Punjab
Search
ਸਰ ਜੀ ਸਤਿ ਸ੍ਰੀ ਆਕਾਲ ਸਰ ਜੀ ਮੈਂ ਘਰ ਦੇ ਗੁੜ ਵਾਸਤੇ ਗੰਨਾ ਬੀਜਣਾ ਚਹੁੰਦਾ ਹਾਂ ਬਿਨਾਂ ਕਿਸੇ ਕੇਮੀਕਲ ਦੇ ਖੇਤ ਦੀ ਤਿਆਰੀ ਕਿਵੇਂ ਕਰਾਂ ਤੇ ਦੇਖ ਭਾਲ ਕਿਵੇਂ ਕਰਾਂ ਜਾਣਕਾਰੀ ਦਿਉ ਜੀ ?
(pb)
ਲਖਵਿੰਦਰ ਜੀ, ਤੁਸੀ ਢੂੰਘੀ ਵਾਹੀ ਕਰ ਕੇ ਖੇਤ ਤਿਆਰ ਕਰ ਸਕਦੇ ਹੋ ਜੀ , 8 ਟਨ ਰੂੜੀ ਦੀ ਖਾਦ ਬਿਜਾਈ ਵੇਲੇ ਦੇ ਸਕਦੇ ਹੋ, ਸੁੰਡੀ ਦੀ ਰੋਕਥਾਮ ਲਈ ਤੁਸੀ tricho cards ਦੀ ਵਰਤੋਂ ਕਰ ਸਕਦੇ ਹੋ।
ਸਰ, ਬੀਟਲ ਬੱਕਰੀਆਂ ਰੱਖਣੀਆਂ ਹਨ, ਕਿਥੋਂ ਮਿਲਣਗੀਆਂ ਉਨ੍ਹਾਂ ਦਾ ਸੰਪਰਕ ਨੰਬਰ ਦਿਓ ਅਤੇ ਰੱਖਣ ਦੀ ਜਾਣਕਾਰੀ ਦਿਓ ?
(pb)
Punjab
ਗਿੱਲ ਜੀ, ਤੁਸੀ ਬੀਟਲ ਨਸਲ ਦੀਆ ਬੱਕਰੀਆਂ ਲੈਣ ਲਈ ਸੁਖਜਿੰਦਰ ਸਿੰਘ 7837119008 ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਤੋਂ ਤੁਹਾਨੂੰ ਪੂਰੀ ਜਾਣਕਾਰੀ ਮਿਲ ਜਾਵੇਗੀ।
ਬਰਸਾਤੀ ਭਿੰਡੀ ਅਤੇ ਬੈਂਗਣ ਦੀ ਬਿਜਾਈ ਦਾ ਸਮਾਂ ਕਦੋ ਹੁੰਦਾ ਹੈ ਅਤੇ ਇਸ ਦੀ ਪਹਿਲੀ ਤੁੜਾਈ ਕਦੋ ਸ਼ੁਰੂ ਹੁੰਦੀ ਹੈ ?
(pb)
Punjab
ਹਨੀ ਜੀ, ਹੁਣ ਭਿੰਡੀ ਅਤੇ ਬੈਂਗਣ ਦੀ ਬਿਜਾਈ ਦਾ ਬਿਲਕੁਲ ਸਹੀ ਸਮਾਂ ਚੱਲ ਰਿਹਾ ਹੈ ਜੀ, ਤੁਸੀ ਇਹਨਾ ਫ਼ਸਲਾਂ ਦੀ ਬਿਜਾਈ ਕਰ ਸਕਦੇ ਹੋ ਜੀ।
Sir ki kise sarkari sanstha walo artificial insemination ai di training ditti jandi hai ?
(pb)
Punjab
tuci dairy training len lai Deputy Director, Dairy, Room No. 302-E, 2nd Floor, New Building, Mini Sectt. Bathinda Sh. Jarnail Singh 93563-80778, 0164-2240645 nal sampark kr skde ho ate agli training da pta kr skde ho.
ਮੁਰਗੀ ਪਾਲਣ ਦੀ ਟਰੇਨਿੰਗ ਕਿੰਨੀ ਟਾਇਮ ਦੀ ਹੁੰਦੀ ਆ ਜੀ ?
(pb)
Punjab
ਤੁਸੀ ਟ੍ਰੇਨਿੰਗ ਲੈਣ ਲਈ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ ਉਥੇ ਸਮੇ ਸਮੇ ਤੇ ਕਿਸਾਨਾਂ ਨੂੰ ਅਲੱਗ ਅਲੱਗ ਕੰਮਾਂ ਦੀ ਟ੍ਰੇਨਿੰਗ ਦਿਤੀ ਜਾਂਦੀ ਹੈ ਇਹ ਟ੍ਰੇਨਿੰਗ 3 ਦਿਨ ਜਾ ਹਫਤੇ ਦੀ ਵੀ ਹੋ ਸਕਦੀ ਹੈ ਤੁਸੀ ਇਸਦੇ ਲਈ Krishi Vigyan Kendra Sangrur-Patran Road, VPO Kheri, Distt. Sangrur, Postal Code 148001, Phone No. 01672-245320, 9988111757, Email: kvksangrur@pau.edu ਨਾਲ ਸੰਪਰਕ ਕਰ ਸਕਦੇ ਹੋ।
ਹੱਥ ਨਾਲ ਵਹਾਈ ਕਰਨ ਲਈ ਹੱਲ੍ਹ ਚਾਹੀਦਾ ਹੈ।ਇਸ ਤਸਵੀਰ ਭੇਜਣ ਦੀ ਕ੍ਰਿਪਾਲਤਾ ਕਰਨੀ ਜੀ ਕੀ ਇਹ ਖੇਤੀਬਾੜੀ ਦਫ਼ਤਰ ਤੋਂ ਮਿਲ ਸਕਦਾ ਹੈ ਮੇਰਾ ਹਲਕਾ ਖਰੜ੍ਹ ਹੈ ਧੰਨਵਾਦ ਜੀ ?
