Punjab
Search
ਝੋਨੇ ਦੀ ਸਿੱਧੀ ਬਜਾਈ ਕਰਨੀ ਅ ਜੀ ਪੂਸਾ 44 ਦੀ ਕਿੰਨਾ ਬੀਜ ਪਾਈਏ ?
(pb)
ਸਤਿੰਦਰਪਾਲ ਜੀ ਇਸਦਾ ਬੀਜ 7 -8 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਬੀਜ ਦੀ ਵਰਤੋਂ ਕਰੋ|
Punjab
Jaskaran singh ji jekar tusi group farming karde ho ate sajhe machinery khrid de ho ta tusi subsidy lai apply kar sakde ho, is bare visthar vich jankari lai tusi apne jile de Krishi Vigyan Kendra, Village Khokhar Khurd, Mansa nal samparak kar sakde ho, Thankyou.
मछली पालन सेंटर-https://youtu.be/LmevF0Dh5WA ?
(hn)
Punjab
किसानों के साथ जानकारी शेयर करने के लिए बहुत बहुत धन्यवाद। हम आशा करते है कि आप आगे भी ऐसे एप के माध्यम से किसानों के साथ जानकारी शेयर करते रहेंगे। धन्यवाद।
lal makdi ka prakop ?
(hn)
Maharashtra
Bhagirthi ji, yeh rus chusak keet ka hanla hua hai ap iski roktham ke liye isme imidacloprid @ 1.5 ml prati litre pani ke hisaab se spray kar sakte hain, dhanywad
HM 11 ਬੀਜ ਕਿਥੋਂ ਮਿਲਣਾ ?
(pb)
Punjab
ਸੰਧੂ ਜੀ ਤੁਸੀ ਬੀਜ ਲੈਣ ਦੇ ਲਈ 9988111757 ਤੇ ਸੰਪਰਕ ਕਰ ਸਕਦੇ ਹੋ |
kaunsi davai prayog kare ?
(hn)
Maharashtra
Surender ji, kripya ap isme macchar ke hamle ki jaanch karein agar isme hamla mojood ho to ap isme imidacloprid @ 1.5 ml prati litre pani ke hisaab se spray kar sakte hain, dhanywad
ek acchi bacche prapt karne ke liye kya Karen ?
(hn)
Punjab
Pankaj ji kripya aap apna swal vistar se pushen ki aap kya jankari lena chahte hai tan jo apko sahi jankari di jaa skee..
ਕਿਹੜੇ ਨਰਮੇ ਦਾ ਝਾੜ ਵਧ ਹੋਵੇਗਾ ?
(pb)
Punjab
ਤੁਸੀਂ ਕਪਾਸ ਦੀਆ ਕਿਸਮਾਂ ਜਿਵੇਂ ਕੇ PAU BT 1, LHH 1556, Moti , LD 694, LD 327, F2228, F2383, LD 1019, FMDH 9, FDK 12 ਦੀ ਬਿਜਾਈ ਕਰ ਸਕਦੇ ਹੋ, ਧੰਨਵਾਦ
Haryana
776 773 rashi ke j dono beej ache hain pichli vaar 776 37 man da huya hai
1718 bare kuj daso g ?
(pb)
Punjab
Guri ji, basmati 1718, eh 136-138 vich pal ke tiyar ho jandi hai, isdi yield 18-20q/acre de hisaab nal hundi hai, dhanwad
sir Punjab sarkar ki tarf sa kis kis farming ka Lia sabsiti milti ha ager koi Banda koi taknik jasa polyhouse ,haidroponik , motio ki kathi,ja fir sur palan ka Lia sabsiti milti ha or Punjab sarkar ki wab site btana jis par har new sakim ki jankari mil saka thanku sir ?
(pb)
Punjab
Ninder Chechi ji same - same te sarkar valo new scheme chaldia hi rehdia han, hun vi bohat sare kheti dhandea te subsidy chal rahi hai jive ke Fish Farming, Dairy Farming, Polyhouse, Cold Store, so kirpa karke tusi eh daso ke tusi kehra kam karna chode ho ta jo tuhanu us bare sahi jankari diti ja sake, Thankyou.
Punjab
sir ma dairy farm karna ha lon lan lai ki documents jma karna panga ta kitha sabmat karna panga 5 maja to start karna ha
Mein kamal experts se yeh suggestions chata hu ki mein abki baar first time kheti krunga to mujhe kya kya beejai krni chaeye or khet mein kis type k material daalne pdenge. Mujhe kheti krni ka pura tareeka , beejai , katai sb kch Puchna hai ?
(hn)
Punjab
Kamal ji kripya btaye ke khet men mitti kis trah ki hai taki aapko iske bare men poori jankari di ja sakedhanywad
ਮੇਰਾ ਸਵਾਲ ਇਹ ਹੈ ਕਿ ਕੋਈ ਕਹਿੰਦਾ ਜਰਸੀ ਗਾਂ ਨੂੰ 2.5 ਕਿੱਲੋ ਦੁੱਧ ਪਿੱਛੇ 1 ਕਿੱਲੋ ਦਾਣਾ ਪਾਉਣਾ ਚਾਹੀਦਾ ਕੋਈ 3 ਕਿੱਲੋ ਪਿੱਛੇ ਤੇ ਕੋਈ 4 ਕਿੱਲੋ ਦੁੱਧ ਪਿੱਛੇ 1 ਕਿੱਲੋ ਕਹਿੰਦਾ , ਕਿਰਪਾ ਕਰਕੇ ਮੈਨੂੰ ਸਹੀ ਤਰੀਕਾ ਦਸਿਆ ਜਾਵੇ ?
(pb)
BhaaG rajwa hara chaara te har 4kg dudh lai gau nu 1kg wadhya feed pao har 3 mahine baad malap rehat karo
3 HP ki solar pump lagwane ke liye Kitna kharch Aata Hai ?
(pb)
Punjab
Mohan GHORELA ji har ik company de apne apne rate han visthar nal jankari lai tusi Mr Mishra 9465884780, 9810363807 nal samparak kar sakde ho, Thankyou.
bai ਨਰਮੇ changa beej kida ਬੀਜੀਏ 1 killa bejna ?
(pb)
ਸ੍ਰੀ ਮਾਨ ਜੀ ਤੁਸੀਂ ਭਾਰੀ ਜਮੀਨ ਵਿੱਚ RCH 773,US 71 and Bayer SP 7272 ਅਤੇ ਹਲਕੀ ਜਮੀਨ ਵਿਚ RCH 776,US 51 and Bayer SP 7172 ਆਦਿ ਦੀ ਬਿਜਾਈ ਕਰ ਸਕਦੇ ਹੋ।
ਸਰ ਜੀ ਮੋਹਾਲੀ ਜਿਲੇ ਵਿਚ ਝੋਨੇ ਦੀ ਸਿਧੀ ਬਿਜਾ ਲਈ recommend ਹੈ ਜਾ ਨਹੀ ?
(pb)
Punjab
ਸੁਖਚੈਨ ਜੀ ਤੁਸੀਂ ਝੋਨੇ ਦੀ ਸਿੱਧੀ ਬਿਜਾਈ ਕਰ ਸਕਦੇ ਹੋ ਤੁਸੀਂ ਜੇਕਰ ਇਸਦੀ ਸਿੱਧੀ ਬਿਜਾਈ ਕਰਨੀ ਹੈ ਤਾਂ ਤੁਸੀਂ ਮਈ ਦੇ ਦੂਸਰੇ ਹਫਤੇ ਤੋਂ ਜੂਨ ਦੇ ਪਹਿਲੇ ਹਫਤੇ ਤਕ ਕਰ ਸਕਦੇ ਹੋ ਧੰਨਵਾਦ
baingan me bahut kira lag gaya hi kya karen ?
