Punjab
Search
ਅੰਗੂਰ nu ਕੀ khad ya DAP ya ਯੂਰੀਆ paiye ਵੀਰ ?
(pb)
ਨਵੀਆਂ ਬੀਜੀਆਂ ਵੇਲਾਂ ਵਿੱਚ, ਅਪ੍ਰੈਲ ਮਹੀਨੇ 60 ਗ੍ਰਾਮ ਯੂਰੀਆ ਅਤੇ 125 ਗ੍ਰਾਮ ਮਿਊਰੇਟ ਆੱਫ ਪੋਟਾਸ਼ ਪਾਓ। ਫਿਰ ਜੂਨ ਮਹੀਨੇ ਵਿਚ ਇਹੋ ਮਾਤਰਾ ਦੁਹਰਾਓ। ਪੁਰਾਣੀਆਂ ਵੇਲਾਂ ਲਈ, ਸਾਰਣੀ ਵਿੱਚ ਦਿੱਤੇ ਅਨੁਸਾਰ ਖਾਦ ਦੀ ਵਰਤੋਂ ਕਰੋ। ਰੂੜੀ ਦੀ ਖਾਦ ਅਤੇ ਸਿੰਗਲ ਸੁਪਰ ਫਾਸਫੇਟ ਦੀ ਪੂਰੀ ਮਾਤਰਾ ਅਤੇ ਨਾਈਟ੍ਰੋਜਨ ਅਤੇ ਪੋਟਾਸ਼ੀਅਮ ਦੀ ਅੱਧੀ ਮਾਤਰਾ ਕਾਂਟ-ਛਾਂਟ ਤੋਂ ਬਾਅਦ ਪਾਓ ਅਤੇ ਬਾਕੀ ਬਚੀ ਨਾਈਟ੍ਰੋਜਨ ਅਤੇ ਪੋਟਾਸ਼ੀਅਮ ਅਪ੍ਰੈਲ ਵਿੱਚ ਫਲ ਬਣਨ ਸਮੇਂ ਪਾਓ। ਯੂਰੀਆ ਦੀ ਸਪਰੇਅ ਦੋ ਵਾਰ ਕੀਤੀ ਜਾਂਦੀ ਹੈ, ਪਹਿਲੀ ਫੁੱਲ ਨਿਕਲਣ ਸਮੇਂ ਅਤੇ ਦੂਜੀ ਫਲ਼ ਬਣਨ ਸਮੇਂ।
cow ik mahina pehla su pai hai jair ander reh gai hai koi medicine dso plz ?
(en)
Punjab
Manjinder ji tuci iss nu Vetmate injection 2ml lgwao ate Uterotone liquid adha adha krke 2 varr pilao, iss nal frak paa jawega jekar fir v jer na pwee tan doctor ton kdwa skde ho..
What is the problem and how to solve it.sprayed zinc and manganese 4days back ?
(en)
Punjab
Miss aman, this is happening due to dieback for its control please cut the dry branches and apply bordeaux paste on it , thanku
कौन सी नरमा अच्छा रहता है टाइम पर फल मिल जाता है वजन में भी अच्छी रहे ?
(hn)
श्री मान नरमा की किस्में जैसे कि भारी जमीन के लिए RCH 773,Bayer SP7272,US71 और हल्की जमीन के लिए आप RCH 776,Bayer SP 7172,US51 आदि की बिजाई कर सकते हो।खादें और सिंचाई के साधनों के सही उपयोग और अच्छी तरह से की जोताई से कीड़ों को पैदा होने से पहले ही रोका जा सकता है कीड़ों के कुदरती दुश्मनों की भी रक्षा की जा सकती है। पौधे के उचित विकास और ज्यादा टिंडे वाली टहनियों की प्रफुल्लता के लिए, मुख्य टहनी के बढ़ रहे हिस्से को लगभग 5 फुट की ऊंचाई से काट दें। देसी कपास की किस्मों क लिए नाइट्रोजन 20 किलो (यूरिया 44 किलो) और फासफोरस 10 किलो (एस एस पी 63 किलो) प्रति एकड़ में डालें। हाइब्रिड कपास की किस्मों के लिए खादों की दोहरी मात्रा नाइट्रोजन 40 किलो और फासफोरस 20 किलो प्रति एकड़ में डालें। मिट्टी की जांच के आधार पर पोटाश डालें। फासफोरस की पूरी मात्रा और पोटाश यदि जरूरत हो तो और नाइट्रोजन की आधी मात्रा बिजाई से पहले आखिरी जोताई के समय डालें। नाइट्रोजन की बाकी बची मात्रा फूल निकलने के समय डालें। यदि मिट्टी में जिंक की कमी हो तो जिंक सल्फेट 10 किलो मिट्टी में बीज बोने से पहले डालें।घुलनशील खादें : यदि बिजाई के 80-100 दिनों के बाद फसल को फूल ना निकलें या फूल कम हों तो फूलों की पैदावार बढ़ाने के लिए ज्यादा सूक्ष्म तत्व खाद 750 ग्राम प्रति एकड़ प्रति 150 लीटर पानी की स्प्रे करें। बी.टी किस्मों की पैदावार बढ़ाने के लिए बिजाई के 85, 95 और 105 दिनों के बाद 13:0:45 के अनुसार 10 ग्राम या पोटाश 5 ग्राम प्रति लीटर पानी की स्प्रे शाम के समय करें। अधिक पैदावार प्राप्त करने के लिए पोटाशियम 10 ग्राम प्रति लीटर और डी.ए.पी. 20 ग्राम प्रति लीटर (पहले फूल खिलने के प्रत्येक 15 दिनों के फासले पर 2-3 स्प्रे) की स्प्रे करें। कई बार वर्गाकार लार्वा गिरता है और इससे फूल झड़ने शुरू हो जाते हैं, इसकी रोकथाम के लिए प्लानोफिक्स (एन ए ए) 4 मि.ली. और ज्यादा सूक्ष्म तत्व 120 ग्राम, मैगनीश्यिम सल्फेट 150 ग्राम प्रति 15 लीटर पानी की स्प्रे करें। यदि खराब मौसम के कारण टिंडे झड़ते दिखाई दें तो इसकी रोकथाम के लिए 100 ग्राम 00:52:34+30 मि.ली. हयूमिक एसिड (12 प्रतिशत से कम)+6 मि.मी. स्टिकर को 15 लीटर पानी में मिलाकर 10 दिनों के फासले पर तीन स्प्रे करें। आज कल पत्तों में लाली बहुत ज्यादा दिख रही है, इसका मुख्य कारण पौष्टिक तत्वों की कमी है। इसे खादों के सही उपयोग से ठीक किया जा सकता है। इस तरह करने के लिए 1 किलो मैग्नीशियम सल्फेट की पत्तियों पर स्प्रे करें और इसके बाद यूरिया 2 किलो को 100 लीटर पानी में मिलाकर स्प्रे करें।
Haryana
बायर 71 72 और 72 72 में पानी कि सिंचाई किस प्रकार करें और किस टाइम तक करें पानी की सिंचाई हर रोज करें या नहीं
ਕਿੰਨੂ ਦਾ ਬੂਟਾ ਜਦੋਂ ਨਵਾਂ ਪੱਤਾ ਕੱਢਦਾ ਹੈ ਫੋਟੋ ਵਾਲੀ ਸਥਿਤੀ ਬਣ ਜਾਂਦੀ ਹੈ ?
