Punjab
Search
मुझे कोदो खरीदना है,क्या मध्यप्रदेश झारखंड या छत्तीसगढ़ से कोई विक्रेता है ?
(hn)
हरिशंकर जी आप कोदो खरीदने के लिए Pramod jyan 9636224466 जी से संपर्क कर सकते है। धन्यवाद
How much potassium is required for one acre ?
(en)
Punjab
Brar ji it varies according to crop so please tell us the crop name so that we can guide you accordingly.thank you
sir Maine mr10438 bull Ka semen katdi ko dalwaya hai Kaisa hai ?
(hn)
Punjab
Patel ji yeh murrah nasal ka acha semen hai aur iska acha result hai.
devmedia
(pb)
ਸ੍ਰੀ ਮਾਨ ਜੀ ਸਿਉਂਕ ਦੀ ਰੋਕਥਾਮ ਦੇ ਲਈ ਪਾਣੀ ਲਗਾ ਕੇ ਜਮੀਨ ਵਿੱਚ Chloropyrifos@1.2ltr ਪ੍ਰਤੀ ਏਕੜ ਛਿੱਟਾ ਦੇ ਦਿਉ।
sir ji oh ta 2.3 litr pa diti a par koi hal ni hoya
sionk da hal daso ji
Haryana
1401 Da beg milu kito mil sak da sir
devmedia
(pb)
Punjab
ਸ੍ਰੀ ਮਾਨ ਜੀ ਸਿਉਂਕ ਦੀ ਰੋਕਥਾਮ ਦੇ ਲਈ ਪਾਣੀ ਲਗਾ ਕੇ ਜਮੀਨ ਵਿੱਚ Chloropyrifos@1.2ltr ਪ੍ਰਤੀ ਏਕੜ ਛਿੱਟਾ ਦੇ ਦਿਉ।
sir hamne apni cow ko Four times se pregnancy ka injection dila RHA hun per gabh nahi rakh Rahi h Kiya karun Jara batayen ?
(hn)
aap iski bachedani mai lixin-iu dwai 3 din bhrwayen aur usko Keeper plus powder 30gm rojana aur concimax tablet rojana 1 goli den fir agli varr heat mai aane per tika bhrwa skte hai.
ਵੀਰ ਜੀ PR 122 ਝੋਨੇ ਦੀ ਪਨੀਰੀ ਬੀਜਣ ਦਾ ਸਹੀ ਸਮਾ ਕੀ ਹੈ ।ਅਤੇ ਕਿੰਨੇ ਦਿਨਾਂ ਬਾਅਦ ਪਨੀਰੀ ਪੁੱਟ ਕੇ ਖੇਤ ਵਿੱਚ ਲਗਾ ਦੇਣੀ ਚਾਹੀਦੀ ਹੈ । ਇਕ ਬੂਟੇ ਤੌਂ ਦੂਜੇ ਬੂਟੇ ਦੀ ਦੂਰੀ ਕਿੰਨੀ ਹੋਣੀ ਚਾਹੀਦੀ ਹੈ । ਧੰਨਵਾਦ ?
(pb)
ਸ੍ਰੀ ਮਾਨ ਜੀ PR122ਦੀ ਪਨੀਰੀ 20 ਮਈ ਤੋਂ 5ਜੂਨ ਤੱਕ ਬੀਜ ਸਕਦੇ ਹੋ ਅਤੇ ਪਨੀਰੀ ਪੁੱਟ ਕੇ 20 ਜੂਨ ਤੋਂ 5 ਜੁਲਾਈ ਤੱਕ ਲਗਾ ਸਕਦੇ ਹੋ ਅਤੇ ਬੂਟਿਆਂ ਦੀ ਆਪਸੀ ਦੂਰੀ 20×15 ਸੈਮੀ. ਹੋਣੀ ਚਾਹੀਦੀ ਹੈ।
hi all.actually I wan to start goat farming in nainpur Madhya Pradesh with 10 goats ,kindly support.my family going to take care all are female.how u can support us and what are the initial steps need to take ?
(en)
Punjab
yes , goat farming is profitable if you start after proper training because you will get the proper information about this farming. For training you can contact to nearest KVK .
Madhya Pradesh
thank you sharmaji
sir pussa 44 laga sakde a iss war roktham ni lagugi ?
(pb)
Punjab
Shergill ji isde uper koi rok nahi hai kisan isdi bijai kar rahe han.dhanwad
sat sri akal sir jhone 121 di paniri kini trik nu biji jave thale ki pae jo vadia growth hove ?
(pb)
ਸ੍ਰੀ ਮਾਨ ਜੀ PR 121 ਦੀ ਪਨੀਰੀ 20ਮਈ ਤੋਂ 5ਜੂਨ ਤੱਕ ਬੀਜ ਸਕਦੇ ਹੋ ।
vr g cows lai hun kehra harra chara bijieya ja sakda jis naal milk jyada ho sakda ?
