Punjab
Search
devmedia
(pb)
Palwinder ji kirpa karke isde labeldi photo bhejo ta jo tuhanu is bare poori jankari diti ja sake,dhanwad
ਝੋਨੇ ਦੀ ਕਿਸਮ PR126 ਬਾਰੇ ਜਾਣਕਾਰੀ ਦਿਓ ਜੀ ਇਸ ਦੀ ਪਨੀਰੀ ਕਦੋਂ ਬੀਜੀ ਜਾਵੇ ਤੇ ਤੇ ਕਦੋਂ ਖੇਤ ਚ ਲਾਈ ਜਾਵੇ ਜਿਸ ਨਾਲ ਚੰਗੀ ਪੈਦਾਵਾਰ ਹੋਵੇ
(pb)
ਸ੍ਰੀ ਮਾਨ PR 126: ਇਹ ਕਿਸਮ ਪੰਜਾਬ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋ ਤਿਆਰ ਆਮ ਕਾਸ਼ਤ ਕਿਸਮ ਹੈ। ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ 123 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਹ ਕਿਸਮ ਜੀਵਾਣੂ ਝੁਲਸ ਰੋਗ ਰੋਧਕ ਹੈ। ਇਸ ਦੀ ਔਸਤਨ ਪੈਦਾਵਾਰ 30 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ। ਪਨੀਰੀ 20 ਮਈ ਤੋਂ 5ਜੂਨ ਤੱਕ ਬੀਜ ਸਕਦੇ ਹੋ ਅਤੇ ਪਨੀਰੀ ਪੁੱਟ ਕੇ 20 ਜੂਨ ਤੋਂ 5 ਜੁਲਾਈ ਤੱਕ ਲਗਾ ਸਕਦੇ ਹੋ ।
ਭਿੰਡੀ ਵਿੱਚ ਸੁੰਡੀ ਕਿਵੇਂ ਰੋਕੀਏ
(en)
Punjab
ਸ਼੍ਰੀਮਾਨ ਜੇਕਰ ਭਿੰਡੀ ਦੇ ਫ਼ਲ ਵਿੱਚ ਸੁੰਡੀ ਹੈ ਤਾਂ ਤੁਸੀਂ ਇਸ ਵਿੱਚ fenvalrate @ 2 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ ਧੰਨਵਾਦ
How to treat Mealy bug in Fruit trees
(en)
Punjab
Mr. Jaswinder, for the control of mealy bug for its control please give application of imidacloprid @ 1.5 ml per litre of water, thank you
Dr ਸਾਹਿਬ ਤਕਰੀਬਨ ਸਾਰੇ ਈ ਖੇਤ ਚ ਕਣਕ ਚ sencor ਪਾਈ ਹੋਈ ਐ ਹੁਣ ਝੋਨੇ ਦੀ ਪਨੀਰੀ ਬੀਜਣੀ ਐ sencor ਪਨੀਰੀ ਤੇ ਅਸਰ ਤਾ ਨੀ ਕਰੂਗੀ
(pb)
Punjab
ਮਨਪ੍ਰੀਤ ਜੀ ਇਸ ਦਾ ਅਸਰ ਪਨੀਰੀ ਤੇ ਨਹੀਂ ਹੁੰਦਾ|
sir basmati di kehri kism jyada vdiya jisda char v vdiya Hove te digdi v Na hove
(pb)
Punjab
Nirdev ji isde lai tuci CSR30,pusa basmati 1509 di bijai kr skde ho..
mam 1401 basmati live di hai is vare v daso
sir g baigan eda ho rhe a es da ki karan hai te elaaz dso
(pb)
Punjab
Aman ji, eh keet de hamle di vajah nal ho reha hai tusi is di roktham layi is vich fenvalrate @ 2 gram prati litre pani de hisaab nal spray kar sakde ho, dhanwad
कद्दु (पेठा ) सब्जी के लिए बेल लगायी थी फल लगकर 1_2 दिन में पिले होकर सुख ऱहे है समाधान बताये
(hn)
श्री मान पेठे के ऊपर आप M-45@500 gmप्रती एकड़ सप्रे कर सकते हो और 3-4 दिन बाद NPK 13045@1किलो प्रती एकड़ सप्रे कर सकते हो।
Sir sava 134 rice paddy ke bare ma btyae Kab lagana chahiya or kitna time span me je harvesting ke liye ready ho jate hain
(en)
Punjab
yeh 85-90 din main pakk jata hai aur yield 30-32 quintal tak ho jatti hai.
जमीन का PH कहा पर चेक करवायेगे मध्यप्रदेश में।।
(hn)
Punjab
पटेल जी आप मिटटी की जांच KVK Address: Near, Station Rd, Narsinghpur, Madhya Pradesh 487551 Phone: 077922 37015 से संपर्क करे|
Kya mere watermelon me koi dikt hai ager hai to muje iska ilaj btaiye
(hn)
Maharashtra
Krishan ji, yeh macchar ke hamle ki vajah se ho raha hai ap iski roktham ke liye isme imidacloprid @ 1.5 ml prati litre pani ke hisaab se spray kar sakte hain, dhanywad
Hello ji mai apni wachi nu 10 din hogye ne nawe dud krya c wachye kolo krwai nu oh daily discharge krdi payi aa peele rang da koi hal daso
(pb)
Tuci uss nu keeper plus powder 30gm rojana 20 din tak deo ate ehh infection krke krdi hai jekar ohh agli varr heat vich auundi hai tan usdi bachedani vich Lixin-iu dwai 3 din bhrwao ate ehh powder dinde rho ate uss ton agli heat vich cross krwao.
