Maharashtra
Search
मैं मध्य राजस्थान से हूँ मुझे मूंग, गवार, तिल की उन्नत खेती के बारे में बताइए ?
(hn)
मूंग:- खरीफ की ऋतु के लिए बिजाई का अनुकूल समय जुलाई महीने का पहला पखवाड़ा है। गर्मी की ऋतु की बिजाई के लिए सही समय मार्च से अप्रैल तक का है।खरीफ की बिजाई के लिए पंक्ति से पंक्ति का फासला 30 सैं.मी. और पौधे से पौधे का फासला 10 सैं.मी. रखें। रबी की बिजाई के लिए पंक्ति से पंक्ति का फासला 22.5 सैं.मी. और पौधे से पौधे का फासला 7 सैं.मी. रखें।बिजाई के लिए बीजों को 4-6 सैं.मी. गहरा बोयें।बिजाई के लिए बिजाई वाली मशीन, पोरा या केरा ढंग का प्रयोग किया जाता है। गवार:- राजस्थान में ग्वार की बिजाई के लिए जून के पहले सप्ताह से जुलाई के पहले पखवाड़े का समय उपयुक्त होता है।पौधों में 45-60 सैं.मी. x 20-30 सैं.मी. फासले का प्रयोग करें।बीजों को खालियों पर 2-3 सैं.मी. की गहराई में बोयें।कुछ क्षेत्रों में बिजाई छींटा देकर की जाती है।और कुछ क्षेत्रों में ड्रिल विधि का प्रयोग किया जाता है। राजस्थान में खरीफ मौसम में तिल की खेती की जाती है। तिल की खेती के लिए आखिरी जून से शुरूआती जुलाई का समय उपयुक्त होता है।दो कतारों में 35 सैं.मी. और दो पौधों में 15 सैं.मी. फासले का प्रयोग करें।तिल के बीजों को गहराई में ना बोयें। बीजों को 2-3 सैं.मी. की गहराई में बोयें।बिजाई के लिए बुरकाव या कतारों में बीज बो कर, ढंग प्रयोग किए जाते हैं।
ਇਹ ਸੁੰਡੀ ਛੋਲਿਆਂ ਦੀ ਫਸਲ ਨੂੰ ਬਹੁਤ ਨੁਕਸਾਨ ਕਰ ਰਹੀ ਹੈ ਇਸ ਨੂੰ ਕਿਹੜੀ ਦਵਾਈ ਵਧੀਆਂ ਹੈ ਦਸੋ ਜੀ
(pb)
ਸ੍ਰੀ ਮਾਨ ਜੀ ਸੁੰਡੀ ਦੀ ਰੋਕਥਾਮ ਦੇ ਲਈ coragen@40ml ਪ੍ਰਤੀ ਏਕੜ ਸਪਰੇਅ ਕਰ ਸਕਦੇ ਹੋ ।
ੲਿਹ ਦਵਾਈ ਦੀ ਵਰਤੋਂ ਕਿਸ ਲਈ ਕਰ ਸਕਦੇ ਹਾਂ। ਕੀਟ ਨਾਸ਼ਕ ,ਨਦੀਨ ਨਾਸ਼ਕ ਜਾ ਕੋਈ ਹੋਰ , ਸਬਜ਼ੀਆਂ ਲਈ ਵਰਤ ਸਕਦੇ ਹਾਂ ਦੱਸਿਆ ਜਾਵੇ ਜੀ।
(pb)
Punjab
ਹਰਵਿੰਦਰ ਜੀ ਇਹ ਨਦੀਨ ਨਾਸ਼ਕ ਦੇ ਤੌਰ ਤੇ ਵਰਤੀ ਜਾਂਦੀ ਹੈ ਇਸਦੀ ਮਾਤਰਾ 500 ਗ੍ਰਾਮ ਨੂੰ ਪ੍ਰਤੀ ਏਕੜ ਮੱਕੀ ਜਾ ਗੰਨੇ ਵਿਚ ਵਰਤੋਂ ਕੀਤੀ ਜਾ ਸਕਦੀ ਹੈ|
ਇਸ ਦੀ ਵਰਤੋਂ ਕਿਸ ਤਰ੍ਹਾਂ ਕਰਨੀ ਹੈ ਜੀ।
ਧੰਨਵਾਦ ਜੀ।
ਸਰ ਮੈਂ ਆਪਣੇ poltry ਫਾਰਮ ਚ ਖੁੰਬਾ ਦੀ ਖੇਤੀ ਕਰਨਾ ਚਾਹੁੰਦਾ ਹਾਂ ਇਸ ਵਾਰੇ ਚ ਥੋੜ੍ਹਾ ਜਾਨਣਾ ਸੀ
(pb)
ਖੁੰਬਾ ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ, ਇਹਨਾਂ ਵਿੱਚੋਂ ਕੁੱਝ ਖੁੰਬਾ ਸਰਦੀਆਂ ਦੇ ਮੌਸਮ ਅਤੇ ਕੁੱਝ ਗਰਮੀਆਂ ਦੇ ਮੌਸਮ ਵਿੱਚ ਲਗਾਈ ਜਾਂਦੀਆਂ ਹਨ ਅਤੇ ਹਰ ਇਕ ਖੁੰਬ ਨੂੰ ਲਗਾਉਣ ਦਾ ਸਮਾਂ ਅਲਗ ਅਲਗ ਹੁੰਦਾ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ, ਸ਼ਟਾਕੀ ਖੁੰਬ ਦਾ ਸਮਾਂ ਅਕਤੂਬਰ ਤੋਂ ਅੱਧ ਫਰਵਰੀ ਤਕ ਹੈ ਆਪਾ ਇਸ ਤੋਂ 1 ਫ਼ਸਲ ਹੀ ਲੈ ਸਕਦੇ ਹਾਂ * *ਪਰਾਲੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਅਗਸਤ ਤਕ ਹੈ ਆਪਾ ਇਸ ਤੋਂ 4 ਫਸਲਾਂ ਲੈ ਸਕਦੇ ਹਾਂ * ਮਿਲਕੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਸਤੰਬਰ ਤਕ ਹੈ ਤੁਸੀ ਹੁਣ ਅਪ੍ਰੈਲ ਵਿਚ ਪਰਾਲੀ ਜਾ ਮਿਲਕੀ ਖੁੰਬ ਲਗਾ ਸਕਦੇ ਹੋ ਪਰਾਲੀ ਖੁੰਬ ਦੇ ਲਈ ਤੁਹਾਨੂੰ ਪਰਾਲੀ,ਬੀਜ,ਬਾਂਸ, ਸੇਬਾ ਆਦਿ ਦੀ ਜ਼ਰੂਰਤ ਹੈ *ਪਰਾਲੀ ਦੇ ਪੂਲੇ*-- ਝੋਨੇ ਦੀ ਪਰਾਲੀ ਦੇ 1-1 ਕਿਲੋ ਦੇ ਪੂਲੇ ਦੋਨੋ ਸਿਰਿਆ ਤੋਂ ਸੇਬੇ ਨਾਲ ਬੰਨ ਕੇ ਤਿਆਰ ਕੀਤੇ ਜਾਂਦੇ ਹਨ ਪੂਲੇ ਦੇ ਸਿਰੇ ਕਟ ਕ ਇਕ ਬਰਾਬਰ ਕਰ ਲਏ ਜਾਂਦੇ ਹਨ *ਪੂਲਿਆ ਦੀ ਕਿਆਰੀ ਲਗਾਉਣਾ*---ਪਰਾਲੀ ਦੇ ਪੂਲਿਆ ਨੂੰ ਸਾਫ ਪਾਣੀ ਵਿਚ 16-20 ਘੰਟੇ ਲਈ ਡਬੋ ਦਇਓ ਗਿਲੇ ਪੂਲਿਆ ਨੂੰ ਢਲਾਨ ਤੇ ਰੱਖ ਕੇ ਵਾਧੂ ਪਾਣੀ ਨਿਕਲਣ ਦਇਓ ਕਮਰੇ ਚ ਇੱਟਾਂ ਤੇ ਬਾਂਸ ਦਾ ਇਕ ਢਕਵਾ ਪਲੇਟਫਾਰਮ ਬਣਾਓ, ਇਸ ਪਲੇਟਫਾਰਮ ਤੇ 5 ਪੂਲਿਆ ਦੀ ਇਕ ਤਹਿ ਲਗਾਓ, ਜਿਸ ਉਪਰ ਲਗਭਗ 75 ਗ੍ਰਾਮ ਬੀਜ ਪਾਓ. ਇਸ ਤੋਂ ਉਪਰ ਵਾਲੀ ਤਹਿ ਉਲਟ ਹੁੰਦੀ ਹੈ ਇਸ ਤਰਾਂ 5-5 ਪੂਲਿਆ ਦੀਆ 4 ਤਹਿਆ ਵਿਚ 300 ਗ੍ਰਾਮ ਬੀਜ ਪਾ ਕ ਇਕ ਕਿਆਰੀ ਤਿਆਰ ਕੀਤੀ ਜਾਂਦੀ ਹੈ ਸਭ ਤੋਂ ਉਪਰ 2 ਪੂਲੇ ਖੋਲ ਕੇ ਰੱਖ ਦਿਤੇ ਜਾਂਦੇ ਹਨ *ਖੁੰਬਾ ਦਾ ਫੁੱਟਣਾ*---ਬਿਜਾਈ ਤੋਂ 7-9 ਦਿਨਾਂ ਬਾਅਦ ਖੁੰਬਾਂ ਫੁਟਣ ਲਗ ਪੈਂਦੀਆਂ ਹਨ *ਪਾਣੀ ਤੇ ਹਵਾ ਦਾ ਸੰਚਾਰ*-- ਬਿਜਾਈ ਦੇ 2 ਦਿਨ ਬਾਅਦ ਹਰ ਰੋਜ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ ਖੁੰਬਾਂ ਫੁਟਣ ਉਪਰੰਤ ਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਕੀਤਾ ਜਾਂਦਾ ਹੈ * ਖੁੰਬਾਂ ਦੀ ਤੁੜਾਈ*-- ਖੁੰਬਾਂ ਫੁੱਟਣ ਉਪਰੰਤ 1-2 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੀਆਂ ਹਨ **ਮਿਲਕੀ ਖੁੰਬ** ਮਿਲਕੀ ਖੁੰਬ ਲਈ ਤੂੜੀ ,ਬੀਜ ,ਮੋਮੀ ਲਿਫਾਫੇ(12×16),ਸੇਬਾ,ਕੇਸਿੰਗ, ਮਿਟੀ ਆਦਿ ਚਾਹੀਦੇ ਹਨ *ਤੂੜੀ ਦੀ ਤਿਆਰੀ*--ਸੁਕੀ ਤੂੜੀ ਨੂੰ ਪੱਕੇ ਫ਼ਰਸ਼ ਤੇ ਵਿਛਾ ਕੇ 16-20 ਘੰਟੇ ਪਾਣੀ ਨਾਲ ਗਿਲਾ ਕਰੋ, ਗਿਲੀ ਤੂੜੀ ਨੂੰ ਬੋਰੀ ਵਿਚ ਭਰ ਕੇ ਸੇਬੇ ਨਾਲ਼ ਬੰਨ ਦਇਓ. ਇਸ ਬੋਰੀ ਨੂੰ ਉਬਲਦੇ ਪਾਣੀ ਵਿਚ 45-50 ਮਿੰਟ ਲਈ ਰੱਖੋ, ਤੂੜੀ ਨੂੰ ਕੱਢ ਕੇ ਪੱਕੇ ਫ਼ਰਸ਼ ਤੇ ਵਿਛਾ ਕੇ ਠੰਡਾ ਕਰ ਲਓ ਇਹ ਤੂੜੀ ਬਿਜਾਈ ਲਈ ਤਿਆਰ ਹੈ *ਬਿਜਾਈ*--- ਠੰਡੀ ਤੂੜੀ ਵਿਚ ਬੀਜ ਰਲਾ ਕੇ ਮੋਮੀ ਲਿਫਾਫੇ ਵਿਚ ਭਰ ਦਇਓ 1 ਮੋਮੀ ਲਿਫਾਫੇ ਵਿਚ ਲਗਭਗ 2 ਕਿਲੋ ਗਿਲੀ ਤੂੜੀ ਅਤੇ 70-80 ਗ੍ਰਾਮ ਬੀਜ ਪੈਂਦਾ ਹੈ. ਲਿਫਾਫੇ ਦੇ ਮੂੰਹ ਨੂੰ ਸੇਬੇ ਨਾਲ ਬੰਨ ਕੇ ਕਮਰੇ ਵਿਚ ਰੱਖ ਦਇਓ *ਕੇਸਿੰਗ*--ਬਿਜਾਈ ਦੇ 2-3 ਹਫਤਿਆਂ ਬਾਅਦ ਲਿਫਾਫੇ ਖੋਲ ਕੇ ਕੇਸਿੰਗ ਦੀ 1-1.5 ਦੀ ਤਹਿ ਲਗਾ ਦਇਓ, ਕੇਸਿੰਗ ਵਿਚ ਰੂੜੀ ਤੇ ਰੇਤਲੀ ਮਿਟੀ(4:1) ਹੁੰਦੀ ਹੈ. ਜੋ ਕ 24 ਘੰਟਿਆ ਲਈ 4% ਫਾਰਮਲੇਨ ਦੇ ਘੋਲ਼ ਨਾਲ ਜੀਵਣੁ ਰਹਿਤ ਕੀਤੀ ਜਾਂਦੀ ਹੈ *ਖੁੰਬਾਂ ਦਾ ਫੁੱਟਣਾ*-- ਕੇਸਿੰਗ ਮਿਟੀ ਪਾਉਣ ਤੋਂ ਲਗਭਗ 2 ਹਫਤਿਆਂ ਵਿਚ ਖੁੰਬਾਂ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜੋ ਕ 4-5 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੇ ਹਨ. ਖੁੰਬਾਂ ਦੀ ਤੁੜਾਈ ਲਗਭਗ 35 -40 ਦਿਨਾਂ ਤਕ ਕੀਤੀ ਜਾਂਦੀ ਹੈ
Punjab
ok sir esdi markting vare jrur daso plz
hf cow ka shareer banane ke liye kya khilaye
(hn)
Punjab
Mishra ji isko aap pett ke kirro le fenbendazole salt ki goli den aur isko achi khurak deni suuru kren iske sath sath aap Enerboost powder 50gm rojana, Agrimin powder 50gm rojana dena suru kren..
plz btaye koi upay
(hn)
Shri maan g isme M-45@5 gmper litre paani mein mila kr spray kr skte ho....
Rajasthan
ok G
mentha ki kheti ?