(pb)
Punjab
Jassi ji chare lai tuci makki di j-1006 kisam di bijai kr skde ho iss ton ilawa charri ate jawar v lgga skde ho.
Makki beej sakde ho
vr g jo harrq chara 40 days de vich ho jave
motha aur patthar chatta jaise kharpatwar khatam Karne ki dawa batayen plz ?
(hn)
Punjab
khan ji kripya btaye ke yeh konsi fasl men hai taki aapko iske bare men poori jankari di ja sake,dhanywad
UPL ki Saathi dawai
Gehu ka sukla bharne ki machine leni hai kaha se le ?
(hn)
Punjab
Pahalwan singh ji chane ka bhusa bharne ki machine lene ke lia aap vasundhara krishi yantra 9981178435 se samparak kar sakte hai, Thankyou.
45 ਦਿਨ ਦੀਆਂ ਮੁਰਗੀਆੰ ਪਾਣੀ ਪੀਕੇ ਇਕ ਨੇ ਥੋੜਾ ਜਿਹਾ ਬਾਹਰ ਕੱਢ ਤਾ ਕੀ ਕੋਈ ਬਿਮਾਰੀ ਹੈ ?
(pb)
Punjab
ਅਮਰੀਕ ਜੀ ਇਸ ਵਿਚ ਡਰਨ ਵਾਲੀ ਗੱਲ ਨਹੀਂ ਹੈ ਇਹ ਕਈ ਵਾਰ ਪੰਛੀ ਵੈਸੇ ਹੀ ਕਰ ਦਿੰਦਾ ਹੈ ਜੇਕਰ ਉਸ ਨੂੰ ਹੋਰ ਵੀ ਕੋਈ ਸਮੱਸਿਆ ਆਉਂਦੀ ਹੈ ਤਾਂ ਉਸ ਵਾਰੇ ਵਿਸਤਾਰ ਨਾਲ ਜਾਣਕਾਰੀ ਦਿਓ
मुझे सुअर पालना है कैसे शुरू करू ?
(hn)
bhai sahib nazdik ke pashu palan adhikari or krishi vigyan kendar se sampark karein training lein phir shuroo krain
Rajasthan
kahan per hai Jaipur ke aaspaas
kvk Chomu 01423 235133
Rajasthan
दो ना
?
(hn)
Yadav ji kripya aap apna swal vistar se pushen ki aap kya jankari lena chahte hai tan jo apko sahi jankari di ja skee.
Dragon 1247 makki vaare puri jankari deo ji ajj bijai kiti aa bed te hatha nal bed to bed 2 feet beej to beej 6 ?
(pb)
Punjab
Kulveer ji Dragon 1247 eh hybrid kisam hai ate isda jhaad vadhia niklda hai .isda jhaad 35-38 quintal prati acre de hisab nal niklda hai,dhanwad
बैंगन की फसल में कीड़ा है ?
(hn)
श्री मान कीडों की रोकथाम के लिए आप coragen@60 ml प्रती एकड़ सप्रे कर सकते हो।
devmedia
(hn)
Maharashtra
Vedpal ji, kripya ap bataye ke ap ganne ke bare mein kya jankati lena chahte hain taki apko uske hisaab se bataya ja sake, dhanywad
कोई अच्छे गन्ने की किसम बताओ जिसमें रोग कम लगता हो पैदावार अच्छी हो ?
(hn)
Punjab
रावत जी आप किस्मे जैसे Cos 1230: इसकी औसतन पैदावार 280 क्विंटल प्रति एकड़ होती है।CoH 2201: यह जल्दी पकने वाली किस्म है। इसकी औसतन पैदावार 300 क्विंटल प्रति एकड़ होती है।Cos 95255: यह जल्दी पकने वाली किस्म है। इसकी औसतन पैदावार 295 क्विंटल प्रति एकड़ होती है।CoS 94270: इसकी औसतन पैदावार 345 क्विंटल प्रति एकड़ होती है।CoH 119: यह जल्दी पकने वाली किस्म है। इसकी औसतन पैदावार 345 क्विंटल प्रति एकड़ होती है।Co 9814: यह जल्दी पकने वाली किस्म है। इसकी औसतन पैदावार 320 क्विंटल प्रति एकड़ होती है।Co 1148: यह किस्म पिछेती बिजाई के लिए उपयुक्त है। इसका अंकुरण अच्छा होता है, शाखाएं बहुत ज्यादा निकलती हैं इसकी मोढ़ी फसल की क्षमता बहुत अच्छी होती है। इससे मध्यम गुणवत्ता के गुड़ का उत्पादन होता है। यह रतुआ रोग के प्रति अधिक संवेदनशील है। इसकी औसतन पैदावार 375 क्विंटल प्रति एकड़ होती है।
ਦੋ ਨੰਬਰ ਪਾਣੀ ਦੇ ਲਈ ਝੋਨੇ ਦੀ ਕਿਹੜੀ ਵਰਾਇਟੀ ਸਹੀ ਹੈ ਜੀ,,,ਕਿਰਪਾ ਕਰਕੇ ਦੱਸਿਆ ਜਾਵੇ ?
