Punjab
Search
ਸਰ ਗੱਟੇ ਵਿਚ ਲਸਣ ਦੀ ਖੇਤੀ ਕਿਸ ਤਰਾ ਕੀਤੀ ਜਾਂਦੀ ਹੈ ?
(pb)
ਜਸ਼ਨ ਜੀ ਤੁਸੀ ਗੱਟੇ ਦੇ ਵਿਚ ਲਸਣ ਦੀ ਖੇਤੀ ਦੇ ਲਈ ਖੁਲਾ ਗੱਟਾ ਲਓ ਅਤੇ ਉਸਦੇ ਵਿਚ ਮਿੱਟੀ ਅਤੇ ਵਰਮੀਕੰਪੋਸਟ ਮਿਲਾ ਕੇ ਉਸਦੇ ਵਿਚ ਤੁਸੀ ਨਰਸਰੀ ਲਾ ਸਕਦੇ ਹੋ|
sir 2.5 month di pregnant cow purchase Kari Aya yesterday. lati,khal nahi kahndi. barseem ve ghat ka rahi Aya. feed vich calcium,min.mixture ve nahi kahndi . rambi jandi Aya
(en)
Punjab
Sandeep ji kai varr pashu nawi jgah auun krke v iss trah krda hai oh holi holi khann lgg jawegi tuci jitho uss nu laa kee aaye ho ohna ton v isdi khurak, feed vare pusho ohh ki dinde c fir uss hisab nal deo ate holi holi baddal skde ho uss nu Vitakind liv liquid 50ml rojana deo, iss nal bhukh vddh jndi hai.
ये किस कारण है इसका उपाय क्या है ?
(hn)
Punjab
कृष्ण जी यह फंगस है इसके लिए आप mancozeb @4 ग्राम को प्रति लीटर पानी के हिसाब से स्प्रे करें|
ਬਾੲੀ ਜੀ ਪੰਜਾਬ ਵਿਚ ਖਜੂਰ ਦੇ ਟਿਸ਼ੂ ਕਲਚਰ ਦੇ ਪੌਦੇ ਲਗ ਸਕਦੇ ਹਨ ੲਿਸ ਦੇ ਪੌਦੇ ਕਿਥੋ ਮਿਲ ਸਕਦੇ ਹਨ ਖਜੂਰ ਦੇ ਬੇਰੀ ਤੇ ਮੇਡਜੂਲ ਕਿਸਮ ਦੇ ਪੌਦੇ
(pb)
Punjab
Gurpreet singh ji punjab vich tissue culture plants ho jande ne plant len lai tusi Sarwan Singh Maan 9340126148, 9478000850 Anmaanat Biotech nal samparak kar sakde ho, Thankyou.
मेरा गाव डेगाना के पास है ,वहा मिट्टी बलुई है पानी की कमी है बरसात ही एक मात्र सिचांई का साधन है क्या मैं यहां काली तुलसी अथवा काली हल्दी की कृषि कर सकता हू क्या ?
(hn)
Punjab
नहीं जी
1 kile vich 5 tralia rudi pai a ji ta narma bijna ha hun super de 2 gatte te potash da 0.5 ada gatta paiya jave ta inda koi nuksan ta nahi ha
(pb)
Punjab
Harjeet ji tuhanu narme de vich potash paun di lod nahi hai,dhanwaad
online fasal ka beej keise milega ?
(hn)
Punjab
Santosh ji kripya btaye ke aapne konsi fasl da beej online mangvana hai taki aapko uske hisab se jankari di ja sake,dhanywad
बरबट्टी मे कौनसा किट लगा है और इसका नियंत्रण कैसे करे ?
(hn)
छतरपाल जी इसकी रोकथाम के लिए आप coragen@60ml प्रती एकड़ सप्रे कर सकते हो।
machali ko chara ki jankari ?
(hn)
aap mashli ko khudd feed tyar krke e skte hai iske liy tel reht sarso ki khal 49 kg, mineral aur vitamin ka chura 1.5kg, tel reht doc 49 kg, namak 0.5kg yeh aap 100 kg feed tyar krke de skte hai..
sir बेल पत्र के पौधे के फल कब आतेहै ?
(hn)
Punjab
बेल में फल 4 साल के बाद आता है|
Rajasthan
5-6 year baad me ana suru hote h
Gujarat
Gujarat
,ok
Hlo sir kadduv and tori diyan wallan te fall lagg k digg painda ha koi speay dasso j koi desi spray hove tan us bare vi dasso
(pb)
Punjab
Nirbhay ji, jekar fal dig rahe han tan tusi is vich NPK 130045 @ 10 gram prati litre pani de hisaab nal spray kar sakde ho, dhanwad
Hello sir kaddu and tori diyan welan nu sundi pai gyi hai, koi desi spray dasso ?
(pb)
Nirbhay g tuc coragen@40 ml per acre spray kr skde ho....
ਨਿਰਭੈ ਸਿੰਘ ਜੀ ਦੇਸੀ ਤਰਾਹ ਨਾਲ ਇਲਾਜ ਲਈ ਤੁਸੀਂ ਇਕ ਘੋਲ ਤਿਆਰ ਕਰ ਸਕਦੇ ਹੋ, ਇਸ ਘੋਲ ਨੂੰ ਬਣਾਉਣ ਦੇ ਲਈ ਪਸ਼ੂ ਮੂਤਰ ਦੇਸੀ ਗਾਂ ਜਾਂ ਮੱਝ (10 ਲੀਟਰ), ਨਿੰਮ ਦੀਆਂ ਨਿਮੋਲੀਆਂ (3 ਕਿੱਲੋ) ਅਤੇ ਪੂਰੀਆਂ ਕੌੜੀਆਂ ਹਰੀਆਂ ਮਿਰਚਾਂ (2 ਕਿੱਲੋ) ਆਦਿ।ਘੋਲ ਬਣਾਉਣ ਦੀ ਵਿਧੀ:- ਉਪਰੋਕਤ ਦਿੱਤੀਆਂ ਵਸਤੂਆਂ ਨੂੰ ਲੋਹੇ ਜਾਂ ਪਿੱਤਲ ਦੇ ਬਰਤਨ ਵਿੱਚ ਪਾ ਕੇ 4 ਉਬਾਲੇ ਦਵਾਓ। ਠੰਡਾ ਹੋਣ ‘ਤੇ ਇਸਨੂੰ ਕੱਪੜੇ ਨਾਲ ਪੁਣ ਲਵੋ। ਘੋਲ ਤਿਆਰ ਹੈ ਅਤੇ ਫ਼ਸਲ ‘ਤੇ ਕੀਟ ਦੇ ਹਮਲੇ ਦੇ ਮੁਤਾਬਿਕ ਅੱਧਾ ਲੀਟਰ ਪ੍ਰਤੀ ਪੰਪ ਦੇ ਹਿਸਾਬ ਨਾਲ ਵਰਤੋਂ ਕਰੋ।
तोरी में फूल लगकर गिर जाती है और फल नहीं लगता है ?
(hn)
रमन कुमार जी तोरी में NPK 130045@10gm प्रती लीटर पानी में मिलाकर सप्रे कर सकते हो।
धान की पौध पीली हो गई है ?
(hn)
रमन जी कृपया इसकी फोटो भेजें ताकि आपको सही जानकारी दी जा सके।
Sir Mujhe dhaincha ke Bij chahiye ?
(hn)
Punjab
Anupam nagora Nagora ji seed lene ke lia aap Karan Gupta 9252333335 Sangam Seeds Factory se samparak kar sakte hai, Thankyou.
devmedia
(pb)
Punjab
Satinderjit singh g tuc NPK 20.20.20 @7 gm per liter pani vich mila ke spray kr skde ho g..
y g.....ਬੂਟਿਆ ਚ ਝੌਨੇ ਦੀ ਸੀਦੀ ਬਜਾਈ ਕਰਨੀ......ਪਠੇਆ ਦੀ ਕੇਹੜੀ ਦੂਆਈ ਪਾਈਏ......ਪਾਪੂਲਰਾ ਨੂੰ ਅਸਰ ਨਾ ਕਰੇ ਦੂਆਈ ਪਠੇਆ ਵਾਲੀ .... ਐਤਕੀ ਪਾਪੂਲਰ ਲਾਏ ਆ
(pb)
ਸਤਵਿੰਦਰ ਜੀ ਸਿੱਧੀ ਬਿਜਾਈ ਕਰਨ ਤੋਂ 24 ਘੰਟੇ ਅੰਦਰ STOMP Ec@1 ltr ਪ੍ਰਤੀ ਏਕੜ ਸਪਰੇਅ ਕਰ ਸਕਦੇ ਹੋ।
ਮੈ ਡੇਅਰੀ ਫਾਰਮਿੰਗ ਕਰਨਾ ਚਾਹੁੰਦਾ ਹਾਂ। ਕਿਹੜੇ ਪਸੂ ਲਾਭਦਾਇਕ ਹਨ। ਕੀ ਮੈਂਨੂੰ ਸਖਲਾਈ ਦੀ ਲੋੜ ਹੈ ਤੇ ਕਿੱਥੋ ਸਖਲਾਈ ਪ੍ਰਾਪਤ ਕਰਾ
(pb)
Punjab
ਕੁਲਵੰਤ ਜੀ ਤੁਸੀ ਇਸ ਕੰਮ ਨੂੰ ਪੂਰੀ ਟ੍ਰੇਨਿੰਗ ਲੈ ਕੇ ਸ਼ੁਰੂ ਕਰੋ ਜਿਸ ਨਾਲ ਤੁਹਾਨੂੰ ਇਸ ਕੰਮ ਦੀ ਸਾਰੀ ਜਾਣਕਾਰੀ ਮਿਲੇਗੀ ਇਸ ਟ੍ਰੇਨਿੰਗ ਦਾ ਪਤਾ ਕਰਨ ਲਈ ਤੁਸੀ ਡੇਅਰੀ ਵਿਕਾਸ ਅਫਸਰ, ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ, ਮੋਗਾ - ਕੋਟਕਪੂਰਾ ਰੋਡ, ਪਿੰਡ ਗਿੱਲ, ਜਿਲਾ ਮੋਗਾ 01636-242480 ਨਾਲ ਸੰਪਰਕ ਕਰਕੇ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ..
Punjab
ਧੰਨਵਾਦ ਸਰ ਮੈ ਸਖਲਾਈ ਲਈ ਸੰਪਰਕ ਕੀਤਾ ਸੀ ਉਹ ਕਹਿੰਦੇ ਅਸੀਂ ਨਵੀਂ ਤਰੀਕ ਜਾਰੀ ਕਰਾਂਗੇ
ਕਿਸੇ ਵੀਰ ਨੂੰ ਜਮੀਨ ਬਾਰੇ ਜਾਣਕਾਰੀ ਹੈਗੀ ਆ 1 ਕਿਲੇ ਦੀ ਕਿੰਨੀ ਚੌੜਾਈ ਹੁੰਦੀ ਕਿੰਨੀ ਲੰਬਾਈ ਹੁੰਦੀ ਆ ਤਕਸੀਮ ਕਿਦਾ ਹੁੰਦੀ ਆ ਕਿੰਨਾ ਖਰਚਾ ਆਉਦਾ ਕਿਲੇ ਦਾ ਜੇ ਪਤਾ ਤਾ ਜਰੂਰ ਦੱਸਿਉ ?
