Punjab
Search
bakari palsn instueat Mathura Ka full datil hame training Lana hai
(hn)
Parmeshwar ji aap bakri palan ki training lene ke liye apne nazdiki krishi vigyan kendra se sapark kr skte hai waha sme sme per alag alag kamo ki training di jaati hai aap Krishi Vigyan Kendra Jalalgarh, Purnea Post - Jalalgarh, Dist - Purnea – 854327 (Bihar) India Phone : 9934488102 se sampark kr skte hai..
bakari me kitsne nasssl hote hai
sirohi bakari Ka bare me jankari
ਗਰਮੀਆਂ ਵਿਚ ਪਸ਼ੂਆਂ ਦਾ ਦੁੱਧ ਘਟਣ ਤੋਂ ਕਿਵੇਂ ਰੋਕਿਆ ਜਾ ਸਕਦਾ ਹੈ ਓਨਾ ਦੀ ਕੀ ਸੇਵਾ ਕਰਨ ਦੀ ਲੋੜ ਹੈ
(pb)
Punjab
ਪਸ਼ੂਆਂ ਨੂੰ ਗਰਮੀ ਤੋਂ ਬਚਾਵ ਲਈ ਓਹਨਾ ਕੋਲ ਹਰ ਸਮੇ ਪੀਣ ਵਾਲਾ ਤਾਜ਼ਾ ਪਾਣੀ ਰੱਖੋ ਅਤੇ ਓਹਨਾ ਨੂੰ ਦਿਨ ਵਿੱਚ ਦੋ ਵਾਰ ਨਿਹਲਾਓ ਅਤੇ ਓਹਨਾ ਦੇ ਸ਼ੈੱਡ ਵਿੱਚ ਕੂਲਰ, ਪੱਖੇ ਲਗਾਓ ਜੇਕਰ ਪਸ਼ੂ ਜਿਆਦਾ ਗਰਮੀ ਮੰਨਦਾ ਹੈ ਤਾਂ ਤੁਸੀ ਗੁੜ ਦਾ ਸ਼ਰਬਤ ਵੀ ਬਣਾ ਕੇ ਪਿਲਾਓ
ગાય નો ચારો
(hn)
Punjab
यदि आप पशुओं को चारा देने के बारे में पूछ रहे है तो पशु को रोजाना 30—35 किलो हरा चारा डालें और 5—7 किलो सूखा चारा खिला सकते है और हर तीन महीने के बाद पेट के कीड़ों वाली दवाई दें।
પશુ નો ઘાસ ચારો
(hn)
Punjab
यदि आप पशुओं को चारा देने के बारे में पूछ रहे है तो पशु को रोजाना 30—35 किलो हरा चारा डालें और 5—7 किलो सूखा चारा खिला सकते है और हर तीन महीने के बाद पेट के कीड़ों वाली दवाई दें।
veer ji me adark bijya c jo nikal aaya a Manu dso ki esnu dhup vich rakhde han ki ja phr kise shadd de andar rakhde han
(pb)
Punjab
Satinder ji kirpa karke swal vistar nal pucho ke tuc isdi sambh sambhal bare jankari laina chahunde ho ta jo tuhanu osde hisab nal jankari diti ja sake,dhanwad
hlo sir DAP ja npk 12:32:16 coh kehda narme ch paiyae
(pb)
Punjab
Harpreet ji tuc ehna dona vicho kise di v varto kar sakde ho,dhanwad
mahia de ke piece a ?
(pb)
Raju g kripa tuc apna swal visthar nall pucho tan ki tuhanu poori jankari diti ja ske...
sir .meri katiya 7 month ki gabin hi sir uski thodi height kam hi toh uski height badne ka koi illaj batye.sir doctor ne ek time me hf aur sahiwal ka semen rak diya hi isshe koi farak toh nhi padega preganent hone me.
(hn)
Punjab
usko aap achi khurak den aur sme sme per pett ke kirro wali goli aur gabhin katdia ko abhi kush dene ki jrurat nhi hai kyuki abhi itni jldi uski height nhi vddh skti usko aap byane se 2 mahine pehle vitamor-h liquid 10-10ml subah sham den aur yaddi doctor se kisi cow ko 2 semen alag alag rakhen hai tab usme koi chakar ki batt nhi hai woh pehle jiss semen ke sath millap krenge usse he bacha tyar ho jayega.
ਦੇਸੀ ਜਾਂ ਬਰਾਇਲਰ ਚੂਚੇ ਕਿਥੋਂ ਮਿਲਣਗੇ ।
(pb)
Punjab
ਗੁਰਦਾਸ ਜੀ ਤੁਸੀ ਚੂਚੇ ਲੈਣ ਲਈ Balwinder Singh 9041009671 papu poultry farm ਨਾਲ ਸੰਪਰਕ ਕਰ ਸਕਦੇ ਹੋ
sir .din pe din garmi bati ja rahi preganent pashu ko ase kya cheej de unhe garmi me nuksan na ho.
(hn)
Punjab
aap pashuo ke pass her sme thnda pani rakhen aur usko 2-3 varr nihlayen aur pashu ko gurr ka sharbat pilla skte hai aur achi khurak den..
sir kya hum Monocrotophos 36% SL or fenazaquin ko mila kr cotton pr use kr skte hai
(hn)
Manish g monocrotophos ki university sifarish nhi krti kyunki yeh mittar keeton ko bhi khatam kr deti hai,Kripa aap Fenazaquin ka isremal hi krein....
ਸਰ ਝੋਨੇ ਦੀ ਇਕ ਕਿਲੇ ਦੀ ਪਨੀਰੀ ਕੀਨੀ ਜਗਾ ਵਿਚ ਲਾਉਣੀ ਚਾਹੀਦੀ ਆ ਸਹੀ ਬੀਜ ਕਿਨਾ ਪਾਉਣਾ ਚਾਈਦਾ ਕਿਲੇ ਦਾ ਤੇ ਬੀਜ ਦੀ ਸੌਦ ਕਿਵੇ ਕੀਤੀ ਜਾਵੇ ਸਹੀ ਤਰੀਕੇ ਨਾਲ
(pb)
Punjab
ਸੋਨੀ ਜੀ, ਇਕ ਕਿੱਲੇ ਦੀ ਪਨੀਰੀ ਤਿਆਰ ਕਰਣ ਲਈ 3 ਮਰਲੇ ਜਗਾਹ ਚਾਹੀਦੀ ਹੈ, ਬੀਜ 8 ਕਿਲੋ ਦੇ ਹਿਸਾਬ ਨਾਲ ਵਰਤੋ, ਬਿਜਾਈ ਤੋਂ ਪਹਿਲਾ 10 ਲੀਟਰ ਪਾਣੀ ਵਿੱਚ 20 ਗ੍ਰਾਮ ਕਾਰਬੈਨਡਾਜ਼ਿਮ @ 1 ਗ੍ਰਾਮ ਸਟਰੈਪਟੋਸਾਈਕਲਿਨ ਘੋਲ ਲਵੋ ਅਤੇ ਇਸ ਘੋਲ ਵਿੱਚ ਬੀਜਾਂ ਨੂੰ 8-10 ਘੰਟੇ ਭਿਉ ਦੇਵੋ। ਉਸ ਤੋਂ ਬਾਅਦ ਬੀਜਾਂ ਨੂੰ ਛਾਂ ਵਿੱਚ ਸੁਕਾਉ। ਇਸ ਤਰਾਂ ਬੀਜਾ ਨੂੰ ਬਿਜਾਈ ਲਈ ਤਿਆਰ ਕੀਤਾ ਜਾਂਦਾ ਹੈ।
sir kya hum cotton me leaf miner ko rokne k liye Monocrotophos 36% SL ka istemaal kr skte hai
(hn)
Manish g monocrotophos ki university sifarish nhi krti kyunki yeh mittar keeton ko bhi khatam kr deti hai,leaf minor insect ka hmla ki roktham ke liye Fenazaquin@200ml per acre spray kr skte ho....
giya suk rehi hai ?
