Punjab
Search
hnji sir kanak nu pehla pani lona aa, urea nal ki payiye jo jyada butta bnave ?
(pb)
gurbhej ji kanak nu ikali urea hi pao ate isdi poori matra paun to bad v jekar kanak growth nahi kardi ta tuc NPK 191919 ik kilo nu 150 litre pani vich mila ke spray karen.dhanywad
sir meri majh sui nu 1month ho geya hai oh pathea bhut ghat khndi a te feed te khali v ni khandi dso ohnu ki dita jave ?
(pb)
Punjab
Gurveer ji tuci uss nu Vitakind liv liquid 50-50ml swere sham deo ate Aptifast bolus 1-1 goli swere sham deo ate nazdiki doctor ton usda bhukar check krwao ji, jekar uss nu fever hai tan bhukar de hisab nal injection lgwao ji.
आलू पर किस दवा का छिड़काव किया जाये ?
(hn)
Maharashtra
रोशन जी कृपया बताये कि इसमें क्या दिक्कत आ रही है ताकि आपको इसके बारे में पूरी जानकारी दी जा सके धन्यवाद
December mein bhindi ki kheti karein ki nahi ?
(hn)
Maharashtra
उत्तर में यह वर्षा और बसंत के मौसम में उगाई जाती है खरीफ के मौसम में, इसकी बिजाई जून-जुलाई के महीने और बसंत ऋतु में फरवरी-मार्च के महीने में की जाती है
kagji nimbu ke paudhe ka price kya hai aur kis jgah mobile number ke sath btayein ?
(hn)
Punjab
Mohd nasir ji plant lene ke liye aap Moh. Arif Khan 9415794844 Khadim Ali Nursery se samparak kar sakte hai, Thankyou.
bhindi ki kheti is December mein karein ?
(hn)
Maharashtra
उत्तर में यह वर्षा और बसंत के मौसम में उगाई जाती है खरीफ के मौसम में, इसकी बिजाई जून-जुलाई के महीने और बसंत ऋतु में फरवरी-मार्च के महीने में की जाती है
sir Loki ki kheti ka sahi time kya hai, beej kahan se kharidein ?
(hn)
Maharashtra
इसकी बिजाई के लिए फरवरी से मार्च, जून से जुलाई और नवंबर से दिसंबर का समय उपयुक्त होता है इसका बीज आपको लोकल मार्किट में मिल जायेगा धन्यवाद
methi mein kya use krein ?
(hn)
Maharashtra
bablu ji kripya btaye ke aapne isme kya kya istemal kiya hai taki aapko iske bare men poori jankari di ja sake.dhanywad
sir hybrid gobhi layi hai oh nisrn te aa gyi hai ohda beej tyar krna hai kis trh kriye ?
(pb)
Punjab
daljit ji tuc ehnu eda hi khet vich rehn do eh nisran lag jandi hai ate isde uper daane lagn lag jande han 10-15 din bad isnu sukaun to bad isnu jhaad lao.dhanwad
sir yeh buffalo hai ye kya hai ?
(hn)
Aap bhians ko Injection Benzacillin 48 Lakh, Avil injection 10ml, Isoflud injection 5ml, Megludyne injection 20ml ko 3 din lgwayen, isse frak padd jayega..
आलू में कौन सी दवा डालें, झुलसा है ?
(hn)
श्री मान आलू में झुलसा रोग है इसकी रोकथाम के लिए आप M-45@500 gmप्रती एकड़ सप्रे कर सकते हो
ਸਰ ਮੈ ਕਣਕ ਦੀ ਬਿਜਾਈ ਸਮੇ 12 32 16 ਵਰਤਿਆ ਜਿਹੜਾ ਕੇ 65 ਕਿਲੋ ਕੀਲੇ ਦੇ ਹਿਸਾਬ ਨਾਲ ਪਿਆ ਹੈ ਪਰ ਕਣਕ 35 ਦਿਨ ਦੀ ਹੋਗੀ ਹੈ ਜੋ ਕੇ ਚੰਗੀ ਤ੍ਹਰਾ ਫੁਟਾਰਾ ਨਹੀ ਕਰ ਰਹੀ ਬਿਜਾਈ ਮੈ ਰੁਟਾਵੇਟਰ ਨਾਲ ਪਰਾਲੀ ਦੇ ਵਿੱਚ ਹੀ ਕੀਤੀ ਹੈ ਕੋਈ ਜਲਦੀ ਹੱਲ ਦੱਸੋ ?