(pb)
Punjab
ਗੁਰਚਰਨ ਸਿੰਘ ਜੀ ਵਿਸਧਾਰ ਵਿੱਚ ਜਾਣਕਾਰੀ ਲਈ ਤੁਸੀ Resham Singh Ahluwalia 83601 58383 ਨਾਲ ਸੰਪਰਕ ਕਰ ਸਕਦੇ ਹੋ।ਧੰਨਵਾਦ
ਵੀਰ ਜੀ 198 ਫੁੱਟ ਚੌੜਾਈ 220 ਫੁੱਟ ਲੰਬਾਈ ਤਕਸੀਮ ਜੇਕਰ ਦੋਵੇ ਘਰ ਸਹਿਮਤੀ ਨਾਲ ਕਰਨ ਤਾਂ ਕੋਈ ਖ਼ਾਸ ਖਰਚਾ ਨਹੀਂ ਜੇਕਰ ਕੇਸ ਕਰ ਕੇ ਕਰਨੀ ਪਵੇ ਤਾਂ ਫੇਰ ਕਮ ਲੰਬਾ ਹੁੰਦਾ
why m not getting any district wise mandi rates for punjab in mandi rate ?
(pb)
Punjab
Mr. Jay, the rates on the app are updates on the daily basis at 11 am, the old rates are not shown at that time, and the rates which are not updated on the government websites are not shown on the application as well, thank you
devmedia
(hn)
आप उसे Ovumin advance tablet रोजाना एक गोली दें और 21 दिन तक देते रहें इससे हीट में आ जाएगी
ਮੱਕੀ ਕੰਚਨ ਮੱਕੀ ਦਾ ਝਾੜ ਕਿਨਾ ਹੈ ?
(pb)
Punjab
ਕੰਚਨ 2192 ਮੱਕੀ ਹਾਈਬ੍ਰਿਡ ਸੀਡ ਹੈ ਇਹ ਕਿਸਮ ਪੱਕਣ ਲਈ 75-80 ਦਿਨ ਲੈਂਦੀ ਹੈ ਅਤੇ ਇਸਦਾ ਝਾੜ 14-16 qunital ਏਕੜ ਹੁੰਦਾ ਹੈ , ਧੰਨਵਾਦ
How to prepare spinach seeds before sowing ?
(en)
Maharashtra
Mr. Shailesh, For winter season use, seed rate of 4-6 kg and for summer crop use seed rate of 10-15 kg per acre. Before sowing soak the seeds in water for 12-24 hours. It will increased germination percentage. Thank you
partap qpm shnkr १ ममक्काchittorgarh में लगा सकते क्या ?
(hn)
Punjab
महेंद्र जी कृपया आप अपना सवाल विस्तार से पूछे ताकि आपको इसके बारे में पूरी जानकारी दी जा सके,धन्यवाद
Sir majh pehle sue a dudh bhut ght dindi a.kiwr vdega ji ?
(en)
Punjab
Pashu ka dudh uski nasal aur uski achi khurak per nirbhar krta hai yaddi nasal achi hoti hai tab dudh v acha hota hai, baki aap isko achi matra mai hara chara den aur her 3 mahine ke badd pett ke kirro wali dwia jrur den aur usko enerdyna liquid 100ml rojana, Calcimust gold liquid 50ml rojana, Milkout powder 2-2 chamah subah sham den, isse frak padd jayega..
सीप की खेती कैसे करें ?
(hn)
Maharashtra
मोतियों की खेती एक लाभदायिक काम हैं मोतियों की खेती उस प्रकार होती हैं जैसे असल रूप में मोती तैयार होते हैं इसकी खेती आप किसी तालाब में या फिर 100 वर्ग फूट तालाब बनाकर कर सकते हैं तालाब बनाने के बाद या मच्छी घर से सिपी को प्राप्त किया जाता हैं क्वालिटी के हिसाब से एक सिपी लगभग 1.5 से 5 रूप्ये में मिल जाती हैं सबसे पहले बंद सिपीयों में खिचाव लाकर उनमें मोतिया का बीज डाला जाता हैं फिर इन सिपीयों को बंद करके जाली के रास्ते पानी में फेक दिया जाता हैं, फिर कुछ महीनों के बाद इसमें से मोती तैयार हो जाते हैं पर मोतियों की मार्केटिंग अपने स्तर पर ही करनी पड़ती है
ये अंगूर इससे ज्यादा तैयार नहीं होते हैं, हर साल ऐसे ही सख्त रहते , कोई अच्छा उपाय बताओ ?
(hn)
Maharashtra
कयुम खाँन जी, अंगूर का आकार उनकी किस्म पर ही निर्भर करता है, इसके लोए कोई स्प्रे की सिफारिश नहीं की जाती है अगर अंगूर पक नहीं रहे हैं तो आप इसमें NPK 130045 @ 10 ग्राम प्रति लीटर पानी के हिसाब से स्प्रे करें इससे यह पकने शुरू हो जायेगे, धन्यवाद
which insect and how to control in brinjal ?
(en)
Punjab
Mr. Neeraj, this insect may not cause any heavy harm to the crop, if it is doing so, you can apply neem oil @ 4 ml per litre of water to the plants, thank you
which insect and how control these insect ?
(en)
Punjab
Mr. Neeraj, this insect may not cause any heavy loss to the crop, but if it is doing so you can give application of neem oil @ 4 ml per litre of water, thank you
rohtak haryana me jo semen center hai uska SAHIVAL bulls ke details dijiye ?
(hn)
Tiwari ji kripya aap yeh btayen ki aap sahiwal ke kis bull ke semen ki jankari lena chahte hai tan jo apko sahi jankari di jaa skee.
सोयाबीन कोन सी किस्म बोनी चाहिए कृपया बताने की कृपा करे ?
(hn)
Maharashtra
राजेंदर जी, आप सोयाबीन की किस्में जैसे Indra Soya 9,MAUS 47,NRC 7 (Ahilya - 3),NRC-37 की बिजाई कर सकते हैं, धन्यवाद
ਪਿਆਜ਼ ਦੀ ਖੇਤੀ ?
(pb)
Punjab
ਨਰਸਰੀ ਤਿਆਰ ਕਰਨ ਦਾ ਉਚਿੱਤ ਸਮਾਂ ਜੂਨ ਮਹੀਨੇ ਦਾ ਮੱਧ ਹੈ। ਨਵੇਂ ਪੌਦੇ ਬਿਜਾਈ ਤੋਂ 6-8 ਹਫਤਿਆਂ ਵਿੱਚ ਰੋਪਣ ਲਈ ਤਿਆਰ ਹੋ ਜਾਂਦੇ ਹਨ। ਰੋਪਣ ਦਾ ਕੰਮ ਅਗਸਤ ਦੇ ਪਹਿਲੇ ਹਫਤੇ ਖਤਮ ਕਰ ਦਿਓ।ਰੋਪਣ ਸਮੇਂ ਕਤਾਰਾਂ ਵਿੱਚਲਾ ਫਾਸਲਾ 15 ਸੈ.ਮੀ. ਅਤੇ ਪੌਦਿਆਂ ਵਿੱਚਲਾ ਫਾਸਲਾ 7.5 ਸੈ.ਮੀ. ਰੱਖੋ।ਨਰਸਰੀ ਵਿੱਚ ਬੀਜ 1-2 ਸੈ.ਮੀ. ਡੂੰਘਾਈ ਤੇ ਬੀਜੋ।ਬਿਜਾਈ ਲਈ ਪਨੀਰੀ ਰੋਪਣ ਵਿਧੀ ਦੀ ਵਰਤੋਂ ਕਰੋ।
921 gold de jankari dso ji ?
(pb)
Punjab
satinderjit ji eh private kisam hai kirpa karke isdi company da nam daso ta jo tuhanu is bare poori jankari diti ja sake,dhanwad
metabolite mix vich kerhe supplement hunde ne te oh ki km krde ne ?
(pb)
Punjab
Deep ji metabolite nal pashu de sarir di vdia growth hundi hai pashu nu suun sme jer assani nal paa jndi hai pashu dudh vdia dinda hai..
आम के पौधे के पत्ते साइड से जल से रहे हैं कृपया उपचार बताएं ?
(hn)
Maharashtra
यह तत्वों की कमी के कारण हो रहा है आप इसकी रोकथाम के लिए इसमें vermicompost @ 4 से 5 किलो प्रति पौधे के हिसाब से स्प्रे कर सकते हैं, धन्यवाद
devmedia
(en)
Maharashtra
Amritpal ji aap abhi sabjiyon ki bijai kar sakte hai ya aap makka ki bijai kar sakte hai. dhanywad
ਸਰ ਗਾਂ ਫੀਡ ਨੀ ਖਾਂਦੀ ?
(pb)
Madhya Pradesh
panacur se deworming kijiye evam koi sa multivitamin serup dijiye ya himalayan battisa
ਆਪਣੀ ਮੱਝ ਦੇ ਭਾਰ ਪੈਂਦਾ ਜੀ ਸੂਣ ਦੇ ਵਿੱਚ ਚਾਰ ਮਹਿਨੇ ਰਹਿੰਦੇ ਨੇ ਜੀ
ਸਰ ਆਪਣੀ ਮੱਝ ਦੇ ਭਾਰ ਪੈਂਦਾ ਜੀ ਸੂਣ ਦੇ ਵਿੱਚ ਚਾਰ ਮਹਿਨੇ ਰਹਿੰਦੇ ਨੇ ਜੀ
makka ka 105.10.dino me halki bhari jamin indore ke pas khandwa road konsi bona hai ?
(hn)
Punjab
Mohanlal ji aap makka ki kisme jaise Ganga Safed-2,Deccan,Himalayan ki bijai kar sakte hai,dhanywad
pashu paalan ka kheti mai mhttv ?
(hn)
Punjab
Sharma ji khetbadi ke sath sath hum pashu palan ko ek sahayak kam ke toor per kr skte hai jisme hum pashu ka dudh sale krke, achi breed tyar krke acha profite lee skte hai.
ਜੀ ਟਰੈਕਟਰ ਤੇ ਸਬਸਿਟੀ ਵਾਲੀ ਖਬਰ ਸੱਚੀ ਆ ?
