Punjab
Search
bhindi ke kai podhe sukh rahe hai ?
(hn)
jitu ji aap iske patton ke neeche machar ka hamla check kare agar maujood hai to aap iske uper imidacloprid@1.5ml koprati litre pani ke hisab se spray karen,dhanywad
RED DANE DA SEMEN AVAILABLE HAI G ?
(pb)
Punjab
Rajinder ji eh punjab vich successfull nai hoe ji, 1970 vich punjab vich bull university walo leynde gye c per ehh sirf denmark vich hi hundi hai
सर मेरा नींबू की खेती करने का प्लान है इसी साल से तो इसके लिए मुझे पेड़ कहां से खरीदना ठीक रहेगा, किस प्रकार के लगाना सही है, इसके पहले मैंने 200 पेड़ लगाए थे लेकिन इनका रिजल्ट सही नहीं मिला, इस बार मैं कहां से पौधे खरीदू ?
(hn)
Punjab
रामेश्वर जी आप पौधे govt approved नर्सरी से ले क्युकी इस से ही आपको सही पौधे मिलेंगेपौधों के बीच 6x6 सैं.मी. फासला रखना चाहिए। नए पौधों की रोपाई के लिए गड्ढों का आकार 60x60x60 सैं.मी. होना चाहिए। गड्ढों में रोपाई के समय गली हुई रूड़ी की खाद 10 किलो और सिंगल सुपर फासफेट 500 ग्राम डालें।
Eh kanak de beej wich hai beej ghare rakheya hoyea hai kanak kharab ho sakdi ki kriye es nu kadan lai ja saaf karn lai ?
(en)
Punjab
Balwinder ji tuc isnu winnowing fan de nal isnu saaf kar sakde ho.dhanwad
shilpa ji tomato mein yaha kya rog hai ?
(hn)
Punjab
yadav ji iske patton ke neeche machar ka hamla check kare agar maujood hai to aap iskeuper imidacloprid @1.5ml ko prati litre pani ke hisab se spray karen,dhanywad
Sir ਕਿੰਨੂ ਦਾ ਫਲ ਬਹੁਤ ਝੜਦਾ ਕੀ ਪਾਈਏ ਜੀ ਅਤੇ ਮਾਲਟਾ ਵੀ ਝੜ ਰਿਹਾ, ਆੜੂ ਵੀ ਗਲ ਰਿਹਾ ਮੱਛਰ ਵਾਂਗ ਹੈ ਕੁੱਝ ਦੱਸਣਾ ਜੀ ਕੀ ਕਰੀਏ ਜੀ ?
(pb)
ਹਰ ਸਾਲ ਹੀ ਅਜਿਹੀ ਪ੍ਰਕਿਰਿਆ ਹੁੰਦੀ ਹੈ, ਬੂਟੇ ਨੇ ਜਿੰਨਾ ਰਖਣਾ ਹੁੰਦਾ ਰਖ ਲੈਂਦਾ ਪਰ ਐਪਰਲ ਚ ਇਕ ਸਪਰੇਅ 2/4 ਡੀ ਬਾਗਬਾਨੀ ਗਰੇਡ 5 ਗ੍ਰਾਮ ਪਾਣੀ 500 ਲਿਟਰ ਦੀ ਸਪਰੇਅ ਕਰਨੀ ਪੈਂਦੀ ਹੈ, ਇਸ ਸਾਲ ਫਸਲ ਕਿੰਨੂ ਦੀ ਬਹੁਤ ਜਿਆਦਾ ਹੈ,
ਅੰਡਾ ਉਤਪਾਦਨ ਲਈ ਕਿਹੜੀ ਦੇਸੀ ਮੁਰਗੀ ਦੀ ਨਸਲ ਵਧੀਆ ਹੈ ਅਤੇ ਉਹ ਸਾਲ ਵਿੱਚ ਕਿੰਨੇ ਅੰਡੇ ਦੇਵੇਗੀ ?
(pb)
Punjab
ਤੁਸੀ ਅੰਡਿਆਂ ਲਈ ਸਤਲੁਜ ਨਸਲ ਰੱਖ ਸਕਦੇ ਹੋ ਅਤੇ ਇਹ ਨਸਲ ਸਾਲ ਵਿਚ 250-270 ਅੰਡੇ ਦੇ ਦਿੰਦੀ ਹੈ ਜੇਕਰ ਤੁਸੀ ਅੰਡਿਆਂ ਦੇ ਨਾਲ ਮੀਟ ਦਾ ਕੰਮ ਵੀ ਕਰਨਾ ਹੈ ਤਾਂ ਤੁਸੀ RIR ਨਸਲ ਰੱਖ ਸਕਦੇ ਹੋ..
Haryana
श्रीमान जी कृपया हिंदी में जवाब दिया करें क्योंकि हमें पंजाबी नहीं आती
sir kanak da jhaad kina a iss var ?
(en)
Punjab
Amandeep ji ehh kanak di kisam te nirbhar krda hai kisam de hisab nal jhadd hunda hai.
devmedia
(pb)
Punjab
Sandhu ji eh dono ik hi kisam hai is da jhaad 24-30 quintal prati acre de hisab nal hunda hai.dhanwad
Sir main may-june me konsi kheti karu acchi income ho sake ?
(hn)
Punjab
Sandeep ji may-june mahine men aap sabjiyan jaise kheera, bhindi, kaddu ki bijai kar sakte hai.dhanywad
ਮਾੜੇ ਪਾਣੀ ਤੇ ਝੋਨੇ ਦੀ ਕਿਹੜੀ ਕਿਸਮ ਉਗਾਈ ਜਾ ਸਕਦੀ ਹੈ ?
(pb)
Punjab
ਬੂਟਾ ਜੀ ਤੁਸੀ ਝੋਨੇ ਦੀ ਕਿਸਮ ਜਿਵੇ 27p31,25p35,27p63 ਦੀ ਬਿਜਾਈ ਕਰ ਸਕਦੇ ਹੋ|
Made pani ਤੇ jhona laun ton parhej karo, ja fer ghat time walian varieties beej sakde o ਜਿਵੇਂ 111,124 ਜਾ 1509
sir makki Di Kehri kisam vadia hun te kine to kini date tak beej sakde a ?
(pb)
Punjab
guri ji tuc makki di kisam PMH1,PMH11,prakash di bijai kar sakde ho.isnu may de dooje hafte tak beej sakde ho
Tori plant leafs and toris having problem . Please see photos
(en)
Punjab
Mohan ji please check insect attack if there then do a spray of imidacloprid@1.5ml per litre.
Hi can I get any cattle nutrition doctor mobile number ?
(en)
Punjab
You can contact to Dr Rs Grewal from Gadvasu Nutrition Department 9316904933
abhi kon kon si sabji lagaya jata hai ?
(hn)
Punjab
Pintu ji aap abhi fullgobhi, mooli, bengan, bhindi, kheera ki bijai kr skde hai.
ਸਰ ਬੱਕਰੀ ਦੇ ਕੰਨ ਗਰੋਲੀ ਹੋ ਗਈ ਇਸ ਤਰਾਂ ?
(pb)
Punjab
ਨਿਰਭੈਅ ਜੀ ਤੁਸੀ ਇਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਇਸਦੀ ਜਾਂਚ ਕਰਕੇ ਸਹੀ ਇਲਾਜ ਹੋ ਸਕਦਾ ਹੈ
ਸਰ ਜੀ ਸਤਿ ਸੀ ਅਕਾਲ ਜੀ ਸਰ ਜੀ ਅੱਧਾ ਕਿੱਲਾ ਚਰੀ ਬੀਜੀ ਆ ਚਰੀ ਵੱਧ ਨਹੀਂ ਰਹੀ ਕੋਈ ਆੱਰਗੈਨਿਕ ਤਰੀਕਾ ਦੱਸੋ ?
