Punjab
Search
ਮੇਰੇ ਕੋਲ German Shepherd dog ਏ ਜੀ ੳਹ ਪਿਛਲ਼ੀਆਂ ਲੱਤਾਂ ਤੋਂ ਕਮਜ਼ੋਰ ਹੋ ਗਿਆ ਹੈ ਕੋਈ ਹੱਲ ਦੱਸੋ ?
(en)
ਤੁਸੀ ਉਸ ਨੂੰ Nurokind inj. 3-5ml ਲਗਵਾਓ ਅਤੇ ਉਸ ਨੂੰ Sharkoferol liquid 5-10ml ਰੋਜਾਨਾ ਦੇ ਸਕਦੇ ਹੋ, ਇਹਨਾਂ ਨਾਲ ਫਰਕ ਪੈ ਜਾਵੇਗਾ
Punjab
Sir nurokind la ditta pr farak kuj khass nhi pya pya jarur Aw
Moong ki sabse achhi variety btao please ?
(en)
Maharashtra
Pankaj yadav ji, ap moong ki kisme jaise ke Narendra Moong 1, Malviya Jagriti, Samrat (PDM 139), Moong Janpriya (HUM-6), Meha, HUM 16, Malviya Jyoti (HUM 1), TMV 37, Malviya Jan Chetna, IPM 2-3, IPM 2-14, Type 1, Jawahar- 45, Pusa Baisakhi , ML 1, PS 16 ki bijai akr sakte hain, dhanywad
ssa ji, eh aadu de boote de patte eve ho rahe han atte fal v nahi fulda koi hall daseo ji ?
(pb)
Punjab
Vicky ji, eh macchar de hamle di vajah nal ho reha hai, tusi is di roktham layi is vich imidacloprid @ 1.5 ml prati liter pani de hisaab nal spray kar sakde ho, dhanwad
मौसम की जानकारी ?
(hn)
Punjab
हिमांशु जी, मौसम विभाग के अनुसार रविवार तक हलके बादल छाए रहे हैं, हलकी हवाएं भी रहे गी , और मंगलवार को बारिश पड़ने की संभावना है, धन्यवाद
ਲੁਧਿਆਣੇ ਦਾ ਮੇਲਾ ਕਦੋਂ ਆ ?
(pb)
Punjab
ਕੁਲਵਿੰਦਰ ਜੀ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦਾ ਮੇਲਾ 20 , 21 ਮਾਰਚ ਨੂੰ ਹੈ, ਧੰਨਵਾਦ
Sir Cargill di transition feed ki kam kardi a ?
(pb)
BhaaG eh feed gabhan pashu nu diti jandi ae
Sir verka de mineral mixture da result kis trah da hai Agrimin best hai ya verka ?
(en)
Punjab
Mandeep ji tuci dona vicho kise di v varto kr skde ho, baki Agrimin da result vdia mill janda hai..
श्रीमान जी ऑर्गेनिक खेती क्या होती है ?
(hn)
Maharashtra
रविंदर जी, जैविक खेती (Organic farming) कृषि की वह विधि है जो संश्लेषित उर्वरकों एवं संश्लेषित कीटनाशकों के अप्रयोग या न्यूनतम प्रयोग पर आधारित है तथा जो भूमि की उर्वरा शक्ति को बनाए रखने के लिये फसल चक्र, हरी खाद, कम्पोस्ट आदि का प्रयोग करती है धन्यवाद
mere orange ke bagiche ki Umar 7 saal hai abi tak bagiche nahi aaya hai kya Kya Jaye ?
(hn)
Maharashtra
Surendra dangi ji, kripya ap bataye ke apne isse konsi vishi se bijai ki thi or yeh bhi bataye ke isme phool ate hain yan fir abhi vo bhi nahi aye hain, dhanywad
devmedia
(hn)
श्री मान कृपया आप अपना सवाल विस्तार से पूछें तो आपको पूरी जानकारी दी जा सके
Bail. Wali. Sabji. Ka. Podha. Pa. Growth. Ke. Ley. Npk. Ka spray. Kab. Hota. Hai. BistR. Se. Batay
(hn)
Maharashtra
Shyam ji, agar apke dawara puri khaad ka paryog kar liya geya hai, tab bhi apko fasal ki grwoth nahi o rahi ahi to ap NPK 191919 @ 10 gram prati liter pani ke hisaab se spray kar sakte hain, dhanywad
Lauki. Bhindi. Aur. Bail. Wali. Sabji. Ka. Growth. Nahi. Ho. Raha. Hai ?
(hn)
Shri maan g growth ke liye NPK 19:19:19@1kg per acre spray kr skte ho ...
Punjab
use biofertilzer growth regulator in gibberellin for high growth
श्री मान मुझे जैविक में सुझाव चाहिए संतरे की बागवानी के बारे में ?
(hn)
Maharashtra
श्रीमान जी, अगर आप जैविक खेती करना चाहते है तो यह एक बहुत ही अच्छी बात है इसके लिए आप गोबर की खाद, वर्मीकंपोस्ट, हरी खाद का प्रयोग कर सकते है इससे खेत में तत्व की कमी पूरी होती है अगर इसमें किसी कीट का हमला होता है तो आप नीम के तेल का प्रयोग कर सकते है और अगर फंगस का हमला होता है तो आप खट्टी लस्सी का प्रयोग कर सकते है, सरकार आपको इसके लिए ट्रेनिंग दे सकती है आप अपने नज़दीकी केविके में जाकर इसकी ट्रेनिंग ले सकते है और अपने नज़दीकी किसी जैविक खेती करने वाले किसान से संपर्क करें और जैसे जैसे आपको अनुभव होता जाएगा आप अपने खेत की जगह को जैविक खेती में बढ़ा सकते है धन्यवाद
me masroom ki kheti krna chahta hu.. iski jankari kaha se le skta hu ?
