Punjab
Search
spray for guli seta in barley at low cost ?
(en)
श्री मान गुली डंडा आम तौर पर जौं में गुली डंडा 35—40 दिनों में ही बाहर निकलता है जब आप पहला पानी लगाते हैं तो यह गुली डंडा जौं के साथ साथ बढ़ना शुरू हो जाता है इस समय गेहूं 40 दिनों के आस पास हो जाती है इस समय आप TOPIK@160GM याAXIAL@400ML याPUMA POWER@400ML या LEADER@13GM या SAFAL@13GM या UPL की SHAGUN 21-11@200gm को 150 लीटर पानी में मिलाकर प्रति एकड़ पर स्प्रे कर सकते हैं इनमें से कोई भी एक स्प्रे प्रयोग कर सकते हैं topik की जगह आप यह स्प्रे प्रयोग कर सकते है यदि बाथू है तो उसके लिए algrip@10gm या total@16gm को 150 लीटर पानी में मिलाकर प्रति एकड़ पर स्प्रे कर सकते हैं
Aalu me kalapan ho gya hai sulphur, M45 sahi hai ?
(hn)
Maharashtra
shyam ji kripya aap iski photo bheje taki aapko iske bare men poori jankari di ja sake ke iska karan kya hai aur iska ilaj M-45 hai ya nahi.dhanywad
ਪਾਣੀ ਤੋਂ ਬਾਅਦ ਵਿੱਚ ਵਿੱਚ ਸੁੱਕ ਰਹੇ ਹਨ ?
(pb)
Punjab
ਜਗਦੇਵ ਜੀ ਇਸਦੇ ਵਿਚ ਤੁਸੀ ਕਿਹੜੀ ਕਿਹੜੀ ਖਾਦ ਪਾਈ ਹੈ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
Punjab
ਸਰ ੲਿਸ ਵਿਚ ਸਲਫਰ ਅਤੇ ਯੁਰੀਅਾ ਪਾੲਿਅਾ ਹੈੌ
Hanji jhoti 3 sal di hogi par heat wich nahi aundi, koi desi ilaj daso ?
(pb)
Punjab
Jaswinder ji tuci uss nu pett de kiria lai Bandykind plus bolus deo ate Bovimin-B powder 100gm rojana ate Ovumin advance bolus rojana 1 goli 21 dina tak dinde rho, iss nal heat vich aa jawegi.
Punjab
ਉਸ ਨੂੰ ਅੱਧਾ ਕਿਲੋ ਵੜੇਮੇ ਰਾਤ ਨੂੰ ਪਾਣੀ ਵਿਚ ਭਿਗੋ ਕੇ ਰੱਖੋ ਅਤੇ ਸਵੇਰੇ ਨੂੰ ਉਸ ਵਿਚ 100 ਗ੍ਰਾਮ ਗੁੜ ਮਿਲਾ ਕੇ ਗਾਂ ਨੂੰ ਦੇਣਾ ਸ਼ੁਰੂ ਕਰੋ ਇਸ ਨੂੰ ਲਗਾਤਾਰ 10-12 ਦਿਨ ਤਕ ਦਿਓ , ਤੁਹਾਡੀ ਗਾਂ ਹੀਟ ਵਿਚ ਆ ਜਾਵੇਗੀ, ਜੈਫਲ ਦੇਣ ਨਾਲ ਵੀ ਪਸ਼ੂ ਹੀਟ ਵਿਚ ਆ ਜਾਂਦਾ ਹੈ ਇਸਦੇ ਲਈ ਤੁਸੀ ਪੰਸਾਰੀ ਦੀ ਦੁਕਾਨ ਤੋਂ ਜੈਫਲ ਦੇ ਤਿੰਨ ਪੀਸ ਲੈ ਆਵੋ ਉਸ ਤੋਂ ਬਾਅਦ ਇਸ ਨੂੰ ਗਰਮ ਕਰਕੇ ਭੁੰਨ ਲਵੋ ਜਿਸ ਨਾਲ ਇਹ ਨਰਮ ਹੋ ਜਾਵੇਗਾ ਜੈਫਲ ਦਾ ਇੱਕ ਪੀਸ ਭੁੰਨ ਕੇ ਬਰੀਕ ਕਰ ਲਓ ਉਸ ਤੋਂ ਬਾਅਦ ਇਸਨੂੰ ਆਟੇ ਦੇ ਪੇੜੇ ਦੇ ਉੱਪਰ ਗੁੜ ਲਗਾ ਕੇ ਖਵਾ ਦਿਓ ਇਸ ਤਰਾਂ ਲਗਾਤਾਰ ਤਿੰਨ ਦਿਨ ਤੱਕ ਖਵਾਓ .
ਸਰ ਇਸ ਤਰਾਂ ਹਨ ਕਣਕ ਦੇ ਪੋੋਦੇ ?
(pb)
ਸ੍ਰੀ ਮਾਨ ਜੀ ਕਣਕ ਵਿੱਚ ਯੂਰੀਆ@50 ਕਿਲੋ ਅਤੇ ਸਲਫਰ@5ਕਿਲੋ ਪ੍ਰਤੀ ਏਕੜ ਛਿੱਟਾ ਦੇ ਦਿਉ
shagun 21-11 kis stage tey use krni chahidia a, gulli danda jina keh lao ona jyada a, barish vali gill hai hale khet ch ?
(en)
ਸ੍ਰੀ ਮਾਨ ਜੀ ਸ਼ਗਨ 21-11 ਸਪਰੇਅ ਕਰਨ ਵੇਲੇ ਖੇਤ ਦੇ ਵਿਚ ਗਿੱਲ ਹੋਣਾਂ ਜਰੂਰੀ ਹੈ ਤੁਸੀਂ 200 ਗ੍ਰਾਮ ਸ਼ਗਨ 21-11 (ਕਲੋਡੀਨਾਫੌਪ+ਮੈਟਰੀਬਿਊਜ਼ਿਨ) ਨੂੰ 150 ਲਿਟਰ ਪਾਣੀ ਵਿਚ ਘੋਲ ਕ ਪ੍ਰਤੀ ਏਕੜ ਛਿੜਕਾ ਕਰੋ *ਨੋਟ* 1.ਸ਼ਗਨ 21-11 ਨੂੰ pbw 550 ਤੇ ਉਨਤ pbw550 ਵਿਚ ਨਾ ਛਿੜਕੋ 2. ਸਗਨ 21-11 ਦਾ ਹਲਕੀਆਂ ਜਮੀਨਾ ਵਿਚ ਛਿੜਕਾ ਨਾ ਕਰੋ 3.ਵਡਾਣਕ ਕਣਕ ਵਿਚ ਸ਼ਗਨ 21-11 ਨਾ ਵਰਤੋਂ
Punjab
harvinder singh sran veer ji sat sri akal... apni kanak di variety 343 and 1105 hai... us tey kiven rhegi ah spray... dharti retlaa vahaan a... shagun 21-11 use kriye k total ?????