(pb)
Romi g ghiya ke upper M45@5 gm per litre pani mein spray kr skte ho.....
Sir ਹਰੇ ਚਾਰੇ ਲਈ ਇੱਕ ਏਕੜ ਵਿੱਚ ਮੱਕੀ ਦਾ ਕਿੰਨਾ ਬੀਜ਼ ਪੈਂਦਾ ਹੈ ?
(pb)
Punjab
ਮੱਕੀ ਦਾ ਹਰੇ ਚਾਰੇ ਲਈ ਇੱਕ ਏਕੜ ਵਿੱਚ 20 ਕਿਲੋ ਪੈਂਦਾ ਹੈ
dragon fruit ?
(hn)
Maharashtra
Ravendra ji, please ask your question in detail what do you want to know about dragon fruit so that we can provide you relevant information accordingly, thank you
I want information and want to purchase multiple cut fodder grass. and the early varities of mango
(en)
Punjab
Amit ji you can buy it from http://www.nutrifeed.in/products.php .and the varieties of Dashehari,Alphonso,Fajri thank you
शक्कर बट्टी नीचे से अधिक मात्रा में खराब होना
(hn)
Maharashtra
संदीप जी, यह कीट के हमले की वजह से हो रहा है आप इसकी रोकथाम के लिए इसमें fenvalrate @ 2 ग्राम प्रति लीटर पानी के हिसाब से स्प्रे कर सकते हैं, धन्यवाद
शकरबट्टी निचे से अधिक खराब होना
(hn)
Punjab
संदीप जी यह मिटटी में नमी मौजूद होने के कारण फंगस लग गई है| इसके लिए आप mancizeb @4 ग्राम को प्रति लीटर पानी के हिसाब से स्प्रे करें|
makka panjap sweet corn kha milegi ,katai kisse hoti h ,or average kya rhata h pr biga m
(hn)
Punjab
Manish nagar JI seed lene or is ke bare me visthar me jankari ke lia aap Shine Brand Seeds 8770896002 se samparak kar sakte hai, Thankyou.
kharbuja aane se pahle hi kharab ho jaate Hain iska kya Karan hai ismein kaun si dawai dalen
(hn)
Maharashtra
Ravi ji, yeh keet ke hamle ki vajah se ho raha hai ap iski roktham ke liye isme fenvalrate @ 2 gram prati litre pani ke hisaab se spray kar sakte hain, dhanywad
ਲੱਸਣ ਖਰੀਦਣ ਲਈ ਅਤੇ ਲੱਸਣ ਦਾ ਬੀਜ ਲੈਣ ਲਏ ਸੰਪਰਕ ਕਰੋ ਬਲਦੇਵ ਸਿੰਘ ਮੋਬਾਈਲ ਨੰਬਰ 8437416402
(pb)
Punjab
ਬਹੁਤ ਧੰਨਵਾਦ ਜੀ ਜਾਣਕਾਰੀ ਸ਼ੇਅਰ ਕਰਨ ਲਈ ।
ਮੱਕੀ ਵਿੱਚ 1263 ਦਾ ਕੀ ਕੰਮ ਹੁੰਦਾ ਇਹ ਕਦੋਂ ਪਾਉਣੀ ?
(pb)
Punjab
ਗੁਰਪ੍ਰੀਤ ਜੀ ਇਹ ਇਕ ਫੰਗਸ ਨਾਸ਼ੀ ਹੈ ਇਸਦੀ ਮਾਤਰਾ 500 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੀ ਜਾਂਦੀ ਹੈ|
1263 ik ਉੱਲੀ ਆਸ਼ਕ dwai hai, maki vich esnu ਪਾਉਣ ਦੀ shiparsh nahe keti jandi, load peen ਤੇ tuci M45 ਜਾ Z78 ਦੀ spray kar skde o
muje organic farming k lia loand chayea koi scheme hai
(hn)
Punjab
Sultan ji organic farming ke liye loan nahi milta hai,dhanywad
sir meri gay kho bhaiyne main shesh ek mahina bacche Gaya hai,udder badhane ke liye koi tonic ya desi nuska bataye Jo Ghar main asani se mil jay.
(hn)
Ramesh ji usko aap Vitamor-H liquid 10-10ml subah sham den aur usko Metabolite powder ki rojana 1 pudi deni suru kren, isse frak padd jayega.
तर ककड़ी के फल पूरे तैयार होने के बाद अंदर से खराब हो रहे हैं और सड़ रहे हैं, अंदर का हिस्सा गल कर भूरे रंग का पानी जैसा बन जाता है, उपचार बताए ?
(en)
Punjab
विश्व जी यह फ़ल की मक्खी का प्रकोप है इसके लिए आप fenvalarate @2ml को प्रति लीटर पानी के हिसाब से स्प्रे करें|
Sir abhi Mera Koi Jawab Nahin Aaya Hai ?
(hn)
Punjab
Deep ji aapke sabhi swalon ke jwab de diye gaye hai aap kripya my profile men jake jwab dekh sakte hai,dhanywad
sir mitti te pani checking kine time baad karwa leni chahidi hai ?
(pb)
Punjab
Harpreet ji lagbhag isnu 6 mahinea bad check karva lavo.dhanwad
DSR ਵਿਧੀ ਬਾਰੇ ਦਸੋ ?
