Punjab
Search
ਸਰ ਗਾਂ ਸੂਈ ਨੂੰ 15 ਦਿਨ ਹੋਗੇ ਉਸ ਦੇ ਅੰਦਰੋਂ ਕੜ ਨੀ ਚਲਿਆ ਮਤਲਬ ਜੋ ਪਸ਼ੂ ਦੇ ਸੂਣ ਮਗਰੋਂ ਖੂਨ ਆਉਂਦਾ ਹੁੰਦਾ ?
(pb)
ਪ੍ਰੀਤ ਜੀ ਕਈ ਪਸ਼ੂਆਂ ਵਿਚ 15-17 ਦਿਨਾਂ ਵਿਚ ਚੱਲ ਪੈਂਦਾ ਹੈ ਅਤੇ ਕਈ ਪਸ਼ੂ 25-27 ਦਿਨ ਵੀ ਲੈ ਜਾਂਦੇ ਹੈ ਇਸ ਵਿਚ ਚੱਕਰ ਵਾਲੀ ਗੱਲ ਨਹੀਂ ਹੈ
गेंदे के पौधे सूख रहे हैं रोग का कारण व ईलाज बताओ ?
(hn)
Punjab
लठवाल जी इसके पत्तों के नीचे मछर का हमला चेक करे अगर मौजूद है तो आप chlorpyriphos @4ml को प्रति लीटर पानी के हिसाब से स्प्रे करें|
mujhe masti palan hetu apni jameen lease per koi Lene wala hun Tu
(hn)
Punjab
aap iske liye apne nazdik mai v pta kr skte hai jo fish farming krte hai ja jo suru krna chahte hai aur aap iski ad humari dusri app apni kheti buy/sell per upload kr skte hai..
paddy di paniri vich kina zinc 33% payie ?
(pb)
Punjab
Jelly ji tuc 25 kilo prati acre de hisab nal varto karo.dhanwad
Punjab
thanks g
Es rog ka upaye ?
(hn)
Punjab
Rinku ji aap kripya btaye ke aapne iske uper koi khaad daali hai ya koi spray ki hai taki aapko iske bare men poori jankari di ja sake.dhanywad
इस दवाई का प्रयोग सब्जी में किस किस बीमारी के लिए उपयुक्त है कृपया बताने का कष्ट करें ?
(en)
Punjab
राजेश जी कृपया आप इसके लेबल की फोटो भेजे ताकि आपको इसके बारे में पूरी जानकारी दी जा सके|
ਹੈਲੋ ਸਰ ਜੀ ਪਨੀਰੀ ਝੋਨੇ ਦੀ ਲੱਗੀਏ ਨੂੰ 6 ਦਿਨ ਹੋਏ ਨੇ ਜੀ ਉਸਨੂੰ ਉਪਰ ਮੱਕੀਆ ਦਾ ਹਮਲਾ ਹੋ ਗਿਆ ਹੈ ਜੀ panneri ਝੋਨੇ ਦੀ ਨੂੰ ਕੋਈ ਨੁਕਸਾਨ ਨਾ ਹੋਏ ਕਿ ਕੀਤਾ ਜਾ ਸਕਦਾ ਹੈ ਲਾਗੇ ਪੱਠਿਆ ਹੋਣ ਕਰਕੇ ਮਨੁ ਲਗਦਾ ਕਿ ਉਸ ਵਿਚੋਂ ਚਲ ਜੀ ਗਈ ਹੈ ਜੀ ਕਿ ਕੀਤਾ ਜਾਏ ਹੁਣ 6 ਦਿਨ ਦੀ ਪਨੀਰੀ ਦਾ ਚਿੱਟੀ ਮੱਕੀ ਉਪਰ ਹੀ ਪਾਣੀ ਦੇ ਤਰਦੀ ਫਿਰਦੀ ਰੇਹੜੀ ਹਾਂ 2 ਦਿਨ ਹੋ ਗਏ ਪਹਿਲੇ ਸਹੀ ਸੀ ਸਭ
(pb)
Punjab
ਹਰਪ੍ਰੀਤ ਜੀ ਕਿਰਪਾ ਕਰਕੇ ਇਸਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ|
ਕੀ ਦਰਮਿਆਨੀ ਰੇਤਲੀ ਮਿੱਟੀ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਜਾ ਸਕਦੀ ਹੈ ?