(pb)
Eithion 2 ml per liter water
ਧੰਨਵਾਦ ਜੀ ।
sir direct sowing of paddy bare jankari ke liye contact number ?
(pb)
Punjab
Hardeep ji jhone di sidhi bijai bare tuc jo vi jankari laina chahunde ho tuc ethe swal puch ke lai sakde ho,dhanwad
Punjab
Hardeep ji jhone di sidhi bijai bare tuc jo vi jankari laina chahunde ho tuc ethe swal puch ke lai sakde ho,dhanwad
मिट्टी की जांच कैसे की जाए ?
(hn)
Maharashtra
श्रीमान जी, मिटटी की जाँच आप अपने नजदीकी Krishi Vigyan Krishi Vigyan Kendra,Etah ,P.O. - Mirzamurad, Distt.- Etah - (U.P.) से करवा सकते हैं, मिटटी का नमूना लें लेने के लिए एक एकड़ क्षेत्र में लगभग 8-10 स्थानों से ‘V’ आकार के 6 इंच गहरे गहरे गढ्ढे बनायें एक खेत के सभी स्थानों से प्राप्त मिट्टी को एक साथ मिलाकर ½ किलोग्राम का एक सन्युक्त नमूना बनायें नमूने की मिट्टी से कंकड़, घास इत्यादि अलग करें सूखे हुए नमूने को कपड़े की थैली में भरकर कृषक का नाम, पता, खसरा संख्या, मोबाइल नम्बर, आधार संख्या, उगाई जाने वाली फसलों आदि का ब्यौरा दें नमूना प्रयोगशाला को प्रेषित करें अथवा’ ‘परख’ मृदा परीक्षण किट द्वारा स्वयं परीक्षण करें , धन्यवाद
meri gaaw mein 14 bigha jameen hai or meri banglore working hai. kuch aisa btaye ki usse mujhe aamdani ho kyuki mein kheti janta nahi pariwar ke log hi krte hai ?
(hn)
Punjab
chain singh ji aap kripya btaye ke mitti ki kisam kya hai taki aapko uske hisab se jankari di ja sake,dhanywad
Uttar Pradesh
sir mujhe goats farming krni he up me koi training center he to bataye
Uttar Pradesh
sorry mujhe idea ni h
Respected sir, chara beejna a, kehra bijiye koi vdia kisam dsso sadabahar ?
(en)
Punjab
Bachittar ji, tuci Napier hybrid beej skde ho , dhanywad
namaste muze meat ke liye murgi palni hai konsi breed ki murgi achhi rahegi ?
(hn)
Punjab
aap Kadaknath, punjab brown nasal rakh skte hai aur Improved breed mai gramapriya, vanaraja, giriraja rakh skte hai..
मुझे ऑर्गेनिक सब्जियों के बीज चाहिए, झुंझुनू राजस्थान के लिए ?
(hn)
Punjab
Sunil kumar ji is ke lia aap Krishan Kumar Jakhar 9414091200, 8432087101 Spiritual Farmer se samparak kar sakte hai, Thankyou.
Pili pusa da beej kitho milu main raikot ludhiana da rehn wala ha plz dso ?
(pb)
Punjab
Sukhwinder ji tuc isda beej Brar seed store valea to lai sakde ho,Phone: 098140 97127 Address: Ludhiana Road Opp. Punjab Agricultural University Gate No.1, Punjab 141003 dhanwad
इस समय राजस्थान में बोई जाने वाली सब्जियां ?
(hn)
Maharashtra
सुनील जी आप अभी फसलें जैसे के, बैंगन, प्याज, फूलगोभी, मिर्च, मूली, खीरा, लोबिया, ककड़ी की बिजाई कर सकते हैं, धन्यवाद
meri moongfali sookh rhi hai ?
(hn)
Maharashtra
Keshav ji, yeh root rot ki bimari ke kaaran ho raha hai ap iski roktham ke liye isme Z 78 @ 400 gram ko 150 litre pani mein mila kar prati acre mein spray kar sakte hain, dhanywad
Sir cheeku de plant ch kinni desi khad pa skde a growth lai ?
(en)
Punjab
Bachittar ji, tusi chikku nu 4-5 kilo de hisaab nal vermicompost ya hor koi desi khaad pa sakde ho, dhanwad
Ek acre me dhan lagane ke liye kitne bich mein paudh dalni chahiye please bataye ?
(hn)
Maharashtra
Vaibhav ji, 1 acre ki nursery ko teyaar krne k liye aap 3 marle mai 8kg beej ka istemaal kre, dhanywad
online me vegetables seeds kahan se order kare ?
(en)
Punjab
shree nag ji aap ise indiamart se kharid sakte hai lekin lockdown ke karn delivery hona mushkil hai. aap beej local market se kharid sakte hai.
ਬਾਸਮਤੀ ਦੇ ਨਵੇਂ ਬੀਜਾਂ ਦੀ ਜਾਣਕਾਰੀ ਦਿੱਤੀ ਜਾਵੇ ?
(pb)
Punjab
ਕਪੂਰ ਜੀ ਬਾਸਮਤੀ ਦੀਆਂ ਕਿਸਮਾਂ ਜਿਵੇ PB06,PUSA1718,PUSA1121,PUSA1509 ਇਹਨਾਂ ਵਿੱਚੋ ਕਿਸੇ ਦੀ ਵੀ ਬਿਜਾਈ ਕਰ ਸਕਦੇ ਹੋ|
tarbooj bechana hai ?
(hn)
Punjab
Birsa ji aap is apni aas paas ke farmers ko bech sakte hai ya jolog sabjiyan provide kar rahe hai unse sampark kar sakte hai.
paira mushroom ki kheti kaise kre uska pura process ki jankari chahiye sir ?
(hn)
Punjab
Nirmal ji aap iski kheti ke bare men poori jankari lene ke liye sath di gayi video check karen https://www.youtube.com/watch?v=CwBThF9seYg
I want organic vegetables seeds ?
(en)
Punjab
Manish ji you can get seeds from your nearest organic farmer who is doing organic farming fromlast 4-5 years.
ਮੈਂ ਆਪਣੇ ਖੇਤ ਵਿੱਚ 15 ਇੰਚ ਮਿੱਟੀ ਪਾਈ ਹੈ, ਝੋਨੇ ਦੀ ਕਿਹੜੀ ਕਿਸਮ ਮਿੱਟੀ ਵਾਲੇ ਖੇਤ ਵਿੱਚ ਕਾਮਯਾਬ ਰਹੇਗੀ ?
(en)
Punjab
ਸੁਖਬੀਰ ਜੀ ਤੁਸੀ ਰੂੜੀ ਦੀ ਖਾਦ ਪਾ ਕੇ ਕਿਸੇ ਵੀ ਕਿਸਮ ਦੀ ਬਿਜਾਈ ਕਰ ਸਕਦੇ ਹੋ|
Eh kehri bimari a g ?