(hn)
पुदीने( मेंथा)को मिट्टी की कई किस्मों जैसे दरमियाने से गहरी उपजाऊ मिट्टी, जिसमें पानी को सोखने की क्षमता ज्यादा हो, में उगाया जाता है इसको जल-जमाव वाली मिट्टी में भी उगाया जा सकता है उच्च नमी वाली मिट्टी में यह अच्छे परिणाम देती है इस फसल के लिए मिट्टी का pH 6-7.5 होना चाहिए प्रसिद्ध किस्में:- MAS-1: यह छोटे कद की किस्म है जिसकी ऊंचाई 30-45 सैं.मी. होती है यह बीमारीयों की रोधक और जल्दी पकने वाली किस्म है इसमें मैन्थोल की मात्रा 70-80% होती है इसकी औसतन पैदावार 80 क्विंटल प्रति एकड़ जड़ी-बूटियां के तौर पर और 50-60 किलोग्राम प्रति एकड़ तेल के तौर पर होती है Hybrid-77: इसकी ऊंचाई 50-60 सैं.मी. होती है यह किस्म पत्तों के धब्बा रोग और कुंगी के रोधक होती है, और यह जल्दी पकने वाली किस्म है इसमें मैन्थोल की मात्रा 80-85% होती है इसकी औसतन पैदावार 80 क्विंटल प्रति एकड़ जड़ी-बूटियां के तौर पर और 50-60 किलोग्राम प्रति एकड़ तेल के तौर पर होती है यह रेतली दोमट मिट्टी में बढ़िया पैदावार देती है औरऐसी शुष्क मौसम में की आवश्यकता होती है Shivalik: यह चीन की खेती से चुनी गई किस्म है यह किस्म उत्तर प्रदेश के तराई क्षेत्रों और उत्तरांचल में अच्छी वृद्धि करती है इसमें मैन्थोल की मात्रा 65-70% होती है इसकी औसतन पैदावार 120 क्विंटल प्रति एकड़ जड़ी-बूटियां के तौर पर और 72 किलोग्राम प्रति एकड़ तेल के तौर पर होती है यह किस्म फंगस रोगों से जल्दी प्रभावित होती है EC-41911: यह किस्म रूसी जर्मप्लाज्म से ली गई है यह किस्म पानी की रोधक और आकार में सीधी होती है इसमें मैन्थोल की मात्रा 70%पायी जाती है इसकी औसतन पैदावार 120 क्विंटल प्रति एकड़ जड़ी-बूटियां के तौर पर और 72 किलोग्राम प्रति एकड़ तेल के तौर पर होती है इस किस्म से तैयार तेल का प्रयोग विभिन्न व्यंजनों में स्वाद के लिए किया जाता है Gomti: यह किस्म रंग में हल्के लाल रंग की होती है इसकी पैदावार बाकी किस्मों की पैदावार से कम होती है इसमें मैन्थोल की मात्रा 78-80% होती है Himalaya: इसके पत्तों का आकार बाकी किस्मों से बड़ा होता है यह किस्म कुंगी, झुलस, सफेद धब्बे और पत्तों पर धब्बे रोग की रोधक है इसमें मैन्थोल की मात्रा 78-80% होती है इसकी औसतन पैदावार 160 क्विंटल प्रति एकड़ जड़ी-बूटियां के तौर पर और 80-100 किलोग्राम प्रति एकड़ तेल के तौर पर होती है Kosi: यह किस्म 90 दिनों में पक जाती है यह किस्म कुंगी, झुलस, सफेद धब्बे और पत्तों के धब्बे रोग की प्रतिरोधक है इसमें मैन्थोल की मात्रा 75-80 प्रतिशत होती है और तेल की पैदावार 80-100 किलोग्राम प्रति एकड़ होती है Saksham: यह किस्म सी वी हिमालय की तरफ से टिशू कल्चर द्वारा तैयार की गई है इसमें मैन्थोल की मात्रा 80% होती है और तेल की पैदावार 90-100 किलोग्राम प्राप्त होती है पुदीने की बिजाई के लिए सुविधाजनक आकार के बैड तैयार करें खेत की तैयारी के समय खेत की अच्छी तरह जोताई करें जैविक खाद जैसे रूड़ी की खाद 100-120 क्विंटल प्रति एकड़ रूड़ी की खाद डालें रूड़ी की खाद के बाद हरी खाद डालें इसकी बिजाई के लिए दिसंबर-जनवरी का समय अनुकूल होता है पौधे के भागों की बिजाई 40 सैं.मी. के फासले पर और पंक्तियों के बीच का फासला 60 सैं.मी होना चाहिए बीज को 2-3 सैं.मी. की गहराई में बोयें पौधे के जड़ वाले भाग को मुख्य खेत में बोया जाता है खेत की तैयारी के समय रूड़ी की खाद 80-120 क्विंटल प्रति एकड़ में डालें और अच्छी तरह मिलायें नाइट्रोजन 58 किलो (यूरिया 130 किलो), फासफोरस 32-40 किलो (सिंगल सुपर फासफेट 80-100 किलो), पोटाशियम 20 किलो (म्यूरेट ऑफ पोटाश 33 किलो) प्रति एकड़ में डालें गर्मियों में मॉनसून से पहले जलवायु और मिट्टी के आधार पर 6-9 सिंचाइयां जरूर की जानी चाहिए मॉनसून के बाद 3 सिंचाइयों की आवश्यकता होती है पहली सिंचाई सितंबर महीने में, दूसरी अक्तूबर में और तीसरी नवंबर महीने में की जानी चाहिए सर्दियों में ज्यादा सिंचाई की आवश्यकता नहीं होती, लेकिन यदि सर्दियों में बारिश ना पड़े तो एक सिंचाई जरूर देनी चाहिए पौधे 100-120 दिनों में कटाई के लिए तैयार हो जाते हैं जब निचले पत्ते पीले रंग के होने शुरू हो जायें, तब कटाई करें कटाई दराती से और बूटियों को मिट्टी की सतह के 2-3 सैं.मी. ऊपर से निकालें अगली कटाई पहली कटाई के बाद 80 दिनों के अंतराल पर करें ताजी पत्तियों को उत्पाद बनाने के लिए प्रयोग किया जाता है, धन्यवाद
hf cow ka shareer banane ke liye kya khilaaye
(hn)
Punjab
Mishra ji isko aap pett ke kirro le fenbendazole salt ki goli den aur isko achi khurak deni suuru kren iske sath sath aap Enerboost powder 50gm rojana, Agrimin powder 50gm rojana dena suru kren..
