Punjab
Search
sir bakri ke thano me Jakham ho gya hai to usKa Kya ilaj kare ?
(hn)
Tiku ji aap uske thno per coolmac tube lgani suru kren isse frak padd jayega aap thnako ke jakhma wali tube medical store se lee skte hai.
Himachal Pradesh
thank you sir
सर जी मिर्ची का पेड़ पीला हो गया ?
(hn)
Maharashtra
जितेन्द्र जी, यह zinc की कमी के कारण हो रहे हैं आप इसमें zinc sulphate@ 4 gram , 1लीटर पानी के हिसाब से स्प्रे कर सकते हैं, धन्यवाद
mujhe shimla mirch karni hai kab se paudh dalu aur kaise karni hai mujhe bataye aur beej ke bare me bhi batao kon sa sahi rahega ?
(hn)
Maharashtra
Shimla mirch ke liye chikni domat miti ki jarurat hoti hai, yeh retli mitti or acche nikas vali mitti mein bhi badiya parinam deti hai,mitti ka pH 6-7 hona chahiye ap iski kisme jaise ke Bomby (red color),Orobelle (yellow color),Indra (green).ki bijai kar sakte hain, shimla mirch ki kheti ke liye khet ko tiyar karein, bijai october mein karein, pankti se pankti ka fasla 50 cm or podhe se podhe ka fasla 40 cm rakein,dhanywad
Sir 45 C temperature par kapas ko koi nuksan to nahi hoga na ?
(hn)
Punjab
amit ji itne tapman par fasl ko nuksaan nahi hoga bus aap same same par sinchai karte rahe.
पेड़ से फल नीचे गिर जाता है इसके लिए कोई उपाय या कोई दवाई बताएं
(hn)
Maharashtra
रामपाल जी यह तत्वों की कमी के कारण हो जाता है आप इसमें NPK 130045 @ 10 ग्राम प्रति लीटर पानी के हिसाब से स्प्रे करें इससे फल गिरना बंद हो जायेगा धन्यवाद
ਪੇਠਾ ਇਸ ਸਾਈਜ਼ ਦਾ ਹੋਕੇ ਸੁੱਕਣ ਲੱਗ ਜਾਂਦਾ ਹੈ ਜੀ ਕੋਈ ਹੱਲ ਦੱਸੋ ਜੀ ?
(pb)
Punjab
ਦਲਜੀਤ ਜੀ ਇਹ ਫੰਗਸ ਦੇ ਹਮਲੇ ਦੀ ਵਜ੍ਹਾ ਨਾਲ ਹੋ ਰਿਹਾ ਹੈ ਤੁਸੀਂ ਇਸਦੀ ਰੋਕਥਾਮ ਲਈ ਇਸ ਵਿੱਚ copper oxychloride @ 3 ਗ੍ਰਾਮ ਨੂੰ 1 ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ ਧੰਨਵਾਦ
ਆਪਣੀ ਜਮੀਨ ਦੀ ਪਰਖ ਕਿਵੇਂ ਕਰੀਏ ?
(pb)
Punjab
ਸੁਖਚਰਨ ਜੀ ਕਿਰਪਾ ਕਰਕੇ ਸਵਾਲ ਵਿਸਤਾਰ ਨਾਲ ਪੁਛੋ ਕੇ ਤੁਸੀ ਜਮੀਨ ਦੀ ਪਰਖ ਕਿਵੇਂ ਕਰਨਾ ਚਾਹੁੰਦੇ ਹੋ ਮਿੱਟੀ ਵਿਚ pH ਚੈੱਕ ਕਰਨਾ ਚਾਹੁੰਦੇ ਹੋ ਜਾ ਮਿੱਟੀ ਦੀ ਕਿਸਮ ਦੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ
baag me zink+ magnese or iron ki spray kr di hai prr kuch kuch tehniyo ke leafs ka colour alag sa hai plz koi elaaj btaaye shyad plants ki roots me kiida hai plz koi elaaj btaaye
(hn)
Punjab
Robin ji kripya aap iski jad men keede ka hamla check karen agar maujood hai to aap chlorpyriphos@4ml ko prti litre pani ke hisab se daale,dhanywad
sir ji, eha barseen vich keep ho reha .Is nal cow nu koi decease ta nahi hundi
(en)
Punjab
Sandeep ji eh amber vel hai isdi ght matra ta fasl nu koi nuksaan nahi kardi par isdi jekar jyada matra pahuan nu khvayi jaye ta eh nuksaan kardi hai,dhanwad
मिर्ची के पत्ते सिकुड़ रहे हैं इसके लिए कोई उपाय बताइए ?
(hn)
Maharashtra
रामपाल जी, यह मछर के हमले की वजह से हो रहा है आप इसकी रोकथाम के लिए इसमें imidacloprid @ 1.5 ml को 1 लीटर पानी के हिसाब से स्प्रे कर सकते हैं, धन्यवाद
मिर्च के पत्ते सिकुड़ रहे हैं ?
(hn)
Maharashtra
रामपाल जी, यह मछर के हमले की वजह से हो रहा है आप इसकी रोकथाम के लिए इसमें imidacloprid @ 1.5 ml को 1 लीटर पानी के हिसाब से स्प्रे कर सकते हैं, धन्यवाद
ਸਰ ਜੀ ਅਸੀਂ ਚਰੀ ਦਾ ਬੀਜ ਲੈਣ ਗਏ ਮਾਰਕੀਟ ਤੇ 100 ਰੁਪਏ ਕਿੱਲੋ ਤੇ ਦੁੱਧ ਗਾਂ ਦਾ 20 ਰੁਪਏ ਲੀਟਰ ਜਾ ਰਿਹਾ ਹੈ ਕਿਸਾਨ ਕੀ ਕਰੇ ਲੋਕਡੋਨ ਵਿੱਚ ਦੁੱਧ ਸਸਤਾ ਤੇ ਬੀਜ ਸਾਰੇ ਮਹਿੰਗੇ ਕੋਈ ਹੱਲ ਹੈ ਜੋ ਬੀਜ ਸਸਤੇ ਮਿਲ ਜਾਣ
(pb)
Punjab
ਗੁਰਵਿੰਦਰ ਜੀ ਚਾਰੇ ਦੇ ਲਈ ਤੁਸੀ naphier hybrid bajre ਦੀ ਬਿਜਾਈ ਕਰੋ ਇਹ ਤੁਹਾਨੂੰ 5-6 ਕਟਾਈਆਂ ਲੈ ਸਕਦੇ ਹੋ|
मैं अपने खेत में फूलों की खेती कैसे करु, मुझे खेती करने का बिल्कुल भी अनुभव नहीं है ?
