Manage Expert Answers

Search

Total Count :- 258604

dr Sab hary chary di kami vich cow nu suhphool de pay te faliya pa skdy han koi nuksan tan ni ji

(en)
Posted by
bhupinder (9988286520)
bhupinder
Punjab
S.A.S. Nagar
Write Answer
Posted Date (30 Apr 2020 10:52 PM) Assigned Date (-)
Answered Date (02 May 2020 12:46 PM) Translated Date (10 Nov 2020 12:29 PM)

Bhupinder ji ehh tuci ehh tuci pashu de khann de hisab nal deo jekar pashu vdia khnda hai ate hajam krda ha tan de skde ho ja fir tuci sukke chare vich feed mix krke khilla skde ho.

Dr. Sab pashuyan layi Sab ton vadiya chara kehda hai ajj kal ki bijiye makki, jawar, bajri ya chari ya kuj hor ?

(en)
Posted by
bhupinder (9988286520)
bhupinder
Punjab
S.A.S. Nagar
Write Answer
Posted Date (30 Apr 2020 10:50 PM) Assigned Date (-)
Answered Date (02 May 2020 12:47 PM) Translated Date (11 Nov 2020 10:49 AM)

Bhupinder ji tuci pashua de chare lai makki di j-1006 kisam di bijai kr skde ho.

sir makki de kheti waste jameen teyar karni hai ki-ki khad (urea,DAP) payi jaye te prati acre kini payi jave pls help me ?

(en)
Posted by
bhupinder (9988286520)
bhupinder
Punjab
S.A.S. Nagar
Write Answer
Posted Date (30 Apr 2020 10:47 PM) Assigned Date (-)
Answered Date (01 May 2020 07:30 AM) Translated Date (-)

श्री मान अच्छी उपज प्राप्त करने के लिए नाइट्रोजन 50 किलो (यूरिया 110 किलो), फासफोरस 24 किलो (एस एस पी 150 किलो) और पोटाश 18 किलो (म्यूरेट ऑफ पोटाश 30 किलो) प्रति एकड़ में डालें नाइट्रोजन की 1/4 मात्रा और पोटाश और फासफोरस की पूरी मात्रा बिजाई के समय डालें यूरिया की बाकी की मात्रा को दो भागों में बांटकर पहली मात्रा जब फसल घुटने तक के कद की हो जाए तब और दूसरी मात्रा बालियां निकलने के समय डालें मक्की की फसल में जिंक और मैग्नीश्यिम की कमी आम देखने को मिलती है और इस कमी को पूरा करने के लिए जिंक सल्फेट 8 किलो प्रति एकड़ बुनियादी खुराक के तौर पर डालें जिंक और मैग्नीश्यिम के साथ साथ लोहे की कमी भी देखने को मिलती है जिससे सारा पौधा पीला पड़ जाता है इस कमी को पूरा करने के लिए 25 किलो प्रति एकड़ सूक्ष्म तत्वों को 25 किलो रेत में मिलाकर बिजाई के बाद डालें।

Carbendazim dwa nursery me kyu dalte hai ?

(hn)
Posted by
Salman (7440376716)
Salman
Madhya Pradesh
Morena
Write Answer
Posted Date (30 Apr 2020 10:36 PM) Assigned Date (-)
Answered Date (02 May 2020 03:26 PM) Translated Date (-)

Salman ji yeh fungus se roktham karta hai iski matra 3 gram ko prati litre pani ke hisab se spray karen.dhanywad

ਤੁਲਸੀ ਦੀ ਖੇਤੀ ਪੰਜਾਬ ਵਿੱਚ ਕੀਤੀ ਜਾ ਸਕਦੀ ਹੈ ਜਾਂ ਨਹੀਂ, ਇਸ ਦਾ ਬੀਜ ਪੰਜਾਬ ਵਿੱਚੋਂ ਕਿੱਥੋਂ ਮਿਲੂ, ਇੱਕ ਏਕੜ ਵਿੱਚ ਕਿੰਨਾ ਪੈਂਦਾ ਹੈ ?

(pb)
Posted by
yadwinder ਯਾਦਵਿੰਦਰ (9876493904)
yadwinder ਯਾਦਵਿੰਦਰ
Punjab
Bathinda
Write Answer
Posted Date (30 Apr 2020 10:34 PM) Assigned Date (-)
Answered Date (02 May 2020 03:30 PM) Translated Date (-)

