Punjab
Search
koi problem to nahi is gehu mein agar hai to upaye btao ?
(hn)
Shri maan g gehu mein koi problem nhi dilh rhi hai aap ki fassal swasth dikh rhi hai....
Uttar Pradesh
thnx sir
Punjab
remove mustard plant from wheat
vermicompost kive bnaya janda ?
(pb)
Punjab
ਵਧੀਆ ਵਰਮੀ ਕੰਪੋਸਟ ਹੇਠ ਲਿਖੇ ਤਰੀਕੇ ਅਨੁਸਾਰ ਬਣਾਈ ਜਾ ਸਕਦੀ ਹੈ * ਇਸ ਲਈ ਇਹੋ ਜਿਹੀ ਥਾਂ ਲਵੋ ਜਿਥੇ ਧੁੱਪ ਨਾ ਆਵੇ ਅਤੇ ਹਵਾਦਾਰ ਹੋਵੇ * ਇਸ ਥਾਂ ਉੱਪਰ ਇੱਟਾਂ ਜਾਂ ਪੱਥਰ ਦੇ ਟੁਕੜੇ ਅਤੇ ਮਿੱਟੀ ਦੀ 2-3 ਇੰਚ ਮੋਟੀ ਪਰਤ ਵਿਛਾਓ * ਇਸ ਉਪਰ 6-8 ਇੰਚ ਮੋਟੀ ਪਰਤ, ਅੱਧੀ ਗੋਬਰ ਜਾਂ ਕੰਪੋਸਟ ਖਾਦ ਅਤੇ ਅੱਧੀ ਮਿੱਟੀ ਦੀ ਪਰਤ ਵਿਛਾ ਦਿਓ * ਮਿੱਟੀ ਉੱਤੇ ਥੋੜ੍ਹਾ ਜਿਹਾ ਪਾਣੀ ਛਿੜਕ ਕੇ ਗਿੱਲਾ ਕਰੋ, ਮਿੱਟੀ ਵਿੱਚ 25 ਪ੍ਰਤੀਸ਼ਤ ਤੋਂ ਵੱਧ ਨਮੀ ਨਹੀਂ ਹੋਣੀ ਚਾਹੀਦੀ * ਇਸ ਉੱਪਰ ਗੰਡੋਏ (40 ਗੰਡੋਏ ਪ੍ਰਤੀ ਵਰਗ ਫੀਟ ਥਾਂ) ਮਿੱਝਹ ਵਿੱਚ ਮਿਲਾਓ * ਇਸ ਤੋਂ ਬਾਅਦ ਵੇਸਟ ਜਿਵੇਂ- ਕਿ ਬਚੀ-ਖੁਚੀ ਸਬਜ਼ੀਆਂ, ਫਲ, ਕੱਚਾ ਗੋਬਰ, ਗੋਬਰ ਦੀ ਸਲਰੀ ਦੀ 8-10 ਇੰਚ ਮੋਟੀ ਪਰਤ ਪਾਓ * ਦੂਜੀ ਪਰਤ ਤੋਂ ਬਾਅਦ ਇਸ ਉੱਪਰ ਸੁੱਕੇ ਪੱਤੇ ਜਾਂ ਪਆਲ ਨਾਲ ਢਕ ਦਿਓ ਹਰ ਪਰਤ ਤੋਂ ਬਾਅਦ ਪਾਣੀ ਛਿੜਕੋ ਤਾਂ ਕਿ ਨਮੀ ਬਣੀ ਰਹੇ * ਵਰਮੀ ਕੰਪੋਸਟ ਦੇ ਬੈੱਡ ਨੂੰ 3-4 ਇੰਚ ਮੋਟੀ ਗੋਬਰ ਦੀ ਪਰਤ ਨਾਲ ਢਕ ਦਿਓ ਅਤੇ ਇਸ ਉੱਪਰ ਬੋਰਾ ਜਾਂ ਤਰਪਾਲ ਰੱਖੋ ਤਾਂ ਕਿ ਥੱਲੇ ਹਨੇਰਾ ਰਹੇ ਰੋਸ਼ਨੀ ਵਿੱਚ ਗੰਡੋਏ ਘੱਟ ਵਧਦੇ ਹਨ ਅਤੇ ਖਾਦ ਬਣਨ ਵਿੱਚ ਸਮਾਂ ਲਗਦਾ ਹੈ ਬੋਰਾ ਅਤੇ ਤਰਪਾਲ ਮੀਂਹ ਦੇ ਨੁਕਸਾਨ ਤੋਂ ਵੀ ਬਚਾਉਂਦੇ ਹਨ * ਵਰਮੀ ਕੰਪੋਸਟ ਦੇ ਬੈੱਡ ਉੱਪਰ ਹਰ ਦੂਸਰੇ ਦਿਨ ਥੋੜ੍ਹਾ ਪਾਣੀ ਛਿੜਕਾਉਂਦੇ ਰਹੋ ਤਾਂ ਜੋ ਨਮੀ ਬਣੀ ਰਹੇ * ਰਸੋਈ, ਫਸਲਾਂ ਜਾਂ ਡੇਅਰੀ ਦੇ ਰਹਿੰਦ-ਖੂੰਹਦ ਦੀ ਪਰਤ ਨੂੰ ਰੈਕ ਨਾਲ ਪਲਟਦੇ ਰਹੋ ਅਤੇ ਲੋੜ ਹੋਣ ’ਤੇ ਥੋੜ੍ਹਾ ਥੋੜ੍ਹਾ ਕਰਕੇ ਹੋਰ ਵੇਸਟ ਵੀ ਪਾ ਸਕਦੇ ਹਾਂ, ਇਸ ਉੱਪਰ ਕੱਚਾ ਗੋਬਰ ਵੀ ਪਾ ਸਕਦੇ ਹਾਂ ਪਰ ਧਿਆਨ ਰੱਖੋ ਕਿ ਇਹ ਪਰਤ ਪਹਿਲਾਂ ਜਿੰਨੀ ਹੀ ਮੋਟੀ ਰਹੇ * ਵਰਮੀ ਕੰਪੋਸਟ ਦੀ ਖਾਦ ਮੌਸਮ ਦੇ ਹਿਸਾਬ ਨਾਲ 45-60 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਸਭ ਤੋਂ ਉੱਪਰ ਵਾਲੀ ਪਰਤ ਨੂੰ ਹਟਾ ਕੇ ਗੰਡੋਏ ਛਲਣੀ ਨਾਲ ਵੱਖਰੇ ਕਰ ਲਵੋ ਅਤੇ ਨਿਚਲੀ ਛੱਡ ਦਿਓ ਇਸ ਉਪਰ ਦੁਬਾਰਾ ਰਸੋਈ ਜਾਂ ਐਗਰੋ ਵੇਸਟ ਦੀ 6 ਇੰਚ ਮੋਟੀ ਪਰਤ ਵਿਛਾ ਕੇ ਦੁਬਾਰਾ ਖਾਦ ਤਿਆਰ ਕੀਤੀ ਜਾ ਸਕਦੀ ਹੈ * 45 ਦਿਨਾਂ ਬਾਅਦ ਪਾਣੀ ਛਿੜਕਣਾ ਬੰਦ ਕਰਨ ਨਾਲ ਵੀ ਗੰਡੋਏ ਹੇਠਲੀ ਪਰਤ ਵਿਚ ਚਲੇ ਜਾਂਦੇ ਹਨ ਅਤੇ ਛਲਣੀ ਨਾਲ ਅਲੱਗ ਕਰਨ ਵਿੱਚ ਘੱਟ ਸਮਾਂ ਲਗਦਾ ਹੈ ਤਿਆਰ ਵਰਮੀ ਕੰਪੋਸਟ ਕਾਲੇ ਭੂਰੇ ਰੰਗ ਦੀ ਗੰਧ ਰਹਿਤ ਅਤੇ ਚਾਹ ਪੱਤੀ ਵਰਗੀ ਹੁੰਦੀ ਹੈ ਇਸ ਨੂੰ ਛਾਂ ਹੇਠਾਂ ਹਵਾ ਵਿੱਚ ਸੁਕਾ ਕੇ ਲੋੜ ਮੁਤਾਬਕ ਥੈਲੇ ਜਾਂ ਬੋਰੀਆਂ ਵਿਚ ਪਾ ਕੇ ਰੱਖਿਆ ਜਾ ਸਕਦਾ ਹੈ ਇੱਕ ਟਨ ਵਰਮੀ ਕੰਪੋਸਟ ਵਿੱਚ 1.0-1.5 ਕਿਲੋਗ੍ਰਾਮ ਨਾਈਟਰੋਜਨ, 5-10 ਕਿਲੋਗ੍ਰਾਮ ਪੋਟਾਸ਼ ਅਤੇ 3.5-5.0 ਕਿਲੋਗ੍ਰਾਮ ਫਾਸਫੋਰਸ ਹੁੰਦਾ ਹੈ ਇਸ ਤੋਂ ਇਲਾਵਾ ਇਸ ਵਿੱਚ ਕਈ ਤਰ੍ਹਾਂ ਦੇ ਇੰਜਾਈਮਸ ਅਤੇ ਸੂਖਮ ਤੱਤ ਕਾਪਰ, ਆਇਰਨ, ਜ਼ਿੰਕ, ਸਲਫਰ, ਕੈਲਸ਼ੀਅਮ ਅਤੇ ਮੈਗਨੀਸ਼ੀਅਮ ਆਦਿ ਹੁੰਦੇ ਹਨ
Punjab
How much compost is used in one acre
sir aa btaao te fungus di roktham liii m45 di spray kr skdeeeaaaaa dssseeeoo ji ?
