Punjab
Search
sir ji meri ga de than upar moke ho ge Han ki lgawa ?
(pb)
tuci uss nu Udderpox homeopathic dwai dia 10-10 drops din vich 3 varr deo, iss nal frak paa jawega.
सर मेरे खेत में चूहा लगा है ?
(hn)
Maharashtra
चूहों से बचाव के लिए आप नीचे लिखे तरीके प्रयोग कर सकते हैं, पिंजरो का प्रयोग करना - चूहो को पडने के अलग अलग पिजंरो का प्रयोग किया जाता है इन पिजंरो का प्रयोग करने से पहले पिजंरे को अच्छी तरह धोकर प्रयोग करे ताकि किसी भी प्रकार की गंध ना आये साफ पिंजरो को खेत में चूहो के आने जाने वाले रास्ते और नुक्सान करने वाली जगह पर रखे बडी संखिया में चूहो को पकडने के लिए पिंजरे में 10-15 ग्राम अनाज को तेल लगाकर दो से तीन दिनो तक मुंह खोलकर रखे चुहो को मगर लगाने के बाद पिंजरे के अंदर कागज के टूकडो पर 10-15 ग्राम दाने और नालीदार दाखले पर चुटकी भर दाने रखकर मुंह को बंद कर दे ऐसा करके तीन दिन तक चूहे और पकडे हुए चूहो को पानी में डूबो कर मारे पिंजरो का दौबारा प्रयोग करने के लिए कम से कम 20 दिनो का फासला रखें कीडेमार जहरो के प्रयोग से रोकथाम - चूहो की कीडेमार और जहर के प्रयोग से रोकथाम करने के लिए जहरीला चोगा प्रयोग करने में ध्यान और सही तरीका प्रयोग करने की जरूरत है चुहो को इस जहरीले चोगे को खाना प्रयोग किये दानो का मियारपन , स्वाद, और तेल की गंध पर निर्भर करता है जहरीला चोगा बनाना जिंक फॉसफाइड का प्रयोग - एक किलो बाजरा गेहूं ज्वार का दलिया या इनका मिश्रण लेकर इसमे 20 ग्राम तेल हो सके तो मुंगफली का तेल और 25 ग्राम जिंकफॉसफाइड डाल कर अच्छी तरह मिलाये इस प्रकार तैया किये जहरीले चोगे को कागज की पुडीया बनाकर खेत में गेज वाली जगह पर रखे बरोमोडाइओलोन का प्रयोग - 20 ग्राम बरोमोडाइओलोन 0 005 फीसदी पाऊडर, 20 ग्राम बूरा खंड, और 20 ग्राम तेल को एक किलो किसी भी अनाज के दलिये में मिलाये और पूरे खेत में 40 जगह पर रख दें रैकुमिन का प्रयोग- 50 ग्राम रैकुमिन 0 0375 फीसदी पाऊडर , 20 ग्राम मुंगफली या सूरजमुखी का तेल और 20 ग्राम बूरा खंड को किसी भी अनाज के दलीये में मिलाये यह भी चूहो को मारने में बहुत फायदेमंद है
सर हमारी गेहूं के खेत में मुंह बहुत जोर लगा है इसके लिए क्या करें ?
(hn)
श्री मान गेहूं में माहू की रोकथाम के लिए आप Imidacloprid@80 mlप्रती एकड़ सप्रे कर सकते हो
ਸਰ ਜੀ ਕਣਕ 3086, 2967 ਨੂੰ ਹਲਦੀ ਰੋਗ ਦੀ ਰੋਕਥਾਮ ਲਈ ਕਿਹੜੀ ਸਪਰੇਅ ਕਰੀਏ, 2851 ਕਣਕ ਤੇ ਇਹ ਰੋਗ ਜਿਆਦਾ ਹੈ ਉਪਾਅ ਦੱਸੋ ?
(pb)
ਸ੍ਰੀ ਮਾਨ ਜੀ ਕਣਕ ਵਿੱਚ ਹਲਦੀ ਰੋਗ ਦੀ ਰੋਕਥਾਮ ਦੇ ਲਈ Opera@300 mlਪ੍ਰਤੀ ਏਕੜ ਸਪਰੇਅ ਕਰ ਸਕਦੇ ਹੋ
Punjab
ਸ਼੍ਰੀਮਾਨ ਜੀ, ਤੁਸੀਂ ਇਸ ਦੀ ਰੋਕਥਾਮ ਲਈ propiconazole @ 200 ml ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ, ਧੰਨਵਾਦ
tomato ki pati upar mudke sukh jata hai iska kya reamedy hai ?
(en)
Maharashtra
Shrimaan ji, yeh fungus ke hamle ki vajah se ho raha hai, ap iski roktham ke liye isme carbendazim @ 4 gram ya mancozeb @ 4 gram prati liter pani ke hisaab se spray kar sakte hain, dhanywad
kannak te thaimtoxam25wg di kinne gram doze use karni chahidi hai ?
(pb)
Shri maan g kanak vich Actara@40gm per acre spray kr skde ho.....
मटर की खेती की मार्केटिंग के बारे में बताइये मैं इस फील्ड में नया हूँ ?
(en)
Punjab
सचिन जी आप इसकी मार्केटिंग लोकल मार्किट में कर सकते है| इसके इलावा आप इसके दानो को सुका कर पैकिंग करके भी बेच सकते है
hamare gehu ki fasal ka ped pila ho gya hai kyu sir ?
(hn)
Shri maan g gehu mein magnese@1kg and Chelated zinc@150 gm per acre spray kr skte ho.....
नमकीन पानी है कम धान की काैन सी वरायटी ठीक रहेगी ?
(hn)
Maharashtra
अजीत जी, नमकीन पानी में किसी भी धान की किस्म को उगने की सिफाइर्स नहीं की जाती है, आप अपने पानी की जांच करवाएं अगर आपका पानी 2 नंबर तक है तो आप इसकी बिजाई कर सकते हैं, नहीं तो आप नेहरी पानी का इस्तेमाल करें, धन्यवाद
Sir cow da tika pvs kitho milda hai original nasal da ?
(pb)
Punjab
Jaspreet ji kirpa krke ehh daso tuci kis nasal da tika lana chahunde ho tan jo tuhanu uss vare sahi jankari diti ja skee.
sir shatale noo gala jiha pai giaa hai koi sapray duso ji
(pb)
Punjab
Shrimaan ji, eh fungus di vaja nal ho janda hai tusi is di roktham layi si vich carbendazim @ 4 gram ya mancozeb @ 4 gram prati liter pani de hisaab nal spray kar sakde ho, dhanwad
podhe murjha rahe hai or sukh jate hai niche se sad gya hai ?
(hn)
Maharashtra
Sanjay ji, ap iski jad mein dheemak ke hamle ki jaanch karein, agar hamla mojood ho to ap isme chlorpyriphos @ 4 ml prati liter pani ke hisaab se spray karein, dhanywad
Agrimin ki totavit bolus pashu ke kis kaam aati hai ?