(pb)
Punjab
ਜ਼ੋਰਾ ਜੀ ਤੁਸੀ ਝੋਨੇ ਦੀ ਕਿਸਮ 27p31,27P63 ਕਿਸਮ ਦੀ ਬਿਜਾਈ ਕਰ ਸਕਦੇ ਹੋ|
RCH134bt ਅਤੇ PAU Bt 1 ਨਰਮੇ ਦਾ ਬੀਜ ਕਿੱਥੋਂ ਮਿਲ ਸਕਦਾ ਜੀ ਦੱਸੋ ਕੀ ਰੇਟ ਏ ?
(pb)
Punjab
ਜਗਜੀਤ ਜੀ ਤੁਹਾਨੂੰ ਇਸਦੇ ਬੀਜ PAU ਲੁਧਿਆਣਾ ਤੋਂ ਮਿਲ ਜਾਣਗੇ ਜਾ ਤੁਸੀ KVK ਬਠਿੰਡਾ ਤੋਂ ਲੈ ਸਕਦੇ ਹੋ|
Punjab
LD 327 vi daso
अप्रैल महीने में कौन सी वेराइटी धनिया की बुवाई जाए ?
(hn)
Punjab
यादव जी आप धनियां की किसम जैसे GC 1,GC 2,CO 1,CO 2 की बिजाई कर सकते है |
sir ਝੋਨਾ ਦੀ ਪੌਦ ਕਦੋ ਵਿਜੀ ਏ ਦਸੇਓ plz ?
(pb)
ਸ੍ਰੀ ਮਾਨ ਜੀ ਪਨੀਰੀ ਦੀ ਬਿਜਾਈ 20 ਮਈ ਤੋਂ 5 ਜੂਨ ਤੱਕ ਕਰ ਸਕਦੇ ਹੋ।
ਖਡੂਰ ਸਾਹਿਬ ਦੇ ਨੇੜਲੇ ਪਿੰਡਾਂ ਚ ਮੀਹ ਪੈਣ ਦੀ ਸੰਭਾਵਨਾ ਹੈ ਜਾ ਨਹੀ ਅੱਜ ਜਲਦੀ ਦਸੋ ਜੀ ਧੰਨਵਾਦ ?
(pb)
Punjab
ਗੁਰਪ੍ਰੀਤ ਜੀ ਮੌਸਮ ਵਿਭਾਗ ਦੇ ਅਨੁਸਾਰ 6 ਤਾਰੀਕ ਤਕ ਮੀਹ ਪੈਣ ਦੀ ਸੰਭਾਵਨਾ ਹੈ|
lata wali sabji ki kheti me kaun si vidh apnaye jo ki jayada labh mile ?
(hn)
Punjab
sunil ji kripya aap apna swal vistar se pooche taki aapko iske bare men poori jankari di ja sake,dhanywad
me tecnology se konsi kheti acche se kar shakta hoo ?
(hn)
Maharashtra
Rameshwar ji, ajj kal har ek fasal ki kheti tencnology ke sath hi ki jati hai, kripya ap bataye ke ap konsi fasal ki kheti karna chahte hain taki apko uske hisaab se visthar se uttar diya ja sake, dhanywad
Madhya Pradesh
shoyabin khi kheti
धान का अच्छा बीज कोनसा है ?
(hn)
Punjab
पवन जी धान की किस्मे जैसे Jaya,PR 106,HKR 120,HKR 126,HKR 127 की बिजाई कर सकते है|
ਕਪੂਰਥਲਾ ਏਰੀਏ ਵਿੱਚ ਮੱਕੀ ਦਾ ਅਚਾਰ ਕਿਥੇ ਮਿਲਦਾ ਹੈ ?
(pb)
Punjab
ਵਿਕਰਮ ਕੁਮਾਰ ਜੀ ਮੱਕੀ ਦਾ ਅਚਾਰ ਲੈਣ ਲਈ ਤੁਸੀਂ Prince 9646969383 (Punjab Silage Private Limited) and Yadwinder Singh , Gagandeep Singh 9814232999, 9814608988 ਨਾਲ ਸੰਪਰਕ ਕਰ ਸਕਦੇ ਹੋ, ਧੰਨਵਾਦ
ਸਰ ਖੇਤ ਥੋੜਾ ਖੁਸ਼ਕ ਹੈ। ਮੱਕੀ ਦੇ ਬੀਜ ਨੂੰ ਕਿੰਨੇ ਸਮੇਂ ਲਈ ਪਾਣੀ ਵਿੱਚ ਰੱਖੀਏ ਤੇ ਬੀਜਣ ਤੋਂ ਕਿੰਨਾ ਸਮਾਂ ਪਹਿਲਾਂ ਕੱਢੀਏ ?
(en)
Punjab
ਸੰਦੀਪ ਜੀ ਤੁਸੀ ਬੀਜਾਂ ਨੂੰ 24 ਘੰਟਿਆਂ ਦੇ ਲਈ ਪਾਣੀ ਵਿਚ ਭਿਓ ਕੇ ਰੱਖ ਸਕਦੇ ਹੋ|
sir asi majh nu heat kit ditti C uston baad osne tara ditiaaa pr boli ni hegi ki samjie dseeo ji ?
(pb)
Punjab
deep ji jekar uss ne saff tara ditia hai tan tuci uss nu tika bhrwa skde ho.
ਅੱਜ ਕਲ੍ਹ ਪਕਾਵੀਂ ਮੱਕੀ ਦੀ ਕਿਹੜੀ ਕਿਸਮ ਬੀਜੀ ਜਾਵੇ ?
(pb)
ਸ੍ਰੀ ਮਾਨ PMH 1:-ਇਹ ਕਿਸਮ ਪੰਜਾਬ ਦੇ ਸੇਂਜੂ ਖੇਤਰਾਂ ਵਿੱਚ ਸਾਉਣੀ,ਬਸੰਤ ਅਤੇ ਗਰਮੀ ਦੇ ਮੌਸਮ ਵੇਲੇ ਬੀਜੀ ਜਾ ਸਕਦੀ ਹੈ। ਇਹ ਲੰਮੇ ਸਮੇਂ ਵਾਲੀ ਫਸਲ ਹੈ ਜੋ 95 ਦਿਨਾਂ ਵਿੱਚ ਪੱਕਦੀ ਹੈ। ਇਸਦਾ ਤਣਾ ਮਜ਼ਬੂਤ ਅਤੇ ਜਾਮਣੀ ਰੰਗ ਦਾ ਹੁੰਦਾ ਹੈ। ਇਸ ਦਾ ਔਸਤਨ ਝਾੜ 21 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।PMH-2:-ਇਹ ਘੱਟ ਸਮੇਂ ਵਾਲੀ ਕਿਸਮ ਹੈ ਅਤੇ ਪੱਕਣ ਲਈ 83 ਦਿਨ ਦਾ ਸਮਾਂ ਲੈਂਦੀ ਹੈ। ਇਹ ਸੇਂਜੂ ਅਤੇ ਘੱਟ ਵਰਖਾ ਵਾਲੇ ਖੇਤਰਾਂ ਵਿੱਚ ਉਗਾਈ ਜਾ ਸਕਦੀ ਹੈ। ਇਹ ਹਾਈਬ੍ਰਿਡ ਕਿਸਮ ਸੋਕੇ ਨੂੰ ਸਹਿਣਯੋਗ ਹੈ। ਇਸਦੇ ਬਾਬੂ ਝੰਡੇ ਦਰਮਿਆਨੇ ਆਕਾਰ ਦੇ ਅਤੇ ਦਾਣੇ ਸੰਤਰੀ ਰੰਗ ਦੇ ਹੁੰਦੇ ਹਨ। ਇਸਦਾ ਔਸਤ ਝਾੜ 16.5 ਕੁਇੰਟਲ ਪ੍ਰਤੀ ਏਕੜ ਹੈ।ਤੁਸੀ j 1006 ਅਤੇ African tall ਮੱਕੀ ਲਗਾ ਸਕਦੇ ਓ । ਇਹ ਕਿਸਮਾਂ 80-90 ਦਿਨ ਵਿਚ ਤਿਆਰ ਹੋ ਜਾਂਦੀ ਹੈ। ਇਸ ਦਾ ਔਸਤਨ ਝਾੜ 165-170 ਕੂਇੰਟਲ ਹੁੰਦਾ ਹੈ । ਇਸ ਤੋਂ ਇਲਾਵਾ ਰਾਸ਼ੀ ਦੀ 3591 ਜਾ 4558 ਮੱਕੀ ਵੀ ਲਗਾ ਸਕਦੇ ਹੋ ਇੱਹ ਕਿਸਮ 70 ਦਿਨਾਂ ਦੇ ਵਿਚ ਪੱਕ ਜਾਂਦੀ ਹੈ l
ਝੋਨਾ ਬੀਜ PR-126 ਬਾਰੇ ਪੂਰੀ ਜਾਣਕਾਰੀ ਦਿੱਤੀ ਜਾਵੇ ਜੀ ?
(pb)
Punjab
PR 126: ਇਹ ਕਿਸਮ ਪੰਜਾਬ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋ ਤਿਆਰ ਆਮ ਕਾਸ਼ਤ ਕਿਸਮ ਹੈ। ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ 123 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਹ ਕਿਸਮ ਜੀਵਾਣੂ ਝੁਲਸ ਰੋਗ ਰੋਧਕ ਹੈ। ਇਸ ਦੀ ਔਸਤਨ ਪੈਦਾਵਾਰ 30 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ।
ਰੇਤੇਲੀ ਮੈਰਾ ਜਮੀਨ ਵਿੱਚ ਕਿਸ ਤਤ ਦੀ ਘਾਟ ਆ ਜਾਂਦੀ ਹੈ ਝੋਨੇ ਚ ?