(pb)
Punjab
Harshdeep ji tuc isde layi M-45 di spray kar sakde ho.
Punjab
wheat me fungus ke liye konsa fretilizer use Kar sakte h
sir aa high hula sroo 120 din di hogi ehde te kerhi spray krieee v phaliaaa bhar jan puriaaaaa dseeeoo
(pb)
Punjab
Harshdeep ji tuc isde uper NPK 130045@1 kilo nu 150 litre pani de hisab nal spray karo.dhanwad
Punjab
कौनसी company ki
sir aci klll mirch and shimla mirch de boote laeeee C ohna mu hun to kinne time baad phal deen lagana ge and ohnu nal ki treat kita jave ki oh vadia ho jan sari detail ch jaankari deooo ?
(pb)
Punjab
harshdeep ji eh kisam te nirbhar karda hai kirpa karke kisam da nam daso ta jo tuhanu is bare poori jankari diti ja sake,isdi growth de layi tuc NPK 191919@1 kilo nu 150 litre pani vich mila ke spray karo.dhanwad
ਫੁੱਲ ਗੋਭੀ ਦੇ ਫੁੱਲ ਪੀਲੇ ਪੈ ਰਹੇ ਨੇ ਇਹ ਯੂਰੀਏ ਦੀ ਕਮੀ ਹੈ ਜਾਂ ਯੂਰੀਏ ਦੀ ਘਾਟ ਜਿਹੜੀ ਗੋਭੀ ਅੱਗੇ ਚਲਣੀ ਹੈ ਉਸ ਵਿੱਚ ਕੋਈ ਦਵਾਈ ਪਾਈਏ ਕਿ ਗੋਭੀ ਪੀਲੀ ਨਾ ਹੋਵੇ ?
(pb)
Punjab
ਕਿਰਪਾ ਕਰਕੇ ਫੁੱਲਾਂ ਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਕਿ ਇਹ ਤੱਤ ਦੀ ਕਮੀ ਹੈ ਜਾ ਬਿਮਾਰੀ ਧੰਨਵਾਦ
Gaye thnaila rog ?
(hn)
Punjab
Usko aap Injection Amoxirum forte 4.5gm, Injection Megludyne 20ml, Injection Isoflud 5ml aur Injection Avil 10ml ko 3 din lgwayen.
ਸਰ ਜੀ ਪਸ਼ੂਆਂ ਨੂੰ ਹਰਾ ਚਾਰਾ ਦੇਣ ਲਈ ਕਿਹੋ ਜਿਹਾ ਢਾਚਾਂ ਜਾ ਖੂਲਨੀ ਹੋਣੀ ਚਾਹੀਦੀ ਹੈ ਪਸ਼ੂਆਂ ਤੋਂ ਉੱਚੀ ਜਾ ਨੀਵੀਂ ਜਾ ਬਰਾਬਰ ਹੋਵੇ ?
(pb)
Punjab
ਝੋਟੀਆ ਨੂੰ ਹਰਾ ਚਾਰੇ ਦੇਣ ਲਈ ਖੁਰਲੀ 3 ਫੁੱਟ ਚੋੜੀ, ਪਸ਼ੂਆਂ ਵਾਲੇ ਪਾਸੇ ਤੋਂ ਡੇਢ ਫੁੱਟ ਉੱਚੀ ਅਤੇ ਫੁੱਟ ਡੂੰਗੀ ਹੋਣੀ ਚਾਹੀਦੀ ਹੈ ਇਸਦੇ ਕਿਨਾਰੇ ਅੰਦਰ ਤੋਂ ਗੋਲ ਹੋਣੇ ਚਾਹੀਦੇ
Dr sahab g app g kaa anseer billkull sahee hae g rvt 3768 tee 3748 cod no sae varty name paddy k 128 tee129 see g thanx dr sahab g
(pb)
Punjab
Lakhbeer ji feedback den layi bhut bhut dhanwad
Sir ji main maroon ki kheti karna chahta hoon eske kiye mujhe prashikshan lena hai to kaha se milega ?
(hn)
Maharashtra
Shrimaan ji, samy samy par kisano ki mang de mutabik training chalti rehti hai training lene ke liye ap apne jile de Krishi Vigyan Kendra (KVK) ,kota, Baran Rd, Borkhera, Kota, Rajasthan 324001,Phone: 0744 232 6727 ke sath samparak kar ke apna training farm bhar de aur fir jab bhii training ki date rakhi jae gi apko call kar ke bta diya jae ga,Thankyou.
Rotavator aur massey 245 tractor par kitna subsidy milta hai ?
(hn)
Punjab
Gitendra singh ji agar aap New tractar lena chahte hai to aap Pardhan Mantri Tractor yojna ka labh utha sakte hai, Is yojna ke bare me puri jankari ke lia aap apne nazdiki SBI Bank se samparak kare, Thankyou.
Is news ke bare me btaye ?
(hn)
Punjab
Raju ji is news ki sahi information aapne dist ka dairy department dega ji woh aapko sari govt scheme ke bare me bta denge ji.
Seep ki kheti kaise shuru kare profit kitna hai training kaha se lein ?
(hn)
Rajasthan
मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए अचल सिंह (फाउंडर )- 9711858258. धन्यवाद
Hari mirch ki podh (nursery) march mahine mein kitni tak teyar kar leni chahiye ?
