Punjab
Search
भैंस को ब्याये हुए तीन महीने हो गए लेकिन वो अभी तक हीट पर नहीं आई है ?
(hn)
आप इसे पेट के कीड़ों के लिए Bendykind plus गोली दें और Bovimin-B पाउडर 100 ग्राम रोजाना दें और Ovumin advance tablet रोजाना एक गोली दें और 21 दिन तक देते रहें इससे हीट में आ जाएगी ..
Sir SAG 5STAR MR-10508 MBF 4.5k-0 BDJ 218-19 da ki result hai g poori detail deo g ?
(pb)
Punjab
ehh murrah nasal da semen hai isde record di jankari uss ton mill skdi hai jiss ton ehh bhrwaya gya hai kyuki ohhna kol isdi puri jankari hundi hai.
Sir wheat plant ke leaf is tarah ke ho gye hai please help me ?
(hn)
Punjab
Shrimaan ji, apke dawara beji gai photo puri nahi ai hai, kripya ao puri photo bejein taki apko iske bare mein uccit jankari di ja sake, dhanywad
ਕੱਲ ਸਾਹੀਵਾਲ ਕ੍ਰੋਸ ਗਾਂ ਲੈ ਕੇ ਆਂਦੀ ਹੈ ਨਵਾਂ ਜਿਹਾ ਕਰਦੀ ਐ ਕੀ ਕੀਤਾ ਜਾਵੇ ?
(pb)
Punjab
tuci uss nu vdia khurak ate sahi dekhbhal kro, pashu kujj din dujji jgah jaa ke iss trah krda he hai fir holi holi uss nu addat ho jawegi.
Sir, Bayer Atlantis kank di dwai bare daso and nuksan Kya hai ?
(pb)
Punjab
daljit ji bayer Atlantis vich Mesosulfuron-methyl 3% + Iodosulfuron-methyl sodium 0.6 w/w WDG nam da salt maujood hunda hai.isdi matra 160 gram di varto kiti jandi hai eh gulli dande di roktham de layi varti jandi hai isdi jyada varto karn nal isda nuksaan vi hunda hai.dhanwad
BREAKING:- VIGILANCE NABS BDPO RED HANDED FOR TAKING BRIBE 4500/- PATTRAN DISTT. PATIALA ?
(pb)
Punjab
manpreet ji please ask your question about agriculture so that we can provide you information accordingly.thank you
Sir ji kanak ch sundi pe rahi a kanak 45 din di ho gai a ji pani nahi haje layea pani nal sundi mar jau ja nahi ?
(pb)
Punjab
Shrimaan ji, sundi di roktham lai tuc qunalphos @ 400 ml nu 150 liter pani vich mila ke prati acre de hisaab nal spray karo, dhanwad
ਵੜੇਵਿਆਂ ਦਾ ਰੋਜ ਦਾ ਮੰਡੀ ਦਾ ਭਾਅ ਦਾ ਪਤਾ ਕਿਵੇਂ ਲੱਗਦਾ ਹੈ ?
(pb)
ਜੇਕਰ ਕਿਸੇ ਵੀਰ ਕੋਲੇ ਦੁੱਧ ਦੇਣ ਵਾਲੀ ਕੋੋਈ ਗਾਂ ਹੋਵੇ ਤਾਂ ਜਵਾਬ ਜਰੂਰ ਦਿਓ ਜੀ ?
(pb)
Punjab
Kulwinder singh ji dudh wali cow len lai tusi Navdeep Singh 9304000100 Ayrshire Dairy Farm nal samparak kar sakde ho, Thankyou.
चने की फसल में ट्राइकोडरमा पाउडर और कार्बेंडाजिम+ मैनकोज़ेब पाउडर को एक साथ मिलाकर बुरकाव कर सकते हैं क्या ?
(hn)
Maharashtra
रामावतार जी ट्राइकोडरमा पाउडर का इस्तेमाल आप गोबर की खाद के साथ कर सकते है और कार्बेंडाजिम+ मैनकोज़ेब का अलग से इस्तेमाल करें धन्यवाद
No ?
(en)
Punjab
Shrimaan ji, kirpa kar ke daso ke tuc is bare ki jankari lena chondey ho, taki tuhnu is bare ucchit jankari diti ja sake, dhanwad
ਜੇਕਰ ਕਿਸੇ ਵੀਰ ਕੋਲੇ ਕੋਈ ਦੁੱਧ ਦਿੰਦੀ ਗਾਂ ਹੋਵੇ ਜੀ ਤਾਂ ਜਰੂਰ ਜਵਾਬ ਦਿਓ ?
(pb)
Punjab
Kulwinder singh ji dudh wali cow len lai tusi Navdeep Singh 9304000100 Ayrshire Dairy Farm nal samparak kar sakde ho, Thankyou.
Sir ji potato di fasal bijan vich late ho gai hun us di growth vaste ki kita jave thand bahut ho gai hai ?
(pb)
jatinder ji aaluan di growth de layi tuc NPK 130045@1 kilo nu prtai acre de hisab nal spray karo.dhanwad
गाय का गर्भ नहीं ठहर रहा है, क्या करें ?
(hn)
Punjab
उसे हीट में आने पर उसकी बच्चेदानी में Lixin-iu तीन दिन भरवायें और उसे Agrimin पाउडर 100 ग्राम रोजाना दें और Concimax bolus रोजाना एक गोली दें और 14 दिन तक देते रहें फिर अगली बार हीट में आने पर उसे टीका भरवायें इस तरह वो गाभिन हो जाएगी और जो भी अंदर इंफेक्शन होगा वो खत्म हो जाएगा, यदि आप कोई ओर जानकारी लेना चाहते है तो आप दोबारा सवाल पूछ सकते हैं..
Labra puppy male nu koi protein de lod aa ?
(pb)
Punjab
satpal ji tuci uss nu vdia matra vich maa da dudh pilao ate sardi ton bacha ke rakho ate jekar ohh feed v khnda hai tan vdia matra vich feed v de skde ho jiss nal usdi vdia growth howegi.