moongi di bijai may month de vich kiti ja skdi hai ja nhi je nhi te kyo
(pb)
Punjab
Narinderpal ji, moongi di bijai da sahi sama march to april da hunda hai tusi is nu may de pehle hafte tak beej sakde ho baad vich eh late ho jayegi, dhanwad
ਮਿਰਚਾਂ ਤੇ ਘੀਆ ਕੱਦੂ ਦੀਆਂ ਵੇਲਾਂ ਨੂੰ ਲਾਲ ਭੂੰਡੀ, ਕੀੜੇ ਆਦਿ ਤੋਂ ਬਚਾਉਣ ਲਈ ਕਿਹੜੀ ਦਵਾਈ ਜਾਂ ਦੇਸੀ ਤਰੀਕਾ ਵਰਤਿਆ ਜਾ ਸਕਦਾ ਹੈ
(pb)
ਸ੍ਰੀ ਮਾਨ ਦੇਸੀ ਤਰਾਹ ਨਾਲ ਇਲਾਜ ਲਈ ਤੁਸੀਂ ਇਕ ਘੋਲ ਤਿਆਰ ਕਰ ਸਕਦੇ ਹੋ, ਇਸ ਘੋਲ ਨੂੰ ਬਣਾਉਣ ਦੇ ਲਈ ਪਸ਼ੂ ਮੂਤਰ ਦੇਸੀ ਗਾਂ ਜਾਂ ਮੱਝ (10 ਲੀਟਰ), ਨਿੰਮ ਦੀਆਂ ਨਿਮੋਲੀਆਂ (3 ਕਿੱਲੋ) ਅਤੇ ਪੂਰੀਆਂ ਕੌੜੀਆਂ ਹਰੀਆਂ ਮਿਰਚਾਂ (2 ਕਿੱਲੋ) ਆਦਿ।ਘੋਲ ਬਣਾਉਣ ਦੀ ਵਿਧੀ:- ਉਪਰੋਕਤ ਦਿੱਤੀਆਂ ਵਸਤੂਆਂ ਨੂੰ ਲੋਹੇ ਜਾਂ ਪਿੱਤਲ ਦੇ ਬਰਤਨ ਵਿੱਚ ਪਾ ਕੇ 4 ਉਬਾਲੇ ਦਵਾਓ। ਠੰਡਾ ਹੋਣ ‘ਤੇ ਇਸਨੂੰ ਕੱਪੜੇ ਨਾਲ ਪੁਣ ਲਵੋ। ਘੋਲ ਤਿਆਰ ਹੈ ਅਤੇ ਫ਼ਸਲ ‘ਤੇ ਕੀਟ ਦੇ ਹਮਲੇ ਦੇ ਮੁਤਾਬਿਕ ਅੱਧਾ ਲੀਟਰ ਪ੍ਰਤੀ ਪੰਪ ਦੇ ਹਿਸਾਬ ਨਾਲ ਵਰਤੋਂ ਕਰੋ।
ਧੰਨਵਾਦ ਜੀ ।
devmedia
(pb)
Punjab
Mandeep ji, tusi makki diya kisma jive PMH 1, PMH 11, Prabhat, JC 12,PMH 2, Parkash, Megha di bijai kar sakde ho, podhe to podhe da fasla 20 cm ate katar to katar da fasal 60 cm rakho, beej nu 3-4 cm doonga beejo, dhanwad
hnji sasrikal jee koi hybrid paddy di varieties barea dss dauu kehri best rahugiee Soil thoudie jehi Retliee hei Jyada vee retli nai hei Thik thakk jehi hei water 70 percentage takk hei hybrid paddy dea seeds dss daouu jew kehra seeds lgaa skdea han ?
(en)
Punjab
yadwinder ji tuc kisman jive sava 134, sava 200, CSR 56,sava 127 di bijai kar sakde ho,dhanwad
thik lovepreet kaur jee ehna vichou kehra jhouna vadia rahuga jee sawa 127 sawa 134 or sawa 200 kehra kamyaab aa water vee mera 2 number wala aa eh kaamzaab hou jan gyea nalea pls open link and check kiee eh system vadia rahuga zameen upperr tou trallaaa fernaa ehdea nall jhouna hou jaugaa jee
ਡਾ ਸਾਹਿਬ ਮੱਝ ਤੀਜੇ ਸੂੲੇ 8ਵਾ ਮਹੀਨਾ ਲੱਗਿਅੈ ਹਰ ਸੂੲੇ ਚ ਜਦੋ ਗੋਹਾ ਕਰਦੀ ਅੈ ੳੁਦੋ ਜੋਰ ਮਾਰਦੀ ਪਰ ਵੈਸੇ ਪਿਛੇ ਦੀ ਕੋੲੀ ਸ਼ਿਕਾੲਿਤ ਨੀ ਮਿਨਰਲ ਮਿਕਚਰ ਰੁਟੀਨ ਚ ਪਾੳੁਦੇ ਅਾ ਕੀ ੲਿਹ ਪੱਕਾ ਰੋਗ ਅੈ ਜਾਂ ਕੋੲੀ ਘਾਟ ਅੈ ਅਲੱਗ ਕੈਲਸ਼ੀਅਮ ੳੁਸੋਮਿਨ ਵੀ ਪਾ ਲਿਅਾ ਕੋੲੀ ਫਰਕ ਨਹੀ ?
(pb)
Punjab
ਤੁਸੀ ਉਸ ਨੂੰ Cflox-tz bolus 1-1 ਗੋਲੀ ਸਵੇਰੇ ਸ਼ਾਮ ਦਿਓ ਇਸ ਨਾਲ ਫਰਕ ਪੈ ਜਾਵੇਗਾ
20 beeghe me Shaan lagaane ke liye kitne square feet khet me nursery taiyaar kare ?
(hn)
Maharashtra
Vaibhav ji, kripya ap visthar se bataye ke ap shaan kise keh rahe hain taki apko uske hisaab se iske bare mein jankari di ja sake, dhanywad
vnr variety ke plnts punjab agri university to mil sakde han ?
(pb)
Punjab
om ji tuhanu VNR diyan kisman PAU to nahi milegi.dhanwad
Punjab
Om kumar ji plant len lai tusi VNR Nursery Private Limited, Corporate Center, Canal Road Crossing, Ring Road No. 1 Raipur – 492006 (Chhattisgarh) Phone: 0771-4350005 (Ext. 352), Direct: 0771-4350032, 0771-4051616 nal samparak kar sakde ho. Thank you.
ਛੋਲਿਆਂ ਦੀ ਫਸਲ ਨੂੰ ਇਹ ਸੁੰਡੀ ਬਹੁਤ ਖਰਾਬ ਕਰ ਰਹੀ ਹੈ ?
(pb)
श्री मान सूंडी की रोकथाम के लिए आप coragen@40ml प्रती एकड़ सप्रे कर सकते हो
Madhya Pradesh
ha karte he
Uttar Pradesh
ई एम वन emamectin benzoate 10 ग्राम प्रति 15 लीटर पानी
Haryana
ap ampligo syngenta ke spray b kr sakte hai result aacha aayega
devmedia
(pb)
Punjab
Om kumar ji VNR ke paudhe lene ke liye aap Mohhamad Shafi 8427857130 ji se sampark kar sakte hai,dhanywad
devmedia
(pb)
ਸ੍ਰੀ ਮਾਨ ਜੀ M-45@500 ਗ੍ਰਾਮ ਪ੍ਰਤੀ ਏਕੜ ਸਪਰੇਅ ਕਰ ਸਕਦੇ ਹੋ।
ਵੀਰ ਮੇਰੇ ਕੋਲ ਇਕ ਮੱਝ ਹੈ ਜਿਸ ਨੂੰ ਸੂਈ ਨੂੰ 6 ਮਹੀਨੇ ਹੋ ਗਏ ਹਨ ਕੋਈ ਉਸ ਨੂੰ ਹੀਟ ਤੇ ਲਿਆਉਣ ਦਾ ਕੋਈ ਦੇਸੀ ਤਰੀਕਾ ਦਸੋ ?
(en)
Rajasthan
ਤੁਸੀ ਪੰਸਾਰੀ ਦੀ ਦੁਕਾਨ ਤੋਂ ਜੈਫਲ ਦੇ ਤਿੰਨ ਪੀਸ ਲੈ ਆਵੋ ਉਸ ਤੋਂ ਬਾਅਦ ਇਸ ਨੂੰ ਗਰਮ ਕਰਕੇ ਭੁੰਨ ਲਵੋ ਜਿਸ ਨਾਲ ਇਹ ਨਰਮ ਹੋ ਜਾਵੇਗਾ ਜੈਫਲ ਦਾ ਇੱਕ ਪੀਸ ਭੁੰਨ ਕੇ ਬਰੀਕ ਕਰ ਲਓ ਉਸ ਤੋਂ ਬਾਅਦ ਇਸਨੂੰ ਆਟੇ ਦੇ ਪੇੜੇ ਦੇ ਉੱਪਰ ਗੁੜ ਲਗਾ ਕੇ ਖਵਾ ਦਿਓ ਇਸ ਤਰਾਂ ਲਗਾਤਾਰ ਤਿੰਨ ਦਿਨ ਤੱਕ ਖਵਾਓ .
