Punjab
Search
ਅੱਛੀ ਨਸਲ ਦੀ ਸਾਹੀਵਾਲ ਕਿੰਨੇ ਸਾਲ 'ਚ ਤਿਆਰ ਹੋ ਸਕਦੀ ਹੈ ?
(pb)
ਢਾਈ ਤੋ ਤਿੰਨ ਸਾਲ ਦੀ ਉਮਰ ਤੱਕ ਤਿਆਰ ਕਰ ਸਕਦੇ ਹੋ
How to start maize crop ?
(en)
Maharashtra
Fertile well-drained alluvial or simply red loams free of coarse elements and full of nitrogen are ideal soils for maize cultivation. Maize can be grown on wide range of soils including loamy sand to clay loam. Definitely depleted plains are effective suited to the cultivation, even though it grows up in various hilly zones equally. Soils with fine organic matter containing good water holding capacity with pH ranging from 5.5-7.5 are required to increased yield. Heavy clay soil is not suitable for cultivation. Soil test is necessary to know deficiency of any nutrient in the soil. For cultivation selected land should be free from weeds and remains of previously grown crop. Plough the land to bring the soil to fine tilth. It may take 2 to 3 plough. After ploughing planking should be done. Apply 8-10 tons/acre of well decomposed cow dung across the field; also apply 10 Azospirillum packets in field. Prepared furrow and ridges with 45 cm to 50 cm spacing.For high hilly areas: 15th May to first week of June. For intermediate hilly areas: 20th May to 15th June. Low hilly areas: 15th June to 30th June.Seed should be sown at depth of 3-4 cm. For sweet corn cultivation keep depth of sowing to 2.5 cm.Sowing can be done manually by dibbling seeds or by mechanically with help of tractor drawn ridger seed drill.Purpose, seed size, season, plant type, sowing method these factor affect seed rate. 1) For kharif maize: use seed rate of 8-10 kg/acre. 2) Sweet corn: use seed rate of 8 kg/acre. 3) Baby corn: 16 kg/acre seed rate. 4) Pop corn: 7 kg/acre seed rate. 5) Fodder: 20 kg/acre seed rate.Add FYM@4-5qtl/acre at the time of land preparation. Apply Super phosphate@156 kg, 108 kg of Urea and 16 kg of Potash (apply only if soil show its deficiency) per acre maize crop. Apply whole amount of SSP and MOP and one third of Urea at time of sowing. Apply remaining dose of nitrogen at knee height stage and pre tasseling stage. Zinc and magnesium deficiency are common in maize crop. To overcome this deficiency, apply ZnSO4(21%)@8-10kg/acre as basal dose. Along with zinc and magnesium deficiency, iron deficiency is also observed. Due to this whole plant gives yellow appearance. To overcome this deficiency, apply micro-nutrients mixture@25/acre mixed with 25 kg of sand after sowing the maize seed.Weeds are the serious problem in maize, particularly during kharif/monsoon season they compete with maize for nutrient and causes yield loss upto 35%. Therefore, timely weed management is needed for achieving higher yield. Take at least one or two hand weeding in maize crop. First 20-25 days after sowing and second when on 40-45 days after sowing. If weed infestation is high, spray with Atrazine @500gm per 150Ltr of water. After weeding, apply fertilizer as top dressing and carry out earthing up operation.Apply irrigation immediately after sowing. Based upon soil type, on third or fourth day lifesaving irrigation is given. In rainy season, if rain is satisfactory then it is not needed. Avoid water stagnation in early phase of crop and provide good drainage facility. Crop required less irrigation during early stage, 20 to 30 days after sowing afterwards it required irrigation once in a week. Seedling, knee height stage, flowering and grain feeling are the most sensitive stage for irrigation. Water stress at this stage can cause huge loss in yield. In case of water scarcity, irrigate alternate furrow. It will save water also.Harvesting should be done when cobs outer cover turns from green to white. The optimum time of harvesting maize is when the stalks have dried and moisture of grain as about 17-20%. Drying place or equipment should be dry, clean and disinfected.
ਸਰ ਮੇਰੇ ਕੋਲ ਸ਼ਹਿਵਾਲ ਗਾਵਾ ਹਨ ਦਿੱਕਤ ਇਹ ਆ ਰਹੀ ਆ ਕਿ ਉਹ ਠਹਿਰ ਨਹੀਂ ਰਹੀਆਂ ਬਾਰ ਬਾਰ ਸੀਮਨ ਕਰਾ ਕੇ ਦੇਖ ਲਿਆ ਪਰ ਕੋਈ ਫਾਇਦਾ ਨਹੀਂ ਹੋ ਰਿਹਾ ਵੱਛਾ ਕੋਲੋਂ ਵੀ ਕਰਾ ਕੇ ਦੇਖ ਲਿਆ। ਕੋਈ ਹੱਲ ਦੱਸੋ ?
(pb)
Punjab
ਇਸਦੇ ਕਈ ਕਾਰਨ ਹੋ ਸਕਦੇ ਹੈ ਉਸ ਨੂੰ ਮਿਨਰਲ ਦੀ ਕਮੀ ਹੋ ਸਕਦੀ ਹੈ, ਉਸਦੀ ਬੱਚੇਦਾਨੀ ਵਿਚ ਇਨਫੈਕਸ਼ਨ ਹੋ ਸਕਦੀ ਹੈ, ਉਸਦੀ ਡਿਵਰਮਿੰਗ ਸਮੇ ਤੇ ਨਾ ਹੋਣਾ ਜਾ ਸਹੀ ਖੁਰਾਕ ਦੀ ਕਮੀ, ਉਸ ਨੂੰ ਹੀਟ ਵਿਚ ਆਉਣ ਤੇ ਬੱਚੇਦਾਨੀ ਵਿਚ Utrawin-oz ਦਵਾਈ 30 ਮਿਲੀ ਅਤੇ ਉਸ ਵਿਚ Metro IV drip 50ml ਮਿਕਸ ਕਰੋ ਅਤੇ ਇਸ ਤਰ੍ਹਾਂ ਕਰਕੇ 3 ਦਿਨ ਭਰਵਾਓ ਅਤੇ ਉਸ ਨੂੰ Minfa gold ਪਾਊਡਰ 100 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ PG care ਗੋਲੀਆਂ ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ, ਫਿਰ ਅਗਲੀ ਵਾਰ ਹੀਟ ਵਿਚ ਆਉਣ ਤੇ ਉਸ ਨੂੰ ਟੀਕਾ ਭਰਵਾਂ ਕੇ Pregstay gold ਪਾਊਡਰ 30 ਗ੍ਰਾਮ ਰੋਜਾਨਾ ਦਿਓ ਅਤੇ 20 ਦਿਨ ਤੱਕ ਦਿਓ, ਇਸ ਨਾਲ ਫਰਕ ਪੈ ਜਾਵੇਗਾ..
sir eh heifer lyi kehde bull da semen best rhoga te ki eh pure HF hai ?
(pb)
Punjab
Aman ji tuci iss nu apne nazdiki sarkai doctor ton jyada record wala hf nasal da semen bhrwa skde ho, jekar tuci ABS company walia da bhrwana chahunde ho tan tuci Hf cow nu Pioneer, Champion, Endeavour, Fortune, Jupiter, Macho koi v semen bhrwa skte hai,
pashupalan traing kaha se le or bank m uske liye khata khule hue kitne din hone chahiye plz batYe ?