(pb)
Shri maan g kanak de change futaare de lyi tuc PROGIBB nam de product di vrto kar skdo ho. ihh sumitomo company da aunda hai. ihh ikk growth promotor da kam krda hai. iss di varto hare chaare, jhone ate kanak de lyi kar skde ha .ihh jhadd de vich kaffi vaahda krda hai . iss di matra 5gm hundi hai. jdo kanak nu phla urea dena hunda hai us sme isnu ikk glass panni de nal ghol ke sukki ret de nal milaa ke fir urea de nal mila lao ate fir khet de vich shitta de deo . iss de nal ikk pudi aondi hai phla esnu gholna hai ate fir usde vich progibb pauna hai kyuki eh direct pani de vich ghulda nahi hai . iss trah is di varto karni hai
Punjab
ਬਲਜੀਤ ਸਿੰਘ ਜੀ, ਜੇਕਰ ਕਣਕ 35 ਦਿਨਾਂ ਦੀ ਹੋ ਗਈ ਹੈ ਤਾਂ ਕਣਕ ਨੂੰ ਨਾਈਟਰੋਜਨ ਦੀ ਪੂਰਤੀ ਲਈ 1 ਬੈਗ ਯੂਰੀਆ ਪਾਓ ਪਾਣੀ ਲਾਉਣ ਤੋਂ ਦੋ ਦਿਨ ਪਹਿਲਾਂ 1 ਕਿਲੋ ਮੈਗਨੀਜ, 1 ਕਿਲੋ ਮੈਗਨੀਸ਼ਿਅਮ, 100-150 ਗ੍ਰਾਮ ਜ਼ਿੰਕ ਵੱਖਰੇ ਵੱਖਰੇ ਘੋਲ ਕੇ 100 ਲੀਟਰ ਪਾਣੀ ਨਾਲ ਸਪਰੇਅ ਕਰੋ ਇਹਦੇ ਤੇ ਖ਼ਰਚਾ ਕੋਈ 140-150 ਰੁਪਏ ਪ੍ਰਤੀ ਏਕੜ ਆਵੇਗਾ ਕਣਕ ਦਾ ਫੁਟਾਰਾ ਬਹੁਤ ਸੋਹਣਾ ਹੋਵੇਗਾ
ਸਰ ਸਾਡੇ ਇੱਕ ਗਾਂ ਉਹ ਦਰਦ ਮਨਾ ਕੇ ਕਮਜੋਰ ਹੋ ਰਹੀ ਹੈ ਕਿ ਕਰ ਸਕਦੇ ਹਾਂ ?
(pb)
tuci uss nu Vitakind-Liv liquid 50-50ml swere sham deo ate 4-5 din den ton badd Flukarid-Ds goli deo ate ehh liquid 50ml rojana dena suru kro, bakii pashu nu turri bilkul ghtt paao, iss nal frak paa jawega.
cow te buffalo bol nahi rahi, kya Karna chahida hai ?
(pb)
Punjab
tuci uss nu pett de kiria lai Bandykind plus bolus deo ate Bovimin-B powder 100gm rojana ate Ovumin advance bolus rojana 1 goli 21 dina tak dinde rho, iss nal heat vich aa jawegi.
..?
(pb)
Maharashtra
gurtej ji kirpa karke swal vistar nal pucho ta jo tuhanu is bare poori jankari diti ja sake.dhanwad
vashi de development vaste Kon sa powder charna chaida ha ?
(pb)
Punjab
Satinder ji tuci uss nu cafplan powder 50gm rojana de skde ho, ehh Intas company da product hai.
ਸਰ ਕਣਕ ਸ਼ਿਟੀ ਬਹੁਤ ਹੁੰਦੀ ਆ ?
(pb)
Haryana
ਗੁਰਤੇਜ ਜੀ ਕਿਰਪਾ ਕਰਕੇ ਇਸਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
gurdaspur district mein nursery da number deo, fruit trees la sakan ?
(pb)
Punjab
satinderbir ji tuc Govt. garden and nursery Gurdaspur 7508218112 nal sampark kar sakde ho.dhanwad
sir ji kank te meeh da pani rahya ha hun jhar vadon Lai Kon se khad poni chaide ha ?
(pb)
ਸ੍ਰੀ ਮਾਨ ਜੀ ਕਣਕ ਦੀ ਪੈਦਾਵਾਰ ਵਧਾਉਣ ਦੇ ਅੰਦਰ ਜਿੰਕ ਸਲਫੇਟ 10 ਕਿਲੋ ਪ੍ਰਤੀ ਏਕੜ ਪਾ ਸਕਦੇ ਹੋ, ਜਿੰਕ ਦੀ ਕਮੀ ਨੂੰ ਜਿੰਕ ਸਲਫੇਟ 0.5 ਪ੍ਰਤੀਸ਼ਤ ਸਪਰੇਅ ਦੁਆਰਾ ਪੂਰਾ ਕੀਤਾ ਜਾ ਸਕਦਾ ਹੈ 15 ਦਿਨਾਂ ਦੇ ਅੰਤਰ ਨਾਲ 2-3 ਸਪਰੇਅ ਕਰੋ ਜਿਆਦਾ ਪੈਦਾਵਾਰ ਵਧਾਉਣ ਲਈ 19:19:19 ਦੀ ਸਪਰੇਅ , ਪਾਣੀ ਵਿੱਚ ਘੁਲਣਸ਼ੀਲ ਖਾਦਾਂ +ਸਟਿਕਰ0.5 ਮਿਲੀ. ਨੂੰ ਪ੍ਰਤੀ ਲੀਟਰ ਪਾਣੀ ਚ ਮਿਲਾ ਕੇ ਬਿਜਾਈ ਤੋਂ 30 ਦਿਨਾਂ ਬਾਅਦ ਪਾਉ
ਮੇਰੇ ਪਾਸ ਕੜਕਨਾਥ ਚੂਚਿਆਂ ਨੂੰ ਅੱਖਾਂ। ਦੀ ਬਿਮਾਰੀ ਹੈ ਇਲਾਜ ਲਈ ਕੀਤਾ ਜਾਵੇ
(pb)
Punjab
Gurjeet ji tuci ohna nu nazdiki doctor ton check krwao jiss nal ohna di sahi janch krke vdia ilagg kita jaa skee..