(pb)
ਸ੍ਰੀ ਮਾਨ ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ ਇਕ ਕਿਲੋ ਆਂਵਲਾ ਲੈ ਕ ਕੁੱਟ ਕੇ ਚਟਨੀ ਬਣਾਓ ਫੇਰ 7 ਲੀਟਰ ਲੱਸੀ ਵਿੱਚ ਮਿਕਸ ਕਰਕੇ ਇਕ ਹਫਤੇ ਲਈ ਰੱਖੋ ਫੇਰ ਇਕ ਏਕੜ ਤੇ ਸਪਰੇ ਕਰੋ। ਇਹ ਘੋਲ ਫਸਲ ਨੂੰ ਤਾਕਤ ਦੇਂਦਾ ਹੈ। ਇਕ ਕਿਲੋ ਦੁੱਧ ਦਾ ਦਹੀਂ ਜਮਾਂ ਲਓ ( ਮਿੱਟੀ ਦੇ ਵਰਤਣ ਵਿੱਚ) ਫੇਰ ਉਸ ਵਿੱਚ ਇਕ ਤਾਂਬੇ ਦਾ ਵਰਤਨ ਰੱਖੋ,12 ਦਿਨ ਲਈ ਢੱਕ ਕ ਛਾਂਵੇਂ ਰੱਖੋ ,ਉਸ ਤੋਂ ਬਾਦ ਦਹੀਂ ਨੂੰ ਪਲਾਸਟਿਕ ਦੇ ਵਰਤਨ ਵਿੱਚ ਪਾ ਕੇ 3 ਲੀਟਰ ਪਾਣੀ ਪਾ ਲਓ ,ਇਹ ਪੰਜ ਲੀਟਰ ਘੋਲ ਨੂੰ ਇਕ ਏਕੜ ਤੇ ਸਪਰੇ ਕਰੋ ,ਇਹ ਘੋਲ 25 ਕਿਲੋ ਯੂਰੀਆ ਖਾਦ ਦਾ ਕੰਮ ਕਰਦਾ ਹੈ।
Sir es kisam di makki ferozepur ch kitho mil skde a contact number das deo ?
(pb)
Punjab
Harman ji makki de beej tuhanu Krishi Vigyan Kendra to mil jange.dhanwad
devmedia
(pb)
Punjab
satnam ji machar di roktham de layi tuc imidacloprid@1.5ml nu prati litre pani de hisab nal spray karo,dhanwad
ਇੱਕ ਏਕੜ ਵਿਚ ਮੱਛੀ ਦੀਆਂ ਚਾਰ ਕਿਸ਼ਮਾ(ਰੋਹੂ,ਕਤਲਾ,ਕੋਮਨ ਕਾਰਪੋਰੇਟ,ਮਰੀਗਲ) ਪਾਉਣ ਨਾਲ ਇਹਨਾ ਦੀ ਗਰੌਥ ਵਿੱਚ ਕੋਈ ਅਸਰ ਤਾ ਨਹੀ ਪੈਦਾ ਤੇ ਇਹਨਾ ਦੇ ਰੇਟ ਵਿੱਚ ਕੋਈ ਫਰਕ ਤਾ ਨਹੀ ਹੈ ਇਹਨਾਂ ਦੀ ਮਾਰਕੀਟਿੰਗ ਕਰਨ ਵਿੱਚ ਕੋਈ ਰੁਕਾਵਟ ਤਾਂ ਨਹੀਂ ਆਉਦੀ ।
(pb)
ਕੋਈ ਰੁਕਾਵਟ ਨਹੀ ਆਉਦੀ ਜੀ।
Sir ousa band hogi...
(pb)
Punjab
Sukhdeep ji jekar tuc pusa di gal kr rehe ho tan ehh sarkar ne bnnd kiti hai kyuki iss nu lgaun nal pani di khapat jyada hundi hai
Sir ousa band hogi...
(pb)
Punjab
Sukhdeep ji jekar tuc pusa di gal kr rehe ho tan ehh sarkar ne bnnd kiti hai kyuki iss nu lgaun nal pani di khapat jyada hundi hai
Sir jhone di 150 kisam da ki result hai please daseo jaroor ?
(pb)
Punjab
Kirpa krke kisam da poora nam daso ta jo isde bare poori jankari diti ja sake.
ਵਾਹਿਗੁਰੂ ਜੀ ਮੈ ਪੁੱਛਣਾ ਚਾਹੁੰਦਾ ਹਾਂ ਕਿ ਪੇਠੇ ਦੀ ਵੇਲ ਨੂੰ ਫਲ ਛੋਟੇ ਜਿਹੇ ਸਾਈਜ ਦਾ ਹੋ ਕੇ ਪੀਲਾ ਹੋ ਕੇ ਸੁੱਕ ਜਾਂਦਾ, ਕਿਰਪਾ ਕਰਕੇ ਹੱਲ ਦੱਸੋ ਜੀ ?
(pb)
ਸ੍ਰੀ ਮਾਨ ਜੀ ਪੇਠੇ ਉੱਪਰ M-45@5 ਗ੍ਰਾਮ ਪ੍ਰਤੀ ਲੀਟਰ ਪਾਣੀ ਚ ਮਿਲਾ ਕੇ ਸਪਰੇਅ ਕਰ ਸਕਦੇ ਹੋ ਅਤੇ 4-5ਦਿਨਾਂ ਬਾਅਦ NPK 13045@10ਗ੍ਰਾਮ ਪ੍ਰਤੀ ਲੀਟਰ ਪਾਣੀ ਚ ਮਿਲਾ ਕੇ ਸਪਰੇਅ ਕਰ ਸਕਦੇ ਹੋ।
hamari ek desi gay ek mah pehle baccha ki hai usko achcha dudh dene ke liye kya-kya khilana chahiye aur kaise dekhbhal rakhe uski jisse adhik dudh de ?
(hn)
Punjab
usko aap achi matra mai hara chara aur feed dalen kyuki jabb pashu ki khurak achi hoti hai tab dudh v acha hota hai baki pashu ki nasal per v nirbhar krta hai aur aap her 3 mahine ke badd pett ke kirro wali goli jrur den aap Enerdyna liquid 100ml rojana, calcimust gold liquid 50ml, Milkout powder 2-2 chamach subah sham de skte hai.
sir pusa 44 jhona loan deinge ja nahi, hun ta time a paniri bijan da fer hor koi variety dekh de a ?
(pb)
Punjab
Gurninder ji isde lai sarkar mna kar rahi hai isdi vikri nahi hoyegi..
ਝੋਨਾ ਲਾਉਣ ਤੋ ਸਰਕਾਰ ਰੋਕ ਰਹੀ ਹੈ ਸਰਕਾਰ ਨੇ ਤਾਂ ਅਖਬਾਰਾਂ ਵਿੱਚ ਵੀ ਦੱਸ ਦਿੱਤਾ ਹੈ ਫੂਸ 44 ਸਰਕਾਰ ਨਹੀਂ ਖਰੀਦ ਕਰੇ ਗੀ
Haryana
thanku sir
Sir which green fodder is best for buffalo in this season and contains more protein & other nutrition value ?
(en)
Punjab
you can sow naphier hybrid bajra or maize.
jdo UREA paune aa ohdo SSP v naal pa skde te kini SSP pauni aa te kine vari te kdo For RICE ?
(en)
Punjab
Brar ji SSP nu bijai to pehlan paya janda hai isnu urea de nal rla ke nahi pa sakde..
Tuci ਕੋਸ਼ਿਸ਼ ਕਰੋ ਕ SSP ਜਾ DAP ਜਾ Potash ehna sarea ਦਾ shita jhona laun wele akhri ਵਾਹੀ te ਪਾਓ, ਅਤੇ jhone nu first doze of urea ਦੀ 7 ਦਿਨਾਂ ਤੇ ਫੇਰ 21 ਦਿਨਾਂ ਅਤੇ last 35 dina ਤੇ ਪਾਓ.
ਸ਼੍ਰੀਮਾਨ ਜੀ ,ਟਮਾਟਰਾਂ ਦੇ ਪੱਤੇ ਝੂਲਸ ਕੇ ਸੁੱਕ ਰਹੇ ਨੇ, ਕੀ ਕਾਰਨ ਹੋ ਸਕਦਾ ?
