Maharashtra
Search
devmedia
(hn)
Dilp ji, kripya ap iski photo bhejein taki apko dekh kar iske bare mein jankari di ja sake, dhanywad
tarbooj k phal ko sadne se kaise roke ?
(hn)
Maharashtra
Sanjeev ji, yeh keet ke hamle ki vajah se ho raha hai ap iski roktham keliye isme fenvalrate @ 2 gram prati litre pani ke hisaab se spray kar sakte hain, dhanywad
ਛਿੱਟਾ ਮਾਰ ਕੇ ਝੋਨਾ ਬੀਜ ਸਕਦੇ ਹਾਂ ਕਿ ਨਹੀਂ ਕਿੰਨਾ ਬੀਜ ਪਾਈਏ ਇਸ ਤਰੀਕੇ ਨਾਲ ?
(pb)
Punjab
ਝੋਨੇ ਦੀ ਸਿੱਧੀ ਬਿਜਾਈ lucky seed drill ਜਾ DSR drill ਨਾਲ ਕਰ ਸਕਦੇ ਹੋ, ਜੇ ਤੁਹਾਨੂੰ ਇਹ ਨਹੀਂ ਮਿਲਦੀਆਂ ਤੇ ਤੁਸੁ ਆਮ drill ਨਾਲ ਲੀਕਾਂ ਕੱਢ ਕੇ 7 ਕਿਲੋ ਬੀਜ ਦਾ ਦੋਹਰਾ ਛਿੱਟਾ ਦੇਕੇ ਉਪਰ ਹਲਕਾ ਸੁਹਾਗਾ ਫੇਰ ਕੇ ਪਾਣੀ ਲੈ ਦਿਓ ਅਤੇ ਚੌਵੀ ਘੰਟੀਆਂ ਦੇ ਅੰਦਰ stomp + sathi ਸਪਰੇ ਕਰੋ ਇਸਦੇ ਨਾਲ ਕੋਈ ਦਿਕਤ ਨਹੀਂ ਆਉਂਦੀ ਹੈ ਧੰਨਵਾਦ
es dwai ka gane me kay fayde hai ?
(hn)
Punjab
vicky ji kripya aap iske label ki photo bheje taki aapko iske bare men poori jankari di ja sake,dhanywad
sir ji amrican gaa pehle sui a oh 2 din di 5litre dudh khatt gi .ki karan ho sakda ?
(pb)
Punjab
Tuci uss nu Anabolite liquid 100ml rojana, calcimust gold liquid 50ml rojana ate Milkout powder 2-2 chamch swere sham deo baki uss nu vdia matra vich hara chara deo ate sme sme te pett de kiria wali dwai v deo ate uss nu garmi ton bacha ke rakho, jekar jyadar grmi mndi hai tan gurr da sharbat bnna ke pilla skde ho.
Sir g kanak vechi nu 8 din ho gye hale tak payment ni aayi account ch kine din lagde aa g ?
(pb)
TalwinderHothi ji paymenet aartiye account vich with in 48 hours aa jandi hai tusi aartiye nal gal karo.
poosa 44 di kharid uper rok lgi ya nahi.. te esda jhhaad kina rehnda hai ji.. ki asi beej skde aa ?
(pb)
Punjab
Ranyodh ji, isdi khareed upar koi rok nahi hai na hi ea ban kiti gayi hai kisaan veer is nu lga rahe han, ea ik lambe same di kism hai ate is da jhaad 30-34 q/acre de hisaab nal mil janda hai, tusi is di bijai kar sakde ho, dhanwad
हमारे कद्दु के बतिया खराब हो जा रहा है कोई टॉनिक छिडकना के लिए बताएं ?
(hn)
Maharashtra
नवनीं जी कृपया आप कद्दू की फोटो भेजें ताकि आपको उसके हिसाब से जानकारी दी जा सके धन्यवाद
ਖਰਗੋਸ਼ ਦੀ ਮੀਟ ਮਾਰਕੀਟ ਕਿੱਥੇ ਹੈ। ਕਿਥੇ ਸੇਲ ਕਰ ਸਕਦੇ ਹਾਂ ?
(pb)
Haryana
ਤੁਸੀ ਇਸਦੇ ਵਾਰੇ ਪੂਰੀ ਜਾਣਕਾਰੀ ਲੈਣ ਲਈ ਮੇਰੇ ਨਾਲ ਇਸ ਨੰਬਰ 9466419455 ਤੇ ਸੰਪਰਕ ਕਰ ਸਕਦੇ ਹੋ
khire or phalia ke podhe jad se gall rhe h .me Kya kru ?
(hn)
Maharashtra
Mukesh ji, yeh fungus ke hamle ki vajah se ho jata hai ap iski roktham ke liye isme carbendazim @ 4 gram ya mancozeb @ 4 gram prati litre pani ke hisaab se spray kar sakte hain, dhanywad
ਸਰ 4 ਮਹੀਨੇ ਮਹੀਨੇ ਪਹਿਲਾ ਝੋਟੀ ਦੀ AI ਕਰਵਾਈ ਸੀ ਅੱਜ ਇਸ ਤਰਾਂ ਤਾਰਾਂ ਦੇ ਰਹੀ ੲੇ ਜੀ, ਪਹਿਲਾਂ ਵੀ 3 ਵਾਰ AI ਕਰਵਾਈ ਸੀ ਰਹੀ ਨੀ ਸੀ ਕੀ ਕਾਰਨ ਹੋ ਸਕਦਾ ਜੀ ਇਹ ਗੱਭਣ ਹੈ ਜਾਂ ਨਹੀ ?
(pb)
Punjab
ਜਗਸੀਰ ਜੀ ਇਹ ਫੋਟੋ ਦੇ ਹਿਸਾਬ ਨਾਲ ਖਾਲੀ ਲਗਦੀ ਹੈ ਤੁਸੀ ਇਸਦੀ ਬੱਚੇਦਾਨੀ ਵਿਚ Metricef-iu ਦਵਾਈ ਇਕ ਦਿਨ ਭਰਵਾਓ ਅਤੇ ਇਸ ਨੂੰ Keeper plus ਪਾਊਡਰ 30 ਗ੍ਰਾਮ ਰੋਜਾਨਾ ਦਿਓ ਫਿਰ ਅਗਲੀ ਹੀਟ ਵਿਚ ਝੋਟੇ ਤੋਂ ਲਗਵਾਓ ਅਤੇ ਪਾਊਡਰ ਦਿੰਦੇ ਰਹੋ, ਇਸ ਨਾਲ ਗੱਭਣ ਹੋ ਜਾਵੇਗੀ
sir PR128 da seed tarn taran sahib de near kitho miluga ?
(pb)
Shri maan g tuc apne nede de Certified seed store ton lai skde ho g....
कल हमनें इन सब्जियों और निम्बू के पौधों को टुबेल से पानी दे दिया और आज बारिश के पानी से खेत पूरा भर गया है तो पौधों को नुकसान तो नहीं ना होगा अगर नुकसान है तो कोई उपाय बताइए ?
(hn)
Maharashtra
बबलू जी आप खेत से अधिक पानी निकल दें और इसमें carbendazim @ 4 ग्राम या mancozeb @ 4 ग्राम प्रति लीटर पानी के हिसाब से स्प्रे करें धन्यवाद
Hlo sir 212 zhonne bare jankari deo ji isde jhar bare vi dasso ?
(pb)
Punjab
Nirbhay ji, Cr212:- Eh kisam 30-35 quintal prati acre hunda hai ate 104-105 cm hunda hai. dhanwad
pr 123kine dina vich pak jandi hai ?