Mirchi ki kheti mein kitna lagt lgta hai aur kitna profit hota hai sirf 1 biga mein ?
(hn)
Maharashtra
priyanshuji ek bigha men lagbhag 12937 rupaye lagat aati hai aur 56,250 rupaye prati bigha ke hisab se profit niklta hai.dhanywad
ji ye weedmar He or sagarika He kya isko 1Sat dal sakte He 1kharptbar nasak He 2 upaj bali He jo uski girot ko biksit karegi sagarika He ye isse bhi achhi koi He To kipya aap hame jankari de ?
(hn)
Maharashtra
rishi ji in dono ki alag alag spray karen inko ikatha istemal na karen.dhanywad
ਸਰ ਜੀ ਪੁਦੀਨੇ ਦੀ ਬਿਜਾਈ ਗਰਮੀ ਵਿੱਚ ਵੀ ਕਰ ਸਕਦੇ ਹਾਂ ਜਾਂ ਸਰਦੀ ਵਿੱਚ ?
(pb)
Punjab
ਇਸਦੀ ਬਿਜਾਈ ਲਈ ਅਨੁਕੂਲ ਸਮਾਂ ਦਸੰਬਰ-ਜਨਵਰੀ ਮਹੀਨਾ ਹੀ ਹੈ
Sir egg formula kitni feed mein de sakte hai egg formula ka one packet ?
(en)
Punjab
Jatinder ji egg formula tuci 200gm/1quintal feed vich milla ke de skde ho..
ਕਣਕ ਨੂੰ ਖਾਦ ਕਿੰਨੇ ਦਿਨਾਂ ਬਾਅਦ ਪਾਈ ਦੀ ?
(pb)
Haryana
ਖਾਦਾਂ ਦੀ ਵਰਤੋਂ ਮਿੱਟੀ ਪਰਖ਼ ਆਧਾਰ ਤੇ ਕਰੋ ਜੇ ਮਿੱਟੀ ਦੀ ਪਰਖ਼ ਨਹੀਂ ਕਰਵਾਈ ਤਾਂ ਕਣਕ ਲਈ ਦਰਮਿਆਨੀ ਉਪਜਾਊ ਜ਼ਮੀਨ ਲਈ 55 ਕਿਲੋ ਡੀ ਏ ਪੀ ਪ੍ਰਤੀ ਏਕੜ ਬਿਜਾਈ ਸਮੇਂ ਪੋਰ ਦਿਓ ਉਪਰੰਤ ਪਹਿਲੇ ਅਤੇ ਦੂਜੇ ਪਾਣੀ ਨਾਲ 45 ਕਿੱਲੋ ਯੂਰੀਆ ਪ੍ਰਤੀ ਏਕੜ ਪਾਓ ਜੇ ਬਾਰਿਸ਼ਾਂ ਕਾਰਨ ਦੂਜੇ ਪਾਣੀ ਵਿਚ ਦੇਰੀ ਹੋਵੇ ਤਾਂ ਯੂਰੀਆ ਦੀ ਦੂਜੀ ਕਿਸ਼ਤ ਬਿਜਾਈ ਤੋਂ 55 ਦਿਨਾਂ ਬਾਅਦ ਜ਼ਰੂਰ ਦੇ ਦੇਣੀ ਚਾਹੀਦੀ ਹੈ ਪੋਟਾਸ਼ ਤੱਤ ਦੀ ਘਾਟ ਵਾਲੀਆ ਜਮੀਨਾ ਵਿੱਚ 12 ਕਿਲੋ ਪੋਟਾਸ਼ (20 ਕਿਲੋ ਮਿਊਰੇਟ ਆਫ ਪੋਟਾਸ਼) ਪ੍ਰਤੀ ਏਕੜ ਪਾਓ
Abhishek Singh ?
(en)
Maharashtra
kripya aap apna swal vistar se pooche taki aapko iske bare men poori jankari di ja sake.dhanywas
sir ji main apne khet mein 322 pise lagai hai yah 1 acre par kitne quintal nikalti hai ?
(hn)
Maharashtra
Pradeep ji kripya aap swal vistar se pooche ke aap 322 pise kise keh rahe hai taki aapko iske bare men poori jankari di ja sake.dhanywad
तिल का क्या भाव है जी नोहर मंडी का ?
(hn)
Punjab
Ashok Verma ji till ka rate 7350 - 9350/q hai, Thankyou.
Sir ji main apni gehun ki fasal lgana chahta hun aap ismein mujhe jankari dijiye kaun se beej acchi hoti hai ?
(hn)
Maharashtra
गेहूं की बिजाई के लिए JW 1201 (21.2क्विंटल/एकड़), GW 322 (22-24क्विंटल/एकड़), HI 8498 (22-24क्विंटल/एकड़), HI 1544 (22-24क्विंटल/एकड़), JW 1203 (16.8-18क्विंटल/एकड़) की बिजाई कर सकते हो
सर मैं लेमन ग्रास की खेती करना चाहता हूं, मुझे बीज कहां से प्राप्त होगा ?
(hn)
Maharashtra
संजीव जी आप इसका बीज लेने के लिए Farmbaba Ayurvedic Nursery 9412568747 से संपर्क करें धन्यवाद
Sir meri gehu ki fasal 30 din ki ho gyi hai or pehli sinchai bhi ho gyi kya main isme weedmar or sagarika ek sath dal sakta hu ?
(hn)
Maharashtra
rishi ji kripya aap inke label ki photo ya inke salt ka nam btaye taki aapko iske bare men poori jankari di ja sake.dhanywad
ਹੁਣ ਕਣਕ ਦਾ ਕਿਹੜਾ ਬੀਜ ਬੀਜਣਾ ਠੀਕ ਹੈ ?
(pb)
ਸ੍ਰੀ ਮਾਨ ਜੀ ਹੁਣ ਤੁਸੀਂ ਪਿਛੇਤੀਆਂ ਕਿਸਮਾਂ PBW-752,PBW-590,PBW343, PBW-509,HD-2851, PBW-658 ਦੀ ਬਿਜਾਈ ਕਰ ਸਕਦੇ ਹੋ
मैंने आम का बागवानी लगाया है 1 साल हो गया पौधे में तेजी से वृद्धि नहीं हो रही हैं बताए हम अब क्या करें ?
