Manage Expert Answers

Search

Total Count :- 258604

ਕੀ ਚੱਪਣ ਕੱਦੂ ਦੀ ਬਿਜਾਈ ਲਈ ਇਹ ਸਮਾਂ ਸਹੀ ਹੈ ?

(pb)
Posted by
Jaswinder Singh (8528340207)
Jaswinder Singh
Punjab
Sangrur
Write Answer
Posted Date (06 Feb 2020 02:02 PM) Assigned Date (-)
Answered Date (06 Feb 2020 02:16 PM) Translated Date (-)

ਬਿਜਾਈ ਦੇ ਲਈ ਮੱਧ ਜਨਵਰੀ ਤੋਂ ਮਾਰਚ ਅਤੇ ਅਕਤੂਬਰ ਤੋਂ ਨਵੰਬਰ ਦਾ ਮਹੀਨਾ ਸਹੀ ਹੁੰਦਾ ਹੈ

533 ?

(hn)
Posted by
chintu (9837005574)
chintu
Uttar Pradesh
Budaun
Write Answer
Posted Date (06 Feb 2020 01:57 PM) Assigned Date (-)
Answered Date (06 Feb 2020 02:17 PM) Translated Date (-)

chintu ji kripya aap swal vistar se pooche taki aapko iske bare men poori jankari di ja sake,dhanywad

Uttar Pradesh

Answered Date (06 Feb 2020 02:07 PM) Translated Date (-)

533

Uttar Pradesh

06 Feb 2020

chintu

ਇਹ ਕਿਹੜੀ ਬਿਮਾਰੀ ਹੈ। ਕਣਕ ਦਾ ਬੂਟਾ ਭਤਲਦੇ ਬੂਟੇ ਵਰਗਾ ਹੋ ਗਿਆ ਹੈ। ਜਵਾਬ ਜ਼ਰੂਰ ਦੇਣਾ ਜੀ।

(pb)
  • 2
Posted by
ਜੱਗਸੀਰ ਸਿੰਘ (9915358153)
ਜੱਗਸੀਰ ਸਿੰਘ
Punjab
Bathinda
Write Answer
Posted Date (06 Feb 2020 01:52 PM) Assigned Date (07 Nov 2020 03:29 PM)
Answered Date (07 Feb 2020 02:49 PM) Translated Date (-)

ਜੱਗਸੀਰ ਜੀ ਕਿਰਪਾ ਕਰਕੇ ਦੱਸੋ ਕੇ ਤੁਸੀ ਇਸਦੇ ਉਪਰ ਕਿਹੜੀ ਕਿਹੜੀ ਖਾਦ ਜਾ ਸਪਰੇ ਕਿਹੜੀ ਕੀਤੀ ਹੈ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ

ਜੀ ਕੋਈ ਸਪਰੇਅ ਨਹੀਂ ਕਰੀ। ਹਾਂ 20 ਕੁ ਦਿਨ ਪਹਿਲਾਂ ਡੀ ਏ ਪੀ ਅਤੇ ਯੂਰੀਆ ਦਾ ਛਿੜਕਾ ਕੀਤਾ ਸੀ।

सर जी मेरे भाई के पास कबूतर है उनको लकवा हो रहा है प्लीज कोई इलाज बताएं ?

(hn)
Posted by
Rahul Dedha (9999043045)
Rahul Dedha
Uttar Pradesh
Gautam Buddha Nagar
Write Answer
Posted Date (06 Feb 2020 01:45 PM) Assigned Date (-)
Answered Date (10 Feb 2020 03:37 PM) Translated Date (-)

आप कबूतर को दूूसरे कबूतरों से अलग रखें और उसे अलग पिंजरे में डाल सकते है और उसे दाना, पानी भी अलग दें उसे आप बाजरा, सरसों खिला सकते है और गेहूं, मक्की का दाना बंद रखें और उसे आधी आधी Zipi-o 100mg गोली सुबह शाम दें और 12—12 घंटों के फर्क से दवा दें जैसे सुबह 7 बजे देते है तो शाम को भी 7 बज़े देनी है इसका प्रयोग आप 15—20 दिन तक करें इससे फर्क पड़ जाएगा

  • 1

Bhindi bone ke kitne din bad Pani ki sinchai kare ?

(hn)
Posted by
Sonu singh (9651868419)
Sonu singh
Uttar Pradesh
Kaushambi
Write Answer
Posted Date (06 Feb 2020 01:43 PM) Assigned Date (-)
Answered Date (06 Feb 2020 05:14 PM) Translated Date (-)

यदि मिट्टी में पर्याप्त मात्रा में नमी मौजूद ना हो तो गर्मियों में फसल के अच्छे अंकुरण के लिए बिजाई से पहले सिंचाई जरूर करनी चाहिए बीज अंकुरण के बाद अगली सिंचाई करें उसके बाद गर्मियों में 4-5 दिन के बाद खेतों को सिंचित करें और बारिश के मौसम में 10 से 12 बाद खेतों को सिंचित करें

महोदय /महोदया जिला मिर्जापुर (उत्तर,प्रदेश)में कौन सी प्रजाति बकरी पालन हेतु अच्छी पड़ेगी और कौन सी ऐसी प्रजाति हैं वर्ष में दो बार बच्चे देती हैं और एक से अधिक बच्चे कौन सी बकरी की प्रजाति देती हैं और जिला मिर्जापुर में कौन सी खासकर प्रजातियां ठीक पड़ेगी ?

(hn)
Posted by
हरिनाथ बिन्द वीरपुर मिर्ज़ापुर उत्तर प्रदेश (भारत) (8756756868)
हरिनाथ बिन्द वीरपुर मिर्ज़ापुर उत्तर प्रदेश (भारत)
Uttar Pradesh
Mirzapur
Write Answer
Posted Date (06 Feb 2020 01:35 PM) Assigned Date (-)
Answered Date (10 Feb 2020 03:39 PM) Translated Date (-)

हरिनाथ जी आप बीटल, बारबरी, सिरोही इनमें से कोई भी नस्ल रख सकते है यह सभी नस्लें अच्छी है और बीटल नस्ल दूध और मीट दोनों कामों के लिए ठीक रहती है बाकि यदि आप बकरी पालन की शुरूआत करना चाहते है तो पहले इस काम की ट्रेनिंग अपने नज़दीकी कृषि विज्ञान केन्द्र से जरूर लें जिससे आपको इस काम की पूरी जानकारी मिलेगी और इसे शुरू करने में आसानी होगी

sir April to jul kon non si sabji laga sakte hai.

(hn)
Posted by
mahender singh Yadav (8899318706)
mahender singh Yadav
Haryana
Rewari
Write Answer
Posted Date (06 Feb 2020 01:32 PM) Assigned Date (07 Nov 2020 03:29 PM)
Answered Date (07 Feb 2020 03:06 PM) Translated Date (-)

महेंद्र जी आप सब्जियां जैसे अप्रैल* चौलाई, मूली *मई* फूलगोभी, बैंगन, प्याज, मूली, मिर्च *जून* फूलगोभी, खीरा-ककड़ी, लोबिया, करेला, लौकी, तुरई, पेठा, बीन, भिण्डी, टमाटर, प्याज, चौलाई, शरीफा *जुलाई* खीरा-ककड़ी-लोबिया, करेला, लौकी, तुरई, पेठा, भिण्डी, टमाटर, चौलाई, मूली की बिजाई कर सकते है धन्यवाद

ਮ‌ੱਝਾ ਨੂੰ ਚੰਗੀ ਨਸਲ ਦੇ ਟੀਕੇ ਭਰਵਾਉਣ ਲਈ ਕਿਸ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ?