(en)
Punjab
Pivepreet ji, eh fungus da hamla hoya hai tusi is di roktham layi is vich carbendazim @ 4 gram ya mancozeb @ 4 gram prati litre pani de hisaab nal spray kar sakde ho, dhanywad
Uttar Pradesh
sir Aap esm danukop coperoxy chloride 30-45g ka spray kr thanks
ਜੀ ਮੇਂ ਸੁੱਕੀ ਜ਼ਮੀਨ ਤੇ ਜੀਰੀ ਬੀਜਣਾ ਚਾਹੁੰਦਾ ਹਾਂ ਇਸ ਬਾਰੇ ਜਾਣਕਾਰੀ ਦਿੱਤੀ ਜਾਵੇ ਮਸ਼ੀਨ ਕਿਥੋਂ ਮਿਲੇਗੀ ਇੱਕ ਏਕੜ ਵਿੱਚ ਬੀਜ਼ ਕਿਨਾਂ ਪਵੇਗਾ ਕਿਸ ਨਾਲ ਸੰਪਰਕ ਕੀਤਾ ਜਾਵੇ ?
(pb)
Cucumber ki crop m is disease ko kese control kare ?
(en)
Maharashtra
Sourabh ji, yeh fungal disease ap iski roktham ke liye isme M-45 @ 4 gram prati litre pani ke hisaab se spray kar sakte hain, dhanywad
Uttar Pradesh
sir Aap ki phasal m kit ka attack h eski dwa acetamiprid @8g/pump ka spray kr thanks
Eh 4 saal da kinnu da pauda hai iss da fal bhut dig reha hai koi hal daso ?
(pb)
Punjab
Harpreet ji, jekar fal dig rahe han tan tusi is vich planofix @ 4 ml nu 15 litre pani vich mila ke spray kar sakde ho, dhanwad
2/4 ਡੀ ਸੋਡੀਅਮ ਸਾਲ ( ਹਾਰਟੀਕਲਚਰ ਗਰੇਡ) 10 ਗ੍ਰਾਮ 500 ਲਿਟਰ ਪਾਣੀ ਚ ਰਲਾ ਕੇ ਸਪਰੇਅ ਕਰੋ
ਮੱਕੀ ਦੀ ਬਿਜਾਈ ਕਰਨੀ ਹੈ ਏਕੜ ਵਿੱਚ ਕਿੰਨਾ ਬੀਜ ਲੱਗੇਗਾ, ਬੈੱਡ ਕਿੰਨਾ ਹੋਵੇ, ਪੋਟਾਸ਼, ਯੂਰੀਆ ਅਤੇ ਡਾਈ ਕਿੰਨੀ ਪਾਉਣੀ ਹੈ ?
(pb)
Punjab
ਸਾਉਣੀ ਦੀ ਮੱਕੀ ਲਈ:- 8-10 ਕਿਲੋ ਪ੍ਰਤੀ ਏਕੜ| ਵੱਧ ਝਾੜ ਲੈਣ ਲਈ ਸਰੋਤਾਂ ਦੀ ਸਹੀ ਵਰਤੋਂ ਅਤੇ ਪੌਦਿਆਂ ਵਿੱਚ ਸਹੀ ਫਾਸਲਾ ਹੋਣਾ ਜਰੂਰੀ ਹੈ। ਸਾਉਣੀ ਦੀ ਮੱਕੀ ਲਈ:- 60x20 ਸੈਂ.ਮੀ.|ਬੀਜਾਂ ਨੂੰ 3-4 ਸੈ.ਮੀ. ਡੂੰਘਾਈ ਵਿੱਚ ਬੀਜੋ।(ਮਿੱਟੀ ਦੀ ਜਾਂਚ ਮੁਤਾਬਕ ਹੀ ਖਾਦਾਂ ਪਾਓ)ਸੁਪਰ ਫਾਸਫੇਟ 75-150 ਕਿਲੋ, ਯੂਰੀਆ 75-110 ਕਿਲੋ ਅਤੇ ਪੋਟਾਸ਼ 15-20 ਕਿਲੋ (ਜੇਕਰ ਮਿੱਟੀ ਵਿੱਚ ਕਮੀ ਦਿਖੇ) ਪ੍ਰਤੀ ਏਕੜ ਪਾਓ। ਐੱਸ.ਐੱਸ.ਪੀ. ਅਤੇ ਐੱਮ.ਓ.ਪੀ. ਦੀ ਪੂਰੀ ਮਾਤਰਾ ਅਤੇ ਯੂਰੀਆ ਦਾ ਤੀਜਾ ਹਿੱਸਾ ਬਿਜਾਈ ਸਮੇਂ ਪਾਓ। ਬਾਕੀ ਬਚੀ ਨਾਈਟ੍ਰੋਜਨ ਪੌਦੇ ਗੋਡਿਆਂ ਤੱਕ ਹੋਣ ਤੇ ਅਤੇ ਗੁੱਛੇ ਬਣਨ ਤੋਂ ਪਹਿਲਾਂ ਪਾਓ।
ਮੂੰਗੀ ਨੂਂੰ pahla ਪਾਣੀ ਕੀਨੇ ਦਿਨਾ ਤੌ ਲੌਣਾ ਚਾਹੀਦਾ ਜੀ ?
(pb)
Punjab
ਮੂੰਗ ਦੀ ਫਸਲ ਆਮ ਤੌਰ ਤੇ ਸਾਉਣੀ ਦੀ ਰੁੱਤ ਵਿੱਚ ਉਗਾਈ ਜਾਂਦੀ ਹੈ । ਸਾਉਣੀ ਦੀ ਰੁੱਤ ਸਮੇ ਮੌਸਮ ਦੇ ਹਿਸਾਬ ਨਾਲ ਪਾਣੀ ਲਗਾਉ। ਮਿੱਟੀ ਦੀ ਕਿਸਮ ਅਤੇ ਜਲਵਾਯੂ ਦੇ ਆਧਾਰ ਤੇ ਗਰਮੀ ਰੁੱਤ ਦੀ ਮੂੰਗੀ ਲਈ 3 ਤੋਂ 5 ਪਾਣੀ ਲਗਾਏ ਜਾਂਦੇ ਹਨ ।ਵਧੇਰੇ ਝਾੜ ਪ੍ਰਾਪਤ ਕਰਨ ਲਈ ਮੂੰਗੀ ਬੀਜਣ ਤੋ 55 ਦਿਨ ਬਾਅਦ ਪਾਣੀ ਨਹੀ ਲਗਾਉਣਾ ਚਾਹੀਦਾ ।
ਫੁੱਲ ਘੱਟ ਲਗਦੇ ?
(pb)
Maharashtra
ਗੁਰਬੀਰ ਜੀ, ਇਹ ਤੱਤਾਂ ਦੀ ਕਮੀ ਦੀ ਵਜ੍ਹਾ ਨਾਲ ਹੋ ਜਾਂਦਾ ਹੈ, ਤੁਸੀਂ ਇਸ ਵਿੱਚ NPK 130045 @ 10 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ, ਇਸਦੇ ਵਧੀਆ ਫੁੱਲ ਬੰਨੇ ਸ਼ੁਰੂ ਹੋ ਜਾਂ ਗਏ, ਧੰਨਵਾਦ ਧੰਨਵਾਦ
क्या मई के महीने में मूली की बिजाई की जा सकती हैं कृपा बताईये ?
(hn)
Maharashtra
वेद जी, मूली की बिजाई के लिए अक्तूबर से नवंबर का महीना अनुकूल होता है। देसी किस्मों की बिजाई अगस्त से सितंबर महीने में पूरी कर लें। धन्यवाद
ਜੈਵਿਕ ਖੇਤੀ ਵਿੱਚ ਮਿਰਚ ਦੀ ਗ੍ਰੋਥ ਲਈ ਕੀ ਪਾਉਣਾ ਚਾਹੀਦਾ ਹੈ ਕਿਰਪਾ ਕਰਕੇ ਦੱਸੋ ?