ਇਹ ਕਈ ਤਰ੍ਹਾਂ ਦੀ ਮਿੱਟੀ ਵਿੱਚ ਉਗਾਈ ਜਾਂਦੀ ਹੈ ਇਸਦੀ ਖੇਤੀ ਨਮਕੀਨ, ਖਾਰੀ ਅਤੇ ਪਾਣੀ ਖੜਾ ਹੋਣ ਵਾਲੀ ਮਿੱਟੀ ਵਿੱਚ ਨਾ ਕਰੋ ਇਹ ਵਧੀਆ ਨਿਕਾਸ ਵਾਲੀ ਮਿੱਟੀ, ਜਿਸ ਵਿੱਚ ਵਧੀਆ ਜੈਵਿਕ ਤੱਤ ਮੌਜ਼ੂਦ ਹੋਣ, ਵਿੱਚ ਵਧੀਆ ਨਤੀਜਾ ਦਿੰਦੀ ਹੈ ਇਸਦੇ ਵਧੀਆ ਵਿਕਾਸ ਲਈ ਮਿੱਟੀ ਦਾ pH 5.5-7 ਹੋਣਾ ਚਾਹੀਦਾ ਹੈ ਤੁਲਸੀ ਦੀਆ ਕਿਸਮਾਂ ਜਿਵੇ ਕੇ Krishna Tulsi (Ocimum sanctum), Drudriha TulsiRam/Kali Tulsi (Ocimum canum), Babi Tulsi, Tukashmiya Tulsi, Amrita Tulsi ਦੀ ਬਿਜਾਈ ਕਰ ਸਕਦੇ ਹੋ ਤੁਲਸੀ ਦੀ ਖੇਤੀ ਲਈ, ਚੰਗੀ ਤਰ੍ਹਾਂ ਖੁਸ਼ਕ ਮਿੱਟੀ ਦੀ ਲੋੜ ਹੁੰਦੀ ਹੈ ਮਿੱਟੀ ਦੇ ਭੁਰਭੁਰਾ ਹੋਣ ਤੱਕ ਤਵੀਆਂ ਨਾਲ ਖੇਤ ਦੀ ਵਾਹੀ ਕਰੋ, ਫਿਰ ਰੂੜੀ ਦੀ ਖਾਦ ਮਿੱਟੀ ਵਿੱਚ ਮਿਲਾਓ ਤੁਲਸੀ ਦਾ ਰੋਪਣ ਬੈੱਡਾਂ ਤੇ ਕਰੋ ਫਰਵਰੀ ਦੇ ਤੀਜੇ ਮਹੀਨੇ ਵਿੱਚ ਨਰਸਰੀ ਬੈੱਡ ਤਿਆਰ ਕਰੋ ਪੌਦੇ ਦੇ ਵਿਕਾਸ ਦੇ ਅਨੁਸਾਰ, 4.5x1.0x0.2 ਮੀਟਰ ਦੇ ਬੈੱਡ ਤਿਆਰ ਕਰੋ ਬੀਜਾਂ ਨੂੰ 60x60 ਸੈ.ਮੀ. ਦੇ ਫਾਸਲੇ ਤੇ ਬੀਜੋ ਬੀਜ ਨੂੰ 2 ਸੈ.ਮੀ. ਡੂੰਘਾਈ ਤੇ ਬੀਜੋ ਬਿਜਾਈ ਦੇ 6-7 ਹਫਤੇ ਬਾਅਦ, ਮੁੱਖ ਖੇਤ ਵਿੱਚ ਰੋਪਣ ਕਰੋ ਤੁਲਸੀ ਦੀ ਖੇਤੀ ਲਈ ਪ੍ਰਤੀ ਏਕੜ ਵਿੱਚ 120 ਗ੍ਰਾਮ ਬੀਜਾਂ ਦੀ ਵਰਤੋਂ ਕਰੋ ਫਸਲ ਨੂੰ ਮਿੱਟੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਉਣ ਲਈ, ਬਿਜਾਈ ਤੋਂ ਪਹਿਲਾਂ ਮੈਨਕੋਜ਼ੇਬ 5 ਗ੍ਰਾਮ ਪ੍ਰਤੀ ਕਿਲੋ ਨਾਲ ਬੀਜਾਂ ਨੂੰ ਸੋਧੋ ਫਸਲ ਦੀ ਵਧੀਆ ਪੈਦਾਵਾਰ ਲਈ ਬਿਜਾਈ ਤੋਂ ਪਹਿਲੇ 15 ਟਨ ਰੂੜੀ ਦੀ ਖਾਦ ਮਿੱਟੀ ਵਿੱਚ ਪਾਓ ਤੁਲਸੀ ਦੇ ਬੀਜਾਂ ਨੂੰ ਤਿਆਰ ਬੈੱਡਾਂ ਤੇ ਉਚਿੱਤ ਫਾਸਲੇ ਤੇ ਬੀਜੋ ਮਾਨਸੂਨ ਆਉਣ ਦੇ 8 ਹਫਤੇ ਪਹਿਲਾਂ ਬੀਜਾਂ ਨੂੰ ਬੈੱਡ ਤੇ ਬੀਜੋ ਬੀਜਾਂ ਨੂੰ 2 ਸੈ.ਮੀ. ਡੂੰਘਾਈ ਤੇ ਬੀਜੋ ਬਿਜਾਈ ਦੇ ਬਾਅਦ, ਰੂੜੀ ਦੀ ਖਾਦ ਅਤੇ ਮਿੱਟੀ ਦੀ ਪਤਲੀ ਪਰਤ ਬੀਜਾਂ ਤੇ ਬਣਾ ਦਿਓ ਇਸਦੀ ਸਿੰਚਾਈ ਫੁਹਾਰਾ ਵਿਧੀ ਦੁਆਰਾ ਕੀਤੀ ਜਾਂਦੀ ਹੈ ਰੋਪਣ ਦੇ 15-20 ਦਿਨਾਂ ਬਾਅਦ, ਨਵੇਂ ਪੌਦਿਆਂ ਨੂੰ ਤੰਦਰੁਸਤ ਬਣਾਉਣ ਲਈ 2% ਯੂਰੀਆ ਦਾ ਘੋਲ ਪਾਓ 6 ਹਫਤੇ ਪੁਰਾਣੇ ਅਤੇ 4-5 ਪੱਤਿਆਂ ਦੇ ਪੁੰਗਰਨ ਤੇ ਅਪ੍ਰੈਲ ਦੇ ਮਹੀਨੇ ਵਿੱਚ ਨਵੇਂ ਪੌਦੇ ਤਿਆਰ ਹੁੰਦੇ ਹਨ ਰੋਪਣ ਤੋਂ 24 ਘੰਟੇ ਪਹਿਲਾਂ ਤਿਆਰ ਬੈੱਡਾਂ ਨੂੰ ਪਾਣੀ ਲਾਓ ਤਾਂ ਕਿ ਪੌਦਿਆਂ ਨੂੰ ਆਸਾਨੀ ਨਾਲ ਪੁੱਟਿਆ ਜਾ ਸਕੇ ਅਤੇ ਰੋਪਣ ਦੇ ਸਮੇਂ ਜੜ੍ਹਾਂ ਮੁਲਾਇਮ ਹੋਣ ਖੇਤ ਦੀ ਤਿਆਰੀ ਦੇ ਸਮੇਂ, ਰੂੜੀ ਦੀ ਖਾਦ ਮਿੱਟੀ ਵਿੱਚ ਮਿਲਾਓ ਖਾਦ ਦੇ ਤੌਰ ਤੇ ਨਾਈਟ੍ਰੋਜਨ 48 ਕਿਲੋ(ਯੂਰੀਆ 104 ਕਿਲੋ), ਫਾਸਫੋਰਸ 24 ਕਿਲੋ(ਸਿੰਗਲ ਸੁਪਰ ਫਾਸਫੇਟ 150 ਕਿਲੋ) ਅਤੇ ਪੋਟਾਸ਼ 24 ਕਿਲੋ( ਮਿਊਰੇਟ ਆਫ ਪੋਟਾਸ਼ 40 ਕਿਲੋ) ਪ੍ਰਤੀ ਏਕੜ ਵਿੱਚ ਪਾਓ ਨਵੇਂ ਪੌਦੇ ਲਗਾਉਣ ਸਮੇਂ ਨਾਈਟ੍ਰੋਜਨ ਦੀ ਅੱਧੀ ਮਾਤਰਾ ਅਤੇ ਫਾਸਫੇਟ ਪੈਨਟੌਕਸਾਈਡ ਦੀ ਪੂਰੀ ਮਾਤਰਾ ਸ਼ੁਰੂਆਤੀ ਸਮੇਂ ਵਿੱਚ ਪਾਓ ਮੈਗਨੀਜ਼ 50 ਪੀ ਪੀ ਐਮ ਕੰਸਨਟ੍ਰੇਸ਼ਨ ਅਤੇ ਕਾਰਬਨ ਮੋਨੋਆਕਸਾਈਡ 100 ਪੀ ਪੀ ਐਮ ਕੰਸਨਟ੍ਰੇਟ ਸੂਖਮ-ਤੱਤ ਪਾਓ ਬਾਕੀ ਦੀ ਬਚੀ ਨਾਈਟ੍ਰੋਜਨ ਨੂੰ 2 ਹਿੱਸਿਆਂ ਵਿੱਚ ਪਹਿਲੀ ਅਤੇ ਦੂਜੀ ਕਟਾਈ ਦੇ ਬਾਅਦ ਪਾਓ ਖੇਤ ਨੂੰ ਨਦੀਨ ਮੁਕਤ ਕਰਨ ਲਈ ਕਹੀ ਜਾਂ ਕਸੀਏ ਨਾਲ ਗੋਡੀ ਕਰੋ ਨਦੀਨਾਂ ਦੀ ਰੋਕਥਾਮ ਘੱਟ ਨਾ ਹੋਣ ਤੇ ਇਹ ਫਸਲ ਨੂੰ ਨੁਕਸਾਨ ਪਹੁੰਚਾਉਂਦੇ ਹਨ ਰੋਪਣ ਦੇ ਇੱਕ ਮਹੀਨੇ ਬਾਅਦ ਪਹਿਲੀ ਗੋਡੀ ਅਤੇ ਪਹਿਲੀ ਗੋਡੀ ਦੇ 4 ਹਫਤੇ ਬਾਅਦ ਦੂਜੀ ਗੋਡੀ ਕਰੋ ਰੋਪਣ ਦੇ ਦੋ ਮਹੀਨੇ ਬਾਅਦ ਕਹੀ ਜਾਂ ਕਸੀਏ ਨਾਲ ਗੋਡੀ ਕਰੋ ਗਰਮੀਆਂ ਵਿੱਚ ਇੱਕ ਮਹੀਨੇ ਵਿੱਚ 3 ਸਿੰਚਾਈਆਂ ਕਰੋ ਅਤੇ ਵਰਖਾ ਦੇ ਮੌਸਮ ਵਿੱਚ, ਸਿੰਚਾਈ ਦੀ ਲੋੜ ਨਹੀਂ ਹੁੰਦੀ ਇੱਕ ਸਾਲ ਵਿੱਚ 12-15 ਸਿੰਚਾਈਆਂ ਕਰਨੀਆਂ ਚਾਹੀਦੀਆਂ ਹਨ ਪਹਿਲੀ ਸਿੰਚਾਈ ਰੋਪਣ ਤੋਂ ਬਾਅਦ ਅਤੇ ਦੂਜੀ ਸਿੰਚਾਈ ਨਵੇਂ ਪੌਦਿਆਂ ਦੇ ਸਥਿਰ ਹੋਣ ਤੇ ਕਰੋ ਇਸ ਫਸਲ ਨੂੰ ਮੁੱਖ ਤੌਰ ਤੇ 2 ਸਿੰਚਾਈਆਂ ਕਰਨ ਦੀ ਲੋੜ ਹੈ ਅਤੇ ਬਾਕੀ ਸਿੰਚਾਈਆਂ ਮੌਸਮ ਦੇ ਅਧਾਰ ਤੇ ਕਰੋ ਰੋਪਣ ਦੇ ਤਿੰਨ ਮਹੀਨੇ ਬਾਅਦ ਪੌਦਾ ਪੈਦਾਵਾਰ ਦੇਣਾ ਸ਼ੁਰੂ ਕਰ ਦਿੰਦਾ ਹੈ ਇਸਦੀ ਤੁੜਾਈ ਪੂਰੀ ਤਰ੍ਹਾਂ ਫੁੱਲ ਨਿਕਲਣ ਦੇ ਸਮੇਂ ਕੀਤੀ ਜਾਂਦੀ ਹੈ ਪੌਦੇ ਨੂੰ 15 ਸੈ.ਮੀ. ਜ਼ਮੀਨ ਦੇ ਉੱਪਰ ਤੋਂ ਸ਼ਾਖਾਵਾਂ ਨੂੰ ਕੱਟੋ ਤਾਂ ਕਿ ਇਹਨਾਂ ਨੂੰ ਦੋਬਾਰਾ ਵਰਤਿਆ ਜਾ ਸਕੇ ਭਵਿੱਖ ਵਿੱਚ ਵਰਤਣ ਲਈ ਇਸਦੇ ਤਾਜ਼ੇ ਪੱਤਿਆਂ ਨੂੰ ਧੁੱਪ ਵਿੱਚ ਸੁਕਾਇਆ ਜਾਂਦਾ ਹੈ ਤੁੜਾਈ ਦੇ ਬਾਅਦ, ਪੱਤਿਆਂ ਨੂੰ ਸੁਕਾਇਆ ਜਾਂਦਾ ਹੈ ਫਿਰ ਤੇਲ ਦੀ ਪ੍ਰਾਪਤੀ ਲਈ ਇਸਦਾ ਅਰਕ ਕੱਢਿਆ ਜਾਂਦਾ ਹੈ ਇਸਨੂੰ ਦੂਰੀ ਵਾਲੇ ਸਥਾਨ ਤੇ ਲਿਜਾਣ ਲਈ ਹਵਾ-ਰਹਿਤ ਪੈਕਟਾਂ ਵਿੱਚ ਪੈਕ ਕੀਤਾ ਜਾਂਦਾ ਹੈ ਪੱਤਿਆਂ ਨੂੰ ਸੁੱਕੀ ਜਗ੍ਹਾ ਤੇ ਸਟੋਰ ਕੀਤਾ ਜਾਂਦਾ ਹੈ ਇਸਦੀਆਂ ਜੜ੍ਹਾਂ ਤੋਂ ਕਈ ਤਰ੍ਹਾਂ ਦੇ ਉਤਪਾਦ ਜਿਵੇਂ ਕਿ ਤੁਲਸੀ ਤੇਲ, ਤੁਲਸੀ ਅਦਰਕ, ਤੁਲਸੀ ਪਾਊਡਰ, ਤੁਲਸੀ ਚਾਹ ਅਤੇ ਤੁਲਸੀ ਕੈਪਸੂਲ ਆਦਿ ਤਿਆਰ ਕੀਤੇ ਜਾਂਦੇ ਹਨ ਤੁਸੀ Vivesh Sharma 9826556880 (Grow Further) , Rashid Khan 9039693757, AKVS India 6268536795 ਨਾਲ ਸੰਪਰਕ ਕਰ ਸਕਦੇ ਹੋ