(hn)
Punjab
Malti ji aap pashu palan ki training lene ke liye apne nazdiki krishi vigyan kendra se sampark kr skte hai waha sme sme per kisano ki manng ke anusar training di jatti hai, training lene ke liye aap Krishi Vigyan Kendra, Bazpur Road, Kashipur Distt.- Udham Singh Nagar - (Uttarakhand) INDIA, PIN - 244 713, Tel. No.: 05947-262771 se sampark kr skte hai.
i want to start goat farming please give me some tips ?
(pb)
Punjab
ਬੱਕਰੀ ਪਾਲਣ ਸ਼ੁਰੂਆਤ ਕਰਨ ਲਈ ਤੁਸੀ 10 ਬੱਕਰੀਆਂ ਅਤੇ 2 ਬੱਕਰਿਆਂ ਨਾਲ ਕਰ ਸਕਦੇ ਹੋ ਇਹਨਾਂ ਦੀ ਖੁਰਾਕ ਅਵਸਥਾ ਘਟ ਹੁੰਦੀ ਹੈ ਇਸ ਲਈ ਅਸੀਂ ਇਹਨਾਂ ਨੂੰ ਅਸਾਨੀ ਨਾਲ ਪਾਲ ਸਕਦੇ ਹਾਂ ਇਹ ਹਰ ਪ੍ਰਕਾਰ ਦੇ ਵਾਤਾਵਰਨ ਵਿੱਚ ਪਾਲੀਆਂ ਜਾ ਸਕਦੀਆਂ ਹਨ ਬਕਰੀਆਂ 12-14 ਮਹੀਨਿਆਂ ਵਿੱਚ ਬੱਚੇ ਦੇਣਾ ਸ਼ੁਰੂ ਕਰ ਦੇਂਦੀਆਂ ਹਨ ਬਕਰੀ ਦਾ ਗਰਬ ਸਮਾਂ 150 ਦਿਨ ਦਾ ਹੁੰਦਾ ਹੈ ਅਤੇ ਸਾਲ ਵਿੱਚ 1-5 ਬੱਚੇ ਦਿੰਦਿਆਂ ਹਨ ਸਾਲ ਵਿੱਚ 2 ਬੱਚੇ ਦੇਨਾ ਆਮ ਗੱਲ ਹੁੰਦੀ ਹੈ ਬਕਰੀਆਂ 8-10 ਸਾਲ ਤਕ ਬੱਚੇ ਦਿੰਦਿਆਂ ਹਨ ਅਤੇ ਆਪਣੀ ਗਿਣਤੀ ਵਿੱਚ ਤੇਜੀ ਨਾਲ ਵਾਧਾ ਕਰ ਲੈਂਦਿਆਂ ਹਨ ਪੰਜਾਬ ਵਿੱਚ ਤੁਸੀ ਬਰਬਰੀ, ਬਲੈਕ ਬੰਗਾਲ, ਸਿਰੋਹੀ ਆਦਿ ਨਸਲ ਪਾਲ ਸਕਦੇ ਹੋ ਇਹ ਤੁਹਾਨੂੰ ਨੇੜੇ ਦੇ ਕਿਸੇ ਸਫਲ ਬੱਕਰੀ ਪਾਲਕ ਜਾਂ ਵੈਟਨਰੀ ਯੂਨੀਵਰਸਿਟੀ ਤੋਂ ਪ੍ਰਾਪਤ ਕਰ ਸਕਦੇ ਹੋ ਬਾਕੀ ਤੁਸੀਂ ਉਸ ਕਿਸਾਨ ਨੂੰ ਮਿਲ ਸਕਦੇ ਹੋ ਜੋ ਪਹਿਲਾਂ ਕਈ ਸਾਲਾਂ ਤੋਂ ਬੱਕਰੀ ਫਾਰਮ ਚਲਾ ਰਿਹਾ ਹੋਵੇ, ਉਸ ਤੋਂ ਤੁਹਾਨੂੰ ਬੱਕਰੀ ਫਾਰਮ ਬਾਰੇ ਪੂਰੀ ਜਾਣਕਾਰੀ ਮਿਲ ਜਾਵੇਗੀ ਇਸ ਕਿੱਤੇ ਤੇ ਲੋਨ ਲੈਣ ਲਈ 25% ਸਬਸਿਡੀ ਮਿਲਦੀ ਹੈ ਜੋ ਕਿ ਲੋਨ ਕਲੀਅਰ ਹੋਣ ਤੋਂ ਬਾਅਦ ਮਿਲਦੀ ਹੈ ਬਾਕੀ ਤੁਸੀ ਆਪਣੇ ਜ਼ਿਲੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰੋ ਤੇ ਬੱਕਰੀ ਪਾਲਣ ਦੀ ਟ੍ਰੇਨਿੰਗ ਹਾਸਿਲ ਕਰੋ ਟ੍ਰੇਨਿੰਗ ਕਰਨ ਤੋਂ ਬਾਅਦ ਤੁਹਾਨੂੰ ਸਰਟੀਫਿਕੇਟ ਹਾਸਿਲ ਹੋਵੇਗਾ ਇਸ ਸਰਟੀਫਿਕੇਟ ਦੇ ਦੁਆਰਾ ਤੁਸੀ ਲੋਨ ਅਪਲਾਈ ਕਰ ਸਕਦੇ ਹੋ ਲੋਨ ਅਪਲਾਈ ਲਈ ਤੁਸੀ ਆਪਣੇ ਜ਼ਿਲੇ ਦੇ ਵੈਟਨਰੀ ਅਫਸਰ ਨੂੰ ਮਿਲੋ ਉਹ ਤੁਹਾਡੀ ਫਾਈਲ ਦੀ ਕਾਰਵਾਈ ਅੱਗੇ ਤੋਰਨ ਬਾਰੇ ਜਾਣਕਾਰੀ ਦੇਣਗੇ.
टमाटर की फसल में ग्रोथ के लिए क्या डालें, 15-20 दिन की हो गयी है और ड्रिप दारा सिंचाई कैसे करें और कौन सा खाद डालें और कब -कब डालें ?
(hn)
Maharashtra
पनीरी लगाने के 10-15 दिन बाद 19:19:19 के साथ सूक्ष्म तत्वों 2.5-3 ग्राम प्रति लीटर में मिलाकर स्प्रे करें कम तापमान के कारण पौधे तत्वों को कम सोखते हैं और इससे पौधे के विकास पर भी प्रभाव पड़ता है इस तरह की स्थितियों में फोलियर स्प्रे पौधे के विकास में मदद करती है शाखाएं और टहनियां निकलने के समय 19:19:19 या 12:61:00 की 4-5 ग्राम प्रति लीटर स्प्रे करें पौधे के अच्छे विकास और पैदावार के लिए पनीरी लगाने के 40-50 दिन बाद 10 दिनों के फासले पर ब्रोसिनोलाइड 50 मि.ली. प्रति एकड़ को 150 मि.ली. प्रति एकड़ को 150 लीटर पानी में मिलाकर दो बार स्प्रे करें
sar hmari cow 6 mahine ki gabhin he par uska sarir dubla ptla he iske liye ham usko kya khilaye ?