(en)
Punjab
ਤਜਿੰਦਰ ਜੀ ਰੇਤਲੀ ਜਮੀਨ ਵਿਚ ਜ਼ਿਆਦਾਤਰ ਲੋਹੇ ਦੀ ਕਮੀ ਆ ਜਾਂਦੀ ਹੈ|
ਜ਼ਿਆਦਾਤਰ ਰੇਤਲੀ ਜਮੀਨਾਂ ਵਿਚ ਲੋਹੇ ਅਤੇ zinc ਦੀ ਘਾਟ aa ਜਾਂਦੀ ਹੈ, islai tuci jhone ਦੀ fasal nu retlia ਜਮੀਨਾਂ ਵਿਚ ਪਾਣੀ ਦੀ ਘਾਟ ਨਾ ਪੈਣ deo.
ਮਸੀਨ ਨਾਲ ਝੋਨੇ ਦੀ ਬਿਜਾਈ ਤੋਂ ਬਾਦ ਨਦੀਨਾ ਨੂੰ ਖ਼ਤਮ ਕਰਨ ਲਈ ਕਿਸ ਦੁਬਈ ਦਾ ਪਰਜੋਗ ਕਰਨਾ ਹੈ ਜੀ ?
(pb)
Punjab
ਨਦੀਨ ਦੀ ਕਿਸਮ ਦੇ ਹਿਸਾਬ ਨਾਲ ਹੀ ਦਵਾਈ ਦੀ ਸਪਰੇਅ ਹੁੰਦੀ ਹੈ
DSR rice lai tuci stomp dwai nu shidak sakde o ਅਤੇ ਜੇਕਰ motha, ਡੀ problems ਹੈ ਤਾਂ Nal tuci Upl ਦੀ ਸਾਥੀ dwai ਵ ਮਿਕਸ krk spray karo
ਮਸੀਨ ਨਾਲ ਝੋਨੇ ਦੀ ਬਿਜਾਈ ਕਰਨ ਸਮੇਂ ਜਮੀਨ ਗਿਲੀ ਹੋਣੀ ਚਾਹਦੀ ਹੈ ਜਾ ਸੁਕੀ ?
(pb)
ਸ੍ਰੀ ਮਾਨ ਜੀ ਤੁਸੀਂ ਝੋਨੇ ਦੀ ਬਿਜਾਈ ਸੁੱਕੇ ਖੇਤ ਜਾਂ ਰੌਣੀ ਕਰਕੇ ਦੋਨਾਂ ਤਰੀਕਿਆਂ ਨਾਲ ਕਰ ਸਕਦੇ ਹੋ।
Bihar
sukhi
Bihar Ke Saran Jila Se Hu Dhan Ka Uttam. Beej Batay Sidhi Buai Karna Hai ?
(hn)
Punjab
Shyam ji aap kisme jaise Hybrid 6201,Vivek Dhan 62,Karnataka Rice Hybrid 2,Ratnagiri 1 and 2 ki bijai kar sakte hai,dhanywad
moti ki kheti kaise kare iske liye hame kya karna hoga full details ?
(hn)
Rajasthan
aap moti ki kheti kar sakte hain, Moti ki kheti ek bahut hi accha vavsay hai, es vavsay ko shuru karne ke liye sabse jaruri hai iski training, kyuki isme bahut si esi barikiyan hain jo hme practical training mein hi sikhne ko milti hai agar ap iski training lena chahte hain to ap giltrati pearl farming training kender prashikshan karay karam ayojit kiya ja raha hai, prishiskhan karay karam mein bhaag lene ke liye niche diye gye number par aaj hi samparak karein or 250/- se apna registration karwaye. Achal SIngh (founder): 9711858258, dhanywad
sir training kaha pe hogi
मैं अपने खेत में नींबू के 100 पोधे लगाना चाहता हूं इस के लिए मुझे कब और कैसे लगाने चाहिए ?
(hn)
Punjab
पौधों के बीच 6x6 सैं.मी. फासला रखना चाहिए। नए पौधों की रोपाई के लिए गड्ढों का आकार 60x60x60 सैं.मी. होना चाहिए। गड्ढों में रोपाई के समय गली हुई रूड़ी की खाद 10 किलो और सिंगल सुपर फासफेट 500 ग्राम डालें।नए पौधों की रोपाई के लिए गड्ढों का आकार 60x60x60 सैं.मी. होना चाहिए।पौधों का प्रजनन कलियों या एयर लेयरिंग द्वारा किया जाता है।
sir hmare kheere m peela pan aagye h aur kheere ki bail upar ko ni hori ?