(pb)
ਗੁਰਮੀਤ ਜੀ, ਖੇਤੀਬਾੜੀ ਦਫਤਰ ਤੋਂ ਇਹ ਹੱਲ ਨਹੀਂ ਮਿਲੇਗਾ ਜੀ, ਵੈਸੇ ਵੀ ਇਸ ਦਾ ਪ੍ਰਯੋਗ ਹੁਣ ਬਹੁਤ ਘੱਟ ਹੁੰਦਾ ਹੈ ਜੀ।
Rajvinder pal singh rana fish farming ਦਾ ਕੋਈ ਨੰਬਰ ਹੈ ਤਾਂ ਦਿਉ ਜੀ ?
(pb)
Punjab
ਗੁਰਪ੍ਰੀਤ ਜੀ, ਕਿਰਪਾ ਕਰਕੇ ਤੁਸੀ ਇਹ ਦੱਸੋ ਤੁਸੀ ਮੱਛੀ ਪਾਲਣ ਵਾਰੇ ਕੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਜੋ ਤੁਹਾਨੂੰ ਉਸ ਵਾਰੇ ਸਹੀ ਜਾਣਕਾਰੀ ਦਿਤੀ ਜਾ ਸਕੇ।
ਸਰ ਜੀ ਅਚਾਰ ਲਈ ਮਕੀ ਬਿਜਣੀ ਐ ਜਮੀਨ ਮਿਡੀਅਮ ਐ ਕਿਹੜੀ ਬੈੱਸਟ ਐ ਬੀਜ ਕਿਥੋਂ ਲਈਏ ਜਿਲਾ ਸੰਗਰੂਰ ਤਹਿਸੀਲ ਮੂਣਕ ਧਨਵਾਦ ?
(pb)
Punjab
ਹਰਦੀਪ ਜੀ, ਤੁਸੀ DKC 9208, 9108 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ, ਇਹ ਬੀਜ ਤੁਹਾਨੂੰ ਨਜਦੀਕੀ ਕਿਸੇ ਵੀ ਸੀਡ ਸਟੋਰ ਤੋਂ ਮਿਲ ਸਕਦਾ ਹੈ ਜੀ।
ਕਣਕ ਤੋਂ ਬਾਅਦ ਮੂਗੀ ਦੀ ਕਿਹੜੀ ਕਿਸਮ ਬੀਜੀ ਜਾਵੇ ਜੋ ਕਾਮਯਾਬ ਹੋਵੇ ਤੇ ਪੀਲੀ ਨਾਪਵੇ ?
(pb)
Punjab
ਤਰਲੋਚਨ ਜੀ, ਤੁਸੀ SML 1827, 668 ਅਤੇ 832 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ।
Sir main lone laina hai mere kol 8-10 buffalo nd cow hai ji my no 9842000086 plz help ?
(en)
Punjab
Sekhon ji dairy loan len lai pehla tuhade kol dairy training honi jruri hai kyuki uss training certificate nal tuhanu loan ate subsidy mill skdi hai tuci isde lai Dairy farming di training len lai Sh. Randeep Kumar, Deputy Director, PDDP, Muktsar- 78272-60001, 01637-248423 nal sampark kr skde ho ate agli training da pta kr skde ho.
ਬੱਕਰੀ ਨੂੰ ਹੀਟ ਵਿੱਚ ਕਿਵੇਂ ਲੇਕੇ ਆਈ ਏ ?
(pb)
ਤੁਸੀ ਉਸ ਨੂੰ ਚੰਗੀ ਖੁਰਾਕ ਦੇ ਨਾਲ ਨਾਲ Bovimin B powder 20gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Ovumin advance tablet ਅੱਧੀ ਗੋਲੀ ਰੋਜਾਨਾ ਦੇਣੀ ਸ਼ੁਰੂ ਕਰੋ।
75 din ki gabin bakei ka kaise pta kre ?
(hn)
Punjab
Amandeep ji yadi bakri pehle dudh deti hai toh woh dhire dhire dudh kam krne lagegi aur uska pett niklne lagega yadi pehli varr bacha dena ha tab uske pett, uski levti aur thano ko dekhker pta kiya jaa skta hai, aap apne nazdiki kise ache bakri palak ko bakri dikha skte hai woh bhi dekhker aur janch krke bta skte hai kyuki unko iss kam mein acha anubhav hota hai.
Sust rehti he Or achanak mar jati hw murgiya kon si dava de ?
(hn)
Punjab
Unko aap Enrofloxacin liquid 1ml prati 1 litre pani mein milla ker dena suru kren aur Vimeral liquid 15ml prati 100birds ke hisab se den.
Murgiyo ko fevar he unhe kon si dava de ?
(hn)
Punjab
Unko aap Teramycin pouch 1 chamch ko 1 litre pani mein milla ker den aur Paracetamol tablet 1 goli ka tisra bhagg chamch mein pani ghol ker ek murgi ko de skte hai.
Sir ਇਹ ਲੋਕੀ ਦੀ ਬੇਲ ਆ ਇਸ ਨੂੰ ਕੀ ਪ੍ਰੋਬਲਮ ਹੈ ਇਸ ਨੂੰ ਨਰਸਰੀ ਤੋਂ ਲੈ ਕੇ ਆਏ ਸੀ ਦੇਸੀ ਰੂੜੀ ਮਿਟੀ ਚ ਪਾ ਕੇ ਲਗਈ ਆ ?