(en)
Punjab
ਫ਼ਸਲ ਦੇ ਝਾੜ ਨੂੰ ਵਧਾਉਣ ਜਾ ਘਟਾਉਣ ਭਾਰੀਆ ਅਤੇ ਦਰਮਿਆਨੀਆ ਚੀਕਣੀਆ ਜ਼ਮੀਨਾਂ ਇਸ ਲਈ ਬਹੁਤ ਢੁਕਵੀਆਂ ਹਨ |ਮੈਰਾ ਜ਼ਮੀਨ ਚ ਸਿਫਾਰਿਸ਼ ਨਹੀਂ ਹੈ |ਝੋਨੇ ਦੀ ਸਿੱਧੀ ਬਿਜਾਈ ਮਈ ਦੇ ਆਖਰੀ ਹਫਤੇ ਤੋਂ ਜੂਨ ਦੇ ਦੂਜੇ ਹਫਤੇ ਚ ਹੋ ਸਕਦੀ ਹੈ ਅਤੇ ਬਾਸਮਤੀ ਜੂਨ ਦੂਜੇ ਹਫਤੇ ਤੋ ਅਾਖਰੀ ਹਫਤੇ ਤੱਕ ਹੋ ਸਕਦੀ ਹੈ|ਸੁੱਕੀ ਜ਼ਮੀਨ ਨੂੰ ਵਾਹ ਕੇ ਫਿਰ ਲੇਜ਼ਰ ਲੈਵਲ ਕਰ ਕੇ ਪਾਣੀ ਲਾਵੋ|ਫਿਰ ਤਰ ਵੱਤਰ ਚ ਰੋਟਾਵੇਟਰ/ਹਲ ਫੇਰ ਕੇ ਉਪਰ ਪਾੜਾ ਜਾਂ ਦੋਹਰਾ ਸੁਹਾਗਾ ਮਾਰ ਕੇ ਵੱਤਰ ਦੱਬ ਲਓ ਲਓ| ਕਿਆਰੇ ਪਾ ਲਓ ਅਤੇ ਉਸਦੇ ਤੁਰੰਤ ਬਾਦ ਡਰਿੱਲ ਨਾਲ ਲਾਇਨ ਤੋਂ ਲਾਇਨ ਬਿਜਾਈ ਕਰਦੇ ਹੋਏ ਸਿਰੇ ਦੇ ਕਿਆਰੇ ਤੋਂ ਮੋਟਰ/ਰਾਹ ਵਾਲੇ ਪਾਸੇ ਨ੍ਹੰ ਬਿਜਾਈ ਕਰਦੇ ਰਹੋ |ਯਾਦ ਰਹੇ ਕਿ ਬਿਜਾਈ ਸ਼ਾਮ ਨੂੰ ਚਾਰ ਵਜੇ ਆਰੰਭ ਕਰੋ|ਇਸ ਕਰਕੇ ਵੱਤਰ ਪ੍ਰਾਪਤ ਕਰਨ ਲਈ ਓਨੀ ਹੀ ਜ਼ਮੀਨ ਨੂੰ ਲੇਜ਼ਰ ਤੋਂ ਬਾਦ ਪਾਣੀ ਦਿਓ ਜਿੰਨੇ ਚ ਇਸ ਸਮੇਂ ਤੋਂ ਬਾਦ ਬਿਜਾਈ ਹੋ ਸਕੇ| ਲੱਕੀ ਸੀਡਰ ਡਰਿੱਲ ਚ ਲੱਗੇ ਹੋੲੇ ਦੋ ਸੌ ਲੀਟਰ ਦੀ ਟੈਂਕੀ ਚ ਪ੍ਰਤਿ ਕਿੱਲਾ ਦੋ ਦਵਾਈਆਂ ਸਟੌਂਪ ਅਤੇ ਸਾਥੀ ਵਰਤਣੀਆਂ ਹਨ |ਬੀਜ ਬੀਜਣ ਤੋਂ ਪਹਿਲਾਂ 6-8 ਘੰਟੇ ਦਵਾਈ ਵਾਲੇ ਪਾਣੀ ਚ ਡੋਬਣਾ ਹੈ ਅਤੇ ਬਾਦ ਚ ਛਾਂਵੇ ਹੀ ਸੁਕਾਉਣਾ ਹੈ ਡਰਿਲ ਚ ਪਾਉਣ ਲਈ ਬੀਜ ਮਾਤਰਾ 8-10 ਕਿਲੋ ਹੈ|ਡਰਿੱਲ ਪਿੱਛੇ ਨਹੀਂ ਚੱਲਣਾ ਹੈ ਤਾਂ ਜੋ ਸਪਰੇ ਦਵਾਈ ਦੀ ਤਹਿ ਸਲਾਮਤ ਰਹੇ|ਝੋਨਾ ਸੱੱਤਵੇਂ ਦਿਨ ਬਾਹਰ ਨਿਕਲ ਆਏਗਾ ਪਰ ਪਹਿਲਾਂ ਪਾਣੀ 18-21 ਦਿਨ ਬਾਦ ਹੀ ਹਾਲਾਤਾਂ ਅਨੁਸਾਰ ਲਗਾਉਣਾ ਹੈ|ਖਾਦ ਚਾਰ ਕਿਸ਼ਤਾਂ ਚ 130 ਕਿਲੋ ਵਰਾਣੀ ਹੈ| ਡਾਇਆ ਦੀ ਜਰੂਰਤ ਨਹੀ ਹੈ ਅਤੇ ਜ਼ਿੰਕ ਜਾਂ ਹੋਰ ਪੌਸ਼ਿਕ ਤੱਤ ਮਿੱਟੀ ਦੀ ਰਿਪੋਰਟ ਮੁਤਾਬਿਕ ਪਾਉਣੇ ਹਨ|ਜੇ ਕਿਸੇ ਕਾਰਨ ਲੱਕੀ ਸੀਡਰ ਨਹੀਂ ਮਿਲਦੀ ਤਾਂ DSR ਡਰਿਲ ਵਰਤ ਲਓ|ਉਸ ਪ੍ਰਕਿਰਿਆ ਚ ਤੁਹਾਨੂੰ ਦਵਾਈ ਆਪ ਸਪਰੇਅ ਕਰਨੀ ਪਵੇਗੀ|ਛਿੜਕੀ ਦਵਾਈ ਉਪਰ ਤੁਰਨ ਤੋਂ ਬਚਣਾ ਹੈ|ਜੇ ਲੱਕੀ ਸੀਡਰ ਅਤੇ DSR ਡਰਿੱਲ ਵੀ ਨਹੀਂ ਮਿਲਦੀ ਤਾਂ ਇਸੇ ਪ੍ਰਕਿਰਿਆ ਚ ਕਿਸੇ ਆਮ ਡਰਿੱਲ ਨਾਲ ਲੀਕਾਂ ਕੱਢ ਕੇ ਸੱਤ ਕਿਲੋ ਬੀਜ ਦਾ ਦੋਹਰਾ ਛੱਟਾ ਦੇਕੇ ,ਉਪਰ ਹਲਕਾ ਸੁਹਾਗਾ ਫੇਰ ਕੇ ਪਾਣੀ ਲਾ ਦਿਓ ਅਤੇ ਚੌਵੀ ਘੰਟਿਆਂ ਦੇ ਅੰਦਰ ਦਵਾਈ ਸਟੌਂਪ+ਸਾਥੀ ਸਪਰੇਅ ਕਰ ਦਿਓ|ਜਿਸ ਪੈਲੀ ਚ ਪਿਛਲੇ ਸਾਲ ਜੋ ਬੀਜ ਕਿਸਮ ਬੀਜੀ ਸੀ ਓਸੇ ਬੀਜ ਨੂੰ ਪਹਿਲ ਦਿਓ..ਇਸ ਨਾਲ ਪੁਰਾਣੇ ਬੀਜ ਦਾ ਰਲਾ ਨਹੀਂ ਹੋਵੇਗਾ...ਅਗਰ ਰਲਾ ਖਤਮ ਕਰਨਾ ਹੈ ਤਾਂ ਕਣਕ ਦੀ ਤੂੜੀ ਬਣਾੳੁਣ ਤੋਂ ਬਾਦ ਰੌਣੀ ਕਰਕੇ ਪੁਰਾਣੇ ਬੀਜ ਅਤੇ ਨਦੀਨਾਂ ਨੂੰ ਉਗਣ ਦਾ ਮੌਕਾ ਦੇਕੇ ,ਵਾਹ ਕੇ ਨਸ਼ਟ ਕਰਕੇ ਫਿਰ ਬਿਜਾਈ ਕੀਤੀ ਜਾ ਸਕਦੀ ਹੈ.. ਕੁਝ ਜ਼ਮੀਨਾਂ ਵਿੱਚ ਚੀੜੇ ਜਾਂ ਚੋਭੇ ਝੋਨੇ ਦੀ ਵੀ ਸ਼ਿਕਾਇਤ ਆਉਂਦੀ ਹੈ ਜੋ ਕਿ ਅਸਲ ਕਿਸਮ ਨੂੰ ਨੱਪ ਲੈਂਦਾ ਹੈ ਇਸਦਾ ਕੋਈ ਇਲਾਜ ਨਹੀਂ ਹੈ ..ਇਸ ਲਈ ਇਸਨੂੰ ਵੀ ਬੀਜਣ ਵਾਲੀ ਰੌਣੀ ਤੋਂ ਪਹਿਲਾਂ ਰੌਣੀ ਕਰਕੇ,ਉਗਾ ਕੇ ਨਸ਼ਟ ਕਰਨਾ ਪਵੇਗਾ|ਇਕ ਤਰੀਕਾ ਇਹ ਵੀ ਹੈ ਕਿ ਤੂੜੀ ਬਣਾਉਣ ਤੋਂ ਤੁਰੰਤ ਬਾਦ ਸਸਤੀ ਪਲਟਾਵੀਂ ਹੱਲ ਫੇਰ ਕੇ ਸਾਰੇ ਨਦੀਨਾਂ,ਬੀਜਾਂ,ਵਾੲਿਰਸਾਂ ਨੂੰ ਸਖਤ ਧੁੱਪ(ਸੋਲਰਾਈਜੇਸ਼ਨ) ਨਾਲ ਸੜ ਜਾਣ ਦਿੱਤਾ ਜਾਵੇ... ਸਿੱਧੀ ਬਿਜਾਈ ਦੇ ਸਿਸਟਮ ਨੂੰ ਜਿਸਨੇ ਸਮਝ ਲਿਆ ਅਤੇ ਨਦੀਨ ਪ੍ਰਬੰਧ ਕਰਨ ਦਾ ਵੱਲ ਸਿਖ ਲਿਆ ਉਸਨੂੰ ਇਹ ਕਣਕ ਬੀਜਣ ਵਾਂਗ ਹੀ ਅਸਾਨ ਅਤੇ ਘੱਟ ਖਰਚੇ ਵਾਲੀ ਵਿਧੀ ਲੱਗੇਗੀ ਅਤੇ ਲੇਬਰ ਤੋਂ ਛੁਟਕਾਰਾ ਵੀ ਮਿਲ ਜਾਵੇਗਾ...ਤੂੜੀ ਬਣਾਉਣ ਤੋਂ ਬਾਦ ਅੱਗ ਲਾਉਣ ਦੀ ਜਰੂਰਤ ਵੀ ਨਹੀਂ...