(pb)
Punjab
ਫ਼ਸਲ ਦੇ ਝਾੜ ਨੂੰ ਵਧਾਉਣ ਜਾ ਘਟਾਉਣ ਭਾਰੀਆ ਅਤੇ ਦਰਮਿਆਨੀਆ ਚੀਕਣੀਆ ਜ਼ਮੀਨਾਂ ਇਸ ਲਈ ਬਹੁਤ ਢੁਕਵੀਆਂ ਹਨ |ਮੈਰਾ ਜ਼ਮੀਨ ਚ ਸਿਫਾਰਿਸ਼ ਨਹੀਂ ਹੈ |ਝੋਨੇ ਦੀ ਸਿੱਧੀ ਬਿਜਾਈ ਮਈ ਦੇ ਆਖਰੀ ਹਫਤੇ ਤੋਂ ਜੂਨ ਦੇ ਦੂਜੇ ਹਫਤੇ ਚ ਹੋ ਸਕਦੀ ਹੈ ਅਤੇ ਬਾਸਮਤੀ ਜੂਨ ਦੂਜੇ ਹਫਤੇ ਤੋ ਅਾਖਰੀ ਹਫਤੇ ਤੱਕ ਹੋ ਸਕਦੀ ਹੈ|ਸੁੱਕੀ ਜ਼ਮੀਨ ਨੂੰ ਵਾਹ ਕੇ ਫਿਰ ਲੇਜ਼ਰ ਲੈਵਲ ਕਰ ਕੇ ਪਾਣੀ ਲਾਵੋ|ਫਿਰ ਤਰ ਵੱਤਰ ਚ ਰੋਟਾਵੇਟਰ/ਹਲ ਫੇਰ ਕੇ ਉਪਰ ਪਾੜਾ ਜਾਂ ਦੋਹਰਾ ਸੁਹਾਗਾ ਮਾਰ ਕੇ ਵੱਤਰ ਦੱਬ ਲਓ ਲਓ| ਕਿਆਰੇ ਪਾ ਲਓ ਅਤੇ ਉਸਦੇ ਤੁਰੰਤ ਬਾਦ ਡਰਿੱਲ ਨਾਲ ਲਾਇਨ ਤੋਂ ਲਾਇਨ ਬਿਜਾਈ ਕਰਦੇ ਹੋਏ ਸਿਰੇ ਦੇ ਕਿਆਰੇ ਤੋਂ ਮੋਟਰ/ਰਾਹ ਵਾਲੇ ਪਾਸੇ ਨ੍ਹੰ ਬਿਜਾਈ ਕਰਦੇ ਰਹੋ |ਯਾਦ ਰਹੇ ਕਿ ਬਿਜਾਈ ਸ਼ਾਮ ਨੂੰ ਚਾਰ ਵਜੇ ਆਰੰਭ ਕਰੋ|ਇਸ ਕਰਕੇ ਵੱਤਰ ਪ੍ਰਾਪਤ ਕਰਨ ਲਈ ਓਨੀ ਹੀ ਜ਼ਮੀਨ ਨੂੰ ਲੇਜ਼ਰ ਤੋਂ ਬਾਦ ਪਾਣੀ ਦਿਓ ਜਿੰਨੇ ਚ ਇਸ ਸਮੇਂ ਤੋਂ ਬਾਦ ਬਿਜਾਈ ਹੋ ਸਕੇ| ਲੱਕੀ ਸੀਡਰ ਡਰਿੱਲ ਚ ਲੱਗੇ ਹੋੲੇ ਦੋ ਸੌ ਲੀਟਰ ਦੀ ਟੈਂਕੀ ਚ ਪ੍ਰਤਿ ਕਿੱਲਾ ਦੋ ਦਵਾਈਆਂ ਸਟੌਂਪ ਅਤੇ ਸਾਥੀ ਵਰਤਣੀਆਂ ਹਨ |ਬੀਜ ਬੀਜਣ ਤੋਂ ਪਹਿਲਾਂ 6-8 ਘੰਟੇ ਦਵਾਈ ਵਾਲੇ ਪਾਣੀ ਚ ਡੋਬਣਾ ਹੈ ਅਤੇ ਬਾਦ ਚ ਛਾਂਵੇ ਹੀ ਸੁਕਾਉਣਾ ਹੈ ਡਰਿਲ ਚ ਪਾਉਣ ਲਈ ਬੀਜ ਮਾਤਰਾ 8-10 ਕਿਲੋ ਹੈ|ਡਰਿੱਲ ਪਿੱਛੇ ਨਹੀਂ ਚੱਲਣਾ ਹੈ ਤਾਂ ਜੋ ਸਪਰੇ ਦਵਾਈ ਦੀ ਤਹਿ ਸਲਾਮਤ ਰਹੇ|ਝੋਨਾ ਸੱੱਤਵੇਂ ਦਿਨ ਬਾਹਰ ਨਿਕਲ ਆਏਗਾ ਪਰ ਪਹਿਲਾਂ ਪਾਣੀ 18-21 ਦਿਨ ਬਾਦ ਹੀ ਹਾਲਾਤਾਂ ਅਨੁਸਾਰ ਲਗਾਉਣਾ ਹੈ|ਖਾਦ ਚਾਰ ਕਿਸ਼ਤਾਂ ਚ 130 ਕਿਲੋ ਵਰਾਣੀ ਹੈ| ਡਾਇਆ ਦੀ ਜਰੂਰਤ ਨਹੀ ਹੈ ਅਤੇ ਜ਼ਿੰਕ ਜਾਂ ਹੋਰ ਪੌਸ਼ਿਕ ਤੱਤ ਮਿੱਟੀ ਦੀ ਰਿਪੋਰਟ ਮੁਤਾਬਿਕ ਪਾਉਣੇ ਹਨ|ਜੇ ਕਿਸੇ ਕਾਰਨ ਲੱਕੀ ਸੀਡਰ ਨਹੀਂ ਮਿਲਦੀ ਤਾਂ DSR ਡਰਿਲ ਵਰਤ ਲਓ|ਉਸ ਪ੍ਰਕਿਰਿਆ ਚ ਤੁਹਾਨੂੰ ਦਵਾਈ ਆਪ ਸਪਰੇਅ ਕਰਨੀ ਪਵੇਗੀ|ਛਿੜਕੀ ਦਵਾਈ ਉਪਰ ਤੁਰਨ ਤੋਂ ਬਚਣਾ ਹੈ|ਜੇ ਲੱਕੀ ਸੀਡਰ ਅਤੇ DSR ਡਰਿੱਲ ਵੀ ਨਹੀਂ ਮਿਲਦੀ ਤਾਂ ਇਸੇ ਪ੍ਰਕਿਰਿਆ ਚ ਕਿਸੇ ਆਮ ਡਰਿੱਲ ਨਾਲ ਲੀਕਾਂ ਕੱਢ ਕੇ ਸੱਤ ਕਿਲੋ ਬੀਜ ਦਾ ਦੋਹਰਾ ਛੱਟਾ ਦੇਕੇ ,ਉਪਰ ਹਲਕਾ ਸੁਹਾਗਾ ਫੇਰ ਕੇ ਪਾਣੀ ਲਾ ਦਿਓ ਅਤੇ ਚੌਵੀ ਘੰਟਿਆਂ ਦੇ ਅੰਦਰ ਦਵਾਈ ਸਟੌਂਪ+ਸਾਥੀ ਸਪਰੇਅ ਕਰ ਦਿਓ|ਜਿਸ ਪੈਲੀ ਚ ਪਿਛਲੇ ਸਾਲ ਜੋ ਬੀਜ ਕਿਸਮ ਬੀਜੀ ਸੀ ਓਸੇ ਬੀਜ ਨੂੰ ਪਹਿਲ ਦਿਓ..ਇਸ ਨਾਲ ਪੁਰਾਣੇ ਬੀਜ ਦਾ ਰਲਾ ਨਹੀਂ ਹੋਵੇਗਾ...ਅਗਰ ਰਲਾ ਖਤਮ ਕਰਨਾ ਹੈ ਤਾਂ ਕਣਕ ਦੀ ਤੂੜੀ ਬਣਾੳੁਣ ਤੋਂ ਬਾਦ ਰੌਣੀ ਕਰਕੇ ਪੁਰਾਣੇ ਬੀਜ ਅਤੇ ਨਦੀਨਾਂ ਨੂੰ ਉਗਣ ਦਾ ਮੌਕਾ ਦੇਕੇ ,ਵਾਹ ਕੇ ਨਸ਼ਟ ਕਰਕੇ ਫਿਰ ਬਿਜਾਈ ਕੀਤੀ ਜਾ ਸਕਦੀ ਹੈ.. ਕੁਝ ਜ਼ਮੀਨਾਂ ਵਿੱਚ ਚੀੜੇ ਜਾਂ ਚੋਭੇ ਝੋਨੇ ਦੀ ਵੀ ਸ਼ਿਕਾਇਤ ਆਉਂਦੀ ਹੈ ਜੋ ਕਿ ਅਸਲ ਕਿਸਮ ਨੂੰ ਨੱਪ ਲੈਂਦਾ ਹੈ ਇਸਦਾ ਕੋਈ ਇਲਾਜ ਨਹੀਂ ਹੈ ..ਇਸ ਲਈ ਇਸਨੂੰ ਵੀ ਬੀਜਣ ਵਾਲੀ ਰੌਣੀ ਤੋਂ ਪਹਿਲਾਂ ਰੌਣੀ ਕਰਕੇ,ਉਗਾ ਕੇ ਨਸ਼ਟ ਕਰਨਾ ਪਵੇਗਾ|ਇਕ ਤਰੀਕਾ ਇਹ ਵੀ ਹੈ ਕਿ ਤੂੜੀ ਬਣਾਉਣ ਤੋਂ ਤੁਰੰਤ ਬਾਦ ਸਸਤੀ ਪਲਟਾਵੀਂ ਹੱਲ ਫੇਰ ਕੇ ਸਾਰੇ ਨਦੀਨਾਂ,ਬੀਜਾਂ,ਵਾੲਿਰਸਾਂ ਨੂੰ ਸਖਤ ਧੁੱਪ(ਸੋਲਰਾਈਜੇਸ਼ਨ) ਨਾਲ ਸੜ ਜਾਣ ਦਿੱਤਾ ਜਾਵੇ... ਸਿੱਧੀ ਬਿਜਾਈ ਦੇ ਸਿਸਟਮ ਨੂੰ ਜਿਸਨੇ ਸਮਝ ਲਿਆ ਅਤੇ ਨਦੀਨ ਪ੍ਰਬੰਧ ਕਰਨ ਦਾ ਵੱਲ ਸਿਖ ਲਿਆ ਉਸਨੂੰ ਇਹ ਕਣਕ ਬੀਜਣ ਵਾਂਗ ਹੀ ਅਸਾਨ ਅਤੇ ਘੱਟ ਖਰਚੇ ਵਾਲੀ ਵਿਧੀ ਲੱਗੇਗੀ ਅਤੇ ਲੇਬਰ ਤੋਂ ਛੁਟਕਾਰਾ ਵੀ ਮਿਲ ਜਾਵੇਗਾ...ਤੂੜੀ ਬਣਾਉਣ ਤੋਂ ਬਾਦ ਅੱਗ ਲਾਉਣ ਦੀ ਜਰੂਰਤ ਵੀ ਨਹੀਂ...ਸਿੱਧੀ ਬਿਜਾਈ ਲਈ PR126 ਕਿਸਮ ਬੀਜ ਸਕਦੇ ਹੋ ਅਤੇ ਇਸ ਦਾ ਝਾੜ 30ਕੁਇੰਟਲ ਪ੍ਰਤੀ ਏਕੜ ਹੈ।
ਚਰੀ ਤੇ ਕਈ ਵਾਰ Chlorpyritos 50%E.C Insecticde ਦੀ ਸਪਰੇਅ ਕੀਤੀ ਹੈ ਪਰ ਚਰੀ ਦੀ ਗੋਭ ਸੁਕਣੋ ਨਹੀਂ ਹਟਦੀ ਹੋਰ ਕਿਹੜੀ ਕੀਟਨਾਸਕ ਦੀ ਵਰਤੋਂ ਕਰੀਏ ਜੀ
(pb)
Punjab
ਨਰੋਤਮ ਜੀ ਤੁਸੀ ਫੇਮ @20ml ਜਾ coragen @60ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ |
Sir ji paniri di bijai karni aa kinni tha ch kinna bij penda ki hisab hunda pls cheti answer do ji ?
