Manage Expert Answers

Search

Total Count :- 258604

ਸਰ ਮੱਛੀ ਪਾਲਣ ਦੀ ਟਰੇਨਿੰਗ ਵਾਰੇ ਜਾਣਕਾਰੀ ਦਿੱਤੀ ਜਾਵੇ ਜਿਲਾ ਲੁਧਿਆਣਾ ਹੈ ਜੀ ?

(pb)
Posted by
Gurdeep Singh (9878054003)
Gurdeep Singh
Punjab
Ludhiana
Write Answer
Posted Date (22 Feb 2020 06:26 PM) Assigned Date (-)
Answered Date (23 Feb 2020 09:32 AM) Translated Date (-)

ਤੁਸੀ ਮੱਛੀ ਪਾਲਣ ਦਾ ਕੰਮ ਸ਼ੁਰੂ ਕਰਨਾ ਹੈ ਤਾ ਸਭ ਤੋਂ ਜਰੂਰੀ ਹੈ ਟ੍ਰੇਨਿੰਗ ਇਹ ਟ੍ਰੇਨਿੰਗ ਤੁਹਾਨੂੰ FFDA(fish farmer development aggency) ਜੋ ਕਿ ਲੱਗਭੱਗ ਹਰ ਜ਼ਿਲੇ ਵਿੱਚ ਹੁੰਦੀ ਹੈ ਜਾਂ ਉੱਥੇ ਜਾ ਕੇ ਐਪਲੀਕੇਸ਼ਨ ਫਾਰਮ ਭਰੋ ਉਸ ਤੋਂ ਬਾਅਦ ਤੁਹਾਨੂੰ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਵੇਗੀ ਟ੍ਰੇਨਿੰਗ ਲਈ ਦਸਵੀ ਪਾਸ ਹੋਣਾ ਜਰੂਰੀ ਹੈ ਤੇ ਇਹ ਡਿਪਾਰਮੈ੍ਟ ਜਿੱਥੇ ਖੇਤੀਬਾੜੀ ਅਫਸਰ ਬੈਠਦਾ ਹੈ ਜਿਵੇ ਕਚਿਹਰੀਆਂ , ਡੀ ਸੀ ਆਫਿਸ ਕਹਿੰ ਦਿੰਦੇ ਹਾਂ ਉਸ ਵਿੱਚ ਬਣਿਆ ਹੁੰਦਾ ਹੈ ਮੱਛੀ ਪਾਲਣ ਲਈ ਸੇਮ ਵਾਲੇ ਇਲਾਕੇ ਵਿੱਚ 90% ਸਬਸਿਡੀ ਹੁੰਦੀ ਹੈ ਤੇ ਬਾਕੀ ਇਲਾਕਿਆ ਵਿੱਚ 40 % ਸਬਸਿਡੀ ਹੁੰਦੀ ਹੈ ਤੁਸੀ ਆਪਣੇ ਜ਼ਿਲੇ ਦੇ FFDA ( fish farming development agency ) ਦਫਤਰ ਵਿੱਚ ਜਾਓ ਜੋ ਕਿ ਆਮ ਤੌਰ ਤੇ ਡੀਸੀ ਦਫਤਰ ਜਾਂ ਕਚਿਹਰੀਆਂ ਵਿੱਚ ਬਣਿਆ ਹੁੰਦਾ ਹੈ ਤੁਸੀ ਉੱਥੇ ਆਪਣੇ ਜਮੀਂਨ ਦੀ ਫਰਦ , 10th ਸਰਟੀਫਿਕੇਟ ਤੇ ਜਿੱਥੇ ਤਲਾਬ ਬਣਾਉਣਾ ਹੈ ਉੱਥੋ ਦੀਆਂ 2 ਫੋਟੋ ਲੈ ਕੇ ਜਾਓ ਉਸ ਤੋਂ ਬਾਅਦ FFDA ਦੇ ਅਫਸਰ ਤੁਹਾਨੂੂੰ ਫਾਈਲ ਤਿਆਰ ਕਰਵਾਉਣਗੇ ਤੇ ਤੁਹਾਡੀ ਜਮੀਨ ਦੇਖ ਕੇ ਤਲਾਬ ਬਣਾਉਣ ਦਾ ਤਰੀਕਾ ਦੱਸਣਗੇ ਤੇ ਫਿਰ ਤੁਹਾਨੂੰ 40% ਸਬਸਿਡੀ ਲਈ ਫਾਈ਼ਲ ਤਿਆਰ ਕਰਕੇ ਲੋਨ ਅਪਲਾਈ ਬਾਰੇ ਸਮਝਾ ਦੇਣਗੇ. ਇਸਦੀ ਪੁੰਗ ਛੱਡਣ ਲਈ ਅਪ੍ਰੈਲ ਤੋਂ ਅਕਤੂਬਰ ਦਾ ਤੱਕ ਸਮਾਂ ਵਧੀਆ ਹੁੰਦਾ ਹੈ

what is the major disease affecting production of chilli and capsicum in Haryana

(en)
Posted by
Rakesh Sharma (8475818530)
Rakesh Sharma
Madhya Pradesh
Indore
Write Answer
Posted Date (22 Feb 2020 06:21 PM) Assigned Date (29 Jan 2021 02:14 PM)
Answered Date (22 Feb 2020 09:59 PM) Translated Date (-)

The major diseases of chilli and capsicum are wilt,stem rot,root rot and fruit rot....

Jo ki phsal me siti khrab ho gyi hai

(hn)
Posted by
barkat (9351581369)
barkat
Rajasthan
Bikaner
Write Answer
Posted Date (22 Feb 2020 06:15 PM) Assigned Date (29 Jan 2021 02:15 PM)
Answered Date (24 Feb 2020 03:24 PM) Translated Date (13 Aug 2021 04:21 PM)

barkat ji kripya aap iski photo bheje taki aapko iske bare men poori jankari di ja sake,dhanywad

ਸੂਣ ਵਾਲੀ ਪਹਿਲਣ ਝੋਟੀ ਹੈ। ਥਣਾਂ ਵਿੱਚ ਸੋਜ ਅਤੇ ਮੱਝ ਜੋਰ ਮਾਰਦੀ ਹੈ।ਕੋਈ ਦੇਸੀ ਨੁਕਸਾ ਦੱਸੋ ਜੀ ?

(pb)
Posted by
Charanjeet Brar (9779201850)
Charanjeet Brar
Punjab
Faridkot
Write Answer
Posted Date (22 Feb 2020 06:15 PM) Assigned Date (-)
Answered Date (23 Feb 2020 09:36 AM) Translated Date (-)

ਉਸ ਨੂੰ ਤੁਸੀ ਸਰੋਂ ਦਾ ਤੇਲ 250 ਮਿਲੀ, ਹਲਦੀ 100 ਗ੍ਰਾਮ ਮਿਕਸ ਕਰਕੇ 3 - 4 ਦਿਨ ਦਿਓ ਅਤੇ ਉਸ ਨੂੰ ਸਬਜ਼ੀ ਵਾਲਾ ਪੇਠਾ 1 ਕਿਲੋ ਤਕ ਰੋਜਾਨਾ ਖਵਾ ਸਕਦੇ ਹੋ, ਇਹਨਾਂ ਨਾਲ ਫਰਕ ਪੈ ਜਾਵੇਗਾ

Answered Date (22 Feb 2020 06:20 PM) Translated Date (-)

Bhai plz Hindi me written kro

Sir yeh machine dhan katne ki hai, iski jankari kaha milegi ?

(hn)
  • 1
Posted by
kapil (9671000609)
kapil
Haryana
Panipat
Write Answer
Posted Date (22 Feb 2020 06:14 PM) Assigned Date (-)
Answered Date (11 Mar 2020 02:20 PM) Translated Date (-)

Kapil ji, yeh machine Japan ki hia, abhi tak iski koi source nahi hai, agar iske bare mein koi jankari milti hai, to apko iske bare mein jankari de di jaye gi, dhanywad

Sir ਮੱਝ ਡਿਗ ਪਈ ਸੀ ਅਗਲੀ ਲੱਤ ਤੇ ਸੋਜ ਆ ਅਤੇ ਦਰਦ ਵੀ ਮੰਨ ਰਹੀ ਕੋਈ ਹੱਲ ਦੱਸੋ ?