(pb)
Punjab
ਸੁਖਦੇਵ ਜੀ, ਇਹ fungus ਦਾ ਹਮਲਾ ਹੈ, ਪਰ ਅਜੇ ਬੂਟੇ ਕਾਫੀ ਛੋਟੇ ਹਨ ਤਾਂ ਕੋਈ ਛਿੜਕਾਅ ਨਾ ਕਰੋ ਅਤੇ ਥੋੜਾ ਫੁਟਾਰਾ ਹੋਣ ਦਿਓ ਜੀ।
Sir ਮਿਰਚੀ ਕੇ ਪੌਦੇ ਮੈਂ curl leaf ਪ੍ਰੋਬਲਮ ਆ ਰਹੀ ਹੈ.. ਇਸ ਮੈਂ mancozeb and carbendazimਕੀ ਸਪਰੇ ਕਰ ਸਕਦੇ ਆ ਜਾ ਕੋਈ ਹੋਰ ਕਰਨੀ ਚਾਹੀਦੀ ਆ ?
(pb)
Punjab
ਸੁਖਦੇਵ ਜੀ, ਇਹ virus ਵਾਲਾ ਰੋਗ ਹੈ, ਇਸ ਲਈ ਤੁਹਾਨੂੰ carbendazim ਜਾ mancozeb ਦਾ ਛਿੜਕਾਅ ਕਰਨ ਦੀ ਲੋੜ ਨਹੀਂ ਹੈ ਜੀ, ਇਹ ਰੋਗ ਰਸ ਚੂਸਣ ਵਾਲੇ ਕੀੜਿਆਂ ਨਾਲ ਅੱਗੇ ਫੈਲਦਾ ਹੈ, ਇਸ ਦੀ ਰੋਕਥਾਮ ਲਈ ਤੁਸੀ imidacloprid 1ml/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Sir maki nu shundi di best spray kheri kiti ja ve ?
(pb)
Punjab
Manjit ji, sundi di rikthaam lai tusi spinoteram 0.5 ml/L paani de hisaab naal spray kar sakde ho ji.
Sir ਮੈਂ ਬਾਜਰੇ ਦੀ ਬੀਜਾਈ ਸਮੇਂ 25kg SSP ਖਾਦ ਇੱਕ ਕਨਾਲ ਵਿੱਚ ਪਾਈ ਹੈ। ਜੇਕਰ ਬੀਜਾਈ ਤੌਂ ਠੀਕ 45 50 ਦਿਨਾਂ ਵਿੱਚ ਬਾਜਰੇ ਦੀ ਕਟਾਈ ਕਰ ਲਈ ਜਾਵੇ ਤਾਂ ਫਿਰ ਦੁਬਾਰਾ ਬਾਜਰਾ ਬੀਜਣ ਸਮੇਂ ਦੁਬਾਰਾ ਫਿਰ SSP ਖਾਦ 25kg ਇੱਕ ਕਨਾਲ ਵਿੱਚ ਪਾਉਣੀ ਪਵੇਗੀ ਜਾਂ ਨਹੀਂ ?
(pb)
Punjab
ਰਮਨ ਜੀ, ਜੇਕਰ ਤੁਸੀ ਬਿਜਾਈ ਵੇਲੇ ssp ਖਾਦ ਦੇ ਚੁੱਕੇ ਹੋ ਤਾਂ ਤੁਹਾਨੂੰ ਹੁਣ ssp ਖਾਦ ਦੇਣ ਦੀ ਲੋੜ ਨਹੀਂ ਹੈ ਜੀ।
Sarso katni aa ji kado katiye fal ban chukya hai matlb fali vich dane hare ne plz daso ?
(pb)
Punjab
Jasvinder ji, jekr fasl peeli pai gai hai ate hethlia falia de daane paak gye han ta tusi fasl di ktaai kar sakde ho ji.
Satsri akalji dr.saab ji mere kol ek jhoti hai pehln 8th month pregnt sir usde nak se har time resha nikalta hai ankha which gidd nhi aandi usnu feed tiwana 8000 pa rehe ha usda karn ur ilaj dasso aur pregnant bhi hai dr.ravinder cahalji ?
(pb)
Punjab
Thakur ji uss nu sbh ton pehla pett de kiria lai Fenbendazole Salt di goli deo jo gaban pashua lai safe hai ate uss nu Vitum H liquid 10ml rojana dena suru kro ate suun ton 20 din pehla Intabolite powder rojana 1 pouch de skde ho. baki tuci ek gohe di pathi nu agg lgga ke uss uparr thodi jehi chini, ajwein ate attte da buura paao ate usdi dhunni usde nakk kol rakho ate din vich 2 varr deo.
हमारे घर में नींबू का पेड़ लगा है जिस पर फूल बहुत अधिक मात्रा में झड़ रहे हैं फूल।ना के बराबर रुक। पातेहैं फूल ना झड़े।इसका कोई उपाय बताएं ?
(hn)
Punjab
बृजेश्वर जी, आप फसल में नमी की मात्रा बनाकर रखे और giberralic acid 10ml/L पानी के हिसाब से छिड़काव करें।
Dr sahib allowa wale khet vich moongi beejni a ji brsat hon krkr moongi di bjayi late ho rahi a ki aprail de pehle hafte ch moongi beeji ja sakdi a je beeji ja sakdi a ta kirpa krke kehdia kisma beejia ja sakdia ne nd moongi di bijayi tym kise khaad di jrurat hai Ja moongi di vadia growth lyi moongi nu kis dwai nal treet kr sakde a kirpa krke jaankri deo ji gurinderjit singh from barnala ?