(hn)
Punjab
Ravi ji usko aap achi matra mai hara chara aur feed deni suru kren aur her 3 mahine ke badd pett ke kirro ke liye dwai jrur den, khurak ke sath sath aap Enerboost powder 50-50gm subah sham den aur usko byane ke 2 mahine pehle Vitamor-H liquid 10-10ml subah sham dena suru kren, isse kamjori dur rehegi aur lewa vaddh jayega.
sir lahsun mota nai hot ?
(pb)
Punjab
Surinderji, ap iske liye NPK 130045 @ 10 gram prati liter pani ke hisaab se spray kar sakte hain, dhanywad
sir dooje sue buffello heat vich nahi a rahi osdi bachedani vich metricef v bhrai c minral mixcher v ditta c golian v 21 din dittian c ?
(pb)
Punjab
Gurbaj ji tuci uss nu Ovulanta kit de skde ho, iss vich 2 nilia ate 1 white goli hundi hai pehla tuci 2 nilia golia nu kutt ke deo fir 10 mint badd 1 white goli deo, iss trah 5 din deo, iss nal frak paa jawega.
mango to fruit banan to pehla he flower (boor) jhar janda hai is do rokhtham kis tarah kiti ja sakdi hai ?
(pb)
Punjab
Manpreet ji, tusi isde layi NPK 130045 @ 10 gram prati liter de hisaab nal spray kar sakde ho, dhanwad
Mango tree te 00:52:34 di spray kyu kiti jandi hai ?
(pb)
Punjab
MAnpreet ji,NPK 005234 di spray nal butte vich phosphorous tat di kami puri ho jandi hai, dhanwad
Sir g mera kol 300 desi chikes ham koiilar breed da o ek mnth da ho gya han mai ohna nu ghr di feed tyar krva k da rha han han mera kol milk hunda hai mai ohna nu feed vich milk mila k dana chunda han ki es nal growth hor vad hova gi ta 100 bitds da hisb nal kina milk dva ?
(en)
Punjab
Baljit ji tuci uss hisab nal deo jina ohh asani nal hajam krr skan, tuci ohna nu feed de hisab nal de skde ho, baki isde nal nal tuci Brotone liquid 20ml/100birds de hisab nal jrur deo, jiss nal vdia hajam sahi rehega ate vdia growth hundi rehegi.
PLANOFIX di varto sabzia te v kiti ja sakdi hai ?
(pb)
Manpreet ji, planofix di varton fal daar podheiya te kiti jandi hai, dhanwad
हमारा 10 एकड का चना सूख रहा है उचित मार्गदर्शन करें एवं उपाए बताएं जिससे चना सूखना बन्द हो जाएँ ?
(hn)
Maharashtra
श्रीमान जी, कृपया आप चने की फोटो भेजें ताकि आपको उसके हिसाब से इसके बारे में जानकारी दी जा सके, धन्यवाद
Rajasthan
वर्मी कम्पोस्ट डालें
हमारे पास बीज सुरक्षित नही रहता, चना, गेहूं, मसुर, उडद में डकी हो जाती है सुरक्षित रखने के उपाय बताएं, 8435076135 मोबाइल नम्बर है हमारे पास 70 एकड भूमि है लेकिन उपज कम ले पाते हैं यह मेरा पहला सवाल है कृपया उचित मार्गदर्शन बताएं ?
(hn)
Maharashtra
श्रीमान जी, कृपया आप बताये के आप बीज को स्टोर करने के बारे में जनकारी लेना चाहते हैं, और यह भी बताये के आप किस फसल में उपज की बात कर रहे है, और उसमे आप किस खाद का प्रयोग करते हैं, धन्यवाद
गेहूं का पत्ता सूख रहा है अगर बाल में दाना नहीं लग रही है इसका उपाय बताएं ?
(hn)
Maharashtra
कुमार जी,आप इसकी रोकथाम के लिए इसमें tilt @ 200 ml को 150 लीटर पानी में मिला कर प्रति एकड़ के हिसाब से स्प्रे कर सकते हैं, धनयवाद
devmedia
(hn)
Maharashtra
श्रीमान जी, हाथों से गोडाई करके :- गन्ना एक मेढ़ पर लगने वाली फसल है इसलिए नदीनों को गोडाई करके रोका जा सकता है इसके इलावा पानी लगाने के बाद 3-4 गोडाई जरूरी है .रासायनिक तरीके :- सिमाज़ीन/एट्राज़ीन 600-800 ग्राम प्रति एकड़ या मैट्रीब्यूज़िन 800 ग्राम प्रति एकड़ या डाईयूरोन 1-1.2 किलोग्राम प्रति एकड़ का प्रयोग बिजाई से तुरंत करनी चाहिए इसके इलावा चौड़े पत्ते वाले नदीनों की रोकथाम के लिए 2, 4-डी का प्रयोग 250-300 ग्राम प्रति एकड़ के हिसाब से करें धन्यवाद
Asli murrah nasal di majh di pehchan kis trah kiti jave ?
(pb)
Punjab
Asli murrah nasal di pehchan eh video vich sahi tarike nal dasi gayi hai ji. tusi eh link te click karke video dekho. jekar fir v kuj samaj na aave ta tusi dobara swal puch sakde ho ji. https://www.youtube.com/watch v=oi0h_BKqp-U
Sir 30 ltr to uper wali cow da feed formula send kro ?
(pb)
BhaaG 1quintal feed da formula Anaaj 40kg mungphali di khal 25 kg soyabean di khal 5-7kg chokar or rice polish 30kg min mix 2kg namak 1kg mithha soda1kg rla lao
Punjab
sir is de nal calcium powder den di v jrurat hai ja nahi
poora chaloo
mineral mixture ch calcium hunda ae
Beetal breed diyan bakriyan kithu mildiyan ne ?
(pb)
Punjab
Darshpreet ji tuci beetal goat lain lai National goat farm 9356978000, 9357978000 nal sampark kr skde ho..
ਸਾਡੇ ਕੋਲ 11 ਜਾਨਵਰ ਹਨ ਜਿਨ੍ਹਾਂ ਵਿੱਚ 5 ਜਾਨਵਰ ਇਸ ਤਰ੍ਹਾਂ ਦੇ ਹਨ ਕੇ ਜੋ ਬਹੁਤ ਜਿਆਦਾ ਖਰਚਾ ਕਰਨ ਦੇ ਬਾਵਜੂਦ ਵੀ ਨਹੀਂ ਠਹਿਰ ਰਹੇ ਜਿਵੇਂ ਕਿ ਤੁਹਾਨੂੰ ਪਹਿਲਾਂ ਦੱਸਿਆ ਸੀ ਤੇ ਫੇਰ ਤੁਹਾਡਾ ਫੋਨ ਆਇਆ ਸੀ ਕਿ ਬਾਬੇ ਬਕਾਲੇ ਡਾਃ ਨੂੰ ਜਾ ਕੇ ਮਿਲੋ ਅਸੀਂ 2 ਵਾਰ ਗਏ ਪਰ ਉਹ ਕਹਿੰਦੇ ਇੱਥੇ ਇਸ ਨਾਂ ਦਾ ਕੋਈ ਵੀ ਡਾਃ ਨਹੀਂ ਹੈਗਾ ਤੇ ਨਾਂ ਹੀ ਤੁਹਾਡਾ ਫੋਨ ਲਗਦਾ ਜਿਸ ਤੋਂ ਤੁਸੀਂ ਸਾਨੂੰ ਫੋਨ ਕੀਤਾ ਸੀ ਹੁਣ ਫ
(pb)
Punjab
ਤੁਸੀ ਡਾ. ਚਤਿਨਦਰ ਸਿੰਘ ਜੀ ਨਾਲ 98720 11116 ਨੰਬਰ ਤੇ ਸੰਪਰਕ ਕਰ ਸਕਦੇ ਹੋ , ਇਸ ਨੰਬਰ ਤੇ ਤੁਸੀ ਦੁਪਿਹਰ 11 ਵਜ਼ੇ ਤੋਂ ਸ਼ਾਮ 6 ਵਜ਼ੇ ਦੇ ਵਿਚਕਾਰ ਹੀ ਕਾਲ ਕਰੋ ਜੀ
ਸਰ ਝੋਟੀ 2 ਸਾਲ ਦੀ ਹੈ ਉਸ ਨੂੰ ਕਿਹੜੀ ਫੀਡ ਦਿੱਤੀ ਜਾਵੇ ਜੋ ਕਿ ਉਹ ਆਸ ਹੋ ਜਾਵੇ ?