(pb)
Punjab
Arshdeep ji, PR 123 variety 143 din vich pak jandi hai, dhanwad
Punjab
pr 123 da seed nabha kolo kitho milo ji
sir g cow de milk Di fat 3.0 a rhi a Jo pehla 3.6 ,3.8 aundi se milk Di fat bdaoun ly isnu ki kurak diti jave ji jis nal milk Di quality vich sudar hove ji ?
(pb)
Punjab
Jaspreet ji fatt vdhaun lai tuci pashu di khurak vdia honi chahidi hai ate us nu sme sme te pett de kiria wali dwai dinde rho, isde nal nal tuci saro di khal ja vdemia di khal feed nal de skde ho ate fatmax powder 50gm rojana dena suru kro.
began me bahut kira lag gaya hi koyi upchar batay
(hn)
Shri maan g brinjal mein keede ki roktham ke liye coragen@60 ml per acre spray kr skte ho...
dhan me kon si variety ki jyada average hai ?
(hn)
Maharashtra
Jassi ji, ap Haryana mein Dhan ki kisme jaise ke Jaya, PR 106, HKR 120, HKR 126, HKR 127, PR 113, Haryana Shankar Dhan 1, IR 64, HKR 46, HKR 47, PR 111 ki bijai kar sakte hain, dhanywad
ਮੁਰਗ਼ੇ ਦੇ ਖੰਭ ਟੁੱਟਦੇ ਆ ਕੋਈ ਹੱਲ ?
(pb)
Punjab
ਤੁਸੀ ਉਸ ਨੂੰ B-complex liquid 15ml/100birds ਰੋਜਾਨਾ ਦਿਓ ਅਤੇ Ostovet calcium 20ml/100birds ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ
INDORE MANDI AAJ PYAAJ KE TAZA BHAAV AUR DEALER NO ?
(hn)
Punjab
Sri maan ji Indore mandi vich red onion seed ka Rate 1600 - 2000/Q hai, Thankyou.
ਅੰਗੂਰਾਂ ਸਬੰਧੀ
(pb)
Punjab
ਜੇਕਰ ਫ਼ਲ ਫਟ ਰਹੇ ਹਨ ਤਾਂ ਇਹ ਬੋਰਨ ਦੀ ਘਾਟ ਕਾਰਨ ਹੈ, ਇਸ ਦੇ ਨਿਯੰਤਰਣ ਲਈ ਤੁਸੀਂ ਬੋਰਨ 1 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ, ਧੰਨਵਾਦ
muje apne khet me pR 106 dhan lgani h muje gehu k faas jla dene chahiye ya nhi ?
(hn)
Punjab
Aap iski khet men jotai karke waste decomoposer ki spray kar sakte hai
ਗਾ ਹੀਟ ਵਿੱਚ ਆਈ ਹੋਈ ਆ,ਓਹਦੇ ਕਿਹੜਾ ਟੀਕੇ ਦੀ A I ਕਰਵਾਈ ਜਾਵੇ ਤਾਂ ਕਿ ਓਹਦੀ ਵੱਛੀ 30 ਲੀਟਰ ਪਲੱਸ ਦੁੱਧ ਵਾਲੀ ਹੋਵੇ ?
(pb)
Punjab
ਅਮਰਦੀਪ ਜੀ ਤੁਸੀ ਉਸਦੀ ਨਸਲ ਦੇ ਹਿਸਾਬ ਨਾਲ ਟੀਕਾ ਭਰਵਾਂ ਸਕਦੇ ਬਾਕੀ ਜ਼ਿਆਦਾ ਦੁੱਧ ਲਈ ਤੁਸੀ ਐਚ ਐੱਫ ਨਸਲ ਦਾ ਭਰਵਾਂ ਸਕਦੇ ਹੋ
Haryana
TUHADI COW DI NASAL KI HAI
sir करेले नहीं लग रहे है ?
(hn)
श्री मान करेले के ऊपर NPK 130045@10gm प्रती लीटर पानी में मिलाकर सप्रे कर सकते हो।
Meri gay 15 20 Din Se bimar Hai Bukhar Hai Kuchh Khati Nahin rahi hai dudh Nahin de rahi hai upay bataen ?
(hn)
yadi uska temp. 104-106 tak hai tan Berinal inj. 20ml, CRB inj. 20ml, Teramycin injection 20ml aur Melonex plus inj. 15ml lga skte hai yadi 103 tak hai tab aap teramycin aur melonex plus aur crb lgwa skte hai.
Haryana
USE AAP MELOXYPAR INJECTION 30 ML ILAGADEVE AUR 2K GEHUN DALIYA 100 GRAM GUD 50 G NAMAK 100 G GHEE UBAAL KAR DALIYA THANDA KARKE KHANE KO DE
ਸ਼ਿਮਲਾ ਮਿਰਚ ਦੀ ਜੜ ਗਲ ਰਹੀ ਹੈ ?
(pb)
ਸ੍ਰੀ ਮਾਨ ਜੀ ਸ਼ਿਮਲਾ ਮਿਰਚ ਦੇ ਵਿੱਚ Shamir@400ml ਪ੍ਰਤੀ ਏਕੜ 150ਲੀਟਰ ਪਾਣੀ ਚ ਮਿਲਾ ਕੇ Drenching ਕਰ ਸਕਦੇ ਹੋ ।
मोटे किस्म के धान का नाम बताएं जिसकी फसल अच्छी हो और धान में वजन भी हो ?
(hn)
Punjab
Pioneer 28p68 ki bijai kar sate hai yeh mota dhan hai. yeh 135-137 din men pakk kar tyar ho jata hai.dhanywad
धान ?
(hn)
श्री मान कृपया आप अपना सवाल विस्तार से पूछें तो आपको पूरी जानकारी दी जा सके।
sir ehojia koi sbjiia dasso Jo aasii gamlea vich lgaa skde a ?
(en)
Punjab
tuci Mirch, tmatar, shimla mirch lgga skde ho.
Haryana
BETA JI KHAAD UREA KHAAD WAALE GATTE LAIKE 1/3 MITTI NAAL BHAR LO UHNA IK GATTE VICH 10 BEEJ KADDUU CHAARE PASSE, ISE TARAH HAR GATTE VICH KARELE ,TORI , BHINDDI CHAPPAN KADDU , TAR, KAKDI ,VANGE, KHEERE, PALAK DHANIYA GOBHI MIRCH TOMATO ONION POTATAO GANNE TAKK UGGA SAKDE HO AJJ HI KUJH NA KUJH LAGAAO
ਸਵਾ 27 ਅਤੇ ਸਵਾ 34 ਵਿੱਚ ਅੰਤਰ ਦੱਸੋ ਸਾਰਾ ਕੁੱਝ ਦੱਸਣਾ ਕਿੱਨੀ ਖਾਦ ਸਾਰਾ ਕੁੱਝ ?