mai puchhna chohna k punjab vich kadaknath murge di contract krni safe aa k nhi jekar safe hai ta punjab vich mai contract farming kida te kis nal kar skda

(pb)
Posted by
Harman Chupki (8847447613)
Harman Chupki
Punjab
Ludhiana
Write Answer
Posted Date (30 Apr 2020 10:32 PM) Assigned Date (-)
Answered Date (02 May 2020 11:14 AM) Translated Date (-)

harman ji jekar tusi apne level te kadaknath farming shuru karo ta vadiya rahega ji. network banon layi thoda tim eta lagega but kamyab ho sakde ho. jekar kadaknath di contract farming hi karni hai ambala vich kinfg kadaknath contract karwa reha hai tusi eh address note karke ehna nal sampark kar sakd eho . ta Mr. Gurvinder Cheema King Kadaknath Farm, Village Saddopur, Adjoining Gulmohar Resorts, Ambala Chandigarh Highway, Ambala 9215700000 . ehna nal contact tusi apne level te puri janch karke hi karo ji. jo v agreemnet karn os bare pure dheyan nal contrack karo ji.eh di sade valo koe garanti nahi diti jandi ji.

Answered Date (05 May 2020 08:55 PM) Translated Date (-)

thx

Sir jhone di hybrid kisma di jankari deo ?

(en)
Posted by
Ashish Rana (7837845991)
Ashish Rana
Punjab
Hoshiarpur
Write Answer
Posted Date (30 Apr 2020 10:02 PM) Assigned Date (-)
Answered Date (02 May 2020 03:35 PM) Translated Date (10 Nov 2020 12:31 PM)

Ashish ji tuc jhone di kisam jive signet da raja 44 ja raja 45 , 5050, 5005, 5051, 5455 ja pioneer da 27p31 ja 25p35 ja 27p63, etc vargia kisma lgaa skde ho.

mujhe anjir ke podhe chahiye kaha se uplabdh ho sakte hai ?

(hn)
Posted by
s.s. alawa (8223010323)
s.s. alawa
Madhya Pradesh
Dhar
Write Answer
Posted Date (30 Apr 2020 10:01 PM) Assigned Date (-)
Answered Date (02 May 2020 03:38 PM) Translated Date (-)

Alawa ji aap iske paudhe najdiki nursery se le sakte hai.aap ise online kharidne ke liye https://www.indiamart.com/proddetail/anjeer-plant-21061700188.html se sampark kar sakte hai.dhanywad

दरमियाने ज़मीन के लिए नरमे की कौन कौन सी किस्मों की बिजाई की जाए ?

(pb)
Posted by
Amandeep Singh (9464917105)
Amandeep Singh
Punjab
Mansa
Write Answer
Posted Date (30 Apr 2020 09:58 PM) Assigned Date (-)
Answered Date (01 May 2020 07:32 AM) Translated Date (-)

ਸ੍ਰੀ ਮਾਨ ਜੀ ਤੁਸੀਂ RCH 773,US-71, Bayer SP7172 ਆਦਿ ਦੀ ਬਿਜਾਈ ਕਰ ਸਕਦੇ ਹੋ ਅਤੇ ਜਮੀਨ ਤਿਆਰ ਕਰਦੇ ਹੋਏ DAP25kg,UREA@25kg,Zinc33%@15kg ,Potash@25 kg ਪ੍ਰਤੀ ਏਕੜ ਪਾ ਸਕਦੇ ਹੋ।

धान की खेती का सही समय क्या है ?

(hn)
Posted by
prayanshu (7839997303)
prayanshu
Uttar Pradesh
Farrukhabad
Write Answer
Posted Date (30 Apr 2020 09:57 PM) Assigned Date (-)
Answered Date (02 May 2020 03:59 PM) Translated Date (-)

धान की खेती का समय जून-जुलाई का है धन्यवाद

Dhan hybrid ?

(hn)
Posted by
Mrigendra Singh (7999286917)
Mrigendra Singh
Madhya Pradesh
Satna
Write Answer
Posted Date (30 Apr 2020 09:56 PM) Assigned Date (-)
Answered Date (02 May 2020 04:04 PM) Translated Date (-)

Singh ji kripya aap apna swal vistar se pooche taki aapko iske bare men poori jankari di ja sake,dhanywad

श्री मान्यवर जी मिर्च के पत्ते मुड़ गए हैं ?