(pb)
Posted by
Harpreet Singh (9888369317)
Harpreet Singh
Punjab
Faridkot
Write Answer
Posted Date (22 Feb 2020 05:50 PM) Assigned Date (-)
Answered Date (23 Feb 2020 09:35 AM) Translated Date (-)

ਹਰਪ੍ਰੀਤ ਜੀ ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਉਸਦੀ ਚੰਗੀ ਤਰ੍ਹਾਂ ਜਾਂਚ ਕਰਕੇ ਸਹੀ ਇਲਾਜ ਹੋ ਸਕਦਾ ਹੈ

patte kharab hai iske chane ke ?

(hn)
  • 2
Posted by
ravinder sharma (9772397900)
ravinder sharma
Rajasthan
Hanumangarh
Write Answer
Posted Date (22 Feb 2020 05:46 PM) Assigned Date (-)
Answered Date (22 Feb 2020 05:51 PM) Translated Date (-)

shrimaan ji, isme ap dheemak ke hamle ki jaanch karein, agar hamla mojood ho to ap isme chlorpyriphos @ 4 ml prati litre pani ke hisaab se spray kar sakte hain, dhanywad

sir ji yah lahsun itni pili kyon pad rahi hai ?

(hn)
  • 1
Posted by
Dashrath dangi Dangi (7247359853)
Dashrath dangi Dangi
Madhya Pradesh
Mandsaur
Write Answer
Posted Date (22 Feb 2020 05:46 PM) Assigned Date (-)
Answered Date (22 Feb 2020 05:52 PM) Translated Date (-)

shrimaan ji, yeh fungus ke hamle ki vajah se ho raha hai ap iski roktham ke liye carbendazim @ 4 ml ya mancozeb @ 4 ml prati litre pani ke hisaab se spray kar sakte hain, dhanywad

गेहूं काटने की मशीन चाहिए ?

(hn)
Posted by
surendra jat (9772389759)
surendra jat
Rajasthan
Bhilwara
Write Answer
Posted Date (22 Feb 2020 05:34 PM) Assigned Date (-)
Answered Date (26 Feb 2020 07:11 PM) Translated Date (-)

Surendra jat ji kirpya aap apna swal visthar se pushe ke aap New machine lena chahte hai ja fir aap rent pe lena chahte hai ta jo aap ko sahi jankari di ja saki, Thankyou.

ਇਹ ਵੱਛੀ 2 ਸਾਲ 4-5 ਮਹੀਨੇ ਦੀ ਆ, ਇਹ heat ਵਿਚ ਆਈ ਆ ਤੇ ਡਾਕਟਰ ਕਹਿੰਦਾ ਕੇ ਰੁਕ ਜਾਓ ਸਿਹਤ ਪੱਖੋਂ ਕਮਜ਼ੋਰ ਆ,ਸੋ ਕਿਰਪਾ ਕਰਕੇ ਇਹ ਦਸੋ ਕੇ ਇਸ ਨੂੰ ਕਿ ਪਾਇਆ ਜਾਵੇ ਕੇ ਸਿਹਤ ਵਧੀਆ ਬਣ ਜਾਵੇ ਤੇ ਭਾਰੀ ਹੋ ਜਾਵੇ ?

(en)
  • 1
Posted by
ਅਜੇਵੀਰ ਸਿੰਘ ਢਿੱਲੋਂ (9814153100)
ਅਜੇਵੀਰ ਸਿੰਘ ਢਿੱਲੋਂ
Punjab
Amritsar
Write Answer
Posted Date (22 Feb 2020 05:29 PM) Assigned Date (-)
Answered Date (22 Feb 2020 05:56 PM) Translated Date (-)

ਸ਼੍ਰੀਮਾਨ ਜੀ, ਤੁਸੀਂ ਇਸ ਨੂੰ ਪੇਟ ਦੇ ਕੀੜਿਆਂ ਲਈ bandykind plus ਗੋਲੀ ਦਿਓ ਅਤੇ ਕਾਰਗਿਲ ਦੀ heifer dry ਫੀਡ ਦੇਣੀ ਸ਼ੁਰੂ ਕਰੋ ਅਤੇ cafplan ਪਾਊਡਰ 50gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਜਦੋ ਇਸ ਦਾ ਭਾਰ 250-270 ਕਿਲੋ ਤਕ ਹੋ ਜਾਵੇ ਫਿਰ ਤੁਸੀਂ ਨੂੰ ਨਵੇਂ ਦੁੱਧ ਕਰਵਾ ਸਕਦੇ ਹੋ, ਧੰਨਵਾਦ

Answered Date (22 Feb 2020 08:18 PM) Translated Date (-)

ok sir thanks for suggestion

Sir, NPK 28 28 0 di spray kr sakde aa wheat te 30 ton 40 % nishra chuki aa ?

(en)
Posted by
saran sandhu (8283099390)
saran sandhu
Punjab
Sangrur
Write Answer
Posted Date (22 Feb 2020 05:22 PM) Assigned Date (-)
Answered Date (22 Feb 2020 10:00 PM) Translated Date (-)

shri maan g wheat te NPK 13:00:45@1kg per acre spray kr skde ho.

purina cargill dairy protein feed ਕੱਟੀ ਦਾ ਵੇਟ ਵਧਾਉਂਦੀ ਹੈ ਜਾਂ ਨਹੀ

(pb)
Posted by
Vicky Romana (7814940077)
Vicky Romana
Punjab
Faridkot
Write Answer
Posted Date (22 Feb 2020 05:22 PM) Assigned Date (30 Oct 2020 01:29 PM)
Answered Date (23 Feb 2020 09:41 AM) Translated Date (-)

Hanji tuci isdi varto kr skde ho iss nal pashua di vdia growth hundi hai ate jldi tyar ho jande hai.

ਕਣਕ ਚ ਪਾਣੀ ਟੁੱਟਣ ਕਾਰਨ ਕਣਕ ਪੀਲੀ ਤੇ ਪੱਤੇ ਉਪਰਲੇ ਸਿਰੇ ਤੋਂ ਭੂਰੇ ਰੰਗ ਦੇ ਹੋ ਗਏ ਨੇ ਇਸ ਨੂੰ ਠੀਕ ਕਰਨ ਲਈ ਕਿਹੜੀ ਸਪਰੇਅ ਕਰੀਏ ?

(pb)
Posted by
Harjinder (9888247160)
Harjinder
Punjab
Muktsar
Write Answer
Posted Date (22 Feb 2020 05:21 PM) Assigned Date (-)
Answered Date (22 Feb 2020 10:01 PM) Translated Date (-)

ਸ੍ਰੀ ਮਾਨ ਜੀ ਕਣਕ ਵਿੱਚ Opera@300 ml ਪ੍ਰਤੀ ਏਕੜ ਸਪਰੇਅ ਕਰ ਸਕਦੇ ਹੋ

badam ke kheti kaise kre aur kab kare ?

(hn)
Posted by
Rahul kumar singh (6200838587)
Rahul kumar singh
Bihar
Gaya
Write Answer
Posted Date (22 Feb 2020 05:19 PM) Assigned Date (-)
Answered Date (24 Feb 2020 03:31 PM) Translated Date (-)

इसे मिट्टी की लगभग सभी किस्मों में उगाया जाता है लेकिन गहरी और अच्छे निकास वाली दोमट मिट्टी बादाम की खेती के लिए अच्छी होती है जल जमाव और उच्च पानी वाली मिट्टी में इसकी खेती ना करें बादाम की खेती के लिए मिट्टी की पी एच 7.0-8.5 उपयुक्त रहती है बादाम की खेती के लिए अच्छी तरह से तैयार ज़मीन की आवश्यकता होती है मिट्टी के भुरभुरा होने तक खेत की 2-3 बार जोताई करें उसके बाद सुहागे से समतल करें आखिरी जोताई के समय ज़मीन को जैविक पदार्थ से भरें रोपाई फरवरी - मार्च के महीने में की जानी चाहिए पौधों में 6 मीटर x 6 मीटर या 4 मीटर x 4 मीटर या 3.5 मीटर x 3.5 मीटर फासले का प्रयोग करें गड्ढों में वृक्षों की रोपाई के लिए 3 फुट x 3 फुट x 3 फुट आकार के गड्ढे खोदें

ਕਿਹੜੀ ਸਪਰੇ ਕਰੀਏ ਜੀ ?

(pb)
  • 1
Posted by
minta Sekhon 0024 (9888706424)
minta Sekhon 0024
Punjab
Muktsar
Write Answer
Posted Date (22 Feb 2020 05:16 PM) Assigned Date (-)
Answered Date (24 Feb 2020 03:28 PM) Translated Date (-)

ਸੇਖੋਂ ਜੀ ਤੁਸੀ ਇਸਦੇ ਉਪਰ NPK 191919 @10 ਗ੍ਰਾਮ ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ

kank ch gajarcheja a ji leader topak lgrip krti koi asr ni huya ji kehdi sprey kriye

(hn)
Posted by
lovedeep (9518204922)
lovedeep
Haryana
Sirsa
Write Answer
Posted Date (22 Feb 2020 05:14 PM) Assigned Date (30 Oct 2020 01:29 PM)
Answered Date (22 Feb 2020 10:03 PM) Translated Date (-)

Shri maan g eh dso ki tuhadi fassal kine din di ho gyi hai .....

Answered Date (23 Feb 2020 12:07 AM) Translated Date (-)

80 days hje jhanda pta kdya ni ji

Answered Date (23 Feb 2020 03:10 PM) Translated Date (-)

dss do ji

पपीता के बीज को कितने दिन पानी में भिगोना हैं रोपा जमाने के पहले ?

(hn)
Posted by
aniket raghuwanshi (8234886747)
aniket raghuwanshi
Madhya Pradesh
Betul
Write Answer
Posted Date (22 Feb 2020 05:10 PM) Assigned Date (-)
Answered Date (24 Feb 2020 03:27 PM) Translated Date (13 Aug 2021 04:21 PM)

अनिकेत जी आप 24 घंटो तक बीज को पानी में भिगो कर रखे धन्यवाद

devmedia

(pb)
  • 1
Posted by
Nissan singh (8146252077)
Nissan singh
Punjab
Gurdaspur
Write Answer
Posted Date (22 Feb 2020 05:09 PM) Assigned Date (-)
Answered Date (22 Feb 2020 07:29 PM) Translated Date (-)

Nissan ji kirpa krke iss dwai di purri photo bhejo tan jo tuhanu iss vare puri jankari diti ja skee

Raj ka me ko si dale es grass ke leya

(hn)
  • 1
Posted by
Rajpal Bhaskar (6375752830)
Rajpal Bhaskar
Rajasthan
Sikar
Write Answer
Posted Date (22 Feb 2020 05:08 PM) Assigned Date (30 Oct 2020 01:28 PM)
Answered Date (23 Feb 2020 06:48 AM) Translated Date (-)

Shri maan g kripa aap apna swal visthar se puchein toh aapko poori jankari di ja ske..

devmedia

(pb)
Posted by
baljinder singh Dhillon (6280437536)
baljinder singh Dhillon
Punjab
Bathinda
Write Answer
Posted Date (22 Feb 2020 05:08 PM) Assigned Date (-)
Answered Date (22 Feb 2020 07:30 PM) Translated Date (-)

ਉਸ ਨੂੰ ਪੇਟ ਦੇ ਕੀੜਿਆਂ ਲਈ Fasnil bolus ਦਿਓ ਅਤੇ Ovumin gold ਪਾਊਡਰ 100 ਗ੍ਰਾਮ ਰੋਜਾਨਾ ਅਤੇ Minotas tablet 1 ਗੋਲੀ ਰੋਜਾਨਾ 21 ਦਿਨ ਤਕ ਦਿਓ, ਇਸ ਨਾਲ ਹੀਟ ਵਿਚ ਆ ਜਾਵੇਗੀ..

ਬਈ ਜੀ ਮੁਰਗੀਆਂ ਸਹੀ ਖੜੀਆ ਨੀ ਹੋ ਰਹੀਆਂ ਮਰਨ ਵਰਗੀ ਹਾਲਤ ਵਿੱਚ ਹਨ ਕੋਈ ਇਲਾਜ ਦਸੋ ?

(pb)
Posted by
lakhwinder brar (9115266952)
lakhwinder brar
Punjab
Faridkot
Write Answer
Posted Date (22 Feb 2020 05:06 PM) Assigned Date (-)
Answered Date (22 Feb 2020 07:31 PM) Translated Date (-)

ਲਖ਼ਵਿੰਦਰ ਜੀ ਤੁਸੀ ਓਹਨਾ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਜੀ ਜਿਸ ਨਾਲ ਓਹਨਾ ਦੀ ਸਹੀ ਜਾਂਚ ਕਰਕੇ ਵਧਿਆ ਇਲਾਜ ਕੀਤਾ ਜਾ ਸਕੇ..

22 Feb 2020

thanks bai

bai ji murgia shi khdia ni ho rhia akha v ni khol rhia koi ilaz daso ji ?

(en)
Posted by
Gurtej Singh (8360678177)
Gurtej Singh
Punjab
Faridkot
Write Answer
Posted Date (22 Feb 2020 05:04 PM) Assigned Date (-)
Answered Date (22 Feb 2020 07:31 PM) Translated Date (-)

ਤੁਸੀ ਓਹਨਾ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਜੀ ਜਿਸ ਨਾਲ ਓਹਨਾ ਦੀ ਸਹੀ ਜਾਂਚ ਕਰਕੇ ਵਧਿਆ ਇਲਾਜ ਕੀਤਾ ਜਾ ਸਕੇ

is rog ka kiya upay he

(hn)
  • 1
Posted by
mukesh (9587035815)
mukesh
Rajasthan
Udaipur
Write Answer
Posted Date (22 Feb 2020 05:04 PM) Assigned Date (30 Oct 2020 01:28 PM)
Answered Date (24 Feb 2020 03:09 PM) Translated Date (13 Aug 2021 04:21 PM)

mukesh ji yeh keet ka hamla hai iske liye aap quinalphos@4ml ko prati litre pani ke hisab se spray karen,dhanywad

अंगूर की खेती के लिए पौधे चाहिए, अच्छी नर्सरी बताए ?

(hn)
Posted by
Ramesh (9416941675)
Ramesh
Haryana
Fatehabad
Write Answer
Posted Date (22 Feb 2020 04:59 PM) Assigned Date (-)
Answered Date (28 Feb 2020 02:53 PM) Translated Date (-)

Ramesh ji Angur pe pothe lene ke lia Bherav 9213297390 Mahavir Nursery se sampark kar sakte hai, Thankyou.

sir barshik k pate is tare k ho rahi h

(hn)
  • 2
Posted by
Ashish (9812085156)
Ashish
Haryana
Jhajjar
Write Answer
Posted Date (22 Feb 2020 04:58 PM) Assigned Date (30 Oct 2020 01:27 PM)
Answered Date (24 Feb 2020 11:39 AM) Translated Date (-)

Ashish ji, yeh mausam ki vajah se ese ho rahe hain, jab mausam khul jaye ga to yeh apne app hi chal pade ge, dhanwad

पपीते की खेती के बारे में बताइए ?