(hn)
Punjab
gitendra ji march mahine men rupayi ki jati hai nursery ki bijai aap february mahine tak kar le taki lagbhag 28 din ki paniri aap khet men lga sake.dhanywad
Paddy rates ?
(pb)
Punjab
Malkeet ji kisana nal jankari sanjhi karn layi tuhada bhut bhut dhanwad
Uttar Pradesh
मलकीत जी किसानों को इसी तरह से जानकारी देते रहें और फसल का मूल बता दे रहे धन्यवाद
Mere amrud ki new pattiya nikalti hai pr pehle wali sukh jati hai kya Karan hai koi upaye btaye thanks ?
(hn)
Punjab
anil ji yeh tatv ki kami ke karn hoti hai iske liye aap paudhe ko DAP@150 gram ko prati paudha daalen.dhanywad
Sir jingo ki dvai ki kamm aundi aa and boron and jingo dona cho kon best aa dsoo ji ?
(pb)
Punjab
harshdeep ji kirpa karke jingo de label di photo bhejo ta jo tuhanu is bare poori jankari diti ja sake.dhanwad
kya torai aur loki ek hi khet mein bo sakte hain ?
(hn)
Punjab
gitendra ji aap inki bijai kar sakte hai lekin inki row row alag alag rakhe taki inki belon ko badne ke liye jgah mil jaye.dhanywad
devmedia
(pb)
Punjab
sukhpal ji kirpa karke photo poori bhejo ta jo tuhanu is bare poori jankari diti ja sake.dhanwad
Chattisgarh
bhindi ki kheti
Aam ka ped lgane ke liye sahi samay btaye ?
(hn)
Punjab
पौधे अगस्त से सितंबर और फरवरी मार्च के महीने में बोये जाते हैं पौधे हमेशा शाम को ठंडे समय में बोयें फसल को तेज हवा से बचाएं
hum 35pc kal lahaye hai
ab kya karna hoga
hello sir namaskar ,main Himachal distt mandi se hu main goat farming krna chahta hu to iske liye training aur beetal nasal ki bakriya kahan se lu ?
(en)
Punjab
Manoj kumar ji beetal goat lene ke lia aap Kamal 7347229772 Kamal goat Farm se samparak kar sakte hai, Thankyou.
Sir ji eh lasan(garlic) vich bahut buty hai esnu marn lai koi pesticides hai jo ke lasan nu koi Side effect na hove ?
(pb)
Punjab
ਸ਼ੁਰੂ ਵਿੱਚ ਲਸਣ ਦਾ ਪੌਦਾ ਹੌਲੀ ਵਧਦਾ ਹੈ ਇਸ ਲਈ ਨਦੀਨ ਨਾਸ਼ਕਾਂ ਦੀ ਵਰਤੋਂ ਗੋਡੀ ਨਾਲੋ ਵਧੀਆ ਰਹਿੰਦੀ ਹੈ ਨਦੀਨਾਂ ਨੂੰ ਰੋਕਣ ਲਈ ਪੈਂਡੀਮੈਥਾਲਿਨ 1 ਲੀਟਰ ਪ੍ਰਤੀ 200 ਲੀਟਰ ਪਾਣੀ ਪ੍ਰਤੀ ਏਕੜ ਵਿੱਚ ਪਾ ਕੇ ਬਿਜਾਈ ਤੋਂ 72 ਘੰਟਿਆਂ ਦੇ ਵਿੱਚ ਸਪਰੇਅ ਕਰੋ ਇਸ ਤੋਂ ਬਿਨਾਂ ਨਦੀਨ ਨਾਸ਼ਕ ਔਕਸੀਫਲੋਰਫਿਨ 425 ਮਿ:ਲੀ: ਲੀਟਰ ਪ੍ਰਤੀ 200 ਲੀਟਰ ਪਾਣੀ ਵਿੱਚ ਪਾ ਕੇ ਸਪਰੇਅ ਬਿਜਾਈ ਤੋਂ 7 ਦਿਨ ਬਾਅਦ ਕਰੋ ਨਦੀਨਾਂ ਦੀ ਰੋਕਥਾਮ ਲਈ 2 ਗੋਡੀਆ ਦੀ ਜਰੂਰਤ ਹੈ ਪਹਿਲੀ ਗੋਡੀ ਬਿਜਾਈ ਤੋਂ 1 ਮਹੀਨੇ ਬਾਅਦ ਅਤੇ ਦੂਜੀ ਗੋਡੀ ਬਿਜਾਈ ਤੋਂ 2 ਮਹੀਨੇ ਬਾਅਦ ਕਰੋ
Sir mere wheat ki baliyo me uper se 2 ya 3 kliya khtam hogi ?
(hn)
Punjab
Vidyanand ji kripya aap iski photo bheje taki aapko iske bare men poori jankari di ja sake,dhanywad
ਗੰਨੇ ਦੀ ਬਿਜਾਈ ਦਾ ਸਮਾਂ ਕੀ ਹੈ ਅਤੇ ਕਿਸਮ ਦਾ ਨਾਮ ਦੱਸੋ ?
(pb)
Punjab