(hn)
Posted by
Mahabir Singh Sheoran (9416523313)
Mahabir Singh Sheoran
Haryana
Bhiwani
Write Answer
Posted Date (30 Apr 2020 09:55 PM) Assigned Date (-)
Answered Date (01 May 2020 07:33 AM) Translated Date (-)

श्री मान मिर्च में कीट का हमला है इसकी रोकथाम के लिए Imidacloprid@1.5ml प्रति लीटर पानी में मिलाकर सप्रे कर सकते हो।

धान ki खेती ke liye khet kese तैयार किया जाये ?

(hn)
Posted by
prayanshu (7839997303)
prayanshu
Uttar Pradesh
Farrukhabad
Write Answer
Posted Date (30 Apr 2020 09:55 PM) Assigned Date (-)
Answered Date (02 May 2020 04:06 PM) Translated Date (-)

गेहूं की कटाई के बाद ज़मीन पर हरी खाद के तौर पर मई के पहले सप्ताह ढैंचा (बीज दर 20 किलोग्राम प्रति एकड़), या सन (बीज दर 20 किलोग्राम प्रति एकड़) या लोबीया (बीज दर 12 किलोग्राम प्रति एकड़) की बिजाई करनी चाहिए। जब फसल 6 से 8 सप्ताह की हो जाए तो इसे खेत में कद्दू करने से एक दिन में ही जोत देना चाहिए। इस तरह प्रति एकड़ 25 किलो नाइट्रोजन खाद की बचत होती है। भूमि को समतल करने के लिए लेज़र लेवलर का प्रयोग किया जाता है। इसके बाद खेत में पानी खड़ा कर दें ताकि भूमि के अंदर ऊंचे नीचे स्थानों की पहचान हो सके। इस तरह पानी के रसाव के कारण पानी की होने वाले बर्बादी को कम किया जा सके।

sir .mene is waqt bcom honours quailfied ho sir mai. pasu ka pvt doctor bna chahta hu kya sir mai ban sakta hu .aur uske liye kya karna hoga .aur trainig kha se mil sakti hi

(en)
Posted by
saurya yadav (8851417612)
saurya yadav
Delhi
North West Delhi
Write Answer
Posted Date (30 Apr 2020 09:50 PM) Assigned Date (-)
Answered Date (02 May 2020 12:49 PM) Translated Date (10 Nov 2020 12:32 PM)

Mohit ji apko pashua ka doctor bnne ke liye iska diploma krna hoga jo +2 medical ke badd kr skte hai fir aap apne nazdiki university se diploma kr skte hai fir aap kam kr skte hai.

सर मेरे यहां बहुत बारिश होती है और मैं पपीते की खेती करना चाहता हूं और मैने पढा है कि ज्यादा पानी लगने पे पेड़ सूख जाते हैं ज्यादा से ज्यादा वे पानी को 2 दिन ही सह सकते हैं, तो कृपया करके कोई उपाय बताए क्योंकि यहां 975 मि.मी बारिश होती है ?

(hn)
Posted by
Abhishek Singh (6388241496)
Abhishek Singh
Uttar Pradesh
Mirzapur
Write Answer
Posted Date (30 Apr 2020 09:49 PM) Assigned Date (-)
Answered Date (02 May 2020 12:51 PM) Translated Date (-)

अभिषेक जी पपीते की खेती के लिए 35 cm to 250 cm सलाना बारिश की जरूरत होती है अगर आपके यहाँ बारिश ज्यादा होती है इसके लिए आप पपीते की खेती नहीं कर सकते |

Bihar mein abhi koun sa crop ka sowing kar sakte hai ?

(hn)
Posted by
krishna (9852230652)
krishna
Bihar
Begusarai
Write Answer
Posted Date (30 Apr 2020 09:48 PM) Assigned Date (-)
Answered Date (02 May 2020 04:19 PM) Translated Date (-)

Krishna ji abhi aap moong ya sabjiyon ki bijai kar sakte hai.dhanywad

Answered Date (30 Apr 2020 09:50 PM) Translated Date (-)

धान की खेती कर सकते हैं इस वक़्त

जी धान की बिजाई के बारे में कृपया बताएं ?

(hn)
Posted by
Govind Singh (7052708937)
Govind Singh
Uttar Pradesh
Sant Ravidas Nagar
Write Answer
Posted Date (30 Apr 2020 09:45 PM) Assigned Date (-)
Answered Date (02 May 2020 04:27 PM) Translated Date (-)

सिंचित और निम्न बारानी क्षेत्रों में मध्य जून से शुरूआती जुलाई तक का समय उपयुक्त होता है। पौधे की गहराई 2-3 सैं.मी. होनी चाहिए। फासला बनाकर लगाने से पौधे ज्यादा पैदावार देते हैं।उपजाऊ मिट्टी में 20 सैं.मी. x 15 सैं.मी. फासले का प्रयोग करें जबकि हल्की मिट्टी में रोपाई के लिए 15 सैं.मी. x 10 सैं.मी. फासले का प्रसिंचित और कम बारानी क्षेत्रों में रोपाई ढंग प्रयोग किया जाता है। रोपाई के लिए 25-30 दिनों के पौधों का प्रयोग करें। जल जमाव वाले क्षेत्रों में 30-35 दिनों के पौधे रोपाई के लिए प्रयोग करें। ऊंचे क्षेत्रों में, शुष्क और गीली मिट्टी में रोपाई ढंग का प्रयोग करें।योग करें। जल जमाव वाले क्षेत्रों में 20 x 20 सैं.मी. फासले का प्रयोग करें।

sir.meri cow or bhash ko 105 fever hi aur chara bhi nhi kha rhae jisme se ek preganent hi aur ek abhi ek mahine phele bayi hui sir .covid19 ki wajah se doctor anhi rhe hi .me apse chata hu koi badiya injection aur medicine bta de jo easily medical store par mil jaye hi.jise pasu chaldi thik ho jaye hi aur chara khane lagye.

(en)
Posted by
saurya yadav (8851417612)
saurya yadav
Delhi
North West Delhi
Write Answer
Posted Date (30 Apr 2020 09:44 PM) Assigned Date (17 Mar 2021 01:34 PM)
Answered Date (02 May 2020 12:51 PM) Translated Date (10 Nov 2020 12:33 PM)

Mohit ji unko aap Teramycin-LA injection 15-15ml krke gardn ke dono tarf lgwayen aur Melonex plus injection 15ml lgwayen aur unko Brotone liquid 100ml rojana, tonakind gold powder 25gm rojana dena suru kren.

polyhouse vich khere di khati krn li private company nal contact kra do g kis company nal krna hai g.

(pb)
Posted by
gurjant singh (9914981386)
gurjant singh
Punjab
Tarn Taran
Write Answer
Posted Date (30 Apr 2020 09:43 PM) Assigned Date (17 Mar 2021 09:26 AM)
Answered Date (18 Jun 2020 12:14 PM) Translated Date (-)

Gurjant singh ji is bare visthar vich jankari lai tusi Gurmeet Singh Neeta 9464906187 nal samparak kar sakde ho, Thankyou.

sir g ki is bar pili pusa te pusa 44 di khrid nahi hogi clear kro g ?

(pb)
Posted by
ਸੁਖिਜੰਦਰ िਸੰਘ (8437190791)
ਸੁਖिਜੰਦਰ िਸੰਘ
Punjab
Sangrur
Write Answer
Posted Date (30 Apr 2020 09:43 PM) Assigned Date (-)
Answered Date (02 May 2020 04:29 PM) Translated Date (10 Nov 2020 12:34 PM)

sukhjinder ji kisan isdi bijai kar rahe han par sarkar valo isdi bijai karn layi mnahi kiti gayi hai.

चना के बारे में ?

(hn)
Posted by
Divakar Nirala (8126122500)
Divakar Nirala
Uttarakhand
Pauri Garhwal
Write Answer
Posted Date (30 Apr 2020 09:22 PM) Assigned Date (-)
Answered Date (02 May 2020 04:31 PM) Translated Date (-)

निराला जी कृपया सवाल विस्तार से पूछे कि आप चने के बारे में क्या जानकारी लेना चाहते है ताकि आपको उसके हिसाब से जानकारी दी जा सके|

sir buffalo toh injection toh bina kida dudh lita jawe i mean buffalo di injection lga k dudh dain di habit kida hta skde a

(pb)
Posted by
Anmoldeep singh (8360620408)
Anmoldeep singh
Punjab
Ludhiana
Write Answer
Posted Date (30 Apr 2020 09:19 PM) Assigned Date (17 Mar 2021 09:26 AM)
Answered Date (02 May 2020 12:52 PM) Translated Date (10 Nov 2020 12:35 PM)

tuci uss nu Lactomood homeopathic dwai dia 10-10 drops din vich 3 varr ate milkout powder 2-2 chamch swere sham, lactin bolus 1-1 goli swere sham deni suru kro.