(pb)
Posted by
gurpartap singh (6280454163)
gurpartap singh
Punjab
Tarn Taran
Write Answer
Posted Date (06 Feb 2020 01:30 PM) Assigned Date (-)
Answered Date (08 Feb 2020 05:29 PM) Translated Date (-)

ਚੰਗੀ ਨਸਲ ਦੇ ਟੀਕੇ ਭਰਵਾਉਣ ਲਈ ਤੁਸੀ ਆਪਣੇ ਜ਼ਿਲੇ ਦੇ ਪਸ਼ੂ ਪਾਲਣ ਵਿਭਾਗ ਦੇ ਵੈਟਨਰੀ ਅਫਸਰ ਨਾਲ ਸੰਪਰਕ ਕਰੋ ਉਹਨਾਂ ਨੂੰ ਮਿਲੋ ਤੇ ਜਾਣਕਾਰੀ ਲੈ ਕੇ ਆਪਣੇ ਪਸ਼ੂ ਹਸਪਤਾਲ ਤੋਂ ਚੰਗੀ ਨਸਲ ਦੇ ਟੀਕੇ ਦਵਾਉਣ ਬਾਰੇ ਗੱਲ ਕਰੋ ਜੀ

Answered Date (09 Feb 2020 11:18 AM) Translated Date (-)

ਧੰਨਵਾਦ ਜੀ

ਡੇਅਰੀ ਲੋਨ ਬਾਰੇ ਦੱਸੋ, ਮੇਰੇ ਪਿਤਾ ਜੀ ਨਾ ਡੇਢ ਏਕੜ ਜਮੀਨ ਹੈ, ਮੈ +2 iti ਕੀਤੀ ਹੈ, ਮੈਨੂੰ ਲੋਨ ਕਿਵੇ ਮਿਲਗਾ ?

(pb)
Posted by
gurpreet singh (6280144532)
gurpreet singh
Punjab
Ferozpur
Write Answer
Posted Date (06 Feb 2020 01:30 PM) Assigned Date (-)
Answered Date (07 Feb 2020 07:01 PM) Translated Date (-)

ਜੇਕਰ ਤੁਸੀ ਡੇਅਰੀ ਲੋਨ ਲੈਣਾ ਹੈ ਤਾਂ ਡੇਅਰੀ ਦੀ ਟ੍ਰੇਨਿੰਗ ਲਵੋ ਉਹ ਸਹੀ ਰਹੇਗਾ ਜੀ, ਉਸ ਟ੍ਰੇਨਿੰਗ ਵਿਚ ਤੁਹਾਨੂੰ ਲੋਨ ਵਾਰੇ ਸਾਰੀ ਜਾਣਕਾਰੀ ਦਿਤੀ ਜਾਂਦੀ ਹੈ ਡੇਅਰੀ ਦੀ ਟ੍ਰੇਨਿੰਗ ਲਈ ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋਂ ਬਹੁਤ ਸਾਰੇ ਟ੍ਰੇਨਿੰਗ ਸੈਂਟਰ ਬਣਾਏ ਗਏ ਹਨ, ਤੁਸੀ ਸਾਡੇ ਪੰਜਾਬ ਡੇਅਰੀ ਡਿਵੈਲਪਮੈਂਟ ਬੋਰਡ ਦੇ ਮੁੱਖ ਦਫਤਰ ਦੇ 0172-5027285 ਨੰਬਰ ਤੇ ਕਾਲ ਕਰਕੇ ਆਪਣਾ ਏਰੀਆ ਦੱਸ ਕੇ ਆਪਣੇ ਨਜ਼ਦੀਕੀ ਟ੍ਰੈਨਿੰਗ ਸੈਂਟਰ ਦਾ ਪਤਾ ਪੁੱਛ ਸਕਦੇ ਹੋ ਜਦੋਂ ਤੁਹਾਨੂੰ ਸਰਟੀਫਿਕੇਟ ਮਿਲ ਗਿਆ ਫਿਰ ਤੁਸੀ ਪਸ਼ੂ ਪਾਲਣ ਵਿਭਾਗ ਨਾਲ ਗੱਲ ਕਰੋ ਤੇ ਲੋਨ ਲਈ ਫਾਈਲ ਤਿਆਰ ਕਰਵਾਓ, ਬਾਕੀ ਇਸ ਵੀਡੀਓ ਵਿੱਚ ਪਸ਼ੂਆਂ ਤੇ ਲੋਨ ਲੈਣ ਦਾ ਤਰੀਕਾ ਬਾਰੇ ਡਿਟੇਲ ਨਾਲ ਦੱਸਿਆ ਗਿਆ ਹੈ ਜੀ, ਤੁਸੀ ਇਹ ਵੀਡੀਓ ਦੇਖੋ ਤੇ ਜੇਕਰ ਕਿਸੇ ਗੱਲ ਦੀ ਸਮਝ ਨਹੀ ਲੱਗੀ ਤਾਂ ਤੁਸੀ ਦੁਬਾਰਾ ਸਵਾਲ ਪੋਸਟ ਕਰ ਸਕਦੇ ਹੋ ਜੀ https://youtu.be/L9dsW7iAdgw

devmedia

(hn)
Posted by
amit kumar (9027964901)
amit kumar
Uttar Pradesh
Bijnor
Write Answer
Posted Date (06 Feb 2020 01:23 PM) Assigned Date (-)
Answered Date (07 Feb 2020 03:01 PM) Translated Date (-)

Amit ji kripya aap audio dubara bheje taki aapko iske bare men poori jankari di ja sake aapke dwara bheji gayi audio upload nahi hui hai.dhanywad

Punjab de Firozpur area ch Chandan di kheti ho skdi aa ?

(pb)
Posted by
Er. Harjinder Singh (9464374886)
Er. Harjinder Singh
Punjab
Ferozpur
Write Answer
Posted Date (06 Feb 2020 01:13 PM) Assigned Date (-)
Answered Date (07 Feb 2020 03:03 PM) Translated Date (12 Jul 2023 05:11 PM)

ਚੰਦਨ ਦੀ ਖੇਤੀ ਫਾਇਦੇਮੰਦ ਹੈ ਚੰਦਨ ਦੀ ਖੇਤੀ ਪੰਜਾਬ ਵਿਚ ਕਈ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਹੈ.. Red sandalwood, white sandalwood ਚੰਦਨ ਦੀਆਂ ਕਿਸਮਾਂ ਹਨ.. ਇਸਦੀ ਖੇਤੀ ਲਈ ਜਮੀਨ ਨੂੰ ਅਪ੍ਰੈਲ-ਮਈ ਮਹੀਨੇ ਵਿਚ ਤਿਆਰ ਕਿੱਤਾ ਜਾਂਦਾ ਹੈ.. ਇਸਦੀ ਬਿਜਾਈ ਮਈ-ਅਕਤੂਬਰ ਮਹੀਨੇ ਵਿਚ ਕਿੱਤੀ ਜਾਂਦੀ ਹੈ ਪਰ ਇਸਨੂੰ ਬੀਜਣ ਦਾ ਸਬ ਤੋਂ ਸਹੀ ਸਮਾਂ ਜੁਲਾਈ-ਅਗਸਤ ਮਹੀਨੇ ਹਨ.. ਪੌਧੇ ਤੋਂ ਪੌਧੇ ਦੀ ਦੂਰੀ 3ਮੀਟਰ ਹੋਣੀ ਚਾਹੀਦੀ ਹੈ.. ਯੂਰੀਆ@50ਗ੍ਰਾਮ/ਪੇੜ/ਸਾਲ,ਐਸ ਐਸ ਪੀ@100ਗ੍ਰਾਮ/ਪੇੜ/ਸਾਲ, ਐਮਓਪੀ @40ਗ੍ਰਾਮ/ਪੇੜ/ਸਾਲ ਨੂੰ ਦੋ ਹਿੱਸਿਆਂ ਵਿਚ ਦੇਣਾ ਹੈ .. ਪਹਿਲੀ ਡੋਜ਼ ਮਾਰਚ-ਅਪ੍ਰੈਲ ਮਹੀਨੇ ਵਿਚ ਅਤੇ ਦੂਜੀ ਡੋਜ਼ ਸਿਤਮਬਰ-ਅਕਤੂਬਰ ਮਹੀਨੇ ਵਿਚ ਦੇਣੀ ਹੈ.. ਇਸਦੇ ਬੂਟੇ ਲੈਣ ਲਈ Arun Khurmi ਨੂੰ 9878123123 ਸੰਪਰਕ ਕਰੋ ਇਹਨਾਂ ਤੋਂ ਹੀ ਤੁਹਾਨੂੰ ਚੰਦਨ ਬਾਰੇ ਸਾਰੀ ਜਾਣਕਾਰੀ ਮਿਲ ਜਾਏਗੀ ਧੰਨਵਾਦ

