Write Answer
Posted Date (15 Dec 2019 03:12 PM) Assigned Date (-)
Answered Date (15 Dec 2019 03:26 PM) Translated Date (-)

ਸ੍ਰੀ ਮਾਨ ਜੀ ਪਾਣੀ ਲਾਉਣ ਤੋਂ ਬਾਅਦ ਗੁੱਲੀ ਡੰਡੇ ਦੀ ਰੋਕਥਾਮ ਲਈ ਲੀਡਰ, ਟੌਪਿਕ, ਦੀ ਵਰਤੋ ਕਰ ਸਕਦੇ ਹੋ ਚੌੜੇ ਪੱਤਿਆਂ ਵਾਲੇ ਨਦੀਨ ਦੀ ਰੋਕਥਾਮ ਲਈ 2,4D 250 ml ਦੀ ਸਪਰੇਅ ਕਰ ਸਕਦੇ ਹੋ ਟੌਪਿਕ 15 ਡਬਲਿਊ ਪੀ (ਕਲੋਡੀਨਾਫਾਪ) 160 ਗ੍ਰਾਮ ਬਿਜਾਈ ਦੇ 30 ਤੋਂ 35 ਦਿਨਾਂ ਅੰਦਰ 150 ਪਾਣੀ/ਏਕੜ •• ਐਕਸੀਅਲ 5 ਈ ਸੀ (ਪਿਨੌਕਸਾਡਿਨ) 400 ਮਿਲੀਲਿਟਰ 4) ਲੀਡਰ/ਮਾਰਕਸਲਫੋ 75 ਡਬਲਿਊ ਜੀ (ਸਲਫੋਸਲਫੂਰਾਨ) 13 ਗ੍ਰਾਮ •ਟੋਟਲ/ਮਾਰਕਪਾਵਰ 75 ਡਬਲਿਊ ਡੀ ਜੀ (ਸਲਫੋਸਲਫੂਰਾਨ+ਮੈਟਸਫੂਰਾਨ) 16 ਗ੍ਰਾਮ •ਐਟਲਾਂਟਿਸ 3.6 ਡਬਲਿਊ ਡੀ ਜੀ (ਮਿਜ਼ੋਸਲਫੂਰਾਨ+ਆਇਡੋਸਲਫੂਰਾਨ) 160 ਗ੍ਰਾਮ 6 ਸ਼ਗੁਨ 21-11 (ਮੈਟਰੀਬਿਊਜ਼ਿਨ+ਕਲੋਡੀਨਾਫਾਪ) 200 ਗ੍ਰਾਮ •ਏ ਸੀ ਐੱਮ-9 (ਕਲੋਡੀਨਾਫਾਪ+ਮੈਟਰੀਬਿਊਜ਼ਿਨ) 240 ਗ੍ਰਾਮ *ਨੋਟ* 1.ਸ਼ਗਨ 21-11 ਨੂੰ pbw 550 ਤੇ ਉਨਤ pbw550 ਵਿਚ ਨਾ ਛਿੜਕੋ 2. ਸਗਨ 21-11 ਦਾ ਹਲਕੀਆਂ ਜਮੀਨਾ ਵਿਚ ਛਿੜਕਾ ਨਾ ਕਰੋ 3.ਵਡਾਣਕ ਕਣਕ ਵਿਚ ਸ਼ਗਨ 21-11 ਨਾ ਵਰਤੋਂ

Answered Date (15 Dec 2019 07:56 PM) Translated Date (-)

sir sub toh vadia result kis da. moti zameen wich.

vermi compost ?

(pb)
Posted by
harbhinder singh Chahal (9465550845)
harbhinder singh Chahal
Punjab
Tarn Taran
Write Answer
Posted Date (15 Dec 2019 03:04 PM) Assigned Date (-)
Answered Date (16 Dec 2019 12:07 PM) Translated Date (-)

Shrimaan ji, kirpa kar ke apna sawal visthar nal pucho ke tuc is bare ki jankari lena chondey ho taki tuhnu is bare dasea ja sake, dhanwad

Answered Date (16 Dec 2019 07:01 PM) Translated Date (-)

Chahal Sahb, ਵਰਮੀਕੰਪੋਸਟ ਤਿਆਰ ਕਰਨ ਲਈ ਬੈਡ ਤਿਆਰ ਕਰਨ ਦੀ ਲੋੜ ਹੁੰਦੀ ਹੈ। ਬੈਡ ਦੀ ਚੌੜਾਈ 3 ਫੁੱਟ ਹੋਣੀ ਚਾਹੀਦੀ ਹੈ। ਜ਼ਿਆਦਾ ਚੌੜਾਈ ਠੀਕ ਨਹੀਂ ਰਹਿੰਦੀ ਕਿਉਂਕਿ ਕੰਪੋਸਟ ਵਿੱਚ ਹੱਥ ਮਾਰਨਾ ਮੁਸ਼ਕਲ ਹੋ ਜਾਂਦਾ ਹੈ। ਬੈਡ ਦੀ ਲੰਬਾਈ ਉਪਲਬਧ ਜਗ੍ਹਾ ਅਨੁਸਾਰ 6 ਤੋਂ 10 ਫੁੱਟ ਹੋ ਸਕਦੀ ਹੈ। ਬੈਡ ਦਾ ਫਰਸ਼ ਪੱਕਾ ਹੋਣਾ ਜ਼ਰੂਰੀ ਹੈ। ਇਸ ਲਈ ਫਰਸ਼ ਦੀਆਂ ਇੱਟਾਂ ਨੂੰ ਟੀਪ ਕੀਤਾ ਜਾ ਸਕਦਾ ਹੈ। ਫਰਸ਼ ਪੱਕਾ ਹੋਣ ਕਰਕੇ ਪਸ਼ੂਆਂ ਦਾ ਮਲ ਮੂਤਰ ਥੱਲੇ ਨਹੀਂ ਰਿਸਦਾ ਅਤੇ ਗੰਡੋਏ ਵੀ ਥੱਲੇ ਨਹੀਂ ਖਿਸਕਦੇ। ਬੈਡ ਦੀ ਉਚਾਈ 2 ਫੁੱਟ ਦੇ ਕਰੀਬ ਹੋਣੀ ਚਾਹੀਦੀ ਹੈ। ਸਭ ਤੋਂ ਪਹਿਲਾਂ ਬੈਡ ਵਿੱਚ 2-3 ਇੰਚ ਪਰਾਲੀ ਦੀ ਤਹਿ ਲਾਉਣੀ ਚਾਹੀਦੀ ਹੈ। ਪਰਾਲੀ ਨੂੰ ਚੰਗੀ ਤਰ੍ਹਾਂ ਗਿੱਲਾ ਕਰ ਲੈਣਾ ਜ਼ਰੂਰੀ ਹੈ ਪਰ ਫਰਸ਼ ’ਤੇ ਪਾਣੀ ਨਹੀਂ ਖੜ੍ਹਨਾ ਚਾਹੀਦਾ। ਇਸ ਨਾਲ ਕਾਫ਼ੀ ਸਮੇਂ ਤੱਕ ਢੇਰ ਵਿੱਚ ਨਮੀ ਬਣੀ ਰਹਿੰਦੀ ਹੈ। ਇਸ ਦੇ ਉੱਪਰ ਡੇਡ ਤੋਂ ਦੋ ਫੁੱਟ ਗੋਹਾ ਪਾਉਣ ਦੀ ਲੋੜ ਹੁੰਦੀ ਹੈ। ਤਾਜ਼ਾ ਗੋਹਾ ਨਹੀਂ ਪਾਉਣਾ ਚਾਹੀਦਾ ਕਿਉਂਕਿ ਇਸ ਵਿੱਚ ਤਾਪਮਾਨ ਅਤੇ ਗੈਸਾਂ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਗੰਡੋਇਆ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਲਗਪਗ 4-5 ਦਿਨ ਪੁਰਾਣਾ ਗੋਹਾ ਠੀਕ ਰਹਿੰਦਾ ਹੈ। ਗੋਬਰ ਪਾਉਣ ਤੋਂ ਬਾਅਦ 2 ਤੋਂ 3 ਕਿੱਲੋ ਗੰਡੋਏ ਪ੍ਰਤੀ ਬੈਡ ਦੀ ਦਰ ਨਾਲ ਖਿਲਾਰ ਦੇਣੇ ਚਾਹੀਦੇ ਹਨ। ਇਸ ਤੋਂ ਬਾਅਦ ਇਨ੍ਹਾਂ ਨੂੰ ਗਿੱਲੀ ਕੀਤੀ ਪਰਾਲੀ ਅਤੇ ਗੋਹੇ ਨਾਲ ਢੱਕ ਦੇਣਾ ਚਾਹੀਦਾ ਹੈ। ਬੈਡ ਵਿੱਚ ਰਸੋਈ ਦਾ ਕੂੜਾ ਕਰਕਟ, ਜੂਟ ਦੀਆਂ ਬੋਰੀਆਂ, ਸੂਤੀ ਕੱਪੜੇ, ਫ਼ਸਲਾਂ ਅਤੇ ਡੇਅਰੀ ਫਾਰਮਾਂ ਦੀ ਰਹਿੰਦ-ਖੂੰਹਦ ਵੀ ਪਾਈ ਜਾ ਸਕਦੀ ਹੈ। ਗੰਡੋਇਆਂ ਨੂੰ ਸਿੱਧੀ ਧੁੱਪ ਤੋਂ ਬਚਾਉਣ ਲਈ ਸ਼ੈੱਡ ਬਣਾਉਣ ਦੀ ਲੋੜ ਹੈ। ਸ਼ੈੱਡ ਗਰਮੀ ਅਤੇ ਸਰਦੀ ਤੋਂ ਬਚਾ ਸਕਦਾ ਹੈ ਅਤੇ ਤੇਜ਼ ਮੀਂਹ ਕਣੀ ਨੂੰ ਵੀ ਰੋਕਦਾ ਹੈ। ਨਮੀ ਬਣਾਉਣ ਲਈ ਪਾਣੀ ਦਾ ਛਿੜਕਾਅ ਜ਼ਰੂਰੀ ਹੈ। ਗਰਮੀਆਂ ਵਿੱਚ ਇਹ ਛਿੜਕਾਅ ਦਿਨ ਵਿੱਚ ਮੌਸਮ ਮੁਤਾਬਕ 2-3 ਵਾਰੀ ਵੀ ਕਰਨਾ ਪੈ ਸਕਦਾ ਹੈ ਅਤੇ ਸਰਦੀਆਂ ਵਿੱਚ 2-3 ਦਿਨ ਬਾਅਦ ਛਿੜਕਾਅ ਦੀ ਲੋੜ ਪੈ ਸਕਦੀ ਹੈ। ਇਸ ਕਲਚਰ ਬੈੱਡ ਨੂੰ ਤਿਆਰ ਹੋਣ ਵਿੱਚ 2-3 ਮਹੀਨੇ ਲੱਗਦੇ ਹਨ। ਕੰਪੋਸਟ ਨੂੰ ਗੰਡੋਇਆ ਤੋਂ ਅਲੱਗ ਕਰਨਾ: ਤਿਆਰ ਵਰਮੀਕੰਪੋਸਟ ਇੱਕ ਸਾਰ, ਦਾਣੇਦਾਰ, ਕਾਲੇ ਰੰਗ ਅਤੇ ਮਹਿਕ ਰਹਿਤ ਹੁੰਦੀ ਹੈ। ਇਸ ਨੂੰ ਗੰਡੋਇਆਂ ਤੋਂ ਅਲੱਗ ਕਰਨ ਲਈ ਬੈੱਡ ਵਿੱਚ ਨਮੀ ਘਟਾ ਦਿੱਤੀ ਜਾਂਦੀ ਹੈ। ਇਸ ਨਾਲ ਗੰਡੋਏ ਥੱਲੇ ਖਿਸਕ ਜਾਂਦੇ ਹਨ। ਕੰਪੋਸਟ ਦੀ ਢੇਰੀ ਉਪਰੋਂ ਅਲਗ ਕਰ ਲਈ ਜਾਂਦੀ ਹੈ। ਕੰਪੋਸਟ ਨੂੰ 4 ਨੰਬਰ ਦੀ ਛਾਨਣੀ ਨਾਲ ਛਾਣਿਆ ਜਾਂਦਾ ਹੈ। ਇਹ ਗੰਡੋਏ ਦੇ ਬੱਚੇ ਅਤੇ ਕਕੂਨ ਨੂੰ ਰੋਕਦੀ ਹੈ ਜੋ ਕਿ ਨਵੇਂ ਬੈੱਡ ਵਿੱਚ ਪ੍ਰਯੋਗ ਕੀਤੇ ਜਾ ਸਕਦੇ ਹਨ। ਵਰਮੀਕੰਪੋਸਟ ਵਿੱਚ ਤੱਤਾਂ ਦੀ ਮਾਤਰਾ: ਨਾਈਟ੍ਰੋਜਨ 10.80 ਕਿਲੋ/ਟਨ, ਫਾਸਫੋਰਸ 01.90 ਕਿਲੋ/ ਟਨ, ਪੋਟਾਸ਼ੀਅਮ 03.02 ਕਿਲੋ/ ਟਨ, ਕੈਲਸ਼ੀਅਮ 10.20 ਕਿਲੋ/ ਟਨ, ਮੈਗਨੀਸ਼ੀਅਮ 03.26 ਕਿਲੋ/ਟਨ, ਸਲਫ਼ਰ 01.24 ਕਿਲੋ/ਟਨ, ਲੋਹਾ 03.78 ਕਿਲੋ/ਟਨ, ਮੈਗਨੀਜ਼ 185.80 ਕਿਲੋ/ਟਨ, ਜ਼ਿੰਕ 58.26 ਕਿਲੋ/ਟਨ, ਕਾਪਰ 11.42 ਕਿਲੋ/ਟਨ। ਸਾਵਧਾਨੀਆਂ: * ਗੰਡੋਇਆਂ ਦੇ ਜੀਵਨ ਵਿੱਚ ਨਮੀ ਦਾ ਬਹੁਤ ਮਹੱਤਵ ਹੈ। * ਇਨ੍ਹਾਂ ਦੇ ਸਰੀਰ ਦਾ ਨਰਮ ਬਣਿਆ ਰਹਿਣਾ ਜ਼ਰੂਰੀ ਹੈ ਕਿਉਂਕਿ ਇਹ ਚਮੜੀ ਰਾਹੀਂ ਸਾਹ ਲੈਂਦੇ ਹਨ। * ਇਨ੍ਹਾਂ ਦੇ ਵਾਧੇ ਅਤੇ ਵਿਕਾਸ ਲਈ ਅਹਾਰ ਵਿੱਚ 35-40 ਪ੍ਰਤੀਸ਼ਤ ਹੋਣੀ ਜਰੂਰੀ ਹੈ। * 25 ਤੋਂ 30 ਸੈਲਸੀਅਮ ਤਾਪਮਾਨ ਤਸੱਲੀਬਖਸ਼ ਹੈ। * ਸੂਰਜ ਦੀ ਸਿੱਧੀ ਰੋਸ਼ਨੀ ਤੋਂ ਬਚਾਅ ਜ਼ਰੂਰੀ ਹੈ। * ਬੈੱਡ ਵਿੱਚ ਪਲਾਸਟਿਕ ਅਤੇ ਧਾਤੂਆਂ ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ। * ਨਿੰਬੂ ਜਾਤੀ ਦੇ ਬੂਟਿਆਂ ਦੀ ਰਹਿੰਦ-ਖੂੰਹਦ ਨਹੀਂ ਪਾਉਣੀ ਚਾਹੀਦੀ ਕਿਉਂਕਿ ਇਸ ਵਿੱਚ ਤੇਜ਼ਾਬੀ ਤੱਤ ਹੁੰਦੇ ਹਨ।