(hn)
Maharashtra
Vidur ji kripya ap visthar se bataye ke kis keet ka hamla hua hai or iski photo bhejein taki apko dekh kar uske bare mein jankari di ja sake, dhanywad
Jyada milk aur jayada fat dene wali buffalo kon si hai bataiye ?
(hn)
Uttar Pradesh
Bhadavari
sir MH-11 ਮੱਕੀ ਦਾ ਬੀਜ ਕਿਥੋਂ ਮਿਲੇਗਾ ?
(pb)
Punjab
ਗੁਰਪ੍ਰੀਤ ਜੀ ਤੁਸੀ ਮੱਕੀ ਦਾ ਬੀਜ ਲੈਣ ਲਈ 9855321902,9417175970 ਨਾਲ ਸੰਪਰਕ ਕਰ ਸਕਦੇ ਹੋ|
thank you
पाली हाउस में खीरे की फसल में नीमाटोड आने के कारण खीरे की फसल खराब/ बरबाद हो गई है। नीमाटोड की स्थाई दवा एवं उपाय बताए। मई माह में पाली हाउस में कौन-कौन सब्जी एवं बागबानी की जा सकती है ?
(hn)
श्री मान खीरे में Root knot Nematodes आ गया है इसकी रोकथाम के लिए Furadan@7 किलो प्रती एकड़ डाल सकते हो।
PR 123 DA SEED NABHA VICHO KITHO MILU JI ?
(pb)
श्री मान PR123 का बीज अपने नजदीकी Certified Seed Store से खरीद सकते हैं।
sir g mammiprotec tubes ki a ?
(pb)
Punjab
Gagandeep ji eh virbac company da product hai ehh tube thnna vich chadai jndi hai jiss nal thnna de bnnd hoon di smaisa, mastitis di smasia da khtra ghht jnda hai.
sir g pichle kus dina tu mre kise v swaal da koi answer ni de rha hai ?
(pb)
श्री मान झोने के बीज उपचार के लिए Trichoderma@5-10 ग्राम और Chloropyrifos@5 ml प्रती 1 किलो बीज में लगा सकते हो।
Punjab
is number ta call Karla veer 18005772252 is to puch la ki gall answer ni da raha okkk
ais var jhona lagon di kini date fix kiti ha ?
(pb)
Punjab
Gurmindear ji, jekar tusi sidhi bijai karna chaundey ho te tusi. may de dusre hafte to june de pehle hafte tak kar sakde ho, isdi paniri lagona chaundey ho te 15 may nu paniri lagna shuru karo, te is di tranplanting 15 june to kar sakde ho, dhanwad
ਤੁਲਸੀ ਦੀ ਖੇਤੀ ਬਾਰੇ ਜਾਣਕਾਰੀ ?
(pb)
Punjab
ਇਹ ਕਈ ਤਰ੍ਹਾਂ ਦੀ ਮਿੱਟੀ ਵਿੱਚ ਉਗਾਈ ਜਾਂਦੀ ਹੈ ਇਸਦੀ ਖੇਤੀ ਨਮਕੀਨ, ਖਾਰੀ ਅਤੇ ਪਾਣੀ ਖੜਾ ਹੋਣ ਵਾਲੀ ਮਿੱਟੀ ਵਿੱਚ ਨਾ ਕਰੋ ਇਹ ਵਧੀਆ ਨਿਕਾਸ ਵਾਲੀ ਮਿੱਟੀ, ਜਿਸ ਵਿੱਚ ਵਧੀਆ ਜੈਵਿਕ ਤੱਤ ਮੌਜ਼ੂਦ ਹੋਣ, ਵਿੱਚ ਵਧੀਆ ਨਤੀਜਾ ਦਿੰਦੀ ਹੈ ਇਸਦੇ ਵਧੀਆ ਵਿਕਾਸ ਲਈ ਮਿੱਟੀ ਦਾ pH 5.5-7 ਹੋਣਾ ਚਾਹੀਦਾ ਹੈ ਤੁਲਸੀ ਦੀਆ ਕਿਸਮਾਂ ਜਿਵੇ ਕੇ Krishna Tulsi (Ocimum sanctum), Drudriha TulsiRam/Kali Tulsi (Ocimum canum), Babi Tulsi, Tukashmiya Tulsi, Amrita Tulsi ਦੀ ਬਿਜਾਈ ਕਰ ਸਕਦੇ ਹੋ ਤੁਲਸੀ ਦੀ ਖੇਤੀ ਲਈ, ਚੰਗੀ ਤਰ੍ਹਾਂ ਖੁਸ਼ਕ ਮਿੱਟੀ ਦੀ ਲੋੜ ਹੁੰਦੀ ਹੈ ਮਿੱਟੀ ਦੇ ਭੁਰਭੁਰਾ ਹੋਣ ਤੱਕ ਤਵੀਆਂ ਨਾਲ ਖੇਤ ਦੀ ਵਾਹੀ ਕਰੋ, ਫਿਰ ਰੂੜੀ ਦੀ ਖਾਦ ਮਿੱਟੀ ਵਿੱਚ ਮਿਲਾਓ ਤੁਲਸੀ ਦਾ ਰੋਪਣ ਬੈੱਡਾਂ ਤੇ ਕਰੋ ਫਰਵਰੀ ਦੇ ਤੀਜੇ ਮਹੀਨੇ ਵਿੱਚ ਨਰਸਰੀ ਬੈੱਡ ਤਿਆਰ ਕਰੋ ਪੌਦੇ ਦੇ ਵਿਕਾਸ ਦੇ ਅਨੁਸਾਰ, 4.5x1.0x0.2 ਮੀਟਰ ਦੇ ਬੈੱਡ ਤਿਆਰ ਕਰੋ ਬੀਜਾਂ ਨੂੰ 60x60 ਸੈ.