Punjab
Search
bypass fat kis vaste use Hoti hai ji ?
(pb)
Shamsher ji bypass fat nal pashu di kamjori durr hundi hai, fatt vddh jandi hai per isdi jyada varto nhi krni chahidi hai kyuki iss nal pashu nu charbi chadn lgg jndi hai.
005234 or 130045 vich ki difference hai ?
(pb)
Punjab
harmeet ji NPK 130045 vich 13% nitrogen hundi hai ate 45% potash eh fasl de nisare de same spray kiti jandi hai ate 005234 vich 52% phosphorus tat di kami poori kardi hai ate 34 % potash hunda hai.dhanwad
Sir kanak ka 2020 mein Kya price hoga ?
(hn)
Punjab
avtar ji abhi genhu ka rate 1925 rupaye chal raha hai aage iska price kya hoga iske bare men kuch kaha nahi ja sakta kyuki yeh sarkar ki tarf se teh kiya jata hai.dhanywad
ੲਿਨਾ ਮਟਰਾ ਨੂੰ ਕਿ ਬਿਮਾਰੀ ਹੈ।ੲਿਸ ਦਾ ਕਿ ੲਿਲਾਜ ਹੋ ਸਕਦਾ ਹੈ।ਕਿ ੲਿਸ ਦਾ ਕਾਰਨ ਪਾਣੀ ਦੀ ਕਮੀ ਹੋ ਸਕਦੀ ਹੈ ਜਾ ਕੋੲੀ ਹੋਰ ਕਾਰਨ ਹੈੈੈ ੲਿਸ ਦਾ। ੲਿਸ ਦਾ ਕਿ ਹਲ ਹੋ ਸਕਦਾ ਹੈ।
(pb)
ਸ੍ਰੀ ਮਾਨ ਜੀ ਮਟਰਾਂ ਵਿੱਚ ਫੰਗਸ ਦਾ ਹਮਲਾ ਹੈ ਇਸਦੀ ਰੋਕਥਾਮ ਲਈ M-45@500 ਗ੍ਰਾਮ ਪ੍ਰਤੀ ਏਕੜ ਸਪਰੇਅ ਕਰ ਸਕਦੇ ਹੋ
mere khet me usar Kyo h
(hn)
Shri maan g kripa aap apna swal visthar se puchein toh aapko poori jankari di ja ske...
Sir gaa de dwai bhrai c hun pehli heat te teeka bhraiye ya ik heat ton baad ?
(en)
Punjab
tuci uss nu dwai bhrwaun ton badd agli varr heat vich aunn te tika bhrwa skde ho..
which flowers can we grow after wheat cultivation in flower farming
(en)
Punjab
Pretty ji you can grow marigold flower after wheat.thank you
ਮੂਢੇ ਗੰਨੇ ਵਿਚ ਹੁਣ ਕਿਹੜੀ ਫਸਲ ਬੀਜ ਸਕਦੇ ਹਾਂ
(pb)
Punjab
ਅੰਮ੍ਰਿਤ ਜੀ ਤੁਸੀ ਮੂੜੇ ਗੰਨੇ ਵਿਚ ਕਿਸੇ ਵੀ ਫ਼ਸਲ ਦੀ ਬਿਜਾਈ ਨਹੀਂ ਕਰ ਸਕਦੇ ਜੇਕਰ ਕਰਦੇ ਵੀ ਹੋ ਤਾ ਇਸਦਾ ਝਾੜ ਘੱਟ ਜਾਏਗਾ ਧੰਨਵਾਦ
Pyaz mein jyada upaj kaise hogi ?
(hn)
श्री मान पानी में घुलनशील खादें: रोपण से 10-15 दिन बाद सूक्ष्म-तत्व 2.5-3 ग्राम प्रति लीटर पानी के साथ 19:19:19 की स्प्रे करें
कोई उत्तर दो दवाई बताओ
(hn)
Punjab
सुशिल जी आप इसके ऊपर blitox @3 ग्राम को प्रति लीटर पानी के हिसाब से स्प्रे करे इसके 3 -4 दिन के बाद आप इसके ऊपर zinc Sulphate @3 ग्राम को प्रति लीटर पानी के हिसाब से स्प्रे करें धन्यवाद
ਗੰਨੇ ਦੇ ਵੱਡ ਵਿੱਚ ਮੱਕੀ ਦੀ ਬਿਜਾਈ ਸਮੇਂ ਕਿਹੜੀ ਅਤੇ ਕਿੰਨੀ ਖਾਦ ਪਾਈਏ।
(pb)
Punjab
ਅੰਮ੍ਰਿਤ ਜੀ ਤੁਸੀ ਗੰਨੇ ਦੇ ਵੱਢ ਵਿਚ ਮੱਕੀ ਦੀ ਬਿਜਾਈ 25 ਫਰਵਰੀ ਤੋਂ ਕਰ ਸਕਦੇ ਹੋ ਮਿੱਟੀ ਦੀ ਜਾਂਚ ਮੁਤਾਬਕ ਹੀ ਖਾਦਾਂ ਪਾਓ)ਸੁਪਰ ਫਾਸਫੇਟ 75-150 ਕਿਲੋ, ਯੂਰੀਆ 75-110 ਕਿਲੋ ਅਤੇ ਪੋਟਾਸ਼ 15-20 ਕਿਲੋ (ਜੇਕਰ ਮਿੱਟੀ ਵਿੱਚ ਕਮੀ ਦਿਖੇ) ਪ੍ਰਤੀ ਏਕੜ ਪਾਓ ਐੱਸ.ਐੱਸ.ਪੀ. ਅਤੇ ਐੱਮ.ਓ.ਪੀ. ਦੀ ਪੂਰੀ ਮਾਤਰਾ ਅਤੇ ਯੂਰੀਆ ਦਾ ਤੀਜਾ ਹਿੱਸਾ ਬਿਜਾਈ ਸਮੇਂ ਪਾਓ ਬਾਕੀ ਬਚੀ ਨਾਈਟ੍ਰੋਜਨ ਪੌਦੇ ਗੋਡਿਆਂ ਤੱਕ ਹੋਣ ਤੇ ਅਤੇ ਗੁੱਛੇ ਬਣਨ ਤੋਂ ਪਹਿਲਾਂ ਪਾਓ
Krela ,sad vela Valia fasla de jarha kine ku Dungai tak faldea hn.