when to use this herbicide after sowing dry paddy
(en)
Punjab
Rajandeep ji please send the full image so that we can provide you proper information.thank you
Wheat grass ?
(hn)
Punjab
Gagan ji please ask your query in detail so that we can provide you proper information.thank you
Wheat grass ?
(hn)
Punjab
Gagan ji please ask your query in detail so that we can provide you information accordingly.thank you
Paddy transplanter Di beds wali ਪਨੀਰੀ ਵਾਸਤੇ ਕਿਹੜਾ weediside ਅਤੇ npk 181818 ਯਾ npk 191919 ਕਿਹੜਾ ਠੀਕ ਰਹੇਗਾ, plz tell me
(pb)
Punjab
ਨਰਿੰਦਰਪਾਲ ਜੀ ਤੁਸੀ ਸਾਥੀ @60 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਅਤੇ ਤੁਸੀ ਇਸਦੇ ਉਪਰ NPK 191919 ਦੀ ਵਰਤੋਂ ਕਰ ਸਕਦੇ ਹੋ|
jhone di vdia Top variety bare dso pls ?
(pb)
Punjab
Khuspal ji jhone di kisam pusa 44 da sabh to vadh jhaad hai pr isdi bijai te sarkar valo rok lga diti gayi hai tuc PR126,128,129 di bijai kar sakde ho,dhanwad
Punjab
Khuspal ji jhone di kisam pusa 44 da sabh to vadh jhaad hai pr isdi bijai te sarkar valo rok lga diti gayi hai tuc PR126,128,129 di bijai kar sakde ho,dhanwad
Jho e dia ਹਰ ik PR varieties ਅਪਣੇ aap vich bahut vadia ne, ehna ਦੀ bejai ਜਮੀਨ ate pani ਦੇ ph according keti jandi hai, fer v tuci PR11 ਤੋਂ leke PR 30 tak la ਸਕਦੇ o
HYDRO1HF308828PLDBNABHA060819-7540-0 is da ki record a ji ?
(pb)
Punjab
Mandeep ji kirpa krke isde semen strwa di photo bhejo jiss nu dekh ke tuhanu sahi jankari diti ja skee.
ਮਜ suun ਨੂੰ 1 ਮਹੀਨਾ ਰਹ ਗਿਆ ਹੈ ਇਸ ਨੂੰ ਕਿ ਦਿਤਾ ਜਾਵੇ ਕਿ ਇਸ ਦੇ ਮਿਲਕ ਦੀ ਪੈਦਾਵਾਰ ਚੰਗੀ nikla
(pb)
Punjab
ਉਸ ਨੂੰ Vitamor-h liquid 10-10ml ਸਵੇਰੇ ਸ਼ਾਮ ਦਿਓ ਅਤੇ Metabolite ਪਾਊਡਰ ਦੀ ਰੋਜਾਨਾ ਇਕ ਪੁੜੀ ਦਿਓ ਅਤੇ ਉਸ ਨੂੰ ਵਧਿਆ ਹਰਾ ਚਾਰਾ ਦਿੰਦੇ ਅਤੇ ਫੀਡ ਦਿੰਦੇ ਰਹੋ.
about mushkan basmati
(en)
Punjab
Gurmeet ji kripya aap iski company ka poora nam btaye taki aapko iske bare men poori jankari di ja sake,dhanywad
alovera ke Kaye sun ki jajut
(hn)
Punjab
Gagan ji kripya aap apna swal vistar se pooche taki aapko iske bare men poori jankari di ja sake,dhanywad
ਝੋਨੇ ਦੀ ਪਨੀਰੀ ਨੋ 20 ਦਿਨ ਹੋ ਗਏ 19 19 19 ਦੀ ਸਪਰੇਅ ਵੀ ਕਿਤੀ ਹੈ ਇਸ ਨਾਲ 10 ਜੂਨ ਨੂੰ ਪਨੀਰੀ ਲਾਉਣ ਵਾਲੀ ਹੋ ਜਾਵੇਗੀ ਇਸ ਵਿੱਚ ਕੀ paea ਹੁਣ
(pb)
Punjab
ਗੁਰਪ੍ਰੀਤ ਜੀ ਤੁਸੀ NPK 191919 ਦੀ ਸਪਰੇ ਦੁਬਾਰਾ ਕਰ ਦਿਓ|
sir hamare Maharashtra jile me murrah nasal ka semen kaha milega ?