(en)
Maharashtra
Vishu ji, kirpa kar ke tusi kheere di photo bhejo tajo tuhnu is bare jankari diti ja sake, dhanwad
ਸਤਿ ਸ੍ਰੀ ਆਕਾਲ ਜੀ ਸਰ ਸਾਡੇ ਕੋਲ ਪਹਿਲੇ ਸੁੲਏ ਝੋਟੀ ਆ ਜੀ ਉਸਨੂੰ 7 ਮਹੀਨਾ ਚਲ ਰਿਹਾ ਜੀ ਹੁਣ ਉਸ ਨੂੰ ਕਿਸ ਪ੍ਰਕਾਰ ਦੀ ਖੁਰਾਕ ਦਿਤੀ ਜਾਵੇ ਤਾਂ ਜ਼ੋ ਉਹ ਦਧ ਵੀ ਵਧੀਆ ਦੇਵੇ ਤੇ ਤੰਦਰੁਸਤ ਰਹੇ ?
(pb)
Punjab
ਉਸ ਨੂੰ vitamor-h liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਸੂਣ ਤੋਂ ਇਕ ਮਹੀਨਾ ਪਹਿਲਾ metabolite ਪਾਊਡਰ ਦੀ ਰੋਜਾਨਾ ਇਕ ਪੂੜੀ ਦੇਣੀ ਸ਼ੁਰੂ ਕਰੋ ਇਹਨਾਂ ਨਾਲ ਪਸ਼ੂ ਦਾ ਲੇਵਾ, ਦੁੱਧ ਵੱਧ ਜਾਂਦਾ ਹੈ, ਬਾਕੀ ਇਸ ਨੂੰ ਵਧਿਆ ਹਰਾ ਚਾਰਾ ਅਤੇ ਫੀਡ ਦਿਓ ਜੀ
jamun laga hua 6 7 saal ho gae abhi tak fruit nhi aee ?
(hn)
Maharashtra
Yash ji, kripya ap bataye ke apne isko kis vidhi ke sath lagaya hai taki apko uske hisaab se jankari di ja sake, dhanywad
Rajasthan
हमने उसे खड्डा खोज कर बाथरूम से निकलने वाले पानी में लगाया है और
tukmalanga ki farming ki kisi ko jankari hai kya ?
(en)
Punjab
Upadhyay ji aap iski kheti ke liye sath me diye gaye lonk par click karen https://www.youtube.com/watch?v=bsp2wXqo2Sc
bajra bijn to pehla urea khet vich pa sakde a je han ta kini dose payiye ?
(en)
Punjab
gurjot ji tuc bijai de same 22 kilo urea prati acre de hisab nal pa sakde ho.dhanwad
Uttar Pradesh
5kg vegha
ਸਤਿ ਸ੍ਰੀ ਆਕਾਲ ਜੀ ਸਰ ਕੀ ਇਸ ਦਵਾਈ ਦੀ ਵਰਤੋਂ 8ਮਹੀਨੇ ਦੀ ਗਭਣ ਪਸ਼ੂ ਤੇ ਵਰਤੋਂ safe ਆ ਜੀ ?
(pb)
Punjab
ਹਾਂਜੀ ਸੰਨੀ ਜੀ ਤੁਸੀ ਇਸਦੀ ਵਰਤੋਂ ਕਰ ਸਕਦੇ ਹੋ
Bel Bali sabji h g ih daagi pai rhi h g ilaj daso ?
(pb)
Punjab
Jagmeet ji, eh fungus da hamla hoya hai tusi is di roktham layi is vich carbendazim @ 4 gram ya mancozeb @ 4 gram prati litre pani de hisaab nal spray kar sakde ho, dhanwad
ਸਤਿ ਸ੍ਰੀ ਆਕਾਲ ਜੀ ਸਰ ਇਕ ਮਹੀਨੇ ਪਹਿਲਾਂ ਕੀੜੇ ਮਾਰਨ ਲਈ ਦਵਾਈ ਦੀ ਵਰਤੋ ਕੀਤੀ ਸੀ ਮੱਝ ਤੰਦਰੁਸਤ ਤੇ ਤਕੜੀ ਤਾ ਹੋ ਗਈ ਪਰ ਹੋਲੀ ਹੋਲੀ ਕਰਕੇ ਦੁਧ ਸੁਕਣਾ ਸ਼ੁਰੂ ਹੋ ਗਿਆ ਇਸਦਾ ਕੀ ਕਾਰਨ ਹੈ ਕਿਰਪਾ ਕਰਕੇ ਇਲਾਜ ਦੱਸੋ ਜੀ ?
(pb)
Punjab
ਉਸ ਨੂੰ Enerdyna liquid 100-100ml ਸਵੇਰੇ ਸ਼ਾਮ ਅਤੇ Gouge ਪਾਊਡਰ 50 ਗ੍ਰਾਮ ਰੋਜਾਨਾ ਦਿਓ ਅਤੇ ਵਧੀਆ ਖੁਰਾਕ ਦਿਓ ਅਤੇ ਉਸ ਨੂੰ ਗਰਮੀ ਤੋਂ ਬਚਾ ਕੇ ਰੱਖੋ ਇਸ ਨਾਲ ਫਰਕ ਪੈ ਜਾਵੇਗਾ
Sir, ajj charri te bajra mix kr k bijje aw onna di jaldi growth lyi ki khadd paeye ?