ਮੀ. ਦੇ ਫਾਸਲੇ ਤੇ ਬੀਜੋ ਬੀਜ ਨੂੰ 2 ਸੈ.ਮੀ. ਡੂੰਘਾਈ ਤੇ ਬੀਜੋ ਬਿਜਾਈ ਦੇ 6-7 ਹਫਤੇ ਬਾਅਦ, ਮੁੱਖ ਖੇਤ ਵਿੱਚ ਰੋਪਣ ਕਰੋ ਤੁਲਸੀ ਦੀ ਖੇਤੀ ਲਈ ਪ੍ਰਤੀ ਏਕੜ ਵਿੱਚ 120 ਗ੍ਰਾਮ ਬੀਜਾਂ ਦੀ ਵਰਤੋਂ ਕਰੋ ਫਸਲ ਨੂੰ ਮਿੱਟੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਉਣ ਲਈ, ਬਿਜਾਈ ਤੋਂ ਪਹਿਲਾਂ ਮੈਨਕੋਜ਼ੇਬ 5 ਗ੍ਰਾਮ ਪ੍ਰਤੀ ਕਿਲੋ ਨਾਲ ਬੀਜਾਂ ਨੂੰ ਸੋਧੋ ਫਸਲ ਦੀ ਵਧੀਆ ਪੈਦਾਵਾਰ ਲਈ ਬਿਜਾਈ ਤੋਂ ਪਹਿਲੇ 15 ਟਨ ਰੂੜੀ ਦੀ ਖਾਦ ਮਿੱਟੀ ਵਿੱਚ ਪਾਓ ਤੁਲਸੀ ਦੇ ਬੀਜਾਂ ਨੂੰ ਤਿਆਰ ਬੈੱਡਾਂ ਤੇ ਉਚਿੱਤ ਫਾਸਲੇ ਤੇ ਬੀਜੋ ਮਾਨਸੂਨ ਆਉਣ ਦੇ 8 ਹਫਤੇ ਪਹਿਲਾਂ ਬੀਜਾਂ ਨੂੰ ਬੈੱਡ ਤੇ ਬੀਜੋ ਬੀਜਾਂ ਨੂੰ 2 ਸੈ.ਮੀ. ਡੂੰਘਾਈ ਤੇ ਬੀਜੋ ਬਿਜਾਈ ਦੇ ਬਾਅਦ, ਰੂੜੀ ਦੀ ਖਾਦ ਅਤੇ ਮਿੱਟੀ ਦੀ ਪਤਲੀ ਪਰਤ ਬੀਜਾਂ ਤੇ ਬਣਾ ਦਿਓ ਇਸਦੀ ਸਿੰਚਾਈ ਫੁਹਾਰਾ ਵਿਧੀ ਦੁਆਰਾ ਕੀਤੀ ਜਾਂਦੀ ਹੈ ਰੋਪਣ ਦੇ 15-20 ਦਿਨਾਂ ਬਾਅਦ, ਨਵੇਂ ਪੌਦਿਆਂ ਨੂੰ ਤੰਦਰੁਸਤ ਬਣਾਉਣ ਲਈ 2% ਯੂਰੀਆ ਦਾ ਘੋਲ ਪਾਓ 6 ਹਫਤੇ ਪੁਰਾਣੇ ਅਤੇ 4-5 ਪੱਤਿਆਂ ਦੇ ਪੁੰਗਰਨ ਤੇ ਅਪ੍ਰੈਲ ਦੇ ਮਹੀਨੇ ਵਿੱਚ ਨਵੇਂ ਪੌਦੇ ਤਿਆਰ ਹੁੰਦੇ ਹਨ ਰੋਪਣ ਤੋਂ 24 ਘੰਟੇ ਪਹਿਲਾਂ ਤਿਆਰ ਬੈੱਡਾਂ ਨੂੰ ਪਾਣੀ ਲਾਓ ਤਾਂ ਕਿ ਪੌਦਿਆਂ ਨੂੰ ਆਸਾਨੀ ਨਾਲ ਪੁੱਟਿਆ ਜਾ ਸਕੇ ਅਤੇ ਰੋਪਣ ਦੇ ਸਮੇਂ ਜੜ੍ਹਾਂ ਮੁਲਾਇਮ ਹੋਣ ਖੇਤ ਦੀ ਤਿਆਰੀ ਦੇ ਸਮੇਂ, ਰੂੜੀ ਦੀ ਖਾਦ ਮਿੱਟੀ ਵਿੱਚ ਮਿਲਾਓ ਖਾਦ ਦੇ ਤੌਰ ਤੇ ਨਾਈਟ੍ਰੋਜਨ 48 ਕਿਲੋ(ਯੂਰੀਆ 104 ਕਿਲੋ), ਫਾਸਫੋਰਸ 24 ਕਿਲੋ(ਸਿੰਗਲ ਸੁਪਰ ਫਾਸਫੇਟ 150 ਕਿਲੋ) ਅਤੇ ਪੋਟਾਸ਼ 24 ਕਿਲੋ( ਮਿਊਰੇਟ ਆਫ ਪੋਟਾਸ਼ 40 ਕਿਲੋ) ਪ੍ਰਤੀ ਏਕੜ ਵਿੱਚ ਪਾਓ ਨਵੇਂ ਪੌਦੇ ਲਗਾਉਣ ਸਮੇਂ ਨਾਈਟ੍ਰੋਜਨ ਦੀ ਅੱਧੀ ਮਾਤਰਾ ਅਤੇ ਫਾਸਫੇਟ ਪੈਨਟੌਕਸਾਈਡ ਦੀ ਪੂਰੀ ਮਾਤਰਾ ਸ਼ੁਰੂਆਤੀ ਸਮੇਂ ਵਿੱਚ ਪਾਓ ਮੈਗਨੀਜ਼ 50 ਪੀ ਪੀ ਐਮ ਕੰਸਨਟ੍ਰੇਸ਼ਨ ਅਤੇ ਕਾਰਬਨ ਮੋਨੋਆਕਸਾਈਡ 100 ਪੀ ਪੀ ਐਮ ਕੰਸਨਟ੍ਰੇਟ ਸੂਖਮ-ਤੱਤ ਪਾਓ ਬਾਕੀ ਦੀ ਬਚੀ ਨਾਈਟ੍ਰੋਜਨ ਨੂੰ 2 ਹਿੱਸਿਆਂ ਵਿੱਚ ਪਹਿਲੀ ਅਤੇ ਦੂਜੀ ਕਟਾਈ ਦੇ ਬਾਅਦ ਪਾਓ ਖੇਤ ਨੂੰ ਨਦੀਨ ਮੁਕਤ ਕਰਨ ਲਈ ਕਹੀ ਜਾਂ ਕਸੀਏ ਨਾਲ ਗੋਡੀ ਕਰੋ ਨਦੀਨਾਂ ਦੀ ਰੋਕਥਾਮ ਘੱਟ ਨਾ ਹੋਣ ਤੇ ਇਹ ਫਸਲ ਨੂੰ ਨੁਕਸਾਨ ਪਹੁੰਚਾਉਂਦੇ ਹਨ ਰੋਪਣ ਦੇ ਇੱਕ ਮਹੀਨੇ ਬਾਅਦ ਪਹਿਲੀ ਗੋਡੀ ਅਤੇ ਪਹਿਲੀ ਗੋਡੀ ਦੇ 4 ਹਫਤੇ ਬਾਅਦ ਦੂਜੀ ਗੋਡੀ ਕਰੋ ਰੋਪਣ ਦੇ ਦੋ ਮਹੀਨੇ ਬਾਅਦ ਕਹੀ ਜਾਂ ਕਸੀਏ ਨਾਲ ਗੋਡੀ ਕਰੋ ਗਰਮੀਆਂ ਵਿੱਚ ਇੱਕ ਮਹੀਨੇ ਵਿੱਚ 3 ਸਿੰਚਾਈਆਂ ਕਰੋ ਅਤੇ ਵਰਖਾ ਦੇ ਮੌਸਮ ਵਿੱਚ, ਸਿੰਚਾਈ ਦੀ ਲੋੜ ਨਹੀਂ ਹੁੰਦੀ ਇੱਕ ਸਾਲ ਵਿੱਚ 12-15 ਸਿੰਚਾਈਆਂ ਕਰਨੀਆਂ ਚਾਹੀਦੀਆਂ ਹਨ ਪਹਿਲੀ ਸਿੰਚਾਈ ਰੋਪਣ ਤੋਂ ਬਾਅਦ ਅਤੇ ਦੂਜੀ ਸਿੰਚਾਈ ਨਵੇਂ ਪੌਦਿਆਂ ਦੇ ਸਥਿਰ ਹੋਣ ਤੇ ਕਰੋ ਇਸ ਫਸਲ ਨੂੰ ਮੁੱਖ ਤੌਰ ਤੇ 2 ਸਿੰਚਾਈਆਂ ਕਰਨ ਦੀ ਲੋੜ ਹੈ ਅਤੇ ਬਾਕੀ ਸਿੰਚਾਈਆਂ ਮੌਸਮ ਦੇ ਅਧਾਰ ਤੇ ਕਰੋ ਰੋਪਣ ਦੇ ਤਿੰਨ ਮਹੀਨੇ ਬਾਅਦ ਪੌਦਾ ਪੈਦਾਵਾਰ ਦੇਣਾ ਸ਼ੁਰੂ ਕਰ ਦਿੰਦਾ ਹੈ ਇਸਦੀ ਤੁੜਾਈ ਪੂਰੀ ਤਰ੍ਹਾਂ ਫੁੱਲ ਨਿਕਲਣ ਦੇ ਸਮੇਂ ਕੀਤੀ ਜਾਂਦੀ ਹੈ ਪੌਦੇ ਨੂੰ 15 ਸੈ.