(pb)
Punjab
Gurinder ji, tusi moongi di bijai 10 April Tak kar sakde ho ji, SML 1827, 668, 832 kisma di bijai kar sakde ho, tusi beej nu rhizobium Naal sodh ke beej sakde ho, is to ilawa moongi nu jyada khaada di lod nhi hundi.
Thanks sir
मक्का का पौधा अभी 8 दिन का हो गया है उसमें पत्ती काट रहा इसका उपाय क्या करे ?
(hn)
Punjab
शिव जी, कृपया आप फसल की फोटो जरूर भेजे, उस हिसाब से ही आपको इसके बारे में सही जानकारी दी जा सकेगी।
If we have to sow wheat crop with Zero Drill Machine how much Seed is required DBW 187 and DBW 222 ( THESE TWO VARIETIES MIXED TO SOW ) in Zero Drill ?
(en)
Punjab
Jot for zero till drill you can use seed rate of 45kg/acre for these varieties.
Dr sahab g satat panjab distic ferozpur Jameen mix retly pani neher ka mashi moter ka kehri verty paddy k sahi rhee gae g ?
(pb)
Punjab
Lakhbeer ji, tusi PR 126 Kism di bijai kar sakde ho ji, is kism 90-95 Dina vich pakk jandi hai ate is da jhaad vi kaafi Changa hai ji, ih kism paani vi ghatt laindi hai ate bimaria da hmla vi ghatt hunda hai ji.
Dr sahab g pusa 44 kab nursery lagee g ?
(pb)
Punjab
Lakhbeer ji, Pusa 44 di nursery di bijai tusi 20 June to shuru kar sakde ho ji.
Popular ki nursery me gebralic acid growth ke lie daal Skte hai ?
(hn)
Punjab
Monty ji, polar ki nursery me giberralic acid ke spray ki koi sifarish nahi hai ji.
Ik cow Taran saff ni kr rhi dwi bhri c hn ajj dwi bhri c mn lo je oh 10 din bd saff Taran krdi a tn ki apa ai kra skde ja nhi mtlb dwi bhrn ton kine din bd ai krwe ?
(pb)
Kavin ji jekar oh dwai bhran ton 10 din badd saff tara krdi hai fir tuci uss nu AI naa krwao ate uss heat nu khali shdd deo ate uss ton 21-22 din badd heat vich aun te saff tara hon te AI krwao.
Cow di ao krai c bt oh blod suti jndi ai ton do din bd v blod a reha ?
(pb)
Kavin ji kai gawan vich ohna di heat khatam hon ton badd blood aunda ha, tuci uss nu 50gm haldi ate 100ml saro da tel mix krke deo.
Majj soi nu 4 mnth hoge 2 mnth di gbn check pas a dhud ik time mildi ik time mildi ni lactomx golian dine roj 10. Deworming v kiti hal dso koi plz ?
(pb)
Tuci uss nu Lactomood homeopathic dwai dia 10-10 drops din vich 3 varr deo ate uss nu golia de nal nal LDM liquid 100-100ml swere sham deo.
kinoow ke fruits peele colour ke ho kar ke gir rahe h koi ilaj btaoo ji ?
(hn)
Punjab
Guljaari ji, tusi nmee di maatra iksaar bna ke rakho ate giberallic acid 10ml/L paani de hisaab naal spray karo ji.
Rasi 846 BT Cotton Seeds ki puri jankari dijiye please ?
(hn)
Maharashtra
Manu ji, Rasi 846 bt cotton ki achi kism hai, iska ausar utpadan jameen aur mnausam ke hisaab se 10-12 q/acre tak hai ji.
ਸਰ, ਮੈਂ ਗਰਮੀਆਂ ਵਿੱਚ ਗਿੰਨੀ ਘਾਹ ਬੀਜਣਾ ਚਾਹੁੰਦਾ ਹਾਂ, ਇਸ ਬਾਰੇ ਜਾਣਕਾਰੀ ਦਿਓ, ਇਹ ਕਪੂਰਥਲਾ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਮਿਲ ਸਕਤਾ ਹੈ, ਰੇਟ ਕੀ ਹੈ, ਅਤੇ ਇਕ ਕਨਾਲ ਵਿੱਚ ਯੂਰੀਆ ਕਿੰਨੀ ਪਾਉਣੀ ਹੈ ਅਤੇ ਹੋਰ ਕੀ ਪਾਉਣਾ ਹੈ ਕਿਹੜਾ ਬੀਜੀਏ ਤਾਂ ਜੋ ਇਹ 3 ਤੋਂ 4 ਕਟਾਈ ਦੇ ਦੇਵੇ ਤਾਂ ਕਿ ਗਰਮੀਆਂ ਵਿੱਚ ਹਰੇ ਚਾਰੇ ਦੀ ਕੋਈ ਕਮੀ ਨ ਹੋਵੇ, ਕਿਰਪਾ ਕਰਕੇ ਇਸ ਬਾਰੇ ਜਾਣਕਾਰੀ ਦਿਓ ?