80 se 90 din mein dhaan ki koi variety bataen pakka taiyar ho jaaye jo ki tarikh mein ho
(hn)
Punjab
iske liye aap sava 127,200 ki bijai kr skte hai.
main popular ke ped lagaen uski umra 3 Sal ho gai hai paudhe se paudhe ki duri 5 lines line ki duri 12 feet hai ismein mein kaun si fasal ho sakta hun
(hn)
Punjab
Gaurav ji usme aap haldi ki bijai kr skte hai.
devmedia
(pb)
Rajasthan
ਤੁਸੀ ਗਰਮੀਆਂ ਵਿਚ 1 ਕੁਅੰਟਲ ਮੱਝਾਂ ਦੀ ਫੀਡ ਵਿਚ 30 ਕਿਲੋ ਜੋਂ, 30 ਕਿਲੋ ਕਣਕ, 10 ਕਿਲੋ ਚੋਕਰ, 15 ਕਿਲੋ ਵਡੇਮਿਆ ਦੀ ਖੱਲ, 15 ਕਿਲੋ ਸਰੋਂ ਦੀ ਖਲ ਮਿਕਸ ਕਰੋ ਅਤੇ ਗਾਵਾਂ ਲਈ 1 ਕੁਅੰਟਲ ਫੀਡ ਵਿਚ 35 ਕਿਲੋ ਜੋਂ, 35 ਕਿਲੋ ਕਣਕ , 10 ਕਿਲੋ ਚੋਕਰ, 10 ਕਿਲੋ ਵਡੇਮਿਆ ਦੀ ਖਲ ਅਤੇ 10 ਕਿਲੋ ਸਰੋਂ ਦੀ ਖੱਲ ਮਿਕਸ ਕਰਕੇ ਤਿਆਰ ਕਰੋ ਅਤੇ ਖਵਾਓ, ਉਸ ਤਰੀਕੇ ਨਾਲ ਤੁਸੀ ਪਸ਼ੂਆਂ ਲਈ ਵਧਿਆ ਫੀਡ ਤਿਆਰ ਕਰ ਸਕਦੇ ਹੋ, ਬਾਕੀ ਤੁਸੀ 50 ਗ੍ਰਾਮ ਮਿਨਰਲ ਮਿਕਸਚਰ ਰੋਜਾਨਾ ਦੇ ਸਕਦੇ ਹੋ..
arhar ka bij bataen jo ki Kartik ke mahine mein fal deta hai
(hn)
Punjab
Gaurav ji aap ICPL 151 (Jagriti),Pusa Ageti:,Pusa 84,IPA 203 and IPH 09-5 (Hybrid) ki bijai kr skte hai.
sir g a.i krde sme a.i kamjab bnon lyi a.i gun da te a.i seth da kina ku role hunda .te kis company de a enctument use krne chide han
(pb)
Punjab
Guri ji Ai krde sme semen v vdia ate gun v bilkul saff ate semen bhrn da trika v vdia hona chahida hai ehna saria gala krke he pashu gaban hunda hai tuci gun jo vdia quality di howe oh vart skde ho..
PR 34 ਬਾਰੇ ਜਾਣਕਾਰੀ ਦਿੳ
(pb)
Punjab
ਗੁਰਦੇਵ ਜੀ PR 134 ਕਿਸਮ ਨਹੀਂ ਹੈ ਕਿਰਪਾ ਕਰਕੇ ਕਿਸਮ ਦਾ ਪੂਰਾ ਨਾਮ ਦੱਸੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ|
ਜ਼ਮੀਨ ਵਿੱਚ ਕਿਤੇ ਕਿਤੇ ਕੱਲਰ ਹੈ, ਪਾਣੀ ਬਹੁਤ ਘੱਟ ਪੀਂਦੀ ਹੈ, ਕਣਕ ਦੀ ਫ਼ਸਲ ਦਾ ਝਾੜ ਬਹੁਤ ਘੱਟ ਨਿਕਲਦਾ ਹੈ, ਸਿਰਫ 1509 ਜੀਰੀ ਵਧੀਆ ਹੈ। ਜਮੀਨ ਦੇ ਸੁਧਾਰ ਲਈ ਉਪਾਅ ਦੱਸੋ ਜੀ
(pb)
ਸ੍ਰੀ ਮਾਨ ਜੀ ਤੁਸੀਂ ਜਮੀਨ ਵਿੱਚ ਜਿਪਸਮ ਦੀ ਵਰਤੋਂ ਕਰ ਸਕਦੇ ਹੋ।
सर क्या हम लेमन प्लान्ट को हुमिक एसिड का प्रयोग कर सकते है।। कब और कैसे करना चाहिए।।।
(hn)
Punjab
मिश्रा जी आप इसका इस्तेमाल कर सकते है अगर आपके पौधे की ग्रोथ कम है इसके लिए आप ह्यूमिक एसिड @2 मल को प्रति लीटर पानी के हिसाब से स्प्रे करें|
devmedia
(pb)
Punjab
Didar ji isde lai tuci quinalphos@400 ml nu prati acre de hisab nal spray karo.