(en)
ਸ੍ਰੀ ਮਾਨ ਜੀ ਟਮਾਟਰ ਉੱਪਰ ਉੱਲੀਨਾਸ਼ਕ M-45@5 ਗ੍ਰਾਮ ਪ੍ਰਤੀ ਲੀਟਰ ਪਾਣੀ ਚ ਮਿਲਾ ਕੇ ਸਪਰੇਅ ਕਰ ਸਕਦੇ ਹੋ।
मैंने तरबूज लगाए लेकिन वोह बढ़वार नहीं ले रहे ना ही फूल रहे कोई जैविक उपाय बताए या रासायनिक ?
(hn)
Punjab
आप इसके ऊपर उपलों के पानी की स्प्रे कर सकते है इसके लिए 5—7 उपलों को 50 लीटर पानी में डूबो कर रखें और 5 दिन बाद जब 25 लीटर रह जाए तब 90 लीटर पानी साफ मिलाएं और प्रति एकड़ के हिसाब से स्प्रे करें।
potash daliye
jaivik me kya dalu
पोटाश तथा सलफर डालिए
Punjab
HARBAL agro growth booster WHO ISO certified 100% fast growth contact me 88474713034
कीटनाशक और फफूंदीनाशक के साथ मिलाने में उपयुक्त ..पौधे में पोशक की कमी नज़र आ रही है.. A.1. बीज उपचार एवं जड़ उपचार का बहुत महत्व होता है.. बीज अंकुरित होना सुनिश्चित , पौधे में इम्यून सिस्टम को तंदरुस्त , जड़ और पौधे का भरपूर विकास , सफ़ेद जड़ को घना , खाना और पोषक तत्व ऊपर पहुंचने , पत्तियां हरा बनाए रखने में मदद करता है , फूल को झड़ने नहीं देता , फल को सही रंग आकार और भार देता है 2. पौधों और पेड़ में सीधे स्प्रे और जड़ों में घोल को दिया जाये .. जिससे पौधों की रोग प्रतिरोधक शक्ति ( poudhe ki immunity ) को बढ़ने में मदद होती है , पौधे को अधिक लंबे समय तक बीमारी से और प्रतिकूल मौसम जैसे बहुत ज्यादा धुप या बहुत ज्यादा बारिश या ज्यादा ठण्ड में लड़ने की शक्ति देता है , 3. सीधे ड्रिप या पानी के साथ भी बहाया जाता है.. जिससे मिट्टी ढीली होती है , मिट्टी पोला होती है , जड़ गहरी होने में मदद , जड़ अच्छे से फैलते हैं, पौधे की पकड़ मजबूत होती है , मिटटी की उर्वरा शक्ति ( soil microflora ) बढ़ाने में मदद , B. फसल की पैदावार को 30% तक बढ़ाने में सहायक है..साथ ही कीटनाशकों पर होने वाले खर्च , मजदूरी और समय को 30% तक बचाता है.. स्प्रे किये गए पदार्थ को धुलने नहीं देता , खाद्य पदार्थ में पोषक तत्व को बनाए रखता है , मिटटी को जैविक तरीके से उपजाऊ बनाने में मदद करता है , C. (100% organic CERTIFICATE , nonionic , non-toxic to plant , eco friendly , biodegradable and compatible ) .. .. लागत 5 रुपये = 5 मिली लीटर प्रति 15 लीटर स्प्रेयर एवं 15 रुपये = 15 मिली लीटर प्रति 15 - 20 लीटर स्प्रे टैंक + आवश्यकता होने पर कीटनाशक / कवकनाशी मिलाया जा सकता है , D. प्रोडक्ट तैलीय पदार्थ , केमिकल दवाई , पाउडर या लिक्विड फ़र्टिलाइज़र , खाद के साथ आसानी से मिलने योग्य है E. दोनों सामान उपलब्ध कराने हेतु *आधार* पूर्ण पता एवं दो *मोबाइल* नंबर देना अनिवार्य जिससे हमारी संस्था को सामान की डिलीवरी करने में परेशानी न उठाना पड़े .. आईडी प्रूफ पूरी तरह गुप्त रखा जाता है.. F. पौधे पोषक तत्वों की कमी ( lack of nutrients ) से होने वाली बीमारी जैसे - पत्तियों में पीलापन , पौधे का सिकुडन , जड़ में गलन , पौधे का मुरझाना , फल में आकार रंग वजन नहीं होना , फूल या पत्तियों का झड़ना , पौधा नहीं बढ़ना या समय पर ग्रोथ नहीं होना , समय से पहले पौधे का बूढ़ा हो जाना , आदि पाये जाते हैं , को जैविक तरीके से ठीक करने में सहायक है .. G. यदि आपके पौधे में कीट या फफूंद हो तो , कीटनाशक और फफूंदीनाशक मिलाना है. .. ज्यादा एल्कलाइन वाले पदार्थ इसमें नहीं मिलाना है.. सबसे महत्वपूर्ण बात यह है कि आपको हर उपयोग से पहले संगतता की जांच करनी चाहिए .. H. शैम्पू चिपकू या अन्य पौधे पोषक नहीं मिलाना है इसमें, नहीं तो मात्रा दुगनी हो जाएगी जो पौधे को हानि पहुंचा सकते हैं.. धन्यवाद .. terms and conditions ***... I. समुद्री घास - प्रदूषण मुक्त समुद्री घास, जिसे माइक्रोबियल मर्टाबोलिसिस प्रणाली के माध्यम से निकाला जाता है। यह समुद्री घास सूक्ष्मजीवों के पुन: उत्पादन और संचय में मदद करती है और बहुत महत्वपूर्ण रूप से मौजूदा सूक्ष्म जीवों की मरम्मत करती है J. समृद्ध सामग्री 100% जैविक समुद्री घास का अर्क 60 से अधिक खनिजों और तत्त्व 21 amino acid सरल और जटिल कार्बोहाइड्रेट आवश्यक पौध विकास पोषक तत्व और हार्मोन तत्वों का पता लगाना एल्गिनिक एसिड कंडीशनर का काम करता है पॉली फेनॉल्स माध्यमिक मेटाबोलाइट्स हैं जो आमतौर पर uv संरक्षण में महत्वपूर्ण भूमिका निभाते हैं K. समृद्ध संयोजन हाइड्रोलाइज्ड प्रोटीन और अमीनो एसिड 25% ह्यूमिक एसिड 10% पॉलीसैकेराई ड 5% 60% माइक्रोबियल चयापचय प्रणाली के माध्यम से निकाले गए समुद्री पौधों के माइक्रोब.. हमारा वितरण बिंदु भारत के सभी राज्यों में उपलब्ध है और होम डिलीवरी उपलब्ध है। 9753945193 पर संपर्क करें..आप वितरण बिंदु के साथ या उसके बिना भी व्यवसाय शुरू कर सकते हैं।
devmedia
(pb)
ਸ੍ਰੀ ਮਾਨ ਜੀ ਇਸਦੀ ਰੋਕਥਾਮ ਦੇ ਲਈ Malathion@2 mlਪ੍ਰਤੀ ਲੀਟਰ ਪਾਣੀ ਚ ਅਤੇ ਗਲਨ ਰੋਗ ਦੀ ਰੋਕਥਾਮ ਦੇ ਲਈ M-45@5ਗ੍ਰਾਮ ਪ੍ਰਤੀ ਲੀਟਰ ਪਾਣੀ ਚ ਮਿਲਾ ਕੇ ਸਪਰੇਅ ਕਰ ਸਕਦੇ ਹੋ।
ਸ਼੍ਰੀ ਮਾਨ ਜੀ ਮੇਰੇ ਘਰ ਅੰਗੂਰ ਦੀ ਵੇਲ ਹੈ 3 ਸਾਲ ਪਹਿਲਾਂ ਲਾਈ ਸੀ ਹੁਣ ਫਲ ਲੱਗਾ ਹੈ ਅੰਗੂਰ ਕਿਵੇਂ ਪੱਕਣਗੇ ਕੋਈ ਦਵਾਈ ਕਰਨੀ ਪਵੇਗੀ ?
