Punjab
Search
punjab vich kechuya khad banane ke liye kechuya kaha se kharide ?
(pb)
Ravi ji tuc gandoye lain layi gurpreet shergill 98726 24253 nal sampark kar sakde ho.dhanwad
Sir नमस्कार, केले के पेड़ो की मैंने फोटो अपलोड की है, कृपया देख कर बताएं ये बीमारी क्या है और किस से हुई है और उपचार बताएं ?
(hn)
श्री मान केले के पौधे के ऊपर फंगस का हमला है इसकी रोकथाम के लिए M-45@5 ग्राम प्रती लीटर पानी में मिलाकर सप्रे कर सकते हो।
Uttar Pradesh
ताकत हेक्सा+ क्रिप्टन 22g/15lit पानी
sir hamari bhindi par white black or yellow color ke jeev bahut aa gaye h . Kirpa iska koi samadan bataey
(en)
Maharashtra
Lakhvinder ji, kripya ap is keet ki photo bhejein taki pako dekh kar iska samadhan bataya ja sake, dhanywad
Rajasthan
Theek h G
Uttar Pradesh
एसिटेमीप्रिड 20% ka 8 -10g/15lit पानी
Rajasthan
madam ji photo kaise load karte h
सर इसमे अपनी प्रोब्लम कैसे लिखे मैडम से अपना सवाल कैसे पुछे कृपा बताए धन्यावाद
Rajasthan
hum kar nahi pa rahe h
ਕਮਾਦ ਦਾ ਗੋਭਾ ਸੁੱਕ ਰਿਹਾ ?
(pb)
ਸ੍ਰੀ ਮਾਨ ਜੀ ਕਮਾਦ ਉੱਪਰ coragen@60 mlਪ੍ਰਤੀ ਏਕੜ ਸਪਰੇਅ ਕਰ ਸਕਦੇ ਹੋ।
ਜਵਾਬ ਦੀ ਸਮਝ ਨੀ ਆੲੀ।
devmedia
(hn)
Punjab
Sukhjeet ji aap kisme jaise RS 2013,RS 810,RST 9,RS 875,Ganganagar Ageti ki bijai kar sakte hai.dhanywad
ਪੰਜਾਬ ਵਿਚ ਮੁਰਾਹ ਨਸਲ ਦਾ semen ਕਿਥੋਂ ਮਿਲ ਸਕਦਾ ?
(pb)
Punjab
ਮਨਪ੍ਰੀਤ ਜੀ ਤੁਸੀ ਮੁਰਾਹ ਨਸਲ ਦੇ ਬੁਲ ਦਾ ਸੀਮਨ ਲੈਣ ਲਈ ਬਲਵਿੰਦਰ ਸਿੰਘ 9815117022 ਨਾਲ ਸੰਪਰਕ ਕਰ ਸਕਦੇ ਹੋ
Bavistin fungicide and insecticides ikhte kr sakde aa g kinnow utte g ya nahi Please reply ?
(pb)
Punjab
Gurinder Singh ji, university kise 2 chemicals nu mix kar ke spray karn di sifarish nahi kardi hai, mix karn nal ehna da asar ghaat ho janda hai kirpa kar ke tusi dona nu alag alag hi spray karo, dhanwad