Thik aa ji
आसान जैविक खेती कैसे करें अपनाए #आसान जैविक कृषि समाधान, मिट्टी और फसल को बनाये बलवान भारतीय कृषि अनुसंधान केंद्र द्वारा प्रमाणित जैविक कृषि में एक नयी #क्रान्ति की शुरुवात #जहरीली खेती के दुष्परिणामो से छुटकारा और लागत में 50% कमी से खुशहाल किसान 1. RPS76(मल्टीप्लायर) : मिट्टी और फसल के लिए वरदान। सभी आवश्यक पोषक तत्व जैसे N, P, K, जिंक, बोरान, मैग्नीशियम, और #माइक्रोन्यूट्रीएंट्स के साथ #ह्यूमिक, फ्लविक और #एमिनो एसिड से परिपूर्ण। जो मिट्टी को नरम बनाये और जल धारण क्षमता बढ़ाये।#लियोनार्डाइट द्वारा फसल की गुणवत्ता और उत्पादन में वृद्धि करे। उपयोग : 250ml प्रति एकड़ 2. सॉइलगार्ड(#फंगीसाइड) : मृदा जनित रोग फंगस/कवक/उमलना, दीमक, जड़ की गठानों के लिए आदि कीटो से सुरक्षा प्रदान करता है। #ट्राइकोडर्मा, सुडोमोनास, स्फेसिलोमैसीन, मेटाराइजम और माइकोराइजा द्वारा जड़ों का विकास कर पौधों की वृद्धि होती है। उपयोग : 500ml प्रति एकड़ 3. इम्म्यूनोरिच(कीटनाशक) : बव्हेरिया बेसियाना, वर्टीसीलियम लेकानि, मेटाराहीजियम ऐनिसोप्लि और सभी जैविक कीटरोधक से बना पूर्ण जैविक #पेस्टिसाइड, इंसेक्टीसाइड और हरबिसाइड का समावेश फसल की ग्रोथ स्टेज पर सभी कीटो से सुरक्षा देता है। उपयोग : 250ml प्रति एकड़ 4. राइजारिच : ट्राइकोडर्मा और #माइकोराइजा द्वारा मृदाजनित कवकों/रोगों से सुरक्षा, जड़ो का अच्छा विकास और मिट्टी में पोषक तत्व की वृद्धि होती है। अनोखा पाउडर आधारित फार्मूलेशन। उपयोग : 200 ग्राम प्रति एकड़ 5. बेक्टोरिच(खरपतवार नियंत्रक) : 20हजार करोड़ #सूक्ष्मजीवो द्वारा मिट्टी में पोषक तत्वों की वृद्धि करके पौधों के लिए निरन्तर भोजन बनाता है। उत्पादन में 30% तक वृद्धि देता है। #खरपतवार में 70% तक कमी लाता है। सभी प्रकार के मित्र बैक्टीरिया एक किट में - नाइट्रोजन फिक्सिंग बैक्टीरिया (#अजोटोबेक्टर, एसीटोबैक्टर, अजोस्प्रिलियम और राइजोबियम), PSB(सुपर फास्फेट), KMB(पोटाश), Zn(जिंक) और VAM(बैक्टीरिया का भोजन) उपयोग : 1 किट प्रति एकड़ 6. सिलकोरिच(खनिज) : धान, गन्ना और सब्जियो की खेती में विभिन्न बीमारियों से सुरक्षा प्राकृतिक #खनिजो से निर्मित सिलिका द्वारा। जहरमुक्त सब्जियों के उत्पादन के लिए आवश्यक उत्पाद। उपयोग : 2 किलो प्रति एकड़ 7. फ़्लोरारिच(टॉनिक और कीटनाशक) : समुद्री #शैवाल और #माइक्रोन्यूट्रीएंट्स के साथ कीट नियंत्रण करके बागवानी की फ़सलों में अधिक उत्पादन के लिए रामबाण। पौधों में फूल आने की स्टेज पर छिड़काव से 30% अधिक उत्पादन प्राप्त होता है। उपयोग : 250ml प्रति एकड़ 8. कम्पोस्टरिच : विभिन्न प्रकार के कचरे को 10गुना तेजी से कम्पोस्ट/खाद में परिवर्तित करने के लिए आवश्यक। भाभा रिसर्च सेंटर द्वारा निर्मित रेपिड #डीकम्पोजिंग तकनीक जो नगर पालिका/निगम/पंचायत द्वारा #कचराखाद बनाने के लिए बहुत उपयोगी सिद्ध हो रहा है। उपयोग : 150ग्राम/ 5 मीट्रिक टन कचराखाद के लिए 9. स्टिकोरिच : कीटनाशक को लंबे समय तक फसल पर बनाये रखने और मिट्टी से केमिकल को दूर करने के लिए आवश्यक #स्प्रेडर/चिपको का कार्य करता है। इससे कीटनाशक और उर्वरक दोनों की क्षमता में वृद्धि होती है। उपयोग : 50ml प्रति एकड़ (कीटनाशक के साथ) 10. नीमारिच : मृदा संबंधी रोगों में #निमोटेड(सफेद सुंडी/गिडार/ग्रब) की समस्या का समाधान। निमोटेड कीटकों की लाईफ़सायकल को तोडकर फसल नुकसान से बचाये। उपयोग : 3 किलो प्रति एकड़ 11. ट्रेपोरिच(स्टिकीपेड): सब्जियो की खेती में रस चूषक कीटो से फसल सुरक्षा के लिए नीला और पीला #स्टिकीपेड। बेहतर परिणाम के लिए फसल से 2 फिट ऊंचाई पर प्रयोग करे। उपयोग : 1 एकड़ के लिए 20 कार्ड पेड 12. ग्रेनरिच : अनाज #भंडारण में नमी के कारण नुकसान से बचाने के लिए जैविक समाधान। गहाई/हार्वेस्ट के बाद घुन/लार्वा/कीड़ो से रोकथाम के लिए ग्रेनरिच उपयोग करने। अधिक जानकारी के लिए सम्पर्क करें :- अनुराग जैन- 9669172600 राजू अग्रवाल - 9826020069 अरुण गुर्जर(कृषि विशेषज्ञ) - 9165835436 अशोक पटेल(रन्हाई) - 9826422299 संजय भायरे(मसनगाव) - 9669828040 RPS Crop Science, Gujrat आसान जैविक कृषि समाधान
(hn)
Punjab
अनुराग जी, किसान भाइयों के साथ जानकारी सांझी करने के लिए धन्यवाद
ਕਿਰਪਾ ਕਰਕੇ ਜਰੂਰ ਦਸੇਇਉ ?