(pb)
Punjab
Bhullar ji, tusi is de change vikas layi is vich hoshi @ 400 ml nu. 150 litre pani vich mila ke spray kar sakde ho, dhanwad
मुझे गोभी की अगेती फसल तैयार करनी है इसके लिए क्या किया जाए तथा इसके नर्सरी कब और कैसे तैयार करूं ?
(hn)
Maharashtra
श्रीमान जी, आप गोभी की किस्मे जैसे के Early Kunwari, Pusa Deepali, Summer King, Paavas की बिजाई कर सकते हैं अगेती किस्मों के लिए, जून के दूसरे सप्ताह से जुलाई के पहले सप्ताह तक का समय उपयुक्त होता है।मुख्य मौसम की किस्मों के लिए, अगस्त के महीने में बिजाई पूरी कर लें, जबकि पिछेती किस्मों की बिजाई अक्तूबर महीने में करें।अगेती किस्मों के लिए 45x30 सैं.मी., दरमियानी किस्मों और पिछेती किस्मों के लिए 45-60x45 सैं.मी. फासले का प्रयोग करें|बीज को 1-2 सैं.मी. गहरा बोयें|बिजाई के लिए, रोपण विधि का प्रयोग किया जाता है। बीज को नर्सरी में बोयें और सिंचाई करें। पौध लगाने के समय जरूरत के अनुसार पानी और खाद डालें। 25-30 दिनों में पौध खेत में लगाने के लिए तैयार हो जाती है। पौध रोपण के लिए तीन से चार सप्ताह के पुराने पौधे लगाएं।
pusaa 44 k panri ki umr kinni honi chahidi hae g jhona lagun lagea khet wich ?
(pb)
Punjab
Lakhbeer ji pusa 44 di paniri 28-35 din di khet vich honi chaidi hai.dhanwad
ਸਤ ਸ਼੍ਰੀ ਅਕਾਲ ਜੀ ਆਪ ਜੀ ਕੋਲੋਂ ਇੱਕ ਸਲਾਹ ਚਾਹੀਦੀ ਹੈ ਇਸ ਵਾਰ िਕੰਨੂ ਦਾ ਫॅਲ ਚੜ िਕੳੁिਰਹਾ ਜੀ ?
(pb)
ਹਰ ਸਾਲ ਹੀ ਅਜਿਹੀ ਪ੍ਰਕਿਰਿਆ ਹੁੰਦੀ ਹੈ, ਬੂਟੇ ਨੇ ਜਿੰਨਾ ਰਖਣਾ ਹੁੰਦਾ ਰਖ ਲੈਂਦਾ ਪਰ ਅਸੀਂ ਐਪਰਲ ਚ ਇਕ ਸਪਰੇਅ 2/4 ਡੀ ਬਾਗਬਾਨੀ ਗਰੇਡ 5 ਗ੍ਰਾਮ ਪਾਣੀ 500 ਲਿਟਰ ਦੀ ਸਪਰੇਅ ਕਰਨੀ ਪੈਂਦੀ ਹੈ, ਇਸ ਸਾਲ ਫਸਲ ਕਿੰਨੂ ਦੀ ਬਹੁਤ ਜਿਆਦਾ ਹੈ
devmedia
(hn)
Punjab
Kamlesh ji ageti bijai ke liye june-july mahine me bijai kar sakte hai.dhanywad
पिपरमेट की फसल की कटाई को कितने दिन की होने पर काटना चाहिए कटाई से पहले पानी को। कितने दिन पहले बंद कर देना चाहिए। अवगत करे ?
(hn)
Punjab
पौधे 100-120 दिनों में कटाई के लिए तैयार हो जाते हैं। जब निचले पत्ते पीले रंग के होने शुरू हो जायें, तब कटाई करें। कटाई दराती से और बूटियों को मिट्टी की सतह के 2-3 सैं.मी. ऊपर से निकालें। अगली कटाई पहली कटाई के बाद 80 दिनों के अंतराल पर करें। ताजी पत्तियों को उत्पाद बनाने के लिए प्रयोग किया जाता है।गर्मियों में मॉनसून से पहले जलवायु और मिट्टी के आधार पर 6-9 सिंचाइयां जरूर की जानी चाहिए। मॉनसून के बाद 3 सिंचाइयों की आवश्यकता होती है। पहली सिंचाई सितंबर महीने में, दूसरी अक्तूबर में और तीसरी नवंबर महीने में की जानी चाहिए।
ਸਰ ਘੱਟ ਪਾਣੀ ਵਾਲੇ ਖੇਤਰਾਂ ਵਿੱਚ ਨਰਮੇ ਦੀ ਕਿਹੜੀ ਕਿਸਮ ਬੀਜੀ ਜਾਵੇ ।ਅਤੇ ਵੱਧ ਉਪਜਾਊ ਜਮੀਨ ਵਿੱਚ ਨਰਮੇ ਦੀ ਕਿਹੜੀ ਕਿਸਮ ਬੀਜੀ ਜਾਵੇ ?