मेंने एलोवेरा लगाया है मैंने उसके पते बेचने हैं कोई लेने बाला हो तो 9459845160 पर कॉल कर सकते हो
(hn)
Punjab
विशाल जी आप इसे बेचने के लिए Mr Yadav 6268536795 से संपर्क कर सकते है|
sir akl g sir meri cow gabben han 8 month suru ho gya han m usnu ghar bna k feed dye skda han .. 1. knank daila 10 kg 2. sarso khali 10kg 3.chane ka khanda 10 kg 4.cotan khali 10 kg (vadme 5.sarso oil 100 ml 6. saker 100 gm 7.vitam -H te 2 kg per day dye skda han g es vich hor ki chij pa skde han jo milk pdavar vad jave jado bacha deve
(pb)
Rajasthan
tuci 100kg feed tyar krnn lai uss vich 25kg anaz(jawar, bazri(sardia) kanak, jo(garmia) ehna vicho ek), dal churi 20kg(mungi churri, mahh churri, moth churri(sardia vich) masur churri, arhar(koi ek), DOC 25kg, (chawal da chura), fiber chilka15kg( kanak, chokar, chana chilka, matar chilka, ehna vicho koi ek), khall 15 kg(saro, binola ja soya,(ehna vicho ek), mitha soda 250gm, 1kg namak, gurr 1kg, 1 kg haldi(sardia vich) ehh sara kuj mix krke pashua nu khwa skde ho ehh tuci 3 kg dudh mgar 1 kg de hisab nal de skde ho, baki ohna di her 3 mahinia badd deworming jrur kro
Punjab
sir g mera swal hor kuj se Dud vale pashu lyi nhi puchya se
Ssa ji Paji Manu haldi da bej che da MA ghar le haldi lane aa 3 mar la ta kena bej che da
(en)
Punjab
Tejpal ji tuc beej lain de layi Gurdial Singh Phone: 9463226244 nal sampark kar sakde ho.dhanwad
Punjab
Tejpal ji tuc beej lain de layi Gurdial Singh Phone: 9463226244 nal sampark kar sakde ho.dhanwad
Punjab
Lovepreet ji thanks
ਇਸ ਵਾਰ ਝੋਨਾ ਲਗਾਉਣ ਲਈ ਕਿਹੜੀ ਮਿਤੀ ਨਿਯਤ ਕੀਤੀ ਗਈ ਹੈ
(pb)
ਸ੍ਰੀ ਮਾਨ ਜੀ ਪਨੀਰੀ 20 ਮਈ ਤੋਂ 5ਜੂਨ ਤੱਕ ਬੀਜ ਸਕਦੇ ਹੋ ਅਤੇ ਪਨੀਰੀ ਪੁੱਟ ਕੇ 20 ਜੂਨ ਤੋਂ 5 ਜੁਲਾਈ ਤੱਕ ਲਗਾ ਸਕਦੇ ਹੋ।
बाजरा अब बीज सकते ह क्या
(en)
Punjab
आप इसकी बिजाई कर सकते हैं
Uttar Pradesh
श्रीमान जी कृपया करके अपना सवाल विस्तार में पहुंचे उसके बाद आपको सारी जानकारी दे दी जाएगी धन्यवाद
Punjab
mungi nu sundi l g gai h dso
Mai cg se mahasamund se hu or adark ki kheti karna chahta hu suru kb karu or prakriya ki jarkari chahta hu
(hn)
Punjab
Chandanpuri ji adrak ki kheti may-june mahine me ki jati hai.Ktar men 15-20cm aur paudhe men 30cm ki doori par bijai karen.beej ki gehrayi 3-4cm honi chahoye.
कप्तान दवाई कौनसी कंपनी की है मुझे चाहिये थी
(hn)
Punjab
आप इसे किसी भी कंपनी की खरीद सकते है।
Mai pahli bar adark ki kheti karna chahta hu eski kheti kon se mah me suru karna chahiye
(hn)
Punjab
Chandanpuri ji adrak ki kheti may-june mahine me ki jati hai.Ktar men 15-20cm aur paudhe men 30cm ki doori par bijai karen.beej ki gehrayi 3-4cm honi chahoye.
I want to grow up shagpaan tree
(en)
Maharashtra
Mr. Manish if you are talking about sagwan the. Seeds are sown in nursery beds. Seedlings of 12-15 months are used for stumps preparation for planting. Clonal propagation done through grafting, rooted stem cutting and micro propagation. For planting use pre sprouted stumps. Monsoon is best season for teak plantation. For planting use spacing of 2 m x 2 m or 2.5 m x 2.5 m or 3 m x 3 m. When intercrop is taken spacing of 4 m x 4 m or 5 m x 5 m can be used.For planting pre sprouted stumps, dig pit of 45 cm x 45 cm x 45 cm and fill pit with soil and well decomposed cow dung. Sowing can be done by Line Sowing, Broadcasting or Transplanting method. thank you
Dear sirs, I belongs to Himachal Pradesh Distt Kangra I have a lot of 15 qtl organic acc48 Pragati raw Turmeric . I want sell it nerby but couldn t find buyers. kindly guide me to do the needful .
(en)
Punjab
Kapil ji you can contact to Gurdial Singh Phone: 9463226244
ਮਿਰਚ ਦੇ ਪੱਤੇ ਮੁੜ ਰਹੇ ਹਨ ਕਿਰਪਾ ਕਰਕੇ ਬਿਮਾਰੀ ਦਾ ਨਾਂ ਅਤੇ ਇਲਾਜ ਦੱਸੋ ਜੀ
(pb)
ਸ੍ਰੀ ਮਾਨ ਜੀ ਮਿਰਚ ਉੱਪਰ ਕੀਟ ਦਾ ਹਮਲਾ ਹੈ ਇਸਦੀ ਰੋਕਥਾਮ ਲਈ Imidacloprid@1.5ml ਪ੍ਰਤੀ ਲੀਟਰ ਪਾਣੀ ਚ ਮਿਲਾ ਕੇ ਸਪਰੇਅ ਕਰ ਸਕਦੇ ਹੋ।
mota dhan lagane ka samay hibrid verity
(hn)
Punjab
Vijay ji aap dhan ki kisme jaise Pant Hybrid Paddy-1,Narendra Hybrid Paddy-2,HRI-157 ki bijai hai.dhanywad
sir, pusa 44 jhone lagna ja nahi
(pb)
Punjab
shrimaan g pusa 44 jhona government walo approved nhi kita gya hai g tuc Punjab agriculture university walo sifarish kitiyan varieties lga skde ho g..
