Punjab
Search
Sir 5 din hoge suiii nu ?
(en)
Tuc iss nu Enrofloxacin inj. 15ml, Avil inj. 10ml ate Megludyne inj. 20ml rojana 3 din lgwao ate jekar isde thnna te jakhm bnde ha fir tuci Coolmac tube ja macroworm tube jakhma te bhi lgga skde ho.
Haldi di bijayi btta bna k kariye ya saaf jmeen ch ?
(pb)
Punjab
Rajinder ji, chnga jhaad lain lai haldi di bijai vatta te hi karni chahidi hai, is naal Gandhian da akaar jyada vadia bnda hai.
Haryana
Gandi to gandi kina fasla hona chahida and dungai kini honi chahidi hai
60 din ali moongi kede seed bijiye te time period ki hai bjai da ji ?
(en)
Punjab
Jashan ji, moongi di bijai da hun sahi sma chal riha hai ji, tusi SML 1827, 832, 668 kisma di bijai kar sakde ho ji, ih kisma 60-65 din laindia Han ji.
ਇਸ ਉਤਪਾਦ ਬਾਰੇ ਜਾਣਕਾਰੀ ਹੈ, ਇੱਕ ਕਨਾਲ ਵਿੱਚ ਕਿੰਨੇ ਗ੍ਰਾਮ ਬੀਜ ਦੀ ਵਰਤੋਂ ਕੀਤੀ ਜਾ ਸਕਦੀ ਹੈ, ਕੀ ਫਾਇਦੇ ਹਨ, ਕਿੰਨੀ ਕਟਾਈ ਕੀਤੀ ਜਾ ਸਕਦੀ ਹੈ ?
(pb)
Punjab
ਗੁਰਜਿੰਦਰ ਜੀ, ਇਕ ਕਨਾਲ ਲਈ ਇਸ ਦਾ 500 g ਤੱਕ ਬੀਜ ਕਾਫੀ ਹੈ ਜੀ।
ਸਰ , ਇਹ ਦੋ ਪੌਦੇ ਲੀਚੀ ਦੇ ਹਨ, ਦੋ ਅੰਬਾਂ ਦੇ ਬੂਟੇ ਹਨ, ਇਸ ਵਿੱਚ ਕੀ ਬਿਮਾਰੀ ਹੈ, ਜਿਸ ਕਾਰਨ ਅੰਬਾਂ ਦਾ ਗੁੱਛਾ ਕਾਲਾ ਹੋ ਕੇ ਸੁੱਕ ਰਿਹਾ ਹੈ, ਕਿਰਪਾ ਕਰਕੇ ਕੋਈ ਉਪਾਅ ਦੱਸੋ, ਲੀਚੀ ਦੇ ਬੂਟੇ ਦਾ ਫਲ ਝੜ ਰਿਹਾ ਹੈ, ਨਵੇਂ ਪੱਤੇ ਸੁੰਗੜ ਰਹੇ ਹਨ ?
(pb)
Punjab
ਸੋਹਣ ਜੀ, ਤੁਸੀ ਨੈਫਥਲੀਨ ਐਸੀਟਿਕ ਐਸਿਡ (NAA) ਦਾ ਛਿੜਕਾਅ ਕਰੋ। 100 ਗ੍ਰਾਮ NAA ਨੂੰ 100-150 ਮਿਲੀਲੀਟਰ ਅਲਕੋਹਲ ਵਿੱਚ ਘੋਲੋ ਅਤੇ ਬਾਕੀ ਪਾਣੀ ਮਿਲਾ ਕੇ ਛਿੜਕਾਅ ਕਰੋ।
Mujhe sagwan ke ped Lagane Hain to muje sikar ke aas pass kha mile ge or kis reat me ?
(hn)
Punjab
Sunil ji, aap paudhe lene ke liye Madan ji se 9414532813 sampark kar sakte hai .
ਸਰ , ਕੀ ਇਸ ਕੰਪਨੀ ਦਾ ਪ੍ਰੋਡਕਟ ਹਰੇ ਚਾਰੇ ਲਈ ਵਰਤਿਆ ਜਾ ਸਕਦਾ ਹੈ, ਇੱਕ ਕਮਲ ਵਿੱਚ ਕਿੰਨਾ ਵਰਤਿਆ ਜਾ ਸਕਦਾ ਹੈ, ਇਸ ਬਾਰੇ ਪੂਰੀ ਜਾਣਕਾਰੀ ਦਿੱਤੀ ਜਾਵੇ ?