ਸਰ ਜੀ ਮੱਝਾਂ ਅਤੇ ਗਾਵਾਂ ਵਾਸਤੇ ਚਾਰ ਲਿਆਂਦਾ ਸੀ ਉਹ ਚਾਰ ਜਿਆਦਾ ਨਹੀਂ ਖਾ ਰਹੀਆਂ ਨਾ ਖੁਸ਼ ਨੇ ਇਸ ਨੂੰ ਕਿਸ ਤਰ੍ਹਾਂ ਪਾਇਆ ਜਾਵੇ ਉਹ ਖਾ ਲੈਣ ਜਵਾਬ ਪੰਜਾਬੀ ਵਿੱਚ ਦੱਸਣਾ ਮਿਹਰਬਾਨੀ ?
(pb)
Punjab
ਪਸ਼ੂਆਂ ਦੀ ਭੁੱਖ ਵਧਾਉਣ ਲਈ Fendikind plus ਦਵਾਈ ਪੇਟ ਦੇ ਕੀੜਿਆਂ ਲਈ ਦਿਓ ਅਤੇ ਸ਼ੁਰੂ ਸ਼ੁਰੂ ਆਚਾਰ 4-5 ਕਿਲੋ ਹੀ ਦਿਓ ਫਿਰ ਜਿਵੇਂ ਜਿਵੇਂ ਵਧਿਆ ਤਰੀਕੇ ਨਾਲ ਖਾਣ ਲਗ ਜਾਵੇ ਤਾਂ ਤੁਸੀ ਇਸਦੀ ਮਾਤਰਾ ਵਧਾ ਸਕਦੇ ਹੋ ਅਤੇ ਦੂਸਰੇ ਚਾਰੇ ਵਿਚ ਮਿਲਾ ਕੇ ਦੇ ਸਕਦੇ ਹੋ ਇਸਦੇ ਨਾਲ ਤੁਸੀ broton liqiud 50-50ml ਰੋਜਾਨਾ ਦਿਓ .
ਸਰ ਯੂਰੀਆ ਵਿੱਚ ਸਨਕੋਰ ਮਿਲਾ ਕੇ ਪਾ ਸਕਦੇ ਹਾਂ, ਪਾਣੀ ਲਗਾਉਣ ਤੋਂ ਪਹਿਲਾ ਜਾਂ ਬਾਅਦ ਵਿੱਚ ਸਨਕੋਰ ਯੂਰੀਆਂ ਵਿੱਚ ਮਿਲਾ ਕੇ ਪਾਈਏ, ਇਸ ਦਾ ਕੋਈ ਨੁਕਸਾਨ ਹੈ ਕਿਰਪਾ ਕਰਕੇ ਦੱਸੋ ?
(pb)
Punjab
shrimaan g knak vich sencor di sifarish nhi kiti jndi hai g..
bayer hybrid Arize 6444 gold ਝੋਨੇ ਦੀ ਫਸਲ ਦੀ ਜਾਣਕਾਰੀ ਦਿੱਤੀ ਜਾਵੇ ?
(pb)
Punjab
6444 ਝੋਨੇ ਦੀ ਕਿਸਮ ਦਾ ਝਾੜ ਲਗਭਗ 23-25 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ 135-140 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ
Pls pura answer deo ki karan hai jo eh egg ni da rahi sirf 10-12 hi dindi 80pic hun feed vi godrej di pa rahe open vi chad rahe 2 hours light vi raat sari ?
(pb)
Punjab
Arundeep ji ehh holi holi egg denn lgg pengia tuci light swere jldi jgaa deya kro ate ratt nu derr tak bnnd kro, baki shedd nu boria nal cover kro jiss nal hawa aandar naa aa skee, iss ton ilawa vdia khurak ohna de hajam hon de hisab nal deo ate ohna nu Femitone liquid 5ml rojana ate B-complex liquid 20ml /100 birds de hisab nal deo, ehh tuci 10 din tak dinde rho, iss nal frak paa jawega.
Punjab
call pls 9803120522
Punjab
arundeep
राजस्थान में गर्मियों के समय कौन सी सब्जी बोई जाती है ?
(hn)
Maharashtra
आप सब्जियां जैसे मई* फूलगोभी, बैंगन, प्याज, मूली, मिर्च *जून* फूलगोभी, खीरा-ककड़ी, लोबिया, करेला, लौकी, तुरई, पेठा, बीन, भिण्डी, टमाटर, प्याज, चौलाई, शरीफा *जुलाई* खीरा-ककड़ी-लोबिया, करेला, लौकी, तुरई, पेठा, भिण्डी, टमाटर, चौलाई, मूली *अगस्त* गाजर, शलगम, फूलगोभी, बीन, टमाटर, काली सरसों के बीज, पालक, धनिया, ब्रसल्स स्प्राउट, चौलाई की बिजाई कर सकते है धन्यवाद
Rajasthan
जायद की फसल बोई जाती है
Sir main red dragon ki kheti krna chahta hu, Kya main mere Ganv (village) me kr skta hu ?
(hn)
Maharashtra
Dragon fruit ki kheti ke liye Dragon fruit ki kalmei lgayi jati hai ye ped gujrat mei hota hai eik acre mei takriban iski 1600 kalmei lagti hai aur in kalmo ko pehle gamle mei tyar kiya jata hai aur fir april se September tak kabhi bhi field mei lga skte hai aur eik kalam lagbhagg 70 rs ki ati hai. Adhik jaankari ke liye aap niche diye number par baat kr skte hain: vijay kumar -7065414241 , dhanywad
Cow ko hapra aa gya hai koi upaye ?
(hn)
Punjab
Rajpal ji usko aap nazdiki doctor se janch krwayen jisse uski janch krke sahi ilagg ho skee..
Madhya Pradesh
g
SIR GABBAN BUFFALO NU GHEE DITA JA SAKDA A TE KADO, PER JEKAR GHEE NU ASANI NAL NAHI PACCHIA JA SAKDA IS LAI VI JARUR DSEO ?