(en)
Punjab
ਇਹ ਉਸਦੇ ਅੰਦਰ ਸੋਜਿਸ਼ ਕਰਕੇ ਜਾ ਇਨਫੈਕਸ਼ਨ ਕਰਕੇ ਵੀ ਹੋ ਸਕਦਾ ਹੈ ਜਾ ਕੋਈ ਹੋਰ ਕਾਰਨ ਵੀ ਹੋ ਸਕਦਾ ਹੈ ਜੇਕਰ ਉਹ ਹੀਟ ਵਿੱਚ ਆਉਂਦੀ ਹੈ ਤਾਂ ਉਸ ਨੂੰ ਹੀਟ ਵਿਚ ਆਉਣ ਤੇ ਬੱਚੇਦਾਨੀ ਵਿਚ Utrawin-oz ਦਵਾਈ 30 ਮਿਲੀ ਅਤੇ ਉਸ ਵਿਚ Metro IV drip 50ml ਮਿਕਸ ਕਰੋ ਅਤੇ ਇਸ ਤਰ੍ਹਾਂ ਕਰਕੇ 3 ਦਿਨ ਭਰਵਾਓ ਅਤੇ ਉਸ ਨੂੰ Keeper plus ਪਾਊਡਰ 30 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ PG care ਗੋਲੀਆਂ ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ, ਫਿਰ ਅਗਲੀ ਵਾਰ ਹੀਟ ਵਿਚ ਆਉਣ ਤੇ ਉਸ ਨੂੰ ਕ੍ਰਾਸ ਕਰਵਾ ਕੇ Keeper plus ਪਾਊਡਰ 30 ਗ੍ਰਾਮ ਰੋਜਾਨਾ ਦਿਓ ਅਤੇ 20 ਦਿਨ ਤੱਕ ਦਿਓ, ਇਸ ਨਾਲ ਫਰਕ ਪੈ ਜਾਵੇਗਾ..
Dhanwad
सबसे छोटा डॉग कौन सा है और वह राजस्थान के अंदर कहां पर मिलेगा कृपया बताइए ?
(hn)
Punjab
आप डॉग के बारे में जानकारी लेने के लिए और डॉग लेने के लिए Dhruv Pandey 18002004995 Dog kennel से संपर्क कर सकते है।
नीबू के पौधे कितने महीने बाद फल देने लगेंगे ?
(hn)
Maharashtra
रुपेश जी, यह किस्म पर निर्भर करता है के अपने कोनसी किस्म लगायी है क्यों की कई किस्मे 3 साल बाद ही फल देना शुरू कर देती है तो कई किस्मे 10 साल भी ले लेती है फल देने के लिए, धन्यवाद
sir bhindi boye huye 1 hapte ho gye kos si dawa dale ki kida na lage ?
(hn)
Maharashtra
Suresh ji, dawai ka istemal keede ke hamle ke baad hi kiya jata hai, agar abhi tak kisi keede ka hamla nahi hua hai to ap isme kisi spray ka istemal na karein, agar hanla hua hai to ap photo bhejein. taki apko dekh kar iska samadhan bataya ja sake, dhanywad
भिंडी की फसल में जैविक कीटनाशक का उपयोग करें RPS इम्म्यूनोरिच *आल इन वन जैविक कीटनाशक, फंगीसाइड, इंसेक्टसाइड, हरबिसाइड और पेस्टिसाइड* 250ml एक एकड़ फसल के लिए पर्याप्त फसल को विभिन्न कीटो द्वारा नुकसान से बचाने के लिए में लिए हम विभिन्न हानिकारक कीटनाशकों का उपयोग कर रहे हैं। ये खतरनाक रसायन फसल तो खराब करते ही है हमारे जीवन मे असाध्य बीमारी का कारण भी बनते है। RPS इम्म्यूनोरिच एक प्राकृतिक रूप से निर्मित मच्छरमार, फफूंदनाशक और कीटनाशक है जो सभी प्रकार के दुश्मन कीटो से फसल को बचाता है और मित्र कीट को नुकसान पहुचाये बिना फसल की रोग प्रतिरोधक क्षमता बढ़ाता है। इससे फसल उत्पादन बढ़ता है। RPS IMMUNORICH में अल्कलॉइड, टेरपेन्स, उपयोगी ग्लाइकोसाइड्स आदि से समृद्ध विभिन्न पौधों के अर्क होते हैं जिनमें *नीम, करंज, एलस्टोनिया, मिर्च, करेला, प्रोसेरा, लहसुन, अदरक, न्यूरोटॉक्सिक्टी, लार्विसाइडल, एंटीफेडेंट, रिपेलिट, पैरालिटिक सक्रिय तत्व* होते हैं ये माइक्रोबियल संक्रमण की व्यापक रेंज को रोकते हैं। उपयोग विधि RPS IMMUNORICH को 50 ml/पम्प (15ली का पम्प पानी से भरा) से 1 एकड़ के लिए 5 पम्प = 250ml/एकड़ स्प्रे किया जाता है। उपयोग समय - 1. अमावस्या की रात्रि से 1 दिन पहले उपयोग करें। (कीटकों का प्रकोप अमावस्या की रात्रि को शुरू होता है) इससे कीटकों की कालोनी नही बन पाएगी और फसल को नुकसान नही होगा। 2. फसल की आवश्यकता अनुसार हर 15 दिन में (अमावस्या/पूर्णिमा) उपयोग करने से सभी प्रकार के दुश्मन कीटकों से फसल की सुरक्षा होती है और मित्र कीट पर इसका प्रभाव नही पड़ता RPS IMMUNO RICH वर्तमान में प्रयुक्त कीटनाशक की मात्रा 50% कम करके उन कीटनाशकों के साथ भी उपयोग किया जा सकता है। किसान भाइयों से अनुरोध अपने खेतों में जहर डालकर किसी की मृत्यु का कारण न बने। जैविक खेती आसान है गोबर खाद या वेस्ट डी कम्पोज़र का उपयोग करें और जैविक ग्रोथ प्रोमोटर के साथ जैविक कीटनाशक का उपयोग करके अन्नदाता बने। ऑर्डर करने के लिए सम्पर्क अनुराग जैन 9669172600
ਡਾਕਟਰ ਸਾਹਿਬ ਜੀ ਭਿੰਡੀਆਂ ਦੇ ਬੂਟੇ ਪੀਲੇ ਪੈ ਰਹੇ ਹਨ ਇਸ ਦਾ ਇਲਾਜ ਦੱਸੋ ਜੀ ਧੰਨਵਾਦ ਜੀ ?
(en)
ਸ੍ਰੀ ਮਾਨ ਜੀ ਭਿੰਡੀ ਵਿੱਚ ਤੱਤਾਂ ਦੀ ਘਾਟ ਹੈ ਇਸਦੀ ਪੂਰਤੀ ਲਈ NPK 19:19:19@1kg ਪ੍ਰਤੀ ਏਕੜ ਸਪਰੇਅ ਕਰ ਸਕਦੇ ਹੋ।
sirohi bakri ke bache kaha se milenge aur kis rate pr milenge ?
(hn)
Punjab
Ankit ji aap goat lene ke liye Firoz Alam 9616009911 An Nabi Goat Farm se sampark kr skte hai.
sir g lauki de flower suk jande ne koi upaye daso ?
(pb)
ਸ੍ਰੀ ਮਾਨ ਜੀ ਲੌਕੀ ਉੱਪਰ M-45@500 ਗ੍ਰਾਮ ਪ੍ਰਤੀ ਏਕੜ ਸਪਰੇਅ ਕਰ ਸਕਦੇ ਹੋ।
ਕਣਕ ਦਾ ਰੇਟ ?
(pb)
Punjab
ਗੁਰਜੰਟ ਜੀ ਕਣਕ ਦਾ ਰੇਟ 1925 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਚਲ ਰਿਹਾ ਹੈ|
सर हल्दी लगाकर क्या उसे उसी समय ही पानी देना चाहिए ?
(pb)
Punjab
ਲਗਾਉਣ ਤੋਂ ਬਾਅਦ ਵਿੱਚ ਜਾ ਇਕ ਦਿਨ ਬਾਅਦ ਵੀ ਲਗਾ ਸਕਦੇ ਹੋ
ज्वार (चरी वाली) जो 1 महीने की हो चुकी है में पत्तियां ऊपर से सुख रही है ओर पीली पड़ रही है । क्या करे जबकि पानी की कोई कमी नहीं है ?
