Manage Expert Answers

Search

Total Count :- 258604

sir punjab vich PM kisan tractor yojna da ਲਾਭ ਕਿਵੇਂ ਲੈ ਸਕਦੇ ਹਾਂ ?

(pb)
Posted by
Amarjit singh (7986391704)
Amarjit singh
Punjab
Patiala
Write Answer
Posted Date (20 May 2020 07:48 AM) Assigned Date (-)
Answered Date (20 May 2020 04:14 PM) Translated Date (-)

ਪ੍ਧਾਨ ਮੰਤਰੀ ਕਿਸਾਨ ਟਰੈਕਟਰ ਯੋਜਨਾ ਅਜੇ ਪੰਜਾਬ ਸਮੇਤ ਹੋਰ ਬਹੁਤ ਸਾਰੇ ਰਾਜਾਂ ਵਿੱਚ ਸ਼ੁਰੂ ਨਹੀ ਹੋਈ ਜੀ, ਪੰਜਾਬ ਸਰਕਾਰ ਵੱਲੋ ਕੋਈ ਵੀ ਨੋਟੀਫਿਕੇਸ਼ਨ ਨਹੀ ਆਇਆ ਹੈ ਤੇ ਅਜੇ ਨਾ ਜੀ ਕਿਸੇ ਖੇਤੀਬਾੜੀ ਵਿਭਾਗ ਕੋਲ ਇਸ ਸਬੰਧੀ ਕੋਈ ਹੁਕਮ ਜਾਰੀ ਹੋਏ ਹਨ, ਜਦੋ ਵੀ ਇਹ ਸਕੀਮ ਸ਼ੁਰੂ ਹੋਵੇਗੀ ਤੁਹਾਨੂੰ ਸਾਰੀ ਜਾਣਕਾਰੀ ਸਾਡੇ ਸ਼ੋਸ਼ਲ ਮੀਡੀਆ ਰਾਹੀ ਸ਼ੇਅਰ ਕਰ ਦਿੱਤੀ ਜਾਵੇਗੀ, ਅਜੇ ਇੰਤਜ਼ਾਰ ਕਰੋ, ਇਹ ਸਕੀਮ ਅਜੇ ਸ਼ੁਰੂ ਨਹੀ ਹੋਈ ਹੈ ਜੀ।

sir audio suno ?

(pb)
Posted by
ਹਰਵਿੰਦਰ ਸਿੰਘ ਮਾਨ (8837757425)
ਹਰਵਿੰਦਰ ਸਿੰਘ ਮਾਨ
Punjab
Patiala
Write Answer
Posted Date (20 May 2020 07:43 AM) Assigned Date (-)
Answered Date (20 May 2020 05:13 PM) Translated Date (-)

ਭਾਰ ਪੈਣ ਦੇ ਇਲਾਜ ਲਈ ਤੁਸੀ ਇਹ ਦੇਸੀ ਤਰੀਕਾ ਵਰਤ ਸਕਦੇ ਹੋ, ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ, ਇਸ ਨਾਲ ਫਰਕ ਪੈ ਜਾਵੇਗਾ ਤੁਸੀ ਉਸ ਨੂੰ ਬਾਕੀ ਚੀਜਾਂ ਦੇਣੀਆਂ ਬੰਦ ਕਰ ਸਕਦੇ ਹੋ ਅਤੇ ਉਸਦਾ ਪਿੱਛਾ ਉੱਚਾ ਰੱਖੋ ਉਸ ਨੂੰ ਤੂੜੀ ਪਾਉਣੀ ਬੰਦ ਕਰ ਦਿਓ ਅਤੇ ਹਰਾ ਚਾਰਾ ਥੋੜਾ ਥੋੜਾ ਕਰਕੇ ਦਿਨ ਵਿਚ 3-4 ਵਾਰ ਦਿਓ ਬਾਕੀ ਜੇਕਰ ਉਹ ਅਜੇ ਦੁੱਧ ਦਿੰਦੇ ਹੈ ਤਾਂ ਤੁਸੀ ਉਸ ਨੂੰ Calcimust gold liquid 50ml ਰੋਜਾਨਾ ਦਿਓ ਜੇਕਰ ਦੁੱਧ ਨਹੀਂ ਦਿੰਦੀ ਤਾਂ ਨਾ ਦਿਓ

Answered Date (20 May 2020 09:14 PM) Translated Date (-)

ਬਾਕੀ ਇਹ ਮਿਨਰਲ ਅਤੇ ਕੈਲਸ਼ੀਅਮ ਦੀ ਕਮੀ ਕਰਕੇ ਹੋਇਆ ਹੈ ਜੇਕਰ ਤੁਸੀ Calcimust gold liquid ਨਹੀਂ ਦੇਣਾ ਤਾਂ ਤੁਸੀ Maximilk mineral mixture ਪਾਊਡਰ 50-50gm ਸਵੇਰੇ ਸ਼ਾਮ ਦੇ ਸਕਦੇ ਹੋ

sir mere amrood ke ped pr fruits to bahut lge huye hai lekin subha dekhta hu tu bahot amrood jhad jate hai iska koi ilaaj btaye plz ?

(en)
Posted by
Hemant Saini (7015665684)
Hemant Saini
Haryana
Yamunanagar
Write Answer
Posted Date (20 May 2020 07:35 AM) Assigned Date (-)
Answered Date (20 May 2020 10:06 AM) Translated Date (-)

Hemant g amrood ke upper Planofix@4ml per 15 litre paani mein mila kr spray kr skte ho....

20 May 2020

ok sir..thanx a lot..or iske alawa or koi solution bhi ho skta h kya sir? jese ki organic mein?

sir mjh var var repeat kr rahi c teeka v bhrwaya c us ton bad heat ch ni aa rahi isda hal dsso ?

(pb)
Posted by
bawa (9888370825)
bawa
Punjab
Muktsar
Write Answer
Posted Date (20 May 2020 07:33 AM) Assigned Date (-)
Answered Date (20 May 2020 08:48 PM) Translated Date (-)

Tuci uss nu Ovumin advance tablet rojana 1 goli den aur 21 din tak dete rehen aur usko bovimin-b powder 50gm rojana den.

june de mahine ch jhone ton ilawa hor kehdi fasal di kheti kr skde aa ?

(en)
Posted by
gurmanjot singh (7087622815)
gurmanjot singh
Punjab
Amritsar
Write Answer
Posted Date (20 May 2020 07:21 AM) Assigned Date (-)
Answered Date (21 May 2020 02:48 PM) Translated Date (-)

Gurman ji, tusi jhone to ilawa kheera- kakdi, lobiya. kale mah, toriya, fulgobhi, pyaj, bangan di kheti kar sakde ho, dhanwad

?

(pb)
Posted by
narinder singh (9915680854)
narinder singh
Punjab
Sangrur
Write Answer
Posted Date (20 May 2020 07:18 AM) Assigned Date (-)
Answered Date (20 May 2020 10:08 AM) Translated Date (-)

ਨਰਿੰਦਰ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਥਾਰਪੂਰਵਕ ਪੁੱਛੋ ਤਾਂ ਕਿ ਇਸ ਦੀ ਪੂਰੀ ਜਾਣਕਾਰੀ ਦਿੱਤੀ ਜਾ ਸਕੇ।

caw 10 din ki byai ho gai chara thik se nahi kha rahi ilaj btao ?

(hn)
  • 2
Posted by
shribhagwan (9811789323)
shribhagwan
Haryana
Jhajjar
Write Answer
Posted Date (20 May 2020 07:17 AM) Assigned Date (-)
Answered Date (20 May 2020 08:47 PM) Translated Date (16 Aug 2021 10:24 AM)

isko aap Dozliv liquid 50-50ml subah sham aur Aptifast bolus 1-1 goli subah sham den, isse frak padd jayega.