हल्की ज़मीन में कोन से धान के बीज की बिजाई की जाये haryana में
(hn)
Punjab
आप धान की CR212,27p31,27p63 किस्मों की बिजाई कर सकते है।
Sir slaab wali jmeen ch pr 121 jhona vdiya rahega ya sava134 kyuki jhone lama pe janda hai
(en)
Punjab
shrimaan g tuc pr-121 variety lga skde ho g.esda yield approximately 30 quiental per acre tkk aw jnda hai g..
7 महीने की कटिया को पेट के कीड़ो से कैसे रहित करें वजन 60 kg है ?
(hn)
Punjab
सरताज जी यदि वो 7 महीने की है तब आप उसे पेट के कीड़ों के लिए Piperazine दवाई का प्रयोग कर सकते है।
Sir meri jameen slaab wali ae , jhona har baar dig janda hai , kehda jhona lgava ji es baar jehda dige v na te jhaad v vad hove.
(en)
Punjab
jhone nu urea khaad and pakkn time pani ghat deo ji .varity tuci ghat hight wali laao ji jive ke pr 111. basmati 1509, pr 126.
अगर किसी को पत्ता हो तो प्लीज बताये ये आम कौनसी नस्ल के है
(hn)
Punjab
भवानी जी यह दोनों अलग किस्में है कृपया आप इनकी नीचे से फोटो भेजे ताकि आपको इसके बारे में पूरी जानकारी दी जा सके
hello g jhone di HKR 47 aur PR 126,128,129 kisma barre poori deatil ch jaankari deo g
(pb)
ਸ੍ਰੀ ਮਾਨ PR128 ਪੀਏਯੂ ਵੱਲੋਂ ਸੋਧੀ ਗਈ ਕਿਸਮ PR 128 ਦੀ ਗੱਲ ਕਰੀਏ ਤਾਂ ਯੂਨੀਵਰਸਿਟੀ ਦੇ ਅਨੁਸਾਰ ਇਸ ਕਿਸਮ ਦਾ ਔਸਤ ਝਾੜ 30 ਕੁਇੰਟਲ ਪ੍ਰਤੀ ਏਕੜ ਹੈ। ਕੱਦ ਦੀ ਗੱਲ ਕਰੀਏ ਤਾਂ ਇਸਦਾ ਕੱਦ 110 ਸੈਂਟੀਮੀਟਰ ਹੈ। ਇਸ ਕਿਸਮ ਨੂੰ ਤਿਆਰ ਹੋਣ ਵਿਚ 111 ਦਿਨ ਦਾ ਸਮਾਂ ਲੱਗਦਾ ਹੈ। ਯਾਨੀ ਕਿ 30 ਦਿਨ ਦੀ ਪਨੀਰੀ ਲਗਾਈ ਜਾਵੇ ਤਾਂ ਕੁੱਲ 140 ਤੋਂ 142 ਦਿਨਾਂ ਵਿਚ ਇਹ ਤਿਆਰ ਹੋ ਜਾਂਦੀ ਹੈ। ਇਹ ਕਿਸਮ ਝੁਲਸ ਰੋਗ ਦੇ ਜੀਵਾਣੂ ਦੀਆਂ ਸਾਰੀਆਂ 10 ਕਿਸਮਾਂ ਦਾ ਟਾਕਰਾ ਕਰਨ ਦੇ ਸਮਰੱਥ ਹੈ ਅਤੇ ਇਸ ਵਿਚ ਸਾਬਤ ਚੌਲਾਂ ਦੀ ਮਾਤਰਾ 59 ਫੀਸਦੀ ਹੈ। PR129 PR 129 ਦੀ ਗੱਲ ਕਰੀਏ ਤਾਂ ਇਸ ਕਿਸਮ ਦੇ ਝੋਨੇ ਦਾ ਕੱਦ 105 ਸੈਂਟੀਮੀਟਰ ਹੈ। ਯੂਨੀਵਰਸਿਟੀ ਅਨੁਸਾਰ ਇਸ ਕਿਸਮ ਦਾ ਝਾੜ ਵੀ 30 ਕੁਇੰਟਲ ਪ੍ਰਤੀ ਏਕੜ ਹੈ। ਇਹ ਫਸਲ ਪਨੀਰੀ ਲਾਉਣ ਤੋਂ ਬਾਅਦ ਲਗਭਗ 108 ਦਿਨਾਂ ਵਿਚ ਤਿਆਰ ਹੋ ਜਾਂਦੀ ਹੈ। ਯਾਨੀ ਕਿ ਸ਼ੁਰੂਆਤ ਤੋਂ ਇਸ ਫਸਲ ਨੂੰ ਤਿਆਰ ਹੋਣ ਲਈ ਕੁੱਲ 138 ਤੋਂ 140 ਦਿਨਾਂ ਦਾ ਸਮਾਂ ਲਗਦਾ ਹੈ। ਇਹ ਕਿਸਮ ਵੀ ਝੁਲਸ ਰੋਗ ਦੇ ਜੀਵਾਣੂ ਦੀਆਂ ਸਾਰੀਆਂ 10 ਕਿਸਮਾਂ ਦਾ ਟਾਕਰਾ ਕਰਨ ਦੇ ਸਮਰੱਥ ਹੈ ਅਤੇ ਇਸ ਵਿਚ ਸਾਬਤ ਚੌਲਾਂ ਦੀ ਮਾਤਰਾ 60 ਤੋਂ 61 ਫੀਸਦੀ ਹੈ। PR 126 : ਇਹ ਕਿਸਮ ਪੰਜਾਬ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋ ਤਿਆਰ ਆਮ ਕਾਸ਼ਤ ਕਿਸਮ ਹੈ। ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ 123 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਹ ਕਿਸਮ ਜੀਵਾਣੂ ਝੁਲਸ ਰੋਗ ਰੋਧਕ ਹੈ। ਇਸ ਦੀ ਔਸਤਨ ਪੈਦਾਵਾਰ 30 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ। HKR 47: ਇਹ ਦਰਮਿਆਨੇ ਕੱਦ ਦੀ ਕਿਸਮ ਹੈ। ਇਸ ਦਾ ਝਾੜ (ਪੈਦਾਵਾਰ) ਬਹੁਤ ਵਧੀਆ ਹੁੰਦਾ ਹੈ। ਇਸ ਦਾਣੇ ਲੰਮੇ, ਪਤਲੇ ਅਤੇ ਸੁਨਹਿਰੀ ਰੰਗ ਦੇ ਹੁੰਦੇ ਹਨ। ਇਸ ਕਿਸਮ ਉਤੇ ਊਲੀ ਦੀ ਬਿਮਾਰੀ ਦਾ ਕੋਈ ਅਸਰ ਨਹੀਂ ਹੁੰਦਾ। ਇਹ 135 ਦਿਨਾਂ ਵਿਚ ਪੱਕ ਦੇ ਤਿਆਰ ਹੋ ਜਾਂਦੀ ਹੈ। ਇਸ ਨੂੰ ਜ਼ਮੀਨ ਵਿਚਲੀ ਸਲਾਬ (ਗਿੱਲਾਪਣ) ਪ੍ਰਭਾਵਤ ਕਰਦੀ ਹੈ।