ਮੀ. ਜ਼ਮੀਨ ਦੇ ਉੱਪਰ ਤੋਂ ਸ਼ਾਖਾਵਾਂ ਨੂੰ ਕੱਟੋ ਤਾਂ ਕਿ ਇਹਨਾਂ ਨੂੰ ਦੋਬਾਰਾ ਵਰਤਿਆ ਜਾ ਸਕੇ ਭਵਿੱਖ ਵਿੱਚ ਵਰਤਣ ਲਈ ਇਸਦੇ ਤਾਜ਼ੇ ਪੱਤਿਆਂ ਨੂੰ ਧੁੱਪ ਵਿੱਚ ਸੁਕਾਇਆ ਜਾਂਦਾ ਹੈ ਤੁੜਾਈ ਦੇ ਬਾਅਦ, ਪੱਤਿਆਂ ਨੂੰ ਸੁਕਾਇਆ ਜਾਂਦਾ ਹੈ ਫਿਰ ਤੇਲ ਦੀ ਪ੍ਰਾਪਤੀ ਲਈ ਇਸਦਾ ਅਰਕ ਕੱਢਿਆ ਜਾਂਦਾ ਹੈ ਇਸਨੂੰ ਦੂਰੀ ਵਾਲੇ ਸਥਾਨ ਤੇ ਲਿਜਾਣ ਲਈ ਹਵਾ-ਰਹਿਤ ਪੈਕਟਾਂ ਵਿੱਚ ਪੈਕ ਕੀਤਾ ਜਾਂਦਾ ਹੈ ਪੱਤਿਆਂ ਨੂੰ ਸੁੱਕੀ ਜਗ੍ਹਾ ਤੇ ਸਟੋਰ ਕੀਤਾ ਜਾਂਦਾ ਹੈ ਇਸਦੀਆਂ ਜੜ੍ਹਾਂ ਤੋਂ ਕਈ ਤਰ੍ਹਾਂ ਦੇ ਉਤਪਾਦ ਜਿਵੇਂ ਕਿ ਤੁਲਸੀ ਤੇਲ, ਤੁਲਸੀ ਅਦਰਕ, ਤੁਲਸੀ ਪਾਊਡਰ, ਤੁਲਸੀ ਚਾਹ ਅਤੇ ਤੁਲਸੀ ਕੈਪਸੂਲ ਆਦਿ ਤਿਆਰ ਕੀਤੇ ਜਾਂਦੇ ਹਨ ਤੁਸੀ Vivesh Sharma 9826556880 (Grow Further) , Rashid Khan 9039693757, AKVS India 6268536795 ਨਾਲ ਸੰਪਰਕ ਕਰ ਸਕਦੇ ਹੋ
ਕੱਦੂ ਅਤੇ ਕਰੇਲੇ ਦੇ ਫੁੱਲ ਲੱਗ ਕੇ ਸੁੱਕ ਰਹੇ ਹਨ ਫਲ ਨਹੀਂ ਆ ਰਿਹਾ ਜੀ ?
(en)
Punjab
ਰਾਮ ਜੀ, ਤੁਸੀਂ ਇਸ ਵਿੱਚ NPK 130045 @ 10 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ ਇਸਦੇ ਨਾਲ ਫ਼ਲ ਬਣਨੇ ਸ਼ੁਰੂ ਹੋ ਜਾਣਗੇ , ਧੰਨਵਾਦ
pyaj d kheti kis month vch kiti jaye te kdo tk fasal nu kadh lya jaye ?
(pb)
Punjab
Navdeep ji, nursery tiyar karn da ucchit sama june mahine da hunda hai, 6-7 hafte baad ropan kar sakde ho, eh kareeb 100 dina vich pak jandi hai, dhanwad
1. ਮੱਝ ਦੀ ਹੀਟ ਲੰਬੇ ਸਮੇਂ ਤੱਕ ਰਹਿੰਦੀੰ ਹੈੈ। ਇਲਾਜ ਦੱਸੋ ਜੀ, 2.ਮੱਝ ਗੋਹੇ ਵਿੱਚ ਦਲੀਆ ਕੱਢਦੀ ਹੈੈ। brotone ਵੀ ਦਿੱਤੀ 10 ਦਿਨ 50-50 ml ?
(pb)
Punjab
ਤੁਸੀ 250 ਗ੍ਰਾਮ ਜੋੰ-ਖਾਰ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਫਟਕੜੀ ਨੂੰ ਤਵੇ ਤੇ ਗਰਮ ਕਰੋ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪੋਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਜੀ ਇਸ ਨਾਲ ਜਲਦੀ ਠੀਕ ਹੋ ਜਾਵੇਗੀ ਅਤੇ ਉਸ ਨੂੰ Pregstay gold ਪਾਊਡਰ 25 ਗ੍ਰਾਮ ਰੋਜਾਨਾ ਦਿਓ ਇਹ ਤੁਸੀ 20 ਦਿਨ ਤਕ ਦਿੰਦੇ ਰਹੋ ਬਾਕੀ Brotone liquid 50ml ਰੋਜਾਨਾ ਦਿਓ ਇਸ ਨਾਲ ਫਰਕ ਪੈ ਜਾਵੇਗਾ.
ਸਰ ਮੇਰੀ hf ਗਾਂ ਨੂੰ ਸੂਏ 2ਮਹੀਨੇ 18ਦਿਨ ਹੋ ਗਏ ਹਨ, ਸੂਣ ਤੇ ਜੇਰ ਅੰਦਰ ਰਹਿ ਗਈ ਸੀ, ਪਤਾ ਲੱਗਣ ਤੇ ਸਫਾਈ ਕਰਾ ਦਿੱਤੀ ਸੀ, ਹੁਣ ਅੱਜ ਸਵੇਰ 6ਵਜੇ ਤੋਂ ਗਾਂ ਹੇਹੇ ਦੀਆਂ ਨਿਸ਼ਾਨੀਆਂ ਜਿਵੇ ਕਿ ਰੰਭਣਾ, ਬਾਹਰ ਵੱਲ ਝਾਕਣਾ (ਦੇਖਣਾ ), ਦੁੱਧ ਘੱਟ, ਦੁੱਧ ਦੀ ਫੈਟ ਘਟਣਾ, ਦਿਖਾ ਰਹੀ ਹੈ, ਪਰ ਗਾਂ ਨੇ ਤਾਰਾਂ ਨਹੀਂ ਦਿੱਤੀਆਂ, ਕਿ ਇਹ ਹੇਹੇ ਵਿਚ ਹੈ, ਕਿ ਗਾਂ ਦੀ a. i. ਕਰਾ ਸਕਦੇ ਹਾਂ, ਤੇ ਸਹੀ ਟਾਈਮ ਕਿਹੜਾ ਰਹੇਗਾ ?