(en)
Punjab
ਸਵਾ 127 ਝੋਨੇ ਦੀ ਇਸ ਕਿਸਮ ਦਾ ਪੋਦਾ ਦਰਮਿਆਨੇ ਆਕਾਰ ਦਾ ਹੁੰਦਾ ਹੈ ਜਿਸਦੀ ਲੰਬਾਈ 95-105 ਕਮ ਤੱਕ ਹੁੰਦੀ ਹੈ, ਇਸਦਾ ਤਣਾ ਮਜਬੂਤ ਹੁੰਦਾ ਹੈ, ਇਹ 110-115 ਦੀਨਾ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ, ਇਸਦਾ ਝਾੜ 30-33 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। Sava 134 ਕਿਸਮ 30 -32 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਨਿਕਲ ਆਉਂਦਾ ਹੈ| ਇਸਦਾ ਕੱਦ 100-110cm ਹੁੰਦਾ ਹੈ| ਝੋਨੇ ਲਈ ਸੋਡੀਅਮ:ਫਾਸਫੋਰਸ:ਪੋਟਾਸ਼ੀਅਮ ਨੂੰ 50:12:12 ਕਿਲੋਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣ ਲਈ 110 ਕਿਲੋਗ੍ਰਾਮ ਯੂਰੀਆ ਪ੍ਰਤੀ ਏਕੜ, 75 ਕਿਲੋਗ੍ਰਾਮ ਸਿੰਗਲ ਸੁਪਰ ਫਾਸਫੇਟ ਪ੍ਰਤੀ ਏਕੜ ਅਤੇ 20 ਕਿਲੋਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿਚ ਪਾਓ| ਖਾਦਾਂ ਨੂੰ ਪਾਉਣ ਤੋਂ ਪਹਿਲਾਂ, ਮਿੱਟੀ ਦੀ ਜਾਂਚ ਕਰਵਾ ਲਓ ਅਤੇ ਮਿੱਟੀ ਦੀ ਜਾਂਚ ਅਨੁਸਾਰ ਖੇਤ ਵਿੱਚ ਖਾਦਾਂ ਦਾ ਉਪਯੋਗ ਕਰਨਾ ਚਾਹੀਦਾ ਹੈ| ਜੇਕਰ ਮਿੱਟੀ ਦੀ ਜਾਂਚ ਵੇਲੇ ਪੋਟਾਸ਼ੀਅਮ ਅਤੇ ਫਾਸਫੋਰਸ ਦੀ ਕਮੀ ਸਾਹਮਣੇ ਆਉਂਦੀ ਹੈ ਤਾਂ ਹੀ ਇਨ੍ਹਾਂ ਦੀ ਵਰਤੋਂ ਕਰਨੀ ਚਾਹੀਦੀ ਹੈ| ਜੇਕਰ ਡੀ.ਏ.ਪੀ. ਦੀ ਵਰਤੋਂ ਕਰਨੀ ਹੈ ਤਾਂ ਇਸ ਲਈ 100 ਕਿਲੋਗ੍ਰਾਮ ਯੂਰੀਆ ਪ੍ਰਤੀ ਏਕੜ, 27 ਕਿਲੋਗ੍ਰਾਮ ਡੀ.ਏ.ਪੀ. ਪ੍ਰਤੀ ਏਕੜ ਅਤੇ 20 ਕਿਲੋਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਨਾਲ ਨਾਲ ਖੇਤ ਵਿੱਚ ਪਾਉਣੀ ਚਾਹੀਦੀ ਹੈ| ਅਖੀਰਲੀ ਵਾਰ ਕੱਦੂ ਕਰਨ ਤੋਂ ਪਹਿਲਾਂ 1/3 ਨਾਈਟ੍ਰੋਜਨ ਦੀ ਖੁਰਾਕ ਅਤੇ ਪੋਟਾਸ਼ੀਅਮ ਅਤੇ ਫਾਸਪੋਰਟ ਦੀ ਖੁਰਾਕ ਪਾਉਣੀ ਚਾਹੀਦੀ ਹੈ| ਦੂਜੀ ਖੁਰਾਕ ਨੂੰ ਪਨੀਰੀ ਲਾਉਣ ਦੇ ਤਿੰਨ ਹਫਤਿਆਂ ਬਾਅਦ ਪਾਉਣਾ ਚਾਹੀਦਾ ਹੈ ਅਤੇ ਦੂਜੀ ਖੁਰਾਕ ਤੋਂ ਤਿੰਨ ਹਫਤਿਆਂ ਬਾਅਦ ਨਾਈਟ੍ਰੋਜਨ ਦੀ ਬਾਕੀ ਬਚੀ ਮਾਤਰਾ ਪਾਉਣੀ ਚਾਹੀਦੀ ਹੈ|
Sir/Madam kapas me jo (N A A) ka paryog hota h vo bazaar m kis name se milta h ?
(hn)
Punjab
aap NAA ke name se kise v company se khrid skte hai.
Sir/Madam gehu m total ki spray ki the kya Usme jawar ki bejai kar sakte h or ha to is mosam m kon se jawar boni chaya ?
(hn)
Punjab
nhi ji aap jwar ki bijai nhi kr skte hai..
devmedia
(hn)
Punjab
Rakesh Kaumar Chauhan ji machines lene ke liye aap Rinku 9813819916 Krishna Agro Industries se samparak kar sakte hai, Thankyou.
नारियल का पौधा किस महिने में लगाया जाता है ?
(hn)
Maharashtra
नारियल की खेती ज्यादातर केरल कर्नाटक तमिल जैसे राज्य में की जाती है फिर भी कई किसान अभी इसको उत्तर प्रदेश में लगा रहे हैं , मई - जून के दौरान रोपाई लगाना, अच्छी खेती के लिए आदर्श है।
how to get into hemp farming ?
(en)
Maharashtra
Ms. Apurva, It can be cultivated in all type of well-drained soil. Well drained sandy loam or loamy soil having sufficient moisture holding capacity are suitable for sunhemp grown for fibre purpose. For green manure purpose, April to July is optimum time for sowing. For seed production sow crop in June month.When crop grown for green manure purpose, broadcasting method is used. For seed purpose use row spacing of 45 cm. Sowing depth should be 3-4 cm. Broadcasting method is used in case of green manure purpose and seed drill is used when crop is grown for seed purpose. Thank you
ग्वार की बुवाई किस माह में की जाती है ?
(hn)
Maharashtra
राजस्थान में गुआरे की बिजाई के लिए जून के पहले सप्ताह से जुलाई के पहले पखवाड़े का समय उपयुक्त होता है।
May Ke mahine me konsi sabzi Ki kheti ki jaye ?
(hn)
Maharashtra
Mukin ji, May ke mahine mein sabjiyan jaise ke fulgobhi, bangan, mirch, muli ki bijai ki ja sakti hai, dhanywad
murgi ?
(en)
Punjab
Tufan ji kirpya aap apna swal vistar se pushen ki aap murgi ke vare mai kya jankari lena chahte hai tan jo apko sahi jankari di jaa skee.
bhindi ?
(hn)
Shri maan g kripa aap apna swal visthar se puchein tnki apko poori jankari di ja ske....
PR121 ਦੀ ਬਿਜਾੲੀ ਤੇ ਖਾਦ ਦਾ ਕੀ ਸਡਿੳੁਲ ਕੀ ਹੈ ?