Sir bhindi lgaun da hun sahi smey hai ja nahi aje mosam sahi nahi, please bagbani mahir apna number send kreyo ?

(pb)
Posted by
Tirath singh (8194838825)
Tirath singh
Punjab
Jalandhar
Write Answer
Posted Date (06 Feb 2020 01:06 PM) Assigned Date (-)
Answered Date (07 Feb 2020 03:04 PM) Translated Date (-)

ਉੱਤਰ ਵਿੱਚ ਇਹ ਵਰਖਾ ਅਤੇ ਬਸੰਤ ਦੇ ਮੌਸਮ ਵਿੱਚ ਉਗਾਈ ਜਾਂਦੀ ਹੈ ਵਰਖਾ ਵਾਲੇ ਮੌਸਮ ਵਿੱਚ, ਇਸਦੀ ਬਿਜਾਈ ਜੂਨ-ਜੁਲਾਈ ਮਹੀਨੇ ਅਤੇ ਬਸੰਤ ਰੁੱਤ ਵਿੱਚ ਫਰਵਰੀ-ਮਾਰਚ ਦੇ ਮਹੀਨੇ ਕੀਤੀ ਜਾਂਦੀ ਹੈ ਕਤਾਰਾਂ ਵਿੱਚ ਫਾਸਲਾ 45 ਸੈ.ਮੀ. ਅਤੇ ਪੌਦਿਆਂ ਵਿੱਚ ਫਾਸਲਾ 15-20 ਸੈ.ਮੀ. ਰੱਖਣਾ ਚਾਹੀਦਾ ਹੈ ਬੀਜ 1-2 ਸੈ.ਮੀ. ਡੂੰਘਾਈ ਵਿੱਚ ਬੀਜੋ ਇਸਦੀ ਬਿਜਾਈ ਟੋਆ ਪੁੱਟ ਕੇ ਕੀਤੀ ਜਾਂਦੀ ਹੈ

Answered Date (07 Feb 2020 03:33 PM) Translated Date (-)

farvri da mahina tan Hun hai mam but aje kohra te thand hai ke fer v Sanu es di bijayi krni chahidi ja kuj din rukna thik

ਇਹ ਬੱਕਰੀ ਦੁੱਧ ਕਿੰਨਾ ਦਿੰਦੀ ਹੁੰਦੀ ਆ ਜੀ ?

(pb)
  • 3
Posted by
Rajwinder Singh (9256220307)
Rajwinder Singh
Punjab
Ludhiana
Write Answer
Posted Date (06 Feb 2020 12:58 PM) Assigned Date (-)
Answered Date (10 Feb 2020 03:41 PM) Translated Date (-)

Rajwinder ji isda dudh vare sahi jankari iss di chuai krke lgg skdi hai, kyuki iss trah bakri de dudh da andaza nahi lgaya ja skda hai. kyuki khurak ate growth de hisab nal dudh ghat vddh hunda hai.

devmedia

(hn)
Posted by
Rahul kumar singh (6200838587)
Rahul kumar singh
Bihar
Gaya
Write Answer
Posted Date (06 Feb 2020 12:57 PM) Assigned Date (-)
Answered Date (10 Feb 2020 03:42 PM) Translated Date (-)

राहुल जी आपके द्धारा भेजी गई ओडियो अपलोड नहीं हुई है ​कृप्या आप दोबारा ओडियो अपलोड करें ताकि आपको सही जानकारी दी जा सके

sir sadi majh suuii nu 2.5 mahine hoge oh hje heat ch ni aiiii dseeoo ji majh sooon tooo bad kinne time bad heat vich aa jandi aaaa

(pb)
Posted by
Harsh Deep Singh (7986056671)
Harsh Deep Singh
Punjab
Sangrur
Write Answer
Posted Date (06 Feb 2020 12:56 PM) Assigned Date (07 Nov 2020 03:29 PM)
Answered Date (10 Feb 2020 03:44 PM) Translated Date (-)

Deep ji pashu da heat vich aana usdi vdia nasal, sahi khurak te nirbhar krda hai kai pashu suun ton badd 21-22 din badd v heat vich aa jande hai per pashu nu suun ton 50-60 din badd cross krwana chahida hai, baki tuci iss nu Ovumin advance bolus rojana 1 goli deo ate 21 din tak dinde rho, iss nal heat vich aa jawegi.

  • 1

क्या अब इसमें 130045 डाल सकते हैं और कितने दिन के अंदर पर दोबारा डाला जाएगा कृपया बताएब ?

(hn)
  • 1
Posted by
shailendra Chaudhary (9918943794)
shailendra Chaudhary
Uttar Pradesh
Maharajganj
Write Answer
Posted Date (06 Feb 2020 12:37 PM) Assigned Date (-)
Answered Date (07 Feb 2020 03:16 PM) Translated Date (-)

शैलेन्द्र जी आप इसके ऊपर NPK 130045 @10 ग्राम को प्रति लीटर पानी के हिसाब से स्प्रे करें इसकी स्प्रे आप 15 दिन के बाद करवा सकते है धन्यवाद

दो महीने हो गए हैं प्याज को बोए हुए क्या अब NPK 130045 डाला जा सकता है और इसे कितने दिन के अंदर पर दोबारा डाला जाएगा कृपया बताएं ?

(hn)
Posted by
shailendra Chaudhary (9918943794)
shailendra Chaudhary
Uttar Pradesh
Maharajganj
Write Answer
Posted Date (06 Feb 2020 12:32 PM) Assigned Date (-)
Answered Date (07 Feb 2020 03:17 PM) Translated Date (-)

शैलेन्द्र जी आप इसके ऊपर NPK 130045 @10 ग्राम को प्रति लीटर पानी के हिसाब से स्प्रे करें इसकी स्प्रे आप 15 दिन के बाद करवा सकते है धन्यवाद

ब्रोकली का रेट ?