(pb)
Punjab
ਗੁਰਜਿੰਦਰ ਜੀ, ਇਹ ਚਾਰੇ ਵਾਲੀ ਕਿਸਮ ਨਹੀਂ ਹੈ, ਇਹ ਅਨਾਜ ਵਾਲੀ ਕਿਸਮ ਹੈ ਜੀ।
ਜੇਕਰ ਨਵਾਂ ਬਾਗ ਲਾਉਣਾ ਹੋਵੇ ਕਿੰਨੂੰ ਤੇ ਅਮਰੂਦ ਦਾ ਤਾਂ ਸਰਕਾਰ ਵੱਲੋਂ ਕੀ ਕੀ ਸਹੂਲਤਾਂ ਨੇ ਦੱਸਣ ਦੀ ਖੇਚਲਾ ਕੀਤੀ ਜਾਵੇ ਜੀ ?
(pb)
Punjab
ਜਗਤਾਰ ਜੀ, ਨਵੇਂ ਬਾਗ਼ ਤੇ ਸਬਸਿਡੀ ਸੰਬੰਧਿਤ ਜਾਣਕਾਰੀ ਲੈਣ ਲਈ ਤੁਸੀ KVK ਮਾਨਸਾ 0165 228 0843 ਨਾਲ ਸੰਪਰਕ ਕਰ ਸਕਦੇ ਹੋ ਜੀ।
ਪੀਲੀ ਸਰੋਂ ਬੀਜੀ ਆ ਜੀ ਕਿਸਮ ਦਾ ਪਤਾ ਨਹੀਂ ਕਿਹੜੀ ਆ ਹਲੇ ਪੂਰੀ ਹਰੀ ਖੜ੍ਹੀ ਹੈ ਬਿਜਾਈ ਨਵੰਬਰ ਦੇ ਪਹਿਲੇ ਹਫਤੇ ਦੀ ਹੈ ਫਲੀ ਮੋਟੀ ਨਹੀਂ ਹੋਈ ਹੁਣ ਕੀ ਕੀਤਾ ਜਾ ਸਕਦਾ ਹੈ ?
(pb)
Punjab
ਜਗਜੀਤ ਜੀ, ਹੁਣ ਦਾਣਾ ਬਣ ਗਿਆ ਹੈ, ਇਹ ਕਿਸਮ ਦੇ ਗੁਣ ਕਰਕੇ ਹੀ ਹੋ ਸਕਦਾ ਹੈ , ਇਸ ਅਵਸਥਾ ਤੇ ਤੁਹਾਨੂੰ ਕੋਈ ਵੀ ਛਿੜਕਾਅ ਕਰਨ ਦਾ ਫਾਇਦਾ ਨਹੀਂ ਹੈ।
ਸਰ ਨੇਪੀਅਰ ਬਾਜਰੇ ਦੀ ਬਿਜਾਈ ਕਿਸ ਢੰਗ ਨਾਲ ਕੀਤੀ ਜਾਵੇ ਤੇ ਸਰ ਇਸ ਦਾ ਬੀਜ ਕਿਥੇ ਮਿਲੇਗਾ ?
(pb)
Punjab
ਬਲਜੀਤ ਜੀ, ਨੇਪੀਅਰ- ਬਾਜਰਾ ਹਾਈਬ੍ਰਿਡ ਦੀ ਬਿਜਾਈ ਫਰਵਰੀ ਦੇ ਅਖੀਰਲੇ ਹਫ਼ਤੇ ਤੋਂ ਮਈ ਤੱਕ ਕੀਤੀ ਜਾ ਸਕਦੀ ਹੈ। ਜੜ੍ਹਾਂ ਦੇ ਤਿਲਕਣ ਦੀ ਉੱਚ ਮੌਤ ਤੋਂ ਬਚਣ ਲਈ ਬਿਜਾਈ ਅੱਧ ਅਪ੍ਰੈਲ ਤੱਕ ਪੂਰੀ ਕਰ ਲੈਣੀ ਚਾਹੀਦੀ ਹੈ। ਮਈ ਤੋਂ ਬਾਅਦ ਬੀਜੀ ਫ਼ਸਲ ਸਾਉਣੀ ਦੇ ਸੀਜ਼ਨ ਦੌਰਾਨ ਲੋੜੀਂਦਾ ਝਾੜ ਨਹੀਂ ਦਿੰਦੀ। ਇਸ ਨੂੰ ਜੜ੍ਹਾਂ ਦੀਆਂ ਤਿਲਕਣੀਆਂ ਜਾਂ ਸਟੈਮ ਕਟਿੰਗਜ਼ ਤੋਂ ਬਨਸਪਤੀ ਤੌਰ \'ਤੇ ਫੈਲਾਇਆ ਜਾ ਸਕਦਾ ਹੈ। ਰੂਟ- ਸਲਿੱਪ (30 ਸੈਂਟੀਮੀਟਰ ਲੰਬੀ) ਜਾਂ ਸਟੈਮ ਕਟਿੰਗਜ਼ (ਦੋ ਜਾਂ ਤਿੰਨ ਨੋਡਾਂ ਦੇ ਨਾਲ) ਬੀਜਣ ਲਈ ਵਰਤੇ ਜਾਂਦੇ ਹਨ। ਇੱਕ ਏਕੜ ਵਿੱਚ ਬੀਜਣ ਲਈ ਲਗਭਗ 11,000 ਕਟਿੰਗ ਦੀ ਲੋੜ ਹੁੰਦੀ ਹੈ। ਸ਼ੂਟ ਜਾਂ ਰੂਟ- ਸਲਿੱਪ ਦਾ ਇੱਕ ਛੋਟਾ ਜਿਹਾ ਹਿੱਸਾ ਖੁੱਲ੍ਹਾ ਰਹਿਣ ਦਿੱਤਾ ਜਾਂਦਾ ਹੈ ਅਤੇ ਬਾਕੀ ਦੀ ਤਿਲਕ ਨੂੰ ਮਿੱਟੀ ਵਿੱਚ ਦੱਬ ਦਿੱਤਾ ਜਾਂਦਾ ਹੈ। ਤਣੇ ਦੀਆਂ ਕਟਿੰਗਾਂ ਨੂੰ ਗੰਨੇ ਦੇ ਸੈੱਟਾਂ ਵਾਂਗ 7 ਜਾਂ 8 ਸੈਂਟੀਮੀਟਰ ਡੂੰਘੇ ਖਾਲਾਂ ਵਿੱਚ ਵੀ ਲਾਇਆ ਜਾ ਸਕਦਾ ਹੈ ਜੋ ਬਾਅਦ ਵਿੱਚ ਮਿੱਟੀ ਨਾਲ ਭਰ ਜਾਂਦੇ ਹਨ। ਹੋ ਸਕਦਾ ਹੈ ਕਿ ਫੁਆਰੇ ਨਾਲ ਫੁਆਰੇ ਬਣਾਏ ਜਾ ਸਕਣ। ਫਸਲ ਨੂੰ 90 x 40 ਸੈਂਟੀਮੀਟਰ ਜਾਂ 60 x 60 ਸੈਂਟੀਮੀਟਰ ਦੀ ਦੂਰੀ \'ਤੇ ਲਾਈਨਾਂ ਵਿੱਚ ਚੰਗੀ ਨਮੀ ਵਾਲੀ ਸਥਿਤੀ ਵਿੱਚ ਬੀਜਣਾ ਚਾਹੀਦਾ ਹੈ।
ਧੰਨਵਾਦ ਜੀ
ਡਾਕਟਰ ਜੀ ਗਾਂ ਰਹਿੰਦੀ ਨੀ ਜੀ ਤਿੰਨ ਵਾਰ AI ਕਰਵਾਤੀ ਇਸ ਦਾ ਹੱਲ ਦੱਸੋ ?
(pb)
ਤੁਸੀ ਇਸਦੀ ਬੱਚੇਦਾਨੀ ਵਿਚ 2 ਦਿਨ Utrawin oz ਦਵਾਈ ਭਰਵਾਓ ਬਾਕੀ ਇਸ ਨੂੰ Bovimin B ultra powder 50gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਅਗਲੀ ਹੀਟ ਖਾਲੀ ਛੱਡ ਦਿਓ ਅਤੇ ਉਸ ਤੋਂ ਅਗਲੀ ਹੀਟ ਵਿਚ AI ਕਰਵਾਓ ਅਤੇ AI ਦੇ ਨਾਲ Ashored inj 5ml IV ਲਗਵਾਓ।
Sir ji majh da dudh c 9kg majh suka gi dudh ikdam sir eh ki ho gya 3month hoye ne soi nu call me 6284813010 ?
(pb)
Punjab
Amrit ji pashu da dudh ghat hon de kai karan ho skde hai jiwe khurak vich badlaw, mousam vich badlaw, sahi dekhbhal di kami krke ja hor bhi kai karan hunde hai tuci iss nu Calpond gold liquid 50ml rojana, Glactogog powder 30gm rojana ate Leptaden tablet rojana 10 golia denia suru kro.
ਡਾ ਜੀ ਮਾੜੇ ਪਾਣੀਆਂ ਚ ਝੋਨੇ ਦਾ ਕਿਹੜਾ ਬੀਜ ਲਾਈਏ ਪਾਣੀ ਦਾ p h 7 ਤੋ ਓਪਰ ਆ ?
(pb)
Punjab
ਜਤਿੰਦਰ ਜੀ, ਜੇਕਰ ਪਾਣੀ ਖਾਰਾ ਹੈ ਤਾਂ ਤੁਸੀ pioneer 27 P 31 ਕਿਸਮ ਲਗਾ ਸਕਦੇ ਹੋ ਜੀ।
Sir mai polutry farm ya goat farming da kamm start krna chaunda ..mnu sabb procedure dseo kinna k kharcha aunda.subsuidy loan vagera ?