सर भैंस को कौन सा सीमन अच्छा रहेगा जिसमें सबसे ज्यादा दूध हो ?

(hn)
Posted by
bhawar lal gurjar (6265096196)
bhawar lal gurjar
Rajasthan
Bhilwara
Write Answer
Posted Date (30 Apr 2020 09:19 PM) Assigned Date (-)
Answered Date (02 May 2020 12:54 PM) Translated Date (-)

आप मुर्रा भैंस को Heera, Khali, Sultan, Rustam, M29 इनमे से कोई भी सीमा भरवा सकते हैं.

ਮੈਨੂੰ ਦੱਸੋ ਜੀ ਕਿ ਹੁਣ ਮੱਕੀ ਬੀਜ ਦਿੱਤੀ ਜਾਵੇ ਤਾਂ ਉਸ ਜਮੀਨ ਵਿੱਚ ਫਿਰ PR 126 ਝੋਨਾ ਲੱਗ ਜਾਵੇਗਾ ?

(pb)
Posted by
Kuljeet Singh (9041904512)
Kuljeet Singh
Punjab
Patiala
Write Answer
Posted Date (30 Apr 2020 09:13 PM) Assigned Date (-)
Answered Date (30 Apr 2020 09:33 PM) Translated Date (10 Nov 2020 12:37 PM)

ਸ੍ਰੀ ਮਾਨ ਤੁਸੀ j 1006 ਅਤੇ African tall ਮੱਕੀ ਲਗਾ ਸਕਦੇ ਓ । ਇਹ ਕਿਸਮਾਂ 80-90 ਦਿਨ ਵਿਚ ਤਿਆਰ ਹੋ ਜਾਂਦੀ ਹੈ। ਇਸ ਦਾ ਔਸਤਨ ਝਾੜ 165-170 ਕੂਇੰਟਲ ਹੁੰਦਾ ਹੈ । ਇਸ ਤੋਂ ਇਲਾਵਾ ਰਾਸ਼ੀ ਦੀ 3591 ਜਾ 4558 ਮੱਕੀ ਵੀ ਲਗਾ ਸਕਦੇ ਹੋ ਇੱਹ ਕਿਸਮ 70 ਦਿਨਾਂ ਦੇ ਵਿਚ ਪੱਕ ਜਾਂਦੀ ਹੈ l

ਮਈ ਮਹੀਨੇ ਵਿਚ ਕਿਹੜੀ ਕਿਹੜੀ ਸਬਜੀ ਲਗਾ ਸਕਦੇ ਆ ਮੈਂ ਇੱਕ ਏਕੜ ਵਿਚ ਸਬਜੀ ਲਗਾਣੀ ਹੈ ਮੇਰੀ ਜਮੀਨ ਢਾਹੇ ਵਿਚ ਹੈ ਫਿਲੌਰ ਤੋ ਨਵਾਂਸਹਿਰ ਰੋਡ ਤੇ । ਕੀ ਮੈਂ ਔਫ ਸੇਸ਼ਨ ਸਬਜੀ ਲਗਾ ਸਕਦਾ ਅਤੇ ਕਿਹੜੀ ਸਬਜੀ

(pb)
Posted by
suraj singh (8427525023)
suraj singh
Punjab
Jalandhar
Write Answer
Posted Date (30 Apr 2020 09:11 PM) Assigned Date (17 Mar 2021 09:26 AM)
Answered Date (02 May 2020 04:49 PM) Translated Date (10 Nov 2020 12:37 PM)

ਸੂਰਜ ਜੀ ਤੁਸੀ ਸ਼ਿਮਲਾ ਮਿਰਚ, ਫੁਲ ਗੋਭੀ ,ਪਿਆਜ ਅਤੇ ਮੂਲੀ ਦੀ ਬਿਜਾਈ ਕਰ ਸਕਦੇ ਹੋ|

02 May 2020

ehna vch best beej kehre ne

02 May 2020

ehna vch best beej kehre ne

may vich biji jan vali sabji kehdi hai ?

(pb)
Posted by
Tejinder singh (7617874254)
Tejinder singh
Punjab
Tarn Taran
Write Answer
Posted Date (30 Apr 2020 09:11 PM) Assigned Date (-)
Answered Date (02 May 2020 04:51 PM) Translated Date (10 Nov 2020 12:38 PM)

Tajinder ji may mahine vich fullgobhi,baingan,piyaj di bijai kar sakde ho.dhanwad

कपास का बीज सही कौन-कौन सा है ?

(hn)
Posted by
sunilkumar yadav (8155926717)
sunilkumar yadav
Rajasthan
Alwar
Write Answer
Posted Date (30 Apr 2020 09:03 PM) Assigned Date (-)
Answered Date (30 Apr 2020 09:36 PM) Translated Date (08 Sep 2020 11:45 AM)

श्री मान नरमा की किस्में जैसे कि भारी जमीन के लिए RCH 773,Bayer SP7272,US71 और हल्की जमीन के लिए आप RCH 776,Bayer SP 7172,US51 आदि की बिजाई कर सकते हो।

hldi lan to baad kine kine time te pani dena chaida hai ?

(pb)
Posted by
Tajinder (6280382403)
Tajinder
Punjab
Hoshiarpur
Write Answer
Posted Date (30 Apr 2020 09:01 PM) Assigned Date (-)
Answered Date (02 May 2020 05:00 PM) Translated Date (10 Nov 2020 12:38 PM)

Tajinder ji haldi nu ugan tak lgatar halka pani launde raho.dhanwad

ਤੂੜੀ ਵਾਲੀ ਟਰਾਲੀ ਦੀ ਲੰਬਾਈ 12 ਫੁੱਟ ਹੈ । ਚੋੜਾਈ। 6/5 ਹੈ। ਇਸਦੇ ਅੰਦਰ ਵੱਧੋ --ਵੱਧ ਕਿੰਨੇ ਕੁਆਇਟਲ ਤੂੜੀ ਪੈ ਸਕਦੀ ਹੈ ?

(pb)
Posted by
Amritpal singh (9872562653)
Amritpal singh
Punjab
Ludhiana
Write Answer
Posted Date (30 Apr 2020 08:58 PM) Assigned Date (09 Sep 2020 11:26 AM)
Answered Date (02 May 2020 06:55 PM) Translated Date (10 Nov 2020 12:39 PM)

ਇਸ ਵਿੱਚ 7-8 ਕੁਇੰਟਲ ਦੇ ਲਗਭਗ ਤੂੜੀ ਪੈ ਸਕਦੀ ਹੈ ਜੀ।

Answered Date (30 Apr 2020 10:54 PM) Translated Date (10 Nov 2020 12:39 PM)

veer ji mery hijab nal 7 ton 8 kuyant

Nursery me podhe ko jadh gath rog se bachane ka koi upaye bataye ?

(hn)
Posted by
Salman (7440376716)
Salman
Madhya Pradesh
Morena
Write Answer
Posted Date (30 Apr 2020 08:58 PM) Assigned Date (-)
Answered Date (02 May 2020 05:02 PM) Translated Date (-)

salman ji iske liye aap carbofuran@3 kilo prati acre ke hisab se daale.dhanywad

Nursery me kabak rokne ki dwa bataye ?

(hn)
Posted by
Salman (7440376716)
Salman
Madhya Pradesh
Morena
Write Answer
Posted Date (30 Apr 2020 08:52 PM) Assigned Date (-)
Answered Date (02 May 2020 05:03 PM) Translated Date (-)

salman ji aap iski gudayi karke hi iski roktham karen,dhanwad

ਨਰਮੇ ਦੀ ਬਿਜਾਈ ਸਮੇਂ ਕਿਹੜੀ ਅਤੇ ਕਿੰਨੀ ਖਾਦ ਪਾਈਏ ?