(pb)
Punjab
ਪ੍ਧਾਨ ਮੰਤਰੀ ਕਿਸਾਨ ਟਰੈਕਟਰ ਯੋਜਨਾ ਅਜੇ ਪੰਜਾਬ ਸਮੇਤ ਹੋਰ ਬਹੁਤ ਸਾਰੇ ਰਾਜਾਂ ਵਿੱਚ ਸ਼ੁਰੂ ਨਹੀ ਹੋਈ ਜੀ, ਪੰਜਾਬ ਸਰਕਾਰ ਵੱਲੋ ਕੋਈ ਵੀ ਨੋਟੀਫਿਕੇਸ਼ਨ ਨਹੀ ਆਇਆ ਹੈ ਤੇ ਅਜੇ ਨਾ ਜੀ ਕਿਸੇ ਖੇਤੀਬਾੜੀ ਵਿਭਾਗ ਕੋਲ ਇਸ ਸਬੰਧੀ ਕੋਈ ਹੁਕਮ ਜਾਰੀ ਹੋਏ ਹਨ, ਜਦੋ ਵੀ ਇਹ ਸਕੀਮ ਸ਼ੁਰੂ ਹੋਵੇਗੀ ਤੁਹਾਨੂੰ ਸਾਰੀ ਜਾਣਕਾਰੀ ਸਾਡੇ ਸ਼ੋਸ਼ਲ ਮੀਡੀਆ ਰਾਹੀ ਸ਼ੇਅਰ ਕਰ ਦਿੱਤੀ ਜਾਵੇਗੀ, ਅਜੇ ਇੰਤਜ਼ਾਰ ਕਰੋ, ਇਹ ਸਕੀਮ ਅਜੇ ਸ਼ੁਰੂ ਨਹੀ ਹੋਈ ਹੈ ਜੀ।
sir 2 ਵੱਟਾ te ਮਿਰਚਾਂ lagra v ji. laea nu 13 ke den ho ge oss which water keme kare and koi spray karne ho ke nae ji ?
(pb)
Punjab
Angrej ji isnu pani mitti ate mausam de hisab nal pao isde uper tuc jekar koi bimari ja keede da hamla ha tahi tuc isde uper spray di varto karo,dhanwad
sir mainu kadanth murgiya de chujje chahide ji kitho milange ?
(en)
Punjab
Tuci kadaknath chicks lenn lai Hardeep Singh 9781589637 Mahal Farm nal sampark kr skde ho.
sir ji ma janter bejia hoeia 2acre ch janter Nu pani de lor kado ho sakdi a janter uag peya ha jamen da vatar vi khushak ho gya a ?
(pb)
Punjab
Manpreet ji, jantar nu hari khaad layi biji fasal garmi anusaar 3-4 var pani di lorh paindi hai, beej layi beeji fasal nu ful peen te beej banan de same te pani di ghaat nahi auni chahidi, dhanwad
devmedia
(en)
Punjab
Manjit ji tuci chicks lain lai Balwinder Singh 9041009671 papu poultry farm nal sampark kr skde ho
HG 365 ਗੁਆਰ ਬੀਜਣ ਲਈ ਇਕ ਏਕੜ ਵਿਚ ਕਿਨਾਂ ਬੀਜ ਪਵੇਗਾ ਅਤੇ ਨਾਲ ਕੇਹੜੀ ਖ਼ਾਦ ਪਵੇਗੀ ਅਤੇ ਕਿੰਨੇ ਕਿਲੋ ਖ਼ਾਦ ਪਵੇਗੀ ਦੱਸੋ ਜੀ ਧੰਨਵਾਦ ਜੀ ?
(pb)
Punjab
ਬਿਜਾਈ ਲਈ 8-10 ਕਿਲੋ ਬੀਜ ਪ੍ਰਤੀ ਏਕੜ ਵਰਤਣਾ ਚਾਹੀਦਾ ਹੈ।ਬਿਜਾਈ ਤੋਂ ਪਹਿਲਾਂ ਨਾਈਟ੍ਰੋਜਨ ,ਫਾਸਫੋਰਸ 9:19 ਕਿਲੋਗ੍ਰਾਮ (ਯੂਰੀਆਂ 20 ਕਿਲੋਗ੍ਰਾਮ ਅਤੇ ਸਿੰਗਲ ਸੁਪਰਫਾਸਫੇਟ 120 ਕਿਲੋਗ੍ਰਾਮ) ਪ੍ਰਤੀ ਏਕੜ ਵਿੱਚ ਪਾਉ।
goat heat ni kad rahi path aa ek var heat kadi si banyi v si par rahi ni naa heat kadi aa ?
(pb)
Punjab
Tuci goat nu agrimin powder 20gm rojana deo ate ovumin advance tablet adhi goli rojana deo, iss nal heat vich aa jawegi..
Sir ji jhone nu sodhan Lai bavistin and cristocycline vich kini der piyon k rkhna hai ji please ans do ji ?
(en)
Punjab
Gurdhyan ji tuc bavistin di matra 3 gram nu prati kilo beej de hisab nal sodho.
Respected Sir/Madam kindly suggest control measure the crop related to bottle guard. The leaves ?
(en)
Punjab
Neeraj ji please check the insect infestation then do a spray of malathion@2ml per litre.thank you
sir mainu pur kadaknath murgiya de chujje chahide ne kitho milange ji ?
(en)
Punjab
Tuci kadaknath chicks lenn lai Hardeep Singh 9781589637 Mahal Farm nal sampark kr skde ho.
ਪਨੀਰੀ ਬੀਜਣ ਦਾ ਤਰੀਕਾ ਸਮਝਾਇਆ ਜਾਵੇ ?