ਪੰਜਾਬ ਵਿਚ ਗੰਨੇ ਨੂੰ ਬੀਜਣ ਦਾ ਸਮਾਂ ਸਤੰਬਰ ਤੋਂ ਅਕਤੂਬਰ ਅਤੇ ਫਰਵਰੀ ਤੋਂ ਮਾਰਚ ਮਹੀਨਾ ਹੁੰਦਾ ਹੈ ਗੰਨਾ ਆਮ ਤੌਰ ਤੇ ਪੱਕਣ ਲਈ ਇੱਕ ਸਾਲ ਦਾ ਸਮਾਂ ਲੈਂਦਾ ਹੈ CoJ 85: ਇਹ ਅਗੇਤੀ ਕਿਸਮ ਹੈ, ਜੋ ਰੱਤਾ ਰੋਗ ਅਤੇ ਕੋਰੇ ਨੂੰ ਸਹਾਰ ਸਕਦੀ ਹੈ ਇਸ ਦੇ ਬੂਟੇ ਦੀ ਬਣਤਰ ਖੁੱਲੀ ਹੋਣ ਕਰਕੇ ਇਸ ਦੇ ਗੰਨੇ ਛੇਤੀ ਡਿੱਗਦੇ ਹਨ ਇਸ ਲਈ ਲਾਈਨਾਂ ਦੇ ਨਾਲ ਨਾਲ ਮਿੱਟੀ ਚੜ੍ਹਾਉਣੀ ਪੈਂਦੀ ਹੈ ਅਤੇ ਬੂਟੇ ਨੂੰ ਬੰਨਣਾ ਪੈਂਦਾ ਹੈ ਇਸ ਦਾ ਔੌਸਤ ਝਾੜ 306 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ Co 118: ਇਹ ਅਗੇਤੀ ਕਿਸਮ ਹੈ ਇਸ ਕਿਸਮ ਦੇ ਗੰਨੇ ਦਰਮਿਆਨੇ ਮੋਟੇ, ਹਲਕੇ ਪੀਲੇ ਰੰਗ ਦੇ ਹੁੰਦੇ ਹਨ ਇਹ ਕੋਰੇ ਅਤੇ ਰੱਤਾ ਰੋਗ ਨੂੰ ਸਹਾਰਣ ਯੋਗ ਹੁੰਦੀ ਹੈ ਇਹ ਉਪਜਾਊ ਜ਼ਮੀਨਾਂ ਅਤੇ ਸਿੰਚਾਈ ਵਾਲੇ ਖੇਤਰਾਂ ਵਿੱਚ ਉਗਾਈ ਜਾਂਦੀ ਹੈ ਇਸ ਦਾ ਔੌਸਤਨ ਝਾੜ 320 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ CoJ 64: ਇਹ ਅਗੇਤੀ ਕਿਸਮ ਹੈ ਇਹ ਕਿਸਮ ਵਧੀਆ ਪੁੰਗਰਦੀ ਹੈ ਇਸ ਦਾ ਬੂਟਾ ਸੰਘਣਾ ਹੁੰਦਾ ਹੈ ਅਤੇ ਫੋਟ ਵੀ ਚੰਗੀ ਹੁੰਦੀ ਹੈ ਇਸ ਦਾ ਗੁੜ ਚੰਗਾ ਬਣਦਾ ਹੈ ਪਰੰਤੂ ਇਹ ਕਿਸਮ ਰੱਤਾ ਰੋਗ ਦਾ ਟਾਕਰਾ ਨਹੀਂ ਕਰ ਸਕਦੀ ਇਸ ਦਾ ਔੌਸਤਨ ਝਾੜ 300 ਕੁਇੰਟਲ ਪ੍ਰਤੀ ਏਕੜ ਹੈ CoH 119: ਇਹ ਦਰਮਿਆਨੇ ਮੌਸਮ ਵਾਲੀ ਕਿਸਮ ਹੈ ਇਸ ਦਾ ਗੰਨਾ ਲੰਬਾ, ਮੋਟਾ ਅਤੇ ਹਰੇ ਰੰਗ ਦਾ ਹੁੰਦਾ ਹੈ ਇਹ ਕਿਸਮ ਰੱਤਾ ਰੋਗ ਅਤੇ ਕੋਰੇ ਨੂੰ ਸਹਾਰਣ ਯੋਗ ਹੁੰਦੀ ਹੈ ਇਸਦੀ ਫੋਟ ਮੱਧਮ ਹੁੰਦੀ ਹੈ ਇਸ ਦਾ ਔਸਤਨ ਝਾੜ 340 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ CoJ 88: ਇਸ ਦੇ ਗੰਨੇ ਲੰਮੇ, ਦਰਮਿਆਨੇ ਮੋਟੇ ਅਤੇ ਹਰੇ ਰੰਗ ਦੇ ਹੁੰਦੇ ਹਨ ਇਹ ਕਿਸਮ ਰੱਤਾ ਰੋਗ ਨੂੰ ਸਹਾਰਨ ਯੋਗ ਹੈ ਇਸ ਦੇ ਰਸ ਵਿੱਚ 17-18% ਮਿਠਾਸ ਹੁੰਦੀ ਹੈ ਇਸ ਦਾ ਮੁੱਢਾ ਬਹੁਤ ਚੰਗਾ ਹੁੰਦਾ ਹੈ ਇਸ ਦੇ ਗੰਨੇ ਡਿੱਗਦੇ ਨਹੀਂ ਹਨ ਇਸ ਦਾ ਔੌਸਤਨ ਝਾੜ 337 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ CoS 8436: ਇਹ ਦਰਮਿਆਨੇ ਕੱਦ ਵਾਲੀ ਕਿਸਮ ਹੈ, ਜਿਸ ਦੇ ਗੰਨੇ ਠੋਸ, ਮੋਟੇ ਅਤੇ ਹਰੇ ਰੰਗ ਦੇ ਪੀਲੀ ਭਾਅ ਮਾਰਨ ਵਾਲੇ ਹੁੰਦੇ ਹਨ ਇਹ ਰੱਤਾ ਰੋਗ ਦਾ ਟਾਕਰਾ ਕਰਨ ਵਿੱਚ ਸਮਰੱਥ ਅਤੇ ਨਾ ਡਿੱਗਣ ਵਾਲੀ ਕਿਸਮ ਹੈ ਉਪਜਾਊ ਜ਼ਮੀਨਾਂ ਵਿੱਚ ਇਸ ਦਾ ਝਾੜ ਵਧੇਰੇ ਪ੍ਰਾਪਤ ਕੀਤਾ ਜਾ ਸਕਦਾ ਹੈ ਇਸ ਕਿਸਮ ਦਾ ਔਸਤਨ ਝਾੜ 307 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ CoJ 89: ਇਹ ਕਿਸਮ ਰੱਤਾ ਰੋਗ ਨੂੰ ਸਹਾਰਣ ਯੋਗ ਹੈ ਇਸ ਦਾ ਗੰਨਾ ਡਿੱਗਦਾ ਨਹੀਂ ਅਤੇ ਖੋਰੀ ਵੀ ਸੌਖੀ ਲਾਈ ਜਾ ਸਕਦੀ ਹੈ ਇਸ ਦਾ ਝਾੜ 326 ਕੁਇੰਟਲ ਪ੍ਰਤੀ ਏਕੜ ਹੈ Co 1148: ਇਸ ਦੇ ਗੰਨੇ ਠੋਸ ਅਤੇ ਵਧੀਆ ਉੱਗਰਦੇ ਹਨ ਇਹ ਫੋਟ ਦੀ ਫ਼ਸਲ ਲਈ ਵੀ ਵਰਤੇ ਜਾ ਸਕਦੇ ਹਨ ਇਹ ਮੱਧਮ ਕੁਆਲਿਟੀ ਦਾ ਗੁੜ ਬਣਾਉਣ ਦੇ ਕੰਮ ਆਉਂਦੀ ਹੈ ਇਹ ਕਿਸਮ ਰੱਤਾ ਰੋਗ ਸਹਾਰ ਸਕਦੀ ਹੈ ਇਸ ਦਾ ਝਾੜ 375 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ
महोदय मेरे पास 4 साल की कटिया है गर्भधारण नही कर रही है उपाय बताने का कष्ट करें ?
(hn)
Punjab
आप इसे पेट के कीड़ों के लिए Bandykind plus गोली दें और Minfa gold पाउडर 100 ग्राम रोजाना दें और Ovumin advance tablet रोजाना एक गोली दें और 21 दिन तक देते रहें इससे हीट में आ जाएगी.
सठे मांह कब बिजाई करें ?
(hn)
Punjab
विनय जी इसकी बिजाई 20 मार्च से 10 अप्रैल तक करें धन्यवाद
principles of practices of weed management ?
(hn)
Sir isme kya bimari hai ?
(hn)
Punjab
Vijesh ji yeh fungus hai iske liye aap carbendazim@400 gram ko prati acre ke hisab se spray karen,dhanywad
पशु पालक किसान हूँ डेयरी संबंधित सरकारी योजना से ऋण लेना चाहता हूँ ?
(hn)
bhai sahib nazdik ke pashu palan adhikari se sampark karein
Please indicate the correct time to plant the flower seeds ?
(pb)
Punjab
Lovepreet singh ji, there are many flowers and their time of plantation is different , please tell us the name of flower for which you want to get the information, so that we can provide you relevant information, thank you
Punjab
Cosmos, khochia, Zinnia
मौसमी को दीमक लग रहा है ?
