Manage Expert Answers

Search

Total Count :- 258604

sir je apa mushroom di training laini howe taa tusi shahra de nam dss skde ho qki mera patiala de nede painda hai ?

(pb)
Posted by
Dsvirk Shab (6284377767)
Dsvirk Shab
Punjab
Patiala
Write Answer
Posted Date (21 Feb 2020 11:37 AM) Assigned Date (-)
Answered Date (11 Mar 2020 03:07 PM) Translated Date (05 Nov 2020 04:57 PM)

ਸ਼੍ਰੀਮਾਨ ਜੀ, ਸਮੇ ਸਮੇ ਤੇ ਕਿਸਾਨਾਂ ਸੀ ਮੰਗ ਦੇ ਮੁਤਾਬਿਕ ਟ੍ਰੇਨਿੰਗ ਚਲਦਿਆਂ ਹੀ ਰਹਿੰਦੀਆਂ ਹਨ, ਟ੍ਰੇਨਿੰਗ ਲੈਣ ਲਾਇ ਤੁਸੀ ਆਪਣੇ ਜਿਲੇ ਦੇ Krishi Vigyan Kendra (KVK) ,Patiala, Village. Rauni, Nabha Road, VPO Ranbirpura, Distt Patiala, Pin-147001, Phone:- 0175-2225473 Mobile:- 09417360460 ਨਾਲ ਸੰਪਰਕ ਕਰ ਕੇ, ਆਪਣਾ ਟ੍ਰੇਨਿੰਗ ਦਾ ਫਾਰਮ ਭਰ ਦਿਓ, ਓਰ ਜਦੋ ਹੀ ਟ੍ਰੇਨਿੰਗ ਦੀ ਦਾਤੇ ਰਾਖੀ ਜਾਵੇ ਗਈ ਤੁਹਾਨੂੰ ਕਾਲ ਕਰ ਕੇ ਦਾਸ ਦਿੱਤੋ ਜਾਵੇ ਗਏ, ਧੰਨਵਾਦ

sir mere pas desi nasal ki bhesh h sir o 7se8 kg dhudh deti h jiyada dudh lene ka upaye bataye ?

(hn)
Posted by
salman (9773762320)
salman
Uttar Pradesh
Bijnor
Write Answer
Posted Date (21 Feb 2020 11:36 AM) Assigned Date (-)
Answered Date (21 Feb 2020 04:54 PM) Translated Date (-)

पशु का दूध उसकी नस्ल पर निर्भर करता है, यदि नस्ल बढ़िया है तो दूध भी बढ़िया होगा, बाकि खुराक, पशु के रहने की जगह , समय-समय पर डीवॉर्मिंग करवाना, इन सभी बातों का पूरा ध्यान रखना ज़रूरी है बाकि आप Anabolite liquid 100ml रोज़ाना देना शुरू करें और आप Milkout पाउडर के 2—2 चम्मच सुबह शाम दें इसका भी दूध बढ़ाने में बढ़िया परिणाम है आप पशु की खुराक का ध्यान रखें..

  • 2

sir mushroom de kinne beej ne te aj kl de mausam vich kehda beej lg skda hai ?

(pb)
Posted by
Dsvirk Shab (6284377767)
Dsvirk Shab
Punjab
Patiala
Write Answer
Posted Date (21 Feb 2020 11:35 AM) Assigned Date (-)
Answered Date (21 Feb 2020 04:08 PM) Translated Date (11 Dec 2020 12:22 PM)

ਖੁੰਬਾ  ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ, ਇਹਨਾਂ ਵਿੱਚੋਂ ਕੁੱਝ ਖੁੰਬਾ ਸਰਦੀਆਂ ਦੇ ਮੌਸਮ ਅਤੇ ਕੁੱਝ ਗਰਮੀਆਂ ਦੇ ਮੌਸਮ ਵਿੱਚ ਲਗਾਈ ਜਾਂਦੀਆਂ ਹਨ ਅਤੇ ਹਰ ਇਕ ਖੁੰਬ ਨੂੰ ਲਗਾਉਣ ਦਾ ਸਮਾਂ ਅਲਗ ਅਲਗ ਹੁੰਦਾ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ, ਸ਼ਟਾਕੀ ਖੁੰਬ ਦਾ ਸਮਾਂ ਅਕਤੂਬਰ ਤੋਂ ਅੱਧ ਫਰਵਰੀ ਤਕ ਹੈ ਆਪਾ ਇਸ ਤੋਂ 1 ਫ਼ਸਲ ਹੀ ਲੈ ਸਕਦੇ ਹਾਂ * *ਪਰਾਲੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਅਗਸਤ ਤਕ ਹੈ ਆਪਾ ਇਸ ਤੋਂ 4 ਫਸਲਾਂ ਲੈ ਸਕਦੇ ਹਾਂ * ਮਿਲਕੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਸਤੰਬਰ ਤਕ ਹੈ ਤੁਸੀ ਹੁਣ ਅਪ੍ਰੈਲ ਵਿਚ ਪਰਾਲੀ ਜਾ ਮਿਲਕੀ ਖੁੰਬ ਲਗਾ ਸਕਦੇ ਹੋ ਪਰਾਲੀ ਖੁੰਬ ਦੇ ਲਈ ਤੁਹਾਨੂੰ ਪਰਾਲੀ,ਬੀਜ,ਬਾਂਸ, ਸੇਬਾ ਆਦਿ ਦੀ ਜ਼ਰੂਰਤ ਹੈ *ਪਰਾਲੀ ਦੇ ਪੂਲੇ*-- ਝੋਨੇ ਦੀ ਪਰਾਲੀ ਦੇ 1-1 ਕਿਲੋ ਦੇ ਪੂਲੇ  ਦੋਨੋ ਸਿਰਿਆ ਤੋਂ ਸੇਬੇ ਨਾਲ ਬੰਨ ਕੇ ਤਿਆਰ ਕੀਤੇ ਜਾਂਦੇ ਹਨ ਪੂਲੇ ਦੇ ਸਿਰੇ ਕਟ ਕ ਇਕ ਬਰਾਬਰ ਕਰ ਲਏ ਜਾਂਦੇ ਹਨ *ਪੂਲਿਆ ਦੀ ਕਿਆਰੀ ਲਗਾਉਣਾ*---ਪਰਾਲੀ ਦੇ ਪੂਲਿਆ ਨੂੰ ਸਾਫ ਪਾਣੀ ਵਿਚ 16-20 ਘੰਟੇ ਲਈ ਡਬੋ ਦਇਓ ਗਿਲੇ ਪੂਲਿਆ ਨੂੰ ਢਲਾਨ ਤੇ ਰੱਖ ਕੇ ਵਾਧੂ ਪਾਣੀ ਨਿਕਲਣ ਦਇਓ ਕਮਰੇ ਚ ਇੱਟਾਂ ਤੇ ਬਾਂਸ ਦਾ ਇਕ ਢਕਵਾ ਪਲੇਟਫਾਰਮ ਬਣਾਓ, ਇਸ ਪਲੇਟਫਾਰਮ ਤੇ  5 ਪੂਲਿਆ ਦੀ ਇਕ ਤਹਿ ਲਗਾਓ, ਜਿਸ ਉਪਰ ਲਗਭਗ 75 ਗ੍ਰਾਮ ਬੀਜ ਪਾਓ. ਇਸ ਤੋਂ ਉਪਰ ਵਾਲੀ ਤਹਿ ਉਲਟ ਹੁੰਦੀ ਹੈ ਇਸ ਤਰਾਂ 5-5 ਪੂਲਿਆ ਦੀਆ 4 ਤਹਿਆ ਵਿਚ  300 ਗ੍ਰਾਮ  ਬੀਜ ਪਾ ਕ  ਇਕ ਕਿਆਰੀ ਤਿਆਰ ਕੀਤੀ ਜਾਂਦੀ ਹੈ ਸਭ ਤੋਂ ਉਪਰ 2 ਪੂਲੇ ਖੋਲ ਕੇ ਰੱਖ ਦਿਤੇ ਜਾਂਦੇ ਹਨ *ਖੁੰਬਾ ਦਾ ਫੁੱਟਣਾ*---ਬਿਜਾਈ ਤੋਂ 7-9 ਦਿਨਾਂ ਬਾਅਦ ਖੁੰਬਾਂ ਫੁਟਣ ਲਗ ਪੈਂਦੀਆਂ ਹਨ *ਪਾਣੀ ਤੇ ਹਵਾ ਦਾ ਸੰਚਾਰ*--  ਬਿਜਾਈ ਦੇ 2 ਦਿਨ ਬਾਅਦ ਹਰ ਰੋਜ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ ਖੁੰਬਾਂ ਫੁਟਣ ਉਪਰੰਤ ਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਕੀਤਾ ਜਾਂਦਾ ਹੈ * ਖੁੰਬਾਂ ਦੀ ਤੁੜਾਈ*-- ਖੁੰਬਾਂ ਫੁੱਟਣ ਉਪਰੰਤ 1-2 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੀਆਂ ਹਨ **ਮਿਲਕੀ ਖੁੰਬ** ਮਿਲਕੀ ਖੁੰਬ ਲਈ ਤੂੜੀ ,ਬੀਜ ,ਮੋਮੀ ਲਿਫਾਫੇ(12×16),ਸੇਬਾ,ਕੇਸਿੰਗ, ਮਿਟੀ ਆਦਿ ਚਾਹੀਦੇ ਹਨ *ਤੂੜੀ ਦੀ ਤਿਆਰੀ*--ਸੁਕੀ ਤੂੜੀ ਨੂੰ ਪੱਕੇ ਫ਼ਰਸ਼ ਤੇ ਵਿਛਾ ਕੇ 16-20 ਘੰਟੇ ਪਾਣੀ ਨਾਲ ਗਿਲਾ ਕਰੋ, ਗਿਲੀ ਤੂੜੀ ਨੂੰ ਬੋਰੀ ਵਿਚ ਭਰ ਕੇ ਸੇਬੇ ਨਾਲ਼ ਬੰਨ ਦਇਓ. ਇਸ ਬੋਰੀ ਨੂੰ ਉਬਲਦੇ ਪਾਣੀ ਵਿਚ 45-50 ਮਿੰਟ ਲਈ ਰੱਖੋ, ਤੂੜੀ ਨੂੰ ਕੱਢ ਕੇ ਪੱਕੇ ਫ਼ਰਸ਼ ਤੇ  ਵਿਛਾ ਕੇ ਠੰਡਾ ਕਰ ਲਓ ਇਹ ਤੂੜੀ ਬਿਜਾਈ ਲਈ ਤਿਆਰ ਹੈ *ਬਿਜਾਈ*--- ਠੰਡੀ ਤੂੜੀ ਵਿਚ ਬੀਜ ਰਲਾ ਕੇ ਮੋਮੀ ਲਿਫਾਫੇ ਵਿਚ ਭਰ ਦਇਓ 1 ਮੋਮੀ ਲਿਫਾਫੇ ਵਿਚ ਲਗਭਗ 2 ਕਿਲੋ ਗਿਲੀ ਤੂੜੀ ਅਤੇ 70-80 ਗ੍ਰਾਮ ਬੀਜ ਪੈਂਦਾ ਹੈ. ਲਿਫਾਫੇ ਦੇ ਮੂੰਹ ਨੂੰ ਸੇਬੇ ਨਾਲ ਬੰਨ ਕੇ ਕਮਰੇ ਵਿਚ ਰੱਖ ਦਇਓ *ਕੇਸਿੰਗ*--ਬਿਜਾਈ ਦੇ 2-3 ਹਫਤਿਆਂ ਬਾਅਦ ਲਿਫਾਫੇ ਖੋਲ ਕੇ ਕੇਸਿੰਗ ਦੀ 1-1.5 ਦੀ ਤਹਿ ਲਗਾ ਦਇਓ, ਕੇਸਿੰਗ ਵਿਚ ਰੂੜੀ ਤੇ ਰੇਤਲੀ ਮਿਟੀ(4:1) ਹੁੰਦੀ ਹੈ. ਜੋ ਕ 24 ਘੰਟਿਆ ਲਈ 4% ਫਾਰਮਲੇਨ ਦੇ ਘੋਲ਼ ਨਾਲ ਜੀਵਣੁ ਰਹਿਤ ਕੀਤੀ ਜਾਂਦੀ ਹੈ *ਖੁੰਬਾਂ ਦਾ ਫੁੱਟਣਾ*-- ਕੇਸਿੰਗ ਮਿਟੀ ਪਾਉਣ ਤੋਂ ਲਗਭਗ 2 ਹਫਤਿਆਂ ਵਿਚ ਖੁੰਬਾਂ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜੋ ਕ 4-5 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੇ ਹਨ. ਖੁੰਬਾਂ ਦੀ ਤੁੜਾਈ ਲਗਭਗ 35 -40 ਦਿਨਾਂ ਤਕ ਕੀਤੀ ਜਾਂਦੀ ਹੈ

sir mujhe ganne ko mota karne ka koi upaye batay ?