(pb)
Punjab
ਨਹੀਂ ਜੀ ਇਸਦੇ ਲਈ ਕੁੱਝ ਕਰਨ ਦੀ ਜਰੂਰਤ ਨਹੀਂ ਹੈ ਇਹ ਆਪਣੇ ਆਪ ਪਕੜ ਲਵੇਗੀ
please tell about solar project ?
(hn)
Punjab
yogeshwar singh to get all information about it you can contact with me on Amrik Singh 9814221784, Thankyou.
ਝੋਨੇ ਦੀ ਸਿੱਧੀ ਬਿਜਾਈ ਕਿਵੇਂ ਕਰੀਏ ਅਤੇ ਪਾਣੀ ਕਦੋਂ ਤੇ ਕਿਨਾਂ ਲਾਉਣਾ, ਇਸ ਤੇ ਕਦੋਂ ਤੇ ਕਿਹੜੀ ਦਵਾਈ ਦੀ ਸਪਰੇਅ ਕਰੀਏ ?
(pb)
Punjab
ਫ਼ਸਲ ਦੇ ਝਾੜ ਨੂੰ ਵਧਾਉਣ ਜਾ ਘਟਾਉਣ ਭਾਰੀਆ ਅਤੇ ਦਰਮਿਆਨੀਆ ਚੀਕਣੀਆ ਜ਼ਮੀਨਾਂ ਇਸ ਲਈ ਬਹੁਤ ਢੁਕਵੀਆਂ ਹਨ |ਮੈਰਾ ਜ਼ਮੀਨ ਚ ਸਿਫਾਰਿਸ਼ ਨਹੀਂ ਹੈ |ਝੋਨੇ ਦੀ ਸਿੱਧੀ ਬਿਜਾਈ ਮਈ ਦੇ ਆਖਰੀ ਹਫਤੇ ਤੋਂ ਜੂਨ ਦੇ ਦੂਜੇ ਹਫਤੇ ਚ ਹੋ ਸਕਦੀ ਹੈ ਅਤੇ ਬਾਸਮਤੀ ਜੂਨ ਦੂਜੇ ਹਫਤੇ ਤੋ ਅਾਖਰੀ ਹਫਤੇ ਤੱਕ ਹੋ ਸਕਦੀ ਹੈ|ਸੁੱਕੀ ਜ਼ਮੀਨ ਨੂੰ ਵਾਹ ਕੇ ਫਿਰ ਲੇਜ਼ਰ ਲੈਵਲ ਕਰ ਕੇ ਪਾਣੀ ਲਾਵੋ|ਫਿਰ ਤਰ ਵੱਤਰ ਚ ਰੋਟਾਵੇਟਰ/ਹਲ ਫੇਰ ਕੇ ਉਪਰ ਪਾੜਾ ਜਾਂ ਦੋਹਰਾ ਸੁਹਾਗਾ ਮਾਰ ਕੇ ਵੱਤਰ ਦੱਬ ਲਓ ਲਓ| ਕਿਆਰੇ ਪਾ ਲਓ ਅਤੇ ਉਸਦੇ ਤੁਰੰਤ ਬਾਦ ਡਰਿੱਲ ਨਾਲ ਲਾਇਨ ਤੋਂ ਲਾਇਨ ਬਿਜਾਈ ਕਰਦੇ ਹੋਏ ਸਿਰੇ ਦੇ ਕਿਆਰੇ ਤੋਂ ਮੋਟਰ/ਰਾਹ ਵਾਲੇ ਪਾਸੇ ਨ੍ਹੰ ਬਿਜਾਈ ਕਰਦੇ ਰਹੋ |ਯਾਦ ਰਹੇ ਕਿ ਬਿਜਾਈ ਸ਼ਾਮ ਨੂੰ ਚਾਰ ਵਜੇ ਆਰੰਭ ਕਰੋ|ਇਸ ਕਰਕੇ ਵੱਤਰ ਪ੍ਰਾਪਤ ਕਰਨ ਲਈ ਓਨੀ ਹੀ ਜ਼ਮੀਨ ਨੂੰ ਲੇਜ਼ਰ ਤੋਂ ਬਾਦ ਪਾਣੀ ਦਿਓ ਜਿੰਨੇ ਚ ਇਸ ਸਮੇਂ ਤੋਂ ਬਾਦ ਬਿਜਾਈ ਹੋ ਸਕੇ| ਲੱਕੀ ਸੀਡਰ ਡਰਿੱਲ ਚ ਲੱਗੇ ਹੋੲੇ ਦੋ ਸੌ ਲੀਟਰ ਦੀ ਟੈਂਕੀ ਚ ਪ੍ਰਤਿ ਕਿੱਲਾ ਦੋ ਦਵਾਈਆਂ ਸਟੌਂਪ ਅਤੇ ਸਾਥੀ ਵਰਤਣੀਆਂ ਹਨ |ਬੀਜ ਬੀਜਣ ਤੋਂ ਪਹਿਲਾਂ 6-8 ਘੰਟੇ ਦਵਾਈ ਵਾਲੇ ਪਾਣੀ ਚ ਡੋਬਣਾ ਹੈ ਅਤੇ ਬਾਦ ਚ ਛਾਂਵੇ ਹੀ ਸੁਕਾਉਣਾ ਹੈ ਡਰਿਲ ਚ ਪਾਉਣ ਲਈ ਬੀਜ ਮਾਤਰਾ 8-10 ਕਿਲੋ ਹੈ|ਡਰਿੱਲ ਪਿੱਛੇ ਨਹੀਂ ਚੱਲਣਾ ਹੈ ਤਾਂ ਜੋ ਸਪਰੇ ਦਵਾਈ ਦੀ ਤਹਿ ਸਲਾਮਤ ਰਹੇ|ਝੋਨਾ ਸੱੱਤਵੇਂ ਦਿਨ ਬਾਹਰ ਨਿਕਲ ਆਏਗਾ ਪਰ ਪਹਿਲਾਂ ਪਾਣੀ 18-21 ਦਿਨ ਬਾਦ ਹੀ ਹਾਲਾਤਾਂ ਅਨੁਸਾਰ ਲਗਾਉਣਾ ਹੈ|ਖਾਦ ਚਾਰ ਕਿਸ਼ਤਾਂ ਚ 130 ਕਿਲੋ ਵਰਾਣੀ ਹੈ| ਡਾਇਆ ਦੀ ਜਰੂਰਤ ਨਹੀ ਹੈ ਅਤੇ ਜ਼ਿੰਕ ਜਾਂ ਹੋਰ ਪੌਸ਼ਿਕ ਤੱਤ ਮਿੱਟੀ ਦੀ ਰਿਪੋਰਟ ਮੁਤਾਬਿਕ ਪਾਉਣੇ ਹਨ|ਜੇ ਕਿਸੇ ਕਾਰਨ ਲੱਕੀ ਸੀਡਰ ਨਹੀਂ ਮਿਲਦੀ ਤਾਂ DSR ਡਰਿਲ ਵਰਤ ਲਓ|ਉਸ ਪ੍ਰਕਿਰਿਆ ਚ ਤੁਹਾਨੂੰ ਦਵਾਈ ਆਪ ਸਪਰੇਅ ਕਰਨੀ ਪਵੇਗੀ|ਛਿੜਕੀ ਦਵਾਈ ਉਪਰ ਤੁਰਨ ਤੋਂ ਬਚਣਾ ਹੈ|ਜੇ ਲੱਕੀ ਸੀਡਰ ਅਤੇ DSR ਡਰਿੱਲ ਵੀ ਨਹੀਂ ਮਿਲਦੀ ਤਾਂ ਇਸੇ ਪ੍ਰਕਿਰਿਆ ਚ ਕਿਸੇ ਆਮ ਡਰਿੱਲ ਨਾਲ ਲੀਕਾਂ ਕੱਢ ਕੇ ਸੱਤ ਕਿਲੋ ਬੀਜ ਦਾ ਦੋਹਰਾ ਛੱਟਾ ਦੇਕੇ ,ਉਪਰ ਹਲਕਾ ਸੁਹਾਗਾ ਫੇਰ ਕੇ ਪਾਣੀ ਲਾ ਦਿਓ ਅਤੇ ਚੌਵੀ ਘੰਟਿਆਂ ਦੇ ਅੰਦਰ ਦਵਾਈ ਸਟੌਂਪ+ਸਾਥੀ ਸਪਰੇਅ ਕਰ ਦਿਓ|ਜਿਸ ਪੈਲੀ ਚ ਪਿਛਲੇ ਸਾਲ ਜੋ ਬੀਜ ਕਿਸਮ ਬੀਜੀ ਸੀ ਓਸੇ ਬੀਜ ਨੂੰ ਪਹਿਲ ਦਿਓ..ਇਸ ਨਾਲ ਪੁਰਾਣੇ ਬੀਜ ਦਾ ਰਲਾ ਨਹੀਂ ਹੋਵੇਗਾ...ਅਗਰ ਰਲਾ ਖਤਮ ਕਰਨਾ ਹੈ ਤਾਂ ਕਣਕ ਦੀ ਤੂੜੀ ਬਣਾੳੁਣ ਤੋਂ ਬਾਦ ਰੌਣੀ ਕਰਕੇ ਪੁਰਾਣੇ ਬੀਜ ਅਤੇ ਨਦੀਨਾਂ ਨੂੰ ਉਗਣ ਦਾ ਮੌਕਾ ਦੇਕੇ ,ਵਾਹ ਕੇ ਨਸ਼ਟ ਕਰਕੇ ਫਿਰ ਬਿਜਾਈ ਕੀਤੀ ਜਾ ਸਕਦੀ ਹੈ.. ਕੁਝ ਜ਼ਮੀਨਾਂ ਵਿੱਚ ਚੀੜੇ ਜਾਂ ਚੋਭੇ ਝੋਨੇ ਦੀ ਵੀ ਸ਼ਿਕਾਇਤ ਆਉਂਦੀ ਹੈ ਜੋ ਕਿ ਅਸਲ ਕਿਸਮ ਨੂੰ ਨੱਪ ਲੈਂਦਾ ਹੈ ਇਸਦਾ ਕੋਈ ਇਲਾਜ ਨਹੀਂ ਹੈ ..ਇਸ ਲਈ ਇਸਨੂੰ ਵੀ ਬੀਜਣ ਵਾਲੀ ਰੌਣੀ ਤੋਂ ਪਹਿਲਾਂ ਰੌਣੀ ਕਰਕੇ,ਉਗਾ ਕੇ ਨਸ਼ਟ ਕਰਨਾ ਪਵੇਗਾ|ਇਕ ਤਰੀਕਾ ਇਹ ਵੀ ਹੈ ਕਿ ਤੂੜੀ ਬਣਾਉਣ ਤੋਂ ਤੁਰੰਤ ਬਾਦ ਸਸਤੀ ਪਲਟਾਵੀਂ ਹੱਲ ਫੇਰ ਕੇ ਸਾਰੇ ਨਦੀਨਾਂ,ਬੀਜਾਂ,ਵਾੲਿਰਸਾਂ ਨੂੰ ਸਖਤ ਧੁੱਪ(ਸੋਲਰਾਈਜੇਸ਼ਨ) ਨਾਲ ਸੜ ਜਾਣ ਦਿੱਤਾ ਜਾਵੇ... ਸਿੱਧੀ ਬਿਜਾਈ ਦੇ ਸਿਸਟਮ ਨੂੰ ਜਿਸਨੇ ਸਮਝ ਲਿਆ ਅਤੇ ਨਦੀਨ ਪ੍ਰਬੰਧ ਕਰਨ ਦਾ ਵੱਲ ਸਿਖ ਲਿਆ ਉਸਨੂੰ ਇਹ ਕਣਕ ਬੀਜਣ ਵਾਂਗ ਹੀ ਅਸਾਨ ਅਤੇ ਘੱਟ ਖਰਚੇ ਵਾਲੀ ਵਿਧੀ ਲੱਗੇਗੀ ਅਤੇ ਲੇਬਰ ਤੋਂ ਛੁਟਕਾਰਾ ਵੀ ਮਿਲ ਜਾਵੇਗਾ...ਤੂੜੀ ਬਣਾਉਣ ਤੋਂ ਬਾਦ ਅੱਗ ਲਾਉਣ ਦੀ ਜਰੂਰਤ ਵੀ ਨਹੀਂ...