(hn)
Posted by
चमन यदुवंशी (9713132359)
चमन यदुवंशी
Madhya Pradesh
Betul
Write Answer
Posted Date (22 Feb 2020 04:55 PM) Assigned Date (-)
Answered Date (22 Feb 2020 10:04 PM) Translated Date (-)

श्री मान पपीते की खेती को मिट्टी की व्यापक किस्मों में उगाया जा सकता है अच्छे निकास वाली पहाड़ी मिट्टी पपीते की खेती के लिए उपयुक्त होती है रेतली और भारी मिट्टी में इसकी खेती ना करें पपीते की खेती के लिए मिट्टी की पी एच 6.5-7.0 होनी चाहिए प्रसिद्ध किस्में :-Pusa Dwarf: इसके फल मध्यम आकार के और अंडाकार होते हैं यह सूखे को सहनेयोग्य किस्म है यह उच्च घनत्व में रोपाई के लिए लाभदायक है Pusa Giant: इस किस्म के पौधे तेज हवा को सहनेयोग्य है यह बड़े फलों का उत्पादन करती है यह पैकिंग के लिए उपयुक्त किस्म है CO 3: इसके फल बड़े आकार के और अंडाकार होते हैं इसे ज्यादा देर तक रखने की गुणवत्ता अच्छी होती है CO 1: यह छोटे कद की किस्म है जिसके फल मध्यम आकार के होते हैं फल गोलाकार, नर्म हरा-पीला छिल्का और संतरी पीले रंग का गुद्दा होता है फल रसदार होता है और इसे ज्यादा देर तक रखने की गुणवत्ता अच्छी होती है Coorg Honey Dew: इसे सीधे तौर पर खाने के लिए और प्रक्रिया के लिए प्रयोग किया जाता है इसके फल आयताकार और गुद्दा मोटा संतरी रंग का होता है Pusa Majesty: इसके फल मध्यम आकार के, गोल होते हैं इन्हें रखने की गुणवत्ता बहुत अच्छी होती है यह किस्म 146 दिनों में कटाई के लिए तैयार हो जाती है यह किस्म जड़ गलन निमाटोड के प्रतिरोधक किस्म है Pusa Delicious: यह मध्यम लंबी किस्म है इसके फल मध्यम आकार के होते हैं, गुद्दा गहरे संतरी रंग का होता है इस किस्म को कतारों में लगाने के लिए प्रयोग किया जाता है पपीते की खेती के लिए नदीन रहित भूमि का प्रयोग करें मिट्टी के भुरभुरा होने तक खेत की जोताई करें आखिरी जोताई के समय अच्छी तरह से गली हुई रूड़ी की खाद या गाय का गला हुआ गोबर मिट्टी में अच्छी तरह मिलाकर डालें सिफारिश किए गए फासलों पर 1 मीटर x 1 मीटर x 1 मीटर आकार के गड्ढे खोदें गड्ढों को मिट्टी और रूड़ी की खाद या गाय के गले हुए गोबर से भरें प्रयोग की गई किस्म के आधार पर प्रत्येक गड्ढे पर 2-4 नए पौधों की रोपाई करें रोपाई के बाद हल्की सिंचाई करें हवा से बचाव के लिए खूंटा लगाएं बीजों को 150 गेज़ की मोटाई वाले, 25 x 10 सैं.मी. के पॉलीथीन बैग में बोयें पानी के उचित निकास के लिए पॉलीथीन बैग के निचले हिस्से में 1 मि.मी. अर्द्धव्यास का छेद करें उसके बाद पॉलीथीन बैग में समान अनुपात में रूड़ी की खाद, मिट्टी और रेत डालें बिजाई से पहले बीजों का उपचार करें रोपाई के लिए 6-7 सप्ताह के पौधों का प्रयोग करें यूरिया 150 ग्राम, फासफोरस 80 ग्राम, पोटाश 100 ग्राम प्रति वृक्ष में प्रति वर्ष डालें खादों को 4 भागों में बांटकर रोपाई के बाद पहले, तीसरे, पांचवे और सातवें महीने में डालें बसंत के मौसम में फरवरी मार्च के महीने में बिजाई करें जबकि मॉनसून के मौसम में बिजाई के लिए जून जुलाई का महीना उपयुक्त होता है और पतझड़ के मौसम में बिजाई अक्तूबर से नवंबर महीने में की जाती है आमतौर पर 1.8 मीटर x 1.8 मीटर फासले का प्रयोग किया जाता है उच्च घनता की रोपाई के लिए 1.5 मीटर x 1.5 मीटर फासले का प्रयोग किया जाता है नर्सरी में बीज को 1 सैं.मी. की गहराई पर बोयें बीजो की खेत में सीधे बिजाई या मुख्य खेत में नए पौधों की रोपाई की जाती है 100-120 ग्राम बीज प्रति एकड़ में प्रयोग करें मिट्टी की किस्म, जलवायु के हालातों आदि के आधार पर सिंचाई करें सर्दियों में 15 दिनों के अंतराल पर और गर्मियों में 7 दिनों के अंतराल पर सिंचाई करें तने को पानी के संपर्क में ना आने दें और खेत में पानी भी खड़ा ना होने दें पौधे की प्रौढ़ अवस्था के दौरान नदीनों की रोकथाम जरूरी होती है नदीनों की तीव्रता के आधार पर, नियमित और हल्की गोडाई करें फ्लूक्लोरालिन या बूटाक्लोर 800 मि.ली. प्रति एकड़ में डालें नदीनों की रोकथाम के लिए मलचिंग भी एक प्रभावी तरीका है पौधों की रोपाई के कुछ दिनों बाद प्लास्टिक शीट या धान की पराली या गन्ने के बचे कुचे को मलच के रूप में डालें मुख्यत: फल के पूरा आकार लेने और हरे से हल्का पीला रंग होने पर तुड़ाई की जाती है पहली तुड़ाई रोपाई के 14-15 महीनों के बाद की जा सकती है 4-5 तुड़ाइयां प्रति मौसम की जा सकती हैं धन्यवाद

devmedia

(pb)
Posted by
Aman Kang (8968469535)
Aman Kang
Punjab
Amritsar
Write Answer
Posted Date (22 Feb 2020 04:53 PM) Assigned Date (-)
Answered Date (22 Feb 2020 07:32 PM) Translated Date (-)

Hanji aman ji tuci uss nu calium 50ml rojana de skde ho.

ਇਸ ਫਰਵਰੀ ਮਹੀਨੇ ਕਿਹੜੀ ਕਿਹੜੀ ਸਬਜ਼ੀ ਲਗ ਸਕਦੀ ਹੈ ?

(pb)
Posted by
sandeep singh (9464050331)
sandeep singh
Punjab
Bathinda
Write Answer
Posted Date (22 Feb 2020 04:50 PM) Assigned Date (-)
Answered Date (24 Feb 2020 02:44 PM) Translated Date (-)

ਸੰਦੀਪ ਜੀ ਫਰਵਰੀ ਮਹੀਨੇ ਵਿਚ ਤੁਸੀ ਸਬਜ਼ੀਆਂ ਜਿਵੇ ਰਾਜਮਾਹ , ਸ਼ਿਮਲਾ ਮਿਰਚ , ਖੀਰਾ , ਕਰੇਲਾ , ਕੱਦੂ , ਤੋਰੀ, ਪੇਠਾ , ਖਰਬੂਜਾ , ਤਰਬੂਜ , ਪਾਲਕ , ਫੂਲ ਗੋਭੀ , ਬੈਂਗਨ , ਭਿੰਡੀ , ਅਰਬੀ , ਗਵਾਰਾ ਦੀ ਬਿਜਾਈ ਕਰ ਸਕਦੇ ਹੋ ਧੰਨਵਾਦ

moti ki kheti ke liye sabse acchi training kaha se milti he or apply kese karna hota he ?

(hn)
Posted by
manjeet Singh surawat (9867658282)
manjeet Singh surawat
Rajasthan
Udaipur
Write Answer
Posted Date (22 Feb 2020 04:42 PM) Assigned Date (-)
Answered Date (22 Feb 2020 07:38 PM) Translated Date (-)

मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए अचल सिंह (फाउंडर )- 9711858258. धन्यवाद

Answered Date (22 Feb 2020 10:53 PM) Translated Date (-)

thanks sir I will call u tomorrow

Answered Date (25 Feb 2020 11:13 PM) Translated Date (30 Jun 2021 04:30 PM)

sir mene aap se sampark karna chaha parantu call aap ki taraf se receive nahi ho paya mujhe June ka rajistration karvana he please aap jamkari dijiyega thanks

कामन कॉर्प मछली कितने दिन में 1 किलो की होती है ?