(pb)
BhaaG isnu rajwa hara chaara te har din 2kg feed rojana dyo har 3 mahine baad malap rehat karo swer shaam taaran v dekho jab taaran dekho is nu garbdaan da teeka lagwao Arhamdi arhingdi na vekho Jhoti da bhaar 250 se 275 kg de aas paas howe
1quintal feed da formula Anaaj 40kg khal 30kg chokar or rice polish 30kg min mix 2kg namak 1kg rla lao
shimla mirch plant growth nahi kar rahe ?
(pb)
Punjab
Babbu ji, tusi is vich NPK 191919 @ 10 gram prati liter pani de hisaab nal spray karo, is di growth ho jaye gi, dhanwad
सीप की खेती हम कैसे शुरू कर सकते हैं ?
(hn)
Rajasthan
मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए अचल सिंह (फाउंडर )- 9711858258. धन्यवाद
devmedia
(hn)
Punjab
Neeraj ji aap murgi palan ki training lene ke liye apne nazdiki kvk se sampark kr skte hai waha sme sme per kisano ko alag alag kam krne ke liye training di jatti hai, aap training lene ke liye KRISHI VIGYAN KENDRA, JHAJJAR Contact person details : Dr. Shashi Vashisht Sr. Coordinator, KVK, Jhajjar 9813894880 se sampark kr skte hai..
Haryana
sir Shashi madam ki badli ho gyi h. pls koi or contact no भेजे
main Akela gobhi ka lagaya hua hai phool gobhi ka usmein se kabhi 40 kilo kabhi aisi kilo aise phool nikalte Hain jyada nahin nikal rahi hai ?
(hn)
Maharashtra
Kuldeep Kumarji, ap isme NPK 130045 @ 10 gram prati liter pani ke hisaab se spray kar sakte hain, dhanywad
Goat training kida te kive layie ?
(pb)
Punjab
Darshpreet ji tuci goat farming di training lain lai apne nazdiki krishi vigyan kendra nal sampark kr skde ho uthe sme sme te kisana di manng de anusar alag alag kam krnn di training diti jandi hai, tuci training lain lai KRISHI VIGYAN KENDRA LUDHIANA, Near Police Station, Ludhiana - Chandigarh Road Samrala (District Ludhiana), Pincode: 141114, Phone:- 01628-261597 nal sampark kr skde ho..
मशरूम का पोटली पर कौन सी दवा छिड़काव करें ?
(hn)
Maharashtra
शिव जी प्रजापति जी, कृपया आप बताये कि आपकी मशरूम में क्या दिकत आ रही है, ताकि आपको उसके हिसाब से इसकी दवा के बारे में बताया जा सके, धन्यवाद
Mujhe mushroom ke bare mein ?
(hn)
श्री मान खुम्ब की किस्में कई प्रकार की होती है जैसे कि बटन खुम्ब, डीगरी, शटाकी खुम्ब, पराली खुम्ब, और मिलकी खुम्ब इनमे से कुइ खुम्ब सर्दियो के मौसम में और कुछ गर्मीयों के मौसम में लगाये जाते है और हर खुम्ब को लगाने का समय अलग अलग है जैसे बटन खुम्ब का समय सितंबर से मार्च तक होता है इस समय में हम तीन फसले ले सकते है शटाकी खुम्ब का समय अक्तूबर से मध्य फरवरी तक हैं इस समय हम एक फसल ही ले सकते है पराली खुम्ब का समय अप्रैल से अगस्त तक है इस समय हम चार फसले ले सकते है मिलकी खुम्ब का समय अप्रैल से सितंबर तक है आप अब अप्रैल में मिलकी या पराली खुम्ब लगा सकते है पराली खुमब के लिए आपको पराली, बीज, बांस, सेबा, आदि की जरूरत है पराली के पूले, धानो की पराली 1-1 किलो के पूले दोनो सिरो से सेबे से बांध कर तैयार किये जाते है पूले के सिरे कांट कर एक सार कर लिए जाते है पूलो की क्यिारी लगाना पराली के पूलो को साफ पानी में 16-20 घंटो के लिए डूबो दे गिले पूलो को ढलान पर रख कर फालतू पानी को निकलने दे कमरे ईटो और बांस से एक पलेटफार्म बनाये इस पलेटफार्म पर 5 पूलो की एक तहय लगाये जिसके ऊपर 75 ग्राम बीज डाले इसके ऊपर की तहय उलट होती है इस प्रकार 5-5 पूलो की तहय में 300 ग्राम बीज डाल कर कियारी तैयार करे सबसे ऊपर दो पूलो को खोलकर रख दे खुम्बो का फूटना बिजाई से 7-9 दिनो के बाद खुम्ब फूटने लगती है पानी और हवा का संचार बिजाई के दो दिन के बाद हर रोज पानी का छिडका करे खुम्बो के फूटने के बाद हवा का संचार 6-8 घंटे प्रति दिन किया जाता है खुम्बो की तूडाई खुम्बो के फूटने के बाद 1-2 दिनो के बाद तोडाई के योग्य हो जाती है मिलकी खुम्ब मिलकी खुम्ब के लिए तूडी, बीज, मोमी लिफाफे, सेबा, केसिंग,मिट्टी आदि होने चाहिये तूडी की तैयारी सूकी तूडी को पक्के फर्श पर बिछा कर 16-20 घंटे पानी से गिला करे गिली तूडी को बोरी में भर कर सेबे से बांध दे इस बोरी को उबलते पानी में 45-50 मिनट रखें तूडी को निकालकर पक्के फर्श पर बिछा कर ठंडा करे यह तूडी बिजाई के लिए तैयार है बिजाई ठंडी तूडी में बीज मिलाकर मोमी लिफाफो में भर दें एक मोमी लिफाफें में लगभग 2 किलो गिली तूडी और 70-80 ग्राम बीज पडता है लिफाफे के मुंह को सेबे से अच्छी तरह बांध कर कमरे में रख दे केसिंग बिजाई के दो तीन हफतो के बाद लिफाफे खोलकर केसिंग की 1-1.5 की तहय लगा दें केसिंग में तूडी और रेतली मिट्टी होती है 24 घंटो के लिए 4 प्रतिशत फारमलेन के घोल से जीवाणु रहित किया जाता है खुम्बो का फूटना केसिंग मिट्टी डालने के लगभग दो हफतो में खुम्बो के छोटे छोटे किणके निकलने शुरू हो जाते है और 4-5 दिन के बाद तोडने योग्य हो जाते है खुम्बो की तूडाई लगभग 35-40 दिनो तक की जाती है
how to change language on apni kheti app ?