(hn)
Punjab
Gaurav ji Totavit bolus se pashuo mai mineral ki kami purri hoti hai aur pashu naye dudh jaldi ho jatta hai, iske ilawa kya aap Agrimin-i tablet ke varre mai pussh rehe hai ja fir Agrimin powder ke vare mai jankari lena chahte hai kripya iske vare mai vistar se btayen tan jo apko sahi jankari di ja skee.
Tyari 6th 60 is the first 6 - v gyyyyyyggy00yggt t tvgt ttgtt gtgt7t0tgtgvttg g t tथथछ00000000000
Haryana
गौरव राणा जी टोटविट बॉल्स शरीर में खनिज की कमी को पूरा करेगा जो संपूर्ण शरीर के विकास में मदद करेगा, उचित गर्मी चक्र को बनाए रखने में मदद करता है, गर्भावस्था को बनाए रखने में मदद करता है, दूध की मात्रा बढ़ाता है जैसे कई और लाभ पशु प्राप्त कर सकते हैं एग्रीमिन-आई भी टोटविट की तरह मदद करता है
ਕਣਕ ਦੇ ਤੇਲੇ ਲਈ ਕੀਟਨਾਸ਼ਕ ਕਿਹੜਾ ਵਰਤਿਆ ਜਾ ਸਕਦਾ ਹੈ ਜੀ ?
(pb)
Punjab
ਪ੍ਰਿਤਪਾਲ ਜੀ, ਤੁਸੀਂ ਤੇਲੇ ਲਈ ਇਸ ਵਿਚ imidacloprid @ 80 ml ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ, ਧੰਨਵਾਦ
thank you
ਕੱਚੀ ਹਲਦੀ ਦੀ ਖੇਤੀ ਬਾਰੇ ਕੋਈ ਜਾਣਕਾਰੀ ਹੈ ਜੀ ਕਿਸੇ ਕੋਲ ਅਤੇ ਕੀ ਰੇਟ ਹੈ ਕੱਚੀ ਹਲਦੀ ਦਾ ?
(pb)
Punjab
ਜਤਿੰਦਰ ਜੀ, ਬਾਰਿਸ਼ ਹੋਣ ਕਰ ਕੇ ਹਲਦੀ ਦੀ ਕਟਾਈ ਹਾਲੇ ਨਹੀਂ ਹੋ ਰਹੀ ਹੈ, ਜਿਸ ਦੀ ਵਜ੍ਹਾ ਨਾਲ ਇਸ ਦਾ ਰੇਟ ਵੀ ਹਾਲੇ ਨਹੀਂ ਨਿਯੁਕਤ ਕੀਤਾ ਗਿਆ ਹੈ, ਪਿਛਲੇ ਸਾਲ ਹਲਦੀ ਦਾ ਰਾਤੇ 1200-1400 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਰਿਹਾ ਹੈ ਹਲਦੀ ਦੀ ਬਿਜਾਈ ਲਈ ਢੁਕਵਾ ਸਮਾਂ- ਗੰਢੀਆਂ ਦੀ ਬਿਜਾਈ ਅਖੀਰ ਅਪ੍ਰੈਲ ਤੱਕ ਕਰੋ ਪਨੀਰੀ ਰਾਹੀਂ ਬਿਜਾਈ ਅੱਧ ਜੂਨ ਤਕ ਕੀਤੀ ਜਾ ਸਕਦੀ ਹੈ ਇਸਦੀ ਬਿਜਾਈ ਲਈ 6-8 ਕਿਲੋ ਬੀਜ ਪ੍ਰਤੀ ਏਕੜ ਹਿਸਾਬ ਨਾਲ ਵਰਤਿਆ ਜਾਂਦਾ ਹੈ ਗੰਢੀਆਂ ਦੀ ਉਗਣ ਸ਼ਕਤੀ ਵਧਾਉਣ ਅਤੇ ਜਲਦੀ ਕਰਨ ਵਾਸਤੇ ਗੰਢੀਆਂ ਨੂੰ 12-24 ਘੰਟੇ ਪਾਣੀ ਵਿਚ ਡੋਬ ਕ ਰੱਖੋ ਸਿਆੜਾ ਵਿਚਕਾਰ ਫਾਸਲਾ 30cm ਅਤੇ ਬੂਟੇ ਤੋਂ ਬੂਟੇ ਦਾ ਫਾਸਲਾ 20cm ਰੱਖੋ ਬੈੱਡਾਂ ਉਤੇ ਬਿਜਾਈ ਲਈ 67.5cm ਦੇ ਬੈਡ (37.5 cm ਬੈਡ ਅਤੇ 30cm ਖਾਲੀ ) ਉਪਰ 2 ਕਤਾਰਾਂ ਬੀਜੋ ਅਤੇ ਬੂਟੇ ਤੋਂ ਬੂਟੇ ਦਾ ਫਾਸਲਾ 18cm ਰੱਖੋ ਬਿਜਾਈ ਤੋਂ ਬਾਅਦ ਖੇਤ ਵਿਚ 36q/acre ਹਿਸਾਬ ਨਾਲ ਪਰਾਲੀ ਪਾ ਦਿਓ ਹਲਦੀ ਦੀਆਂ ਉੱਨਤ ਕਿਸਮਾਂ ਜਿਵੇ ਪੰਜਾਬ ਹਕਦੀ 1 ਇਸਦਾ ਪੱਕਣ ਦਾ ਸਮਾਂ 215 ਦਿਨ ਹੈ ਅਤੇ ਇਸਦਾ ਝਾੜ 108q/acre ਹੈ 2. ਪੰਜਾਬ ਹਲਦੀ -2 ਇਸਦੇ ਪੱਕਣ ਦਾ ਸਮਾਂ 240 ਦਿਨ ਹੈ ਅਤੇ ਇਸਦਾ ਝਾੜ 122q/acre ਹੈ ਹਲਦੀ ਨੂੰ ਉਗਣ ਤੱਕ ਲਗਾਤਾਰ ਹਲਕਾ ਪਾਣੀ ਦਓ ਉਸਤੋਂ ਬਾਅਦ ਲੋੜ ਮੁਤਾਬਿਕ ਪਾਣੀ ਦਓ ਧੰਨਵਾਦ
Uttar Pradesh
ਧੰਨਵਾਦ ਜੀ ਬਹੁਤ
sir bacchi heat ch nahi aa rahi ?
(pb)
Punjab
ਤੁਸੀ ਇਸ ਨੂੰ ਪੇਟ ਦੇ ਕੀੜਿਆਂ ਲਈ Bandykind plus ਗੋਲੀ ਦਿਓ ਅਤੇ ਹਰ 3 ਮਹੀਨਿਆਂ ਬਾਅਦ ਪੇਟ ਦੇ ਕੀੜਿਆਂ ਲਈ ਗੋਲੀ ਜਰੂਰ ਦਿਓ ਅਤੇ Ovumin advance tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤਕ ਦਿਓ, ਇਸ ਨਾਲ ਹੀਟ ਵਿਚ ਆ ਜਾਵੇਗੀ.