(en)
Posted by
Sanju (9009901990)
Sanju
Madhya Pradesh
Hoshangabad
Write Answer
Posted Date (22 Feb 2020 04:39 PM) Assigned Date (-)
Answered Date (22 Feb 2020 07:47 PM) Translated Date (-)

कॉमन कॉर्प मछली लगभग 8 महीने में एक किलो तक हो जाती है बाकि उसकी सही खुराक और देखभाल पर निर्भर करता है

fafund ke liye kon si davai ka spre kre afim me

(hn)
  • 1
Posted by
aj (6262889305)
aj
Madhya Pradesh
Mandsaur
Write Answer
Posted Date (22 Feb 2020 04:26 PM) Assigned Date (30 Oct 2020 01:27 PM)
Answered Date (22 Feb 2020 04:42 PM) Translated Date (-)

shrimaan ji, fungus ki roktham ke liye ap isme carbendazim @ 400 gram yan mancozeb @ 400 gram ko 150 litre pan mein mila kr prati acre ke hisaab se istemla kar sakte hain, dhanywad

Madhya Pradesh

Answered Date (22 Feb 2020 06:24 PM) Translated Date (-)

dhanyavad

सर मैं बिहार से हूं मुझे बकरी पालन करना है कौन सी नस्ल तक कितने बकरी से स्टार्ट करें ?

(hn)
Posted by
MD Faiyaz (8709791738)
MD Faiyaz
Bihar
Samastipur
Write Answer
Posted Date (22 Feb 2020 04:26 PM) Assigned Date (-)
Answered Date (22 Feb 2020 07:39 PM) Translated Date (-)

बकरी पालन बहुत ही लाभकारी काम है शुरूआत करने के लिए आप 10 बकरियों और 2 बकरे के साथ कर सकत हैं इन्हें खुराक कम चाहिए इसलिए इन्हें आसानी से पाल सकते हैं ये हर प्रकार के मौसम में पाली जा सकती हैं बकरियां 12-14 महीने में बच्चे देना शुरू कर देती है एक बकरी के लिए लगभग 12—15 वर्ग फीट जगह छती हुई और 25—30 वर्ग फीट जगह खुली चाहिए बकरी का गर्भ समय 150 दिन का होता है और साल में 1-5 बच्चे देती है साल में दो बच्चे देना आम बात है बकरियां 8-10 वर्ष तक बच्चे देती हैं और अपन गिनती को तेजी से बढ़ा लेती हैं आप बारबरी, ब्लैक बंगाल, जैसी नसल पाल सकते हैं यदि आप बीटल नस्ल रखना चाहते है तो यह लगभग 20—25 हज़ार तक अच्छी ग्रोथ वाली बकरी मिल जाएगी फिर आप अपने बजट के हिसाब से इस काम को कर सकते है.

ਕਣਕ ਦੀ ਕਟਾੲੀ ਤੋ ਬਾਅਦ िਕਹੜੀ िਕਸਮ ਦੀ ਮॅਕੀ ਅਚਾਰ ਲੲੀ ਵਧੀਅਾ ਹੈ ?

(pb)
Posted by
karanpal (9878549450)
karanpal
Punjab
Bathinda
Write Answer
Posted Date (22 Feb 2020 04:24 PM) Assigned Date (-)
Answered Date (23 Feb 2020 06:56 AM) Translated Date (-)

ਸ੍ਰੀ ਮਾਨ ਜੀ ਤੁਸੀ j 1006 ਅਤੇ African tall ਮੱਕੀ ਲਗਾ ਸਕਦੇ ਓ ਇਹ ਕਿਸਮਾਂ 80-90 ਦਿਨ ਵਿਚ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 165-170 ਕੂਇੰਟਲ ਹੁੰਦਾ ਹੈ ਇਸ ਤੋਂ ਇਲਾਵਾ ਰਾਸ਼ੀ ਦੀ 3591 ਜਾ 4558 ਮੱਕੀ ਵੀ ਲਗਾ ਸਕਦੇ ਹੋ ਇੱਹ ਕਿਸਮ 70 ਦਿਨਾਂ ਦੇ ਵਿਚ ਪੱਕ ਜਾਂਦੀ ਹੈ l

गेहूं में बालियां निकलने से पहले डीएपी और photos और यूरिया की मात्रा कितने डालें ?

(hn)
Posted by
Manoj Kumar (9557923486)
Manoj Kumar
Uttar Pradesh
Bijnor
Write Answer
Posted Date (22 Feb 2020 04:22 PM) Assigned Date (-)
Answered Date (24 Feb 2020 12:32 PM) Translated Date (-)

मनोज जी आप इसके ऊपर NPK 130045 @1 किलो को 150 लीटर पानी के हिसाब से स्प्रे करें धन्यवाद

B.Sc.Agri. ਤੋ ਬਾਅਦ ਕਿਹੜਾ course ਕਰਨਾ ਜਿਆਦਾ ਲਾਹੇਵੰਦ ਹੈ ?

(pb)
Posted by
Manpreet (8968768590)
Manpreet
Punjab
Hoshiarpur
Write Answer
Posted Date (22 Feb 2020 04:21 PM) Assigned Date (-)
Answered Date (24 Feb 2020 12:16 PM) Translated Date (-)

ਮਨਪ੍ਰੀਤ ਜੀ BSc Agri ਤੋਂ ਬਾਅਦ ਤੁਹਾਡੇ ਕੋਲ ਬਹੁਤ options ਹਨ ਪਰ ਇਹ ਤੁਹਾਡੇ interest ਤੇ depend ਕਰਦਾ ਹੈ ਕਿ ਤੁਸੀ ਕਿਹੜਾ course ਕਰਨਾ ਜਿਵੇ MSc ਜਾ ਫਿਰ ਤੁਸੀ MBA ਕਰਨਾ ਚਾਹੁੰਦੇ ਹੋ ਤਾ ਇਹ ਤੁਹਾਡੇ ਇੰਟਰੇਸ੍ਟ ਤੇ depend ਕਰਦਾ ਹੈ ਕਿਰਪਾ ਕਰਕੇ ਸਾਨੂੰ ਇਸ ਬਾਰੇ ਦੱਸੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ

ਅਕਤੂਬਰ ਮਹੀਨੇ ਵਿੱਚ ਸਵੀਟ ਕੌਰਨ , PMH 10 , DKC 9108 ਇਨ੍ਹਾਂ ਵਿਚੋਂ ਕਿਹੜੀ ਮੱਕੀ ਪਕਾਉਣ ਲਈ ਬੀਜੀ ਜਾ ਸਕਦੀ ਹੈ ?

(pb)
Posted by
Jassi (9478401537)
Jassi
Punjab
Mansa
Write Answer
Posted Date (22 Feb 2020 04:18 PM) Assigned Date (-)
Answered Date (24 Feb 2020 12:10 PM) Translated Date (-)

