Punjab
Search
ਸਰ ਪਹਿਲੇ ਸੂਏ ਗਾ 15 ਦਿਨਾ ਦੀ ਸੂਈ ਆ ਉਹ ਨਾ ਠੀਕ ਤਰਾ ਖਾਦੀ ਹੈ ਨਾ ਉਗਾਲਾ ਕਰਦੀ ਹੈ ਗੋਹਾ ਵੀ ਆਣ ਪਚ ਕਰਦੀ ਹੈ
(pb)
ਤੁਸੀ ਪਹਿਲਾਂ ਉਸਦੇ ਬੁਖਾਰ ਦੀ ਜਾਂਚ ਕਰਵਾਓ। ਜੇਕਰ ਬੁਖਾਰ ਨਹੀਂ ਹੈ, ਫਿਰ ਤੁਸੀ ਉਸ ਨੂੰ Vivliv liquid 100ml ਰੋਜਾਨਾ ਅਤੇ RSYC bolus 2-2 ਸਵੇਰੇ ਸ਼ਾਮ ਦਿਓ।
ਬਿਮਾਰੀ ਬਾਰੇ ਜਾਣਕਾਰੀ ਦਿਓ, ਇਸ ਵਿੱਚ ਕੀ ਲਿਖਿਆ ਹੈ, ਮੈਨੂੰ ਸਮਝ ਨਹੀਂ ਆ ਰਿਹਾ ਕਿ ਕਿਹੜਾ ਟੀਕਾਕਰਨ ਕਰਾਂ। ਕਿਰਪਾ ਕਰਕੇ ਦੱਸੋ ਕਿ ਕਿਹੜਾ ਟੀਕਾਕਰਨ ਕਰਨਾ ਹੈ ਅਤੇ ਇਸਦੀ ਰੋਕਥਾਮ ਕਿਵੇਂ ਕਰਨੀ ਹੈ, ਕੀ ਇਸਦੀ ਵਰਤੋਂ ਗੱਬਣ ਪਸ਼ੂ ਵਿੱਚ ਕਰਨੀ ਹੈ ਜਾਂ ਖਾਲੀ ਮੱਝ ਵਿੱਚ ਕੀਤੀ ਜਾ ਸਕਦੀ ਹੈ ?
(pb)
ਗੁਰਜਿੰਦਰ ਜੀ, ਤੁਸੀ ਇਸਦੀ ਵੈਕਸੀਨ ਲਈ ਨਜ਼ਦੀਕੀ ਡਾਕਟਰ ਨਾਲ ਸੰਪਰਕ ਕਰ ਸਕਦੇ ਹੋ। ਬਾਕੀ ਜੇਕਰ ਲੰਗੜਾ ਬੁਖਾਰ ਹੋ ਜਾਵੇ ਫਿਰ ਇਸਦੇ ਲੱਛਣਾਂ ਦੇ ਹਿਸਾਬ ਨਾਲ ਇਲਾਜ ਕੀਤਾ ਜਾਂਦਾ ਹੈ।
ਟੋਪ ਦੇ ਸਾਨ੍ਹ ਦੀ ਲਿਸਟ ਪਾਉ ?
(pb)
ਗੁਰਪ੍ਰੀਤ ਜੀ, ਕਿਰਪਾ ਕਰਕੇ ਇਹ ਦੱਸੋ ਤੁਸੀ ਕਿਸ ਨਸਲ ਦੇ ਸਾਨ੍ਹ ਵਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਅਤੇ ਕਿਹੜੀ ਕੰਪਨੀ ਦੇ ਸੀਮਨ ਵਾਰੇ ਪੁੱਛ ਰਹੇ ਹੋ ਤੁਸੀ ਵਿਸਤਾਰ ਨਾਲ ਦੁਬਾਰਾ ਸਵਾਲ ਪੁਛੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇ।
Punjab
keda semen hai -abc semen bank, andhra pradesh, hsb semen bank, pldb nabha, pldb roopnagar, sag, abs sexed semen
यह बछड़ी गिर गई है पिछली टाँगें भी फैल गई थी अभी टांग निचे नहीं लग रही इसे MAXXTOL इंजेक्शन भी दिया है जिससे दर्द में फर्क आये ?
(pb)
ਤਰਸੇਮ ਜੀ, ਇਸ ਨੂੰ ਤੁਰੰਤ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਇਸਦੀ ਜਾਂਚ ਕਰਕੇ ਹੀ ਸਹੀ ਇਲਾਜ ਹੋ ਸਕਦਾ ਹੈ।
ਸਤਿਕਾਰਯੋਗ ਡਾ ਸਾਹਿਬ ਦੇਸੀ ਮੁਰਗੀ ਦੇ ਚੂਚੇ ਕਿਥੋਂ ਮਿਲ਼ ਸਕਦੇ ਹਨ ਕਿਰਪਾ ਕਰਕੇ ਜਰੂਰ ਦੱਸਿਆ ਜਾਵੇ ?