(pb)
Punjab
balvir ji eh fasl ,mitti ate sinchai te nirbhar karda hai.dhanwad
sir D.A.P..da spry lai kina time Pani wich bhejna jroori hai, aur ek dholi main kitne Matra Paune chahde hai g
(pb)
Shri maan DAP@2.5 kg per acre pani vich 24-48ghnte bhiyon ke rkho...
Pehlan buffalo hai 2 month ho gye sui nu raji bohut aa par milk bohut ghat gai, malappa wali goli v diti aa ?
(pb)
Punjab
tuci uss nu vdia matra hara chara vdia matra vich deo ate vdia company di feed deo, baki uss nu vdia khurak de nal nal Glactogog powder 1 pouch rojana ate Calcimust gold liquid 50ml rojana, lactomax tablet 10 golia rojana deo, iss nal frak paa jawega.
ਸਰ ਜੀ ਕਣਕ ਨੂੰ ਨਿਸਾਰੇ ਸਮੇਂ NPK ਦੀ ਸਪਰੇਅ ਕਰ ਸਕਦੇ ਹਾਂ ਜੇ ਕਰ ਸਕਦੇ ਹਾਂ ਤਾਂ ਕਿੰਨੀ ਮਾਤਰਾ ਇੱਕ ਏਕੜ ਵਿੱਚ ਪਾ ਸਕਦੇ ਹਾਂ ?
(pb)
Punjab
ਸੰਧੂ ਜੀ ਤੁਸੀ NPK 130045 @1 ਕਿਲੋ ਨੂੰ 150 ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕੀਤੀ ਜਾਂਦੀ ਹੈ ਧੰਨਵਾਦ
only npk da jyada faida nahi hona naal ohde boron mangnese di v krdeo spray jyada vadia rahu jhaad v vadh aau te danea da bhaar v vadh hou
only npk da jyada faida nahi hona naal ohde boron mangnese di v krdeo spray jyada vadia rahu jhaad v vadh aau te danea da bhaar v vadh hou
क्या मैं लिहोसिन मेक वाट cc dalwa sakta hu ?
(hn)
Punjab
कृपया आप अपना सवाल विस्तार से पूछे ताकि आपको इसके बारे में पूरी जानकारी दी जा सके धन्यवाद
i required a solar power plant to operate 3 hp submersible pump where can i contact i am from rajgarh mp muje solar power plant lagwana h jo ki 3 hp motor ko operate kre
(en)
Punjab
Shyam Rajput ji Solar pump lagvane or is ke bare me puri jankari ke lia aap Vivek Dhangrikar 9406802800 se samparak kar sakte hai, Thankyou.
सर नमस्कार मैं दशरथ यादव, चने का पौधा बढ़ रहा है फूल नही लग रहा है कोई उपाय बताएं जिससे चने का पौधा बढ़े नही ज्यादा और फूल अत्यधिक मात्रा में लगे ?
(hn)
Punjab
आप इसके ऊपर NPK 130045 @1 किलो को 150 लीटर पानी के हिसाब से स्प्रे करें धन्यवाद
ਸਰ ਜੀ ਕਣਕ ਨਿਸਾਰੇ ਲਈ ਤਿਆਰ ਆ ਉਸ ਵਿੱਚ ਨਦੀਨ ਆ ਉਸ ਉਪਰ 2,4 ਡੀ 58 ਪਰਸੈਂਟ ਦੀ ਸਪਰੇ ਕਰ ਸਕਦੇ ਆ ਕੋਈ ਨੁਕਸਾਨ ਤਾਂ ਨਹੀਂ ਕਰੇਗੀ ਕਿਨੀ ਮਾਤਰਾ ਇਕ ਏਕੜ ਵਿੱਚ ਪਾ ਸਕਦੇ ਹਾਂ
(pb)
Punjab
ਸੰਧੂ ਜੀ ਹੁਣ ਤੁਸੀ ਕਿਸੇ ਵੀ ਨਦੀਨ ਨਾਸ਼ਕ ਦੀ ਸਪਰੇ ਨਾ ਕਰੋ ਇਹ ਫ਼ਸਲ ਤੇ ਨੁਕਸਾਨ ਕਰ ਸਕਦੇ ਹਨ ਧੰਨਵਾਦ
ਕਿਸੇ ਕੋਲ ਪੱਗ ਦੇ ਕਤੂਰੇ ਹੋਣ ਤਾਂ ਦੱਸੋ ਨੰਬਰ ?
(pb)
Punjab
Inderjit ji Dog/Puppy len lai tusi sadi APNIKHETI Buy/sell Mobile aap download karo othe bohat sare kisan veera ne apni free ads post kiti hoi hai tusi otho dekh ke khreed vi sakde ho te apni free ads post vi kar sakde ho, Thankyou.
ਸਤ ਸ਼੍ੀ ਅਕਾਲ ਜੀ ਸਰ ਸਾਹਵਾਲ ਗਾਂ 1/1/ 2020 ਨੂੰ ਸੂੲੀ ਸੀ । ਸੂਣ ਟਾੲਿਮ 10 ਕਿੱਲੋ ਬਹੁਲੀ ਸੀ ਪਰ ਹੁਣ ਤੱਕ 11 ਕਿੱਲੋ ਦੁੱਧਹੈ ਤੇ ਫੈਟ ਵੀ ਬਹੁਤ ਘੱਟ 2.6 ਹੈ plzz ਦੱਸੋ ਗਾਂ ਨੂੰ ਕੀ ਦੇਵਾਂ ਜਿੱਸ ਨਾਲ ਦੁੱਧ ਵੀ ਵਧੇ ਤੇ ਫੈਟ ਵੀ ।
(pb)
Punjab
ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Flukarid-DS ਗੋਲੀ ਦਿਓ ਉਸ ਨੂੰ Fatmax ਪਾਊਡਰ 50 ਗ੍ਰਾਮ ਰੋਜਾਨਾ, Gouge powder 50 ਗ੍ਰਾਮ ਰੋਜਾਨਾ ਦਿਓ, ਇਸ ਨਾਲ ਫਰਕ ਪੈ ਜਾਵੇਗਾ, ਬਾਕੀ ਉਸਦੀ ਖੁਰਾਕ ਦਾ ਧਿਆਨ ਰੱਖੋ ਅਤੇ ਉਸ ਨੂੰ ਵਡੇਮਿਆ ਦੀ ਖਲ ਵੀ ਦੇਣੀ ਸ਼ੁਰੂ ਕਰੋ ਅਤੇ ਵਧਿਆ ਫੀਡ ਦੀ ਵਰਤੋਂ ਕਰੋ ਇਸ ਨਾਲ ਫਰਕ ਪੈ ਜਾਵੇਗਾ ..