(hn)
Posted by
नरेंद्र पाल सिंह (9720406824)
नरेंद्र पाल सिंह
Uttar Pradesh
Aligarh
Write Answer
Posted Date (06 Feb 2020 12:30 PM) Assigned Date (-)
Answered Date (07 Feb 2020 03:27 PM) Translated Date (-)

नरेंद्र पाल जी आप ब्रोकली के रेट की जानकारी लोकल मार्किट में ही मिलेगी धन्यवाद

layer farming Bv300 nasal kitho mlo g and 1000 murgi palan lyi kina khrch ajo nd feed ghr di vadiya hundi a k tyar kiti g nd feed vadiya da ki price hunda g

(pb)
Posted by
Lakhveer Singh Sran (7837117408)
Lakhveer Singh Sran
Punjab
Bathinda
Write Answer
Posted Date (06 Feb 2020 12:28 PM) Assigned Date (07 Nov 2020 03:28 PM)
Answered Date (10 Feb 2020 03:47 PM) Translated Date (-)

tuci BV 300 chicks lenn lai Balwinder Singh 9041009671 Papu Hachery Farm nal sampark kr skde ho baki tuci market di feed v vart skde ho ja ghar di v vart skde ho, jiwe egg product vdia hundi hai uss hisab nal chicks de khan de hisab feed varto ji..

mattar uper fantac plus de nal 12 63 powder mix kr skde aa

(pb)
  • 1
Posted by
Harman Sidhu (9217000210)
Harman Sidhu
Chattisgarh
Ferozpur
Write Answer
Posted Date (06 Feb 2020 12:25 PM) Assigned Date (07 Nov 2020 03:28 PM)
Answered Date (07 Feb 2020 03:20 PM) Translated Date (-)

harman ji tuc dona di ikathi sprya na karo ihna di alag alag spray karo.dhanwad

ਬਾਈ ਜੀ ਮੇਰੀ ਕਣਕ ਦੀਆ ਫੋਟੋ ਵਾ ਪਾਈਆ ਨੇ ਜੋ ਕਿ ਲੱਗਭੱਗ95,100 ਦਿਨਾ ਦੀ ਐ ਕਿ ਹੁਣ ਇਸ ਤੇ ਦੋ ਲਿਟਰ ਢੋਲੀ ਚ ਪਾਥੀਆ ਦਾ ਪਾਣੀ ਤੇ ਉਸੇ ਢੋਲੀ ਚ ਦੋ ਕਿੱਲੋ ਦਹੀ ਇੱਕ ਏਕੜ ਵਿੱਚ ਸਪਰੇਅ ਕਰ ਸਕਦੇ ਵੀਰ ਜੀ ਕਿ੍ਪਾ ਕਰਕੇ ਜਲਦੀ ਤੋ ਜਲਦੀ ਦੱਸਣਾ ਜਾ ਇਸ ਦਾ ਕੋਈ ਨੁਕਸਾਨ ਤਾ ਨੀ

(pb)
  • 3
Posted by
Kamaldeep singh (9592742477)
Kamaldeep singh
Chandigarh
Chandigarh
Write Answer
Posted Date (06 Feb 2020 12:19 PM) Assigned Date (-)
Answered Date (07 Feb 2020 04:38 PM) Translated Date (-)

ਕਮਲਦੀਪ ਜੀ ਤੁਸੀ ਇਹਨਾਂ ਦੋਨਾਂ ਦੀ ਇਕਠੀ ਸਪਰੇ ਨਹੀਂ ਕਰ ਸਕਦੇ ਇਹਨਾਂ ਦੀ ਅਲੱਗ ਅਲੱਗ ਸਪਰੇ ਕਰੋ

07 Feb 2020

ਮੈਡਮ ਜੀ ਜੇ ਸਪਰੇਅ ਦੋਨੋ ਮਿਕਸ ਦਹੀ ਤੇ ਪਾਥੀਆ ਦੀ ਸਪਰੇਅ ਮਿਕਸ ਕਰਾ ਗੇ ਤਾ ਕੋਈ ਨੁਕਸਾਨ ਤਾ ਨੀ ਹੋਊ

Answered Date (07 Feb 2020 08:56 PM) Translated Date (-)

ਜਰੂਰ ਦੱਸੋ ਜੀ ਕੋਈ ਦੋਨਾਂ ਮਿਕਸ ਸਪਰੇਅ ਕੋਈ ਨੁਕਸਾਨ ਤਾ ਨੀ ਹੁੰਦਾ

Sir February de end ch makhi & suraj mukhi toh bina khedi fasal kr skde aw jisda apa nu rate vadiya mil jave

(en)
Posted by
Maninder (9855577503)
Maninder
Punjab
Patiala
Write Answer
Posted Date (06 Feb 2020 12:18 PM) Assigned Date (-)
Answered Date (06 Feb 2020 06:03 PM) Translated Date (-)

ਮਨਿੰਦਰ ਜੀ ਤੁਸੀ ਸਬਜ਼ੀਆਂ ਜਿਵੇ ਰਾਜਮਾਹ , ਸ਼ਿਮਲਾ ਮਿਰਚ , ਖੀਰਾ , ਕਰੇਲਾ , ਕੱਦੂ , ਤੋਰੀ, ਪੇਠਾ , ਖਰਬੂਜਾ , ਤਰਬੂਜ , ਪਾਲਕ , ਫੂਲ ਗੋਭੀ , ਬੈਂਗਨ , ਭਿੰਡੀ , ਅਰਬੀ , ਗਵਾਰਾ ਦੀ ਬਿਜਾਈ ਕਰ ਸਕਦੇ ਹੋ ਧੰਨਵਾਦ

06 Feb 2020

Thnku mam ji

Answered Date (06 Feb 2020 07:14 PM) Translated Date (-)

मैंने खैत मैं गैंहू कि बुआई की लगभग 70 दिन कि ह कोन सिं दवाइयों का प्रयोग करें

devmedia

(hn)
Posted by
vinod Hindu (8104681710)
vinod Hindu
Rajasthan
Tonk
Write Answer
Posted Date (06 Feb 2020 12:16 PM) Assigned Date (-)
Answered Date (10 Feb 2020 03:51 PM) Translated Date (-)

aap sahiwal nasal ki cow rakh skte hai iske dudh mai fatt v sbse jyada hoti hai aur iss nasal ko bimaria v kam lgti hai aap sahiwal cow lene ke liye Navroop Singh 9649038200 Dairy Sahiwal Cow se sampark kr skte hai.

अच्छी नस्ल की गाय राजस्थाननी जिस में दूध दे सके ?

(hn)
Posted by
vinod Hindu (8104681710)
vinod Hindu
Rajasthan
Tonk
Write Answer
Posted Date (06 Feb 2020 12:13 PM) Assigned Date (-)
Answered Date (10 Feb 2020 03:53 PM) Translated Date (-)

विनोद जी आप साहीवाल गाय रख सकते है इस नस्ल का दूध अच्छा होता है और इसके दूध में फैट भी सबसे ज्यादा होती है आप साहीवाल गाय लेने के लिए नवरूप सिंह 9649038200 से संपर्क कर सकते है

Answered Date (06 Feb 2020 08:07 PM) Translated Date (-)

ਦੋਗਲੀਅਾ ਨਸਲਾ ਦੀ ਵਰਤੋ ਕਰੋ

Sir is samay poultry di training kithe chalan wali hai Punjab ch ?

(pb)
Posted by
Jarnail Singh (9130462838)
Jarnail Singh
Punjab
Pathankot
Write Answer
Posted Date (06 Feb 2020 12:06 PM) Assigned Date (-)
Answered Date (11 Apr 2020 07:54 AM) Translated Date (-)

Jarnail Singh ji poultry training lai tusi apne jile de Krishi Vigyan Kendra Pathankot nal samparak kar training vala farm bhar ke ao fir jida hi training di date rakhi jave gi tuhanu call kar ke das dita javega, Thankyou.

Answered Date (11 Apr 2020 01:54 PM) Translated Date (-)

ਬਹੁਤ ਬਹੁਤ ਧੰਨਵਾਦ ਜੀ

ye kharpatvar konsa hai, iski roktham kaise hogi ?

(hn)
  • 1
Posted by
Devendra Singh (9571714827)
Devendra Singh
Rajasthan
Hanumangarh
Write Answer
Posted Date (06 Feb 2020 11:49 AM) Assigned Date (-)
Answered Date (06 Feb 2020 01:23 PM) Translated Date (-)

devendra ji kripya btaye ke yeh weed konsi fasl men hai ya khuli jgah men hai taki aapko iske bare men poori jankari di ja sake,dhanywad

Answered Date (06 Feb 2020 01:58 PM) Translated Date (-)

wheat me h g,. algrip,topic and 2-4,d se control nhi hua

Dimethoate 30% ecg rogor kya hai ?