(hn)
Posted by
salman (9773762320)
salman
Uttar Pradesh
Bijnor
Write Answer
Posted Date (21 Feb 2020 11:32 AM) Assigned Date (-)
Answered Date (21 Feb 2020 04:05 PM) Translated Date (-)

Salman ji aap iske uper NPK 191919@1 kilo ko 150 litre pani ke hisab se spray karen,dhanywad

पशु किसान क्रैडिट कार्ड कैसे बनता है और इसके क्या लाभ है ?

(hn)
Posted by
jay kumar yadav (9993152025)
jay kumar yadav
Madhya Pradesh
Jabalpur
Write Answer
Posted Date (21 Feb 2020 11:32 AM) Assigned Date (-)
Answered Date (09 Apr 2020 03:35 PM) Translated Date (-)

सरकार की ओर से पशुपालन को बढ़ावा देने के लिए बनाए बनाई पशु किसान क्रेडिट कार्ड योजना पशुपालकों के लिए खास होगी। किसानों को जहां एक लाख 60 हजार रुपये तक राशि बिना कोई चीज गिरवी रखे मिलेगी वहीं पशु किसान क्रेडिट कार्ड को बैंक डेबिट कार्ड की तरह प्रयोग किया जा सकेगा। इससे राशि निकाली जा सकेगी और शॉपिंग भी की जा सकेगी मगर निर्धारित लिमिट के तहत। स्कीम के तहत प्रति भैंस 60249 रुपये का लोन देने का प्रावधान है तो प्रति गाय के लिए 40783 रुपये का लोन मिलेगा। पशुपालन एवं डेयरी विभाग ने पशु किसान क्रेडिट कार्ड योजना संबंधित सारी प्लानिंग तैयार कर ली है और ये प्लानिंग सभी जिला उप निदेशकों को भी भेज दी है।पशु किसान क्रेडिट कार्ड बनाने की जिम्मेदारी पशु चिकित्सकों और वीएलडीए की रहेगी।

20 kg ਦੁੱਧ ਵਾਲੀ ਆ ਗਾਵਾਂ ਲਈ ਫੀਡ ਬਣਾਉਣ ਲਈ ਕਿਸ ਕਿਸ ਅਨਾਜ ਦੀ ਲੋਡ ਹੈ ਕਿਰਪਾ ਕਰਕੇ 1 ਕੁਵਿੰਟਲ ਦੇ ਬਾਰੇ ਦੱਸੋ ਜੀ ?

(pb)
Posted by
ਸਿਮਰਜੀਤ ਸਿਂਘ (9876374774)
ਸਿਮਰਜੀਤ ਸਿਂਘ
Punjab
Faridkot
Write Answer
Posted Date (21 Feb 2020 11:32 AM) Assigned Date (-)
Answered Date (22 Feb 2020 12:28 PM) Translated Date (02 Sep 2021 12:43 PM)

ਪਸ਼ੂਆਂ ਨੂੰ ਘਰ ਵਿਚ ਫੀਡ ਤਿਆਰ ਕਰਕੇ ਦੇਣੀ ਹੈ ਤਾਂ ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ.

Sir saro es tara Ho gai hai eh sapre kar daye thek raho jaldi dasyo kini dose pava ?

(pb)
  • 3
Posted by
Sandeep Chauhan (9417408015)
Sandeep Chauhan
Punjab
Fazilka
Write Answer
Posted Date (21 Feb 2020 11:29 AM) Assigned Date (-)
Answered Date (21 Feb 2020 04:02 PM) Translated Date (-)

sandeep ji tuc ehna di spray kar deo ik fungicide hai ate ik insecticide dona di par alag alag spray karo ehna di ikathi spray na karo.dhanwad

Answered Date (21 Feb 2020 05:50 PM) Translated Date (-)

madam ji par eh problem ki hoye hai

sir ehh bacchi, 15 mahine di ho gyi, hai teen chaaar vaar bolii v haii, ki kitta jave ?

(en)
  • 1
Posted by
Muñish (7814391190)
Muñish
Punjab
Pathankot
Write Answer
Posted Date (21 Feb 2020 11:28 AM) Assigned Date (-)
Answered Date (21 Feb 2020 04:56 PM) Translated Date (-)

Munish ji tuci isda bhar check krwao jekar isda bhar 250-270kg tak ho gya hai tan tuci iss nu heat vich aaun te tika bhrwa skde ho jekar bhar nhi hoya hai tan tika naa bhrwao ate Cargill di heifer dry feed ate cafplan powder 50-50gm rojana dena suru kro.

sir mujhe pashupalan ki training kaha SE milegi mai u.p SE hu aur mujhe kaun si gay leni cahiye acchi pashu hame kaha SE milegi ?

(hn)
Posted by
Rajnish Krishn murti (8318177254)
Rajnish Krishn murti
Uttar Pradesh
Kushinagar
Write Answer
Posted Date (21 Feb 2020 11:25 AM) Assigned Date (-)
Answered Date (21 Feb 2020 05:02 PM) Translated Date (05 Nov 2020 04:57 PM)

Rajnish ji aap pashupalan ki training lene ke liye apne nazdiki kvk se sampark kr skte hai, waha sme sme per kisano ko alag alag kam krne ki training di jatti hai, aap training lene ke liye Krishi Vigyan Kendra, Sargatia Seorahi, Distt.- Kushinagar - (U.P.), INDIA PIN - 274 406 Tel. No.: 9454332536 se sampark kr skte hai, iske ilawa aap Hf, jersey, sahiwal nasalo ko rakh skte hai, cow lene ke liye aap Parteek 9936286478, Model Dairy Farm se sampark kr skte hai.

21 Feb 2020

thank u sir

शिमला मिर्च के पौधा की पत्तियाँ कुछ इस तरह से हो रही है कृपया बीमारी का कारण ओर उपाय बताएं ?

(hn)
  • 1
Posted by
vivek sharma (9981763188)
vivek sharma
Madhya Pradesh
Narsinghpur
Write Answer
Posted Date (21 Feb 2020 11:23 AM) Assigned Date (-)
Answered Date (21 Feb 2020 11:27 AM) Translated Date (-)

विवेक जी, यह कीट का हमला हुआ है, आप इसकी रोकथाम के लिए इसमें fenazaquin @ 2 ml प्रति लीटर पानी एक हिसाब से स्प्रे कर सकते हैं, धन्यवाद

सर मुझे सब्जी की नर्सरी के लिए कोको पीट व pro Tre चाहिए व जैविक नर्सरी के बारें में पूरी जानकारी चाहिए धन्यवाद ?

(hn)
Posted by
Ramkumar bhambhu (9772986121)
Ramkumar bhambhu
Rajasthan
Sri Ganganagar
Write Answer
Posted Date (21 Feb 2020 11:15 AM) Assigned Date (-)
Answered Date (27 Mar 2020 05:55 PM) Translated Date (-)

रामकुमार जी आपको यह नजदीकी nursery से मिल जाएगी|

muze moti ki kheti karna hai magar uske bare me muze kuch pata nahi hai kya kare ?

(hn)
Posted by
Ramrao Jadhav (9866129258)
Ramrao Jadhav
Karnataka
Bidar
Write Answer
Posted Date (21 Feb 2020 11:06 AM) Assigned Date (-)
Answered Date (21 Feb 2020 11:12 AM) Translated Date (-)

मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप Amit Kumar Bamoriya Phone: 9770085381 जी से सम्पर्क कर सकते हैं, धन्यवाद

mai moti ki kheti karna chahta hoon magar muze uske bare me kuch bhi nahin pata hai kya kare ?

(hn)
Posted by
Ramrao Jadhav (9866129258)
Ramrao Jadhav
Karnataka
Bidar
Write Answer
Posted Date (21 Feb 2020 11:03 AM) Assigned Date (-)
Answered Date (21 Feb 2020 11:12 AM) Translated Date (-)

मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप Amit Kumar Bamoriya Phone: 9770085381 जी से सम्पर्क कर सकते हैं, धन्यवाद

sir kinova de kheti jankari Deo ji ?

(pb)
Posted by
MANDEEP SINGH (8295269768)
MANDEEP SINGH
Haryana
Sirsa
Write Answer
Posted Date (21 Feb 2020 10:57 AM) Assigned Date (-)
Answered Date (21 Feb 2020 11:01 AM) Translated Date (-)

