Punjab
Search
bhens ko bij rkhvaya h vo bar bar pani dal rhi h kya vo gabin thaher gi ya nhi 2mhine ho gaye pani kbhi gada to kbhi patla hota h
(hn)
Mina ji usko Concimax bolus rojana 1 goli deni suru kren aur Bovimin-B powder 50-50gm subah sham dena suru kren yadi woh purri trah heat mai aati hai fir usko tika bhrwa ker yeh golia 14 din tak aur dete rehen, iss trah woh gabhin ho jayegi.
ਨਰਮੇ ਦੀ ਖੇਤੀ ਬਾਰੇ ਜਾਣਕਾਰੀ ?
(pb)
Punjab
ਇਸ ਨੂੰ ਹਰ ਤਰ੍ਹਾਂ ਦੀ ਮਿੱਟੀ, ਜਿਸ ਦੀ pH ਦਰ 6-8 ਹੁੰਦੀ ਹੈ, ਵਿੱਚ ਉਗਾਇਆ ਜਾ ਸਕਦਾ ਹੈ ਇਸ ਫਸਲ ਦੀ ਪੈਦਾਵਾਰ ਲਈ ਡੂੰਘੀ, ਨਰਮ, ਚੰਗੇ ਨਿਕਾਸ ਵਾਲੀ ਅਤੇ ਉਪਜਾਊ ਮਿੱਟੀ ਸਭ ਤੋਂ ਵਧੀਆ ਮੰਨੀ ਜਾਂਦੀ ਹੈ ਨਰਮੇ ਦੀ ਬਿਜਾਈ ਲਈ ਰੇਤਲੀ, ਖਾਰੀ ਜਾਂ ਪਾਣੀ ਦੀ ਖੜੋਤ ਵਾਲੀ ਜ਼ਮੀਨ ਠੀਕ ਨਹੀਂ ਹੁੰਦੀ ਮਿੱਟੀ ਦੀ ਡੂੰਘਾਈ 20-25 ਸੈਂ.ਮੀ. ਤੋਂ ਘੱਟ ਨਹੀਂ ਹੋਣੀ ਚਾਹੀਦੀ ਹੈ ਫ਼ਸਲ ਦੀ ਚੰਗੀ ਪੈਦਾਵਾਰ ਅਤੇ ਵਿਕਾਸ ਲਈ ਜ਼ਮੀਨ ਨੂੰ ਚੰਗੀ ਤਰ੍ਹਾਂ ਤਿਆਰ ਕਰਨਾ ਜ਼ਰੂਰੀ ਹੁੰਦਾ ਹੈ ਹਾੜੀ ਦੀ ਫ਼ਸਲ ਨੂੰ ਵੱਢਣ ਤੋਂ ਬਾਅਦ ਤੁਰੰਤ ਖੇਤ ਨੂੰ ਪਾਣੀ ਲਾਉਣਾ ਚਾਹੀਦਾ ਹੈ ਇਸ ਤੋਂ ਬਾਅਦ ਖੇਤ ਨੂੰ ਹਲ ਨਾਲ ਵਾਹੋ ਅਤੇ ਫਿਰ ਸੁਹਾਗਾ ਫੇਰੋ ਜ਼ਮੀਨ ਨੂੰ ਤਿੰਨ ਸਾਲਾਂ ਵਿਚ ਇਕ ਵਾਰੀ ਡੂੰਘਾਈ ਤੱਕ ਵਾਹੋ, ਇਸ ਤੋਂ ਸਦਾਬਹਾਰ ਨਦੀਨਾਂ ਦੀ ਰੋਕਥਾਮ ਵਿਚ ਮਦਦ ਮਿਲਦੀ ਹੈ ਅਤੇ ਇਸ ਨਾਲ ਮਿੱਟੀ ਵਿਚ ਪੈਦਾ ਹੋਣ ਵਾਲੇ ਕੀੜਿਆਂ ਅਤੇ ਬਿਮਾਰੀਆਂ ਨੂੰ ਵੀ ਰੋਕਿਆ ਜਾ ਸਕਦਾ ਹੈ ਬਿਜਾਈ ਦਾ ਉਚਿੱਤ ਸਮਾਂ ਅਪ੍ਰੈਲ ਮਹੀਨੇ ਵਿੱਚ ਹੁੰਦਾ ਹੈ ਮਿਲੀ ਬੱਗ ਤੋਂ ਬਚਾਓ ਲਈ ਨਰਮੇ ਦੀ ਫ਼ਸਲ ਦੇ ਆਲੇ-ਦੁਆਲੇ ਬਾਜਰਾ, ਅਰਹਰ, ਮੱਕੀ ਅਤੇ ਜਵਾਰ ਦੀ ਫਸਲ ਉਗਾਓ ਨਰਮੇ ਦੀ ਫ਼ਸਲ ਦੇ ਆਲੇ-ਦੁਆਲੇ ਅਰਹਰ, ਮੂੰਗੀ ਅਤੇ ਭਿੰਡੀ ਨੂੰ ਨਾ ਬੀਜੋ ਕਿਉਂਕਿ ਇਹ ਕੀੜਿਆਂ ਦਾ ਟਿਕਾਣਾ ਬਣਾਉਣ ਲਈ ਸਹਾਈ ਫਸਲਾਂ ਹਨ ਪੰਜਾਬ ਵਿੱਚ ਆਮ ਤੌਰ ਤੇ ਨਰਮਾ-ਕਣਕ ਦਾ ਫ਼ਸਲੀ-ਚੱਕਰ ਅਪਨਾਇਆ ਜਾਂਦਾ ਹੈ ਪਰੰਤੂ ਜੇਕਰ ਨਰਮੇ ਦੀ ਫ਼ਸਲ ਨਾਲ ਬਰਸੀਮ ਅਤੇ ਗਵਾਰੇ ਦੀ ਫ਼ਸਲ ਦੇ ਫ਼ਸਲੀ-ਚੱਕਰ ਨੂੰ ਅਪਨਾਇਆ ਜਾਵੇ ਤਾਂ ਇਹ ਨਰਮੇ ਦੀ ਫਸਲ ਲਈ ਲਾਭਦਾਇਕ ਸਿੱਧ ਹੋਵੇਗਾ ਅਮਰੀਕਨ ਨਰਮੇ ਲਈ ਸੇਂਜੂ ਸਥਿਤੀ ਵਿੱਚ 75x15 ਸੈ.ਮੀ. ਅਤੇ ਬਾਰਾਨੀ ਸਥਿਤੀ ਵਿੱਚ 60x30 ਸੈ.ਮੀ. ਦਾ ਫਾਸਲਾ ਰੱਖੋ ਦੇਸੀ ਨਰਮੇ ਲਈ ਸੇਂਜੂ ਅਤੇ ਬਾਰਾਨੀ ਸਥਿਤੀ ਵਿੱਚ 60x30 ਦਾ ਫਾਸਲਾ ਰੱਖੋ ਬਿਜਾਈ 5 ਸੈ.ਮੀ. ਡੂੰਘਾਈ ਵਿੱਚ ਕਰੋ ਦੇਸੀ ਨਰਮੇ ਦੀ ਬਿਜਾਈ ਲਈ, ਬਿਜਾਈ ਵਾਲੀ ਮਸ਼ੀਨ ਦੀ ਵਰਤੋਂ ਕਰੋ ਅਤੇ ਹਾਈਬ੍ਰਿਡ ਜਾਂ ਬੀ ਟੀ ਕਿਸਮਾਂ ਲਈ ਟੋਏ ਪੁੱਟ ਕੇ ਬਿਜਾਈ ਕਰੋ ਆਇਤਾਕਾਰ ਦੇ ਮੁਕਾਬਲੇ ਵਰਗਾਕਾਰ ਬਿਜਾਈ ਲਾਭਦਾਇਕ ਹੁੰਦੀ ਹੈ ਕੁੱਝ ਬੀਜਾਂ ਦੇ ਨਾ ਪੁੰਗਰਨ ਅਤੇ ਨਸ਼ਟ ਹੋਣ ਕਾਰਨ ਕਈ ਜਗ੍ਹਾ ਤੇ ਫਾਸਲਾ ਵੱਧ ਜਾਂਦਾ ਹੈ ਇਸ ਫਾਸਲੇ ਨੂੰ ਖਤਮ ਕਰਨਾ ਜ਼ਰੂਰੀ ਹੈ ਬਿਜਾਈ ਤੋਂ ਦੋ ਹਫਤੇ ਬਾਅਦ ਕਮਜ਼ੋਰ/ਬਿਮਾਰ/ਨੁਕਸਾਨੇ ਪੌਦੇ ਪੁੱਟ ਦਿਓ ਅਤੇ ਨਵੇਂ ਤੰਦਰੁਸਤ ਪੌਦੇ ਲਗਾ ਦਿਓ ਬੀਜ ਦੀ ਮਾਤਰਾ ਬੀਜਾਂ ਦੀ ਕਿਸਮ, ਉਗਾਏ ਜਾਣ ਵਾਲੇ ਇਲਾਕੇ, ਸਿੰਚਾਈ ਆਦਿ ਤੇ ਬਹੁਤ ਜ਼ਿਆਦਾ ਨਿਰਭਰ ਕਰਦੀ ਹੈ ਅਮਰੀਕਨ ਹਾਈਬ੍ਰਿਡ ਨਰਮੇ ਲਈ 1.5 ਕਿਲੋ ਪ੍ਰਤੀ ਏਕੜ ਜਦਕਿ ਅਮਰੀਕਨ ਨਰਮੇ ਲਈ ਬੀਜ ਦੀ ਮਾਤਰਾ 3.5 ਕਿਲੋ ਪ੍ਰਤੀ ਏਕੜ ਹੋਣੀ ਚਾਹੀਦੀ ਹੈ ਦੇਸੀ ਨਰਮੇ ਦੀ ਹਾਈਬ੍ਰਿਡ ਕਿਸਮ ਲਈ ਬੀਜ ਦੀ ਮਾਤਰਾ 1.25 ਕਿਲੋ ਪ੍ਰਤੀ ਏਕੜ ਅਤੇ ਨਰਮੇ ਦੀਆਂ ਦੇਸੀ ਕਿਸਮਾਂ ਲਈ 3 ਕਿਲੋ ਪ੍ਰਤੀ ਏਕੜ ਹੋਣੀ ਚਾਹੀਦੀ ਹੈ ਖਾਦਾਂ ਅਤੇ ਸਿੰਚਾਈ ਦੇ ਸਾਧਨਾਂ ਦੇ ਸਹੀ ਉਪਯੋਗ ਅਤੇ ਸਾਫ-ਸੁਥਰੀ ਖੇਤੀ ਨਾਲ ਕੀੜਿਆਂ ਨੂੰ ਪੈਦਾ ਹੋਣ ਤੋਂ ਪਹਿਲਾਂ ਹੀ ਰੋਕਿਆ ਜਾ ਸਕਦਾ ਹੈ ਅਤੇ ਕੀੜਿਆਂ ਦੇ ਕੁਦਰਤੀ ਦੁਸ਼ਮਣਾਂ ਦੀ ਵੀ ਰੱਖਿਆ ਕੀਤੀ ਜਾ ਸਕਦੀ ਹੈ ਪੌਦੇ ਦੇ ਉਚਿੱਤ ਵਿਕਾਸ ਅਤੇ ਜ਼ਿਆਦਾ ਟੀਂਡਿਆਂ ਵਾਲੀਆਂ ਟਾਹਣੀਆਂ ਦੀ ਪ੍ਰਫੁੱਲਤਾ ਲਈ, ਮੁੱਖ ਟਾਹਣੀ ਦੇ ਵੱਧ ਰਹੇ ਹਿੱਸੇ ਨੂੰ ਲਗਭਗ 5 ਫੁੱਟ ਦੀ ਉੱਚਾਈ ਤੋਂ ਕੱਟ ਦਿਓ ਅਖੀਰਲੀ ਵਾਰ ਹਲ ਵਾਹੁਣ ਵੇਲੇ ਬਰਾਨੀ ਖੇਤਰਾਂ ਵਿੱਚ 5-10 ਟਨ ਰੂੜੀ ਅਤੇ ਸਿੰਚਿਤ ਖੇਤਰਾਂ ਵਿੱਚ 10-20 ਟਨ ਰੂੜੀ (ਦੇਸੀ ਖਾਦ) ਦਾ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ ਇਹ ਮਿੱਟੀ ਦੀ ਨਮੀ ਨੂੰ ਬਣਾਈ ਰੱਖਣ ਵਿਚ ਸਹਾਇਕ ਸਿੱਧ ਹੋਵੇਗਾ ਨਰਮੇ ਦੀਆਂ ਵੱਖਰੀਆਂ-ਵੱਖਰੀਆਂ ਕਿਸਮਾਂ ਲਈ ਖਾਦਾਂ ਦੀ ਮਾਤਰਾ, 65 ਕਿਲੋ ਯੂਰੀਆ ਅਤੇ 27 ਕਿਲੋ ਡੀ.ਏ.ਪੀ. ਜਾਂ 75 ਕਿਲੋ ਸਿੰਗਲ ਸੁਪਰ ਫਾਸਫੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ ਹਾਈਬ੍ਰਿਡ ਕਿਸਮਾਂ ਲਈ, 130 ਕਿਲੋ ਯੂਰੀਆ ਅਤੇ 27 ਕਿਲੋ ਡੀ.ਏ.ਪੀ. ਜਾਂ 75 ਕਿਲੋ ਸਿੰਗਲ ਸੁਪਰ ਫਾਸਫੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿਚ ਪਾਓ ਜੇਕਰ 27 ਕਿਲੋ ਡੀ.ਏ.ਪੀ. ਦੀ ਥਾਂ ਤੇ ਸਿੰਗਲ ਸੁਪਰ ਫਾਸਫੇਟ ਦਾ ਉਪਯੋਗ ਕੀਤਾ ਜਾਂਦਾ ਹੈ ਤਾਂ ਯੂਰੀਆ ਦੀ ਮਾਤਰਾ 10 ਕਿਲੋ ਘਟਾ ਦਿਓ ਅਖੀਰੀਲੀ ਵਾਰ ਹਲ ਵਾਹੁਣ ਵੇਲੇ ਫਾਸਫੋਰਸ ਦੀ ਪੂਰੀ ਮਾਤਰਾ ਖੇਤ ਵਿੱਚ ਪਾਓ ਪੌਦੇ ਦੇ ਬੇਲੋੜੇ ਹਿੱਸੇ ਕੱਟਣ ਸਮੇਂ ਨਾਈਟ੍ਰੋਜਨ ਦੀ ਅੱਧੀ ਮਾਤਰਾ ਅਤੇ ਬਾਕੀ ਬਚੀ ਨਾਈਟ੍ਰੋਜਨ ਪਹਿਲੇ ਫੁੱਲ ਨਿਕਲਣ ਸਮੇਂ ਪਾਓ ਘੱਟ ਉਪਜਾਊ ਮਿੱਟੀ ਲਈ ਨਾਈਟ੍ਰੋਜਨ ਦੀ ਅੱਧੀ ਮਾਤਰਾ ਬਿਜਾਈ ਸਮੇਂ ਪਾਓ ਨਾਈਟ੍ਰੋਜਨ ਦੀ ਕਮੀ ਨੂੰ ਪੂਰਾ ਕਰਨ ਲਈ 50 ਕਿਲੋ ਯੂਰੀਆ ਵਿਚ 8 ਕਿਲੋ ਸਲਫਰ ਪਾਊਡਰ ਨਾਲ ਮਿਲਾ ਕੇ ਖੜੀ ਫਸਲ ਦੀਆਂ ਕਤਾਰਾਂ ਵਿੱਚ ਪਾਓ ਪੌਦਿਆਂ ਵਿੱਚਕਾਰ ਜ਼ਿਆਦਾ ਫਾਸਲਾ ਹੋਣ ਕਾਰਨ ਫਸਲ ਤੇ ਨਦੀਨਾਂ ਦਾ ਗੰਭੀਰ ਹਮਲਾ ਹੁੰਦਾ ਹੈ ਚੰਗੀ ਪੈਦਾਵਾਰ ਲਈ ਫਸਲ ਦੀ ਬੀਜਾਈ ਤੋਂ ਬਾਅਦ 50-60 ਦਿਨਾਂ ਤੱਕ ਫਸਲ ਦਾ ਨਦੀਨ-ਰਹਿਤ ਹੋਣਾ ਜ਼ਰੂਰੀ ਹੈ, ਨਹੀਂ ਤਾਂ ਫਸਲ ਦੀ ਪੈਦਾਵਾਰ ਵਿਚ 60-80% ਘੱਟ ਸਕਦੀ ਹੈ ਨਦੀਨਾਂ ਦੀ ਅਸਰਦਾਰ ਰੋਕਥਾਮ ਲਈ ਹੱਥੀਂ, ਮਸ਼ੀਨੀ ਅਤੇ ਰਸਾਇਣਕ ਢੰਗਾਂ ਦੇ ਸੁਮੇਲ ਦਾ ਉਪਯੋਗ ਜ਼ਰੂਰੀ ਹੈ ਬਿਜਾਈ ਤੋਂ 5-6 ਹਫਤੇ ਬਾਅਦ ਜਾਂ ਪਹਿਲੀ ਸਿੰਚਾਈ ਕਰਨ ਤੋਂ ਪਹਿਲਾਂ ਹੱਥੀਂ ਗੋਡੀ ਕਰੋ ਬਾਕੀ ਗੋਡੀਆਂ ਹਰੇਕ ਸਿੰਚਾਈ ਤੋਂ ਬਾਅਦ ਕਰਨੀਆਂ ਚਾਹੀਦੀਆਂ ਹਨ ਨਰਮੇ ਦੇ ਖੇਤਾਂ ਦੇ ਆਲੇ-ਦੁਆਲੇ ਗਾਜਰ-ਬੂਟੀ ਪੈਦਾ ਨਾ ਹੋਣ ਦਿਓ, ਕਿਉਂਕਿ ਇਸ ਨਾਲ ਮਿਲੀ ਬੱਗ ਦੇ ਹਮਲੇ ਦਾ ਖਤਰਾ ਵੱਧ ਜਾਂਦਾ ਹੈ ਬਿਜਾਈ ਤੋਂ ਬਾਅਦ ਨਦੀਨਾਂ ਦੇ ਪੈਦਾ ਹੋਣ ਤੋਂ ਪਹਿਲਾਂ ਹੀ ਪੈਂਡੀਮਿਥਾਲਿਨ 25-33 ਮਿ.