(hn)
Maharashtra
मनदीप जी आप इसके प्रति पौधा 4 -6 किलो वर्मीकम्पोस्ट डाले इस से पौधे की ग्रोथ हो जाएगी धन्यवाद
thank you
Sir ji main Atinderpal singh ji, main koi apna farm da kam krna chahunda, sab to wad profit wala farm ja kam kehda jo main shuru kr ska ?
(pb)
Punjab
ਅਤਿੰਦਰਪਾਲ ਸਿੰਘ ਜੀ ਤੁਹਾਡੀ ਦਿਲਚਸਪੀ ਕਿਹੜੇ ਕੰਮ ਵਿੱਚ ਹੈ,ਜਾਂ ਕਿਸੇ ਖੇਤਰ ਚ ਤੁਹਾਨੂੰ ਮੁਹਾਰਤ ਹਾਸਿਲ ਹੈ ਤਾ ਓ ਕੰਮ ਬਾਰੇ ਸੋਚੋ ਤੁਹਾਡੇ ਨੇੜੇ ਸ਼ਹਿਰ ਕਿਹੜਾ ਹੈ,ਜਮੀਨ ਕਿੰਨੀ ਹੈ ਆਪਣੇ ਕੋਲ,ਪਰਿਵਾਰ ਚ ਕਿੰਨੇ ਮੈਂਬਰ ਨੇ ਇਹ ਦੱਸੋ.
Ravinder sir ji sadi cow nu 3-4 war tika bhrwa chuke aa oh fir jati hai koi ilaj daso please ?
(pb)
Punjab
ਉਸ ਨੂੰ ਹੀਟ ਵਿਚ ਆਉਣ ਤੇ ਬੱਚੇਦਾਨੀ ਵਿਚ Utrawin-oz ਦਵਾਈ 30 ਮਿਲੀ ਅਤੇ Metro IV drip 50ml ਮਿਕਸ ਕਰੋ ਅਤੇ ਇਸ ਤ੍ਰਾਹ ਕਰਕੇ 3 ਦਿਨ ਭਰਵਾਓ ਅਤੇ ਉਸ ਨੂੰ Minfa gold ਪਾਊਡਰ 100 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ PG care ਗੋਲੀਆਂ ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ, ਫਿਰ ਅਗਲੀ ਵਾਰ ਹੀਟ ਵਿਚ ਆਉਣ ਤੇ ਉਸ ਨੂੰ ਟੀਕਾ ਭਰਵਾਂ ਕੇ Pregstay gold ਪਾਊਡਰ 30 ਗ੍ਰਾਮ ਰੋਜਾਨਾ ਦਿਓ ਅਤੇ 20 ਦਿਨ ਤੱਕ ਦਿਓ, ਇਸ ਨਾਲ ਫਰਕ ਪੈ ਜਾਵੇਗਾ..
kapas ka kya bhav hai ?
(en)
Punjab
Gagandeep Singh ji, kapas ka rate 5255 se 5550 rupay prati quintal ke hisaab se raha hai, dhanywad
Rajasthan
4000 से 5000 तक
Sir mere kol RIR murgia han jo ki pichle 45 dina to ande de rahia han par ande bahut chote hote hai ande bade karne ke liye kya kara ?
(pb)
Punjab
Amandeep singh ji tusi 100gm methionine per 1000 birds daily de hisab nal deyo ji.
Punjab
call pls 9803120522
mung bhav in nohar mandi ?
(hn)
Punjab
mung ka rate 7050 rupaye prati quintal ke hisab se chal raha hai.dhanywad
chhod ka murjana ?
(hn)
Maharashtra
Ajit ji aap iske patton ke neeche machar ka hamla check karen agar maujood hai to aap imidacloprid@1.5ml ko prtai litre pani ke hisab se spray karen.dhanywad
Poultry farm private company se kaise khole ?
(hn)
Punjab
Amit Kumar ji Poultry ki contract farming ke lia aap Sumit Jandar 8275592788 ji se samparak kar sakte hai, Thankyou.
bakra bakri ke milne ka sahi samay kaun sa hota hai ?
(hn)
Punjab
Nawabkhan ji jabb bakri heat mai aati hai aur pani girati hai tab aap usko cross krwa skte hai..
मूंग का क्या भाव है प्रति क्विंटल ?
(hn)
Punjab
ललित जी मूंग का रेट 7050 रुपये प्रति क्विंटल के हिसाब से चल रहा है धन्यवाद
Madhya Pradesh
thank you so much
Egg formula kini feed whch de sakde aa egg formula da 1 packet ?
(en)
Punjab
Jatinder ji tuci egg formula powder 200gm/1 quintal feed vich milla ke de skde ho..
सर हमे मशरूम की ट्रेनिंग करना है MDR सालोन से, उसके लिए सर हम क्या करें, हमे कैसे पता चलेगा कि फीस कितनी है, एडमिशन कैसे होगा ट्रेनिंग कब-कब होती है ?
(hn)
Punjab
Kuldeep kumar verma ji is ke bare me visthar me jankari ke lia aap ICAR-DIRECTORATE OF MUSHROOM RESEARCH, Chambaghat- 173213, Solan, Himachal Pradesh, India, Phones: 91-1792-230767, 230541, Director s Office: 91-1792-230451 se samparak kar sakte hai, Thankyou.
Punjab
ਗੂਗਲ ਤੇ ਸਰਚ ਕਰੋ dmr Solan ਲਿਖ ਕੇ ਮਸਰੂਮ ਦੀ ਸਾਇਟ ਖੁਲ ਜਾਵੇ ਗੀ ਜੋ ਵੀ ਦੇਖਨਾ ਦੇਖ ਸਕਦੇ ਹੋ ਸਭ ਕੁਝ ਠੀਕ ਸਮਝ ਆਵੇਗੀ
we are having the problem like attached one Regards ?
(en)
Punjab
amrit ji please check the insect infestation under the leaves if there then do a spray of imidacloprid@1.5ml per litre.thank you
Sir jamun ka podha hai fal nahi aa raha hai help me ?
(hn)
Maharashtra
anil ji kripya aap iski umar btaye taki aapko iske bare men poori jankari di ja sake,dhanywad
Rajasthan
4 year
Sir bakri kharidna chahta hu kaha se lu help me ?
(hn)
Punjab
Anil ji bakria khridne ke liye aap Altaf 8118847039 Altaf Goat Farm se sampark kr skte hai..