(pb)
Punjab
ਗੁਰਦਾਸ ਜੀ ਤੁਸੀ ਕਿਸਮਾਂ ਜਿਵੇ RCH134Bt,RCH 317Bt,MRC 6301Bt,Ankur 651,Moti ਦੀ ਬਿਜਾਈ ਕਰ ਸਕਦੇ ਹੋ|
es beej da result kive a ji . johna wali zameen a First time lana a . nehri pani a ?
(en)
Punjab
Tarnjeet ji kirpa karke isdi poori photo bhejo tuhade valo bheji gayi photo adhi uplaod hoyi hai,dhanwad
ਮੈਂ ਡੇਅਰੀ ਫਾਰਮ ਦਾ ਕੰਮ ਸ਼ੁਰੂ ਕਰਨਾ ਚਾਉਣਾ ਹਾਂ ਤੇ ਲੋਨ ਕਰਾਉਣਾ ਚਾਉਂਦਾ ਹਾਂ ਮੇਰੇ ਕੋਲ ਜਮੀਨ ਵੀ ਘੱਟ ਹੈ ਤੇ ਪਹਿਲਾ ਜਮੀਨ ਤੇ ਲੋਨ ਚੱਲ ਰਿਹਾ ਹੈ ਕੀ ਮੇਰਾ ਲੋਨ ਪਾਸ ਹੋ ਸਕਦਾ ਹੈ ?
(pb)
BhaaG deputy director dairy development KAPURTHALA naal sampark karo g training lao te loan milega Training wich poora lecture dita janda hai
9463608890 te phone kar lao Eh Phagwara centre da number ae
ਫਿਲਹਾਲ ਤੇ ਟ੍ਰੇਨਿੰਗ ਸੈਂਟਰ ਬੰਦ ਹੋਣਾ ਜੀ
मक्का को किस महीने मे बोए और कौनसा बीज ले ?
(hn)
Maharashtra
मनोहर जी, सिंचित क्षेत्रों में बिजाई मॉनसून के शुरू होने से 10-15 दिन पहले करें। इससे उपज में 10-15 प्रतिशत वृद्धि होगी। बारानी क्षेत्रों में बिजाई मॉनसून के शुरू होने पर करें ताकि मिट्टी में उचित नमी विकसित हो सके। उचित अंकुरण के लिए मिट्टी में नमी होना आवश्यक है। आप मक्का की किस्मे जैसे के Ganga 2, Ganga-II, Tarun, Naveen, Kanchan, Shweta, D-765, Surya, Novjyoti, Mahi kanchan, Merut Yellow, Jaunpuri, Sartaj, Prakash, Deccan- 107, Prabhat, Gaurav की बिजाई कर सकते हैं
Dr. Sab sat shri akal ji sir daso ki jo kank da daliya ha o pashuyan ubal ke hi pauna chahida ha ki 4 5 ganty pani vich payon(gila) kr ke v pa skdy han. jadon kank puri tan full Jay ya iko hi tarika ha ji ubal ke paun da plz reply te sir aa v daso ki 1kg dud nilak mage kina sahi ha ?
(en)
Punjab
Bhupinder ji tuci kanak da dalia changi trah ubbal ke pkka ke deo kyuki iss nal hajam krnn vich asani rehndi hai. tuci uss nu adha kilo rojana kanak da dalia de skde ho.
श्रीमान मेरे पास १ एकड़ जमीन में पिपरमेंट की खेती है जिसमें की उसकी पत्तियां कटी फटी और चिद्रो वाली होती ही जा रही है जो नई पत्तियां आती है बो भी साथ किं साथ सूखती जा रही है कुछ छायाचित्र आपके सम्मुख रह रहे है आपसे निवेदन है की इस प्रकार के रोग की रोक थाम के लिए जो भी उचित और कारगर उपचार हो सके तो किर्पा सही मार्ग दर्शन कराए ?
(hn)
Punjab
किशन जी आप इसकी रोकथाम के लिए malthion @2ml को प्रति लीटर पानी के हिसाब से स्प्रे करें|
सौंफ कब और कैसे बोई जाती है ?
(hn)
Maharashtra
लंबे समय की फसल के लिए अक्तूबर के दूसरे पखवाड़े में बिजाई पूरी कर लें। रोपण विधि से जून-जुलाई के महीने में बिजाई की जाती है और अगस्त-सितंबर के महीने में कटाई की जाती है। अच्छी उपज के लिए देरी से बिजाई करने पर परहेज़ करें।बारानी हालातों में दो पंक्तियों में फासला 45 सैं.मी. और दो फसलों में 10 सैं.मी. का फासला होना चाहिए।3-4 सैं.मी. की गहराई में बीज बोने चाहिए।सौंफ की बिजाई सीधे तौर पर की जाती है। कुछ क्षेत्रों में इसकी पहले पनीरी लगाई जाती है और बाद में मुख्य खेत में रोपण कर दिया जाता है।