ਲੀ. ਪ੍ਰਤੀ 10 ਲੀਟਰ ਪਾਣੀ ਦੀ ਸਪਰੇਅ ਕਰੋ ਬਿਜਾਈ ਤੋਂ 6-8 ਹਫਤੇ ਬਾਅਦ ਜਦੋਂ ਪੌਦਿਆਂ ਦਾ ਕੱਦ 40-45 ਸੈਂ.ਮੀ. ਹੋਵੇ ਤਾਂ ਪੈਰਾਕੁਐਟ (ਗਰਾਮੋਕਸੋਨ) 24% ਡਬਲਿਊ ਐੱਸ ਸੀ 500 ਮਿ.ਲੀ. ਪ੍ਰਤੀ ਏਕੜ ਜਾਂ ਗਲਾਈਫੋਸੇਟ 1 ਲੀਟਰ ਨੂੰ 100 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ ਨਦੀਨ-ਨਾਸ਼ਕ 2,4-ਡੀ ਤੋਂ ਨਰਮਾ ਦੀ ਫਸਲ ਕਾਫੀ ਸੰਵੇਦਨਸ਼ੀਲ ਹੁੰਦੀ ਹੈ ਭਾਵੇਂ ਇਸ ਨਦੀਨਨਾਸ਼ਕ ਦੀ ਸਪਰੇਅ ਨਾਲ ਲਗਦੇ ਖੇਤ ਵਿਚ ਕੀਤੀ ਜਾਵੇ, ਤਾਂ ਵੀ ਇਸ ਦੇ ਕਣ ਉੱਡ ਕੇ ਨਰਮਾ ਦੀ ਫਸਲ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾ ਸਕਦੇ ਹਨ ਨਦੀਨ-ਨਾਸ਼ਕ ਦੀ ਸਪਰੇਅ ਸਵੇਰ ਜਾਂ ਸ਼ਾਮ ਦੇ ਸਮੇਂ ਹੀ ਕਰਨੀ ਚਾਹੀਦੀ ਹੈ ਨਰਮੇ ਦੀ ਫਸਲ ਨੂੰ ਮੀਂਹ ਦੀ ਤੀਬਰਤਾ ਅਨੁਸਾਰ ਚਾਰ ਤੋਂ ਛੇ ਸਿੰਚਾਈਆਂ ਦੀ ਲੋੜ ਹੁੰਦੀ ਹੈ ਪਹਿਲੀ ਸਿੰਚਾਈ ਬੀਜਾਈ ਤੋਂ ਚਾਰ ਤੋਂ ਛੇ ਹਫਤਿਆਂ ਬਾਅਦ ਕਰੋ ਬਾਕੀ ਸਿੰਚਾਈਆਂ ਦੋ ਤੋਂ ਤਿੰਨ ਹਫਤਿਆਂ ਦੇ ਫਾਸਲੇ ਤੇ ਕਰੋ ਛੋਟੇ ਪੌਦਿਆਂ ਵਿੱਚ ਪਾਣੀ ਖੜ੍ਹਾ ਨਾ ਹੋਣ ਦਿਓ ਫੁੱਲ ਅਤੇ ਟੀਂਡੇ ਝੜਨ ਤੋਂ ਬਚਾਉਣ ਲਈ, ਫੁੱਲ ਨਿਕਲਣ ਅਤੇ ਫਲ ਲੱਗਣ ਸਮੇਂ ਫਸਲ ਨੂੰ ਪਾਣੀ ਦੀ ਕਮੀ ਨਹੀਂ ਰਹਿਣ ਦੇਣੀ ਚਾਹੀਦੀ ਜਦੋਂ ਟੀਂਡੇ 33% ਖਿੜ ਜਾਣ ਉਸ ਵੇਲੇ ਆਖਰੀ ਸਿੰਚਾਈ ਕਰੋ ਅਤੇ ਇਸ ਤੋਂ ਬਾਅਦ ਫਸਲ ਨੂੰ ਸਿੰਚਾਈ ਰਾਹੀਂ ਹੋਰ ਪਾਣੀ ਨਾ ਦਿਓ ਜਦੋਂ ਵੀ ਫਸਲ ਦੀ ਸਿੰਚਾਈ ਲਈ ਖਾਰੇ ਪਾਣੀ ਦਾ ਉਪਯੋਗ ਕੀਤਾ ਜਾਵੇ, ਤਾਂ ਸਿੰਚਾਈ ਕਰਨ ਤੋਂ ਪਹਿਲਾਂ ਪਾਣੀ ਦੀ ਜਾਂਚ ਪ੍ਰਮਾਣਿਤ ਲੈਬੋਰੇਟਰੀ ਤੋਂ ਕਰਵਾਓ ਅਤੇ ਉਨ੍ਹਾਂ ਦੀ ਸਲਾਹ ਅਨੁਸਾਰ ਹੀ ਪਾਣੀ ਵਿਚ ਜਿਪਸਮ ਜਾਂ ਪਾਇਰਾਈਟ ਦਾ ਉਪਯੋਗ ਕਰੋ ਸੋਕੇ ਵਾਲੀਆਂ ਸਥਿਤੀਆਂ ਵਿੱਚ ਖਾਲੀਆਂ ਬਣਾ ਕੇ ਅਤੇ ਇੱਕ ਕਿਆਰੀ ਛੱਡ ਕੇ ਸਿੰਚਾਈ ਕਰੋ ਸੂਖਮ-ਸਿੰਚਾਈ ਸਿਸਟਮ ਅਪਣਾਓ (ਜਿੱਥੇ ਵੀ ਸੰਭਵ ਹੋਵੇ), ਇਸ ਨਾਲ ਸਿੰਚਾਈ ਵਾਲਾ ਪਾਣੀ ਬਚਾਉਣ ਵਿੱਚ ਸਹਾਇਤਾ ਹੁੰਦੀ ਹੈ
devmedia
(pb)
Punjab
उसे आप पेट के कीड़ों के लिए Flukarid-DS गोली दें और हर तीन महीने के बाद साल्ट बदलकर गोली जरूर दें इसके साथ आप Agrimin पाउडर 50—50 ग्राम सुबह शाम दें और Ovumin advnace रोजाना एक गोली दें और 21 दिनों तक देते रहें.
Goat farming mein jyada bachat male mein hai ya female mein ?
(hn)
Punjab
Rajpal ji aap 10 female goat ke liye 2 male goat suruat mai rakh skte hai kyuki female goat se apko agge bache millege, jinko aap tyar krke sale kr skte hai..