ਇਸ ਦੀ ਖੇਤੀ ਕਈ ਤਰ੍ਹਾਂ ਦੀ ਮਿੱਟੀ, ਜਿਵੇਂ ਕਿ ਰੇਤਲੀ-ਦੋਮਟ ਤੋਂ ਚੀਕਣੀ-ਦੋਮਟ ਜਾਂ ਗਾੜ੍ਹੀ ਚੀਕਣੀ-ਦੋਮਟ ਜਾਂ ਤੇਜ਼ਾਬੀ ਮਿੱਟੀ ਵਿੱਚ ਕੀਤੀ ਜਾ ਸਕਦੀ ਹੈ, ਜਿਨ੍ਹਾਂ ਦਾ ਨਿਕਾਸ ਚੰਗਾ ਹੋਵੇ ਇਹ ਫਸਲ ਲੂਣੀ ਅਤੇ ਖਾਰੀ ਮਿੱਟੀ ਵਿੱਚ ਵਿਕਾਸ ਨਹੀਂ ਕਰਦੀ ਹੈ ਇਹ ਪਾਣੀ ਦੀ ਖੜੋਤ ਵਾਲੀ ਮਿੱਟੀ ਨੂੰ ਵੀ ਨਹੀਂ ਸਹਾਰ ਸਕਦੀ ਫਸਲ ਦੇ ਉਚਿੱਤ ਵਿਕਾਸ ਲਈ ਮਿੱਟੀ ਦਾ pH 5.5-7.5 ਹੋਣਾ ਚਾਹੀਦਾ ਹੈ Kinnow: ਇਹ ਰਾਜ ਦਾ ਮੁੱਖ ਫਲ ਹੈ ਇਸਦੇ ਫਲ ਸੁਨਹਿਰੇ-ਸੰਤਰੀ ਰੰਗ ਦੇ ਹੁੰਦੇ ਹਨ ਅਤੇ ਰਸ ਮਿੱਠਾ ਹੁੰਦਾ ਹੈ ਇਸਦੇ ਫਲ ਹਲਕੇ ਖੱਟੇ ਅਤੇ ਸੁਆਦੀ ਹੁੰਦੇ ਹਨ ਇਸਦੇ ਫਲ ਜਨਵਰੀ ਵਿੱਚ ਤੁੜਾਈ ਲਈ ਤਿਆਰ ਹੋ ਜਾਂਦੇ ਹਨ Local: ਇਹ ਪੰਜਾਬ ਦੇ ਛੋਟੇ ਖੇਤਰਾਂ ਵਿੱਚ ਉਗਾਈ ਜਾਣ ਵਾਲੀ ਕਿਸਮ ਹੈ ਇਸਦੇ ਫਲ ਆਕਾਰ ਵਿੱਚ ਛੋਟੇ ਤੋਂ ਦਰਮਿਆਨੇ ਹੁੰਦੇ ਹਨ ਇਸਦਾ ਛਿਲਕਾ ਸੰਤਰੀ-ਪੀਲੇ ਰੰਗ ਦਾ ਹੁੰਦਾ ਹੈ ਇਸਦੇ ਫਲ ਦਸੰਬਰ ਤੋਂ ਜਨਵਰੀ ਮਹੀਨੇ ਵਿੱਚ ਪੱਕ ਕੇ ਤਿਆਰ ਹੋ ਜਾਂਦੇ ਹਨ ਖੇਤ ਨੂੰ ਪਹਿਲਾਂ ਸਿੱਧਾ ਵਾਹੋ, ਫਿਰ ਤਿਰਛਾ ਵਾਹੋ ਅਤੇ ਫਿਰ ਸਮਤਲ ਕਰੋ ਘੱਟ ਤੋਂ ਘੱਟ 208 ਪੌਦੇ ਪ੍ਰਤੀ ਏਕੜ ਵਿੱਚ ਲਗਾਓ ਇਸਦੀ ਬਿਜਾਈ ਜੂਨ ਦੇ ਮੱਧ(ਮਾਨਸੂਨ ਆਉਣ ਤੇ) ਤੋਂ ਸਤੰਬਰ ਦੇ ਅੰਤ ਤੱਕ ਕੀਤੀ ਜਾਂਦੀ ਹੈ ਸ਼ੁਰੂਆਤੀ ਸਮੇਂ ਵਿੱਚ ਫਸਲ ਨੂੰ ਤੇਜ਼ ਹਵਾ ਤੋਂ ਬਚਾਉਣ ਲਈ ਖੇਤ ਦੇ ਪਾਸਿਆਂ ਤੇ ਅੰਬ, ਅਮਰੂਦ, ਜਾਮੁਨ, ਆਂਵਲਾ, ਟਾਹਲੀ ਜਾਂ ਸ਼ਹਿਤੂਤ ਦੇ ਪੌਦੇ ਲਾਓ ਪੌਦਿਆਂ ਵਿੱਚਲਾ ਫਾਸਲਾ 6×6 ਮੀਟਰ ਰੱਖੋ ਨਵੇਂ ਪੌਦਿਆਂ ਲਈ 60×60×60 ਸੈ.ਮੀ. ਦੇ ਆਕਾਰ ਦੇ ਟੋਏ ਪੁੱਟੋ ਬਿਜਾਈ ਸਮੇਂ ਟੋਇਆਂ ਵਿੱਚ 10 ਕਿਲੋ ਰੂੜੀ ਦੀ ਖਾਦ ਅਤੇ 500 ਗ੍ਰਾਮ ਸਿੰਗਲ ਸੁਪਰ ਫਾਸਫੇਟ ਟੋਇਆਂ ਵਿੱਚ ਪਾਓ ਨਵੇਂ ਪੌਦਿਆਂ ਲਈ 60×60×60 ਸੈ.ਮੀ. ਦੇ ਆਕਾਰ ਦੇ ਟੋਏ ਪੁੱਟੋ ਕਿੰਨੂ ਦਾ ਪ੍ਰਜਣਨ ਟੀ-ਬਡਿੰਗ ਵਿਧੀ ਦੁਆਰਾ ਕੀਤਾ ਜਾਂਦਾ ਹੈ ਇਸਦੀ ਬਡਿੰਗ ਨਿੰਬੂ(jambhiri, Soh-myndong or jatli khatti) ਦੇ ਜੜ੍ਹ-ਮੁੱਢ ਨਾਲ ਕੀਤੀ ਜਾਂਦੀ ਹੈ ਇਸਦੀ ਬਡਿੰਗ kharna khatta ਦੇ ਜੜ੍ਹ ਮੁੱਢ ਦੁਆਰਾ ਵੀ ਕੀਤੀ ਜਾ ਸਕਦੀ ਹੈ ਬੀਜਾਂ ਨੂੰ 2x1 ਮੀਟਰ ਆਕਾਰ ਦੇ ਨਰਸਰੀ ਬੈੱਡਾਂ ਤੇ 15 ਸੈ.ਮੀ. ਦੇ ਕਤਾਰਾਂ ਦੇ ਫਾਸਲੇ ਤੇ ਬੀਜੋ ਜਦੋਂ ਪੌਦੇ 10-12 ਸੈ.ਮੀ. ਕੱਦ ਦੇ ਹੋ ਜਾਣ ਤਾਂ ਰੋਪਣ ਕਰੋ ਰੋਪਣ ਲਈ ਤੰਦਰੁਸਤ ਅਤੇ ਇੱਕੋ ਜਿਹੇ ਆਕਾਰ ਦੇ ਪੌਦਿਆਂ ਨੂੰ ਚੁਣੋ ਛੋਟੇ ਅਤੇ ਕਮਜ਼ੋਰ ਪੌਦਿਆਂ ਨੂੰ ਹਟਾ ਦਿਓ ਜੇਕਰ ਲੋੜ ਹੋਵੇ ਤਾਂ ਬਿਜਾਈ ਤੋਂ ਪਹਿਲਾਂ ਜੜ੍ਹਾਂ ਨੂੰ ਹਲਕਾ ਕੱਟ ਲਓ ਨਰਸਰੀ ਵਿੱਚ, ਜਦੋਂ ਪੌਦੇ ਪੈਂਸਿਲ ਜਿੰਨੇ ਮੋਟੇ ਹੋ ਜਾਣ ਤਾਂ ਬਡਿੰਗ ਕਰੋ ਪ੍ਰਜਣਨ ਲਈ ਸ਼ੀਲਡ ਬਡਿੰਗ ਜਾਂ ਟੀ-ਬਡਿੰਗ ਵਿਧੀ ਵੀ ਵਰਤੀ ਜਾਂਦੀ ਹੈ, ਜਿਸ ਵਿੱਚ ਰੁੱਖ ਦਾ ਸੱਕ ਜ਼ਮੀਨ ਤੋਂ 15-20 ਸੈ.ਮੀ. ਉਪਤੋਂ ਉਤਾਰਿਆ ਜਾਂਦਾ ਹੈ ਫਿਰ ਇਸ ਤੇ 1.5-2 ਸੈ.ਮੀ. ਲੰਬਾ ਸੱਜੇ ਤੋਂ ਖੱਬੇ ਵੱਲ ਕੱਟ ਲਾਓ ਫਿਰ ਇਸ ਕੱਟ ਦੇ ਬਿਲਕੁਲ ਵਿੱਚਕਾਰ 2.5 ਸੈ.ਮੀ. ਲੰਬਾ ਕੱਟ ਉੱਪਰ ਤੋਂ ਹੇਠਾਂ ਵੱਲ ਲਾਓ ਬਡਿੰਗ ਵਾਲੇ ਭਾਗ ਨੂੰ ਕੱਟ ਕੇ ਦੂਜੀ ਟਾਹਣੀ ਨਾਲ ਜੋੜ ਦਿਓ ਅਤੇ ਫਿਰ ਇਸ ਤੇ ਪਾਲਸਟਿਕ ਪੇਪਰ ਲਪੇਟ ਦਿਓ ਟੀ-ਬਡਿੰਗ ਫਰਵਰੀ-ਮਾਰਚ ਅਤੇ ਅਗਸਤ-ਸਤੰਬਰ ਮਹੀਨੇ ਵਿੱਚ ਕੀਤੀ ਜਾਂਦੀ ਹੈ

kadua de vela uper chda skde a g kiwe rahega ?

(pb)
  • 1
Posted by
Balvir Singh (6280240299)
Balvir Singh
Punjab
Sangrur
Write Answer
Posted Date (21 Feb 2020 10:49 AM) Assigned Date (-)
Answered Date (21 Feb 2020 10:58 AM) Translated Date (-)

Balvir Singh ji, kadua diya vela nu tusi upar chada sakde ho, isdey nal fal nu gala nahi painda , dhanwad

Answered Date (21 Feb 2020 12:39 PM) Translated Date (-)

sir Naale kihnde jmeen te vadh fl lagda

lauki nu bamboo te latke ke neeche tambacco di kheti Kar sakda ?

(pb)
Posted by
Balvir Singh (6280240299)
Balvir Singh
Punjab
Sangrur
Write Answer
Posted Date (21 Feb 2020 10:45 AM) Assigned Date (-)
Answered Date (21 Feb 2020 11:03 AM) Translated Date (-)

Balvir Singh ji, kadua diya vela nu tusi bans te chada sakde ho, ajeha karan nal fal nu gala ghaat painda hai, ate fal di quality changi rehndi hai, dhanwad

sir is powder da ki rate hai eh ki km krda hai kinna pauna hai te isde ki ki fayde hn te kinna tym pauna hai ?

(en)
  • 1
Posted by
Gurdeep Grewal (8437705400)
Gurdeep Grewal
Punjab
Ludhiana
Write Answer
Posted Date (21 Feb 2020 10:26 AM) Assigned Date (-)
Answered Date (21 Feb 2020 05:03 PM) Translated Date (-)

Grewal ji iss powder nal pashu de gaban rehnn di ass vddh jandi hai pashu jldi nwe dudh ho janda hai ate infection khtam hundi, bachedani strong hundi hai, baki tuci isda rate nazdiki medical store ton ptaa kr skde ho, utho tuhanu isde rate vare sahi jankari mill jawegi.

sr bareen dii growth lyii kehdii spray kryii aa ,npk 19:19:19: kita cc ohda result kht cc ,ik tika hunda ohh kehda hunda taa ohh vdia rahu ?

(pb)
Posted by
jagjeet singh (6239054166)
jagjeet singh
Punjab
Sangrur
Write Answer
Posted Date (21 Feb 2020 10:25 AM) Assigned Date (-)
Answered Date (21 Feb 2020 12:12 PM) Translated Date (-)

Jagjeet ji, barseem di changi growth layi tusi is vich hoshi @ 400 ml nu 150 litre pani vich mila ke prati acre de hisaab nal spray kar sakde ho, dhanwad

sir ida ki rate hai ki km krda hai kinna dena hai te isde ki ki fayde hm te kinna time dena hai ?

(en)
  • 1
Posted by
Gurdeep Grewal (8437705400)
Gurdeep Grewal
Punjab
Ludhiana
Write Answer
Posted Date (21 Feb 2020 10:24 AM) Assigned Date (-)
Answered Date (21 Feb 2020 05:06 PM) Translated Date (-)

Grewal ji isdi varto pashua di vdia growth lai, sme te heat vich leyaun lai, repeat di smasia ton bachun lai kiti jandi hai, iss nu 30gm rojana de skde ho..

kanak me potas ka spray kr sakte hai kitni matra per acer per ?

(pb)
Posted by
sandeep Singh (9467221460)
sandeep Singh
Punjab
Mansa
Write Answer
Posted Date (21 Feb 2020 10:24 AM) Assigned Date (-)
Answered Date (21 Feb 2020 03:34 PM) Translated Date (-)

Sandeep ji tuc isde uper NPK 130045@1 kilo nu 150 litre pani de hisab nal spray karo.isto ilava tuc isde uper boron@100 gram nu prati acre de hisab nal spray karo.dhanwad

21 Feb 2020

thanks ji

सर जी इसमें क्या डाले ?