ਜੌਂ ਦਾ ਕੀ ਰੇਟ ਹੈ ਜੀ ?

(pb)
Posted by
gurlal singh (9815839342)
gurlal singh
Punjab
Bathinda
Write Answer
Posted Date (20 May 2020 07:12 AM) Assigned Date (-)
Answered Date (04 Jun 2020 11:59 AM) Translated Date (-)

ਗੁਰਲਾਲ ਸਿੰਘ ਜੀ ਜੌਂ ਦਾ MSP 1525/Q ਹੈ, ਧੰਨਵਾਦ

1509 ਨੂੰ ਫੁੱਟ ਰੂਟ ਲਈ ਕਿਹੜੀ ਦਵਾਈ ਹੈ ਕਿੰਨੇ ਦਿਨ ਬਾਅਦ ਪਾਈਏ ?

(pb)
Posted by
gurpreet singh (9915575205)
gurpreet singh
Punjab
Tarn Taran
Write Answer
Posted Date (20 May 2020 07:03 AM) Assigned Date (-)
Answered Date (21 May 2020 03:07 PM) Translated Date (-)

ਗੁਰਪ੍ਰੀਤ ਜੀ, ਤੁਸੀਂ 1509 ਵਿਚ ਫੁਟ ਰੋਟ ਦੀ ਰੋਕਥਾਮ ਲਈ upl ਦੀ saaf @ 500 ਗ੍ਰਾਮ ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ, ਧੰਨਵਾਦ

Ek year ki katdi hai sir achi growth ke liye kya dein ?

(hn)
Posted by
Amit (7027113334)
Amit
Haryana
Rewari
Write Answer
Posted Date (20 May 2020 07:02 AM) Assigned Date (-)
Answered Date (20 May 2020 08:46 PM) Translated Date (07 Dec 2020 05:34 PM)

Amit ji aap usko pett ke kirro ke liye bandykind plus bolus den aur her 3 mahine ke badd salt change krke goli jrur den aur usko cargill ki heifer dry feed den aur Cafplan powder 50gm rojana den isse achi growth ho jayegi.

kaddu and tinde ko fal kam lgta hai koi spray btaye ?

(en)
Posted by
Gurpreet (8708028391)
Gurpreet
Haryana
Sirsa
Write Answer
Posted Date (20 May 2020 06:58 AM) Assigned Date (-)
Answered Date (20 May 2020 12:33 PM) Translated Date (-)

Gurpreet ji, agar fal kam lag rahe hain to ap isme NPK 130045 @ 10 gram prati litre pani ke hisaab se spray karein, isse adhik fal a jayege, dhanywad

ਘੀਆ ਕੱਦੂ ਦੀਆਂ ਵੇਲਾਂ ਵਿੱਚ ਯੂਰੀਆ ਪਾ ਸਕਦੇ ਆ ?

(pb)
  • 1
Posted by
simerpal singh (9478994153)
simerpal singh
Punjab
Patiala
Write Answer
Posted Date (20 May 2020 06:56 AM) Assigned Date (-)
Answered Date (20 May 2020 10:10 AM) Translated Date (-)

सिमरपाल जी कद्दू के ऊपर आप NPK 19:19:19@1kg प्रति एकड़ सप्रे करें।

ਜੈਵਿਕ ਬਾਸਮਤੀ(1121) ਸੁੱਕੀ ਬਿਜਾਈ ਵਿੱਚ ਕੱਖਾਂ ਦੀ ਸਮੱਸਿਆ ਲਈ ਕੀ ਕੀਤਾ ਜਾਵੇ ਅਤੇ ਨਾਈਟਰੋਜਨ ਦੀ ਘਾਟ ਪੂਰੀ ਕਰਨ ਲਈ ਕੀ ਪਾਇਆ ਜਾਵੇ ?

(en)
Posted by
Dhindsa (9888232000)
Dhindsa
Punjab
Patiala
Write Answer
Posted Date (20 May 2020 06:56 AM) Assigned Date (-)
Answered Date (20 May 2020 12:37 PM) Translated Date (-)

ਸ਼੍ਰੀਮਾਨ ਜੈਵਿਕ ਖੇਤੀ ਵਿਚ ਕੱਖਾਂ ਦੀ ਹੱਥਾਂ ਨਾਲ ਹੀ ਗੋਡਾਈ ਕੀਤੀ ਜਾਂਦੀ ਹੈ ਅਤੇ nitrogen ਦੀ ਘਾਟ ਪੂਰੀ ਕਰਣ ਲਈ ਤੁਸੀਂ vermicompost @ 400-500 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਾ ਸਕਦੇ ਹੋ, ਧੰਨਵਾਦ

baingna de ful bahut jhd rhe ne fal bahut lgga hai ik tudayi kr lyi hai mere kol 0 52 34 pyi hai oh paa deyiye ja 13 0 45 ?

(pb)
  • 2
Posted by
palwinder singh (9814187713)
palwinder singh
Punjab
Gurdaspur
Write Answer
Posted Date (20 May 2020 06:52 AM) Assigned Date (-)
Answered Date (20 May 2020 12:16 PM) Translated Date (-)

Palwinder ji jekar fal jhad rahe han tan tusi is vich NPK 130045 @ 10 gram prati litre pani de hisaab nal spray karo, dhanwad

18 ਵਰਾਇਟੀ ਝੋਨੇ ਵਧੀਆ ਰਹੂ ਜੀ ਇਸਦਾ ਝਾੜ ਕਿੰਨਾ ਕੁ ਨਿਕਲਦਾ ਹੈ ਜੀ ?

(pb)
Posted by
Manpreet Singh (7009627306)
Manpreet Singh
Punjab
Bathinda
Write Answer
Posted Date (20 May 2020 06:26 AM) Assigned Date (-)
Answered Date (20 May 2020 12:03 PM) Translated Date (-)

ਮਨਪ੍ਰੀਤ ਜੀ, ਜੇਕਰ ਤੁਸੀਂ PR 118 ਦੀ ਗੱਲ ਕਰ ਰਹੇ ਹੋ ਤਾਂ , PR 118: ਇਹ ਛੋਟੇ ਕੱਦ, ਸਿੱਧੀਆਂ ਮੁੰਜਰਾਂ (ਸਿੱਟਿਆਂ) ਵਾਲੀ ਕਿਸਮ ਹੈ। ਇਹ ਕਿਸਮ ਗਰਦਨ ਤੋੜ ਨੂੰ ਸਹਿਣਯੋਗ ਹੈ। ਇਸ ਦੇ ਪੱਤੇ ਗੂੜ੍ਹੇ ਹਰੇ ਰੰਗ ਦੇ ਅਤੇ ਸਿੱਧੇ ਹੁੰਦੇ ਹਨ। ਇਹ ਕਿਸਮ 158 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। ਇਸ ਦੇ ਦਾਣੇ ਦਰਮਿਆਨੇ ਆਕਾਰ ਦੇ ਹੁੰਦੇ ਹਨ ਜੋ ਕਿ ਪਕਾਉਣ ਵਿੱਚ ਵਧੀਆ ਹੁੰਦੇ ਹਨ। ਇਸ ਦੀ ਔਸਤਨ ਪੈਦਾਵਾਰ 29 ਕੁਇੰਟਲ ਪ੍ਰਤੀ ਏਕੜ ਹੈ।

Answered Date (20 May 2020 07:02 AM) Translated Date (-)

18 ਵਰਾਇਟੀ ਝੋਨੇ ਦਾ ਝਾੜ 28 30 ਕੁਆਟਿਲ ਪ੍ਤੀ ਏਕੜ 34 ਤੱਕ ਵੀ ਚਲਾ ਜਾਦਾ ਜੀ ਵਧੀਆ ਵਰਾਇਟੀ ਹੈ ਜੀ

Hello main kal ik swal pusheya c menu hle tak koi jwab nahi mileya ?