(en)
श्री मान ज्वार में M-45@5 ग्राम प्रती लीटर पानी में मिलाकर सप्रे कर सकते हो।
60 moogi kinna Beej sakde a ?
(pb)
Punjab
Yadwinder ji sauni di rut de layi 8-9 kilo ate garmi di rut de layi 12-15 kilo beej prati acre de hisab nalvarto.
narme di bejjai da sahi sma kehda a ?
(pb)
Punjab
Yadwinder ji, narme di bijai da sahi sama april da hunda hai, dhanwad
sir Kali haldi da beej kitho milu ?
(pb)
Punjab
Manpreet Singh ji Kali haldi da seed len lai tusi Sarwan Singh Maan 9340126148, 9478000850 Anmaanat Biotech Amritsar nal samparak kar sakde ho, Thankyou.
पाली हाउस में खीरे के पेड़ो की जडौ में यह कौन सी बीमारी है। दवा एवं उपाय बताए ?
(hn)
Punjab
चौहान जी यह निमाटोड का हमला है इसके लिए आप furadon @3 किलो प्रति एकड़ के हिसाब से डाले|
hi, our crop muskmelon is 45 days old... the crop is facing some disease since when a rain storm hit 2 weeks back. Please identify the issue from the images and provide a solution for this ?
(en)
Maharashtra
Mr. Govardhan, this is fungus attack on the plants for its control please give application of carbendazim @ 4 gram or mancozeb @ 4 gram per litre of water, thank you
es pode nu ki bimari ea ?
(pb)
Punjab
Darshan ji, is vich fungus da hamla hoya hai, tusi is di roktham layi is vich carbendazim @ 4 gram ya mancozeb @ 4 gram prati litre pani de hisaab nal spray kar sakde ho, dhanwad
ankur ajay 555 bij mitti lal aa pani kam hai kesa rahe ga ji ?
(hn)
Punjab
ankur ji aap iski bijai kar sakte hai yeh ek hybrid kisam hai.
सर मैं पॉलीहाऊस के बारे मे जानकारी लेना चाहता हूँ ?
(hn)
Punjab
पॉलीहाउस के लिए एक एकड़ में लगभग 40 लाख रूपये खर्चा आ सकता है बाकि इसकी सब्सिडी लेने का तरीका समझना जरूरी है इसकी पूरी जानकारी लेने के लिए आप ये वीडियो देख सकते है इसके इलावा भी यदि ओर कोई जानकारी चाहिए तो आप दोबारा सवाल पूछ सकते है https://www.youtube.com/watch v=TPuSMpWqzCc&t=21s
Punjab
ਤੁਸੀ ਉਸ ਨੂੰ ਤੂੜੀ ਵਿੱਚ ਥੋੜਾ ਥੋੜਾ ਹਰਾ ਚਾਰਾ ਮਿਕਸ ਕਰਕੇ ਦਿਓ ਅਤੇ ਉਸ ਨੂੰ Vitakind liv liquid 50ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Tonakind gold powder 25gm ਰੋਜਾਨਾ ਦਿਓ
kon si dawa ki spry kare sir ?
(hn)
Punjab
ramesh ji isme nadeen bhi bhut hai uski gudayi karke roktham kare aur padhon ke uper malathion@2ml ko prati litre pani ke hisab se spray karen,dhanywad
ਸਰ ਜ਼ਖ਼ਮ ਛੋਟਾ ਪਰ ਜ਼ਖ਼ਮ ਦੇ ਉਪਰ ਕੁਝ ਸੋਜ ਜਿਹੀ ਹੈ ਜਿਸ ਨੂੰ dbbn ਤੇ ਪੀਕ ਆਉਂਦੀ ਹੈ ?
(pb)
Punjab
ਉਸ ਨੂੰ Amoxi-cv 625mg 1-1 ਗੋਲੀ ਸਵੇਰੇ ਸ਼ਾਮ ਦਿਓ ਅਤੇ ਉਸ ਉਪਰ topicure ਸਪਰੇ ਕਰਨੀ ਸ਼ੁਰੂ ਕਰੋ..
गर्मी के मौसम में मूली की उन्नत किस्मे कौन कौन सी है ?
(hn)
Punjab
अमिन जी, आप मूली की किस्में जैसे कि Hisar Sel 1, Japanese white, Pusa chetki, White Icicle, Punjab Safed की बिजाई कर सकते हैं, धन्यवाद
fungus fighter se dimak niyantran ho sakta hai ?
(hn)
Punjab
shivam ji is se dheemak ka ilaj nahi ho sakta. yeh fungus ki roktham karta hai.dhanywad
टिंडा के पौधे पर सफेद रंग के निशान हो रहे है ?
(hn)
श्री मान टिंडा में फंगस का हमला है इसकी रोकथाम के लिए M-45@500 ग्राम प्रती एकड़ सप्रे कर सकते हो।
hello sir mere khet abhi genhu ki katai se khali hai to ab hamko koi aisi fasal batao jise hamko achha labh ho ?
(hn)
Punjab
sandeep ji aap abhi sabji jaise mooli,chaulayi, shimla mirch ki bijai kar sakte hai. iskeilava aap makka ki bijai kar sakte hai.
npk130045 tinde ,kadu,upper kar skde aa jehri bel upper fungicide da hamla hove us upper m45 te npk 130045 ikate spray kar sakde mix kar ke ?
(pb)
Punjab
Komal ji, university kise 3 dawaiyan nu mix kar ke spray karn di sifarish nahi karde hai tusi ehna dona nu alag alag hi spray karo ehna dona di spray vich 4-5 din da fasla rakho, dhanwad
ਚਮੜੀ ਦੀ ਬਿਮਾਰੀ ਹੈ ਜੀ ਕੱਟੀ ਨੰ ?
(pb)
ਤੁਸੀ ਇਸ ਨੂੰ Hitek-F ਇੰਜੇਕਸ਼ਨ 1 ਮਿਲੀ ਪ੍ਰਤੀ 50 ਕਿਲੋ ਸਰੀਰ ਦੇ ਭਾਰ ਦੇ ਹਿਸਾਬ ਨਾਲ ਚਮੜੀ ਵਿੱਚ ਲਗਵਾਓ ਅਤੇ Avil injection 10ml ਲਗਵਾਓ, ਇਸ ਨਾਲ ਫਰਕ ਪੈ ਜਾਵੇਗਾ
sir mere paas do deshi nasal ke bakre h lagbhag 9month age h unki kirpiya weight badane ka upaye bataue ?
(hn)
Punjab
aap unko achi khurak aur acha hara chara dalen aur sme sme per pett ke kirro wali dwai jrur den aur unko Groviplex liquid 10-15ml rojana dena suru kren, isse achi growth ho jayegi.
सर जी ,मेरे केला पौधा ,जो फल पकड़ने के बाद उसकी छिमी जो कुछ समय बाद ही पीला होकर सर कर गिर जाता है। कृपया इसके रोक थाम हेतु सुझाव दें । धन्यवाद ?
(hn)
Punjab
उमेश जी आप इसके ऊपर planofix @4ml को प्रति 15 लीटर पानी के हिसाब से स्प्रे करें| इस से फल गिरना बंद हो जायेगा|
Punjab
उमेश जी आप इसके ऊपर planofix @4ml को प्रति 15 लीटर पानी के हिसाब से स्प्रे करें| इस से फल गिरना बंद हो जायेगा|
ਗਾੲੀਅਾ ਤੇ ਮੱਝਾ ਵਾਸਤੇ ਦੁੱਧ ਤੇ ਫੈਟ ਵਧਾੳੁਣ ਵਾਸਤੇ ਦੱਸੋ ਜੀ ?