(hn)
Punjab
Bhavana Harimkar ji murrah nasal ka asha semen lene ke lia aap Genus Breeding India Private Limited (ABS India) 90201 31111 se samparak kar sakte hai, Thankyou.
sir chari vich murk bht jyda ho gyi he koi spray vgera dsdo
(pb)
Punjab
Sandeep ji, tusi nadeen di roktham layi is vich atrazine@500 gram prati acre de hisaab nal spray kar sakde ho, dhanwad
ਸਤਿ ਸ਼੍ਰੀ ਅਕਾਲ ਜੀ, ਇਸ ਦਾ ਉਪਯੋਗ ਕਿਵੇਂ ਕਰਨਾ ਹੈ ਇਸ ਬਾਰੇ ਪੂਰੀ ਜਾਣਕਾਰੀ ਦਿਓ ਜੀ ?
(pb)
Punjab
15 din de jhone vich nadeena di roktham de layi tuci Granite 240 SC jisda technical nam Penoxsulam hai di verto kar sakde ho.Iss dwai di 40 ml matra nu 150 litr pani vich ghol ke prti acre vich isdi spray kro.Spray karn toh phela pani nu suka lavo ate spray toh ik din baad dubara pani lga sakde ho.
ਸਤਿ ਸ਼੍ਰੀ ਅਕਾਲ ਜੀ, ਇਸ ਦਾ ਉਪਯੋਗ ਕਿਵੇਂ ਕਰਨਾ ਹੈ ਜੀ ਇਸ ਬਾਰੇ ਪੂਰੀ ਜਾਣਕਾਰੀ ਦਿਓ ਜੀ ?
(pb)
Punjab
gurmeet ji kirpa karke isde salt da nam likh ke bhejo ja isdi photo saaf bhejo ta jo tuhanu usde hisab nal jankari diti ja sake,dhanwad
devmedia
(hn)
सुअर पालन का काम भी ट्रेनिंग से बिना न शुरू करें, शुरू करने से पहले आप किसी सफल सुअर पालक के फार्म पर खुद जाकर बाकी शैड बनाने के लिए फार्म पर जाकर खुद समझना पड़ेगा क्योंकि यह अलग अलग जगह के हिसाब से सैट करना पड़ता है सफल सुअर पालक के तजुर्बे के अनुसार एक सुअरी एक वर्ष में 2—2.5 बार बच्चे देती है पहले ब्यांत में 6—7 बच्चे देती है और दूसरे ब्यांत में 10—14 बच्चे देती है यदि आप सुअर मीट के लिए तैयार कर रहे हैं तो एक सुअर 7—8 महीनों में लगभग 1 क्विंटल का हो जाता है और उससे 100 रूपये प्रति किलो के हिसाब से बिमक जाता है और गाभिन सुअरी 150—200 रूपये प्रति किलो के हिसाब से बेची जाती है सुअरों की मार्किटिंग की भी कोई दिक्कत नहीं है क्योंकि व्यापारी खुद फार्म से आकर सुअर ले जाते हैं उसके बाद फीड सही खिलाकर उन्हें आगे बेच देना बाकी लोन के लिए ट्रेनिंग स्र्टीफिकेट तो जरूरी है ही पर सिर्फ स्र्टीफिकेट ही नहीं और भी कागज़ों की जरूरत पड़ेगी क्योंकि यह सारा कुछ बैंकों पर निर्भर करता है कि बैंक को लोन पास करने के लिए कौन से दस्तावेज चाहिए यह अलग अलग बैंकों के अनुसार कम ज्यादा हो सकता है क्योंकि कोई बैंक कैसे वैरीफिकेशन करता है कोई कैसे पांच सुअरी गाभिन 10—11 महीनों के बाद पहली इनकम आती है और लगभग एक सुअरी 3500 रूपये महीने की इनकम आती है
गर्मियों वाली गोभी में 1 एकड़ में कितने पौधे लगाए जाते हैं ?
(hn)
Punjab
कुलदीप जी इसके लिए आप 250 ग्राम को प्रति एकड़ के हिसाब से इस्तेमाल किया जाता है|
ਅਚਾਰ ਵਾਸਤੇ ਮੱਕੀ ਬੀਜੀ ਸੀ ਜਿਸ ਵਿਚ ਨਦੀਨ ਬਹੁਤ ਹਨ ਇਸ ਲਈ ਕਿਹੜੀ ਦਵਾਈ ਦਾ ਛਿੜਕਾਅ ਕਰਨਾ ਚਾਹੀਦਾ ਜੀ ਜਾਣਕਾਰੀ ਦਿੱਤੀ ਜਾਵੇ ?
(pb)
Punjab
ਜਗਸੀਰ ਜੀ atrazine @500 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ|
ਸਰ ਜੀ ਅਸੀਂ ਝੋਨੇ ਦੀ ਸਿੱਧੀ ਬਿਜਾਈ ਕੀਤੀ ਨੂੰ 4ਦਿਨ ਹਨ ਹੋ ਗੲੇ ਹਨ ਤੇ ਉਨ੍ਹਾਂ ਉਪਰ ਨਦੀਨ ਦੀ ਸਪਰੇਅ ਕਰ ਚੁੱਕੇ ਹਾਂ , ਨਾ ਮਾਤਰ ਬਾਰਿਸ਼ ਹੋਈ ਹੈ ,ਕਿ ਸਪਰੇਅ ਦੁਬਾਰਾ ਕਰਨੀ ਪਵੇਗੀ ਜਾ ਨਹੀਂ
(pb)
Punjab
ਕੁਲਵਿੰਦਰ ਜੀ ਤੁਹਾਨੂੰ ਇਸਦੇ ਉਪਰ ਦੁਬਾਰਾ ਸਪਰੇ ਕਰਨ ਦੀ ਜਰੂਰਤ ਨਹੀਂ ਹੈ|
ਕਿਹੜਾ ਸਹੀ ਰਹੇਗਾ ਜੀ ?
(en)
Punjab
ਹਰਪਾਲ ਜੀ ਤੁਸੀ ਦੋਨਾਂ ਵਿੱਚੋ ਕਿਸੇ ਦੀ ਵੀ ਵਰਤੋਂ ਕਰ ਸਕਦੇ ਹੋ|
sit uttarpradesh kanpur me pashuon ka bima Kahan hota hai
(hn)
Punjab
aap pashua ka insurance krwa skte hai iske liye aap Rohan Botro se 9815881243 sampark kr skte hai, inse apko purri jankari mill jayegi..