(pb)
Punjab
ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਬੁਲਾ ਕੇ ਚੈੱਕ ਕਰਵਾਓ ਕਿਉਕਿ ਉਸਦੇ ਬੋਲਣ ਦੇ ਹੋਰ ਵੀ ਕਾਰਨ ਹੋ ਸਕਦੇ ਹੈ ਜਾ ਫਿਰ ਹੀਟ ਵਿਚ ਵੀ ਹੋ ਸਕਦੀ ਹੈ ਤੁਸੀ ਡਾਕਟਰ ਤੋਂ ਚੈੱਕ ਕਰਵਾਓ ਜੇਕਰ ਹੀਟ ਚ ਹੈ ਤਾਂ ਟੀਕਾ ਭਰਵਾਂ ਦਿਓ
मेरे खेत में मक्का है उसमें सूत बाल निकलने वाला है अब उसमें क्या लगाना चाहिए अच्छी पैदावार के लिए ?
(hn)
Maharashtra
अरुण जी, आप इसमें फसल के अच्छे विकास के लिए NPK 130045 @ 1 किलो को 150 लीटर पानी के हिसाब से प्रति एकड़ के हिसाब से स्प्रे कर सकते हैं, धन्यवाद
y ji 201 jhona kina nikal da ik kille cho ?
(pb)
Punjab
Tarsem ji, 201 variety da jhaad 31 quiental prati acre hai or variety lambe same di hai.eh 147 din vich tiyar ho jandi hai, dhanwad
Punjab
26 q
sir es var jhona kiss date nu laguga plz reply ?
(pb)
Punjab
Amritpal ji, jekar tusi sidhi bijai karni hai tan may de duje hafte to june de pehle hafte tak kiti ja sakdi hai, dhanwad
गन्ने में कल्ले के लिए कौन सी दवाई ?
(en)
Maharashtra
विपिन जी आप इसमें अधिक कल्लों के लिए इसमें NPK 191919 @ 1 किलो को 150 लीटर पानी में मिला कर स्प्रे कर सकते हैं धन्यवाद
m 29 ਹਰਿਆਣਾ ਦੇ ਸੀਮਨ ਦਾ ਕੱਟਾ ਹੈ । ਉਮਰ 8 ਮਹੀਨੇ ਹੈ । ਉਸਨੂੰ ਕਾਰਗਿਲ ਫੀਡ ਦਾ ਡੇਅਰੀ ਪ੍ਰੋਟੀਨ ਪਾ ਸਕਦੇ ਹਾਂ । ਉਸਦਾ ਪੂਰਾ ਡਾਇਡ ਪਲੈਨ ਕੀ-- ਕੀ ਹੋਣਾ ਚਾਹੀਦਾ ਹੈ ?
(pb)
Punjab
ਹਾਂਜੀ ਤੁਸੀ ਉਸਦੇ ਖਾਣ ਦੇ ਹਿਸਾਬ ਨਾਲ ਫੀਡ ਦੀ ਵਰਤੋਂ ਕਰ ਸਕਦੇ ਹੋ ਅਤੇ ਉਸ ਨੂੰ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ ਅਤੇ ਉਸ ਨੂੰ Enerboost powder 50gm ਰੋਜਾਨਾ ਦਿਓ ਇਸ ਨਾਲ ਵਧਿਆ ਗਰੋਥ ਹੋਵੇਗੀ
ਮੱਝ ਦੇ ਹਾਰਮੋਨਲ ਅਸੰਤੁਲਨ ਦਾ ਇਲਾਜ ਜਰੂਰ ਦੱਸਿਉ ਜੀ ?
(en)
ਅੰਮ੍ਰਿਤਾ ਜੀ ਕਿਰਪਾ ਕਰਕੇ ਇਹ ਦੱਸੋ ਉਸ ਨੂੰ ਕੀ ਸਮੱਸਿਆ ਆ ਰਹੀ ਹੈ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
nadeenashak ?
(hn)
Maharashtra
Ranjeet ji, kripya ap apna sawal visthar se puchein ke ap kis nadeen nashak ke bare mein janakri lena chahte hain taki apko uske hisaab se iske bare mein jankari di ja sake, dhanywad
15 kva generator 3phase 15 hp submersible moter chala sakda g moter 22 ampair da lod landi hai90 futt dungi hai ?
(hn)
ihde lyi generator thoda vadda lvo kyuk kai vaar koi nukas pain karan thoda bahut load vadh janda , othe generator fail ho jau, dikat avegi , je ho ske ta ghato ghat 20 KVA da Alternator / Generator lavo
PR 118 ਝੋਨੇ ਦੀ ਪੋਦ ਬਿਜਾਈ ਦਾ ਉਚਿਤ ਸਮਾਂ ਕੀ ਹੈ ਅਤੇ ਝਾੜ ਕਿੰਨਾ ਹੈ ?
(pb)
Punjab
ਮਨਜੀਤ ਜੀ, ਤੁਸੀਂ ਇਸ ਦੀ ਬਿਜਾਈ 15 ਮਈ ਤੋਂ ਸ਼ੁਰੂ ਕਰ ਸਕਦੇ ਹੋ ਧੰਨਵਾਦ
How to store harvested garlic for longer period ?
(en)
Punjab
Mr. Ashutosh Fresh, disease free rhizomes are selected then treated with solution of Carbendazim + Mancozeb@40 gm/10 ltr of water for 30 min. It will prevent rotting of rhizome in storage. Then dry the rhizomes in shade. Store dried rhizome in pit of convenient size, covered with plank having 2-3 holes for aeration. Before storing rhizomes in pit, spread 1 inch thickness sand layers. Thank you
आडू मे ये कौनसी बिमारी है और कौनसी दवाई का छिड्काव करे ?
(hn)
Maharashtra
वेद जी यह फंगस के हमले की वजह से हो रहा है आप इसकी रोकथाम के लिए इसमें copper oxychloride @ 3 ग्राम प्रति लीटर पानी के हिसाब से स्प्रे कर सकते हैं धन्यवाद
आम का फल बहुत गिर रहा है क्या करू ?
(hn)
Maharashtra
इत्यनंद जी, अगर फल गिर रहे हैं तो आप इसमें planofix @ 4 ml को 15 लीटर पानी में मिला कर इस्तेमाल करें इससे फल गिरने बंद हो जायेगे, धन्यवाद
any good variety of bamboo any one can suggest ?
(en)
Maharashtra
Mr. Shubham, Varieties of bamboo are Manvel (Dendrocalamus strictus), Katang (Bambusa bambos) or thorny bamboo, Manga (Dendrocalamus stocksii) and Chivari (Munrochloa ritchiei). Thank you
iska kya kare
(hn)
Punjab
Vinit ji kripya aap btaye ke aapne isme kya kya khaad daali hai taki aapko iske bare men poori jankari di ja sake,dhanywad
कोराजैन धान में कैसे और कब प्रयोग करे इसका क्या काम होता है पूरी जानकारी देने की कृपा करे ?
(hn)
Maharashtra
श्रीमान जी coragen का इस्तेमाल सूंडी के हमले पर की जाती है इसकी मात्रा प्रति एकड़ के हिसाब से 60 ग्राम का इस्तेमाल किया जाता है धन्यवाद
ਸਰ ਪੀਲੇ ਪੂਸੇ ਦੀ ਸਿੰਧੀ ਬਜਾਈ ਕਦੋਂ ਕੀਤੀ ਜਾ ਸਕਦੀ ਹੈ ਸਰਕਾਰੀ ਰੋਕ ਤਾਂ ਨਹੀਂ ਬਜਾਈ ਤੋਂ ਪਹਿਲਾਂ ਕਿਹੜੀਆਂ ਖਾਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ ?