(hn)
Maharashtra
अगर आप सजावटी फूलों की खेती करना चाहते हैं तो आप गेंदे की खेती कर सकते हैं, और जैसे जैसे आपका अनुभव इस काम में बढ़ता जायेगा, आप बाकि फूलों की खेती भी कर सकते हैं, इसकी खेती करने से पहले कृपया आप अपने आस पास मार्किट का जरूर धियान रखें, क्यों की सजावटी फूल की बिक्री में कई बार दिकत आ जाती है, धन्यवाद
kya aam me IFFCO NPK 18 18 18 sulfur enriched (6% sulfar) ka prayog kiya ja sakta hai Ya phir NPK 19 19 19 thik rahega ?
(hn)
Punjab
Manav ji aap iska istemal kar sakte hai aap iski matra 10 gram ko prati litre pani ke hisab se spray karen,dhanywad
ਸਾਡੀ ਬੱਕਰੀ ਸੂਵਾ ਦੇਣ ਤੋਂ ਬਾਅਦ ਸਾਲ ਸਾਲ ਅੱਗੇ ਹੀਟ ਵਿੱਚ ਨਹੀਂ ਆਉਦੀ ਕੀਤਾ ਜਾਵੇ ?
(pb)
ਤੁਸੀ ਉਸ ਨੂੰ Bovimin-b ਪਾਊਡਰ 20 ਗ੍ਰਾਮ ਰੋਜਾਨਾ ਦਿਓ ਅਤੇ Ovumin advance ਰੋਜਾਨਾ ਅੱਧੀ ਗੋਲੀ ਦਿਓ ਇਸ ਨਾਲ ਹੀਟ ਵਿੱਚ ਆ ਜਾਵੇਗੀ
ਸਰ ਜੀ ਇਹ ਏ ਆਈ ਕਰਵਾਇਆ ਹੈ ਰੋਛੀ ਨਸਲ ਮਝ ਦੇ ਕਿਰਪਾ ਕਰ ਕੇ ਪੂਰੀ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ ਜਾਵੇ ਜੀ
(pb)
Punjab
ਮੇਜਰ ਜੀ ਇਹ ਮੁਰਾਹ ਨਸਲ ਦਾ ਸੀਮਨ ਹੈ, ਇਸਦਾ ਦੁੱਧ 13-14 ਲੀਟਰ ਪ੍ਰਤੀ ਦਿਨ ਰਿਕਾਰਡ ਹੈ
ਦੁੱਧ ਚੋਣ ਵਾਲੀ ਮਸ਼ੀਨ ਕਿਥੋਂ ਅਤੇ ਕਿੰਨੀ ਕੀਮਤ ਤੇ ਮਿਲੇਗੀ ?
(pb)
Punjab
ਦੁੱਧ ਚੋਣ ਵਾਲੀ ਮਸ਼ੀਨ ਲੈਣ ਲਈ Vansum Pvt.Ltd. 9811104804, Solutions packing machine 9569010005 , Milkwell Milking machine 9416003826 ਨਾਲ ਸੰਪਰਕ ਕਰ ਸਕਦੇ ਹੋ
ਸਰ ਕੱਟੀ ਦੀ ਨਸਲ ਦੱਸੀ ਜਾਵੇ ਜੀ ?
(pb)
Nili Ravi
ਸਰ ਕੀ ਇਹ ਪਿਊਰ ਨੀਲੀ ਰਾਵੀ ਨਸਲ ਦੀ ਕੱਟੀ ਹੈ?/
need capsicum seed. how i get ?
(en)
Punjab
Arin to get capsicum seed you can contact with Shine Brand Seeds 8770896002, Thankyou.
Sir mango tree di age 7 saal a jis bare gal kr reha c ?
(en)
Punjab
Bachittar ji isdi ktayi chatyi sahi same krde reha kro ate tahniyan jameen de nede nahi honiyan chahidiyan.jehdiyan tahniyan aapas vich bhid diyan han ohan nu kat deya karo .isdiyan tahniyan nu eda rakho ke eh 20-25 cm ik dooje to door boote de tane te hon. ate isnu february vich khaad paunde same pani jrur lao.boote di umar 7 saal di hai ta 60-90 kilo roodi di khaad boote nu december de mahine pao,eh nikkiyan nikkiayn gallan han jihna da kisan dhyan nahi rakhde ate jis karke jhaad vi ghat janda hai.dhanwad
sir ji sava 127 ik kille di paneeri tyar karn layi kina seed pauna chaida hai please tuhde jawab di udeek kraga ?
(pb)
Punjab
Ranjit ji tuc 6-8 kilo beej di varto kar sakde ho ate eh beej 3 marle jgah vich varto.dhanwad
Punjab
ਇੱਕ ਕੀਲੇ ਦੀ ਪਨੀਰੀ ਲਈ 2 ਮਰਲਿਆ ਚ ਪਨੀਰੀ ਬੀਜੋ ।।।
me bakri palan shuru karna chahta hu ?