Ek acre vich kini potash pauni chahidi aa te kdo kdo ?
(en)
Punjab
Brar ji kirpa krke ehh dso kehri fasal vich pauni hai tan jo tuhanu sahi jankari diti ja skee.
ਪੰਜਾਬ ਵਿਚ vese ਤਾਂ ਜਾਮੇ ਨਾ ਵਿਚ Potash ਦੀ ਘਾਟ nahe ਹੈ ਸਭ ਤੋਂ pehla tuci miti ਟੈਸਟ ਕਰਵਾਓ ਅਤੇ ਫੇਰ ਲੋਡ ਅਨੁਸਾਰ ਪਾਓ,
Formeldihyde drug ki koi dawa ka nam batae sir ji
(hn)
Punjab
Salman ji kripya aap btaye ke aap ise kaha istemal karna chahte hai taki aapko iske bare men poori jankari di ja sake,dhanywad
Anth 505 chari vich ਤਣੇ di sundi lyi kargar hai ya nahi 2 spray kr lyi tane di sundi nahi mar rahi ?
(pb)
ਸ੍ਰੀ ਮਾਨ ਜੀ ਤੁਸੀਂ coragen@40ml, Fame@20ml ਪ੍ਰਤੀ ਏਕੜ ਸਪਰੇਅ ਕਰ ਸਕਦੇ ਹੋ।
sir apna kol ek goat aa oh kal sui si 2 bacha dita si par dono mar gaya 5 mint baad bachiya da gala vich jida foda jiha hunda oda si dono sa nal hair vi ni si body ta par hight &wait ful see got sui vi pura day vich hai..ki karan ho sakda koi kihnda grhn laga si oda kar ka eda ho ga ..koi kihnda bakri bu kanak pawan naal ho janda eda vasa bakri nu 3.4 day baad ek 50.60.garm kanak dinda si ..calcium vi diti si pehla..pls ans
(pb)
Punjab
Arundeep ji iss trah ohna di janch ton binna ohna de mrn di sahi jankari nhi diti ja skdi tuci nazdiki doctor ton janch krwa ke sahi karnn da ptta kr skde ho.
ਮਿਰਚਾਂ ਨਹੀਂ ਲਗ ਰਹੀਆਂ ਹੱਲ ਦੱਸੋ ?
(pb)
Punjab
ਇਸਦੇ ਲਈ ਤੁਸੀ NPK 130045 @10 gram ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ
sabjiyaa lyi organic khad kese tyaar kre ?
(pb)
Punjab
pardeep ji khaad 3 mahineya vich tyar hundi hai jisde layi ik toye de vich tuc pashuan da gobar ate kitchen da waste nu sito ate usde uper halka pani shidak ke isde uper tuc mitti pa deo.khaad 3 mahineya vich tyar ho jayegi isto ilava tuc nursery to vermicompost kharid ke istemal kar sakde ho.dhanwad
Punjab
lovepreet kaur g thanks
sir vitakind liv nahi mili, eh photo wala viv-liv forte liqued mileya hai, isdi dose kinni deni hai vashi nu
(pb)
Punjab
Amritpal ji tuci isdi v varto kr skde ho ehh tuci 5ml rojana de skde ho ate holi holi matra growth, weight de hisab nal vdhha skde ho.
ਟਮਾਟਰ, ਭਿੰਡੀ, ਬੈਂਗਣ ਦੀਆ ਸਬਜੀਆਂ ਲਗਾਈਆਂ ਸੀ ਪਰ ਹੁਣ ਉਹਨਾਂ ਦੇ ਪੱਤੇ ਸੁਕਦੇ ਜਾ ਰਹੇ ਹਨ ਕੀ ਹੱਲ ਹੋ ਸਕਦਾ ?