(pb)
ਗੁਰਜਿੰਦਰ ਜੀ ਇਸ ਦੀ ਬਿਜਾਈ ਅੱਧ ਮਾਰਚ ਤੋਂ ਅੱਧ ਮਈ ਤੱਕ ਕੀਤੀ ਜਾਂਦੀ ਹੈ।ਵਧੀਆ ਪੈਦਾਵਾਰ ਲਈ 6-8 ਕਿੱਲੋ ਬੀਜ ਪ੍ਰਤੀ ਏਕੜ ਲਈ ਵਰਤੋ।ਖੇਤ ਦੀ ਤਿਆਰੀ ਸਮੇਂ ਜੈਵਿਕ ਖਾਦ 20-25 ਟਨ ਪ੍ਰਤੀ ਏਕੜ ਵਿੱਚ ਪਾਉ। ਬਿਜਾਈ ਤੋਂ 20 ਦਿਨ ਬਾਅਦ ਨਾਈਟ੍ਰੋਜਨ 20 ਕਿੱਲੋ (ਯੂਰੀਆ 44 ਕਿੱਲੋ) ਪ੍ਰਤੀ ਏਕੜ ਵਿੱਚ ਪਾਉ।ਨਾਈਟ੍ਰੋਜਨ ਦੀ ਦੂਜੀ ਮਾਤਰਾ 10 ਕਿੱਲੋ ( ਯੂਰੀਆ 23 ਕਿੱਲੋ) ਬਿਜਾਈ ਤੋਂ 35 ਦਿਨ ਬਾਅਦ ਪ੍ਰਤੀ ਏਕੜ ਵਿੱਚ ਪਾਉ।ਹਰ ਕਟਾਈ ਤੋਂ ਬਅਦ ਨਾਈਟ੍ਰੋਜਨ 30 ਕਿੱਲੋ ( 66 ਕਿੱਲੋ ਯੂਰੀਆ ) ਪ੍ਰਤੀ ਏਕੜ ਵਿੱਚ ਪਾਉ।ਗਿੰਨੀ ਘਾਹ ਦਾ ਬੀਜ ਲੈਣ ਲਈ ਤੁਸੀਂ Nitin Gupta ਨਾਲ ਸੰਪਰਕ ਕਰਕੇ ਲੈ ਸਕਦੇ ਹਨ। ਧੰਨਵਾਦ। Bala Ji Seeds, Address - Purani Sabji Mandi, Jalandhar. Phone no.- 98722 48813.
ਸਰ, ਮੈਂ ਗਰਮੀਆਂ ਵਿੱਚ ਗਿੰਨੀ ਘਾਹ ਬੀਜਣਾ ਚਾਹੁੰਦਾ ਹਾਂ, ਇਸ ਬਾਰੇ ਜਾਣਕਾਰੀ ਦਿਓ, ਇਹ ਕਪੂਰਥਲਾ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਮਿਲ ਸਕਤਾ ਹੈ, ਰੇਟ ਕੀ ਹੈ, ਅਤੇ ਇਕ ਕਨਾਲ ਵਿੱਚ ਯੂਰੀਆ ਕਿੰਨੀ ਪਾਉਣੀ ਹੈ ਅਤੇ ਹੋਰ ਕੀ ਪਾਉਣਾ ਹੈ ਕਿਹੜਾ ਬੀਜੀਏ ਤਾਂ ਜੋ ਇਹ 3 ਤੋਂ 4 ਕਟਾਈ ਦੇ ਦੇਵੇ ਤਾਂ ਕਿ ਗਰਮੀਆਂ ਵਿੱਚ ਹਰੇ ਚਾਰੇ ਦੀ ਕੋਈ ਕਮੀ ਨ ਹੋਵੇ, ਕਿਰਪਾ ਕਰਕੇ ਇਸ ਬਾਰੇ ਜਾਣਕਾਰੀ ਦਿਓ ?
(pb)
ਗੁਰਜਿੰਦਰ ਜੀ ਇਸ ਦੀ ਬਿਜਾਈ ਅੱਧ ਮਾਰਚ ਤੋਂ ਅੱਧ ਮਈ ਤੱਕ ਕੀਤੀ ਜਾਂਦੀ ਹੈ।ਵਧੀਆ ਪੈਦਾਵਾਰ ਲਈ 6-8 ਕਿੱਲੋ ਬੀਜ ਪ੍ਰਤੀ ਏਕੜ ਲਈ ਵਰਤੋ।ਖੇਤ ਦੀ ਤਿਆਰੀ ਸਮੇਂ ਜੈਵਿਕ ਖਾਦ 20-25 ਟਨ ਪ੍ਰਤੀ ਏਕੜ ਵਿੱਚ ਪਾਉ। ਬਿਜਾਈ ਤੋਂ 20 ਦਿਨ ਬਾਅਦ ਨਾਈਟ੍ਰੋਜਨ 20 ਕਿੱਲੋ (ਯੂਰੀਆ 44 ਕਿੱਲੋ) ਪ੍ਰਤੀ ਏਕੜ ਵਿੱਚ ਪਾਉ।ਨਾਈਟ੍ਰੋਜਨ ਦੀ ਦੂਜੀ ਮਾਤਰਾ 10 ਕਿੱਲੋ ( ਯੂਰੀਆ 23 ਕਿੱਲੋ) ਬਿਜਾਈ ਤੋਂ 35 ਦਿਨ ਬਾਅਦ ਪ੍ਰਤੀ ਏਕੜ ਵਿੱਚ ਪਾਉ।ਹਰ ਕਟਾਈ ਤੋਂ ਬਅਦ ਨਾਈਟ੍ਰੋਜਨ 30 ਕਿੱਲੋ ( 66 ਕਿੱਲੋ ਯੂਰੀਆ ) ਪ੍ਰਤੀ ਏਕੜ ਵਿੱਚ ਪਾਉ।ਗਿੰਨੀ ਘਾਹ ਦਾ ਬੀਜ ਲੈਣ ਲਈ ਤੁਸੀਂ Nitin Gupta ਨਾਲ ਸੰਪਰਕ ਕਰਕੇ ਲੈ ਸਕਦੇ ਹਨ। ਧੰਨਵਾਦ। Bala Ji Seeds, Address - Purani Sabji Mandi, Jalandhar. Phone no.- 98722 48813.