(hn)
Punjab
aap bakri palan ki suruat 10 bakrio aur 2 bakro ke sath kr skte hai aur iss kam ko suru krne se pehle aap apne nazdiki krishi vigyan kendra se sampark kr skte hai aur aap beetal, sirohi, barbari nasal ki goat rakh skte hai
mai kuch isame ki murgiyo ke chujo ko lena chahta hu aap kisika no de sakte hai kya jise mai chuje kharid saku ?
(hn)
Punjab
Patil ji aap chicks lene ke liye Joshua 7276298706 se sampark kr skte hai inse apko chicks mill jayege..
padi mathle joohne opr spry krn bali davi kine di ak khet fi
(pb)
Punjab
Harvinder ji kirpa karke swal vistar nal pucho ta jo tuhanu is bare poori jankari diti ja sake,dhanwad
Punjab
pendimethalin??
I b l 80 murgi kaha se kharide ?
(hn)
Punjab
Patil ji aap chicks lene ke liye Jogesh hire 9075749975, 9049218008 se sampark kr skte hai.
Uttar Pradesh
aap aapne najdiki form SE le sakte h
ਸਰ ਜੀ ਦੇਸੀ ਗੁਆਰਾ ਬੀਜਿਆ ਸੀ ਹੱਥੀ ਹੁਣ ਸਰ ਜੀ ਦੂਜਾ ਫਲ ਤੋੜਣ ਸਮੇ ਜੀ ਪੋਦਿਆ ਦੇ ਪੱਤਿਆ ਤੇ ਦਾਗ ਦਿਖਾਈ ਦੇ ਰਿਹੇ ਨੇ ਸੀ ਤੇ ਨਾਲ ਹੀ ਸਰ ਜੀ ਕੁੱਝ ਪੋਦੇ ਵੀ ਸੁੱਕ ਰਿਹੇ ਨੇ ਇਹ ਦੇ ਰੋਕ ਲਈ ਕੀ ਕੀਤਾ ਜਾਵੇ ਜੀ ?
(pb)
अमरजीत सिंह जी ग्वार में M45@5 gm प्रती लीटर पानी में मिलाकर सप्रे कर सकते हो।
ਡਾਕਟਰ ਸਾਹਿਬ ਜੀ ਮੇਰੇ ਮੁਰਗੇ ਨੂੰ ਅਧਰੰਗ ਦੀ ਬਿਮਾਰੀ ਹੋ ਗੲੀ ਹੈ ਉਹ ਇੱਕ ਪਾਸੇ ਡਿਗਦਾ ਹੈ ਮਿਹਰਬਾਨੀ ਕਰਕੇ ਕੋਈ ਇਲਾਜ ਦੱਸੋ ?
(pb)
Punjab
ਹਰਵਿੰਦਰ ਜੀ ਤੁਸੀ ਉਸ ਨੂੰ ਤੁਰੰਤ ਨਜ਼ਦੀਕੀ ਡਾਕਟਰ ਤੋਂ ਜਾਂਚ ਕਰਵਾਓ ਉਸਦੀ ਜਾਂਚ ਕਰਕੇ ਹੀ ਸਹੀ ਇਲਾਜ ਹੋ ਸਕਦਾ ਹੈ
ਸਰ ਤਿੰਨ ਤੋਂ ਚਾਰ ਮਹੀਨਿਆਂ ਦੀਆਂ 3 ਪਹਿਲਣ ਝੋਟੀਆਂ ਗੱਭਣ ਆ, ਉਹਨਾਂ ਦੇ ਠੰਡਾ ਟੀਕਾ ਵੀ ਲਗਵਾਇਆ ਆ 10 ਕੁ ਦਿਨ ਪਹਿਲਾਂ, ਪਰ ਫਿਰ ਵੀ ਗਰਮੀ ਕਰਕੇ ਨਾਲੇ ਜਿਹੇ ਕਰਦੀਆਂ ਰਹਿਦੀਆਂ ਆ, ਕਿਰਪਾ ਕਰਕੇ ਕੋਈ ਹੱਲ ਦੱਸੋ ਜੀ ?
(en)
Punjab
ਕੁਲਦੀਪ ਜੀ ਤੁਸੀ ਉਸ ਨੂੰ keeper plus ਪਾਊਡਰ ਇਕ ਚਮਚ ਰੋਜਾਨਾ ਦਿਓ ਅਤੇ ਉਸ ਨੂੰ ਸਰੋਂ ਦਾ ਤੇਲ 150 ਮਿਲੀ ਅਤੇ ਬੇਸਨ 200 ਗ੍ਰਾਮ ਮਿਕਸ ਕਰਕੇ ਥੋੜੇ ਦਿਨ ਦਿਓ ..
Beetal Farm adress in Haryana &Punjab all Goat farm ?
(hn)
Punjab
To get information about beetal goat please contact Sandeep 9317517763 9991606387 SR Commercial Goat Farm
ਜੂੰ ਚਿੱਚੜੀ ਦਾ ਦੇਸੀ ਜਾਂ ਮੈਡੀਕਲ ਇਲਾਜ ਦੱਸੋ ਜੀ ?