kapas ki best kisam ?
(hn)
श्री मान नरमा की किस्में जैसे कि भारी जमीन के लिए RCH 773,Bayer SP7272,US71 और हल्की जमीन के लिए आप RCH 776,Bayer SP 7172,US51 आदि की बिजाई कर सकते हो।
jhone de bej nu bejan lage kehre medicine lag de va seed nu ek ek kar ke daso ?
(pb)
Punjab
gurpreet ji tuc beejan nu Trichoderma@5-10 gm,Chlorpyriphos@4ml nu prati kilo beej de hisab nal sodh karo.dhanwad
ਸਰ ਜੀ ਅਸੀਂ ਐਲੋਵੇਰਾ ਦੀ ਖੇਤੀ ਕਰਨੀ ਚਾਹੁੰਦੇ ਹਾਂ ਸਾਨੂੰ ਇਸ ਬਾਰੇ ਜਾਣਕਾਰੀ ਅਤੇ ਸਿਖਲਾਈ ਕਿੱਥੋਂ ਮਿਲੇਗੀ , ਅਸੀਂ ਕੇ ਵੀ ਕੇ ਖੋਖਰ ਖੁਰਦ ਮਾਨਸਾ ਦੇ ਨਜ਼ਦੀਕ ਤੋਂ ਹਾਂ ਜੀ
(pb)
Punjab
ਤੁਸੀ ਪੰਜਾਬ ਦੇ ਵਿਚ ਐਲੋਵੇਰਾ ਦੀ ਖੇਤੀ ਕਰ ਸਕਦੇ ਹੋI ਐਲੋਵੀਰਾ ਦੀ ਵਰਤੋ ਆਯੂਰਵੈਦਿਕ ਦਵਾਈਆਂ ਵਿੱਚ ਵੱਡੇ ਪੱਧਰ ਤੇ ਹੁੰਦੀ ਹੈ ਅੱਜਕਲ ਕਈ ਨੇਸ਼ਨਲ ਅਤੇ ਇੰਟਰ ਨੇਸ਼ਨਲ ਕੰਪਨਿਆ ਇਸਦੀ ਵਰਤੋ ਚਿਕਤਸਾ ਦੇ ਨਾਲ ਨਾਲ ਸੁੰਦਰਤਾ ਉਤਪਾਦ ਜਿਵੇਂ ਫੇਸਵਾਸ ਕਰੀਮ ,ਸ਼ੇੰਪੂ , ਦੰਤ ਪੇਸਟ ਹੋਰ ਕਈ ਸਾਰੇ ਪ੍ਰੋਡਕਟਸ ਵਿੱਚ ਇਸਦਾ ਇਤੇਮਾਲ ਹੁੰਦਾ ਹੈ ਖੇਤ ਦੀ ਤਿਆਰੀ ਵੇਸੇ ਐਲੋਵੇਰਾ ਦੇ ਪੌਦਿਆਂ ਨੂੰ ਕਿਸੇ ਵੀ ਪ੍ਰਕਾਰ ਦੀ ਉਪਜਾਊ ਅਨੁਪਜਾਊ ਮਿੱਟੀ ਵਿੱਚ ਆਸਾਨੀ ਨਾਲ ਉਗ ਜਾਂਦੇ ਹੈ ਬਸ ਤੁਹਾਨੂੰ ਇੱਕ ਗੱਲ ਦਾ ਧਿਆਨ ਰੱਖਣਾ ਹੈ ਕੀ ਪੋਦਾ ਜਿਆਦਾ ਪਾਣੀ ਵਾਲੀ (ਸੇਮ) ਅਤੇ ਪਾਲਾ ਪੈਣ ਵਾਲੀ ਜਗ੍ਹਾ ਉੱਤੇ ਨਹੀ ਲਗਾਉਣਾ ਹੈ ਘੱਟ ਪਾਣੀ ਤੇ ਰੇਤਲੇ ਵਾਹਨ ਵਿਚ ਲਾਉਣ ਲਈ ਇਹ ਸਭ ਤੋਂ ਵਧੀਆ ਫ਼ਸਲ ਹੈ ਖੇਤ ਦੀ ਤਿਆਰੀ ਲਈ ਸਭ ਤੋਂ ਪਹਿਲਾਂ ਖੇਤ ਦੀ 2 ਵਾਰ ਚੰਗੀ ਤਰਾਂ ਵਾਹ ਕੇ ਉਸ ਵਿਚ ਪ੍ਰਤੀ ਹੇਕਟਰ 10 ਤੋਂ 20 ਟਨ ਦੇ ਵਿੱਚ ਪੁਰਾਣੀ ਰੂੜੀ ਦੀ ਖਾਦ ਪਾਓ ਨਾਲ ਵਿੱਚ 120 ਕਿੱਲੋਗ੍ਰਾਮ ਯੂਰੀਆ + 150 ਕਿੱਲੋਗ੍ਰਾਮ ਫਾਸਫੋਰਸ + 30 ਕਿੱਲੋਗ੍ਰਾਮ ਪੋਟਾਸ਼ ਇਨ੍ਹਾਂ ਨੂੰ ਖੇਤ ਵਿੱਚ ਸਮਾਨ ਰੂਪ ਨਾਲ ਬਖੇਰ ਦੇਵੋ ਫਿਰ ਇੱਕ ਵਾਰ ਹੱਲਕੀ ਵਹਾਈ ਤੇ ਕਰਾਹੇ ਨਾਲ ਵਾਹਨ ਨੂੰ ਪੱਧਰਾ ਕਰ ਲਾਓ ਫਿਰ ਖੇਤ ਵਿੱਚ 50×50 ਸੇਮੀ . ਦੀ ਦੁਰੀ ਉੱਤੇ ਵੱਟਾਂ ਬਣਾ ਲਾਓ ਪੌਦੇ ਦੀ ਰੋਪਾਈ ਅਤੇ ਸਾਂਭ ਸੰਭਾਲ ਪੌਦੇ ਦੀ ਰੋਪਾਈ ਕਿਸੇ ਵੀ ਸਮੇ ਵਿਚ ਕੀਤੀ ਜਾ ਸਕਦੀ ਹੈ ਪਰ ਚੰਗੀ ਉਪਜ ਪ੍ਰਾਪਤ ਕਰਨ ਲਈ ਜੂਨ-ਜੁਲਾਈ ਜਾਂ ਫਰਵਰੀ-ਮਾਰਚ ਦੇ ਵਿੱਚ ਕਰ ਸੱਕਦੇ ਹੋਂ ਐਲੋਵੇਰਾ ਦੀ ਰੋਪਾਈ ਵੱਟਾਂ ਉੱਤੇ ਹੁੰਦੀ ਹੈ ਇਹ ਪੌਦੇ ਕਿਸੇ ਪੁਰਾਣੇ ਐਲੋਵੇਰਾ ਫਾਰਮ ਜਾ ਨਰਸਰੀ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ ਅਸਲ ਵਿਚ ਐਲੋਵੇਰਾ ਦੇ ਇਕ ਵੱਡੇ ਪੌਦੇ ਦੇ ਨਾਲ ਛੋਟੇ ਛੋਟੇ 3-2 ਪਤੀਆਂ ਵਾਲੇ ਅਲੋਵੇਰਾ ਦੇ ਪੌਦੇ ਉੱਗ ਆਉਂਦੇ ਹਨ ਇਹੀ ਪੌਦੇ ਬਾਅਦ ਵਿਚ ਪਨੀਰੀ ਤੋਰ ਤੇ ਵਰਤੇ ਜਾਂਦੇ ਹਨ ਇਸ ਵਿਧੀ ਨੂੰ ਰੂਟ ਸ਼ੱਕਰ(ROOT SUCKER) ਕਿਹਾ ਜਾਂਦਾ ਹੈ ਚੰਗੀ ਉਪਜ ਲਈ ਕਿਸਮਾਂ ਸਿਮ – ਸਿਤਲ, L 1 , 2 , 5 ਅਤੇ 49 ਲਗਾਓ ਜਿਸ ਵਿੱਚ ਜੈਲ੍ਹ ਦੀ ਮਾਤਰਾ ਜਿਅਾਦਾ ਪਾਈ ਜਾਂਦੀ ਹੈ ਇਸ ਤੋ ਇਲਾਵਾ ਨੈਸ਼ਨਲ ਬੋਟਨੀਕਲ ਅਤੇ ਪਲਾਂਟ ਜੈਨੇਟਿਕ ਰਿਸੋਰਸ, ਆਈ.ਸੀ.ਏ.ਆਰ. ਦੁਆਰਾ ਰਿਲੀਜ਼ ਕੀਤੀਆਂ ਕਿਸਮਾਂ IC111271, IC111269, IC111280 ਆਦਿ ਹਨ ਵੱਟਾਂ ਉੱਤੇ 50 & 50 ਸੇਮੀ ਦੀ ਦੂਰੀ ਉੱਤੇ ਬੂਟੀਆਂ ਨੂੰ ਲਗਾਓ ਬੂਟੇ ਤੋਂ ਬੂਟੇ ਦੀ ਦੂਰੀ 50 ਸੇਮੀ ਰੱਖਣ ਉੱਤੇ ਪ੍ਰਤੀ ਏਕੜ 15000 ਬੂਟੀਆਂ ਦੀ ਲੋੜ ਰੋਪਾਈ ਲਈ ਹੋਵੇਗੀ ਸਿਚਾਈ ਸਾਲ ਭਰ ਵਿੱਚ ਇਸਨੂੰ ਸਿਰਫ 4 ਜਾਂ 5 ਵਾਰ ਸਿਚਾਈ ਦੀ ਲੋੜ ਹੁੰਦੀ ਹੈ ਸਿਚਾਈ ਲਈ ਡਰੀਪ ਪ੍ਰਣਾਲੀ ਚੰਗੀ ਰਹਿੰਦੀ ਹੈ ਇਸਤੋਂ ਇਸਦੀ ਉਪਜ ਵਿੱਚ ਵਾਧਾ ਹੁੰਦਾ ਹੈ ਗਰਮੀ ਦੇ ਦਿਨਾਂ ਵਿੱਚ 25 ਦਿਨਾਂ ਦੇ ਅੰਤਰਾਲ ਵਿੱਚ ਸਿਚਾਈ ਕਰਨੀ ਚਾਹੀਦੀ ਹੈ ਕੀੜੇ ਅਤੇ ਬਿਮਾਰੀਆ ਵੇਸੇ ਤਾਂ ਇਸ ਫਸਲ ਉੱਤੇ ਕੋਈ ਵਿਸ਼ੇਸ਼ ਕੀਟ ਅਤੇ ਰੋਗਾਂ ਦਾ ਪ੍ਰਭਾਵ ਨਹੀ ਹੁੰਦਾ ਹੈ ਪਰ ਕੀਤੇ-ਕੀਤੇ ਤਾਣੇ ਦੇ ਸੜਨ ਅਤੇ ਪੱਤੀਆਂ ਉੱਤੇ ਦਾਗ ਵਾਲੀ ਬੀਮਾਰਿਆ ਦਾ ਅਸਰ ਵੇਖਿਆ ਗਿਆ ਹੈ ਜੋ ਇੱਕ ਉੱਲੀ ਰੋਗ ਹੁੰਦਾ ਹੈ ਉਸਦੇ ਉਪਚਾਰ ਲਈ ਮੇਂੰਕੋਜੇਬ 3 ਗਰਾਮ ਪ੍ਰਤੀ ਲਿਟਰ ਦੇ ਹਿਸਾਬ ਨਾਲ ਛਿਡਕਾਵ ਕਰਨਾ ਚਾਹੀਦਾ ਹੈ ਐਲੋਵੇਰਾ ਦੀ ਕਟਾਈ ਇਹ ਫਸਲ ਇੱਕ ਸਾਲ ਬਾਅਦ ਕੱਟਣ ਲਾਇਕ ਹੋ ਜਾਂਦੀ ਹੈ ਕਟਾਈ ਦੇ ਦੋਰਾਨ ਪੌਦਿਆਂ ਦੀ ਸਭ ਤੋਂ ਪਹਿਲਾਂ ਹੇਠਲੀ ਠੋਸ 3 ਜਾਂ 4 ਪੱਤਾਂ ਦੀ ਕਟਾਈ ਕਰੋ ਉਸਦੇ ਬਾਅਦ ਲੱਗਭੱਗ ਇੱਕ ਮਹੀਨੇ ਦੇ ਬਾਅਦ ਉਸ ਨਾਲ ਉਪਰ ਵਾਲੀ ਪੱਤੀਆਂ ਦੀ ਕਟਾਈ ਕਰਨੀ ਚਾਹੀਦੀ ਹੈ ਕਦੇ ਵੀ ਉਪਰ ਵਾਲੀ ਨਵੀਂ ਨਾਜਕ ਪੱਤੀਆਂ ਦੀ ਕਟਾਈ ਨਾ ਕਰੋ ਕਟੇ ਹੋਏ ਪਤੀਆਂ ਵਿੱਚ ਫਿਰ ਨਾਲ ਨਵੀਂ ਪੱਤੀਆ ਬਣਨੀ ਸ਼ੁਰੂ ਹੋ ਜਾਂਦੀ ਹੈ ਪ੍ਰਤੀ ਹੇਕਟਰ 50 ਤੋਂ 60 ਟਨ ਤਾਜੀ ਪੱਤੀਆ ਪ੍ਰਤੀ ਸਾਲ ਮਿਲ ਜਾਂਦੀਆਂ ਹਨ ਦੂਜੇ ਸਾਲ ਵਿੱਚ 15 ਤੋਂ 20 ਫ਼ੀਸਦੀ ਵਾਧਾ ਹੁੰਦਾ ਹੈ ਬਾਜ਼ਾਰ ਵਿੱਚ ਇਸ ਦੀਆਂ ਪੱਤੀਆਂ ਦੀ ਅਨੁਮਾਨਿਤ ਕੀਮਤ 3 ਤੋਂ 6 ਰੂਪਏ ਕਿੱਲੋ ਹੁੰਦੀ ਹੈ ਇੱਕ ਤੰਦੁਰੁਸਤ ਪੌਦੇ ਤੋਂ ਇਕ ਸਾਲ ਵਿਚ ਲਗਭਗ 3-4 ਕਿੱਲੋ ਪੱਤੀਆ ਲਈਆਂ ਜਾ ਸਕਦੀਆਂ ਹਨ ਇਸ ਤਰਾਂ ਇਕ ਸਾਲ ਵਿਚ ਇਕ ਏਕੜ ਵਿਚੋਂ 1.5 ਤੋਂ 3 ਲੱਖ ਦੀ ਫ਼ਸਲ ਹੋ ਜਾਂਦੀ ਹੈ ਐਲੋਵੇਰਾ ਦਾ ਵਰਤੋ ਤੰਦੁਰੁਸਤ ਪੱਤੀਆਂ ਦੀ ਕਟਾਈ ਦੇ ਬਾਅਦ ਸਾਫ਼ ਪਾਣੀ ਨਾਲ ਧੋ ਕੇ ਪੱਤੀਆਂ ਦੇ ਹੇਠਲੇ ਹਿੱਸੇ ਵਿੱਚ ਬਲੇਡ ਜਾਂ ਚਾਕੂ ਨਾਲ ਕਟ ਲਗਾ ਕੇ ਥੋੜ੍ਹੇ ਸਮਾਂ ਲਈ ਛੱਡ ਦਿੰਦੇ ਹਨ ਜਿਸ ਵਿੱਚ ਪਿੱਲੇ ਰੰਗ ਦਾ ਗਾਡਾ ਚਿਪਚਿਪਾ ਰਸ ( ਜੇਲ੍ਹ ) ਨਿਕਲਦਾ ਹੈ ਉਸਨੂੰ ਇੱਕ ਟੈਂਕ ਵਿੱਚ ਇੱਕਠਾ ਕਰਕੇ ਇਸ ਰਸ ਨੂੰ ਸੁਖਾ ਲਿਆ ਜਾਂਦਾ ਹੈ ਇਸ ਸੁੱਕੇ ਹੋਏ ਰਸ ਨੂੰ ਵੱਖ ਵੱਖ ਢੰਗ ਨਾਲ ਤਿਆਰ ਕਰਨ ਦੇ ਬਾਅਦ ਵੱਖ ਵੱਖ ਨਾਮਾਂ ਨਾਲ ਜਾਣਿਆ ਜਾਂਦਾ ਹੈ ਜਿਵੇਂ ਕੀ ਸਕੋਤਰਾ , ਕੇਪ.. ਜਦੋ ਫਸਲ ਪੂਰੀ ਤਰਾਂ ਤਿਆਰ ਹੋ ਜਾਵੇ ਅਤੇ ਉਸਦੀ ਕਟਾਈ ਕਰ ਲਈ ਜਾਵੇ ਤਾਂ ਉਸ ਨੂੰ ਤੁਸੀ ਸਬਜੀ ਮੰਡੀ ਵਿੱਚ ਸਿੱਧੇ ਤੌਰ ਤੇ ਵੇਚ ਸਕਦੇ ਹੋਂ ਜੇਕਰ ਤੁਸੀ ਖੁਦ ਮੰਡੀ ਵਿੱਚ ਵੇਚਦੇ ਹੋ ਤਾਂ ਤੁਹਾਨੂੰ ਅੰਦਾਜਨ 5 ਤੋਂ 10 ਰੁਪਏ ਪ੍ਰਤੀ ਕਿੱਲੋ ਤੱਕ ਮੁੱਲ ਮਿਲ ਸਕਦਾ ਹੈ ਪਰ ਜੇਕਰ ਤੁਸੀ ਕਿਸੇ ਕੰਪਨੀ ਨਾਲ ਕੋਨਟ੍ਰੈਕਟ ਕਰਦੇ ਹੋ ਤਾਂ ਇਸਦਾ ਰੇਟ ਉਸ ਕੰਪਨੀ ਦੀ ਲੋੜ ਅਤੇ ਸ਼ਰਤਾਂ ਦੇ ਮੁਤਾਬਿਕ ਉਸ ਕੰਪਨੀ ਦੁਆਰਾ ਹੀ ਤੈਅ ਹੁੰਦਾ ਹੈ ਇਹ ਮੁੱਲ ਤੁਹਾਡੀ ਉਹਨਾਂ ਨਾਲ ਡੀਲਿੰਗ ਤੇ ਨਿਰਭਰ ਕਰਦਾ ਹੈ,ਕੋਨਟ੍ਰੈਕਟ ਖੇਤੀ ਕਰਨ ਲਈ ਤੁਸੀ Aushadhiya kheti vikas sansthan 6268536795 ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ
Punjab
ਬਹੁਤ ਬਹੁਤ ਧੰਨਵਾਦ ਜੀ
ਭਿੰਡੀ ਨੂੰ ਕਾਲਖ ਟਾਈਪ ਰੋਗ ਹੈ ਜਿਵੇਂ ਚੇਪਾ, ਕੀ ਸਪਰੇ ਕਰਾ ਬੂਟੇ ਮੱਚ ਰਹੇ ਹਨ ?
(pb)
Punjab
ਅੰਮ੍ਰਿਤ ਜੀ, ਕਿਰਪਾ ਕਰ ਕੇ ਤੁਸੀਂ ਭਿੰਡੀ ਦੀ ਫੋਟੋ ਭੇਜੋ ਤਾਂਜੋ ਤੁਹਾਨੂੰ ਦੇਖ ਕੇ ਇਸ ਬਾਰੇ ਜਾਣਕਾਰੀ ਦਿੱਤੀ ਜਾ ਸਕੇ, ਧੰਨਵਾਦ
Punjab
ਠੀਕ ਹੈ ਵੀਰ
ਕਿੰਨੂਆਂ ਦੇ ਪੌਦੇ ਨੂੰ ਫਲ ਪੈਣ ਤੋਂ ਬਾਅਦ ਕਾਫ਼ੀ ਫਲ ਝੜ ਜਾਂਦਾ ਹੈ। ਕੋਈ ਹੱਲ ਦੱਸੋ ?
(pb)
ਸ੍ਰੀ ਮਾਨ ਜੀ ਕਿਨੂੰ ਦੇ ਉੱਪਰ Planofix@4ml ਪ੍ਰਤੀ 15 ਲੀਟਰ ਪਾਣੀ ਨਾਲ ਸਪਰੇਅ ਕਰ ਸਕਦੇ ਹੋ।
2/4 ਡੀ ਸੋਡੀਅਮ ਸਾਲ ( ਹਾਰਟੀਕਲਚਰ ਗਰੇਡ) 10 ਗ੍ਰਾਮ 500 ਲਿਟਰ ਪਾਣੀ ਚ ਰਲਾ ਕੇ ਸਪਰੇਅ ਕਰੋ,
ਕਰੇਲਾ ਪੁੰਗਰ ਨਹੀਂ ਰਿਹਾ ਮੈਂ 3 ਵਾਰ ਪਾਣੀ ਵਿੱਚ ਭਿਓ ਕੇ ਬੀਜਿਆ ?