(en)
Posted by
Jagmeet Singh (9417833149)
Jagmeet Singh
Punjab
Bathinda
Write Answer
Posted Date (30 Apr 2020 08:51 PM) Assigned Date (-)
Answered Date (30 Apr 2020 09:01 PM) Translated Date (-)

ਸ੍ਰੀ ਮਾਨ ਜੀ ਜਮੀਨ ਤਿਆਰ ਕਰਦੇ ਹੋਏ DAP@25 Kg,Urea@25 Kg,Zinc33%@15 kg,Potash@25 kg ਪ੍ਰਤੀ ਏਕੜ ਪਾ ਸਕਦੇ ਹੋ।

Answered Date (01 May 2020 08:36 PM) Translated Date (-)

ਜੇਕਰ ਖੇਤ ਝੋਨੇ ਆਲਾ ਹੋਵੇ

60×200 feet me tamatar ke bij kitne sahi ?

(hn)
Posted by
kishan Singh (7710819156)
kishan Singh
Rajasthan
Rajsamand
Write Answer
Posted Date (30 Apr 2020 08:46 PM) Assigned Date (-)
Answered Date (04 May 2020 04:49 PM) Translated Date (-)

kishan ji aap 60-80 gram beej ka istemal kar sakte hai.dhanywad

sir majh nu kal ai krwai se LDF 001 seman lagwia ha es da rults kina vidia aa milk reorder kina ha

(pb)
Posted by
Baldev (8968224735)
Baldev
Punjab
Kapurthala
Write Answer
Posted Date (30 Apr 2020 08:30 PM) Assigned Date (17 Mar 2021 09:26 AM)
Answered Date (02 May 2020 12:58 PM) Translated Date (10 Nov 2020 12:43 PM)

Baldev ji kirpa krke tuci semen di photo bhejo tan jo tuhanu sahi jankari diti ja skee ja fir tuci jiss ton semen bhrwaya hai uss nu isde record vare sarri jankari laa skde ho ohna kol isdi puuri jankari hundi hai.

punjab vich kadaknath murgi palan karna labhdayak hai ya nahi koi veer bhra jroor dasyo ?

(pb)
Posted by
Harman Chupki (8847447613)
Harman Chupki
Punjab
Ludhiana
Write Answer
Posted Date (30 Apr 2020 08:24 PM) Assigned Date (-)
Answered Date (02 May 2020 02:41 PM) Translated Date (10 Nov 2020 12:44 PM)

Harman ji tuci kadaknath murgi palan kr skde ho iss kam vich munafa hai jekar tuci iss kam nu purri training ate jankari nal suru krde ho..

Answered Date (05 May 2020 08:56 PM) Translated Date (10 Nov 2020 12:44 PM)

okk bro thx

ਡਾਕਰ ਅਤੇ ਕੱਲਰ ਜ਼ਮੀਨ ਲਈ ਝੋਨੇ ਦਾ ਵਧੀਆ ਬੀਜ ਦੱਸੋ ਜੀ ਅਤੇ ਵਧੀਆ ਖ਼ਾਦ ਆਦਿ ਦੱਸੋ ਜੀ ?

(pb)
Posted by
Ajay pal (7009953690)
Ajay pal
Punjab
Patiala
Write Answer
Posted Date (30 Apr 2020 08:17 PM) Assigned Date (-)
Answered Date (02 May 2020 05:09 PM) Translated Date (-)

ਅਜੈ ਜੀ ਤੁਸੀ ਕਿਸਮਾਂ ਜਿਵੇ PR 126,127,128,129 ,CR212, raja 44,45 ਦੀ ਬਿਜਾਈ ਕਰ ਸਕਦੇ ਹੋ|ਝੋਨੇ ਲਈ ਸੋਡੀਅਮ:ਫਾਸਫੋਰਸ:ਪੋਟਾਸ਼ੀਅਮ ਨੂੰ 50:12:12 ਕਿਲੋਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣ ਲਈ 110 ਕਿਲੋਗ੍ਰਾਮ ਯੂਰੀਆ ਪ੍ਰਤੀ ਏਕੜ, 75 ਕਿਲੋਗ੍ਰਾਮ ਸਿੰਗਲ ਸੁਪਰ ਫਾਸਫੇਟ ਪ੍ਰਤੀ ਏਕੜ ਅਤੇ 20 ਕਿਲੋਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿਚ ਪਾਓ| ਖਾਦਾਂ ਨੂੰ ਪਾਉਣ ਤੋਂ ਪਹਿਲਾਂ, ਮਿੱਟੀ ਦੀ ਜਾਂਚ ਕਰਵਾ ਲਓ ਅਤੇ ਮਿੱਟੀ ਦੀ ਜਾਂਚ ਅਨੁਸਾਰ ਖੇਤ ਵਿੱਚ ਖਾਦਾਂ ਦਾ ਉਪਯੋਗ ਕਰਨਾ ਚਾਹੀਦਾ ਹੈ| ਜੇਕਰ ਮਿੱਟੀ ਦੀ ਜਾਂਚ ਵੇਲੇ ਪੋਟਾਸ਼ੀਅਮ ਅਤੇ ਫਾਸਫੋਰਸ ਦੀ ਕਮੀ ਸਾਹਮਣੇ ਆਉਂਦੀ ਹੈ ਤਾਂ ਹੀ ਇਨ੍ਹਾਂ ਦੀ ਵਰਤੋਂ ਕਰਨੀ ਚਾਹੀਦੀ ਹੈ| ਜੇਕਰ ਡੀ.ਏ.ਪੀ. ਦੀ ਵਰਤੋਂ ਕਰਨੀ ਹੈ ਤਾਂ ਇਸ ਲਈ 100 ਕਿਲੋਗ੍ਰਾਮ ਯੂਰੀਆ ਪ੍ਰਤੀ ਏਕੜ, 27 ਕਿਲੋਗ੍ਰਾਮ ਡੀ.ਏ.ਪੀ. ਪ੍ਰਤੀ ਏਕੜ ਅਤੇ 20 ਕਿਲੋਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਨਾਲ ਨਾਲ ਖੇਤ ਵਿੱਚ ਪਾਉਣੀ ਚਾਹੀਦੀ ਹੈ| ਅਖੀਰਲੀ ਵਾਰ ਕੱਦੂ ਕਰਨ ਤੋਂ ਪਹਿਲਾਂ 1/3 ਨਾਈਟ੍ਰੋਜਨ ਦੀ ਖੁਰਾਕ ਅਤੇ ਪੋਟਾਸ਼ੀਅਮ ਅਤੇ ਫਾਸਪੋਰਟ ਦੀ ਖੁਰਾਕ ਪਾਉਣੀ ਚਾਹੀਦੀ ਹੈ| ਦੂਜੀ ਖੁਰਾਕ ਨੂੰ ਪਨੀਰੀ ਲਾਉਣ ਦੇ ਤਿੰਨ ਹਫਤਿਆਂ ਬਾਅਦ ਪਾਉਣਾ ਚਾਹੀਦਾ ਹੈ ਅਤੇ ਦੂਜੀ ਖੁਰਾਕ ਤੋਂ ਤਿੰਨ ਹਫਤਿਆਂ ਬਾਅਦ ਨਾਈਟ੍ਰੋਜਨ ਦੀ ਬਾਕੀ ਬਚੀ ਮਾਤਰਾ ਪਾਉਣੀ ਚਾਹੀਦੀ ਹੈ|

Loki me patte mud ne ki samsara hai ?

(hn)
  • 2
Posted by
apsar saifi (9917115564)
apsar saifi
Uttar Pradesh
Meerut
Write Answer
Posted Date (30 Apr 2020 08:16 PM) Assigned Date (-)
Answered Date (30 Apr 2020 09:38 PM) Translated Date (08 Sep 2020 12:00 PM)

Shri maan g check krein ki keet ka hmla to nhi hai agar hai toh Imidacloprid@1.5ml per litre paani mein mila ke spray kr skte ho....