(pb)
ਤੁਸੀ ਚੂਚੇ ਲੈਣ ਲਈ ਬਲਵਿੰਦਰ ਸਿੰਘ 9041009671 ਪੱਪੂ ਪੋਲਟਰੀ ਫਾਰਮ ਨਾਲ ਸੰਪਰਕ ਕਰ ਸਕਦੇ ਹੋ।
Sir mai bhindi di kehti kar reha 50 din di ho gyi hai fasal jada barish de karn pani khadh gya c hun bhindi de patte pile ho k suk gye ne koi vadhya jeha uapo daso plz ?
(pb)
Punjab
Jaswinder ji, tusi kirpa kar ke fasl di photo jaroor sanjhi karo ji, us hisab naal hi tuhanau is baare sahi jaankari ditti jaa skegi.
Banana sowing period ?
(en)
Maharashtra
nilesh banana can be sown during the months of march april ans august september.
ਬੇਰੀ ਦੇ ਪੱਤੇ ਸੁੱਕ ਰਹੇ ਹਨ ਅਤੇ ਪੱਤੇਆ ਉਤੇ ਚਿੱਟੇ ਰੰਗ ਦੇ ਦਾਗ਼ ਹਨ ?
(pb)
ਸਿਕੰਦਰ ਜੀ, ਇਹ ਖੁਰਾਕੀ ਤੱਤਾਂ ਦੀ ਕਮੀ ਕਰਕੇ ਹੋ ਸਕਦਾ ਹੈ, ਇਸ ਲਈ ਤੁਸੀਂ ਬੂਟੇ ਨੂੰ ਵਰਮੀਕੰਪੋਸਟ ਖਾਦ ਦਿਓ ਅਤੇ ਹਲਕਾ ਪਾਣੀ ਲਾ ਦਿਓ ਜੀ।
Sir chaare wale bajre di bijai time DAP pauni sahi hai k SSP ?
(pb)
Punjab
ਰਮਨ ਜੀ, DAP ਦੀ ਜਗਾਹ SSP ਨੂੰ ਤਰਜੀਹ ਦੇਣੀ ਚਾਹੀਦੀ ਹੈ ਜੀ, ਕਿਉੰਕਿ ssp ਵਿੱਚ ਸਲਫ਼ਰ ਅਤੇ ਕੈਲਸ਼ੀਅਮ ਤੱਤ ਵੀ ਪਾਏ ਜਾਂਦੇ ਹਨ ।
ਟਮਾਟਰ ਅਤੇ ਮਿਰਚਾਂ ਦੇ ਪੱਤੇ ਮੁੜ ਰਹੇ ਹਨ, ਭਿੰਡੀ ਵਿੱਚ ਵੀ ਇਹ ਬਿਮਾਰੀ ਦਿਖਾਈ ਦੇ ਰਹੀ ਹੈ, ਅਤੇ ਬਿਮਾਰੀ ਵੱਧ ਰਹੀ ਹੈ, ਕਿਰਪਾ ਕਰਕੇ ਦੱਸੋ ਇਸਦੇ ਲਈ ਕਿਹੜੀ ਦਵਾਈ ਦੀ ਵਰਤੋਂ ਕਰਨੀ ਚਾਹੀਦੀ ਹੈ ?
(pb)
Punjab
ਗੁਰਜੰਟ ਜੀ, ਇਹ ਪੱਤਾ ਮਰੋੜ virus ਦਾ ਹਮਲਾ ਹੈ, ਇਹ ਰੋਗ ਰਸ ਚੂਸਣ ਵਾਲੇ ਕੀੜਿਆਂ ਰਾਹੀਂ ਅੱਗੇ ਫੈਲਦਾ ਹੈ, ਇਸ ਦੀ ਰੋਕਥਾਮ ਲਈ ਤੁਸੀ imidacloprid 1ml/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
1.5 saal di katti aa ji ek 3 saal di Deworming tablet name and dose daso ji ?
(pb)
Harveer ji tuci ohna Albendazole, Fenbendazole, ivermectin kise bhi salt di goli ohna de bhar de hisab nal de skde ho.
Majj nu son ch 4 k month Rehge ji Ki deworming kr skde a ji And kehri medicine nal Baby di vdia growth lyi ki de skde a ji ?
(pb)
Harveer ji tuci usdi deworming kr skde ho isde lai uss nu fenbendazole & ivermectin salt di goli de skde ho.