(en)
ਪਸ਼ੂਆਂ ਤੇ ਡਾਲਡਾ ਘਿਓ ਦੀ ਮਾਲਿਸ਼ ਕਰੋ ਜੀ ਤੇ ਪਸ਼ੂਆ ਦਾ ਆਲਾ ਦੁਆਲਾ ਸਾਫ ਰੱਖੋ ਤੇ ਆਸ-ਪਾਸ ਚੂਨਾ ਕਲੀ ਪਾਉ, ਪਸ਼ੂਆਂ ਨੂੰ 20-50 ਗ੍ਰਾਮ ਤਾਰਾਮੀਰਾ ਦਾ ਤੇਲ ਰੋਜਾਨਾ 20 ਦਿਨ ਦਿਉ ਅਤੇ ਤੁਸੀ taktic 2ml/1liter ਸਪਰੇ ਵੀ ਵਰਤੋਂ, ਇਹ ਤੁਸੀ ਸਪਰੇ ਪਸ਼ੂਆਂ ਦੇ ਉਪਰ ਅਤੇ ਆਸ ਪਾਸ ਵੀ ਕਰੋ, ਇਹ ਕੰਧਾਂ ਦੀਆ ਤਰੇੜਾਂ, ਫਰਸ਼ ਦੀਆ ਤਰੇੜਾਂ ਤੇ ਵੀ ਕਰੋ, ਤੁਸੀ ਪਸ਼ੂ ਦੇ ਚਾਰੇ, ਫੀਡ ਉਤੇ ਇਸਦੀ ਵਰਤੋਂ ਨਾ ਕਰੋ, ਇਸ ਨਾਲ ਫਰਕ ਪੈ ਜਾਵੇਗਾ, ਕਿਉਕਿ ਚਿੱਚੜ ਇਕ ਵਾਰ ਖਤਮ ਹੋਕੇ ਦੁਬਾਰਾ ਤਰੇੜਾਂ, ਕੰਧਾਂ ਵਿੱਚੋ ਆ ਜਾਂਦੇ ਹੈ ਕਿਉਕਿ ਇਹ ਉਥੇ ਲੁੱਕ ਜਾਂਦੇ ਹੈ ਅਤੇ ਅਸਰ ਖਤਮ ਹੋਣ ਤੇ ਬਾਹਰ ਆ ਜਾਂਦੇ ਹੈ ਤੁਸੀ ਆਸ ਪਾਸ ਦੀ ਸਾਫ ਸਫਾਈ ਰੱਖੋ .
devmedia
(pb)
Punjab
ਫ਼ਸਲ ਦੇ ਝਾੜ ਨੂੰ ਵਧਾਉਣ ਜਾ ਘਟਾਉਣ ਭਾਰੀਆ ਅਤੇ ਦਰਮਿਆਨੀਆ ਚੀਕਣੀਆ ਜ਼ਮੀਨਾਂ ਇਸ ਲਈ ਬਹੁਤ ਢੁਕਵੀਆਂ ਹਨ |ਮੈਰਾ ਜ਼ਮੀਨ ਚ ਸਿਫਾਰਿਸ਼ ਨਹੀਂ ਹੈ |ਝੋਨੇ ਦੀ ਸਿੱਧੀ ਬਿਜਾਈ ਮਈ ਦੇ ਆਖਰੀ ਹਫਤੇ ਤੋਂ ਜੂਨ ਦੇ ਦੂਜੇ ਹਫਤੇ ਚ ਹੋ ਸਕਦੀ ਹੈ ਅਤੇ ਬਾਸਮਤੀ ਜੂਨ ਦੂਜੇ ਹਫਤੇ ਤੋ ਅਾਖਰੀ ਹਫਤੇ ਤੱਕ ਹੋ ਸਕਦੀ ਹੈ|ਸੁੱਕੀ ਜ਼ਮੀਨ ਨੂੰ ਵਾਹ ਕੇ ਫਿਰ ਲੇਜ਼ਰ ਲੈਵਲ ਕਰ ਕੇ ਪਾਣੀ ਲਾਵੋ|ਫਿਰ ਤਰ ਵੱਤਰ ਚ ਰੋਟਾਵੇਟਰ/ਹਲ ਫੇਰ ਕੇ ਉਪਰ ਪਾੜਾ ਜਾਂ ਦੋਹਰਾ ਸੁਹਾਗਾ ਮਾਰ ਕੇ ਵੱਤਰ ਦੱਬ ਲਓ ਲਓ| ਕਿਆਰੇ ਪਾ ਲਓ ਅਤੇ ਉਸਦੇ ਤੁਰੰਤ ਬਾਦ ਡਰਿੱਲ ਨਾਲ ਲਾਇਨ ਤੋਂ ਲਾਇਨ ਬਿਜਾਈ ਕਰਦੇ ਹੋਏ ਸਿਰੇ ਦੇ ਕਿਆਰੇ ਤੋਂ ਮੋਟਰ/ਰਾਹ ਵਾਲੇ ਪਾਸੇ ਨ੍ਹੰ ਬਿਜਾਈ ਕਰਦੇ ਰਹੋ |ਯਾਦ ਰਹੇ ਕਿ ਬਿਜਾਈ ਸ਼ਾਮ ਨੂੰ ਚਾਰ ਵਜੇ ਆਰੰਭ ਕਰੋ|ਇਸ ਕਰਕੇ ਵੱਤਰ ਪ੍ਰਾਪਤ ਕਰਨ ਲਈ ਓਨੀ ਹੀ ਜ਼ਮੀਨ ਨੂੰ ਲੇਜ਼ਰ ਤੋਂ ਬਾਦ ਪਾਣੀ ਦਿਓ ਜਿੰਨੇ ਚ ਇਸ ਸਮੇਂ ਤੋਂ ਬਾਦ ਬਿਜਾਈ ਹੋ ਸਕੇ| ਲੱਕੀ ਸੀਡਰ ਡਰਿੱਲ ਚ ਲੱਗੇ ਹੋੲੇ ਦੋ ਸੌ ਲੀਟਰ ਦੀ ਟੈਂਕੀ ਚ ਪ੍ਰਤਿ ਕਿੱਲਾ ਦੋ ਦਵਾਈਆਂ ਸਟੌਂਪ ਅਤੇ ਸਾਥੀ ਵਰਤਣੀਆਂ ਹਨ |ਬੀਜ ਬੀਜਣ ਤੋਂ ਪਹਿਲਾਂ 6-8 ਘੰਟੇ ਦਵਾਈ ਵਾਲੇ ਪਾਣੀ ਚ ਡੋਬਣਾ ਹੈ ਅਤੇ ਬਾਦ ਚ ਛਾਂਵੇ ਹੀ ਸੁਕਾਉਣਾ ਹੈ ਡਰਿਲ ਚ ਪਾਉਣ ਲਈ ਬੀਜ ਮਾਤਰਾ 8-10 ਕਿਲੋ ਹੈ|ਡਰਿੱਲ ਪਿੱਛੇ ਨਹੀਂ ਚੱਲਣਾ ਹੈ ਤਾਂ ਜੋ ਸਪਰੇ ਦਵਾਈ ਦੀ ਤਹਿ ਸਲਾਮਤ ਰਹੇ|ਝੋਨਾ ਸੱੱਤਵੇਂ ਦਿਨ ਬਾਹਰ ਨਿਕਲ ਆਏਗਾ ਪਰ ਪਹਿਲਾਂ ਪਾਣੀ 18-21 ਦਿਨ ਬਾਦ ਹੀ ਹਾਲਾਤਾਂ ਅਨੁਸਾਰ ਲਗਾਉਣਾ ਹੈ|ਖਾਦ ਚਾਰ ਕਿਸ਼ਤਾਂ ਚ 130 ਕਿਲੋ ਵਰਾਣੀ ਹੈ| ਡਾਇਆ ਦੀ ਜਰੂਰਤ ਨਹੀ ਹੈ ਅਤੇ ਜ਼ਿੰਕ ਜਾਂ ਹੋਰ ਪੌਸ਼ਿਕ ਤੱਤ ਮਿੱਟੀ ਦੀ ਰਿਪੋਰਟ ਮੁਤਾਬਿਕ ਪਾਉਣੇ ਹਨ|ਜੇ ਕਿਸੇ ਕਾਰਨ ਲੱਕੀ ਸੀਡਰ ਨਹੀਂ ਮਿਲਦੀ ਤਾਂ DSR ਡਰਿਲ ਵਰਤ ਲਓ|ਉਸ ਪ੍ਰਕਿਰਿਆ ਚ ਤੁਹਾਨੂੰ ਦਵਾਈ ਆਪ ਸਪਰੇਅ ਕਰਨੀ ਪਵੇਗੀ|ਛਿੜਕੀ ਦਵਾਈ ਉਪਰ ਤੁਰਨ ਤੋਂ ਬਚਣਾ ਹੈ|ਜੇ ਲੱਕੀ ਸੀਡਰ ਅਤੇ DSR ਡਰਿੱਲ ਵੀ ਨਹੀਂ ਮਿਲਦੀ ਤਾਂ ਇਸੇ ਪ੍ਰਕਿਰਿਆ ਚ ਕਿਸੇ ਆਮ ਡਰਿੱਲ ਨਾਲ ਲੀਕਾਂ ਕੱਢ ਕੇ ਸੱਤ ਕਿਲੋ ਬੀਜ ਦਾ ਦੋਹਰਾ ਛੱਟਾ ਦੇਕੇ ,ਉਪਰ ਹਲਕਾ ਸੁਹਾਗਾ ਫੇਰ ਕੇ ਪਾਣੀ ਲਾ ਦਿਓ ਅਤੇ ਚੌਵੀ ਘੰਟਿਆਂ ਦੇ ਅੰਦਰ ਦਵਾਈ ਸਟੌਂਪ+ਸਾਥੀ ਸਪਰੇਅ ਕਰ ਦਿਓ|ਜਿਸ ਪੈਲੀ ਚ ਪਿਛਲੇ ਸਾਲ ਜੋ ਬੀਜ ਕਿਸਮ ਬੀਜੀ ਸੀ ਓਸੇ ਬੀਜ ਨੂੰ ਪਹਿਲ ਦਿਓ..ਇਸ ਨਾਲ ਪੁਰਾਣੇ ਬੀਜ ਦਾ ਰਲਾ ਨਹੀਂ ਹੋਵੇਗਾ...ਅਗਰ ਰਲਾ ਖਤਮ ਕਰਨਾ ਹੈ ਤਾਂ ਕਣਕ ਦੀ ਤੂੜੀ ਬਣਾੳੁਣ ਤੋਂ ਬਾਦ ਰੌਣੀ ਕਰਕੇ ਪੁਰਾਣੇ ਬੀਜ ਅਤੇ ਨਦੀਨਾਂ ਨੂੰ ਉਗਣ ਦਾ ਮੌਕਾ ਦੇਕੇ ,ਵਾਹ ਕੇ ਨਸ਼ਟ ਕਰਕੇ ਫਿਰ ਬਿਜਾਈ ਕੀਤੀ ਜਾ ਸਕਦੀ ਹੈ.. ਕੁਝ ਜ਼ਮੀਨਾਂ ਵਿੱਚ ਚੀੜੇ ਜਾਂ ਚੋਭੇ ਝੋਨੇ ਦੀ ਵੀ ਸ਼ਿਕਾਇਤ ਆਉਂਦੀ ਹੈ ਜੋ ਕਿ ਅਸਲ ਕਿਸਮ ਨੂੰ ਨੱਪ ਲੈਂਦਾ ਹੈ ਇਸਦਾ ਕੋਈ ਇਲਾਜ ਨਹੀਂ ਹੈ ..ਇਸ ਲਈ ਇਸਨੂੰ ਵੀ ਬੀਜਣ ਵਾਲੀ ਰੌਣੀ ਤੋਂ ਪਹਿਲਾਂ ਰੌਣੀ ਕਰਕੇ,ਉਗਾ ਕੇ ਨਸ਼ਟ ਕਰਨਾ ਪਵੇਗਾ|ਇਕ ਤਰੀਕਾ ਇਹ ਵੀ ਹੈ ਕਿ ਤੂੜੀ ਬਣਾਉਣ ਤੋਂ ਤੁਰੰਤ ਬਾਦ ਸਸਤੀ ਪਲਟਾਵੀਂ ਹੱਲ ਫੇਰ ਕੇ ਸਾਰੇ ਨਦੀਨਾਂ,ਬੀਜਾਂ,ਵਾੲਿਰਸਾਂ ਨੂੰ ਸਖਤ ਧੁੱਪ(ਸੋਲਰਾਈਜੇਸ਼ਨ) ਨਾਲ ਸੜ ਜਾਣ ਦਿੱਤਾ ਜਾਵੇ... ਸਿੱਧੀ ਬਿਜਾਈ ਦੇ ਸਿਸਟਮ ਨੂੰ ਜਿਸਨੇ ਸਮਝ ਲਿਆ ਅਤੇ ਨਦੀਨ ਪ੍ਰਬੰਧ ਕਰਨ ਦਾ ਵੱਲ ਸਿਖ ਲਿਆ ਉਸਨੂੰ ਇਹ ਕਣਕ ਬੀਜਣ ਵਾਂਗ ਹੀ ਅਸਾਨ ਅਤੇ ਘੱਟ ਖਰਚੇ ਵਾਲੀ ਵਿਧੀ ਲੱਗੇਗੀ ਅਤੇ ਲੇਬਰ ਤੋਂ ਛੁਟਕਾਰਾ ਵੀ ਮਿਲ ਜਾਵੇਗਾ...ਤੂੜੀ ਬਣਾਉਣ ਤੋਂ ਬਾਦ ਅੱਗ ਲਾਉਣ ਦੀ ਜਰੂਰਤ ਵੀ ਨਹੀਂ...