Punjab
ap ne jo pic post ki hai wo upload nhi hui please resend it
Rajasthan
N.R.B.Naam Ke harbal Dawai Aati Hai 1 lit Apne Pashu ko 100 ml daily
Haryana
अमन सेखों जी, यदि आप खनिज मिश्रण का उपयोग नहीं कर रहे हैं, तो खिलाने में खनिज मिश्रण उपयोग करें
devmedia
(pb)
Punjab
ਸੁਰਿੰਦਰ ਜੀ, ਤੁਸੀਂ ਇਸ ਵਿਚ NPK 130045 @ 1 ਕਿਲੋ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ, ਲਸਣ ਮੋਟਾ ਹੋ ਜਾਏ ਗਾ , ਧੰਨਵਾਦ
ਗੰਨੇ ਦੀ ਬਜਾਇ ਸਮੇਂ ਕੀ ਕੀ ਪੋਨਾ ਚਾਹੀਦਾ ਜੀ ਅਤੇ ਜਿਸ ਨਾਲ ਵਦੀਆ ਜਮਾ ਕੀਤਾ ਜਾ ਸਕੇ ?
(pb)
Punjab
ਜਤਿੰਦਰ ਜੀ, ਫ਼ਸਲ ਬੀਜਣ ਤੋਂ ਪਹਿਲਾਂ ਮਿੱਟੀ ਵਿੱਚਲੇ ਤੱਤਾਂ ਦੀ ਜਾਂਚ ਕਰਵਾਉਣੀ ਜ਼ਰੂਰੀ ਹੈ, ਤਾਂ ਕਿ ਖਾਦਾਂ ਦੀ ਸਹੀ ਲੋੜ ਨੂੰ ਸਮਝਿਆਂ ਜਾ ਸਕੇ ਬਿਜਾਈ ਤੋਂ ਪਹਿਲਾਂ 8 ਟਨ ਪ੍ਰਤੀ ਏਕੜ ਰੂੜੀ ਦੀ ਖਾਦ ਮਿਲਾਓ ਜਾਂ ਵਰਮੀਕੰਪੋਸਟ+ਰੈਲੀਗੋਲਡ 8-10 ਕਿਲੋ ਪ੍ਰਤੀ ਏਕੜ ਜਾਂ ਜੀਵਾਣੂ ਖਾਦ(PSB) 5-10 ਕਿਲੋ ਪ੍ਰਤੀ ਏਕੜ ਦੀ ਵਰਤੋਂ ਕਰੋ ਬਿਜਾਈ ਦੇ ਸਮੇਂ 66 ਕਿਲੋ ਯੂਰੀਆ ਦੀ ਵਰਤੋਂ ਪ੍ਰਤੀ ਏਕੜ ਦੇ ਹਿਸਾਬ ਨਾਲ ਕਰੋ ਯੂਰੀਆ ਦਾ ਦੂਜਾ ਹਿੱਸਾ 66 ਕਿਲੋ ਪ੍ਰਤੀ ਏਕੜ ਦੂਜੇ ਪਾਣੀ ਤੋਂ ਬਾਅਦ ਪਾਓ ਅਤੇ ਯੂਰੀਆ ਦਾ ਤੀਸਰਾ ਹਿੱਸਾ 66 ਕਿਲੋ ਪ੍ਰਤੀ ਏਕੜ ਚੌਥੇ ਪਾਣੀ ਤੋਂ ਬਾਅਦ ਪਾਓ ਧੰਨਵਾਦ
2,4D di varto santre ja MAUSAMBI te kina halta vich krni chaide hai ?
(pb)
Punjab
Manpreet ji, 2,4-D ik nadeen nashak hai, isdi varton chodey patte vale nadeen di roktham layi kiti jandi hai, dhanwad
ਫਲ ਦੇ ਕੇਰੇ ਲਈ, ਬਾਗਬਾਨੀ ਗਰੇਡ ਦੀ2/4D ਹੀ ਵਰਤੋਂ,5gram 500 liter water
पौधे का ग्रोथ क्यों नहीं बन रहा है ?
(hn)
श्री मान ग्रोथ के लिए आप NPK 19:19:19@1kg प्रति एकड़ सप्रे करें
Chattisgarh
जरमिनेशन के लिए उपाय
गावरान कोंबडी विषयी माहिती
(hn)
Punjab
Utm Bhosle ji kirpya aap apna swal visthar me pushe ta jo aap sahi jankari di ja sake, Thankyou.
ਮੱਝਾਂ ਦੀ ਭੁਖ ਵਧਾੳਣ ਦਾ ਦੇਸੀ ਅਤੇ ਮੈਡੀਕਲ ਤਰੀਕਾ ਦਸੋ ਜੀ ?
(pb)
Punjab
ਤੁਸੀ ਓਹਨਾ ਨੂੰ ਵਧਿਆ ਹਾਜ਼ਮੇ ਲਈ ਕੋੜਤੂਮੇ ਜਾ ਫਿਰ ਕੋੜਤੁਮਿਆ ਦਾ ਚੂਰਨ ਦੇ ਸਕਦੇ ਹੋ, ਤੁਸੀ 2-2 ਦਿਨਾਂ ਤੇ ਫਰਕ ਨਾਲ ਪਸ਼ੂ ਨੂੰ 2 ਕੋੜਤੂੰਮੇ ਖਵਾ ਸਕਦੇ ਹੋ ਇਸ ਨਾਲ ਹਾਜਮਾ ਸਹੀ ਰਹੇਗਾ ਅਤੇ ਪੇਟ ਦੇ ਕੀੜੇ ਵੀ ਖਤਮ ਹੁੰਦੇ ਰਹਿਣਗੇ ਅਤੇ ਤੁਸੀ ਉਸ ਨੂੰ Vitakind liv liquid 50-50ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰ ਸਕਦੇ ਹੋ, ਇਸ ਨਾਲ ਪਸ਼ੂ ਦਾ ਹਾਜਮਾ ਸਹੀ ਰਹਿੰਦਾ ਹੈ ਅਤੇ ਭੁੱਖ ਵਧਿਆ ਲਗਦੀ ਹੈ
Uttar Pradesh
ਜੋਂ ਦਾ ਪਾਣੀ ਪਿਲਾਓ ਯਾ ਦਲੀਆ ਖਵਾਓ
ਚੀਕੂ ਦੀ ਖੇਤੀ ਬਾਰੇ ਜਾਣਕਾਰੀ ਦਿਉ ਜੀ ਇਸ ਦੇ ਬੂਟੇ ਦਾ ਕੀ ਰੇਟ ਹੈ 1 ਕਿੱਲੇ ਵਿੱਚ ਕਿੰਨੇ ਬੂਟੇ ਲੱਗਦੇ ਹਨ ?