(pb)
Punjab
ਟੱਬ ਜਾਂ ਬਾਲਟੀ ਵਿੱਚ ਲੋੜ ਅਨੁਸਾਰ ਬੀਜ ਨੂੰ ਪਾਣੀ ਵਿੱਚ ਪਾਉ ਅਤੇ ਚੰਗੀ ਤਰ੍ਹਾਂ ਹਿਲਾਉ। ਜਿਹੜਾ ਹਲਕਾ ਬੀਜ ਪਾਣੀ ਉੱਤੇ ਤਰ ਆਵੇ ਉਸ ਨੂੰ ਬਾਹਰ ਸੁੱਟ ਦਿਉ। ਅੱਠ ਕਿਲੋ ਭਾਰੇ ਬੀਜ ਨੂੰ ਬੀਜਣ ਤੋਂ ਪਹਿਲਾਂ ਉੱਲੀਨਾਸ਼ਕ ਦੇ ਲੇਪ ਨਾਲ ਸੋਧ ਲਓ। ਇਸ ਲੇਪ ਨੂੰ ਤਿਆਰ ਕਰਨ ਲਈ 24 ਗ੍ਰਾਮ ਸਪਰਿੰਟ 75 ਡਬਲਯੂ ਐਸ (ਮੈਨਕੋਜ਼ੈਬ + ਕਾਰਬੈਂਡਾਜ਼ਿਮ) ਨੂੰ 80-100 ਮਿਲੀਲਿਟਰ ਪਾਣੀ ਵਿੱਚ ਘੋਲ਼ੋ। ਸੋਧੇ ਹੋਏ ਭਿੱਜੇ ਬੀਜ ਦਾ ਪੁੰਗਾਰ 24-26 ਘੰਟਿਆਂ ਵਿੱਚ ਹੋ ਜਾਂਦਾ ਹੈ। ਬਾਸਮਤੀ ਦੀ ਫ਼ਸਲ ਤੇ ਮੁੱਢ ਗਲਣ (ਝੰਡਾ ਰੋਗ) ਦੀ ਬਿਮਾਰੀ ਦਾ ਭਿਆਨਕ ਹਮਲਾ ਹੁੰਦਾ ਹੈ। ਇਸ ਦੀ ਰੋਕਥਾਮ ਲਈ ਬੀਜ ਨੂੰ ਬੀਜਣ ਤੋਂ ਪਹਿਲਾਂ 15 ਗ੍ਰਾਮ ਟ੍ਰਾਈਕੋਡਰਮਾ ਹਰਜੀਐਨਮ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧ ਲਉ ਅਤੇ ਪਨੀਰੀ ਨੂੰ ਵੀ ਖੇਤ ਵਿੱਚ ਲਾਉਣ ਤੋਂ ਪਹਿਲਾਂ ਉਸ ਦੀਆਂ ਜੜ੍ਹਾਂ ਨੂੰ 15 ਗ੍ਰਾਮ ਟ੍ਰਾਈਕੋਡਰਮਾ ਹਰਜੀਐਨਮ ਪ੍ਰਤੀ ਲਿਟਰ ਪਾਣੀ ਵਿੱਚ 6 ਘੰਟੇ ਲਈ ਡੁਬੋ ਲਵੋ। ਪਨੀਰੀ ਵਾਲੇ ਖੇਤ ਦੀ ਮਿੱਟੀ ਉਪਜਾਊ, ਖੇਤ ਚੰਗੀ ਤਰ੍ਹਾਂ ਪੱਧਰ, ਟਿਊਬਵੈੱਲ ਅਤੇ ਦਰਖਤਾਂ ਤੋਂ ਘੱਟੋ ਘੱਟ 20 ਮੀਟਰ ਦੀ ਦੂਰੀ ਤੇ ਹੋਣ। ਖੇਤ ਦੀ ਮਿੱਟੀ ਵਿੱਚ ਪੱਥਰ ਜਾਂ ਕਿਸੇ ਤਰ੍ਹਾਂ ਦੀ ਸਖਤ ਵਸਤੂ ਨਹੀਂ ਹੋਣੀ ਚਾਹੀਦੀ। ਜਿਸ ਖੇਤ ਵਿੱਚ ਪਨੀਰੀ ਬੀਜਣੀ ਹੋਵੇ, ਉੱਥੇ 12-15 ਟਨ ਪ੍ਰਤੀ ਏਕੜ ਗਲੀ-ਸੜੀ ਰੂੜੀ ਜਾਂ ਕੰਪੋਸਟ ਖਾਦ ਪਾ ਕੇ ਵਾਹੁਣ ਉਪਰੰਤ ਪਾਣੀ ਲਾ ਦਿਉ। ਨਦੀਨ ਉੱਗ ਪੈਣ ਉਪਰੰਤ ਖੇਤ ਨੂੰ ਦੋ ਵਾਰ ਵਾਹ ਕੇ ਤਿਆਰ ਕਰ ਲਵੋ ਤਾਂ ਜੋ ਪਨੀਰੀ ਵਿੱਚ ਨਦੀਨ ਅਤੇ ਝੋਨੇ ਦੇ ਆਪ-ਮੁਹਾਰੇ ਉੱਗੇ ਬੂਟਿਆਂ (ਵਲੰਟੀਅਰ ਝੋਨਾ) ਦੀ ਸ਼ਿਕਾਇਤ ਘੱਟ ਹੋਵੇ। ਝੋਨੇ ਦੀ ਫ਼ਸਲ ਵਿੱਚ ਰਲਾ ਜਾਂ ਕਿਸਮਾਂ ਦੇ ਮਿਸ਼ਰਣ ਦਾ ਮੁੱਖ ਕਾਰਣ ਪਿਛਲੇ ਸਾਲ ਦਾ ਝੋਨੇ ਦਾ ਕਿਰਿਆ ਬੀਜ ਹੈ ਜਿਹੜਾ ਪਨੀਰੀ ਵਿੱਚ ਆਮ-ਮੁਹਾਰੇ ਜੰਮ ਪੈਂਦਾ ਹੈ ਅਤੇ ਰਲੇ ਦਾ ਕਾਰਣ ਬਣਦਾ ਹੈ। ਇੱਕ ਏਕੜ ਲਈ ਪਨੀਰੀ ਤਿਆਰ ਕਰਨ ਲਈ ਸਾਢੇ ਛੇ ਮਰਲੇ ਥਾਂ ਵਿੱਚ 1 ਕਿਲੋ ਯੂਰੀਆ ਅਤੇ 2.5 ਕਿਲੋ ਸਿੰਗਲ ਸੁਪਰ ਫ਼ਾਸਫ਼ੇਟ ਬਿਜਾਈ ਸਮੇਂ ਪਾਉ। ਖਾਦਾਂ ਦੀ ਵਰਤੋਂ ਮਿੱਟੀ ਪਰਖ ਦੀ ਰਿਪੋਰਟ ਦੇ ਅਧਾਰ ਤੇ ਕਰੋ। ਜਿਨ੍ਹਾਂ ਖੇਤਾਂ ਵਿੱਚ ਪਿਛਲੇ ਸਾਲ ਵੀ ਜ਼ਿੰਕ ਦੀ ਘਾਟ ਦੇਖਣ ਨੂੰ ਮਿਲੀ ਸੀ, ਅਜਿਹੀਆਂ ਹਾਲਤਾਂ ਵਿੱਚ ਘਾਟ ਪੂਰੀ ਕਰਨ ਲਈ ਖੇਤ ਵਿੱਚ ਕੱਦੂ ਕਰਨ ਸਮੇਂ 1.5 ਕਿਲੋ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ ਜਾਂ 1.0 ਕਿਲੋ ਜ਼ਿੰਕ ਸਲਫ਼ੇਟ ਮੋਨੋਹਾਈਡ੍ਰੇਟ ਪਾ ਦਿਉ। ਇਸ ਤੋਂ ਬਾਅਦ ਖੇਤ ਨੂੰ ਚੰਗੀ ਤਰਾਂ ਕੱਦੂ ਕਰਕੇ ਤਿਆਰ ਕਰੋ ਅਤੇ ਇਸ ਵਿੱਚ ਸੋਧੇ ਹੋਏ 8 ਕਿੱਲੋ ਬੀਜ ਦਾ ਛੱਟਾ ਦਿਉ। ਪੰਛੀਆਂ ਤੋਂ ਬੀਜ ਨੂੰ ਬਚਾਉਣ ਲਈ ਚੰਗੀ ਤਰ੍ਹਾਂ ਗਲੀ-ਸੜੀ ਰੂੜੀ ਦੀ ਪਤਲੀ ਤਹਿ ਝੋਨੇ ਦੀ ਪਨੀਰੀ ਬੀਜਣ ਤੋਂ ਇੱਕ ਦਮ ਬਾਅਦ ਖਿਲਾਰ ਦਿਉ। ਪਨੀਰੀ ਨੂੰ ਲਗਾਤਾਰ ਪਾਣੀ ਦਿੰਦੇ ਰਹੋ ਅਤੇ ਪਨੀਰੀ ਲਾਉਣ ਲਈ ਤਿਆਰ ਕਰਨ ਲਈ (25-30 ਦਿਨਾਂ ਵਿੱਚ 20-25 ਸੈਂਟੀਮੀਟਰ ਉੱਚੀ) ਪਨੀਰੀ ਬੀਜਣ ਤੋਂ 15 ਦਿਨ ਬਾਅਦ 1 ਕਿਲੋ ਯੂਰੀਆ ਪਾਉੇ। ਜੇਕਰ ਕਿਸੇ ਕਾਰਨ ਕਰਕੇ 45 ਦਿਨਾਂ ਤੋਂ ਵੱਧ ਉਮਰ ਦੀ ਪਨੀਰੀ ਲਾਉਣ ਦੀ ਲੋੜ ਪੈਂਦੀ ਹੈ ਤਾਂ ਬਿਜਾਈ ਤੋਂ 4 ਹਫ਼ਤੇ ਬਾਅਦ 1 ਕਿੱਲੋ ਯੂਰੀਆ ਦੀ ਇੱਕ ਹੋਰ ਕਿਸ਼ਤ ਪਾਉ।
dear sir. meri bakri ko bukhar he 103 degree to kya kare konsa injection ya teblet de ?
(hn)
Punjab
Lal singh ji goat ka temp itna normal hai isme koi darne wali batt nhi hai yaddi aur v smasia aa rehi hai to kripya uske vare mai vistar se btayen..
makka ki fasal sukh rahi he ?
(hn)
Punjab
Sanjay ji aap iski jad men dheemak ka hamla check kare agar maujood hai to aap chlorpyriphos@4ml ko prati litre pani ke hisab se spray karen.dhanywad
सर मैं अपने खेत पर टरॉसफारमर लगवाना चाहता हूँ मेरे खेत से बडी लइन निकली है मेरा ५ एच बी का कनेक्सन है म़ पर्देश सतना से हू मै एस सी कटेगरी से १हेकटेयर का किसान हू ?