(hn)
  • 1
Posted by
Arvind Pandre (9754110774)
Arvind Pandre
Madhya Pradesh
Bhopal
Write Answer
Posted Date (06 Feb 2020 11:49 AM) Assigned Date (-)
Answered Date (06 Feb 2020 05:03 PM) Translated Date (-)

Arvind ji yeh ek keetnashak hai jo mealy bug jaise keet ki roktham ke liye istemal kiya jata hai iski matra 2ml ko prati litre pani ke hisab se spray ki jati hai.dhanywad

Chandigarh

Answered Date (06 Feb 2020 11:59 AM) Translated Date (-)

Arvind pandre ji ROGORUS (DIMETHOATE 30% EC) एक लागत प्रभावी प्रणालीगत कीटनाशक है जिसमें 300 g / l डाइमेथोएट तकनीक है सक्रिय संघटक के रूप में इसका उपयोग विभिन्न फसलों अर्थात धान, दलहन, दलहन, गन्ना, कपास, मूंगफली, सरसों, सब्जियां, फल, जैतून, चुकंदर, आलू, चाय, तम्बाकू, सजावटी, अंगूर, खट्टे आदि पर एफिड्स, जैसिड, थ्रिप्स को नियंत्रित करने के लिए किया जा सकता है बोलवर्म, शूट बोरर, फ्रूट बोरर, स्टेम बोरर, पॉड बोरर्स, लीफ हॉपर, वीविल्स, स्केल, मेयली बग, कीड़े, सफेद मक्खियां, माइट्स, मिडजेस, लीफ माइनर आदि; जलवायु परिस्थितियों और स्थानीय अधिकारियों के अनुमोदन के अनुसार घरेलू कीट, मच्छरों और जानवरों के घरों में नियंत्रण के लिए भी उपयोग किया जाता है thanks

ਮੂੰਗਫਲੀ ਦੀ ਬਿਜਾਈ ਕਿਸ ਮਹੀਨੇ ਵਿੱਚ ਹੋਵੇਗੀ ?

(pb)
Posted by
ਬਲਵਿੰਦਰ ਸਿੰਘ ਮੰਡੇਰ (9417450259)
ਬਲਵਿੰਦਰ ਸਿੰਘ ਮੰਡੇਰ
Punjab
Sangrur
Write Answer
Posted Date (06 Feb 2020 11:45 AM) Assigned Date (-)
Answered Date (06 Feb 2020 05:27 PM) Translated Date (-)

ਬਰਾਨੀ ਹਲਾਤਾਂ ਵਿੱਚ ਮੂੰਗਫਲੀ ਦੀ ਬਿਜਾਈ ਮਾਨਸੂਨ ਸ਼ੁਰੂ ਹੋਣ ਤੇ ਜੂਨ ਦੇ ਅਖੀਰਲੇ ਹਫ਼ਤੇ ਜਾਂ ਜੁਲਾਈ ਦੇ ਪਹਿਲੇ ਹਫਤੇ ਕਰੋ ਜਿੰਨੀ ਜਲਦੀ ਹੋ ਸਕੇ ਬਿਜਾਈ ਕਰ ਦਿਓ, ਕਿਉਂਕਿ ਬਿਜਾਈ ਵਿੱਚ ਦੇਰੀ ਹੋਣ ਨਾਲ ਝਾੜ ਚ ਕਮੀ ਆ ਜਾਂਦੀ ਹੈ ਜਦਕਿ ਸਿੰਚਿਤ ਹਲਾਤਾਂ ਵਿੱਚ ਸਾਉਣੀ ਦੀ ਮੂੰਗਫਲੀ ਦੀ ਬਿਜਾਈ ਅਪ੍ਰੈਲ-ਅੰਤ ਤੋਂ ਮਈ-ਅੰਤ ਤੱਕ ਕਰੋ

Chandigarh

Answered Date (06 Feb 2020 12:04 PM) Translated Date (-)

ਬਲਵਿੰਦਰ ਸਿੰਘ ਜੀ ਤੁਸੀਂ ਫਰਵਰੀ ਦੇ ਅੱਧ ਤੋਂ ਲੈ ਕੇ ਮਾਰਚ ਦੇ ਅੱਧ ਤੱਕ ਮੂੰਗਫਲੀ ਦੀ ਬਿਜਾਈ ਕਰ ਸਕਦੇ ਹੋ, ਧੰਨਵਾਦ

ਵਣ ਦੇ ਦਰੱਖਤ ਦਾ ਬੂਟਾ ਚਾਹੀਦਾ ਹੈ ਜੀ ਕਿੱਥੋ ਮਿਲੇਗਾ ਜੀ ?

(pb)
Posted by
ਬਲਵਿੰਦਰ ਸਿੰਘ ਮੰਡੇਰ (9417450259)
ਬਲਵਿੰਦਰ ਸਿੰਘ ਮੰਡੇਰ
Punjab
Sangrur
Write Answer
Posted Date (06 Feb 2020 11:43 AM) Assigned Date (-)
Answered Date (13 Feb 2020 05:33 PM) Translated Date (-)

Balwinder Singh Plant lene ke lia aap Dr Balwinder Singh Lakhewali 9814239041 nal samparak kar sakde ho, Thankyou.

papite ke ped kis mahine mein lgaye ?

(hn)
Posted by
Ankit Kumar (9306545481)
Ankit Kumar
Uttar Pradesh
Kannauj
Write Answer
Posted Date (06 Feb 2020 11:40 AM) Assigned Date (-)
Answered Date (06 Feb 2020 05:57 PM) Translated Date (-)

बसंत के मौसम में फरवरी मार्च के महीने में बिजाई करें जबकि मॉनसून के मौसम में बिजाई के लिए जून जुलाई का महीना उपयुक्त होता है और पतझड़ के मौसम में बिजाई अक्तूबर से नवंबर महीने में की जाती है

Uttar Pradesh

Answered Date (07 Feb 2020 07:22 AM) Translated Date (-)

thanks

Patiala dog show date pta kise nu ta jroor dso ?

(pb)
Posted by
Davinder singh (7087998466)
Davinder singh
Punjab
Fatehgarh Sahib
Write Answer
Posted Date (06 Feb 2020 11:36 AM) Assigned Date (-)
Answered Date (13 Feb 2020 05:29 PM) Translated Date (-)

Davinder singh ji patiala dog show 23 feb 2020, Sunday nu 10am Polo Ground vikhe ho reha hai, Thankyou.

Answered Date (14 Feb 2020 06:51 PM) Translated Date (-)

thanks

Tamatar ko phal nahi lag raha hai ?

(hn)
Posted by
JAIVIR SINGH (8299478974)
JAIVIR SINGH
Uttar Pradesh
Kannauj
Write Answer
Posted Date (06 Feb 2020 11:34 AM) Assigned Date (-)
Answered Date (06 Feb 2020 05:07 PM) Translated Date (-)

jaivir ji aap iske uper NPK 130045@1 kilo ko 150 litre pani ke hisab se spray karen.dhanywad

Dimethoate kya hai iska prayog ?

(hn)
Posted by
Arvind Pandre (9754110774)
Arvind Pandre
Madhya Pradesh
Bhopal
Write Answer
Posted Date (06 Feb 2020 11:28 AM) Assigned Date (-)
Answered Date (06 Feb 2020 05:03 PM) Translated Date (-)

Arvind ji yeh ek keetnashak hai jo mealy bug jaise keet ki roktham ke liye istemal kiya jata hai iski matra 2ml ko prati litre pani ke hisab se spray ki jati hai.dhanywad

mangoo trees are almost at flowers ..so can you suggest me which spray is required now..