ਅਕਤੂਬਰ ਮਹੀਨੇ ਵਿਚ ਤੁਸੀ Buland:-ਇਹ ਕਿਸਮ ਸੇਂਜੂ ਖੇਤਰਾਂ ਵਿੱਚ ਹਾੜ੍ਹੀ ਦੇ ਸਮੇਂ ਸਾਰੇ ਰਾਜ ਵਿੱਚ ਬੀਜੀ ਜਾ ਸਕਦੀ ਹੈ ਜੋ ਕਿ ਪੱਕਣ ਲਈ 178 ਦਿਨ ਦਾ ਸਮਾਂ ਲੈਂਦੀ ਹੈ ਇਹ ਵੱਧ ਝਾੜ ਦੇਣ ਵਾਲੀ ਕਿਸਮ ਹੈ ਅਤੇ ਠੰਡ ਨੂੰ ਸਹਾਰਣਯੋਗ ਹੈ ਇਸਦਾ ਔਸਤ ਝਾੜ 31 ਕੁਇੰਟਲ ਪ੍ਰਤੀ ਏਕੜ ਹੈ Partap 1:- ਇਹ ਕਿਸਮ ਸੇਂਜੂ ਖੇਤਰਾਂ ਵਿੱਚ ਹਾੜ੍ਹੀ ਦੇ ਸਮੇਂ ਸਾਰੇ ਰਾਜ ਵਿੱਚ ਬੀਜੀ ਜਾ ਸਕਦੀ ਹੈ ਜੋ ਕਿ ਪੱਕਣ ਲਈ 180 ਦਿਨ ਦਾ ਸਮਾਂ ਲੈਂਦੀ ਹੈ ਇਹ ਠੰਡ ਨੂੰ ਸਹਾਰਣਯੋਗ ਕਿਸਮ ਹੈ ਅਤੇ ਬਿਮਾਰੀਆਂ ਦੀ ਰੋਧਕ ਹੈ ਇਸਦਾ ਔਸਤ ਝਾੜ 25 ਕੁਇੰਟਲ ਪ੍ਰਤੀ ਏਕੜ ਹੈ ਬੇਬੀ ਕੌਰਨ ਦੀ ਉਪਜ ਲਈ ਇਹ ਵਧੀਆ ਕਿਸਮ ਹੈ PMH 9:- ਇਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਤਿਆਰ ਕੀਤੀ ਗਈ ਕਿਸਮ ਹੈ ਇਹ ਠੰਡ ਨੂੰ ਸਹਾਰਣਯੋਗ ਅਤੇ ਦੇਰ ਨਾਲ ਪੱਕਣ ਵਾਲੀ ਕਿਸਮ ਹੈ ਇਹ ਹਾੜ੍ਹੀ ਦੇ ਮੌਸਮ ਵਿੱਚ ਉਗਾਉਣ ਯੋਗ ਕਿਸਮ ਹੈ ਇਹ ਤਣੇ ਦੇ ਟੁੱਟਣ ਅਤੇ ਜੰਗ ਦੀ ਰੋਧਕ ਕਿਸਮ ਹੈ ਇਹ 180 ਦਿਨ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 32.5 ਕੁਇੰਟਲ ਪ੍ਰਤੀ ਏਕੜ ਹੈ

sir ji, drip irrigation te ikk kelle te kena kharcha ona and ke ae solar pump ale connection nall challo ji and Drip irrigation te koi subsidy ha Punjab ji please details me provided me

(pb)
Posted by
Angrej Singh (9878018294)
Angrej Singh
Punjab
Moga
Write Answer
Posted Date (22 Feb 2020 04:10 PM) Assigned Date (29 Jan 2021 02:15 PM)
Answered Date (25 Feb 2020 06:52 PM) Translated Date (-)

Angrej Singh ji Drip irrigation ate solar pump lagvon bare visthar vich jankari lai tusi Mr Mishra 9465884780, 9810363807 nal samparak karsakde ho, Thankyou.

pdfa de hf de samen kitho parapat hon ge g and also asi pdfa de member banna chode ha ?

(pb)
Posted by
gurjant singh (9914981386)
gurjant singh
Punjab
Tarn Taran
Write Answer
Posted Date (22 Feb 2020 04:10 PM) Assigned Date (-)
Answered Date (26 Feb 2020 07:15 PM) Translated Date (-)

Gurjant singh ji PDFA da semen len ate is de Member banan lai tusi Progressive dairy Farmers Association, Address: 1st Floor, Dhaliwal Complex, Mullanpur, opposite punsup godown, Ludhiana, Punjab 141101, Phone: 09463001481 nal samparak kar sakde ho, Thankyou.

20 din di vachhi nu ehh de sakde a te eh kini matra vich dena hai jii ?

(pb)
  • 1
Posted by
Aman (8837557092)
Aman
Punjab
Patiala
Write Answer
Posted Date (22 Feb 2020 04:09 PM) Assigned Date (-)
Answered Date (22 Feb 2020 04:17 PM) Translated Date (-)

Aman ji tuci isdi varto kr skde ho. ehh tuci age de hisab nal 30-50ml rojana de skde ho.

desi chicks punjab ch kis kol milu ge ?

(pb)
Posted by
lakhveer singh (9592254025)
lakhveer singh
Punjab
Hoshiarpur
Write Answer
Posted Date (22 Feb 2020 04:05 PM) Assigned Date (-)
Answered Date (23 Feb 2020 09:42 AM) Translated Date (-)

Lakhveer ji tuci chicks lenn lai Balwinder Singh 9041009671 Papu Hachery Farm nal sampark kr skde ho ehna ton tuhanu vdia chicks mill jange.

sanin kis nasal ki bakri hai ?

(hn)
Posted by
Uma Thakur (8817115428)
Uma Thakur
Madhya Pradesh
Sagar
Write Answer
Posted Date (22 Feb 2020 03:53 PM) Assigned Date (-)
Answered Date (23 Feb 2020 12:09 PM) Translated Date (-)

यह बकरियों में सबसे बड़ी नस्ल है और इसका भार कम से कम 85 किलो का होता है और यह सफेद रंग की होती है

ghaihu mein baliya nikal nai rahi pahla 1 ekad mai kitna dap Or potas Or ureya dal sakta hai ?

(hn)
Posted by
Manoj Kumar (9557923486)
Manoj Kumar
Uttar Pradesh
Bijnor
Write Answer
Posted Date (22 Feb 2020 03:48 PM) Assigned Date (-)
Answered Date (23 Feb 2020 06:58 AM) Translated Date (-)

Shri maan g gehu mein NPK 13:00:45@1kg per acre spray kr skte ho......

Mere kol black colour di lebra female dog ae 15 month fi ohh hle tak ik var v heat te ni koi treatment dasso ?

(en)
Posted by
Harman Dhaliwal (9855949394)
Harman Dhaliwal
Punjab
S.A.S. Nagar
Write Answer
Posted Date (22 Feb 2020 03:42 PM) Assigned Date (-)
Answered Date (23 Feb 2020 09:34 AM) Translated Date (-)

Harman ji tuci uss nu Nutrich tablet 1-1 goli swere sham deo ate 15 din tak dinde rho, iss nal heat vich aa jawegi, jekar fir v heat vich naa awe tan tuci dubara swal push skde ho..

  • 1
Answered Date (23 Feb 2020 10:03 AM) Translated Date (-)

Sukhwinder ji eh tablet m diti c bt koi fark ni pya 1 dabi khila chuka ha m nutrich di

bio flok traning center kha per hai ?

(hn)
Posted by
Jagdish Kumar kol (8889734289)
Jagdish Kumar kol
Madhya Pradesh
Jabalpur
Write Answer
Posted Date (22 Feb 2020 03:27 PM) Assigned Date (-)
E
Answered Date (23 Feb 2020 12:10 PM) Translated Date (-)

Biofloc मछली पालन की नई तकनीक है, जिसका invention Dr.YORRAM AVNIMELECH जो कि ISRAEL के है जहाँ पानी की कमी हैै उस परस्तिथि में मछली पालन कैसे किया जाये, उस तकनीक का invention किया पर फ़िलहाल भारत के कई राज्यों में किसान इस तकनीक का इस्तेमाल करके मछली पालन कर रहे हैं इसमें हम थोड़ी जगह में जहाँ सिर्फ 4 मीटर का टैंक लगता है और 1 मीटर इसकी लम्बाई होती है मतलब की 10,000 लीटर इसमें हम अपना मछली पालन शुरू करके 1100-1300 किलो fish बना सकते हैं इसमें ज़्यादा पानी की ज़रूरत नहीं पड़ती और ना ही ज़्यादा जगह की ज़रूरत होती है, इसमें 650 -700 रूपये बिकने वाली मछलियां हैं वह हम इसमें डालते हैं और यह मछलियां 6 से 7 महीने तक बिकने योग्य हो जाती है, shrimp farming मतलब की झींगा इसका culture period -90 दिन का होता है BFT टैंक में आपको C:N ratio की सहायता से आपको बढ़िया बैक्टीरिया maintain करना होता है, और drainage की सहायता से sludge removal किया जाता है अगर आपका मैनेजमेंट एकदम सटीक रहा तो 0 % प्रतिशत पानी अदला-बदली किये बिना culture पूरा किया जा सकता है आपको उचित blower की सहायता से DO (dissolved oxygen ) maintain करने की ज़रूरत पड़ती है C:N ratio मतलब की कार्बन: नाइट्रोजन ratio अनुपात बनाएं रखना पड़ता है कार्बन जिससे की बैक्टीरिया (हेट्रोट्रॉपिक बैक्टीरिया) ठीक से काम करके नाइट्रोजन को कम कर सके क्योंकि नाइट्रोजन का एक हिस्सा जो कि non ionised Ammonia [NH3] जो मछली के लिए जानलेवा होता हैैै अधिक जानकारी के लिए 9096843382 पर फ़ोन कीजिये.