यह खराब क्यों होते हैं ?
(hn)
Punjab
सुशिल जी यह फंगस और तत्व की कमी के कारण होते है इसके लिए आप blitox @3 ग्राम को प्रति लीटर पानी के हिसाब से स्प्रे करें इसके इलावा आप vermicompost @4 -5 किलो प्रति पौधा डाले धन्यवाद
glacshot powder ਤੇ calcimust-gold ਕੈਲਸ਼ੀਅਮ ਗੱਬਣ ਪਸ਼ੂ ਨੂੰ ਦੇ ਸਕਦੇ ਆ ਇਕੱਠੇ ਕੋਈ ਨੁਕਸਾਨ ਤਾ ਨਹੀਂ ਉਹਨਾਂ ਦਾ।
(pb)
Punjab
ਗਗਨ ਜੀ ਕਿਰਪਾ ਕਰਕੇ ਤੁਸੀ ਪਾਊਡਰ ਦੀ ਫੋਟੋ ਭੇਜੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ ਅਤੇ ਤੁਸੀ ਕੈਲਸ਼ੀਅਮ ਦੀ ਜਗਾਹ Vitamor-H liquid 10ml ਰੋਜਾਨਾ ਦਿਓ ਤਾਂ ਉਸ ਨਾਲ ਲੇਵਾ ਵਧਿਆ ਹੋਵੇਗਾ ਅਤੇ ਪਸ਼ੂ ਦੇ ਸਰੀਰ ਦੀ ਵਧਿਆ ਗਰੋਥ ਹੋਵੇਗੀ..
agar koi yeh cow kharidna chahta hai to is no. pe contact kre 9760276947, 9690827635 ?
(en)
Punjab
Govinda pandey ji cow bechne ke lia aap hmari APNIKHETI Buy/sell App par apni free ads jrur dale ta jo vaha par kisan kud aap ke No. par samparak kar khreed sake, Thankyou.
if anyone want to purchase this cow. contact on this no. 9760276947, 9690827635 ?
(en)
Punjab
govinda ji you can put ad of this on Apni kheti buy/sell and the farmers who are interested in buying this cow, will contact you directly .
ਸਰ 16×16 ਫੁੱਟ ਦੇ ਖੇਤ ਵਿਚ ਲਸਣ ਅਤੇ ਪਿਆਜ ਹੈ। ਇਸ ਵਿਚ ਸਿਉਂਕ ਤੋਂ ਬਚਾਅ ਲਈ ਕਿੰਨੀ ਮਾਤਰਾ ਵਿਚ ਕਲੋਰੋ ਪਾਈ ਜਾਵੇ ਅਤੇ ਕਿਸ ਤਰੀਕੇ ਨਾਲ ਪਾਈ ਜਾਵੇ ?
(en)
Punjab
ਗੁਰਪ੍ਰੀਤ ਜੀ ਤੁਸੀ chlorpyriphos @4ml ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਇਸਤੋਂ ਇਲਾਵਾ ਤੁਸੀ ਇਸਨੂੰ ਰੇਤ ਵਿਚ ਮਿਲਾ ਕੇ ਛਿੱਟਾ ਦੇ ਸਕਦੇ ਹੋ ਉਸਤੋਂ ਬਾਦ ਸਿੰਚਾਈ ਕਰ ਦਿਓ ਧੰਨਵਾਦ ਧੰਨਵਾਦ
gehu k khet se chuha bhagane ki upay batay aur gehu gabhaa me h uska baali bada hone k medicine batay
(hn)
चूहों से बचाव के लिए आप नीचे लिखे तरीके प्रयोग कर सकते हैं, पिंजरो का प्रयोग करना - चूहो को पडने के अलग अलग पिजंरो का प्रयोग किया जाता है इन पिजंरो का प्रयोग करने से पहले पिजंरे को अच्छी तरह धोकर प्रयोग करे ताकि किसी भी प्रकार की गंध ना आये साफ पिंजरो को खेत में चूहो के आने जाने वाले रास्ते और नुक्सान करने वाली जगह पर रखे बडी संखिया में चूहो को पकडने के लिए पिंजरे में 10-15 ग्राम अनाज को तेल लगाकर दो से तीन दिनो तक मुंह खोलकर रखे चुहो को मगर लगाने के बाद पिंजरे के अंदर कागज के टूकडो पर 10-15 ग्राम दाने और नालीदार दाखले पर चुटकी भर दाने रखकर मुंह को बंद कर दे ऐसा करके तीन दिन तक चूहे और पकडे हुए चूहो को पानी में डूबो कर मारे पिंजरो का दौबारा प्रयोग करने के लिए कम से कम 20 दिनो का फासला रखें कीडेमार जहरो के प्रयोग से रोकथाम - चूहो की कीडेमार और जहर के प्रयोग से रोकथाम करने के लिए जहरीला चोगा प्रयोग करने में ध्यान और सही तरीका प्रयोग करने की जरूरत है चुहो को इस जहरीले चोगे को खाना प्रयोग किये दानो का मियारपन , स्वाद, और तेल की गंध पर निर्भर करता है जहरीला चोगा बनाना जिंक फॉसफाइड का प्रयोग - एक किलो बाजरा गेहूं ज्वार का दलिया या इनका मिश्रण लेकर इसमे 20 ग्राम तेल हो सके तो मुंगफली का तेल और 25 ग्राम जिंकफॉसफाइड डाल कर अच्छी तरह मिलाये इस प्रकार तैया किये जहरीले चोगे को कागज की पुडीया बनाकर खेत में गेज वाली जगह पर रखे बरोमोडाइओलोन का प्रयोग - 20 ग्राम बरोमोडाइओलोन 0 005 फीसदी पाऊडर, 20 ग्राम बूरा खंड, और 20 ग्राम तेल को एक किलो किसी भी अनाज के दलिये में मिलाये और पूरे खेत में 40 जगह पर रख दें रैकुमिन का प्रयोग- 50 ग्राम रैकुमिन 0 0375 फीसदी पाऊडर , 20 ग्राम मुंगफली या सूरजमुखी का तेल और 20 ग्राम बूरा खंड को किसी भी अनाज के दलीये में मिलाये यह भी चूहो को मारने में बहुत फायदेमंद है
श्री मान गेहूं को बिमारियों से बचाने के लिए Opera@200 ml प्रती एकड़ सप्रे कर सकते हो
ਸਰ ਅਨਾਰ ਦੇ ਬੀਜ ਤੋਂ ਪੌਦਾ ਲਗਾ ਸਕਦੇ ਹਾਂ kirpa karke dso ?