Sir cow nu suun to baad kon c feed de..ਕਿਸੀ company ki ja pher aapani khud ki tayer kar ke...or us me kaya kaya dale. Wo garmi bahut manti hai...ga nu suun nu 5din baki ਹਨ wo kamjor vi hai ...Sir jaldi jabab ਦੇ please ?
(hn)
Punjab
Amandeep ji, tuci uss nu Transition mix feed hun ton deni suru kro ate suun ton badd bhi 10-15 din tak khila skde ho ate uss ton badd milkogen 8000 feed di varto kr skde ho ate vdhia hara chara deo. baki garmi ton bachav lai usde rehn sehn da pura dian rakho ate shedd vich saff safai rakho.
Organic Seed treatment ?
(en)
Punjab
श्रीमान जी, आप जैविक तरीके से बीज उपचार करने के लिए trichoderma का प्रयोग कर सकते हैं।
ਸੀ੍ ਮਾਨ ਜੀ ਚੀਕੁ ਨੂੰ ਇਹ ਕੀ ਰੋਗ ਹੈ ਜੀ ਅਤੇ ਇਸ ਦਾ ਫੱਲ ਝੱੜ ਜਾਦਾ ਹੈ ਜੀ ਉਮਰ ਚਾਰ ਸਾਲ ਹੈ ਪੌਦੇ ਦੀ ?
(pb)
Punjab
ਵਰਿੰਦਰ ਜੀ, ਤੁਹਾਡੇ ਦੁਆਰਾ ਭੇਜੀ ਗਈ ਫੋਟੋ ਪੂਰੀ ਤਰ੍ਹਾ ਸਾਫ ਨਹੀਂ ਹੈ ਜੀ, ਇਸ ਲਈ ਤੁਸੀ ਸਹੀ ਜਾਣਕਾਰੀ ਲੈਣ ਲਈ ਕਿਰਪਾ ਕਰ ਕੇ ਸਾਫ ਫੋਟੋ ਅਪਲੋਡ ਕਰੋ ਜੀ।
Sit apa waste decomposer nu bna ke kina time rakh skde aa next time Multification waste ik bottle ch pake ?
(en)
Dhanveer ji, tusi waste decomposer di bottle to isdi expiry date check kar sakde ho, vaise waste decomposer nu ik var vich hi vart laina chahida hai ji.
Sat shree akal ji Mra sval eh hai ji k Amrood Anar kinnu de booteyan vaste potash single fasfate nitrogen kitho prapat kiti ja skdi hai ji ?
(pb)
Punjab
Maninder ji, tusi ih khaadan najdeeki cooperative society to ya najdeeki kise private khaad vikri kendr to vi khareed sakde ho ji.
I have 20 quintl mustard but govt authorised mandi not provided price as per MSP plz suggest where we can sell it ?
(en)
John mustard is not procured by any govt agency to get good profit. you can process your produce and then you can market oil and oilcake.
Hlo sir Main eh information chahunda han k goat farming di training university kado laga rahi hai te es vich kiwe registration kiti ja sakdi hai ?
(en)
Punjab
Sulakhan ji aje GADVASU vich nawi training vare koi update nhi hai baki tuci goat farming di training lai apne nazdiki kvk nal sampark kr skde ho ja fir tuci Veterinary polytechnic college kaljharani bathinda nal sampark kr skde ho uthe sme sme te bakri farming di training diti jandi hai tuci isde lai Dr. Bimal Sharma 98760-74622 nal sampark kr skde ho.
Phaji Tricoderma naal sugarcane da seed treat kita ja sakda te kiwe karna hunda ?
(pb)
Punjab
Manpreet ji, Trichoderma di sugarcane di fasl lai koi vi sifarish nahi hai ji, sugarcane di vadia germination lai tusi is nu Ethrel naal treat kar sakde ho ji.
ਅਮਰੂਦ ਚੀਕੂ ਕਿੰਨੂੰ ਅਨਾਰ ਬੱਬੂ ਖੋਸਾ ਦੇ ਬੂਟਿਆਂ ਨੂੰ ਫਲ ਨਹੀਂ ਆ ਰਿਹਾ 3ਸਾਲ ਦੇ ਹੋ ਗਏ ?
(pb)
Punjab
ਕੁਲਵੀਰ ਜੀ, ਕਿਰਪਾ ਕਰਕੇ ਇਹ ਦੱਸੋ ਕਿ ਤੁਸੀ ਇਹਨਾ ਬੂਟਿਆਂ ਨੂੰ ਕਿਹੜੀ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਦੇ ਚੁੱਕੇ ਹੋ ਜੀ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Need a feed formulation that overcomes heifers calves dry and lactating ones ?