(hn)
Punjab
Gurjit ji paniri de layi ik kilo beej nu 20 square metre de vich chitta dita janda hai.
can apple plants be grown in Amritsar distt. if yes how many plants should be grown for proper pollination. thanks
(en)
Punjab
Balraj ji you can grow HR99 variety for plant and seed you can contact to Hariman Sharma Phone: 9418867209.
mentha badhane ke liye Kya kare ?
(hn)
Punjab
Kuldeep ji mentha ki kheti ke liye aap NPK 191919@1 kilo ko 150 litre pani ke hisab se spray karen.dhanywad
sr. is vich..dudh floring or soyaa meel ki hunda hi..vitamin A or D3 .ki aa or eh cheeja kitho mil sakdi hi..
(pb)
Mangat ji iss vich dudh floring de tor te sukka dudh powder paa skde ho ate soya meal tuci feed, khall walia ton laa skde ho ate vitamin a, d3 lai VARDHAN powder – Tineta Pharma Pvt. Ltd. da vart skde ho ehh medical store ton mill skda hai.
sir g pug doggy a 2 year da ohde hair fall bhot hunda koi dvai dasso g ?
(pb)
tuci iss nu Hitek injection 1ml/33kg sarir de bhar de hisab nal chamdi vich lgwao ate iss nu cleaner pet-M shampoo nal nhwao, iss nal frak paan lgg jawega.
श्री मान जी हमारे खेत में 1 आम का पेड़ लगा था जिसके नीचे घास पुस लगा था हमने उस में आग लगा दी थी तो उसके साथ आम का पेड़ भी जल गया है कोई उपाय बताएं जिससे उसमें फ़िर से हरियाली आ जाए पेड़ लगभग 7-8 फ़ीट का होगा ?
(hn)
Punjab
हसन जी आप इसकी कटाई छटाई करके इसके ऊपर bordex mixture लगाए और इसे vermicompost @4 -5 डाले |
devmedia
(pb)
Punjab
Prem ji eh addu da boota hai.
ਸਰ ਪਨੀਰੀ ਪੀਲੀ ਆ ਇਹਦੇ ਵਿੱਚ ਅਸੀ ਹਰਾ ਕਸੀਸ ਵੀ ਦੇ ਚੁੱਕੇ ਆ ਜਿੰਕ 12% ਤੇ ਮੈਂਗਨੀਜ ਦੀ ਸਪਰੇਅ ਵੀ ਕਰਤੀ ਹੁਣ ਇਹਦੇ ਵਿੱਚ ਕੀ ਪਾਇਆ ਜਾਵੇ ?
(pb)
Punjab
ਢਿੱਲੋਂ ਜੀ ਇਸਦੇ ਉਪਰ ਤੁਸੀ ferrous sulphate @1 ਕਿਲੋ ਨੂੰ 150 ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ|
ਹਲਦੀ ਦੀ ਪ੍ਰੋਸੈਿੰਗ ਦੀ ਵਿਸਤਾਰ ਚ ਜਾਣਕਾਰੀ ਦਿੱਤੀ ਜਾਵੇ । Machinery ਕ ਚਾਹੀਦੀ ਐ ਅਤੇ ਕੁਲ ਕਿੰਨਾ ਖ਼ਰਚਾ ਹੋਵੇਗਾ machinery ਦਾ । ਕੱਚੀ ਹਲਦੀ ਦਾ ਕਿੰਨਾ ਕੁ ਝਾੜ ਹੁੰਦਾ ਹੈ। ਪਾਊਡਰ ਕਿੰਨਾ ਕ ਬੰਦਾ ਹੈ ਕੱਚੀ ਹਲਦੀ ਤੋਂ । ਪੈਕਿੰਗ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ?
(pb)
Punjab
ਤੁਸੀ ਇਹ ਆਡੀਓ ਸੁਣੋ ਜੀ, ਸਾਰੀ ਜਾਣਕਾਰੀ ਦੇ ਦਿੱਤੀ ਗਈ ਹੈ।
Punjab
ਕਿਰਪਾ ਕਰਕੇ ਪਾਊਡਰ ਦਾ ਥੋਕ ਦਾ ਰੇਟ ਬ ਦਸਿਆ ਜਾਏ
muli di kheti kehde mahine hundi hai ji te muli kinne dina vich tyar ho jandi a.daso ji ?
(pb)
Punjab
Jasvinder ji tuc isdi bijai hun kar sakde ho.hun pusa chetki kisam di bijai kar sakde ho.eh 45-60 dina vich tyar ho jandi hai.