(pb)
Posted by
Nirbhay singh (9501398182)
Nirbhay singh
Punjab
Faridkot
Write Answer
Posted Date (20 May 2020 06:25 AM) Assigned Date (-)
Answered Date (20 May 2020 05:53 PM) Translated Date (-)

Nirbhay ji tuhade sare swala de jwab de dite gaye han tuc my profile de vich check kar sakde ho,dhanwad

Hello sir kaddu and tori diyan welan di growth and fal de lyi desi spray kive teyar kitti jandi a ?

(pb)
Posted by
Nirbhay singh (9501398182)
Nirbhay singh
Punjab
Faridkot
Write Answer
Posted Date (20 May 2020 06:24 AM) Assigned Date (-)
Answered Date (20 May 2020 11:46 AM) Translated Date (-)

Nirbhay ji, desi spray tiay karn isde layi tuc 5-7 pathiyan nu 50 litre pani de vich dbo ke rakho ate jado pani 25 litre reh aye ta 90 litre pani vich mila ke spray karo.dhanwad

गन्ने की फसल में कल्ले फूटने के लिए क्या करें ?

(hn)
Posted by
Gulshan Kumar (7579035800)
Gulshan Kumar
Uttarakhand
--
Write Answer
Posted Date (20 May 2020 06:23 AM) Assigned Date (-)
Answered Date (20 May 2020 11:24 AM) Translated Date (-)

गुलशन जी आप इसमें अधिक कल्लों के लिए इसमें NPK 191919 @ 1 किलो को 150 लीटर पानी में मिला कर स्प्रे कर सकते हैं धन्यवाद

20 May 2020

1 किलो का स्प्रे 150 पानी में मिलाकर अच्छी तरह से छिड़काव करना है । 1 बीघा में, या 1 हैक्टयर में।

20 May 2020

सिलपा जी बताया नी आप ने

सर टमाटर में फल छेदक है क्या करे ?

(hn)
  • 1
Posted by
Anil Kumar (7018325562)
Anil Kumar
Himachal Pradesh
Sirmaur
Write Answer
Posted Date (20 May 2020 06:15 AM) Assigned Date (-)
Answered Date (20 May 2020 10:13 AM) Translated Date (-)

अनिल जी फल छेदक की रोकथाम के लिए coragen@60 ml प्रती एकड़ सप्रे कर सकते हो।

dhaniya jaldi ankuran ke liye kya Kare ?

(hn)
Posted by
Mukesh Kumar (9939387040)
Mukesh Kumar
Jharkhand
Giridih
Write Answer
Posted Date (20 May 2020 05:39 AM) Assigned Date (-)
Answered Date (20 May 2020 11:19 AM) Translated Date (-)

Mukesh ji, dhaniya ke acche ankuran ke liye ap isme sifarish ki gayi khaad ka istemal karein urea 55 kilo, or SSP 155 kilo prati acre ke hisaab se istemal karein, urea ki adhi matra or SSP Ki puri matra bijai ke samy par dalein, or baki bachi urea ap phool biklne par dalein, dhanywad

Answered Date (21 May 2020 08:44 AM) Translated Date (-)

ji thanks

Abhi dhniya bone ke liye kya kre bij me le aaya hu or usko kese boye ?

(hn)
Posted by
Mukesh Kumar (9939387040)
Mukesh Kumar
Jharkhand
Giridih
Write Answer
Posted Date (20 May 2020 05:37 AM) Assigned Date (-)
Answered Date (20 May 2020 11:15 AM) Translated Date (-)

Mukesh ji, ap beej ko 24 ghanto ke liye bhigo kar rakhein, or fir ap isko boyein bone ke liye ap katar ke katar ka fasal 30 cm. or podhe se pidhe ka fasala 15 cm ka rakhein, beej ko 3 cm gehra bijai karein, dhanywad

20 May 2020

ok

Zerm ਦਵਾਈ ਪਨੀਰੀ ਵਿੱਚ ਕੀ ਕੰਮ ਕਰਦੀ ਇਹ ਗ੍ਰੋਥ ਲਈ ਵਰਤਿਆ ਜਾਦਾ ਇਹ ਬੈਸਟ ਵਾਂ ਕਿ npk 191919 ਬੈਸਟ ?

(pb)
Posted by
gurpreet singh (9915575205)
gurpreet singh
Punjab
Tarn Taran
Write Answer
Posted Date (20 May 2020 05:37 AM) Assigned Date (-)
Answered Date (20 May 2020 05:42 AM) Translated Date (-)

ਗੁਰਪ੍ਰੀਤ ਜੀ ਗਰੋਥ ਲਈ ਤੁਸੀਂ NPK 19:19:19@10 gm ਪ੍ਰਤੀ ਲੀਟਰ ਪਾਣੀ ਚ ਮਿਲਾ ਕੇ ਸਪਰੇਅ ਕਰ ਸਕਦੇ ਹੋ।

ਸਤ ਸ਼ੀ੍ ਆਕਾਲ ਜੀ ਝੋਨੇ ਦੀ ਸਿੱਧੀ ਬਿਜਾਈ ਅਤੇ ਪਨੀਰੀ ਬੀਜ ਕੇ ਲਗਾਉਣ ਵਿੱਚ ਝਾੜ ਦਾ ਕਿਨ੍ਹਾਂ ਕੁ ਫ਼ਰਕ ਹੈ ਜੀ ਸਿੱਧੀ ਬਿਜਾਈ ਲਈ ਕਿਹੜੇ - ਕਿਹੜੇ ਬੀਜ ਨੰਬਰ ਬੀਜ ਸਕਦੇ ਹਾਂ ?

(pb)
Posted by
Jarnail Singh (9130462838)
Jarnail Singh
Punjab
Pathankot
Write Answer
Posted Date (20 May 2020 04:28 AM) Assigned Date (-)
Answered Date (20 May 2020 05:44 AM) Translated Date (-)

ਜਰਨੈਲ ਸਿੰਘ ਜੀ ਸਿੱਧੀ ਬਿਜਾਈ ਲਈ ਤੁਸੀਂ PR126 ਕਿਸਮ ਬੀਜ ਸਕਦੇ ਹੋ ਅਤੇ ਇਸ ਦਾ ਝਾੜ 30ਕੁਇੰਟਲ ਪ੍ਰਤੀ ਏਕੜ ਹੈ।

Mujhe Uttarakhand Tehri Garhwal Ghansali ke andar mein Machhali utpadan karna hai kya odar machli utpadan ho sakta hai ?

(hn)
Posted by
PANCHAM SINGH (9877986542)
PANCHAM SINGH
Uttarakhand
Tehri Garhwal
Write Answer
Posted Date (20 May 2020 01:07 AM) Assigned Date (-)
Answered Date (20 May 2020 08:42 PM) Translated Date (07 Dec 2020 05:34 PM)

yaddi aap fish farming krna chahte hai to pehle aap FFDA(fish farmer development aggency) jo her jile mai hote ha unse sampark krke training len, usme apko iss kam ki jankari hogi aur apko loan, subsidy ke vare mai v sari jankari mill jayegi, yeh 5 din ki training hoti hai aur aap ek acre se suru kr skte hai aur usme 5000 punng dall skte hai jisme aap rohu, katla, common carp, naslao ko rakh skte hai ..

कद्दू के पौधे में एक फल आने के बाद कोई फल नही आ रहा है, फूल आता है परंतु फल नही आता कृपया उपाय बताए ?

(hn)
Posted by
Vikas (8545046584)
Vikas
Uttar Pradesh
Amethi
Write Answer
Posted Date (19 May 2020 11:14 PM) Assigned Date (-)
Answered Date (20 May 2020 05:45 AM) Translated Date (-)

विकास जी कद्दू में NPK 130045@10gm प्रती लीटर पानी में मिलाकर सप्रे कर सकते हो।

garmi ke sabji kon c hai jo abi kheti kar sakta hai ?