(hn)
Maharashtra
अजय जी, दीमक की रोकथाम के लिए आप इसमें chlorpyriphos @ 4 ml प्रति लीटर पानी की हिसाब से स्प्रे कर सकते हैं, इसके इलावा आपके दवारा भेजी गयी फोटो में गोंदिया रोग का हमला हुआ है, आप प्रभावित जड़ों के साथ-साथ अन्य प्रभावित भागों को हटा दें और फिर कॉपर ऑक्सीक्लोराइड 2.5 ग्राम प्रति लीटर डालें और मिट्टी से ढक दें या हमले की तीव्रता के अनुसार तने के नज़दीक मैटालैक्सिल+मैनकोजेब 20 ग्राम प्रति 10 लीटर पानी में मिलाकर डालें फोसटाइल (एलीएट) 2.5 ग्राम प्रति लीटर पानी की दो स्प्रे अप्रैल से सितंबर महीने में करें धन्यवाद
sir maine first aid in veterinary se training liy hain aur mere paas 1 ecor ka talab h hame us par kitana k machhali palan karne ke liye loan mil sakta h please sir bataya jaay help me
(hn)
सबसे पहले यदि हम मछली पालन की बात करें तो इसके लिए ट्रेनिंग बहुत जरूरी है यह ट्रेनिंग FFDA(fish farmer development aggency) हर जिले में बनी है जहां हमारा खेतीबाड़ी विभाग है वहां इसके अफसर बैठते हैं वहां जाकर एप्लीकेशन भरवायें वहां आपको 5 दिन की ट्रेनिंग दी जायेगी ट्रेनिंग के लिए दसवीं पास होना ज़रूरी है इस ट्रेनिंग में आपको लोन और सब्सिड़ी के बारे में सारी जानकारी प्राप्त हो जाएगी इसकी पुंग छोड़ने के लिए अप्रैल से अक्तूबर का समय बढ़िया होता है, बाकि यदि अपने शुरू करना है तो यूनिवर्सिटी की तरफ से एक एकड़ में शुरू कर सकते हैं. एक एकड़ में 5000 पूंग डाल सकते हैं यह 2 से 3 इंच का होता है यदि 5000 डालना है तो 3000 रोहू, 1000 कतला, 500 कॉमन कॉर्प और 500 मरीगल नस्ल डाली जाए यह पूंग आप मछली पालन विभाग से खरीद सकते हैं यह एक इंच का बच्चा 10 पैसा प्रति बच्चा मिलेगा यदि बढ़िया खुराक डाली जाए तो 8 महीनों में यह लगभग 800—900 ग्राम का हो जाता है बाकी मछली पालन के लिए नहरी पानी बढ़िया होता है और आप गांव का छप्पड़ ठेके से लेकर भी यह काम शुरू कर सकते हैं तालाब में मछली के बीज डालने से पहले इस बात की जांच कर लेनी चाहिए कि उस तालाब में काफी मात्रा में मछली की कुदरती खुराक उपलब्ध है.
Sir ਜੀ ਕਰੇਲੇ ਦੇ ਖੇਤ ਵਿੱਚ ਮਿੱਟੀ ਵਿੱਚ ਕਾਲੀ ਸੁੰਡੀ ਹੈ ਕਿਸ ਕੀਟਨਾਸ਼ਕ ਦੀ ਵਰਤੋਂ ਕਰੀਏ ਕਿ ਫਸਲ ਨੂੰ ਵੀ ਫਾਇਦਾ ਹੋਵੇ ?
(pb)
Punjab
ਕੁਲਦੀਪ ਜੀ, ਸੁੰਡੀ ਦੀ ਰੋਕਥਾਮ ਲਈ ਤੁਸੀਂ ਖੇਤ ਵਿੱਚ chlorpyriphos @ 4 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ, ਧੰਨਵਾਦ
Sir eh dwai kahde lai use hundi aa te kahde kahde te kre skde aa ?
(pb)
Punjab
Green more nam di dwayi vich triacontanol nam da salt maujood hunda hai eh fasl di growth de layi vartya janda hai isto ilava tuc hydroman di jekar gal karo ta isde vich mancozeb nam da salt hunda hai eh fungus di roktham de layi varte jande han. isdi matra 400 gram nu prati acre de hisab nal vartya janda hai.dhanwad
ਕੀ ਮਨਰੇਗਾ ਕਾਰਡ ਰਾਹੀ ਲੋਨ ਪਸ਼ੂਆਂ ਸਬੰਧੀ ਮਿਲ ਸਕਦਾ ਹੈ Ki process ਹੈ ?
(pb)
BhaaG deputy director dairy development Muktsar sahib naal sampark karo g
ਸਰੋਂ ਵਿੱਚ ਤੇਲੇ ਤੋ ਰੋਕਥਾਮ ਕਿਵੇਂ ਕਰ ਸਕਦੇ ਹਾਂ ?
(pb)
Punjab
ਸਰੋਂ ਵਿਚ ਤੇਲੇ ਦੀ ਰੋਕਥਾਮ ਦੇ ਲਈ ਤੁਸੀ imidacloprid @80 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
Dr. Lakhewali, I read your article about reviving native trees of Punjab. I am really inspired by it. I wanted to know which source would best to get good native seeds of the native trees you mentioned Thank you.
(en)Siddaq Singh ji, for getting seeds of native trees , you can contact on my number +91 98142 39041, thank you
ਸਰ ਮੇਰੇ ਕੋਲ ਸਾਹੀਵਾਲ ਨਸਲ ਦੀ ਵੱਛੀ ਹੈ ।ਉਸਨੇ ਪਹਿਲੀ ਵਾਰ ਸੂਣਾ ਹੈ। ਉਸਦੇ 19-3-2020 ਨੂੰ ਸੂਣ ਦੇ 9 ਮਹੀਨੇ ਪੂਰੇ ਹੋਣੇ ਹਨ । ਮੈਂ ਉਸ ਨੂੰ 8ਵਾਂ ਮਹੀਨਾ ਲੱਗਣ ਤੇ vitum-h liquid 10 ML ਅਤੇ ਘਰੇਲੂ ਵੰਡ ਰਿਹਾ ਹਾਂ । 8ਵਾਂ ਮਹੀਨਾ ਲੱਗਣ ਦੇ ਵਿਚਕਾਰ ਵਿੱਚ ਵੱਛੀ ਦੀ ਪੂਛ ਕੋਲ (ਪੁੜੇ) ਟੋਏ ਪੈਣ ਲੱਗ ਪਏ ਸਨ ਤਾਂ ਨਜ਼ਦੀਕੀ ਡਾਕਟਰ ਕੋਲੋਂ ਠੰਢਾ ਟੀਕਾ ਅਤੇ Long Acting ਟੀਕਾ ਲਗਵਾਇਆ ਅਤੇ ਫਿਰ ਵੱਛੀ ਸਹੀ ਹੋ ਗੲੀ ਸੀ ਪਰ ਹੁਣ ਫਿਰ ਉਹ ਟਾਈਮ ਤੋਂ ਪਹਿਲਾਂ ਹੀ ਪੁੜੇ ਤੋੜਨ ਲੱਗੀ ਪਈ ਹੈ ਅਤੇ ਨਾ ਹੀ ਉਸ ਨੇ ਦੁੱਧ ਉਤਾਰਿਆ ਹੈ ਕੀ ਉਹ ਟਾਈਮ ਤੋਂ ਪਹਿਲਾਂ ਹੀ ਸੂ ਪਵੇਗੀ ਕੋਈ ਸੁਝਾਅ ਦਿਉ।
(pb)
ਘੁਮਾਣ ਜੀ ਉਹ ਆਪਣੇ ਟਾਈਮ ਨਾਲ ਹੀ ਸੁਏਗੀ, ਕੁੱਝ ਗਾਵਾਂ ਪਹਿਲਾ ਹੀ ਪੂੜੇ ਤੋੜ ਲੈਂਦੀਆਂ ਹੈ, ਤੁਸੀ ਉਸ ਨੂੰ ਸੂਣ ਤੋਂ 10 ਦਿਨ ਪਹਿਲਾ Metabolite ਪਾਊਡਰ ਦੀ 1-1 ਪੂੜੀ ਸਵੇਰੇ ਸ਼ਾਮ ਦੇਣੀ ਸ਼ੁਰੂ ਕਰੋ.