(pb)
Chandigarh
ਇਸ ਨੂੰ ਕਈ ਕਿਸਮ ਦੀ ਮਿੱਟੀ ਵਿੱਚ ਉਗਾਇਆ ਜਾਂਦਾ ਹੈ ਪਰ ਚੰਗੇ ਨਿਕਾਸ ਵਾਲੀ ਸੰਘਣੀ ਜਲੋੜ, ਰੇਤਲੀ-ਦੋਮਟ ਅਤੇ ਕਾਲੀ ਮਿੱਟੀ ਚੀਕੂ ਦੀ ਖੇਤੀ ਦੇ ਲਈ ਸਭ ਤੋਂ ਵਧੀਆ ਹੈ ਚੀਕੂ ਦੀ ਖੇਤੀ ਲਈ ਮਿੱਟੀ ਦਾ pH 6.0-8.0 ਹੋਣਾ ਚਾਹੀਦਾ ਹੈ ਇਸ ਨੂੰ ਖੋਖਲੀ-ਚੀਕਣੀ ਅਤੇ ਕੈਲਸ਼ੀਅਮ ਦੀ ਉੱਚੀ ਮਾਤਰਾ ਵਾਲੀ ਮਿੱਟੀ ਵਿੱਚ ਨਾ ਬੀਜੋ ਹੇਠ ਦਿਤੀਆਂ ਕਿਸਮਾਂ ਤੁਸੀਂ ਬੀਜ ਸਕਦੇ ਹੋਂ: Kaalipatti: ਇਹ ਕਿਸਮ 2011 ਵਿੱਚ ਜਾਰੀ ਕੀਤੀ ਗਈ ਇਹ ਵੱਧ ਪੈਦਾਵਾਰ ਵਾਲੀ ਅਤੇ ਚੰਗੀ ਕੁਆਲਿਟੀ ਵਾਲੀ ਕਿਸਮ ਹੈ ਇਸ ਦੇ ਫਲ ਅੰਡਾਕਾਰ ਅਤੇ ਘੱਟ ਬੀਜਾਂ(1-4 ਪ੍ਰਤੀ ਫਲ) ਵਾਲੇ ਹੁੰਦੇ ਹਨ ਇਸ ਦੀ ਔਸਤਨ ਪੈਦਾਵਾਰ 166 ਕਿਲੋ ਪ੍ਰਤੀ ਰੁੱਖ ਹੁੰਦੀ ਹੈ Cricket ball: ਇਹ ਕਿਸਮ 2011 ਵਿੱਚ ਜਾਰੀ ਕੀਤੀ ਗਈ ਇਹ ਕਿਸਮ Calcutta large ਨਾਮ ਨਾਲ ਪ੍ਰਸਿੱਧ ਹੈ ਇਸ ਦੇ ਫਲ਼ ਵੱਡੇ ਗੋਲ ਆਕਾਰ ਦੇ ਅਤੇ ਗੁੱਦਾ ਦਾਣੇਦਾਰ ਹੁੰਦਾ ਹੈ ਇਹ ਫਲ਼ ਜ਼ਿਆਦਾ ਮਿੱਠੇ ਨਹੀਂ ਹੁੰਦੇ ਇਸ ਦੀ ਔਸਤਨ ਪੈਦਾਵਾਰ 157 ਪ੍ਰਤੀ ਰੁੱਖ ਹੁੰਦੀ ਹੈ ਚੀਕੂ ਦੀ ਖੇਤੀ ਲਈ ਚੰਗੀ ਤਰ੍ਹਾਂ ਤਿਆਰ ਜ਼ਮੀਨ ਦੀ ਲੋੜ ਹੁੰਦੀ ਹੈ ਜ਼ਮੀਨ ਪੋਲੀ ਕਰਨ ਲਈ 2-3 ਵਾਰ ਵਾਹੀ ਕਰਕੇ ਜ਼ਮੀਨ ਨੂੰ ਸਮਤਲ ਕਰੋ ਇਸਦੀ ਬਿਜਾਈ ਮੁੱਖ ਤੌਰ ਤੇ ਫਰਵਰੀ ਤੋਂ ਮਾਰਚ ਅਤੇ ਅਗਸਤ ਤੋਂ ਅਕਤੂਬਰ ਮਹੀਨੇ ਵਿੱਚ ਕੀਤੀ ਜਾਂਦੀ ਹੈ ਬਿਜਾਈ ਦੇ ਲਈ 9 ਮੀਟਰ ਫਾਸਲਾ ਰੱਖੋ ਦਸੰਬਰ ਤੋਂ ਜਨਵਰੀ ਮਹੀਨੇ ਵਿੱਚ, ਚੰਗੀ ਤਰ੍ਹਾਂ ਨਾਲ ਗਲੀ ਹੋਈ ਰੂੜੀ ਦੀ ਖਾਦ, ਫਾਸਫੋਰਸ ਅਤੇ ਪੋਟਾਸ਼ੀਅਮ ਪਾਓ ਨਾਈਟ੍ਰੋਜਨ ਨੂੰ ਦੋ ਭਾਗਾਂ ਵਿੱਚ ਵੰਡ ਕੇ, ਅੱਧੀ ਨਾਈਟ੍ਰੋਜਨ ਮਾਰਚ ਮਹੀਨੇ ਵਿੱਚ ਅਤੇ ਬਾਕੀ ਬਚੀ ਨਾਈਟ੍ਰੋਜਨ ਜੁਲਾਈ ਤੋਂ ਅਗਸਤ ਮਹੀਨੇ ਵਿੱਚ ਪਾਓ ਅਸਰਦਾਰ ਰੋਕਥਾਮ ਲਈ, ਨਦੀਨਾਂ ਦੇ ਪੁੰਗਰਾਅ ਤੋਂ ਪਹਿਲਾਂ ਸ਼ੁਰੂਆਤੀ 10-12 ਮਹੀਨੇ ਵਿੱਚ ਸਟੌਂਪ 800 ਮਿ.ਲੀ. ਜਾਂ ਡਿਊਰਾੱਨ 800 ਗ੍ਰਾਮ ਪ੍ਰਤੀ ਏਕੜ ਪਾਓ ਸਰਦੀਆਂ ਵਿੱਚ 30 ਦਿਨਾਂ ਦੇ ਅੰਤਰਾਲ ਤੇ ਅਤੇ ਗਰਮੀਆਂ ਵਿੱਚ 12 ਦਿਨਾਂ ਦੇ ਅੰਤਰਾਲ ਤੇ ਸਿੰਚਾਈ ਕਰੋ ਤੁਪਕਾ ਸਿੰਚਾਈ ਤਕਨੀਕ ਦੀ ਵਰਤੋਂ ਕਰੋ, ਇਸ ਨਾਲ 40% ਪਾਣੀ ਬੱਚਦਾ ਹੈ ਸ਼ੁਰੂਆਤੀ ਅਵਸਥਾ ਵਿੱਚ ਪਹਿਲੇ ਦੋ ਸਾਲਾਂ ਦੌਰਾਨ ਪੌਦੇ ਤੋਂ 50 ਸੈ.ਮੀ. ਦੇ ਫਾਸਲੇ ਤੇ 2 ਡ੍ਰਿੱਪਰ ਲਾਓ ਅਤੇ ਉਸ ਤੋਂ ਬਾਅਦ 5 ਸਾਲਾਂ ਤਕ ਪੌਦੇ ਤੋਂ 1 ਮੀਟਰ ਫਾਸਲੇ ਤੇ 4 ਡ੍ਰਿੱਪਰ ਲਾਓ ਇਸ ਦੀ ਤੁੜਾਈ ਜੁਲਾਈ- ਸਤੰਬਰ ਮਹੀਨੇ ਵਿੱਚ ਕੀਤੀ ਜਾਂਦੀ ਹੈ ਪਰ ਇੱਕ ਗੱਲ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਕੱਚੇ ਫਲਾਂ ਦੀ ਤੁੜਾਈ ਨਾ ਕਰੋ ਤੁੜਾਈ ਮੁੱਖ ਤੌਰ ਤੇ ਫਲਾਂ ਦੇ ਹਲਕੇ ਸੰਤਰੀ ਰੰਗ ਜਾਂ ਆਲੂ ਵਰਗੇ ਰੰਗ ਦੇ ਹੋਣ ਤੇ ਅਤੇ ਫਲਾਂ ਵਿੱਚ ਘੱਟ ਚਿਪਚਿਪਾ ਦੁੱਧ ਵਰਗੇ ਰੰਗ ਵਾਲਾ ਪਦਾਰਥ ਹੋਣ ਤੇ ਕੀਤੀ ਜਾਂਦੀ ਹੈ ਅਤੇ ਇਹਨਾਂ ਨੂੰ ਦਰੱਖਤ ਤੋਂ ਤੋੜਨਾ ਸੌਖਾ ਹੁੰਦਾ ਹੈ ਮੁੱਖ ਤੌਰ ਤੇ 5-10 ਸਾਲ ਦੇ ਰੁੱਖ 250-1000 ਫਲ ਦਿੰਦੇ ਹਨ 60-70 ਬੂਟੇ ਪ੍ਰਤੀ ਏਕੜ ਦੇ ਹਿਸਾਬ ਨਾਲ ਲਾਓ ਇਸਦਾ ਰੇਟ 50-60ਰੁਪਏ ਪ੍ਰਤੀ ਬੂਟਾ ਹੁੰਦਾ ਹੈ
Pashuon ke liye kya kare kaise loan lena hai kaha se milega loan pls btaye ?