(pb)
  • 1
Posted by
kulvir singh (9416229140)
kulvir singh
Haryana
Sirsa
Write Answer
Posted Date (21 Feb 2020 10:19 AM) Assigned Date (-)
Answered Date (21 Feb 2020 11:06 AM) Translated Date (-)

कुलवीर जी, कृपया आप बताये कि अपने अभी तक इसमें कोनसी खाद का इस्तेमाल किया है, ताकि आपको उसके हिसाब से इसके बारे में जानकारी दी जा सके, धन्यवाद

Answered Date (21 Feb 2020 05:08 PM) Translated Date (-)

90kg urea 50 kg dap

sarso me maahu ka prakop ho gya hai kon se dava spray karu kripya batay ?

(hn)
Posted by
karanjeet Kumar (7493823435)
karanjeet Kumar
Bihar
Bhojpur
Write Answer
Posted Date (21 Feb 2020 10:16 AM) Assigned Date (-)
Answered Date (21 Feb 2020 03:33 PM) Translated Date (-)

Karanjeet ji sarso men mahu ki roktham ke liye aap imidacloprid@1.5ml ko prati litre pani ke hisab se spray karen.dhanywad

sir mai npk 13 0 45 te 12 61 0 nu mix kar ke kanak te spray kiti a... kive result milega ?

(pb)
Posted by
armaan deep (9988116454)
armaan deep
Punjab
Fazilka
Write Answer
Posted Date (21 Feb 2020 10:00 AM) Assigned Date (-)
Answered Date (21 Feb 2020 03:32 PM) Translated Date (-)

armandeep ji tuc ehna dona nu rla ke spray na karo ehna vicho kise ik di hi varto karo ate kanak nu es time sirf 130045 di spray di lod paindi hai.isdi matra ik kilo nu 150 litre pani de hisab se spray karo.dhanwad

kesar ke fasal me flowers kab ata hai ?

(hn)
Posted by
Raghuveer Kushwah (9131274493)
Raghuveer Kushwah
Madhya Pradesh
Gwalior
Write Answer
Posted Date (21 Feb 2020 09:42 AM) Assigned Date (-)
Answered Date (21 Feb 2020 03:31 PM) Translated Date (-)

असली केसर सिर्फ जम्मू कश्मीर, ईरान और अफगानिस्तान में ही हो सकता है, यह कुसुम है, इसकी भी कई दवाई बनती है, यदि कोई और छक है तो जम्मू कश्मीर के इस किसान से बात करें, जिसके दादे, पड़दादे भी केसर की खेती करते थे और यह भी केसर की खेती करते है Javid Ahmed- 95964 93260 बाकि आप यह वीडियो देखें https://www.youtube.com/watchv=vl7c6L3ETnQ&t=8s बाकि यदि फिर भी यकीन नहीं है तो तो आप अमृतपाल सिंह बराड़ प्रोफेसर, पीएयू लुधियाना इस वीडियो संबंधी विचार पड़ सकते हैं, यह फसल केसर की नहीं है, यह फसल कसुंबडे की है, इसे अंग्रेजी में Safflower कहते है, और विज्ञानं में इसे Carthamus tinctorius कहते है धन्यवाद

beetroot me konsa herbicides hai please help me ?

(hn)
Posted by
suraj Achyutrao gavhane (9049731577)
suraj Achyutrao gavhane
Maharashtra
Osmanabad
Write Answer
Posted Date (21 Feb 2020 09:40 AM) Assigned Date (-)
Answered Date (21 Feb 2020 03:28 PM) Translated Date (-)

अंकुरण के 25-30 दिनों के बाद कमज़ोर नए पौधों की गोडाई करें पौधे से पौधे में 15-20 सैं.मी. का फासला जरूर होना चाहिए दूसरी गोडाई पहली गोडाई के 15-20 दिनों के बाद करें खरपतवार नियंत्रण के लिए 2-3 गोडाइयों की आवश्यकता होती है

katihar (bihar )mai barish kab hone ki sambhawna hai aur kitna hoga plz sir btayae ?

(hn)
Posted by
nilabh (7992363758)
nilabh
Bihar
Katihar
Write Answer
Posted Date (21 Feb 2020 09:27 AM) Assigned Date (-)
Answered Date (21 Feb 2020 03:27 PM) Translated Date (-)

nilabh ji mausam vibahg ke anusar agle budhvar ko barish hone ki sambhavna hai.dhanywad

ਪਸ਼ੂਆਂ ਦੀ ਗਰਭ ਅਵਸਥਾ ਬਾਰੇ ਕੁਝ ਜਾਣਕਾਰੀ ?

(pb)
  • 1
Posted by
ਮਲਕੀਤ ਸਿੰਘ (6280588585)
ਮਲਕੀਤ ਸਿੰਘ
Punjab
Amritsar
Write Answer
Posted Date (21 Feb 2020 09:24 AM) Assigned Date (-)
Answered Date (21 Feb 2020 05:08 PM) Translated Date (-)

malkeet ji kisana nal apni jankari share krnn lai tuhada bhut bhut dhanwad, tuci agge ton v iss trah dia hor jankaria kisana nal share krde rho, dhanwad.

shriman ji is gaay ke 2 thanon se bahut hi km dudh aane laga h kripya koi sahi jankari dijiye ?

(hn)
  • 4
Posted by
shailendra singh (9675676785)
shailendra singh
Uttar Pradesh
Aligarh
Write Answer
Posted Date (21 Feb 2020 09:20 AM) Assigned Date (-)
Answered Date (21 Feb 2020 05:10 PM) Translated Date (-)

उसे कलमीछोरा 500 ग्राम , जोंखार 250 ग्राम , मिठासोडा 250 ग्राम , निशादर 150 ग्राम , चीनी 2 किलो और मिठा तेल 2 ​किलो लें इसे तैयार करने का तरीका पहले चीनी की चाशनी बनाएं और फिर मिठा तेल डालें फिर उबाल आने पर दूसरा सारा सामान रगड़ कर अच्छी तरह से मिला लें और आग को बुझा दें इसके पांच हिस्से कर लें एक हिस्सा रात को देना है रात को पशु को तरेल में नहीं बांधना है और ना ही निह​लाना है इसके साथ साथ आप Vitum-H injection 5ml, 1-1 दिन के फर्क से 5 इंजेक्शन लगवायें

आप इतना long types में नहीं small type में बताए

Answered Date (21 Feb 2020 10:47 AM) Translated Date (-)

आपकी गाय को थनेला रोग से पीड़ित हैं आप अपने गाय को दूध निकालने के बाद लाल पोटाश या मेस्टी लेप दवा का उपयोग करें एक अपने नजदिक के पशु चिकित्सक से संपर्क करें

21 Feb 2020

shriman ye medicine h ya lape h

Answered Date (22 Feb 2020 08:16 AM) Translated Date (-)

यह पेस्ट टाईप महलम है

ਸਰ ਮੈ ਬੇਰੁਜਗਾਰ ਹਾ ਮੈਂ ਦੁੱਧ ਦਾ ਕੰਮ ਕਰਨਾ ਚਾਹੁੰਦਾ ਹਾ ਮੈਂਨੂੰ ਸਲਾਹ ਦਿਊ ਕੀ ਮੈਂ 2 cow ਕਿਹੜੀ ਨਸਲ ਖਰੀਦਾ ਜਿਸ ਤੋਂ ਮੈਨੂੰ ਚੰਗੀ ਕਮਾਈ ਹੋਞੈ ਕਿ ਮੈਂ ਅਪਣਾ ਪਰਿਵਾਰ ਪਾਲ਼ ਸਕਾ ?

(pb)
Posted by
Jagar Singh (8427236695)
Jagar Singh
Punjab
Sangrur
Write Answer
Posted Date (21 Feb 2020 09:18 AM) Assigned Date (-)
Answered Date (21 Feb 2020 05:56 PM) Translated Date (-)

ਜਾਗਰ ਜੀ ਜੇਕਰ ਤੁਸੀ ਜ਼ਿਆਦਾ ਦੁੱਧ ਲਈ ਗਾਂ ਰੱਖਣੀ ਹੈ ਤਾਂ ਤੁਸੀ ਐਚ ਐੱਫ, ਜਰਸੀ ਨਸਲ ਦੀ ਗਾਂ ਰੱਖ ਸਕਦੇ ਹੋ. ਇਸਦਾ ਦੁੱਧ ਵੀ ਵਧਿਆ ਹੁੰਦਾ ਹੈ

sir%madem ਜੀ ਮੇਰੇ ਕੋਲ hf ਗਾ ਵਾ ਉਹਦਾ ਦੁੱਧ 22to24 kg par day ਵਾ 22 ਦਿਨ ਸੂਈ ਨੂੰ ਹੋਗੇ ਵਾ ਉਹਦੇ ਉਹਦੀ ਫੈਂਟ 3,5 ਵਾ ਉਹਦੀ ਫੈਂਟ ਵਧਾਉਣ ਦਾ ਕੋਈ ਤਰੀਕਾ ਦੱਸੋ ?

(pb)
Posted by
Gurbhej singh (7626891807)
Gurbhej singh
Punjab
Tarn Taran
Write Answer
Posted Date (21 Feb 2020 09:17 AM) Assigned Date (-)
Answered Date (21 Feb 2020 05:57 PM) Translated Date (-)

ਤੁਸੀ Agrimin powder 50gm ਰੋਜਾਨਾ ਅਤੇ Fatplus ਪਾਊਡਰ 50gm ਜਾਂ Fatmax ਪਾਊਡਰ 50gm ਰੋਜਾਨਾ ਦਿਓ ਅਤੇ ਓਹਨਾ ਨੂੰ ਵਧੀਆ ਖੁਰਾਕ ਅਤੇ ਫੀਡ ਦੇ ਨਾਲ ਨਾਲ 1kg ਸਰੋਂ ਦੀ ਖਲ, 1kg ਵੜੇਵਿਆ ਦੀ ਖਲ ਸਵੇਰੇ ਸ਼ਾਮ ਦਿਉ.

Answered Date (22 Feb 2020 11:31 AM) Translated Date (-)

sir m agrimin ford powder punda va 50 GM ode ਗੋਹੇ ਵਿੱਚ ਤੂੜੀ ਦੇ ਕੱਖ ਆਉਦੇ ਵਾ

मेरी सरसो की फसल में ये रोग लग गया, इसका उपचार बताओ ?

(hn)
  • 2
Posted by
Ramhari Meena (8005534548)
Ramhari Meena
Rajasthan
Dausa
Write Answer
Posted Date (21 Feb 2020 09:08 AM) Assigned Date (-)
Answered Date (21 Feb 2020 11:15 AM) Translated Date (-)

रामहरी जी, यह फंगस का हमला हुआ है, आप इसकी रोकथाम के लिए इसमें carbendazim @ 4 ग्राम यां mancozeb @ 4 ग्राम प्रति लीटर पानी के हिसाब से स्प्रे कर सकते हैं, धन्यवाद

gaay ke thnon se dudh bahut kamm aa raha hai or thann chote ho rahe hain, kripya koi smadhaan batayaen ?

(hn)
  • 1
Posted by
shailendra singh (9675676785)
shailendra singh
Uttar Pradesh
Aligarh
Write Answer
Posted Date (21 Feb 2020 09:08 AM) Assigned Date (-)
Answered Date (21 Feb 2020 06:00 PM) Translated Date (-)

उसे कलमीछोरा 500 ग्राम , जोंखार 250 ग्राम , मिठासोडा 250 ग्राम , निशादर 150 ग्राम , चीनी 2 किलो और मिठा तेल 2 ​किलो लें इसे तैयार करने का तरीका पहले चीनी की चाशनी बनाएं और फिर मिठा तेल डालें फिर उबाल आने पर दूसरा सारा सामान रगड़ कर अच्छी तरह से मिला लें और आग को बुझा दें इसके पांच हिस्से कर लें एक हिस्सा रात को देना है रात को पशु को तरेल में नहीं बांधना है और ना ही निह​लाना है इसके साथ साथ आप Vitum-H injection 5ml, 1-1 दिन के फर्क से 5 इंजेक्शन लगवायें

medicine ?