(pb)
Posted by
harsharan Randhawa (9888333238)
harsharan Randhawa
Punjab
Amritsar
Write Answer
Posted Date (19 May 2020 11:08 PM) Assigned Date (-)
Answered Date (20 May 2020 11:50 AM) Translated Date (-)

Harsharan ji tuc shimla mrich ,kheera,piyaj, bhindi di bijai kar sakde ho,dhanwad

कपास की खेती कैसे करे ?

(hn)
Posted by
बजरंग चौधरी (9079874655)
बजरंग चौधरी
Rajasthan
Bikaner
Write Answer
Posted Date (19 May 2020 11:00 PM) Assigned Date (-)
Answered Date (20 May 2020 12:06 PM) Translated Date (-)

नरमा की किस्में जैसे कि भारी जमीन के लिए RCH 773,Bayer SP7272,US71 और हल्की जमीन के लिए आप RCH 776,Bayer SP 7172,US51 आदि की बिजाई कर सकते हो।खादें और सिंचाई के साधनों के सही उपयोग और अच्छी तरह से की जोताई से कीड़ों को पैदा होने से पहले ही रोका जा सकता है कीड़ों के कुदरती दुश्मनों की भी रक्षा की जा सकती है। पौधे के उचित विकास और ज्यादा टिंडे वाली टहनियों की प्रफुल्लता के लिए, मुख्य टहनी के बढ़ रहे हिस्से को लगभग 5 फुट की ऊंचाई से काट दें। देसी कपास की किस्मों क लिए नाइट्रोजन 20 किलो (यूरिया 44 किलो) और फासफोरस 10 किलो (एस एस पी 63 किलो) प्रति एकड़ में डालें। हाइब्रिड कपास की किस्मों के लिए खादों की दोहरी मात्रा नाइट्रोजन 40 किलो और फासफोरस 20 किलो प्रति एकड़ में डालें। मिट्टी की जांच के आधार पर पोटाश डालें। फासफोरस की पूरी मात्रा और पोटाश यदि जरूरत हो तो और नाइट्रोजन की आधी मात्रा बिजाई से पहले आखिरी जोताई के समय डालें। नाइट्रोजन की बाकी बची मात्रा फूल निकलने के समय डालें। यदि मिट्टी में जिंक की कमी हो तो जिंक सल्फेट 10 किलो मिट्टी में बीज बोने से पहले डालें।घुलनशील खादें : यदि बिजाई के 80-100 दिनों के बाद फसल को फूल ना निकलें या फूल कम हों तो फूलों की पैदावार बढ़ाने के लिए ज्यादा सूक्ष्म तत्व खाद 750 ग्राम प्रति एकड़ प्रति 150 लीटर पानी की स्प्रे करें। बी.टी किस्मों की पैदावार बढ़ाने के लिए बिजाई के 85, 95 और 105 दिनों के बाद 13:0:45 के अनुसार 10 ग्राम या पोटाश 5 ग्राम प्रति लीटर पानी की स्प्रे शाम के समय करें। अधिक पैदावार प्राप्त करने के लिए पोटाशियम 10 ग्राम प्रति लीटर और डी.ए.पी. 20 ग्राम प्रति लीटर (पहले फूल खिलने के प्रत्येक 15 दिनों के फासले पर 2-3 स्प्रे) की स्प्रे करें। कई बार वर्गाकार लार्वा गिरता है और इससे फूल झड़ने शुरू हो जाते हैं, इसकी रोकथाम के लिए प्लानोफिक्स (एन ए ए) 4 मि.ली. और ज्यादा सूक्ष्म तत्व 120 ग्राम, मैगनीश्यिम सल्फेट 150 ग्राम प्रति 15 लीटर पानी की स्प्रे करें। यदि खराब मौसम के कारण टिंडे झड़ते दिखाई दें तो इसकी रोकथाम के लिए 100 ग्राम 00:52:34+30 मि.ली. हयूमिक एसिड (12 प्रतिशत से कम)+6 मि.मी. स्टिकर को 15 लीटर पानी में मिलाकर 10 दिनों के फासले पर तीन स्प्रे करें। आज कल पत्तों में लाली बहुत ज्यादा दिख रही है, इसका मुख्य कारण पौष्टिक तत्वों की कमी है। इसे खादों के सही उपयोग से ठीक किया जा सकता है। इस तरह करने के लिए 1 किलो मैग्नीशियम सल्फेट की पत्तियों पर स्प्रे करें और इसके बाद यूरिया 2 किलो को 100 लीटर पानी में मिलाकर स्प्रे करें।

urad ki buvai ke samay konsi khad dale ?

(en)
Posted by
Pawan Kumar (6398386141)
Pawan Kumar
Uttar Pradesh
Budaun
Write Answer
Posted Date (19 May 2020 10:48 PM) Assigned Date (-)
Answered Date (20 May 2020 06:31 PM) Translated Date (-)

Pawan ji, urad ki bijai ke samay urea 11 kilo, SSP @ 60 kilo prati acre ke hisaab se dala jata hai, dhanywad

ਸਰ ਝੋਨੇ ਦੀ ਛਿੱਟਾ ਦੇ ਕੇ ਬਿਜਾਈ ਕਰ ਸਕਦੇ ਅਤੇ ਕਿੰਨਾ ਬੀਜ ?

(pb)
Posted by
Mahabir singh Dhillo (8847006157)
Mahabir singh Dhillo
Punjab
Tarn Taran
Write Answer
Posted Date (19 May 2020 10:45 PM) Assigned Date (-)
Answered Date (20 May 2020 05:47 AM) Translated Date (-)

ਮਹਾਬੀਰ ਜੀ ਝੋਨੇ ਦੀ ਸਿੱਧੀ ਬਿਜਾਈ lucky seed drill ਜਾ DSR drill ਨਾਲ ਕਰ ਸਕਦੇ ਹੋ, ਜੇ ਤੁਹਾਨੂੰ ਇਹ ਨਹੀਂ ਮਿਲਦੀਆਂ ਤੇ ਤੁਸੁ ਆਮ drill ਨਾਲ ਲੀਕਾਂ ਕੱਢ ਕੇ 7 ਕਿਲੋ ਬੀਜ ਦਾ ਦੋਹਰਾ ਛਿੱਟਾ ਦੇਕੇ ਉਪਰ ਹਲਕਾ ਸੁਹਾਗਾ ਫੇਰ ਕੇ ਪਾਣੀ ਲੈ ਦਿਓ ਅਤੇ ਚੌਵੀ ਘੰਟੀਆਂ ਦੇ ਅੰਦਰ stomp + sathi ਸਪਰੇ ਕਰੋ ਇਸਦੇ ਨਾਲ ਕੋਈ ਦਿਕਤ ਨਹੀਂ ਆਉਂਦੀ ਹੈ।

Sir muje grampriya murgi ke chicks chahiye Rajasthan mmein Kaha milenge ji Pls sir Tell me ?

(hn)
Posted by
virendra chouhan (8005531583)
virendra chouhan
Rajasthan
Rajsamand
Write Answer
Posted Date (19 May 2020 10:40 PM) Assigned Date (-)
Answered Date (21 May 2020 01:54 PM) Translated Date (-)

Virendra ji aap chicks lene ke liye Man Singh 9649050050 Shree Karni group se sampark kr skte hai.

ਸਰ ਝੋਨੇ ਦੀ ਛਿੱਟਾ ਦੇ ਕੇ ਬਿਜਾਈ ਕਰ ਸਕਦੇ ਅਤੇ ਕਿੰਨਾ ਬੀਜ ?