(pb)
Punjab
Hanji Sanjeev ji tuci Buffalo nu Ghee de skde ho, ehh tuci 100gm rojana de skde ho, iss nu sardia vich den nal pashua nu fyada hunda hai ate jekar pashu iss nu hajam nhi krde hai tan isdi varto na kro ji..
गेहूं में कौन सी खरपतवारनाशक दवाई का प्रयोग करें ?
(hn)
Punjab
shrimaan g knak mein narrow leaf weeds ke liye topik @160gm leader @13gm ja axial @400 ml per acre ka spray kr skte ho g. Broad leaf weeds ke liye 2-4D 58% @250 ml Algrip @8 gm per acre ka spray kr skte ho g..
Madhya Pradesh
2-4-D
parali ko spray se kaise nasht kare ?
(hn)
Maharashtra
rohit ji aap prali ko waste decomposer ki spray ke sath mitti me mila sakte hai.iske liye prali ko aap khet men ek jgah par ikatha kar de aur uske uper waste decomposer ki spray karen.dhanywad
ਸਰ ਨਵ ਜੰਮੀ ਕੱਟੀ ਦੀ ਸਰਦੀ ਵਿੱਚ ਦੇਖਭਾਲ ਅਤੇ ਕੀ ਚੀਜਾਂ ਦਿੱਤੀਆਂ ਜਾਣ ਕਿਰਪਾ ਕਰਕੇ ਇਸ ਦੀ ਜਾਣਕਾਰੀ ਦਿਓ, ਧੰਨਵਾਦ ਸਹਿਤ ?
(pb)
Punjab
ਸਰਦੀਆਂ ਵਿਚ ਬੱਚਿਆਂ ਦੇ ਦੇਖਭਾਲ ਲਈ ਤੁਸੀ ਸ਼ੈੱਡ ਨੂੰ ਪੂਰੀ ਤ੍ਰਾਹ ਬੰਦ ਕਰਕੇ ਰੱਖੋ, ਜਿਸ ਨਾਲ ਠੰਡੀ ਹਵਾ ਸ਼ੇਡ ਵਿਚ ਨਾ ਆ ਸਕੇ, ਇਸ ਤੋਂ ਇਲਾਵਾ ਬੱਚਿਆਂ ਨੂੰ ਸਵੇਰੇ ਧੁੱਪ ਚੜਣ ਤੇ ਬਾਹਰ ਕੱਢੋ ਅਤੇ ਸ਼ਾਮ ਨੂੰ ਤ੍ਰੇਲ ਪੈਣ ਤੋਂ ਪਹਿਲਾ ਅੰਦਰ ਬੰਨ ਦਿਓ ਅਤੇ ਉਹਨਾਂ ਨੂੰ ਵਧਿਆ ਮਾਤਰਾ ਵਿਚ ਮਾਂ ਦਾ ਦੁੱਧ ਪਿਲਾਓ ਜਿਸ ਨਾਲ ਸਹੀ ਗਰੋਥ ਹੋਵੇਗੀ.
Sir main desi murga-murgia leni hai meri city jaitu distt. faridkot hai, please mainu dso ki Main chicken kitho lwa Mainu contact number bi de do ?
(pb)
Punjab
Dilpreet ji desi chicks lene ke lia aap Balwinder Singh 9041009671 Papu Hachery Farm nal samparak kar sakde ho, Thankyou.
ਜਈ ਨੂੰ ਉੱਗਣ ਤੋਂ ਕਿੰਨੇ ਦਿਨਾਂ ਬਾਅਦ ਪਾਣੀ ਦਿੱਤਾ ਜਾਵੇ ?
(pb)
Punjab
ਸ੍ਰੀ ਮਾਨ ਜੀ ਜਵੀਂ ਨੂੰ ਬਿਜਾਈ ਤੋਂ ਬਾਅਦ 21-25 ਦਿਨ ਬਾਅਦ ਪਾਣੀ ਲਗਾ ਸਕਦੇ ਹੋ ਜੀ
Sir wheat te topik te leader mix krkr spry kiti c ji prr koi jade vadiaa results nhi aee hun jdo wheat 50-55 days di ho jauu ta uss te kiri spry kra shagun 21 11 kr skdeaa ke nhi kio ki menu kise ne keha v jera salt apa ik war pata o dubara kamm ni karda jiwe ki clodinafop ta pehla ee topic de wich c ta hun tusi dso v keti dwaee kamm kru te vadiaa results auun ge ji ma ta Atlantis v kiti c last year onee v ni c mareaa please menu pura explain kr ke ddi ji is de bare ?
(pb)
Punjab
ਤੁਸੀ 200 ਗ੍ਰਾਮ ਸ਼ਗਨ 21-11 (ਕਲੋਡੀਨਾਫੌਪ+ਮੈਟਰੀਬਿਊਜ਼ਿਨ) ਨੂੰ 150 ਲਿਟਰ ਪਾਣੀ ਵਿਚ ਘੋਲ ਕ ਪ੍ਰਤੀ ਏਕੜ ਛਿੜਕਾ ਕਰੋ *ਨੋਟ* 1.ਸ਼ਗਨ 21-11 ਨੂੰ pbw 550 ਤੇ ਉਨਤ pbw550 ਵਿਚ ਨਾ ਛਿੜਕੋ 2. ਸਗਨ 21-11 ਦਾ ਹਲਕੀਆਂ ਜਮੀਨਾ ਵਿਚ ਛਿੜਕਾ ਨਾ ਕਰੋ 3.ਵਡਾਣਕ ਕਣਕ ਵਿਚ ਸ਼ਗਨ 21-11 ਨਾ ਵਰਤੋਂ ਤੁਸੀਂ Axial @400 ਮਿਲੀਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਜੀ
veer vdakn ki hunda ji
vdank
vermicompost khad 1 acre vich kini matra paindi aa. iska price ki aa ?