ਸਰ ਬੀਗਲ ਫੀਮੇਲ ਮਿਟਿਗ ਕਰਨ ਤੋਂ ਬਾਅਦ ਵਿੱਚ ਕਿਨੈ ਦਿਨਾ ਤੱਕ ਸੋ ਹੁਦੀ ਹੈ ਕੀ ਇਹ ਪਰੈਗਨੈਟ ਹੈ ?
(pb)
Punjab
ਜਾਗਰ ਜੀ ਆਮ ਤੋਰ ਤੇ ਕੁੱਤੀ ਗਰਭ ਧਾਰਨ ਕਰਨ ਤੋਂ 60-66 ਦਿਨਾਂ ਬਾਅਦ ਕਤੂਰੇ ਦਿੰਦੀ ਹੈ..
Punjab
ਥੈਕਸ
Goat farming start kaise kare ?
(hn)
Punjab
बकरी पालन बहुत ही लाभकारी काम है शुरूआत करने के लिए आप 10 बकरियों और 2 बकरे के साथ कर सकत हैं इन्हें खुराक कम चाहिए इसलिए इन्हें आसानी से पाल सकते हैं ये हर प्रकार के मौसम में पाली जा सकती हैं बकरियां 12-14 महीने में बच्चे देना शुरू कर देती है एक बकरी के लिए लगभग 12—15 वर्ग फीट जगह छती हुई और 25—30 वर्ग फीट जगह खुली चाहिए बकरी का गर्भ समय 150 दिन का होता है और साल में 1-5 बच्चे देती है साल में दो बच्चे देना आम बात है बकरियां 8-10 वर्ष तक बच्चे देती हैं और अपन गिनती को तेजी से बढ़ा लेती हैं आप बारबरी, ब्लैक बंगाल, जैसी नसल पाल सकते हैं यदि आप बीटल नस्ल रखना चाहते है तो यह लगभग 20—25 हज़ार तक अच्छी ग्रोथ वाली बकरी मिल जाएगी फिर आप अपने बजट के हिसाब से इस काम को कर सकते है.
Goat farming start kaise kare ?
(hn)
Punjab
बकरी पालन बहुत ही लाभकारी काम है शुरूआत करने के लिए आप 10 बकरियों और 2 बकरे के साथ कर सकत हैं इन्हें खुराक कम चाहिए इसलिए इन्हें आसानी से पाल सकते हैं ये हर प्रकार के मौसम में पाली जा सकती हैं बकरियां 12-14 महीने में बच्चे देना शुरू कर देती है एक बकरी के लिए लगभग 12—15 वर्ग फीट जगह छती हुई और 25—30 वर्ग फीट जगह खुली चाहिए बकरी का गर्भ समय 150 दिन का होता है और साल में 1-5 बच्चे देती है साल में दो बच्चे देना आम बात है बकरियां 8-10 वर्ष तक बच्चे देती हैं और अपन गिनती को तेजी से बढ़ा लेती हैं आप बारबरी, ब्लैक बंगाल, जैसी नसल पाल सकते हैं यदि आप बीटल नस्ल रखना चाहते है तो यह लगभग 20—25 हज़ार तक अच्छी ग्रोथ वाली बकरी मिल जाएगी फिर आप अपने बजट के हिसाब से इस काम को कर सकते है.
galaka lagvad ?
(hn)
Maharashtra
Shrimaan ji,kripya ap apna sawal visthar se puchien taki apko iske bare mein puri jankari di ja sake, dhanywad
sir makki ka achar Kya hm acha chra katne Vali machine ( Toka ) se bna sakte hai ?
(pb)
Punjab
ਲਵਪ੍ਰੀਤ ਸਿੰਘ ਜੀ ਚਾਰਾ ਕੱਟਣ ਵਾਲੀ ਟੋਕਾ ਮਸ਼ੀਨ ਨਾਲ ਤੁਸੀ ਮੱਕੀ ਦਾ ਆਚਾਰ ਪਾ ਸਕਦੇ ਹੋ, ਜਾਣੋ ਸਾਈਲੇਜ਼ ਬਣਾਉਣ ਦੀ ਵਿਧੀ:- ਨਮੀ ਜਾਂ ਗਿੱਲੇ ਮੌਸਮ ਦੇ ਦੌਰਾਨ ਚਾਰੇ ਦੀ ਵਰਤੋ ਲਈ ਸਾਈਲੇਜ਼ ਬਣਾਉਣਾ ਇੱਕ ਪ੍ਰਭਾਵੀ ਤਰੀਕਾ ਹੈ ਤਾਂ ਕਿ ਉਸ ਨੂੰ ਨਮੀ ਵਾਲੇ ਮੌਸਮ ਵਿੱਚ ਵੀ ਪ੍ਰਯੋਗ ਕੀਤਾ ਜਾ ਸਕੇ ਸਾਈਲੇਜ਼ ਬਣਾਉਣ ਤੋਂ ਪਹਿਲਾਂ ਸਮੱਗਰੀ ਨੂੰ 2-5 ਸੈ. ਮੀ. ਲੰਬਾਈ ਦੇ ਛੋਟੇ ਟੁਕੜਿਆਂ ਵਿੱਚ ਕੱਟਣਾ ਜ਼ਰੂਰੀ ਹੈ ਸਾਈਲੇਜ਼ ਨੂੰ ਸ਼ਖਤ ਜ਼ਮੀਨ ਜਾਂ ਫਰਸ਼ ਤੇ ਬਣਾਉਣਾ ਜਰੂਰੀ ਹੈ ਤਾਂ ਕਿ ਚਾਰੇ ਨੂੰ ਨਮੀ ਤੋਂ ਬਚਾਇਆ ਜਾ ਸਕੇ ਹਰੇ ਚਾਰੇ ਦੀ ਤਿਆਰੀ ਲਈ ਕੁੱਝ ਧਿਆਨ ਰੱਖਣਯੋਗ ਗੱਲਾਂ ਇਸ ਪ੍ਰਕਾਰ ਹਨ:- • 10 ਮੀਟਰ X 3 ਮੀਟਰ X 1.5 ਮੀਟਰ ਦੇ ਫਾਸਲੇ ਤੇ ਸਾਈਲੋ ਟਰੇਂਚ ਤਿਆਰ ਕਰੋ • ਚਾਰੇ ਵਾਲੀਆਂ ਫ਼ਸਲਾਂ ਦੀ ਕਟਾਈ ਉਪਰੋਕਤ ਹਾਲਾਤਾਂ ਵਿੱਚ ਹੀ ਕਰੋ ਜਿਵੇਂ ਕਿ ਮੱਕੀ ਦੀ ਕਟਾਈ ਫੁੱਲ ਨਿੱਕਲਣ ਤੋਂ ਲੈ ਕੇ ਬੱਲੀਆਂ ਬਣਨ ਤੱਕ ਕਰੋ ਬਾਜਰੇ ਦੀ ਕਟਾਈ ਬੱਲੀਆਂ ਨਿੱਕਲਣ ਤੇ, ਨੇਪੀਅਰ ਬਾਜਰਾ ਹਾਈਬ੍ਰਿਡ ਅਤੇ ਗਿੰਨੀ ਘਾਹ ਦੀ ਕਟਾਈ ਫਸਲ 1 ਮੀਟਰ ਕੱਦ ਦੀ ਹੋ ਜਾਣ ਤੇ ਕਰੋ • ਕਟਾਈ ਤੋਂ ਬਾਅਦ ਫਸਲ ਨੂੰ ਛੋਟੇ-ੜੋਟੇ ਟੁਕੜਿਆਂ ਵਿੱਚ ਕੱਟਿਆਂ ਜਾਂਦਾ ਹੈ ਅਤੇ ਫਿਰ ਉਹਨਾਂ ਨੂੰ ਟੋਏ ਵਿੱਚ ਭਰ ਦਿੱਤਾ ਜਾਂਦਾ ਹੈ ਜ਼ਮੀਨ ਤੋਂ 1 ਮੀਟਰ ਉੱਚੇ ਟੋਏ ਵਿੱਚ ਕੱਟੀ ਹੋਈ ਫ਼ਸਲ ਨੂੰ ਭਰ ਦਿਓ • ਸਮੱਗਰੀ ਨੂੰ 10-15 ਸੈ. ਮੀ. ਕੱਦ ਦੀ ਝੋਨੇ ਦੀ ਪਰਾਲੀ ਦੀ ਪਰਤ ਨਾਲ ਢੱਕ ਦਿਓ ਉਸ ਤੋਂ ਬਾਅਦ ਮਿੱਟੀ ਨਾਲ ਢਕੋ ਤਾਂ ਜੋ ਹਵਾ ਅੰਦਰ ਨਾ ਜਾ ਸਕੇ • ਇਹ ਆਚਾਰ 45 ਦਿਨਾਂ ਵਿੱਚ ਤਿਆਰ ਹੋ ਜਾਵੇਗਾ 45 ਦਿਨਾਂ ਦੇ ਬਾਅਦ ਲੋੜੀਦਾਂ ਚਾਰਾ ਲੈਣ ਲਈ ਟੋਏ ਨੂੰ ਇੱਕ ਪਾਸੇ ਤੋਂ ਖੋਲੋ ਸਮੱਗਰੀ ਨੂੰ 10-15 ਸੈ. ਮੀ. ਕੱਦ ਦੀ ਝੋਨੇ ਦੀ ਪਰਾਲੀ ਦੀ ਪਰਤ ਨਾਲ ਢੱਕ ਦਿਓ ਉਸਤੋਂ ਬਾਅਦ ਮਿੱਟੀ ਨਾਲ ਢਕੋ ਅਤੇ ਅਖੀਰ ਵਿੱਚ ਮਿੱਟੀ ਦੀ ਪਰਤ ਨਾਲ ਢੱਕ ਦਿਓ ਤਾਂ ਜੋ ਹਵਾ ਅੰਦਰ ਨਾ ਜਾ ਸਕੇ • ਸਾਈਲੇਜ਼ 45 ਦਿਨਾਂ ਵਿੱਚ ਤਿਆਰ ਹੋ ਜਾਵੇਗਾ 45 ਦਿਨਾਂ ਦੇ ਬਾਅਦ ਲੋੜੀਦਾਂ ਚਾਰਾ ਲੈਣ ਲਈ ਸਾਈਲੋ ਟੋਏ ਨੂੰ ਇੱਕ ਪਾਸੇ ਤੋਂ ਖੋਲੋ