नींबू पकाने तरीका ?
(hn)
Maharashtra
तेजपाल जी, अगर फल नहीं पक रहे हैं तो आप इसमें NPK 130045 @ 10 ग्राम प्रति लीटर पानी के हिसाब से स्प्रे कर सकते हैं, धन्यवाद
Uttar Pradesh
मैडम प्याज की खेती के बारे में बताने की कृपा करें
Haryana
ok
Haryana
madam khphs ke khati ke bare me batna
sir haryana vich panchayati zameen vich jhona loan ni dinde hun asi kehdi cheez la sakde a daker zameen a ?
(pb)
Punjab
Gurninder ji tuc sabjiyan ja makki di kheti kar sakde ho,dhanwad
बीज खाद का लाइसेंस बनवाने के लिए कौन कौन से डॉक्यूमेंट की जरूरत होंगी, और कहा से बने गा कितनी फीस होंगी कृपया बताये ?
(hn)
Punjab
पेस्टीसाइड की दुकान खोलने के लिए आप B.SC AGRICULTURE की डिग्री की हुई होनी चाहिए और डिग्री के बाद इसका दवाइयां बेचने का लाइसेंसे बनता है इसका लाइसेंस बनाने के लिए आपको फाइल कचहरी में मिल जाती है और इसे फाइल को तैयार करके chief of agriculture के साइन करवाकर जमा करवानी पड़ती है और वह बाद में लोकेशन चैक करते हैं और करते हैं और 1 महीने में आपका लाइसेंस बन जाता है यह जोchief of agriculture होता है वह के वी के में होता है जिले में आॅफिसर की ड्यूटी होती है
मिर्च में जड़ गलन की बीमारी, पौधे का मर जाना ?
(hn)
Maharashtra
तेजपाल जी, यह फंगस के हमले की वजह से हो रहा है आप इसकी रोकथाम के लिए इसमें carbendazim @ 4 ग्राम यां mancozeb @ 4 ग्राम को 1 लीटर पानी में मिला कर स्प्रे कर सकते हैं, धन्यवाद
ਝੋਨੇ ਦਾ ਭਰਬਾਤ 40 ਕਿਸਮ ਦਾ ਝਾੜ ਕਿੰਨਾ ਕ ਹੈ ?
(pb)
Punjab
ਜਗਮੀਤ ਜੀ ਸਭ ਤੋਂ ਜ਼ਿਆਦਾ ਝਾੜ ਪੂਸਾ 44 ਕਿਸਮ ਦਾ ਹੈ|
ki prime minister tractor yojna vich 50% subsidy di gal schi hai ?
(pb)
Punjab
Pardhan mantru kisan tractor yojna ate punjab samet hor bahut sare rajan vich shuru nahi hoyi ji, punjab sarkar valo koi vi notification nahi aya hai te aje na hi khetibadi vibhag kol is sambandhi koi hukam jari hoye han, jado vi eh scheme shuru hovegi tuhnu sari jankari sadi social media rahi share kar diti jawegi, ate intzaar karo eh scheme aje shuru nahi hoyi hai, dhanwad
Haryana
na bai m PM tractor yojna te search kita aisa kuj ni
please give me answer ?
(pb)
Punjab
Kuldeep ji, khadan tusi is tarah hi pa deyo oh vattan upar pon di lorh nahi hai, dhanwad
उत्तर प्रदेश के पूर्बवान्चल क्षेत्र के लिए धान की कौन सी प्रजाति उत्तम है हाईब्रीड प्रजाति मे और इसकी रोपाई कब तक कर लेनी चाहिए ?
(hn)
Punjab
Hybrid 6201: यह सिंचित क्षेत्रों में उगाने के लिए उपयुक्त किस्म है। यह भुरड़ रोग के प्रतिरोधक किस्म है। इसकी औसतन पैदावार 25 क्विंटल प्रति एकड़ होती है।Vivek Dhan 62: यह सिंचित और पहाड़ी क्षेत्रों में उगाने के लिए उपयुक्त किस्म है। इसके दाने छोटे और मोटे होते हैं। यह भुरड़ रोग के प्रतिरोधक किस्म है। यह गर्दन तोड़ और कम तापमान वाले क्षेत्रों को भी सहन कर सकती है। इसकी औसतन पैदावार 19 क्विंटल प्रति एकड़ होती है।Karnataka Rice Hybrid 2: यह सिंचित और समय से बिजाई वाले क्षेत्रों में उगाने के लिए उपयुक्त है। यह पत्तों के झुलस रोग और अन्य बीमारियों को सहनेयोग्य किस्म है। इसकी औसतन पैदावार 35 क्विंटल प्रति एकड़ होती है।Kanak: यह दरमियाने क्षेत्रों में बिजाई के लिए उपयुक्त किस्म है। इसके दाने लंबे और मोटे होते हैं। यह बैक्टीरियल झुलस रोग के प्रतिरोधक किस्म है। इसकी औसतन पैदावार 18 क्विंटल प्रति एकड़ होती है।Ratnagiri 1 and 2: सिंचित क्षेत्रों के लिए जबकि निचले क्षेत्रों के लिए उपयुक्त है। ये अर्द्ध छोटे कद की किस्म हैं। इनकी औसतन पैदावार 19 क्विंटल और 21 क्विंटल प्रति एकड़ होती है।
can bio-fertilizers be used with organic fertilizers ?