sir punjabi vich daso kide nal contact kra ?
(pb)
Bhupinder Pawar ji har distt vich irrigation department hunda hai te fishery departmen da v office hunda hai tusi ohna nal mil sakde ho ji.
ਸਰਦੀਆਂ ਵਿੱਚ ਛੋਟੀ ਕੱਟੀਆਂ ਦੀ ਸੰਭਾਲ ਕਰਨ ਲਈ ਉਹਨ ਨੂੰ ਕਿ ਦੇਣਾ ਚਾਹੀਦਾ ?
(pb)
Punjab
ਸਰਦੀਆਂ ਵਿਚ ਬੱਚਿਆਂ ਦੇ ਦੇਖਭਾਲ ਲਈ ਤੁਸੀ ਸ਼ੈੱਡ ਨੂੰ ਪੂਰੀ ਤ੍ਰਾਹ ਬੰਦ ਕਰਕੇ ਰੱਖੋ, ਜਿਸ ਨਾਲ ਠੰਡੀ ਹਵਾ ਸ਼ੇਡ ਵਿਚ ਨਾ ਆ ਸਕੇ, ਇਸ ਤੋਂ ਇਲਾਵਾ ਬੱਚਿਆਂ ਨੂੰ ਸਵੇਰੇ ਧੁੱਪ ਚੜਣ ਤੇ ਬਾਹਰ ਕੱਢੋ ਅਤੇ ਸ਼ਾਮ ਨੂੰ ਤ੍ਰੇਲ ਪੈਣ ਤੋਂ ਪਹਿਲਾ ਅੰਦਰ ਬੰਨ ਦਿਓ ਅਤੇ ਉਹਨਾਂ ਨੂੰ ਵਧਿਆ ਮਾਤਰਾ ਵਿਚ ਮਾਂ ਦਾ ਦੁੱਧ ਪਿਲਾਓ ਜਿਸ ਨਾਲ ਸਹੀ ਗਰੋਥ ਹੋਵੇਗੀ.
ਚਹਿਲ ਸਰ ਜੀ, ਸਤਿ ਸ੍ਰੀ ਅਕਾਲ ਸਰ ਮੇਰੇ ਕੋਲ ਦੋ ਗਾਵਾਂ ਨੇ ਜਰਸੀ ਤੇ ਸਾਹੀਵਾਲ ਦੋਵੇਂ ਗਬਣ ਨੇ ਇਕ ਦੋ ਮਹੀਨੇ, ਦੂਜੀ ਤਿੰਨ ਮਹੀਨੇ, ਪਰੰਤੂ ਉਹਨਾਂ ਦੇ ਚਿਚੜ ਵੇਦਾ ਪਰਜੀਵੀ ਬਹੁਤ ਜਿਆਦਾ ਹੈ ਪਰਾਉਰ ਹਲ ਦੱਸਣ ਦੀ ਖੇਚਲ ਕਰੋਗੇ ?