(pb)
Punjab
Sandeep g, 1 acre ch 2 tonne Vermicompost bijaai vele paao. Is price 5-8 rs per kg hoga.
mere kol aadhe ekad de lahbhg jagah aa iswich sbjiyan da kamm karna chahonda aa, mai hari mirch ate ghiya lgaon di soch reha haaan, oho kado lagda hai, kis trh da beeh laaiye or paniri kitho milegi kis mahine wich hari mirch di paniri ate giye di biaji howegi, main smrala ate khnne de wichle ilake wicch rehnda haan, mainu is bare jankari diti jaawe ?
(pb)
Punjab
Gurjeet g, ਹੁਣ ਤੁਸੀਂ ਘੀਆ ਬੀਜੋ ਜੇਕਰ ਇਹ ਜ਼ਮੀਨ ਤੁਹਾਡੀ ਰੋਡ ਤੇ ਹੋਵੇ ਤਾਂ ਤੁਸੀਂ ਮਿਕਸ ਕਰੋ ਤੇ ਕਿਸਾਨ ਹੱਟ ਬਣਾ ਕੇ ਵੇਚੋ ਤਾਂ ਕਿ ਤਹਾਨੂੰ ਜ਼ਿਆਦਾ ਮੁਨਾਫ਼ਾ ਮਿਲੇ ਮਿਕਸ ਚ ਤੁਸੀਂ ਕੱਦੂ, ਲ਼ੌਕੀ, ਪੇਠਾ(ਹਲਵਾ), ਕਰੇਲਾ, ਤੋਰੀ ਬੀਜ ਦਿਓ 5-7 ਮਰਲੇ ਤੁਸੀਂ ਪਨੀਰੀ ਵੇਚਣ ਲਈ ਵੀ ਤਿਆਰ ਸਕਦੇ ਹੋ ਲਿਫ਼ਾਫ਼ਿਆਂ ਚ ਲਿਫ਼ਾਫ਼ਿਆਂ ਚ ਜਾਂ ਟ੍ਰੇਆਂ ਚ ਤੁਸੀਂ ਕੱਦੂ, ਤੋਰੀ, ਲੌਕੀ, ਪੇਠਾ, ਭਿੰਡੀ, ਟਿੰਡਾਂ, ਤਰ, ਖੀਰਾ ਅਤੇ ਕਣ ਬੀਜ ਕੇ ਵੇਚ ਸਕਦੇ ਹੋ ਜੋ ਬਹੁਤ ਲਾਭਦਾਇਕ ਹੋਣਗੇ
Punjab
ਹੁਣ ਬੀਜਣਾ ਦਾ ਸਮਾ ਹੈ
Sir 2 lakh da loan kive layie or es lai ki-ki document lagan ge or a loan vapas kive karna hai ?
(pb)
Bhupinder Pawar ji ehde layi tohade kol beekeeping di training honi chahidi hai ji. baki puri jankai layi tusi menu 94174 23111 number te call kar sakde ho ji.
Makki da silage Jo bag vich teyar kita janda os bare jankari deo pls nale eh v dso ke oh bag Punjab ch kitho mil skde ne, thanks ?
(pb)
Punjab
ਨਮੀ ਜਾਂ ਗਿੱਲੇ ਮੌਸਮ ਦੇ ਦੌਰਾਨ ਚਾਰੇ ਦੀ ਵਰਤੋ ਲਈ ਸਾਈਲੇਜ਼ ਬਣਾਉਣਾ ਇੱਕ ਪ੍ਰਭਾਵੀ ਤਰੀਕਾ ਹੈ ਤਾਂ ਕਿ ਉਸ ਨੂੰ ਨਮੀ ਵਾਲੇ ਮੌਸਮ ਵਿੱਚ ਵੀ ਪ੍ਰਯੋਗ ਕੀਤਾ ਜਾ ਸਕੇ ਸਾਈਲੇਜ਼ ਬਣਾਉਣ ਤੋਂ ਪਹਿਲਾਂ ਸਮੱਗਰੀ ਨੂੰ 2-5 ਸੈ. ਮੀ. ਲੰਬਾਈ ਦੇ ਛੋਟੇ ਟੁਕੜਿਆਂ ਵਿੱਚ ਕੱਟਣਾ ਜ਼ਰੂਰੀ ਹੈ ਸਾਈਲੇਜ਼ ਨੂੰ ਸ਼ਖਤ ਜ਼ਮੀਨ ਜਾਂ ਫਰਸ਼ ਤੇ ਬਣਾਉਣਾ ਜਰੂਰੀ ਹੈ ਤਾਂ ਕਿ ਚਾਰੇ ਨੂੰ ਨਮੀ ਤੋਂ ਬਚਾਇਆ ਜਾ ਸਕੇ ਹਰੇ ਚਾਰੇ ਦੀ ਤਿਆਰੀ ਲਈ ਕੁੱਝ ਧਿਆਨ ਰੱਖਣਯੋਗ ਗੱਲਾਂ ਇਸ ਪ੍ਰਕਾਰ ਹਨ:- • 10 ਮੀਟਰ X 3 ਮੀਟਰ X 1.5 ਮੀਟਰ ਦੇ ਫਾਸਲੇ ਤੇ ਸਾਈਲੋ ਟਰੇਂਚ ਤਿਆਰ ਕਰੋ • ਚਾਰੇ ਵਾਲੀਆਂ ਫ਼ਸਲਾਂ ਦੀ ਕਟਾਈ ਉਪਰੋਕਤ ਹਾਲਾਤਾਂ ਵਿੱਚ ਹੀ ਕਰੋ ਜਿਵੇਂ ਕਿ ਮੱਕੀ ਦੀ ਕਟਾਈ ਫੁੱਲ ਨਿੱਕਲਣ ਤੋਂ ਲੈ ਕੇ ਬੱਲੀਆਂ ਬਣਨ ਤੱਕ ਕਰੋ ਬਾਜਰੇ ਦੀ ਕਟਾਈ ਬੱਲੀਆਂ ਨਿੱਕਲਣ ਤੇ, ਨੇਪੀਅਰ ਬਾਜਰਾ ਹਾਈਬ੍ਰਿਡ ਅਤੇ ਗਿੰਨੀ ਘਾਹ ਦੀ ਕਟਾਈ ਫਸਲ 1 ਮੀਟਰ ਕੱਦ ਦੀ ਹੋ ਜਾਣ ਤੇ ਕਰੋ • ਕਟਾਈ ਤੋਂ ਬਾਅਦ ਫਸਲ ਨੂੰ ਛੋਟੇ-ੜੋਟੇ ਟੁਕੜਿਆਂ ਵਿੱਚ ਕੱਟਿਆਂ ਜਾਂਦਾ ਹੈ ਅਤੇ ਫਿਰ ਉਹਨਾਂ ਨੂੰ ਟੋਏ ਵਿੱਚ ਭਰ ਦਿੱਤਾ ਜਾਂਦਾ ਹੈ ਜ਼ਮੀਨ ਤੋਂ 1 ਮੀਟਰ ਉੱਚੇ ਟੋਏ ਵਿੱਚ ਕੱਟੀ ਹੋਈ ਫ਼ਸਲ ਨੂੰ ਭਰ ਦਿਓ • ਸਮੱਗਰੀ ਨੂੰ 10-15 ਸੈ. ਮੀ. ਕੱਦ ਦੀ ਝੋਨੇ ਦੀ ਪਰਾਲੀ ਦੀ ਪਰਤ ਨਾਲ ਢੱਕ ਦਿਓ ਉਸ ਤੋਂ ਬਾਅਦ ਮਿੱਟੀ ਨਾਲ ਢਕੋ ਤਾਂ ਜੋ ਹਵਾ ਅੰਦਰ ਨਾ ਜਾ ਸਕੇ • ਇਹ ਆਚਾਰ 45 ਦਿਨਾਂ ਵਿੱਚ ਤਿਆਰ ਹੋ ਜਾਵੇਗਾ 45 ਦਿਨਾਂ ਦੇ ਬਾਅਦ ਲੋੜੀਦਾਂ ਚਾਰਾ ਲੈਣ ਲਈ ਟੋਏ ਨੂੰ ਇੱਕ ਪਾਸੇ ਤੋਂ ਖੋਲੋ ਸਮੱਗਰੀ ਨੂੰ 10-15 ਸੈ. ਮੀ. ਕੱਦ ਦੀ ਝੋਨੇ ਦੀ ਪਰਾਲੀ ਦੀ ਪਰਤ ਨਾਲ ਢੱਕ ਦਿਓ ਉਸਤੋਂ ਬਾਅਦ ਮਿੱਟੀ ਨਾਲ ਢਕੋ ਅਤੇ ਅਖੀਰ ਵਿੱਚ ਮਿੱਟੀ ਦੀ ਪਰਤ ਨਾਲ ਢੱਕ ਦਿਓ ਤਾਂ ਜੋ ਹਵਾ ਅੰਦਰ ਨਾ ਜਾ ਸਕੇ • ਸਾਈਲੇਜ਼ 45 ਦਿਨਾਂ ਵਿੱਚ ਤਿਆਰ ਹੋ ਜਾਵੇਗਾ 45 ਦਿਨਾਂ ਦੇ ਬਾਅਦ ਲੋੜੀਦਾਂ ਚਾਰਾ ਲੈਣ ਲਈ ਸਾਈਲੋ ਟੋਏ ਨੂੰ ਇੱਕ ਪਾਸੇ ਤੋਂ ਖੋਲੋ Hor jeada jankari ate paking sheet len lai tusi Yadwinder Singh , Gagandeep Singh 9814232999, 9814608988 nal samparak kar sakde ho, Thankyou.
Sir, ਗੱਬਣ ਮੱਝ ਨੂੰ ਗੁੜ ਦੇ ਸਕਦੇ ਆ ?
(pb)
Punjab
ਹਾਜੀ ਗੱਭਣ ਮੱਝ ਨੂੰ 100 ਗ੍ਰਾਮ ਰੋਜਾਨਾ ਗੁੜ ਦੇ ਸਕਦੇ ਹੋ ਜੀ
Punjab
Dharmagill g, ਗੱਭਣ ਮੱਝ ਨੂੰ ਰੋਜ਼ਾਨਾ ਗੁੜ ਦੇ ਸਕਦੇ ਹੋ
feed formula for sahiwal cow ?
(en)
Rajasthan
ਜੇਕਰ ਤੁਸੀ ਪਸ਼ੂਆਂ ਨੂੰ ਘਰ ਵਿਚ ਫੀਡ ਤਿਆਰ ਕਰਕੇ ਦੇਣੀ ਹੈ ਤਾਂ ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ, ਤੁਸੀ ਓਹਨਾ ਨੂੰ ਰੋਜਾਨਾ 35-40 ਕਿਲੋ ਹਰਾ ਚਾਰਾ ਦਿਓ..
Sir mere kol jhoti hai 2 suye suna 10 month lag gya dudh vdon lai ki dewa ?
(pb)
Punjab
Satnam ji tuci uss nu Anabolite liquid 100ml rojana ate metabolite powder 1 pouch rojana dena suru kro, iss nal dudh vdhh jawega.
Punjab
vitamin h kis waste hunda sir
Amrud ke ped Mein vanaspatik prasaran kaise karte hain ?
(hn)
Punjab
Hariom ji aap iske liye sath me di gayi video check karen jiske liye aap is link par click karen. https://www.youtube.com/watch v=jGkFGf_14iY
upl shagun 21 11 bare dseo, use kivein krni hai te rate kinna iss da ?
(pb)
Punjab
ਸ੍ਰੀ ਮਾਨ ਜੀ ਤੁਸੀ 200 ਗ੍ਰਾਮ ਸ਼ਗਨ 21-11 (ਕਲੋਡੀਨਾਫੌਪ+ਮੈਟਰੀਬਿਊਜ਼ਿਨ) ਨੂੰ 150 ਲਿਟਰ ਪਾਣੀ ਵਿਚ ਘੋਲ ਕ ਪ੍ਰਤੀ ਏਕੜ ਛਿੜਕਾ ਕਰੋ *ਨੋਟ* 1.ਸ਼ਗਨ 21-11 ਨੂੰ pbw 550 ਤੇ ਉਨਤ pbw550 ਵਿਚ ਨਾ ਛਿੜਕੋ 2. ਸਗਨ 21-11 ਦਾ ਹਲਕੀਆਂ ਜਮੀਨਾ ਵਿਚ ਛਿੜਕਾ ਨਾ ਕਰੋ 3.ਵਡਾਣਕ ਕਣਕ ਵਿਚ ਸ਼ਗਨ 21-11 ਨਾ ਵਰਤੋਂ
ehde bare daso g, inj kyu ho rahi aa kanak ?