(en)
Punjab
ਗੁਰਪ੍ਰੀਤ ਜੀ ਇਸਨੂੰ ਬੀਜ ਦੇ ਰਹੀ ਲਾਇਆ ਜਾ ਸਕਦਾ ਹੈ ਪਰ ਅਨਾਰ hybrid ਕਿਸਮ ਦਾ ਨਾ ਹੋਏ ਬੀਜ ਤੋਂ ਪੌਧਾ ਉਗਾਉਣ ਦੇ ਲਈ ਤੁਸੀ ਬੀਜਾਂ ਨੂੰ ਕੱਢੋ ਅਤੇ ਇਸਦੇ ਉਪਰਲੇ pulp ਨੂੰ ਕਿਸੇ ਕੱਪੜੇ ਨਾਲ ਰਗੜ ਕੇ ਹਟਾ ਦਿਓ ਇਸਤੋਂ ਬਾਦ ਤੁਸੀ ਬੀਜਾਂ ਨੂੰ ਛਾਂ ਵਿਚ ਸੁਕਾਓ ਉਸਤੋਂ ਬਾਦ ਤੁਸੀ ਇਹਨਾਂ ਬੀਜਾਂ ਨੂੰ ਭੁਰਭੁਰੀ ਮਿੱਟੀ ਵਿਚ 1.5 cm ਡੁੰਗਾਈ ਤੇ ਬੀਜ ਦਿਓ ਲਗਭਗ 30 -40 ਦਿਨਾਂ ਬਾਦ ਬੀਜ ਪੁੰਗਰਨਾ ਸ਼ੁਰੂ ਕਰ ਦਿੰਦਾ ਹੈ ਧੰਨਵਾਦ
Meeh kdo a ji ?
(pb)
Punjab
gurpreet ji mausam vibhag de anusar es hafte mausam saaf hi hai meeh di koi sambhvna nahi hai.dhanwad
Baingan ki kheti february ke mah mein kaisi rahegi ?
(hn)
Punjab
रोपण करने से पहले खेत की अच्छे तरीके से 4-5 बार जोताई करें और समतल करें फिर खेत में आवश्यकतानुसार आकार के बैड बनाएं फासला फसल की किस्म और मिट्टी की उपजाऊ शक्ति पर निर्भर करता है पंक्तियों में 60 सैं.मी. और पौधों में 35-40 सैं.मी. का फासला रखें नर्सरी में बीजों को 1 सैं.मी. गहराई में बोयें और मिट्टी से ढक दें खेत में पनीरी लगाकर इसकी बिजाई की जाती है
मेरे बैंगन के पौधे सूख रहे हैं तथा बीच में कीड़े हैं ?
(hn)
श्री मान बैंगन में Cartap Sc @250 mlप्रती एकड़ सप्रे कर सकते हो
Tricogramma cards fix on leaves and change every week
devmedia
(pb)
Punjab
gurdeep ji isde rate di jankari tuhanu local market vicho hi milegi.dhanwad
Dragon fruit Varieties ਦੀ ਪੂਰੀ ਜਾਣਕਾਰੀ ਕਿਹੜੀ variety ਦਾ temperature, pollination, yield, nutirtiom requirements ਬਾਰੇ ?
(pb)
Punjab
dragon fruit diyan kalman layian jandiyan han ate isdiyan kisman jive red ate white hundiyan han.isde layi tapman 5-45 degree tak ho sakda hai.ate eh auto pollinated crop hundi hai isnu jyadatr roodi di khaad hi payi jandi hai.dhanwad
Punjab
dragon fruit di variety description bre koi book hai ta dsdo g
मटर में फली छेदक रोग लगा हुआ है कौन सी दवा का स्परे करें ?
(hn)
Punjab
शुरूआती नुकसान के समय कार्बरिल 900 ग्राम को प्रति 100 लीटर पानी में डालकर प्रति एकड़ पर स्प्रे करें जरूरत के अनुसार 15 दिनों के फासले पर दोबारा स्प्रे करें ज्यादा नुकसान के समय 1 लीटर क्लोरपाइरीफॉस या एसीफेट 800 ग्राम को 100 लीटर पानी में डालकर स्प्रे वाले पंप से प्रति एकड़ में स्प्रे करें
100 kilo home feed kaise teyar kre ?
(pb)
Punjab
ਪਸ਼ੂਆਂ ਨੂੰ ਘਰ ਵਿਚ ਫੀਡ ਤਿਆਰ ਕਰਕੇ ਦੇਣੀ ਹੈ ਤਾਂ ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ.
ਸਰ ਜੀ ਕਣਕ ਤੇ BASF ਕੰਪਨੀ ਦੀOpera ਦੀ ਸਪਰੇਅ ਕਦੋਂ ਕਰਨੀ ਚਾਹੀਦੀ ਹੈ ਇਸ ਦੀ ਜਾਣਕਾਰੀ ਦਿਉ ਇਸ ਵਿੱਚ ਤੇਲੇ ਵਾਲੀ ਪਾ ਸਕਦੇ ਹਾਂ ?