(en)
Posted by
arjun (9877221767)
arjun
Punjab
Hoshiarpur
Write Answer
Posted Date (06 Feb 2020 11:25 AM) Assigned Date (07 Nov 2020 03:28 PM)
Answered Date (06 Feb 2020 05:06 PM) Translated Date (-)

Arjun ji you can spray NPK 130045 @10 gram per litre of water at the time of flowering.thank you

sir hf cow first var soon wali 9 mhine 13 din lagi aje tak sui nahi diet v kaf vadia diti 6 k din hoge leve nu bhal v payi udder v pura tyar kita par pishab wali tha tu koi lashan nahi lagda

(pb)
  • 1
Posted by
Amrit chahal (7341167997)
Amrit chahal
Punjab
Amritsar
Write Answer
Posted Date (06 Feb 2020 11:16 AM) Assigned Date (07 Nov 2020 03:27 PM)
Answered Date (06 Feb 2020 11:31 AM) Translated Date (-)

amit ji tuci iss nu nazdiki doctor ton check krwao ji jekar iss nu kise trah di koi smasia ho rehi hai, baki kaii varr pashu suun vich kujj din jyada v laa janda hai iss vich koi smasia wali gal nhi hai, cow suun ton vich 9 month 9 din da sme lendi hai, jekar kujj din upar ho jawe tan darn wali gal nhi hai, tuci isdi nazdiki doctor ton janch krwa skde ho.

makke Mein Aise Kyu Hota Hai Uska upchar Bhi btaye ?

(hn)
  • 1
Posted by
R,K RAY (9733214925)
R,K RAY
West Bengal
Uttar Dinajpur
Write Answer
Posted Date (06 Feb 2020 11:09 AM) Assigned Date (-)
Answered Date (06 Feb 2020 05:05 PM) Translated Date (-)

ray ji aap iske liye sundi ka hamla check karen agar maujood hai to aap iske uper quinalphos@4ml ko prati litre pani ke hisab se spray karen.dhanywad

mp kisan tractor yojana ?

(hn)
Posted by
raghvendrs singh (8269987695)
raghvendrs singh
Madhya Pradesh
Raisen
Write Answer
Posted Date (06 Feb 2020 11:01 AM) Assigned Date (-)
Answered Date (07 Feb 2020 07:07 PM) Translated Date (-)

ji agar aap New tractar lena chahte hai to aap Pardhan Mantri Tractor yojna ka labh utha sakte hai, Is yojna ke bare me puri jankari ke lia aap apne nazdiki SBI Bank se samparak kare, Thankyou.

ਡਾ ਸਾਹਿਬ ਫਰਵਰੀ ਵਿੱਚ ਕਿਹੜੀਆਂ ਕਿਹੜੀਆਂ ਸਬਜ਼ੀਆਂ ਤੇ ਫਸਲਾ ਬੀਜ ਸਕਦੇ ਹਾਂ ?

(pb)
Posted by
Sidhu Guravtar (8872312823)
Sidhu Guravtar
Himachal Pradesh
Ferozpur
Write Answer
Posted Date (06 Feb 2020 11:01 AM) Assigned Date (-)
Answered Date (06 Feb 2020 04:12 PM) Translated Date (-)

ਸਿੱਧੂ ਜੀ ਤੁਸੀ ਸਬਜ਼ੀਆਂ ਜਿਵੇ ਰਾਜਮਾਹ , ਸ਼ਿਮਲਾ ਮਿਰਚ , ਖੀਰਾ , ਕਰੇਲਾ , ਕੱਦੂ , ਤੋਰੀ, ਪੇਠਾ , ਖਰਬੂਜਾ , ਤਰਬੂਜ , ਪਾਲਕ , ਫੂਲ ਗੋਭੀ , ਬੈਂਗਨ , ਭਿੰਡੀ , ਅਰਬੀ , ਗਵਾਰਾ ਦੀ ਬਿਜਾਈ ਕਰ ਸਕਦੇ ਹੋ ਇਸਤੋਂ ਇਲਾਵਾ ਤੁਸੀ ਮੱਕੀ ਦੀ ਬਿਜਾਈ ਕਰ ਸਕਦੇ ਹੋ ਧੰਨਵਾਦ

Sir sahiwal cow kya rate mein milegi 10ltr to 15 ltr wali Punjab mein ?

(pb)
Posted by
lakhveer singh (9592254025)
lakhveer singh
Punjab
Hoshiarpur
Write Answer
Posted Date (06 Feb 2020 11:00 AM) Assigned Date (-)
Answered Date (06 Feb 2020 11:32 AM) Translated Date (-)

Lakhveer ji tuci vdia sahiwal cow lenn lai Sarb Cheema 7508023218 Sarb Cheema dairy Farm nal sampark kr skde ho, ehna ton tuhanu vdia nasal ate vdia dudh wali cow mill jawegi.

hlo sir sarkari jobs bare sanu kitho pta lgu plz dso agge aun valiya jobs bare

(pb)
Posted by
khuspal (9413300100)
khuspal
Punjab
Patiala
Write Answer
Posted Date (06 Feb 2020 10:56 AM) Assigned Date (07 Nov 2020 03:27 PM)
Answered Date (13 Feb 2020 05:37 PM) Translated Date (-)

Khuspal ji sab to pehla tusi apne tehsil de rozgar office vich ja ke apna naam darj karvao apne sare proof ate certificate nal le ke jao fir jida hi koi job aegi tuhanu ghar hi chithi ah jaea kare gi, Thankyou.

Bater ka bacha hai kisi ke pass punjab mein ?

(pb)
Posted by
lakhveer singh (9592254025)
lakhveer singh
Punjab
Hoshiarpur
Write Answer
Posted Date (06 Feb 2020 10:55 AM) Assigned Date (-)
Answered Date (06 Feb 2020 11:13 AM) Translated Date (-)

lakhveer singh ji pure ate saste Quail chicks lene ke lia aap Central Poultry Development Organization (Northern Region) Industrial Area, Phase-I, Chandigarh – 160 002, Tel.No: 0172-2655391 se samparak kar sakte hai, Thankyou.

DAP ki spray kanak ch kinni dose pa skde aa ?

(pb)
Posted by
baldev (9463109765)
baldev
Punjab
Moga
Write Answer
Posted Date (06 Feb 2020 10:53 AM) Assigned Date (-)
Answered Date (06 Feb 2020 04:14 PM) Translated Date (-)

Baldev ji DAP di direct spray nahi kiti ja sakdi tuc Dr.Dalal ghol bna ke spray kar sakde ho. isde layi 2.5kilo urea ate 2.5 kilo DAP ate 500 gram zinc de ghol bna ke isdi spray kar sakde ho.dhanwad

मैं केले और पपीते की खेती करना चाहता हूं जिसके लिए सही समय और इसके बारे में कुछ जानकारी चाहिए ?