ਬ੍ਕਾਈਸੋਰਘੋ ਦੀ ਗੋਭ ਵਿਚ ਸੁੰਡੀ ਹੈ । ਕਿਸੇ ਕਿਸੇ ਬੂਟੇ ਵਿਚ ਸੁੰਡੀ ਖਾਂਦੀ ਖਾਂਦੀ ਜੜ੍ਹ ਤੱਕ ਪਹੁੰਚ ਗਈ ਹੈ।ਕਿਹੜੀ ਸਪਰੇਅ ਕੀਤੀ ਜਾਵੇ ਤਾਂ ਕਿ ਸੁੰਡੀ ਮਰ ਜਾਵੇ । ਪਹਿਲਾਂ ਮੈ emectin benzoate 1.9ec 200ml acre ਅਤੇ fluxametamide 10ec 160ml acre delegate 200ml acre coragen120ml acre ਸਪਰੇਅ ਕਰ ਚੁੱਕਿਆ ਪਰ ਕੋਈ ਫਾਇਦਾ ਨਹੀਂ ਹੋਇਆ । ਹੁਣ ਮੇਰੀ ਪਦਾਨ ਦੀ ਸਪਰੇਅ ਕਰਨ ਦੀ ਸਲਾਹ ਹੈ ?
(pb)
ਗੁਰਦੀਪ ਜੀ, ਤੁਹਾਡੀ ਵੀਡੀਓ ਸਹੀ ਤਰ੍ਹਾਂ ਅਪਲੋਡ ਨਹੀਂ ਹੋਈ ਹੈ ਜੀ।
Pusa te makki masar both aa essnu rokhan vaste ki krta jave ?
(pb)
Punjab
tuci ohna de ass pass saff safai da dian rakho ate sham de sme ohna de kol dhuua kro ate uss dhuee vich thodi jehi sonf bhi milla deya kro ate ass pass jithe jyada makhi, mashar bethde hai othe tuci Gainda phenyl nu 2ml prati 1 litre pani vich milla ke spray kro.
Punjab
Ektara spray
Makke Me khad urvarak ki haniya ?
(hn)
Punjab
Piyush ji, kripya visthaar se btaaye ki aap makki ki fasl me khaad ke baare me kya jaankari Lena chhate hai, us hisab se hi aapko is baare me shi jaankari di jaa sakegi.
Sir ਚਾਰੇ ਵਾਲੇ ਬਾਜਰੇ ਦੀ ਬੀਜਾਈ ਸਮੇਂ ਕਿਹੜੀ ਖਾਦ ਪਾਉਣੀ ਜਰੂਰੀ ਹੈ ?
(pb)
Punjab
ਰਮਨ ਜੀ, ਚਾਰੇ ਵਾਲੇ ਬਾਜਰੇ ਦੀ ਬਿਜਾਈ ਕਰਨ ਸਮੇਂ 22 kg ਯੂਰੀਆ ਖਾਦ ਦਿੱਤੀ ਜਾ ਸਕਦੀ ਹੈ ਜੀ।
Punjab
single super ਫਾਸਫੋਰਸ ਖਾਦ ਇੱਕ ਕਨਾਲ ਵਿੱਚ 25 ਕਿਲੋ ਖਾਦ ਪਾਉਣੀ ਚਾਹੀਦੇ ਹੈ |
Karele ki patti sukhi ja rahi hai ?
(hn)
Haryana
Arun ji iske liye aap carbendazim 2 gram prati litre paani ke hisab se prayog kar sakte hai.
If we have to sow DBW 222 and DBW 187 how much Urea and DAP is required ?
(en)
Haryana
Jot in these varities urea 90 kilogram and dap 55 kilogram/acre is recommended to get good yield
If we have to sow PEELI PUSA PADDY how much Kg Urea,DAP is required ?
(en)
Haryana
Jot in paddy 90 kilo urea and 27 kilogram dap per acre us recommended
जानकारी ना होने के अभाव में मैने तुलसी के पौधे में केमिकल फर्टिलाइजर डाल दिया था जिससे पौधा सूख गया है। उसे बचाने का कोई उपाय बताएं ?
(hn)
Haryana
प्रकाश जी, कृपया यह बताए कि आपने कौन सा केमिकल डाला था और कितनी मात्रा में डाला था। उसके हिसाब से ही आपको सही जानकारी दी जा सकती है।
जिंक यूरिया डीएपी और कैल्शियम के मिश्रण की लगभग 50ग्राम मात्रा में मैने डाला था।
ਸਰ , ਫੋਟੋ ਭੇਜੀ ਹੈ, ਕਿਰਪਾ ਕਰਕੇ ਇਸ ਸਾਣ ਬਾਰੇ ਜਾਣਕਾਰੀ ਦਿਓ, ਦੋਵੇਂ ਕਿਵੇਂ ਹਨ, ਕੀ ਕਿਸੇ ਨੇ ਇਸ ਸਾਣ ਦੇ ਸੀਮਨ ਦੀ ਵਰਤੋਂ ਕੀਤੀ ਹੈ ਅਤੇ ਨਤੀਜਾ ਕਿਵੇਂ ਦਾ ਹੈ, ਕਿਰਪਾ ਕਰਕੇ ਇਸ ਬਾਰੇ ਜਾਣਕਾਰੀ ਦਿਓ ?
(pb)
ਹਾਂਜੀ ਇਹਨਾਂ ਦੋਨਾਂ ਦਾ ਚੰਗਾ ਰਿਕਾਰਡ ਹੈ ਅਤੇ ayrshire ਨਸਲ ਤਿਆਰ ਕਰ ਸਕਦੇ ਹੋ।
ਸਰ , ਫੋਟੋ ਭੇਜੀ ਹੈ, ਕਿਰਪਾ ਕਰਕੇ ਇਸ ਸਾਣ ਬਾਰੇ ਜਾਣਕਾਰੀ ਦਿਓ, ਦੋਵੇਂ ਕਿਵੇਂ ਹਨ, ਕੀ ਕਿਸੇ ਨੇ ਇਸ ਸਾਣ ਦੇ ਸੀਮਨ ਦੀ ਵਰਤੋਂ ਕੀਤੀ ਹੈ ਅਤੇ ਨਤੀਜਾ ਕਿਵੇਂ ਦਾ ਹੈ, ਕਿਰਪਾ ਕਰਕੇ ਇਸ ਬਾਰੇ ਜਾਣਕਾਰੀ ਦਿਓ ?