(pb)
ਸ੍ਰੀ ਮਾਨ ਜੀ ਕਣਕ ਵਿੱਚ Opera@200 mlਪ੍ਰਤੀ ਏਕੜ ਗੋਭ ਵਾਲੀ ਅਵਸਥਾ ਤੇ ਕਰ ਸਕਦੇ ਹੋ ਸਾਰੇ ਕਿਸਾਨ ਤੇਲੇ ਵਾਲੀ ਅਤੇ ਉੱਲੀਨਾਸ਼ਕ ਮਿਲਾ ਕੇ ਸਪਰੇਅ ਕਰਦੇ ਹਨ ਪਰੰਤੂ ਯੂਨੀਵਰਸਿਟੀ ਦੋ ਕੈਮੀਕਲਾਂ ਨੂੰ ਮਿਲਾ ਕੇ ਸਪਰੇਅ ਕਰਨ ਦੀ ਸਿਫਾਰਿਸ਼ ਨਹੀਂ ਕਰਦੀ
mirchi ka podha teda ho gaya he kya jad galan he ya phir jado me bich ki jAd gal rahi he
(hn)
Punjab
sanjay ji yeh aapko check karna padega agar fungus lag gayi hai to aap iske uper carbendazim@4 gram ko prati litre pani ke hisab se spray karen.dhanywad
madu makhi palan ka bara ma daso ki Ena to sanu kada kada products milda na ena products kitha sales karna hunda loan subsidy bara kirpa karka puri jankari dite java
(pb)
ਜੇਕਰ ਤੁਸੀ ਮੱਖੀ ਪਾਲਣ ਦਾ ਕਿੱਤਾ ਨਵੇ ਸਿਰੇ ਤੋਂ ਸ਼ੁਰੂ ਕਰਨਾ ਚਾਹੁੰਦੇ ਹੋਂ ਤਾਂ ਅਗਸਤ ਤੋਂ ਜਨਵਰੀ ਤੱਕ ਸ਼ੁਰੂ ਕੀਤਾ ਜਾ ਸਕਦਾ ਹੈ ਮੱਖੀ ਫਾਰਮ ਦੇ ਨੇੜੇ ਜੀ. ਟੀ. ਰੋਡ, ਰੇਲਵੇ ਲਾਈਨ ਅਤੇ ਟੈਲੀਫੋਨ ਜਾਂ ਬਿਜਲੀ ਦੀਆਂ ਤਾਰਾਂ ਦਾ ਜਾਲ ਨਾ ਹੋਵੇ ਫੁੱਲਾਂ ਤੋਂ ਮੱਖੀਆਂ ਨੂੰ ਨੈਕਟਰ (ਫੁੱਲਾਂ ਦਾ ਰਸ) ਅਤੇ ਪੋਲਨ ਮਿਲਦਾ ਹੈ ਜੋ ਕਿ ਮੱਖੀਆਂ ਦੀ ਖੁਰਾਕ ਹੁੰਦੇ ਹਨ ਵਾਧੂ ਸ਼ਹਿਦ ਇਕੱਠਾ ਕਰਨ ਲਈ ਫੁੱਲਾਂ ਵਾਲੀਆਂ ਮੁੱਖ ਫਸਲਾਂ ਸਰ੍ਹੋਂ, ਤੋਰੀਆ, ਰਾਇਆ, ਗੋਭੀ ਸਰ੍ਹੋਂ, ਸਫੈਦਾ, ਬਰਸੀਮ, ਸੂਰਜਮੁਖੀ, ਲੀਚੀ, ਅਰਹਰ, ਟਾਹਲੀ, ਕਪਾਹ/ਨਰਮਾ ਆਦਿ ਹਨ ਜਿਨ੍ਹਾਂ ਇਲਾਕਿਆਂ ਵਿਚ ਇਹ ਫੁੱਲ-ਫੁਲਾਕੇ ਦੇ ਸੋਮੇ ਸਮੇਂ-ਸਮੇਂ ਸਿਰ ਮਿਲਦੇ ਹਨ, ਉਨ੍ਹਾਂ ਇਲਾਕਿਆਂ ਵਿਚ ਇਸ ਧੰਦੇ ਨੂੰ ਬਹੁਤ ਕਾਮਯਾਬੀ ਨਾਲ ਅਪਣਾਇਆ ਜਾ ਸਕਦਾ ਹੈ ਇਸ ਵਿੱਚ 100 ਮੱਖੀ ਦੇ ਬਕਸਿਆ ਤੋਂ ਤੁਸੀਂ ਔਸਤਨ 25000-30000 ਤੱਕ ਦਾ ਮੁਨਾਫਾ ਲੈ ਸਕਦੇ ਹੋਂ ਸ਼ੁਰੁਆਤ ਵਿੱਚ ਜੇਕਰ ਤੁਸੀਂ 100 ਬਕਸਿਆ ਨਾਲ ਕੰਮ ਸ਼ੁਰੂ ਕਰਦੇ ਹੋ ਤਾਂ ਔਸਤਨ 4-5 ਲੱਖ ਤੱਕ ਖਰਚਾ ਆਉਦਾ ਹੈ ਤੁਸੀ ਆਪਣੇ ਬੱਜਟ ਦੇ ਹਿਸਾਬ ਨਾਲ ਬਕਸਿਆ ਦੀ ਗਿਣਤੀ ਘੱਟ- ਵੱਧ ਵੀ ਕਰ ਸਕਦੇ ਹੋਂ ਬਾਕੀ ਜੇਕਰ ਇਸਦੀ ਟ੍ਰੇਨਿੰਗ ਲੈਕੇ ਸ਼ੁਰੂ ਕਰੋ ਤਾਂ ਵਧੀਆ ਰਹੇਗਾ ਟ੍ਰੇਨਿੰਗ ਲੈਣ ਲਈ ਤੁਸੀ ਆਪਣੇ ਜ਼ਿਲੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਤੇ ਗੁਰੂ ਅੰਗਦ ਦੇਵ ਵੈਨਟਰੀ ਯੂਨੀਵਰਸਿਟੀ ਲੁਧਿਆਣ ਵਿਖੇ ਟ੍ਰੇਨਿੰਗ ਲਈ ਫਾਰਮ ਭਰ ਕੇ ਆਓ ਉਸ ਤੋਂ ਬਾਅਦ ਜਦੋਂ ਅਗਲੀ ਟ੍ਰੇਨਿੰਗ ਹੋਈ ਤੁਹਾਨੂੰ ਕਾਲ ਕਰਕੇ ਦੱਸ ਦਿੱਤਾ ਜਾਂਦਾ ਹੈ ਬਾਕੀ ਜੇਕਰ ਬਕਸੇ ਚਾਹੀਦੇ ਹਨ ਤਾਂ ਤੁਸੀ ਮੈਨੂੰ 9417423111 ਨੰਬਰ ਤੇ ਕਾਲ ਕਰ ਸਕਦੇ ਹੋ ਜੀ.
Chandigarh
Bhupinder ji madhu makhi palan ke liye aap apis dorsata naam di breed istemaal kr skde ho ji, isda shad vadia qualitu da hunda hain, te isto tuhanu, honey, honey wax milda ae, jisnu tusi bazzar vich bech skde ho ji, isdi training vaste tusi kvk fazilka jau te training da form bhar dyo, jdo training hougi tusi isdi training le lyo ji, jithey tuhanu sab kuj pta lag juga ji, dhanwad ji,te subsidy sarkaar honey utpaadan te alag te colony bnonde taan alag dindi aa ji, minimum subsidy lagat ka 40 persent milti h ji... dhnyavad ji
Maine 20 *20 fit pond me mangur ka palan kiya hai 400 machlai Hai 100 gm ki ek machli hai. 5 dino se dana nahi kha rahai hai Koi help plz
(hn)
Haryana
pankaj kumar ji aap is pond ka water exchange kardo ji.