ਝੋਨੇ ਦੀ ਸਿਧੀ ਬਿਜਾਈ ਕਰਨੀਆਂ ਜੀ, ਕਿਵੇਂ ਬਿਜਾਈ ਕਰੀਏ ਅਤੇ ਪਾਣੀ ਕਦੋਂ ਸੋਨਾ।
(pb)
Punjab
ਫ਼ਸਲ ਦੇ ਝਾੜ ਨੂੰ ਵਧਾਉਣ ਜਾ ਘਟਾਉਣ ਭਾਰੀਆ ਅਤੇ ਦਰਮਿਆਨੀਆ ਚੀਕਣੀਆ ਜ਼ਮੀਨਾਂ ਇਸ ਲਈ ਬਹੁਤ ਢੁਕਵੀਆਂ ਹਨ |ਮੈਰਾ ਜ਼ਮੀਨ ਚ ਸਿਫਾਰਿਸ਼ ਨਹੀਂ ਹੈ |ਝੋਨੇ ਦੀ ਸਿੱਧੀ ਬਿਜਾਈ ਮਈ ਦੇ ਆਖਰੀ ਹਫਤੇ ਤੋਂ ਜੂਨ ਦੇ ਦੂਜੇ ਹਫਤੇ ਚ ਹੋ ਸਕਦੀ ਹੈ ਅਤੇ ਬਾਸਮਤੀ ਜੂਨ ਦੂਜੇ ਹਫਤੇ ਤੋ ਅਾਖਰੀ ਹਫਤੇ ਤੱਕ ਹੋ ਸਕਦੀ ਹੈ|ਸੁੱਕੀ ਜ਼ਮੀਨ ਨੂੰ ਵਾਹ ਕੇ ਫਿਰ ਲੇਜ਼ਰ ਲੈਵਲ ਕਰ ਕੇ ਪਾਣੀ ਲਾਵੋ|ਫਿਰ ਤਰ ਵੱਤਰ ਚ ਰੋਟਾਵੇਟਰ/ਹਲ ਫੇਰ ਕੇ ਉਪਰ ਪਾੜਾ ਜਾਂ ਦੋਹਰਾ ਸੁਹਾਗਾ ਮਾਰ ਕੇ ਵੱਤਰ ਦੱਬ ਲਓ ਲਓ| ਕਿਆਰੇ ਪਾ ਲਓ ਅਤੇ ਉਸਦੇ ਤੁਰੰਤ ਬਾਦ ਡਰਿੱਲ ਨਾਲ ਲਾਇਨ ਤੋਂ ਲਾਇਨ ਬਿਜਾਈ ਕਰਦੇ ਹੋਏ ਸਿਰੇ ਦੇ ਕਿਆਰੇ ਤੋਂ ਮੋਟਰ/ਰਾਹ ਵਾਲੇ ਪਾਸੇ ਨ੍ਹੰ ਬਿਜਾਈ ਕਰਦੇ ਰਹੋ |ਯਾਦ ਰਹੇ ਕਿ ਬਿਜਾਈ ਸ਼ਾਮ ਨੂੰ ਚਾਰ ਵਜੇ ਆਰੰਭ ਕਰੋ|ਇਸ ਕਰਕੇ ਵੱਤਰ ਪ੍ਰਾਪਤ ਕਰਨ ਲਈ ਓਨੀ ਹੀ ਜ਼ਮੀਨ ਨੂੰ ਲੇਜ਼ਰ ਤੋਂ ਬਾਦ ਪਾਣੀ ਦਿਓ ਜਿੰਨੇ ਚ ਇਸ ਸਮੇਂ ਤੋਂ ਬਾਦ ਬਿਜਾਈ ਹੋ ਸਕੇ| ਲੱਕੀ ਸੀਡਰ ਡਰਿੱਲ ਚ ਲੱਗੇ ਹੋੲੇ ਦੋ ਸੌ ਲੀਟਰ ਦੀ ਟੈਂਕੀ ਚ ਪ੍ਰਤਿ ਕਿੱਲਾ ਦੋ ਦਵਾਈਆਂ ਸਟੌਂਪ ਅਤੇ ਸਾਥੀ ਵਰਤਣੀਆਂ ਹਨ |ਬੀਜ ਬੀਜਣ ਤੋਂ ਪਹਿਲਾਂ 6-8 ਘੰਟੇ ਦਵਾਈ ਵਾਲੇ ਪਾਣੀ ਚ ਡੋਬਣਾ ਹੈ ਅਤੇ ਬਾਦ ਚ ਛਾਂਵੇ ਹੀ ਸੁਕਾਉਣਾ ਹੈ ਡਰਿਲ ਚ ਪਾਉਣ ਲਈ ਬੀਜ ਮਾਤਰਾ 8-10 ਕਿਲੋ ਹੈ|ਡਰਿੱਲ ਪਿੱਛੇ ਨਹੀਂ ਚੱਲਣਾ ਹੈ ਤਾਂ ਜੋ ਸਪਰੇ ਦਵਾਈ ਦੀ ਤਹਿ ਸਲਾਮਤ ਰਹੇ|ਝੋਨਾ ਸੱੱਤਵੇਂ ਦਿਨ ਬਾਹਰ ਨਿਕਲ ਆਏਗਾ ਪਰ ਪਹਿਲਾਂ ਪਾਣੀ 18-21 ਦਿਨ ਬਾਦ ਹੀ ਹਾਲਾਤਾਂ ਅਨੁਸਾਰ ਲਗਾਉਣਾ ਹੈ|ਖਾਦ ਚਾਰ ਕਿਸ਼ਤਾਂ ਚ 130 ਕਿਲੋ ਵਰਾਣੀ ਹੈ| ਡਾਇਆ ਦੀ ਜਰੂਰਤ ਨਹੀ ਹੈ ਅਤੇ ਜ਼ਿੰਕ ਜਾਂ ਹੋਰ ਪੌਸ਼ਿਕ ਤੱਤ ਮਿੱਟੀ ਦੀ ਰਿਪੋਰਟ ਮੁਤਾਬਿਕ ਪਾਉਣੇ ਹਨ|ਜੇ ਕਿਸੇ ਕਾਰਨ ਲੱਕੀ ਸੀਡਰ ਨਹੀਂ ਮਿਲਦੀ ਤਾਂ DSR ਡਰਿਲ ਵਰਤ ਲਓ|ਉਸ ਪ੍ਰਕਿਰਿਆ ਚ ਤੁਹਾਨੂੰ ਦਵਾਈ ਆਪ ਸਪਰੇਅ ਕਰਨੀ ਪਵੇਗੀ|ਛਿੜਕੀ ਦਵਾਈ ਉਪਰ ਤੁਰਨ ਤੋਂ ਬਚਣਾ ਹੈ|ਜੇ ਲੱਕੀ ਸੀਡਰ ਅਤੇ DSR ਡਰਿੱਲ ਵੀ ਨਹੀਂ ਮਿਲਦੀ ਤਾਂ ਇਸੇ ਪ੍ਰਕਿਰਿਆ ਚ ਕਿਸੇ ਆਮ ਡਰਿੱਲ ਨਾਲ ਲੀਕਾਂ ਕੱਢ ਕੇ ਸੱਤ ਕਿਲੋ ਬੀਜ ਦਾ ਦੋਹਰਾ ਛੱਟਾ ਦੇਕੇ ,ਉਪਰ ਹਲਕਾ ਸੁਹਾਗਾ ਫੇਰ ਕੇ ਪਾਣੀ ਲਾ ਦਿਓ ਅਤੇ ਚੌਵੀ ਘੰਟਿਆਂ ਦੇ ਅੰਦਰ ਦਵਾਈ ਸਟੌਂਪ+ਸਾਥੀ ਸਪਰੇਅ ਕਰ ਦਿਓ|ਜਿਸ ਪੈਲੀ ਚ ਪਿਛਲੇ ਸਾਲ ਜੋ ਬੀਜ ਕਿਸਮ ਬੀਜੀ ਸੀ ਓਸੇ ਬੀਜ ਨੂੰ ਪਹਿਲ ਦਿਓ..ਇਸ ਨਾਲ ਪੁਰਾਣੇ ਬੀਜ ਦਾ ਰਲਾ ਨਹੀਂ ਹੋਵੇਗਾ...ਅਗਰ ਰਲਾ ਖਤਮ ਕਰਨਾ ਹੈ ਤਾਂ ਕਣਕ ਦੀ ਤੂੜੀ ਬਣਾੳੁਣ ਤੋਂ ਬਾਦ ਰੌਣੀ ਕਰਕੇ ਪੁਰਾਣੇ ਬੀਜ ਅਤੇ ਨਦੀਨਾਂ ਨੂੰ ਉਗਣ ਦਾ ਮੌਕਾ ਦੇਕੇ ,ਵਾਹ ਕੇ ਨਸ਼ਟ ਕਰਕੇ ਫਿਰ ਬਿਜਾਈ ਕੀਤੀ ਜਾ ਸਕਦੀ ਹੈ.. ਕੁਝ ਜ਼ਮੀਨਾਂ ਵਿੱਚ ਚੀੜੇ ਜਾਂ ਚੋਭੇ ਝੋਨੇ ਦੀ ਵੀ ਸ਼ਿਕਾਇਤ ਆਉਂਦੀ ਹੈ ਜੋ ਕਿ ਅਸਲ ਕਿਸਮ ਨੂੰ ਨੱਪ ਲੈਂਦਾ ਹੈ ਇਸਦਾ ਕੋਈ ਇਲਾਜ ਨਹੀਂ ਹੈ ..ਇਸ ਲਈ ਇਸਨੂੰ ਵੀ ਬੀਜਣ ਵਾਲੀ ਰੌਣੀ ਤੋਂ ਪਹਿਲਾਂ ਰੌਣੀ ਕਰਕੇ,ਉਗਾ ਕੇ ਨਸ਼ਟ ਕਰਨਾ ਪਵੇਗਾ|ਇਕ ਤਰੀਕਾ ਇਹ ਵੀ ਹੈ ਕਿ ਤੂੜੀ ਬਣਾਉਣ ਤੋਂ ਤੁਰੰਤ ਬਾਦ ਸਸਤੀ ਪਲਟਾਵੀਂ ਹੱਲ ਫੇਰ ਕੇ ਸਾਰੇ ਨਦੀਨਾਂ,ਬੀਜਾਂ,ਵਾੲਿਰਸਾਂ ਨੂੰ ਸਖਤ ਧੁੱਪ(ਸੋਲਰਾਈਜੇਸ਼ਨ) ਨਾਲ ਸੜ ਜਾਣ ਦਿੱਤਾ ਜਾਵੇ... ਸਿੱਧੀ ਬਿਜਾਈ ਦੇ ਸਿਸਟਮ ਨੂੰ ਜਿਸਨੇ ਸਮਝ ਲਿਆ ਅਤੇ ਨਦੀਨ ਪ੍ਰਬੰਧ ਕਰਨ ਦਾ ਵੱਲ ਸਿਖ ਲਿਆ ਉਸਨੂੰ ਇਹ ਕਣਕ ਬੀਜਣ ਵਾਂਗ ਹੀ ਅਸਾਨ ਅਤੇ ਘੱਟ ਖਰਚੇ ਵਾਲੀ ਵਿਧੀ ਲੱਗੇਗੀ ਅਤੇ ਲੇਬਰ ਤੋਂ ਛੁਟਕਾਰਾ ਵੀ ਮਿਲ ਜਾਵੇਗਾ...ਤੂੜੀ ਬਣਾਉਣ ਤੋਂ ਬਾਦ ਅੱਗ ਲਾਉਣ ਦੀ ਜਰੂਰਤ ਵੀ ਨਹੀਂ...ਸਿੱਧੀ ਬਿਜਾਈ ਲਈ PR126 ਕਿਸਮ ਬੀਜ ਸਕਦੇ ਹੋ ਅਤੇ ਇਸ ਦਾ ਝਾੜ 30ਕੁਇੰਟਲ ਪ੍ਰਤੀ ਏਕੜ ਹੈ।
bamboo ki mandi kaha hai bans ki mandi
(hn)
Punjab
Rahul ji aap ise najdiki timber market men bech sakte hai kyuki ise furniture men istemal kiya jata hai to aap ise waha sell kar sakte hai,dhanywad
Hi Good Afternoon My self Sagar Kumar I want to know about the mushrooms farming. How much raw material needs to grow mushrooms at home. Can i get any trainer or farmer contact number in my district Karnal or Kurukshetra for practical knowledge. Thanks Sagar Kumar
(en)
Punjab
, White button mushroom requires 20-280 C for vegetative growth (spawn run) and 12-180 C for reproductive growth. Besides that it requires relative humidity of 80-90% and enough ventilation during cropping. Seasonally, it is grown during the winter months in the north-west plains of India and for 8-10 months in a year on the hills. However, with the advent of modern cultivation technology it is now possible to cultivate this mushroom anywhere in India.Ooty 1 and Ooty (BM) 2 (released in 2002) are the two strains of button mushrooms