Punjab
thanks ji
mere nimbu de plant par patta khaan wala kida lag gia hai koi organic ilaj dado main neem oil spray karda ?
(pb)
Punjab
Jasweer ji, organic tareeke nal ilaaj karn layi tusi podhe vich neem da tel @ 4 ml prati litre pani de hisaab nal spray karo, is nal keeda maar jawe ga, dhanwad
अनार की अच्छी बढ़वार के लिए क्या करे ?
(hn)
Maharashtra
विक्रम जी, आप अनार के अच्छे विकास के लिए इसमें vermicompost @ 4 से 5 किलो के हिसाब से डालें इससे इसका विकास हो जाये गा, धन्यवाद
ye long kakri ka paudha hai ye bhi iski tarah hi sukh rha hai ?
(hn)
Maharashtra
Arpita ji, yeh fungus ka hamla hua hai ap isme carbendazim @ 4 gram ya mancozeb @ 4 gram prati litre pani ke hisaab se spray karein or ap lohe ki support ki bataye jute ki taar ka istemal karein,
ye h loki ka podha jiske flower girjate h ?
(hn)
Maharashtra
Arpita ji, flowers mein fungus lag gayi hai ap iski roktham ke liye isme copper oxychloride @ 3 gram prati litre pani ke hisaab se spray kar sakte hain, dhanywad
ये किस कारण है इसका उपाय क्या है ?
(hn)
Maharashtra
कृष्ण जी, यह फंगस के हमले की वजह से हो रहा है आप इसकी रोकथाम के लिए इसमें carbendazim @ 4 ग्राम यां mancozeb @ 4 ग्राम को 1 लीटर पानी में मिला कर स्प्रे कर सकते हैं, धन्यवाद
ਸਰ ਪਨੀਰੀ ਵਿੱਚ ਪ੍ਰਤੀ ਕਨਾਲ ਜਿਪਸਮ ਕਿੰਨਾ ਪਾਉਣਾ ਚਾਹੀਦਾ ਹੈ ਇਸ ਬਾਰੇ ਦੱਸੋ ?
(pb)
Punjab
Pawan ji, gypsum da istemal jekar khet vich kallar hove tan kita janda hai, ea mitti da pH ghat karda hai, isda istemal fasal di bijai to pehla kita janda hai jekar tusi paniri beej diti hai tan isda istemal na karo, dhanwad
sir mujhe desi murgi or bio flok fish farming ka training lena hai mujhe kb aane se mil jayega or kitna fee lagega plz hme bataye ?
(hn)
Punjab
aap murgi palan ki training apne nazdiki krishi vigyan kendra se lee skte hai iske liye aap Krishi Vigyan Kendra, Sohaon, Distt.- Ballia INDIA, PIN - 277 504 se sampark kr skte hai aur fish farming ki training ke liye aap apne jille ke fishery dept se sampark kr skte hai, iske liye aap Address: 7, Faizabad Road, Babu Ganj, Lucknow, Uttar Pradesh 226007 se sampark kr skte hai waha inka head office hai..
I have a problem regarding sava-127 no (rice) ?
(en)
Punjab
Mr. Sachin, please tell us what kind of problem is there regarding Sava-127 paddy, so that we can provide you relevant information accordingly, thank you
thank you mr.virender singh can u please share your contact number ?
ਇਕ ਸਵਾਲ ਸੀ ਝੋਨੇ ਬਾਰੇ ਕੱਦੂ ਕਰ ਕੇ ਛਿਟਾ ਦੇ ਸਕਦੇ ਬੀਜ ਦਾ ਕਾਮਜ਼ਾਬ ਹੋਜੂ ?
(pb)
Punjab
ਭੰਗੂ ਜੀ ਕਿਰਪਾ ਕਰਕੇ ਦੱਸੋ ਕੇ ਤੁਸੀ ਕੱਦੂ ਵਿਚ ਬਿਨਾ ਪਨੀਰੀ ਦੇ ਸਿਧ ਛਿੱਟਾ ਦੇਣ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਤਾ ਇਹ ਸੰਭਵ ਨਹੀਂ ਹੈ|ਧੰਨਵਾਦ
ਸਤਿ ਸ੍ਰੀ ਅਕਾਲ ਜੀ, ਅਸੀ ਆਪਣੇ ਘਰ ਚੀਕੂ ਦਾ ਬੂਟਾ ਲਾਇਆ ਸੀ ਤਕਰੀਬਨ ਢਾਈ ਮਹਿਨੇ ਪਹਿਲਾ । ਉਹ ਹਾਲੇ ਤੱਕ ਫੁਟਿਆ ਨਹੀ ।ਇਸਦਾ ਕੀ ਹੱਲ ਹੈ ?
(en)
Punjab
ਜਸ਼ਨਪਾਲ ਜੀ, ਜੇਕਰ ਤੁਸੀਂ ਇਸ ਦੀ ਕਲਾਮ ਨਾਲ ਬਿਜਾਈ ਕੀਤੀ ਹੈ ਤਾਂ ਇਹ 2 ਤੋਂ 3 ਸਾਲ ਬਾਅਦ ਫ਼ਲ ਦੇਣਾ ਸ਼ੁਰੂ ਕਰ ਦੇਵੇਗਾ, ਜੇਕਰ ਤੁਸੀਂ ਬੀਜ ਨਾਲ ਬਿਜਾਈ ਕੀਤੀ ਹੈ ਤਾਂ 5 ਤੋਂ 7 ਸਾਲ ਬਾਅਦ ਫ਼ਲ ਦੇਣਾ ਸ਼ੁਰੂ ਕਰੇਗਾ, ਧੰਨਵਾਦ
ਸਰ ਜੀ ਬੂਟਾ ਨਵੇ ਪੱਤੇ ਨਹੀ ਕੱਢ ਰਿਹਾ
करेले में फीमेल फ्लावर को कैसे बढ़ा सकते कोई घरेलू उपाय बताए। केमिकल दवाई नही बताना है ?