10 ਬੱਕਰੀ 10 ਬੱਕਰੀ ਜੇਕਰ ਅਸੀ ਇੱਕ ਸਾਲ ਵਧਿਆ ਬਰੀਡ ਨਾਲ ਪਾਲਦਾ ਇੱਕ ਸਾਲ ਦੀ ਕਮਾਈ ਕਿੰਨੀ ਮਿਲ ਸਕਦੀ ਆ
फल और बीज किसे कहते हैं ?
(hn)
Punjab
निषेचित, परिवर्तित एवं परिपक्व अंडाशय को फल कहते हैं ... कई पादप प्रजातियों में, फल के अंतर्गत पक्व अंडाशय के अतिरिक्त आसपास के ऊतक भी आते है फल वह माध्यम है जिसके द्वारा पुष्पीय पादप अपने बीजों का प्रसार करते हैं, हालांकि सभी बीज फलों से नहीं आते
3 saal di ho gyi a, heat vich laun lyi ke dita jave, agrimin de dita hai ?
(en)
Punjab
ਤੁਸੀ ਪੇਟ ਦੇ ਕੀੜਿਆਂ ਲਈ Bandykind plus ਗੋਲੀ ਦਿਓ ਅਤੇ ਹਰ 3 ਮਹੀਨਿਆਂ ਬਾਅਦ ਪੇਟ ਦੇ ਕੀੜਿਆਂ ਲਈ ਗੋਲੀ ਜਰੂਰ ਦਿਓ ਅਤੇ Ovumin advance tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤਕ ਦਿਓ, ਇਸ ਨਾਲ ਹੀਟ ਵਿਚ ਆ ਜਾਵੇਗੀ.
2.5 saal di a heat vich laun lyi ki dita jave, agrimin dita va ?
(en)
Punjab
ਤੁਸੀ ਪੇਟ ਦੇ ਕੀੜਿਆਂ ਲਈ Bandykind plus ਗੋਲੀ ਦਿਓ ਅਤੇ ਹਰ 3 ਮਹੀਨਿਆਂ ਬਾਅਦ ਪੇਟ ਦੇ ਕੀੜਿਆਂ ਲਈ ਗੋਲੀ ਜਰੂਰ ਦਿਓ ਅਤੇ Ovumin advance tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤਕ ਦਿਓ, ਇਸ ਨਾਲ ਹੀਟ ਵਿਚ ਆ ਜਾਵੇਗੀ.
ਸ੍ਰੀ ਮਾਨ ਜੀ ਪਿਆਜ ਉਪਰ ਸੂਖਮ ਤੱਤ ਸਪਰੇਅ ਕਰਨ ਲਈ ਦੱਸਿਆ ਹੈ ਇਹ ਜੋ ਸੂਖਮ ਤੱਤ ਹੈ ਇਹ ਕੀ ਹੈ ਜਰੂਰ ਦੱਸੋ ਜੀ ?
(pb)
Punjab
ਨਿਸ਼ਾਨ ਜੀ ਜ਼ਿੰਕ ,ਮੈਗਨੀਜ਼ ਜਾ ਬੋਰੋਨ ਹੁੰਦੇ ਹਨ ਤੁਸੀ ਇਹਨਾਂ ਦੀ ਸਪਰੇ ਲੋੜ ਮੁਤਾਬਿਕ ਕਰ ਸਕਦੇ ਹੋ
Mujhe dairy farm karna hai sir please ye btaye ki is waqt kaun si govt. ki scheme hai, jiska labh le sakta hu, money problem se dairy nahi start kar ska abhi tak ?
(hn)
Punjab
Kundan ji kirpa krke apni tehsil, distt, varre daso ji tan jo tuhanu dairy farming di training vare sahi jankari diti ja skee ate tuci App vich v apne tehsil, distt bharo ji jiss nal tuhanu sahi sme te sahi jankari diti ja skee.
ਸਰ ਜੀ ਝੋਨਾ ਦੇ ਉਪਰ Opera ਦੀ ਸਪਰੇਅ ਕੀਤੀ ਜਾ ਸਕਦੀ ਹੈ ਇਸ ਦੀ ਜਾਣਕਾਰੀ ਦਿਉ ?
(pb)
Punjab
ਗੁਰਮੀਤ ਜੀ ਝੋਨੇ ਦੀ ਫ਼ਸਲ ਦਾ ਹੁਣ ਸਮਾਂ ਨਹੀਂ ਹੈ ਅਤੇ opera ਇਕ ਫੰਗਸਨਾਸ਼ੀ ਹੈ ਅਤੇ ਇਹ yellow rust ਦੀ ਰੋਕਥਾਮ ਦੇ ਲਈ ਵਰਤੀ ਜਾਂਦੀ ਹੈ ਇਸਦੀ ਮਾਤਰਾ 200 ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕੀਤੀ ਜਾਂਦੀ ਹੈ ਧੰਨਵਾਦ
Ravinder sir ji asi mujh nu kanak da daliya de rahe haa... oss nal jo powder te medicine dssi oh vi ditti jave, jankari dvo ji thanks ?
(pb)
Punjab
Hanji tuci ohna di v varto kr skde ho, ehna nal vdia result milega..
ਸਰ ਮੱਝ ਸੂਈ ਨੂੰ 25 ਦਿਨ ਹੋ ਗਏ ਆ ਜੀ, ਉਸਦਾ ਬੱਚਾ ਮਰ ਗਿਆ ਹੈ ਤੇ ਉਹ ਹੁਣ ਮਿਲਦੀ ਨਹੀ, ਲੱਤਾਂ ਬਹੁਤ ਮਾਰਦੀ ਆ ਜੀ, ਕੋਈ ਹੱਲ ਦੱਸੋ ਜੀ ?
(en)
Punjab
ਉਸ ਨੂੰ Lactomood ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿਚ 3 ਵਾਰ ਦਿਓ ਅਤੇ lactomax tablet 10-10 ਸਵੇਰੇ ਸ਼ਾਮ ਦਿਓ ਅਤੇ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਰੋਜਾਨਾ ਦਿਓ.
श्रीमान अजोला के बीज कहाँ मिलेंगे सर ?
(hn)
Punjab
Devraj gadri ji Azola seed lene ke lia aap Sandeep 7014864529 se samparak kar sakte hai, Thankyou.
1006 makki da silage ban skda ?
(pb)
Punjab
jaswinder ji is kisam da tuc achar bana skte ho.dhanwad
PMH2 MAKKI DI HEIGHT DI DETAIL DSO G ?
(pb)
Punjab
jaswinder ji PMH2 kisam 5-7ft tak ho jandi hai.dhanwad
Sir genda ka bij milega kya aapke pass Lucknow mein rate kya hai 7785867066 ?
(hn)
Punjab
Rohit ji aap gende ke beej lene ke liye prem raj saini 9719432296 se sampark kar sakte hai.dhanywad
sir mari jhoti da kadd chall riha hi . or dud pahila nalo bhot kam de rahi hi..pahila 12 liter dud c..iss bar 9 liter hi sara..or kadd di sfai lai kon cc dvai de sakdey aa .4 di n ho gy aa kadd chlly dy nu..dud jyada karn da tarika daso ji...
(pb)
Punjab
Tuci uss nu Glactogog powder 1-1 pouch rojana, Calpond powder 50gm rojana deo ate Utrevive liquid 100ml rojana deo, ehna nal frak paa jawega, baki usdi khurak, feed da puura dian rakho ji..
Garmi mein kaun kaun si sabji lgayi jati ke fayda ?
(hn)
Punjab
shrimaan g aap bhindi kaddu tori tindi ki beejayi kr skte ho g..
sir mere kol ik calf a 5-6 days da murrah nasal da.m usnu that krna hai.please mainu dasso k m kive that kran.mainu feed Di koi knowledge nhin k ki ki dena hai.