(pb)
Punjab
ਪਸ਼ੂਆਂ ਤੇ ਡਾਲਡਾ ਘਿਓ ਦੀ ਮਾਲਿਸ਼ ਕਰੋ ਜੀ ਤੇ ਪਸ਼ੂਆ ਦਾ ਆਲਾ ਦੁਆਲਾ ਸਾਫ ਰੱਖੋ ਤੇ ਆਸ-ਪਾਸ ਚੂਨਾ ਕਲੀ ਪਾਉ, ਪਸ਼ੂਆਂ ਨੂੰ 100 ਗ੍ਰਾਮ ਤਾਰਾਮੀਰਾ ਦਾ ਤੇਲ ਰੋਜਾਨਾ 20 ਦਿਨ ਦਿਉ ਅਤੇ ਤੁਸੀ taktic 2ml/1liter ਸਪਰੇ ਵੀ ਵਰਤੋਂ, ਇਹ ਤੁਸੀ ਸਪਰੇ ਪਸ਼ੂਆਂ ਦੇ ਨਾਲ ਨਾਲ ਆਸ ਪਾਸ ਵੀ ਕਰੋ, ਇਹ ਕੰਧਾਂ ਦੀਆ ਤਰੇੜਾਂ, ਫਰਸ਼ ਦੀਆ ਤਰੇੜਾਂ ਤੇ ਵੀ ਕਰੋ, ਤੁਸੀ ਪਸ਼ੂ ਦੇ ਚਾਰੇ, ਫੀਡ ਉਤੇ ਇਸਦੀ ਵਰਤੋਂ ਨਾ ਕਰੋ, ਇਸ ਨਾਲ ਫਰਕ ਪੈ ਜਾਵੇਗਾ, ਕਿਉਕਿ ਚਿੱਚੜ ਇਕ ਵਾਰ ਖਤਮ ਹੋਕੇ ਦੁਬਾਰਾ ਤਰੇੜਾਂ, ਕੰਧਾਂ ਵਿੱਚੋ ਆ ਜਾਂਦੇ ਹੈ ਕਿਉਕਿ ਇਹ ਉਥੇ ਲੁੱਕ ਜਾਂਦੇ ਹੈ ਅਤੇ ਅਸਰ ਖਤਮ ਹੋਣ ਤੇ ਬਾਹਰ ਆ ਜਾਂਦੇ ਹੈ ਤੁਸੀ ਆਸ ਪਾਸ ਦੀ ਸਾਫ ਸਫਾਈ ਰੱਖੋ .
Asi kis nasal di Bakri rakh sakde han ?
(pb)
Punjab
Bikarjit ji tuci beetal nasal di bakri rakh skde ho, ehh nasal dudh ate meat dono kama lai vdia hundi hai.
sir layer mash feed kasa bnae ghar par feed ka liya konsa anaj Or konsi madicine laga gi vistar nal daso ?
(pb)
Punjab
ਤੁਸੀ ਖੁਰਾਕ ਖੁਦ ਘਰ ਵਿਚ ਤਿਆਰ ਕਰਕੇ ਦੇ ਸਕਦੇ ਹੋ ,ਇਸਦੇ ਲਈ ਤੁਸੀ 25 ਕਿਲੋ ਮੱਕੀ, 20 ਕਿਲੋ ਕਣਕ, 5-6 ਕਿਲੋ ਸੋਇਆਬੀਨ ਖੱਲ ਅਤੇ 50gm ਮਿਨਰਲ ਮਿਕਸਚਰ ਮਿਕਸ ਕਰਕੇ ਤੁਸੀ ਸਵੇਰੇ-ਸ਼ਾਮ ਮੁਰਗੀਆਂ ਨੂੰ ਦਿਓ, ਇਹ ਤੁਸੀ ਓਹਨਾ ਦੇ ਖਾਣ ਦੇ ਹਿਸਾਬ ਨਾਲ ਦਿਓ ਜਿਨ੍ਹਾਂ ਉਹ ਆਸਾਨੀ ਨਾਲ ਹਜ਼ਮ ਕਰ ਸਕੇ.
ਗਾਂ ਦੇ ਗੁੰਮੀ ਹੋ ਗਈ, ਇਸ ਬਾਰੇ ਦੱਸੋ ?
(pb)
Punjab
tuci uss nu nazdiki doctor ton janch krwao ji , jiss nal usdi sahi janch krke ilagg kitaa jaa skee..
gulli danda ni mar reha g ?
(pb)
ਸ੍ਰੀ ਮਾਨ ਜੀ ਕਣਕ ਵਿੱਚ ਨਦੀਨਾਂ ਦੀ ਸੁਚੱਜੀ ਰੋਕਥਾਮ ਦੇ ਲਈ ਤੁਸੀ axil ਜਾਂ ਫੇਰ total ਜਾਂ markpower ਵਿਚੋਂ ਕਿਸੇ ਇਕ ਦੀ ਸਪਰੇਅ ਕਰ ਸਕਦੇ ਹੋ ਜੀ ਪਰ ਇਹ ਸਪਰੇਅ ਕਰਨ ਵੇਲੇ ਖੇਤ ਦੇ ਵਿਚ ਗਿੱਲ ਹੋਣਾਂ ਜਰੂਰੀ ਹੈ ਜੇ ਥੋਡੇ ਇਹਨਾਂ ਨਦੀਨ ਨਾਸ਼ਕਾਂ ਨਾਲ ਗੁੱਲੀ ਡੰਡਾ ਨਹੀਂ ਮਰਿਆ ਤਾਂ ਤੁਸੀ 200 ਗ੍ਰਾਮ ਸ਼ਗਨ 21-11 (ਕਲੋਡੀਨਾਫੌਪ+ਮੈਟਰੀਬਿਊਜ਼ਿਨ) ਨੂੰ 150 ਲਿਟਰ ਪਾਣੀ ਵਿਚ ਘੋਲ ਕ ਪ੍ਰਤੀ ਏਕੜ ਛਿੜਕਾ ਕਰੋ *ਨੋਟ* 1.ਸ਼ਗਨ 21-11 ਨੂੰ pbw 550 ਤੇ ਉਨਤ pbw550 ਵਿਚ ਨਾ ਛਿੜਕੋ 2. ਸਗਨ 21-11 ਦਾ ਹਲਕੀਆਂ ਜਮੀਨਾ ਵਿਚ ਛਿੜਕਾ ਨਾ ਕਰੋ 3.ਵਡਾਣਕ ਕਣਕ ਵਿਚ ਸ਼ਗਨ 21-11 ਨਾ ਵਰਤੋਂ
i grow hybrid tomato in karnal, transplant - 17 oct, how can I prevent from cold, please reply fast sir, otherwise my tomato plants will die from cold, thank you ?