(hn)
Posted by
Prabhat Pandey (9506231611)
Prabhat Pandey
Uttar Pradesh
Kheri
Write Answer
Posted Date (06 Feb 2020 10:44 AM) Assigned Date (-)
Answered Date (06 Feb 2020 05:09 PM) Translated Date (-)

केले :- बिजाई के लिए मध्य फरवरी से मार्च का पहला सप्ताह उपयुक्त होता है केले की जड़ों को 45x 45x45 सैं.मी. या 60x60x60 सैं.मी. आकार के गड्ढों में रोपित करें गड्ढों को धूप में खुला छोड़ें, इससे हानिकारक कीट मर जायेंगे गड्ढों को 10 किलो रूड़ी की खाद या गला हुआ गोबर, नीम केक 250 ग्राम और कार्बोफ्युरॉन 20 ग्राम से भरें जड़ों को गड्ढें के मध्य में रोपित करे और मिट्टी के आसपास अच्छी तरह से दबायें गहरी रोपाई ना करें पपीते :- बीज को जुलाई के दूसरे सप्ताह से सितंबर के तीसरे सप्ताह में बोया जाता है और सितंबर के पहले सप्ताह से मध्य अक्तूबर तक रोपाई की जाती है पौधे से पौधे में 1.5x1.5 मीटर फासले का प्रयोग करें बीज को 1 सैं.मी. की गहराई पर बोयें

आम के इस पौधे में मैने कारबेंडाजाइम12% और मैंकोजेब63% का दो बार छिड़काव किया है पर सुधार नही दिख रहा है ?

(hn)
  • 1
Posted by
शैलेन्द्र कुमार प्रसाद (9973161835)
शैलेन्द्र कुमार प्रसाद
Bihar
Siwan
Write Answer
Posted Date (06 Feb 2020 10:35 AM) Assigned Date (-)
Answered Date (06 Feb 2020 05:17 PM) Translated Date (-)

प्रसाद जी कृपया बताये कि आप खाद के तौर पर इसे क्या डाल रहे है ताकि आपको इसके बारे में पूरी जानकारी दी जा सके धन्यवाद

Answered Date (15 Feb 2020 07:17 PM) Translated Date (-)

खाद के रूप मे कुछ भी नही डाला है

Sir ji cow pehli bar Gavin six months ki hai kya khurak dale ji ?

(en)
Posted by
Gurdhyan Singh (9991580452)
Gurdhyan Singh
Haryana
Ambala
Write Answer
Posted Date (06 Feb 2020 10:17 AM) Assigned Date (-)
Answered Date (06 Feb 2020 11:33 AM) Translated Date (-)

tuci uss nu pett de kiria lai Fasnil bolus deo ate her 3 mahine badd salt change krke goli jrur deo baki uss nu vdia matra vich chara deo ate feed vdia deni suru kro, baki uss nu enerboost powder 50-50gm swere sham dena suru kro ate suun ton 2 mahine pehla isde nal Vitum-H liquid 10-10ml swere sham deo, ehna nal kamjori dur rehegi ate lewa vdia tyar ho jawega.

ਘਰੇ ਜਾਂ ਖੇਤ ਇੱਕ ਇੱਕ ਜਾਂ ਦੋ ਦੋ ਬੂਟੇ ਲੱਗੇ ਹੋਏ ਹਨ। ਕੋਈ ਵੀ ਉਲੀ ਨਾਸ਼ਕ ਸਪਰੇਅ ਛੋਟੀ ਪੈਕਿੰਗ ਵਿੱਚ ਨਹੀਂ ਆਉਂਦੀ। ਜੇਕਰ ਵੱਡੀ ਪੈਕਿੰਗ ਖਰੀਦ ਦੇ ਹਾਂ ਤਾਂ ਉਸ ਦੀ ਵਰਤੋਂ ਘੱਟ ਹੁੰਦੀ । ਐਕਸਪੈਰੀ ਡੇਟ ਖਤਮ ਹੋਣ ਤੇ ਖਰਾਬ ਜਿਆਦਾ ਹੁੰਦੀ ਹੈ। ਘਰੇਲੂ ਉਪਚਾਰ ਚੁਣਿਆ ਕੀ ਕੋਈ ਹੋਰ ਕੁਝ ਵਰਤ ਸਕਦੇੇ ਹਾਂ। ਜਰੂਰ ਦੱਸਿਓ ਜੀ। ਬਹੁਤ ਬਹੁਤ ਧੰਨਵਾਦ ਜੀ

(pb)
Posted by
ਜੱਗਸੀਰ ਸਿੰਘ (9915358153)
ਜੱਗਸੀਰ ਸਿੰਘ
Punjab
Bathinda
Write Answer
Posted Date (06 Feb 2020 10:15 AM) Assigned Date (-)
Answered Date (06 Feb 2020 05:13 PM) Translated Date (-)

ਜਗਸੀਰ ਜੀ ਤੁਸੀ ਖੱਟੀ ਲੱਸੀ ਦੀ ਸਪਰੇ ਕਰ ਸਕਦੇ ਹੋ ਇਸਦੀ ਮਾਤਰਾ 3 ml ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ

devmedia

(pb)
Posted by
ਸੁਖिਜੰਦਰ िਸੰਘ (8437190791)
ਸੁਖिਜੰਦਰ िਸੰਘ
Punjab
Sangrur
Write Answer
Posted Date (06 Feb 2020 10:14 AM) Assigned Date (-)
Answered Date (06 Feb 2020 11:34 AM) Translated Date (-)

Sukhjinder ji tuhade walo bheji gyi audio upload nhi hoi hai kirpa krke tuci dubara audio upload kro tan jo tuhanu sahi jankari diti ja ske.

kharila ?

(en)
Posted by
Komal Raikwar (6264237737)
Komal Raikwar
Madhya Pradesh
Tikamgarh
Write Answer
Posted Date (06 Feb 2020 10:08 AM) Assigned Date (-)
Answered Date (06 Feb 2020 11:35 AM) Translated Date (-)

कोमल जी कृप्या आप अपना सवाल विस्तार से पूछेें कि आप क्या जानकारी लेना चाहते है ताकि आपको सही जानकारी दी जा सके

ਸਤਿ ਸ੍ਰੀ ਅਕਾਲ ਜੀ, ਅੰਬ ਨੂੰ ਕੀ ਬਿਮਾਰੀ ਹੈ ਜਰੂਰ ਦੱਸਿਓ ਜੀ ?

(pb)
  • 1
Posted by
ਜੱਗਸੀਰ ਸਿੰਘ (9915358153)
ਜੱਗਸੀਰ ਸਿੰਘ
Punjab
Bathinda
Write Answer
Posted Date (06 Feb 2020 10:06 AM) Assigned Date (-)
Answered Date (07 Feb 2020 04:59 PM) Translated Date (-)

ਜਗਸੀਰ ਜੀ ਇਹ ਜ਼ਿਆਦਾ ਖਾਰੇਪਨ ਕਰਕੇ ਹੋ ਰਿਹਾ ਹੈ ਇਸਦੇ ਲਈ ਤੁਸੀ ਹਰੀ ਖਾਦ ਦੀ ਬਿਜਾਈ ਕਰੋ ਜਦੋ ਮਾਨਸੂਨ ਸ਼ੁਰੂ ਹੁੰਦੀ ਹੈ ਇਸਤੋਂ ਇਲਾਵਾ ਤੁਸੀ ਰੂੜੀ ਦੀ ਖਾਦ ਦੀ ਵਰਤੋਂ ਕਰੋ ਹਰ ਸਾਲ ਅਤੇ ਜਿਪਸਮ ਨੂੰ ਬੋਰੀ ਵਿਚ ਭਰ ਕੇ ਪਾਣੀ ਵਾਲੇ ਸਾਧਣ ਦੇ ਕੋਲ ਰੱਖੋ ਤਾ ਜੋ ਮਿੱਟੀ ਵਿਚ ਖਾਰਾਪਨ ਘੱਟ ਜਾਏ ਧੰਨਵਾਦ

Answered Date (07 Feb 2020 10:29 AM) Translated Date (-)

ਅੰਬ ਬਾਰੇ ਵੀ ਦੱਸੋ ਜੀ ਬਹੁਤ ਮੇਹਰਬਾਨੀ ਹੋਵੇਗੀ ਬਹੁਤ ਬਹੁਤ ਧੰਨਵਾਦ ਜੀ

ਡਾਕਟਰ ਸਾਹਿਬ ਅਜੋਲਾ ਦਾ ਬੀਜ ਕਿਥੋਂ ਮਿਲਦਾ ਹੈ ?