(pb)
ਖੁੰਬਾ ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ, ਇਹਨਾਂ ਵਿੱਚੋਂ ਕੁੱਝ ਖੁੰਬਾ ਸਰਦੀਆਂ ਦੇ ਮੌਸਮ ਅਤੇ ਕੁੱਝ ਗਰਮੀਆਂ ਦੇ ਮੌਸਮ ਵਿੱਚ ਲਗਾਈ ਜਾਂਦੀਆਂ ਹਨ ਅਤੇ ਹਰ ਇਕ ਖੁੰਬ ਨੂੰ ਲਗਾਉਣ ਦਾ ਸਮਾਂ ਅਲਗ ਅਲਗ ਹੁੰਦਾ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ, ਸ਼ਟਾਕੀ ਖੁੰਬ ਦਾ ਸਮਾਂ ਅਕਤੂਬਰ ਤੋਂ ਅੱਧ ਫਰਵਰੀ ਤਕ ਹੈ ਆਪਾ ਇਸ ਤੋਂ 1 ਫ਼ਸਲ ਹੀ ਲੈ ਸਕਦੇ ਹਾਂ * *ਪਰਾਲੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਅਗਸਤ ਤਕ ਹੈ ਆਪਾ ਇਸ ਤੋਂ 4 ਫਸਲਾਂ ਲੈ ਸਕਦੇ ਹਾਂ * ਮਿਲਕੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਸਤੰਬਰ ਤਕ ਹੈ ਤੁਸੀ ਹੁਣ ਅਪ੍ਰੈਲ ਵਿਚ ਪਰਾਲੀ ਜਾ ਮਿਲਕੀ ਖੁੰਬ ਲਗਾ ਸਕਦੇ ਹੋ ਪਰਾਲੀ ਖੁੰਬ ਦੇ ਲਈ ਤੁਹਾਨੂੰ ਪਰਾਲੀ,ਬੀਜ,ਬਾਂਸ, ਸੇਬਾ ਆਦਿ ਦੀ ਜ਼ਰੂਰਤ ਹੈ *ਪਰਾਲੀ ਦੇ ਪੂਲੇ*-- ਝੋਨੇ ਦੀ ਪਰਾਲੀ ਦੇ 1-1 ਕਿਲੋ ਦੇ ਪੂਲੇ ਦੋਨੋ ਸਿਰਿਆ ਤੋਂ ਸੇਬੇ ਨਾਲ ਬੰਨ ਕੇ ਤਿਆਰ ਕੀਤੇ ਜਾਂਦੇ ਹਨ ਪੂਲੇ ਦੇ ਸਿਰੇ ਕਟ ਕ ਇਕ ਬਰਾਬਰ ਕਰ ਲਏ ਜਾਂਦੇ ਹਨ *ਪੂਲਿਆ ਦੀ ਕਿਆਰੀ ਲਗਾਉਣਾ*---ਪਰਾਲੀ ਦੇ ਪੂਲਿਆ ਨੂੰ ਸਾਫ ਪਾਣੀ ਵਿਚ 16-20 ਘੰਟੇ ਲਈ ਡਬੋ ਦਇਓ ਗਿਲੇ ਪੂਲਿਆ ਨੂੰ ਢਲਾਨ ਤੇ ਰੱਖ ਕੇ ਵਾਧੂ ਪਾਣੀ ਨਿਕਲਣ ਦਇਓ ਕਮਰੇ ਚ ਇੱਟਾਂ ਤੇ ਬਾਂਸ ਦਾ ਇਕ ਢਕਵਾ ਪਲੇਟਫਾਰਮ ਬਣਾਓ, ਇਸ ਪਲੇਟਫਾਰਮ ਤੇ 5 ਪੂਲਿਆ ਦੀ ਇਕ ਤਹਿ ਲਗਾਓ, ਜਿਸ ਉਪਰ ਲਗਭਗ 75 ਗ੍ਰਾਮ ਬੀਜ ਪਾਓ. ਇਸ ਤੋਂ ਉਪਰ ਵਾਲੀ ਤਹਿ ਉਲਟ ਹੁੰਦੀ ਹੈ ਇਸ ਤਰਾਂ 5-5 ਪੂਲਿਆ ਦੀਆ 4 ਤਹਿਆ ਵਿਚ 300 ਗ੍ਰਾਮ ਬੀਜ ਪਾ ਕ ਇਕ ਕਿਆਰੀ ਤਿਆਰ ਕੀਤੀ ਜਾਂਦੀ ਹੈ ਸਭ ਤੋਂ ਉਪਰ 2 ਪੂਲੇ ਖੋਲ ਕੇ ਰੱਖ ਦਿਤੇ ਜਾਂਦੇ ਹਨ *ਖੁੰਬਾ ਦਾ ਫੁੱਟਣਾ*---ਬਿਜਾਈ ਤੋਂ 7-9 ਦਿਨਾਂ ਬਾਅਦ ਖੁੰਬਾਂ ਫੁਟਣ ਲਗ ਪੈਂਦੀਆਂ ਹਨ *ਪਾਣੀ ਤੇ ਹਵਾ ਦਾ ਸੰਚਾਰ*-- ਬਿਜਾਈ ਦੇ 2 ਦਿਨ ਬਾਅਦ ਹਰ ਰੋਜ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ ਖੁੰਬਾਂ ਫੁਟਣ ਉਪਰੰਤ ਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਕੀਤਾ ਜਾਂਦਾ ਹੈ * ਖੁੰਬਾਂ ਦੀ ਤੁੜਾਈ*-- ਖੁੰਬਾਂ ਫੁੱਟਣ ਉਪਰੰਤ 1-2 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੀਆਂ ਹਨ **ਮਿਲਕੀ ਖੁੰਬ** ਮਿਲਕੀ ਖੁੰਬ ਲਈ ਤੂੜੀ ,ਬੀਜ ,ਮੋਮੀ ਲਿਫਾਫੇ(12×16),ਸੇਬਾ,ਕੇਸਿੰਗ, ਮਿਟੀ ਆਦਿ ਚਾਹੀਦੇ ਹਨ *ਤੂੜੀ ਦੀ ਤਿਆਰੀ*--ਸੁਕੀ ਤੂੜੀ ਨੂੰ ਪੱਕੇ ਫ਼ਰਸ਼ ਤੇ ਵਿਛਾ ਕੇ 16-20 ਘੰਟੇ ਪਾਣੀ ਨਾਲ ਗਿਲਾ ਕਰੋ, ਗਿਲੀ ਤੂੜੀ ਨੂੰ ਬੋਰੀ ਵਿਚ ਭਰ ਕੇ ਸੇਬੇ ਨਾਲ਼ ਬੰਨ ਦਇਓ. ਇਸ ਬੋਰੀ ਨੂੰ ਉਬਲਦੇ ਪਾਣੀ ਵਿਚ 45-50 ਮਿੰਟ ਲਈ ਰੱਖੋ, ਤੂੜੀ ਨੂੰ ਕੱਢ ਕੇ ਪੱਕੇ ਫ਼ਰਸ਼ ਤੇ ਵਿਛਾ ਕੇ ਠੰਡਾ ਕਰ ਲਓ ਇਹ ਤੂੜੀ ਬਿਜਾਈ ਲਈ ਤਿਆਰ ਹੈ *ਬਿਜਾਈ*--- ਠੰਡੀ ਤੂੜੀ ਵਿਚ ਬੀਜ ਰਲਾ ਕੇ ਮੋਮੀ ਲਿਫਾਫੇ ਵਿਚ ਭਰ ਦਇਓ 1 ਮੋਮੀ ਲਿਫਾਫੇ ਵਿਚ ਲਗਭਗ 2 ਕਿਲੋ ਗਿਲੀ ਤੂੜੀ ਅਤੇ 70-80 ਗ੍ਰਾਮ ਬੀਜ ਪੈਂਦਾ ਹੈ. ਲਿਫਾਫੇ ਦੇ ਮੂੰਹ ਨੂੰ ਸੇਬੇ ਨਾਲ ਬੰਨ ਕੇ ਕਮਰੇ ਵਿਚ ਰੱਖ ਦਇਓ *ਕੇਸਿੰਗ*--ਬਿਜਾਈ ਦੇ 2-3 ਹਫਤਿਆਂ ਬਾਅਦ ਲਿਫਾਫੇ ਖੋਲ ਕੇ ਕੇਸਿੰਗ ਦੀ 1-1.5 ਦੀ ਤਹਿ ਲਗਾ ਦਇਓ, ਕੇਸਿੰਗ ਵਿਚ ਰੂੜੀ ਤੇ ਰੇਤਲੀ ਮਿਟੀ(4:1) ਹੁੰਦੀ ਹੈ. ਜੋ ਕ 24 ਘੰਟਿਆ ਲਈ 4% ਫਾਰਮਲੇਨ ਦੇ ਘੋਲ਼ ਨਾਲ ਜੀਵਣੁ ਰਹਿਤ ਕੀਤੀ ਜਾਂਦੀ ਹੈ *ਖੁੰਬਾਂ ਦਾ ਫੁੱਟਣਾ*-- ਕੇਸਿੰਗ ਮਿਟੀ ਪਾਉਣ ਤੋਂ ਲਗਭਗ 2 ਹਫਤਿਆਂ ਵਿਚ ਖੁੰਬਾਂ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜੋ ਕ 4-5 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੇ ਹਨ. ਖੁੰਬਾਂ ਦੀ ਤੁੜਾਈ ਲਗਭਗ 35 -40 ਦਿਨਾਂ ਤਕ ਕੀਤੀ ਜਾਂਦੀ ਹੈ
sir training kaha se kr skte h. khetibadi canter me gya tha me. ohno ne mera number liye or bola august me ana kya august me training krayge.
Shri maan g jekr bulaya hai tan os time training program hoga mashroom cultivation ka
Punjab
you can contact with KVK
Hlo Sir....mnu biofloc fish farming bre information required ah ?
(en)
Punjab
Balkaran ji biofloc fish farm da punjab vich koe govt. project nahi hai ji. eh apne level te hi farming hundi hai. tusi jekar bioflock farm dekhna hai ta jaswinder singh ji da bioflock fish farm dekh sakde ho. ehna da contact number 98886 69632 hai ji.
मेंरे 5 भिगा में 5 वर्ष का सन्तरे का बगीचा है मुझे अच्छी से अच्छी फल मिले कब पानी देना है फूल फल ज्यादा न गिरे ऐसा क्या करे वैसे में वेस्ट डी कम्पोजर काम मे लेता हूं ?
(hn)
Maharashtra
श्रीमान जी, सदाबाहार प्रकृति के कारण संतरे की सिंचाई साल के मध्यम में ज्यादा की जाती है सिंचाई की मात्रा मिट्टी की किस्म पर निर्भर करती है फूल निकलने के समय, फलों के सेट और फलों के विकास के समय उचित सिंचाई करनी चाहिए जल-जमाव से बचाव करें सिंचाई का पानी नमक-रहित होना चाहिए जब फूल आते हैं उस समय आप इसमें NPK 130045 @ 10 ग्राम प्रति लीटर पानी के हिसाब से स्प्रे करें, इससे फूल झड़ना बंद हो जाते हैं, धन्यवाद
ਸ੍ਰੀ ਮਾਨ ਜੀ । ਮੇਰੀ ਮੱਝ ਦੇ ਟੀਕਾ ਲਾਇਆ ਸੀ 22 ਦਿਨਾਂ ਬਾਅਦ ਫਿਰ ਹੀਟ ਵਿਚ ਆਈ 2 ਟੀਕੇ ਲਗਾਏ ਹੁਣ 3 ਮਹੀਨੇ ਬਾਅਦ ਚੈਕ ਕਰਨ ਤੇ ਪਤਾ ਲੱਗਾ ਕੇ ਖਾਲੀ ਹੈ ਹੁਣ ਉਸ ਨੂੰ ਕੀ ਦਵਾਈ ਦਿੱਤੀ ਜਾਵੇ। ਕੀ ਉਹ ਹੀਟ ਵਿਚ ਆਵੇ। ਅਤੇ ਠਹਿਰ ਜਾਵੇ ?