(pb)
Posted by
Mahabir singh Dhillo (8847006157)
Mahabir singh Dhillo
Punjab
Tarn Taran
Write Answer
Posted Date (19 May 2020 10:40 PM) Assigned Date (-)
Answered Date (20 May 2020 05:47 AM) Translated Date (-)

ਮਹਾਬੀਰ ਜੀ ਝੋਨੇ ਦੀ ਸਿੱਧੀ ਬਿਜਾਈ lucky seed drill ਜਾ DSR drill ਨਾਲ ਕਰ ਸਕਦੇ ਹੋ, ਜੇ ਤੁਹਾਨੂੰ ਇਹ ਨਹੀਂ ਮਿਲਦੀਆਂ ਤੇ ਤੁਸੁ ਆਮ drill ਨਾਲ ਲੀਕਾਂ ਕੱਢ ਕੇ 7 ਕਿਲੋ ਬੀਜ ਦਾ ਦੋਹਰਾ ਛਿੱਟਾ ਦੇਕੇ ਉਪਰ ਹਲਕਾ ਸੁਹਾਗਾ ਫੇਰ ਕੇ ਪਾਣੀ ਲੈ ਦਿਓ ਅਤੇ ਚੌਵੀ ਘੰਟੀਆਂ ਦੇ ਅੰਦਰ stomp + sathi ਸਪਰੇ ਕਰੋ ਇਸਦੇ ਨਾਲ ਕੋਈ ਦਿਕਤ ਨਹੀਂ ਆਉਂਦੀ ਹੈ।

?

(hn)
Posted by
ajay (8894910228)
ajay
Himachal Pradesh
Kangra
Write Answer
Posted Date (19 May 2020 10:37 PM) Assigned Date (-)
Answered Date (20 May 2020 06:49 PM) Translated Date (07 Dec 2020 05:34 PM)

Ajay ji, kripya ap visthar se bataye ke ap kya jankari lena chahate hain taki apko uske hisaab se bataya ja sake, dhanywad

urad ki buvai ke samay konsi khad dale ?

(en)
Posted by
Pawan Kumar (6398386141)
Pawan Kumar
Uttar Pradesh
Budaun
Write Answer
Posted Date (19 May 2020 10:36 PM) Assigned Date (-)
Answered Date (20 May 2020 06:31 PM) Translated Date (-)

Pawan ji, urad ki bijai ke samay urea 11 kilo, SSP @ 60 kilo prati acre ke hisaab se dala jata hai, dhanywad

Uttar Pradesh

Answered Date (19 May 2020 10:39 PM) Translated Date (-)

D,A,P

Uttar Pradesh

Answered Date (19 May 2020 10:50 PM) Translated Date (-)

D,A,P

Uttar Pradesh

Answered Date (20 May 2020 12:53 PM) Translated Date (-)

dap aur taicodarma

ਚੌਲੇ ਦੇ ਪੌਦੇ ਸੁੱਕ ਰਹੇ ਹਨ .... ਕੋੲੀ ਸਪਰੇਅ ਨਹੀਂ ਕੀਤੀ ਸਿਰਫ NPK 19:19:19 ਦਾ 10 ਗ੍ਰਾਮ ਪ੍ਰਤੀ ਲੀਟਰ ਛਿੜਕਾਅ ਕੀਤਾ ਸੀ ਜੀ ਦਸ ਦਿਨ ਪਹਿਲਾਂ ....ਕਿਰਪਾ ਕਰਕੇ ਕੋੲੀ ਹੱਲ ਦੱਸੋ ...ਸਿੳੁਂਕ ਵਾਲੀ ਦਵਾੲੀ ਵੀ ਜੜ੍ਹਾਂ ਵਿੱਚ ਪਾ ਕੇ ਵੇਖ ਲੲੀ ਫਿਰ ਵੀ ਠੀਕ ਨਹੀਂ ਹੋੲਿਅਾ ....ਸੁੰਡੀ ਵੀ ਨਹੀਂ ਲੱਗੀ ਹੋੲੀ ....ਹੱਲ ਦੱਸੋਂ

(pb)
  • 4
Posted by
Gs Guru (9803678904)
Gs Guru
Punjab
Sangrur
Write Answer
Posted Date (19 May 2020 10:31 PM) Assigned Date (-)
Answered Date (20 May 2020 06:20 PM) Translated Date (-)

Guru ji isde uper keede da ate fungus da hamla hai isde layi tuc imidacloprid@1.5ml ate m-45@4 gram nu prati litre pani de hisab nal spray karo,dhanwad

Answered Date (20 May 2020 08:45 PM) Translated Date (-)

tnqx very much ji

ਬੱਕਰੀ ਪਾਲਣ ਸਕੀਮ ਵਾਰੇ ਜਾਣਕਾਰੀ ਦਿੱਤੀ ਜਾਵੇ ਜੀ ?

(pb)
Posted by
Jagjeet (9780541969)
Jagjeet
Punjab
Bathinda
Write Answer
Posted Date (19 May 2020 10:29 PM) Assigned Date (-)
Answered Date (21 May 2020 01:55 PM) Translated Date (-)

ਬੱਕਰੀ ਪਾਲਣ ਦੇ ਕੰਮ ਤੇ ਲੋਨ ਤੇ 25 % ਸਬਸਿਡੀ ਦਿੱਤੀ ਜਾਂਦੀ ਹੈ ਤੇ ਲੋਨ ਲੈਣ ਲਈ ਸਭ ਤੋਂ ਜਰੂਰੀ ਹੈ ਟ੍ਰੇਨਿੰਗ ਸਰਟੀਫਿਕੇਟ ਆਪਣੇ ਨੇੜੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਟ੍ਰੇਨਿੰਗ ਕਰਨ ਤੋਂ ਬਾਅਦ ਟ੍ਰੇਨਿੰਗ ਦੇ ਸਰਟੀਫਿਕੇਟ ਤੇ ਲੋਨ ਅਪਲਾਈ ਹੁੰਦਾ ਹੈ ਪਰ ਲੋਨ ਮਿਲੇਗਾ ਕੇ ਨਹੀ ਇਹ ਬੈਕ ਮੈਨੇਜ਼ਰ ਤੇ ਨਿਰਭਰ ਕਰਦਾ ਹੈ ਕਿਉਕੀ ਪਹਿਲੀ ਗੱਲ ਇਹ ਬੈਕ ਦੇਖਦਾ ਹੈ ਕਿ ਤੁਹਾਡਾ ਅਕਾਉਟ ਵਿੱਚ ਕਿੰਨੇ ਕੁ ਪੈਸਿਆ ਦਾ ਲੈਣ ਦੇਣ ਹੋ ਰਿਹਾ ਹੈ ਤੇ ਤੁਹਾਡੇ ਕੋਲ ਆਪਣੀ ਜ਼ਮੀਨ ਗਰੰਟੀ ਵਜੋ ਦੇਣ ਲਈ ਹੈ ਕਿ ਨਹੀ ਤੇ ਹੋਰ ਵੀ ਕਈ ਗੱਲਾਂ ਚੈਕ ਕਰਕੇ ਲੋਨ ਲਈ ਸਹਿਮਤ ਹੁੰਦਾ ਹੈ ਬਾਕੀ ਕੋਸ਼ਿਸ਼ ਕਰੋ ਕਿ ਲੋਨ ਤੋਂ ਬਿਨਾਂ ਆਪਣੇ ਲੈਵਲ ਤੇ ਹੀ ਕੰਮ ਸ਼ੁਰੂ ਕਰੋ ਕਿਉਕੀ ਲੋਨ ਦੀ ਕਿਸ਼ਤ ਹਰ ਮਹੀਨੇ ਭਰਨੀ ਪਵੇਗੀ ਪਰ ਬੱਕਰੀਆ ਵਿੱਚੋ ਕਮਾਈ ਹਰ ਮਹੀਨੇ ਨਹੀ ਹੋਣੀ ਬਾਕੀ ਜੇਕਰ ਕੋਸ਼ਿਸ਼ ਕਰਕੇ ਦੇਖਣੀ ਹੈ ਤਾਂ ਆਪਣੇ ਟ੍ਰੇਨਿੰਗ ਸਰਟੀਫਿਕੇਟ ਨਾਲ ਤੁਸੀ ਆਪਣੇ ਜ਼ਿਲੇ ਦੇ ਪਸ਼ੂ ਪਾਲਣ ਵਿਭਾਗ ਅਫਸਰ ਨੂੰ ਮਿਲੋ ਤੇ ਉਸ ਤੋਂ ਅਪਰੂਵ ਕਰਵਾ ਕੇ ਫਿਰ ਬੈਕ ਨਾਲ ਗੱਲ ਕਰਕੇ ਦੇਖੋ ਇਸ ਦੇ ਨਾਲ ਆਪਣੇ ਏਰੀਆ ਤੇ ਨਾਬਾਰਡ ਡਿਪਾਰਟਮੈਟ ਦੇ ਸੀਜੀਐਮ ਨੂੂੰ ਵੀ ਲੋਨ ਲਈ ਮਿਲੋ..