(en)
Rajasthan
Give the cow/buffalo balanced diet, per 100kg that includes 1: Grain 25kg(mackki , jowar, bajri, wheat, Jo) 2: DOC 25kg(Rice polish) 3: khal 15 kg(sarho, benola or soya) 4: Daal Churi 20kg( moong, masur,chana, urad, arhar) 5: Fiber Shilka 10kg ( wheat choker,chana shilka, mutter shilka) 6: jaggery 2kg, 7: 2kg sayda Namak, 8: mitha soda 250gm ,9: mineral mixture 1kg.
Punjab
Thankyou sir.. for previous question.
Sir meri cow de than cho gilti a koi hal daso ther cho badi dard mandi aa ?
(pb)
Shamsher ji tuci uss nu Ifer-h inj. 5ml lgwao ate 2-2 din de frak nal 3 tike lgwao ate uss nu ketoprofein inj. 15ml rojana 2 din lgwao ate uss nu Potasium iodide powder 7gm rojana 6 din tak dena suru kro.
Punjab
Veer ji ainu homeopathy di fibrosis vaali liquid plao 101% sokha te sasta ..for more information contact me on 9041212468
ਕਿਸੇ ਸਹਿਕਾਰੀ ਸੰਸਥਾ ਤੋਂ ਪਸ਼ੂਆਂ ਵਾਲਾ ਮਿਨਰਲ ਮਿਕਸਚਰ ਮਿਲ ਸਕਦਾ ?
(pb)
Punjab
ਗੁਰਪ੍ਰੀਤ ਜੀ, ਤੁਸੀ GADVASU ਲੁਧਿਆਣਾ ਤੋਂ ਮਿਨਰਲ ਮਿਕਸਚਰ ਲੈ ਸਕਦੇ ਹੋ ਇਸਦੇ ਲਈ ਤੁਸੀ Rs grewal 9316904933 ਨਾਲ ਸੰਪਰਕ ਕਰ ਸਕਦੇ ਹੋ।
Ik weak ho gya aas karwayi nu es tarah Pani ja sutya hoyia v makhni di tarah ?
(pb)
Kulwinder ji tuci iss nu keeper plus powder 30gm rojana 20 din tak dena suru kro ate jekar 21-22 din badd heat vich awe tan isdi bachedani vich lixin-iu dwai 3 din bhrwao ate uss ton agli heat vich nawe dudh krwao.
Hllo jii.. Ehh 45 dina de makki a jii.. Esdde vich kitte kitte ghaas de butte hann... J ehh ghass naa v kdiyye taa challu .. Jaa fer ghaa kadd daiyye ?
(pb)
Haryana
Harman ji jekar ghah choti hai te makki vdii tan koi chkr ni hai makki ne ohnj dabb laina te vdhan ni Dena pr jekar oh vaddi hai tan TUC goddi kr sakde ho
Swa k saal di katti a ji Heifr feed kini k deni start kriye Dietmin p deiye ya minfa gold ya agrimin ?
(pb)
Sidhu ji tuci usdi umar de hisab nal feed vart skde ho jekar ohh 1 sall ton upar hai tan 1 kilo tak rojana de skde ho ate holi holi matra vdha ke 1.5-2kg rojana deo ate minfa gold powder 30 ton 50 gm rojana umar ate growth de hisab nal de skde ho
Doc saab 3 saal di Katti aa 1 month pehla A.I kraei c Doc khnda bchedaani kmzor aa 1 kg dietmin P deta Hun khnda P2p powder deo fr AI KRAGE P2p deiye ya Keeper plus ?
(pb)
Harveer ji tuc P2p powder di varto kr skde ho isda bhi changa result hai ate jddo agli varr heat vich awe tan doctor ton fir bachedani di janch krwa ke hei AI krwao.
Punjab
And hor nal nal dietmin ya minfa gold powder vi de skde a ji k nhi
ਲਸਣ ਦੇ ਉਪਰਲੇ ਨਾੜ ਚ ਗੰਢਾਂ ਬਨਣ ਲੱਗਿਆ। ਕੀ ਕਾਰਨ a ਤੇ ਰੋਕਥਾਮ ਕਿ ਆ ?
(pb)
Haryana
ਜਸਵੀਰ ਜੀ, ਇਹ ਦਸੋ ਇਹ ਦਿੱਕਤ ਕਿੰਨੇ ਪੋਧੇ ਵਿਚ ਆ ਰਹੀ ਹੈ ਉਸ ਹਿਸਾਬ ਨਾਲ ਤੁਹਾਨੂੰ ਅੱਗੇ ਦਸਿਆ ਜਾ ਸਕਦਾ ਹੈ।
Daichini crop ?