(pb)
Punjab
ਤੁਸੀ ਉਸ ਨੂੰ Bovimin-B ਪਾਊਡਰ 50-50gm ਸਵੇਰੇ ਸ਼ਾਮ ਦਿਓ ਅਤੇ Ovumin Advance Tablet ਰੋਜਾਨਾ ਇਕ ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ, ਇਸ ਨਾਲ ਪਸ਼ੂ ਹੀਟ ਵਿਚ ਆ ਜਾਵੇਗਾ ਬਾਕੀ ਉਸ ਨੂੰ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਲਈ ਗੋਲੀ ਜਰੂਰ ਦਿਓ.
ਸਰ ਮੈਂ ਡੇਅਰੀ ਵਿਭਾਗ ਤੋਂ ਟ੍ਰੇਨਿੰਗ ਲਈ ਹੋਈ ਹੈ। ਮੇਰੇ ਕੋਲ ਕੋਈ ਸਕਿਓਰਟੀ ਨਹੀਂ ਹੈ ਕੀ ਮੈਂ ਲੋੜ ਲੈ ਸਕਦਾ ਹਾਂ ਬੈਂਕ ਵਾਲੇ ੲਿਨਕਾਰ ਕਰ ਰਹੇ ਹਨ ?
(pb)
Punjab
ਸੰਦੀਪ ਜੀ ਜੇਕਰ ਤੁਹਾਡੇ ਕੋਲ ਡੇਅਰੀ ਟ੍ਰੇਨਿੰਗ ਸਰਟੀਫਿਕੇਟ ਹੈ ਤਾਂ ਤੁਸੀ 1 ਲੱਖ 60 ਹਜ਼ਾਰ ਤਕ ਬਿਨਾਂ ਸਕਿਊਰਿਟੀ ਤੋਂ ਲੋਨ ਲੈ ਸਕਦੇ ਹੋ, ਇਸਦੇ ਲਈ ਜਿਥੋਂ ਤੁਸੀ ਟ੍ਰੇਨਿੰਗ ਲਈ ਹੈ ਓਹਨਾ ਤੋਂ ਪੂਰੀ ਜਾਣਕਾਰੀ ਲੈ ਸਕਦੇ ਹੋ ਅਤੇ ਜੋ ਵੀ ਦਸਤਾਵੇਜ ਲੱਗਣੇ ਹੈ ਉਹ ਲਗਾ ਕੇ ਆਪਣੀ ਫਾਈਲ ਤਿਆਰ ਕਰ ਸਕਦੇ ਹੋ
Chandan di kheti bare dasso ji ?
(pb)
Punjab
ਚੰਦਨ ਦੀ ਖੇਤੀ ਫਾਇਦੇਮੰਦ ਹੈ ਚੰਦਨ ਦੀ ਖੇਤੀ ਪੰਜਾਬ ਵਿਚ ਕਈ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਹੈ.. Red sandalwood, white sandalwood ਚੰਦਨ ਦੀਆਂ ਕਿਸਮਾਂ ਹਨ.. ਇਸਦੀ ਖੇਤੀ ਲਈ ਜਮੀਨ ਨੂੰ ਅਪ੍ਰੈਲ-ਮਈ ਮਹੀਨੇ ਵਿਚ ਤਿਆਰ ਕਿੱਤਾ ਜਾਂਦਾ ਹੈ.. ਇਸਦੀ ਬਿਜਾਈ ਮਈ-ਅਕਤੂਬਰ ਮਹੀਨੇ ਵਿਚ ਕਿੱਤੀ ਜਾਂਦੀ ਹੈ ਪਰ ਇਸਨੂੰ ਬੀਜਣ ਦਾ ਸਬ ਤੋਂ ਸਹੀ ਸਮਾਂ ਜੁਲਾਈ-ਅਗਸਤ ਮਹੀਨੇ ਹਨ.. ਪੌਧੇ ਤੋਂ ਪੌਧੇ ਦੀ ਦੂਰੀ 3ਮੀਟਰ ਹੋਣੀ ਚਾਹੀਦੀ ਹੈ.. ਯੂਰੀਆ@50ਗ੍ਰਾਮ/ਪੇੜ/ਸਾਲ,ਐਸ ਐਸ ਪੀ@100ਗ੍ਰਾਮ/ਪੇੜ/ਸਾਲ, ਐਮਓਪੀ @40ਗ੍ਰਾਮ/ਪੇੜ/ਸਾਲ ਨੂੰ ਦੋ ਹਿੱਸਿਆਂ ਵਿਚ ਦੇਣਾ ਹੈ .. ਪਹਿਲੀ ਡੋਜ਼ ਮਾਰਚ-ਅਪ੍ਰੈਲ ਮਹੀਨੇ ਵਿਚ ਅਤੇ ਦੂਜੀ ਡੋਜ਼ ਸਿਤਮਬਰ-ਅਕਤੂਬਰ ਮਹੀਨੇ ਵਿਚ ਦੇਣੀ ਹੈ.. ਇਸਦੇ ਬੂਟੇ ਲੈਣ ਲਈ Arun Khurmi ਨੂੰ 9878123123 ਸੰਪਰਕ ਕਰੋ ਇਹਨਾਂ ਤੋਂ ਹੀ ਤੁਹਾਨੂੰ ਚੰਦਨ ਬਾਰੇ ਸਾਰੀ ਜਾਣਕਾਰੀ ਮਿਲ ਜਾਏਗੀ ਧੰਨਵਾਦ
thanks ji
sir ji Hawa mie naal kanak dig gai koi nuksan te nai ?
(pb)
Punjab
Gurnam Singh Sandhu ji, jad vich koi fungus nahi a sakdi hai, eh danea vich a sakdi hai, tusi is da same same te sarwekhan karde raho, dhanwad
sir ravinder chahal sir me ik post py c kl mjh is tra kr rhy C Or aj us ne inj suttya a aj me srkari hospital ch doctor nu chk krai oho khnde ne ke mjh gabban a Or bacha b andr thek a Or hun bht jada paani de rhy a Or us push type aa rhya a oho kyo g 2nd snap ch aaj dita a is ch ppaani ja C ?