(hn)
bhai sahib nazdik ke pashu palan adhikari or krishi vigyan kendar se sampark karein or training lein phir shuroo krain or loan lein
Uttarakhand
lone kaha se le sir g
Sir bachi a 2 sal di first time boli a 5 din ho gye white taran de rahi a ki karan ho sakda g ?
(pb)
Punjab
Shergill ji tuci iss nu tuci isdi bachedani vich lixin-iu dwai bhrwao ate iss nu Keeper plus powder 30gm rojana ate pg care rojana 1 goli deo ate 21 din tak dinde rho, fir agli varr heat vich aaun te tika bhrwa skde ho.
ਸਰ ਮੈਰੀ ਬੀਗਲ ਫੀਮੇਲ ਮਿਟਿਗ ਕਰਵਾਈ ਸੀ , 46.47.ਦਿਨ ਹੋਏ ਹਨ ਕੱਲ ਦੀ ਬਲੈਕ ਬਲੈਕ ਬਲੱਡ ਬਹੁਤ ਸੁਟ ਰਹੀ ਹੈ ਕੋਈ ਹੱਲ ਦੱਸੋ ਜੀ ਕੀ ਹੋ ਗਿਆ
(pb)
ਜਾਗਰ ਜੀ ਉਹ ਬੱਚਾ ਸੁੱਟ ਰਹੀ ਹੈ ਉਸ ਨੂੰ ਹੁਣ ਕੁੱਝ ਦੇਣ ਦੀ ਜਰੂਰਤ ਨਹੀਂ ਹੈ. ਤੁਸੀ ਇਸ ਨੂੰ ਬੱਚਾ ਸੁੱਟਣ ਤੋਂ ਬਾਅਦ Nutrich tablet ਰੋਜਾਨਾ 1 ਗੋਲੀ ਦੇਣੀ ਸ਼ੁਰੂ ਕਰੋ ਦਿਓ
devmedia
(en)
Maharashtra
श्रीमान जी, कद्दू की खेती के लिए अच्छी तरह से तैयार ज़मीन की आवश्यकता होती है मिट्टी को भुरभुरा करने के लिए 2-3 जोताई करें उसके बाद हैरो से जोताई करें 2 मीटर के फासले पर 15 सैं.मी. गहरी खालियां बनायें बिजाई के लिए मध्य जनवरी से मार्च और अक्तूबर से नवंबर का महीना (संरक्षण में) उपयुक्त होता है प्रत्येक जगह में दो बीज बोयें और 45 सैं.मी. फासले का प्रयोग करें बीज को 2.5-3.5 सें.मी. की गहराई पर बोना चाहिए गड्ढा खोदकर विधि का प्रयोग किया जाता है कद्दू के लिए 2 किलो बीज प्रति एकड़ में प्रयोग करें बिजाई से पहले, बीज को 12-24 घंटे के लिए पानी में भिगोयें इससे इनकी अंकुरण प्रतिशतता में वृद्धि होती है मिट्टी से पैदा होने वाली फंगस से बचाने के लिए बिजाई से पहले, कार्बेनडाज़िम 2 ग्राम या थीरम 2.5 ग्राम से प्रति किलो बीज का उपचार करें रासायनिक उपचार के बाद ट्राइकोडरमा विराइड 4 ग्राम या स्यिूडोमोनास फ्लूरोसेंस 10 ग्राम से प्रति किलो बीज का उपचार करें बैड की तैयारी से पहले अच्छी तरह से गली हुई रूड़ी की खाद 15 टन प्रति एकड़ में डालें नाइट्रोजन 40 किलो (यूरिया 90 किलो), फासफोरस 20 किलो (एस एस पी 125 किलो), और पोटाश 15 किलो (म्यूरेट ऑफ पोटाश 25 किलो) प्रति एकड़ में डालें नाइट्रोजन की आधी मात्रा और फासफोरस और पोटाश की पूरी मात्रा खेत की तैयारी के समय डालें बाकी बची नाइट्रोजन को बिजाई के एक महीने बाद टॉप ड्रेसिंग के तौर पर डालें धन्यवाद
Meri barbati do patti ki hai. lekin patti pili ho rahi hai ?