(pb)
ਹਾਂਜੀ ਇਹਨਾਂ ਦੋਨਾਂ ਦਾ ਚੰਗਾ ਰਿਕਾਰਡ ਹੈ ਅਤੇ ayrshire ਨਸਲ ਤਿਆਰ ਕਰ ਸਕਦੇ ਹੋ।
ਗੰਨਾ ਕਾਣਾ ਹੋਈ ਜਾਦਾ ਕਈ ਹੱਲ ਏ ?
(pb)
Haryana
ਕੁਲਵਿੰਦਰ ਜੀ ਕਿਰਪਾ ਆਪਣੇ ਪੋਧੇ ਦੀ ਫੋਟੋ ਭੇਜੋ ਉਸ ਹਿਸਾਬ ਨਾਲ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ |
Mitti ma dheemak bahut zyada hai jiski wjah se plants khraab ho rhe hain ghar par jo hum kitchen garden me sabziyan ugaatay hain iske liye koi upaaye btaiye ?
(en)
Haryana
Antriksh ji iske liye aap chlorpyriphos 3 ml ko prati litre paani mein milakar mitti mein drench kar sakte hai .
Agri clinic and agri business centre training kasa hoti hai iski jankari kaise melage koyi contact number milaga ?
(hn)
Punjab
Shivam ji, kripya ye btaaye ki aap kon sa business krna chahte hai, us hisaab se hi aapko is bnaare me sahi jaankari di jaa skegi.
Achar paun lai jawar de kehre kisam wadia ?
(pb)
Punjab
Gurpal ji, achaar lai makki jyada vadia rehnda hai, je tusi jwaar beejni hai ta tusi J 1006, J 1007 kisma di bijai kar sakde ho ji.
Dairy farm training ?
(pb)
Punjab
Harmeet ji tuci dairy training len lai Dairy Dev. Officer, Dairy Training & Extension Centre, Near Mal Mandi, Amritsar Road, Tarn Taran. S. Joginder Singh 98555-25237,01852-223093 nal sampark kr skde ho ate agli training da pta kr skde ho.
sir moge dist vich j bagh launa hove ta kise fruit da bagh la sakde a ?
(pb)
Rajwinder ji, tusi pear, peach, plum, kinnow, dragon fruit, sapota, mango, guava aadi fruits vicho kise da vi baag lgaa sakde ho ji.
22g apna phone number send kr sakde tuc
ਸਰ ਜੀ ਮੇਰੇ ਕੋਲ ਪਿਹਲੇ ਸੁਓ ਝੋਟੀ ਏ ਬਹੁਤ ਸੋਹਣੀ ਤੇ ਰਾਜੀ ਏ ਦੱਧ ਨਹੀਂ ਵਧ ਰਹੀ ?
(pb)
ਪਸ਼ੂ ਦਾ ਦੁੱਧ ਉਸਦੀ ਚੰਗੀ ਨਸਲ ਅਤੇ ਉਸ ਨੂੰ ਭਰਵਾਏ ਗਏ ਸੀਮਨ ਦੇ ਰਿਕਾਰਡ ਤੇ ਨਿਰਭਰ ਹੈ ਤੁਸੀ ਉਸਦੀ ਖੁਰਾਕ ਦਾ ਧਿਆਨ ਰੱਖੋ ਅਤੇ ਉਸ ਨੂੰ 1 ਕਿਲੋ ਕਣਕ ਦਾ ਦਲੀਆ, 200 ਗ੍ਰਾਮ ਗੁੜ ਨੂੰ ਚੰਗੀ ਤਰ੍ਹਾਂ ਪਕਾ ਕੇ ਫਿਰ ਥੋੜਾ ਠੰਡਾ ਕਰਕੇ ਉਸ ਵਿੱਚ 100ml ਸਰੋਂ ਦਾ ਤੇਲ ਮਿਕਸ ਕਰਕੇ ਖਿਲਾ ਸਕਦੇ ਹੋ, ਬਾਕੀ ਉਸ ਨੂੰ Calcimust gold liquid 50ml ਰੋਜਾਨਾ ਅਤੇ Glactogog powder 30gm ਰੋਜਾਨਾ ਦੇਣਾ ਸ਼ੁਰੂ ਕਰੋ
ਸਰ HF ਨਸਲ ਦੀ ਗਾਂ ਹੈ ਦੂਜੇ ਸੂਏ 10 ਕਿਲੋ ਦੁੱਧ ਦਿੰਦੀ ਹੈ ਅਸੀ ਉਸ ਦੇ ਤੀਜੇ ਸੂਏ ਲਈ 35 ਤੋਂ ਵੱਧ ਦੁੱਧ ਵਾਲਾ ਸੀਮਨ ਲਵਾ ਰਹੇ ਹਾਂ ਉਸ ਗਾ ਦਾ ਦੁੱਧ ਵਧੇਗਾ ਕੇ ਜਾ ਸਾਨੂੰ ਉਸ ਦੀ ਵੱਛੀ ਤਿਆਰ ਕਰਨੀ ਪਵੇਗੀ ?