(pb)
Punjab
ਅਮ੍ਰਿਤਪਾਲ ਜੀ ਕਿਰਪਾ ਕਰਕੇ ਦੱਸੋ ਕੇ ਤੁਸੀ ਕਿਹੜੀ ਕਿਸਮ ਦੀ ਬਿਜਾਈ ਕੀਤੀ ਹੈ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ|
Punjab
ਲਵਪ੍ਰੀਤ ਮੈਂ ਆਪਣੇ ਲਈ ਸਬਜੀ ਦੇ ਤੌਰ ਤੇ ਲਗਾਈ ਹੈ । ਕਰੇਲਾ ਤਾਂ ਇੱਕ ਵੀ ਨਹੀਂ ਪੁੰਗਰਿਆ ।
Punjab
ਜੁਗਨੀ ਵਾੜ ਕਰੇਲਾ
ਮੱਝ ਦੇ ਅਦਰ 2 ਵਾਰੀ ਦਵਾਈ ਵੀ ਭਰਾ ਦੇਖ ਲੀ ਤੇ 21 ਦਿਨ ਗੋਲੀਆਂ ਵੀ ਦੇ ਕਿ ਦੇਖ ਲਈ ਕੋਈ ਫਰਕ ਨਹੀ ਕੋਈ ਪਕਾ ਇਲਾਜ ਹੈਨੀ ਕੋਈ ਗਰਾਟੀ ਵਾਲਾ ਹੋਵੇ ਜੀ ਦੁਧ ਦੇਣੋ ਵੀ ਹਾਟੀ ਆ ਕੋਈ ਪਕਾ ਇਲਾਜ ਹੈ ਨੀ ਜੇਨਾ ਗਬਣ ਹੋ ਜਾਵੇ ਜਲਦੀ ਜਵਾਬ ਦਸੋ
(pb)
Punjab
ਉਸ ਨੂੰ Gynarich 5ml ਇੰਜੇਕਸ਼ਨ ਲਗਾਓ ਅਤੇ 7ਵੇ ਦਿਨ Pragma 2ml ਇੰਜੇਕਸ਼ਨ ਲਗਾਓ ਅਤੇ ਫਿਰ 9ਵੇ ਦਿਨ Gynarich 2.5ml ਇੰਜੇਕਸ਼ਨ ਲਗਾਓ ਅਤੇ 10ਵੇ, 11ਵੇ ਦਿਨ ਉਸ ਨੂੰ ਟੀਕਾ ਭਰਵਾਂ ਦਿਓ ਅਤੇ pregstay gold powder 30gm ਰੋਜਾਨਾ ਦਿਓ..
श्रीमान मोती के व्यवसाय मे कितना खर्चा आता है ?
(hn)
Rajasthan
यदि आप मोती की खेती के बारे में जानकारी लेना चाहते है तो मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए अचल सिंह (फाउंडर )- 9711858258. धन्यवाद
प्याज़ बिकाऊ है ?
(hn)
Punjab
प्रकाश जी आप APNIKHETI Buy/Sell App पर अपनी फ्री अड़ पोस्ट कर सकते है जिस किसी को भी जरूरत होगी आप को सम्पर्क कर लेगा ,धन्यवाद
ਸਰ, ਪਹਿਲੇ ਸੂਏ ਮੁਰਾਹ ਝੋਟੀ ਸੂਣ ਵਿੱਚ 18 ਦਿਨ ਬਾਕੀ ਹਨ ,ਦੁੱਧ ਵਧਾਉਣ ਦਾ ਤਰੀਕਾ ਦੱਸੋ
(pb)
Punjab
ਤੁਸੀ ਉਸ ਨੂੰ ਵਧਿਆ ਚਾਰਾ ਅਤੇ ਵਧਿਆ ਦੇਖ ਭਾਲ ਕਰੋ ਇਸਦੇ ਨਾਲ ਨਾਲ ਉਸ ਨੂੰ Udder strong-H 10-10ml ਸਵੇਰੇ ਸ਼ਾਮ, Metabolite ਪਾਊਡਰ ਦੀ ਰੋਜਾਨਾ 1 ਪੁੜੀ ਦੇਣੀ ਸ਼ੁਰੂ ਕਰੋ..
Mere gulab mein kya rog lag Gaya hai, Koi help kare ?
(hn)
Maharashtra
Lau ji, yeh fungus ka hamla hua hai ap iski roktham ke liye isme carbendazim @ 4 gram ya mancozeb @ 4 gram prati litre pani ke hisaab se spray kar sakte hain, dhanywad
सर जी गाय कौन सी नस्ल है 40 लीटर दूध देती है ?
(hn)
Rajasthan
आप ज्यादा दूध के लिए एचएफ नसल की गाय रख सकते है।
सर गिर गाय कितना दूध देती है और उसका फैट कितना आता है ?
(hn)
Rajasthan
गिर गाय का दूध अच्छी खुराक और सही देखभाल के साथ 12—15 लीटर तक हो सकता है और फैट 4.0—4.5 तक हो सकती है।
मेरी मक्का की फसल 2 महीने की है उसमें नील गाय बहुत नुकसान कर रही है क्या करें ?
(hn)
श्री मान फसल को जानवरों से बचाने के लिए आप खेत में फेंसिंग कर सकते है इसके इलावा आप prem raj saini 9719432296 जी से सम्पर्क कर सकते है इन्हो ने एक खाद त्यार की है जिसकी बदबू से जानवर खेत में नहीं आते
Uttar Pradesh
ok sir
सर गिर गाय कितना दूध देती है और उसका फैट कितना आता है ?
(hn)
Rajasthan
गिर गाय का दूध अच्छी खुराक और सही देखभाल के साथ 12—15 लीटर तक हो सकता है और फैट 4.0—4.5 तक हो सकती है।
sir/madam Good night narendradev krishi vishwvidyaly se pusa brand ke karele ke seeds mil jayenge.....
(hn)
Punjab
Sunil ji aap waha se iske beej ka pta kar sakte hai kyuki krishi vigyan kendra se beej mil jate hai,dhanywad
Sir ah kehra chara a ?
(en)
Punjab
Bachittar ji eh advanta da chara hai par photo saaf hon krke kehda chara eh nahi dasya ja sakda.
devmedia
(hn)
Punjab
Pramod ji yeh fasl ki growth ke liye istemal kiya jata hai.