(pb)
Punjab
ਇਸਦੀ ਬਿਜਾਈ ਲਈ 20 ਮਈ ਤੋਂ 5 ਜੂਨ ਦਾ ਸਮਾਂ ਅਨੁਕੂਲ ਹੈ।ਸਹੀ ਸਮੇਂ ਤੇ ਉਗਾਈ ਜਾਣ ਵਾਲੀ ਫਸਲ ਲਈ ਕਤਾਰਾਂ ਦਾ ਫਾਸਲਾ 20- 22.5 ਸੈ:ਮੀ: ਰੱਖਿਆ ਜਾਂਦਾ ਹੈ । ਜੇਕਰ ਫਸਲ ਦੀ ਬਿਜਾਈ ਪਿਛੇਤੀ ਹੁੰਦੀ ਹੈ ਤਾਂ ਫਾਸਲਾ 15-18 ਸੈ:ਮੀ: ਰੱਖਣਾ ਚਾਹੀਦਾ ਹੈ। ਝੋਨੇ ਲਈ ਸੋਡੀਅਮ:ਫਾਸਫੋਰਸ:ਪੋਟਾਸ਼ੀਅਮ ਨੂੰ 50:12:12 ਕਿਲੋਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣ ਲਈ 110 ਕਿਲੋਗ੍ਰਾਮ ਯੂਰੀਆ ਪ੍ਰਤੀ ਏਕੜ, 75 ਕਿਲੋਗ੍ਰਾਮ ਸਿੰਗਲ ਸੁਪਰ ਫਾਸਫੇਟ ਪ੍ਰਤੀ ਏਕੜ ਅਤੇ 20 ਕਿਲੋਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿਚ ਪਾਓ| ਖਾਦਾਂ ਨੂੰ ਪਾਉਣ ਤੋਂ ਪਹਿਲਾਂ, ਮਿੱਟੀ ਦੀ ਜਾਂਚ ਕਰਵਾ ਲਓ ਅਤੇ ਮਿੱਟੀ ਦੀ ਜਾਂਚ ਅਨੁਸਾਰ ਖੇਤ ਵਿੱਚ ਖਾਦਾਂ ਦਾ ਉਪਯੋਗ ਕਰਨਾ ਚਾਹੀਦਾ ਹੈ| ਜੇਕਰ ਮਿੱਟੀ ਦੀ ਜਾਂਚ ਵੇਲੇ ਪੋਟਾਸ਼ੀਅਮ ਅਤੇ ਫਾਸਫੋਰਸ ਦੀ ਕਮੀ ਸਾਹਮਣੇ ਆਉਂਦੀ ਹੈ ਤਾਂ ਹੀ ਇਨ੍ਹਾਂ ਦੀ ਵਰਤੋਂ ਕਰਨੀ ਚਾਹੀਦੀ ਹੈ| ਜੇਕਰ ਡੀ.ਏ.ਪੀ. ਦੀ ਵਰਤੋਂ ਕਰਨੀ ਹੈ ਤਾਂ ਇਸ ਲਈ 100 ਕਿਲੋਗ੍ਰਾਮ ਯੂਰੀਆ ਪ੍ਰਤੀ ਏਕੜ, 27 ਕਿਲੋਗ੍ਰਾਮ ਡੀ.ਏ.ਪੀ. ਪ੍ਰਤੀ ਏਕੜ ਅਤੇ 20 ਕਿਲੋਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਨਾਲ ਨਾਲ ਖੇਤ ਵਿੱਚ ਪਾਉਣੀ ਚਾਹੀਦੀ ਹੈ| ਅਖੀਰਲੀ ਵਾਰ ਕੱਦੂ ਕਰਨ ਤੋਂ ਪਹਿਲਾਂ 1/3 ਨਾਈਟ੍ਰੋਜਨ ਦੀ ਖੁਰਾਕ ਅਤੇ ਪੋਟਾਸ਼ੀਅਮ ਅਤੇ ਫਾਸਪੋਰਟ ਦੀ ਖੁਰਾਕ ਪਾਉਣੀ ਚਾਹੀਦੀ ਹੈ| ਦੂਜੀ ਖੁਰਾਕ ਨੂੰ ਪਨੀਰੀ ਲਾਉਣ ਦੇ ਤਿੰਨ ਹਫਤਿਆਂ ਬਾਅਦ ਪਾਉਣਾ ਚਾਹੀਦਾ ਹੈ ਅਤੇ ਦੂਜੀ ਖੁਰਾਕ ਤੋਂ ਤਿੰਨ ਹਫਤਿਆਂ ਬਾਅਦ ਨਾਈਟ੍ਰੋਜਨ ਦੀ ਬਾਕੀ ਬਚੀ ਮਾਤਰਾ ਪਾਉਣੀ ਚਾਹੀਦੀ ਹੈ|
devmedia
(hn)
Maharashtra
Parmod ji, ap kisme jaise ke RS 2013, RS 810, RST 9, RS 875,Ganganagar Ageti,Bikaneri Narma,RS 2013,RS 810, RST 9, RS 875, Ganganagar Ageti Bikaneri Narma,RS 2013,RS 810, RST 9, RS 875, Ganganagar Ageti,Bikaneri Narma ki bijai kar sakte hai. dhanywad
narma konsha bij bije
(hn)
श्री मान नरमा की किस्में जैसे कि भारी जमीन के लिए RCH 773,Bayer SP7272,US71 और हल्की जमीन के लिए आप RCH 776,Bayer SP 7172,US51 आदि की बिजाई कर सकते हो।खादें और सिंचाई के साधनों के सही उपयोग और अच्छी तरह से की जोताई से कीड़ों को पैदा होने से पहले ही रोका जा सकता है कीड़ों के कुदरती दुश्मनों की भी रक्षा की जा सकती है। पौधे के उचित विकास और ज्यादा टिंडे वाली टहनियों की प्रफुल्लता के लिए, मुख्य टहनी के बढ़ रहे हिस्से को लगभग 5 फुट की ऊंचाई से काट दें। देसी कपास की किस्मों क लिए नाइट्रोजन 20 किलो (यूरिया 44 किलो) और फासफोरस 10 किलो (एस एस पी 63 किलो) प्रति एकड़ में डालें। हाइब्रिड कपास की किस्मों के लिए खादों की दोहरी मात्रा नाइट्रोजन 40 किलो और फासफोरस 20 किलो प्रति एकड़ में डालें। मिट्टी की जांच के आधार पर पोटाश डालें। फासफोरस की पूरी मात्रा और पोटाश यदि जरूरत हो तो और नाइट्रोजन की आधी मात्रा बिजाई से पहले आखिरी जोताई के समय डालें। नाइट्रोजन की बाकी बची मात्रा फूल निकलने के समय डालें। यदि मिट्टी में जिंक की कमी हो तो जिंक सल्फेट 10 किलो मिट्टी में बीज बोने से पहले डालें।घुलनशील खादें : यदि बिजाई के 80-100 दिनों के बाद फसल को फूल ना निकलें या फूल कम हों तो फूलों की पैदावार बढ़ाने के लिए ज्यादा सूक्ष्म तत्व खाद 750 ग्राम प्रति एकड़ प्रति 150 लीटर पानी की स्प्रे करें। बी.टी किस्मों की पैदावार बढ़ाने के लिए बिजाई के 85, 95 और 105 दिनों के बाद 13:0:45 के अनुसार 10 ग्राम या पोटाश 5 ग्राम प्रति लीटर पानी की स्प्रे शाम के समय करें। अधिक पैदावार प्राप्त करने के लिए पोटाशियम 10 ग्राम प्रति लीटर और डी.ए.पी. 20 ग्राम प्रति लीटर (पहले फूल खिलने के प्रत्येक 15 दिनों के फासले पर 2-3 स्प्रे) की स्प्रे करें। कई बार वर्गाकार लार्वा गिरता है और इससे फूल झड़ने शुरू हो जाते हैं, इसकी रोकथाम के लिए प्लानोफिक्स (एन ए ए) 4 मि.ली. और ज्यादा सूक्ष्म तत्व 120 ग्राम, मैगनीश्यिम सल्फेट 150 ग्राम प्रति 15 लीटर पानी की स्प्रे करें। यदि खराब मौसम के कारण टिंडे झड़ते दिखाई दें तो इसकी रोकथाम के लिए 100 ग्राम 00:52:34+30 मि.ली. हयूमिक एसिड (12 प्रतिशत से कम)+6 मि.मी. स्टिकर को 15 लीटर पानी में मिलाकर 10 दिनों के फासले पर तीन स्प्रे करें। आज कल पत्तों में लाली बहुत ज्यादा दिख रही है, इसका मुख्य कारण पौष्टिक तत्वों की कमी है। इसे खादों के सही उपयोग से ठीक किया जा सकता है। इस तरह करने के लिए 1 किलो मैग्नीशियम सल्फेट की पत्तियों पर स्प्रे करें और इसके बाद यूरिया 2 किलो को 100 लीटर पानी में मिलाकर स्प्रे करें।
बुटैक्लोर तथा प्लेटलैक्लोर में कौन सा अच्छा है और कितना डालना है एकड़ में
(hn)
Punjab
अमन जी कृपया बताये के आपने इसे कोनसी फसल में स्प्रे करना है ताकि आपको इसके बारे में पूरी जानकारी दी सके|
ਅਸੀ ਖਰਬੂਜ਼ੇ ਦੀ ਖੇਤੀ ਕਰ ਰਹੇ ਹਾ ਖਰਬੂਜ਼ੇ ਦੀ ਵੱਲ ਨੂੰ 10-15 ਦਿਨ ਤੋ ਫੁੱਲ ਲੱਗ ਰਹੇ ਹਨ ਪਰ ਫਲ ਨਹੀ ਬਣ ਰਿਹਾ ਫੁੱਲ ਲੱਗ ਕੇ 3-4 ਦਿਨ ਵਿਚ ਝੜ ਜਾਦੇ ਹਨ ਕਿਰਪਾ ਕਰਕੇ ਕੋਈ ਰੋਕਥਾਮ ਜਾ ਸਪਰੇਅ ਦਸੋ
(pb)
ਸ੍ਰੀ ਮਾਨ ਜੀ ਖਰਬੂਜ਼ੇ ਉੱਪਰ NPK 13:00:45@1kg ਪ੍ਰਤੀ ਏਕੜ 10-10 ਦਿਨਾਂ ਬਾਅਦ 2 ਸਪਰੇਅ ਕਰ ਸਕਦੇ ਹੋ
धान में खादों तथा जिक और जायम का विश्लेषण बताए कब कितनी और कैसे डाले तथा पोटाश का काम क्या होता है
(hn)
श्री मान शुष्क खेतों को अच्छा बनाने, नदीन रहित और सेहतमंद वृद्धि के लिए ग्लाफोसेट डालनी चाहिए। गेहूं की कटाई के बाद ज़मीन पर हरी खाद के तौर पर मई के पहले सप्ताह ढैंचा (बीज दर 20 किलोग्राम प्रति एकड़), या सन (बीज दर 20 किलोग्राम प्रति एकड़) या लोबीया (बीज दर 12 किलोग्राम प्रति एकड़) की बिजाई करनी चाहिए। जब फसल 6 से 8 सप्ताह की हो जाए तो इसे खेत में कद्दू करने से एक दिन खेत में ही जोत देना चाहिए। इस तरह प्रति एकड़ 25 किलो नाइट्रोजन खाद की बचत होती है। भूमि को समतल करने के लिए लेज़र लेवलर का प्रयोग किया जाता है। इसके बाद खेत में पानी खड़ा कर दें ताकि भूमि के अंदर ऊंचे नीचे स्थानों की पहचान हो सके। इस तरह पानी के रसाव के कारण पानी की होने वाले बर्बादी को कम किया जा सके। यू पी के सिंचित और निम्न बारानी क्षेत्रों में मध्य जून से शुरूआती जुलाई तक का समय उपयुक्त होता है। पौधे की गहराई 2-3 सैं.मी. होनी चाहिए। फासला बनाकर लगाने से पौधे ज्यादा पैदावार देते हैं।उपजाऊ मिट्टी में 20 सैं.मी. x 15 सैं.मी. फासले का प्रयोग करें जबकि हल्की मिट्टी में रोपाई के लिए 15 सैं.मी. x 10 सैं.मी. फासले का प्रयोग करें। जल जमाव वाले क्षेत्रों में 20 x 20 सैं.मी. फासले का प्रयोग करें।सिंचित और कम बारानी क्षेत्रों में रोपाई ढंग प्रयोग किया जाता है।रोपाई के लिए 25-30 दिनों के पौधों का प्रयोग करें।जल जमाव वाले क्षेत्रों में 30-35 दिनों के पौधे रोपाई के लिए प्रयोग करें।ऊंचे क्षेत्रों में, शुष्क और गीली मिट्टी में रोपाई ढंग का प्रयोग करें। सिंचित और कम बारानी वाले क्षेत्रों के लिए लगभग 41-50 किलो नाइट्रोजन (यूरिया 90-110 किलो), 30 किलो फासफोरस (एस एस पी 190 किलो) और 27 किलो पोटाश (म्यूरेट ऑफ पोटाश 45 किलो) प्रति एकड़ में डालें। नाइट्रोजन की आधी मात्रा और फासफोरस और पोटाश की पूरी मात्रा रोपाई के समय डालें। बाकी बची नाइट्रोजन को दो भागों में बांटकर, नाइट्रोजन का 1/4 हिस्सा शाखाएं निकलने के समय और 1/4 हिस्सा बालियां निकलने के समय डालें।जल जमाव वाले क्षेत्रों में नाइट्रोजन 30-41 किलो (यूरिया 65-90 किलो) प्रति एकड़ में शुरूआती खुराक के तौर पर डालें।कम बारानी क्षेत्रों के लिए नाइट्रोजन 23-32 किलो (यूरिया 52-70 किलो) और फासफोरस 16 किलो (एस एस पी 100 किलो) प्रति एकड़ में प्रयोग करें। नाइट्रोजन की आधी मात्रा और फासफोरस की पूरी मात्रा रोपाई से पहले और बाकी बची नाइट्रोजन बालियां निकलने के समय डालें।ऊंचे क्षेत्रों के लिए नाइट्रोजन 23 किलो (यूरिया 52 किलो), फासफोरस 12 किलो (एस एस पी 75 किलो) और पोटाश 12 किलो (म्यूरेट ऑफ पोटाश 20 किलो) प्रति एकड़ में डालें। नाइट्रोजन की आधी और फासफोरस और पोटाश की पूरी मात्रा बिजाई के तीन सप्ताह बाद डालें। बाकी बची नाइट्रोजन को दो भागों में बांटे। पहले भाग को बिजाई के 6 सप्ताह बाद और दूसरे भाग को बालियां निकलने के समय डालें।
sir Meri katdi (bafelo)5 saal me heet par abhi use sultan Murray is seeman dalwaya hai.esa koi upay bataye ki vo tahar (ruk) Jaye .abhi 7_8 din huye hai.
(hn)
Punjab
Dayal ji usko aap Keeper plus powder 30gm rojana 20 din tak dena suru kren isse pashu ke gabhin rehne ki ass vdhh jatti hai..
npk और dap में क्या अंतर है
(hn)
श्री मान NPK में तीन तत्व है Nitrogen, Phosphorus, Potash और DAP में Di ammonium phosphate होता है।
Hlo sir sade tuebell da paani 2 number ha is karke eho je Zhone di kism bare dasso jo mare paani te vi vdia jhar dinda ha
(pb)
Punjab
tuci jhone dia 27p31, 27p63, sava 200,sava 127 kisma di bijai kr skde ho.
Hlo sir ਝੋਨੇ ਦੀਅਾਂ ਓਨਤ ਕਿਸਮਾਂ ਬਾਰੇ ਜਾਣਕਾਰੀ ਦਿਓ nale ehna de jhar bare vi dasso
(pb)
ਸ੍ਰੀ ਮਾਨ PR128 ਪੀਏਯੂ ਵੱਲੋਂ ਸੋਧੀ ਗਈ ਕਿਸਮ PR 128 ਦੀ ਗੱਲ ਕਰੀਏ ਤਾਂ ਯੂਨੀਵਰਸਿਟੀ ਦੇ ਅਨੁਸਾਰ ਇਸ ਕਿਸਮ ਦਾ ਔਸਤ ਝਾੜ 30 ਕੁਇੰਟਲ ਪ੍ਰਤੀ ਏਕੜ ਹੈ। ਕੱਦ ਦੀ ਗੱਲ ਕਰੀਏ ਤਾਂ ਇਸਦਾ ਕੱਦ 110 ਸੈਂਟੀਮੀਟਰ ਹੈ। ਇਸ ਕਿਸਮ ਨੂੰ ਤਿਆਰ ਹੋਣ ਵਿਚ 111 ਦਿਨ ਦਾ ਸਮਾਂ ਲੱਗਦਾ ਹੈ। ਯਾਨੀ ਕਿ 30 ਦਿਨ ਦੀ ਪਨੀਰੀ ਲਗਾਈ ਜਾਵੇ ਤਾਂ ਕੁੱਲ 140 ਤੋਂ 142 ਦਿਨਾਂ ਵਿਚ ਇਹ ਤਿਆਰ ਹੋ ਜਾਂਦੀ ਹੈ। ਇਹ ਕਿਸਮ ਝੁਲਸ ਰੋਗ ਦੇ ਜੀਵਾਣੂ ਦੀਆਂ ਸਾਰੀਆਂ 10 ਕਿਸਮਾਂ ਦਾ ਟਾਕਰਾ ਕਰਨ ਦੇ ਸਮਰੱਥ ਹੈ ਅਤੇ ਇਸ ਵਿਚ ਸਾਬਤ ਚੌਲਾਂ ਦੀ ਮਾਤਰਾ 59 ਫੀਸਦੀ ਹੈ। PR129 PR 129 ਦੀ ਗੱਲ ਕਰੀਏ ਤਾਂ ਇਸ ਕਿਸਮ ਦੇ ਝੋਨੇ ਦਾ ਕੱਦ 105 ਸੈਂਟੀਮੀਟਰ ਹੈ। ਯੂਨੀਵਰਸਿਟੀ ਅਨੁਸਾਰ ਇਸ ਕਿਸਮ ਦਾ ਝਾੜ ਵੀ 30 ਕੁਇੰਟਲ ਪ੍ਰਤੀ ਏਕੜ ਹੈ। ਇਹ ਫਸਲ ਪਨੀਰੀ ਲਾਉਣ ਤੋਂ ਬਾਅਦ ਲਗਭਗ 108 ਦਿਨਾਂ ਵਿਚ ਤਿਆਰ ਹੋ ਜਾਂਦੀ ਹੈ। ਯਾਨੀ ਕਿ ਸ਼ੁਰੂਆਤ ਤੋਂ ਇਸ ਫਸਲ ਨੂੰ ਤਿਆਰ ਹੋਣ ਲਈ ਕੁੱਲ 138 ਤੋਂ 140 ਦਿਨਾਂ ਦਾ ਸਮਾਂ ਲਗਦਾ ਹੈ। ਇਹ ਕਿਸਮ ਵੀ ਝੁਲਸ ਰੋਗ ਦੇ ਜੀਵਾਣੂ ਦੀਆਂ ਸਾਰੀਆਂ 10 ਕਿਸਮਾਂ ਦਾ ਟਾਕਰਾ ਕਰਨ ਦੇ ਸਮਰੱਥ ਹੈ ਅਤੇ ਇਸ ਵਿਚ ਸਾਬਤ ਚੌਲਾਂ ਦੀ ਮਾਤਰਾ 60 ਤੋਂ 61 ਫੀਸਦੀ ਹੈ। PR 111: ਇਹ ਇੱਕ ਛੋਟੇ ਕੱਦ ਦੀ, ਸਿੱਧੇ ਸਿੱਟਿਆਂ ਵਾਲੀ ਕਿਸਮ ਹੈ ਅਤੇ ਇਸ ਦੇ ਪੱਤੇ ਬਿਲਕੁਲ ਸਿੱਧੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ । ਇਹ 135 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੇ ਦਾਣੇ ਪਤਲੇ ਅਤੇ ਸਾਫ਼ ਹੁੰਦੇ ਹਨ। ਇਹ ਪੀਲੀਏ (ਪੱਤਿਆਂ ਦੇ ਪੀਲੇਪਣ) ਦੀ ਬਿਮਾਰੀ ਤੋਂ ਰਹਿਤ ਹੈ ਅਤੇ ਇਸ ਦੀ ਔਸਤਨ ਪੈਦਾਵਾਰ 27 ਕੁਇੰਟਲ ਪ੍ਰਤੀ ਏਕੜ ਹੈ। PR 113: ਇਹ ਇੱਕ ਛੋਟੇ ਕੱਦ ਦੀ, ਸਿੱਧੀ ਮੁੰਜਰ (ਸਿੱਟਿਆਂ) ਵਾਲੀ ਕਿਸਮ ਹੈ ਅਤੇ ਇਸ ਦੇ ਪੱਤੇ ਬਿਲਕੁਲ ਸਿੱਧੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ। ਇਹ 142 ਦਿਨਾਂ ਵਿੱਚ ਪੱਕ ਜਾਂਦੀ ਹੈ। ਦਾਣੇ ਮੋਟੇ ਅਤੇ ਭਾਰੇ ਹੁੰਦੇ ਹਨ। ਇਹ ਪੀਲੀਏ (ਪੱਤਿਆਂ ਦੇ ਪੀਲੇਪਣ) ਦੀ ਬਿਮਾਰੀ ਤੋਂ ਰਹਿਤ ਹੈ ਅਤੇ ਇਸ ਦੀ ਔਸਤਨ ਪੈਦਾਵਾਰ 28 ਕੁਇੰਟਲ ਪ੍ਰਤੀ ਏਕੜ ਹੈ। PR 114: ਇਹ ਇੱਕ ਮਧਰੀ, ਸਿੱਧੀਆਂ ਮੁੰਜਰਾਂ (ਸਿੱਟਿਆਂ) ਵਾਲੀ ਕਿਸਮ ਹੈ ਅਤੇ ਇਸ ਦੇ ਪੱਤੇ ਪਤਲੇ, ਸਿੱਧੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ। ਇਹ 145 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੇ ਦਾਣੇ ਜ਼ਿਆਦਾ ਲੰਮੇ, ਚਿੱਟੇ ਅਤੇ ਸਾਫ ਹੁੰਦੇ ਹਨ ਜੋ ਕਿ ਪਕਾਉਣ ਵਿੱਚ ਵਧੀਆ ਹੁੰਦੇ ਹਨ। ਇਸ ਦੀ ਔਸਤਨ ਪੈਦਾਵਾਰ 27.5 ਕੁਇੰਟਲ ਪ੍ਰਤੀ ਏਕੜ ਹੈ। PR 115 : ਇਹ ਇੱਕ ਮਧਰੀ, ਸਿੱਧੀਆਂ ਮੁੰਜਰਾਂ (ਸਿੱਟਿਆਂ) ਵਾਲੀ ਕਿਸਮ ਹੈ ਅਤੇ ਇਸ ਦੇ ਪੱਤੇ ਪਤਲੇ, ਸਿੱਧੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ। ਇਹ 125 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੇ ਦਾਣੇ ਜ਼ਿਆਦਾ ਲੰਮੇ, ਚਿੱਟੇ ਅਤੇ ਸਾਫ ਹੁੰਦੇ ਹਨ ਜੋ ਕਿ ਪਕਾਉਣ ਲਈ ਵਧੀਆ ਹੁੰਦੇ ਹਨ। ਇਸ ਦੀ ਔਸਤਨ ਪੈਦਾਵਾਰ 25 ਕੁਇੰਟਲ ਪ੍ਰਤੀ ਏਕੜ ਹੈ। PR 118 : ਇਹ ਛੋਟੇ ਕੱਦ, ਸਿੱਧੀਆਂ ਮੁੰਜਰਾਂ (ਸਿੱਟਿਆਂ) ਵਾਲੀ ਕਿਸਮ ਹੈ। ਇਹ ਕਿਸਮ ਗਰਦਨ ਤੋੜ ਨੂੰ ਸਹਿਣਯੋਗ ਹੈ। ਇਸ ਦੇ ਪੱਤੇ ਗੂੜ੍ਹੇ ਹਰੇ ਰੰਗ ਦੇ ਅਤੇ ਸਿੱਧੇ ਹੁੰਦੇ ਹਨ। ਇਹ ਕਿਸਮ 158 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। ਇਸ ਦੇ ਦਾਣੇ ਦਰਮਿਆਨੇ ਆਕਾਰ ਦੇ ਹੁੰਦੇ ਹਨ ਜੋ ਕਿ ਪਕਾਉਣ ਵਿੱਚ ਵਧੀਆ ਹੁੰਦੇ ਹਨ। ਇਸ ਦੀ ਔਸਤਨ ਪੈਦਾਵਾਰ 29 ਕੁਇੰਟਲ ਪ੍ਰਤੀ ਏਕੜ ਹੈ। PR 120: ਇਹ ਦਰਮਿਆਨੇ ਕੱਦ ਦੀ ਕਿਸਮ ਹੈ। ਇਸ ਦਾ ਦਾਣਾ ਲੰਮਾ ਅਤੇ ਚਮਕਦਾਰ ਹੁੰਦਾ ਹੈ। ਇਸ ਦੇ ਦਾਣਿਆਂ ਪਕਾਉਣ ਦੀ ਗੁਣਵੱਤਾ ਵਧੀਆ ਹੁੰਦੀ ਹੈ। ਇਹ 132 ਦਿਨਾਂ ਵਿਚ ਪੱਕ ਦੇ ਤਿਆਰ ਹੋ ਜਾਂਦੀ ਹੈ। ਇਸ ਦੀ ਔਸਤਨ ਪੈਦਾਵਾਰ 28.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ। PR 121: ਇਹ ਛੋਟੇ ਕੱਦ ਦੀ ਸਿੱਧੀ ਮੁੰਜਰ (ਸਿੱਟੇ )ਵਾਲੀ ਕਿਸਮ ਹੈ। ਇਸ ਕਿਸਮ ਉਤੇ ਜ਼ਮੀਨ ਵਿਚਲੀ ਜ਼ਿਆਦਾ ਸਲਾਬ (ਗਿੱਲੇਪਣ) ਦਾ ਕੋਈ ਅਸਰ ਨਹੀਂ ਹੁੰਦਾ। ਇਸ ਦੇ ਪੱਤੇ ਗੂੜ੍ਹੇ ਹਰੇ ਰੰਗ ਦੇ ਅਤੇ ਸਿੱਧੇ ਹੁੰਦੇ ਹਨ। ਇਹ 140 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸ ਦੇ ਦਾਣੇ ਲੰਮੇ ਪਤਲੇ ਅਤੇ ਚਮਕਦਾਰ ਹੁੰਦੇ ਹਨ। ਇਸ ਕਿਸਮ ਉਤੇ ਝੁਲਸ ਰੋਗ ਦਾ ਕੋਈ ਅਸਰ ਨਹੀਂ ਹੁੰਦਾ। ਇਸ ਦੀ ਔਸਤਨ ਪੈਦਾਵਾਰ 30.