ਸਰ ਕਣਕ ਵਿੱਚ ਯੋਦਰ ਰੇਹ ਗੲੀ ਤੇ ਕਣਕ ਨਿੰਸਰ ਲੱਗ ਗਈ ਸਰ ਸਪ੍ਹੇਹ ਕਰੀਏ ਜਾਂ ਨਾ ਜੀ ?

(pb)
  • 2
Posted by
ਜਸਪ੍ਰੀਤ ਢਿੱਲੋਂ (8528782868)
ਜਸਪ੍ਰੀਤ ਢਿੱਲੋਂ
Punjab
Bathinda
Write Answer
Posted Date (22 Feb 2020 03:24 PM) Assigned Date (-)
Answered Date (22 Feb 2020 03:29 PM) Translated Date (-)

ਸ੍ਰੀ ਮਾਨ ਜੀ ਕਣਕ ਵਿੱਚ ਨਿਸਾਰੇ ਦੇ ਸਮੇਂ ਨਦੀਨਨਾਸ਼ਕ ਦਾ ਸਪਰੇਅ ਨਹੀਂ ਕੀਤਾ ਜਾ ਸਕਦਾ ਹੈ

ਸਰ ਕੋਈ ਨੁਕਸਾਨ ਤਾਂ ਨੀ ਏਦਾ ਫਿਰ

Aa pest potato ta feed kr reha soil ch hi ehda ki solution aa because potato lagpag teyar aa Harvesting Lae and nuksan jada kr reha har tuber no eda hi khrab kr reha holes bnaka

(en)
  • 3
Posted by
Harjinder Singh (7087599411)
Harjinder Singh
Punjab
Muktsar
Write Answer
Posted Date (22 Feb 2020 03:24 PM) Assigned Date (29 Jan 2021 02:16 PM)
Answered Date (24 Feb 2020 12:20 PM) Translated Date (-)

Harjinder ji tuc isde uper chlorpyriphos @1 litre nu prati acre de hisab nal spray karo isde nal sundi khatm ho jayegi.dhanwad

what are the plants grow in house garden nowadays ?

(en)
Posted by
deepika (7973456924)
deepika
Punjab
Ludhiana
Write Answer
Posted Date (22 Feb 2020 02:57 PM) Assigned Date (-)
Answered Date (22 Feb 2020 03:54 PM) Translated Date (-)

Mr Deepak, you can sow the vegetable such as cucumber, capsium, cauliflower, lobhiya, bitter gourd, spinach, okra and arbi, fruit such as mukhmelon & watermelon can we cultivated, pulses such as rajma are favourable for this season.

Amm ke ped me banjha lag gya hi full ki jagah aur pate bhi sukh rahe hi kripya upchar bataye ?

(hn)
  • 4
Posted by
vijay kumar yadav (9807286597)
vijay kumar yadav
Bihar
Patna
Write Answer
Posted Date (22 Feb 2020 02:56 PM) Assigned Date (-)
Answered Date (24 Feb 2020 12:02 PM) Translated Date (-)

vijay ji aap iske sukhe hui tehniyon ko kaat kar iske uper bordo paste lgaye.thank you

Answered Date (24 Feb 2020 06:09 PM) Translated Date (30 Jun 2021 04:30 PM)

Aur ful ki jagh ful ke guche ban rahe uske liye kya kre please bataiye

devmedia

(pb)
  • 1
Posted by
amarpal singh (9056520853)
amarpal singh
Punjab
Patiala
Write Answer
Posted Date (22 Feb 2020 02:54 PM) Assigned Date (-)
Answered Date (22 Feb 2020 03:41 PM) Translated Date (-)

Amarpal ji, tusi is nu pashu da dudh kadan toh pehla pla sakde ho, dhanwad

केले की कौन सी किस्म हम लगा सकते है ?

(en)
Posted by
Gulshan dang (9876107345)
Gulshan dang
Punjab
Ludhiana
Write Answer
Posted Date (22 Feb 2020 02:49 PM) Assigned Date (-)
Answered Date (24 Feb 2020 09:04 AM) Translated Date (-)

गुलशन जी, आप केले की Grand Naine किस्म की बिजाई कर सकते हैं, धन्यवाद

Sir, What is the MSP of wheat 2019-20 by govt ?

(pb)
Posted by
ਸਤਿੰਦਰ ਸਿੰਘ (9780727007)
ਸਤਿੰਦਰ ਸਿੰਘ
Punjab
Patiala
Write Answer
Posted Date (22 Feb 2020 02:42 PM) Assigned Date (-)
Answered Date (24 Feb 2020 11:59 AM) Translated Date (-)

Satinder ji MSP is 1925 rupees per quintal.thank you

Answered Date (22 Feb 2020 03:28 PM) Translated Date (-)

The CCEA has approved Rs 85 per quintal hike in wheat MSP to Rs 1,925 per quintal for the 2019-20 rabi crop, up from Rs 1,840 per quintal last year

sadi katti nu 5 month pele tikka kraya si gabn da 10 din pele check krayi ta khali nikli hun katti os to bad boli nhi is da ki solution dso koi ?

(pb)
Posted by
Aman Thakur (8728836795)
Aman Thakur
Punjab
Pathankot
Write Answer
Posted Date (22 Feb 2020 02:33 PM) Assigned Date (-)
Answered Date (22 Feb 2020 02:53 PM) Translated Date (-)

ਤੁਸੀ ਇਸ ਨੂੰ ਪੇਟ ਦੇ ਕੀੜਿਆਂ ਲਈ Bandykind plus ਗੋਲੀ ਦਿਓ ਅਤੇ ਹਰ 3 ਮਹੀਨਿਆਂ ਬਾਅਦ ਪੇਟ ਦੇ ਕੀੜਿਆਂ ਲਈ ਗੋਲੀ ਜਰੂਰ ਦਿਓ ਅਤੇ Ovumin advance tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤਕ ਦਿਓ, ਇਸ ਨਾਲ ਹੀਟ ਵਿਚ ਆ ਜਾਵੇਗੀ.

Answered Date (23 Feb 2020 02:04 AM) Translated Date (-)

devmedia

  • Answered Date (22 Feb 2020 07:15 PM) Translated Date (-)

    ਸਾਡੀ ਬੱਕਰੀ ਦੇ ਰਸੌਲੀ ਹੈ ਜੀ ਕੀ ਕਰਿਆਂ ਜੀ

    Answered Date (22 Feb 2020 07:39 PM) Translated Date (-)

    pehla deworming kro fentas bolus 3gm naal . agle din ton biobion gold powder 50 gm rojana deo te naal naal nutrisacc advance bolus 1roj di 21 din tak deo ji

    Madhya Pradesh

    Answered Date (23 Feb 2020 05:49 PM) Translated Date (-)

    abs ka siman Kaha milega sar

    Answered Date (23 Feb 2020 10:33 PM) Translated Date (-)

    mujhe mushroom. ki jaankari chahiye

    ਅਪ੍ਰੈਲ ਮਹੀਨੇ ਦੇ ਅੰਦਰ PMH 1 ਮੱਕੀ ਪਕਾਉਣ ਲਈ ਬੀਜੀ ਜਾ ਸਕਦੀ ਹੈ ਜਾਂ ਫਿਰ ਹੋਰ ਕਿਹੜੀ ਮੱਕੀ ਪਕਾਉਣ ਲਈ ਬੀਜੀ ਜਾਵੇ ਜਿਸਦਾ ਝਾੜ ਵਧੀਆ ਹੋਵੇ ?