(pb)
Punjab
ਬੱਚਿਆਂ ਦੀ ਵਧਿਆ ਗਰੋਥ ਲਈ ਤੁਸੀ ਓਹਨਾ ਨੂੰ ਇਕ ਮਹੀਨੇ ਤਕ ਮਾਂ ਦਾ ਰੱਜਵਾਂ ਦੁੱਧ ਪਿਲਾਓ, ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ, ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ, ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf starter ਦੇਣਾ ਸ਼ੁਰੂ ਕਰੋ, ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ Calf grower ਦੇਣਾ ਸ਼ੁਰੂ ਕਰੋ, 8 ਮਹੀਨਿਆਂ ਦੀ ਉਮਰ ਤੋਂ ਬਾਦ Heifer dry ਫੀਡ ਦੇਣੀ ਸ਼ੁਰੂ ਕਰੋ, ਇਹ ਸਾਰਾ ਕੁਜ ਉੱਨੀ ਮਾਤਰਾ ਵਿਚ ਦਿਓ ਜਿਨ੍ਹਾਂ ਉਹ ਆਸਾਨੀ ਨਾਲ ਹਜ਼ਮ ਕਰ ਸਕੇ ਇਨ੍ਹਾਂ ਦੇ ਨਾਲ ਨਾਲ ਤੁਸੀ ਗਰੋਥ ਦੇ ਲਈ Growth Mantra ਪਾਊਡਰ ਦੇਣਾ ਸ਼ੁਰੂ ਕਰੋ ਜਾਂ ਤੁਸੀ puberaid ਪਾਊਡਰ ਵੀ ਦੇ ਸਕਦੇ ਹੋ, ਇਨ੍ਹਾਂ ਨੂੰ 2 ਮਹੀਨਿਆਂ ਦੀ ਉਮਰ ਤੋਂ ਬਾਅਦ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ, ਜੇਕਰ ਉਮਰ 2 ਮਹੀਨੇ ਤੋਂ ਜ਼ਿਆਦਾ ਹੈ ਤਾਂ 20 ਗ੍ਰਾਮ ਪਾਊਡਰ ਦੇਣਾ ਹੈ, 4 ਮਹੀਨਿਆਂ ਤੋਂ ਜ਼ਿਆਦਾ ਹੋਣ ਤੇ 25 ਗ੍ਰਾਮ ਦਿਓ, ਇਸ ਤਰ੍ਹਾਂ ਉਮਰ ਦੇ ਹਿਸਾਬ ਨਾਲ 5-5 ਗ੍ਰਾਮ ਵਧਾ ਦਿਓ. ਬਾਕੀ ਤੁਸੀ ਉਸਦੀ ਡੇਵਰਮਿੰਗ ਦਾ ਵੀ ਪੂਰਾ ਧਿਆਨ ਰੱਖੋ ਜੀ.
Bakri palan project report kaha banegi ?
(hn)
Punjab
Bakri palan project report aapko pashu palan department ki help se bnani padehi. aap apne distt ke veterinary officer se mile woh aapki help kar sakte hai ji.
Sir भैंस ने बच्चा दिया और उसके बाद उसने अपना सारा शरीर बाहर निकल दिया, डॉ को बुला के उसको अंदर तो करा दिया अब उसको कौन कौन से इंजेक्शन देना सही है ?
(hn)
Punjab
उसे आप बोतल Mifex 450ml लगवायें उस बोतल में Injection Tonophos 20ml, Injection Avil 10ml डालें और इसे IV(slow) लगवायें बाकि उसे Injection X-nel 1gm, Injection Megludyne 20ml (IM) लगवायें और तीन दिन तक लगवायें इससे फर्क पड़ जाएगा
Uttar Pradesh
आप खुद से कोई इंजेक्शन ना दे आप अपने ब्लॉक पर पशु पालन बिभाग मे इसकी जानकारी दे आप डॉ से मिले और अपनी सारी समस्या बताये और इलाज कराये धन्यवाद
आलू की खेती ?
(hn)
Punjab
आलू की खेती के लिए तापमान 14-25* C होना चाहिए यह फसल बहुत तरह की मिट्टी जैसे कि रेतली, नमक वाली, दोमट और चिकनी मिट्टी में उगाई जा सकती है अच्छे जल निकास वाली, जैविक तत्व भरपूर, रेतली से दरमियानी ज़मीन में फसल अच्छी पैदावार देती है यह फसल नमक वाली तेजाबी ज़मीनों में भी उगाई जा सकती है पर बहुत ज्यादा जल जमाव और खारी या नमक वाली ज़मीन इस फसल की खेती के लिए उचित नहीं होती इसकी किस्मे जैसे के Kufri Bahar, Kufri Badshah, Kufri Sutlaj, Kufri Anand, Kufri Pukhraj, Kufri Chipsona 2, Kufri Chipsona 1, Kufri Chandramukhi, Kufri Jyoti, Kufri Ashoka, Kufri Lalima की बुवाई कर सकते है खेत को एक बार 30 सैं.मी. गहरा जोतकर अच्छे ढंग से बैड बनाएं जोताई के बाद 2-3 बार तवियां फेरें और फिर 2-3 बार सुहागा फेरें बिजाई से पहले खेत में नमी की मात्रा बनाकर रखें बिजाई के लिए दो ढंग मुख्य तौर पर प्रयोग किए जाते हैं 1. मेंड़ और खालियों वाला ढंग 2. समतल बैडों वाला ढंग अगेती बिजाई के लिए, सितंबर के आखिरी सप्ताह से अक्तूबर का पहला सप्ताह खेती के लिए उपयुक्त होता है मुख्य फसल के लिए अक्तूबर का दूसरे से चौथा सप्ताह बिजाई के लिए उपयुक्त समय होता है गांठों के आकार के अनुसार रोपाई का फासला विभिन्न होता है बिजाई के लिए कतार से कतार में 60 सैं.मी. और पौधे से पौधे में 20 सैं.मी. फासले का प्रयोग करें बीज बोने के बाद बीजों को 8-10 सैं.मी. तक मिट्टी की परत से ढक दें बिजाई के लिए ट्रैक्टर से चलने वाली सेमी ऑटोमेटिक या ऑटोमैटिक प्लांटर का प्रयोग करें रोपाई के लिए बड़ी आकार की गांठों का प्रयोग किया जाता है बिजाई के लिए 13-15 क्विंटल बीज प्रयोग किए जाते हैं बिजाई के लिए सेहतमंद आलू ही चुने बिजाई से पहले आलुओं को कोल्ड स्टोर से निकालकर 1-2 सप्ताह के लिए छांव वाले स्थान पर रखें ताकि वे अंकुरित हो जायें आलुओं के सही अंकुरन के लिए उन्हें जिबरैलिक एसिड 1 ग्राम प्रति 10 लीटर पानी में मिलाकर एक घंटे के लिए उपचार करें फिर छांव में सुखाएं और 10 दिनों के लिए हवादार कमरे में रखें फिर काटकर आलुओं को मैनकोजेब 0.5 प्रतिशत घोल (5 ग्राम प्रति लीटर पानी) में 10 मिनट के लिए भिगो दें इससे आलुओं को शुरूआती समय में गलने से बचाया जा सकता है आलुओं को गलने और जड़ों में कालापन रोग से बचाने के लिए साबुत और काटे हुए आलुओं को 6 प्रतिशत मरकरी के घोल (टैफासन) 0.25 प्रतिशत (2.5 ग्राम प्रति लीटर पानी) में डालें यदि संभव हो, तो आलू की रोपाई से पहले, हरी खाद वाली फसलें जैसे सनई, जंतर आदि फसलें उगायें और उन्हें मिट्टी में अच्छी तरह दबायें यदि हरी खाद उपलब्ध ना हो तो गली सड़ी रूड़ी की खाद या गाय का गला हुआ गोबर 60-80 क्विंटल प्रति एकड़ में खेत की तैयारी के समय रोपाई से दो सप्ताह पहले डालें फसल की उचित वृद्धि के लिए नाइट्रोजन 40-50 किलो (90-110 किलो यूरिया), फासफोरस 24-32 किलो (150-200 किलो सिंगल सुपर फासफेट) और पोटाश 40-50 किलो (66-85 किलो म्यूरेट ऑफ पोटाश) की मात्रा प्रति एकड़ में डालें बिजाई से पहले सिंचाई करें बिजाई के बाद 10-12 दिनों के अंदर अंदर पहली सिंचाई करें दूसरी सिंचाई पहली सिंचाई के 7 दिनों के बाद करें बाकी की सिंचाइयां जलवायु की परिस्थितियों और जरूरत के अनुसार करें गांठे बनने की अवस्था सिंचाई के लिए बहुत महत्तवपूर्ण होती है इस अवस्था में पानी की कमी ना होने दें ज्यादा सिंचाई ना करें इससे गलने की बीमारी का खतरा बढ़ता है पुटाई से 10-12 दिन पहले सिंचाई बंद कर दें धन्यवाद
Sir kanak 95 din di ho gyi a npk 13 0045 ja 00 52 34 + boron di spray kar sakde a please jankari dio ?