(hn)
Shri maan g kripa aap iski photo bhejen toh aapko poori jankari di ja ske.....
devmedia
(pb)
Punjab
ਸੁਖਮੰਦਰ ਸਿੰਘ ਢਿੱਲੋਂ ਜੀ, ਇਹ ਫੰਗਸ ਦਾ ਹਮਲਾ ਹੋਇਆ ਹੈ, ਤੁਸੀਂ ਇਸ ਦੀ ਰੋਕਥਾਮ ਲਈ ਇਸ ਵਿਚ propiconazol @200 ml ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ, ਧੰਨਵਾਦ
गेहूं का फसल अच्छा नही हैं ?
(hn)
Maharashtra
पवन जी, कृपया आप गेहूं की नजदीक की फोटो भेजें ताकि आपको देख कर इसके बारे में जानकारी दी जा सके, धन्यवाद
sir mere orange ke bagiche Ko 6/7 saal ke ho gye hai inke Bich ki duri 10 se 12 feet hai or unme ab ful aa rahe hai Lekin bad me gir jate hai Lekin barish ke mosam mein abhi tak bilkul nahi aaya sir please muje acha sa upaye btaye ?
(hn)
Maharashtra
Surendra ji, kripya ap isme NPK 130045 @ 10 gram prati litre pani ke hisaab se spray karein, isse phool ghirne band ho jaye ge, dhanywad
Gehu mein peeli dhaak marne par pani dena chahiye ya nahi ?
(hn)
Shri maan g kripa aap iski photo bhejen toh aapko poori jankari di ja ske.
इसमें क्या समस्या है ?
(hn)
Maharashtra
मुकेश जी, आप इसमें मच्छर के हमले की जांच करें, अगर हमला मौजूद हो तो आप इसमें imidacloprid @ 1 .5 ml प्रति लीटर पानी के हिसाब से स्प्रे कर सकते हैं, धन्यवाद
इसमें क्या प्रॉब्लम हो रहा है ?
(hn)
Maharashtra
मुकेश जी, आपके दवारा भेजी गयी फोटो पूरी अपलोड नहीं हुई है, कृपया आप इसे दुबारा भेजें ताकि आपको देख कर इसके बारे में जानकरी दी जा सके, धन्यवाद
इसमें कोई कमी तो नहीं है ?
(hn)
Maharashtra
मुकेश जी, कृपया आप इसमें मच्छर के हमले की जांच करें, अगर हमला मौजूद हो तो आप इसमें imidacloprid @ 1 .5 ml प्रति लीटर पानी के हिसाब से स्प्रे कर सकते हैं, धन्यवाद
इसमें कोई कमी तो नहीं है ?
(hn)
Maharashtra
मुकेश जी, फोटो को देख कर यह अनुमान लगाया जा सकता है के यह तंदरुस्त है, कृपया आप इसका समय समय पर कीट और बीमारी के हमले का सर्वेक्षण करते रहे, धन्यवाद
nrcys-05-04 पीला सरसों की बुआई कब करना चाहिए ?
(hn)
Maharashtra
राजेश जी, बुंदेलखंड और आगरा क्षेत्रों के लिए, बिजाई के लिए सितंबर का आखिरी सप्ताह उचित समय होता है जबकि बाकी के क्षेत्रों के लिए 15 अक्तूबर तक बिजाई पूरी कर लें असिंचित क्षेत्रों के लिए बिजाई का उपयुक्त समय सितंबर के दूसरे पखवाड़ा होता है धन्यवाद
is this variety good for Roorkee....will it give good production....
(en)
Maharashtra
Sir, it is a Early maturing variety (Kharif :80-85 days) , Cob placement at 5-6th node, Attractive orange colored flint grains, Cobs with 14-16 rows & 35-40 grains / row, thank you
HF ਗਾਂ ਪਹਿਲੇ ਸੂਏ ਸੂਣਾ 7 ਮਹੀਨੇ ਦੀ ਗੱਬਣ ਆ ਉਸ ਨੂੰ ਕੀ ਖੁਰਾਕ ਦਿੱਤੀ ਜਾਵੇ ?
(pb)
BhaaG isnu rajwa hara chaara te 2kg feed rojana dyo te hunh malap rehat karo
1quintal feed da formula Anaaj 40kg khal 30kg chokar or rice polish 30kg min mix 2kg namak 1kg rla lao kirhe nikalne dian bahut dwaaeen ne Albomar albendazole vermax piprazine vimeral bagaira bagaira
Punjab
feed ਕਿਹੜੀ ਦੈਣੀ ਅਾ ਜੀ...ਤੇ ਕੀੜੇਅਾਂ ਵਾਲੀ ਦਵਾੲੀ ਦਾ ਨਾਮ ਦਸੋ ਜੀ...??
ਸ੍ਰੀ ਮਾਨ ਜੀ ਮੇਰੀਆ 2 ਮੱਝਾਂ ਤਿੰਨ ਤੋਂ ਸਾਢੇ ਤਿੰਨ ਮਹੀਨੇ ਦੀਆਂ ਗੱਭਣ ਹਨ ਕੀ ਉਨ੍ਹਾਂ ਨੂੰ ਸੋਇਆਬੀਨ ਦੀ ਚੂਰੀ ਜਾਂ ਸੋਇਆਬੀਨ ਦੀ ਖਲ ਦੇ ਸਕਦੇ ਹਾਂ ਘਰ ਤਿਆਰ ਕੀਤੀ ਫੀਡ ਤਾਂ ਪਹਿਲਾਂ ਹੀ ਦੇ ਰਹੇ ਹਾਂ ਇੰਨਾ ਵਿੱਚੋਂ ਇੱਕ ਔਸਰ ਝੋਟੀ ਦਾ ਵਜ਼ਨ ਘੱਟ ਹੈ ?
(pb)
BhaaG isnu rajwa hara chaara te har 3kg dudh lai 1kg feed pao or 2 kg feed rozana pao har 3 mahine baad malap rehat karo ikali soyabean cake na pao tuci 1 quintal feed ch 5-7kg rla lao
Pioneer di 45S35 ਸਰੋਂ ਦੀ ਕਿਸਮ ਬਿਜਾਈ ਤੋਂ ਕਿੰਨੇ ਦਿਨਾਂ ਪਿੱਛੋਂ ਕਟਾਈ ਲਈ ਤਿਆਰ ਹੋ ਜਾਂਦੀ ਹੈ ਅਤੇ ਝਾੜ ਕਿੰਨਾ ਦਿੰਦੀ ਹੈ ਅਤੇ ਬਿਜਾਈ ਦਾ ਸਮਾਂ ਦੱਸੋ ?
