Punjab
Search
khet ke bill ki unit kitne rupaye h
(hn)
sanjay ji kripya swal vistar se pooche taki aapko uske hisab se jankari di ja sake,dhanywad
ਝੋਨੇ ਦੀ ਸੋਕੀ ਬਿਜਾਈ ਕਿਵੇਂ ਕੀਤੀ ਜਾ ਸਕਦੀ ਹੈ
(pb)
ਬਲਜੀਤ ਜੀ ਫ਼ਸਲ ਦੇ ਝਾੜ ਨੂੰ ਵਧਾਉਣ ਜਾ ਘਟਾਉਣ ਭਾਰੀਆ ਅਤੇ ਦਰਮਿਆਨੀਆ ਚੀਕਣੀਆ ਜ਼ਮੀਨਾਂ ਇਸ ਲਈ ਬਹੁਤ ਢੁਕਵੀਆਂ ਹਨ |ਮੈਰਾ ਜ਼ਮੀਨ ਚ ਸਿਫਾਰਿਸ਼ ਨਹੀਂ ਹੈ |ਝੋਨੇ ਦੀ ਸਿੱਧੀ ਬਿਜਾਈ ਮਈ ਦੇ ਆਖਰੀ ਹਫਤੇ ਤੋਂ ਜੂਨ ਦੇ ਦੂਜੇ ਹਫਤੇ ਚ ਹੋ ਸਕਦੀ ਹੈ ਅਤੇ ਬਾਸਮਤੀ ਜੂਨ ਦੂਜੇ ਹਫਤੇ ਤੋ ਅਾਖਰੀ ਹਫਤੇ ਤੱਕ ਹੋ ਸਕਦੀ ਹੈ|ਸੁੱਕੀ ਜ਼ਮੀਨ ਨੂੰ ਵਾਹ ਕੇ ਫਿਰ ਲੇਜ਼ਰ ਲੈਵਲ ਕਰ ਕੇ ਪਾਣੀ ਲਾਵੋ|ਫਿਰ ਤਰ ਵੱਤਰ ਚ ਰੋਟਾਵੇਟਰ/ਹਲ ਫੇਰ ਕੇ ਉਪਰ ਪਾੜਾ ਜਾਂ ਦੋਹਰਾ ਸੁਹਾਗਾ ਮਾਰ ਕੇ ਵੱਤਰ ਦੱਬ ਲਓ ਲਓ| ਕਿਆਰੇ ਪਾ ਲਓ ਅਤੇ ਉਸਦੇ ਤੁਰੰਤ ਬਾਦ ਡਰਿੱਲ ਨਾਲ ਲਾਇਨ ਤੋਂ ਲਾਇਨ ਬਿਜਾਈ ਕਰਦੇ ਹੋਏ ਸਿਰੇ ਦੇ ਕਿਆਰੇ ਤੋਂ ਮੋਟਰ/ਰਾਹ ਵਾਲੇ ਪਾਸੇ ਨ੍ਹੰ ਬਿਜਾਈ ਕਰਦੇ ਰਹੋ |ਯਾਦ ਰਹੇ ਕਿ ਬਿਜਾਈ ਸ਼ਾਮ ਨੂੰ ਚਾਰ ਵਜੇ ਆਰੰਭ ਕਰੋ|ਇਸ ਕਰਕੇ ਵੱਤਰ ਪ੍ਰਾਪਤ ਕਰਨ ਲਈ ਓਨੀ ਹੀ ਜ਼ਮੀਨ ਨੂੰ ਲੇਜ਼ਰ ਤੋਂ ਬਾਦ ਪਾਣੀ ਦਿਓ ਜਿੰਨੇ ਚ ਇਸ ਸਮੇਂ ਤੋਂ ਬਾਦ ਬਿਜਾਈ ਹੋ ਸਕੇ| ਲੱਕੀ ਸੀਡਰ ਡਰਿੱਲ ਚ ਲੱਗੇ ਹੋੲੇ ਦੋ ਸੌ ਲੀਟਰ ਦੀ ਟੈਂਕੀ ਚ ਪ੍ਰਤਿ ਕਿੱਲਾ ਦੋ ਦਵਾਈਆਂ ਸਟੌਂਪ ਅਤੇ ਸਾਥੀ ਵਰਤਣੀਆਂ ਹਨ |ਬੀਜ ਬੀਜਣ ਤੋਂ ਪਹਿਲਾਂ 6-8 ਘੰਟੇ ਦਵਾਈ ਵਾਲੇ ਪਾਣੀ ਚ ਡੋਬਣਾ ਹੈ ਅਤੇ ਬਾਦ ਚ ਛਾਂਵੇ ਹੀ ਸੁਕਾਉਣਾ ਹੈ ਡਰਿਲ ਚ ਪਾਉਣ ਲਈ ਬੀਜ ਮਾਤਰਾ 8-10 ਕਿਲੋ ਹੈ|ਡਰਿੱਲ ਪਿੱਛੇ ਨਹੀਂ ਚੱਲਣਾ ਹੈ ਤਾਂ ਜੋ ਸਪਰੇ ਦਵਾਈ ਦੀ ਤਹਿ ਸਲਾਮਤ ਰਹੇ|ਝੋਨਾ ਸੱੱਤਵੇਂ ਦਿਨ ਬਾਹਰ ਨਿਕਲ ਆਏਗਾ ਪਰ ਪਹਿਲਾਂ ਪਾਣੀ 18-21 ਦਿਨ ਬਾਦ ਹੀ ਹਾਲਾਤਾਂ ਅਨੁਸਾਰ ਲਗਾਉਣਾ ਹੈ|ਖਾਦ ਚਾਰ ਕਿਸ਼ਤਾਂ ਚ 130 ਕਿਲੋ ਵਰਾਣੀ ਹੈ| ਡਾਇਆ ਦੀ ਜਰੂਰਤ ਨਹੀ ਹੈ ਅਤੇ ਜ਼ਿੰਕ ਜਾਂ ਹੋਰ ਪੌਸ਼ਿਕ ਤੱਤ ਮਿੱਟੀ ਦੀ ਰਿਪੋਰਟ ਮੁਤਾਬਿਕ ਪਾਉਣੇ ਹਨ|ਜੇ ਕਿਸੇ ਕਾਰਨ ਲੱਕੀ ਸੀਡਰ ਨਹੀਂ ਮਿਲਦੀ ਤਾਂ DSR ਡਰਿਲ ਵਰਤ ਲਓ|ਉਸ ਪ੍ਰਕਿਰਿਆ ਚ ਤੁਹਾਨੂੰ ਦਵਾਈ ਆਪ ਸਪਰੇਅ ਕਰਨੀ ਪਵੇਗੀ|ਛਿੜਕੀ ਦਵਾਈ ਉਪਰ ਤੁਰਨ ਤੋਂ ਬਚਣਾ ਹੈ|ਜੇ ਲੱਕੀ ਸੀਡਰ ਅਤੇ DSR ਡਰਿੱਲ ਵੀ ਨਹੀਂ ਮਿਲਦੀ ਤਾਂ ਇਸੇ ਪ੍ਰਕਿਰਿਆ ਚ ਕਿਸੇ ਆਮ ਡਰਿੱਲ ਨਾਲ ਲੀਕਾਂ ਕੱਢ ਕੇ ਸੱਤ ਕਿਲੋ ਬੀਜ ਦਾ ਦੋਹਰਾ ਛੱਟਾ ਦੇਕੇ ,ਉਪਰ ਹਲਕਾ ਸੁਹਾਗਾ ਫੇਰ ਕੇ ਪਾਣੀ ਲਾ ਦਿਓ ਅਤੇ ਚੌਵੀ ਘੰਟਿਆਂ ਦੇ ਅੰਦਰ ਦਵਾਈ ਸਟੌਂਪ+ਸਾਥੀ ਸਪਰੇਅ ਕਰ ਦਿਓ|ਜਿਸ ਪੈਲੀ ਚ ਪਿਛਲੇ ਸਾਲ ਜੋ ਬੀਜ ਕਿਸਮ ਬੀਜੀ ਸੀ ਓਸੇ ਬੀਜ ਨੂੰ ਪਹਿਲ ਦਿਓ..