(pb)
ਸ੍ਰੀ ਮਾਨ ਜੀ ਕਿਰਪਾ ਕਰਕੇ ਫੋਟੋ ਭੇਜੋ ਤਾਂ ਕਿ ਇਸਦੀ ਸਹੀ ਜਾਣਕਾਰੀ ਦਿੱਤੀ ਜਾਵੇ।
proklin sundi wali krde y
kali gehu ki jankari ?
(hn)
Punjab
Putush ji iski kheti aam genh ke jaise hi ki jati hai kaali genhu ki kisam alag hoti hai aur iski bijai november mah me ki jati hai aur beej 3-5 cm tak ugaya jata hai,dhanywad
Formeldihyde or karbofeurone kaha milega nursery keliye
(hn)
Punjab
Salman ji yeh aapko local market se mil jayega ya aap ise online mangva sakte hai indiamart ki site se.dhanywad
ਸਰ ਕੱਦੂਆਂ ਦੀਆਂ ਵੇਲਾਂ ਮੱਚ ਰਹੀਆਂ ਹਨ ?
(pb)
ਸ੍ਰੀ ਮਾਨ ਜੀ ਕੱਦੂ ਉੱਪਰ ਉੱਲੀਨਾਸ਼ਕ M-45@5 ਗ੍ਰਾਮ ਪ੍ਰਤੀ ਲੀਟਰ ਪਾਣੀ ਚ ਮਿਲਾ ਕੇ ਸਪਰੇਅ ਕਰ ਸਕਦੇ ਹੋ।
ਸਰ ਜੀ ਡੇਅਰੀ ਫਾਰਮਿੰਗ ਤੇ ਲੋਨ ਕਿੰਨੇ ਦਿਨਾਂ ਵਿਚ ਹੋ ਜਾਂਦਾ ਤੇ ਸਬਸਿਡੀ ਕਿੰਨੀਂ ਮਿਲਦੀ ਆ ਕਿੰਨੇ ਕੁ ਦਾ ਹੋ ਸਕਦਾ ਵੱਧ ਤੋਂ ਵੱਧ ਜੀ ?
(pb)
BhaaG deputy director dairy development Sangrur naal sampark karo g training lao te loan milega Training wich kujh das dan ge
Training 2 hafte di hundi aa
Uttar Pradesh
sir deyri froming ki trening Kahan se le
bhai sahib nazdik ke pashu palan adhikari or krishi vigyan kendar se sampark karein
मुल्तानी मिट्टी में पारा मिलाकर उसकी बाटिया बनाकर घरेलू स्तर पर गेहूं का भंडारण किया गया है, यह कितना हानिकारक हो सकता है वैसे अपने स्तर पर ये सफल है बाकी इसके अलावा कोई और उपाय हो तो बताएं ?
(hn)
Punjab
हेमंत जी आप दानो में माचिस की डिब्बियां डाल दे इस से दाने कीट से बच जातेहै |
10-15 may nu ਡੋਗਰ ਪੂਸੇ ਦੀ ਸਿੱਧੀ ਬਿਜਾਈ ਸ਼ੁਰੂ ਕਰ ਦਈਏ ?
(pb)
Punjab
ਇਸਦੀ ਬਿਜਾਈ ਲਈ ਸਰਕਾਰ ਮਨ੍ਹਾ ਕਰ ਰਹੀ ਹੈ ਤੁਸੀ ਇਸਦੀ ਬਿਜਾਈ ਨਾ ਕਰੋ
Doger pusa ਦੀ bijai tuci 15 tarik ਤੋਂ baad \'ਚ start ਕਰੋ kyuki DSR ਵਾਲਾ ਝੋਨਾ 15 ਦਿਨ ਦਾ gap transplant wale ton kad da hai.
Sir how much average production can be expected from 1 acre Papaya farming and what will the cost of cultivation ?
(hn)
Punjab
Kumar ji aap papite ke paudhe par prati paudha 50-60 kg yield aata hai aur yeh lagbhag 18 rupaye prati kilo ke hisab se mil bik jata hai,dhanywad
ਸਰ ਇਹ ਸਵਾਲ ਦਾ ਜਵਾਬ ਦਿਉ ਜੀ ਪਲੀਜ਼ ਸਰ ?
(pb)
Punjab
ਜਸਪ੍ਰੀਤ ਜੀ ਤੁਸੀ ਮਿੱਟੀ ਦੀ ਜਾਂਚ ਨਜਦੀਕੀ KVK Address: National Highway 71, Punjab 148001 Phone: 0161 240 1960 ਤੋਂ ਕਰਵਾ ਸਕਦੇ ਹੋ|
ਸਰ ਬਹੁਤ ਸਾਰੇ ਸਫੈਦੇ ਲਾਉਂਣੇ ਨੇ ਕਿਵੇਂ ਲਾਈਏ, ਖੱਡਾ ਕਿੰਨਾ ਪੁੱਟਣਾ ਅਤੇ ਸਫੈਦੇ ਲਾਉਣ ਵੇਲੇ ਕੋਈ ਦਵਾਈ ਹੈ ਜਿਹੜਾ ਜਲਦੀ ਗਰੋਥ ਕਰੇ ਅਤੇ ਜੜਾਂ ਮਜ਼ਬੂਤ ਰਹਿਣ, ਪੂਰੀ ਜਾਣਕਾਰੀ ਦਿਓ, ਆਪ ਜੀ ਦੇ ਬਹੁਤ ਧੰਨਵਾਦੀ ਹੋਵਾਂਗੇ ਜੀ ?
(pb)
Punjab
ਸਫੇਦੇ ਦੀ ਖੇਤੀ ਮੁੱਖ ਤੌਰ 'ਤੇ ਉਦਯੋਗਿਕ ਕੰਮਾਂ ਲਈ ਕੀਤੀ ਜਾਂਦੀ ਹੈ। ਵਪਾਰਕ ਖੇਤੀ ਲਈ ਜ਼ਮੀਨ 'ਚੋਂ ਨਦੀਨ ਅਤੇ ਮੁੱਢ ਕੱਢ ਦਿਓ। ਜ਼ਮੀਨ ਨੂੰ ਭੁਰਭੁਰਾ ਕਰਨ ਲਈ 2-3 ਵਾਰ ਵਾਹੋ। ਬਿਜਾਈ ਲਈ 30x30x30 ਸੈ.ਮੀ. ਜਾਂ 45x45x45 ਸੈ.ਮੀ. ਦੇ ਟੋਏ ਪੁੱਟੋ।ਜ਼ਿਆਦਾ ਘਣਤਾ ਨਾਲ ਬਿਜਾਈ ਲਈ 1.5x1.5 ਮੀਟਰ ਦੇ ਫਾਸਲੇ 'ਤੇ(ਲਗਭਗ 1690 ਪੌਦੇ ਪ੍ਰਤੀ ਏਕੜ) ਜਾਂ 2x2 ਮੀਟਰ ਫਾਸਲ 'ਤੇ(ਲਗਭਗ 1200 ਪੌਦੇ ਪ੍ਰਤੀ ਏਕੜ) ਬਿਜਾਈ ਕਰੋ। ਸ਼ੁਰੂਆਤੀ ਸਾਲਾਂ ਵਿੱਚ ਅੰਤਰ-ਫਸਲਾਂ ਵੀ ਉਗਾਈਆਂ ਜਾ ਸਕਦੀਆਂ ਹਨ। ਅੰਤਰ-ਫਸਲੀ ਸਮੇਂ ਫਾਸਲਾ 4x2 ਮੀਟਰ(ਲਗਭਗ 600 ਪੌਦੇ) ਜਾਂ 6x1.5 ਜਾਂ 8x1 ਮੀਟਰ ਦਾ ਫਾਸਲਾ ਰੱਖੋ। ਹਲਦੀ ਅਤੇ ਅਦਰਕ ਵਰਗੀਆਂ ਫਸਲਾਂ ਜਾਂ ਚਿਕਿਤਸਕ ਪੌਦੇ ਅੰਤਰ-ਫਸਲਾਂ ਦੇ ਤੌਰ 'ਤੇ ਲਈਆਂ ਜਾ ਸਕਦੀਆਂ ਹਨ। 2x2 ਮੀਟਰ ਦਾ ਫਾਸਲਾ ਜ਼ਿਆਦਾਤਰ ਵਰਤਿਆ ਜਾਂਦਾ ਹੈ।
ਮੂੰਗੀ ਬੀਜਣ ਤੋਂ ਬਾਅਦ ਪਹਿਲਾ ਪਾਣੀ ਕਦੋਂ ਲਾਈਏ ਜੀ ?