(pb)
Punjab
Kulwinder ji jekar ehh gaban hai tan tuci iss nu Gestaprogen powder de skde ho baki iss nu nazdiki doctor ton Thnda tika v lgwa skde ho, ohh janch krke apne hisab nal lgga denge.
solution
(hn)
Maharashtra
Shahrukh ji, yeh macchar ke haml ki vajah se ho raha hai, ap iski roktham ke liye imidacloprid @ 1.5 ml prati liter pani ke hisaab se spray kar sakte hain, dhanywad
Uttar Pradesh
श्रीमान जी कृपया करके अपना सवाल विस्तार में पूछा था कि आपको इसके बारे में सही जानकारी दी जा सके धन्यवाद
sir ye chili ka podha hai isme ye rog hai solution ?
(hn)
Shri maan g mirch mein Chelated Ferrous@250 gm per acre spray kr skte ho, agar keet ka hmla hai toh Imidacloprid@1.5ml per litre paani mein mila ke spray kr skte ho....
सर मै बकरी पालन करना चाहता हू इसकी पूरी जानकारी और ट्रेनिग कहां से मिलेगी ?
(hn)
Punjab
बकरी पालन बहुत ही लाभकारी काम है शुरूआत करने के लिए आप 10 बकरियों और 2 बकरे के साथ कर सकत हैं इन्हें खुराक कम चाहिए इसलिए इन्हें आसानी से पाल सकते हैं ये हर प्रकार के मौसम में पाली जा सकती हैं बकरियां 12-14 महीने में बच्चे देना शुरू कर देती है एक बकरी के लिए लगभग 12—15 वर्ग फीट जगह छती हुई और 25—30 वर्ग फीट जगह खुली चाहिए बकरी का गर्भ समय 150 दिन का होता है और साल में 1-5 बच्चे देती है साल में दो बच्चे देना आम बात है बकरियां 8-10 वर्ष तक बच्चे देती हैं और अपन गिनती को तेजी से बढ़ा लेती हैं आप बारबरी, ब्लैक बंगाल, जैसी नसल पाल सकते हैं. ट्रेनिंग लेने के लिए आप Krishi Vigyan Kendra Shahdol, (Near Kendriya Vidyalaya Shahdol), Kalyanpur, P.O.-Bhui Bandh, District - Shahdol(MP), Pin-484001, Telephone / Fax No. 07652-241790 से संपर्क कर सकते है
garmi dae maousm da hf 40liter wali gaa da shead kis tra da hona chahi da hai ki na temp. sahean kar sakdi hai. shed engineer da number send karo ?
(pb)
Rajasthan
ਪਸ਼ੂਆਂ ਲਈ ਸ਼ੈੱਡ ਲਈ ਫਰਵਰੀ ਤੋਂ ਮਾਰਚ ਤੱਕ ਸਹੀ ਸਮਾਂ ਹੈ ਸੈੱਡ ਹਮੇਸ਼ਾ ਪੂਰਬ-ਪੱਛਮ ਵੱਲ ਹੋਣਾ ਚਾਹੀਦਾ ਹੈ ਖੇਤ ਜਾਂ ਆਲੇ ਦੁਆਲੇ ਨਾਲੋ 2 ਫੁੱਟ ਉੱਚਾ ਬਣਾਓ ਕਿਉਕਿ ਨੀਵੀ ਥਾਂ ਤੇ ਪਾਣੀ ਖੜ ਜਾਂਦਾ ਹੈ ਜਿਸ ਕਾਰਨ ਗੰਦਗੀ ਪੈਦਾ ਹੋ ਜਾਂਦੀ ਹੈ ਤੇ ਬਾਕੀ ਪਸ਼ੂਆਂ ਦਾ ਮਲ-ਮੂਤਰ ਦਾ ਨਿਕਾਸ ਵੀ ਅਸਾਨੀ ਨਾਲ ਹੋ ਜਾਂਦਾ ਹੈ ਤੁਸੀ ਇਹ ਸ਼ੈੱਡ 70x26 ਦਾ ਬਣਾ ਲਓ ਸ਼ੈਡ ਦੇ ਦੋਨਾ ਸਾਈਡ ਤੇ 10-10 ਪਸ਼ੂ ਬੰਨ ਸਕਦੇ ਹੋਂ ਸ਼ੈਡ ਦੋਨਾ ਖੁਰਲੀਆਂ ਤੋਂ ਅੱਧਾ ਫੁੱਟ ਨੀਵਾ ਹੋਣਾ ਚਾਹੀਦਾ ਹੈ ਅਤੇ ਵਿਚਕਾਰ ਵਿੱਚ ਇੱਕ ਨਾਲੀ ਹੋਣੀ ਚਾਹੀਦੀ ਹੈ ਜਿਸ ਨਾਲ ਮਲਮੂਤਰ ਦਾ ਨਿਕਾਸ ਵਧੀਆ ਹੋਵੇ , ਇਸ ਤੋਂ ਇਲਾਵਾ ਗਰਮੀਆਂ ਦੇ ਦਿਨਾਂ ਵਿਚ ਸ਼ੈਡ ਵਿਚ ਕੂਲਰ, ਪੱਖੇ ਲਗਾ ਸਕਦੇ ਹੋ ਅਤੇ ਜੇਕਰ ਜ਼ਿਆਦਾ ਗਰਮੀ ਹੋਵੇ ਤਾਂ ਤੁਸੀ ਫੁਹਾਰਾ ਸਿਸਟਮ ਵੀ ਲਗਵਾ ਸਕਦੇ ਹੋ
kaess company dae semen di vachi hai iss da per day dudh kinna hovey gaa ?
(pb)
Punjab
Jobanpreet ji ehh Hf cross nasal da bacha hai, baki jekar isdi maa da dudh vdia hai tan isda dudh v vdia howega, baki iss trah photo dekh ke nhi dasia ja skda hai ki iss nu kheri company da semen bhraya hai.
kaddu ka podha flower bnta ha or sukh jata hai ?