ਇਸ ਨਾਲ ਪੁਰਾਣੇ ਬੀਜ ਦਾ ਰਲਾ ਨਹੀਂ ਹੋਵੇਗਾ...ਅਗਰ ਰਲਾ ਖਤਮ ਕਰਨਾ ਹੈ ਤਾਂ ਕਣਕ ਦੀ ਤੂੜੀ ਬਣਾੳੁਣ ਤੋਂ ਬਾਦ ਰੌਣੀ ਕਰਕੇ ਪੁਰਾਣੇ ਬੀਜ ਅਤੇ ਨਦੀਨਾਂ ਨੂੰ ਉਗਣ ਦਾ ਮੌਕਾ ਦੇਕੇ ,ਵਾਹ ਕੇ ਨਸ਼ਟ ਕਰਕੇ ਫਿਰ ਬਿਜਾਈ ਕੀਤੀ ਜਾ ਸਕਦੀ ਹੈ.. ਕੁਝ ਜ਼ਮੀਨਾਂ ਵਿੱਚ ਚੀੜੇ ਜਾਂ ਚੋਭੇ ਝੋਨੇ ਦੀ ਵੀ ਸ਼ਿਕਾਇਤ ਆਉਂਦੀ ਹੈ ਜੋ ਕਿ ਅਸਲ ਕਿਸਮ ਨੂੰ ਨੱਪ ਲੈਂਦਾ ਹੈ ਇਸਦਾ ਕੋਈ ਇਲਾਜ ਨਹੀਂ ਹੈ ..ਇਸ ਲਈ ਇਸਨੂੰ ਵੀ ਬੀਜਣ ਵਾਲੀ ਰੌਣੀ ਤੋਂ ਪਹਿਲਾਂ ਰੌਣੀ ਕਰਕੇ,ਉਗਾ ਕੇ ਨਸ਼ਟ ਕਰਨਾ ਪਵੇਗਾ|ਇਕ ਤਰੀਕਾ ਇਹ ਵੀ ਹੈ ਕਿ ਤੂੜੀ ਬਣਾਉਣ ਤੋਂ ਤੁਰੰਤ ਬਾਦ ਸਸਤੀ ਪਲਟਾਵੀਂ ਹੱਲ ਫੇਰ ਕੇ ਸਾਰੇ ਨਦੀਨਾਂ,ਬੀਜਾਂ,ਵਾੲਿਰਸਾਂ ਨੂੰ ਸਖਤ ਧੁੱਪ(ਸੋਲਰਾਈਜੇਸ਼ਨ) ਨਾਲ ਸੜ ਜਾਣ ਦਿੱਤਾ ਜਾਵੇ... ਸਿੱਧੀ ਬਿਜਾਈ ਦੇ ਸਿਸਟਮ ਨੂੰ ਜਿਸਨੇ ਸਮਝ ਲਿਆ ਅਤੇ ਨਦੀਨ ਪ੍ਰਬੰਧ ਕਰਨ ਦਾ ਵੱਲ ਸਿਖ ਲਿਆ ਉਸਨੂੰ ਇਹ ਕਣਕ ਬੀਜਣ ਵਾਂਗ ਹੀ ਅਸਾਨ ਅਤੇ ਘੱਟ ਖਰਚੇ ਵਾਲੀ ਵਿਧੀ ਲੱਗੇਗੀ ਅਤੇ ਲੇਬਰ ਤੋਂ ਛੁਟਕਾਰਾ ਵੀ ਮਿਲ ਜਾਵੇਗਾ...ਤੂੜੀ ਬਣਾਉਣ ਤੋਂ ਬਾਦ ਅੱਗ ਲਾਉਣ ਦੀ ਜਰੂਰਤ ਵੀ ਨਹੀਂ...