(en)
Punjab
Swarup kindly let us know in detail that you need which information about this crop so that we can guide you accordingly.
Hallo jii.. Chukander teh.. Coragen spray karni c btt 30..31 nu barish das rahhe a ji.. Spray kar daiyye jaa rukk jaiyye ji.. Sundi spray krn toh 2 dina baad meeh pandaa ta esda asaar kattda a ji ?
(pb)
Punjab
Harman ji, tusi spray kar sakde ho ji, 2 din tak spray chngi tra asar kar jandi hai ji.
Hallo jii.. J 1 April tak moongi beejni hoi taa kira beej sahii rahu jisdaa jhaad vadea howe tehh 60 dina cha pak jawe .. Gurdaspur area a ji ?
(pb)
Punjab
Harmanpreet ji, tusi SML 1827, 832 kisman di bijai kar sakde ho ji, is da jhaad vi chnga reunda hai ate pkaa vi takreebn 60 din vich ho janda hai ji.
Hallo ji sarro vaddi aa... Hun threshing karani a ji parso tak.. Thresing Harambe nalla sahii rauuu jaa fr combine nal... Cmbine nal thoraa easyy hoindaa a vase.. Lever kat kehni pandii aa ?
(pb)
Punjab
Harmanpreet ji, vaise tusi harambe naal threshing nu tarjeeh deo ji, is naal wastage ghatt ate fayda jyada hunda hai ji, baaki tusi apni suvidha ate halat anusaar faisla lai sakde ho ji.
ਸਰ ਮੱਝ ਦਾ ਬੱਚਾ 4 month ਦਾ ਖੁੁਰਕ ਬਹੁਤ ਕਰਦਾ ਤੇ ਚਟਾਕ ਪੈ ਜਾਦੇ ਨੇ ?
(pb)
Punjab
ਤੁਸੀ ਇਸ ਨੂੰ Hitek injection 1ml ਪ੍ਰਤੀ 50 ਕਿਲੋ ਭਾਰ ਦੇ ਹਿਸਾਬ ਨਾਲ ਇਸਦੀ ਚਮੜੀ ਵਿਚ ਲਗਵਾਓ।
मुझे कुछ अनाज जैसे की रागी कँगनी ज्वार बाजरा कुट्टू सामाँ इनकी होलसेल में ख़रीददारी करनी हैं कहा से करें ?
(en)
Maharashtra
शिखर जी, कृपया आप इनकी मात्रा भी बताये उस हिसाब से ही आपको इस बारे में सही जानकारी दी जा सकेगी।
यह बछड़ी है साढ़े 3 महीने की गाभिन है दूध उतार रखा है कौन सी खुराक दे जिससे लेवटी भी बने और दूध भी अच्छा हो ?
(pb)
आप इसे अभी अच्छी खुराक के साथ साथ Heifer dry feed देनी शुरू करें और मौसम के हिसाब से सही देखभाल करते रहें और ब्याने से दो महीने पहले Vitum h liquid 10ml रोजाना देना शुरू करें और ब्याने से एक महीना पहले Transition mix फीड खिला सकते है जिससे इसकी लेवटी का अच्छा विकास होगा और दूध में फायदा होगा।
Sir ji meri gaye bar bar repeat ho rahi hi krapya uchit elaj bataye ?
(hn)
Shivraj ji, kripya aap yeh btayen woh kitne sme ke badd heat mein atti hai, tar kaisi krti hai aur kitne din tak heat mein rehti hai, aapne uska kya ilaj krwaya hai iske vare mein bhi vistar se btayen aur dubara swal pushen jisse apko sahi jankari di ja ske.
Madhya Pradesh
Sir ji meri gaay 20-21 din ke baad heat me aati h tar kaanch jesa safed patla aata hi our 2 din tak heat me rahti hi mene seman ke baad injection bhi lagvaya thaa or pakk a i liquid diya thaa.
ਡਾਕਟਰ ਸਾਹਿਬ ਮੱਝ ਹੈ, ਇਹ 4 ਦਿਨ ਤੱਕ ਸੂਣ ਵਾਲੀ ਹੈ, ਇਹ ਸੁਸਤ ਰਹਿੰਦੀ ਹੈ, ਚਾਰਾ ਵੀ ਘੱਟ ਖਾਂਦੀ ਹੈ, ਇਸ ਨੂੰ ਕੀ ਦੇਣਾ ਚਾਹੀਦਾ ਹੈ ?
(pb)
ਤੁਸੀ ਉਸ ਨੂੰ Vivliv liquid 50ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Mecovet XL liquid 100ml ਰੋਜਾਨਾ ਦੇਣਾ ਸ਼ੁਰੂ ਕਰੋ।
Tija sua a ?