(hn)
  • 1
Posted by
Debabrata (7807436639)
Debabrata
West Bengal
Birbhum
Write Answer
Posted Date (21 Feb 2020 08:49 AM) Assigned Date (-)
Answered Date (21 Feb 2020 11:21 AM) Translated Date (30 Jun 2021 04:30 PM)

Debabrata ji, this is due to attack of fungus on the jack-fruit, for its control please give application of copper oxychloride @ 2 gram per litre of water, thank you

jackfruit fruiter safed 6atrak bajase gir jana isko rodh kaise kore Or iska pratikarak medicine kya hai ?

(hn)
Posted by
Debabrata (7807436639)
Debabrata
West Bengal
Birbhum
Write Answer
Posted Date (21 Feb 2020 08:47 AM) Assigned Date (-)
Answered Date (21 Feb 2020 11:23 AM) Translated Date (-)

Debabrata ji, yeh fungus ke hamle ke kaaran ho jata hai, ap iski roktham ke liye isme copper oxychloride @ 3 gram prati litre pani ke hisaab se spray kar sakte hain, dhanywad

sir me tamater ki kheti karna chahta hu iske liye kya kese Karu kheti pliz btaye ?

(hn)
Posted by
yaswant arya (8349374992)
yaswant arya
Madhya Pradesh
Dhar
Write Answer
Posted Date (21 Feb 2020 08:40 AM) Assigned Date (-)
Answered Date (21 Feb 2020 02:49 PM) Translated Date (-)

श्री मान विभिन्न प्रकार की मिट्टी में विकसित हो सकता है जिसमें सैंडी दोमट से लेकर मिट्टी, काली मिट्टी और लाल मिट्टी होती है जिसमें उचित जल निकासी होती है उच्च कार्बनिक सामग्री के साथ अच्छी तरह से सूखा रेतीली मिट्टी के नीचे उगाए जाने पर यह सबसे अच्छा परिणाम देता है अच्छी वृद्धि के लिए मिट्टी का पीएच 7-8.5 होना चाहिए यह मध्यम अम्लीय और लवणीय मिट्टी को सहन कर सकता है उच्च अम्लीय मिट्टी में खेती से बचें शुरुआती फसलों के लिए हल्की मिट्टी फायदेमंद होती है जहां भारी पैदावार के लिए मिट्टी दोमट और गाद दोमट मिट्टी उपयोगी होती है इसकी किस्मे जैसे के Pusa 120, Pusa Rubi, Pusa Sheetal, Pusa Hybrid 4, Arka Anyanya, Arka Vikas, Arka Abha, Kashi Hemant, Hisar Lalit, Arka Saurabh, HS 101, HS 102, Hisar Arun (Selection 7)की बिजाई कर सकते है टमाटर के बीजों को पहले नर्सरी में बोया जाता है फिर मुख्य क्षेत्र में रोपाई की जाती है मुख्य क्षेत्र की तैयारी के लिए, इसे अच्छी तरह से चूर्णित और समतल मिट्टी की आवश्यकता होती है 4-5 बार के लिए भूमि की जुताई ki जाती है अंतिम जुताई के समय मिट्टी में अच्छी तरह से विघटित गोबर @ 60 किग्रा / एकड़ मिलाएँ रोपाई के उद्देश्य के लिए 80-90 cm चौड़ाई का तैयार bed खरीफ की फसल के लिए जून से सितंबर महीने में नर्सरी में बीज बोते हैं ग्रीष्म ऋतु के लिए, नवंबर-दिसंबर में नर्सरी तैयार की जाती है जबकि सर्दियों के मौसम के लिए, सितंबर महीने में नर्सरी में बीज बोते हैं खरीफ की फसल, 60cmx60cm की spacing का उपयोग करें जबकि गर्मी और सर्दियों के मौसम के लिए, 60cmx45cm के spacing का उपयोग करें नर्सरी में 0.5 cm की गहराई पर बीज बोएं और फिर मिट्टी से ढक दें मुख्य खेत में रोपाई की रोपाई पंक्तियों में 5-7 cm की दूरी पर 1 मीटर की चौड़ाई और 5 मीटर की लंबाई वाले टमाटर पर बीज बोना एक एकड़ भूमि के लिए अंकुर प्राप्त करने के लिए, लगभग 25 उठाए हुए की आवश्यकता होती है बीजों की बुवाई से पहले कार्बोफ्यूरान 3 जी @ 10 ग्राम / वर्ग मीटर को नर्सरी मिट्टी में मिलाएं अंकुर को कीट और बीमारी के हमले से बचाने के लिए, मैनकोजेब @ 2 ग्राम / लीटर पानी का छिड़काव करें रोपाई के उद्देश्य के लिए चार से पांच सप्ताह का अंकुर यानी 10-15 cm ऊंचाई उपयुक्त है एक एकड़ भूमि में बुवाई के लिए अंकुर तैयार करने के लिए 140-160 ग्राम बीज दर का प्रयोग करें संकर किस्मों के लिए, बीज दर 80-100 ग्राम / एकड़ का प्रयोग करें सामान्य तौर पर, नाइट्रोजन @ 40 किग्रा -60 किग्रा, फास्फोरस @ 20 किग्रा और पोटाश @ 24-32 किग्रा यूरिया @ 90-130 किग्रा, एसएसपी @ 125 किग्रा और एमओपी @ 40-55 किग्रा / एकड़ के रूप में लागू करें रोपाई के प्रत्यारोपण से तीन से चार सप्ताह पहले, फास्फोरस और पोटाश की पूरी खुराक और नाइट्रोजन की एक तिहाई मात्रा लागू करें रोपाई के 30 और 50 दिनों के बाद दो बराबर छींटों में नाइट्रोजन की शेष मात्रा लागू करें रोपाई के बाद दो-तीन दिनों तक हल्की सिंचाई करें सर्दियों में, 12 से 15 दिनों के अंतराल पर और गर्मियों के महीने में सिंचाई करें, मिट्टी की नमी के आधार पर 6-7 दिनों के अंतराल के साथ आवेदन करें फूलों की अवस्था सिंचाई के लिए महत्वपूर्ण है, इस चरण के दौरान पानी के तनाव से फूल गिर सकता है और फलने और उत्पादकता पर प्रतिकूल प्रभाव पड़ सकता है विभिन्न शोधों के अनुसार, यह पाया गया है कि, हर पखवाड़े में आधा इंच सिंचाई जड़ों की अधिकतम पैठ का कारण बनती है और इस प्रकार उच्च उपज देती है इसके अलावा, अतिरिक्त सिंचाई से बचें धन्यवाद

ਸਰ ਮੇਰੇ ਕੋਲ HF ਦੀ ਵੱਛੀ ਹੈ 2ਸਾਲ 1ਮਹੀਨੇ ਦੀ ਹੋ ਗਈ ਹੈ ਅਜੇ ਬਣੀ ਨਹੀਂ,ਮੈ ਉਸਨੂੰ ਐਗਰੀਮਨ ਪੋਡਰ ਰੋਜ਼ਾਨਾ ਪਾਉਂਦਾ ਹਾ,ਉਸਨੂੰ ਕੀ ਦਿੱਤਾ ਜਾਵੇ ਉਹ ਕੁੱਝ ਦਿਨਾਂ ਤੱਕ ਬਣ ਸਕੇ ?

(en)
Posted by
ਅੰਮ੍ਰਿਤ ਸਿੰਘ (8872909047)
ਅੰਮ੍ਰਿਤ ਸਿੰਘ
Punjab
Tarn Taran
Write Answer
Posted Date (21 Feb 2020 08:39 AM) Assigned Date (-)
Answered Date (21 Feb 2020 06:01 PM) Translated Date (-)

ਤੁਸੀ ਇਸ ਨੂੰ ਪੇਟ ਦੇ ਕੀੜਿਆਂ ਲਈ Bandykind plus ਗੋਲੀ ਦਿਓ ਅਤੇ ਹਰ 3 ਮਹੀਨਿਆਂ ਬਾਅਦ ਪੇਟ ਦੇ ਕੀੜਿਆਂ ਲਈ ਗੋਲੀ ਜਰੂਰ ਦਿਓ ਅਤੇ Ovumin advance tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤਕ ਦਿਓ, ਇਸ ਨਾਲ ਹੀਟ ਵਿਚ ਆ ਜਾਵੇਗੀ.

पत्ते कैसे खराब हो जा रहे हैं ?

(hn)
  • 1
Posted by
Purnanand Parjapati (7999530358)
Purnanand Parjapati
Chattisgarh
Raigarh
Write Answer
Posted Date (21 Feb 2020 08:35 AM) Assigned Date (-)
Answered Date (21 Feb 2020 11:44 AM) Translated Date (-)

पूर्णानंद जी, यह फंगस के हमले की वजह से हुआ है, आप इसकी रोकथाम के लिए इसमें carbendazim @ 4 ग्राम यां mancozeb @ 4 ग्राम प्रति लीटर पानी के हिसाब से स्प्रे कर सकते हैं, धन्यवाद

Answered Date (21 Feb 2020 09:54 AM) Translated Date (-)

श्रीमान जी कृपया करके आप यह बताएं कि आपने अपने इन पौधों में क्या-क्या डाला है उसके बाद आपको सारी जानकारी दे दी जाएगी धन्यवाद

ਸਰ ਜੀ ਆੜੂਆ ਦੇ ਬੂਟੇ ਆ ਪਹਿਲੀਵਾਰੀ ਫੁੱਲ ਲੱਗੇਹੋਏ ਹਨ ਉਸ ਦੇ ਫਲ ਨਾ ਕਿਰੇ ਨੂੰ ਰੋਕਣ ਲਈ ਕਿਸ ਦਵਾਈ ਦੀ ਸਪਰੇਅ ਕਰਨ ਦੀ ਲੋੜ ਆ ?

(pb)
Posted by
Bikram jeet singh (9592479434)
Bikram jeet singh
Punjab
Gurdaspur
Write Answer
Posted Date (21 Feb 2020 08:30 AM) Assigned Date (-)
Answered Date (21 Feb 2020 03:29 PM) Translated Date (-)

ਬਿਕਰਮਜੀਤ ਜੀ ਤੁਸੀ ਇਸਦੇ ਉਪਰ planofix @4ml ਨੂੰ ਪ੍ਰਤੀ 15 ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ

sir ji Mujko yaha PTA karna ha ki Jo miti or Pani ki report aapko bheji ha us Mai Tarbuj ki kheti kar saktya ha na ?

(hn)
  • 2
Posted by
Jitu Yadav (8619064246)
Jitu Yadav
Rajasthan
Jhunjhunu
Write Answer
Posted Date (21 Feb 2020 08:29 AM) Assigned Date (-)
Answered Date (21 Feb 2020 02:36 PM) Translated Date (-)

yadav ji aap tarbooj ji kheti kar sakte hai aapke khet ki mitit men phosphorus tatv jyada matra men maujood hai to aapko DAP ki matra kam daalni hogi uske ilava jo aapne paani ki report bheji hai vo adhi upload hui hai to aap kripya uski poori photo bheje.dhanywad

ganne ke Vikas k baree m btao ?

(hn)
Posted by
Rajesh (9756081661)
Rajesh
Uttar Pradesh
Muzaffarnagar
Write Answer
Posted Date (21 Feb 2020 08:28 AM) Assigned Date (-)
Answered Date (21 Feb 2020 02:25 PM) Translated Date (-)

Rajesh ji kripya btaye ke aapne isme pehle kya kya khaad daali hai taki aapko iske bare men jankari di ja sake,dhanywad

ਸਰ ਜੀ ਜਰਮਨ ਸਾਪਡ ਕੁੱਤੀ ਆ ਉਹ ਗਰਮੀ ਬਹੁਤ ਮਨਾਉਂਦਿਆਂ ਉਸ ਦੇ ਲੀਵਰ ਵਿੱਚ ਗਰਮੀ ਆ ਉਸ ਨੂੰ ਕੀ ਦੇ ਸਕਦੇ ਆ ?

(pb)
Posted by
Bikram jeet singh (9592479434)
Bikram jeet singh
Punjab
Gurdaspur
Write Answer
Posted Date (21 Feb 2020 08:24 AM) Assigned Date (-)
Answered Date (21 Feb 2020 09:07 PM) Translated Date (-)

ਤੁਸੀ ਉਸ ਨੂੰ liv 52 liquid ਰੋਜਾਨਾ 10-10ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ becozyme c forte tablet 1-1 ਗੋਲੀ ਸਵੇਰੇ ਸ਼ਾਮ ਦਿਓ ਅਤੇ 15 ਦਿਨ ਤੱਕ ਦਿੰਦੇ ਰਹੋ

मशरूम उत्पादन के लिए बीज (स्वान) कहां से ले ?

(hn)
Posted by
AaTish SuThar (9991826265)
AaTish SuThar
Haryana
Sirsa
Write Answer
Posted Date (21 Feb 2020 08:20 AM) Assigned Date (-)
Answered Date (21 Feb 2020 02:42 PM) Translated Date (-)

Aatish ji aap mushroom ka beej lene ke liye Ashok vashist 70151 36739 se sampark kar sakte hai.dhanywad

पपीता रेड लेडी 786 वैरायटी का असली बीज चाहिए ?

(hn)
Posted by
K S Charan (7014018684)
K S Charan
Rajasthan
Sirohi
Write Answer
Posted Date (21 Feb 2020 08:14 AM) Assigned Date (-)
Answered Date (10 Apr 2020 08:31 PM) Translated Date (05 Nov 2020 04:57 PM)

K S Charan ji seed lene ke lia aap Sarwan Singh Maan 9340126148, 9478000850 Anmaanat Biotech se samparak kar sakte hai, Thankyou.

ਸਰ ਮੈ ਬॅਕਰੀ ਫਾਰਮ ਖੋਲਣਾ िਕਹੜੀ ਨਸਲ ਫਾिੲਦੇ ਮੰਦ ਅਾ ਜੋ ਅਸਾਨੀ ਨਾਲ ਸੇਲ ਕਰ ਸਕਦਾ ਮੈ ਬੀਟਲ ,ਬਰਬਰੀ ਦॅਸੋ ਪਲੀਜ ?

(pb)
Posted by
sukhpreet singh (9876308939)
sukhpreet singh
Punjab
Mansa
Write Answer
Posted Date (21 Feb 2020 08:12 AM) Assigned Date (-)
Answered Date (21 Feb 2020 06:03 PM) Translated Date (-)

ਬੱਕਰੀ ਪਾਲਣ ਸ਼ੁਰੂਆਤ ਕਰਨ ਲਈ ਤੁਸੀ 10 ਬੱਕਰੀਆਂ ਅਤੇ 2 ਬੱਕਰਿਆਂ ਨਾਲ ਕਰ ਸਕਦੇ ਹੋ ਇਹਨਾਂ ਦੀ ਖੁਰਾਕ ਅਵਸਥਾ ਘਟ ਹੁੰਦੀ ਹੈ ਇਸ ਲਈ ਅਸੀਂ ਇਹਨਾਂ ਨੂੰ ਅਸਾਨੀ ਨਾਲ ਪਾਲ ਸਕਦੇ ਹਾਂ ਇਹ ਹਰ ਪ੍ਰਕਾਰ ਦੇ ਵਾਤਾਵਰਨ ਵਿੱਚ ਪਾਲੀਆਂ ਜਾ ਸਕਦੀਆਂ ਹਨ ਬਕਰੀਆਂ 12-14 ਮਹੀਨਿਆਂ ਵਿੱਚ ਬੱਚੇ ਦੇਣਾ ਸ਼ੁਰੂ ਕਰ ਦੇਂਦੀਆਂ ਹਨ ਬਕਰੀ ਦਾ ਗਰਬ ਸਮਾਂ 150 ਦਿਨ ਦਾ ਹੁੰਦਾ ਹੈ ਅਤੇ ਸਾਲ ਵਿੱਚ 1-5 ਬੱਚੇ ਦਿੰਦਿਆਂ ਹਨ ਸਾਲ ਵਿੱਚ 2 ਬੱਚੇ ਦੇਨਾ ਆਮ ਗੱਲ ਹੁੰਦੀ ਹੈ ਬਕਰੀਆਂ 8-10 ਸਾਲ ਤਕ ਬੱਚੇ ਦਿੰਦਿਆਂ ਹਨ ਅਤੇ ਆਪਣੀ ਗਿਣਤੀ ਵਿੱਚ ਤੇਜੀ ਨਾਲ ਵਾਧਾ ਕਰ ਲੈਂਦਿਆਂ ਹਨ ਪੰਜਾਬ ਵਿੱਚ ਤੁਸੀ ਬਰਬਰੀ, ਬਲੈਕ ਬੰਗਾਲ, ਸਿਰੋਹੀ ਆਦਿ ਨਸਲ ਪਾਲ ਸਕਦੇ ਹੋ ਇਹ ਤੁਹਾਨੂੰ ਨੇੜੇ ਦੇ ਕਿਸੇ ਸਫਲ ਬੱਕਰੀ ਪਾਲਕ ਜਾਂ ਵੈਟਨਰੀ ਯੂਨੀਵਰਸਿਟੀ ਤੋਂ ਪ੍ਰਾਪਤ ਕਰ ਸਕਦੇ ਹੋ ਬਾਕੀ ਤੁਸੀਂ ਉਸ ਕਿਸਾਨ ਨੂੰ ਮਿਲ ਸਕਦੇ ਹੋ ਜੋ ਪਹਿਲਾਂ ਕਈ ਸਾਲਾਂ ਤੋਂ ਬੱਕਰੀ ਫਾਰਮ ਚਲਾ ਰਿਹਾ ਹੋਵੇ, ਉਸ ਤੋਂ ਤੁਹਾਨੂੰ ਬੱਕਰੀ ਫਾਰਮ ਬਾਰੇ ਪੂਰੀ ਜਾਣਕਾਰੀ ਮਿਲ ਜਾਵੇਗੀ ਇਸ ਕਿੱਤੇ ਤੇ ਲੋਨ ਲੈਣ ਲਈ 25% ਸਬਸਿਡੀ ਮਿਲਦੀ ਹੈ ਜੋ ਕਿ ਲੋਨ ਕਲੀਅਰ ਹੋਣ ਤੋਂ ਬਾਅਦ ਮਿਲਦੀ ਹੈ ਬਾਕੀ ਤੁਸੀ ਆਪਣੇ ਜ਼ਿਲੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰੋ ਤੇ ਬੱਕਰੀ ਪਾਲਣ ਦੀ ਟ੍ਰੇਨਿੰਗ ਹਾਸਿਲ ਕਰੋ ਟ੍ਰੇਨਿੰਗ ਕਰਨ ਤੋਂ ਬਾਅਦ ਤੁਹਾਨੂੰ ਸਰਟੀਫਿਕੇਟ ਹਾਸਿਲ ਹੋਵੇਗਾ ਇਸ ਸਰਟੀਫਿਕੇਟ ਦੇ ਦੁਆਰਾ ਤੁਸੀ ਲੋਨ ਅਪਲਾਈ ਕਰ ਸਕਦੇ ਹੋ ਲੋਨ ਅਪਲਾਈ ਲਈ ਤੁਸੀ ਆਪਣੇ ਜ਼ਿਲੇ ਦੇ ਵੈਟਨਰੀ ਅਫਸਰ ਨੂੰ ਮਿਲੋ ਉਹ ਤੁਹਾਡੀ ਫਾਈਲ ਦੀ ਕਾਰਵਾਈ ਅੱਗੇ ਤੋਰਨ ਬਾਰੇ ਜਾਣਕਾਰੀ ਦੇਣਗੇ.

Answered Date (21 Feb 2020 10:21 AM) Translated Date (-)

ਪਹਿਲੀ ਗੱਲ ਤਾਂ ਖੇਤੀ ਯੂਨੀਵਰਸਿਟੀ ਤੋਂ ਟ੍ਰੇਨਿੰਗ ਲੈ ਕੇ ਕੰਮ ਸ਼ੁਰੂ ਕੀਤਾ ਜਾਵੇ ਤੁਸੀਂ ਕਿਸ ਤਰ੍ਹਾਂ ਦੀ ਸੇਲ ਕਰਨਾ ਚਾਹੁੰਦੇ ਹੋ ਜਿਵੇਂ ਕਿ ਦੁੱਧ, ਬੱਚੇ ਜਾਂ ਮਾਸ ਲਈ ਦੱਸਿਆ ਜਾਵੇ

21 Feb 2020

ਬॅਚੇ ਤੇ ਮਾਸ ਲਈ ਸਰ ਬਰਬਰੀ ਨਸਲ िਕਵੇ ਅਾ

Answered Date (22 Feb 2020 10:12 PM) Translated Date (-)