Tarbuj ke bad kaun si fasal lagana thik hoga ?

(hn)
Posted by
Anil Mahto (7004587727)
Anil Mahto
Jharkhand
Ranchi
Write Answer
Posted Date (19 May 2020 10:29 PM) Assigned Date (-)
Answered Date (20 May 2020 06:33 PM) Translated Date (07 Dec 2020 05:34 PM)

Anil ji, kripya ap bataye ke apke tarbuj ki tudai kab honi hai, taki apko uske hisaab se janakri di ja sake, dhanywad

Shawn ki unnat fasal ugane ke liye kheti kaise karen

(hn)
Posted by
Avdhesh Raghav (9205909854)
Avdhesh Raghav
Uttar Pradesh
Bulandshahr
Write Answer
Posted Date (19 May 2020 10:27 PM) Assigned Date (-)
Answered Date (21 May 2020 10:45 AM) Translated Date (-)

Avdesh ji kripya aap swal vistar se pooche ke aap kya jankari lena chahte hai taki aapko iske bare men poori jankari di ja sake,dhanywad

ਪਸ਼ੂਆਂ ਦੇ ਚਾਰੇ ਲਈ ਬੀਜਿਆ ਜਾਣ ਵਾਲਾ ਬਾਜਰਾ 30 ਵਾਢਾਂ ਵਾਲਾ ਇਸ ਬਾਰੇ ਜਾਣਕਾਰੀ ਦਿਉ । ਬੀਜ਼ ਕਿੱਥੋਂ ਮਿਲ ਸਕਦਾ ਹੈ ਜੀ । ਬਠਿੰਡਾ ਸ਼ਹਿਰ ਵਿੱਚ ।।।।

(pb)
Posted by
VIRDAVINDER SINGH (9569564515)
VIRDAVINDER SINGH
Punjab
Bathinda
Write Answer
Posted Date (19 May 2020 10:23 PM) Assigned Date (-)
Answered Date (20 May 2020 12:21 PM) Translated Date (-)

ਵੀਰਦਵਿੰਦਰ ਜੀ ਤੁਸੀ naphier hybird bajra ਦੀ ਬਿਜਾਈ ਕਰ ਸਕਦੇ ਹੋ| ਇਸਦਾ ਬੀਜ ਤੁਹਾਨੂੰ ਲੋਕਲ KVK ਤੋਂ ਲੈ ਸਕਦੇ ਹੋ ਜਾ advanta ਦਾ ਬੀਜ ਲੈ ਸਕਦੇ ਹੋ ਜੋ ਲੋਕਲ ਮਾਰਕੀਟ ਤੋਂ ਮਿਲ ਜਾਏਗਾ |

sir is bare Jankari deo ?

(pb)
  • 2
Posted by
Navdeep Singh (7986959859)
Navdeep Singh
Punjab
Tarn Taran
Write Answer
Posted Date (19 May 2020 10:16 PM) Assigned Date (-)
Answered Date (28 May 2020 08:56 AM) Translated Date (-)

Navdeep ji, P 1067 paddy di ik boht vadiya kism hai joke 30-31 qtl/acre de hisaab nal paidawaar hundi hai, isda kad 107 cm tak hunda hai, eh 135-140 din vich pak ke tiyar ho jandi hai, dhanwad

बाजरा बीजना है देसी एक बीघा में कितना डालना है ?

(hn)
Posted by
Kailash Sharma (9352174763)
Kailash Sharma
Rajasthan
Sikar
Write Answer
Posted Date (19 May 2020 10:14 PM) Assigned Date (-)
Answered Date (20 May 2020 06:35 PM) Translated Date (07 Dec 2020 05:34 PM)

बिजाई की विधि के अनुसार 0.9-1 kilo बीज प्रति बीघा में प्रयोग करें।

Uttar Pradesh

Answered Date (19 May 2020 10:52 PM) Translated Date (-)

400gm

Sir may ch muli di kheti kar sakde a and kehri variety dso g ?

(pb)
Posted by
honry (9465496539)
honry
Punjab
S.A.S. Nagar
Write Answer
Posted Date (19 May 2020 10:10 PM) Assigned Date (-)
Answered Date (20 May 2020 06:39 PM) Translated Date (-)

Honry ji, may de mahine vich muli ri Punjab Pasand kism di biaji kar kar sakde ho, dhanwad

Answered Date (24 May 2020 10:52 PM) Translated Date (-)

tnx sir

Answered Date (24 May 2020 10:54 PM) Translated Date (-)

sir muli ch rog ke vare me and kito ke bare ch dso nal spreh vare vi kehri a

Answered Date (03 Jun 2020 10:50 PM) Translated Date (-)

sir muli ch kehda rog aunda hai te is da eilaj dso

devmedia

(hn)
Posted by
arvish Kamboj (8954657080)
arvish Kamboj
Uttar Pradesh
Saharanpur
Write Answer
Posted Date (19 May 2020 10:06 PM) Assigned Date (-)
Answered Date (21 May 2020 10:55 AM) Translated Date (-)

Arvish ji agar aap chepe ki roktham ke liye jankari lena chahte hai to aap imidacloprid@1.5ml ko prati litre pani ke hisab se spray karen,dhanywad

BIOZYME CROP+ di karele ch dose te timing daso ?

(en)
Posted by
harpreet Singh (9872191711)
harpreet Singh
Punjab
Fatehgarh Sahib
Write Answer
Posted Date (19 May 2020 09:56 PM) Assigned Date (-)
Answered Date (21 May 2020 11:30 AM) Translated Date (-)

Harpreet ji isdi matra 1-2ml nu prati litre pani de hisab nal varto.isnu tuc fullan de same ja fal lagn de same spray kar sakde ho,dhanwad

tibbe ki dharti hai bajra bizna hai dap kitni milani hai ?