Punjab
bhai apko konsi nasal ki bakri leni hai
Punjab
ਪਿੰਡ ਤੁੰਗਵਾਲੀ ਦੇ ਵਿੱਚ ਮੰਡੀ ਲਗਦੀ ਐ ਵੀਰ 2ਤੇ17 ਤਰੀਕ ਨੂੰ ਜ਼ਿਲ੍ਹਾ ਬਠਿੰਡਾ
sir hmare alu 60 dino ke ho gaye he or ham use 15 dino me nikale ge par uska podha hra he phode ka kas utarne ke liye kon si dawai ka spry kare jis se hmare alu ki syaze achi ho jaye ?
(hn)
Punjab
मोटे आलुओं की पैदावार के लिए 13:0:45 की 2 किलो और मैगनीश्यिम ई डी टी ए 100 ग्राम प्रति एकड़ की स्प्रे करें बीमारियों के हमले को रोकने के लिए फंगसनाशी प्रॉपीनेब 3 ग्राम प्रति लीटर पानी डालें आलुओं का आकार और गिणती बढ़ाने के लिए हयूमिक एसिड (12 प्रतिशत) 3 ग्राम + एम ए पी 12:61:0 की 8 ग्राम या डी ए पी 15 ग्राम प्रति लीटर की स्प्रे पौधे की वृद्धि के समय करें
Sir asi npk 19 19 19 di Spray krn lai pani ch gholi C oh thodi ji bach gai c ji ohda asar tani udju 8 din hoge piii nu
(pb)
Punjab
harshdeep ji isda asar ho jayega tuc isdi varto kar sakde ho.dhanwad
Mirch ki nursery mein patta jal Raha hai ?
(en)
Maharashtra
Madan ji aap iske uper carbendazim@4 gram ko prati litre pani ke hisab se spray karen.dhanywad
Eh dsso ki cheez aa, patta mulli da te thallo rang lal hai ?
(pb)
Bikramjeet ji eh red radish hai.dhanwad
ਇਹ ਦੱਸੋ ਜੀ ਕੀ ਚੀਜ਼ ਹੈ ਪੱਤਾ ਮੂਲੀ ਦਾ ਤੇ ਥੱਲੇ ਤੋੋਂ ਲਾਲ ਹੈ ?
(pb)
Punjab
ਇਹ ਮੂਲੀ ਦੀ ਹੀ ਵਰਾਇਟੀ ਹੈ ਜੀ , ਮੂਲੀ ਵੀ ਕਈ ਤਰਾਂ ਦੀ ਹੁੰਦੀ ਹੈ ਜਿਵੇ ਪੂਰੀ ਲਾਲ ਵੀ ਹੁੰਦੀ ਹੈ ਜੀ, ਸਾਡੇ ਵੀ ਲੱਗੀਆ ਜੀ ਇਸ ਤਰਾਂ ਦੀਆਂ ਮੂਲੀਆ
एक क्विंटल गेहूं के बीज में कितने किलो डीएपी खाद मिलाया जाएगा ?
(hn)
Maharashtra
ललित जी एक क्विंटल गेंहू में लगभग 75 -80 किलो DAP का इस्तेमाल किया जाता है धन्यवाद
Madhya Pradesh
thank you so much brother
ਸਰ ਢਾਈ ਏਕੜ ਜ਼ਮੀਨ ਵਿੱਚ ਕਿੰਨੀ ਮੱਛੀ ਪਾਲ ਸਕਦੇ ਹਾਂ ਅਤੇ ਕਿੰਨਾ ਖਰਚਾ ਆਉਂਦਾ ਹੈ ਅਤੇ ਕਿੰਨੀ ਆਮਦਨ ਹੋ ਸਕਦੀ ਹੈ ਇਸ ਤੋਂ , ਧੰਨਵਾਦ ਜੀ ?
(pb)
ਯੂਨੀਵਰਸਿਟੀ ਮੁਤਾਬਿਕ ਤੁਸੀ ਇੱਕ ਏਕੜ ਤੋਂ ਸ਼ੁਰੂ ਕਰ ਸਕਦੇ ਹੋ ਇੱਕ ਏਕੜ ਵਿੱਚ 5000 ਪੂੰਗ ਪਾ ਸਕਦੇ ਹਾਂ ਇਹ 2 to 3 ਇੰਚ ਦਾ ਹੁੰਦਾ ਹੈ ਜੇਕਰ 5000 ਪਾਉਣਾ ਹੈ ਤਾਂ 3000 ਰੋਹੂ , 1000 ਕਤਲਾ , 500 ਕੋਮਨ ਕਾਰਪ ਤੇ 500 ਮਰੀਗਲ ਨਸਲ ਪਾਈ ਜਾਵੇ ਇਹ ਪੂੰਗ ਤੁਸੀ ਮੱਛੀ ਪਾਲਣ ਵਿਭਾਗ ਤੋਂ ਖਰੀਦ ਸਕਦੇ ਹੋਂ ਇਹ ਇੱਕ ਇੰਚ ਦਾ ਬੱਚਾ 10 ਪੈਸਾ ਪ੍ਰਤੀ ਬੱਚਾ ਮਿਲੇਗਾ ਜੇਕਰ ਵਧੀਆਂ ਖੁਰਾਕ ਪਾਈ ਜਾਵੇ ਤਾਂ 8 ਮਹੀਨਿਆ ਵਿੱਚ ਇਹ ਲੱਗਭੱਗ 800-900 ਗ੍ਰਾਮ ਦਾ ਹੋ ਜਾਂਦਾ ਹੈ , ਇਕ ਏਕੜ ਵਿਚ ਲਗਭਗ 1.5-2 ਲੱਖ ਤਕ ਖਰਚ ਆ ਸਕਦਾ ਹੈ..
ਮੱਝਾ ਨੂੰ ਸਾਈਲੇਜ ਪਾ ਸਕਦੇ ਹਾਂ, ਕਿੰਨੀ ਮਾਤਰਾ ਦਿੱਤੀ ਜਾਵੇ ?
(pb)
Punjab
ਹਾਜੀ ਮੱਝਾਂ ਨੂੰ ਸਾਈਲੇਜ਼ ਪਾ ਸਕਦੇ ਹਾਂ ਜੀ ਲੱਗਭੱਗ 15-20 ਕਿੱਲੋ ਹਰ ਰੋਜ਼ ਦੇ ਹਿਸਾਬ ਨਾਲ ਪਾ ਸਕਦੇ ਹਾਂ
खरगोश की भूख बढाने का उपचार ?