(pb)
Punjab
ਸਰੋਂ ਦੀ ਬਿਜਾਈ ਦਾ ਸਹੀ ਸਮਾਂ ਸਤੰਬਰ ਤੋਂ ਅਕਤੂਬਰ ਹੈ ਤੋਰੀਆ ਫਸਲ ਲਈ ਬਿਜਾਈ ਸਤੰਬਰ ਦੇ ਪਹਿਲੇ ਪੰਦਰਵਾੜੇ ਤੋਂ ਅੱਧ ਅਕਤੂਬਰ ਤੱਕ ਕਰ ਲੈਣੀ ਚਾਹੀਦੀ ਹੈ ਅਫਰੀਕਨ ਸਰੋਂ ਅਤੇ ਤਾਰਾਮੀਰਾ ਦੀ ਫਸਲ ਅਕਤੂਬਰ ਦੇ ਅਖੀਰ ਤੱਕ ਬੀਜੀ ਜਾ ਸਕਦੀ ਹੈ ਰਾਇਆ ਫਸਲ ਦੀ ਬਿਜਾਈ ਅੱਧ ਅਕਤੂਬਰ ਤੋਂ ਨਵੰਬਰ ਦੇ ਅਖੀਰ ਤੱਕ ਕੀਤੀ ਜਾਂਦੀ ਹੈ ਜਦੋਂ ਤਾਰਾਮੀਰਾ ਨੂੰ ਮੁੱਖ ਫਸਲ ਦੇ ਵਿੱਚ ਉਗਾਇਆ ਜਾਂਦਾ ਹੈ ਤਾਂ ਇਸ ਦੀ ਬਿਜਾਈ ਮੁੱਖ ਫਸਲ ਤੇ ਨਿਰਭਰ ਕਰਦੀ ਹੈ
sir aci mirch and shimla mirch biji hoiaaa ohna nu guuudan di lod hundia and kinni vaar guddiwee and guddan too bad kerhi khad paieee aci hje tak koi vi khad ni paiiii booote 15 din de hoge ?
(pb)
Punjab
ਸ਼੍ਰੀਮਾਨ ਜੀ, ਮਿਰਚ ਵਿਚ ਨਾਈਟ੍ਰੋਜਨ 25 ਕਿਲੋ (55 ਕਿਲੋ ਯੂਰੀਆ), ਫਾਸਫੋਰਸ 12 ਕਿਲੋ (ਸਿੰਗਲ ਸੁਪਰ ਫਾਸਫੇਟ 75 ਕਿਲੋ) ਅਤੇ ਪੋਟਾਸ਼ 12 ਕਿਲੋ (ਮਿਊਰੇਟ ਆਫ ਪੋਟਾਸ਼ 20 ਕਿਲੋ) ਪ੍ਰਤੀ ਏਕੜ ਪਾਓ ਨਾਈਟ੍ਰੋਜਨ ਦੀ ਅੱਧੀ ਮਾਤਰਾ ਅਤੇ ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਪਨੀਰੀ ਖੇਤ ਵਿੱਚ ਲਗਾਉਣ ਸਮੇਂ ਪਾਓ ਬਾਕੀ ਬਚੀ ਨਾਈਟ੍ਰੋਜਨ ਪਹਿਲੀ ਤੁੜਾਈ ਤੋਂ ਬਾਅਦ ਪਾਓ ਸ਼ਿਮਲਾ ਮਿਰਚ ਵਿਚ ਖੇਤ ਦੀ ਤਿਆਰੀ ਸਮੇਂ, 20-25 ਟਨ ਰੂੜੀ ਦੀ ਖਾਦ ਮਿੱਟੀ ਵਿੱਚ ਮਿਲਾਓ ਰੂੜੀ ਦੀ ਖਾਦ ਦੇ ਨਾਲ-ਨਾਲ ਨਾਈਟ੍ਰੋਜਨ 50 ਕਿਲੋ(ਯੂਰੀਆ 110 ਕਿਲੋ), ਫਾਸਫੋਰਸ 25 ਕਿਲੋ(ਸਿੰਗਲ ਸੁਪਰ ਫਾਸਫੇਟ 175 ਕਿਲੋ) ਅਤੇ ਪੋਟਾਸ਼ੀਅਮ 12 ਕਿਲੋ(ਮਿਊਰੇਟ ਆਫ ਪੋਟਾਸ਼ 20 ਕਿਲੋ) ਪ੍ਰਤੀ ਏਕੜ ਪਾਓ ਧੰਨਵਾਦ
Sir ji isme konsa rog ho gya hai please hame btaye dva ?
(hn)
Maharashtra
Dinesh bagdiya ji, yeh fungus ka hamla hua hai, ap iski roktham ke liye isme carbendazim @ 4 gram ya mancozeb @ 4 gram prati liter pani ke hisaab se spray kar sakte hain, dhanywad
devmedia
(pb)
Punjab
Gurmail Singh ji, eh fungus da hamla hoya hai tusi is di roktham layi is vich propiconazole @ 200 ml prati liter pani de hisaab nal spray kar sakde ho, dhanwad
ਕਣਕ ਦੇ ਪੱਤੇ ਵਿੱਚ ਵਿੱਚ ਦੋਗੀਅਾ ਚ ਇਸ ਤਰਾਂ ਹੋ ਰਹੇ ਨੇ। ਕੋਈ ਬੀਮਾਰੀ ਆ ਵੈਸੇ ਸੁਕ ਰਹੇ ਨੇ ਜੇ ਬਿਮਾਰੀ ਆ ਤਾਂ ਕਿਹੜੀ ਸਪਰੇਅ ਕਰੀਏ। ਇੱਕ ਮਹੀਨਾ ਲੈਜੂ ਕਣਕ ?
(pb)
ਸ੍ਰੀ ਮਾਨ ਜੀ ਕਣਕ ਵਿੱਚ ਫੰਗਸ ਦਾ ਹਮਲਾ ਹੈ ਇਸਦੀ ਰੋਕਥਾਮ ਲਈ ਓਪੇਰਾ@300 ਮਿਲੀਲਿਟਰ ਪ੍ਰਤੀ ਏਕੜ 150 ਲੀਟਰ ਪਾਣੀ ਨਾਲ ਸਪਰੇਅ ਕਰ ਸਕਦੇ ਹੋ
Sir pyaj vich swah paun nal ki faida hunda dseo ?
(pb)
Punjab
Harsh Deep Singh ji, university swah da istemal karn di sifarish nahi kardi hai, farmers apne tajurbe de hisaab nal isda istemal karde han, dhanwad
abhi april mein tamatar lgana chahta hu iski jankari dijiye ?
(hn)
Maharashtra
मनोज जी, वर्षा ऋतु के लिये जून-जलाई तथा शीत ऋतु के लिये जनवरी-फरवरी फसल पाले रहित क्षेत्रो में उगायी जानी चाहिए या इसकी पाले से समुचित रक्षा करनी चाहिएं धन्यवाद
sir dseo ji ah katti kine percent kehri nasal di aa dseo ji ?