संतरे के पौधे में काली मस्सी के लिए क्या उपचार करें ?
(hn)
Maharashtra
विष्णु जी, आप काली मस्सी के उपचार के लिए इसमें cyper methrin @1.5 ml- 2.5 ml प्रति लीटर पानी के हिसाब से स्प्रे कर सकते हैं, धन्यवाद
Npk 19.19.19 or npk 20.20.20 me kya antar hai ?
(hn)
Punjab
durgesh ji NPK 191919 men nitrogen phosphorus aur potash ki matra 19% tak hoti hai aur NPK 202020 men inki matra 20% tak hoti hai.dhanywad
पौधे का विकास नही हो रहा है ?
(hn)
Punjab
दविंदर जी आप इसके लिए एनपीके 191919@10 ग्राम को प्रति लीटर पानी में मिलाकर स्प्रे कर सकते है इससे पौधे की ग्रोथ हो जाएगी
Uttar Pradesh
श्रीमान जी कृपया करके आप यह बताएं कि आपने अपने पौधे मैं क्या क्या खाद डाली है और सवाल दोबारा अपलोड करें उसके बाद आपको सारी जानकारी दे दी जाएगीधन्यवाद
Sir Bakre ko chickenpox ho gya hai uske injection lga rahe hai hmare pass total 10 bakriya hai sath mein kids hai usme 2 pregnant hai, kya unki bhi koi safety ke liye koi dwai de kya konsi de btaye ?
(hn)
Kuljeet ji aap bimar bakrio ko alag krr den aur acyclovir tablet 800mg weight ke hisab se den aur levocetirizine tablet v weight ke hisab se deni suru kren
Rajasthan
sir kitni dose de tablet kr jaise kuch 2 month ke bakre hai kuch bakriya pregnant bhi hai unko kitni dose de
cow di synchronisation krn da method ki a g ?
(en)
Punjab
ਤੁਸੀ ਉਸ ਨੂੰ Gynarich 5ml ਇੰਜੇਕਸ਼ਨ ਲਗਾਓ ਅਤੇ 7ਵੇ ਦਿਨ Pragma 2ml ਇੰਜੇਕਸ਼ਨ ਲਗਾਓ ਅਤੇ ਫਿਰ 9ਵੇ ਦਿਨ Gynarich 2.5ml ਇੰਜੇਕਸ਼ਨ ਲਗਾਓ ਅਤੇ 10ਵੇ, 11ਵੇ ਦਿਨ ਉਸ ਨੂੰ ਟੀਕਾ ਭਰਵਾਂ ਦਿਓ ਅਤੇ pregstay gold powder 30gm ਰੋਜਾਨਾ ਦਿਓ..
sir mai min 21 powder puna g eh powder lot a
मुझे मोती की खेती के लिए बीज या मोती कहाँ उपलब्ध होगा ?
(hn)
Rajasthan
मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए अचल सिंह (फाउंडर )- 9711858258. धन्यवाद
Rajasthan
ser hello aap ko moti ki khati ke liye sbse phle aapko mchuwaro machli pakdne walo se help le aapko apne home prr chota found talb bnna hoga fir un siip moti ko dalna hoga govt bhi aapki help kre gi aap agr such me utsuk ho to ser yhi jankari he mari so thanks good luck
Hello respectable I want to open Rice Mill in Haryana, what is the land, money and documents requirements and how I will get the profit from Rice Mill ?
(en)
Punjab
Anuj Kumar to get all information about Rice Mill you can contact with Rinku 9813819916 Krishna Agro Industries, Thankyou.
mustard ki faliyan kaali ho rahi hai jaise jal rahi ho ?
(en)
Punjab
Anil ji, yeh fungus ke hamle ke kaaran kali ho rahi hai, ap iski roktham ke liye isme carbendazim @ 4 gram yan mancozeb @ 4 gram prati litre pani ke hisaab se spray kar sakte hain, dhanywad
मटर में कुछ ऐसा रोग है क्या करूँ ?