(pb)
ਰਵਿੰਦਰ ਜੀ, ਤੁਸੀ ਉਸਨੂੰ ਚੰਗੇ ਰਿਕਾਰਡ ਵਾਲਾ ਸੀਮਨ ਭਰਵਾਂ ਸਕਦੇ ਹੋ ਬਾਕੀ ਉਸਦੀ ਵੱਛੀ ਦਾ ਦੁੱਧ ਮਾਂ ਦੇ ਦੁੱਧ ਨਾਲੋਂ ਜ਼ਿਆਦਾ ਹੋਵੇਗਾ, ਤੁਸੀ ਉਸ ਨੂੰ ਚੰਗੀ ਖੁਰਾਕ ਅਤੇ ਦੇਖਭਾਲ ਨਾਲ ਤਿਆਰ ਕਰ ਸਕਦੇ ਹੋ।
Upl gainexa 250 ml kahase milega ?
(hn)
Maharashtra
Sunil ji, ye aapko nazdeeki kisi bhi pesticide store se mil sakta hai ji.
ਮੱਝ ਦੂਜੇ ਸੂਏ ਸੂਣ ਵਾਲੀ ਹੈ 9months ਪੂਰੇ ਹੋਗੇ 10 ਲੱਗਾ ਹੈ ਜਦੋਂ ਪਹਿਲੇ ਸੂਏ ਸੂਈ ਸੀ ਤਾਂ ਉਸ ਦੇ ਥਨਾ ਵਿਚ ਨੁਕਸ ਸੀ ਹੁਣ ਅਸੀਂ ਉਸ ਨੂੰ ਕੀ ਦਈਏ ਤਾਂ ਜ਼ੋ ਥਨਾ ਵਿਚ ਕੋਈ ਨੁਕਸ ਨਾ ਹੋਵੇ ਅਤੇ ਲੇਵਾ ਵੀ ਚੰਗਾ ਹੋਵੇ ?
(en)
ਕਿਰਨਜੋਤ ਜੀ, ਤੁਸੀ ਇਸ ਨੂੰ Vitamor H liquid 10-10ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ ਅਤੇ ਇਸਦੇ ਰਹਿਣ ਸਹਿਣ ਦਾ ਪੂਰਾ ਧਿਆਨ ਰੱਖੋ ਬਾਕੀ ਤੁਸੀ ਡਾਕਟਰ ਤੋਂ ਚੈੱਕ ਕਰਵਾ ਕੇ ਇਸਦੇ ਸਾਰੇ ਥਣਾਂ ਵਿਚ mamiprotec tube ਚੜਵਾ ਸਕਦੇ ਹੋ।
ਮੁਰਗੀ ਫਾਰਮ ਪਾਉਣ ਲਈ ਕਿੰਨੀ ਸਬਸਿਡੀ ਤੇ ਕਿੰਨਾ ਲੋਨ ਮਿਲ ਜਾਉ ਜੀ ?
(pb)
Punjab
ਤੁਸੀ ਪੋਲਟਰੀ ਦੀ ਟ੍ਰੇਨਿੰਗ ਲੈ ਕੇ ਨਾਬਾਰਡ ਤੋਂ ਲੋਨ ਲੈਂਦੇ ਹੋ ਤਾਂ ਤੁਹਾਨੂੰ 25 ਤੋਂ 35 % ਤੱਕ ਸਬਸਿਡੀ ਮਿਲ ਜਾਂਦੀ ਹੈ ਲੋਨ ਅਪਲਾਈ ਕਰਨ ਦੀ ਪੂਰੀ ਜਾਣਕਾਰੀ ਤੁਹਾਨੂੰ ਵਿਭਾਗ ਵੱਲੋਂ ਟ੍ਰੇਨਿੰਗ ਤੋਂ ਬਾਅਦ ਦਿਤੀ ਜਾਂਦੀ ਹੈ, ਟ੍ਰੇਨਿੰਗ ਲੈਣ ਲਈ ਤੁਸੀ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਦਰ ਤੋਂ ਜਾਂ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਨਾਲ ਸੰਪਰਕ ਕਰ ਸਕਦੇ ਹੋ, ਤੁਸੀ Krishi Vigyan Kendra, Kheri, Patran Road, Sangrur, Mobile no.:: 01672-245320 ਨਾਲ ਸੰਪਰਕ ਕਰ ਸਕਦੇ ਹੋ।
Mere pass 900 desi murge and murgiya he unhe kaha beche he kaha beche ?
(hn)
Punjab
Karan ji iske liye koi fix market nhi hai yeh apko khud nazdiki market mein aur nazdiki poultry farm walo ke sath link bnna ker sale krne pdege, jaise jaise apki achi market bnn jayegi fir khudd hei apke farm se demand ke hisab se sale hote rahege.
Yaha or koi फॉर्म नही he
?
(hn)
Punjab
Karan ji kripya aap apna swal vistar se pushen aap kya jankari lena chahte ha jisse apko sahi jankari di ja skee.
Sir buffalo ?
(pb)
Jasveer ji kirpa krke ehh daso iss nu ki ki smasia aa rahi hai tan jo tuhanu sahi jankari diti ja ske jekar skin khrab ho rhi hai fir tuci iss nu hitek inj. 1ml/50kg bhar de hisab nal chamdi vich lgwao.
Sir buffalo ?
(pb)
Punjab
Jasveer ji kirpa krke ehh daso iss nu ki ki smasia aa rahi hai tan jo tuhanu sahi jankari diti ja ske jekar skin khrab ho rhi hai fir tuci iss nu hitek inj. 1ml/50kg bhar de hisab nal chamdi vich lgwao.
Khet da PH level PAU gurdaspur toh krwaya ja sakda ?
(pb)
Punjab
Manpreet ji, tusi KVK Gurdaspur to mitti test krva sakde ho ji.