(en)
Punjab
Bachittar ji tuci ehna kma nu suru krn ton pehla ehna di training lao jo tuci apne nazdiki krishi vigyan kendra ton laa skde ho, uthe sme sme te kisana nu alag alag kma di training diti jandi hai, uss training vich tuhanu iss kam nu suru krn di jankari, isde kharch di jankari, bimaria ton bachav di jankari ate loan, subsidy di jankari milegi, tuci Krishi Vigyan Kendra (KVK), Nagkalan-Jahangir, Majitha Road, Amritsar (143601) Dr.Bikramjit Singh, Deputy Director (Training) KVK Amritsar - 98723-54170 nal sampark kr skde ho ate agli training da pta kr skde ho.
Sugarcane variety 5009 kis di kaami a ji is vich ?
(pb)
Punjab
Tejinder ji, tuhade duara bheji gai photo poori clear nahi hai ji, kirpa kar ke dubara saaf photo upload kro ji.
Sir ganne ki bubayi rig pit mathod se karna chahta hu jankari de please ?
(hn)
Maharashtra
रिंग पिट विधि: 60 सेमी व्यास के गोलाकार गड्ढे 30 सेमी की गहराई पर ट्रैक्टर माउंटेड डिगर से खोदे जाते हैं। आसन्न गड्ढों के बीच 60 सेमी का अंतर प्रदान किया जाता है। 2-3 पेड़ी ले सकते हैं. रिज और फरो की तुलना में 25-50% अधिक उपज प्राप्त की जा सकती है।
नरमे की बिजाई के समय जमीन में कौन सी खाद डालें और कितनी मात्रा में श्री विजयनगर गंगानगर एरिया ?
(hn)
Punjab
गुरसाहब जी, आप बुवाई के समय फसल में 75 kg SSP खाद दे सकते हैं और 90 kg urea आप दो किस्तों में दे सकते हैं।
ਡਾਕਟਰ ਸਾਹਿਬ ਇਹ ਨੀਂਬੂ ਦੇ ਬੂਟੇ ਨੂੰ ਪਤਾ ਨਹੀਂ ਕੀ ਰੋਗ ਹੈ ਬੂਟੇ ਦੀ ਗਰੋਥ ਰੁਕ ਗਈ ਹੈ ?
(pb)
Punjab
ਗੁਰਪ੍ਰੀਤ ਜੀ, ਬੂਟੇ ਨੂੰ ਖੁਰਾਕੀ ਤੱਤਾਂ ਦੀ ਕਮੀ ਹੈ, ਇਸ ਦੇ ਲਈ ਤੁਸੀ ਬੂਟੇ ਨੂੰ 1 kg ਤੱਕ vermicomopost ਖਾਦ ਦੇ ਸਕਦੇ ਹੋ ਜੀ ਅਤੇ ਇਸ ਤੋਂ ਬਾਅਦ ਹਲਕਾ ਪਾਣੀ ਦੇ ਸਕਦੇ ਹੋ।
Deheus feed ਵੇਚਣ ਵਾਲੇ ਦਾ ਨੰਬਰ ਦਿਉ ਜੀ ?
(pb)
Punjab
ਗੁਰਪ੍ਰੀਤ ਜੀ, ਤੁਸੀ ਇਸਦੇ ਲਈ De Heus India Priv. Ltd.: Rajpura Distt. Patiala, India Tel. +91 987 244 4999 ਨਾਲ ਸੰਪਰਕ ਕਰ ਸਕਦੇ ਹੋ ਅਤੇ ਨਜ਼ਦੀਕੀ ਫੀਡ ਡੀਲਰ ਦੀ ਜਾਣਕਾਰੀ ਲੈ ਸਕਦੇ ਹੋ
ਸਦਾਬਹਾਰ ਫੁੱਲਾਂ ਵਾਲੇ ਬੂਟਿਆਂ ਦੀ ਕਿਹੜੀ ਨਸਲ ਵਧੀਆ ਰਹੇਗੀ ਜੀ ?
(pb)
Punjab
ਗੁਰਪ੍ਰੀਤ ਜੀ ਸਦਾਬਹਾਰ ਫੁੱਲਾਂ ਲਈ ਤੁਸੀ ਕਨੇਰ, ਚਾਈਨਾ ਰੋਜ਼ ਆਦਿ ਬੂਟੇ ਲਗਾ ਸਕਦੇ ਹੋ ਜੀ।
2 महीने में तैयार होने वाली कोई फसल बताये ?
(hn)
Haryana
धार जी, आप सब्जियां जैसे कि कद्दू, टिंडे, भिंडी, मूंग, की बिजाई कर सकते है।
Punjab
Moong
2 mahine wali koi phasal ?