(hn)
Maharashtra
अनिल जी, यह फंगस के हमले के कारण हो गया है, आप इसकी रोकथाम के लिए इसमे carbendazim @ 4 ग्राम यां mancozeb @ 4 ग्राम प्रति लीटर पानी के हिसाब से स्प्रे कर सकते हैं, धन्यवाद
Sir ਬਰਸੀਮ ਨੂੰ ਗਾਲਾ ਜਿਹਾ ਪੈ ਰਿਹਾ ਹੈ ਬਹੁਤ ਪੱਠੇ ਗਲ ਰਹੇ ਹਨ ?
(pb)
Punjab
ਜਸ ਘੁਮਾਣ ਜੀ, ਇਹ ਫੰਗਸ ਦੇ ਹਮਲੇ ਦੀ ਵਜ੍ਹਾ ਨਾਲ ਹੋ ਜਾਂਦਾ ਹੈ, ਇਸਦੀ ਰੋਕਥਾਮ ਲਈ ਤੁਸੀਂ ਇਸ ਵਿੱਚ carbendazim @ 4 ਗ੍ਰਾਮ ਜਾਂ mancozeb @ 4 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ, ਧੰਨਵਾਦ
ਜਵਾਰ ਦੀ ਬਿਜਾਈ ਹੋ ਸਕਦੀ ਹੈ ਹੁਣ ਜੀ ?
(pb)
Punjab
ਜਸਵਿੰਦਰ ਜੀ, ਜਵਾਰ ਬੀਜਣ ਦਾ ਸਹੀ ਸਮਾਂ ਅਪ੍ਰੈਲ ਦਾ ਆਖ਼ਰੀ ਹਫ਼ਤਾ ਤੋਂ ਮਈ ਦਾ ਆਖ਼ਰੀ ਹਫਤੇ ਤਕ ਦਾ ਹੁੰਦਾ ਹੈ, ਧੰਨਵਾਦ
ਹਰੇ ਚਾਰੇ ਲਈ ਮੱਕੀ ਦੀ ਕਿਹੜੀ ਕਿਸਮ ਬੀਜੀਏ ਤੇ ਕਦੋਂ ਬਿਜਾਈ ਕਰੀਏ ?
(pb)
Maharashtra
ਜਸਵਿੰਦਰ ਜੀ ਤੁਸੀਂ ਹਾਰੇ ਚਾਰੇ ਲਈ ਜੇ-1006 ਕਿਸਮ ਦੀ ਬਿਜਾਈ ਕਰ ਸਕਦੇ ਹੋ, 30 ਕਿਲੋ ਬੀਜ ਪ੍ਰਤੀ ਏਕੜ ਪਾਉ ਬਿਜਾਈ ਮਾਰਚ ਦੇ ਪਹਿਲੇ ਹਫ਼ਤੇ ਤੋਂ ਲੈ ਕੇ ਅੱਧ ਸਤੰਬਰ ਤੱਕ ਕੀਤੀ ਜਾ ਸਕਦੀ ਹੈ ਬਿਜਾਈ ਕੇਰੇ ਜਾਂ ਪੋਰੇ ਨਾਲ ਕਰੋ ਅਤੇ ਕਤਾਰਾਂ ਵਿਚਕਾਰ ਫਾਸਲਾ 30 ਸੈਂਟੀਮੀਟਰ ਰੱਖੋ ਜੇਕਰ ਮੱਕੀ ਅਤੇ ਰਵਾਂਹ ਰਲਾ ਕੇ ਬੀਜਣੇ ਹੋਣ ਤਾਂ ਮੱਕੀ ਅਤੇ ਰਵਾਂਹ 88 ਦਾ ਬੀਜ 15-15 ਕਿਲੋ ਅਤੇ ਮੱਕੀ ਤੇ ਰਵਾਂਹ 367 ਦਾ ਬੀਜ 15 ਅਤੇ 6 ਕਿਲੋ ਪ੍ਰਤੀ ਏਕੜ ਕ੍ਰਮਵਾਰ ਪਾਓ ਧੰਨਵਾਦ
ਸਬਜ਼ੀਆਂ ਦੇ ਦੇਸੀ ਬੀਜ ਚਾਹੀਦੇ ਹਨ ?
(pb)
Punjab
ਗੁਰਵਿੰਦਰ ਕੌਰ ਜੀ, ਸਬਜ਼ੀਆਂ ਦੇ ਦੇਸੀ ਬੀਜ ਲੈਣ ਲਈ ਤੁਸੀਂ ਆਪਣੇ ਨਜਦੀਕੀ KVK ਨਾਲ ਸੰਪਰਕ ਕਰ ਸਕਦੇ ਹੋ, krishi vighyan kendra , Shamsher Nagar, Sirhind, Punjab 140406 , Phone: 01763 221 217 ਇਸ ਤੋਂ ਇਲਾਵਾ ਤੁਸੀਂ 8037291198 ਨੰਬਰ ਦੇ ਫੋਨ ਲਗਾ ਕੇ ਖੇਤੀ ਵਿਰਾਸਤ ਮਿਸ਼ਨ ਤੋਂ ਵੀ ਬੀਜ ਲੈ ਸਕਦੇ ਹੋ, ਧੰਨਵਾਦ
सर फरवरी में कौन सी फसल करें ताकि अच्छा मुनाफा मिले ?
(hn)
Maharashtra
देवीलाल जी, आप फ़रवरी महीने में फसलें जैसे कि राजमा, शिमला मिर्च, खीरा-ककड़ी, लोबिया, करेला, लौकी, तुरई, पेठा, खरबूजा, तरबूज, पालक, फूलगोभी, बैंगन, भिण्डी, अरबी, एस्पेरेगस, ग्वार की बिजाई कर सकते हैं, धन्यवाद
मोती की खेती कैसे करें ?
(hn)
Madhya Pradesh
Pearl ( सीपों में मोती पालन) Farming and Oyster Mushroom Farming Training program At Bhopal ( By integrated farmer Amit K. Bamoriya ) Training date 26th January Process 1) Registration fee 1100/- Total Fee 1100+3500= 4600 Fee for SC/ ST candidate only 1100 +1500 = 2600/- ( all aseedo benefits & tea+ lunch, Book , Certificate and life time support etc ) 2) Mushroom training ( 5 begs material free ) 3) Pearl farming training साथ में पाएं अनेकों उपहार Big bazar Multyplax 3star hotel Top class colleges and coaching classes Hospital ,medical and blood test lab आदि में 20 से 50 परसेंट तक की छूट पाएं जिंदगी भर Book your seat Before 24th January Note - only Pre registered Person Allowed for training No spot Registration Amit Bamoriya Aseedo Solution Pvt Ltd Near Quality Sweets HIG- 9B, 2nd floor, Leela Tower, near Piplani Petrol Pump, Bhopal 9770085381 or 9883232938 https://youtu.be/_HoRg9paETM Please deposite 1100/- for registration Ac name - Aaasi Homes Ac. No. 50200010321511 HDFC Bank Hoshangabad IFS Code HDFC0003695
कृषि कनेक्शन लिस्ट ?
(hn)
Maharashtra
कमलेश की, कृपया आप अपना सवाल विस्तार से पूछें कि आप किस कृषि की लिस्ट के बारे में जानकारी लेना चाहते हैं, ताकि आपको उसके हिसाब से बताया जा सके, धन्यवाद
मछली पालन 100× 50 फीट में कितना खर्च आयेगा ?
(hn)
रोशन जी इसके लिए लगभग 80000 से 100000 तक खर्चा आ सकता है