मैं मध्यप्रदेश के मालवा में मछली पालन करना चाहता हूँ इसके लिए मुझे ट्रेनिंग की जरूरत है, अगर मध्यप्रदेश में कोई माहिर इसकी ट्रेनिंग देता हो जिसको इस क्षेत्र में अच्छी जानकरी हो तो मुझे बताएं ?

(hn)
Posted by
Taranjeet Singh (7987960182)
Taranjeet Singh
Madhya Pradesh
Indore
Write Answer
Posted Date (30 Apr 2020 08:15 PM) Assigned Date (-)
Answered Date (02 May 2020 08:29 PM) Translated Date (-)

सबसे पहले यदि हम मछली पालन की बात करें तो इसके लिए ट्रेनिंग बहुत जरूरी है यह ट्रेनिंग FFDA(fish farmer development aggency) हर जिले में बनी है जहां हमारा खेतीबाड़ी विभाग है वहां इसके अफसर बैठते हैं वहां जाकर एप्लीकेशन भरवायें वहां आपको 5 दिन की ट्रेनिंग दी जायेगी ट्रेनिंग के लिए दसवीं पास होना ज़रूरी है इस ट्रेनिंग में आपको लोन और सब्सिड़ी के बारे में सारी जानकारी प्राप्त हो जाएगी

02 May 2020

आजकल biofloc सिस्टम से फिश फार्मिंग ho रही है क्या इसमे सच मे फायदा होता हैं या फिर तालाब में ही मछ्ली पालन फायदेमंद है

Onion ki garmi me kon si variety or kis time lgani chahiye ?

(hn)
Posted by
Brijpalchhawdi (9810379757)
Brijpalchhawdi
Haryana
Faridabad
Write Answer
Posted Date (30 Apr 2020 08:14 PM) Assigned Date (-)
Answered Date (02 May 2020 05:12 PM) Translated Date (-)

Brijpal ji aap onion ki kisme jaise Kalyanpur Red Round,Bhima Shakti,Arka Kalyan,Pusa White Round ki bijai kar sakte hai.dhanywad

Kindly help me in suggesting which herbal cultivation fr open space we have approx 4 acres and covered shed space 20000 sq ft . I am from Ludhiana punjab suiting to the temprature of summer , winters etc and having max profit sale

(en)
Posted by
Sameer (9876515199)
Sameer
Punjab
Ludhiana
Write Answer
Posted Date (30 Apr 2020 08:14 PM) Assigned Date (-)
Answered Date (02 May 2020 05:18 PM) Translated Date (14 Sep 2020 12:27 PM)

Sameer ji you can cultivate stevia, aleovera, ashwgandha, tulsi please ask your query from there crops which you want to grow so that we can guide you accordingly.thank you

Answered Date (13 Sep 2020 12:26 PM) Translated Date (-)

txs lovepreet madam can u further advise which among the above u suggested will be more easy to grow in covered Shed . 2nd among all u suggested , which has the best Mkt. value to sale

devmedia

(en)
  • 1
Posted by
Gurdeep Grewal (8437705400)
Gurdeep Grewal
Punjab
Ludhiana
Write Answer
Posted Date (30 Apr 2020 08:13 PM) Assigned Date (17 Mar 2021 02:42 PM)
Answered Date (02 May 2020 02:40 PM) Translated Date (10 Nov 2020 12:50 PM)

Grewal ji ehh ek Antibiotics injection hai isdi varto bactria de infection nu khtm krnn lyi kita jnda hai, isko fever, pneumonia ehna kama vich v kita jnda hai.

devmedia

(en)
  • 2
Posted by
Gurdeep Grewal (8437705400)
Gurdeep Grewal
Punjab
Ludhiana
Write Answer
Posted Date (30 Apr 2020 08:10 PM) Assigned Date (17 Mar 2021 02:42 PM)
Answered Date (02 May 2020 02:37 PM) Translated Date (10 Nov 2020 12:50 PM)

Grewal ji ehh infection krke suut rehi hai tuci isdi bachedani vich Utrawin-oz dwai bhrwao ate agli varr heat vich auun te cross krwao, iss trah gaban rukk jawegi.

iss war ussa 44 sale hougi ja nhi, please tel ?

(pb)
Posted by
jaspreet (8360524301)
jaspreet
Punjab
Sangrur
Write Answer
Posted Date (30 Apr 2020 08:04 PM) Assigned Date (-)
Answered Date (02 May 2020 05:15 PM) Translated Date (10 Nov 2020 12:48 PM)

jaspreet ji sarkar isnu es var lgaun te mnahi kar rahe han ke isdi bijai na karo,dhanwad

Ganne mein eske fayade btaye ?

(hn)
  • 1
Posted by
vicky (9996801525)
vicky
Haryana
Kurukshetra
Write Answer
Posted Date (30 Apr 2020 08:00 PM) Assigned Date (-)
Answered Date (02 May 2020 04:33 PM) Translated Date (-)

vicky ji yeh nitrogen ki kami ko poora karti hai agar aapne urea ka istemal kiya hai to aapko iska istemal karne ki jrurat nahi hai.dhanywad

Answered Date (01 May 2020 12:50 PM) Translated Date (-)

Vese eh koi Khaas fertilizer nahe ਹੈ esdi ਵਰਤੋ Nal jameen ਅਤੇ crop dono sudhar sakdiyan

Hamare Kele ka ped hai usmein fal Nahin a rahe hain kripya Karke upay bataiye 15 mahine ka ho gya ?

(hn)
Posted by
girdhari Lal Jajra (9050230151)
girdhari Lal Jajra
Rajasthan
Churu
Write Answer
Posted Date (30 Apr 2020 07:58 PM) Assigned Date (-)
Answered Date (30 Apr 2020 09:04 PM) Translated Date (10 Nov 2020 12:48 PM)

Shri maan g kele mein aap NPK 13:00:45@10 gm per acre spray kr skte ho.....

Sir sadi zameen ch makki nikal ta aundi a par niklan saar mach jandi a ehda ki ilaz houga ?

(pb)
Posted by
Gurdeep singh (8427119969)
Gurdeep singh
Punjab
Sangrur
Write Answer
Posted Date (30 Apr 2020 07:57 PM) Assigned Date (-)
Answered Date (02 May 2020 05:20 PM) Translated Date (10 Nov 2020 12:49 PM)

gurdeep ji tuc mitit di janch krao ate kirpa karke daso ke tuc makki di bijai kehde tareeke nal karde ho ja isde vich tuc kehdi kehdi khaad paunde ho.dhanwad

02 May 2020

Mam ik var layi c makki odo bina khad tho layi c only us ch ruddi di khad payi hoyi c tai chotti chotti nikli c makki odi mach gye sare makki mam

Answered Date (01 May 2020 12:53 PM) Translated Date (-)

Tuhadi jameen vich fungus di marta kafi vadh ਗਈ hai jis Nal damping of seedling disease aa ਜਾਂਦਾ ਹੈ, eslai tuci jameen nu doonga plough karo ate vadh ton vadh suka waho, ate rauni karn wele ਦਾਣੇਦਾਰ sulphur ja zineb, ja fer IPL ਦਾ Trichoderma FYM khaad ਵਿਚ rla k pao.

sir jhone vaste kehda beej vadia aa te jisdi dsr kiti jawe kive bahn nu teyar krna te kado to apa direct bijai shuru kr skde aa jis da vadia jhaad awe te kakha to kive roktham krni chahidi aa ?

(en)
Posted by
Kirandeep singh sidhu (9592241354)
Kirandeep singh sidhu
Punjab
Bathinda
Write Answer
Posted Date (30 Apr 2020 07:46 PM) Assigned Date (-)
Answered Date (02 May 2020 05:29 PM) Translated Date (-)

kirandeep ji sukki jameen nu vah ke laser level karke pani lao fir tar vattar cho rotavator hal fer ke uper pada ja dohra suhaga mar ke vattar dab lao.kiyare pa lao ate usde turant bad drill nal line to line bijai karde raho.tuc kisman jive PR 126,127 ,128,129 di bijai kar sakde ho.lucky seed drill ch lage hoye 200 litre pani di tanky ch prati kila stomp te sathi dwai di varto karo.dhanwad

sir hamare sawalo k jabab nhi diye ?