(pb)
Punjab
Deep ji ehh murrah nasal di katti hai..
Aajkal de mausam anusar button mushroom nu casing ton baad kina time pani di spray krni hai, ya kuch dina da gap hove ?
(en)
Talwinder singh dhillon ji, tusi is vich casing to baad pani lga sakde ho, ik hafte vich 2 var pani lagana hunda hai, te lagbhag 70% moisture rakhan jaruri hai, isde nal mushroom vadhiya nikldi hai, dhanwad
ਸੌਫ ਨੂੰ ਕੀ ਬਿਮਾਰੀ ਆ ?
(pb)
Maharashtra
ਸ਼੍ਰੀਮਾਨ ਜੀ, ਇਹ ਫੰਗਸ ਦਾ ਹਮਲਾ ਹੋਇਆ ਹੈ, ਇਸਦੀ ਰੋਕਥਾਮ ਲਈ ਤੁਸੀਂ ਇਸ ਵਿੱਚ carbendazim @ 4 ਗ੍ਰਾਮ ਜਾਂ mancozeb @ 4 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ, ਧੰਨਵਾਦ
devmedia
(pb)
Punjab
ਜਸਵੀਰ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ, ਕੁੱਝ ਤਕਨੀਕੀ ਕਾਰਨਾਂ ਦੇ ਕਰਕੇ ਆਪਣੀ ਖੇਤੀ ਵੇਚੋ ਤੇ ਖਰਿਦੋ ਐਪ ਕੁੱਝ ਮੁਬਾਈਲ ਵਿੱਚ ਸਮੱਸਿਆ ਕਰ ਰਹੀ ਹੈ, ਇਸ ਸਬੰਧੀ ਅਸੀ ਕੁੱਝ ਦਿਨਾਂ ਵਿੱਚ ਐਪ ਅਪਡੇਟ ਕਰ ਰਹੇ ਹਾਂ, ਅੱਪਡੇਟ ਕਰਨ ਤੋਂ ਬਾਅਦ ਇਹ ਸਮੱਸਿਆ ਨਹੀ ਆਵੇਗੀ ਜੀ, ਬਾਕੀ ਤੁਸੀ ਸਾਡੇ ਹੈਲਪਲਾਈਨ ਨੰਬਰ: 9779977641 ਤੇ ਵੀ ਕਾਲ ਕਰ ਸਕਦੇ ਹੋ
Ganna lgane se pehle khet mein kya dale taki ganna jyada mota and lamba ho ?
(hn)
Maharashtra
खादों की सही आवश्यकता जानने के लिए प्रत्येक तीन वर्ष के बाद मिट्टी की जांच जरूरी है बिजाई से पहले आखिरी जोताई के समय अच्छी तरह से गला हुआ गाय का गोबर 8 टन या वर्मीकंपोस्ट + रालीगोल्ड 8-10 किलो या पी एस बी 5-10 किलो प्रति एकड़ में डालें
What is Bakhar ?
(en)
Shri maan g kripa aap apna swal visthar se puchein toh aapko poori jankari di ja ske.....
चना पीला होने की क्या बीमारी है ?
(hn)
श्री मान कृपया इसकी फोटो भेजें ताकि आपको सही जानकारी दी जा सके
चने में पीलापन और सूखने की बीमारी का कारण क्या है होने का कारण क्या है ?
(hn)
Maharashtra
विजय मंडलोई जी, आप इसमें NPK 191919 @ 10 ग्राम प्रति लीटर पानी के हिसाब से स्प्रे कर सकते हैं, धन्यवाद
Sir Gir female calf punjab vich kitho milugi near Fazilka Te ki price hovega ?
(en)
Punjab
Akashdeep ji tuci Gir calf lain lai Shubham Sharma 7589086279 Shagun Dairy Farm nal sampark kr skde ho, ehna ton tuhanu usde maa de milk de hisab nal rate vare v ptta lgg jawega.
devmedia
(pb)
ਸ੍ਰੀ ਮਾਨ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਥਾਰਪੂਰਵਕ ਪੁੱਛੋ ਤਾਂ ਕਿ ਇਸਦੀ ਸਹੀ ਜਾਣਕਾਰੀ ਦਿੱਤੀ ਜਾਵੇ
ਸਰ ਘਰ ਦੀ ਫੀਡ ਕੱਟੀ ਜਾਂ ਬੱਛੀ ਲਈ ਜਿਆਦਾ ਵਧੀਆ ਹੈ ਜਾਂ purina cargill dairy protein feed ਵਧੀਆ ਹੈ ?
(pb)
Punjab
ਵਿੱਕੀ ਜੀ ਤੁਸੀ ਕੋਈ ਵੀ ਫੀਡ ਵਰਤ ਸਕਦੇ ਹੋ ਇਹ ਤੁਹਾਡੇ ਪਸ਼ੂ ਦੇ ਖਾਣ ਤੇ ਨਿਰਭਰ ਹੈ ਜੇਕਰ ਉਹ ਕਾਰਗਿਲ ਦੀ ਫੀਡ ਖਾ ਕੇ ਵਧਿਆ ਗਰੋਥ ਕਰਦੇ ਹੈ ਤਾਂ ਤੁਸੀ ਉਸਦੀ ਵਰਤੋਂ ਕਰ ਸਕਦੇ ਹੋ..
Makki vich gandh bahut jyada koi changi spray dsseo ji ?
(pb)
Punjab
ਕੁਲਦੀਪ ਸਿੰਘ ਜੀ, ਮੱਕੀ ਦੀਆਂ ਘੱਟ ਤੋਂ ਘੱਟ ਦੋ ਗੋਡੀਆਂ ਕਰੋ ਪਹਿਲੀ ਗੋਡੀ, ਬਿਜਾਈ ਤੋਂ 20-25 ਦਿਨ ਬਾਅਦ ਅਤੇ ਦੂਜੀ ਗੋਡੀ 40-45 ਦਿਨਾਂ ਬਾਅਦ ਪਰ ਜਿਆਦਾ ਹੋਣ ਦੀ ਸੂਰਤ ਵਿੱਚ ਐਂਟੇਰਾਜੀਨ 500 ਗ੍ਰਾਮ ਪ੍ਰਤੀ 200 ਲੀ. ਪਾਣੀ ਨਾਲ ਸਪ੍ਰੇਅ ਕਰੋ ਗੋਡੀ ਕਰਨ ਤੋਂ ਬਾਅਦ ਮਿੱਟੀ ਉੱਪਰ ਖਾਦ ਦੀ ਪਤਲੀ ਪਰਤ ਵਿਛਾ ਦਿਓ ਅਤੇ ਜੜਾਂ ਨਾਲ ਮਿੱਟੀ ਲਾਓ ਧੰਨਵਾਦ
makki bahut virli ughi hai, isda koi hall hai ?
(pb)
Punjab
Kuldeep ji, tusi is da dubara shitta dao, dhanwad