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ। PR 122: ਇਹ ਦਰਮਿਆਨੇ ਕੱਦ ਦੀ ਸਿੱਧੀ ਮੁੰਜਰ (ਸਿੱਟੇ) ਵਾਲੀ ਕਿਸਮ ਹੈ। ਇਸ ਦੇ ਪੱਤੇ ਸਿੱਧੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ। ਇਹ 147 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸ ਦਾਣੇ ਬਹੁਤ ਲੰਮੇ, ਪਤਲੇ ਅਤੇ ਚਮਕਦਾਰ ਹੁੰਦੇ ਹਨ। ਚਾਵਲਾਂ ਨੂੰ ਪਕਾਉਣ ਤੋਂ ਬਾਅਦ ਗੁਣਵੱਤਾ ਕਮਾਲ ਦੀ ਹੁੰਦੀ ਹੈ। ਇਸ ਦੀ ਔਸਤਨ ਪੈਦਾਵਾਰ 31.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ। PR 123: ਇਹ ਦਰਮਿਆਨੇ ਕੱਦ ਦੀ ਸਿੱਧੀ ਮੁੰਜਰ (ਸਿੱਟੇ ) ਵਾਲੀ ਕਿਸਮ ਹੈ। ਇਸ ਦੇ ਪੱਤੇ ਸਿੱਧੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ। ਇਸ ਦਾਣੇ ਬਹੁਤ ਲੰਮੇ, ਪਤਲੇ ਅਤੇ ਚਮਕਦਾਰ ਹੁੰਦੇ ਹਨ। ਇਸ ਕਿਸਮ ਉਤੇ ਝੁਲਸ ਰੋਗ ਦਾ ਪ੍ਰਭਾਵ ਬਹੁਤ ਘੱਟ ਹੁੰਦਾ ਹੈ। ਇਸ ਦੀ ਔਸਤਨ ਪੈਦਾਵਾਰ 29 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ। PR 126 : ਇਹ ਕਿਸਮ ਪੰਜਾਬ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋ ਤਿਆਰ ਆਮ ਕਾਸ਼ਤ ਕਿਸਮ ਹੈ। ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ 123 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਹ ਕਿਸਮ ਜੀਵਾਣੂ ਝੁਲਸ ਰੋਗ ਰੋਧਕ ਹੈ। ਇਸ ਦੀ ਔਸਤਨ ਪੈਦਾਵਾਰ 30 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ। PR 127: ਇਹ ਇੱਕ ਮੱਧਮ ਸਮੇਂ ਵਿੱਚ ਪੱਕਣ ਵਾਲੀ ਕਿਸਮ ਹੈ ਜੋ 137 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। ਇਸ ਦੇ ਪੌਦੇ ਦੀ ਔਸਤਨ ਲੰਬਾਈ 104 ਸੈ.ਮੀ ਹੁੰਦੀ ਹੈ। ਇਹ ਕਿਸਮ ਕਲਰਾਠੀਆਂ ਜ਼ਮੀਨਾਂ ਅਤੇ ਮਾੜੇ ਪਾਣੀਆਂ ਵਿੱਚ ਨਾ ਉਗਾਓ। ਇਸ ਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। HKR 47: ਇਹ ਦਰਮਿਆਨੇ ਕੱਦ ਦੀ ਕਿਸਮ ਹੈ। ਇਸ ਦਾ ਝਾੜ (ਪੈਦਾਵਾਰ) ਬਹੁਤ ਵਧੀਆ ਹੁੰਦਾ ਹੈ। ਇਸ ਦਾਣੇ ਲੰਮੇ, ਪਤਲੇ ਅਤੇ ਸੁਨਹਿਰੀ ਰੰਗ ਦੇ ਹੁੰਦੇ ਹਨ। ਇਸ ਕਿਸਮ ਉਤੇ ਊਲੀ ਦੀ ਬਿਮਾਰੀ ਦਾ ਕੋਈ ਅਸਰ ਨਹੀਂ ਹੁੰਦਾ। ਇਹ 135 ਦਿਨਾਂ ਵਿਚ ਪੱਕ ਦੇ ਤਿਆਰ ਹੋ ਜਾਂਦੀ ਹੈ। ਇਸ ਨੂੰ ਜ਼ਮੀਨ ਵਿਚਲੀ ਸਲਾਬ (ਗਿੱਲਾਪਣ) ਪ੍ਰਭਾਵਤ ਕਰਦੀ ਹੈ। [23/02, 7:34 am] Kamalsidhu: CSR 30: ਇਹ ਕਿਸਮ ਦੇ ਵੱਧ-ਲੰਬੇ ਚੌਲਾ ਲਈ ਮਸ਼ਹੂਰ ਹੈ, ਇਸ ਕਰਕੇ ਇਸ ਕਿਸਮ ਨੂੰ ਰਸੋਈ ਵਿੱਚ ਪਹਿਲ ਦਿੱਤੀ ਜਾਂਦੀ ਹੈ ਇਹ ਖਾਣ ਵਿੱਚ ਬਹੁੱਤ ਸਵਾਦੀ ਨੇ। ਇਹ ਕਿਸਮ 142 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸ ਦੀ ਔਸਤਨ ਪੈਦਾਵਾਰ 13.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ। Punjab Basmati 3: ਇਹ ਕਿਸਮ ਪੀ ਏ ਯੂ ਲੁਧਿਆਣਾ ਵੱਲੋਂ ਤਿਆਰ ਕੀਤੀ ਗਈ ਹੈ । ਇਸ ਦੀ ਪੱਕਣ ਦੀ ਗੁਣਵੱਤਾ ਵਧੀਆ ਹੁੰਦੀ ਹੈ। ਇਹ ਬਾਸਮਤੀ 386 ਦੀ ਉੱਨਤ ਕਿਸਮ ਹੈ। ਇਸਦੇ ਦਾਣੇ ਬਹੁਤ ਲੰਮੇ ਹੁੰਦੇ ਹਨ । ਇਸਦਾ ਔਸਤਨ ਝਾੜ 16 ਕੁਇੰਟਲ ਪ੍ਰਤੀ ਏਕੜ ਹੈ। Punjab Basmati 4: ਇਹ ਇੱਕ ਉੱਚ ਝਾੜ ਕਿਸਮ ਦੇ ਹੈ ਜਿਸ ਦੀ ਲੰਬਾਈ 96cm ਹੁੰਦੀ ਹੈ। ਇਸ ਨੂੰ ਸਟੋਰ ਕਰਨਾ ਸੌਖਾ ਹੁੰਦਾ ਹੈ ਅਤੇ ਜੀਵਾਣੂ ਝੁਲਸ ਰੋਧਕ ਕਿਸਮ ਹੈ। ਇਹ ਕਿਸਮ 146 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸ ਦੀ ਔਸਤਨ ਪੈਦਾਵਾਰ 17 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ। Punjab Basmati 5 : ਇਹ ਵੀ ਇੱਕ ਉੱਚ ਝਾੜ ਕਿਸਮ ਦੇ ਹੈ ਇਸਦੀ ਔਸਤਨ ਪੈਦਾਵਾਰ 15 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ। ਇਹ ਕਿਸਮ 137 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। Pusa Punjab Basmati 1509: ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ 120 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਹ ਕਿਸਮ ਝੁਲਸ ਰੋਗ ਨੂੰ ਸਹਿਣਯੋਗ ਹੈ। ਇਸ ਦੀ ਪਕਾਉਣ ਦੀ ਯੋਗਤਾ ਵਧੀਆਂ ਹੁੰਦੀ ਹੈ । ਇਸਦਾ ਔਸਤਨ ਝਾੜ 15.7 ਕੁਇੰਟਲ ਪ੍ਰਤੀ ਏਕੜ ਹੈ। Pusa Basmati 1121 : ਇਸਦਾ ਪੌਦਾ ਲੰਬਾ ਹੁੰਦਾ ਹੈ। ਇਹ ਕਿਸਮ 137 ਦਿਨਾਂ ਵਿੱਚ ਪੱਕ ਕੇ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸਦੀ ਪੱਕਣ ਦੀ ਗੁਣਵੱਤਾ ਵਧੀਆਂ ਹੁੰਦੀ ਹੈ। ਇਸਦਾ ਔਸਤਨ ਝਾੜ 13.7 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। Pusa Basmati 1637: ਇਹ ਕਿਸਮ 2018 ਜਾਰੀ ਕੀਤੀ ਗਈ ਹੈ, ਜੋ ਕੁੱਝ ਹੱਦ ਤੱਕ ਭੁਰੜ ਰੋਗ ਦੀ ਰੋਧਕ ਹੈ। ਇਸ ਦੇ ਪੌਦੇ ਦੀ ਔਸਤਨ ਲੰਬਾਈ 109 ਸੈ.ਮੀ. ਹੁੰਦੀ ਹੈ। ਇਹ ਕਿਸਮ 138 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਅਤੇ ਇਸ ਦਾ ਔਸਤਨ ਝਾੜ 17.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