mirch ka poda khrab kyu huaa h
(hn)
Shri maan g mirch mein Shamir@400ml per acre spray kr skte ho...
Sir Namskar High barad bajre ka buai ka sahi samye kya h or uutam kism ka beej kon sa h
(hn)
Punjab
Ajay ji aap bajre ki bijai may ke akhri hafte tak kar sakte hai.CO 3, Pusa Giant Napier, Gajraj, NB-5, NB-6, NB 37 and NB-35 aap kisme ki bijai kar sakte hai.
Onion plants 2 months 10 days huaa hai patti pila ho raha hai kya kre
(hn)
Shri maan g onion mein M-45@500 gm per acre spray kr skte ho.....
ye aadu ka poda h or iske patte sukne lg gye or pila pdd gya kya problem h tell me
(en)
Shri maan g aadu ke plant ke upper NPK 191919@10 gm per litre paani mein mila kr spray kr skte ho....
ਕਿ ਮੈ ਇਸ ਵਿਚ ਮਿਟੀ ਪਾ ਕੇ ਕੋਈ ਸਬਜੀ ਉਗਾ ਸਕਦਾ ਹਾ
(en)
Punjab
ਸੌਰਭ ਜੀ ਤੁਸੀ ਇਸਦੇ ਵਿਚ ਨਿੱਕੇ ਨਿੱਕੇ ਛੇਦ ਕਰਕੇ ਮਿੱਟੀ ਵਿਚ ਵਰਮੀਕੰਪੋਸਟ ਪਾਕੇ ਬੂਟੇ ਲਾ ਸਕਦੇ ਹੋ|
gober gas pe kitni subcity ha
(pb)
Punjab
Gober gas lgane par total 35000 kharach aayge or 12000 rupees ki subsidy milgei ji.
ਨਿੰਬੂ ਦੇ ਛੋਟੇ ਬੂਟੇ ਤੇ ਰੰਗ ਬਿਰੰਗੀ ਫੌਜੀ ਰੰਗੀ ਸੁੰਡੀ ਪੈ ਗਈ ਹੈ ਇਸ ਦਾ ਕੀ ਹੱਲ ਕੀਤਾ ਜਾਵੇ ਜੀ ਸੁਝਾਅ ਦਿਓ ਕਿਉਂਕਿ ਦੋ ਤਿੰਨ ਸਾਲ ਤੋਂ ਬੂਟੇ ਨੂੰ ਵਧਣ ਨਹੀਂ ਦੇ ਰਹੀ ਹਰ ਸਾਲ ਪੈ ਜਾਂਦੀ ਹੈ ਤੇ ਬੂਟੇ ਨੂੰ ਵਧਣ ਨਹੀਂ ਦਿੰਦੀ ਸਾਰੇ ਪੱਤੇ ਖਾ ਜਾਂਦੀ ਹੈ ਇਸ ਦਾ ਕੋਈ ਇਲਾਜ ਦੱਸੋ ਜੀ ਸ਼ੁਕਰੀਆ
(pb)
ਸ੍ਰੀ ਮਾਨ ਜੀ ਕਿਰਪਾ ਕਰਕੇ ਫੋਟੋ ਭੇਜੋ ਤਾਂ ਕਿ ਇਸਦੀ ਸਹੀ ਜਾਣਕਾਰੀ ਦਿੱਤੀ ਜਾਵੇ।
ਦਰਮਿਆਨੀ ਜਮੀਨ ਵਿੱਚ ਝੋਨੇ ਦੀ ਕਿਹੜੀ ਕਿਸਮ ਬੀਜਣੀ ਚਾਹੀਦੀ ਹੈ
(pb)
Punjab
ਤੁਸੀ ਝੋਨੇ ਦੀ CR212,27p31,27p63 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ
devmedia
(en)
Punjab
Grewal ji tuci uss nu Vitamor-h liquid 10ml rojana deo ate Stimvet 21 bolus rojana 1 goli deo ate mineral mixture dinde rho, iss nal frak paa jawega..
aadha bigha zameen hai 10 kattha surf khane k liye achi kisam kaa dhaan (chawal) bona chahte hai domat balua mitti hai kripya marg darshan kre
(hn)
Punjab
Aar Vee ji aap kisme jaise Pant Hybrid Paddy-1,Pusa Basmati 1121, Pusa Basmati 1, CSR 30, Shabnam.