(hn)
Posted by
azim khan (9555668297)
azim khan
Uttar Pradesh
Rampur
Write Answer
Posted Date (30 Apr 2020 07:45 PM) Assigned Date (-)
Answered Date (02 May 2020 02:34 PM) Translated Date (-)

Azim ji apke sabhi swalo ke jwab diye gye hai aap App mai apne sabhi swalo ke jwab dekh skte hai.

Sir ye Mentha golden variety hai iski patti sikud mud Rahi hai isme kya bimari hai iska upaye btaye ye problem Monday ke baad se aayi hai, monday ko tej barish hone ke baad aayi hai ?

(hn)
  • 1
Posted by
azim khan (9555668297)
azim khan
Uttar Pradesh
Rampur
Write Answer
Posted Date (30 Apr 2020 07:44 PM) Assigned Date (-)
Answered Date (02 May 2020 01:06 PM) Translated Date (-)

khan ji iske patton ke neeche machar ka hamla check karen agar maujood hai to aap iske uper imidacloprid@1.5ml ko prati litre pani ke hisab se spray karen,dhanywad

devmedia

(en)
Posted by
Balkar Singh (9812878816)
Balkar Singh
Haryana
Kurukshetra
Write Answer
Posted Date (30 Apr 2020 07:41 PM) Assigned Date (17 Mar 2021 02:41 PM)
Answered Date (02 May 2020 05:31 PM) Translated Date (10 Nov 2020 12:50 PM)

Balkar ji tuc fungus di roktham de layi carbendazim@400 gram nu prati litre pani de hisab nal spray karo,dhanwad

02 May 2020

Thanks

namaskar sir hamare yahan angur pak nahi rahe pakane ke liye koi uchit upay bataye ?

(hn)
Posted by
Mukesh Pamar (9927084478)
Mukesh Pamar
Uttar Pradesh
Agra
Write Answer
Posted Date (30 Apr 2020 07:21 PM) Assigned Date (-)
Answered Date (02 May 2020 05:35 PM) Translated Date (-)

Mukesh ji angur apne aap pakege aap iske uper koi aur spray ka istemal na kare,dhanywad

मूंगफली की बिजाई का उपयुक्त समय की है ?

(hn)
Posted by
pankaj kumar (7665131402)
pankaj kumar
Rajasthan
Jodhpur
Write Answer
Posted Date (30 Apr 2020 07:18 PM) Assigned Date (-)
Answered Date (02 May 2020 06:58 PM) Translated Date (-)

मिट्टी से होने वाली बीमारियों से बचाव के लिए मूंगफली की बिजाई जुलाई महीने के दूसरे पखवाड़े में करें।

सन का बीज चाहिये

(hn)
Posted by
omprakash (9875266005)
omprakash
Rajasthan
Sri Ganganagar
Write Answer
Posted Date (30 Apr 2020 07:17 PM) Assigned Date (17 Mar 2021 09:31 AM)
Answered Date (30 Apr 2020 08:33 PM) Translated Date (10 Nov 2020 12:50 PM)

ओमप्रकाश जी बीज लेने के लिए आप Sarwan Singh Maan 9340126148, 9478000850 Anmaanat Biotech Amritsar से सम्पर्क कर सकते है धन्यवाद

Kaun sa rog hai kis dawa ka prayog kare

(hn)
  • 1
Posted by
sunil (6307720544)
sunil
Uttar Pradesh
Lucknow
Write Answer
Posted Date (30 Apr 2020 07:16 PM) Assigned Date (17 Mar 2021 09:32 AM)
Answered Date (02 May 2020 07:04 PM) Translated Date (-)

sunil ji yeh milibug ka hamlahai iskeliye aap imidacloprid@1.5mlko prati litre pani ke hisab se spray karen,dhanywad

Kaun sa rog hai kis dawa ka prayog kare

(hn)
  • 1
Posted by
sunil (6307720544)
sunil
Uttar Pradesh
Lucknow
Write Answer
Posted Date (30 Apr 2020 07:14 PM) Assigned Date (17 Mar 2021 09:32 AM)
Answered Date (02 May 2020 06:59 PM) Translated Date (-)

sunil ji yeh milibug ka hamla hai iskeliye aap imidacloprid@1.5ml ko prati litre pani ke hisab se spray karen,dhanywad

vitum -H pashu de soon to kina din pehla shuru Kar sakda ?

(pb)
Posted by
gagandeep singh (6283324789)
gagandeep singh
Punjab
Amritsar
Write Answer
Posted Date (30 Apr 2020 07:12 PM) Assigned Date (-)
Answered Date (02 May 2020 01:00 PM) Translated Date (10 Nov 2020 12:51 PM)

Gagandeep ji tuci isdi varto pashu de suun ton 2 mahine pehla kr skde ho ehh tuci 10-10ml swere sham de skde ho.

Name of the disease ?

(en)
  • 1
Posted by
Robert Ngangom (8837041539)
Robert Ngangom
Manipur
Imphal West
Write Answer
Posted Date (30 Apr 2020 07:08 PM) Assigned Date (-)
Answered Date (02 May 2020 07:06 PM) Translated Date (-)

Robert ji it is a fungus attack to control this do a spray of carbendazim@3 gram per litre of water.

धान के बीज चाहिए ?

(hn)
Posted by
Akhand pratap singh (7376995252)
Akhand pratap singh
Uttar Pradesh
Ballia
Write Answer
Posted Date (30 Apr 2020 07:03 PM) Assigned Date (-)
Answered Date (04 May 2020 05:36 PM) Translated Date (-)

अखंड जी कृपया बताये के आप कोनसा बीज खरीदना खरीदना चाहते है ताकि आपको उसके हिसाब से जानकारी दी जा सके|

sir main dairy farm karna chaunda ha ki mainu 10 lac da loan mil sakda a mere kol 4 kanala zameen aa ?

(en)
Posted by
Amandeep Singh (8847676098)
Amandeep Singh
Punjab
Amritsar
Write Answer
Posted Date (30 Apr 2020 06:59 PM) Assigned Date (-)
Answered Date (02 May 2020 01:02 PM) Translated Date (-)

dairy farming de kam lai loan lain lai tuhade kol dairy training da certificate hona jruri hai uss certificate de hisab nal loan ate subsidy mildi hai ehh training tuci apne nazdiki kvk ton laa skde ho, iss certificate de nal general caste walia nu 25% subsidy ate Backward caste walia nu 33% subsidy diti jndi hai fir tuci apni jrurat de hisab nal loan laa skde ho.

ਖੇਰੀਗੜ ਨਸਲ ਦਾ ਸੀਮਨ ਉਪਲਬਦ ਹੈ

(pb)
Posted by
ਰਜਿੰਦਰ ਸਿੰਘ (9815551381)
ਰਜਿੰਦਰ ਸਿੰਘ
Punjab
Gurdaspur
Write Answer
Posted Date (30 Apr 2020 06:57 PM) Assigned Date (-)
Answered Date (02 May 2020 01:08 PM) Translated Date (10 Nov 2020 12:54 PM)

ਰਜਿੰਦਰ ਜੀ ਇਸਦੇ ਲਈ ਤੁਸੀ ਆਪਣੇ ਨਜ਼ਦੀਕੀ ਡਾਕਟਰ ਨਾਲ ਸੰਪਰਕ ਕਰ ਸਕਦੇ ਹੋ ਅਤੇ ਇਸਦੇ ਸੀਮਨ ਵਾਰੇ ਪੁੱਛ ਸਕਦੇ ਹੋ ਜਾ ਫਿਰ ਤੁਸੀ ਆਪਣੇ ਨਜ਼ਦੀਕ ਵਿਚ ਜੇਕਰ ਕਿਸੇ ਨੇ ਇਸਦਾ ਬੁਲ ਰੱਖਿਆ ਹੈ ਤਾਂ ਉਸ ਤੋਂ ਕ੍ਰੋਸ ਕਰਵਾ ਸਕਦੇ ਹੋ