(hn)
Maharashtra
vinod ji to prevent the crop from cold weather you can do irrigation in crop thi swill prevent the cro[p from cold other method you can use net house to prevent the crop from cold.thank you
सरसों कितने रुपए किलो है ?
(hn)
Maharashtra
शेषनाथ जी, सरसों का भाव 4425 रूपए प्रति क्विंटल के हिसाब से रहा है, धन्यवाद
Punjab vich vadia kism de gandohe(earthworms) kehde Han and kithon mil sakde Han ?
(en)
Punjab
Jaswinder g, ਵਰਮੀ ਕੰਪੋਸਟ ਬਣਾਉਣ ਲਈ ਏਸੀਨੀਆ ਫੋਇਟਿਡਾ (Eisenia Foetida) ਜਿਹੜੇ ਲਾਲ ਰੰਗ ਚ ਹੁੰਦੇ ਨੇ ਜਾਂ ਯੂਡਰੀਲਸ ਯੁਜੀਨੀ (Eudrilus Foetida) ਵਰਤੇ ਜਾਂਦੇ ਨੇ ਇਹ ਤਹਾਨੂੰ ਤੁਹਾਡੇ ਨੇੜਲੇ ਕੇ.ਵੀ.ਕੇ ਚੋ ਵੀ ਮਿਲ ਸਕਦੇ ਨੇ ਜਾਂ ਤੁਹਾਡੇ ਲਾਗੇ ਕੋਈ ਕਿਸਾਨ ਵੀਰ ਵਰਮੀ ਕੰਪੋਸਟ ਤਿਆਰ ਕਰਦਾ ਹੋਵੇ ਉਹਦੇ ਕੋਲੋਂ ਖਰੀਦ ਸਕਦੇ ਹੋ
Punjab vich Rock phosphate Powder kithon mil sakda hai ?
(en)
Punjab
Jaswinder Singh ji Rock phosphate Powder len lai tusi 9216345055 te samparak kar sakde ho, Thankyou.
bhains gabhan nahi rukti ?
(hn)
Punjab
उसे हीट में आने पर उसकी बच्चेदानी में Lixin-iu तीन दिन भरवायें और उसे Bovimin पाउडर 100 ग्राम रोजाना दें और Concimax bolus रोजाना एक गोली दें और 14 दिन तक देते रहें फिर अगली बार हीट में आने पर उसे टीका भरवायें इस तरह वो गाभिन हो जाएगी और जो भी अंदर इंफेक्शन होगा वो खत्म हो जाएगा, यदि आप कोई ओर जानकारी लेना चाहते है तो आप दोबारा सवाल पूछ सकते हैं..
Gheu bijne key baad me woss mey kharpatwar rokney ko konsi dawai ka sprey kare.
Which varieties of lime and guava are good in district Ludhiana for farming ?
(en)
Punjab
Inderjit ji varities of lime are Punjab Baramasi,Eureka,Punjab Galgal suitable for punjab and varieties of guava are Punjab Pink,Allahbad Safeda,Arka Amulya.
makke ki fasal mein nil gaye paudhe ko Kha Rahi hai, Kya Karein ?
(hn)
श्री मान फसल को जानवरों से बचाने के लिए आप खेत में फेंसिंग कर सकते है इसके इलावा आप prem raj saini 9719432296 जी से सम्पर्क कर सकते है इन्हो ने एक खाद त्यार की है जिसकी बदबू से जानवर खेत में नहीं आते
thank you
mujhe 1 year ho gya mango ka paudha lgaye huye, paudhe mein jaldi se vridhi nahi ho rahi hai, main Kya Karu, please vistar se batayein ?
(hn)
Maharashtra
mandeep ji aap ise vermicompost@4 kilo ko prati paudhe ke hisab se daale.dhanywad
60 dino ke aalu mein calcium kitni dein ?
(en)
Maharashtra
Harshit ji kirpya aap btaye ke alu men kya dikkat aa rahi hai taki aapko uske hisab se iske istemal ke bare men poori jankari di ja sake.dhanywad
Mere pass ye nasal hai lekin ande bahut kam deti hai kya karna chahiye ?
(hn)
Punjab
आप उनकी खुराक का ध्यान रखें तथा उनके रहने सहने का भी ध्यान रखें बाकि आप पशु वाले चिकित्सा स्टोर से EGG FORMULA नाम का पाउडर लेकर फीड में मिलाकर दें, इससे मुर्गियां अंडे देने शुरू देंगी, इसके साथ आप Ostovet कैल्शियम दें, इसे 15ml प्रति 100 मुर्गियों के हिसाब से दें.