(en)
Maharashtra
Mr. Himesh, you can use bio fertilizers along with the organic ones, thank you
Uttar Pradesh
ok thank you Balvinder ji
sir pr 126 bare jankari deyo kis kisam di mitti vich jada jhad dye skti ha te laun di date te khad bare dso g Dhanvad ?
(pb)
Punjab
Bhagwant ji, PR 126 thodi chikni mitti vich vadiya paidawaar dindi hai, isdi paniri tusi 15 may to lga sakde ho, ate isdi ropai 10 june to shuru ho jayegi, isnu khul khaad 110 kilo urea, 75 kilo SSP ate 20 kilo MoP payi jandi hai, dhanwad
Punjab
Bhot Dhanbaad g
Arize AZ 8433 DT hybrid rice seed kaisa hai iske bare me btao ?
(hn)
Maharashtra
Arize AZ 8433DT yeh ek hybrid kisam hai yeh kism BPH ate BLB ki pratirodhi hai isko mahu ka hamla kam hota hai, iski paidawar 28-40 qtl/acre hai, dhanywad
एलोविरा का पौधा पीला हो गया है ?
(hn)
Maharashtra
दिग्विजय जी, यह फंगस के हमले की वजह से हो रहा है आप इसकी रोकथाम के लिए इसमें carbendazim @ 4 ग्राम यां mancozeb @ 4 ग्राम को 1 लीटर पानी में मिला कर स्प्रे कर सकते हैं, धन्यवाद
क्या बकरी पालन के लिए जरूरी है कि किसी संस्थान में ट्रैनिंग ली जाए या इस अप्प ओर किताबों से भी सीख कर बकरी पालन किया जा सकता है।और अगर किसी संस्था से ट्रैनिंग ली जानी जरूरी है तो मैं किस संस्था से ट्रैनिंग ले सकता हूं जबकि मैं जयपुर राजस्थान का रहने वाला हूँ ?
(hn)
bhai sahib training zaroor lein is ke lye aap kendi bhed anusandaan sansthan Avikanagar se sampark karein or krishi vigyan kendar or nazdik ke pashu palan adhikari se sampark karein behtar hoga
Rajasthan
धन्यवाद सर
G shukaryaa
Bihar
आप cirg उत्तर प्रदेश में ट्रेनिंग ले सकते हो
ganna nu ki problem aa ?
(pb)
Punjab
Jorawar ji, eh zinc di kami di vajah nal ho reha hai tusi is vich zinc sulphate @ 1 kilo nu 150 litre pani vich mila ke prati acre vich spray karo, dhanwad
1 kanal 10 marla vch 19.19.19. spray kini karni chahidi ha ?
(pb)
Punjab
Balvinder ji, kirpa kar ke daso ke tusi 191919 di spray kis fasal te karni hai, taki tuhnu usdey hisaab nal jankari diti ja sake, dhanwad
bakri paalne ka upay ?
(hn)
Punjab
aap bakri palan ki suruat 10 bakrio aur 2 bakro ke sath kr skte hai aur iss kam ko suru krne se pehle aap apne nazdiki krishi vigyan kendra se sampark kr skte hai aur aap beetal, sirohi, barbari nasal ki goat rakh skte hai
Bihar
सबसे पहले cirg उत्तर प्रदेश से ट्रेनिंग ले तभी आगे की सोचे बेहतर होगा
kaha sai training le sir
muze kerna hai
mujhe fish palan hai
ਮੁਸੰਮੀ ਦੇ ਬੁਟੇ ਦੇ ਪੱਤੇ ਝੜ ਗਏ ਨਵੇ ਪੱਤੇ ਨਹੀਂ ਕੱਢ ਰਿਹਾ ਜੀ ਕੀ ਇਲਾਜ ਕਰੀਏ ਜੀ ?
(pb)
Punjab
ਪਰਦੀਪ ਜੀ ਇਹ ਫੰਗਸ ਦੀ ਵਜ੍ਹਾ ਨਾਲ ਹੋ ਰਿਹਾ ਹੈ ਤੁਸੀਂ ਇਸ ਦੀ ਰੋਕਥਾਮ ਲਈ ਇਸ ਦੀਆਂ ਸੁਕਿਆਂ ਹੋਈਆਂ ਟਾਹਣੀਆਂ ਨੂੰ ਕਟ ਕੇ ਉਪਰ bordeaux paste ਲਗਾ ਸਕਦੇ ਹੋ ਧੰਨਵਾਦ
agr hm murgi paale to kaun si nasal ki murgi paale ?
(hn)
Punjab
Wasi khan ji aap kadaknath, RIR, inme se koi v nasal rakh skte hai..
ਅਦਰਕ ਗਮਲੇ ਵਿੱਚ ਲਗਾਇਆ ਹੈ ਜੀ ਗਮਲਾ ਧੁੱਪ ਵਿੱਚ ਰੱਖਿਆ ਜਾਵੇ ਜਾਂ ਛਾਂ ਵਿੱਚ ਜੀ ?
(pb)
Punjab
ਪਰਦੀਪ ਜੀ ਅਦਰਕ ਦੀ ਖੇਤੀ ਪੰਜਾਬ ਵਿਚ ਨਹੀਂ ਕੀਤੀ ਜਾ ਸਕਦੀ |
main desi murgi farming karna chahta hun isko kis tarah se taiyar karun aur Karo sir please jawab dijiye ?