 1. ਬੋਇਰ ਬੱਕਰੀ - ਬੱਕਰੀ ਦੇ ਵੱਡੇ ਮੀਟ ਦੀਆਂ ਨਸਲਾਂ ਤੋਂ. ਇੱਕ ਬਾਲਗ ਜਾਨਵਰ ਦਾ ਭਾਰ ਹੁੰਦਾ ਹੈ 110 - 135 ਕਿਲੋਗ੍ਰਾਮ ਗਰੱਭਾਸ਼ਯ ਘੱਟ ਹੁੰਦੇ ਹਨ 90 - 100 ਕਿਲੋਗ੍ਰਾਮ. ਤਿੰਨ ਮਹੀਨਿਆਂ ਵਿੱਚ ਬੱਚੇ 35 ਕਿਲੋਗ੍ਰਾਮ ਤੱਕ ਪਹੁੰਚਦੇ ਹਨ 2. ਜਮੁਨਾਪਾਰੀ: ਜਮੁਨਾਪਾਰੀ ਭਾਰਤ ਵਿੱਚ ਪਾਈਆਂ ਜਾਣ ਵਾਲੀਆਂ ਹੋਰ ਨਸਲਾਂ ਦੀ ਤੁਲਨਾ ਵਿੱਚ ਸਭ ਤੋਂ ਉੱਚੀ ਅਤੇ ਲੰਬੀ ਹੁੰਦੀ ਹੈ।ਇਸ ਦੇ ਨੱਕ ਕਾਫੀ ਉੱਭਰੇ ਰਹਿੰਦੇ ਹਨ। ਜਿਸ ਨੂੰ ‘ਰੋਮਨ’ ਨੱਕ ਕਹਿੰਦੇ ਹਨ। ਸਿੰਗ ਛੋਟਾ ਅਤੇ ਚੌੜਾ ਹੁੰਦਾ ਹੈ। ਕੰਨ 10-12 ਇੰਚ ਲੰਮਾ ਚੌੜਾ ਮੁੜਿਆ ਹੋਇਆ ਅਤੇ ਲਟਕਦਾ ਰਹਿੰਦਾ ਹੈ। ਇਸ ਦੇ ਪੱਟ ਵਿੱਚ ਪਿੱਛੇ ਵੱਲ ਕਾਫੀ ਲੰਮੇ ਸੰਘਣੇ ਵਾਲ ਰਹਿੰਦੇ ਹਨ। ਇਸ ਦੇ ਸਰੀਰ ਉੱਤੇ ਸਫੈਦ ਅਤੇ ਲਾਲ ਰੰਗ ਦੇ ਲੰਬੇ ਵਾਲ ਪਾਏ ਜਾਂਦੇ ਹਨ। ਇਸ ਦਾ ਸਰੀਰ ਬੇਲਨਾਕਾਰ ਹੁੰਦਾ ਹੈ। ਬਾਲਗ ਨਰ ਦਾ ਔਸਤ ਭਾਰ 70-90 ਕਿੱਲੋਗ੍ਰਾਮ ਅਤੇ ਮਾਦਾ ਦਾ ਵਜ਼ਨ 50-60 ਕਿੱਲੋਗ੍ਰਾਮ ਹੁੰਦਾ ਹੈ।   ਇਸ ਦੇ ਬੱਚਿਆਂ ਦਾ ਜਨਮ ਸਮੇਂ ਔਸਤ ਭਾਰ 2.5-3.0 ਕਿੱਲੋਗ੍ਰਾਮ ਹੁੰਦਾ ਹੈ। ਇਸ ਨਸਲ ਦੀਆਂ ਬੱਕਰੀਆਂ ਆਪਣੇ ਘਰ ਖੇਤਰ ਵਿੱਚ ਔਸਤਨ 1.5 ਤੋਂ 2.0 ਕਿੱਲੋਗ੍ਰਾਮ ਦੁੱਧ ਰੋਜ਼ਾਨਾ ਦਿੰਦੀਆਂ ਹਨ। ਇਸ ਨਸਲ ਦੀਆਂ ਬੱਕਰੀਆਂ ਦੁੱਧ ਅਤੇ ਮਾਸ ਉਤਪਾਦਨ ਦੇ ਲਈ ਉਪਯੁਕਤ ਹੈ। ਬੱਕਰੀਆਂ ਸਾਲਾਨਾ ਬੱਚਿਆਂ ਨੂੰ ਜਨਮ ਦਿੰਦੀ ਹੈ ਅਤੇ ਇੱਕ ਵਾਰ ਵਿੱਚ ਕਰੀਬ 90 ਫੀਸਦੀ ਇੱਕ ਹੀ ਬੱਚਾ ਪੈਦਾ ਕਰਦੀ ਹੈ। 3. ਬਾਰਬਰੀ:ਇਹ ਛੋਟੇ ਕੱਦ ਦੀ ਹੁੰਦੀ ਹੈ ਪਰ ਇਸ ਦਾ ਸਰੀਰ ਕਾਫੀ ਗਠੀਲਾ ਹੁੰਦਾ ਹੈ। ਸਰੀਰ ‘ਤੇ ਛੋਟੇ-ਛੋਟੇ ਵਾਲ ਪਾਏ ਜਾਂਦੇ ਹਨ। ਸਰੀਰ ਉੱਤੇ ਸਫੈਦ ਦੇ ਨਾਲ ਭੂਰਾ ਜਾਂ ਕਾਲਾ ਧੱਬਾ ਪਾਇਆ ਜਾਂਦਾ ਹੈ। ਇਹ ਦੇਖਣ ਵਿੱਚ ਹਿਰਨ ਦੇ ਵਰਗੀ ਲਗਦੀ ਹੈ। ਕੰਨ ਬਹੁਤ ਹੀ ਛੋਟਾ ਹੁੰਦਾ ਹੈ। ਥਣ ਵਧੀਆ ਵਿਕਸਤ ਹੁੰਦਾ ਹੈ। ਬਾਲਗ ਨਰ ਦਾ ਔਸਤ ਭਾਰ 35-40 ਕਿਲੋ ਗ੍ਰਾਮ ਅਤੇ ਮਾਦਾ ਦਾ ਵਜ਼ਨ 25-30 ਕਿੱਲੋਗ੍ਰਾਮ ਹੁੰਦਾ ਹੈ। ਇਹ ਘਰ ਵਿੱਚ ਬੰਨ੍ਹ ਕੇ ਗਊਆਂ ਦੀ ਤਰ੍ਹਾਂ ਰੱਖੀ ਜਾ ਸਕਦੀ ਹੈ। ਇਸ ਦੀ ਪ੍ਰਜਣਨ ਸਮਰੱਥਾ ਵੀ ਕਾਫੀ ਵਿਕਸਿਤ ਹੈ। 2 ਸਾਲ ਵਿਚ ਤਿੰਨ ਵਾਰ ਬੱਚਿਆਂ ਨੂੰ ਜਨਮ ਦਿੰਦੀ ਹੈ ਅਤੇ ਇੱਕ ਵਿਯਾਨ ਵਿੱਚ ਔਸਤਨ 1.5 ਬੱਚਿਆਂ ਨੂੰ ਜਨਮ ਦਿੰਦੀ ਹੈ। ਇਸ ਦਾ ਬੱਚਾ ਕਰੀਬ 8-10 ਮਹੀਨੇ ਦੀ ਉਮਰ ਵਿੱਚ ਬਾਲਗ ਹੁੰਦਾ ਹੈ। ਇਸ ਨਸਲ ਦੀਆਂ ਬੱਕਰੀਆਂ ਮਾਸ ਅਤੇ ਦੁੱਧ ਉਤਪਾਦਨ ਦੇ ਲਈ ਉਪਯੁਕਤ ਹਨ। ਬੱਕਰੀਆਂ ਔਸਤਨ 1.0 ਕਿੱਲੋਗ੍ਰਾਮ ਦੁੱਧ ਰੋਜ਼ਾਨਾ ਦਿੰਦੀਆਂ ਹਨ। 4. ਸਮੇਂ ਦੀ ਘਾਟ ਕਾਰਨ ਮੈਂ ਤੁਹਾਡੇ ਜਵਾਬ ਛੇਤੀ ਨਹੀਂ ਦੇ ਪਾਇਆ..........

Answered Date (22 Feb 2020 10:16 PM) Translated Date (-)

ਬਾਰਬਰੀ:ਇਹ ਛੋਟੇ ਕੱਦ ਦੀ ਹੁੰਦੀ ਹੈ ਪਰ ਇਸ ਦਾ ਸਰੀਰ ਕਾਫੀ ਗਠੀਲਾ ਹੁੰਦਾ ਹੈ। ਸਰੀਰ ‘ਤੇ ਛੋਟੇ-ਛੋਟੇ ਵਾਲ ਪਾਏ ਜਾਂਦੇ ਹਨ। ਸਰੀਰ ਉੱਤੇ ਸਫੈਦ ਦੇ ਨਾਲ ਭੂਰਾ ਜਾਂ ਕਾਲਾ ਧੱਬਾ ਪਾਇਆ ਜਾਂਦਾ ਹੈ। ਇਹ ਦੇਖਣ ਵਿੱਚ ਹਿਰਨ ਦੇ ਵਰਗੀ ਲਗਦੀ ਹੈ। ਕੰਨ ਬਹੁਤ ਹੀ ਛੋਟਾ ਹੁੰਦਾ ਹੈ। ਥਣ ਵਧੀਆ ਵਿਕਸਤ ਹੁੰਦਾ ਹੈ। ਬਾਲਗ ਨਰ ਦਾ ਔਸਤ ਭਾਰ 35-40 ਕਿਲੋ ਗ੍ਰਾਮ ਅਤੇ ਮਾਦਾ ਦਾ ਵਜ਼ਨ 25-30 ਕਿੱਲੋਗ੍ਰਾਮ ਹੁੰਦਾ ਹੈ। ਇਹ ਘਰ ਵਿੱਚ ਬੰਨ੍ਹ ਕੇ ਗਊਆਂ ਦੀ ਤਰ੍ਹਾਂ ਰੱਖੀ ਜਾ ਸਕਦੀ ਹੈ। ਇਸ ਦੀ ਪ੍ਰਜਣਨ ਸਮਰੱਥਾ ਵੀ ਕਾਫੀ ਵਿਕਸਿਤ ਹੈ। 2 ਸਾਲ ਵਿਚ ਤਿੰਨ ਵਾਰ ਬੱਚਿਆਂ ਨੂੰ ਜਨਮ ਦਿੰਦੀ ਹੈ ਅਤੇ ਇੱਕ ਵਿਯਾਨ ਵਿੱਚ ਔਸਤਨ 1.5 ਬੱਚਿਆਂ ਨੂੰ ਜਨਮ ਦਿੰਦੀ ਹੈ। ਇਸ ਦਾ ਬੱਚਾ ਕਰੀਬ 8-10 ਮਹੀਨੇ ਦੀ ਉਮਰ ਵਿੱਚ ਬਾਲਗ ਹੁੰਦਾ ਹੈ। ਇਸ ਨਸਲ ਦੀਆਂ ਬੱਕਰੀਆਂ ਮਾਸ ਅਤੇ ਦੁੱਧ ਉਤਪਾਦਨ ਦੇ ਲਈ ਉਪਯੁਕਤ ਹਨ। ਬੱਕਰੀਆਂ ਔਸਤਨ 1.0 ਕਿੱਲੋਗ੍ਰਾਮ ਦੁੱਧ ਰੋਜ਼ਾਨਾ ਦਿੰਦੀਆਂ ਹਨ।

Answered Date (23 Feb 2020 06:10 AM) Translated Date (-)

ਸੁਖਪ੍ਰੀਤ ਤੁਹਾਡੇ ਰੱਖਣ ਲਈ ਦੋ ਬੱਕਰੀ ਨਸਲਾਂ 1. ਬੋਇਰ ਨਸਲ , 2 . ਜਮੁਨਾਪਾਰੀ ਨਸਲ ਦੋਨੋਂ ਹੀ ਬੈਸਟ ਹਨ।

isme kya karna hoga ?

(hn)
  • 1
Posted by
bhole Shanker Prasad (7319999665)
bhole Shanker Prasad
Bihar
Banka
Write Answer
Posted Date (21 Feb 2020 08:06 AM) Assigned Date (-)
Answered Date (21 Feb 2020 11:25 AM) Translated Date (-)

Shrimaan ji, kripya ap bataye ke apne isme kisi spray ka istemal kiya hai, or yeh bhi bataye ke ap iska sinchai parbandhan kaise karte hain, dhanywad

Answered Date (22 Feb 2020 12:27 PM) Translated Date (-)

yaha par kua hai sinchai ke liye. aur thamet pani me ghol ke spray kiya tha

श्रीमान मेरे गेहूं एक महीने के हो गए हैं । और उसमे बीजों का जमाव सही तरह से नहीं हुआ ह । सर उसमे ऐसा कौन सा उर्वरक डाली । जो थोड़ा फूटाव हो जाते । कृपया उपाय बताएं ?

(hn)
Posted by
MONU Singh (8630802093)
MONU Singh
Uttar Pradesh
Meerut
Write Answer
Posted Date (21 Feb 2020 07:57 AM) Assigned Date (-)
Answered Date (21 Feb 2020 08:06 AM) Translated Date (-)

shri maan g Gehun ke acche futaare ke liye aap progibb nam ke product ki vrto kar skte ho. Yeh sumitomo company ka product jo growth promotor ka kam krta hai. Yeh jhadd mein kaffi vaahda krta hai . iss ki matra 5gm hai. Jab gehu ko phla urea dena hai us sme isko ek glass panni ke sath ghol ke sukki ret mein milaa ke fir urea mein mila lao, fir khet mein shitta de deo . iss ke sath ikk pudi aati hai phla usse gholna hai,fir us mein progibb dalna hai kyuki yeh direct pani mein mix nahi hota hai . iss trah is ki varto karni hai....

ਮੱਕੀ ਆਚਾਰ ਲ‌ਈ ਕਿਹੜੀ ਕਿਸਮ ਚੰਗੀ ਰਹੇਗੀ ਡਾਕਰ ਜਮੀਨ ਵਿੱਚ ?