(hn)
Punjab
राज जी आप उनकी भूख बढ़ाने के लिए Liv52 liquid दें ये आप 2 किलो शरीर के भार के हिसाब से 0.5 मि.ली. सुबह शाम दें इससे फर्क पड़ जाएगा
Dear Sir/Madam I have the potato crop(LR)around 60 days and planted 4 rows on raised(60 ) on drip irrigation facing the issue regarding leaf folding from leaf edges . kindly suggest the suitable remedies in form of fungicide/pesticide etc ?
(en)
Amrit ji please send the photo of crop so that we can better identify the problem and provide you solution.thank you
Labra adult female pregnant nahi hundi 2 bari khali nikal gai, ki kita jawe v oh har var bache dave, khurak v vdia dinde aa ?
(pb)
tuci uss nu heat vich ton 1 mahina pehla Vitum-H liquid 5ml rojana deo ate jddo ohh heat vich aa jawe tan pehle din ton uterotone liquid 10-10ml swere sham deo ate 10 din tak dinde rho, uss nu 9 din cross krwa deo..
बैंगन के पेड पर फूल लगा है पर फल नही लग रहा है ?
(hn)
Maharashtra
संतोष जी आप इसके ऊपर NPK 130045 @1 किलो को 150 लीटर पानी में मिला कर स्प्रे करें धन्यवाद
please tell me procurement for this worm ?
(en)
sukhchain ji you can spray cypermethrin@2.5ml per litre of water to control this insect.thank you
Pashu palan ke liye loan Kaise milega ?
(hn)
Punjab
karmeer YADAV ji Sarkar ki taraf se pashu palan ke liye alag alag tarah ki scheme hai iske liye sabse pehle aapke paas pashu palan ki training ka certificate hona chahiya. aap apne nazdiki KVK se pashu palan ki training le or uske baad training certificate ke base par nabarad or pashu palan department ki help se loan ke liye apply kar sakte ho ji har zile me pashu palan department ffice bana hota hai aap waha par bhi sampark kare ji..
Dhaniya pila ho gya hai ?
(hn)
Maharashtra
Gyanendra ji aap iske uper NPK 191919 @1 kilo ko 150 litre pani ke hisab se spray karen.dhanywad
ਸਰ ਆਲੂ ਦੇ ਪੱਤੇ ਇਸ ਤਰ੍ਹਾਂ ਇਕੱਠੇ ਹੋ ਰਹੇ ਹਨ, ਕੀ ਬਿਮਾਰੀ ਹੈ ਅਤੇ ਕਿਹੜੀ ਸਪਰੇਅ ਕਰੀਏ ?
(pb)
Punjab
bicky ji isde patteya de hetha machar da hamla check karo jekar maujood hai ta tuc isde uper imidacloprid@1.5ml nu prati litre pani de hisab nal spray karo.dhanwad
maka pikavar Alli sathi aushdha pahije ?
(hn)
Punjab
Shrimaan ji, kripya ap bataye ke apke makki mein konse keet ka hamla hua hai, taki apko iske bare mein jankari di ja sake, dhanywad
ਸਰ ਇਹ ਕਣਕ 30 ਦਿਨ ਦੀ ਹੋ ਗਈ ਹੈ ਇਸ ਤੇ ਇੱਕ ਥੈਲਾ ਯੂਰੀਆ ਦਾ ਪਾਇਆ ਹੈ, ਪਾਣੀ ਲਗਾਉਣ ਤੋਂ ਪਹਿਲਾਂ ਇਸ ਤੇ ਹਲਕੀ ਜਿਹੀ ਗੁੱਲੀ ਡੰਡੇ ਦੀ ਸਪਰੇਅ ਕਰ ਸਕਦੇ ਹਾਂ ?
(pb)
Punjab
ਸ੍ਰੀ ਮਾਨ ਜੀ ਪਾਣੀ ਲਾਉਣ ਤੋਂ ਬਾਅਦ ਗੁੱਲੀ ਡੰਡੇ ਦੀ ਰੋਕਥਾਮ ਲਈ ਲੀਡਰ, ਟੌਪਿਕ, ਦੀ ਵਰਤੋ ਕਰ ਸਕਦੇ ਹੋ ਚੌੜੇ ਪੱਤਿਆਂ ਵਾਲੇ ਨਦੀਨ ਦੀ ਰੋਕਥਾਮ ਲਈ 2,4D 250 ml ਦੀ ਸਪਰੇਅ ਕਰ ਸਕਦੇ ਹੋ ਟੌਪਿਕ 15 ਡਬਲਿਊ ਪੀ (ਕਲੋਡੀਨਾਫਾਪ) 160 ਗ੍ਰਾਮ ਬਿਜਾਈ ਦੇ 30 ਤੋਂ 35 ਦਿਨਾਂ ਅੰਦਰ 150 ਪਾਣੀ/ਏਕੜ •• ਐਕਸੀਅਲ 5 ਈ ਸੀ (ਪਿਨੌਕਸਾਡਿਨ) 400 ਮਿਲੀਲਿਟਰ 4) ਲੀਡਰ/ਮਾਰਕਸਲਫੋ 75 ਡਬਲਿਊ ਜੀ (ਸਲਫੋਸਲਫੂਰਾਨ) 13 ਗ੍ਰਾਮ •ਟੋਟਲ/ਮਾਰਕਪਾਵਰ 75 ਡਬਲਿਊ ਡੀ ਜੀ (ਸਲਫੋਸਲਫੂਰਾਨ+ਮੈਟਸਫੂਰਾਨ) 16 ਗ੍ਰਾਮ •ਐਟਲਾਂਟਿਸ 3.6 ਡਬਲਿਊ ਡੀ ਜੀ (ਮਿਜ਼ੋਸਲਫੂਰਾਨ+ਆਇਡੋਸਲਫੂਰਾਨ) 160 ਗ੍ਰਾਮ 6 ਸ਼ਗੁਨ 21-11 (ਮੈਟਰੀਬਿਊਜ਼ਿਨ+ਕਲੋਡੀਨਾਫਾਪ) 200 ਗ੍ਰਾਮ •ਏ ਸੀ ਐੱਮ-9 (ਕਲੋਡੀਨਾਫਾਪ+ਮੈਟਰੀਬਿਊਜ਼ਿਨ) 240 ਗ੍ਰਾਮ *ਨੋਟ* 1.ਸ਼ਗਨ 21-11 ਨੂੰ pbw 550 ਤੇ ਉਨਤ pbw550 ਵਿਚ ਨਾ ਛਿੜਕੋ 2. ਸਗਨ 21-11 ਦਾ ਹਲਕੀਆਂ ਜਮੀਨਾ ਵਿਚ ਛਿੜਕਾ ਨਾ ਕਰੋ 3.ਵਡਾਣਕ ਕਣਕ ਵਿਚ ਸ਼ਗਨ 21-11 ਨਾ ਵਰਤੋਂ
ਸਰ ਮੱਛੀ ਪਾਲਣ ਸੰਬੰਧੀ ਜਾਣਕਾਰੀ ਚਾਹੀਦੀ ਹੈ ?