(en)
Maharashtra
आप इसकी 3g cutting करे यह बढ़िया ढंग के फल लेने के बढ़िया तरीका है इसकी कटाई के समय पौधे की पहले टहनी से फूल तोड़ दिए जाते हैं इस टहनी के फूल और फल लगभग नर ही होते है,फिर दूसरी शाखा जो पहली शाखा से बनी होती है उसके फूल भी तौड़ दिए जाते हैं इसके फल और फूल कुछ नर और मादा होते हैं इन्हें भी नहीं रखा जाता अब जो दूसरी शाखा से तीसरी शाखा निकली है उसके फूल रखे जाते हैं इसे तीसरी तोड़ाई कहते हैं इसके फूल और फल लगभग मादा ही होते हैं धन्यवाद
श्री मान जी मैने अपने खेतों में मेंथा ऑयल की फसल को लगाया है। उसकी अच्छी वृद्धि के लिए कोई अच्छी दवाइयां या उर्वरक के बारे में पूर्ण रूप से जानकारी दें। फसल की आयु 52 दिन की है ?
(hn)
Maharashtra
सोहन जी , आप इसके अच्छे विकास के लिए इसमें NPK 191919 @ 10 ग्राम प्रति लीटर पानी के हिसाब से स्प्रे कर सकते हैं, धन्यवाद
Uttar Pradesh
10 ग्राम NPK 1 लीटर पानी में मिलाकर कितने हेक्टयर में स्प्रे करना है। मैडम जी आपको बताना है, कृपया करके आप सही से जवाब दें।
Sir pearl farming ਲਈ ਪੰਜਾਬ ਦਾ Temperature sahi a ਜਾ ਜਿਆਦਾ ਹੈ ?
(pb)
Punjab
ਅਜੀਤ ਜੀ, pearl farming ਲਈ ਪੰਜਾਬ ਦਾ ਤਾਪਮਾਨ ਅਨੁਕੂਲ ਹੈ ਤੁਸੀਂ ਇਸਦੀ ਖੇਤੀ ਕਰ ਸਕਦੇ ਹੋ, ਧੰਨਵਾਦ
kaise istemal karna hai ?
(hn)
Punjab
Sanjay ji aap iski matra 4ml ko prati litre pani ke hisab se spray karen,dhanywad
sir ਭਿੰਡੀ ਤੇ ਸੁੰਡੀ ਦੀ ਸਪਰੇਅ ਕਰਨ ਦਾ ਸਹੀ ਟਾਈਮ ਕਿਹੜਾ ਹੈ ?
(pb)
Punjab
ਬਿੱਲਾ ਜੀ ਸਪਰੇ ਦਾ ਇਸਤੇਮਾਲ ਤੁਸੀਂ ਸਵੇਰ ਵੇਲੇ ਜਾਂ ਸ਼ਾਮ ਵੇਲੇ ਕਰੋ, ਧੰਨਵਾਦ
mujhe sarkari nalkup lagane kay liya kya karna hoga ?
(hn)
Punjab
Vijay awasthi ji agar aap Solar pump lagwala chahte hai to aap Mahapatra 9465884775 se samparak kar sakte hai, Thankyou.
sir gaay aur bhainso Ko kaleele bahul ho rahe h kripya karke koi gharelu upchaar bataaye ?
(hn)
Satpal ji yaddi janwaro ko juu aur chichad ki smasia aa rehi hai to aap Taktic dwai ko use kr skte hai, yeh aap 2ml /1 litre pani mai millar uske puure sarir per malish kr skte hai..
paddy nursery me fungiside hexzacnazol ki sprey kar sakdee haa g ?
(pb)
Punjab
Lakhbeer ji, hexaconazole ek fungicide hai joke fungus de hamle di roktham layi varto jandi hai jekar fungus da parkop ho reha hai tan tusi is da istemal karo, jekar fungus nahi hai tan isda istemal na karo, dhanwad
Sir dhaan 1509 dhaan Mein Vatika ke result ke bare mein Puri prakriya bataye ?
(hn)
Maharashtra
Neeraj ji, kripya ap bataye ke ap vatika kise keh rahe hain agar yeh koi chemical hai to kripya ap iske label ki photo bhejein taki apko dekh kar iske bare mein jankari di ja sake, dhanywad
Sar pahli bar 1509 dhaan ki ropai karni hai uske liye pura process bataen kitnashak Se Lekar cut n tak thanks ?
(hn)
Punjab
Neeraj ji kripya aap btaye ke aapne ise nursery uga ke bijai karni hai ya DSR method se taki aapko uske hisab se jankari di ja sake,dhanywad
tori lgte hi jal rhi h kya kre ?
(hn)
Punjab
Hansraj ji yeh fungus ke karn ho rahi hai iske liye aap carbendazim@400 gram ko prati acre ke hisab se spray karen,dhanywad
PD aur paudha ganne Mein Vatika ko kab lagaen Puri prakriya bataen and result bhi btaye ?