(pb)
Punjab
ਪੀਲੇ ਪੂਸੇ ਦੀ ਸਿੱਧੀ ਬਿਜਾਈ ਜੂਨ ਦੂਜੇ ਹਫਤੇ ਤੋ ਆਖਰੀ ਹਫਤੇ ਤੱਕ ਹੋ ਸਕਦੀ ਹੈ.. ਇਸ ਉਪਰ ਕੋਈ ਰੋਕ ਨਹੀਂ ਹੈ ਤੁਸੀਂ ਇਸ ਦੀ ਬਿਜਾਈ ਕਰ ਸਕਦੇ ਹੋ ਇਆ ਲੰਬੇ ਸਮੇ ਦੀ ਕਿਸਮ ਹੈ ਝੋਨਾ ਸੱਤਵੇਂ ਦਿਨ ਬਾਹਰ ਨਿਕਲ ਆਏਗਾ ਪਰ ਪਹਿਲਾਂ ਪਾਣੀ 18-21 ਦਿਨ ਬਾਦ ਹੀ ਹਾਲਾਤਾਂ ਅਨੁਸਾਰ ਲਗਾਉਣਾ ਹੈ..ਖਾਦ ਚਾਰ ਕਿਸ਼ਤਾਂ ਚ 130 ਕਿਲੋ ਵਰਾਣੀ ਹੈ..ਡਾਇਆ ਦੀ ਜਰੂਰਤ ਨਹੀ ਹੈ ਅਤੇ ਜ਼ਿੰਕ ਜਾਂ ਹੋਰ ਪੌਸ਼ਿਕ ਤੱਤ ਮਿੱਟੀ ਦੀ ਰਿਪੋਰਟ ਮੁਤਾਬਿਕ ਪਾਉਣੇ ਹਨ..
bhindi todne ke bad kese rakhe garmi me jisse ki vo jayada din tk sahi rhe ?
(hn)
Maharashtra
Nikhil ji, bhindiyo ko jayda der tak store karke nahi rakha ja sakta hai, bhindi 7-10*C or 90% nami par jayda der tak store kare ke rakha ja sakta hai. najdeek ke bajaro mein bhindiyo ko jute ki boriyan mein bahrkar le jaye jabki lambi doori vale sthano par inhe gatte ke bakse mein pack kar ke le jaya ja sakta hai, dhanywad
jhona diya new kismaa ?
(pb)
Punjab
Mani ji, jhone diyan naviyan kisma PR 128, PR 129, HKR 47 han, dhanwad
ਕਣਕ ਤੋ ਬਾਅਦ ਮੂੰਗੀ ਦਾ ਕਿਹੜਾ ਬੀਜ ਲੱਗੇ ਗਾ 10 ਮਈ ਤੋ ਪਹਿਲਾ ਅਤੇ ਜੇ ਮੂੰਗੀ ਦੀ ਬਿਜਾਈ ਕਰਨ ਤੋ ਬਾਅਦ ਪਾਣੀ ਲਾਉਣਾ ਠੀਕ ਹੈ । ਮੂੰਗੀ ਹਰੀ ਹੋਵੇਗੀ ?
(pb)
Punjab
ਅਮੋਲਕ ਜੀ ਤੁਸੀਂ ਮੂੰਗੀ ਦੀਆਂ ਕਿਸਮਾਂ ਜਿਵੇ ਕੇ SSL 1827, ML 2056, ML 818, PAU 911, SML 668, SML 832, TMB 37 ਦੀ ਬਿਜਾਈ ਕਰ ਸਕਦੇ ਹੋ ਮੂੰਗ ਦੀ ਫਸਲ ਆਮ ਤੌਰ ਤੇ ਸਾਉਣੀ ਦੀ ਰੁੱਤ ਵਿੱਚ ਉਗਾਈ ਜਾਂਦੀ ਹੈ । ਸਾਉਣੀ ਦੀ ਰੁੱਤ ਸਮੇ ਮੌਸਮ ਦੇ ਹਿਸਾਬ ਨਾਲ ਪਾਣੀ ਲਗਾਉ। ਮਿੱਟੀ ਦੀ ਕਿਸਮ ਅਤੇ ਜਲਵਾਯੂ ਦੇ ਆਧਾਰ ਤੇ ਗਰਮੀ ਰੁੱਤ ਦੀ ਮੂੰਗੀ ਲਈ 3 ਤੋਂ 5 ਪਾਣੀ ਲਗਾਏ ਜਾਂਦੇ ਹਨ ।ਵਧੇਰੇ ਝਾੜ ਪ੍ਰਾਪਤ ਕਰਨ ਲਈ ਮੂੰਗੀ ਬੀਜਣ ਤੋ 55 ਦਿਨ ਬਾਅਦ ਪਾਣੀ ਨਹੀ ਲਗਾਉਣਾ ਚਾਹੀਦਾ ।
bai ji chari da v achaar pa sakde a , os lai kehda beej wadiya va ?
(pb)
Punjab
Hanji harpreet ji tuci charri da achar v paa skde ho tuci chari dia kisma SL44, Punjab sudax chari di bijai kr skde ho ..
Sir g Buffalo 8 month di gaban aa g us nu vitman H kado de skade aa g pichle sue Buffalo de ek than dudh brik thra aodyia se us nu har sal homeopathic davi deni pendi aa g us da paka hall daso g hun us mineral mixer ta de riha g te benole dikhal de reha us nu cargil de heferdry feed pa skda ja fir trjaction feed pava g ?
(pb)
Punjab
Tuci uss nu Vitamor-h liquid 10-10ml rojana dena suru kr skde ho ate jekar usda dudh kddna bnnd kr ditta hai tan tuci uss sare thna vich mammiprotec tube chdwao deo ate jo homeopathic dwai dinde ho ohh v dinde rho baki uss nu transition mix feed suun ton 1 mahine pehla deni suru kr skde ho.
Tnx sir g
सबसे ज्यादा पैदावार वाला कौन सा धान का बीज है कृपया बताये कोई मई इस बार कोई नया बीज लगाने की तयारी कर रहा हूँ ?
(hn)
Maharashtra
रजत जी आप धान की किस्में जैसे Jaya, PR 106, HKR 120, HKR 126, HKR 127, PR 113, Haryana Shankar Dhan 1, IR 64, HKR 46, HKR 47, PR 111 की बिजाई कर सकते हैं धन्यवाद
Uttar Pradesh
yes
plant damage ho rhe ha management btaye ?
(hn)
Shri maan g mirch mein Shamir@400ml per acre spray kr skte ho...
Ha sir g cow 3vari Ai karvi c cow var var repeat ho jandi aa cow nu hun tika bhrva ke keeper plus powder de skde aa ja totavit diya goliyia dayi g puri jankari deo g ki karyie g ?
(pb)
Punjab
Tuci uss nu keeper plus powder 30gm rojana 20 din tak dena suru kro, iss nal pashu de gaban rehnn di ass vdhh jndi hai.
Tnx sir g
Madhya Pradesh
gay ko infection ho Gaya Hoga eshliye gay bar bar hit per a rhi h
Sir g cow weak bhot gayi se es ik var powerder try kar skde aa g daso g
ਝੋਨੇ ਦੀ ਸਿੱਧੀ ਬਿਜਾਈ ਦਾ ਤਰੀਕਾ ?