(pb)
ਸ੍ਰੀ ਮਾਨ ਜੀ ਕਣਕ ਵਿੱਚ ਮੈਗਨੀਜ਼ ਦੀ ਕਮੀ ਹੈ ਇਸਦੀ ਰੋਕਥਾਮ ਲਈ ਮੈਗਨੀਜ਼@1ਕਿਲੋ ਪ੍ਰਤੀ ਏਕੜ 150 ਲੀਟਰ ਪਾਣੀ ਨਾਲ ਸਪਰੇਅ ਕਰ ਸਕਦੇ ਹੋ
gehun bona hai, acchi upaj ke liye gehun, ki variety or bone ka sahi tarika batayein ?
(hn)
Maharashtra
avinash ji aap genhu ki kisme jaise DL 803-3, GW 190, HI 1077, HI 8498, GW 273, HD 2236, Raj 1555, HI 8381, GW 173, Swati, j 405, dl 788-2,HD 2285, Raj 3777, Raj 3765, HD 2402 ki bijai kar sakte hai inhe bone ke ktar se ktar ka faasla 20-22.5cm hona chahiye.beej ki gehrayi 6-7 cm honi chahiye.
sir main mushroom farming zero level ton shuru krna chahunda. kina ku khrcha aa jauga ?
(en)
Punjab
Gurseer Singh ji Mushroom te aun vala kharach apni jaga ate kini upaj leni hai us te nirpar karda hai, is pakke tyar kamre vich vi kita ja sakda hai kache tor te tyar kite kamrea vich vi kita ja sakda hai, mushroom di kheti karan lai sab to pehla tusi is di training jrur lao is nal nuksan de chance vi ghat jande han ate tuhade sare swala de juab vi mil jange, training len lai tusi apne jile de Krishi Vigyan Kendra Abohar, Address: Model Town, Abohar, Punjab 152117 nal samparak kar sakde ho ja fir tusi Nirmal singh 9878811157, 9876306548 nal vi samparak kar sakde ho, Thankyou.
ਮੁਰਗੀ ਦਾ ਅੰਡਾ ?
(pb)
Punjab
ਰੁਪਿੰਦਰ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁੱਛੋਂ ਜੀ ਤੁਸੀ ਮੁਰਗੀ ਦੇ ਅੰਡੇ ਵਾਰੇ ਕਿ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ ..
maine murgi form banaya hai butt hame us business me ghata ho rha hai sir
Je gehun peela padh Raha hai ?
(hn)
Punjab
Shrimaan ji, ap isme manganese sulphate @ 1 kh ko 150 liter pani mein mila kar prati acre ke hisaab se spray karo, dhnanywad
bottle gourd ka fruit drop ho raha hai toh kya karein ?
(hn)
Punjab
Shrimaan ji,iski roktham ke liye ap NPK 130045 @ 10 gm pratiliter pani ke hisaab se spray karein,dhnaywad
Chattisgarh
thankyou
ਗੁੱਲੀ ਡੰਡਾ ਨਹੀਂ ਮਰਦਾ ਜੀ ?
(pb)
ਸ੍ਰੀ ਮਾਨ ਜੀ ਕਣਕ ਵਿੱਚ ਨਦੀਨਾਂ ਦੀ ਸੁਚੱਜੀ ਰੋਕਥਾਮ ਦੇ ਲਈ ਤੁਸੀ axil ਜਾਂ ਫੇਰ total ਜਾਂ markpower ਵਿਚੋਂ ਕਿਸੇ ਇਕ ਦੀ ਸਪਰੇਅ ਕਰ ਸਕਦੇ ਹੋ ਜੀ ਪਰ ਇਹ ਸਪਰੇਅ ਕਰਨ ਵੇਲੇ ਖੇਤ ਦੇ ਵਿਚ ਗਿੱਲ ਹੋਣਾਂ ਜਰੂਰੀ ਹੈ ਜੇ ਥੋਡੇ ਇਹਨਾਂ ਨਦੀਨ ਨਾਸ਼ਕਾਂ ਨਾਲ ਗੁੱਲੀ ਡੰਡਾ ਨਹੀਂ ਮਰਿਆ ਤਾਂ ਤੁਸੀ 200 ਗ੍ਰਾਮ ਸ਼ਗਨ 21-11 (ਕਲੋਡੀਨਾਫੌਪ+ਮੈਟਰੀਬਿਊਜ਼ਿਨ) ਨੂੰ 150 ਲਿਟਰ ਪਾਣੀ ਵਿਚ ਘੋਲ ਕ ਪ੍ਰਤੀ ਏਕੜ ਛਿੜਕਾ ਕਰੋ *ਨੋਟ* 1.ਸ਼ਗਨ 21-11 ਨੂੰ pbw 550 ਤੇ ਉਨਤ pbw550 ਵਿਚ ਨਾ ਛਿੜਕੋ 2. ਸਗਨ 21-11 ਦਾ ਹਲਕੀਆਂ ਜਮੀਨਾ ਵਿਚ ਛਿੜਕਾ ਨਾ ਕਰੋ 3.ਵਡਾਣਕ ਕਣਕ ਵਿਚ ਸ਼ਗਨ 21-11 ਨਾ ਵਰਤੋਂ
Jawar and MAKKI vich ki farak hai ?