released for commercial cultivation . Spawn Production Spawn is produced from fruiting culture / stocks of selected strains of mushrooms under sterile conditions. Stock culture may be produced in the lab or may be obtained from other reputed sources. Fruiting culture is mainly imported from various places including foreign sources which give higher yield than Indian strains and the spawn is produced in the lab. The spawn should be of good quality in terms of flavour, texture and size apart from having potential for high yield and longer shelf life.Compost Preparation The substrate on which button mushroom grows is mainly prepared from a mixture of plant wastes (cereal straw/ sugarcane bagasse etc.), salts (urea , superphosphate / gypsum etc), supplements (rice bran/ wheat bran) and water. In order to produce 1 kg.of mushroom, 220 g. of dry substrate materials are required. It is recommended that each ton of compost should contain 6.6 kg. nitrogen, 2.0 kg. phosphate and 5.0 kg. of potassium (N:P:K- 33: 10:25) which would get converted into 1.98% N, 0.62% P and 1.5% K on a dry weight basis. The ratio of C: N in a good substrate should be 25-30 : 1 at the time of staking and 16-17 : 1 in the case of final compost.Spawning The process of mixing spawn with compost is called spawning. The different methods followed for spawning are given below: (i) Spot Spawning: Lumps of spawn are planted in 5 cm. deep holes made in the compost at a distance of 20-25 cm. The holes are later covered with compost. (ii) Surface Spawning: The spawn is evenly spread in the top layer of the compost and then mixed to a depth of 3-5 cm. The top portion is covered with a thin layer of compost. (iii) Layer Spawning: About 3-4 layers of spawn mixed with compost are prepared which is again covered with a thin layer of compost like in surface spawning.The spawn is mixed through the whole mass of compost at the rate of 7.5 ml./ kg. compost or 500 to 750 g./ 100 kg. compost (0.5 to 0.75%). Spawn Running After the spawning process is over, the compost is filled in polythene bags(90x90 cm., 150 gauge thick having a capacity of 20-25 kg. per bag)/ trays(mostly wooden trays 1x1/2 m. accommodating 20-30 kg. compost) / shelves which are either covered with a newspaper sheet or polythene. The fungal bodies grow out from the spawn and take about two weeks (12-14 days) to colonise. The temperature maintained in cropping room is 23 ± 20 C. Higher temperature is detrimental for growth of the spawn and any temperature below than that specified for the purpose would result in slower spawn run. The relative humidity should be around 90% and a higher than normal CO2 concentration would be beneficial. Casing The compost beds after complete spawn run should be covered with a layer of soil (casing) about 3-4 cm. thick to induce fruiting. The casing material should be having high porosity, water holding capacity and the pH should range between 7-7.5. Peat moss which is considered to be the best casing material is not available in India, as such the mixtures like garden loam soil and sand (4:1); decomposed cowdung and loam soil (1:1) and spent compost (2-3 years old); sand and lime are commonly used. The casing soil before application should be either pasteurized (at 66-700 C for 7-8 hours), treated with formaldehyde (2%), formaldehyde (2%) and bavistin (75 ppm.) or steam sterilized. The treatment needs to be done at least 15 days before the material is used for