ਦੁੱਧ ਦਾ ਰੇਟ ਪ੍ਰਤੀ ਫੈਟ ਕੀ ਚੱਲ ਰਿਹਾ ਹੈ ਜੀ ?
(pb)
Punjab
Mandeep ji dudh da rate 10.0 fatt ate SNf de hisab nal 69-70 rs. tak chal reha hai.
ye Brahma nasal mil sakti hai kya ?
(hn)
Punjab
Ombirsarpanch Birpal ji desi chicks lene ke lia aap Balwinder Singh 9041009671 Papu Hachery Farm se samparak kar sakte hai, Thankyou.
hlo koi jawab nahi diya aap ne
Bai g aapa navia murgia laiya pehli vaari, 1 murgi ande dindi aa baki nahi jehdi ik dindi aa ohne 2-3 din ande ditte hun ande ni de rahi, koi hall isda ?
(en)
Punjab
ਮੁਰਗੀਆਂ 6 ਮਹੀਨੇ ਦੀਆ ਹੋਣ ਤੇ ਸਹੀ ਅੰਡੇ ਦਿੰਦੀਆਂ ਹੈ ਤੁਸੀ ਨੇੜੇ ਦੇ ਪਸ਼ੂਆਂ ਵਾਲੇ ਮੈਡੀਕਲ ਸਟੋਰ ਤੋਂ EGG FORMULA ਨਾਮ ਦਾ ਪਾਊਡਰ ਲਿਆ ਕੇ ਫੀਡ ਦੇ ਵਿੱਚ ਮਿਲਾ ਕੇ ਦਿਓ.
टमाटर की नर्सरी तैयार है कितनी दुरी पर रोपाई करू और कौन सा खाद और दवा का प्रयोग करू ?
(hn)
Maharashtra
बिजाई से एक महीना पहले मिट्टी को धूप में खुला छोड़ दें आवश्यक लंबाई और 80-90 सैं.मी. की चौड़ाई वाले बैडों पर टमाटर के बीजों को बोयें बिजाई के बाद बैडों को प्लास्टिक शीट से ढक दें और फूलों को पानी देने वाले डब्बे से रोज़ सुबह बैडों की सिंचाई करें रोगाणुओं के हमले से फसल को बचाने के लिए नर्सरी वाले बैडों को अच्छे नाइलोन के जाल से ढक दें पनीरी लगाने के 10-15 दिन बाद 19:19:19 के साथ सूक्ष्म तत्वों की 2.5-3 ग्राम प्रति लीटर पानी में मिलाकर स्प्रे करें पौधों को तंदरूस्त और मजबूत बनाने के लिए बिजाई के 20 दिन बाद लीहोसिन 1 मि.ली. प्रति लीटर पानी की स्प्रे करें प्रभावित पौधों को खेत में से उखाड़ दें ताकि पौधों का फासला सही रखा जा सके और निरोग पौधों को रोगाणुओं से भी बचाया जा सके रोगाणुओं से बचाव के लिए मिट्टी में नमी बनाये रखें यदि सूखा दिखे तो पौधों को रोपाई से पहले मैटालैक्सिल 2.5 ग्राम प्रति लीटर पानी में 2-3 बार भिगोयें बिजाई से 25-30 दिन बाद पनीरी वाले पौधे तैयार हो जाते हैं और इनके 3-4 पत्ते निकल आते हैं यदि पौधों की आयु 30 दिन से ज्यादा हो तो इसके उपचार के बाद इसे खेत में लगायें पनीरी उखाड़ने के 24 घंटे पहले बैडों को पानी लगायें ताकि पौधे आसानी से उखाड़े जा सकें फसल को फसल को बैक्टीरियल सूखे से बचाने के लिए रोपाई से पहले नए पौधों को स्ट्रैपटोसाइकलिन घोल 100 पी पी एम में मिलाकर 5 मिनट के लिए भिगोयें
kanak vich pehle pani to baad potash da chitta de sakde ha te kine kg ?
(pb)
ਸ੍ਰੀ ਮਾਨ ਜੀ ਕਣਕ ਵਿੱਚ ਪਹਿਲੇ ਪਾਣੀ ਤੇ ਯੂਰੀਆ@50ਕਿਲੋ ਅਤੇ ਪੋਟਾਸ਼@20 ਕਿਲੋ ਪ੍ਰਤੀ ਏਕੜ ਪਾ ਸਕਦੇ ਹੋ
kheti de nal kehda kam shuru kar sakde a ?
(pb)
Punjab
gurpreet ji tuc kheti de nal murgi palan ja dairy farming kar sakde ho.dhanwad
ਮੱਝਾਂ ਦੀ ਫੈਟ 7 ਆਉਂਦੀ ਏ ਪਰ SNF ਬਹੁਤ ਘੱਟ ਆਉਂਦੀ ਹੈ, SNF ਵਧਾਉਣ ਲਈ ਕੀ ਦਿੱਤਾ ਜਾਵੇ ?