Uttar Pradesh
thanks
makka ki kheti m Kon se urbrk ka praying kare
(hn)
Maharashtra
Pramod ji, ap makka ki acchi upaj ke liye isme urea @ 52-110 kilo, SSP 100-160 kilo, MoP @ 27 kilo prati acre ke hisaab se istemal kar sakte hain, dhanywad
sir/madam good night makke ke koi unnati prajati bataye Jo es samay boe ja sale...
(hn)
Maharashtra
Sunil ji, ap makka ki kisme jaise ke Ganga 2, Ganga-II, Tarun, Naveen, Kanchan, Shweta, D-765, Surya, Novjyoti, Mahi kanchan, merrut Yellow , Jaunpuri, Sartaj, Prakash, Deccan- 107, Prabhat , Gaurav ki bijai kar sakte hain, dhanywad
Uttar Pradesh
9108
#औरंगाबादेत आणखी दोघांचा #रिपोर्ट #पॉझिटिव्ह तर एकाचा #मृत्यू एकूण आकडा 38 वर#औरंगाबादेत आणखी दोघांचा #रिपोर्ट #पॉझिटिव्ह तर एकाचा #मृत्यू एकूण आकडा 38 वर
सर में बकरी पालन करना चाहता हूं क्या सरकार की तरफ से लोन भी मिलता है सर में सहर से दूर हू इस लिए मुझे कृषि विज्ञान केंद्र कहा है मालूम है नहीं हो पा रहा है कोई सही बता नहीं पा रहा है कहा है
(hn)
Punjab
बकरी पालन के काम पर लोन पर 25 प्रतिशत सब्सिडी दी जाती है और लोन लेने के लिए सबसे जरूरी है ट्रेनिंग सर्टीफिकेट अपने नज़दीक के कृषि विज्ञान केंद्र से ट्रेनिंग करने के बाद ट्रेनिंग के सर्टीफिकेट पर लोन एप्लाई होता है पर लोन मिलेगा या नहीं यह बैंक मेनेजर पर निर्भर करता है क्योंकि पहली बात यह है कि बैंक देखता है कि आपके अकाउंट में कितने पैसों का लेन देन हो रहा है और आपके पास ज़मीन गारंटी के तौर पर देने के लिए है या नहीं और अन्य भी कई बातें चैक करके लोन के लिए सहमत होता है बाकी कोशिश करें कि लोन के बिना अपने स्तर पर ही काम शुरू करें क्योंकि लोन की किश्त हर महीने भरनी पड़ेगी पर बकरियों से कमाई हर महीने नहीं होने होगी बाकी यदि कोशिश करके देखनी है तो अपने ट्रेनिंग सर्टीफिकेट से आप अपने जिले के पशु पालन विभाग अफसर को मिलें और उस पर प्रवानगी लेकर फिर बैंक से बात करके देखें इससे अपने एरिया के नाबार्ड डिपार्टमैंट के सी जी एम को भी लोन के लिए मिलें
sir ji begen de podian te jo fal lag reha hai oh keere kha rahe han kirpa koi jevik ja chemical i dawai daso.
(pb)
ਸ੍ਰੀ ਮਾਨ ਜੀ ਬੈਂਗਣ ਵਿੱਚ coragen@60 mlਪ੍ਰਤੀ ਏਕੜ ਸਪਰੇਅ ਕਰ ਸਕਦੇ ਹੋ।
kisi bhi jagah pehli bar crop aache se nhi lagti iske liye kya kare ?
(en)
Punjab
Dheeraj ji, kripya ap apna sawal visthar se puchein ke apki mitti kaisi hai or ap konsi fasal lagana chahte hain taki apko uske hisaab se iske bare mein jankari id ja sake, dhanywad
moong ki fasal me patti chhedak keet ka prakop upaye bataye ?
(hn)
Shri maan g moong mein coragen@40 ml per acre spray kr skte ho....
sir kisi bhi jagah pehli bar crop lagane k liye kya kare ?
(en)
Maharashtra
Dheeraj ji, pehle ap mitti ki jaan h karawaye mitti ki jaanch ap apne najdeeki KVK se karwa sakte hain, iske baad ap usi hisaab se isme urvarak dalain, hari khaad ki bijai karein taki mitti ko upjau banaya ja sake,iske baad ap jo bhi fasal lagana chahte hain uski sifarish ke hisaab se jotai karein, dhanywad
Sir muje desi murgi jo ki sabse jyada eggs or sabbse jyada meet wali breed chahiye..... Konsi..... Hai... Tellme name plz sir
(hn)
Punjab
Virendra ji aap eggs ke liye BV300 breed rakh skte hai aur yaddi meat aur egg dono kam krne hai tab RIR nasal rakh skte hai.
ਕਣਕ ਦਾ ਮੰਡੀ ਸਰਕਾਰੀ ਰੇਟ ਕੀ ਜੀ ?
(pb)
Punjab
ਰਵਿੰਦਰ ਜੀ ਕਣਕ ਦਾ ਸਰਕਾਰੀ ਰੇਟ 1925 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਚਲ ਰਿਹਾ ਹੈ|
mirch ke pedon mein patiyan sikud gai Hai jaise jhulas gai ho koi upaye btaye ?
(hn)
Maharashtra
Anwar ji, agar patiya sikhud rahi hai to ap isme macchar ke hamle ki jaanch karein, agar hamla mojood ho to ap isme imidacloprid @ 1.5 ml prati litre pani ke hisaab se spray kar sakte hain, dhanywad
sir mere ganne ki khab ruki hui hai kya kre ?
(hn)
Punjab
Shahbaj ji iske liye aap NPK 191919@1 kilo ko 150 litre pani ke hisab se spray karen,dhanywad
मूंग की फसल में पत्तों में कुकड़ा रोग निदान कैसे करें ?
(hn)
Maharashtra
गिर्राज जी, यह मच्छर के हमले की वजह से हो रहा है, आप इसकी रोकथाम के लिए इसमें imidacloprid @ 1.5 ml को 1 लीटर पानी के हिसाब से स्प्रे कर सकते हैं, धन्यवाद
sir 2 mahine di cow calf nu dahi di lassi pila sakde ha savere ?