(pb)
Punjab
ਤੁਸੀ ਇਸ ਨੂੰ Vitamor H liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਜੇਕਰ ਇਹ ਆਪਣੇ ਥਣ ਖੁਦ ਚੁੰਗਦੀ ਹੈ ਤਾਂ ਤੁਸੀ ਉਸ ਦੇ ਨੱਕ ਵਿੱਚ ਰਿੰਗ (ਕੜ੍ਹਾ) ਪਾ ਸਕਦੇ ਹੋ ਜਿਸ ਨਾਲ ਜਦੋ ਉਹ ਆਪਣਾ ਦੁੱਧ ਪੀਣ ਦੀ ਕੋਸ਼ਿਸ਼ ਕਰੇਗੀ ਤਾਂ ਇਸ ਨਾਲ ਖਿੱਚ ਪਵੇਗੀ ਅਤੇ ਉਹ ਆਪਣਾ ਦੁੱਧ ਆਪ ਨਹੀ ਪੀਵੇਗੀ (ਨਾਲ ਦਿੱਤੀ ਫੋਟੋ ਜਰੂਰ ਦੇਖੋ)।
सर सुवर मे जियादा सास चल रहा हे 23 मेन ही मर जा रहे हे मे में इनका क्या इलाज करु ?
(hn)
आप उन्हें तुंरत नज़दीकी डॉक्टर से जांच करवा सकते है, क्योंकि उनकी जांच करके ही सही इलाज हो सकता है।
Hi sir I purchased hf cow from Denmark so what is processing ?
(en)
Punjab
Mr. Mandeep, you can get the Denmark Cow produced from Denmark semen from your nearest dairy farm because as per different milk records, semens are imported from Denmark and using these semen, Denmark breeds are produced in local Dairy Farms.
Sir g dso rice chure baare question puchya c ?
(pb)
Punjab
Gurjeet ji jddo rice nu saff krwaya janda ha tan uss sme usda tota hunda ha jo bach jnda ha uss nu pashua di feed vich vart skde ho. uss nu pessa ke feed vich vart skde ho.
Cow di fat bhut kat a rhi aa 2 8 kadi 3andi koi hal dso jis nal fat wad jye ?
(pb)
tuci uss nu vdia khurak, feed de nal nal vdemia di khal bhi deni suru kro ate Fatedge powder 100gm rojana, Lacup powder 100gm rojana dena suru kro.
Punjab
Sir aje tak kes ne kuj dasaa ne
PDDB de tranding kado suru hova ge ji contact da Dao ?
(pb)
Punjab
tuci dairy training len lai Director Dairy, Dairy Training Center Ranbir College Road, Patiala Gate, Sangrur Phone No. 01672-230925 nal sampark kr skde ho ate agge hon wali training di jankari laa skde ho.
What spray to do on Leechi plant - it is flowering now ?
(en)
Punjab
मलिक जी, कृपया ये बताएं कि आपकी फसल में क्या समस्या आ रही है, उस हिसाब से ही आपको किसी छिड़काव के बारे में सही जानकारी दी जा सकेगी।
ਵੀਰ ਜੀ ਫਰੀਦਕੋਟ ਜਿਲ੍ਹੇ ਦੇ ਪਿੰਡ ਬੁਰਜਮਸਤ ਹੈ ਟਮਾਟਰ ਦੀ ਖੇਤੀ ਕੀਤੀ ਹੈ ਬਹੁਤ ਨੁਕਸਾਨ ਹੋ ਰਿਹਾ ਹੈ ਕੋਈ ਸਪਰੇਅ ਜਾਂ ਦਵਾਈ ਬਾਰੇ ਦੱਸੋ ਮੈਂ ਸਵਾਲ ਵੀ ਕੀਤਾ ਹੈ ਪਰ ਕੋਈ ਜਵਾਬ ਨਹੀਂ ਆਇਆ ਕਿਰਪਾ ਕਰਕੇ ਇਸਦਾ ਇਲਾਜ ਦੱਸੋ ?
(pb)
Punjab
ਮਨਦੀਪ ਜੀ, ਤੁਹਾਡੇ ਸਵਾਲ ਦਾ ਜਵਾਬ ਦੇ ਦਿੱਤਾ ਗਿਆ ਹੈ ਜੀ।
Medicinal plants ?
(en)
Punjab
राज जी, कृपया विस्तार से बताए कि आप औषधीय पौधों के बारे में क्या जानकारी लेनी चाहते हैं, उस हिसाब से ही आपको इस बारे में सही जानकारी दी जा सकेगी।
Nimbu ke paudho me die back ka effective solution btaye ?