(pb)
Punjab
ਉਸ ਨੂੰ ਵਧਿਆ ਫੀਡ ਦੇ ਨਾਲ ਨਾਲ ਵਡੇਮਿਆ ਦੀ ਖਲ 1kg ਅਤੇ ਸਰੋਂ ਦੀ ਖਲ 1kg ਦਿਓ ਅਤੇ ਉਸ ਨੂੰ Fatmax ਪਾਊਡਰ 50 ਗ੍ਰਾਮ ਰੋਜਾਨਾ, Gouge powder 50 ਗ੍ਰਾਮ ਰੋਜਾਨਾ ਦਿਓ, ਇਸ ਨਾਲ ਫਰਕ ਪੈ ਜਾਵੇਗਾ..
Sir ਮੱਝ ਨੂੰ ਰੋਜ਼ ਸੌਂਫ ਦੇ ਸਕਦੇ ਆ ?
(pb)
Punjab
Hanji ji tuci sonf de skde ho, ehh tuci 50gm rojana pissa ke feed vich de skde ho..
Kanak di bijai to pehla us wich urea de nal potash pa sakde ha ja nahi g, potash kanak wich kdo pa sakde ha te kille di kini paindi hai ?
(en)
Punjab
Kanak de vich total 110kg urea paya janda hai..iss nu tuc 2-3 hissya de vich vand ke paa skde ho..kanak de vich DAP@55kg per acre de hisab nal payi jandi hai...Tuc ikk acre de hisab nal DAP da ikk gatta pa skde ho. Jekar SSP di varto kr rhe ho tan SSP@150kg per acre de hisaab nal vart skde ho. DAP nu kanak de beej nal mix kr ke beej deo. Isse dhang nal beej de nal SSP di v varto kr skde ho nahi tan kanak de lyi vaahn tyaar krde sme khet de vich shitta de skde ho..DAP ate SSP de vicho kise v ikk di varto krni hai. jekar vaahn de vich potash di kami hai tan POTASH@20kg per acre de hisaab nal tuc vart skde ho.
Sir 20 december nu kehri kanak di bijai kar sakde hai 2851, 3086 ja koi hor, 3086 te 2851 mix kar sakde ha ke nahi g, 2851 da kille da kina beej pauga, area bathinda, retla ja vahan hai g ?
(en)
Punjab
Shrimaan ji, university kisi 2 beeja nu mix kar ke bijai karn di sifarish nahi kardi hai, tuc ehna di alag alag hi bajai karo, is to ilawa tuc kisma jive ke PBW 509, PBW 590, PBW 752, PBW 658 di biaji kar sakde ho, isda ik kille vich 40-45 kilo bej painda hai, dhanwad
Punjab
Khushi g, Tusi 2851 di bijaai kr skde o but uhda seed tuhanu ghto ght 60-65 kilo per acre Dey hisaab naal paauna pyega. Jhaar v vdhia milega.
ਦਸੰਬਰ ਵਿੱਚ ਪਸ਼ੂਆਂ ਲਈ ਹਰਾ ਚਾਰਾ ਕੀ ਬੀਜ ਸਕਦੇ ਹਾਂ ਜੀ ?
(pb)
Punjab
ਗੁਰਵਿੰਦਰ ਜੀ ਤੁਸੀ ਇਸ ਸਮੇ ਜਵੀ ਦੀ ਬਿਜਾਈ ਕਰ ਸਕਦੇ ਹੋ ਧੰਨਵਾਦ
Rajnigandha Ka beej Kahan se milega ?
(hn)
Punjab
CHANDA PANDEY ji rajnigandha ka seed lene ke lia aap Aushadhiya kheti vikas sansthan 6268536795 nal samparak kar sakde ho, Thankyou.
Sir bater palan kya hai ise kaise shuru kriye Or selling kaha kre kitne time par sell hota hai kirpa karke puri jankari de plz sir ?