(hn)
Posted by
Kailash Sharma (9352174763)
Kailash Sharma
Rajasthan
Sikar
Write Answer
Posted Date (19 May 2020 09:55 PM) Assigned Date (-)
Answered Date (21 May 2020 11:35 AM) Translated Date (-)

Kailash ji aap bijai ke same 20 kilo DAP ka istemal kar sakte hai,dhanywad

bhajra ka biz bona muje bhibba ki dharti hai d a p kitani dalni hai

(hn)
Posted by
Kailash Sharma (9352174763)
Kailash Sharma
Rajasthan
Sikar
Write Answer
Posted Date (19 May 2020 09:52 PM) Assigned Date (-)
Answered Date (21 May 2020 11:49 AM) Translated Date (-)

Kailash ji bajre ke beej le liye DAP@20 kilo prati acre ke hisab se daale.dhanywad

Answered Date (19 May 2020 09:59 PM) Translated Date (-)

tile ka khet hai gobbar ki khat bilkul nahi hai mujhe bhajra bijna hai d a p kitani dalni hai ji

Veer g mere kol ik mazz he jo son vali c os nu 7va mhena aje suro hoeya c te o bacha suttt gai e te kal tak 4 kg milk dide c te ajj os ne 200gm milk dita he me os nu ki khurak pava k o milk v dedi rave te ago v fr ban jave plz koi hal daseo

(en)
Posted by
Gurpinder Singh (9878059907)
Gurpinder Singh
Punjab
Kapurthala
Write Answer
Posted Date (19 May 2020 09:42 PM) Assigned Date (-)
Answered Date (21 May 2020 02:14 PM) Translated Date (-)

Gurpinder ji tuci uss nu Bovimin-b powder 50gm-50gm swere sham dena suru kro ate uss nu Milkout powder 2-2 chamch swere sham, Anabolite liquid 100ml rojana deo baki usdi khurak da dian rkho.

21 May 2020

Veer g kine din tak dava

jekr jhone di sidi bijayi krde a ta oh gare wale jhona nalo kina time jyada Landi hai...mtlb ik ta aj kaddu ch jiri lgati te ik di iko din sidi bijayi krti ta sidi bijayi kina time jyada lu

(pb)
Posted by
Ranbir singh (9814858119)
Ranbir singh
Punjab
Patiala
Write Answer
Posted Date (19 May 2020 09:41 PM) Assigned Date (-)
Answered Date (21 May 2020 04:59 PM) Translated Date (-)

Ranbir ji eh sma ona hi lainda hai isda koi jyada fark nahi pakkan te sma ona hi lainda hai,dhanwad

Answered Date (19 May 2020 11:11 PM) Translated Date (-)

time onna hi lgge ga bs sidi bjayi vali odo beejni jdo pneeri lgayi di gare wale jhone lyi mtlb jdo kise variety di pneeri lgayi di a bs odo hi siddi bijayi krni

sir ji eh product kaha see milega and iski Price Kya hai.....shahkot and sultanpur lodhi vich seller ka contact no. deo

(pb)
  • 1
Posted by
gurkirat Sandhu (7814184102)
gurkirat Sandhu
Punjab
Jalandhar
Write Answer
Posted Date (19 May 2020 09:34 PM) Assigned Date (-)
Answered Date (21 May 2020 02:17 PM) Translated Date (-)

Gurkirt ji tuci powder lenn lai +91 85914 70003 Amrik singh nal sampark kr skde ho ate apne local dealer di jankari laa skde ho.

10-12 ਦਿਨ ਦੀ ਝੋਨੇ ਦੀ ਪਨੇਰੀ ਹੈ ਪੀਲੀ ਹੋ ਗਈ ਹੈ ਕੀ ਪਾਇਆ ਜਾਵੇ ?

(pb)
Posted by
Dildar Singh (7355978517)
Dildar Singh
Punjab
Gurdaspur
Write Answer
Posted Date (19 May 2020 09:33 PM) Assigned Date (-)
Answered Date (20 May 2020 12:15 PM) Translated Date (-)

ਦਿਲਦਾਰ ਜੀ ਤੁਸੀ 2.5 kg urea + 2kg dap + 80% wali zinc 2-3 kg ਪ੍ਰਤੀ ਕਨਾਲ ਦੇ ਹਿਸਾਬ ਨਾਲ 15 ਦਿਨ ਦੀ ਪਨੀਰੀ ਵਿਚ ਪਾਓ|

Mirchi ki kheti ke bare me batayiye ?

(hn)
Posted by
sks (9823997636)
sks
Maharashtra
Washim
Write Answer
Posted Date (19 May 2020 09:30 PM) Assigned Date (-)
Answered Date (20 May 2020 06:44 PM) Translated Date (07 Dec 2020 05:34 PM)

Mirch ki kheti halki se bhari har tra ki mitti men ugaya ja sakta hai.khet ko tyar karne ke liye 2-3 bar jutayi karen. jutayi se 15-20 din pehle roodi ki khaad 150-200 quintal prati acre men daale. khet men 60 cm ke faasle par med bnaye.nursery lgane ka uchit smay october - november tak ka hota hai.nursery ko 50% chav vale jaal men se dhak de.paniri vale paudhe 30-40 dino men aamtor par february march men tyar ho jate hai.dhanywad

Mushroom farming ki information chahiye sir ?

(pb)
Posted by
Laddi (8968589303)
Laddi
Punjab
Gurdaspur
Write Answer
Posted Date (19 May 2020 09:27 PM) Assigned Date (-)
Answered Date (20 May 2020 06:52 PM) Translated Date (19 Nov 2020 03:18 PM)

khumb kayi prakar ki hoti hai jaise button mushroom, dhingri mushroom, shtaki mushroom, prali mushroom aur milky mushroom.inki bijai ka smay alag alag hota hai jaise button mushroom ka smay september se march. is smay aap is se do fasle le sakte hai.dhingri mushroom ki bijai ka smay october se march tak ka hota hai is smay aap 3 fasle le sakte hai.shtaaki mushroom ka smay october to february tak hota hai.prali mushroom men prali beej baans, seba ki jrurat hoti hai. Praali ke poole :- dhan ki prali ke 1-1 kilo ke poole dono siron par kaat kar brabar kiye jate hai. poolo ki kiyari lgana :- prali ke poolon ko saaf paani men 16-20 ghnto ke liye bhigo kar rakhe. geele poolon ko dhlan par rakh kar faaltu pani nikal de. kamre men ito aur baans ka ek platform bnaye. ek platform par 5 poolon ki ek teh lgaye jiske uper lagbhag 75 gram beej daale.iske uper vali teh bikul ult hogi. is trah 5-5 poolon ki 4 teh bna kar 300 gram beej daal kar ek kiyari bnaye.sabke ke uper 3 poole khol kar rakh diye jate hai.khumbo ka futna :- bijai ke 7-9 din tak khumb futna shuru kar deti hai. ap iski traning apne najdeeki Krishi Vighyan Kender se le sakte hain, dhanywad

prime minister tractor ਯੋਜਨਾ ਕੀ ਹੈ ਕੋਈ ਯੋਜਨਾ ਹੈ ਕਿ ਨਹੀਂ ?

(pb)
Posted by
gurpreet singh (9915575205)
gurpreet singh
Punjab
Tarn Taran
Write Answer
Posted Date (19 May 2020 09:25 PM) Assigned Date (-)
Answered Date (20 May 2020 04:19 PM) Translated Date (-)

ਪ੍ਧਾਨ ਮੰਤਰੀ ਕਿਸਾਨ ਟਰੈਕਟਰ ਯੋਜਨਾ ਅਜੇ ਪੰਜਾਬ ਸਮੇਤ ਹੋਰ ਬਹੁਤ ਸਾਰੇ ਰਾਜਾਂ ਵਿੱਚ ਸ਼ੁਰੂ ਨਹੀ ਹੋਈ ਜੀ, ਪੰਜਾਬ ਸਰਕਾਰ ਵੱਲੋ ਕੋਈ ਵੀ ਨੋਟੀਫਿਕੇਸ਼ਨ ਨਹੀ ਆਇਆ ਹੈ ਤੇ ਅਜੇ ਨਾ ਜੀ ਕਿਸੇ ਖੇਤੀਬਾੜੀ ਵਿਭਾਗ ਕੋਲ ਇਸ ਸਬੰਧੀ ਕੋਈ ਹੁਕਮ ਜਾਰੀ ਹੋਏ ਹਨ, ਜਦੋ ਵੀ ਇਹ ਸਕੀਮ ਸ਼ੁਰੂ ਹੋਵੇਗੀ ਤੁਹਾਨੂੰ ਸਾਰੀ ਜਾਣਕਾਰੀ ਸਾਡੇ ਸ਼ੋਸ਼ਲ ਮੀਡੀਆ ਰਾਹੀ ਸ਼ੇਅਰ ਕਰ ਦਿੱਤੀ ਜਾਵੇਗੀ, ਅਜੇ ਇੰਤਜ਼ਾਰ ਕਰੋ, ਇਹ ਸਕੀਮ ਅਜੇ ਸ਼ੁਰੂ ਨਹੀ ਹੋਈ ਹੈ ਜੀ।

ਚੰਦਨ ਦਾ ਕੀ ਰੇਟ ਐ ?

(pb)
Posted by
Gurwinder Benipal (9524200010)
Gurwinder Benipal
Haryana
Fatehabad
Write Answer
Posted Date (19 May 2020 09:22 PM) Assigned Date (-)
Answered Date (21 May 2020 05:01 PM) Translated Date (-)

ਗੁਰਵਿੰਦਰ ਜੀ ਕਿਰਪਾ ਕਰਕੇ ਦੱਸੋ ਕੇ ਤੁਸੀ ਬੂਟੇ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਜਾ ਇਸਨੂੰ ਵੇਚਣ ਬਾਰੇ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ|

Answered Date (31 May 2020 10:37 AM) Translated Date (-)

ਹਾਂ ਜੀ ਦੱਸੋ ਜਾਣਕਾਰੀ

सर जी मैंने एक एकड़ पर mung लगाया लेकिन अभी तक डेढ़ महीना हो गया अभी तक एक भी mung नहीं लगा है कारण बताएं ?

(hn)
Posted by
prakash chandra patel (9782795225)
prakash chandra patel
Rajasthan
Udaipur
Write Answer
Posted Date (19 May 2020 09:15 PM) Assigned Date (-)
Answered Date (21 May 2020 05:15 PM) Translated Date (-)

पटेल जी कृपया आप बताये आपने कोनसी किसम की बिजाई की है ताकि आपको इसके बारे में पूरी जानकारी दी जा सके|

makka ki kheti ?

(hn)
Posted by
Manoj Kumar (8750993269)
Manoj Kumar
Uttar Pradesh
Bulandshahr
Write Answer
Posted Date (19 May 2020 09:15 PM) Assigned Date (-)
Answered Date (22 May 2020 10:38 AM) Translated Date (-)

makka ki kheti ke liye mitti ka pH 5.5-7.5 hona chahiye iski kisme jaise ke Ganga II, Deccan - 103, Deccan - 105, Trisholta, High Starch, Mangiri ki bijau ki ja sakti hai, mitti ki jotai 6-7 baar karni chahiye bijai se pehle, 4-6 tn rudi ki khaad dalein, bijai 15oct se 10 november mein ki jati hai or monsoon ke shuru hine par bhi iaki bijai ki ki ja sakti hai, fasla 60*18 cm ka paryog kiya jata hai, beej 4-5 cm gehra boya jata hai, dhanywad

ਮੇਰਾ ਡੇਅਰੀ ਦਾ ਲੋਨ ਨੀ ਆਇਆ ਕਿਸੇ ਨੂੰ ਪਤਾ ਹੈ ਇਹਦੇ ਬਾਰੇ ਜੋ ਅਧਾਰ ਕਾਰਡ ਤੇ 2 ਪਸ਼ੂਆਂ ਤੇ 1ਲੱਖ 20 ਹਜਾਰ ਰੁਪਏ ਦਿੰਦੇ ਸੀ ਮੈ ਡਾਕੂਮੈਂਟ ਵੀ ਬੈਂਕ ਚ ਜਮਾ ਕਰਵਾਏ ਹੋਏ ਆ ਪਤਾ ਕਿਸੇ ਨੂੰ ਉਹਦੇ ਬਾਰੇ ਤਾਂ ਕਿਰਪਾ ਕਰਕੇ ਦਸਿਓ

(pb)
Posted by
Gurwinder Singh (8872404166)
Gurwinder Singh
Punjab
Mansa
Write Answer
Posted Date (19 May 2020 09:12 PM) Assigned Date (-)
Answered Date (20 May 2020 04:23 PM) Translated Date (-)

ਇਸ ਬਾਰੇ ਤੁਹਾਨੂੰ ਬੈਕ ਵਾਲੇ ਹੀ ਦੱਸ ਸਕਦੇ ਹੈ ਕਿ ਤੁਹਾਡੀ ਐਪਲੀਕੇਸ਼ਨ ਤੇ ਕੋਈ ਰਿਜੈਕਸ਼ਨ ਲੱਗੀ ਹੈ ਜਹਾਂ ਫਿਰ ਕਿਸੇ ਹੋਰ ਕਾਰਨ ਤੁਹਾਨੂੰ ਫਾਈਲ ਰੁਕੀ ਹੋਈ ਹੈ ਜੀ।

Answered Date (23 Jun 2020 09:01 AM) Translated Date (-)

sir ji sanu 1 vdia jarsi cow de siman da injection DSYO jahda new calf hove JADA doodh dve and garmi kth mne

Sir cotton ka leye maximum temprature hona chaiye plz reply Or kitne temprature p cotton kharb ho jati h

(hn)
Posted by
Amit (7027113334)
Amit
Haryana
Rewari
Write Answer
Posted Date (19 May 2020 09:12 PM) Assigned Date (-)
Answered Date (22 May 2020 10:49 AM) Translated Date (-)

Amit ji cotton de layi maximum temperature 25-35°C hona chahiye. dhanywad

makka ki kheti ki jankari ?

(hn)
Posted by
Manoj Kumar (8750993269)
Manoj Kumar
Uttar Pradesh
Bulandshahr
Write Answer
Posted Date (19 May 2020 09:11 PM) Assigned Date (-)
Answered Date (22 May 2020 10:39 AM) Translated Date (-)

makka ki kheti ke liye mitti ka pH 5.5-7.5 hona chahiye iski kisme jaise ke Ganga II, Deccan - 103, Deccan - 105, Trisholta, High Starch, Mangiri ki bijau ki ja sakti hai, mitti ki jotai 6-7 baar karni chahiye bijai se pehle, 4-6 tn rudi ki khaad dalein, bijai 15oct se 10 november mein ki jati hai or monsoon ke shuru hine par bhi iaki bijai ki ki ja sakti hai, fasla 60*18 cm ka paryog kiya jata hai, beej 4-5 cm gehra boya jata hai, dhanywad

2 month de vashi nu calf starter pha rha sano osdi feed Kado badlni chidi vastar nal daso

(pb)
Posted by
jagpreet (7973061165)
jagpreet
Punjab
Gurdaspur
Write Answer
Posted Date (19 May 2020 09:11 PM) Assigned Date (-)
Answered Date (21 May 2020 02:18 PM) Translated Date (-)

Tuci uss nu 3-4 month tak dinde rho fir uss ton badd calf grower feed deni suru kro ate fir 8-9 month di hoon ton badd heifer dry feed deni suru kro.

खीरा के पत्ते सिकुड़ रहे है कोनसी दवा डाले ?

(hn)
  • 2
Posted by
Aatma Ram (8078674880)
Aatma Ram
Rajasthan
Bundi
Write Answer
Posted Date (19 May 2020 09:10 PM) Assigned Date (-)
Answered Date (20 May 2020 07:23 PM) Translated Date (07 Dec 2020 05:34 PM)

आत्मा जी , यह मछर के हमले की वजह से हो रहा है आप इसकी रोकथाम के लिए इसमें imidacloprid @ 1.5 ml को 1 लीटर पानी के हिसाब से स्प्रे कर सकते हैं, धन्यवाद