(hn)
Punjab
अमानत जी आप इसके लिए नजदीकी बिजली महकमे से संपर्क करें वही से आपको इसके बारे में पूरी जानकारी मिलेगी। धन्यवाद
Uttar Pradesh
श्रीमान जी आप कनेक्शन के बारे में क्या जानकारी लेना चाह रहे हैं वह सवाल विस्तार में बताएं उसके बाद आपको सारी जानकारी दे दी जाएगी धन्यवाद
गाय को हीट मे आने के कितने घण्टे के बाद क्रास काराए ?
(hn)
Rajasthan
गाय को हीट में आने से 18—24 घंटे के बाद क्रॉस करवा सकते है।
Rajasthan
18 se 36 hour
गाय गाभिन है या नहीं कैसे चेक करे मेरी एक गाय हीट में नहीं आ रही हैं तो क्या करे ?
(hn)
Rajasthan
गाय के गाभिन होने का सही पता लगाने के लिए आप डॉक्टर से जांच करवा सकते है यदि आप देसी तरीके का प्रयोग करना चाहते है तो देसी तरीके के अनुसार जब पशु को क्रॉस करवाया या टीका भरवाये 40 दिन हो जायें तो उसके बाद पशु के सुबह के पेशाब को खुले बर्तन में डाल लें और उसमें 1 चम्मच सरसों का तेल डाल दें इसके बाद ध्यान से चैक करें यदि सरसों का तेल उसमें एक टिक्की की तरह जम जाये तो पशु ठहर गया है पर यदि तेल की बूंदें बिखर जायें तो समझ लें कि पशु खाली है..
3 month se jyada ho gya ho to kisi Veterinary doctor se chek kara lijiye behtar hogaa
ਜੂਨ ਵਿਚ ਕਿਹੜੀਆਂ ਸਬਜੀਆਂ ਲਗਾ ਸਕਦੇ ਹਾਂ ਜੀ ?
(pb)
Punjab
ਕੁਲਵਿੰਦਰ ਜੀ ਤੁਸੀ ਫੂਲਗੋਭੀ , ਖੀਰਾ ,ਚੌਲੇ , ਕਰੇਲਾ , ਕੱਦੂ , ਤੋਰੀ, ਪੇਠਾ , ਭਿੰਡੀ , ਟਮਾਟਰ , ਪਿਆਜ , ਚਲਾਈ. ਜੁਲਾਈ ਖੀਰਾ ,ਚੌਲੇ, ਕਰੇਲਾ , ਕੱਦੂ , ਤੋਰੀ ਦੀ ਬਿਜਾਈ ਕਰ ਸਕਦੇ ਹੋ|
Punjab
thanks
ਅਮਰੂਦ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਕੋਈ ਟਰੈਪ ਵੀ ਲਗਾਇਆ ਜਾਂਦਾ ਹੈ ! ਕਿਰਪਾ ਕਰਕੇ ਮੈਨੂੰ ਟਰੈਪ ਬਾਰੇ ਦੱਸਣਾ ਕਿ ਇਹ ਕਿੰਨੇ ਮੀਟਰ ਤੱਕ ਕੰਮ ਕਰਦਾ ਹੈ ਅਤੇ ਇਹ ਅਮਰੂਦ ਤੋਂ ਬਿਨਾਂ ਹੋਰ ਕਿਹੜੇ ਕਿਹੜੇ ਪੌਦਿਆਂ ਤੇ ਲਗਾਇਆ ਜਾ ਸਕਦਾ ਹੈ ! ਕੀ ਇਹ ਲਗਾਉਣਾ ਸਹੀ ਹੈ ਜਾਂ ਨਹੀਂ ?
(pb)
Punjab
ਬਲਤੇਜ ਜੀ ਇਹ ਫਰੂਟ ਫਲਾਈ ਟ੍ਰੈਪ ਹੈ ਇਹ ਇਕ ਏਕੜ ਵਿਚ 16 ਲਗਾਏ ਜਾਂਦੇ ਹਨ ਅਤੇ ਇਸਨੂੰ ਤੁਸੀ ਫਲਦਾਰ ਬੂਟੇ ਜਾ ਸਬਜ਼ੀਆਂ ਵਿਚ ਲਗਾ ਸਕਦੇ ਹੋ|
अमरूद के पौधे अचानक मुरझाने से मर रहे हैं कृपया रोग का कारण व ईलाज बताओ ?
(hn)
Punjab
लठवाल जी कृपया आप इसकी जड़ों में दीमक का हमला चेक करें अगर मौजूद है तो आप इसके ऊपर chlorpyriphos @4ml को प्रति लीटर पानी के हिसाब से स्प्रे करें|
Sir ma dairy di training karni a. Dist Sangrur . Teh- Lehra Gaga.vill-Ladal ?
(en)
Punjab
Mandeep ji Dairy training ka pta krne ke liye Deputy Director Dairy, Dairy Training Center Ranbir College Road, Patiala Gate, Sangrur Phone No. 01672-230925 se sampark kr skte hai aur age hone wali training ki jankari lee skte hai.
नींबू के पौधे अचानक मुरझाने से 1-2 दिन में ही मर जाते हैं कृपया रोग का कारण व ईलाज बताए ?
(hn)
Punjab
लठवाल जी कृपया आप इसकी जड़ों में दीमक का हमला चेक करें अगर मौजूद है तो आप इसके ऊपर chlorpyriphos @4ml को प्रति लीटर पानी के हिसाब से स्प्रे करें|