  • 4
Answered Date (15 Dec 2019 03:12 PM) Translated Date (-)

Vermicompost is the product of the decomposition process using various species of worms, usually red wigglers, white worms, and other earthworms, to create a mixture of decomposing vegetable or food waste, bedding materials, and vermicast. Vermicast is the end-product of the breakdown of organic matter by earthworms. 

best quality of warmi please sugest me

15 Dec 2019

contact 9876291995

Answered Date (16 Dec 2019 05:21 PM) Translated Date (-)

में अपने खेत में आम का बाग लगाना चाहता हूँ और गेहूं भी बोना चाहता हूँ, तो कौन सा गेहूं बोया जाये या कोई और फसल बोई जाये जो पेड़ को तैयार करे

hlo respected sir, recently we had done our fasal registration online some people gets back call after this but, we haven t get any msg or back call ?

(en)
Posted by
Reena Saini (8683034341)
Reena Saini
Haryana
Kurukshetra
Write Answer
Posted Date (15 Dec 2019 03:03 PM) Assigned Date (-)
Answered Date (12 Mar 2020 06:12 PM) Translated Date (-)

Reena Saini to get more information about 18001802060 (call time 9am to 5pm), Thankyou.

Answered Date (15 Dec 2019 04:40 PM) Translated Date (-)

khetti se sembndhit swal puchey

Sir ehh buffalo kinne dina vich soo sakdi aa ?

(en)
  • 4
Posted by
Jasdeep Singh (8264818019)
Jasdeep Singh
Punjab
Patiala
Write Answer
Posted Date (15 Dec 2019 03:01 PM) Assigned Date (-)
Answered Date (15 Dec 2019 04:10 PM) Translated Date (-)

Jashdeep ji iss trah kise v pashu nu dekh ke usde suun vare nhi dsiya ja skda, vase majh suun vich 10month 10 din da time lendi hai, tuci iss hisab nal usde suun vare ptta krr skde ho.

15 Dec 2019

Sir cow kina time laindi aa ??

sir audio suno?

(pb)
Posted by
Sahib Sarao (6280873601)
Sahib Sarao
Punjab
Patiala
Write Answer
Posted Date (15 Dec 2019 02:59 PM) Assigned Date (-)
Answered Date (15 Dec 2019 04:38 PM) Translated Date (-)

tuci uss nu ORT calf rojana 1 pouch deo ate ciprofloxacin 250mg 1 goli rojana 3 din tak deo ate Banminth forte 1 goli deo ate 2-2 din de frak nal ehh golia deo baki uss nu Broton liquid 5ml rojana deo, iss nal frak paa jawega.

When to prune guava trees in Punjab and how ?

(en)
Posted by
Col Santokh Singh (9888784411)
Col Santokh Singh
Punjab
Jalandhar
Write Answer
Posted Date (15 Dec 2019 02:55 PM) Assigned Date (-)
Answered Date (16 Dec 2019 12:10 PM) Translated Date (-)

Sir, Training and Pruning is necessary to provide stronger frame work to guava tree.Stronger frame work helps to support high yield. The pruning of the guava tree should be performed at the time of late winter or in the early times of spring. To maintain the productivity of trees, light pruning at time of first harvesting is necessary. Regularly remove dead and diseased infected branches. Modified leader system of training is followed. Flowers in guava are borne on current seasons growth so carry out light annual pruning and remove upto 10 cm tip, it will encourage new shoots after harvesting. Thank you

sir meri jo gaye hai vo jb byati hai toh 5-10 din pehle uske thano mein bhut jyada sujan aati hai, than fatne lgte hain, thano se dhud tapakna, khun aana hota hai, har bar hota hai ye beyane ke time, roktham or ilaj btayein ?

(hn)
Posted by
vikas kumar (8171946509)
vikas kumar
Uttarakhand
Haridwar
Write Answer
Posted Date (15 Dec 2019 02:54 PM) Assigned Date (-)
Answered Date (15 Dec 2019 04:46 PM) Translated Date (-)

उसे आप नज़दीकी डॉक्टर से जांच करवायें और उसे काली मिर्च 20 ग्राम रोजाना 5 दिन तक दें और सब्ज़ी वाला पेठा रोजाना एक किलो तक खिला सकते है

Sir buffalo ja cow da temperature low howe ta kehda inj. use kar sakde a ?

(pb)
Posted by
gurbhej singh (8872744297)
gurbhej singh
Punjab
Tarn Taran
Write Answer
Posted Date (15 Dec 2019 02:47 PM) Assigned Date (-)
Answered Date (16 Dec 2019 03:46 PM) Translated Date (-)

tuci uss nu Doloban plus injection 15ml, Avil injection 10ml, Enrofloxacin injection 15ml ate Tinacal injection 20ml lgwao, iss nal frak paa jawega.

Answered Date (16 Dec 2019 09:15 PM) Translated Date (-)

thx

Ravinder g 1 saal di katti a deworming lai albomar sahi rho jaa koi hor dso g ?

(pb)
Posted by
Davinder singh (7696555249)
Davinder singh
Punjab
Muktsar
Write Answer
Posted Date (15 Dec 2019 02:45 PM) Assigned Date (-)
Answered Date (16 Dec 2019 03:48 PM) Translated Date (-)

Davinder ji tuci uss nu Bendykind plus bolus de skde ho, ehh uss nu sarir de bhar de hisab nal deo, iss vich Albendazole + Ivermectine salt hunda hai..

Ravinder g buffalo da 1 week reh gya sunn vich kanak da dalia de skde ha ja nahi te is vich hor ki mix kriye ?

(pb)
Posted by
Davinder singh (7696555249)
Davinder singh
Punjab
Muktsar
Write Answer
Posted Date (15 Dec 2019 02:42 PM) Assigned Date (-)
Answered Date (16 Dec 2019 03:50 PM) Translated Date (-)

Davinder ji tuci uss nu kanak da dalia 1 kg , uss vich 250gm gurr mix krke changi trah riin ke fir uss nu thnda krke uss vich 100ml saro da tel mix krke 5-7 din de skde ho, iss nal vdia growth howegi ate dudh v vddh jawega.

अब चिड़ावा,झुंझुनूं में कौनसी फसल बौनी है, जो बिना पानी के होती है, हाल ही में बारिश हुई है ?

(hn)
Posted by
ajay maan (8769051270)
ajay maan
Rajasthan
Jhunjhunu
Write Answer
Posted Date (15 Dec 2019 02:42 PM) Assigned Date (-)
Answered Date (16 Dec 2019 12:13 PM) Translated Date (-)

श्रीमान जी, आप फसलें जैसे कि चिकित्सिक पौधे जैसे के कलिहारी, लसन घास, पुदीना, मुलेठी, शंखपुष्पी, शतावरी, सदाबहार, सफ़ेद मूसली, स्वीट फ्लैग की खेती कर सकते है , इसके इलावा आप सब्जिया जैसे के फूल गोभी, नली, चप्पन कडु की कहती कर सकते हैं, धन्यवाद

ਕਣਕ ਨੂੰ ਕਿਹੜੀ ਸਪਰੇ ਕਰੀਏ ?

(pb)
Posted by
harpal singh (8427495060)
harpal singh
Punjab
Tarn Taran
Write Answer
Posted Date (15 Dec 2019 02:40 PM) Assigned Date (-)
Answered Date (16 Dec 2019 08:52 AM) Translated Date (-)

ਸ੍ਰੀ ਮਾਨ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਥਾਰਪੂਰਵਕ ਪੁੱਛੋ ਤਾਂ ਕਿ ਇਸਦੀ ਸਹੀ ਜਾਣਕਾਰੀ ਦਿੱਤੀ ਜਾਵੇ

Kankeshwari Karke ?