(hn)
Shri maan g kaddu mein NPK 13:00:45@1kg per acre spray kr skte ho.....
devmedia
(pb)
Punjab
rajwinder ji tuc isda beej online mangva sakde ho :-https://www.indiamart.com/proddetail/agrifound-dark-red-onion-seed-9145566355.html
ਅਜਕਲ ਦੇ ਮੌਸਮ ਅਨੁਸਾਰ ਬਟਨ ਖੁੰਬ ਨੂੰ ਕੇਸਿੰਗ ਤੋਂ ਬਾਅਦ ਪਾਣੀ ਦੀ ਸਪਰੇ ਰੋਜ ਕਰਨੀ ਹੈ ਯਾਂ ਵਿਚ ਵਿਚ ਕੁਛ ਦਿਨ ਛੱਡਕੇ ?
(en)
ਤਲਵਿੰਦਰ ਜੀ, ਕੇਸਿੰਗ ਤੋਂ ਬਾਅਦ ਤੁਸੀਂ ਇਸ ਨੂੰ ਪਾਣੀ ਲਗਾ ਸਕਦੇ ਹੋ, ਇਕ ਹਫਤੇ ਵਿਚ 2 ਵਾਰ ਪਾਣੀ ਲਗਾਨਾ ਹੁੰਦਾ ਹੈ, ਇਸਦੇ ਨਾਲ ਮੁਸ਼ਰੂਮ ਚੰਗੀ ਬਣਦੀ ਹੈ, ਧੰਨਵਾਦ
ਠੀਕ ਵੀਰ ਜੀ ਧੰਨਵਾਦ
सर् जी गर्मी के मौसम में कोन सी फसल लगाना ठीक रहेगा ?
(hn)
Maharashtra
श्रीमान जी, आप अप्रैल महीने में चौलाई, मूली ,मई महीने में धान फूलगोभी, बैंगन, प्याज, मूली, मिर्च जून महीने में फूलगोभी, खीरा-ककड़ी, लोबिया, करेला, लौकी, तुरई, पेठा, बीन, भिण्डी, टमाटर, प्याज, चौलाई, शरीफा की बिजाई कर सकते हैं धन्यवाद
veer ga meetha jehar da elazz ki aw gai dhud dena sadh gai aa boak lagi aa pani kad rahi aagoha di thaa te
(pb)
Punjab
Gurwinder ji uss nu tuci nazdiki doctor ton check krwao kyuki usdi janch krke he sahi ilag ho skda hai.
leaf white fly upay batao Sir ?
(hn)
Maharashtra
Krishna Yadav ji, ap iski roktham ke liye isme imidacloprid @ 1.5 ml prati liter pani ek hisaab se spray kar sakte hain, dhanywad
sabji sabji me yahi kit hai iska upay batao Kala kit bhi hai ?
(hn)
Maharashtra
Krishna Yadav ji, ap iski roktham ke liye isme imidacloprid @ 1.5 ml prati liter pani ke hisaab se spray kar sakte hain, dhanywad
ਆਲੂ ਪੱਟ ਕੇ ਮੱਕੀ ਦੀ ਬਿਜਾਈ ਕਰਨੀ ਹੈ ਬਿਜਾਈ ਸਮੇ ਕਿੰਨੀ ਡੀ,ਏ,ਪੀ ਪਾਉਣੀ ਚਾਹੀਦੀ ਹੈ ?
(pb)
Punjab
(ਮਿੱਟੀ ਦੀ ਜਾਂਚ ਮੁਤਾਬਕ ਹੀ ਖਾਦਾਂ ਪਾਓ)ਸੁਪਰ ਫਾਸਫੇਟ 75-150 ਕਿਲੋ, ਯੂਰੀਆ 75-110 ਕਿਲੋ ਅਤੇ ਪੋਟਾਸ਼ 15-20 ਕਿਲੋ (ਜੇਕਰ ਮਿੱਟੀ ਵਿੱਚ ਕਮੀ ਦਿਖੇ) ਪ੍ਰਤੀ ਏਕੜ ਪਾਓ ਐੱਸ.ਐੱਸ.ਪੀ. ਅਤੇ ਐੱਮ.ਓ.ਪੀ. ਦੀ ਪੂਰੀ ਮਾਤਰਾ ਅਤੇ ਯੂਰੀਆ ਦਾ ਤੀਜਾ ਹਿੱਸਾ ਬਿਜਾਈ ਸਮੇਂ ਪਾਓ ਬਾਕੀ ਬਚੀ ਨਾਈਟ੍ਰੋਜਨ ਪੌਦੇ ਗੋਡਿਆਂ ਤੱਕ ਹੋਣ ਤੇ ਅਤੇ ਗੁੱਛੇ ਬਣਨ ਤੋਂ ਪਹਿਲਾਂ ਪਾਓ
1mahine de chicks DE sare khab jagde Koi ilaj daso ji ?
(pb)
Punjab
Buta ji tuci uss nu Ostopet calcium 20ml/100birds de hisab nal deo ate B-complex liquid 15ml/100 birds de hisab nal deo.
Rain de kinne % chance a g ?
(en)
Punjab
Shrimaan ji, mausam vibhag de anusaar, friday ate saturday meeh rahe ga, sunday nu mausam saaf rehn di sambhawna hai, dhanwad
what is senji crop
(en)
Punjab
Senji or Indian sweet clover is important forage legume crop. Its yellow and white variety is used for fodder purpose. It contains 60% of digestion nutrients and 16.57% crude protein.
Bhindi me small white fle hai our patta mudh rha koun sa kitnashk Dale ?
(hn)
Shri maan g bhindi mein Imidacloprid@1.5ml per litre paani mein mila ke spray kr skte ho....
Chattisgarh
Thanks
20 litre ki SAHIVAL gaay kitne ki honi chahiye ?
(hn)
Punjab
Harshit ji Sahiwal cow lene ke liye Aseem Singh rawat 9663372046 Hetha Dairy Farm se sampark kr skte hai.
Mai apni gaay ko namak khilata hun tab bhi vo Kam paani peeti hai.. koi upaay bataieye ?
(hn)
Punjab
Tiwari ji aap usko namak kabhi kabhi khilaa skte hai rojana dena bnnd kr skte hai, iske ilawa aap sme sme per pett ke kirro ke liye dwai den.
SAHIWAL gaay ki height kitni hoti hai ?
(hn)
Punjab
Tiwari ji sahiwal cow ki height lagbhag 120cm tak hoti hai.
मैं पशुपालन करना तो चाहता हु। लेकिन मुझे कोई एक्सपीरियंस नही है । बिना किसी एक्सपीरियंस के मुझे किस पशु से शुरुवात करनी चाहिए । या फिर पशुपालन के लिये कोई trainng इंस्टिट्यूट है । तो मेरा मागदर्शन करे ?
(en)
Punjab
मनोज जी आप यदि पशुपालन करना चाहते है तो सबसे पहले आप इस काम की ट्रेनिंग जरूर लें जिससे आपको इस काम को करने के बारे में पूरी जानकारी मिलेगी और यदि आपको किसी तरह का लोन चाहिए तो वो भी मिल जाएगा और सब्सिड़ी भी मिलेगी ट्रेनिंग लेने के लिए आप अपने नज़दीकी कृषि विज्ञान केन्द्र से संपर्क कर सकते है वहां से आप पशु पालन की ट्रेनिंग ले सकते है फिर आप इस काम को शुरू करें ट्रेनिंग के लिए आप Krishi Vigyan Kendra, Vaishali, Rajendra Agricultural University,Rajauli Hariharpur, Hajipur Farm, Dist. - Vaishali - 844101 (Bihar) India, Phone : 06224 - 276595 से संपर्क कर सकते है
Ssa g Bhaji apni cow a ohnu 3vaar AI karvie bt nhi bandi Hun ki kita jaye heat v silent g e oundi a Dasso hun step by step ki kita jaye jhri conceive ho sake 1 saal toh upper ho gya tym ohnu suiii nu
(en)
Punjab
Jugraj ji tuci uss nu Minfa gold powder 100gm rojana ate Ovumin Advance bolus rojana 1 goli deo ate 21 din tak dinde rho iss nal purri heat vich aa jawegi jekar saff tara krdi hai tan tuci uss nu tika bhrwa ke Pregstay gold powder 30 gm rojana 20 din tak deo.
लहसुन की यह उगने की क्षमता है ?
(hn)
Maharashtra
गोपाल जी,आप इसमें carbendazim @ 4 ग्राम यां mancozeb @ 4 ग्राम प्रति लीटर पानी के हिसाब से स्प्रे कर सकते हैं, धन्यवाद
BUFALOW 1.5 MONTH BAAD FAL SUTGAYI 15 din ho gaye ne ajje tzk heat ch nahi
(pb)
Punjab
Ravneet ji uss nu tuci Ovumin advance tablet rojana 1 goli deo ate 21 din tak dinde rho, iss nal heat vich aa jawegi, baki usdi khurak da purra dian rakho ate vdia company da mineral mixture 50gm rojana jrur deo.
LR potato G2,G3 da seed ki rate milu per bag 50kg
(pb)
Punjab
Dalvir Dhaliwal ji Potato seed len lai tusi J S Farm V.P.O Raipur Ballan, Jalandhar - 144012, INDIA, Mob. : 9878000022, 9478700002, 9915970002, 9601000002, 9915722002 nal samparak kar sakde ho, Thankyou.
Hello veer ji ki gaajr Bhij skde Hun maki tu elaba. Meri kank barbaad go gyi ?
(en)
Punjab
Tajinder ji, tusi makki to ilawa is vele gwar, kheera, tar, lobiya, karela, loki, tori, petha, kharbuja, tarjooj, palak, bhinid ate arbi di bijai kar sakde ho, dhanwad
sir 0238 ganne ki peddy h iski trilling sahi nahi ho rhi h isme 20 January ko PR acre 60kg urea 6 kg sulphur 90 %wdg dala tha ab Pani lgana h to ab kya fertilizer Dale jisse achii trilling kare 15 March k aaspas Pani lgana h
(hn)
Maharashtra
Azim ji, ap isme NPK 191919 @ 1 kilo ko 150 litre pani mein mila kar prati acre ke hisaab se spray kar sakte hain, dhanywad
garmi mein kon si sabji ugaye ?
(hn)
Maharashtra
श्रीमान जी, आप अप्रैल महीने में चौलाई, मूली ,मई महीने में धान फूलगोभी, बैंगन, प्याज, मूली, मिर्च जून महीने में फूलगोभी, खीरा-ककड़ी, लोबिया, करेला, लौकी, तुरई, पेठा, बीन, भिण्डी, टमाटर, प्याज, चौलाई, शरीफा की बिजाई कर सकते हैं धन्यवाद
इस समय प्याज में लगने वाले लाल रोग से बचने का उपाय ?
(hn)
Maharashtra
उत्तम जी, कृपया आप फसल की फोटो भेजें ताकि आपको इसके बारे में जानकारी दी जा सके, धन्यवाद
murgi palan ki training kaha se le plz bataye ?
(hn)
Punjab
Patwal ji murgi palan ki training lene ke liye aap apne nazdiki KVK se sampark kr skte hai waha sme sme per alag alag kamo ke liye kisano ko training di jatti hai, aap waha murgi palan ki training kr skte hai, training lene ke liye aap Krishi Vigyan Kendra, Bazpur Road, Kashipur, Distt.- Udham Singh Nagar - (Uttarakhand) INDIA, PIN - 244 713, Tel. No.: 05947-262771 se sampark kr skte hai.
Uttarakhand
sir g ye no to lagta hi nahi
fruit is dropping before getting set on my plum trees. them stem holding the fruit turns yellow and drops the fruit.please advise treatment and problem.