(pb)
Punjab
ਸ੍ਰੀ ਮਾਨ ਫ਼ਸਲ ਦੇ ਝਾੜ ਨੂੰ ਵਧਾਉਣ ਜਾ ਘਟਾਉਣ ਭਾਰੀਆ ਅਤੇ ਦਰਮਿਆਨੀਆ ਚੀਕਣੀਆ ਜ਼ਮੀਨਾਂ ਇਸ ਲਈ ਬਹੁਤ ਢੁਕਵੀਆਂ ਹਨ |ਮੈਰਾ ਜ਼ਮੀਨ ਚ ਸਿਫਾਰਿਸ਼ ਨਹੀਂ ਹੈ |ਝੋਨੇ ਦੀ ਸਿੱਧੀ ਬਿਜਾਈ ਮਈ ਦੇ ਆਖਰੀ ਹਫਤੇ ਤੋਂ ਜੂਨ ਦੇ ਦੂਜੇ ਹਫਤੇ ਚ ਹੋ ਸਕਦੀ ਹੈ ਅਤੇ ਬਾਸਮਤੀ ਜੂਨ ਦੂਜੇ ਹਫਤੇ ਤੋ ਅਾਖਰੀ ਹਫਤੇ ਤੱਕ ਹੋ ਸਕਦੀ ਹੈ|ਸੁੱਕੀ ਜ਼ਮੀਨ ਨੂੰ ਵਾਹ ਕੇ ਫਿਰ ਲੇਜ਼ਰ ਲੈਵਲ ਕਰ ਕੇ ਪਾਣੀ ਲਾਵੋ|ਫਿਰ ਤਰ ਵੱਤਰ ਚ ਰੋਟਾਵੇਟਰ/ਹਲ ਫੇਰ ਕੇ ਉਪਰ ਪਾੜਾ ਜਾਂ ਦੋਹਰਾ ਸੁਹਾਗਾ ਮਾਰ ਕੇ ਵੱਤਰ ਦੱਬ ਲਓ ਲਓ| ਕਿਆਰੇ ਪਾ ਲਓ ਅਤੇ ਉਸਦੇ ਤੁਰੰਤ ਬਾਦ ਡਰਿੱਲ ਨਾਲ ਲਾਇਨ ਤੋਂ ਲਾਇਨ ਬਿਜਾਈ ਕਰਦੇ ਹੋਏ ਸਿਰੇ ਦੇ ਕਿਆਰੇ ਤੋਂ ਮੋਟਰ/ਰਾਹ ਵਾਲੇ ਪਾਸੇ ਨ੍ਹੰ ਬਿਜਾਈ ਕਰਦੇ ਰਹੋ |ਯਾਦ ਰਹੇ ਕਿ ਬਿਜਾਈ ਸ਼ਾਮ ਨੂੰ ਚਾਰ ਵਜੇ ਆਰੰਭ ਕਰੋ|ਇਸ ਕਰਕੇ ਵੱਤਰ ਪ੍ਰਾਪਤ ਕਰਨ ਲਈ ਓਨੀ ਹੀ ਜ਼ਮੀਨ ਨੂੰ ਲੇਜ਼ਰ ਤੋਂ ਬਾਦ ਪਾਣੀ ਦਿਓ ਜਿੰਨੇ ਚ ਇਸ ਸਮੇਂ ਤੋਂ ਬਾਦ ਬਿਜਾਈ ਹੋ ਸਕੇ| ਲੱਕੀ ਸੀਡਰ ਡਰਿੱਲ ਚ ਲੱਗੇ ਹੋੲੇ ਦੋ ਸੌ ਲੀਟਰ ਦੀ ਟੈਂਕੀ ਚ ਪ੍ਰਤਿ ਕਿੱਲਾ ਦੋ ਦਵਾਈਆਂ ਸਟੌਂਪ ਅਤੇ ਸਾਥੀ ਵਰਤਣੀਆਂ ਹਨ |ਬੀਜ ਬੀਜਣ ਤੋਂ ਪਹਿਲਾਂ 6-8 ਘੰਟੇ ਦਵਾਈ ਵਾਲੇ ਪਾਣੀ ਚ ਡੋਬਣਾ ਹੈ ਅਤੇ ਬਾਦ ਚ ਛਾਂਵੇ ਹੀ ਸੁਕਾਉਣਾ ਹੈ ਡਰਿਲ ਚ ਪਾਉਣ ਲਈ ਬੀਜ ਮਾਤਰਾ 8-10 ਕਿਲੋ ਹੈ|ਡਰਿੱਲ ਪਿੱਛੇ ਨਹੀਂ ਚੱਲਣਾ ਹੈ ਤਾਂ ਜੋ ਸਪਰੇ ਦਵਾਈ ਦੀ ਤਹਿ ਸਲਾਮਤ ਰਹੇ|ਝੋਨਾ ਸੱੱਤਵੇਂ ਦਿਨ ਬਾਹਰ ਨਿਕਲ ਆਏਗਾ ਪਰ ਪਹਿਲਾਂ ਪਾਣੀ 18-21 ਦਿਨ ਬਾਦ ਹੀ ਹਾਲਾਤਾਂ ਅਨੁਸਾਰ ਲਗਾਉਣਾ ਹੈ|ਖਾਦ ਚਾਰ ਕਿਸ਼ਤਾਂ ਚ 130 ਕਿਲੋ ਵਰਾਣੀ ਹੈ| ਡਾਇਆ ਦੀ ਜਰੂਰਤ ਨਹੀ ਹੈ ਅਤੇ ਜ਼ਿੰਕ ਜਾਂ ਹੋਰ ਪੌਸ਼ਿਕ ਤੱਤ ਮਿੱਟੀ ਦੀ ਰਿਪੋਰਟ ਮੁਤਾਬਿਕ ਪਾਉਣੇ ਹਨ|ਜੇ ਕਿਸੇ ਕਾਰਨ ਲੱਕੀ ਸੀਡਰ ਨਹੀਂ ਮਿਲਦੀ ਤਾਂ DSR ਡਰਿਲ ਵਰਤ ਲਓ|ਉਸ ਪ੍ਰਕਿਰਿਆ ਚ ਤੁਹਾਨੂੰ ਦਵਾਈ ਆਪ ਸਪਰੇਅ ਕਰਨੀ ਪਵੇਗੀ|ਛਿੜਕੀ ਦਵਾਈ ਉਪਰ ਤੁਰਨ ਤੋਂ ਬਚਣਾ ਹੈ|ਜੇ ਲੱਕੀ ਸੀਡਰ ਅਤੇ DSR ਡਰਿੱਲ ਵੀ ਨਹੀਂ ਮਿਲਦੀ ਤਾਂ ਇਸੇ ਪ੍ਰਕਿਰਿਆ ਚ ਕਿਸੇ ਆਮ ਡਰਿੱਲ ਨਾਲ ਲੀਕਾਂ ਕੱਢ ਕੇ ਸੱਤ ਕਿਲੋ ਬੀਜ ਦਾ ਦੋਹਰਾ ਛੱਟਾ ਦੇਕੇ ,ਉਪਰ ਹਲਕਾ ਸੁਹਾਗਾ ਫੇਰ ਕੇ ਪਾਣੀ ਲਾ ਦਿਓ ਅਤੇ ਚੌਵੀ ਘੰਟਿਆਂ ਦੇ ਅੰਦਰ ਦਵਾਈ ਸਟੌਂਪ+ਸਾਥੀ ਸਪਰੇਅ ਕਰ ਦਿਓ|ਜਿਸ ਪੈਲੀ ਚ ਪਿਛਲੇ ਸਾਲ ਜੋ ਬੀਜ ਕਿਸਮ ਬੀਜੀ ਸੀ ਓਸੇ ਬੀਜ ਨੂੰ ਪਹਿਲ ਦਿਓ..ਇਸ ਨਾਲ ਪੁਰਾਣੇ ਬੀਜ ਦਾ ਰਲਾ ਨਹੀਂ ਹੋਵੇਗਾ...ਅਗਰ ਰਲਾ ਖਤਮ ਕਰਨਾ ਹੈ ਤਾਂ ਕਣਕ ਦੀ ਤੂੜੀ ਬਣਾੳੁਣ ਤੋਂ ਬਾਦ ਰੌਣੀ ਕਰਕੇ ਪੁਰਾਣੇ ਬੀਜ ਅਤੇ ਨਦੀਨਾਂ ਨੂੰ ਉਗਣ ਦਾ ਮੌਕਾ ਦੇਕੇ ,ਵਾਹ ਕੇ ਨਸ਼ਟ ਕਰਕੇ ਫਿਰ ਬਿਜਾਈ ਕੀਤੀ ਜਾ ਸਕਦੀ ਹੈ.. ਕੁਝ ਜ਼ਮੀਨਾਂ ਵਿੱਚ ਚੀੜੇ ਜਾਂ ਚੋਭੇ ਝੋਨੇ ਦੀ ਵੀ ਸ਼ਿਕਾਇਤ ਆਉਂਦੀ ਹੈ ਜੋ ਕਿ ਅਸਲ ਕਿਸਮ ਨੂੰ ਨੱਪ ਲੈਂਦਾ ਹੈ ਇਸਦਾ ਕੋਈ ਇਲਾਜ ਨਹੀਂ ਹੈ ..ਇਸ ਲਈ ਇਸਨੂੰ ਵੀ ਬੀਜਣ ਵਾਲੀ ਰੌਣੀ ਤੋਂ ਪਹਿਲਾਂ ਰੌਣੀ ਕਰਕੇ,ਉਗਾ ਕੇ ਨਸ਼ਟ ਕਰਨਾ ਪਵੇਗਾ|ਇਕ ਤਰੀਕਾ ਇਹ ਵੀ ਹੈ ਕਿ ਤੂੜੀ ਬਣਾਉਣ ਤੋਂ ਤੁਰੰਤ ਬਾਦ ਸਸਤੀ ਪਲਟਾਵੀਂ ਹੱਲ ਫੇਰ ਕੇ ਸਾਰੇ ਨਦੀਨਾਂ,ਬੀਜਾਂ,ਵਾੲਿਰਸਾਂ ਨੂੰ ਸਖਤ ਧੁੱਪ(ਸੋਲਰਾਈਜੇਸ਼ਨ) ਨਾਲ ਸੜ ਜਾਣ ਦਿੱਤਾ ਜਾਵੇ... ਸਿੱਧੀ ਬਿਜਾਈ ਦੇ ਸਿਸਟਮ ਨੂੰ ਜਿਸਨੇ ਸਮਝ ਲਿਆ ਅਤੇ ਨਦੀਨ ਪ੍ਰਬੰਧ ਕਰਨ ਦਾ ਵੱਲ ਸਿਖ ਲਿਆ ਉਸਨੂੰ ਇਹ ਕਣਕ ਬੀਜਣ ਵਾਂਗ ਹੀ ਅਸਾਨ ਅਤੇ ਘੱਟ ਖਰਚੇ ਵਾਲੀ ਵਿਧੀ ਲੱਗੇਗੀ ਅਤੇ ਲੇਬਰ ਤੋਂ ਛੁਟਕਾਰਾ ਵੀ ਮਿਲ ਜਾਵੇਗਾ...ਤੂੜੀ ਬਣਾਉਣ ਤੋਂ ਬਾਦ ਅੱਗ ਲਾਉਣ ਦੀ ਜਰੂਰਤ ਵੀ ਨਹੀਂ...