(en)
Punjab
Sir, for changing the language in the application please click on the menu bar on the top left corner, at the top there is option of language you can choose from here, thank you
Kya garam masale ke mandi ke bare mein kisi ko kuchh bhi pata nahi hai vyapar karne ke liye sahi hai or kaise kre koi jankari de thanks ?
(en)
Punjab
Sageer Khan ji is ke bare me visthar me jankari ke lia aap Puneet singh thind 9991320236 se samparak kar sakte hai, Thankyou.
Rajasthan
Garam Masala ke paudhe chahie mere
Sir hf nasal ki calf ka kitna weight hone per AI karwana hota hai ?
(hn)
bhai sahib iska bhaar 250 se 275 kg de aas paas howe
Sir Thailand wale amb nu Kina pani Dena chahida (age 1 year) ?
(pb)
Punjab
ਸਿੰਚਾਈ ਦੀ ਮਾਤਰਾ ਅਤੇ ਫਾਸਲਾ ਮਿੱਟੀ, ਜਲਵਾਯੂ ਅਤੇ ਸਿੰਚਾਈ ਦੇ ਸ੍ਰੋਤ ਤੇ ਨਿਰਭਰ ਕਰਦੇ ਹਨ ਨਵੇਂ ਪੌਦਿਆਂ ਨੂੰ ਹਲਕੀ ਅਤੇ ਬਾਰ-ਬਾਰ ਸਿੰਚਾਈ ਕਰੋ ਹਲਕੀ ਸਿੰਚਾਈ ਹਮੇਸ਼ਾ ਦੂਜੀ ਸਿੰਚਾਈ ਤੋਂ ਵਧੀਆ ਸਿੱਧ ਹੁੰਦੀ ਹੈ ਗਰਮੀਆਂ ਵਿੱਚ 5-6 ਦਿਨਾਂ ਦੇ ਫਾਸਲੇ ਤੇ ਸਿੰਚਾਈ ਕਰੋ ਅਤੇ ਸਰਦੀਆਂ ਵਿੱਚ ਹੌਲੀ-ਹੌਲੀ ਫਾਸਲਾ ਵਧਾ ਕੇ 25-30 ਦਿਨਾਂ ਦੇ ਫਾਸਲੇ ਤੇ ਸਿੰਚਾਈ ਕਰੋ ਵਰਖਾ ਵਾਲੇ ਮੌਸਮ ਵਿੱਚ ਸਿੰਚਾਈ ਵਰਖਾ ਮੁਤਾਬਕ ਕਰੋ ਫਲ ਬਣਨ ਸਮੇਂ, ਪੌਦੇ ਦੇ ਵਿਕਾਸ ਲਈ 10-12 ਦਿਨਾਂ ਦੇ ਫਾਸਲੇ ਤੇ ਸਿੰਚਾਈ ਦੀ ਲੋੜ ਹੁੰਦੀ ਹੈ ਫਰਵਰੀ ਦੇ ਮਹੀਨੇ ਵਿੱਚ ਖਾਦਾਂ ਪਾਉਣ ਤੋਂ ਬਾਅਦ ਹਲਕੀ ਸਿੰਚਾਈ ਕਰੋ
110 day pig Female pregnant temperature low 96 use injection Belmal 5 ml and Tonophas 3ml Fortivir Antibiotic 5day No Result plz Help ?
(en)
Pardeep saini ji Female animl is ready for delivery if pregnant.
Punjab
Dr shib apna no send krio
Pardeep ji tuci uss nu ehna injections de nal nal Melonex plus inj. 5ml, Avil inj. 5ml lgwao ate jekar pregnent nhi hai tan Dexona inj. 3ml v lgwao..
ye pragati nahi kar rahi hai ?
(hn)
Shri maan g iski growth ke liye aap NPK 19:19:19@1kg per acre spray kr skte ho....
MAUSAMBI to flower fruit dono jharde han is te PLANOFIX di varto kre a ja NPK 1300.45 di ?
(pb)
Shri maan g pehlan NPK 13:00:45 di varto kro usto 7-10 din baad planofix di spray kr skde ho.....
ਇਹ ਸਭ ਸਮਾਨ ਇੱਕ ਦਿਨ ਦੀ ਡੋਜ ਹੈ ਜਾਂ ਇੰਨੇ ਸਮਾਨ ਦੇ ਪੰਜ ਹਿੱਸੇ ਕਰਕੇ ਪੰਜ ਦਿਨ ਦੇਣਾ ?
(pb)
Punjab
ਪਰਮਜੀਤ ਜੀ ਇਹ ਇਕ ਦਿਨ ਵਿਚ ਦੇਣਾ ਹੈ
ਰਾਵ ਖੰਡ ਪਸ਼ੂ ਨੂੰ ਦੇਣ ਦੇ ਕੀ ਲਾਭ ਹਨ ਅਤੇ ਕਿੰਨੀ ਮਾਤਰਾ ਵਿੱਚ ਦੇਣੀ ਚਾਹੀਦੀ ਹੈ ਅਤੇ ਕਿੰਨਾ ਚਿਰ ਦੇਣੀ ਚਾਹੀਦੀ ਹੈ ?
(pb)
ਰਾਵ ਖੰਡ ਦੇਣ ਨਾਲ ਪਸ਼ੂ ਵਿਚ ਗੁਲੂਕੋਜ ਦੀ ਕਮੀ ਪੂਰੀ ਹੁੰਦੀ ਹੈ ਅਤੇ ਪਸ਼ੂ ਦਾ ਦੁੱਧ ਵੀ ਵੱਧ ਜਾਂਦਾ ਹੈ, ਬਾਕੀ ਤੁਸੀ 50-100 ਗ੍ਰਾਮ ਰੋਜਾਨਾ ਦੇ ਸਕਦੇ ਹੋ, ਇਸ ਨਾਲ ਪਸ਼ੂ ਨੂੰ ਕੋਈ ਨੁਕਸਾਨ ਨਹੀਂ ਹੈ
chane ke podhe mein ye kon sa Rog lga hai please iska ilaj btaiye ?
(hn)
श्री मान आपके द्वारा भेजी गई फोटो में कुछ दिखाई नहीं दे रहा कृपया इसकी फोटो clear भेजें ताकि आपको सही जानकारी दी जा सके
Sir ji vashi 4 mahine di Hai oh cargill di feed Nahi kha rahi Ji koi hal daso ji ?
(pb)
Punjab
Bakhshish ji tuci uss nu Brotone liquid 10-15ml rojana dena suru kro ate uss nu koi hor feed de ke dekh skde ho jekar ohh dujji feed khaa lendi hai tan tuci usdi varto he kro kyuki jiss feed nu pashu vdia trike nal khha jawe usdi varto he krni chahidi hai, baki uss nu vdia matra vich hara chara dena suru kro..
Punjab
ok ji
chane ke podhe mein ye kon sa Rog lag Raha hai aur iska please ilaj btaiye ?