(en)
Chandigarh
ਇਹ ਦੋਵੇਂ ਵੱਖ-ਵੱਖ ਫਸਲਾਂ ਹਨ ਮੱਕੀ ਦੀ ਫਸਲ ਅਨਾਜ ਅਤੇ ਚਾਰਾ ਦੋਨੋਂ ਲਈ ਵਰਤੀ ਜਾਂਦੀ ਹੈ ਅਤੇ ਜਵਾਰ ਸਿਰਫ ਚਾਰੇ ਲਈ ਵਰਤੀ ਜਾਂਦੀ ਹੈ
ਮੱਝ ਸੂਈ ਨੂੰ ਦਸ ਦਿਨ ਹੋ ਗਏ ਹਨ ਨਾ ਤਾਂ ਟਿਕ ਕੇ ਕੱਟੇ ਨੂੰ ਥੱਲੇ ਪੈਣ ਦਿੰਦੀ ਹੈ ਨਾ ਹੀ ਟਿਕ ਕੇ ਮਿਲਦੀ ਹੈ ਕੀ ਕੀਤਾ ਜਾਵੇ ?
(pb)
Punjab
ਤੁਸੀ ਉਸ ਨੂੰ Lactomood ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿਚ 3 ਵਾਰ ਦਿਓ ਅਤੇ Lactage bolus 1-1 ਸਵੇਰੇ ਸ਼ਾਮ, Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ, ਇਸ ਨਾਲ ਫਰਕ ਪੈ ਜਾਵੇਗਾ..
ਧੰਨਵਾਦ ਜੀ
?
(pb)
Punjab
Amardeep ji kirpa krke apna swal vistar nal pusho ji tan jo tuhanu sahi jankari diti ja skee.
ਮੱਝ ਸੋਈ ਨੂੰ ਦਸ ਦਿਨ ਹੋ ਗਏ ਹਨ ਨਾ ਤਾਂ ਕੱਟੇ ਨੂੰ ਪੈਣ ਦਿੰਦੀ ਹੈ ਨਾ ਹੀ ਥੱਲੇ ਬੈਠਣ ਦਿੰਦੀ ਹੈ ?
(pb)
Punjab
ਤੁਸੀ ਉਸ ਨੂੰ Lactomood ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿਚ 3 ਵਾਰ ਦਿਓ ਅਤੇ Lactage bolus 1-1 ਸਵੇਰੇ ਸ਼ਾਮ, Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ, ਇਸ ਨਾਲ ਫਰਕ ਪੈ ਜਾਵੇਗਾ..
ਧੰਨਵਾਦ ਜੀ
?
(pb)
Punjab
Amardeep ji kirpa krke apna swal vistar nal pusho ji tan jo tuhanu sahi jankari diti ja skee.
Allu ki kheti Mein pala Maar Diya Hai, Samadhan kya hoga ?
(hn)
Maharashtra
pravesh ji kripya aap iski photo bheje taki aapko iske bare men poori jankari di ja sake.dhanywad
मक्की में इल्ली हो रही है, उपाय बताएं ?
(hn)
Punjab
श्रीमान जी, इल्ली की रोकथाम के लिए आप इसमें quinalphos @ 400ml को 150 लीटर पानी में मिला कर प्रति एकड़ के हिसाब से स्प्रे करें, धन्यवाद
Vashi 10 din Di Hai, isnu cargill Di feed poni chahidi hai Ke Nahi ji ?
(pb)
Punjab
ਬੱਚਿਆਂ ਦੀ ਵਧਿਆ ਗਰੋਥ ਲਈ ਤੁਸੀ ਓਹਨਾ ਨੂੰ ਇਕ ਮਹੀਨੇ ਤਕ ਮਾਂ ਦਾ ਰੱਜਵਾਂ ਦੁੱਧ ਪਿਲਾਓ, ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ, ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ, ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf starter ਦੇਣਾ ਸ਼ੁਰੂ ਕਰੋ, ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ Calf grower ਦੇਣਾ ਸ਼ੁਰੂ ਕਰੋ, 8 ਮਹੀਨਿਆਂ ਦੀ ਉਮਰ ਤੋਂ ਬਾਦ Heifer dry ਫੀਡ ਦੇਣੀ ਸ਼ੁਰੂ ਕਰੋ, ਇਹ ਸਾਰਾ ਕੁਜ ਉੱਨੀ ਮਾਤਰਾ ਵਿਚ ਦਿਓ ਜਿਨ੍ਹਾਂ ਉਹ ਆਸਾਨੀ ਨਾਲ ਹਜ਼ਮ ਕਰ ਸਕੇ ਇਨ੍ਹਾਂ ਦੇ ਨਾਲ ਨਾਲ ਤੁਸੀ ਗਰੋਥ ਦੇ ਲਈ Growth Mantra ਪਾਊਡਰ ਦੇਣਾ ਸ਼ੁਰੂ ਕਰੋ ਜਾਂ ਤੁਸੀ puberaid ਪਾਊਡਰ ਵੀ ਦੇ ਸਕਦੇ ਹੋ, ਇਨ੍ਹਾਂ ਨੂੰ 2 ਮਹੀਨਿਆਂ ਦੀ ਉਮਰ ਤੋਂ ਬਾਅਦ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ, ਜੇਕਰ ਉਮਰ 2 ਮਹੀਨੇ ਤੋਂ ਜ਼ਿਆਦਾ ਹੈ ਤਾਂ 20 ਗ੍ਰਾਮ ਪਾਊਡਰ ਦੇਣਾ ਹੈ, 4 ਮਹੀਨਿਆਂ ਤੋਂ ਜ਼ਿਆਦਾ ਹੋਣ ਤੇ 25 ਗ੍ਰਾਮ ਦਿਓ, ਇਸ ਤਰ੍ਹਾਂ ਉਮਰ ਦੇ ਹਿਸਾਬ ਨਾਲ 5-5 ਗ੍ਰਾਮ ਵਧਾ ਦਿਓ. ਬਾਕੀ ਤੁਸੀ ਉਸਦੀ ਡੇਵਰਮਿੰਗ ਦਾ ਵੀ ਪੂਰਾ ਧਿਆਨ ਰੱਖੋ ਜੀ
Punjab
thanks ji
पाषाणभेद की खेती कितने माह में तैयार होती है तथा इससे एक एकड़ में कितना लाभ होता है, क्या इस पर सरकारी अनुदान भी मिलता है ?