(pb)
Punjab
shrimaan g knak vich NPK 13045 @1 kg per acre and boron @100 gm per acre da spray kr skde ho g..
Sir kanak 95din di ho gyi a npk 13 00 45 ja 00 52 34 + boron di spray kar sakda aa please jankari dio ?
(pb)
Punjab
daljeet ji tuc NPK 130045@1 kilo nu 150 litre pani de hisab nal spray karo.dhanwad
Sir m ajj nabood chura patte lai sapray kiti Aw kdo takk kakh sarjuga
(en)
Punjab
gurwinder ji kirpa karke daso ke tuc kehdi spray di varto kiti hai ate usde label di photo bhejo ta jo tuhanu is bare poori jankari diti ja sake,dhanwad
गेहूं में इसको डाल सकते हैं क्या npk 19 19 19 के साथ मिलाकर ?
(hn)
Punjab
shrimaan g mein NPK 191919 @1 KG per acre ka spray kr skte ho g bt chamtkar ka spray nhi kr skte ho g..
Sir hamari ek GIR gaye hai jo aaj 8 baje se heat mein hai to kab semen dalaye do bar semen dala gya tha ruki nahi thi ye 3rd bar hai ?
(hn)
Punjab
विवेक जी यदि यह तारें साफ कर रही है और पूरी तरह हीट में है तो आप 18—24 घंटों के बीच सीमन भरवा सकते है और यदि तारें साफ नहीं है तो आप पहले इसकी बच्चेदानी में दवा Lixin-iu भरवायें और Bovimin-B powder 100gm रोजाना और Concimax tablet रोजाना एक गोली दें और 14 दिन तक देते रहें फिर अगली बार हीट में आने पर टीका भरवायें इस तरह वो गाभिन हो जाएगी
ਮੇਰੀ ੨ ਝੋਟੀਆਂ ੩ ਤੇ ੪ ਦੀਆ ਉਹ ਬੋਲਦੀਆਂ ਨਹੀਂ ਮੈਂ ਜੈ ਫਲ਼ ਵੀ ਪਾ ਰਿਹਾਂ ੧੨ ਦਿਨ ਹੋ ਗਏ
Sir gehu me urea छिटकवा विधी se ya spray Dwara dalne se acha production Milta hai ?
(hn)
Punjab
shrimaan g gehu mein urea @110 kg per acre dalne ki recomendation hai g agar aap spray krna chate ho to @2 kg urea per acre 120 liter pani mein mila ke spray kr skte ho g..
Sir ji sabse Jyada kaun si gaye dudh Deti Hai ?
(hn)
Rajasthan
vikas ji Hf nasal ki cow sbse jyada dudh deti hai..
Rajasthan
good
मेरी गाय ने अभी हाल में ही बच्चा दिया है उसके एक स्तन के निप्पल में गांठ है जिससे उसमे दूध बाहर नहीं आ पा रहा है बाकी तीनों छातियों में आ रहा है जब पिछली बार बच्चा दी थी तो सब में बराबर दूध आ रहा था बाद एक छाती में हल्की सी गांठ हो गई फिर भी उसमे से दूध आ रहा था लेकिन इस बार वो गांठ बढ़ गई और दूध का रास्ता बंद हो गया कोई इलाज बताए
(hn)
Punjab
आप गाय को potasium-iodied दवा देनी शुरू करें इसकी 20 ग्राम की पैकिंग होती है इसे रोजाना 5 ग्राम दें आप Ifer-h 5ml के इंजेक्शन भी लगवायें इसके तीन इंजेक्शन लगवायें इसे आप 3—3 दिनों के फर्क से लगवायें और Milkout powder 2—2 चम्मच सुबह शाम रोज़ाना देना शुरू करें.
Rajasthan
गाय को थनैला रोग हो सकता है टिट साइफन की मदद से दुध निकाल लेना सर
Makki di kehdi kisam feb vich lgai ja skdi hai and kis trah lgoni hai ?
(pb)
Punjab
harpreet ji kirpa karke daso ke tuc chare vali makki di gal kar rahe ho ja fir pkavi makki di ta jo tuhanu osde hisab nal jankari diti ja sake.dhanwad
Punjab
ji tuc suggest kro ki dowa vicho kehdii lgay jawa jis vichoo profit b ho jawa kyo ki mai kanak 2 time biji c te dowa war barish ho gyy te sare kanak khrab ho gy .
motiyon ki kheti ?
(hn)
Rajasthan
मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए अचल सिंह (फाउंडर )- 9711858258. धन्यवाद
motio ki kheti ledge kare
गाभिन बकरी को ओस्टोवेट विमेराल के साथ मिलकर दे सकते है ?
(en)
Punjab
जी हां आप गाभिन बकरी को ओस्टोवेट विमेरल के साथ दे सकते है
Bihar
thanks
ਸਰ ਗਾ ਨੂੰ ਨਁਕ ਰਾਹੀਂ ਪਾਣੀ ਆਉਂਦਾ ਹੈ ?
(pb)
Punjab
ਸੁਖਰਾਜ ਜੀ ਤੁਸੀ ਉਸ ਨੂੰ ਡਾਕਟਰ ਤੋਂ ਚੈੱਕ ਕਰਵਾਓ ਜੀ, ਕਿਉਕਿ ਕਈ ਵਾਰ ਪਸ਼ੂ ਵੈਸੇ ਹੀ ਨੱਕ ਵਿੱਚੋ ਲਾਰਾ ਕੱਢਦਾ ਰਹਿੰਦਾ ਹੈ, ਬਾਕੀ ਤੁਸੀ ਉਸ ਨੂੰ ਚੈੱਕ ਕਰਵਾਓ ਜਿਸ ਨਾਲ ਉਸਦਾ ਸਹੀ ਕਾਰਨ ਪਤਾ ਲਗ ਸਕਦੇ
Sir ham ghar par 1kg NPK 19:19:19 bnana chahte hai kya bna sakte hai ?
(hn)
Punjab
Nilabh ji aap NPK 191919 ko ghr par bnane ke liye sath me di gayi video ka link ka check karen:- https://www.youtube.com/watch v=712Hkyk1WLY
hf gaye ki Kya pehchan hoti hai ?
(hn)
Rajasthan
Hf nasal ki gaye white aur black rang ki hoti hai, HF gaye ki haddi bilkul sidhi hoti hai, iss nasal ki gaye ka pishe wala bhag v sihda hota hai, HF gaye ki jyada janch ke liye aap yeh photo v dekh skte hai .
पौधों में परासरण का महत्व ?
(hn)
Punjab
पौधों में परासरण का महत्व:- मूलरोमों द्वारा भूमि से जल अवशोषण पौधों में परासरण द्वारा होता हैं जल अवशोषण से पादप कोशिका में परासरण द्वारा स्फीति अवस्था निर्मित होती हैं पौधों के विभिन्न भागों में एवं कोशिकाओं में परासरण द्वारा जल का वितरण होता हैं रन्ध्रों के खुलने पर परासरण द्वारा द्वार कोशिकाओं ( Guard cell ) स्फीति अवस्था उत्पन्न होती हैं तरुण कोशिकाओं में वृद्धि परासरण दाब द्वारा एवं स्फीति दाब द्वारा होती हैं पौधों में हिमकारी ताप ( Freezing temperature ) तथा निर्जलीकरण के प्रति प्रतिरोध का बढ़ना
https://www.facebook.com/pg/Goyatgoatfarm/community/ ये मेरा बकरी पालन का फेसबुक पर पेज है कृपया पेज को लाइक करो ?
(hn)
Punjab
Ankur ji kirpya aap kheti ja pashu palan se sbandit hi apna swal pushe, Thankyou.
Uttar Pradesh
ji bilkul
Broiler ਮੁਰਗਾ ਪੰਜਾਬ ਕਿਥੇ ਮਿਲੇਗਾ ?