(pb)
Posted by
harpal singh (8427495060)
harpal singh
Punjab
Tarn Taran
Write Answer
Posted Date (15 Dec 2019 02:38 PM) Assigned Date (-)
Answered Date (16 Dec 2019 12:14 PM) Translated Date (-)

Shrimaan ji, kripya ap apna swaal visthar se puchein taki apko iske bare mein ucchit jankari di ja sake, dhanywda

चने के खेत में पत्ते भूरे रंग के होकर गिर रहे हैं और पौधा सूख जाता है ?

(hn)
  • 1
Posted by
भजनलाल (9116833541)
भजनलाल
Rajasthan
Sri Ganganagar
Write Answer
Posted Date (15 Dec 2019 02:23 PM) Assigned Date (-)
Answered Date (15 Dec 2019 02:39 PM) Translated Date (-)

श्री मान चने में फंगस का हमला है इसकी रोकथाम के लिए M-45@500 ग्राम प्रती एकड़ सप्रे कर सकते हो

चने के खेत में पत्ते भूरे रंग के होकर गिर रहे हैं और पौधा सूख जाता है ?

(hn)
Posted by
भजनलाल (9116833541)
भजनलाल
Rajasthan
Sri Ganganagar
Write Answer
Posted Date (15 Dec 2019 02:21 PM) Assigned Date (-)
Answered Date (16 Dec 2019 12:20 PM) Translated Date (-)

श्रीमान जी, आप इसकी जड़ में दीमक के हमले की जाँच करें, अगर हमला मौजूद हो तो आप इसमें chlorpyriphos @ 4 ml प्रति लीटर पानी के हिसाब से स्प्रे करें, धन्यवाद

ਟੀਕਾ ਲੱਗੇ ਨੂੰ 3 ਦਿਨ ਹੋ ਗਏ ਤਾਰ ਜਾਂ ਜਾਲਾ ?

(en)
  • 1
Posted by
Tajpreet (8968311856)
Tajpreet
Punjab
Ludhiana
Write Answer
Posted Date (15 Dec 2019 02:16 PM) Assigned Date (-)
Answered Date (16 Dec 2019 04:11 PM) Translated Date (-)

Tajpreet ji tuci iss nu Pregstay gold powder 30gm rojana 20 din tak deo, jekar ehh gaban hoi tan rukk jawegi jekar gaban naa hoi tan dubara heat vich aa jawegi.

Sir bhains ki levti ek taraf se tedi hai kya yeh thik ho sakti hai first time byai hai ek month ki byai hai upaye btaiye ?

(hn)
Posted by
Ashish (9812085156)
Ashish
Haryana
Jhajjar
Write Answer
Posted Date (15 Dec 2019 02:09 PM) Assigned Date (-)
Answered Date (15 Dec 2019 04:54 PM) Translated Date (-)

उसे कलमीछोरा 500 ग्राम , जोंखार 250 ग्राम , मिठासोडा 250 ग्राम , निशादर 150 ग्राम , खंड 2 किलो और मिठा तेल 2 ​किलो लें इसे तैयार करने का तरीका पहले खंड की चाशनी बनाएं और फिर मिठा तेल डालें फिर उबाल आने पर दूसरा सारा सामान रगड़ कर अच्छी तरह से मिला लें और आग को बुझा दें इसके पांच हिस्से कर लें एक हिस्सा रात को देना है रात को पशु को तरेल में नहीं बांधना है और ना ही निह​लाना है, उसे आप Vitol liquid 10-10ml सुबह शाम भी दें इससे भी फर्क पड़ जाएगा

poultry farm ke liye loan ka procedure kya hai ?

(hn)
Posted by
ankit kumar (7351923500)
ankit kumar
Uttarakhand
Udham Singh Nagar
Write Answer
Posted Date (15 Dec 2019 02:07 PM) Assigned Date (-)
Answered Date (16 Dec 2019 04:18 PM) Translated Date (-)

अंकित जी लोन लेने के लिए आपके पास मुर्गी पालन की ट्रेनिंग होनी जरूरी है और उस सर्टीफिकेट के हिसाब से आपको लोन मिल सकता है ट्रेनिंग लेने के लिए आप अपने नज़दीकी कृषि विज्ञान केंद्र से संपर्क करें आप वहां जाकर अपना ट्रेनिंग का फार्म भर आएं जब भी ट्रेनिंग होगी तो वो आपको फोन करके उसके बारे में बता देंगे और ट्रेनिंग में आपको लोन और सब्सिड़ी के बारे में जानकारी प्राप्त हो जाएगी, ट्रेनिंग लेने के लिए आप अपने नज़दीकी Krishi Vigyan Kendra,Bazpur Road, Kashipur, Distt.- Udham Singh Nagar - (Uttarakhand) INDIA, PIN - 244 713, Tel. No.: 05947-262771 से संपर्क कर सकते है

पपीते की फसल के लिए कौनसा समय और कौनसा बीज उपयुक्त है ?

(hn)
Posted by
Krishan Atree (9255089369)
Krishan Atree
Haryana
Palwal
Write Answer
Posted Date (15 Dec 2019 01:58 PM) Assigned Date (-)
Answered Date (16 Dec 2019 12:23 PM) Translated Date (-)

श्रीमान जी, आप पपीते की किस्मे जैसे के Washington, Coorg Honey, Pusa Delicious, Pusa Dwarf की बुवाई कर सकते है ,बीजों को अप्रैल महीने में बोया जाता है और जुलाई के महीने में रोपित किया जाता है धन्यवद

gir ate sahiwal kisam dian cow punjab vich kithe mil sakadi hai ji ?

(hn)
Posted by
om kumar (9888500914)
om kumar
Punjab
Hoshiarpur
Write Answer
Posted Date (15 Dec 2019 01:57 PM) Assigned Date (-)
Answered Date (16 Dec 2019 02:38 PM) Translated Date (-)

Om kumar ji desi cows len lai tusi Sukhvinder Dhamherhi 9781800637 Sahiwal Farm nal samparak kar sakde ho, Thankyou.

mujhe chandan ki kheti karni hai toh uske bare mein information chahiye ?

(hn)
Posted by
Bhikhabhai B Prajapati (9429209939)
Bhikhabhai B Prajapati
Gujarat
Banaskantha
Write Answer
Posted Date (15 Dec 2019 01:42 PM) Assigned Date (-)
Answered Date (15 Dec 2019 03:01 PM) Translated Date (-)

श्री मान Red sandalwood, white sandalwood चंदन की किस्में हैं. इसकी खेती के लिए जमीन को अप्रैल-मई महीने में तैयार किया जाता है इसकी बिजाई मई-अक्टूबर महीने में की जाती है पर इसको बीजने का सबसे सही समय जुलाई-अगस्त महीना है पौधे से पौधे की दूरी 3 मीटर होनी चाहिए..यूरिया@50ग्राम/पेड़/साल , एसएसपी@100 ग्राम/पेड़/साल और मयूरिएट आफ पोटाश@40 ग्राम/पेड़/सालको दो हिस्सों में डालना चाहिए पहली डोज़ मार्च-अप्रैल महीने में और दूसरी डोज़ सितम्बर-अक्टूबर में दी जानी चाहिए इसके बारे में और जानकारी लेने के लिए आप अरुण खुरमी 9878123123 जी से संपर्क कर सकते है

15 Dec 2019

How to prepare land for Sandalwood plantation

Answered Date (16 Dec 2019 12:05 AM) Translated Date (-)

How to prepare land for Sandalwood plantation

Answered Date (12 Feb 2020 02:43 PM) Translated Date (-)

रेड चन्दन का बीज या पौधे कहां से मिलेगे मै हिसार हरियाणा से हु

Answered Date (03 Jul 2020 11:22 AM) Translated Date (-)

ਸਰ ਆਪਣਾ ਨੰਬਰ ਸੇੰਡ ਕਰੋਂ

10 knaal nu 80 kg beej pya c kanak tan nikal gai bhar ke ni nikli birli bahut hai pani lagne wala c barish pai gai kanak baki nikal javegi changi tarah isda hal dsso ki kriye ?

(pb)
Posted by
bhasin (9915614849)
bhasin
Punjab
Rupnagar
Write Answer
Posted Date (15 Dec 2019 01:40 PM) Assigned Date (-)
Answered Date (16 Dec 2019 12:24 PM) Translated Date (-)

Shrimaan ji, je kanak virli nikli hai tac is vich kanak da shitta de dao, dhanwad

Sir majh sui nu 20 din hoge ohnu kehri feed payoe ja binola khali payie jihde nal dudh vad jave dseo ji ?

(pb)
Posted by
Harsh Deep Singh (7986056671)
Harsh Deep Singh
Punjab
Sangrur
Write Answer
Posted Date (15 Dec 2019 01:33 PM) Assigned Date (-)
Answered Date (16 Dec 2019 04:25 PM) Translated Date (-)

Deep ji tuci uss nu kise v vdia company di feed de skde ho jiss nu tuhadi majh asani nal khndi howe ate vdia dudh dinde howe, iss to ilawa tuci feed de nal nal khal v jiwe saro khal, vdemia di khal de skde ho, ehh tuci feed vich milaa ke de skde ho baki uss nu rojana 35-40kg hara chara deo ate her 3 mahinia badd pett de kiria lai goli jrur deo.

ਮੈਂ ਗੇਂਦੇ ਦੀ ਖੇਤੀ ਸ਼ੁਰੂ ਕਰਨਾ ਚਾਹੁੰਦਾ ਹਾਂ, ਹੁਣ ਕਦੋਂ ਲਗਾ ਸਕਦਾ ਹਾਂ ?

(pb)
Posted by
Gurvinder Singh (9855344692)
Gurvinder Singh
Punjab
S.A.S. Nagar
Write Answer
Posted Date (15 Dec 2019 01:30 PM) Assigned Date (-)
Answered Date (16 Dec 2019 12:27 PM) Translated Date (-)

ਸ਼੍ਰੀਮਾਨ ਜੀ, ਗੇਂਦੇ ਦੀ ਬਿਜਾਈ ਇੱਕ ਸਾਲ ਵਿੱਚ ਕਿਸੇ ਵੀ ਸਮੇਂ ਕੀਤੀ ਜਾ ਸਕਦੀ ਹੈ ਮੀਂਹ ਦੇ ਮੋਸਮ ਵਿੱਚ ਇਸਦੀ ਬਿਜਾਈ ਅੱਧ ਜੂਨ ਤੋਂ ਅੱਧ ਜੁਲਾਈ ਵਿੱਚ ਕਰੋਂ ਸਰਦੀਆਂ ਵਿੱਚ ਇਸਦੀ ਬਿਜਾਈ ਅੱਧ ਸੰਤਬਰ ਤੋਂ ਅੱਧ ਅਕਤੂਬਰ ਵਿੱਚ ਪੂਰੀ ਕਰ ਲਓ ਗੇਂਦੇ ਦੀ ਬਿਜਾਈ ਕਾਰਨ ਲਈ ਪਹਿਲਾ ਇਸ ਦੀ ਮਾਰਕੀਟ ਦਾ ਧਿਆਨ ਰੱਖਣਾ ਜਰੂਰੀ ਹੁੰਦਾ ਹੈ, ਇਸ ਦੀ ਬਿਜਾਈ ਜ਼ਿਆਦਾ ਤਰ ਤਿਓਹਾਰ ਵਾਲੇ ਦੀਨਾ ਵਿਚ ਕੀਤੀ ਜਾਂਦੀ ਹੈ, ਧੰਨਵਾਦ

ਮਟਰਾਂ ਨੂੰ ਇਕੋ ਦਮ (ਇਕੱਠੇ) ਫੁੱਲ ਲੈਣ ਲਈ ਕੋਈ ਸਪਰੇਅ ਦੱਸੋ ਜੀ ?