    (pb)
    Posted by
    Dhillon (6239044410)
    Dhillon
    Punjab
    Sangrur
    Write Answer
    Posted Date (22 Feb 2020 02:31 PM) Assigned Date (-)
    Answered Date (22 Feb 2020 02:41 PM) Translated Date (-)

    ਢਿੱਲੋਂ ਜੀ ਇਸਦੀ ਬਿਜਾਈ ਜੇਕਰ ਬਸੰਤ ਲਈ ਕਰਨੀ ਹੈ ਤਾ ਇਹ ਮਾਰਚ ਮਹੀਨੇ ਵਿਚ ਕੀਤੀ ਜਾਂਦੀ ਹੈ ਨਹੀਂ ਤਾ ਇਹ ਮਈ ਮਹੀਨੇ ਵਿਚ ਬੀਜੀ ਜਾਂਦੀ ਹੈ

    Answered Date (23 Feb 2020 02:43 PM) Translated Date (-)

    बेंगन का फल नही आ रहा है क्या करें

    i want to know all details about turmeric . time of growing. please provide me contact no. of farmer who grows it. quantity of turmeric in 1 acre. price of selling. thanks ?

    (en)
    Posted by
    Puneet (9780421896)
    Puneet
    Punjab
    Patiala
    Write Answer
    Posted Date (22 Feb 2020 02:23 PM) Assigned Date (-)
    Answered Date (24 Feb 2020 11:56 AM) Translated Date (-)

    It gives best results, when grown on well drained loamy soils also in sandy or clay loam or red loamy soils. Avoid water stagnation in field as it cannot survive in water logged conditions.Punjab Haldi 1: Medium heighted plant with green leaves and long, medium thick rhizomes. Flesh is of dark yellow color and skin is of brown color. Ready to harvest in 215 days and its average yield is 108 qtl/acre. Punjab Haldi 2: Tall variety with light green, broad leaves and long, thick rhizomes. Flesh is of yellow color and skin is of brown color. Ready to harvest in 240 days and its average yield is 122 qtl/acre. Prepared field by ploughing land, two - three times. After ploughing do planking operation. For turmeric planting, beds of 15cm height, 1m width and of convenient length are prepared. Keep distance of 50cm between beds.To get higher yield, complete rhizome sowing in field by April end. It is also raised by transplanting method, for that rhizome transplantation should be completed within first fortnight of June. For transplanting 35-45 days old seedling is used. Sow rhizomes in line and keep distance of 30 cm between the row and 20 cm between two plant. After rhizome planting, straw mulch@ 2.5 ton/acre is applied in field. Depth of soil should not exceed 3 cm.Direct sowing and transplanting method is used for planting.For sowing, select fresh and diseased free rhizomes (mother rhizomes as well as fingers) are used. Seed rate of 6-8 qtl is sufficient for sowing one acre land. Before sowing, carry out rhizome treatment with Quinalphos 25EC@20ml + Carbendazim@10gm/10Ltr of water and prepare solution. Then dip rhizomes for 20min in solution. It protects rhizomes from fungal infestation.At the time of field preparation, apply well decomposed cow dung@150 qtl/acre in soil. Apply N:P:K@10:10:10 kg/acre in form of Urea@25 kg/acre, SSP@60 kg/acre and MOP@16 kg/acre. Full dose of Potash and Phosphorus are applied at time of rhizome planting. Nitrogen dose is given in two equal splits. First half dose of N is given 75 days after planting and remaining half dose is given three month after planting. It is grown as rainfed crop so provide irrigation depending upon rainfall intensity and rainfall frequency. For light textured soil, in whole life cycle, 35-40 irrigations are required.After planting, crop is mulched with green leaves@40-60 qtl/acre. Repeat mulching@30 qtl/acre after every fertilizer application. you can contact me 9463226244 for further information.thank you

    apple ki kheti kaise kare ?

    (hn)
    Posted by
    Atul kumar chaudhari (9919576887)
    Atul kumar chaudhari
    Uttar Pradesh
    Kaushambi
    Write Answer
    Posted Date (22 Feb 2020 02:07 PM) Assigned Date (-)
    Answered Date (24 Feb 2020 11:45 AM) Translated Date (-)

    atul ji aap apple ki kisme HRM99 ki bijai kar sakte hai iske liye aap paudhe ko january aur february mahine men bijai kar sakte hai.

    Answered Date (22 Feb 2020 03:31 PM) Translated Date (-)

    Up meim mainly yeah hilly areas meim hi grow hota h...uska lia baki ap jameen k Ph vgera check krva lijiye and Krishi kendr sa pta kr lijiye k apka ilaka meim apple grow krna ka lia jitna chilling hours chaea utna hota ha ja phir nhi

    Fish seeds kaha se Milega please update me ?

    (hn)
    Posted by
    ROYAL FARMING GROUP (9670348972)
    ROYAL FARMING GROUP
    Uttar Pradesh
    Ghazipur
    Write Answer
    Posted Date (22 Feb 2020 02:06 PM) Assigned Date (-)
    Answered Date (26 Feb 2020 07:18 PM) Translated Date (-)

    ROYAL FARMING GROUP ji fish seed lene ke lia aap Moh. Anis 9451411371, 6394520950 nal samparak kar sakte hai, Thankyou.

    plant pila pad Raha please kuch upay btaye ?

    (hn)
    • 1
    Posted by
    Pushkar Patidar (6260773812)
    Pushkar Patidar
    Madhya Pradesh
    Neemuch
    Write Answer
    Posted Date (22 Feb 2020 02:06 PM) Assigned Date (-)
    Answered Date (22 Feb 2020 03:56 PM) Translated Date (-)

    Pushkar Patidar ji, yeh fungus ka hamla hua hai, ap iski roktham ke liye isme carbendazim @ 4 gram yan M-45 @ 4 gram prati litre pani ke hisaab se spray kar sakte hain, dhanywad

    bhindi ?

    (en)
    Posted by
    Dushyant saini (9350208453)
    Dushyant saini
    Haryana
    Yamunanagar
    Write Answer
    Posted Date (22 Feb 2020 01:55 PM) Assigned Date (-)
    Answered Date (22 Feb 2020 03:43 PM) Translated Date (-)

    shrimaan ji, kripya ap apna sawal visthar se puchein ke ap bhindi ke bare mein kya jankari lena chahte hain, taki apko puri jankari di ja sake, dhanywad

    Answered Date (22 Feb 2020 02:45 PM) Translated Date (-)

    कृपया करके अपना सवाल विस्तार में पूछें ताकि आपको सही जानकारी दी जा सके धन्यवाद

    मिर्च ?

    (hn)
    Posted by
    himanshu singh (8240896598)
    himanshu singh
    Uttar Pradesh
    Kaushambi
    Write Answer
    Posted Date (22 Feb 2020 01:30 PM) Assigned Date (-)
    Answered Date (22 Feb 2020 03:45 PM) Translated Date (-)

    कृप्या आप अपना सवाल विस्तार से पूछें ताकि आपको सही जानकारी दी जा सके

    Answered Date (22 Feb 2020 02:44 PM) Translated Date (-)

    श्रीमान जी कृपया करके अपना सवाल विस्तार में पूछे कि आप मिर्च की क्या जानकारी लेना चाह रहे हैं वहां बताएं और आप अपना सवाल दोबारा अपलोड करें उसके बाद आपको सारी जानकारी दे दी जाएगी धन्यवाद

    आज मेरी लहसुन 123 दिनों की हो गई है तो उसमें 0.0.50 का प्रयोग कर सकते हैं क्या और उसे कोई नूकसान तो नहीं है ?

    (hn)
    • 1
    Posted by
    Anmol Rajoriya (8827177019)
    Anmol Rajoriya
    Madhya Pradesh
    Dhar
    Write Answer
    Posted Date (22 Feb 2020 01:19 PM) Assigned Date (-)
    Answered Date (22 Feb 2020 03:47 PM) Translated Date (-)

    अनमोल जी इसके लिए आप npk 13045 एक किलो को 150 लीटर पानी में मिलाकर प्रति एकड़ के हिसाब से स्प्रे कर सकते है इससे उपज अच्छी होती है