(pb)
Posted by
Jagsir Gill (9855453277)
Jagsir Gill
Punjab
Sangrur
Write Answer
Posted Date (21 Feb 2020 07:46 AM) Assigned Date (-)
Answered Date (21 Feb 2020 02:22 PM) Translated Date (-)

ਜਗਸੀਰ ਜੀ ਮੱਕੀ ਦੀ ਕਿਸਮ J1006 ਦੀ ਬਿਜਾਈ ਕੀਤੀ ਜਾ ਸਕਦੀ ਹੈ ਇਹ ਅਚਾਰ ਲਈ ਸਭ ਤੋਂ ਵਧੀਆ ਕਿਸਮ ਮੰਨੀ ਜਾਂਦੀ ਹੈ ਧੰਨਵਾਦ

ਸਰ ਬੱਕਰੀ ਦੀ ਪੱਠ 2.5-3 ਮਹੀਨੇ ਦੀ ਅਾ ਓੁਸ ਨੂੰ ਮੋਕ ਲੱਗ ਗੲੀ ? g

(pb)
  • 1
Posted by
Nirbhai singh (8847536974)
Nirbhai singh
Punjab
Bathinda
Write Answer
Posted Date (21 Feb 2020 07:44 AM) Assigned Date (-)
Answered Date (21 Feb 2020 06:33 PM) Translated Date (-)

Nirbhai ji iss nu tuci Biotrim injection weight de hisab nal lgwao ate uss nu Brotone liquid 2-5 ml rojana dena suru kro, iss nal frak paa jawega..

Answered Date (21 Feb 2020 07:47 AM) Translated Date (-)

ਨਾਲ ਸਰ ਡੋਜ ਵੀ ਦੱਸ ਦਿਓੁ ਪੱਠੇ ਖਾਦੀ ਅਾ

ਆੜੂ ਦੇ ਪੱਤੇ ਇਸ ਤਰਾ ਹੋ ਰਹੇ ਹੈ ?

(pb)
  • 1
Posted by
Baljeet choudhary (9876089312)
Baljeet choudhary
Punjab
S.A.S. Nagar
Write Answer
Posted Date (21 Feb 2020 07:38 AM) Assigned Date (-)
Answered Date (21 Feb 2020 11:18 AM) Translated Date (-)

ਬਲਜੀਤ ਜੀ, ਤੁਸੀਂ ਪੱਤੇ ਦੇ ਥੱਲੇ ਮੱਛਰ ਦੇ ਹਮਲੇ ਦੀ ਜਾਂਚ ਕਰੋ, ਜੇਕਰ ਹਮਲਾ ਮੌਜੂਦ ਹੋਵੇ ਤੇ ਇਸ ਵਿੱਚ ਤੁਸੀਂ imidacloprid @1.5 ਪ੍ਰਤੀ ਲਿਟਰ ਪਾਣੀ ਦੇ ਹਿਸਾਬ ਅਲ ਸਪਰੇ ਕਰ ਸਕਦੇ ਹੋ, ਧੰਨਵਾਦ

sir ghehu ka pataa phela ho rha ha ?

(en)
  • 1
Posted by
Anmol Vasudeva (7589979814)
Anmol Vasudeva
Punjab
Rupnagar
Write Answer
Posted Date (21 Feb 2020 07:37 AM) Assigned Date (-)
Answered Date (21 Feb 2020 11:40 AM) Translated Date (-)

Anmol Vasudeva ji, kirpa kar ke daso ke tusi is vich kehriya khadan da istemal kita hai, taki tuhanu is bare puri jankari diti ja sake, dhanwad

Answered Date (21 Feb 2020 06:09 PM) Translated Date (05 Nov 2020 04:51 PM)

dap and urea

sir kanak 100 days de krib ho gaee keri sprey kra hun grain da weight vdaunn laee 13 0 45 ja fr 0 52 34 ?

(pb)
Posted by
Dhanveer singh Benipal (9501968333)
Dhanveer singh Benipal
Punjab
Fatehgarh Sahib
Write Answer
Posted Date (21 Feb 2020 07:36 AM) Assigned Date (-)
Answered Date (21 Feb 2020 07:54 AM) Translated Date (-)

Shri maan g kanak vich NPK 13:00:45@1kg per acre spray kr skde ho g.

sroo vich tele di roktham liii exam di spray kr skdeeeaaa ?

(pb)
Posted by
Harsh Deep Singh (7986056671)
Harsh Deep Singh
Punjab
Sangrur
Write Answer
Posted Date (21 Feb 2020 07:25 AM) Assigned Date (-)
Answered Date (21 Feb 2020 07:55 AM) Translated Date (-)

Shri maan g tele di roktham de lyi tuc Actara@40gm per acre spray kr skde ho g....

ਏਹ ਕੀ ਕਾਰਣ ਆ ਜੀ ?

(pb)
  • 1
Posted by
Gurjit Singh Benipal (9872258801)
Gurjit Singh Benipal
Punjab
Mansa
Write Answer
Posted Date (21 Feb 2020 07:20 AM) Assigned Date (-)
Answered Date (21 Feb 2020 10:56 AM) Translated Date (-)

ਗੁਰਜੀਤ ਜੀ, ਇਹ ਕੋਈ ਬਿਮਾਰੀ ਨਹੀਂ ਹੈ, ਇਸਦੇ ਲਈ ਕੋਈ ਸਪਰੇ ਕਰਨ ਦੀ ਲੋੜ ਨਹੀਂ ਹੈ, ਧੰਨਵਾਦ

ਇਸ ਤਰ੍ਹਾਂ ਕਿਓਂ ਹੋ ਰਿਹਾ ਜੀ

pearl farming process & area wise costing ?

(en)
Posted by
raj kamal srivastava (9140627012)
raj kamal srivastava
Uttar Pradesh
Faizabad
Write Answer
Posted Date (21 Feb 2020 06:46 AM) Assigned Date (-)
Answered Date (22 Feb 2020 12:28 PM) Translated Date (-)

मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए अचल सिंह (फाउंडर )- 9711858258. धन्यवाद

Answered Date (12 Mar 2020 06:34 AM) Translated Date (-)

किसान भाइयों के लिए खुशखबरी आपकी फसल हम खरीदेगे तालाब में सीप एवं मछली पालन से कमाए 10-12 लाख सालाना (मोती और मछली की अनुबंध खेती लीगल कोर्ट एग्रीमेंट के साथ) अमित बामोरिया बामोरिय मोती संवर्धन केंद्र 9770085381 9893232938

Bio gas plant lgvaun li kini subsidy mildi ha ?

(pb)
Posted by
Gagandeep Singh (7009794994)
Gagandeep Singh
Punjab
Patiala
Write Answer
Posted Date (21 Feb 2020 06:31 AM) Assigned Date (-)
Answered Date (21 Feb 2020 11:40 AM) Translated Date (-)

Gagandeep Singh JI gobar gas plant te 45000 kharcha aa javega te 12000 rupees di subsidy mil javegi ji.

Uttar Pradesh

Answered Date (21 Feb 2020 07:13 AM) Translated Date (-)

Commercial plant ya domestic plant

Answered Date (21 Feb 2020 07:16 AM) Translated Date (-)

Domestic plant

Answered Date (23 Feb 2020 10:28 AM) Translated Date (-)

7-8 person lyi domestic use lyi kine square meter da plant lgugaa g te ohde lyi kine pashhuaaa da gobar chahida hovegaaa

kanak is tra ho rahi kee karan ho sakda te isda ilaj ?

(pb)
  • 1
Posted by
manraj brar (9317860800)
manraj brar
Punjab
Fazilka
Write Answer
Posted Date (21 Feb 2020 05:45 AM) Assigned Date (-)
Answered Date (21 Feb 2020 05:49 AM) Translated Date (-)

Shri maan g kripa aap isde plant and root di photo bhejo tn ki tuhanu poori jankari diti ja ske.....

Answered Date (21 Feb 2020 05:59 AM) Translated Date (-)

ok

can i do goat farm ?

(en)
Posted by
Faizan (8178502203)
Faizan
Uttar Pradesh
Gautam Buddha Nagar
Write Answer
Posted Date (21 Feb 2020 02:27 AM) Assigned Date (-)
Answered Date (21 Feb 2020 06:33 PM) Translated Date (-)

बकरी पालन बहुत ही लाभकारी काम है शुरूआत करने के लिए आप 10 बकरियों और 2 बकरे के साथ कर सकत हैं इन्हें खुराक कम चाहिए इसलिए इन्हें आसानी से पाल सकते हैं ये हर प्रकार के मौसम में पाली जा सकती हैं बकरियां 12-14 महीने में बच्चे देना शुरू कर देती है एक बकरी के लिए लगभग 12—15 वर्ग फीट जगह छती हुई और 25—30 वर्ग फीट जगह खुली चाहिए बकरी का गर्भ समय 150 दिन का होता है और साल में 1-5 बच्चे देती है साल में दो बच्चे देना आम बात है बकरियां 8-10 वर्ष तक बच्चे देती हैं और अपन गिनती को तेजी से बढ़ा लेती हैं आप बारबरी, ब्लैक बंगाल, जैसी नसल पाल सकते हैं यदि आप बीटल नस्ल रखना चाहते है तो यह लगभग 20—25 हज़ार तक अच्छी ग्रोथ वाली बकरी मिल जाएगी फिर आप अपने बजट के हिसाब से इस काम को कर सकते है.

मेरे पास तालाब है क्या तालाब में मोतियों की खेती हो सकती है ?

(hn)
Posted by
रामेश्रवर (9565605310)
रामेश्रवर
Uttar Pradesh
Sant Kabir Nagar
Write Answer
Posted Date (21 Feb 2020 02:20 AM) Assigned Date (-)
Answered Date (21 Feb 2020 06:35 PM) Translated Date (-)

मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए अचल सिंह (फाउंडर )- 9711858258. धन्यवाद

Answered Date (21 Feb 2020 08:28 AM) Translated Date (-)

आप तालाब में मोती की खेती करने से आप घाटे में जा सकते हैैं

Answered Date (21 Feb 2020 10:48 AM) Translated Date (-)

आप अपने जिले के कृषि विज्ञान केन्द्र से संपर्क करें

मोती की खेती कैसे करें ?

(hn)
Posted by
रामेश्रवर (9565605310)
रामेश्रवर
Uttar Pradesh
Sant Kabir Nagar
Write Answer
Posted Date (21 Feb 2020 02:06 AM) Assigned Date (-)
Answered Date (21 Feb 2020 10:54 AM) Translated Date (-)

मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए अचल सिंह (फाउंडर )- 9711858258. धन्यवाद

Answered Date (21 Feb 2020 08:31 AM) Translated Date (-)

आप अपने जिले के कृषि विज्ञान केन्द्र से संपर्क करें और मोती की खेती के बारे में जितनी जानकारी हो सके संबसे पहले जानकारी और tranning करें तब आप मैती की खेती करे

मैं जायद में स्वीट कार्न लगाना चाहता हूं कौन सी वेराइटी ठीक रहेगी और बीज कहां से मिलेगा दूसरा प्रश्न है कि क्या स्वीट कार्न के साथ मिश्रित खेती कर सकते हैं और अगर हां तो कौन-कौन से फसलों की ?

(hn)
Posted by
प्रदीप अरविंद गौर (9300801236)
प्रदीप अरविंद गौर
Madhya Pradesh
Hoshangabad
Write Answer
Posted Date (21 Feb 2020 01:15 AM) Assigned Date (-)
Answered Date (27 Mar 2020 05:37 PM) Translated Date (-)

प्रदीप जी आप किस्मे जैसे Almora sweet corn की बिजाई कर सकते है आप इसके साथ गेंदे की खेती कर सकते है और आपको बीज नजदीकी कृषि विज्ञानं केंद्र से कर सकते है

Answered Date (01 Mar 2020 04:24 PM) Translated Date (-)

उत्तर मालूम होता तो प्रश्न क्यों डालते