(pb)
Posted by
Harvinder singh (7707840165)
Harvinder singh
Punjab
Patiala
Write Answer
Posted Date (15 Dec 2019 01:27 PM) Assigned Date (-)
Answered Date (16 Dec 2019 01:21 PM) Translated Date (-)

ਸ਼੍ਰੀਮਾਨ ਜੀ, ਮਟਰਾਂ ਵਿਚ ਤੁਸੀ NPK 130045 @ 10 gm ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ, ਧੰਨਵਾਦ

ਡਾ ਸਾਹਿਬ ਮਟਰ ਬੀਜਿਆਂ ਨੂੰ ਇੱਕ ਮਹੀਨਾ ਹੋ ਗਿਆ, ਕਿਹੜੀ ਸਪਰੇਅ ਕਰੀਏ ਜੀ, ਘਾਟ ਵਾਸਤੇ ?

(pb)
Posted by
Gurjant (8360452004)
Gurjant
Punjab
Sangrur
Write Answer
Posted Date (15 Dec 2019 01:26 PM) Assigned Date (-)
Answered Date (16 Dec 2019 01:23 PM) Translated Date (-)

ਸ਼੍ਰੀਮਾਨ ਜੀ, ਕਿਰਪਾ ਕਰ ਕੇ ਦੱਸੋ ਕੇ ਤੁਹਾਡੇ ਮਟਰਾਂ ਵਿਚ ਕਿਸ ਚੀਜ ਦੀ ਘਾਟ ਹੈ, ਤਾਂਜੋ ਤੁਹਾਨੂੰ ਉਸ ਦੇ ਹਿਸਾਬ ਨਾਲ ਇਸ ਬਾਰੇ ਜਾਣਕਾਰੀ ਦਿਤੀ ਜਾ ਸਕੇ, ਧੰਨਵਾਦ

16 Dec 2019

ਬੂਟੇ ਦੀ ਗਰੋਥ ਘੱਟ ਹੈ ਜੀ

Sir ਖੇਤ , ਦੂਜੇ ਖੇਤ ਨਾਲੋਂ ਉੱਚਾ ਗਾ ਆਲੇ ਦੁਆਲੇ ਥਾਂ ਜਿਆਦਾ ਰਹਿ ਜਾਂਦਾ ਗਾ, ਉਸ ਜਗ੍ਹਾ ਤੇ ਕੋਈ ਫਸਲ ਲੈ ਸਕਦਾ ?

(pb)
Posted by
sukchain Singh (7814686217)
sukchain Singh
Punjab
Mansa
Write Answer
Posted Date (15 Dec 2019 01:19 PM) Assigned Date (-)
Answered Date (17 Dec 2019 09:58 AM) Translated Date (-)

ਸ਼੍ਰੀਮਾਨ ਜੀ, ਇਸ ਉਪਰ ਤੁਸੀ ਸਬਜ਼ੀਆਂ ਜਿਵੇ ਕੇ ਫੁੱਲ ਗੋਭੀ, ਸ਼ਿਮਲਾ ਮਿਰਚ ਦੀ ਬੀਜ ਕਰ ਸਕਦੇ ਹੋ , ਇਸ ਤੋਂ ਇਲਾਵਾ ਤੁਸੀ ਮੋਰਿੰਗਾ ਵੀ ਲਗਾ ਸਕਦੇ ਹੋ, ਧੰਨਵਾਦ

हरी मटर Ap3 में फली है, मटर का पौधा सूख रहा है, इसकी रोकथाम का उपाय बताओ ?

(hn)
Posted by
Mahendra Singh Patel (6394967871)
Mahendra Singh Patel
Uttar Pradesh
Jhansi
Write Answer
Posted Date (15 Dec 2019 01:14 PM) Assigned Date (-)
Answered Date (15 Dec 2019 03:04 PM) Translated Date (-)

श्री मान मटर के पौधों की सूखने से रोकथाम के लिए M-45@500 ग्राम प्रती एकड़ सप्रे कर सकते हो

Sir berseen vadh nahi raha 1.5-2 inch k te dbb raha spray kehdi kriye jehda jaldi badia hove ?

(pb)
Posted by
ManPreet addk (9814440801)
ManPreet addk
Punjab
Patiala
Write Answer
Posted Date (15 Dec 2019 01:03 PM) Assigned Date (-)
Answered Date (15 Dec 2019 03:05 PM) Translated Date (-)

ਸ੍ਰੀ ਮਾਨ ਜੀ ਬਰਸੀਮ ਦੇ ਗਰੋਥ ਲਈ NPK 19:19:19@1ਕਿਲੋ ਪ੍ਰਤੀ ਏਕੜ ਸਪਰੇਅ ਕਰ ਸਕਦੇ ਹੋ

15 Dec 2019

adha bigga sir

ਸਰ ਕਣਕ ਵਿੱਚ ਜੌਂਧਰ ਬਹੁਤ ਹੈ, ਕਣਕ ਲਗਭਗ 1 ਮਹੀਨੇ ਦੀ ਹੋ ਗਈ, ਕਿਹੜੀ ਦਵਾਈ ਕਰੀਏ ਜਿਸ ਨਾਲ ਮਰ ਸਕੇ ?

(pb)
Posted by
Tarjinder singh (6239124407)
Tarjinder singh
Punjab
Tarn Taran
Write Answer
Posted Date (15 Dec 2019 12:53 PM) Assigned Date (-)
Answered Date (15 Dec 2019 03:07 PM) Translated Date (-)

ਸ੍ਰੀ ਮਾਨ ਜੀ ਕਣਕ ਵਿਚ ਜੌਂਧਰ ਚੌੜੀ ਪੱਤੀ ਵਾਲੇ ਨਦੀਨਾਂ ਦੀ ਰੋਕਥਾਮ 2, 4 ਡੀ ਦਵਾਈ ਦਾ ਛਿੜਕਾਅ ਉਦੋਂ ਕਰੋ ਜਦ ਕਣਕ ਨੇ ਪੂਰਾ ਬੂਝਾ ਮਾਰ ਲਿਆ ਹੋਵੇ ਇਹ ਦਵਾਈ ਸੁਕੀ 2, 4 ਡੀ (ਸੋਡੀਅਮ ਸਾਲਟ) ਅਤੇ ਤਰਲ 2, 4 ਡੀ (ਐਸਟਰ) ਦੇ ਰੂਪ ਵਿਚ ਮਿਲਦੀ ਹੈ ਕਿਸੇ ਇਕ ਦਾ ਪ੍ਰਯੋਗ 250 ਗ੍ਰਾਮ ਜਾਂ 250 ਮਿ.ਲੀ ਦੇ ਹਿਸਾਬ ਨਾਲ ਕਰੋ ਇਸ ਨਦੀਨ ਨਾਸ਼ਕ ਦਵਾਈ ਦਾ ਛਿੜਕਾਅ ਅਗੇਤੀ ਬੀਜੀ ਕਣਕ ਉੱਪਰ 35-45 ਦਿਨਾਂ ਦੇ ਅੰਦਰ ਅਤੇ ਪਛੇਤੀ ਬੀਜੀ ਕਣਕ ਉੱਪਰ 45-55 ਦਿਨਾਂ ਦੇ ਅੰਦਰ-ਅੰਦਰ ਹੀ ਕਰੋ ਜੇ ਕਣਕ ਵਿਚ ਰਾਇਆ ਜਾਂ ਸਰ੍ਹੋਂ ਦੀਆਂ ਆਡਾਂ ਕੱਢੀਆਂ ਹੋਣ ਤਾਂ 2, 4 ਡੀ ਦਾ ਛਿੜਕਾਅ ਨਾ ਕਰੋ ਜਿਨ੍ਹਾਂ ਖੇਤਾਂ ਵਿਚ ਕੰਡਿਆਲੀ ਪਾਲਕ ਦੀ ਬਹੁਤਾਤ ਹੋਵੇ ਉੱਥੇ ਸਿਰਫ਼ ਐਲਗ੍ਰਿਪ ਦਵਾਈ 10 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 100 ਲਿਟਰ ਪਾਣੀ ਵਿਚ ਘੋਲ ਕੇ ਇਕਸਾਰ ਛਿੜਕਾਅ ਕਰੋ ਚੌੜੇ ਪੱਤਿਆਂ ਵਾਲੇ ਨਦੀਨ ਬਟਨ ਬੂਟੀ ਦੀ ਰੋਕਥਾਮ ਲਈ ਏਮ/ ਅਫਨਿਟੀ (ਕਾਰਫੈਨਟਰ-ਾਜ਼ੋਨ-ਈਥਾਈਲ 40 ਡੀ ਐਫ) 20 ਗ੍ਰਾਮ ਪ੍ਰਤੀ ਏਕੜ ਨੂੰ 200 ਲਿਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰੋ ਨਦੀਨ ਨਾਸ਼ਕਾਂ ਦਾ ਛਿੜਕਾਅ ਕਰਨ ਲਈ ਸਿਰਫ਼ ਕੱਟ ਵਾਲੀ ਨੋਜ਼ਲ ਹੀ ਵਰਤੋ ਅਤੇ ਛਿੜਕਾਅ ਸਵੇਰੇ ਜਾਂ ਸ਼ਾਮ ਨੂੰ ਹੀ ਕੀਤਾ ਜਾਵੇ ਨਦੀਨ ਨਾਸ਼ਕਾਂ ਦਾ ਛਿੜਕਾਅ ਅਦਲ-ਬਦਲ ਕੇ ਕਰੋ ਤਾਂ ਕਿ ਨਦੀਨਾਂ ਵਿਚ ਨਦੀਨ ਨਾਸ਼ਕਾਂ ਪ੍ਰਤੀ ਸਹਿਣ-ਸ਼ਕਤੀ ਨਾ ਪੈਦਾ ਹੋ ਜਾਵੇ

ਬੈਂਗਣ ਦੇ ਪੌਦੇ ਦੇ ਰੋਗ ਬਾਰੇ ਤੇ ਇਲਾਜ ਬਾਰੇ ਦੱਸੋ ?

(pb)
  • 2
Posted by
GPS (9417656154)
GPS
Punjab
Rupnagar
Write Answer
Posted Date (15 Dec 2019 12:51 PM) Assigned Date (-)
Answered Date (16 Dec 2019 01:32 PM) Translated Date (-)

ਸ਼੍ਰੀਮਾਨ ਜੀ, ਇਸ ਵਿਚ fungus ਦਾ ਹਮਲਾ ਹੋਇਆ ਹੈ , ਇਸਦੀ ਰੋਕਥਾਮ ਲਈ ਤੁਸੀ carbendazdim @ 4 gm ਜਾ mancozeb @ 4 gm ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ

sir mere swal ka jawab nahi mila ?

(hn)
Posted by
vicky (9996801525)
vicky
Haryana
Kurukshetra
Write Answer
Posted Date (15 Dec 2019 12:48 PM) Assigned Date (-)
Answered Date (16 Dec 2019 05:17 PM) Translated Date (-)

Shrimaan ji, apke dawara puchein gye sawalon ke ucchit jawab de diye gye han ap kripya mere sawal section mein ja kar iski jankari le sakte hain. dhanywad

Sir topic te leader di sprya ki c g te ajj 7 days ho gye par hle tak gulli danda sukn nahi lgga ji ki spray dubara krni pau, Je dubara krni pai ta shagun 21 11 thik rhu ?