(pb)
Punjab
ਅਵਤਾਰ ਜੀ ਮੂੰਗੀ ਨੂੰ ਔੜ ਆਉਣ ਤੇ ਹੀ ਪਾਣੀ ਲਾਓ |
ਜੇ ਰੋਣੀ ਕਰਕੇ ਬੀਜੀਂ ਆ ਤਾਂ ਬੀਜਣ ਤੋਂ 20-25ਦਿਨ ਬਾਅਦ।
sir ji ਸਾਡੇ ਖੇਤ ਨੀਵੇਂ ਹਨ ਕੀ ਅਸੀਂ ਮਈ ਮਹੀਨੇ ਉਸ ਖੇਤ ਵਿੱਚ ਮੱਕੀ ਬੀਜ ਸਕਦੇ ਹਾਂ ,?
(pb)
Punjab
ਹਾਂਜੀ ਇਸਦੀ ਬਿਜਾਈ ਕਰ ਸਕਦੇ ਹੋ ਪਰ ਸਿੰਚਾਈ ਹਲਕੀ ਕਰੋ ਜੀ
ਹਾਂ ਜੀ ਬੀਜ ਸਕਦੇ ਹੋ
Neve ਖਿੱਤਾ ਵਿਚ maki ਦੀ bejai ਤੋਂ parheej ਕਰੋ ਫੇਰ v ਜੇਕਰ tuci bejni ਹੈ ਤਾਂ esnu ਉੱਚੇ ਸਈਦ ਬੈੱਡ ਤੇ bejo
जंगली प्याज कहाँ से खरीदे ?
(hn)
Punjab
सन्यासीप्रद योग जी जंगली प्याज लेने के लिए आप Sarwan Singh Maan 9340126148, 9478000850, Anmaanat Biotech Amritsar से सम्पर्क कर सकते है, धन्यवाद
ਮੂੰਗੀ ਬੀਜਣ ਤੋਂ ਬਾਅਦ ਪਾਣੀ ਕਦੋ ਲਾਈਏ ਜੀ ?
(pb)
Punjab
ਤੁਸੀ ਇਸ ਨੂੰ ਕੁੰਬਲ ਆਉਣ ਤੇ ਪਾਣੀ ਲੈ ਸਕਦੇ ਹੋ
ਜੇ ਰੋਣੀ ਕਰਕੇ ਬੀਜੀਂ ਆ ਤਾਂ ਬੀਜਣ ਤੋਂ 20-25ਦਿਨ ਬਾਅਦ।
मोती की खेती के लिए विस्तार से समझाने की कृपा करे ?
(hn)
Rajasthan
यदि आप मोती की खेती के बारे में जानकारी लेना चाहते है तो मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए अचल सिंह (फाउंडर )- 9711858258. धन्यवाद
devmedia
(pb)
Punjab
Darshan ji isde layi tuc sulphur@5 kilo prati acre de hisab nal pao isde nal pani mitti vich jeerna shuru kar dinda hai,dhanwad
Sir ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਸਹੀ ਸਮਾਂ ਕਿਹੜਾ ਹੈ ਅਤੇ ਬੀਜ ਕਿਸ ਹਿਸਾਬ ਨਾਲ ਪ੍ਰਤੀ ਏਕੜ ਵਿਚ ਪਾਇਆ ਜਾਵੇ ?
(pb)
Punjab
ਫ਼ਸਲ ਦੇ ਝਾੜ ਨੂੰ ਵਧਾਉਣ ਜਾ ਘਟਾਉਣ ਭਾਰੀਆ ਅਤੇ ਦਰਮਿਆਨੀਆ ਚੀਕਣੀਆ ਜ਼ਮੀਨਾਂ ਇਸ ਲਈ ਬਹੁਤ ਢੁਕਵੀਆਂ ਹਨ |ਮੈਰਾ ਜ਼ਮੀਨ ਚ ਸਿਫਾਰਿਸ਼ ਨਹੀਂ ਹੈ |ਝੋਨੇ ਦੀ ਸਿੱਧੀ ਬਿਜਾਈ ਮਈ ਦੇ ਆਖਰੀ ਹਫਤੇ ਤੋਂ ਜੂਨ ਦੇ ਦੂਜੇ ਹਫਤੇ ਚ ਹੋ ਸਕਦੀ ਹੈ ਅਤੇ ਬਾਸਮਤੀ ਜੂਨ ਦੂਜੇ ਹਫਤੇ ਤੋ ਅਾਖਰੀ ਹਫਤੇ ਤੱਕ ਹੋ ਸਕਦੀ ਹੈ|ਸੁੱਕੀ ਜ਼ਮੀਨ ਨੂੰ ਵਾਹ ਕੇ ਫਿਰ ਲੇਜ਼ਰ ਲੈਵਲ ਕਰ ਕੇ ਪਾਣੀ ਲਾਵੋ|ਫਿਰ ਤਰ ਵੱਤਰ ਚ ਰੋਟਾਵੇਟਰ/ਹਲ ਫੇਰ ਕੇ ਉਪਰ ਪਾੜਾ ਜਾਂ ਦੋਹਰਾ ਸੁਹਾਗਾ ਮਾਰ ਕੇ ਵੱਤਰ ਦੱਬ ਲਓ ਲਓ| ਕਿਆਰੇ ਪਾ ਲਓ ਅਤੇ ਉਸਦੇ ਤੁਰੰਤ ਬਾਦ ਡਰਿੱਲ ਨਾਲ ਲਾਇਨ ਤੋਂ ਲਾਇਨ ਬਿਜਾਈ ਕਰਦੇ ਹੋਏ ਸਿਰੇ ਦੇ ਕਿਆਰੇ ਤੋਂ ਮੋਟਰ/ਰਾਹ ਵਾਲੇ ਪਾਸੇ ਨ੍ਹੰ ਬਿਜਾਈ ਕਰਦੇ ਰਹੋ |ਯਾਦ ਰਹੇ ਕਿ ਬਿਜਾਈ ਸ਼ਾਮ ਨੂੰ ਚਾਰ ਵਜੇ ਆਰੰਭ ਕਰੋ|ਇਸ ਕਰਕੇ ਵੱਤਰ ਪ੍ਰਾਪਤ ਕਰਨ ਲਈ ਓਨੀ ਹੀ ਜ਼ਮੀਨ ਨੂੰ ਲੇਜ਼ਰ ਤੋਂ ਬਾਦ ਪਾਣੀ ਦਿਓ ਜਿੰਨੇ ਚ ਇਸ ਸਮੇਂ ਤੋਂ ਬਾਦ ਬਿਜਾਈ ਹੋ ਸਕੇ| ਲੱਕੀ ਸੀਡਰ ਡਰਿੱਲ ਚ ਲੱਗੇ ਹੋੲੇ ਦੋ ਸੌ ਲੀਟਰ ਦੀ ਟੈਂਕੀ ਚ ਪ੍ਰਤਿ ਕਿੱਲਾ ਦੋ ਦਵਾਈਆਂ ਸਟੌਂਪ ਅਤੇ ਸਾਥੀ ਵਰਤਣੀਆਂ ਹਨ |ਬੀਜ ਬੀਜਣ ਤੋਂ ਪਹਿਲਾਂ 6-8 ਘੰਟੇ ਦਵਾਈ ਵਾਲੇ ਪਾਣੀ ਚ ਡੋਬਣਾ ਹੈ ਅਤੇ ਬਾਦ ਚ ਛਾਂਵੇ ਹੀ ਸੁਕਾਉਣਾ ਹੈ ਡਰਿਲ ਚ ਪਾਉਣ ਲਈ ਬੀਜ ਮਾਤਰਾ 8-10 ਕਿਲੋ ਹੈ|ਡਰਿੱਲ ਪਿੱਛੇ ਨਹੀਂ ਚੱਲਣਾ ਹੈ ਤਾਂ ਜੋ ਸਪਰੇ ਦਵਾਈ ਦੀ ਤਹਿ ਸਲਾਮਤ ਰਹੇ|ਝੋਨਾ ਸੱੱਤਵੇਂ ਦਿਨ ਬਾਹਰ ਨਿਕਲ ਆਏਗਾ ਪਰ ਪਹਿਲਾਂ ਪਾਣੀ 18-21 ਦਿਨ ਬਾਦ ਹੀ ਹਾਲਾਤਾਂ ਅਨੁਸਾਰ ਲਗਾਉਣਾ ਹੈ|ਖਾਦ ਚਾਰ ਕਿਸ਼ਤਾਂ ਚ 130 ਕਿਲੋ ਵਰਾਣੀ ਹੈ| ਡਾਇਆ ਦੀ ਜਰੂਰਤ ਨਹੀ ਹੈ ਅਤੇ ਜ਼ਿੰਕ ਜਾਂ ਹੋਰ ਪੌਸ਼ਿਕ ਤੱਤ ਮਿੱਟੀ ਦੀ ਰਿਪੋਰਟ ਮੁਤਾਬਿਕ ਪਾਉਣੇ ਹਨ|ਜੇ ਕਿਸੇ ਕਾਰਨ ਲੱਕੀ ਸੀਡਰ ਨਹੀਂ ਮਿਲਦੀ ਤਾਂ DSR ਡਰਿਲ ਵਰਤ ਲਓ|ਉਸ ਪ੍ਰਕਿਰਿਆ ਚ ਤੁਹਾਨੂੰ ਦਵਾਈ ਆਪ ਸਪਰੇਅ ਕਰਨੀ ਪਵੇਗੀ|ਛਿੜਕੀ ਦਵਾਈ ਉਪਰ ਤੁਰਨ ਤੋਂ ਬਚਣਾ ਹੈ|ਜੇ ਲੱਕੀ ਸੀਡਰ ਅਤੇ DSR ਡਰਿੱਲ ਵੀ ਨਹੀਂ ਮਿਲਦੀ ਤਾਂ ਇਸੇ ਪ੍ਰਕਿਰਿਆ ਚ ਕਿਸੇ ਆਮ ਡਰਿੱਲ ਨਾਲ ਲੀਕਾਂ ਕੱਢ ਕੇ ਸੱਤ ਕਿਲੋ ਬੀਜ ਦਾ ਦੋਹਰਾ ਛੱਟਾ ਦੇਕੇ ,ਉਪਰ ਹਲਕਾ ਸੁਹਾਗਾ ਫੇਰ ਕੇ ਪਾਣੀ ਲਾ ਦਿਓ ਅਤੇ ਚੌਵੀ ਘੰਟਿਆਂ ਦੇ ਅੰਦਰ ਦਵਾਈ ਸਟੌਂਪ+ਸਾਥੀ ਸਪਰੇਅ ਕਰ ਦਿਓ|ਜਿਸ ਪੈਲੀ ਚ ਪਿਛਲੇ ਸਾਲ ਜੋ ਬੀਜ ਕਿਸਮ ਬੀਜੀ ਸੀ ਓਸੇ ਬੀਜ ਨੂੰ ਪਹਿਲ ਦਿਓ..ਇਸ ਨਾਲ ਪੁਰਾਣੇ ਬੀਜ ਦਾ ਰਲਾ ਨਹੀਂ ਹੋਵੇਗਾ...ਅਗਰ ਰਲਾ ਖਤਮ ਕਰਨਾ ਹੈ ਤਾਂ ਕਣਕ ਦੀ ਤੂੜੀ ਬਣਾੳੁਣ ਤੋਂ ਬਾਦ ਰੌਣੀ ਕਰਕੇ ਪੁਰਾਣੇ ਬੀਜ ਅਤੇ ਨਦੀਨਾਂ ਨੂੰ ਉਗਣ ਦਾ ਮੌਕਾ ਦੇਕੇ ,ਵਾਹ ਕੇ ਨਸ਼ਟ ਕਰਕੇ ਫਿਰ ਬਿਜਾਈ ਕੀਤੀ ਜਾ ਸਕਦੀ ਹੈ.. ਕੁਝ ਜ਼ਮੀਨਾਂ ਵਿੱਚ ਚੀੜੇ ਜਾਂ ਚੋਭੇ ਝੋਨੇ ਦੀ ਵੀ ਸ਼ਿਕਾਇਤ ਆਉਂਦੀ ਹੈ ਜੋ ਕਿ ਅਸਲ ਕਿਸਮ ਨੂੰ ਨੱਪ ਲੈਂਦਾ ਹੈ ਇਸਦਾ ਕੋਈ ਇਲਾਜ ਨਹੀਂ ਹੈ ..ਇਸ ਲਈ ਇਸਨੂੰ ਵੀ ਬੀਜਣ ਵਾਲੀ ਰੌਣੀ ਤੋਂ ਪਹਿਲਾਂ ਰੌਣੀ ਕਰਕੇ,ਉਗਾ ਕੇ ਨਸ਼ਟ ਕਰਨਾ ਪਵੇਗਾ|ਇਕ ਤਰੀਕਾ ਇਹ ਵੀ ਹੈ ਕਿ ਤੂੜੀ ਬਣਾਉਣ ਤੋਂ ਤੁਰੰਤ ਬਾਦ ਸਸਤੀ ਪਲਟਾਵੀਂ ਹੱਲ ਫੇਰ ਕੇ ਸਾਰੇ ਨਦੀਨਾਂ,ਬੀਜਾਂ,ਵਾੲਿਰਸਾਂ ਨੂੰ ਸਖਤ ਧੁੱਪ(ਸੋਲਰਾਈਜੇਸ਼ਨ) ਨਾਲ ਸੜ ਜਾਣ ਦਿੱਤਾ ਜਾਵੇ... ਸਿੱਧੀ ਬਿਜਾਈ ਦੇ ਸਿਸਟਮ ਨੂੰ ਜਿਸਨੇ ਸਮਝ ਲਿਆ ਅਤੇ ਨਦੀਨ ਪ੍ਰਬੰਧ ਕਰਨ ਦਾ ਵੱਲ ਸਿਖ ਲਿਆ ਉਸਨੂੰ ਇਹ ਕਣਕ ਬੀਜਣ ਵਾਂਗ ਹੀ ਅਸਾਨ ਅਤੇ ਘੱਟ ਖਰਚੇ ਵਾਲੀ ਵਿਧੀ ਲੱਗੇਗੀ ਅਤੇ ਲੇਬਰ ਤੋਂ ਛੁਟਕਾਰਾ ਵੀ ਮਿਲ ਜਾਵੇਗਾ...ਤੂੜੀ ਬਣਾਉਣ ਤੋਂ ਬਾਦ ਅੱਗ ਲਾਉਣ ਦੀ ਜਰੂਰਤ ਵੀ ਨਹੀਂ...
1-15ਜੂਨ 8kg ਪ੍ਰਤੀ ਏਕੜ
mujhe bij chahiye sabhi sabjiyo ke ?
(hn)
Punjab
Pradeep ji kripya aap apna swal vistar se pooche ke aap konsa beej kharidna chahte hai taki aapko iske bare men poori jankari di ja sake,dhanywad
ihda koi ilaj dso sir bahut time ton aah medicine injection sab krke dekh lya ?
(pb)
Punjab
Gurjinder ji iss bimari da ilag bhut lamba hai isde lai tuci vitamor-h injection 5ml nu 3-3 dina de frak nal lgwande rho ate jakham nu changi trah upparo khriid utarr ke nille thothe di malish kro ate fir coolmac tube lgani suru kro, iss nal holi holi frak paa jawega.