(hn)
Punjab
Prtap ji yaddi aap suruat krna chahte hai too aap pehle iss kam ki apne nazdiki krishi vigyan kendra se training lenn waha sme sme per training di jatti hai, fir aap iss kam ko suru kren isse apko iss kam ki purri jankari milegi aur isme profit kamne ki jankari v milegi..
devmedia
(en)
Punjab
Harman jot ji, moongi layi change nikas vali mitti ate retli mitti di lorh hundi hai, pani da nikas vi changa homa chahida hai ate pani 1 ya 2 number vich eh vadiya ho jandi hai, jekar tuhada tubewell da panu changa hai tan tusi tubewell vall pani lga deyo, isda changa vikas ho jayega, dhanwad
एलोविरा का पौधा पीला हो गया है क्या करना होगा ?
(hn)
दिगविजय जी कृपया इसकी फोटो भेजें ताकि आपको सही जानकारी दी जा सके ।
कपास की पत्तियां मुड़ी हुई और जड़े कट रही है यह कौन सा रोग है और इसमें कौन सी दवाई यूज करें ?
(hn)
Maharashtra
नरेश जी, यह नदीन नाशक की स्प्रे की वजह से हो रहा है, इसमें किसी स्प्रे करने की जरुरत नहीं है यह खुद ही सही हो जायेगा, धन्यवाद
ਖੀਰੇ ਦੀ ਫ਼ਸਲ ਦੀ ਜਾਣਕਾਰੀ ਚਾਹੀਦੀ ਕੀ ਇਸਦੀ ਬਜਾਈ ਹੁਣ ਕੀਤੀ ਜਾ ਸਕਦੀ ਤੇ ਇਹ ਕਿੰਨੇ ਸਮੇਂ ਦੀ ਫ਼ਸਲ ਹੈ ਔਸਤਨ ਝਾੜ ਕਿੰਨਾ ਕੁ ਹੋ ਸਕਦਾ ?
(pb)
Punjab
ਇਸਦੀ ਬਿਜਾਈ ਫਰਵਰੀ-ਮਾਰਚ ਦੇ ਮਹੀਨੇ ਵਿੱਚ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਇਸਦੀ ਬਿਜਾਈ ਜੂਨ-ਜੁਲਾਈ ਵਿੱਚ ਵੀ ਕੀਤੀ ਜਾਂਦੀ ਹੈ। 60-70 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦਾ ਔਸਤਨ ਝਾੜ 70 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
ਸਰ ਜੀ ਅਸੀਂ ਪਾਥੀਆਂ ਦਾ ਪਾਣੀ ਸਟੋਰ ਕਰ ਸਕਦੇ ਹਾਂ ਜੇ ਹਾਂ ਤੇ ਕਿੱਨੇ ਚਿੱਰ ਵਾਸਤੇ ਸਟੋਰ ਕਰ ਸਕਦੇ ਹਾ ?
(en)
Punjab
ਪਲਵਿੰਦਰ ਜੀ ਇਹ ਵੱਧ ਤੋਂ ਵੱਧ 15 ਦਿਨ ਤਕ ਰੱਖ ਸਕਦੇ ਹੋ ਬਾਅਦ ਵਿਚ ਇਸਦੇ ਵਿਚ ਕਿਰਮ ਪੈਦਾ ਹੋ ਜਾਂਦੇ ਹਨ |
ਡਾਸਾ ਕਿਸ ਨੂੰ ਆਖਦੇ ਹਨ ?
(en)
Punjab
ਅਰਸ਼ਦੀਪ ਜੀ ਜੇਕਰ ਕੋਈ ਮੱਝ ਜਾਂ ਗਾਂ ਦਾ ਛੋਟਾ ਬੱਚਾ ਗੋਬਰ ਨਹੀਂ ਕਰਦਾ ਹੈ ਤਾਂ ਉਸ ਨੂੰ ਕਹਿ ਦਿੰਦੇ ਹੈ ਕਿ ਡਾਸਾ ਨਹੀਂ ਕੀਤਾ, ਬਾਕੀ ਤੁਸੀ ਇਹ ਦਸੋ ਕਿ ਤੁਸੀ ਕਿਸ ਵਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
ਸਰ ਮੱਝ ਸੂੲੀ ਨੂੰ ਚਾ਼ਰ ਮਹੀਨੇ ਹੋ ਗੲੇ ਪਰ ਦੁੱਧ ਬਹੁਤ ਘੱਟ ਦਿੰਦੀ ਅਾ ਕਿਹੜੀ ਕੰਪਨੀ ਕੈਲਸੀਅਮ ਦਿੱਤੀ ਜਾਵੇ ਅਤੇ ਕਿੰਨੀ ਮਾਤਰਾ ਕੈਲਸੀਅਮ ਦੇਣੀ ਅਾ ਦੱਸਿਓੁ ਜੀ ?
(pb)
Punjab
ਤੁਸੀ ਉਸ ਨੂੰ Anabolite liquid 50-50ml ਸਵੇਰੇ ਸ਼ਾਮ, Lactomax tablet 10 ਰੋਜਾਨਾ ਅਤੇ Calcimust gold liquid 50ml ਰੋਜਾਨਾ ਦੇਣਾ ਸ਼ੁਰੂ ਕਰੋ, ਇਸ ਨਾਲ ਫਰਕ ਪੈਣ ਲਗ ਜਾਵੇਗਾ
lauki ke patte mud rhe hai ?
(en)
Shailendra g lauki mein keet ka hmla hai iski roktham ke liye Imidacloprid@1.5ml per litre paani mein mila kr spray kr skte ho....
dhanyawad sir. iska koi jaivik tareeka bhi hai ?
sir ji hari mirch nu green color di sundi pai hai iss di rok thaam lai kehdi spray kariye ?
(pb)
Vanwinder g mirch te coragen@60ml per acre spray kr skde ho....