(hn)
Punjab
रोपण के लगभग 5 से 6 माह के अन्दर कोलियस की फसल कटाई/उखाड़ने के लिए तैयार हो जाती है यद्यपि तब तक इसके पते हरे ही रहते है परन्तु यह देखते रहना चाहिए कि जब जड़े अच्छी प्रकार विकसित हो जाएँ (यह स्थिति रोपण के लगभग 5 से 6 माह के बाद आती है, तो पौधो को उखाड़ लिया जाना चाहिए उखाड़ लिया जाना चाहिए उखाड़ने से पूर्व खेत की हल्की सिंचाई कर दी जानी चाहिए ताकि जमीन गीली हो जाए तथा जड़ें आसानी से उखाड़ी जा सकें पौधे उखाड़ लेने के उपरान्त इनकी जड़ों को काट कर अलग कर लिया जाता है तथा इनके साथ जो मिट्टी अथवा रेत आदि लगा हो उसे झाड़ करके इन्हें साफ कर लिया जाता है साफ कर लेने के उपरान्त इन्हें छोटे-छोटे टुकड़ों में काट लिया जाता है अथवा बीच में चीरा लगा दिया जाता है इस प्रकार टुकड़ा में काट लिये जाने के उपरान्त इन्हें धुप में सुखा लिया जाता है अच्छी प्रकार से सूख जाने पर इन्हें बोरियों में पैक करके बिक्री हेतु प्रस्तुत कर दिया जाता है सूखने पर ये ट्युबर्स गीले ट्यूबर्स की तुलना में लगभग 12 प्रतिशित रह जाते है एक एकड़ की खेती से औसतन 8 क्विंटल सूखे ट्यूबर्स की प्राप्ति होती है जिनकी बिक्री दर यदि 3500 रू. प्रति क्विंटल मानी जाए तो इस फसल से लगभग 28000 रू. की प्राप्तिया होती है इनके साथ-साथ प्लांटिग मेटेरियल की बिक्री से भी 6000 रू. की अतिरिक्त प्राप्तियां होगी इनमें से विभिन्न कृषि क्रियाओं पर यदि 11800 रू. का खर्च होना माना जाए तो इस छ: माह की फसल से किसान को प्रति एकड़ 22000 रू. का शुद्ध लाभ प्राप्त हो सकता है निःसंदेह कोलियस फोर्सखोली एक बहुउपयोगी औषधीय फसल है न केवल इसके औषधीय उपयोग बहुमूल्य हैं बल्कि अपेक्षाकृत नई फसल होने के कारण इसका बाजार भी काफी समय तक बने रहने की संभावनाएं है इस प्रकार दक्षिणी भारत तथा मध्यभारत के किसानों के लिए व्यवसायिक दृष्टि से यह एक काफी लाभकारी सिद्ध हो सकती है इसमें कुल लाभ 47500/- एकड़ के हिसाब से आ जाता है धन्यवाद
Allu ki phasal mein pala Maar Diya Hai ?
(hn)
Maharashtra
parvesh ji kripya aap btaye ke abhi allu ki fasl men kya dikkat aa rahi hai ho sake to aap iski photo bhi bheje taki aapko iske bare men poori jankari di ja sake,dhanywad
pilli saron prati acre seed kina hona chahida hai ?
(pb)
Punjab
amardeep ji saro de beej di matra 2-2.5 kilo prati acre de hisab nal varti jandi hai.dhanwad
santre ke paudhe Mein Phul Nahin aa rahe hain ?
(hn)
Punjab
Shrimaan ji , kripya ap bataye ke apke podhe ki umar kya hai, or apne isse kis vichi se lagaya hai, taki apko iske bare mein uchhit jankari di ja sake, dhanywad
Punjab
mainu nai pata
Allu ki kheti Mein Tela Lag Gya Hai, samadhan batayein ?
(hn)
Punjab
Shrimaan ji, tele ki roktham ke liye ap imidacloprid @ 60 ml ko 150 liter pai mein mila kar prati acre ke hisaab se spray karein, dhanywad
Allu ki kheti Mein Parha(thand) Lag Gaya Hai, samadhan ?
(hn)
Maharashtra
parvesh ji allu ki fasl ko thnd de bchane ke liye aap iski halki sinchai kare is se thand se bcahv ho jata hai,dhanywad
Gehun ki fasal mein iss samay kaun si fertilisers ka kitni matra mein use krna upyogi hoga ?
(en)
Punjab
श्रीमान जी, सिंचित क्षेत्रों के लिए, नाइट्रोजन 60 किलो (यूरिया 130 किलो), फासफोरस 24 किलो (एस एस पी 150 किलो), पोटाश 12 किलो (म्यूरेट ऑफ पोटाश 20 किलो) प्रति एकड़ में डालें नाइट्रोजन की आधी मात्रा और फासफोरस और पोटाश की पूरी मात्रा बिजाई के समय डालें बाकी नाइट्रोजन को पहली सिंचाई के समय डालें बारानी क्षेत्रों के लिए, नाइट्रोजन 24 किलो (यूरिया 52 किलो), फासफोरस 12 किलो (एस एस पी 75 किलो), पोटाश 8 किलो (म्यूरेट ऑफ पोटाश 15 किलो) प्रति एकड़ में डालें नाइट्रोज, फासफोरस और पोटाश की पूरी मात्रा बिजाई के समय डालें सिंचित क्षेत्रों में पिछेती बिजाई के लिए, नाइट्रोजन 50 किलो (यूरिया 110 किलो), फासफोरस 12 किलो (एस एस पी 75 किलो), पोटाश 16 किलो (म्यूरेट ऑफ पोटाश 27 किलो) प्रति एकड़ में डालें नाइट्रोजन की एक तिहाई मात्रा और फासफोरस और पोटाश की पूरी मात्रा बिजाई के समय डालें बाकी बची नाइट्रोजन की दो तिहाई मात्रा बिजाई के 35-40 दिनों के बाद डालें धन्यवाद
Uttar Pradesh
Thank u mam