(hn)
Haryana
Dhar ji aap sabzi jaise ki kaddu jati ki sabzian, bhindi , tinde ko beej sakte hai
mjja bar bar heet ch an daeya ne thehar diya ni koi ilaj he ta dso ?
(pb)
Punjab
Gurpinder ji kirpa krke eh daso majha kine dina badd heat vich aundia hai ate kine din heat vich rehndia ha, tuci ki ki ilaj krwa dita ha ate ohna tarra kiss trha dia krdia hai, ehna vare daso ate dubara vistar nal swal pusho tan jo tuhanu sahi jankari diti ja skee.
Punjab
21 din tu bad ch hit ch andiya ni Te patle nale kardeya ne Me docter kolo do var sfai kar va lai tavi nai gaban hundiya
Punjab
Hit vic 2 to 3 din tak rehn diya a
Sat shiri akal ji
Punjab
Ssa g
ਸਰ ਮਿਰਚ ਨੂੰ ਫਲ ਨਹੀਂ ਲਗ ਰਿਹਾ ਕਿਰਪਾ ਕਰਕੇ ਕੋਈ ਦਵਾਈ ਬਾਰੇ ਜਾਣਕਾਰੀ ਦਿਓ ?
(pb)
Haryana
ਸ਼ਰਮਾ ਜੀ, ਕਿਰਪਾ ਇਹ ਦਸੋ ਤੁਸੀ ਏਸਨੂੰ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ।
Mircha nu full nHi lag da ?
(pb)
Haryana
Sharma ji eh dso tusi esnu kehdi khad pehla paa chuke ho us hisab nal hi tuhanu sahi jankari diti ja sakdi hai
Please provide vermicompost khad trainer contact no. ?
(pb)
Punjab
Mr. Gurmukh if you want to get vermicompost traning please contact to Gur rajnish 98155-88550 vermicomposting training centre Mohali. Thanks
Ehh makki pioneer 189950 dina de hogii a ji Es teh bas Halle ek sundi valli spray nd 2 nd hlf bora urea per ekad de saab nal 2 kista cha payye han.. 2nd kisat 43. Dina teh payii hai ji Ki horr urea de load pauu Makki nu vase kine dina cha urea poori karni chidi a Is toh elawa Growth spray de ta ni lod Makki de growth vase thkk hai ?
(pb)
Haryana
Harman ji eh dekhan nu sahi lag rhi hai esnu koi lod ni vaise esnu 3 kishtan vich urea paun. Di sifarish kiti jandi hai teeji kisht tusi phul aun wele paa sakde ho
Sir g 90se 100 din vala btaye top ka seed konsa hai jo lgaye dhan ka ?
(hn)
Haryana
Gurumukh ji iske liye aap pr 126 kisam ko lga sakte hai yeh takriban 92 din mein teyar ho jati hai khet mein lgane ke baad
Ehh makki variety kivve a ji Kina tym landi aa jhaad kina a teh tym ki a beejan Chaar lyi beejnj a ji Kine din laugii 10 April tak been da tym sahi a ji ?
(pb)
harmanpreet ji, ih makki di vadhia kism hai ji. ih 110-115 dina vich tyaar ho jandi hai ji, is di bijai da sahi sma chall riha hai ji, tusi is di bijai kar sakde ho ji.
Mustard da rate ki hai ?
(pb)
Haryana
Gagan ji esda rate mandi ate tuhadi fasal di quality Te mandi vich mang de upar nirbhar karta hai vaise esda rate 4000-6000 rupay prati quintal tk hai
Aeee kya hee aesa hoo jata he ?
(hn)
Haryana
Ravi ji isme pattey mudne ki samsya lag rhi hai iske liye aap yeh bathe ki apne isko paani aur khad sahi samay par daal hai aur kitna dalla hai agar koi aur dikkat hai to kirpya uske baare mein btaye tan jo apko us hisab se sahi jankari di ja ske
ਲਸਣ ਮੋਟੀ ਕਰਨ ਲਈ ਪੋਟਾਸ ਦੀ ਪੂਰਤੀ ਆਰਗੈਨਿਕ ਤਰੀਕੇ ਨਾਲ ਕਿਵੇ ਹੱਲ ਹੋਵੇਗੀ ?
(pb)
Haryana
ਸਿੰਘ ਜੀ, ਇਸਦੇ ਲਈ ਤੁਸੀ ਗੰਡੋਏ ਦੀ ਖਾਦ ਜਾ ਫੇਰ ਰੂੜੀ ਦੀ ਖਾਦ ਨੂੰ ਪਾ ਸਕਦੇ ਹੋ ਅਤੇ ਇਸਦੀ ਮਾਤਰਾ ਤੁਸੀ ਜਿਹੜੀ ਪਹਿਲਾ ਖਾਦ ਫ਼ਸਲ ਨੂੰ ਪਾ ਚੁੱਕੇ ਹੋ ਉਸ ਹਸੀਆਂ ਨਾਲ ਹੁੰਦੀ ਹੈ ਸੋ ਤੁਸੀ ਉਹ ਦਸੋ। ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
ਥਰਿਪਸ ਜੂੰ ਦਾ ਪਿਆਜ ਅਤੇ ਮਿਰਚ ਉਪਰ ਆਰਗੈਨਿਕ ਹੱਲ ਦੱਸਿਓ ਜੀ ?
(pb)
Haryana
ਸਿੰਘ ਜੀ, ਇਸਦੇ ਲਈ ਤੁਸੀ ਨੀਮ ਦੀ ਸਪਰੇਅ 2-4 ml ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।
एक भैंस सितम्बर में ब्यायी थी और एक दिसम्बर में ब्यायी थी दोनों ही हीट में नहीं आ रही हैं ना तो कोई मिनरल मिक्सर खा रही है और ना ही न्युर्टिसैक एडवांस बोलस ले रही हैं डिवार्मिग हर तीन महीने पर करवा रहे हैं ?
(hn)
दीपक जी, आप उसे मिनरल मिक्सचर पाउडर को पहले 20 ग्राम देना शुरू करें और इसे चारे में मिलाकर खिला सकते हैं जिससे वह धीरे धीरे इसे खाने लगेगी और जैसे जैसे खाने लगे तो आप धीरे धीरे इसकी मात्रा बढ़ा सकते है और जब पाउडर खाने लगे तो Nutrisac advance tablet की रोजाना एक गोली पीसकर उसे भी ऐसे ही खिलाएं।
Sir m bina sialge to dairy farm start kar sakda hara chara t tuddi nal feed vdia kwalti use kr k mangement vdia trike nal kr k ?
(pb)
Punjab
Hanji tuci vdhia hara chara ate sukhe chare nu mix krke pashua nu khwao ate changa dairy farm suru kr skde ho, per tuci suruat vich thode pashu rakho jiwe pehla 5 pashua ton suru kro fir jiwe jiwe tuhanu iss kam di jankari hundi rehegi fir tuci iss kam nu vdha skde ho.
सर 20 से 25 फल वाले पौधे लगाए थे एक साल हो गया उनके फुटाव के लिए कोई जैविक तरीका बताएं या केमिकल जिससे उनकी ग्रोथ हो जाए ?
(pb)
Haryana
परदीप जी, कृपया यह बताए कि आपने इसको कौन सी खाद कितनी मात्रा में डाली है उस हिसाब से ही आपको सही जानकारी दी जा सकती है।
Punjab
Serena Butta
Fruit de plants kitho miln ge amritsar vich chngi quality de ?
(en)
Haryana
Singh ji, esde lai tusi apne kvk 98555-56672 nal sampark kar sakde ho.
Eh animal nu kiwe deni hai ?
(pb)
Vikramjeet ji tuci eh vadde pashu nu 7ml rojana usdi feed vich milla ke khwa skde ho.
Mircha nu pani laun time vich stomp pa sakde a ?
(pb)
Haryana
Jasmail ji eh dso tuhadi fasal kine din di hai us hisab nal hi tuhanu sahi jankari diti ja sakdi hai
1 hafte di hai
Sir ji, kinno di tehni es Tara sukh Rahi hai koi roktham ?
(en)
Haryana
चंद जी, इसके लिए आप copper oxycholride 3 ग्राम को प्रति लीटर पानी में मिलाकर स्प्रे करें।
Punjab
Sir ji spray Kiya koi result nahi mila
ਕਿਨੂੰ ਦੇ ਬੂਟੇ ਨੂੰ ਫ਼ਲ ਝੜਦਾ ਹੈ ਜੀ ਕੋਈ ਇਲਾਜ਼ ਦੱਸੋ ਜੀ ?
(pb)
Haryana
ਕੁਲਵੰਤ ਜੀ, ਇਸਦੇ ਕਈ ਕਾਰਨ ਹੁੰਦੇ ਹਨ, ਤੁਸੀ ਇਹ ਦਸੋ ਏਸਨੂੰ ਖਾਦ ਕਿੰਨੀ ਪਾ ਚੁੱਕੇ ਹੋ। ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
Makki de kiri vriety hun vdea rahhuAchar lyii Kine din laugii ?
(pb)
Haryana
Harman ji tusi makki di dkc 9108,9208 nu beej sakde ho. Eh takriban 100-120 din vich pakk jandi hai
ਮੇਰੀ ਸਾਹੀਵਾਲ ਨਸਲ ਦੀ ਗਾਂ ਦਾ ਦੁੱਧ ਥਣਾਂ ਵਿਚੋਂ ਆਪਣੇ ਆਪ ਚੋਈ ਜਾਂਦਾ ਹੈ ਇਲਾਜ ਦਸੋ ਜੀ ?