Torai ke plant me kon sa rog laga h ur iske nildan ke liye kon si dwai ka spray kre
(hn)
Maharashtra
Vivek ji, yeh leaf miner ka hamla hua hai ap iski roktham ke liye isme fenvalrate @ 2 gram prati litre pani ke hisaab se spray kar sakte hain, dhanywad
Dr sabb asi hun mulli di bijai kr skde a
(en)
Punjab
tuci mulli di pusa chetki kisam di bijai kar sakde ho
ਮੱਕੀ ਤੇ ਮੋਥਰੇ ਤੋਂ ਸੈਪਰਾ ਦਵਾਈ ਕੀਤੀ ਸੀ , ਮੱਕੀ ਦਾ ਵਾਧਾ ਰੁੱਕ ਗਿਆ ਹੈ , ਕੀ ਕਰੀਏ
(pb)
ਸ੍ਰੀ ਮਾਨ ਜੀ ਮੱਕੀ ਉੱਪਰ NPK 191919@1 ਕਿਲੋ ਪ੍ਰਤੀ ਏਕੜ ਸਪਰੇਅ ਕਰ ਸਕਦੇ ਹੋ ।
Punjab
ਧੰਨਵਾਦ ਜੀ
ਇਹ ਗਾਂ ਕੁਝ ਨੀ ਖਾ ਰਹੀ। ਦੁਧ ਵੀ ਘਟ ਗਿਆ ।ਡਾਕਟਰ ਨੂ ਦਿਖਾ ਲੀ ਕੌਈ ਫਰਕ ਨੀ ਪੈ ਰਿਹਾ।ਲਿੳਟੀ ਸੂਜ ਗਈ ਹੈ ਇਕ ਥਣ ਵਿਚ ਦੁਧ ਨੀ ਆਂਦਾਂ
(pb)
ਤੁਸੀ ਇਸ ਨੂੰ ਨਜ਼ਦੀਕੀ ਕਿਸੇ ਵਧਿਆ ਡਾਕਟਰ ਨੂੰ ਚੈੱਕ ਕਰਵਾਓ ਇਸ ਨੂੰ ਅਫਾਰਾ ਵੀ ਹੋ ਸਕਦਾ ਹੈ ਜਾ ਹੋਰ ਸਮੱਸਿਆ ਹੋ ਸਕਦੀ ਹੈ ਇਸਦੀ ਜਾਂਚ ਕਰਕੇ ਹੀ ਸਹੀ ਇਲਾਜ ਹੋ ਸਕਦਾ ਹੈ
ਝੋਨੇ ਦੀ ਸਿੱਧੀ ਬਿਜਾਈ ਬਾਰੇ ਜਾਣਕਾਰੀ ਦਿਉ ਜੀ ਰੋਣੀ ਕਰਕੇ ਪੂਸਾ 44 ਝੋਨੇ ਬਾਰੇ
(pb)
Punjab
ਫ਼ਸਲ ਦੇ ਝਾੜ ਨੂੰ ਵਧਾਉਣ ਜਾ ਘਟਾਉਣ ਭਾਰੀਆ ਅਤੇ ਦਰਮਿਆਨੀਆ ਚੀਕਣੀਆ ਜ਼ਮੀਨਾਂ ਇਸ ਲਈ ਬਹੁਤ ਢੁਕਵੀਆਂ ਹਨ |ਮੈਰਾ ਜ਼ਮੀਨ ਚ ਸਿਫਾਰਿਸ਼ ਨਹੀਂ ਹੈ |ਝੋਨੇ ਦੀ ਸਿੱਧੀ ਬਿਜਾਈ ਮਈ ਦੇ ਆਖਰੀ ਹਫਤੇ ਤੋਂ ਜੂਨ ਦੇ ਦੂਜੇ ਹਫਤੇ ਚ ਹੋ ਸਕਦੀ ਹੈ ਅਤੇ ਬਾਸਮਤੀ ਜੂਨ ਦੂਜੇ ਹਫਤੇ ਤੋ ਅਾਖਰੀ ਹਫਤੇ ਤੱਕ ਹੋ ਸਕਦੀ ਹੈ|ਸੁੱਕੀ ਜ਼ਮੀਨ ਨੂੰ ਵਾਹ ਕੇ ਫਿਰ ਲੇਜ਼ਰ ਲੈਵਲ ਕਰ ਕੇ ਪਾਣੀ ਲਾਵੋ|ਫਿਰ ਤਰ ਵੱਤਰ ਚ ਰੋਟਾਵੇਟਰ/ਹਲ ਫੇਰ ਕੇ ਉਪਰ ਪਾੜਾ ਜਾਂ ਦੋਹਰਾ ਸੁਹਾਗਾ ਮਾਰ ਕੇ ਵੱਤਰ ਦੱਬ ਲਓ ਲਓ| ਕਿਆਰੇ ਪਾ ਲਓ ਅਤੇ ਉਸਦੇ ਤੁਰੰਤ ਬਾਦ ਡਰਿੱਲ ਨਾਲ ਲਾਇਨ ਤੋਂ ਲਾਇਨ ਬਿਜਾਈ ਕਰਦੇ ਹੋਏ ਸਿਰੇ ਦੇ ਕਿਆਰੇ ਤੋਂ ਮੋਟਰ/ਰਾਹ ਵਾਲੇ ਪਾਸੇ ਨ੍ਹੰ ਬਿਜਾਈ ਕਰਦੇ ਰਹੋ |ਯਾਦ ਰਹੇ ਕਿ ਬਿਜਾਈ ਸ਼ਾਮ ਨੂੰ ਚਾਰ ਵਜੇ ਆਰੰਭ ਕਰੋ|ਇਸ ਕਰਕੇ ਵੱਤਰ ਪ੍ਰਾਪਤ ਕਰਨ ਲਈ ਓਨੀ ਹੀ ਜ਼ਮੀਨ ਨੂੰ ਲੇਜ਼ਰ ਤੋਂ ਬਾਦ ਪਾਣੀ ਦਿਓ ਜਿੰਨੇ ਚ ਇਸ ਸਮੇਂ ਤੋਂ ਬਾਦ ਬਿਜਾਈ ਹੋ ਸਕੇ| ਲੱਕੀ ਸੀਡਰ ਡਰਿੱਲ ਚ ਲੱਗੇ ਹੋੲੇ ਦੋ ਸੌ ਲੀਟਰ ਦੀ ਟੈਂਕੀ ਚ ਪ੍ਰਤਿ ਕਿੱਲਾ ਦੋ ਦਵਾਈਆਂ ਸਟੌਂਪ ਅਤੇ ਸਾਥੀ ਵਰਤਣੀਆਂ ਹਨ |ਬੀਜ ਬੀਜਣ ਤੋਂ ਪਹਿਲਾਂ 6-8 ਘੰਟੇ ਦਵਾਈ ਵਾਲੇ ਪਾਣੀ ਚ ਡੋਬਣਾ ਹੈ ਅਤੇ ਬਾਦ ਚ ਛਾਂਵੇ ਹੀ ਸੁਕਾਉਣਾ ਹੈ ਡਰਿਲ ਚ ਪਾਉਣ ਲਈ ਬੀਜ ਮਾਤਰਾ 8-10 ਕਿਲੋ ਹੈ|ਡਰਿੱਲ ਪਿੱਛੇ ਨਹੀਂ ਚੱਲਣਾ ਹੈ ਤਾਂ ਜੋ ਸਪਰੇ ਦਵਾਈ ਦੀ ਤਹਿ ਸਲਾਮਤ ਰਹੇ|ਝੋਨਾ ਸੱੱਤਵੇਂ ਦਿਨ ਬਾਹਰ ਨਿਕਲ ਆਏਗਾ ਪਰ ਪਹਿਲਾਂ ਪਾਣੀ 18-21 ਦਿਨ ਬਾਦ ਹੀ ਹਾਲਾਤਾਂ ਅਨੁਸਾਰ ਲਗਾਉਣਾ ਹੈ|ਖਾਦ ਚਾਰ ਕਿਸ਼ਤਾਂ ਚ 130 ਕਿਲੋ ਵਰਾਣੀ ਹੈ| ਡਾਇਆ ਦੀ ਜਰੂਰਤ ਨਹੀ ਹੈ ਅਤੇ ਜ਼ਿੰਕ ਜਾਂ ਹੋਰ ਪੌਸ਼ਿਕ ਤੱਤ ਮਿੱਟੀ ਦੀ ਰਿਪੋਰਟ ਮੁਤਾਬਿਕ ਪਾਉਣੇ ਹਨ|ਜੇ ਕਿਸੇ ਕਾਰਨ ਲੱਕੀ ਸੀਡਰ ਨਹੀਂ ਮਿਲਦੀ ਤਾਂ DSR ਡਰਿਲ ਵਰਤ ਲਓ|ਉਸ ਪ੍ਰਕਿਰਿਆ ਚ ਤੁਹਾਨੂੰ ਦਵਾਈ ਆਪ ਸਪਰੇਅ ਕਰਨੀ ਪਵੇਗੀ|ਛਿੜਕੀ ਦਵਾਈ ਉਪਰ ਤੁਰਨ ਤੋਂ ਬਚਣਾ ਹੈ|ਜੇ ਲੱਕੀ ਸੀਡਰ ਅਤੇ DSR ਡਰਿੱਲ ਵੀ ਨਹੀਂ ਮਿਲਦੀ ਤਾਂ ਇਸੇ ਪ੍ਰਕਿਰਿਆ ਚ ਕਿਸੇ ਆਮ ਡਰਿੱਲ ਨਾਲ ਲੀਕਾਂ ਕੱਢ ਕੇ ਸੱਤ ਕਿਲੋ ਬੀਜ ਦਾ ਦੋਹਰਾ ਛੱਟਾ ਦੇਕੇ ,ਉਪਰ ਹਲਕਾ ਸੁਹਾਗਾ ਫੇਰ ਕੇ ਪਾਣੀ ਲਾ ਦਿਓ ਅਤੇ ਚੌਵੀ ਘੰਟਿਆਂ ਦੇ ਅੰਦਰ ਦਵਾਈ ਸਟੌਂਪ+ਸਾਥੀ ਸਪਰੇਅ ਕਰ ਦਿਓ|ਜਿਸ ਪੈਲੀ ਚ ਪਿਛਲੇ ਸਾਲ ਜੋ ਬੀਜ ਕਿਸਮ ਬੀਜੀ ਸੀ ਓਸੇ ਬੀਜ ਨੂੰ ਪਹਿਲ ਦਿਓ..ਇਸ ਨਾਲ ਪੁਰਾਣੇ ਬੀਜ ਦਾ ਰਲਾ ਨਹੀਂ ਹੋਵੇਗਾ...ਅਗਰ ਰਲਾ ਖਤਮ ਕਰਨਾ ਹੈ ਤਾਂ ਕਣਕ ਦੀ ਤੂੜੀ ਬਣਾੳੁਣ ਤੋਂ ਬਾਦ ਰੌਣੀ ਕਰਕੇ ਪੁਰਾਣੇ ਬੀਜ ਅਤੇ ਨਦੀਨਾਂ ਨੂੰ ਉਗਣ ਦਾ ਮੌਕਾ ਦੇਕੇ ,ਵਾਹ ਕੇ ਨਸ਼ਟ ਕਰਕੇ ਫਿਰ ਬਿਜਾਈ ਕੀਤੀ ਜਾ ਸਕਦੀ ਹੈ.. ਕੁਝ ਜ਼ਮੀਨਾਂ ਵਿੱਚ ਚੀੜੇ ਜਾਂ ਚੋਭੇ ਝੋਨੇ ਦੀ ਵੀ ਸ਼ਿਕਾਇਤ ਆਉਂਦੀ ਹੈ ਜੋ ਕਿ ਅਸਲ ਕਿਸਮ ਨੂੰ ਨੱਪ ਲੈਂਦਾ ਹੈ ਇਸਦਾ ਕੋਈ ਇਲਾਜ ਨਹੀਂ ਹੈ ..