(pb)
Punjab
ਪੰਜਾਬ ਵਿੱਚ ਬਟੇਰ ਪਾਲਣ ਦਾ ਕੰੰਮ ਜਿੰਨੇ ਵੀ ਕਿਸਾਨ ਕਰਦੇ ਹਨ ਉਸ ਇਸ ਦਾ ਮੰਡੀਕਰਨ ਸਿਧੇ ਤੌਰ ਤੇ ਜਾ ਸ਼ੋਸ਼ਲ ਮੀਡੀਆ ਤੇ ਲਿਂਕ ਬਣਾ ਕੇ ਕਰਦੇ ਹਨ ਜੀ ਬਾਕੀ ਜੇਕਰ ਚੰਗੇ ਲਿੰਕ ਹਨ ਤਾਂ 35-40 ਦਿਨ ਦਾ ਬਟੇਰ 60-70 ਰੁਪਏ ਦਾ ਸੇਲ ਹੋ ਜਾਂਦਾ ਹੈ ਤੇ ਜਿਆਦਾਤਾਰ ਲੋਕ ਮੀਟ ਲਈ ਹੀ ਲੈ ਕੇ ਜਾਂਦੇ ਹਨ , ਇਸਦਾ ਅੰਡਾ 4-5 ਰੁਪਏ ਤੱਕ ਦਾ ਵਿਕ ਜਾਂਦਾ ਹੈ , ਬਾਕੀ ਮੰਡੀਕਰਨ ਲਈ ਵੱਡੇ ਹੋਟਲਾ ਵਿੱਚ ਵੀ ਵੇਚ ਸਕਦੇ ਹੋ ਜੀ, ਤੁਸੀ ਇਸ ਕੰਮ ਦੀ ਟ੍ਰੇਨਿਗ ਲੈਣ ਲਈ Director Central Poultry Development Organization (Northern Region) Ministry of Agriculture & Farmers Welfare, Government of India Industrial Area, Phase-I, Chandigarh – 160 002 Tel.No: 0172-2655391 Tel.Fax: 0172-2655460 ਨਾਲ ਸੰਪਰਕ ਕਰ ਸਕਦੇ ਹੋ
Y ji main eh gaa le ke ayea 22000 di 12 din baki a soon ch kive lagi 3 suyee soona rate kive a nale gaa dso kive a dso ji 12 litre dudh dita 2 nd sue es baar de dugi 14 litre ke nahi ?
(pb)
Punjab
Harpal ji isda dudh isde khurak te nirbhar krda hai tuci iss nu hun Anabolite liquid 100ml rojana ate metabolite powder di rojana 1 pudi deni suru kro, iss nal dudh vddh jawega, baki vdia matra vich khurak deo.
Bhai ji a cow kis nasal di a kive lagi main le ke ayea 22000 di 12 din pye a soon ch ?
(pb)
Punjab
Harpal ji ehh cow cross nasal di hai tuci isdi khurak da pura dian rkho jiss nal iss ton vdia dudh leya ja skee.
Gehu peela padne ka upaye ?
(hn)
Punjab
Shrimaan ji, kripya a kanak ki ik photo bejein tajo apko iska uchit samadhan diya ja sake, dhanywad
M29 Bull di ki details hai te usda Tika kine da hai ?
(pb)
Punjab
Hnji isda vdia result hai isdi katdi 14 litter + milk per day pehale suue de skdi hai. isda sahi rate tuhanu nazdiki doctor ton pta lgg skda hai.
Sir ji buffalo ja cow de pain howe ta kehda injection use kar sakda a ?
(pb)
Punjab
Gurbhej ji isde lai tuci nazdiki doctor nal sampark kro ji kyuki sahi injection pashu di janch krnn to lgaya ja skda hai ki kiss smasia krke pain hundi hai jisde lai sahi injection lggda hai.
सर हमारी भैंस ब्याने के बाद दूध नहीं दे रही उसका कैसे इलाज किया जाये, उसका बच्चा नहीं है ?
(hn)
Punjab
उसे Lactomood होमियोपेथिक दवाई दें इसकी 10—10 बूंदों को दिन में तीन बार दें और Lactin bolus 1-1 गोली सुबह शाम दें और Milkout पाउडर 2—2 चम्मच सुबह शाम दें इससे फर्क पड़ जाएगा.
Sir wheat plant ke leaf is tarah ke ho gye hai please help me ?
(hn)
Punjab
rajendra ji kripya btaye ke yeh dikkat poore khet men hi aa rahi hai ya ek adhe paudhe par taki aapko iske bare men poori jankari di ja sake.dhanywad
Hanji mare kol Nili Ravi di 8 month di katti hai jo ki vad di nahi na hi Phul di us nu kireya di v madicine diti hoyi har roj dudh te feed v khandi ?
(pb)
Punjab
jaswinder ji tuci uss nu vdia chara ate feed dinde rho, isde nal tuci cafplan powder 50gm rojana deo, iss nal frak paa jawega.
Sir majh bahut kamjor aa ji ki kriye, greeb bande aa koi ghrelu nukta dso, please kamjori Karn Sanu kayi dikkta aa rahiya ne jive bcha nahi bachda isda ji ?
(pb)
Punjab
Prince ji tuci sbh ton pehla pett de kiria lai Flukarid-Ds bolus deo ja fir tuci rojana 100gm neem de patte v 5 din khila skde ho, baki tuci iss nu khurak vdia dinde rho ate khurak de nal nal tuci uss nu vdia mineral mixture 50gm rojana deo, iss nal sarir di kamjori durr rehegi ate vdia growth howegi.
sir ji khurak Ch deyiye vi ki sab kujh pa leya turi nall sani vi roj krde aa ji
agete desi kadua te kehri spray ja khad dayie, iK mahina ho gya hai vela nu ?
(pb)
balvir ji isde uper tuc NPK 191919 ik kilo nu 150 litre pani de hisab nl spray karo.dhamwad