(pb)
ਤੁਸੀ ਉਸ ਨੂੰ Vittol liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Bovimin gl liquid 7ml ਰੋਜਾਨਾ ਦੇ ਸਕਦੇ ਹੋ।
Barseem di sundi Kari spra krea ?
(pb)
Haryana
Singh ji, es lai tusi quinalphos 400 ml nu prati acre de hisab nal vart sakde han.
Sir please suggest why mango mangr show brown. Please suggest ?
(en)
Haryana
राजीव जी, इसके लिए आप NAA 100 ML को 15 ml एलकोहल में मिलाकर बाद में 500 लीटर पानी में मिलाकर स्प्रे करें।
ਡਾ ਸਾਹਿਬ ਡਰੈਗਨ ਫਰੂਟ ਪਲਾਂਟ ਨੂੰ ਫਲ ਕਿਸੇ ਮਹੀਨੇ ਲੱਗਦੇ ਹਨ ?
(pb)
Haryana
ਰਣਜੀਤ ਜੀ, ਇਹ ਤਕਰੀਬਨ ਅਗਸਤ ਤੋਂ ਦਿਸੰਬਰ ਦੇ ਮਹੀਨੇ ਵਿੱਚ ਫਲ ਦਿੰਦਾ ਹੈ।
Dairy farm loan k liye koi bhi bank kisi bhi prakar ki nformation nahi de rahe hai na koi kuch bta Raha hai I visit my nearby all branch of government Bank ?
(hn)
Punjab
Akshay ji, kripya aap yeh btayen bank wale apko kya boll rhe hai, aur kya apne dairy training ki hui hai ja nhi aur aap kitna loan lena chahte ha, aap iske vare mein vistar se dubara swal pushen tan jo apko sahi jankari di ja skee.
ਡਾ ਸਾਹਿਬ ਜੀ ।ਇਸ ਮੱਝ ਦੀ ਪਹਿਲਾਂ 2ਵਾਰ Ai ਕਰਵਾਈ ਸੀ ਅਤੇ ਨੀਲੀ ਰਾਵੀ ਨਸਲ ਦਾ ਹੀ ਸੀਮਨ ਲਗਵਾਈਆਂ ਸੀ। ਅੱਜ ਇਹ ਫਿਰ ਪਤਲੀਆਂ ਤਾਰਾਂ ਦੇ ਰਹੀ ਹੈ।ਇਸਦੀ Ai ਕਰਵਾਈ ਏ ਜਾਂ ਫਿਰ ਸਾਨ ਤੋਂ ਕਰੌਸ ਕਰਵਾਈ ਏ ਜੀ ?
(pb)
ਜੇਕਰ ਇਹ ਸਾਫ਼ ਤਾਰਾ ਕਰ ਰਹੀ ਹੈ ਫਿਰ ਤੁਸੀ ਇਸ ਨੂੰ ਸਾਨ੍ਹ ਤੋਂ ਕ੍ਰੋਸ ਕਰਵਾ ਦਿਓ ਅਤੇ ਕ੍ਰੋਸ ਕਰਵਾ ਕੇ Keeper Plus powder 30gm ਰੋਜਾਨਾ ਦੇਣਾ ਸ਼ੁਰੂ ਕਰੋ।
Sir kanak da sarkari rate ki hai es var ?
(pb)
Punjab
ਧਰਮਿੰਦਰ ਜੀ, ਕਣਕ ਦਾ ਸਰਕਾਰੀ ਰੇਟ 2015 ਰੁਪਏ/ਕੁਇੰਟਲ ਹੈ ਜੀ।
Punjab
Dharminder ji, is saal oh MSP vdhaa ke 2125 rupay/quintal kar ditta gya hai.
ਸਰੋਂ ਦੀਆਂ ਫਲੀਆਂ ਦੀ ਰਹਿੰਦ ਖੂੰਹਦ ਨੂੰ ਹਰੇ ਚਾਰੇ ਅਤੇ ਤੂੜੀ ਨਾਲ ਮਿਲਾ ਕੇ ਪਸ਼ੂਆਂ ਨੂੰ ਖਵਾ ਸਕਦੇ ਹਾਂ ਜੀ ?
(pb)
Sir namaste ji...sir muje 60 70 din me jo dhan akta hai uska seed chahiye g kha se milega btaye ?
(hn)
Punjab
gurmukh ji, dhaan ki kpoi bhi kism 50-60 din me tyaar nhi hoti, kisme 90-100 din kam se kam leti hai.