(hn)
Punjab
Neeraj ji kripya aap inke label ki photo bheje taki aapko iske bare men poori jankari di ja sake,dhanywad
ਸਰ ਜੀ ਕੱਦੂ ਦੀ ਵੱਲ ਦੇ ਫੁੱਲ ਮੁੱਚ ਜਾਂਦੇ ਨੇ ਇਸਦਾ ਕੋਈ ਹੱਲ ਦੱਸ ਦਿਉ ਜੀ ਇਸ ਤੇ ਕਿਹੜੀ ਦਵਾਈ ਦੀ ਵਰਤੋਂ ਕੀਤੀ ਜਾਵੇ ?
(pb)
ਲਖਵੀਰ ਸਿੰਘ ਜੀ ਕੱਦੂ ਉੱਪਰ ਉੱਲੀਨਾਸ਼ਕ M-45@5 ਗ੍ਰਾਮ ਪ੍ਰਤੀ ਲੀਟਰ ਪਾਣੀ ਚ ਮਿਲਾ ਕੇ ਸਪਰੇਅ ਕਰ ਸਕਦੇ ਹੋ।
ਸਰ ਜੀ ਜਾਮੁਨ ਦੇ ਬੂਟੇ ਤੇ ਫਲ ਘੱਟ ਲਗਦਾ ਫਲ ਵਧਾਉਣ ਲਈ ਸਾਨੂੰ ਉਸ ਵਿੱਚ ਕਿਹੜੀ ਦਵਾਈ ਦੀ ਵਰਤੋ ਕਰਨੀ ਚਾਹੀਦੀ ਹੈ ਜੀ ?
(pb)
ਲਖਵੀਰ ਸਿੰਘ ਜੀ ਜਾਮਨ ਉੱਪਰ NPK 13:00:45@10 gm ਪ੍ਰਤੀ ਲੀਟਰ ਪਾਣੀ ਚ ਮਿਲਾ ਕੇ ਸਪਰੇਅ ਕਰ ਸਕਦੇ ਹੋ।
गोरिया की लंबाई कैसे बढ़ाएं ?
(hn)
Punjab
कृप्या आप अपना सवाल विस्तार से पूछें कि आप किसके बारे में जानकारी लेना चाहते है ताकि आपको सही जानकारी दी जा सके।
Sat shri akal ji asi Sawa 34 di paneeri kdo beej skde haa ji kini date nu ?
(en)
Punjab
Parveen ji tuc isdi nursery nu hun beej sakde ho,dhanwad
Sir ਇਸ ਟਾਈਮ ਫੁੱਲ ਗੋਭੀ ਕਿਹੜੀ ਕਿਸਮ ਲੱਗ ਸਕਦੀ ਹੈ ?
(pb)
Punjab
ਕੁਲਦੀਪ ਜੀ, ਤੁਸੀਂ ਫੁੱਲਗੋਭੀ ਦੀਆਂ ਕਿਸਮਾਂ ਜਿਵੇਂ ਕੇ Pusa snowball 1, Pusa snowball k 1 ਦੀ ਬਿਜਾਈ ਕਰ ਸਕਦੇ ਹੋ, ਧੰਨਵਾਦ
sir dsr kiti c 5 kile par jam nahi rahi g 6 din ho gye rouni karke biji c g ki hun pani laga sakde g ?
(pb)
Punjab
Shergill ji kirpa karke daso ke paniri hun ug gayi hai ke nahi.
मूंगफली के बीजो के नाम ?
(hn)
Maharashtra
ओम जी, आप मूंगफली की किस्में जैसे RS 1, RSB 103-87, RG 510 (Raj Mungphali), RG 425 (Raj Durga), Girnar 2, TG 37 A, RG 382 Durga, JL 24, RS 138, RSV 87, GG 7, GG 21 की बिजाई कर सकते हैं, धन्यवाद
sir ji mushroom ki kheti ki jankari de I m new farmer ?
(hn)
Maharashtra
khumb kayi prakar ki hoti hai jaise button mushroom, dhingri mushroom, shtaki mushroom, prali mushroom aur milky mushroom.inki bijai ka smay alag alag hota hai jaise button mushroom ka smay september se march. is smay aap is se do fasle le sakte hai.dhingri mushroom ki bijai ka smay october se march tak ka hota hai is smay aap 3 fasle le sakte hai.shtaaki mushroom ka smay october to february tak hota hai.prali mushroom men prali beej baans, seba ki jrurat hoti hai. Praali ke poole :- dhan ki prali ke 1-1 kilo ke poole dono siron par kaat kar brabar kiye jate hai. poolo ki kiyari lgana :- prali ke poolon ko saaf paani men 16-20 ghnto ke liye bhigo kar rakhe. geele poolon ko dhlan par rakh kar faaltu pani nikal de. kamre men ito aur baans ka ek platform bnaye. ek platform par 5 poolon ki ek teh lgaye jiske uper lagbhag 75 gram beej daale.iske uper vali teh bikul ult hogi. is trah 5-5 poolon ki 4 teh bna kar 300 gram beej daal kar ek kiyari bnaye.sabke ke uper 3 poole khol kar rakh diye jate hai.khumbo ka futna :- bijai ke 7-9 din tak khumb futna shuru kar deti hai. ap iski traning apne najdeeki Krishi Vighyan Kender se le sakte hain, dhanywad
सर हमारा सवाल यह है कि क्या बकरी के पेट मे ज्यादा चर्बी होने से वो गाभिन्न नहीं होती (हीट में नही आती) ?
(hn)
Punjab
आप उसे पेट के कीड़ों के लिए Nilzan liquid 1ml/3kg शरीर के भार के हिसाब से दें और उसे खुला भी रखें जिससे वो ज्यादा घूम सके और उसे हीट में लाने के लिए Agrimin powder 20gm रोजाना और Ovumin advance tablet रोजाना आधी गोली दें इससे हीट में आ जाएगी।
Madhya Pradesh
बहुत बहुत धन्यवाद सर जी....
I have planted cucumber seeds in a pro tray and it’s been 10 days, they look week. how much water should I give to each plant in Nursery and for good development what other fertiliser should I give. I m from Goa and it’s hot and humid here.
(en)
Punjab
Juned ji spray NPK 191919@10 gram per litre of water,thank you
सर घास की चेहरी अठारह दिन की हो गई पाँच दिन हो गये एन पी के का स्प्रे किया था और 21/5/2020 को पानी दिया है अब क्या डालें जी सप्रे की दवाई रखी है अभी एन पी के ?
(hn)
Punjab
आशु जी कृपया आप अभी घास की फोटो भेजे ताकि आपको इसके बारे में पूरी जानकारी दी जा सके |
राजस्थान सामान्य पर्यावरण संरक्षण के लिए शाकाहार तार्किक ढंग से प्रस्तुत करने के लिए क्या करना आवश्य कहै ?
(hn)
Punjab
जीतू जी कृप्या आप अपना सवाल विस्तार से पूछें कि आप क्या जानकारी लेना चाहते है और कैसे संरक्षण की बात कर रहे है ताकि आपको सही जानकारी दी जा सके।
sarson ki kheti kya poorey saal ki ja skti h
(hn)
Punjab
Ramesh ji sarson ki kheti poore saal nahi ki ja sakti yeh aap sirf rabi season men kar sakte hai,dhanywad
makki di fasal vich jangli pig to kivey shutkara payiye eh tan bhot tabahi machaunde aa
(pb)
Punjab
Maney ji aap atrazine@500 gram ko prati acre ke hisab se spray karen,dhanywad
Punjab
animal di gal kar riha madam g forest pig
मिट्टी का ph ज्यादा होने पर क्या मिट्टी कठोर हो जाती है और अगर हाँ तो कम करने के लिए क्या करना चाहिए ?
(hn)
Punjab
दिलीप जी अगर मिटटी का pH ज्यादा है तो आप जैविक खादों का ज्यादा इस्तेमाल करें| इस से pH कम हो जायेगा |
ਗਾਵਾਂ ਨੂੰ ਸਾਲ ਵਿੱਚ ਕਿਹੜੇ ਕਿਹੜੇ vaccination ਕਰਵਾਉਣੇ ਜ਼ਰੂਰੀ ਹਨ ਸਾਰੇ ਦੱਸਿਓ ਜੀ ਲਿਸਟ ਬਣਾਕੇ
(pb)
Punjab
ਜਦੋ ਬੱਚਾ ਜਨਮ ਤੋਂ ਬਾਅਦ 6 ਮਹੀਨੇ ਦਾ ਹੋ ਜਾਵੇ ਤਾਂ ਪਹਿਲਾ ਟੀਕਾ ਬਰੂਸੀਲੋਸਿਸ ਦਾ ਲਗਵਾੳ ਫਿਰ ਇੱਕ ਮਹੀਨੇ ਬਾਅਦ ਤੁਸੀ ਮੂੰਹ ਖੁਰ ਦਾ ਟੀਕਾ ਲਗਵਾੳ ਅਤੇ ਗਲਘੋਟੂ ਦਾ ਵੀ ਲਗਵਾੳ ਅਤੇ ਇੱਕ ਮਹੀਨੇ ਬਾਅਦ ਲਗੜੇ ਬੁਖਾਰ ਦਾ ਲਗਵਾੳ , ਇਸ ਤਰੀਕੇ ਨਾਲ ਤੁਸੀ ਟੀਕੇ ਲਗਵਾ ਸਕਦੇ ਹੋ , ਫਿਰ ਤੁਸੀ 6 ਮਹੀਨਿਆਂ ਬਾਅਦ ਮੂੰਹ ਖੁਰ ਅਤੇ ਗਲਘੋਟੂ ਦਾ ਟੀਕਾ ਲਗਵਾੳ ਅਤੇ ਇਹ ਦੋਨੋ ਸਾਲ ਵਿੱਚ ਦੋ ਵਾਰ ਲਗਵਾਉਣੇ ਹੈ
सर मेरे टमाटर की पत्तियां सूख रही है इसमें क्या करें ?
(hn)
Punjab
चौहान जी कृपया इसकी फोटो भेजे ताकि आपको इसके बारे में पूरी जानकारी दी जा सके| धन्यवाद
sir jhone wale khet vich potash kini pauni chahi di hai he sal pa skde ha
(en)
Punjab
Maan ji potash tat di ghaat vale khet vich hi potash di varto karo jekar ghaat aundi hai ta 20 kilo potash prati acre de hisab nal pa sakde ho,dhanwad
devmedia
(hn)
Punjab
Amarpal ji aap ganne ko pehla pani jab germination 25% ho jaye tab aap isko pani lgaye.dhanywad