casing. After casing is done the temperature of the room is again maintained at 23-280 C and relative humidity of 85-90% for another 8-10 days. Low CO2 concentration is favourable for reproductive growth at this stage.Fruiting Under favourable environmental conditions viz. temperature (initially 23 ± 20 C for about a week and then 16 ± 20 C ), moisture (2-3 light sprays per day for moistening the casing layer), humidity( above 85%), proper ventilation and CO2 concentration (0.08-0.15 %) the fruit body initials which appear in the form of pin heads start growing and gradually develop into button stage. Thank you
Sir g mere kol jalandhar district ch 5 acre zameen aa te motor connection nhi hai sade pind takde zimidara diya motra bina connection toh kundia te chaldia pakkia te koi kuch ni kehnda je kar assi motor chalonde ta sab kehnde complaint kr da ge jina diya bina connection toh pakkia chaldia onna nu koi ni puchda JE te hor electricity bnde sab pesse khane shote zimidaar di koi ni sunda.. 5 years ho gye connection apply nu temprary mil sakda jhone lyi sirf te enna di complaint kithe howe JE aur SDM sab afsar ralle hoye aa pesse khane
(pb)
ਤੁਸੀਂ ਸਾਰੇ ਸਬੂਤਾਂ ਦੀਆਂ ਫੋਟੋ ਜਾਂ ਕੋਈ ਵੀਡੀਓ ਹੋਵੇ ਵੀ ਮੋਟਰ ਕੁਨੈਕਸ਼ਨ ਗਲਤ ਢੰਗ ਨਾਲ਼ ਚੱਲ ਰਹੇ ਆ ਤਾਂ ਪਟਿਆਲਾ ਮੁੱਖ ਦਫਤਰ ਸੂਚਨਾ ਦਿਉ 9646175770 ਸੀ.ਐਮ.ਡੀ ਦਫਤਰ 9646118102 ਚੀਫ ਇੰਜੀਨੀਅਰ ਇਨਫੋਰਸਮੈਂਟ ਇਨ੍ਹਾਂ ਨੰਬਰਾਂ ਉਪਰ ਸੰਪਰਕ ਕਰੋ
Punjab
Sir g photos hegia jehria motra kundia te chaldia sada name ta ni aauga vich je photos snd kriye
devmedia
(hn)
Punjab
Deep ji yeh fungus ke karn ho raha hai iske liye aap carbendazim@300 gram ko prati acre ke hisab se spray karen,dhanywad
ganne me khatptwar jyada hai eske liye dwai btaye jo gane par nuksan na kare ?
(hn)
Maharashtra
Vicky ji, ganne mein kharpatwar khatam karne ke liye ap atrazine @ 500 gram ko 150 litre pani mein mila kar prati acre ke hisaab se spray kar sakte hain, dhanywad
aap agri 82 ka upyog kr sakte h 5 ml 15 ltr water me daal ke sprey kre sichayi ke baad bhi aap agri 82 ka upyog kre taki pani ki khapat na ho aap ke kheto me 85% pani ki bachat hogi aur apka ganna kafi mita bhi hoga aap agri 82 lene ke liye bhi samprk kr sakte h 8434476984
devmedia
(pb)
Punjab
Gurtej ji tuc kisam 27p31, 27p63 di bijai kar sakde ho. dhanwad
dudh da rate Inna ghatt kio Riha hai ?
(pb)
Punjab
Raju ji dudh da rate dairy vich fatt ate snf de hisab nal lgda hai jekar 10.0 fatt howe tan dudh lagbhag 69-70 rs. tak sale ho jnda hai.
Punjab
sir 61 rs aa 10.0 da
sir ji agar lockdaun n hota to abhi tak bahot bhav ho jata.lekin abhi dudh ka vyapar dhila ho cuka he thodi der lag sakti he bhav badne me.
Uttar Pradesh
hai
डेरी का प्लांट कैसे लगाएं ?
(hn)
Punjab
आशीष जी यदि आप डेयरी फार्मिंग करना चाहते है तो पहले आप इस काम की ट्रेनिंग अपने नज़दीकी कृषि विज्ञान केन्द्र से प्राप्त करें फिर इसे शुरू करें और यदि आप डेयरी खुद की लगाना चाहते है तो आप पहले जिस भी कंपनी की डेयरी खोलना चाहते है तो उसके लिए उस कंपनी के डीलर से बात करें या फिर जो भी पहले से इस काम को कर रहा है उससे संपर्क कर सकता है वहां से आपको पूरी जानकारी प्राप्त हो जाएगी।
ਸਰ ਮੱਕੀ ਤੇ ਜਿੰਕ ਮੈਗਜ਼ੀਨ ਅਤੇ ਫੰਗੀਸਾਇਡ ਦੀ ਸਰਪੇ ਮਿਕਸ ਕਰਕੇ ਕਰ ਸਕਦੇ ਹਾ ?
(pb)
Punjab
ਹਰਪਾਲ ਜੀ ਤੁਸੀ ਇਸਦੇ ਵਿਚ ਜਿੰਕ ਅਤੇ ਫੰਗੂਸਨਾਸ਼ੀ ਦੀ ਇਕੱਠੇ ਵਰਤੋਂ ਨਾ ਕਰੋ | ਇਹਨਾਂ ਦੀ ਅਲੱਗ ਅਲੱਗ ਵਰਤੋਂ ਕਰੋ|
Punjab
ਹਰਪਾਲ ਜੀ ਤੁਸੀ ਇਸਦੇ ਵਿਚ ਜਿੰਕ ਅਤੇ ਫੰਗੂਸਨਾਸ਼ੀ ਦੀ ਇਕੱਠੇ ਵਰਤੋਂ ਨਾ ਕਰੋ | ਇਹਨਾਂ ਦੀ ਅਲੱਗ ਅਲੱਗ ਵਰਤੋਂ ਕਰੋ|
Nahe, tuci Fungicide ਦੀ spray Zinc ate magnese nal mila k nahe ਕਰ skde
ਗਵਾਰਾ ਦਾ ਸਹੀ ਸਮਾ ?
(pb)
Punjab
ਪ੍ਰਦੀਪ ਜੀ, ਇਸ ਦੀ ਬਿਜਾਈ ਅੱਧ ਜੁਲਾਈ ਤੋਂ ਅੱਧ ਅਗੱਸਤ ਤੱਕ ਕੀਤੀ ਜਾਂਦੀ ਹੈ। ਧੰਨਵਾਦ