Punjab
Pankaj ji iske liye pani ka ph check kren aur temp. v check kren kyuki temp. low hone se v yeh smasia aa skti hai.
Which is the fastest grow maize seed which can be planted in march and harvested by end of May or begining of June. In Jalandhar punjab Area. The output per acre in qt
(en)
Punjab
Zorawar ji you can grow varieties like PMH2, megha, parkash.the average yield is 12-16 quintal per acre.thank you
मेथी में तेला है कौन सी स्प्रे करें ?
(hn)
Punjab
परताप जी आप इसके ऊपर imidacloprid @1.5 ml को प्रति लीटर पानी के हिसाब से स्प्रे करें धन्यवाद
Ghar de vich vadh to vadh kine murge poultry law de according rakh skde a ?
(pb)
Punjab
Partap ji ehh tuhade ghar vich jgah te nirbhar hai tuci kini jgah ton suru krna chahunde ho uss hisab nal tuci murge rakh skde ho.
dr ravinder chahal g concimax tab.nahi milli g eh tab.milli hai g eh tikka bharvaun to pehla denia n ja tikka bharvaun to pichho jawab jaldi dena g plz
(pb)
Punjab
tuci ehna di varto v kr skde ho ehh tuci tika bhrwaun ton pehla v de skde ho ate tika bhrwaun ton badd v de skde ho, ehna nal infection khtam hunda hai ate bachedani strong hundi hai.
ਸਰ ਜੀ ਮੈਨੂੰ ਪੂਰੇ ਦਿਨ ਵਿੱਚ ਦਸੋ ਕਿ ਮੱਝ ਨੂੰ ਕਿੰਨਾ ਹਰਾ ਅਤੇ ਸਾਇਲੇਜ ਅਤੇ ਕਿੰਨੀ ਤੂੜੀ ਦੇਣੀ ਚਾਹੀਦੀ ਹੈ ਸਾਰੇ ਇਕ ਦਿਨ ਵਿੱਚ ਦਸੋ?
(pb)
Punjab
tuci majh nu rojana 15kg tak silage, 15 kg tak chara ate 2-3 kg tak turri de skde ho, baki usde khan ate hajam krn te nirbhar hai.
devmedia
(pb)
Punjab
Satnam Singh ji Machhi palan di 5 dina di free trainuing lai tusi Sh.Amarjeet Singh Bal, ADF, Sh. Pawan Kumar, CEO 0175-2206461 (8146200596, 977927-0027) nal samparak kar sakde ho, Thankyou.
Chandigarh
sat shri Akaal Satnam Singh ji February and march de mahine vich koi vi macchi paalan di training nhi ho rhi punjab cha, tusi aprial de mahine vich apne nazdiki kvk rouni cha ja ke pta kr skde ho ji, dhanwad ji.
गेहूं में खाद कब कब दें ?
(hn)
श्री मान गेहूं में खाद यूरिया@110 किलो प्रती एकड़ 55-60 दिन में पूरी कर सकते हो
Sweet corn ki kheti ke liye beej jabalpur mein kaha milega ?
(hn)
Punjab
Nirdosh kujur ji sweet corn seed lene ke lia aap Shine Brand Seeds 8770896002 se samparak kar sakte hai, Thankyou.
सर जी पेलन बछिया को काडा बना के दे सकते हैं या नहीं ?
(hn)
Punjab
राहुल जी यदि आप उसके ब्याने के बाद काहड़ा देना चाहते है तो आप काहड़ा तैयार करके दे सकते है
ਕਣਕ ਨੂੰ ਪਾਣੀ ਕਿੰਨੇ ਦਿਨਾਂ ਤੇ ਬੰਦ ਕਰਨਾ ਚਾਹੀਦਾ ਹੈ ?
(pb)
Punjab
ਤੁਸੀ ਆਖਰੀ ਸਿੰਚਾਈ ਬਿਜਾਈ ਤੋਂ 115 -120 ਦਿਨ ਤਕ ਕਰ ਸਕਦੇ ਹੋ ਧੰਨਵਾਦ
devmedia
(pb)
Punjab
palwinder ji eh lukad da boota hai jehda ke ik faldar boota hai.dhanwad
moti ki kheti ?
(hn)
Rajasthan
मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए अचल सिंह (फाउंडर )- 9711858258. धन्यवाद
Madhya Pradesh
किसान भाइयों के लिए खुशखबरी आपकी फसल हम खरीदेगे तालाब में सीप एवं मछली पालन से कमाए 10-12 लाख सालाना (मोती और मछली की अनुबंध खेती लीगल कोर्ट एग्रीमेंट के साथ) अमित बामोरिया बामोरिय मोती संवर्धन केंद्र 9770085381, 9893232938
Haryana
kaha par ha traning center
प्याज की फ़सल में खरपतवार उग आए हैं, कृपया उपचार बताएं ?
(hn)
Punjab
शुरुआत में नए पौधे धीरे-धीरे बढ़ते है इसलिए नुकसान से बचाव के लिए गोड़ाई की जगह रासायनिक नदीन-नाशक का प्रयोग करें रोकथाम के लिए बिजाई से 72 घंटे में पेंडीमैथालीन(स्टंप) 1 लीटर को 200 लीटर पानी में मिलाकर प्रति एकड़ में स्प्रे करें नदीनों के अंकुरण उपरांत बिजाई से 7 दिन बाद आक्सीफ्लोरफैन 425 मि.ली. को 200 लीटर पानी में मिलाकर प्रति एकड़ में स्प्रे करें नदीनों की रोकथाम के लिए 2-3 गोड़ाईयों की सिफारिश की जाती है पहली गोड़ाई बिजाई से एक महीने बाद और दूसरी गोड़ाई, पहली से एक महीने बाद करें
Tomoto mein late blight ke liye kehda fungicide use kre ?
(hn)
Punjab
sunil ji aap tmatar men fungus ki roktham ke liye copper oxychloride@400 gram ko prati acre ke hisab se spray karen.dhanywad
Kon si dwa dale shimla mirch mein ?
(en)
Punjab
Rinku ji kripya aap btaye ke abhi shimla mirch men kya dikkat aa rahi hai taki aapko iske bare mein poori jankari di ja sake,dhanywad
Gerber method kya hai ?