(pb)
ਸ੍ਰੀ ਮਾਨ ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ ਇਕ ਕਿਲੋ ਆਂਵਲਾ ਲੈ ਕ ਕੁੱਟ ਕੇ ਚਟਨੀ ਬਣਾਓ ਫੇਰ 7 ਲੀਟਰ ਲੱਸੀ ਵਿੱਚ ਮਿਕਸ ਕਰਕੇ ਇਕ ਹਫਤੇ ਲਈ ਰੱਖੋ ਫੇਰ ਇਕ ਏਕੜ ਤੇ ਸਪਰੇ ਕਰੋ। ਇਹ ਘੋਲ ਫਸਲ ਨੂੰ ਤਾਕਤ ਦੇਂਦਾ ਹੈ। ਇਕ ਕਿਲੋ ਦੁੱਧ ਦਾ ਦਹੀਂ ਜਮਾਂ ਲਓ ( ਮਿੱਟੀ ਦੇ ਵਰਤਣ ਵਿੱਚ) ਫੇਰ ਉਸ ਵਿੱਚ ਇਕ ਤਾਂਬੇ ਦਾ ਵਰਤਨ ਰੱਖੋ,12 ਦਿਨ ਲਈ ਢੱਕ ਕ ਛਾਂਵੇਂ ਰੱਖੋ ,ਉਸ ਤੋਂ ਬਾਦ ਦਹੀਂ ਨੂੰ ਪਲਾਸਟਿਕ ਦੇ ਵਰਤਨ ਵਿੱਚ ਪਾ ਕੇ 3 ਲੀਟਰ ਪਾਣੀ ਪਾ ਲਓ ,ਇਹ ਪੰਜ ਲੀਟਰ ਘੋਲ ਨੂੰ ਇਕ ਏਕੜ ਤੇ ਸਪਰੇ ਕਰੋ ,ਇਹ ਘੋਲ 25 ਕਿਲੋ ਯੂਰੀਆ ਖਾਦ ਦਾ ਕੰਮ ਕਰਦਾ ਹੈ।
Punjab
ਮਾਨ ਜੀ ਤੁਜ਼ੀ ਹਰਬਲ ਐਗਰੋ ਗ੍ਰੋਥ ਬੋਸਟਰ ਪਾ ਕਿ ਇਕ ਵਾਰ ਦੇਖੋ 100%0 ਓਰਗਨਿਕ ਆ ਤੁਜ਼ੀ ਸਾਡੇ ਨਾਲ conct 8847413035 ਜਗਤਾਰ ਸਿੰਘ
ਜੀ ਸਰ ਨਸਲ ਕਿਹੜੀ ਆ ਜੀ ਇਹ ਕੱਟੀ ਦੀ ਜੀ ?
(pb)
Rajasthan
ਜਸਪ੍ਰੀਤ ਜੀ ਇਹ ਮੁਰਾਹ ਕ੍ਰੋਸ ਨਸਲ ਦੀ ਹੈ
ਸਰ ਜੀ ਸਤਿ ਸ੍ਰੀ ਅਕਾਲ ਜੀ ਸਰ ਮੱਝ ਦਾ ਕੱਟਾ ਢਾਈ ਕੂ ਮਹੀਨੇ ਦਾ ਆ ਉਹ ਉਠ ਦਾ ਨਹੀ ਉਸ ਨੂੰ ਤਾਕਤ ਦਾ ਟੀਕਾ ਵੀ ਲਗਵਾਇਆ ਪਰ ਕੋਈ ਫਰਕ ਨਹੀਂ ਪਿਆ ਪੱਠੇ ਵੀ ਖਾਦਾ ਤੇ ਪਾਣੀ ਵੀ ਪੀ ਲੈਦਾ ਆ ਪਰ ਉਸ ਤੋ ਉਠਿਆ ਨਹੀ ਜਾਦਾ ?
(pb)
Punjab
ਤੁਸੀ ਉਸ ਨੂੰ Metphos injection, Tinacal injection, Nurokind injection ਲਗਵਾਓ ਇਹ ਤੁਸੀ ਉਸਦੀ ਗਰੋਥ ਦੇ ਹਿਸਾਬ ਨਾਲ 5-7ml ਲਗਵਾਓ ਇਹ 3 ਦਿਨ ਲਗਵਾਓ ਅਤੇ ਪਹਿਲੇ ਦਿਨ ਉਸ ਨੂੰ Deca ਇੰਜੇਕਸ਼ਨ 50-100mg ਗਰੋਥ ਦੇ ਹਿਸਾਬ ਨਾਲ ਲਗਵਾਓ
sir is mousam ch kehdiya sabjiya uga skde aa please vegetable dso ?
(hn)
Maharashtra
Kuljeet ji, is mausam vich chulai, muli, kheera, french beans, kaddu, lobiya di bijai kar sakde ho, dhanwad
Rajasthan
thanwad ji
खरबूजे की फसल है कौन सी दवा दें ?
(hn)
Maharashtra
कललेश जी, यह फंगस के हमले की वजह से हो रहा है आप इसकी रोकथाम के लिए इसमें carbendazim @ 4 ग्राम यां mancozeb @ 4 ग्राम प्रति लीटर पानी के हिसाब से स्प्रे कर सकते हैं, धन्यवाद
कृपया अदरक लगाने से पहले क्या कार्य करना चाहिए, किस तरह से जुताई करे, किस तरह से पानी और कैसे लगाया जाता है ?
(hn)
Maharashtra
यह फसल अच्छे जल निकास वाली चिकनी, रेतली और लाल हर तरह की मिट्टी में उगाई जा सकती है खेत में पानी ना खड़ा होने दें क्योंकि खड़े पानी में यह ज्यादा देर बच नहीं पाएगी फसल की वृद्धि के लिए 6-6.5 पी एच वाली मिट्टी अच्छी मानी जाती है उस खेत में अदरक की फसल ना उगाएं जहां पिछली बार अदरक की फसल उगाई गई हो हर साल एक ही ज़मीन पर अदरक की फसल ना लगाएं खेत को दो तीन बार जोतें और सुहागे से समतल करें अदरक की बिजाई के लिए 15 सैं.मी. ऊंचे और 1 मीटर चौड़े बैड बनाएं दो बैडों के बीच 50 सैं.मी. का फासला रखें बिजाई मई-जून के पहले सप्ताह में की जाती है पौधों में 15-20 सैं.मी. पंक्तियों की दूरी और एक पौधे से दूसरे पौधे की दूरी 30 सैं.मी. होनी चाहिए बीज की गहराई 3-4 सैं.मी. के करीब होनी चाहिए अदरक की बिजाई सीधे ढंग से और पनीरी लगाकर की जा सकती है बिजाई के लिए ताजे और बीमार रहित गांठों का प्रयोग करें बिजाई के लिए 480-720 किलो प्रति एकड़ बीज का प्रयोग करें बिजाई से पहले गांठों को मैनकोजेब 3 ग्राम प्रति लीटर पानी से उपचार करें गांठों को 30 मिनट के लिए घोल में भिगो दें इससे गांठों को फफूंदी से बचाया जा सकता है उपचार के बाद गांठों को 3-4 घंटें के लिए छांव में सुखाएं खेत की तैयारी के समय मिट्टी में 150 क्विंटल प्रति एकड़ रूड़ी की खाद डालें नाइट्रोजन 25 किलो (55 किलो यूरिया), फासफोरस 10 किलो (60 किलो सिंगल सुपर फासफेट) और पोटाश 10 किलो (16 किलो म्यूरेट ऑफ पोटाश) की मात्रा प्रति एकड़ में प्रयोग करें पोटाश और फासफोरस की पूरी मात्रा बिजाई के समय डालें नाइट्रोजन की मात्रा को दो बराबर भागों में बांटें पहला हिस्सा बिजाई के 75 दिन बाद और बाकी हिस्सा बिजाई के 3 महीने बाद डालें बिजाई के 3 दिन बाद एट्राज़िन 4-5 ग्राम प्रति लीटर पानी की नमी वाली मिट्टी पर स्प्रे करें उन नदीनों को खत्म करने के लिए जो पहली नदीन नाशक स्प्रे के बाद पैदा होते हैं, बिजाई के 12-15 दिनों के बाद गलाइफोसेट 4-5 ग्राम प्रति लीटर पानी की स्प्रे करें नदीन नाशक की स्प्रे करने के बाद खेत को हरी खाद से या धान की पराली से ढक दें
sir ਗੁਆਰੇ ch ik makhi ji pai gyi hai, pani rangi ji jjis nal ਗੁਆਰੇ de leaf ਚਿਪਕ rahe ne ihda desi ja koi hor solution dso plz ?