(pb)
ਤੁਸੀ ਮੱਛੀ ਪਾਲਣ ਦਾ ਕੰਮ ਸ਼ੁਰੂ ਕਰਨਾ ਹੈ ਤਾ ਸਭ ਤੋਂ ਜਰੂਰੀ ਹੈ ਟ੍ਰੇਨਿੰਗ ਇਹ ਟ੍ਰੇਨਿੰਗ ਤੁਹਾਨੂੰ FFDA(fish farmer development aggency) ਜੋ ਕਿ ਲੱਗਭੱਗ ਹਰ ਜ਼ਿਲੇ ਵਿੱਚ ਹੁੰਦੀ ਹੈ ਜਾਂ ਉੱਥੇ ਜਾ ਕੇ ਐਪਲੀਕੇਸ਼ਨ ਫਾਰਮ ਭਰੋ ਉਸ ਤੋਂ ਬਾਅਦ ਤੁਹਾਨੂੰ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਵੇਗੀ ਟ੍ਰੇਨਿੰਗ ਲਈ ਦਸਵੀ ਪਾਸ ਹੋਣਾ ਜਰੂਰੀ ਹੈ ਤੇ ਇਹ ਡਿਪਾਰਮੈ੍ਟ ਜਿੱਥੇ ਖੇਤੀਬਾੜੀ ਅਫਸਰ ਬੈਠਦਾ ਹੈ ਜਿਵੇ ਕਚਿਹਰੀਆਂ , ਡੀ ਸੀ ਆਫਿਸ ਕਹਿੰ ਦਿੰਦੇ ਹਾਂ ਉਸ ਵਿੱਚ ਬਣਿਆ ਹੁੰਦਾ ਹੈ ਮੱਛੀ ਪਾਲਣ ਲਈ ਸੇਮ ਵਾਲੇ ਇਲਾਕੇ ਵਿੱਚ 90% ਸਬਸਿਡੀ ਹੁੰਦੀ ਹੈ ਤੇ ਬਾਕੀ ਇਲਾਕਿਆ ਵਿੱਚ 40 % ਸਬਸਿਡੀ ਹੁੰਦੀ ਹੈ ਤੁਸੀ ਆਪਣੇ ਜ਼ਿਲੇ ਦੇ FFDA ( fish farming development agency ) ਦਫਤਰ ਵਿੱਚ ਜਾਓ ਜੋ ਕਿ ਆਮ ਤੌਰ ਤੇ ਡੀਸੀ ਦਫਤਰ ਜਾਂ ਕਚਿਹਰੀਆਂ ਵਿੱਚ ਬਣਿਆ ਹੁੰਦਾ ਹੈ ਤੁਸੀ ਉੱਥੇ ਆਪਣੇ ਜਮੀਂਨ ਦੀ ਫਰਦ , 10th ਸਰਟੀਫਿਕੇਟ ਤੇ ਜਿੱਥੇ ਤਲਾਬ ਬਣਾਉਣਾ ਹੈ ਉੱਥੋ ਦੀਆਂ 2 ਫੋਟੋ ਲੈ ਕੇ ਜਾਓ ਉਸ ਤੋਂ ਬਾਅਦ FFDA ਦੇ ਅਫਸਰ ਤੁਹਾਨੂੂੰ ਫਾਈਲ ਤਿਆਰ ਕਰਵਾਉਣਗੇ ਤੇ ਤੁਹਾਡੀ ਜਮੀਨ ਦੇਖ ਕੇ ਤਲਾਬ ਬਣਾਉਣ ਦਾ ਤਰੀਕਾ ਦੱਸਣਗੇ ਤੇ ਫਿਰ ਤੁਹਾਨੂੰ 40% ਸਬਸਿਡੀ ਲਈ ਫਾਈ਼ਲ ਤਿਆਰ ਕਰਕੇ ਲੋਨ ਅਪਲਾਈ ਬਾਰੇ ਸਮਝਾ ਦੇਣਗੇ. ਇਸਦੀ ਪੁੰਗ ਛੱਡਣ ਲਈ ਅਪ੍ਰੈਲ ਤੋਂ ਅਕਤੂਬਰ ਦਾ ਤੱਕ ਸਮਾਂ ਵਧੀਆ ਹੁੰਦਾ ਹੈ ਬਾਕੀ ਜੇਕਰ ਤੁਸੀ ਸ਼ੁਰੂ ਕਰਨਾ ਹੈ ਤਾਂ ਯੂਨੀਵਰਸਿਟੀ ਮੁਤਾਬਿਕ ਤੁਸੀ ਇੱਕ ਏਕੜ ਤੋਂ ਸ਼ੁਰੂ ਕਰ ਸਕਦੇ ਹੋ ਇੱਕ ਏਕੜ ਵਿੱਚ 5000 ਪੂੰਗ ਪਾ ਸਕਦੇ ਹਾਂ ਇਹ 2 to 3 ਇੰਚ ਦਾ ਹੁੰਦਾ ਹੈ ਜੇਕਰ 5000 ਪਾਉਣਾ ਹੈ ਤਾਂ 3000 ਰੋਹੂ , 1000 ਕਤਲਾ , 500 ਕੋਮਨ ਕਾਰਪ ਤੇ 500 ਮਰੀਗਲ ਨਸਲ ਪਾਈ ਜਾਵੇ ਇਹ ਪੂੰਗ ਤੁਸੀ ਮੱਛੀ ਪਾਲਣ ਵਿਭਾਗ ਤੋਂ ਖਰੀਦ ਸਕਦੇ ਹੋਂ ਇਹ ਇੱਕ ਇੰਚ ਦਾ ਬੱਚਾ 10 ਪੈਸਾ ਪ੍ਰਤੀ ਬੱਚਾ ਮਿਲੇਗਾ ਜੇਕਰ ਵਧੀਆਂ ਖੁਰਾਕ ਪਾਈ ਜਾਵੇ ਤਾਂ 8 ਮਹੀਨਿਆ ਵਿੱਚ ਇਹ ਲੱਗਭੱਗ 800-900 ਗ੍ਰਾਮ ਦਾ ਹੋ ਜਾਂਦਾ ਹੈ ਬਾਕੀ ਮੱਛੀ ਪਾਲਣ ਲਈ ਨਹਿਰੀ ਪਾਣੀ ਵਧੀਆ ਹੁੰਦਾ ਹੈ ਤੇ ਤੁਸੀ ਪਿੰਡ ਦਾ ਛੱਪੜ ਠੇਕੇ ਤੇ ਲੈ ਕੇ ਵੀ ਇਹ ਕੰਮ ਸ਼ੁਰੂ ਕਰ ਸਕਦੇ ਹੋਂ ਤਾਲਾਬ ਵਿੱਚ ਮੱਛੀ ਦੇ ਬੀਜ ਪਾਉਣ ਤੋਂ ਪਹਿਲਾਂ ਇਸ ਗੱਲ ਦੀ ਪਰਖ ਕਰ ਲੈਣੀ ਚਾਹੀਦੀ ਹੈ ਕਿ ਉਸ ਤਾਲਾਬ ਵਿੱਚ ਕਾਫੀ ਮਾਤਰਾ ਵਿੱਚ ਮੱਛੀ ਦੀ ਕੁਦਰਤੀ ਖੁਰਾਕ (ਪਲੈਂਕਟਾਨ) ਉਪਲਬਧ ਹੈ ਤਾਲਾਬ ਵਿੱਚ ਪਲੈਂਕਟਾਨ ਦੀ ਚੰਗੀ ਮਾਤਰਾ ਕਰਨ ਦੇ ਉਦੇਸ਼ ਨਾਲ ਇਹ ਜ਼ਰੂਰੀ ਹੈ ਕਿ ਰੂੜੀ ਦੀ ਖਾਦ ਦੇ ਨਾਲ ਸੁਪਰਫਾਸਫੇਟ 300 ਕਿਲੋਗ੍ਰਾਮ ਅਤੇ ਯੂਰੀਆ 180 ਕਿਲੋਗ੍ਰਾਮ ਪ੍ਰਤੀ ਸਾਲ ਪ੍ਰਤੀ ਹੈਕਟੇਅਰ ਦੇ ਮਾਨ ਨਾਲ ਪਾਈ ਜਾਵੇ ਤਲਾਬ ਵਿਚੋਂ ਹਾਨੀਕਾਰਕ ਮੱਛੀਆਂ ਅਤੇ ਕੀੜੇ-ਮਕੌੜਿਆਂ ਨੂੰ ਕੱਢ ਦੇਣਾ ਚਾਹੀਦਾ ਹੈ ਮੰਡੀਕਰਨ ਦੀ ਕੋਈ ਦਿੱਕਤ ਨਹੀ ਹੈ ਇਹ ਲੋਕਲ ਹੀ ਸੇਲ ਹੋ ਜਾਂਦੀ ਹੈ
ਕਣਕ ਦੇ ਨਦੀਨਾਂ ਨੂੰ ਸਪਰੇਅ ਕਿਹੜੀ ਕਰੀਏ ਫੋਟੋਆਂ ਦੇਖ ਕੇ ਦੱਸੋ ਜੀ ਅਤੇ ਮੌਸਮ ਬਹੁਤ ਖਰਾਬ ਹੈ ਇਹੋ ਜਿਹੇ ਮੌਸਮ ਵਿੱਚ ਕਿਹੜੀ ਸਪਰੇਅ ਠੀਕ ਰਹੇਗੀ ?
(pb)
Punjab
ਇੱਕ ਗੋਡੀ ਪਹਿਲੇ ਪਾਣੀ ਤੋਂ ਪਹਿਲਾ ਅਤੇ ਬਾਅਦ ਵਿੱਚ ਦੂਸਰੀ ਗੋਡੀ ਕਰੋ ਬਿਜਾਈ ਤੋਂ 30 ਤੋਂ 35 ਦਿਨਾਂ ਵਿੱਚ ਪ੍ਰਤੀ ਏਕੜ 16 ਗ੍ਰਾਮ ਟੋਟਲ/ ਮਾਰਕਪਾਵਰ 75 ਡਬਲਯੂ ਜੀ (ਸਲਫੋਸਲਫੂਰਾਨ+ਮੈਟਸਲਫੂਰਾਨ) ਜਾਂ 160 ਗ੍ਰਾਮ ਐਟਲਾਂਟਿਸ 3.6 ਡਬਲਯੂ ਡੀ ਜੀ (ਮਿਜ਼ੋਸਲਫੂਰਾਨ+ਆਇਡੋਸਲਫੂਰਾਨ) ਜਾਂ 200 ਗ੍ਰਾਮ ਸ਼ਗਨ 21-11 (ਕਲੋਡੀਨਾਫੌਪ +ਮੈਟਰੀਬਿਊਜ਼ਿਨ)ਾਂ 240 ਗ੍ਰਾਮ ਏ ਸੀ ਐਮ 9 (ਕਲੋਡੀਨਾਫੋਪ+ਮੈਟਰੀਬਿਊਜ਼ਿਨ)ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ ਅਕੌਰਡ ਪਲੱਸ/ਸ਼ਗਨ 21-11/ ਏ ਸੀ ਐਮ 9 ਨੂੰ ਕਣਕ ਦੀ ਉਨੰਤ ਪੀ ਬੀ ਡਬਲਯੂ 550 ਕਿਸਮਾਂ ਉਤੇ ਨਾ ਛਿੜਕੋ ਸ਼ਗਨ 21-11/ਏ ਸੀ ਐਮ 9 ਦਾ ਹਲਕੀਆਂ ਜ਼ਮੀਨਾਂ ਤੇ ਛਿੜਕਾਅ ਨਾ ਕਰੋ ਸ਼ਗਨ 21-11/ਏ ਸੀ ਐਮ 9 ਦਾ ਛਿੜਕਾਅ ਖਾਸ ਤੌਰ ਤੇ ਉਹਨਾਂ ਖੇਤਾਂ ਵਿੱਚ ਕਰੋ ਜਿੱਥੇ ਮੌਜੂਦਾ ਨਦੀਨਨਾਸ਼ਕਾਂ ਨਾਲ ਗੁੱਲੀ ਡੰਡਾ ਨਾ ਮਰਦਾ ਹੋਵੇ
PDDB TRAINING center in abohar ?
(hn)
Punjab
Amit kumar ji you can contact to Deputy Director Randeep SIngh 7827260001. he will guide you.