(hn)
Punjab
vasu ji kripya aap apna swal vistar se pooche ke aap gerber ke bare men kya jankari lena chahte hai taki aapko iske bare men poori jankari di ja sake,dhanywad
ਬੱਕਰੀ ਪਾਲਣ ਦੀ ਟਰੇਨਿੰਗ ਕਦੋ ਏ ਜੀ ਫਰੀਦਕੋਟ ?
(pb)
Punjab
ਬੱਕਰੀ ਪਾਲਣ ਦੀ ਟ੍ਰੇਨਿੰਗ ਲੈਣ ਲਈ ਤੁਸੀ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ ਉਥੇ ਸਮੇ ਸਮੇ ਤੇ ਕਿਸਾਨਾਂ ਦੀ ਮੰਗ ਦੇ ਅਨੁਸਾਰ ਟ੍ਰੇਨਿੰਗ ਦਿਤੀ ਜਾਂਦੀ ਹੈ ਤੁਸੀ ਉਥੇ ਜਾ ਕੇ ਆਪਣਾ ਟ੍ਰੇਨਿੰਗ ਵਾਲਾ ਫਾਰਮ ਭਰ ਆਓ ਫਿਰ ਜਦੋ ਵੀ ਟ੍ਰੇਨਿੰਗ ਹੋਵੇਗੀ ਉਹ ਤੁਹਾਨੂੰ ਫੋਨ ਕਰਕੇ ਦੱਸ ਦੇਣਗੇ Krishi Vigyan Kendra (KVK) , Faridkot (Punjab) Phone :- 01639-253142 .
Strawberry ki kheti ?
(hn)
Punjab
स्ट्रॉबेरी की खेती पॉलीहाउस के अंदर या खुले खेत में कर सकते हैं चीकनी, बालुई और अच्छे निकास वाली ज़मीन स्ट्रॉबेरी के लिए अच्छी होती है तेजाबी में पी एच 5.0 से 6.5 होनी चाहिए मिट्टी की नाज़ुकता तीस से चालीस सैं.मी. होनी चाहिए स्ट्रॉबेरी की सही वृद्धि के लिए दिन में तापमान 20-25 डिगरी और रात के समय 7-12 डिगरी होना चाहिए इसलिए इसकी पनीरी लगाने का काम मध्य अक्तूबर से मध्य नवंबर तक कर देना चाहिए इन महीनों और इसके बाद पंजाब में लगभग यही तापमान होता है स्ट्रॉबेरी की खेती मलचिंग विधि द्वारा की जाती है सबसे पहले खेत को तैयार किया जाता है इसके बाद ही ट्रैक्टर की सहायता से मलचिंग मशीन को खेत में उतारा जाता है चार फुट क्यारी तैयार की जाती है इसमें ड्रिप लाइन फिट की जाती है इसके बाद मशीन की सहायता से क्यारियों पर प्लास्टिक शीट बिछाई जाती है मलचिंग के लिए हल्का और लचकीला पदार्थ लें ताकि स्ट्रॉबेरी के पौधे की रफ्तार पर असर ना पड़े जिसे बाद में दोनों ओर से मिट्टी में दबा दिया जाता है अब इस शीट में छेद करके उसमें स्ट्रॉबेरी की पनीरी लगायी जाती है पनीरी लगाने के समय जड़ को पूरी तरह मिट्टी में व्यवस्थित कर दें जड़ बाहर रहने से पौधे के सूखने का खतरा होता है पौधे को ज्यादा तापमान और ठंड से बचाने के लिए इसके ऊपर छांव करनी चाहिए जो आप लो टन्नल विधि से कर सके हैं मौसम का बहुत ख्याल रखना पड़ता है थोड़ी सी लापरवाही से सारी फसल खराब हो सकती है पहले साल अपने खेत में स्ट्रॉबेरी की खेती करने का कुल खर्चा ढाई से तीन लाख रूप्ये प्रति एकड़ के हिसाब से आ जाता है क्योंकि किसान को पहले साल ड्रिप सिस्टम और फव्वारों आदि पर खर्च करना पड़ता है पर अगले वर्षों में किसानों का यह खर्चा बच जाता है इसके लिए एक एकड़ में 40 बैड बनते हैं और एक बैड पर 1000 स्ट्रॉबेरी के पौधे लगते हैं इस तरह एक एकड़ में चालीस हजार पौधे लगाए जाते हैं एक पौधा 3 से 4 रूप्ये तक मिल जाता है और इसकी उपज 50 से 60 क्विंटल तक निकल आता है 25-30क्विंटल गोबर की खाद एक एकड़ में डालें यह खाद एक साल में डालनी होती है फिर 20 : 40 : 40 NPK KG / हेक्टेयर डालनी है अच्छी फसल के लिए यूरिया दो फीसदी जिंक सल्फेट, आधा प्रतिशत कैलशियम सल्फेट और बोरिक एसिड 0.2 फीसदी अच्छी फसल के लिए ठीक है सिंचाई जल्दी जल्दी पर हल्की करनी चाहिए ज्यादा पानी ठीक नहीं है पत्ते गीले ना करें तुपका सिंचाई से पानी कम लग सकता है यदि तुपका सिंचाई नहीं कर रहे तो क्यारियों में पानी खाली में ही लगाएं नदीन हाथ से हटाएं या कीड़े मकौड़े और अन्य बीमारियों की तरफ ध्यान रखना जरूरी है यदि कोई पौधा ज्यादा खराब है उसे हटा दें जब फल का रंग 70 प्रतिशत लाल हो जाये तो तोड़ लेना चाहिए यदि मार्किट दूरी पर है तो थोड़ा सख्त ही तोड़ना चाहिए तुड़ाई अलग अलग दिनों में करनी चाहिए स्ट्रॅाबेरी की पैकिंग प्लास्टिक की प्लेटों में करनी चाहिए इसे हवादार जगह पर रखना चाहिए जहां तापमान पांच डिगरी हो एक दिन के बाद स्ट्रॉबेरी की पैकिंग का तापमान ज़ीरो डिग्री होना चाहिए मार्किट में स्ट्रॉबेरी औसतन 200 रूपये प्रति तक बिकती है इस तरह पांच लाख प्रति एकड़ से इसकी आमदन शुरू होकर आगे अपनी मेहनत से किसान आमदन में भरपूर वृद्धि कर सकता है स्ट्रॉबेरी के पौधे सितंबर से अक्तूबर तक लगाए जाते हैं और 3 महीने के बाद यह फल देना शुरू कर देते हैं इसकी फसल अप्रैल तक चलती है इसकी मार्केटिंग में किसी भी तरह की मुश्किल नहीं है, यह ऐलनाबाद, सिरसा, हनुमानगढ़, गंगानगर के इलावा बठिंडा, मोगा, जलंधर. लुधियाना में इसकी मार्केटिंग कर सकते है, यदि ज़्यादा मात्रा में स्ट्रॉबेरी है तो दिल्ली इसकी मुख्य मार्किट है
devmedia
(hn)
Punjab