(pb)
Posted by
Harwinder singh (9803115044)
Harwinder singh
Punjab
Faridkot
Write Answer
Posted Date (06 Feb 2020 09:56 AM) Assigned Date (-)
Answered Date (06 Feb 2020 05:31 PM) Translated Date (-)

ਅਜ਼ੌਲਾ ਦਾ ਬੀਜ 500 ਰੁਪਏ ਪ੍ਰਤੀ ਕਿਲੋ ਤੱਕ ਮਿਲੇਗਾ , ਜੀ ਇਹ ਤੁਹਾਨੂੰ ਇੰਟੀਗਰੇਟਿੰਡ ਫਾਰਮਿੰਗ ਕਰਨ ਵਾਲੇ ਪਿੰਡ ਸੂਚ ਦੇ ਕਿਸਾਨ ਜੋਧਾ ਸਿੰਘ ਮਾਨ ਜੀ ਕੋਲੋ ਮਿਲ ਜਾਵੇਗਾ , ਉਹਨਾ ਦਾ ਸੰਪਰਕ ਨੰਬਰ 9855455561 ਹੈ ਜੀ

06 Feb 2020

thanks

best quality boer goat kids available in bihar ?

(hn)
Posted by
Manish kumar (8677948942)
Manish kumar
Bihar
Monghyr
Write Answer
Posted Date (06 Feb 2020 09:52 AM) Assigned Date (-)
Answered Date (10 Feb 2020 04:05 PM) Translated Date (-)

Manish ji aap achi nasal ki goat lene ke liye Subash Kumar/Raj Kumar 9504617933 9504097570 RS Goat Farm se sampark kr skte hai.

Boer goat kaha milegi ?

(hn)
Posted by
Manish kumar (8677948942)
Manish kumar
Bihar
Monghyr
Write Answer
Posted Date (06 Feb 2020 09:51 AM) Assigned Date (-)
Answered Date (10 Feb 2020 04:05 PM) Translated Date (-)

Manish ji aap achi nasal ki goat lene ke liye Subash Kumar/Raj Kumar 9504617933 9504097570 RS Goat Farm se sampark kr skte hai.

khad licence ke liye kaha apply kare ?

(hn)
  • 1
Posted by
Raju. (9913796411)
Raju.
Bihar
Bhabhua
Write Answer
Posted Date (06 Feb 2020 09:50 AM) Assigned Date (-)
Answered Date (11 Feb 2020 02:53 PM) Translated Date (-)

पेस्टिसाइड की दूकान खोलने के लिए BSc. एग्रीकल्चर की डिग्री की हुई होनी चाहिए, और डिग्री जी बाद इसका दवाई बेचने का लाइसेंस बन जाता है, इसका लाइसेंस बनाने के लिए आपको फाइल कचहरी से मिल जाती है, और इस फाइल को तैयार करके कृषि प्रमुख के हस्ताक्षर करवा कर जमा करवानी पड़ती है, और वे बाद में स्थान चैक करते हैं और जांच करते हैं और 1 महीने में आपका लाइसेंस बन जाता है, जो कृषि प्रमुख होता है वह KVK में होता है, ज़िले में इस अफ़सर की ड्यूटी होती है

Tamatar ke uper patta chota ho gya hai kya Kare ?

(hn)
Posted by
Virendra netam (7987697920)
Virendra netam
Chattisgarh
Surguja
Write Answer
Posted Date (06 Feb 2020 09:44 AM) Assigned Date (-)
Answered Date (06 Feb 2020 03:21 PM) Translated Date (-)

virendra ji kripya aap iski photo bheje taki aapko iske bare men poori jankari di ja sake,dhanywad

Desi murgi palan ki prajati, kaha uplabdh hogi ?

(hn)
Posted by
Naveen Kumar Choudhury (9608013173)
Naveen Kumar Choudhury
Bihar
Samastipur
Write Answer
Posted Date (06 Feb 2020 09:35 AM) Assigned Date (-)
Answered Date (06 Feb 2020 10:56 AM) Translated Date (-)

Naveen Kumar Choudhury ji desi chicks lene ke lia aap Sunil Singh 9905384910, 9102737967 (Sunil Singh Hatchery India Private Limited) se samparak kar sakte hai, Thankyou.

Uttar Pradesh

Answered Date (06 Feb 2020 01:56 PM) Translated Date (-)

hy

बजार में जों, तोरी, ककड़ी, करेले आदि के जो पौधे नर्सरी में बेचते हैं उसमें जो बुरादा होता है वो कैसे बनता है करेले की बीज लगाने है ?

(pb)
Posted by
pawan (8054212487)
pawan
Punjab
Fazilka
Write Answer
Posted Date (06 Feb 2020 09:34 AM) Assigned Date (-)
Answered Date (06 Feb 2020 05:53 PM) Translated Date (-)

पवन जी आप इसके लिए साथ में दी गयी वीडियो देख सकते है https://www.youtube.com/watch v=Ilj7vRCuElE धन्यवाद

Answered Date (08 Feb 2020 09:56 AM) Translated Date (-)

पवन जी आप यह वीडियो देख कर कोकोपीट बनाना सीख सकते है https://www.youtube.com/watch v=bh-kWzLOYDY

टमाटर पत्तो को करी लग रहा इनमे कौन सा दवाई लगेगा ?

(hn)
  • 1
Posted by
dilip kumar (6200647193)
dilip kumar
Bihar
Supaul
Write Answer
Posted Date (06 Feb 2020 09:32 AM) Assigned Date (-)
Answered Date (06 Feb 2020 05:41 PM) Translated Date (-)

दिलीप जी कृपया आप पत्तों की नजदीकी फोटो भेजे ताकि आपको इसके बारे में पूरी जानकारी दी जा सके धन्यवाद

sir i am wanted to sell hf cow ghee at 50 percent profit please help me to sell ghee

(pb)
Posted by
amritpal singh (7837052463)
amritpal singh
Punjab
Patiala
Write Answer
Posted Date (06 Feb 2020 09:19 AM) Assigned Date (-)
Answered Date (11 Apr 2020 07:56 AM) Translated Date (-)

Amritpal singh to get all information about it you can contact with me (Dr Ramandeep 9814019470), Thankyou.

Sir aa dwai ki kam aundia ji dseo and ke rahi sui hoi majh and gabhan padhuya nu de skde aa dseo ji ?

(pb)
  • 1
Posted by
Harsh Deep Singh (7986056671)
Harsh Deep Singh
Punjab
Sangrur
Write Answer
Posted Date (06 Feb 2020 09:18 AM) Assigned Date (-)
Answered Date (06 Feb 2020 12:17 PM) Translated Date (-)

Harshdeep ji iss nal pashu jo khanda hai ohh vdia trike nal hajam hunda rehnda hai, vdia growth hundi hai ate bhukh vdia lggdi hai , tuci isdi varto kr skde ho. ehh tuci sare pashua nu de skde ho.

Pardhan mantri tractor yojna scheme bare detail deo sir je asi 7 lakh da tractor lende ha ta sanu es yojana nal kina fayeda hou kini subsidy milu pls detail deo is bare ?

(pb)
  • 1
Posted by
khuspal (9413300100)
khuspal
Punjab
Patiala
Write Answer
Posted Date (06 Feb 2020 09:05 AM) Assigned Date (-)
Answered Date (07 Feb 2020 07:10 PM) Translated Date (-)

Khuspal ji punjab vich tractor te koi vi subsidy nai hai par tusi PM Tractor Yojana da labh utha sakde ho ji is bare puri jankari lai tusi apne nazdiki SBI bank nal samparak kar sakde ho, Thankyou.