(en)
Shri maan for fruit dropping spray of planofix@4ml per 15 litre of water.
me madhay pirdhesh ke narshinghpur dist se hu aur mujhko tamatar ki kheti krni h jisme konsi kisam march ke mahine me adhik upyogi is samy aur uthpadan kitna hoga aur barsat bali sardi bali kisam konsi hogi
(hn)
Maharashtra
निखिल जी, टमाटर की बिजाई वर्षा ऋतु के लिये जून-जलाई तथा शीत ऋतु के लिये जनवरी-फरवरी फसल पाले रहित क्षेत्रो में उगायी जानी चाहिए या इसकी पाले से समुचित रक्षा करनी चाहिएं धन्यवाद
devmedia
(en)
ਇਸ ਨੂੰ ਲਕੋਰੀਆ ਦੀ ਸਮੱਸਿਆ ਹੈ ਇਸ ਨੂੰ Powder Mac-sure-L 1kg 100gm ਰੋਜਾਨਾ ਦਿਉ ਨਾਲ ਹੀ 250ਗ੍ਰਾਮ ਜੋੰ-ਖਾਰ, 250ਗ੍ਰਾਮ ਕਲਮੀਸ਼ੋਰਾ, 250ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਖਿਲ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪੋਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਜੀ ਅਤੇ keeper plus ਪਾਊਡਰ ਵੀ ਦਿੰਦੇ ਰਹੋ, ਇਹ ਗੱਭਣ ਵੀ ਰਹਿ ਸਕਦੀ ਹੈ ਇਸ ਨਾਲ ਜਲਦੀ ਠੀਕ ਹੋ ਜਾਵੇਗੀ..
Brahmiki kheti karen chaya huu
(hn)
Maharashtra
इसे बहुत तरह की मिट्टी में उगाया जा सकता है यह घटिया निकास प्रबंध को भी सहन कर सकती है यह सैलाबी दलदली मिट्टी में अच्छी पैदावार देती है इसे दलदली इलाकों, नहरों और अन्य जल स्त्रोतों के पास उगाया जा सकता है इसके अच्छे विकास के लिए इसे तेजाबी मिट्टी की जरूरत होती है ब्राह्मी की खेती के लिए, भुरभुरी और समतल मिट्टी की जरूरत होती है मिट्टी को अच्छी तरह भुरभुरा बनाने के लिए, खेत को जोतें और फिर हैरों का प्रयोग करें जब ज़मीन को प्लाटों में बदल दिया जाये तो तुरंत सिंचाई करें जोताई करते समय 20 क्विंटल रूड़ी की खाद डालें और मिट्टी में अच्छी तरह मिला दें इसकी बिजाई मध्य जून या जुलाई महीने के शुरू में कर लेनी चाहिए पनीरी वाले पौधों का रोपण् 20x20 सैं.मी. के फासले पर करें इसकी बिजाई मुख्य खेत में पनीरी लगा कर की जाती है एक एकड़ खेत में बिजाई के लिए लगभग 25000 कटे हिस्सों की जरूरत होती है जड़ों वाले पौधे तैयार किए बैडों पर बोयें जब पनीरी वाले पौधे 4-5 सैं.मी. लंबे हो जाये तो रोपण करें और 20x20 सैं.मी. के फासले पर बोयें रोपण करने के तुरंत बाद सिंचाई करें आमतौर पर मार्च-जून महीने में रोपण किया जाता है पौधे के अच्छे विकास के लिए सिंचाई निश्चित फासले पर करें कटाई सितंबर महीने में करनी चाहिए खेत की तैयारी के समय 20 क्विंटल रूड़ी की खाद डालें और अच्छी तरह मिट्टी में मिलायें इसके इलावा नाइट्रोजन 40 किलो (87 किलो यूरिया), फासफोरस 24 किलो (150 किलो सिंगल सुपर फासफेट) और पोटाश 24 किलो (40 किलो म्यूरेट ऑफ पोटाश) की मात्रा प्रति एकड़ में प्रयोग करें फासफोरस और पोटाश को शुरूआती खाद के तौर पर डालें और नाइट्रोजन को 3 हिस्सों में डालें पहला हिस्सा बिजाई के 30 दिन बाद, फिर दूसरा हिस्सा 60-70 दिन बाद और तीसरा हिस्सा 90 दिनों के बाद डालें खेत को नदीन मुक्त रखने के लिए हाथों से गोडाई करें पहली गोडाई पनीरी लगाने के 15-20 दिनों के बाद और फिर दूसरी गोडाई 2 महीनों के फासले पर करें यह वर्षा ऋतु की फसल है, इसलिए इसे वर्षा ऋतु खत्म होने के बाद तुरंत पानी की आवश्यकता होती है सर्दियों में 20 और गर्मियों में 15 दिनों के फासले पर सिंचाई करें
Shimla mirchi ?
(hn)
Shri maan g kripa aap apna swal visthar se puchein toh aapko poori jankari di ja ske....
Wheat black spot problem
(en)
Punjab
Rupinder ji, for its control please give application of imidacloprid @ 80 ml mixed in 150 litres of water per acre, thank you
ਮੌਸਮ ਵਿਭਾਗ ਅਨੁਸਾਰ ਕੀ ਹੈ ?
(pb)
Punjab
ਬਿੱਟੂ ਜੀ, ਮੌਸਮ ਵਿਭਾਗ ਦੇ ਅਨੁਸਾਰ ਐਤਵਾਰ ਤੱਕ ਮੀਹ ਰਹੇ ਗਾ , ਅਤੇ ਸੋਮਵਾਰ ਨੂੰ ਧੁੱਪ ਨਿਕਲੇ ਗੀ , ਧੰਨਵਾਦ
aa dasiyo g ki bimari aa
(pb)
Maharashtra
Gurjant singh ji, eh fungus di vajah nal ho reha hai, tusi is di roktham layi is vich carbendazim @ 4 gram prati liter pani de hisaab nal spray kar sakde ho, dhanwad
Dr ravinder Singh ji sir meri cow soohi noo haale 1month Hoya aa te osda Jo calf c Mar gya ... te o doodh ni dindi jaldi te thana vich doodh da Pasma v jaldi nahi kardi calf da karke.
(pb)
Punjab
ਤੁਸੀ ਉਸ ਨੂੰ Lactomood ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿਚ 3 ਵਾਰ ਦਿਓ, Liquid LDM 1 ਲੀਟਰ 100ml ਰੋਜਾਨਾ ਦਿਓ ਤੇ milkout 900gm ਪਾਊਡਰ 2 ਚਮਚ ਸਵੇਰੇ ਤੇ 2 ਚਮਚ ਸ਼ਾਮ ਨੂੰ ਦਿਓ ਅਤੇ, ਇਸ ਨਾਲ ਫਰਕ ਪੈ ਜਾਵੇਗਾ.