(pb)
Punjab
hnji tuci uss nu lassi pilla skde ho ehh usde peen de hisab nal de skde ho..
kapas ki kheti karni hai uske bare me jankari chahiye muje ?
(hn)
श्री मान नरमा की किस्में जैसे कि भारी जमीन के लिए RCH 773,Bayer SP7272,US71 और हल्की जमीन के लिए आप RCH 776,Bayer SP 7172,US51 आदि की बिजाई कर सकते हो।खादें और सिंचाई के साधनों के सही उपयोग और अच्छी तरह से की जोताई से कीड़ों को पैदा होने से पहले ही रोका जा सकता है कीड़ों के कुदरती दुश्मनों की भी रक्षा की जा सकती है। पौधे के उचित विकास और ज्यादा टिंडे वाली टहनियों की प्रफुल्लता के लिए, मुख्य टहनी के बढ़ रहे हिस्से को लगभग 5 फुट की ऊंचाई से काट दें। देसी कपास की किस्मों क लिए नाइट्रोजन 20 किलो (यूरिया 44 किलो) और फासफोरस 10 किलो (एस एस पी 63 किलो) प्रति एकड़ में डालें। हाइब्रिड कपास की किस्मों के लिए खादों की दोहरी मात्रा नाइट्रोजन 40 किलो और फासफोरस 20 किलो प्रति एकड़ में डालें। मिट्टी की जांच के आधार पर पोटाश डालें। फासफोरस की पूरी मात्रा और पोटाश यदि जरूरत हो तो और नाइट्रोजन की आधी मात्रा बिजाई से पहले आखिरी जोताई के समय डालें। नाइट्रोजन की बाकी बची मात्रा फूल निकलने के समय डालें। यदि मिट्टी में जिंक की कमी हो तो जिंक सल्फेट 10 किलो मिट्टी में बीज बोने से पहले डालें।घुलनशील खादें : यदि बिजाई के 80-100 दिनों के बाद फसल को फूल ना निकलें या फूल कम हों तो फूलों की पैदावार बढ़ाने के लिए ज्यादा सूक्ष्म तत्व खाद 750 ग्राम प्रति एकड़ प्रति 150 लीटर पानी की स्प्रे करें। बी.टी किस्मों की पैदावार बढ़ाने के लिए बिजाई के 85, 95 और 105 दिनों के बाद 13:0:45 के अनुसार 10 ग्राम या पोटाश 5 ग्राम प्रति लीटर पानी की स्प्रे शाम के समय करें। अधिक पैदावार प्राप्त करने के लिए पोटाशियम 10 ग्राम प्रति लीटर और डी.ए.पी. 20 ग्राम प्रति लीटर (पहले फूल खिलने के प्रत्येक 15 दिनों के फासले पर 2-3 स्प्रे) की स्प्रे करें। कई बार वर्गाकार लार्वा गिरता है और इससे फूल झड़ने शुरू हो जाते हैं, इसकी रोकथाम के लिए प्लानोफिक्स (एन ए ए) 4 मि.ली. और ज्यादा सूक्ष्म तत्व 120 ग्राम, मैगनीश्यिम सल्फेट 150 ग्राम प्रति 15 लीटर पानी की स्प्रे करें। यदि खराब मौसम के कारण टिंडे झड़ते दिखाई दें तो इसकी रोकथाम के लिए 100 ग्राम 00:52:34+30 मि.ली. हयूमिक एसिड (12 प्रतिशत से कम)+6 मि.मी. स्टिकर को 15 लीटर पानी में मिलाकर 10 दिनों के फासले पर तीन स्प्रे करें। आज कल पत्तों में लाली बहुत ज्यादा दिख रही है, इसका मुख्य कारण पौष्टिक तत्वों की कमी है। इसे खादों के सही उपयोग से ठीक किया जा सकता है। इस तरह करने के लिए 1 किलो मैग्नीशियम सल्फेट की पत्तियों पर स्प्रे करें और इसके बाद यूरिया 2 किलो को 100 लीटर पानी में मिलाकर स्प्रे करें।
Sir bakriya de feed kitho milegi jankari deo ?
(en)
Punjab
Sukh ji tuci feed lain lai Amit Telang 9918253555 Godrej Agrovet Limited nal sampark kr skde ho..
What is market price of oats and how are oats processed ?
(en)
Punjab
Bkramjeet ji oats price is 80-100 rupees per kg and please aks your question in detail whether you wan to know about its cultivation or post harvest processing so that we can guide you accordingly.
How are oats processed post harvest
ache khira ke fruit ke liye spray kon si hogi ?
(en)
Shri maan g batayein ki aapko fassal mein kya dikkat aa rhi hai tnki apko poori jankari di ja ske....
sir Rajasthan mein machali palan par sarkar koi help karti hai kya ?
(hn)
yaddi aap fish farming krna chahte hai to pehle aap FFDA(fish farmer development aggency) jo her jile mai hote ha unse sampark krke training len, usme apko iss kam ki jankari hogi aur apko loan, subsidy ke vare mai v sari jankari mill jayegi, yeh 5 din ki training hoti hai..
natural ਖਾਦ ਲਈ ਝੰਜਣ ਅਤੇ ਮੂੰਗੀ ਬੀਜਣੀ ਠੀਕ ਰਹੂ ਅਤੇ ਇਕ ਕਿੱਲੇ ਵਿੱਚ ਕਿੰਨਾ ਕਿੰਨਾ ਬੀਜ ਪਾਉਣਾ ਹ
(pb)
Punjab
ਹਰੀ ਖਾਦ ਲਈ 20 ਕਿਲੋ ਬੀਜ਼ ਪ੍ਰਤੀ ਏਕੜ ਬੀਜੋ ।
Yeh Kiska paudha hai ?
(hn)
Punjab
Thana ji kripya aap iske patte ki najdiki photo bheje taki aapko iske bare men poori jankari di ja sake,dhanywad
pedi hai kon si dawa dale ?
(hn)
Punjab
verma ji aap iske uper quinalphos @800ml ko prati acre ke hisab se spray karen,dhanywad
what is chromosome ?