स्ट्रॉबेरी की खेती पॉलीहाउस के अंदर या खुले खेत में कर सकते हैं चीकनी, बालुई और अच्छे निकास वाली ज़मीन स्ट्रॉबेरी के लिए अच्छी होती है तेजाबी में पी एच 5.0 से 6.5 होनी चाहिए मिट्टी की नाज़ुकता तीस से चालीस सैं.मी. होनी चाहिए स्ट्रॉबेरी की सही वृद्धि के लिए दिन में तापमान 20-25 डिगरी और रात के समय 7-12 डिगरी होना चाहिए इसलिए इसकी पनीरी लगाने का काम मध्य अक्तूबर से मध्य नवंबर तक कर देना चाहिए इन महीनों और इसके बाद पंजाब में लगभग यही तापमान होता है स्ट्रॉबेरी की खेती मलचिंग विधि द्वारा की जाती है सबसे पहले खेत को तैयार किया जाता है इसके बाद ही ट्रैक्टर की सहायता से मलचिंग मशीन को खेत में उतारा जाता है चार फुट क्यारी तैयार की जाती है इसमें ड्रिप लाइन फिट की जाती है इसके बाद मशीन की सहायता से क्यारियों पर प्लास्टिक शीट बिछाई जाती है मलचिंग के लिए हल्का और लचकीला पदार्थ लें ताकि स्ट्रॉबेरी के पौधे की रफ्तार पर असर ना पड़े जिसे बाद में दोनों ओर से मिट्टी में दबा दिया जाता है अब इस शीट में छेद करके उसमें स्ट्रॉबेरी की पनीरी लगायी जाती है पनीरी लगाने के समय जड़ को पूरी तरह मिट्टी में व्यवस्थित कर दें जड़ बाहर रहने से पौधे के सूखने का खतरा होता है पौधे को ज्यादा तापमान और ठंड से बचाने के लिए इसके ऊपर छांव करनी चाहिए जो आप लो टन्नल विधि से कर सके हैं मौसम का बहुत ख्याल रखना पड़ता है थोड़ी सी लापरवाही से सारी फसल खराब हो सकती है पहले साल अपने खेत में स्ट्रॉबेरी की खेती करने का कुल खर्चा ढाई से तीन लाख रूप्ये प्रति एकड़ के हिसाब से आ जाता है क्योंकि किसान को पहले साल ड्रिप सिस्टम और फव्वारों आदि पर खर्च करना पड़ता है पर अगले वर्षों में किसानों का यह खर्चा बच जाता है इसके लिए एक एकड़ में 40 बैड बनते हैं और एक बैड पर 1000 स्ट्रॉबेरी के पौधे लगते हैं इस तरह एक एकड़ में चालीस हजार पौधे लगाए जाते हैं एक पौधा 3 से 4 रूप्ये तक मिल जाता है और इसकी उपज 50 से 60 क्विंटल तक निकल आता है 25-30क्विंटल गोबर की खाद एक एकड़ में डालें यह खाद एक साल में डालनी होती है फिर 20 : 40 : 40 NPK KG / हेक्टेयर डालनी है अच्छी फसल के लिए यूरिया दो फीसदी जिंक सल्फेट, आधा प्रतिशत कैलशियम सल्फेट और बोरिक एसिड 0.2 फीसदी अच्छी फसल के लिए ठीक है सिंचाई जल्दी जल्दी पर हल्की करनी चाहिए ज्यादा पानी ठीक नहीं है पत्ते गीले ना करें तुपका सिंचाई से पानी कम लग सकता है यदि तुपका सिंचाई नहीं कर रहे तो क्यारियों में पानी खाली में ही लगाएं नदीन हाथ से हटाएं या कीड़े मकौड़े और अन्य बीमारियों की तरफ ध्यान रखना जरूरी है यदि कोई पौधा ज्यादा खराब है उसे हटा दें जब फल का रंग 70 प्रतिशत लाल हो जाये तो तोड़ लेना चाहिए यदि मार्किट दूरी पर है तो थोड़ा सख्त ही तोड़ना चाहिए तुड़ाई अलग अलग दिनों में करनी चाहिए स्ट्रॅाबेरी की पैकिंग प्लास्टिक की प्लेटों में करनी चाहिए इसे हवादार जगह पर रखना चाहिए जहां तापमान पांच डिगरी हो एक दिन के बाद स्ट्रॉबेरी की पैकिंग का तापमान ज़ीरो डिग्री होना चाहिए मार्किट में स्ट्रॉबेरी औसतन 200 रूपये प्रति तक बिकती है इस तरह 5 लाख प्रति एकड़ से इसकी आमदन शुरू होकर आगे अपनी मेहनत से किसान आमदन में भरपूर वृद्धि कर सकता है स्ट्रॉबेरी के पौधे सितंबर से अक्तूबर तक लगाए जाते हैं और 3 महीने के बाद यह फल देना शुरू कर देते हैं इसकी फसल अप्रैल तक चलती है इसकी मार्केटिंग में किसी भी तरह की मुश्किल नहीं है, यह ऐलनाबाद, सिरसा, हनुमानगढ़, गंगानगर के इलावा बठिंडा, मोगा, जलंधर. लुधियाना में इसकी मार्केटिंग कर सकते है, यदि ज़्यादा मात्रा में स्ट्रॉबेरी है तो दिल्ली इसकी मुख्य मार्किट है
Rajasthan
Thank you very much Miss
sir mre pas boiler chuse h wo ek dusre ko hi kat rhe h... uchit upaya btaiye
(hn)
Punjab
Khushwant ji tuci ohna de penn wale pani 1 litre vich 1 chamch namak mix krke pani pilao ate ohna nu B-complex liquid 15ml/100birds de hisab nal deo, baki ohna nu thndd ton bacha ke rakho ate shedd nu cover krke rakho ji.
known you seed ka saraswati watermelon seeds available ho sakte hai urgent requirement plot ready for showing please inform immediately requirement 2 kg
(hn)
Punjab
Sudhanshu verma ji seed lene ke lia aap Shine Brand Seeds 8770896002 se samparak kar sakte hai, Thankyou.