(en)
Punjab
रविंद्र जी, die back बिमारी की रोकथाम करने के लिए आप copper oxychloride 2g/L पानी के हिसाब से छिड़काव कर सकते हैं।
Rajasthan
धन्यवाद
ਬੇਬੀ ਕੌਰਨ ਦੀਆਂ ਕਿਸਮਾਂ ?
(pb)
Punjab
ਸ਼੍ਰੀਮਾਨ ਜੀ, baby corn ਲਈ ਤੁਸੀ Punjab baby corn 1 ਅਤੇ ਪ੍ਰਕਾਸ਼ ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ।
Sir joti 4 month di pregnant a fast time suna vadeya milk layi ki kurak diti jave ?
(pb)
Punjab
Manjot ji tuci uss nu changi dekbhal ate changi khurak de nal nal Heifer dry feed khilani suru kro ate suun ton 1 mahina pehla Transition mix feed deni suru kro ate suun ton 2 mahine pehla Vitamor-h liquid 10ml rojana dena suru kro. ehna nal usde sarir di changi growth howegi ate dudh vich vadha howega.
ਪੰਜਾਬ ਸਵੀਟ ਕੋਰਨ ਮੱਕੀ ਦੀ ਕਾਸ਼ਤ ਕਿਹੜੇ ਮਹੀਨੇਂ ਕੀਤੀ ਜਾਂਦੀ ਹੈ ਅਤੇ ਬੀਜ ਕਿਥੋਂ ਮਿਲੇ ਗਾ ਕੀ ਰੇਟ ਤੇ ਮਿਲੇਗਾ ?
(pb)
Punjab
ਰੋਹੀ ਜੀ, ਤੁਸੀ baby corn ਦੀ ਬਿਜਾਈ ਅਪ੍ਰੈਲ ਤੋਂ ਅਗਸਤ ਤੱਕ ਕਰ ਸਕਦੇ ਹੋ ਜੀ ਅਤੇ ਇਸ ਦਾ ਬੀਜ ਲੈਣ ਲਈ ਤੁਸੀ kvk ਖੇੜੀ ਸੰਗਰੂਰ 0161 240 1960 ਨਾਲ ਸੰਪਰਕ ਕਰ ਸਕਦੇ ਹੋ ਜੀ।
ਟਮਾਟਰ ਦੀ ਫਸਲ ਬਹੁਤ ਖਰਾਬ ਹੋ ਰਹੀ ਹੈ ਕੋਈ ਸਪਰੇ ਦਸੋ ਜੀ ?
(pb)
Punjab
ਮਨਦੀਪ ਜੀ, ਇਹ ਫੰਗਸ ਵਾਲੀ ਬਿਮਾਰੀ ਦਾ ਹਮਲਾ ਹੈ, ਇਸ ਦੀ ਰੋਕਥਾਮ ਕਰਨ ਲਈ ਤੁਸੀ copper oxychloride 2g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
ਸਰ, ਇਹ ਸਾਰੀਆਂ ਹੀ ਦਵਾਈਆਂ ਛਿੜਕ ਚੁੱਕੇ ਹਾਂ ਪਰ ਇਹ ਬਿਮਾਰੀ ਅਜੇ ਵੀ ਰੋਕ ਰਹੀ।
ਬਿਮਾਰੀ ਬਹੁਤ ਜ਼ਿਆਦਾ ਵਧ ਰਹੀ ਹੈ।
ਪੱਤੇ ਸੁੱਕੇ ਹਨ ਕਿਰਪਾ ਕਰਕੇ ਹੋਰ ਜਾਣਨ ਲਈ ਵੀਡੀਓ ਦੇਖੋ ?
(pb)
Punjab
ਮਨਦੀਪ ਜੀ, ਇਹ ਝੁਲਸ ਰੋਗ ਦੇ ਲੱਛਣ ਹਨ, ਇਸ ਦੀ ਰੋਕਥਾਮ ਲਈ ਤੁਸੀਂ indofil M 45 @600 g /ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
KVK bathinda da contect no. Deo landline no chak de ni hege ?
(pb)
Punjab
Gurwinder ji, tusi 8872200121 is number te sampark kar sakde ho ji.
अमरुद का पौधा सुख रहा है क्या कारण हो सकता हैं ?
(hn)
Punjab
दीपक जी, कृपया विस्तार से बताएं कि आपने पौधा कब लगाया था और आप इसे कौन सी खाद कितनी मात्रा में डाल चुके हैं उस हिसाब से ही आपको इस बारे में सही जानकारी दी जा सकेगी।
ਪੰਜਾਬ ਹਰਿਆਣਾ ਚ ਕਿਸਾਨ ਮੇਲਾ ਕਦ ਆਉ ਜੀ ਹੁਣ ?