(pb)
Punjab
ਗੁਰਿੰਦਰ ਜੀ, ਤੁਸੀਂ ਇਸ ਦੀ ਰੋਕਥਾਮ ਲਈ ਇਕ ਕਿਲੋ ਹਲਦੀ ਨੂੰ ਪੀਹ ਕੇ ਇਸਨੂੰ ਚਾਰ ਲੀਟਰ ਗੋਮੂਤਰ ਵਿਚ ਘੋਲ ਦਿਓ। ਇਸ ਮਿਸ਼੍ਰਣ ਨੂੰ ਕੱਪੜੇ ਨਾਲ ਪੁਣ ਕੇ ਇਸ ਵਿਚ 200 ਗ੍ਰਾਮ ਰੀਠਾ ਪਾਊਡਰ ਮਿਲਾ ਕੇ 100 ਲੀਟਰ ਪਾਣੀ ਵਿਚ ਮਿਕ੍ਸ ਕਰਕੇ ਆਥਣ ਵੇਲੇ ਫ਼ਸਲ ਤੇ ਛਿੜਕ ਦਿਓ। ਇਹ ਤੇਲੇ, ਚੇਪੇ , ਤੰਬਾਕੂ ਸੁੰਡੀ ਅਤੇ ਤਣਾ ਛੇਦਕ ਦੀ ਰੋਕਥਾਮ ਕਰਦੀ ਹੈ। ਲੋੜ ਮੁਤਾਬਿਕ ਹਰ ਫ਼ਸਲ ਤੇ ਇਸਦੇ 2 -3 ਛਿੜਕਾਅ ਕੀਤੇ ਜਾ ਸਕਦੇ ਹਨ। ਧੰਨਵਾਦ
Sat shri akal ji asi es dwai nu Maize j-1006 or bajre nu spray kr skde aa ager kar skde ha ta kini dose vart skde aa ?
(en)
Punjab
Parveen ji tuc isdi varto kar sakde ho buprofezin tele di roktham de layi varti jandi hai isdi matra 80-100mlprati acre de hisab nal varto. kirpa karke montana de label di photo bhejo ta jo tuhanu is bare poori jankari diti ja sake,dhanywad
ਇਹ ਬੂਟਾ ਕਾਹਦਾ ਹੈ ਜੀ ?
(pb)
Punjab
ਹਰਵਿੰਦਰ ਸਿੰਘ ਜੀ ਇਹ ਜਾਮਣ ਦਾ ਬੂਟਾ ਹੈ|
imidacloprid 17% ਕੀੜੀ ਨੂੰ ਮਾਰੇਗੀ ਪੱਠਿਆਂ ਵਿਚ ?
(pb)
Punjab
ਅਮਰੀਕ ਜੀ ਕਿਰਪਾ ਕਰਕੇ ਕੀੜੀ ਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਕੀਤੀ ਜਾ ਸਕੇ|
Fal nahi de reha tarbuj me ?
(hn)
Maharashtra
Bijay ji, kripya ap bataye ke apke tarbuj ke podh mein phool a gye hai, agar phool nahi aye to kripya ap bataye ke apne iski bijai kab ki thi, or iski kism konsi hai taki apko uske hisaab se iske bare mein jankari di ja sake, dhanywad
30-35 ਕਿਲੋ ਵੇਟ ਕਰਨ ਲੲਈ 1 ਮਹੀਨੇ ਤੋਂ ਲੈ ਕੇ 6 ਮਹੀਨੇ ਤੱਕ ਖੁਰਾਕ ਕੀ ਕੀ ਅਤੇ ਕਿੰਨੀ ਮਾਤਰਾ ਵਿੱਚ ਦੇਣੀ ਹੈ ਵਿਸਥਾਰ ਨਾਲ ਦੱਸੋ ਜੀ ?
(pb)
ਇਸਦੇ ਲਈ ਬੱਕਰੀਆਂ ਦੀ ਖੁਰਾਕ ਵਧਿਆ ਹੋਣੀ ਚਾਹੀਦੀ ਹੈ ਓਹਨਾ ਨੂੰ ਵਧਿਆ ਚਾਰਾ ਦੇਣਾ ਚਾਹੀਦਾ ਹੈ ਅਤੇ ਫੀਡ ਕਿਸੇ ਵਧਿਆ ਕੰਪਨੀ ਦੀ ਵਰਤ ਸਕਦੇ ਹੋ ਜਾ ਫਿਰ ਖੁਦ ਘਰ ਵਿਚ ਵੀ ਤਿਆਰ ਕਰਕੇ ਦੇ ਸਕਦੇ ਹੋ ਅਤੇ ਸਮੇ ਸਮੇ ਤੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ, ਫੀਡ ਬਣਾਉਣ ਲਈ ਸਮੱਗਰੀ : • 1 ਕਿਲੋ ਮਿਨਰਲ ਮਿਕਸਚਰ, • 2 ਕਿਲੋ ਨਮਕ, • ਮਿੱਠਾ ਸੋਡਾ 1 ਕਿਲੋ, • ਮੱਕੀ 30 ਕਿਲੋ, • ਕਣਕ 25 ਕਿਲੋ • ਸੋਇਆ doc 10 ਕਿਲੋ • ਸਰੋਂ ਖਲ 10 ਕਿਲੋ • ਚੌਲਾਂ ਦੀ doc 21 ਕਿਲੋ ਇਹਨਾਂ ਸਭ ਚੀਜ਼ਾਂ ਨੂੰ ਮਿਕਸ ਕਰਕੇ ਫੀਡ ਤਿਆਰ ਕਰ ਲਓ ਇਹ ਫੀਡ ਤੁਸੀਂ ਬੱਕਰੀ ਦੇ ਵਜ਼ਨ ਦੇ ਹਿਸਾਬ ਨਾਲ ਪਾ ਸਕਦੇ ਹੋ ਬੱਕਰੀ ਦੇ ਵਜ਼ਨ ਦੀ 5% ਫੀਡ ਪਾਉਣੀ ਚਾਹੀਦੀ ਹੈ ਜਾਂ ਫਿਰ ਸੱਜਰੀ ਸੂਈ ਬੱਕਰੀ ਨੂੰ 300-400 ਗ੍ਰਾਮ ਤੱਕ ਫੀਡ ਪਾ ਸਕਦੇ ਹੋ ਜੇਕਰ ਛੋਟੇ ਬੱਚੇ ਹਨ ਜਾਂ ਫਿਰ ਫੰਡਰ ਬੱਕਰੀ ਹੈ ਉਸ ਨੂੰ ਘੱਟ ਫੀਡ ਪਾਉਣੀ ਚਾਹੀਦੀ ਹੈ..