hello everyone sir pamirian babby dog kitho milu ga ludhiana jalandhar to ?
(pb)
Punjab
Manjit ji tuci dog lain lai Rose Kennel 7837187270 nal sampark kr skde ho.
PR 126 ਦੀ ਪਨੀਰੀ ਦਾ ਸਮਾਂ ਦੱਸੋ ਜੀ ?
(pb)
Punjab
ਜੀ ਐਸ ਵਿਰਕ ਜੀ ਤੁਸੀਂ PR 126 ਦੀ ਪਨੀਰੀ 15 ਮਈ ਤੋਂ ਲਗਾਉਣੀ ਸ਼ੁਰੂ ਕਰ ਸਕਦੇ ਹੋ ਤੇ ਇਸ ਦੀ ਰੋਪਾਈ 20 ਜੂਨ ਨੂੰ ਕਰ ਕਦੇ ਹੋ ਜੇਕਰ ਇਸਦੀ ਸਿੱਧੀ ਬਿਜਾਈ ਕਰਨੀ ਹੈ ਤਾਂ ਤੁਸੀਂ ਮਈ ਦੇ ਦੂਸਰੇ ਹਫਤੇ ਤੋਂ ਜੂਨ ਦੇ ਪਹਿਲੇ ਹਫਤੇ ਤਕ ਕਰ ਸਕਦੇ ਹੋ ਧੰਨਵਾਦ
abhi kon c sabji lga sakte hai ?
(hn)
Maharashtra
Vikas ji, abhi aap fulgobhi, bangan, pyaj, muli or mirch ki bijai kar sakte hain, dhanywad
what should we feed cows to give more milk ?
(en)
Rajasthan
Today, a home-remedy is being shared with you that how a balanced feed can also be prepared at home. To make balanced feed of 100 Kg there are some essential ingredients such as 25 kg of grains (Sorghum, Pearl millet (winter), wheat, barley (summer) one of these), Pulses Choker 20 kg (Moong Bean Choker, Beans Choker ( winter), Red Lentils Choker, Pigeon pea lentils (one of them) , 25 kg (paddy straw), fiber covering 15 kg (wheat, choker, Chickpeas coverings, pea coverings one of them), Neem Cake 15 kg (mustard, binola or soya (one of them), 250 gm sweet soda, 1 kg of salt, jaggery 1 kg, 1 kg turmeric (in winter), mix everything well. This feed is very beneficial for the cattles.
hlo g pr 47 bare dso details ch ?
(pb)
Punjab
Satnam ji, Pr47 nam di koi kisam nahi hai jhone di kisam HKR47 hai jisda jhaad 26 quintal prati acre hunda hai ate eh pakkan de layi 135 din da sma laindi hai. isde uper fungus da koi hamla nahi hunda. jekar pr 47 koi private kism hai tan tusi is di conpany da nam daso tajo tuhnu is bare jankari diti ja sake, dhanwad
ਸਰ ਸਭ ਤੋਂ ਵਧੀਆ ਨਸਲਾਂ ਮੱਝਾਂ ਅਤੇ ਗਾਵਾਂ ਦੀਆਂ ਕਿਹੜੀਆਂ ਹਨ।ਇਹਨਾਂ ਬਾਰੇ ਜਾਣਕਾਰੀ ਦੇਣਾ । ਇਹ ਕਿੱਥੋਂ ਖਰੀਦੀਆਂ ਜਾ ਸਕਦੀਆਂ ਹਨ । ਧੰਨਵਾਦ ?
(pb)
BhaaG Murrah majh te gau Holstein Frisian te Jersey desi gau Sahiwal apne ilake wich cho ke lao Training lao Deputy director dairy development Sangrur naal sampark karo g
devmedia
(hn)
Maharashtra
Krishna ji, apke dawara bheji gayi audio play nahi ho rahi hai kripya al isko dubara record kar ke behjein taki apko iske bare mein jankari di ja sake, dhanywad