(pb)
Punjab
Malkit singh ji vhicks lenj lai tusi Balwinder Singh 9041009671 (Papu Hachery Farm) nal samparak kar sakde ho, Thankyou.
ehda Lee solution hou skda kanak pani nall yellow ho gyi rain nall kiee hun mei ehdea vich magnese + magnasium + zinc + Npk 05234 + 1kg urea + 1kg dap mix krkea kr skdea han jee dhanwaad
(en)
Shri maan g kripa aap iski root aur plant ki photo bhejen toh aapko poori jankari di ja ske....
inka vajan 5 k. g hota h lekin in ke chuje kam niklte h agar 12 ande rakta hu to 4 y all 5 hi niklte h kya karan h
(hn)
Punjab
Birpal ji iske liye aap shed mai temp. bnna ker rakhen aur aur achi khurak dalen baki aap kisi nazdiki poultry farm wale ko inki janch krwa skte hai ki aap kaise chuje niklate hai, jisse apke chujee nikalne ke trike ja inke rakh rakhav ke vare mai koi kami hogi too woh apko bta skte hai, aise inke vare mai jankari nhi di jaa skti.
ਸਰ ਜੀ ਬੀਟਲ ਬੱਕਰੀਆ ਅਪਣੀ ਯੂਨੀਵਰਸਿਟੀ ਵਿੱਚੋ ਮਿਲ ਸਕਦੀਆ ਹੈ ਜਾ ਫਿਰ ਕੋਈ ਫਾਰਮਰ ਦਾ ਨੰਬਰ ਦਿੱਤਾ ਜਾਵੇ ?
(pb)
Punjab
Gurbhej singh ji beetal bakri len lai tusi mere nal Birbal Ram Sharma 7009579091 te samparak kar sakde ho, Thankyou.
Odisa mein kaunsi nasal ki bakri palni chahiye only for meat ?
(en)
Punjab
Chandra ji aap Black bangal, Beetal, sirohi, barbari nasalo ko rakh skte hai.
sir me Gujarat se hu or bakri palan ka kam karta hu or muje bhed palan ka kam karna he. sir me avishan bhed kharidna chahta hu to thodi information dijye muje avishan bhed kese milegi or kahase milegi...
(hn)
Punjab
यह नसल तीन भारती नस्लों से तैयार की गयी है और यह एक साथ 3 -4 बच्चे देने की क्षमता रखती है इसको लेने के लिए आप Avishan sheep Central Sheep and Wool Research Institute, Avikanagar पर संपर्क कर सकते है आप वहा पर 75971 04404 dr. p meena से संपर्क करें, और बकरी पालन का काम करने से पहले आप इस काम की ट्रेनिंग अपने नज़दीकी कृषि विज्ञान केन्द्र से संपर्क कर सकते है वहां से आपको इस काम की पूरी जानकारी मिलेगी जिससे आप इस काम को अच्छे तरीके से कर सकते है
Gujarat
bahot bahot shukariya aap ka jo apne Hume sahi rah dikhai or humne bakri palan shuru karne se pehle mathura se goat farming training le rakhi he ...
Sir micro nutrition di prati acre dose kini aa matar uper ?
(pb)
Punjab
harman ji isdi matra laghbahg 250 ml nu prati acre de hisab nal varti jandi hai.dhanwad
sir pasua nu mu gor te gal goto de tika kitho lavai te nadiki sarkari doctor da number deo ji
(pb)
Punjab
Gurpreet ji tuci apne nazdiki sarkari pashu hospital vich sampark kr skde ho, tuci ohna ton tika lgwa skde ho ja fir tuci private kise doctor to v lgwa skde ho.
ये कौन सा रोग है और उपचार बताइये ?
(hn)
Punjab
अनिल जी यह फंगस के कारण हो रहा है इसके लिए आप carbendazim @400 ग्राम को प्रति एकड़ के हिसाब से स्प्रे करें धन्यवाद
is Pali district suitable for olive farming ?
(en)
Punjab
It can be cultivated on wide range of soil. For optimum yield, it required well drained, deep, fertile loamy or clay loam soils. 6-7.5 is Ideal pH range of soil. Avoid water logging soils for its cultivation.Oil type : Ascolanaterena, Aglandeau, Carolea, Canino, Frontoio, Pendolino.Pickle type: Ascolano, Coratina, Cornicobra, Grosseune, Mission, Picholine.
Cow ki fat and SNF(POWDER) kaise bdaye ?
(pb)
Punjab
ਫੈਟ ਵਧਾਉਣ ਲਈ ਅੱਧਾ ਕਿਲੋ ਦੇਸੀ ਕਪਾਹ ਦੇ ਵੜੇਵੇ ਚਾਰੋ ਜੀ ਅਤੇ ਬੀਟੀ ਕਾਟਨ ਦੀ ਵਰਤੋ ਬਿਲਕੁੱਲ ਨਾ ਕਰੋ ਅਤੇ ਦੁੱਧ ਵਧਾਉਣ ਤੁਸੀ ਦਾਣੇ ਨੂੰ ਗਿੱਲਾ ਕਰਕੇ ਉਸ ਵਿੱਚ 10 ਗ੍ਰਾਮ ਲਾਈਵਈਸਟ ਮਿਲਾ ਕੇ ਦੁੱਧ ਚੋਣ ਤੋਂ 10 ਮਿੰਟ ਪਹਿਲਾ ਘੋਲ ਕੇ ਪਾਓ ਇਹ ਲਾਈਵਈਸਟ ਤੁਹਾਨੂੰ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਵੇਗਾ ਇਹ ਜਿਆਦਾ ਟਾਈਮ ਨਹੀ ਪਿਆ ਰਹਿਣਾ ਚਾਹੀਦਾ ਇਸ ਨਾਲ ਦੁੱਧ ਵੱਧ ਜਾਵੇਗਾ ਜਾਂ ਤੁਸੀ ਕੱਦੂ ਜਾਂ ਲੋਕੀ ਖਵਾਓ ਪਸ਼ੂ ਨੂੰ ਇਹ ਵੀ ਦੁੱਧ ਵਧਾਉਣ ਲਈ ਠੀਕ ਹੈ ਇਸਦੇ ਨਾਲ ਤੁਸੀ ਪਸ਼ੂ ਨੂੰ Fatplus ਜਾਂ Fatmax 50 ਗ੍ਰਾਮ ਪਾਊਡਰ ਵੀ ਦੇਣਾ ਸ਼ੁਰੂ ਕਰੋ , ਇਸ ਨਾਲ ਫੈਟ ਵਿੱਚ ਫਰਕ ਪੈ ਜਾਵੇਗਾ, ਬਾਕੀ ਤੁਸੀ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ , ਇਸ ਨਾਲ ਦੁੱਧ ਵੱਧ ਜਾਵੇਗਾ..
Punjab
thanks sir ji
sir m 20ltr ki cow ki feed tyr krna chahata hu apne ghr pr he kyuki markt ki feed me kya h kya nhi hme nhi pta. hum acha rasan khilana chahate he. so plz mujhe btye ki 20ltr ki cow ki feed me kya kya milye jisse milk or body dono bst result de.
(hn)
Punjab
आप घर में फीड तैयार करके देना चाहते है तो 25 किलो अनाज (ज्वार, बाजरी (सर्दियां), गेहूं, जौं (गर्मियां)इनमें से कोई एक), दाल चूरी 20 किलो (मूंग चूरी, मांह चूरी, मोठ चूरी (केवल सर्दियों के लिए), मसूर चूरी, अरहर (इनमें से एक), डी ओ सी 25 किलो (धान का चूरा), फाइबर छिल्का 15 किलो (गेहूं, चौकर, चना छिल्का, मटर छिल्का, इनमें से एक), खल 15 किला (सरसों, बिनौला या सोया (इनमें से कोई एक), मीठा सोडा 250 ग्राम, 1 किलो नमक, गुड़ 1 किलो , 1 किलो हल्दी इन्हें मिला लें यह फीड पशु के लिए बहुत लाभदायक होती है, यह आप तीन किलो दूध के मगर एक किलो फीड दे सकते है इसके साथ साथ पशुओं को रोजाना 35—40 किलो हरा चारा दें और उन्हें हर तीन महीने बाद पेट के कीड़ों की दवा जरूर दें. बाकि आप मिर्नल मिक्सर्च 50—50 ग्राम सुबह शाम रोजाना दे सकते है
Uttar Pradesh
khilani kse h sir. bhiga kr ya paka kr. ya darect asae khilani h sukhi
Uttar Pradesh
kya mere iss saval ka jwab nhi h kisi ke pas
cow का milk कैसे बढ़ाया जाये ?