ਗਾਵਾਂ ਦੇ ਥਨਾ ਤੇ ਲਗਾ ਸਕਦੇ ਆ milking ਤੋਂ ਬਾਅਦ ?
(pb)
BhaaG dudh chon ton baad chaara thanaan nu iss naal dobba dio
sir me is time chari bijni chahuna konsi kisam biju ?
(pb)
Punjab
Jagdeep ji, tusi is same chari diya kisma jive ke SL 44, Punjab Sudex Chari 4, Punjab Sudex Chari 1 di bijai kar sakde ho, dhanwad
cari nirbheek (aseel cross) poultry breed ka chicks nagpur me kaha milega kisi dealer ka number do nagpur ka ?
(hn)
Punjab
Rajik ji aap chicks lene ke liye Jogesh hire 9075749975, 9049218008 Ilahi Desi Garvran Giriraj chicks and feed se sampark kr skte hai.
ਝੋਨੇ ਦੀ ਸਿੱਧੀ ਬਿਜਾਈ ਬਾਰੇ ਸਮਾਂ ਕਿਸਮ ਨਦੀਨਨਾਸਕ ਖਾਦਾ ਕਦੋਂ ਕਿੰਨੀ ਦੇਣੀ ਹੈ ਕਦੋ ਖਾਦ ਖਤਮ ਕਰਨੀ ਹੈਅਤੇ ਕਿਰਾਏ ਲਈ ਮਸ਼ੀਨ ਕਿੱਥੋਂ ਮਿਲਸਕਦੀ ਹੈ ਵਿਸਥਾਰ ਨਾਲ ਦੱਸੋ ਜੀ ?
(en)
Punjab
ਫ਼ਸਲ ਦੇ ਝਾੜ ਨੂੰ ਵਧਾਉਣ ਜਾ ਘਟਾਉਣ ਭਾਰੀਆ ਅਤੇ ਦਰਮਿਆਨੀਆ ਚੀਕਣੀਆ ਜ਼ਮੀਨਾਂ ਇਸ ਲਈ ਬਹੁਤ ਢੁਕਵੀਆਂ ਹਨ |ਮੈਰਾ ਜ਼ਮੀਨ ਚ ਸਿਫਾਰਿਸ਼ ਨਹੀਂ ਹੈ |ਝੋਨੇ ਦੀ ਸਿੱਧੀ ਬਿਜਾਈ ਮਈ ਦੇ ਆਖਰੀ ਹਫਤੇ ਤੋਂ ਜੂਨ ਦੇ ਦੂਜੇ ਹਫਤੇ ਚ ਹੋ ਸਕਦੀ ਹੈ ਅਤੇ ਬਾਸਮਤੀ ਜੂਨ ਦੂਜੇ ਹਫਤੇ ਤੋ ਅਾਖਰੀ ਹਫਤੇ ਤੱਕ ਹੋ ਸਕਦੀ ਹੈ|ਸੁੱਕੀ ਜ਼ਮੀਨ ਨੂੰ ਵਾਹ ਕੇ ਫਿਰ ਲੇਜ਼ਰ ਲੈਵਲ ਕਰ ਕੇ ਪਾਣੀ ਲਾਵੋ|ਫਿਰ ਤਰ ਵੱਤਰ ਚ ਰੋਟਾਵੇਟਰ/ਹਲ ਫੇਰ ਕੇ ਉਪਰ ਪਾੜਾ ਜਾਂ ਦੋਹਰਾ ਸੁਹਾਗਾ ਮਾਰ ਕੇ ਵੱਤਰ ਦੱਬ ਲਓ ਲਓ| ਕਿਆਰੇ ਪਾ ਲਓ ਅਤੇ ਉਸਦੇ ਤੁਰੰਤ ਬਾਦ ਡਰਿੱਲ ਨਾਲ ਲਾਇਨ ਤੋਂ ਲਾਇਨ ਬਿਜਾਈ ਕਰਦੇ ਹੋਏ ਸਿਰੇ ਦੇ ਕਿਆਰੇ ਤੋਂ ਮੋਟਰ/ਰਾਹ ਵਾਲੇ ਪਾਸੇ ਨ੍ਹੰ ਬਿਜਾਈ ਕਰਦੇ ਰਹੋ |ਯਾਦ ਰਹੇ ਕਿ ਬਿਜਾਈ ਸ਼ਾਮ ਨੂੰ ਚਾਰ ਵਜੇ ਆਰੰਭ ਕਰੋ|ਇਸ ਕਰਕੇ ਵੱਤਰ ਪ੍ਰਾਪਤ ਕਰਨ ਲਈ ਓਨੀ ਹੀ ਜ਼ਮੀਨ ਨੂੰ ਲੇਜ਼ਰ ਤੋਂ ਬਾਦ ਪਾਣੀ ਦਿਓ ਜਿੰਨੇ ਚ ਇਸ ਸਮੇਂ ਤੋਂ ਬਾਦ ਬਿਜਾਈ ਹੋ ਸਕੇ| ਲੱਕੀ ਸੀਡਰ ਡਰਿੱਲ ਚ ਲੱਗੇ ਹੋੲੇ ਦੋ ਸੌ ਲੀਟਰ ਦੀ ਟੈਂਕੀ ਚ ਪ੍ਰਤਿ ਕਿੱਲਾ ਦੋ ਦਵਾਈਆਂ ਸਟੌਂਪ ਅਤੇ ਸਾਥੀ ਵਰਤਣੀਆਂ ਹਨ |ਬੀਜ ਬੀਜਣ ਤੋਂ ਪਹਿਲਾਂ 6-8 ਘੰਟੇ ਦਵਾਈ ਵਾਲੇ ਪਾਣੀ ਚ ਡੋਬਣਾ ਹੈ ਅਤੇ ਬਾਦ ਚ ਛਾਂਵੇ ਹੀ ਸੁਕਾਉਣਾ ਹੈ ਡਰਿਲ ਚ ਪਾਉਣ ਲਈ ਬੀਜ ਮਾਤਰਾ 8-10 ਕਿਲੋ ਹੈ|ਡਰਿੱਲ ਪਿੱਛੇ ਨਹੀਂ ਚੱਲਣਾ ਹੈ ਤਾਂ ਜੋ ਸਪਰੇ ਦਵਾਈ ਦੀ ਤਹਿ ਸਲਾਮਤ ਰਹੇ|ਝੋਨਾ ਸੱੱਤਵੇਂ ਦਿਨ ਬਾਹਰ ਨਿਕਲ ਆਏਗਾ ਪਰ ਪਹਿਲਾਂ ਪਾਣੀ 18-21 ਦਿਨ ਬਾਦ ਹੀ ਹਾਲਾਤਾਂ ਅਨੁਸਾਰ ਲਗਾਉਣਾ ਹੈ|ਖਾਦ ਚਾਰ ਕਿਸ਼ਤਾਂ ਚ 130 ਕਿਲੋ ਵਰਾਣੀ ਹੈ| ਡਾਇਆ ਦੀ ਜਰੂਰਤ ਨਹੀ ਹੈ ਅਤੇ ਜ਼ਿੰਕ ਜਾਂ ਹੋਰ ਪੌਸ਼ਿਕ ਤੱਤ ਮਿੱਟੀ ਦੀ ਰਿਪੋਰਟ ਮੁਤਾਬਿਕ ਪਾਉਣੇ ਹਨ|ਜੇ ਕਿਸੇ ਕਾਰਨ ਲੱਕੀ ਸੀਡਰ ਨਹੀਂ ਮਿਲਦੀ ਤਾਂ DSR ਡਰਿਲ ਵਰਤ ਲਓ|ਉਸ ਪ੍ਰਕਿਰਿਆ ਚ ਤੁਹਾਨੂੰ ਦਵਾਈ ਆਪ ਸਪਰੇਅ ਕਰਨੀ ਪਵੇਗੀ|ਛਿੜਕੀ ਦਵਾਈ ਉਪਰ ਤੁਰਨ ਤੋਂ ਬਚਣਾ ਹੈ|ਜੇ ਲੱਕੀ ਸੀਡਰ ਅਤੇ DSR ਡਰਿੱਲ ਵੀ ਨਹੀਂ ਮਿਲਦੀ ਤਾਂ ਇਸੇ ਪ੍ਰਕਿਰਿਆ ਚ ਕਿਸੇ ਆਮ ਡਰਿੱਲ ਨਾਲ ਲੀਕਾਂ ਕੱਢ ਕੇ ਸੱਤ ਕਿਲੋ ਬੀਜ ਦਾ ਦੋਹਰਾ ਛੱਟਾ ਦੇਕੇ ,ਉਪਰ ਹਲਕਾ ਸੁਹਾਗਾ ਫੇਰ ਕੇ ਪਾਣੀ ਲਾ ਦਿਓ ਅਤੇ ਚੌਵੀ ਘੰਟਿਆਂ ਦੇ ਅੰਦਰ ਦਵਾਈ ਸਟੌਂਪ+ਸਾਥੀ ਸਪਰੇਅ ਕਰ ਦਿਓ|ਜਿਸ ਪੈਲੀ ਚ ਪਿਛਲੇ ਸਾਲ ਜੋ ਬੀਜ ਕਿਸਮ ਬੀਜੀ ਸੀ ਓਸੇ ਬੀਜ ਨੂੰ ਪਹਿਲ ਦਿਓ..ਇਸ ਨਾਲ ਪੁਰਾਣੇ ਬੀਜ ਦਾ ਰਲਾ ਨਹੀਂ ਹੋਵੇਗਾ...ਅਗਰ ਰਲਾ ਖਤਮ ਕਰਨਾ ਹੈ ਤਾਂ ਕਣਕ ਦੀ ਤੂੜੀ ਬਣਾੳੁਣ ਤੋਂ ਬਾਦ ਰੌਣੀ ਕਰਕੇ ਪੁਰਾਣੇ ਬੀਜ ਅਤੇ ਨਦੀਨਾਂ ਨੂੰ ਉਗਣ ਦਾ ਮੌਕਾ ਦੇਕੇ ,ਵਾਹ ਕੇ ਨਸ਼ਟ ਕਰਕੇ ਫਿਰ ਬਿਜਾਈ ਕੀਤੀ ਜਾ ਸਕਦੀ ਹੈ.. ਕੁਝ ਜ਼ਮੀਨਾਂ ਵਿੱਚ ਚੀੜੇ ਜਾਂ ਚੋਭੇ ਝੋਨੇ ਦੀ ਵੀ ਸ਼ਿਕਾਇਤ ਆਉਂਦੀ ਹੈ ਜੋ ਕਿ ਅਸਲ ਕਿਸਮ ਨੂੰ ਨੱਪ ਲੈਂਦਾ ਹੈ ਇਸਦਾ ਕੋਈ ਇਲਾਜ ਨਹੀਂ ਹੈ ..ਇਸ ਲਈ ਇਸਨੂੰ ਵੀ ਬੀਜਣ ਵਾਲੀ ਰੌਣੀ ਤੋਂ ਪਹਿਲਾਂ ਰੌਣੀ ਕਰਕੇ,ਉਗਾ ਕੇ ਨਸ਼ਟ ਕਰਨਾ ਪਵੇਗਾ|ਇਕ ਤਰੀਕਾ ਇਹ ਵੀ ਹੈ ਕਿ ਤੂੜੀ ਬਣਾਉਣ ਤੋਂ ਤੁਰੰਤ ਬਾਦ ਸਸਤੀ ਪਲਟਾਵੀਂ ਹੱਲ ਫੇਰ ਕੇ ਸਾਰੇ ਨਦੀਨਾਂ,ਬੀਜਾਂ,ਵਾੲਿਰਸਾਂ ਨੂੰ ਸਖਤ ਧੁੱਪ(ਸੋਲਰਾਈਜੇਸ਼ਨ) ਨਾਲ ਸੜ ਜਾਣ ਦਿੱਤਾ ਜਾਵੇ... ਸਿੱਧੀ ਬਿਜਾਈ ਦੇ ਸਿਸਟਮ ਨੂੰ ਜਿਸਨੇ ਸਮਝ ਲਿਆ ਅਤੇ ਨਦੀਨ ਪ੍ਰਬੰਧ ਕਰਨ ਦਾ ਵੱਲ ਸਿਖ ਲਿਆ ਉਸਨੂੰ ਇਹ ਕਣਕ ਬੀਜਣ ਵਾਂਗ ਹੀ ਅਸਾਨ ਅਤੇ ਘੱਟ ਖਰਚੇ ਵਾਲੀ ਵਿਧੀ ਲੱਗੇਗੀ ਅਤੇ ਲੇਬਰ ਤੋਂ ਛੁਟਕਾਰਾ ਵੀ ਮਿਲ ਜਾਵੇਗਾ...ਤੂੜੀ ਬਣਾਉਣ ਤੋਂ ਬਾਦ ਅੱਗ ਲਾਉਣ ਦੀ ਜਰੂਰਤ ਵੀ ਨਹੀਂ...
kand badane ke liye upay bataye ?
(hn)
Maharashtra
Arvind ji, isme acchi kand banne ke liye ap NPK 130045 @ 10 gram prati litre pani ke hisaab se spray kar sakte hain, dhanywad
Uttar Pradesh
sir kand bdane k liy Powergel @25g/pump Aur 0:52:34@75g/pump ka spray kr thanks
बेल का पौधा है जो कि 8-10 वर्ष पुराना है उसके फल प्राप्त नहीं हो रहे हैं क्या करें ?
(hn)
Punjab
अर्जुन जी कृपया बताये कि आपने पौधा बीज से लगाया है या कलम से ताकि आपको इसके बारे में पूरी जानकारी दी जा सके|
ਸ੍ਰੀਮਾਨ ਜੀ M-45 ਦੇ ਕੀ ਫਾਇਦੇ ਹਨ ਤੇ ਇਹ ਕਦੋਂ ਤੇ ਕਿਵੇਂ ਪਾਉਣੀ ਚਾਹੀਦੀ ਇਸ ਦਾ ਘੋਲ ਜੜ੍ਹਾਂ ਵਿੱਚ ਵੀ ਪਾਇਆ ਜਾ ਸਕਦਾ ਜਾਂ ਨਹੀਂ ਤੇ ਕਿਵੇਂ ?