(pb)
Posted by
Dhanveer singh Benipal (9501968333)
Dhanveer singh Benipal
Punjab
Fatehgarh Sahib
Write Answer
Posted Date (15 Dec 2019 12:48 PM) Assigned Date (-)
Answered Date (15 Dec 2019 03:11 PM) Translated Date (-)

ਸ੍ਰੀ ਮਾਨ ਜੀ ਕਣਕ ਵਿੱਚ ਨਦੀਨਾਂ ਦੀ ਸੁਚੱਜੀ ਰੋਕਥਾਮ ਦੇ ਲਈ ਤੁਸੀ axil ਜਾਂ ਫੇਰ total ਜਾਂ markpower ਵਿਚੋਂ ਕਿਸੇ ਇਕ ਦੀ ਸਪਰੇਅ ਕਰ ਸਕਦੇ ਹੋ ਜੀ ਪਰ ਇਹ ਸਪਰੇਅ ਕਰਨ ਵੇਲੇ ਖੇਤ ਦੇ ਵਿਚ ਗਿੱਲ ਹੋਣਾਂ ਜਰੂਰੀ ਹੈ ਜੇ ਥੋਡੇ ਇਹਨਾਂ ਨਦੀਨ ਨਾਸ਼ਕਾਂ ਨਾਲ ਗੁੱਲੀ ਡੰਡਾ ਨਹੀਂ ਮਰਿਆ ਤਾਂ ਤੁਸੀ 200 ਗ੍ਰਾਮ ਸ਼ਗਨ 21-11 (ਕਲੋਡੀਨਾਫੌਪ+ਮੈਟਰੀਬਿਊਜ਼ਿਨ) ਨੂੰ 150 ਲਿਟਰ ਪਾਣੀ ਵਿਚ ਘੋਲ ਕ ਪ੍ਰਤੀ ਏਕੜ ਛਿੜਕਾ ਕਰੋ *ਨੋਟ* 1.ਸ਼ਗਨ 21-11 ਨੂੰ pbw 550 ਤੇ ਉਨਤ pbw550 ਵਿਚ ਨਾ ਛਿੜਕੋ 2. ਸਗਨ 21-11 ਦਾ ਹਲਕੀਆਂ ਜਮੀਨਾ ਵਿਚ ਛਿੜਕਾ ਨਾ ਕਰੋ 3.ਵਡਾਣਕ ਕਣਕ ਵਿਚ ਸ਼ਗਨ 21-11 ਨਾ ਵਰਤੋਂ

3 ਸਾਲ ਦੀ ਵੱਛੀ ਜੀ ਅਸੀਂ ਉਸ ਦੇ 6 ਵਾਰੀ ਟੀਕੇ ਭਰਾ ਲਏ ਉਹ ਰਹੀ ਨਹੀਂ ,ਅਸੀਂ ਉਸ ਦੇ ਟੀਕੇ ਲਗਵਾ ਕੇ ਦੁੱਧ ਲੈ ਰਹੇ ਹਾਂ, ਉਸ ਤੋਂ ਬਾਅਦ ਅਸੀਂ ਠੰਡੀ ਦਵਾਈ ਵੀ ਧਰਾ ਦਿੱਤੀ ਸੀ ਵੱਛੀ pure ਸਾਹੀਵਾਲ ਨਸਲ ਦੀ ਹੈ ਜੀ ਦੁੱਧ ਲੈਣ ਤੋਂ ਬਾਅਦ ਵੀ ਟੀਕਾ ਭਰਾਇਆ ਸੀ ਪਰ ਰਹੀ ਨਹੀਂ ਸੀ ਕੋਈ ਹੱਲ ਦੱਸੋ ਜੀ ਕੀ ਨੁਕਸ ਹੋ ਸਕਦਾ ਸੀ ?

(pb)
Posted by
Gurpreet Singh (8194883030)
Gurpreet Singh
Punjab
Mansa
Write Answer
Posted Date (15 Dec 2019 12:47 PM) Assigned Date (-)
Answered Date (11 Jan 2020 04:26 PM) Translated Date (-)

ਉਸ ਨੂੰ Gynarich 5ml ਇੰਜੇਕਸ਼ਨ ਲਗਾਓ ਅਤੇ 7ਵੇ ਦਿਨ Pragma 2ml ਇੰਜੇਕਸ਼ਨ ਲਗਾਓ ਅਤੇ ਫਿਰ 9ਵੇ ਦਿਨ Gynarich 2.5ml ਇੰਜੇਕਸ਼ਨ ਲਗਾਓ ਅਤੇ 10ਵੇ ਦਿਨ ਉਸ ਨੂੰ ਟੀਕਾ ਭਰਵਾਂ ਦਿਓ ਅਤੇ Gestaprogen powder 25gm ਰੋਜਾਨਾ ਦਿਓ..

11 Jan 2020

thanks sir ji

goat farming ?

(en)
Posted by
Mohammed siddique (8519918433)
Mohammed siddique
Telangana
Nizamabad
Write Answer
Posted Date (15 Dec 2019 12:44 PM) Assigned Date (-)
Answered Date (16 Dec 2019 04:33 PM) Translated Date (-)

बकरी पालन बहुत ही लाभकारी काम है शुरूआत करने के लिए आप 10 बकरियों और 2 बकरे के साथ कर सकत हैं इन्हें खुराक कम चाहिए इसलिए इन्हें आसानी से पाल सकते हैं ये हर प्रकार के मौसम में पाली जा सकती हैं बकरियां 12-14 महीने में बच्चे देना शुरू कर देती है बकरी का गर्भ समय 150 दिन का होता है और साल में 1-5 बच्चे देती है साल में दो बच्चे देना आम बात है बकरियां 8-10 वर्ष तक बच्चे देती हैं और अपन गिनती को तेजी से बढ़ा लेती हैं आप बारबरी, ब्लैक बंगाल, जैसी नसल पाल सकते हैं इसकी ट्रेनिेंग के लिए आप अपने कुषि विज्ञान केंद्र से संपर्क करे या फिर जो बकरी पालन का व्यवसाय कर रहा कोई किसान उसका फार्म स्वंय जाकर देखकर आयें तो और भी बा​रीकियों का पता चल जायेगा, आप ब्लैक बंगाल, बीटल, सिरोही, जमुनापरी, बरबरी नस्ल रख सकते हैं.

Madhya Pradesh

Answered Date (18 Dec 2019 09:57 AM) Translated Date (-)

सर मेरे यंहा सोजत ब्रीडर बकरा को पैरालिसिस हो गया है कौनसी दवा का उपयोग करे

ਸਰ ਮੁਰਗੀ ਨੂੰ chicken pox ਹੋ ਗਿਆ ਕਿ ਇਲਾਜ਼ ਕੀਤਾ ਜਾਵੇ ਸਿਰਫ ਇੱਕ ਮੁਰਗੀ ਨੂੰ ਹੋਇਆ ਕੀ ਇਹ ਦੂਸਰੀਆਂ ਨੂੰ ਵੀ ਹੋ ਸਕਦਾ ?

(pb)
Posted by
KS (9463722227)
KS
Punjab
Muktsar
Write Answer
Posted Date (15 Dec 2019 12:43 PM) Assigned Date (-)
Answered Date (16 Dec 2019 03:16 PM) Translated Date (-)

tuci uss nu Antimtart-200 liquid nu 10ml/100birds de hisab nal deo ate 5 din tak dinde rho, iss nal frak pa jawega.

sir यह फीड अंडे देने वाली मुर्गियों के लिए सही है क्या ?

(hn)
  • 1
Posted by
pardeep jalap (8561888518)
pardeep jalap
Rajasthan
Sri Ganganagar
Write Answer
Posted Date (15 Dec 2019 12:31 PM) Assigned Date (-)
Answered Date (16 Dec 2019 04:34 PM) Translated Date (-)

जी हां आप इस फीड का प्रयोग कर सकते है

Answered Date (19 Dec 2019 06:52 PM) Translated Date (-)

no

Answered Date (19 Dec 2019 06:52 PM) Translated Date (-)

crum egg layer feed

hi ?

(pb)
Posted by
Nimratpal singh Gill (9877399639)
Nimratpal singh Gill
Punjab
Tarn Taran
Write Answer
Posted Date (15 Dec 2019 12:28 PM) Assigned Date (-)
Answered Date (16 Dec 2019 04:35 PM) Translated Date (-)

Nimratpal ji kirpa krke apna swal vistar nal pusho ji tuci ki jankari lena chahunde ho tan jo tuhanu sahi jankari diti ja skee.

sir g mere sare dangar is tran gohe vich gah kad de ?

(pb)
  • 1
Posted by
Manga Rampur kalan (9464510544)
Manga Rampur kalan
Punjab
Rupnagar
Write Answer
Posted Date (15 Dec 2019 12:20 PM) Assigned Date (-)
Answered Date (16 Dec 2019 04:44 PM) Translated Date (-)

Manga ji tuci iss nu pett de kiria lai Fendykind plus bolus deo ate Broton liquid 50ml rojana ate RSYC bolus rojana 1-1 goli swere sham deo, iss nal frak paa jawega.

16 Dec 2019

dhanvad g

हमने 1 एकड़ आलू लगाया उस में झुलसा रोग लग रहा है ?

(hn)
Posted by
अशोक यादव (8006846332)
अशोक यादव
Uttar Pradesh
Budaun
Write Answer
Posted Date (15 Dec 2019 12:17 PM) Assigned Date (-)
Answered Date (15 Dec 2019 03:13 PM) Translated Date (-)

श्री मान आलू में झुलसा रोग की रोकथाम के लिए आप M-45@500gm प्रती एकड़ सप्रे कर सकते हो

allu ko badha karna hai, kya krein ?

(hn)
Posted by
prashant singh (9682657025)
prashant singh
Uttar Pradesh
Fatehpur
Write Answer
Posted Date (15 Dec 2019 12:10 PM) Assigned Date (-)
Answered Date (15 Dec 2019 03:13 PM) Translated Date (-)

श्रीमान मोटे आलुओं की पैदावार के लिए 13:0:45 की 2 किलो और मैगनीश्यिम ई डी टी ए 100 ग्राम प्रति एकड़ की स्प्रे करें बीमारियों के हमले को रोकने के लिए फंगसनाशी प्रॉपीनेब 3 ग्राम प्रति लीटर पानी डालें आलुओं का आकार और संख्या बढ़ाने के लिए हयूमिक एसिड (12 प्रतिशत) 3 ग्राम + एम ए पी 12:61:0 की 8 ग्राम या डी ए पी 15 ग्राम प्रति लीटर की स्प्रे पौधे की वृद्धि के समय करें

ਸਰ ਮੈਂ ਮਸ਼ਰੂਮ ਦੀ ਖੇਤੀ ਬਾਰੇ ਜਾਣਕਾਰੀ ਲੈਣੀ ਚਾਹੁੁੰਦਾ ਹਾਂ ਜੇਕਰ ਹੁਣ ਕਰਨੀ ਹੋਵੇ ਤਾਂ ਦਸੰਬਰ-ਜਨਵਰੀ ਤੋਂ ਕਰ ਸਕਦੇ ਹਾਂ, ਕਿਸ ਜਗ੍ਹਾ ਤੋਂ ਟ੍ਰੇਨਿੰਗ, ਕੰਪੋਸਟ ਅਤੇ ਇਸ ਦਾ ਬੀਜ ਮਿਲੇਗਾ ?

(pb)
Posted by
charanjit singh Pandher vpo Siahar Dist Ludhiana teh.Payal Pin 141117 (9779548048)
charanjit singh Pandher vpo Siahar Dist Ludhiana teh.Payal Pin 141117
Punjab
Ludhiana
Write Answer
Posted Date (15 Dec 2019 12:09 PM) Assigned Date (-)
Answered Date (15 Dec 2019 03:15 PM) Translated Date (11 Dec 2020 01:30 PM)

ਖੁੰਬਾ  ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ, ਇਹਨਾਂ ਵਿੱਚੋਂ ਕੁੱਝ ਖੁੰਬਾ ਸਰਦੀਆਂ ਦੇ ਮੌਸਮ ਅਤੇ ਕੁੱਝ ਗਰਮੀਆਂ ਦੇ ਮੌਸਮ ਵਿੱਚ ਲਗਾਈ ਜਾਂਦੀਆਂ ਹਨ ਅਤੇ ਹਰ ਇਕ ਖੁੰਬ ਨੂੰ ਲਗਾਉਣ ਦਾ ਸਮਾਂ ਅਲਗ ਅਲਗ ਹੁੰਦਾ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ, ਸ਼ਟਾਕੀ ਖੁੰਬ ਦਾ ਸਮਾਂ ਅਕਤੂਬਰ ਤੋਂ ਅੱਧ ਫਰਵਰੀ ਤਕ ਹੈ ਆਪਾ ਇਸ ਤੋਂ 1 ਫ਼ਸਲ ਹੀ ਲੈ ਸਕਦੇ ਹਾਂ * *ਪਰਾਲੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਅਗਸਤ ਤਕ ਹੈ ਆਪਾ ਇਸ ਤੋਂ 4 ਫਸਲਾਂ ਲੈ ਸਕਦੇ ਹਾਂ * ਮਿਲਕੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਸਤੰਬਰ ਤਕ ਹੈ ਤੁਸੀ ਹੁਣ ਅਪ੍ਰੈਲ ਵਿਚ ਪਰਾਲੀ ਜਾ ਮਿਲਕੀ ਖੁੰਬ ਲਗਾ ਸਕਦੇ ਹੋ ਪਰਾਲੀ ਖੁੰਬ ਦੇ ਲਈ ਤੁਹਾਨੂੰ ਪਰਾਲੀ,ਬੀਜ,ਬਾਂਸ, ਸੇਬਾ ਆਦਿ ਦੀ ਜ਼ਰੂਰਤ ਹੈ *ਪਰਾਲੀ ਦੇ ਪੂਲੇ*-- ਝੋਨੇ ਦੀ ਪਰਾਲੀ ਦੇ 1-1 ਕਿਲੋ ਦੇ ਪੂਲੇ  ਦੋਨੋ ਸਿਰਿਆ ਤੋਂ ਸੇਬੇ ਨਾਲ ਬੰਨ ਕੇ ਤਿਆਰ ਕੀਤੇ ਜਾਂਦੇ ਹਨ ਪੂਲੇ ਦੇ ਸਿਰੇ ਕਟ ਕ ਇਕ ਬਰਾਬਰ ਕਰ ਲਏ ਜਾਂਦੇ ਹਨ *ਪੂਲਿਆ ਦੀ ਕਿਆਰੀ ਲਗਾਉਣਾ*---ਪਰਾਲੀ ਦੇ ਪੂਲਿਆ ਨੂੰ ਸਾਫ ਪਾਣੀ ਵਿਚ 16-20 ਘੰਟੇ ਲਈ ਡਬੋ ਦਇਓ ਗਿਲੇ ਪੂਲਿਆ ਨੂੰ ਢਲਾਨ ਤੇ ਰੱਖ ਕੇ ਵਾਧੂ ਪਾਣੀ ਨਿਕਲਣ ਦਇਓ ਕਮਰੇ ਚ ਇੱਟਾਂ ਤੇ ਬਾਂਸ ਦਾ ਇਕ ਢਕਵਾ ਪਲੇਟਫਾਰਮ ਬਣਾਓ, ਇਸ ਪਲੇਟਫਾਰਮ ਤੇ  5 ਪੂਲਿਆ ਦੀ ਇਕ ਤਹਿ ਲਗਾਓ, ਜਿਸ ਉਪਰ ਲਗਭਗ 75 ਗ੍ਰਾਮ ਬੀਜ ਪਾਓ. ਇਸ ਤੋਂ ਉਪਰ ਵਾਲੀ ਤਹਿ ਉਲਟ ਹੁੰਦੀ ਹੈ ਇਸ ਤਰਾਂ 5-5 ਪੂਲਿਆ ਦੀਆ 4 ਤਹਿਆ ਵਿਚ  300 ਗ੍ਰਾਮ  ਬੀਜ ਪਾ ਕ  ਇਕ ਕਿਆਰੀ ਤਿਆਰ ਕੀਤੀ ਜਾਂਦੀ ਹੈ ਸਭ ਤੋਂ ਉਪਰ 2 ਪੂਲੇ ਖੋਲ ਕੇ ਰੱਖ ਦਿਤੇ ਜਾਂਦੇ ਹਨ *ਖੁੰਬਾ ਦਾ ਫੁੱਟਣਾ*---ਬਿਜਾਈ ਤੋਂ 7-9 ਦਿਨਾਂ ਬਾਅਦ ਖੁੰਬਾਂ ਫੁਟਣ ਲਗ ਪੈਂਦੀਆਂ ਹਨ *ਪਾਣੀ ਤੇ ਹਵਾ ਦਾ ਸੰਚਾਰ*--  ਬਿਜਾਈ ਦੇ 2 ਦਿਨ ਬਾਅਦ ਹਰ ਰੋਜ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ ਖੁੰਬਾਂ ਫੁਟਣ ਉਪਰੰਤ ਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਕੀਤਾ ਜਾਂਦਾ ਹੈ * ਖੁੰਬਾਂ ਦੀ ਤੁੜਾਈ*-- ਖੁੰਬਾਂ ਫੁੱਟਣ ਉਪਰੰਤ 1-2 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੀਆਂ ਹਨ **ਮਿਲਕੀ ਖੁੰਬ** ਮਿਲਕੀ ਖੁੰਬ ਲਈ ਤੂੜੀ ,ਬੀਜ ,ਮੋਮੀ ਲਿਫਾਫੇ(12×16),ਸੇਬਾ,ਕੇਸਿੰਗ, ਮਿਟੀ ਆਦਿ ਚਾਹੀਦੇ ਹਨ *ਤੂੜੀ ਦੀ ਤਿਆਰੀ*--ਸੁਕੀ ਤੂੜੀ ਨੂੰ ਪੱਕੇ ਫ਼ਰਸ਼ ਤੇ ਵਿਛਾ ਕੇ 16-20 ਘੰਟੇ ਪਾਣੀ ਨਾਲ ਗਿਲਾ ਕਰੋ, ਗਿਲੀ ਤੂੜੀ ਨੂੰ ਬੋਰੀ ਵਿਚ ਭਰ ਕੇ ਸੇਬੇ ਨਾਲ਼ ਬੰਨ ਦਇਓ. ਇਸ ਬੋਰੀ ਨੂੰ ਉਬਲਦੇ ਪਾਣੀ ਵਿਚ 45-50 ਮਿੰਟ ਲਈ ਰੱਖੋ, ਤੂੜੀ ਨੂੰ ਕੱਢ ਕੇ ਪੱਕੇ ਫ਼ਰਸ਼ ਤੇ  ਵਿਛਾ ਕੇ ਠੰਡਾ ਕਰ ਲਓ ਇਹ ਤੂੜੀ ਬਿਜਾਈ ਲਈ ਤਿਆਰ ਹੈ *ਬਿਜਾਈ*--- ਠੰਡੀ ਤੂੜੀ ਵਿਚ ਬੀਜ ਰਲਾ ਕੇ ਮੋਮੀ ਲਿਫਾਫੇ ਵਿਚ ਭਰ ਦਇਓ 1 ਮੋਮੀ ਲਿਫਾਫੇ ਵਿਚ ਲਗਭਗ 2 ਕਿਲੋ ਗਿਲੀ ਤੂੜੀ ਅਤੇ 70-80 ਗ੍ਰਾਮ ਬੀਜ ਪੈਂਦਾ ਹੈ. ਲਿਫਾਫੇ ਦੇ ਮੂੰਹ ਨੂੰ ਸੇਬੇ ਨਾਲ ਬੰਨ ਕੇ ਕਮਰੇ ਵਿਚ ਰੱਖ ਦਇਓ *ਕੇਸਿੰਗ*--ਬਿਜਾਈ ਦੇ 2-3 ਹਫਤਿਆਂ ਬਾਅਦ ਲਿਫਾਫੇ ਖੋਲ ਕੇ ਕੇਸਿੰਗ ਦੀ 1-1.5 ਦੀ ਤਹਿ ਲਗਾ ਦਇਓ, ਕੇਸਿੰਗ ਵਿਚ ਰੂੜੀ ਤੇ ਰੇਤਲੀ ਮਿਟੀ(4:1) ਹੁੰਦੀ ਹੈ. ਜੋ ਕ 24 ਘੰਟਿਆ ਲਈ 4% ਫਾਰਮਲੇਨ ਦੇ ਘੋਲ਼ ਨਾਲ ਜੀਵਣੁ ਰਹਿਤ ਕੀਤੀ ਜਾਂਦੀ ਹੈ *ਖੁੰਬਾਂ ਦਾ ਫੁੱਟਣਾ*-- ਕੇਸਿੰਗ ਮਿਟੀ ਪਾਉਣ ਤੋਂ ਲਗਭਗ 2 ਹਫਤਿਆਂ ਵਿਚ ਖੁੰਬਾਂ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜੋ ਕ 4-5 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੇ ਹਨ. ਖੁੰਬਾਂ ਦੀ ਤੁੜਾਈ ਲਗਭਗ 35 -40 ਦਿਨਾਂ ਤਕ ਕੀਤੀ ਜਾਂਦੀ ਹੈ

butten mushroom da beej te compuset Ludhiana de ass pass kis jagga to sanu mill sakda hai ...?

15 Dec 2019

ਸ੍ਰੀ ਮਾਨ ਜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਮਿਲ ਸਕਦਾ ਹੈ ।

mushroom di kheti bare jankari deo ?

(pb)
Posted by
Kulwant Batth (9119700062)
Kulwant Batth
Punjab
Ferozpur
Write Answer
Posted Date (15 Dec 2019 12:09 PM) Assigned Date (-)
Answered Date (15 Dec 2019 03:16 PM) Translated Date (03 Feb 2021 01:55 PM)