(pb)
Punjab
ਚੀਨੂ ਜੀ, ਪੰਜਾਬ ਹਰਿਆਣਾ ਦਾ ਕਿਸਾਨ ਮੇਲਾ ਹੁਣ ਸਤੰਬਰ ਦੇ ਮਹੀਨੇ ਦੇ ਵਿਚ ਲੱਗੇਗਾ ਜੀ।
ਇਸ ਉਤਪਾਦ ਬਾਰੇ ਜਾਣਕਾਰੀ ਦਿਓ ਕਿੰਨੇ ਗ੍ਰਾਮ ਬੀਜਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਇਸ ਨੂੰ ਪਾਣੀ ਵਿੱਚ ਭਿਓ ਕੇ ਬੀਜਣਾ ਚਾਹੀਦਾ ਹੈ ਕਿਰਪਾ ਕਰਕੇ ਇਸ ਬਾਰੇ ਜਾਣਕਾਰੀ ਦਿਓ ?
(pb)
ਗੁਰਜਿੰਦਰ ਜੀ, ਇਸ ਨੂੰ ਪਾਣੀ ਵਿਚ ਭਿਓਂਣ ਦੀ ਕੋਈ ਲੋੜ ਨਹੀਂ ਹੈ ਅਤੇ ਇੱਕ ਕਨਾਲ ਲਈ ਇਸ ਦਾ 500 g ਬੀਜ ਕਾਫੀ ਰਹਿੰਦਾ ਹੈ ਜੀ।
ਇਹ PLDB ਨਾਭਾ mr 24 ਸੀਮਨ ਹੈ ਕਿਰਪਾ ਕਰਕੇ ਇਸਦੀ ਜਾਣਕਾਰੀ ਦਿਓ ?
(pb)
ਗੁਰਜਿੰਦਰ ਜੀ, ਇਹ ਮੁਰ੍ਹਾ ਨਸਲ ਦਾ ਸੀਮਨ ਹੈ ਅਤੇ ਸੀਮਨ ਦੀ ਜਾਣਕਾਰੀ ਉਸ ਤੋਂ ਹੀ ਮਿਲ ਸਕਦੀ ਹੈ, ਜਿਸ ਤੋਂ ਇਹ ਸੀਮਨ ਭਰਵਾਇਆ ਗਿਆ ਹੈ।
ਨਾਲ ਭੇਜੀ ਗਈ ਫੋਟੋ ਵੇਖੋ, ਇਸ ਬਾਰੇ ਦੱਸੋ, ਇੱਕ ਕਨਾਲ ਜਗ੍ਹਾ ਵਿੱਚ ਕਿੰਨਾ ਬੀਜ ਵਰਤਿਆ ਜਾ ਸਕਦਾ ਹੈ, ਯੂਰੀਆ ਨਾਲ ਇੱਕ ਕਿਲੋ ਪੈਕਿੰਗ ਮਿਲਾ ਕੇ, ਛਿੜਕਾਅ ਕੀਤਾ ਜਾ ਸਕਤਾ ਹੈ ਜਾਂ ਪਾਣੀ ਵਿੱਚ ਭਿਓ ਕੇ ਵਰਤੋਂ ਕਰ ਸਕਦੇ ਹਨ ਇਸ ਸਬੰਧੀ ਜਾਣਕਾਰੀ ਦਿੱਤੀ ਜਾਵੇ ?
(pb)
ਗੁਰਜਿੰਦਰ ਜੀ,ਇਸ ਉਤਪਾਦ ਸੰਬੰਧੀ ਤੁਹਾਡੇ ਸਵਾਲ ਦਾ ਜਵਾਬ ਦੇ ਦਿੱਤਾ ਗਿਆ ਹੈ।
KR 64 ਕਪਾਹ ਦਾ ਬੀਜ ਕਿਥੋਂ ਮਿਲੇਗਾ ਜੀ ?
(pb)
Punjab
ਰਿੰਕੂ ਜੀ, ਇਹ ਪ੍ਰਾਈਵੇਟ ਕੰਪਨੀ ਦੀ ਕਿਸਮ ਹੈ, ਇਸ ਦਾ ਬੀਜ ਤੁਹਾਨੂੰ ਤੁਹਾਡੇ ਨਜਦੀਕੀ ਤਸਦੀਕਸ਼ੁਦਾ ਬੀਜ ਵਿਕਰੀ ਕੇਂਦਰ ਤੋਂ ਮਿਲ ਸਕਦਾ ਹੈ ਜੀ।