sir I want nicobari chicken for backyard poultry, please tell where i find nicobari chicken
(en)
Punjab
Rajat ji to get chicks you can contact with Sumit Kumar 8006000291, 7906547529 Sumit Kumar Poultry Farm, Thankyou.
i
(hn)
Maharashtra
Mr. Krishan please ask your question in detail that what do you want to know about these plants so that we can provide you relevant information accordingly, thank you
sir 2 no Pani vich jhona khera kamjab ha
(pb)
Punjab
Sukhvinder ji tuc jhone diyan kisman jive 27p31,25p35,27p63 di bijai kar sakde ho,dhanwad
*can MOP fertilizer was used ginger crops sir .then humic acid used in ginger crop sir
(en)
Maharashtra
Mr. Yash, you can use MoP on the basis of your soil test if there is deficiency of potash you can apply 16 kilo per acre and you can use humic acid it is a growth regulator, if after application of the recommended fertilizers the growth is not good you can use the humic acid@ 4 kilo per acre, thank you
P65 ਝੋਨੇ ਦੀ ਕਿਸਮ ਦੀ ਜਾਣਕਾਰੀ ਦਿਉ
(pb)
Punjab
ਗਗਨਦੀਪ ਜੀ ਕਿਰਪਾ ਕਰਕੇ ਇਸਦੀ ਕੰਪਨੀ ਦਾ ਪੂਰਾ ਨਾਮ ਦੱਸੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ|
कॉराजेन्न धान में सूडी लगने पर डाले या पहले डाले या इसका कोई और काम है कीटनाशक के रूप में या नहीं
(hn)
Punjab
इसे सुंडी लगने के बाद डालें और 60 मि.ली. प्रति एकड़ के हिसाब से प्रयोग कर सकते है।
sir ji lactomood Gaban pashu nu vi de sakde aw ji te LDM da ki price aw ji
(pb)
Punjab
Husan ji lactomood tuci gaban pashu nu v de skde ho ate ldm liquid da sahi rate tuhanu medical store ton pta lgg skda hai.
marchi me kira lag raha hi
(hn)
Maharashtra
Vidur ji, kripya ap keet ki photo bhejein taki apko dekh kar iske bare mein jankari di ja sake, dhanywad
नमस्कार, बाजरे की उन्नत किस्में कौन-2 सी हैं इनका बिजाई का समय. प्रति एकड़ पैदावार तथा प्रति एकड़ खाद , पानी के बारे में जानकारी देने की कृपा करें
(hn)
Maharashtra
सुरेश जी, आप बाजरे की किस्मों जैसे RHB 121 (MH 892) HHB 67 (Unnat), HHB 60, ICMH 356, Pusa 605 की खेती कर सकते हैं , इसकी औसतन पैदावार 6-8 क्विंटल प्रति एकड़ होती है।बाजरे की पूरी फसल को नाइट्रोजन 23 किलो (यूरिया 35-45 किलो), फासफोरस 10 किलो (एस एस पी 60 किलो) प्रति एकड़ में जरूरत होती है। यह बारानी क्षेत्र की फसल है इसलिए इसे कम सिंचाई की आवश्यकता होती है। बारिश की तीव्रता और नियमितता के अनुसार सिंचाई दें। जोताई के समय, फूल निकलने और दाने भरने की अवस्था में पानी की कमी ना होने दें। इन अवस्थाओं में पानी की कमी होना पैदावार में गंभीर नुकसान करता है।
red lady 876 papita August September lga sakte hai
(hn)
Punjab
Hnji aap iski bijai kr skte hai.
Punjab
786 hai bhai
fasal byora
(en)
Punjab
Sanjeev ji kripya aap apna swal vistar se pushen ki aap kya jankari lena chahte hai tan jo apko sahi jankari di ja skee.