(hn)
Punjab
उसे आप रोजाना 35—40 किलो हरा चारा दें और हर तीन महीने के बाद पेट के कीड़ों के लिए गोली जरूर दें और उसे उसे आप 1 किलो गेहूं का दलिया, 250ग्राम गुड को अच्छी तरह पकाकर 5—7 दिन खाने के लिए दें इसके साथ आप Calpond powder 50gm रोजाना और Glactogog पाउडर देना शुरू करें इसका रोजाना एक पाउच देना शुरू करें इससे दूध में फायदा होगा.
आप cow को milk out फीड मे मिला कर दे सकते हैं रोजाना 30 से 40 ml
or cow bahut kamjor bhe h is se fayda hoga mota hone ke liye kon se daba de
मुझे भैंस पर लोन चाहिए कृपया कोई सूझाव बताएं ?
(hn)
Punjab
यदि आप डेयरी फार्मिंग के लिए लोन लेना चाहते है तो उसके लिए आपको डेयरी की ट्रेनिंग लेने की जरूरत है उस ट्रेनिंग सर्टीफिकेट के हिसाब से आपको लोन मिल सकता है, डेयरी फार्मिंग के लिए लोन अलग अलग कामों के लिए मिलता है जैसे शैड के लिए, पशुओं के लिए, डेयरी मशीनरी के लिए सबसे पहले आपने जिसके लिए लोन लेना है उस संबंधी आवेदन नज़दीक के डिप्टी डायरेक्टर को मिलकर दें, इसके लिए आपके पास डेयरी ट्रेनिंग होनी जरूरी है उसके सर्टीफिकेट के हिसाब से आपको लोन मिलेगा यह ट्रेनिंग आप अपने नज़दीकी केवीके से प्राप्त कर सकते है वहां समय समय पर ट्रेनिंग दी जाती है आप वहां जाकर अपना फार्म भर आए जब भी वहां ट्रेनिंग होगी तो आपको फोन करके बता दिया जाएगा, इस ट्रेनिंग में आपको डेयरी लोन और सब्सिड़ी के बारे में सारी जानकारी प्राप्त हो जाएगी. ट्रेनिंग लेने के लिए आप Krishi Vigyan Kendra से संपर्क कर सकते है.
ser majj suyi nu do mahine hoge ohda duddh patla aa te vichono smell aaundi aa jdo garm karde aa ya chaa vich paunde laungi lacchi payi hun de bawajood v smell aaundi chaa vichono sir par suyune toon phelana seiyal hun krke calicum nhi c dita sir koi med ya koi desi nuksa dasso
(pb)
Punjab
Tuci uss nu Buffzon powder 50gm rojana ate Mamidium powder 50gm rojana dena suru kro ate mitha soda 25gm rojana dena suru kro, iss nal frak paa jawega.
ok ser
Sir maine american kesar ki kheti ki hai sell kaha kare ?
(hn)
Punjab
Avtar Singh g Kesar ki kheti kewal KASHMIR k thndey area mey hoti hai. Kujh log Saffola k seed ko Kesar ka seed btakr bech rahe hai or aab us ki sahi kimat nai mil rahi kirpya aap apne kesar ki photo bheje or je btae ke aap ne is ki kheti kaha ki thi. Thank you.
2bigha bhindi ka kheti krna chahte hai kitna khrcha aayega bij le ne me
ਗੰਨੇ ਦੇ ਬੀਜ ਲੈਣ ਲਈ ਕਿਸ ਨਾਲ ਸੰਪਰਕ ਕੀਤਾ ਜਾ ਸਕਦਾ ?
(pb)
Punjab
ਜਸਵੰਤ ਜੀ ਤੁਸੀ ਇਸਦੇ ਲਈ ਆਪਣੇ ਬਲਾਕ ਦੇ ਖੇਤੀਬਾੜੀ ਅਫਸਰ ਨਾਲ ਸੰਪਰਕ ਕਰੋ ਇਸਦੇ ਲਈ ਤੁਸੀ Dr Amandeep Singh Brar 8146500942 ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ
Safede ke poudha mein kon si khaad daale ?
(hn)
Punjab
बिजाई से 3-5 महीने बाद नयें पौधे मुख्य खेत में लगाएं जाते है नयें पौधे गड्ढों में मानसून के शुरू होने पर लगाएं जाते है बिजाई के समय नीम के तत्वों के साथ-साथ फास्फेट 50 ग्राम और गन्डोयां खाद 250 ग्राम प्रति गड्ढे में डालें नीम के तत्व पौधों को दीमक से बचाते है पहले साल NPK की 50 ग्राम मात्रा डालें दूसरे साल 17:17:17@ 50 ग्राम प्रति पौधे को डालें हाथों से गोड़ाई करते रहें और नदीनों के हमले की जाँच करते रहें
Sir ji main poultry farm te rabbit farm kholna chahunda v ehna di training kitho milugi ?
(pb)
Punjab
Karanbeer singh ji Rabbit farming ki training or contract farming ke lia aap Rajesh Kumar 9466419455 Paradise Rabbit Farm se samparak kar sakte hai, poultry farming ki training ke lia aap apne jile ke Krishi Vigyan Kendra, Ferozepur, Phone: 084376 90361 se samparak kar sakte hai, Training ke lia aap apna training form bhar kar ae fir jese hi training ki date rakhi jaegi aap ko call kar ke bta dia jae ga, Thankyou.
चना में फूल आ गए अब कौन सी दवाई छिडके जिससे हरी लट नहीं पडे चने में ?
(hn)
श्री मान चने में NPK 13:00:45@1 kg प्रती एकड़ सप्रे कर सकते हो
नेनुआ कद्दू, तरोई, खीरा ,करेला, बैंगन टमाटर की खेती कैसे करें ?
(hn)
Punjab
कद्दू की खेती के लिए अच्छी तरह से तैयार ज़मीन की आवश्यकता होती है मिट्टी को भुरभुरा करने के लिए 2-3 जोताई करें उसके बाद हैरो से जोताई करें 2 मीटर के फासले पर 15 सैं.मी. गहरी खालियां बनायें बिजाई के लिए मध्य जनवरी से मार्च और अक्तूबर से नवंबर का महीना (संरक्षण में) उपयुक्त होता है तरोई:-इसे मिट्टी की कई किस्मों में उगाया जा सकता है रेतली दोमट मिट्टी में उगाने पर यह अच्छे परिणाम देती है मिट्टी की pH 6.5-7.0 होनी चाहिए या इसकी रोपाई के लिए थोड़ी क्षारीय मिट्टी भी अच्छी रहती है दो बीजों को प्रति क्यारी में बोया जाता है जो कि 3 मीटर चौड़ी होती है और बीजों में 75-90 सैं.मी. के फासले का प्रयोग करें बीजों को 2.5-3 सैं.मी. की गहराई में बोयें गड्ढे खोदकर इसकी बिजाई की जाती है करेला:- बीज बोने के लिए फरवरी से मार्च या जून से जुलाई का समय उपयुक्त होता है 1.5 मीटर चौड़े बैड के दोनों ओर बीजों को बोयें और पौधे से पौधे में 45 सैं.मी. फासले का प्रयोग करें गड्ढे में 2.5-3 सैं.मी. की गहराई पर बीजों को बोयें गड्ढा खोदकर बिजाई की जाती है बैंगन :- फासला फसल की किस्म और मिट्टी की उपजाऊ शक्ति पर निर्भर करता है पंक्तियों में 60 सैं.मी. और पौधों में 35-40 सैं.मी. का फासला रखें नर्सरी में बीजों को 1 सैं.मी. गहराई में बोयें और मिट्टी से ढक दें खेत में पनीरी लगाकर इसकी बिजाई की जाती है टमाटर :- किस्म और विकास के ढंग मुताबिक 60x30 सैं.मी. या 75x60 सैं.मी. या 75x75 सैं.मी. का फासला रखें पंजाब में छोटे कद वाली किस्म के लिए 75x30 सैं.मी. का फासला रखें और वर्षा वाले मौसम के लिए 120-150x30 सैं.मी. का फासला रखें नर्सरी में बीजों को 4 सैं.मी. गहराई में बोयें और मिट्टी से ढक दें पनीरी को उखाड़कर खेत में लगा दें
fresh female aw exchange krni aw
(pb)
Punjab
Davinder ji tuci isdi Ad sadi dusri App apni kheti buy/sell te upload kr skde ho, uthe tuhade na dog khirdan wale bhut sare farmer mill jange..