(hn)
Maharashtra
Shrimaan ji, yeh fungus ki vajah se ho raha hai, ap iski roktham ke liye isme carbendazim @ 400 gram ya mancozeb @ 400 gram prati liter pani ke hisaab se spray kar sakte hain, dhanywad
Sir chane ton calcium bnon da pura trika dso ji ?
(hn)
Punjab
hanji chune naal pashu di calcium ki kmi puri kiti ja skti hai par isde lai sidha hee chunaa pashu nu nahi khwaaona balki chune wala pani piaaona painda hai jiwe, tusi aapni pani wali tanki vicch har hfte chune (kali) kar skde ho. is tanki vicch pani piin naal apshu de andr calcium janda rhnda hai. ya fir calcium teyaar krn lai tusi ehe treeke di vrton kar skde han. ik mittti da kora ghdaa leyaa ke usnu upro thod deo us ghde nu pani naal bhr deo, usvicch kali daa dlaa paa deo. usnaal bulbule niklne shuru ho jaaange, agle din tk chune waala pani sukh jaawega fir to us nu pani naal bhar deo. is trh lgaataar pani usvicch paonde raho, jdo pani uskh jawe ta usnu kise bori naal pun lawo. jehdi kli bori te reh gai usnu dhup vicch sukhaa lwo. dhup vicch sukhaaon to baad oho bilkul powder bn jaawegi. jado v pashu nu pani piaaona howe, chune de baareek powder nu 50gm de hisab naal pani piaaon waale bhaande vicch paa deo iss naal pashu nu calcium di ghaat nahi awegi. note- pashu de ander sidi kli nahi jaani chahidi.
Uttarakhand
sir usda pani v kaam da hai ya nhi..
bajra mein kon kon se rog lagte hai ?
(hn)
Maharashtra
श्रीमान जी, बाजरा में रोग जैसे के पत्तों के निचले धब्बे, गूंदिया रोग, कांगियारी, कुंगी लग जाते हैं, धन्यवाद
what is remedy of this diseases ?
(en)
Maharashtra
Sir, this is due to fungus attack, please give application of mancozeb @ 4 gram or carbendazim @ 4 gram per litre of water for its control, thank you
Sir ji Baag de vadia bootea nu fall bahut hi ghat ayea hai, ki problem hai please daseo koi ilaj ?
(pb)
Shri maan g NPK 13:00:45@10 gm per litre paani ch mila ke spray kr skde ho......
Punjab
sir ji iss spray se fall aa yaega
Punjab
sir ji je sprey jab marji kar sakte hai aor 6 saal ke bute ko bhi
ਮੇਰੇ ਕੋਲ 3 ਗਾਂਵਾਂ ਹਨ 12-12 ਲੀਟਰ ਦੁੱਧ ਥੱਲੇ ਫੈਟ ਬਹੁਤ ਘੱਟ ਗਈ ਹੈ ਮੈਂ ਟਿਵਾਣਾ 8000 ਪਾਉਂਦਾ ਹਾਂ ਫੈਟ ਵੱਧ ਜਾਵੇ ਕੋਈ ਹੱਲ ਦੱਸੋ 4.2 ਤੋਂ 3.6 ਹੋ ਗਈ ਹੈ ?
(pb)
Punjab
ਇਸਦੇ ਲਈ ਤੁਸੀ ਪਸ਼ੂ ਨੂੰ ਵਧਿਆ ਖੁਰਾਕ, ਵਧਿਆ ਚਾਰਾ ਦੇਣਾ ਸ਼ੁਰੂ ਕਰੋ ਅਤੇ ਸਮੇ ਸਮੇ ਤੇ ਪੇਟ ਦੇ ਕੀੜਿਆਂ ਵਾਲੀ ਗੋਲੀ ਦਿਓ ਬਾਕੀ ਉਸ ਨੂੰ Fatplus ਪਾਊਡਰ 50gm ਜਾਂ Fatmax ਪਾਊਡਰ 50gm ਰੋਜਾਨਾ ਦਿਓ ਅਤੇ ਓਹਨਾ ਨੂੰ ਵਧੀਆ ਖੁਰਾਕ ਅਤੇ ਫੀਡ ਦੇ ਨਾਲ ਨਾਲ 1kg ਸਰੋਂ ਦੀ ਖਲ, 1kg ਵੜੇਵਿਆ ਦੀ ਖਲ ਸਵੇਰੇ ਸ਼ਾਮ ਦਿਉ.
Punjab
ਬਰਸੀਨ ਦੀ ਮਾਤਰਾ ਘੱਟ ਕਰੋ ਜੀ ਤੇ ਵਡੇਵਿਆਂ ਦੀ ਖਲ ਸੁਰੂ ਕਰੋ ਜੀ
खादा जीरो में कोनसा स्प्रे की दवाई
(hn)
श्री मान कृपया इसकी फोटो भेजें ताकि आपको सही जानकारी दी जा सके
भिंडी की अच्छी पैदावार के लिए ये बीज कैसा होगा अभी मार्च में लगाऊंगा ?
(hn)
Punjab
यादव जी कृपया आप इसके लेबल की फोटो भेजे ताकि आपको इसके बारे में पूरी जानकारी दी जा सके|
devmedia
(pb)
Punjab
Gurpreet ji, tuhade dawara bheji gayi audio vich kuch saaf sunai nahi de reha hai, kirpa kar ke tusi is nu saaf awaz vich dubara bhejo, tajo tuhnu sun ke puri jankari diti ja sake, dhanwad
गेहूं की फसल के तुरंत बाद कौन सी फसल करें ?
(hn)
Maharashtra
लाला जी, आप मार्च महीने में ग्वार, खीरा-ककड़ी, लोबिया, करेला, लौकी, तुरई, पेठा, खरबूजा, तरबूज, पालक, भिण्डी, अरबी अप्रैल महीने में चौलाई, मूली की बिजाई कर सकते हैं, धन्यवाद
Sir ji meeh kdo hatuga ji mansa pind jhunir ?
(en)
Punjab
Keep Bhullar ji, mausam vibhag de anusaar shanivaar tak meeh pen di sambhavna hai ate sunday nu mausam saaf reh sakda hai, halke badal rehn ge, is toh ialwa veervar nu fir meeh pen di sambhwana hai, dhanwad
Sir main hf nasal diya vashiya laina chahunda fazilka area vicho kitho milan giya pure ?
(pb)
Punjab
Deep ji tuci Hf nasal dia vashia lain lai Jaspreet Singh 9781546129 nal sampark kr skde ho.
सर यह मेरी गाय 15 दिन पहले बच्चा दिया था बच्चा उलटा था, खींचकर बाहर निकाल लिया डॉक्टर ने, खून बहुत बहा, अब गाय खून की कमी के कारण खडी नहीं हो रही, खून बढाने की दवाई बताने की करपा करें ?