(hn)
Maharashtra
Ms. Anupama, A chromosome is a DNA (deoxyribonucleic acid) molecule with part or all of the genetic material (genome) of an organism. it stores the genetic information and passes it to the next generation, Thank you
लौकी का पेड़ पत्ता सिकुड़ कर लटक रहा है कृपया निदान बताइए ?
(hn)
Punjab
संतोष जी यह कीट का हमला है इसके लिए आप imidacloprid @1.5 ml को प्रति लीटर पानी के हिसाब से स्प्रे करें |
ਮਿਰਚਾਂ ਦੇ ਪੱਤੇ ਸੁੰਗੜ ਜੇ ਰਹੇ ਹਨ ?
(pb)
ਸ੍ਰੀ ਮਾਨ ਜੀ ਕਿਰਪਾ ਕਰਕੇ ਫੋਟੋ ਭੇਜੋ ਤਾਂ ਕਿ ਇਸਦੀ ਸਹੀ ਜਾਣਕਾਰੀ ਦਿੱਤੀ ਜਾਵੇ।
can we grow beans with potatoes
(en)
Punjab
Mohd ji you can grow beans with potatoes.
ਮਰਚ ਦਾ ਪੌਦਾ ਬਹੁਤ ਵਧੀਆ ਗਰੋਥ ਕਰ ਰਿਹਾ ਹੈ ਪਰ ਫੁੱਲ ਅਤੇ ਮਿਰਚ ਨਹੀਂ ਬਣ ਰਹੀ ਕੀ ਕਾਰਨ ਹੈ
(pb)
ਸ੍ਰੀ ਮਾਨ ਜੀ ਮਿਰਚ ਉੱਤੇ NPK 13045@10 ਗ੍ਰਾਮ ਪ੍ਰਤੀ ਲੀਟਰ ਪਾਣੀ ਚ ਮਿਲਾ ਕੇ ਸਪਰੇਅ ਕਰ ਸਕਦੇ ਹੋ।
kine kine time te krni hai
मध्यप्रदेश में टमाटर की फसल जुलाई में लगा सकते हैं क्या ?
(hn)
Punjab
पतझड़ के समय पनीरी की बिजाई जुलाई-अगस्त में की जाती है और अगस्त-सितंबर में यह खेत में लगा दी जाती है।
ਮੈਂ ਆਪਣੇ ਖੇਤ ਵਿਚ ਫਾਲਸਾ ਲਗਾਉਣਾ ਚਾਹੁੰਦਾ ਹਾਂ ਮੈਨੂੰ ਇਸ ਦੀਆਂ ਜੜ੍ਹਾਂ ਕਿਥੋ ਮਿਲ ਸਕਦੀ ਆਂ ਹਨ
(pb)
ਇਹ ਤੁਹਾਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋ ਮਿਲ ਸਕਦੀਆ ਹਨ ਜੀ
akhan cho paani onda ji
(pb)
Punjab
Raj ji iss nu pett de kiria lai Albomar liquid 15-15ml krke 2 din deo ate Sharkoferol liquid 10ml rojana deo.
ਗਾਂ ਦੇ ਥਣ ਤੇ ਦੇਖ ਕੇ ਦਸਯੋ ਜੀ ਖ਼ੂਨ ਵਾਂਗ ਜਖਮ ਹੋਗਿਆ ਪਤਾ ਨੀ ਵਛੀ ਨੇ ਦੰਦ ਮਾਰ ਤੇ plz ਜਲਦੀ ਤੋਂ ਜਲਦੀ ਦਸਯੋ ਜੀ
(pb)
Punjab
ਦਲਵੀਰ ਜੀ ਤੁਸੀ ਇਸ ਉਪਰ coolmac tube ਲਗਵਾਓ ਅਤੇ ਇਸ ਨੂੰ vitum-h liquid 10ml ਰੋਜਾਨਾ ਦਿਓ
जयपुर ग्रामीण में गेहूं व जौ के गवर्नमेंट द्वारा तय मंडी भाव क्या है ?
(hn)
Punjab
अजय भरद्वाज गेहू का MSP 1925/Q है और जौ का MSP 1525/Q है, धन्यवाद
ਸਰ ਜੀ ਸ਼ਿਮਲਾ ਮਿਰਚ ਦੇ ਫੁੱਲ ਆਉਦੇ ਹਨ ਪਰ ਫਲ ਨਹੀਂ ਲੱਗਦਾ
(pb)
ਸ੍ਰੀ ਮਾਨ ਜੀ ਸਿਮਲਾ ਮਿਰਚ ਉੱਤੇ ਤੁਸੀਂ NPK 13:00:45@1kg ਪ੍ਰਤੀ ਏਕੜ ਸਪਰੇਅ ਕਰ ਸਕਦੇ ਹੋ ।
मध्य राजस्थान में बारानी क्षेत्रों में मानसून आधारित कौन कौन सी फसले ली जा सकती हैं ?
(hn)
Punjab
भावना जी आप ग्वार की बिजाई कर सकते है|
क्या मध्य राजस्थान में केसर की खेती की जा सकती ?
(hn)
Punjab
असली केसर सिर्फ जम्मू कश्मीर, ईरान और अफगानिस्तान में ही हो सकता है, यह कुसुम है, इसकी भी कई दवाई बनती है, यदि कोई और छक है तो जम्मू कश्मीर के इस किसान से बात करें, जिसके दादे, पड़दादे भी केसर की खेती करते थे और यह भी केसर की खेती करते है Javid Ahmed- 95964 93260 बाकि आप यह वीडियो देखें https://www.youtube.com/watchv=vl7c6L3ETnQ&t=8s बाकि यदि फिर भी यकीन नहीं है तो तो आप अमृतपाल सिंह बराड़ प्रोफेसर, पीएयू लुधियाना इस वीडियो संबंधी विचार पड़ सकते हैं, यह फसल केसर की नहीं है, यह फसल कसुंबडे की है, इसे अंग्रेजी में Safflower कहते है, और विज्ञानं में इसे Carthamus tinctorius कहते है
इस समय कौन सी सब्जी लगानी चाहिए ?
(hn)
Punjab
कुमार जी आप चौलाई , मूली और शिमला मिर्च की बिजाई कर सकते है|