सर हाइड्रोफोनिक्स पोल्स के 1500 टीडीएस पोषक तत्वों के लिए सर टमाटर संयंत्र है, महोदय कौन सा तत्व कम पड़ रहा है और महोदय कितने प्रकार के पोषण तत्वों को अलग से बनाए जा सकते हैं सर प्लज़ ?
(hn)
Punjab
रूपाराम जी कृपया आप इसकी फोटो भेजे ताकि आपको इसके बारे में पूरी जानकारी दी जा सके धन्यवाद
ਸਰ ਜੀ photo ਦੇਖ ਕੇ ਦੱਸੋ ਜੀ ਕਣਕ ਨੂੰ ਕਿਹੜੀ ਸਪਰੇਅ ਕੀਤੀ ਜਾਵੇ ?
(pb)
Punjab
ਹਰਪ੍ਰੀਤ ਜੀ ਕਿਰਪਾ ਕਰਕੇ ਦੱਸੋ ਕਿ ਤੁਸੀ ਖੇਤ ਵਿਚ ਹਾਲੇ ਤਕ ਕਿਹੜੀ ਕਿਹੜੀ ਖਾਦ ਦੀ ਵਰਤੋਂ ਕੀਤੀ ਹੈ ਅਤੇ ਇਸਦੀਆਂ ਜੜਾਂ ਵਿਚ ਕੀੜਾ ਵੀ ਚੈੱਕ ਕਰੋ ਜੇਕਰ ਮੌਜੂਦ ਹੈ ਤਾ chlorpyriphos @1.2 ਲੀਟਰ ਨੂੰ 60 ਕਿਲੋ ਰੇਤ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੱਟਾ ਦਿਓ ਧੰਨਵਾਦ
क्या हमारे यहां औषधीय खेती जैसे शतावर, सफेद मूसली जैसी खेती हो सकती है कृपया बताए धन्यवाद ?
(hn)
Maharashtra
धर्मपाल जी आप इनकी खेती कर सकते है शतावरी के नए पौधों की रोपाई जून-जुलाई के महीने में की जाती है सफेद मूसली की बिजाई के लिए उचित समय जून से अगस्त तक का होता है
सर गेहूं की बिजाई करनी है कौन सा गेहूं बोयें ?
(hn)
श्री मान गेहूं की किस्में जैसे कि PBW 752,HD 2851,PBW 590,PBW-658, PBW-509 की बिजाई दिसम्बर तक कर सकते हो
sir sade ikkk 3 mahine di gabhan vachi aa and ikk 2 mahine di gabhan gaa ohna di deworming kitti nu nu 3 mahine hoge hun ohna nu kerhi goli deiieee deworming vaste ?
(pb)
Punjab
tuci ohna di deworming lai Flukarid-DS bolus deo, ehh gaban pashu di safe deworming wali goli hai.
ਸਰ ਮੈਂ ਡੇਅਰੀ ਫਾਰਮ ਦੀ ਟ੍ਰੇਨਿੰਗ ਲੈਣਾ ਚਾਹੁੰਦਾ ਹਾਂ ਜਿਹੜੀ ਜਨਵਰੀ ਵਿੱਚ ਦਿੱਤੀ ਜਾ ਰਹੀ ਹੈ ?
(pb)
Punjab
ਪੰਜਾਬ ਵਿੱਚ ਡੇਅਰੀ ਦੀਆ ਟ੍ਰੇਨਿੰਗ ਪੰਜਾਬ ਡੇਅਰੀ ਡਿਵੈਲਮੈਟ ਬੋਰਡ ਵੱਲੋ ਲਗਾਈਆ ਜਾਂਦੀਆ ਹਨ ਇਸਦਾ ਮੁੱਖ ਦਫਤਰ ਮੋਹਾਲੀ ਵਿੱਚ ਹੈ ਤੇ ਬਾਕੀ ਸਾਰੇ ਮੁੱਖ ਜ਼ਿਲਿਆ ਵਿੱਚ ਇਸ ਦੇ ਟ੍ਰੇਨਿੰਗ ਸੈਟਰ ਬਣੇ ਹੋਏ ਹਨ ਅਗਲੀ ਟ੍ਰੇਨਿੰਗ 06 -1-2020 ਤੋਂ ਸ਼ੁਰੂ ਹੋ ਰਹੀ ਹੈ ਇਸ ਵਿੱਚ ਸ਼ਾਮਿਲ ਹੋਣ ਲਈ ਉਮੀਦਵਾਰ ਦਾ ਘੱਟੋ ਘੱਟ 8 ਪਾਸ ਹੋਣਾ ਜਰੂਰੀ ਹੈ ਜਾਣਕਾਰੀ ਸਾਡੇ ਪੰਜਾਬ ਡੇਅਰੀ ਡਿਵੈਲਪਮੈਂਟ ਬੋਰਡ ਦੇ ਮੁੱਖ ਦਫਤਰ ਦੇ 0172-5027285 ਨੰਬਰ ਤੇ ਕਾਲ ਕਰਕੇ ਆਪਣਾ ਏਰੀਆ ਦੱਸ ਕੇ ਆਪਣੇ ਨਜ਼ਦੀਕੀ ਟ੍ਰੈਨਿੰਗ ਸੈਂਟਰ ਦਾ ਪਤਾ ਪੁੱਛ ਸਕਦੇ ਹੋ ਇਸ ਦੇ ਟ੍ਰੇਨਿੰਗ ਸੈਂਟਰਾਂ ਦੀ ਲਿਸਟ ਤੁਹਾਨੂੰ ਇਸ ਲਿੰਕ ਤੇ ਕਲਿੱਕ ਕਰਕੇ ਮਿਲ ਜਾਵੇਗੀ http://pddb.in/Content.aspx guid=CiJTeaYB2lQ
Punjab
ਸਰ ਮੈਂ ਡੇਅਰੀ ਫਾਰਮ ਦੀ ਟ੍ਰੇਨਿੰਗ ਲੈਣਾ ਚਾਹੁੰਦਾ ਹਾਂ ਮੈਨੂੰ ਤਰਨਤਾਰਨ ਟ੍ਰੇਨਿੰਗ ਸੈਂਟਰ ਬਾਰੇ ਦੱਸੋ ਕਿੱਥੇ ਆ ,ਨਾਲੇ ਅਗਲੇ ਬੈਂਚ ਬਾਰੇ ਦੱਸੋ ਕਦੋਂ ਸ਼ੁਰੂ ਹੋਵੇਗਾ