(hn)
विनय जी उसे आप नज़दीकी डॉक्टर से जांच करवाएं आप अपने नज़दीकी अस्पताल में लेकर जा सकते है वहां इसकी सही जांच करके ही इलाज हो सकता है और इसके सभी टेस्ट करके अच्छा होगा
Punjab
साहब वो खडी हो तो हसपताल लेकर आए
ਸਰ ਮੇਰੇ ਕੋਲ ਦੋ ਗਾਂਵਾਂ ਤੇ ਇਕ ਮੱਝ ਹੈ।ਸਰ ਮੈਂ ਉਹਨਾਂ ਦੀ ਸੇਵਾ ਤਾਂ ਬਹੁਤ ਕਰਦਾ ਹਾਂ ,ਪਰ ਫਿਰ ਵੀ ਦਿੱਨੋ-ਦਿਨ ਕਮਜੋਰ ਹੋਈ ਜਾਂਦੀਆਂ ਹਨ।ਸਰ ਮੈਂ ਉਹਨਾਂ ਨੂੰ ਕਿਸ ਤਰੀਕੇ ਨਾਲ ਫੀਡਿੰਗ ਕਰਾ ਤਾਂ ਜੋ ਮੇਰੇ ਪਸ਼ੂ ਸਿਹਤਮੰਦ ਰਹਿਣ।ਸਰ ਗਾਂਵਾਂ 16-16 ਲੀਟਰ ਵਾਲੀਆ ਹਨ..ਉਹਨਾਂ ਦੀ ਖੁਰਾਕ ਬਾਰੇ ਵੀ ਵਧੀਆ ਜਾਣਕਾਰੀ ਦਿਉ।ਧੰਨਵਾਦ ?
(pb)
Punjab
ਤੁਸੀ ਓਹਨਾ ਨੂੰ ਪੇਟ ਦੇ ਕੀੜਿਆਂ ਲਈ Flukarid-DS ਗੋਲੀ ਦਿਓ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਗੋਲੀ ਜਰੂਰ ਦਿਓ, ਬਾਕੀ ਤੁਸੀ ਓਹਨਾ ਨੂੰ ਵਧਿਆ ਖੁਰਾਕ ਦੇ ਨਾਲ ਨਾਲ Enerboost ਪਾਊਡਰ 50-50 ਗ੍ਰਾਮ ਸਵੇਰੇ ਸ਼ਾਮ ਅਤੇ Calcimust gold liquid 50ml ਰੋਜਾਨਾ ਦੇਣਾ ਸ਼ੁਰੂ ਕਰੋ, ਇਹਨਾਂ ਨਾਲ ਫਰਕ ਪੈ ਜਾਵੇਗਾ
thanks sir...but pic is not clear
Mujhe goat farming ke liye mathura se training leni hai mujhe kya karna hoga pls btaye ?
(hn)
Punjab
Salmani ji iske liye aap apne nazdiki kvk se sampark kr skte hai waha sme sme per kisano ko alag alag kam krne ki training di jatti hai, aap waha jakar apna training wala farm bhar skte hai fir jabb v training hogi too woh apko phone krke btaa denge, training lene ke liye aap Krishi Vigyan Kendra, Bharsar, Dhan Farm, Kotwali Road, Nagina, Distt.- Bijnor - (U.P.) INDIA, PIN - 246 762, Tel. No.: 01343-250489, Mob.: 09720974900 se sampark kr skte hai.
Vermi Compost & Earth worms manure ਬਣਾਉਣ ਦਾ ਤਰੀਕਾ ਦੱਸੋ ਜੀ ?
(pb)
Punjab
ਵਧੀਆ ਵਰਮੀ ਕੰਪੋਸਟ ਹੇਠ ਲਿਖੇ ਤਰੀਕੇ ਅਨੁਸਾਰ ਬਣਾਈ ਜਾ ਸਕਦੀ ਹੈ ਇਸ ਲਈ ਇਹੋ ਜਿਹੀ ਥਾਂ ਲਵੋ ਜਿਥੇ ਧੁੱਪ ਨਾ ਆਵੇ ਅਤੇ ਹਵਾਦਾਰ ਹੋਵੇ ਇਸ ਥਾਂ ਉੱਪਰ ਇੱਟਾਂ ਜਾਂ ਪੱਥਰ ਦੇ ਟੁਕੜੇ ਅਤੇ ਮਿੱਟੀ ਦੀ 2-3 ਇੰਚ ਮੋਟੀ ਪਰਤ ਵਿਛਾਓ ਇਸ ਉਪਰ 6-8 ਇੰਚ ਮੋਟੀ ਪਰਤ, ਅੱਧੀ ਗੋਬਰ ਜਾਂ ਕੰਪੋਸਟ ਖਾਦ ਅਤੇ ਅੱਧੀ ਮਿੱਟੀ ਦੀ ਪਰਤ ਵਿਛਾ ਦਿਓ ਮਿੱਟੀ ਉੱਤੇ ਥੋੜ੍ਹਾ ਜਿਹਾ ਪਾਣੀ ਛਿੜਕ ਕੇ ਗਿੱਲਾ ਕਰੋ, ਮਿੱਟੀ ਵਿੱਚ 25 ਪ੍ਰਤੀਸ਼ਤ ਤੋਂ ਵੱਧ ਨਮੀ ਨਹੀਂ ਹੋਣੀ ਚਾਹੀਦੀ ਇਸ ਉੱਪਰ ਗੰਡੋਏ (40 ਗੰਡੋਏ ਪ੍ਰਤੀ ਵਰਗ ਫੀਟ ਥਾਂ) ਮਿੱਝਹ ਵਿੱਚ ਮਿਲਾਓ ਇਸ ਤੋਂ ਬਾਅਦ ਵੇਸਟ ਜਿਵੇਂ- ਕਿ ਬਚੀ-ਖੁਚੀ ਸਬਜ਼ੀਆਂ, ਫਲ, ਕੱਚਾ ਗੋਬਰ, ਗੋਬਰ ਦੀ ਸਲਰੀ ਦੀ 8-10 ਇੰਚ ਮੋਟੀ ਪਰਤ ਪਾਓ ਦੂਜੀ ਪਰਤ ਤੋਂ ਬਾਅਦ ਇਸ ਉੱਪਰ ਸੁੱਕੇ ਪੱਤੇ ਜਾਂ ਪਆਲ ਨਾਲ ਢਕ ਦਿਓ ਹਰ ਪਰਤ ਤੋਂ ਬਾਅਦ ਪਾਣੀ ਛਿੜਕੋ ਤਾਂ ਕਿ ਨਮੀ ਬਣੀ ਰਹੇ ਵਰਮੀ ਕੰਪੋਸਟ ਦੇ ਬੈੱਡ ਨੂੰ 3-4 ਇੰਚ ਮੋਟੀ ਗੋਬਰ ਦੀ ਪਰਤ ਨਾਲ ਢਕ ਦਿਓ ਅਤੇ ਇਸ ਉੱਪਰ ਬੋਰਾ ਜਾਂ ਤਰਪਾਲ ਰੱਖੋ ਤਾਂ ਕਿ ਥੱਲੇ ਹਨੇਰਾ ਰਹੇ ਰੋਸ਼ਨੀ ਵਿੱਚ ਗੰਡੋਏ ਘੱਟ ਵਧਦੇ ਹਨ ਅਤੇ ਖਾਦ ਬਣਨ ਵਿੱਚ ਸਮਾਂ ਲਗਦਾ ਹੈ ਬੋਰਾ ਅਤੇ ਤਰਪਾਲ ਮੀਂਹ ਦੇ ਨੁਕਸਾਨ ਤੋਂ ਵੀ ਬਚਾਉਂਦੇ ਹਨ ਵਰਮੀ ਕੰਪੋਸਟ ਦੇ ਬੈੱਡ ਉੱਪਰ ਹਰ ਦੂਸਰੇ ਦਿਨ ਥੋੜ੍ਹਾ ਪਾਣੀ ਛਿੜਕਾਉਂਦੇ ਰਹੋ ਤਾਂ ਜੋ ਨਮੀ ਬਣੀ ਰਹੇ ਰਸੋਈ, ਫਸਲਾਂ ਜਾਂ ਡੇਅਰੀ ਦੇ ਰਹਿੰਦ-ਖੂੰਹਦ ਦੀ ਪਰਤ ਨੂੰ ਰੈਕ ਨਾਲ ਪਲਟਦੇ ਰਹੋ ਅਤੇ ਲੋੜ ਹੋਣ ’ਤੇ ਥੋੜ੍ਹਾ ਥੋੜ੍ਹਾ ਕਰਕੇ ਹੋਰ ਵੇਸਟ ਵੀ ਪਾ ਸਕਦੇ ਹਾਂ, ਇਸ ਉੱਪਰ ਕੱਚਾ ਗੋਬਰ ਵੀ ਪਾ ਸਕਦੇ ਹਾਂ ਪਰ ਧਿਆਨ ਰੱਖੋ ਕਿ ਇਹ ਪਰਤ ਪਹਿਲਾਂ ਜਿੰਨੀ ਹੀ ਮੋਟੀ ਰਹੇ ਵਰਮੀ ਕੰਪੋਸਟ ਦੀ ਖਾਦ ਮੌਸਮ ਦੇ ਹਿਸਾਬ ਨਾਲ 45-60 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਸਭ ਤੋਂ ਉੱਪਰ ਵਾਲੀ ਪਰਤ ਨੂੰ ਹਟਾ ਕੇ ਗੰਡੋਏ ਛਲਣੀ ਨਾਲ ਵੱਖਰੇ ਕਰ ਲਵੋ ਅਤੇ ਨਿਚਲੀ ਛੱਡ ਦਿਓ ਇਸ ਉਪਰ ਦੁਬਾਰਾ ਰਸੋਈ ਜਾਂ ਐਗਰੋ ਵੇਸਟ ਦੀ 6 ਇੰਚ ਮੋਟੀ ਪਰਤ ਵਿਛਾ ਕੇ ਦੁਬਾਰਾ ਖਾਦ ਤਿਆਰ ਕੀਤੀ ਜਾ ਸਕਦੀ ਹੈ 45 ਦਿਨਾਂ ਬਾਅਦ ਪਾਣੀ ਛਿੜਕਣਾ ਬੰਦ ਕਰਨ ਨਾਲ ਵੀ ਗੰਡੋਏ ਹੇਠਲੀ ਪਰਤ ਵਿਚ ਚਲੇ ਜਾਂਦੇ ਹਨ ਅਤੇ ਛਲਣੀ ਨਾਲ ਅਲੱਗ ਕਰਨ ਵਿੱਚ ਘੱਟ ਸਮਾਂ ਲਗਦਾ ਹੈ ਤਿਆਰ ਵਰਮੀ ਕੰਪੋਸਟ ਕਾਲੇ ਭੂਰੇ ਰੰਗ ਦੀ ਗੰਧ ਰਹਿਤ ਅਤੇ ਚਾਹ ਪੱਤੀ ਵਰਗੀ ਹੁੰਦੀ ਹੈ ਇਸ ਨੂੰ ਛਾਂ ਹੇਠਾਂ ਹਵਾ ਵਿੱਚ ਸੁਕਾ ਕੇ ਲੋੜ ਮੁਤਾਬਕ ਥੈਲੇ ਜਾਂ ਬੋਰੀਆਂ ਵਿਚ ਪਾ ਕੇ ਰੱਖਿਆ ਜਾ ਸਕਦਾ ਹੈ ਇੱਕ ਟਨ ਵਰਮੀ ਕੰਪੋਸਟ ਵਿੱਚ 1.0-1.5 ਕਿਲੋਗ੍ਰਾਮ ਨਾਈਟਰੋਜਨ, 5-10 ਕਿਲੋਗ੍ਰਾਮ ਪੋਟਾਸ਼ ਅਤੇ 3.5-5.0 ਕਿਲੋਗ੍ਰਾਮ ਫਾਸਫੋਰਸ ਹੁੰਦਾ ਹੈ ਇਸ ਤੋਂ ਇਲਾਵਾ ਇਸ ਵਿੱਚ ਕਈ ਤਰ੍ਹਾਂ ਦੇ ਇੰਜਾਈਮਸ ਅਤੇ ਸੂਖਮ ਤੱਤ ਕਾਪਰ, ਆਇਰਨ, ਜ਼ਿੰਕ, ਸਲਫਰ, ਕੈਲਸ਼ੀਅਮ ਅਤੇ ਮੈਗਨੀਸ਼ੀਅਮ ਆਦਿ ਹੁੰਦੇ ਹਨ
ਸਾਡੇ ਸੁਆਲ ਦਾ ਜੁਆਬ ਦੇਣ ਲਈ ਤੁਹਾਡਾ ਹਾਰਦਿਕ ਸਵਾਗਤ ਹੈ । ਅਤੇ ਬਹੁਤ ਬਹੁਤ ਧੰਨਵਾਦ ।
ਸਾਡੇ ਸੁਆਲ ਦਾ ਜੁਆਬ ਦੇਣ ਲਈ ਤੁਹਾਡਾ ਹਾਰਦਿਕ ਸਵਾਗਤ ਹੈ । ਅਤੇ ਬਹੁਤ ਬਹੁਤ ਧੰਨਵਾਦ ।
Mere aam ke ped se patte gir rahe hai iska kya ilaj hai ?
(hn)
Maharashtra
Shrimaan ji, ap isme vermicomposrt @ 4-5 kilo prati podhe ke hisaab se dalein, dhanywad
buffalo da ik than chota ho jave ke us da koi ilaj haiga ?
(pb)
Punjab
Buffalo ka thann chotta hona per aap vitamor-h liquid 10-10ml subah sham dena suru kren aur Milkout powder 2-2 chamch subah sham den aur jabb v dudh nikale too thnno ko sarso ka tel lgakar dudh nikal skte hai, isse frak padd jayega.
ਸਰ ਬਰਸੀਮ ਤੇ ਗਿੰਨੀ ਘਾਹ ਤੇ ਕਿਹੜੀ ਸਪ੍ਰੇਅ ਕੀਤੀ ਜਾਵੇ ਜਿਸ ਨਾਲ ਤੇਲਾ ਅਤੇ ਸੁੰਡੀ ਤੇ ਜਲਦੀ ਕੰਟਰੋਲ ਕੀਤਾ ਜਾਵੇ। ਸਪ੍ਰੇਅ ਕਰਨ ਤੋਂ 3-4ਦਿਨ ਬਾਅਦ ਹਰਾ ਚਾਰਾ ਵੱਢਣ ਦੇ ਜੋਗ ਹੋ ਜਾਵੇ।ਧੰਨਵਾਦ ?
(pb)
Punjab
ਸ੍ਰੀ ਮਾਨ ਜੀ ਬਰਸੀਮ ਵਿੱਚ ਸੁੰਡੀ ਦੀ ਰੋਕਥਾਮ ਲਈ ਏਕਾਲਕਸ @800 ਮਿਲੀਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਜੀ ਅਤੇ ਤੇਲੇ ਦੀ ਰੋਕਥਾਮ ਲਈ ਐਕਟਾਰਾ @100 ਗਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਜੀ
thanks sir