(pb)
Punjab
ਫੈਟ ਵਧਾਉਣ ਲਈ ਅੱਧਾ ਕਿਲੋ ਦੇਸੀ ਕਪਾਹ ਦੇ ਵੜੇਵੇ ਚਾਰੋ ਜੀ ਅਤੇ ਬੀਟੀ ਕਾਟਨ ਦੀ ਵਰਤੋ ਬਿਲਕੁੱਲ ਨਾ ਕਰੋ ਅਤੇ ਦੁੱਧ ਵਧਾਉਣ ਤੁਸੀ ਦਾਣੇ ਨੂੰ ਗਿੱਲਾ ਕਰਕੇ ਉਸ ਵਿੱਚ 10 ਗ੍ਰਾਮ ਲਾਈਵਈਸਟ ਮਿਲਾ ਕੇ ਦੁੱਧ ਚੋਣ ਤੋਂ 10 ਮਿੰਟ ਪਹਿਲਾ ਘੋਲ ਕੇ ਪਾਓ ਇਹ ਲਾਈਵਈਸਟ ਤੁਹਾਨੂੰ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਵੇਗਾ ਇਹ ਜਿਆਦਾ ਟਾਈਮ ਨਹੀ ਪਿਆ ਰਹਿਣਾ ਚਾਹੀਦਾ ਇਸ ਨਾਲ ਦੁੱਧ ਵੱਧ ਜਾਵੇਗਾ ਜਾਂ ਤੁਸੀ ਕੱਦੂ ਜਾਂ ਲੋਕੀ ਖਵਾਓ ਪਸ਼ੂ ਨੂੰ ਇਹ ਵੀ ਦੁੱਧ ਵਧਾਉਣ ਲਈ ਠੀਕ ਹੈ ਇਸਦੇ ਨਾਲ ਤੁਸੀ ਪਸ਼ੂ ਨੂੰ Fatplus ਜਾਂ Fatmax 50 ਗ੍ਰਾਮ ਪਾਊਡਰ ਵੀ ਦੇਣਾ ਸ਼ੁਰੂ ਕਰੋ , ਇਸ ਨਾਲ ਫੈਟ ਵਿੱਚ ਫਰਕ ਪੈ ਜਾਵੇਗਾ
ਸਰ ਜੀ 121ਦੀ ਪਨੀਰੀ ਬੀਜਣੀ ਹੈ ਸੋ ਛੇ ਕਿੱਲਿਆਂ ਵਾਸਤੇ ਕਿੰਨੇ ਮਰਲੇ ਤਿਆਰ ਕੀਤੇ ਜਾਣ ਬੀਜਾਈ ਦੀ ਵਿਦੀ ਅਤੇ ਕਿੰਨੇ ਦਿਨਾਂ ਦੀ ਹੋ ਜਾਵੇ ਤੇ ਲਗਾਉਣੀ ਚਾਹੀਦੀ ਹੈ ?
(pb)
Punjab
ਸ਼ਰਨਪ੍ਰੀਤ ਜੀ 6 ਕਿਲਿਆਂ ਦੀ ਪਨੀਰੀ 18 ਮਰਲੇਆ ਵਿਚ ਬੀਜੀ ਜਾਏਗੀ| ਇਹ 25-28 ਦਿਨ ਦੀ ਖੇਤ ਵਿਚ ਲਾਈ ਜਾਏਗੀ|
sir 30 March nu jhoti bull to cross karvai c aa jalle de rahi a a kiss karke de rahi metricef v bharvai c kirpa karke dasso ?
(pb)
Punjab
Gurbaj ji jekar sirf mote jalee dindi hai tan koi chakar wali gal nhi hai iss nu keeper plus powder 30gm rojana 20 din tak deo ate 3 month pure honn te doctor ton check krwao.
sir jvar te bajre vich mothra bhot ugg aya he g isnu kis tra khatm.kita ja sakda he g koi suja devo ?
(pb)
Punjab
jaspreet ji tuc atrazine@500 gram nu prati acre de hisab nal spray karo,dhanwad
Punjab
sir mere sval da jvab nhi milya koi
एक बीघा में कितना ग्राम बीज व कितनी दूरी में खीरा ककड़ी की रोपाई होनी चाहिए ?
(hn)
Punjab
खीरा:- 2.5 मीटर चौड़े और 60 सैं.मी. के फासले पर नर्सरी बैड तैयार करें|ककड़ी:- खालियों के बीच 200-250 सैं.मी. और मेंड़ों के बीच 60-90 सैं.मी. फासले का प्रयोग करें। फसल के अच्छे विकास के लिए दो बीजों को एक जगह पर बोयें।एक बीघे में 300 ग्राम बीज की जरूरत होतीहै |
ਮੱਝ ਦੀ ਚਮੜੀ ਤੇ ਇਸ ਤਰਾ ਦੇ ਧੱਫੜ ਹਨ ਕੋਈ ਦਵਾੲੀ ਦੱਸੋ ?
(pb)
ਤੁਸੀ ਇਸ ਨੂੰ Hitek-F ਇੰਜੇਕਸ਼ਨ 1 ਮਿਲੀ ਪ੍ਰਤੀ 50 ਕਿਲੋ ਸਰੀਰ ਦੇ ਭਾਰ ਦੇ ਹਿਸਾਬ ਨਾਲ ਚਮੜੀ ਵਿੱਚ ਲਗਵਾਓ ਅਤੇ Avil injection 10ml ਲਗਵਾਓ, ਇਸ ਨਾਲ ਫਰਕ ਪੈ ਜਾਵੇਗਾ
doob grass ko kaise control karein sir please bataye ?
(hn)
Punjab
indresh ji kripya btaye ke yeh konsi fasl men hai taki aapko iske bare men poori jankari di ja sake,dhanywad
Uttar Pradesh
mam sugarcane ki crop me hai
ਨਰਮੇ ਦਾ ਬੀਜ ਕਹਿੜੀ ਕੰਪਨੀ ਦਾ ਬੀਜੀੲੇ ਜੀ ਝਾੜ ਵਧੀਅਾ ਹੋਵੇ ?
(pb)
श्री मान नरमा की किस्में जैसे कि भारी जमीन के लिए RCH 773,Bayer SP7272,US71 और हल्की जमीन के लिए आप RCH 776,Bayer SP 7172,US51 आदि की बिजाई कर सकते हो।
NPK 130045 10gm/litre ka spray kitne days ke baad krna chahiye ?
(en)
Punjab
karam ji aap iski spray 10-15 din ke bad kar sakte hai.dhanywad
Uttar Pradesh
एनपीके 10 ग्राम प्रति लीटर स्प्रे नहीं होता है 75 ग्राम प्रति लीटर स्प्रे होता है जोकि 10 दिन के अंतराल पर दूसरा स्प्रे किया जाता है
sir America Saffron ki kheti krna chata hu 1 knal main kitna seeds lage ga. aur kaha se le sakte hai saffron ka seed ?
(en)
Punjab
Simma ji, Saffron ki kheti ki sifarish Punjab mein nahi ki jati hai, kyu ki punjab ka climate iski kheti ke liye anukul nahi hai, dhanywad
sir ji sathi mungi di jiada jhad vali kisam kehdi a te katai vele jis di vadhi kambain naal ho je ?
(pb)
Punjab
manpreet ji tuc mungi di kisam SML 668,SML 832 di bijai kar sakde ho.