ਸ੍ਰੀ ਮਾਨ ਜੀ ਖੁੰਬਾਂ  ਦੀਆਂ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ ਇਹਨਾਂ ਵਿਚੋਂ +ਅਲਗ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ * *ਢੀਂਗਰੀ ਦਾ ਸਮਾਂ ਅਕਤੂਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 3 ਫ਼ਸਲਾਂ ਲੈ ਸਕਦੇ ਹਾਂ * * ਸ਼ਟਾਕੀ ਖੁੰਬ ਦਾ ਸਮਾਂ ਅਕਤੂਬਰ ਤੋਂ ਅੱਧ ਫਰਵਰੀ ਤਕ ਹੈ ਆਪਾ ਇਸ ਤੋਂ ਇਕ ਫ਼ਸਲ ਹੀ ਲੈ ਸਕਦੇ ਹਾਂ * *ਪਰਾਲੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਅਗਸਤ ਤਕ ਹੈ ਆਪਾ ਇਸ ਤੋਂ 4 ਫਸਲਾਂ ਲੈ ਸਕਦੇ ਹਾਂ * ਮਿਲਕੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਸਤੰਬਰ ਤਕ ਹੈ ਤੁਸੀ ਹੁਣ ਅਪ੍ਰੈਲ ਵਿਚ ਪਰਾਲੀ ਜਾ ਮਿਲਕੀ ਖੁੰਬ ਲਗਾ ਸਕਦੇ ਹੋ ਪਰਾਲੀ ਖੁੰਬ ਦੇ ਲਈ ਤੁਹਾਨੂੰ ਪਰਾਲੀ,ਬੀਜ,ਬਾਂਸ, ਸੇਬਾ ਆਦਿ ਦੀ ਜ਼ਰੂਰਤ ਹੈ *ਪਰਾਲੀ ਦੇ ਪੂਲੇ*-- ਝੋਨੇ ਦੀ ਪਰਾਲੀ ਦੇ 1-1 ਕਿਲੋ ਦੇ ਪੂਲੇ  ਦੋਨੋ ਸਿਰਿਆ ਤੋਂ ਸੇਬੇ ਨਾਲ ਬੰਨ ਕੇ ਤਿਆਰ ਕੀਤੇ ਜਾਂਦੇ ਹਨ ਪੂਲੇ ਦੇ ਸਿਰੇ ਕਟ ਕ ਇਕ ਬਰਾਬਰ ਕਰ ਲਏ ਜਾਂਦੇ ਹਨ *ਪੂਲਿਆ ਦੀ ਕਿਆਰੀ ਲਗਾਉਣਾ*---ਪਰਾਲੀ ਦੇ ਪੂਲਿਆ ਨੂੰ ਸਾਫ ਪਾਣੀ ਵਿਚ 16-20 ਘੰਟੇ ਲਈ ਡਬੋ ਦਇਓ ਗਿਲੇ ਪੂਲਿਆ ਨੂੰ ਢਲਾਨ ਤੇ ਰੱਖ ਕੇ ਵਾਧੂ ਪਾਣੀ ਨਿਕਲਣ ਦਇਓ ਕਮਰੇ ਚ ਇੱਟਾਂ ਤੇ ਬਾਂਸ ਦਾ ਇਕ ਢਕਵਾ ਪਲੇਟਫਾਰਮ ਬਣਾਓ ਇਸ ਪਲੇਟਫਾਰਮ ਤੇ  5 ਪੂਲਿਆ ਦੀ ਇਕ ਤਹਿ ਲਗਾਓ ਜਿਸ ਉਪਰ ਲਗਭਗ 75 ਗ੍ਰਾਮ ਬੀਜ ਪਾਓ ਇਸ ਤੋਂ ਉਪਰ ਵਾਲੀ ਤਹਿ ਉਲਟ ਹੁੰਦੀ ਹੈ ਇਸ ਤਰਾਂ 5-5 ਪੂਲਿਆ ਦੀਆ 4 ਤਹਿਆ ਵਿਚ  300 ਗ੍ਰਾਮ  ਬੀਜ ਪਾ ਕ  ਇਕ ਕਿਆਰੀ ਤਿਆਰ ਕੀਤੀ ਜਾਂਦੀ ਹੈ ਸਭ ਤੋਂ ਉਪਰ 2 ਪੂਲੇ ਖੋਲ ਕੇ ਰੱਖ ਦਿਤੇ ਜਾਂਦੇ ਹਨ *ਖੁੰਬਾ ਦਾ ਫੁੱਟਣਾ*---ਬਿਜਾਈ ਤੋਂ 7-9 ਦਿਨਾਂ ਬਾਅਦ ਖੁੰਬਾਂ ਫੁਟਣ ਲਗ ਪੈਂਦੀਆਂ ਹਨ *ਪਾਣੀ ਤੇ ਹਵਾ ਦਾ ਸੰਚਾਰ*--  ਬਿਜਾਈ ਦੇ 2 ਦਿਨ ਬਾਅਦ ਹਰ ਰੋਜ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ ਖੁੰਬਾਂ ਫੁਟਣ ਉਪਰੰਤ ਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਕੀਤਾ ਜਾਂਦਾ ਹੈ * ਖੁੰਬਾਂ ਦੀ ਤੁੜਾਈ*-- ਖੁੰਬਾਂ ਫੁੱਟਣ ਉਪਰੰਤ 1-2 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੀਆਂ ਹਨ **ਮਿਲਕੀ ਖੁੰਬ** ਮਿਲਕੀ ਖੁੰਬ ਲਈ ਤੂੜੀ ,ਬੀਜ ,ਮੋਮੀ ਲਿਫਾਫੇ(12×16),ਸੇਬਾ,ਕੇਸਿੰਗ, ਮਿਟੀ ਆਦਿ ਚਾਹੀਦੇ ਹਨ *ਤੂੜੀ ਦੀ ਤਿਆਰੀ*--ਸੁਕੀ ਤੂੜੀ ਨੂੰ ਪੱਕੇ ਫ਼ਰਸ਼ ਤੇ ਵਿਛਾ ਕੇ 16-20 ਘੰਟੇ ਪਾਣੀ ਨਾਲ ਗਿਲਾ ਕਰੋ ਗਿਲੀ ਤੂੜੀ ਨੂੰ ਬੋਰੀ ਵਿਚ ਭਰ ਕੇ ਸੇਬੇ ਨਾਲ਼ ਬੰਨ ਦਇਓ ਇਸ ਬੋਰੀ ਨੂੰ ਉਬਲਦੇ ਪਾਣੀ ਵਿਚ 45-50 ਮਿੰਟ ਲਈ ਰੱਖੋ ਤੂੜੀ ਨੂੰ ਕੱਢ ਕੇ ਪੱਕੇ ਫ਼ਰਸ਼ ਤੇ  ਵਿਛਾ ਕੇ ਠੰਡਾ ਕਰ ਲਓ ਇਹ ਤੂੜੀ ਬਿਜਾਈ ਲਈ ਤਿਆਰ ਹੈ *ਬਿਜਾਈ*--- ਠੰਡੀ ਤੂੜੀ ਵਿਚ ਬੀਜ ਰਲਾ ਕੇ ਮੋਮੀ ਲਿਫਾਫੇ ਵਿਚ ਭਰ ਦਇਓ 1 ਮੋਮੀ ਲਿਫਾਫੇ ਵਿਚ ਲਗਭਗ 2 ਕਿਲੋ ਗਿਲੀ ਤੂੜੀ ਅਤੇ 70-80 ਗ੍ਰਾਮ ਬੀਜ ਪੈਂਦਾ ਹੈ ਲਿਫਾਫੇ ਦੇ ਮੂੰਹ ਨੂੰ ਸੇਬੇ ਨਾਲ ਬੰਨ ਕੇ ਕਮਰੇ ਵਿਚ ਰੱਖ ਦਇਓ *ਕੇਸਿੰਗ*--ਬਿਜਾਈ ਦੇ 2-3 ਹਫਤਿਆਂ ਬਾਅਦ ਲਿਫਾਫੇ ਖੋਲ ਕੇ ਕੇਸਿੰਗ ਦੀ 1-1.5 ਦੀ ਤਹਿ ਲਗਾ ਦਇਓ ਕੇਸਿੰਗ ਵਿਚ ਰੂੜੀ ਤੇ ਰੇਤਲੀ ਮਿਟੀ(4:1) ਹੁੰਦੀ ਹੈ ਜੋ ਕ 24 ਘੰਟਿਆ ਲਈ 4% ਫਾਰਮਲੇਨ ਦੇ ਘੋਲ਼ ਨਾਲ ਜੀਵਣੁ ਰਹਿਤ ਕੀਤੀ ਜਾਂਦੀ ਹੈ *ਖੁੰਬਾਂ ਦਾ ਫੁੱਟਣਾ*-- ਕੇਸਿੰਗ ਮਿਟੀ ਪਾਉਣ ਤੋਂ ਲਗਭਗ 2 ਹਫਤਿਆਂ ਵਿਚ ਖੁੰਬਾਂ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜੋ ਕ 4-5 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੇ ਹਨ *ਖੁੰਬਾਂ ਦੀ ਤੁੜਾਈ*-- ਲਗਭਗ 35 -40 ਦਿਨਾਂ ਤਕ ਕੀਤੀ ਜਾਂਦੀ ਹੈ

gehun mein loha, zinc Kaisa kaam karti hai ?

(hn)
Posted by
Rohit Singh (7521925605)
Rohit Singh
Uttar Pradesh
Shahjahanpur
Write Answer
Posted Date (15 Dec 2019 12:07 PM) Assigned Date (-)
Answered Date (16 Dec 2019 05:27 PM) Translated Date (-)

Shrimaan ji, loha or zinc ka istemal tab hi kiya jata hai, jab inki kami podhe par dikahi deti hai, dhanywad

fish di growth bare dso ?

(pb)
Posted by
kulwinder singh (8725917343)
kulwinder singh
Punjab
Barnala
Write Answer
Posted Date (15 Dec 2019 12:06 PM) Assigned Date (-)
Answered Date (15 Dec 2019 12:21 PM) Translated Date (-)

ਮੱਛੀ ਦੀ ਵਧਿਆ ਗਰੋਥ ਲਈ ਤੁਸੀ ਓਹਨਾ ਦੀ ਖੁਰਾਕ ਦਾ ਪੂਰਾ ਧਿਆਨ ਰੱਖੋ, ਤੁਸੀ ਫੀਡ ਘਰ ਵਿਚ ਤਿਆਰ ਕਰਕੇ ਦੇ ਸਕਦੇ ਹੋ, ਖੁਰਾਕ ਤਿਆਰ ਕਰਨ ਲਈ ਤੁਸੀ ਤੇਲ ਰਹਿਤ ਸਰੋਂ ਦੀ ਖਲ 49 ਕਿਲੋ, ਤੇਲ ਰਹਿਤ ਚਾਵਲ ਪੋਲਿਸ਼ 49 ਕਿਲੋ, ਮਿਨਰਲ ਮਿਕਸਚਰ 1.5 ਕਿਲੋ, ਨਮਕ 0.5 ਕਿਲੋ, ਇਹ ਖੁਰਾਕ ਤਿਆਰ ਕਰਕੇ ਤੁਸੀ ਓਹਨਾ ਦੇ ਖਾਣ ਦੇ ਹਿਸਾਬ ਨਾਲ ਦੇ ਸਕਦੇ ਹੋ

ਸਰ ਉਗਰਦੀ ਕਣਕ ਨੂੰ ਪਾਣੀ ਲਾਇਆ ਸੀ, ਵਧੀਆ ਫੁਟਾਰੇ ਲਈ ਕੀ ਕਰੀਏ ?

(en)
  • 1
Posted by
Satnam Singh Atwal (8054747407)
Satnam Singh Atwal
Punjab
Bathinda
Write Answer
Posted Date (15 Dec 2019 12:02 PM) Assigned Date (-)
Answered Date (16 Dec 2019 05:31 PM) Translated Date (-)

kanak de change futaare de lyi tuc progibb nam de product di vrto kar skdo ho. ihh sumitomo company da aunda hai. ihh ikk growth promotor da kam krda hai. iss di varto hare chaare, jhone ate kanak de lyi kar skde ha .ihh jhadd de vich kaffi vaahda krda hai . iss di matra 5gm hundi hai. jdo kanak nu phla urea dena hunda hai us sme isnu ikk glass panni de nal ghol ke sukki ret de nal milaa ke fir urea de nal mila lao ate fir khet de vich shitta de deo . iss de nal ikk pudi aondi hai phla esnu gholna hai ate fir usde vich progibb pauna hai kyuki eh direct pani de vich ghulda nahi hai . iss trah is di varto karni hai

kharbuja crop ?