श्रीमान। हमारे भैंसे की उम्र 14 वर्ष वह कुछ दिनों से बीमार है उसको हमने डॉक्टर को भी दिखाया उसके अगले पैरों में छाती के बीच में लट्टू सूजा हुआ है और चलने पर उसकी बाई कोंख में अफारा भी आता है वह घास भी कम खाता है और उसकी आंखों से पानी बहता रहता है उसका बुखार नॉर्मल रहता है यह क्या प्रॉब्लम है और समाधान बताएं ?
(hn)
Punjab
आप उसकी फोटो भेजे जिस जगह सोजिश है या आप वीडियो बनाकर भी अपलोड कर सकते हैं ताकि आपको उसके बारे में सही जानकारी दी जा सके।
Kanal ch kinna seed pa sakde aa kinni baar katai de sakda and katai kinni uchi karni pavegi jis naal agla lo badhia ho jave and thalle kihdi khaad kinni matra pai jave please tell me thanks
(pb)
Punjab
Balvir ik kanal lai si baajre da beej 400-500 g kaafi rahega ji, is di ktaai jameen ton 5 cm takk kit jaa sakdi hai ate is nu tusi ik knaal jgaah lai 5-8 kg urea khaad bijai to 10-15 dina baad de sakde ho ji.
ਡਾਕਟਰ ਸਾਹਿਬ ਜੀ 30ਦਿਨ ਦੀ ਮੱਕੀ ਦੀ ਗੋਭ ਦੀ ਸੁੰਡੀ ਮਾਰਨ ਲਈ ਕਿਹੜੀ ਵਧੀਆ ਦਵਾਈ ਦੀ ਸਪਰੇਅ ਕੀਤੀ ਜਾਵੇ। ਧੰਨਵਾਦ ?
(pb)
Punjab
ਬਲਰਾਜ ਜੀ, ਤੁਸੀ ਗੋਭ ਦੀ ਸੁੰਡੀ ਦੀ ਰੋਕਥਾਮ ਕਰਨ ਲਈ spinoteram 0.5 ml/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
How can I do start up for mushroom farming ?
(en)
Haryana
सुनील जी, इसके लिए आप अपने kvk +91 7432 294 404 के साथ संपर्क करे और वहां से ट्रेनिंग लेकर मशरूम की खेती की शुरुआत करे।
25 to 30 ਕਿਲੋ ਵਾਲੀਆਂ ਗਾਵਾਂ ਦੀ ਹਰ ਰੋਜ਼ ਖੁਰਾਕ ਕਿੰਨੀ ਹੁੰਦੀ ਆ ਜੀ ਤੇ ਕਿਹੜੀ ਕਿਹੜੀ ਚੀਜ਼ ਖੁਰਾਕ ਵਿੱਚ ਸ਼ਾਮਲ ਕਰਨੀਆਂ ?
(pb)
Punjab
ਤੁਸੀ ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੌਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ।
Suki haldi nu ghun te chote kide lg gye hn una di roktham lyi koi hal dso ?
(pb)
Haryana
Karan ji esde lai tusi neem di spray 2-4 ml prati litre paani de hisab nal vart skde ho
आज पूर्णिया बिहार में मकई का भाव क्या है ?
(hn)
Haryana
अनिल जी, वैसे तो यह आपकी उपज की क्वालिटी और आपके मंडी में उपज की मात्रा के ऊपर निर्भर करता है पर इसका औसतन रेट 2050 रुपए प्रति क्विंटल है।
ਸਰ ਪਸ਼ੂ ਦੇ ਸੂਣ ਦਾ ਇੱਕ ਮਹੀਨਾ ਰਹਿ ਗਿਆ ਤੇ ਇੱਕ ਮਹੀਨਾ ਪਹਿਲਾਂ ਤੋਂ vitamin h liquid ਦੇ ਰਿਹਾ ਹਾਂ ਕਿ ਹੁਣ ਵੀ ਦਿੰਦਾ ਰਹਾ। ਸੂਣ ਤੱਕ vitamin h liquid ਦੇ ਸਕਦੇ ਹਾਂ। Transaction feed ਕਦੋ ਸ਼ੁਰੂ ਕਰਿਏ ?
(pb)
ਹਾਂਜੀ ਤੁਸੀ ਉਸ ਨੂੰ ਸੂਣ ਤੋਂ Vitamin H liquid 10ml ਰੋਜ਼ਾਨਾ ਦਿੰਦੇ ਰਹੋ ਅਤੇ ਹੁਣ ਇਸਦੇ ਨਾਲ ਹੀ Transition mix feed ਦੇਣੀ ਸ਼ੁਰੂ ਕਰੋ ਅਤੇ ਉਸਦੀ ਦੇਖਭਾਲ ਦਾ ਪੂਰਾ ਧਿਆਨ ਰੱਖੋ।
good hybird seed ?
(pb)
Haryana
Singh ji eh beej vdia hai baki esda jhad tuhadi fasal da dekh rekh te nirbhar krdaa hai