ਇਸ ਲਈ ਇਸਨੂੰ ਵੀ ਬੀਜਣ ਵਾਲੀ ਰੌਣੀ ਤੋਂ ਪਹਿਲਾਂ ਰੌਣੀ ਕਰਕੇ,ਉਗਾ ਕੇ ਨਸ਼ਟ ਕਰਨਾ ਪਵੇਗਾ|ਇਕ ਤਰੀਕਾ ਇਹ ਵੀ ਹੈ ਕਿ ਤੂੜੀ ਬਣਾਉਣ ਤੋਂ ਤੁਰੰਤ ਬਾਦ ਸਸਤੀ ਪਲਟਾਵੀਂ ਹੱਲ ਫੇਰ ਕੇ ਸਾਰੇ ਨਦੀਨਾਂ,ਬੀਜਾਂ,ਵਾੲਿਰਸਾਂ ਨੂੰ ਸਖਤ ਧੁੱਪ(ਸੋਲਰਾਈਜੇਸ਼ਨ) ਨਾਲ ਸੜ ਜਾਣ ਦਿੱਤਾ ਜਾਵੇ... ਸਿੱਧੀ ਬਿਜਾਈ ਦੇ ਸਿਸਟਮ ਨੂੰ ਜਿਸਨੇ ਸਮਝ ਲਿਆ ਅਤੇ ਨਦੀਨ ਪ੍ਰਬੰਧ ਕਰਨ ਦਾ ਵੱਲ ਸਿਖ ਲਿਆ ਉਸਨੂੰ ਇਹ ਕਣਕ ਬੀਜਣ ਵਾਂਗ ਹੀ ਅਸਾਨ ਅਤੇ ਘੱਟ ਖਰਚੇ ਵਾਲੀ ਵਿਧੀ ਲੱਗੇਗੀ ਅਤੇ ਲੇਬਰ ਤੋਂ ਛੁਟਕਾਰਾ ਵੀ ਮਿਲ ਜਾਵੇਗਾ...ਤੂੜੀ ਬਣਾਉਣ ਤੋਂ ਬਾਦ ਅੱਗ ਲਾਉਣ ਦੀ ਜਰੂਰਤ ਵੀ ਨਹੀਂ...
सर मैंने तरबूज की खेती की है मुझे बिक्री करना है क्या मैं Apni Kheti app के माध्यम से Sell Kar सकता हूं अगर Sell Kar सकता हूं तो मुझे कांटेक्ट नंबर दें.
(hn)
Punjab
अशोक जी आप हमारे माध्यम से बेच नहीं सकते | आप इसे लोकल मार्किट में बेच सकते है|
पत्ता पीला हो गया और सूख रहा है कीड़े लगे इसका क्या उपाय है ..
(hn)
Punjab
अशोक जी आप इसकी रोकथाम के लिए malathion @2 ml को प्रति लीटर पानी के हिसाब से स्प्रे करें|
tarbuj badhane ki Dava
(hn)
Punjab
aap NPK 130045@10 gram ko prati litre pani ke hisab se spray karen..
ageti tamatar lagane h ...Haryana me kon sa mahina aur kon si kisam badhia rahegi
(hn)
Punjab
aap tamatar ki Hisar Arun (Selection 7),Hisar Lalit (NT 8),Hissar Lalima (Selection 18),HS 110,HS 101 kismo ko lgga skte hai.
तिल (तिलहन) की शेखर, प्रगति व तरुण किस्म के बोने का समय तथा विधि बताने की कृपा करें।
(en)
Punjab
पश्चिमी उत्तर प्रदेश के लिए, तिल का बिजाई का उचित समय जुलाई का दूसरा पखवाड़ा होता है। बुंदेलखंड क्षेत्रों में जून के आखिरी सप्ताह में बिजाई पूरी कर लें।कतारों में 30-35 सैं.मी. और पौधों में 15 सैं.मी. फासले का प्रयोग करें।तिल के बीजों को गहराई में ना बोयें। बीजों को 3-4 सैं.मी. की गहराई में बोयें।