(pb)
Punjab
ਗੁਰੂ ਜੀ, M -45 ਇਕ fungicide ਹੈ ਜੋਕੇ ਫੰਗਸ ਦੀ ਰੋਕਥਾਮ ਲਈ ਵਰਤਿਆ ਜਾਂਦਾ ਹੈ, ਇਹ fungus ਨਾਲ ਹੋਣ ਵਾਲੀ ਬਿਮਾਰੀ ਦੀ ਰੋਕਥਾਮ ਕਰਦਾ ਹੈ, ਇਸਦਾ ਇਸਤੇਮਾਲ ਬਿਮਾਰੀ ਲੱਗਣ ਤੇ ਹੀ ਕੀਤਾ ਜਾਂਦਾ ਹੈ, ਇਸਦੀ ਮਾਤਰਾ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ 4 ml ਦੀ ਵਰਤੋਂ ਕੀਤੀ ਜਾਂਦੀ ਹੈ, ਧੰਨਵਾਦ
Punjab
ਸ਼ੁਕਰੀਅਾ ਜੀ
ਸਵਾ 134 ਅਤੇ ਸਵਾ 200 ਕਿੰਨੇ ਦਿਨ ਲੈਂਦਾ ਪੱਕਣ ਤੱਕ ?
(en)
Punjab
Ihh jhone dia hybrid kisma hnn..ihna kisma daa jhaad 32 qtl prati acre rehnda hai. ihh kisma ghat sme de vich tyaar hon walia kisma hn. eh kisam 85-90 dina de vich tyaar ho jandi hai..ghat sme de vich pakkan de kaarn ihna nu bimaari v ghat paindi hai.
Hello sir, From where I can get strawberry plants and how much cost does it take one acre and is it possible to cultivate strawberry in punjab ?
(en)
Punjab
Mr. Gagan you can contact Navjot Shergill 98725 95194 for purchasing plants of strawberry, its one pant cost is around 3-4 rs and around 1000 plants are planted on one bed and total bed in the acre are 40, strawberry cam be successfully grown under the punjab climatic conditions, thank you
ਪੂਸਾ 44 ਜਾਂ ਪੀ ਆਰ 122 ਵਿੱਚੋਂ ਕਿਹੜੀ ਝੋਨੇ ਦੀ ਕਿਸਮ ਜ਼ਿਆਦਾ ਚੰਗੀ ਹੈ ?
(pb)
Punjab
ਨਵਦੀਪ ਜੀ ਪੂਸਾ 44 ਕਿਸਮ ਯੂਨੀਵਰਸਿਟੀ ਵਲੋ ਸ਼ਿਫਾਰਿਸ ਨਹੀਂ ਕੀਤੀ ਗਈ ਹੈ ਇਹ ਲੰਬੇ ਸਮੇਂ ਦੀ ਕਿਸਮ ਹੈ।PR 122 ਯੂਨੀਵਰਸਿਟੀ ਵਲੋਂ ਪ੍ਰਮਾਣਿਤ ਹੈ।ਇਹ ਕਿਸਮ ਪਕਣ ਵਿੱਚ 147 ਦਿਨ ਲੈਂਦੀ ਹੈ ਅਤੇ ਇਸ ਦਾ ਝਾੜ 31.5 ਕੁਇੰਟਲ ਪ੍ਰਤੀ ਏਕੜ ਹੈ। ਤੁਸੀਂ ਇਹ ਕਿਸਮ ਲਗਾ ਸਕਦੇ ਹੋ ਜੀ।
ਇਸ ਸਾਲ ਕਿਹੜਾ ਝੋਨਾ ਲਾਉਣਾ ਚਾਹੀਦਾ, ਕਿਹੜੇ ਝੋਨੇ ਦਾ ਝਾੜ ਜ਼ਿਆਦਾ ਹੁੰਦਾ ਬਾਕੀਆਂ ਨਾਲੋਂ, ਪੂਸਾ 44 ਬਾਰੇ ਕੀ ਖਿਆਲ ਹੈ ਦਸਿਓ ਡਾਕਟਰ ਜੀ ?
(pb)
Punjab
ਪੂਸਾ 44 ਕਿਸਮ ਯੂਨੀਵਰਸਿਟੀ ਵਲੋ ਸ਼ਿਫਾਰਿਸ ਨਹੀਂ ਕੀਤੀ ਗਈ ਹੈ ਇਹ ਲੰਬੇ ਸਮੇਂ ਦੀ ਕਿਸਮ ਹੈ।ਇਹ ਕਿਸਮ ਪੱਕਣ ਦੇ ਲਈ 155 ਦਿਨ ਤੱਕ ਦਾ ਸਮਾਂ ਲੈ ਜਾਂਦੀ ਹੈ, ਜਿਸ ਕਾਰਨ ਬਿਮਾਰੀ ਦਾ ਹਮਲਾ ਹੋ ਜਾਂਦਾ ਹੈ ਇਸ ਕਿਸਮ ਦਾ ਝਾੜ 90 ਮਣ ਤੱਕ ਚਲਾ ਜਾਂਦਾ ਹੈ
Sir deshi murgi palan mein mass ke liye Sabse badiya konsi nasal hai jo kam samay mein jaldi badi ho jati ho or swad bhi deshi murgi jaisa ho ?
(hn)
Punjab
Amit ji aap rir nasal se murgi palan kr skte hai yeh egg aur meat dono kamo ke liye achi nasal hai.
kenchue kahan milenge jankari dein ?
(hn)
Punjab
Ramveer Singh Khatola ji kechua lene ke lia aap Lokesh Aggarwal 9057900798 Shri Organic Farming se samparak kar sakte hai, Thankyou.
मेरी गेहूं का फसल बेचने का सनदेश नही मिला ?
(hn)
Punjab
दिनेश जी कृपया आप बताये कि आपने इसकी registration करवाई है या नहीं ताकि आपको उसके हिसाब से जानकारी दी जा सके। धन्यवाद
effect of moisture on plant disease ?
(en)
Punjab
Mr. Rohit, excess of moisture is favourable for the attack of fungal diseases, and low moisture conditions may cause wilting, so proper moisture content should be there for the growth of plant, thank you
सब्जियों के पौधों में खाद डालने के तुरंत बाद पानी देना अच्छा होता है खाद डालने के कुछ दिन बाद पानी देना अच्छा होता है ?
(hn)
first give fertilizer give before sowing. second give at full flowering. 50 percent nitrogen, entire phosphorous and potash in first time. half nitrogen at flowering after irrigation immediately through. . urea
any treatment to control the burn effect on guava leaf ?
(en)
Maharashtra
Nitesh ji, this is due to fungus attack for its control please give application of stale butter milk @ 4 ml per litre of water, thank you
Haryana
okk g aj try karunga jarur thanku
चावल की PR114 किस्म DSR विधि से बीजी जा सकती है या नहीं ?
(hn)
Punjab
भीमसेन जी कृपया आप बताये कि आपके खेत की मिटटी कैसी है ताकि उसके हिसाब से जानकारी दी जा सके|