(hn)
Posted by
pawan gupta (9565977472)
pawan gupta
Uttar Pradesh
Lakhimpur Kheri
Write Answer
Posted Date (15 Dec 2019 11:53 AM) Assigned Date (-)
Answered Date (16 Dec 2019 09:22 PM) Translated Date (-)

श्रीमान जी , तरबूज भारत में एक महत्वपूर्ण ककड़ी की सब्जी है यह एक उत्कृष्ट रेगिस्तान फल है और इसके रस में प्रोटीन, खनिज और कार्बोहाइड्रेट के साथ 92% पानी होता है तरबूज राजस्थान, गुजरात, उत्तर प्रदेश, महाराष्ट्र और आंध्र प्रदेश की प्रमुख नदी-फसल है इसकी किस्मे जैसे के Arka Jyoti, Arka Manik, Durgapur Kesar, Durgapur Lal, Durgapur Meetha, Improved Shipper, Pusa Bedane, Special No 1, Charl Stan Gray की बिजाई कर सकते हो तरबूज गहरी उपजाऊ और अच्छी तरह से सूखा मिट्टी में अच्छी तरह से बढ़ता है यह सबसे अच्छा परिणाम देता है जब रेतीले या रेतीले दोमट मिट्टी पर उगाया जाता है खराब जल निकासी क्षमता वाली मिट्टी तरबूज की खेती के लिए अनुकूल नहीं है एक ही खेत पर एक ही फसल के लगातार उगने से फसल के घूमने का पालन करने से पोषक तत्वों की हानि, खराब उपज और अधिक रोग का हमला होता है मिट्टी का पीएच 6-7 के बीच होना चाहिए भूमि की जुताई करें और बारीक तिलक लगाएं तरबूज को सीधे नर्सरी में उगाया जा सकता है या फिर मुख्य खेत में प्रत्यारोपित किया जा सकता है तरबूज की खेती के लिए इष्टतम समय फरवरी के मध्य से मार्च के मध्य तक है बुवाई विधि के आधार पर रिक्ति भिन्न हो सकती है गड्ढे की विधि में पंक्ति से पंक्ति की दूरी 2-3.5 मी और दो पौधे के बीच 0.6-1.2 मी -4 सेमी की गहराई पर बीज बोएं बुवाई के विभिन्न तरीकों जैसे फुर्रो विधि, पिट विधि और पहाड़ी विधि का उपयोग जलवायु और मौसम के आधार पर किया जा सकता है फ़रो विधि: बुवाई फ़ुर्रों के दोनों ओर की जाती है एक बार में 3-4 बीज बोना (अंकुरण के बाद केवल स्वस्थ अंकुर रखना) और पौधे को पौधे से 60-90 सेमी की दूरी पर रखें पिट विधि: गड्ढे में 4 बोया हुआ बीज इसके लिए दो पंक्तियों के बीच 2-3.5 मीटर की दूरी पर और पौधे के बीच 0.6-1.2 मीटर की दूरी पर 60x60x60 सेमी के गड्ढे बनाएं अच्छी तरह से विघटित गोबर और मिट्टी के साथ गड्ढे भरें अंकुरण के बाद केवल एक अंकुर रखें पहाड़ी विधि: पिट विधि के समान इसमें 30x30x30 सेमी गड्ढों के गड्ढे को 1-1.5 मी की दूरी पर बनाया जाता है दो बीज प्रति पहाड़ी बोए जाते हैं एक एकड़ भूमि की बुवाई के लिए 1.5 से 2 किलोग्राम बीज की आवश्यकता होती है बुवाई से पहले कार्बेन्डिज़िम @ 2 ग्राम / किलोग्राम बीज से बीज उपचारित करें रासायनिक उपचार के बाद ट्राइकोडर्मा विरिडी @ 4 ग्राम प्रति किलोग्राम बीज के हिसाब से बीज डालें बीज को छाया में सुखाएं और फिर तुरंत बुवाई करें बुवाई से 20-25 दिन पहले, फार्म यार्ड खाद या अच्छी तरह से विघटित गोबर @ 6 टन प्रति एकड़ की दर से लगाएं और मिट्टी में अच्छी तरह मिलाएं तरबूज के लिए नाइट्रोजन @ 20 किग्रा, फास्फोरस @ 10 किग्रा और पोटाश @ 10 किग्रा यूरिया @ 45 किग्रा, सिंगल सुपर फास्फेट @ 65 किग्रा और म्यूरिएट ऑफ पोटाश @ 18 किग्रा प्रति एकड़ की आवश्यकता होती है बीज बोने के समय फास्फोरस, पोटाश की पूरी मात्रा और नाइट्रोजन की एक तिहाई मात्रा लगाएँ नाइट्रोजन आधार की शेष खुराक लागू करें, 30-45 दिनों के बाद बेलों के पास बुवाई करें, इसे छूने से बचें और मिट्टी में अच्छी तरह मिलाएं वृद्धि के प्रारंभिक चरण के दौरान बिस्तर को खरपतवार मुक्त रखें उचित नियंत्रण उपायों की अनुपस्थिति में, खरपतवार 30% की उपज हानि का कारण बन सकता है बुवाई के 15-20 दिन बाद, आपस में जुड़े हुए ऑपरेशन करें मातम की गंभीरता और तीव्रता के आधार पर, दो से तीन निराई की आवश्यकता होती है बीजों के त्वरित अंकुरण के लिए बुवाई के तुरंत बाद सिंचाई करें शेष सिंचाई 5-7 दिनों के अंतराल पर करें परिपक्वता के समय जरूरत पड़ने पर ही सिंचाई करें सिंचाई के समय भी सिंचाई से बचें, बेलों या वानस्पतिक भागों को गीला नहीं करना चाहिए, विशेष रूप से फूलों और फलों के सेट के दौरान बेहतर स्वाद के लिए, बेहतर मिठास पाने के लिए; कटाई से ३-६ दिन पहले सिंचाई बंद कर दें या पानी देना कम कर दें धन्यवाद

ki karn ah ji ?

(pb)
  • 1
Posted by
Gurpal Maan (8360609387)
Gurpal Maan
Punjab
Muktsar
Write Answer
Posted Date (15 Dec 2019 11:50 AM) Assigned Date (-)
Answered Date (16 Dec 2019 05:31 PM) Translated Date (-)

Shirmaan ji, eh tatta di ghaat di vaja nal hoea hai, isdi roktham lai tuc NPK 005234 @ 10 gm parti liter pani de hisaab nal spray karo, dhanwad

16 Dec 2019

Thanks ji

Answered Date (24 Dec 2019 09:55 PM) Translated Date (-)

shrimaan ji yeh nitrogen ki jayada dose ki vajah se bhi ho jata hai, iske liye apko koi spray karne ki jarurat nahi hai, dhanywad

2 4 d + clodinafop combine nal spray kr skda g please dseo g, dukaan vala mna krda ?

(pb)
Posted by
manvir singh (9855849949)
manvir singh
Punjab
Rupnagar
Write Answer
Posted Date (15 Dec 2019 11:48 AM) Assigned Date (-)
Answered Date (16 Dec 2019 09:38 PM) Translated Date (-)

Shrimaan ji, university kis vi 2 chemicals di mix kar ke spray karn di sifarish nahi kardi hai, tuc ehna nu mix kar ke spray na karo, dhanwad

ਕੀ ਰਿਪਰੋਟ ਗਾਂ ਦੀ ਦੱਸੋ ਵੀਰ ?

(pb)
  • 2
Posted by
jassa (9876921262)
jassa
Punjab
Ludhiana
Write Answer
Posted Date (15 Dec 2019 11:47 AM) Assigned Date (-)
Answered Date (15 Dec 2019 12:23 PM) Translated Date (-)

ਜੱਸਾ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁੱਛੋਂ ਜੀ ਤੁਸੀ ਇਸ ਗਾਂ ਵਾਰੇ ਕਿ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ ..

बैंगन के पौधे लगाए हुए 15 दिन हो गए हैं और पौधे अभी सही से चले नहीं हैं, क्या उपाय करें ?

(hn)
Posted by
Abhishek Verma (6306280542)
Abhishek Verma
Uttar Pradesh
Barabanki
Write Answer
Posted Date (15 Dec 2019 11:36 AM) Assigned Date (-)
Answered Date (16 Dec 2019 09:36 PM) Translated Date (-)

Shrimaan ji, ap bangan ki halki sinchai karein, or kripya ap isme sifarshi khaddon ka istmal karein, dhanyad

sir iske gehun mein kya fayida hai ?

(hn)
  • 1
Posted by
vicky (9996801525)
vicky
Haryana
Kurukshetra
Write Answer
Posted Date (15 Dec 2019 11:34 AM) Assigned Date (-)
Answered Date (16 Dec 2019 05:16 PM) Translated Date (-)

Shrimaan ji, iska upyog gehun ki biaji se pehle kiya jata hai or yeh kshariya jameeno mein uska ksharapan kam karne ke liye kiya jata hai, dhanywad

Agriculture 12th ki Chemistry ke sujhav dein, exam ke liye ?

(hn)
Posted by
Nikki (6398867115)
Nikki
Uttar Pradesh
Kasganj
Write Answer
Posted Date (15 Dec 2019 11:30 AM) Assigned Date (-)
Answered Date (16 Dec 2019 09:54 PM) Translated Date (-)

Shriman ji, kripya ap pura topic bataye taki apko iske bar mein ucchit jankari di ja sake, dhanywad

HF cow gabhan ni ho rahi kise doctor ne recommend kita c v usde desi gaa wali dwai bachedani wich bhravo o kehri dwai he

(pb)
Posted by
ਸਰਬਜੀਤ ਸਿੰਘ (9814772340)
ਸਰਬਜੀਤ ਸਿੰਘ
Punjab
Fatehgarh Sahib
Write Answer
Posted Date (15 Dec 2019 11:30 AM) Assigned Date (-)
Answered Date (15 Dec 2019 12:24 PM) Translated Date (-)

ਉਸ ਨੂੰ ਹੀਟ ਵਿਚ ਆਉਣ ਤੇ ਬੱਚੇਦਾਨੀ ਵਿਚ Utrawin-oz ਦਵਾਈ 30 ਮਿਲੀ ਅਤੇ Metro IV drip 50ml ਮਿਕਸ ਕਰੋ ਅਤੇ ਇਸ ਤ੍ਰਾਹ ਕਰਕੇ 3 ਦਿਨ ਭਰਵਾਓ ਅਤੇ ਉਸ ਨੂੰ Minfa gold ਪਾਊਡਰ 100 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ PG care ਗੋਲੀਆਂ ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ, ਫਿਰ ਅਗਲੀ ਵਾਰ ਹੀਟ ਵਿਚ ਆਉਣ ਤੇ ਉਸ ਨੂੰ ਟੀਕਾ ਭਰਵਾਂ ਕੇ Pregstay gold ਪਾਊਡਰ 30 ਗ੍ਰਾਮ ਰੋਜਾਨਾ ਦਿਓ ਅਤੇ 20 ਦਿਨ ਤੱਕ ਦਿਓ, ਇਸ ਨਾਲ ਫਰਕ ਪੈ ਜਾਵੇਗਾ..

ਸਰ ਲਸਣ ਇਸ ਤਰ੍ਹਾਂ ਪੀਲੀ ਪੈ ਰਹੀ ਹੈ ਦੋ ਮਹੀਨੇ ਹੋ ਗਏ ਲਗਾਈ ਨੂੰ ਹੁਣ ਪੀਲੀ ਪੈ ਰਹੀ ਇਸ ਦਾ ਕਿਸ ਤਰ੍ਹਾਂ ਇਲਾਜ ਕੀਤਾ ਜਾਵੇ ?

(pb)
  • 1
Posted by
ਗੁਰਵੀਰ ਸਿੰਘ (9478562242)
ਗੁਰਵੀਰ ਸਿੰਘ
Punjab
Mansa
Write Answer
Posted Date (15 Dec 2019 11:29 AM) Assigned Date (-)
Answered Date (16 Dec 2019 09:52 PM) Translated Date (-)

Shrimaan I, is vich tuc NPK 191919 @ 10 gm prati liter pani ke hisaab se spray karein, dhanywad

sir 12th ki Agronomy ke subject ke bare mein please batayein, taki exam mein pareshani na aaye ?

(hn)
Posted by
Nikki (6398867115)
Nikki
Uttar Pradesh
Kasganj
Write Answer
Posted Date (15 Dec 2019 11:27 AM) Assigned Date (-)
Answered Date (16 Dec 2019 09:53 PM) Translated Date (-)

Shrimaan ji, kripya ap bataye ke ap agronomy ke kis topic ke bare mein jankari lena chahte hain taki apko uske bare emin batay ja sake, dhanywad

Uttar Pradesh

Answered Date (18 Sep 2020 09:18 AM) Translated Date (19 Sep 2020 06:29 PM)

Sichayi ke baste me lesson 1