ਧੰਨਵਾਦ ਵੀਰ ਜੀ
kya solution h
(hn)
Maharashtra
Suresh ji, kripya ap isme macchar ke hamle ki jaanch karein, agar mojood ho to ap isme imidacloprid @ 1.5 ml prati litre pani ke hisaab se spray kar sakte hain, dhanywad
khet ke bill ki kitne rupees unit h
(hn)
Punjab
Sanjay ji is ke bare me visthar me jankari ke lia aap Er. Pardeep Singh Tiwana 9530772137 se samparak kar sakte hai, Thankyou.
Eh Kyu ho reha ji
(en)
Punjab
Rajan ji, eh keet de hamle di vajah nal ho reha hai tusi is di roktham layi is vich fenvalrate @ 2 gram prati litre pani de hisaab nal spray kar sakde ho, dhanwad
sir aa paniri 301 aa ji. eh pili pai rhi aa dsso koi hall. v ehde ch ki payiye ji ja kedi sprey kriye dso plz sir.
(pb)
Punjab
Vedvias ji, eh zinc di kami di vajah nal ho reha hai tusi is vich zinc sulphate @ 400-500 gram nu 150 litre pani vich mila ke prati acre de hisaab nal spray kar sakde ho, dhanwad
hlo sir retle Nd dakkr khet Ch fatkadi makki and jhoone vich seonkh to bachoun da km krdi hai ya nhi
(pb)
Punjab
Fatkadi fungus di roktham kardi hai eh seonk di roktham nahi kardi hai,dhanwad
ਸਰ ਜੀ ਜੈਵਿਕ ਖਾਦ, ਜੀਵਾਣੂ ਖਾਦ, ਆਰਗੈਨਿਕ ਖਾਦ ਅਤੇ ਬਾਇਓ ਫਰਟੀਲਾਈਜਰ ਵਾਰੇ ਵੱਖ ਵੱਖ ਫਰਕ ਸਮਝਾਓ। ਮੈਨੂੰ ਇਨ੍ਹਾਂ ਦੀ ਸਮਝ ਨਹੀ ਪੈ ਰਹੀ। ਧੰਨਵਾਦ ਸਹਿਤ।
(pb)
Punjab
ਗੁਰਜੰਟ ਜੀ ਇਹ ਸਾਰੇ ਆਉਂਦੇ ਇਕ ਹੀ category ਵਿਚ ਹਨ ਪਰ ਇਹਨਾਂ ਨੂੰ ਬਣਾਉਣ ਦਾ ਤਰੀਕਾ ਅਲੱਗ ਹੁੰਦਾ ਹੈ|
ਮੱਕੀ ਬੀਜੀ ਨੂੰ 25 ਦਿਨ ਹੋ ਚੁੱਕੇ ਹਨ।ਚੌਥੇ ਪਾਣੀ ਤੋਂ ਬਾਅਦ ਇਸ ਦੇ ਪੱਤੇ ਇਸ ਤਰਾਂ ਹੋਗਏ।ਇਸ ਦੇ ਬਾਰੇ ਜਾਣਕਾਰੀ ਦਯੋ ਜੀ।
(pb)
Punjab
ਗਗਨ ਜੀ, ਕਿਰਪਾ ਕਰ ਕਰ ਕੇ ਦੱਸੋ ਕੇ ਤੁਸੀਂ ਇਸ ਵਿੱਚ ਖਾਦ ਦੀ ਕਿੰਨੀ ਮਾਤਰਾ ਦਾ ਇਸਤੇਮਾਲ ਕੀਤਾ ਹੈ ਤਾਂਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿੱਤੀ ਜਾ ਸਕੇ, ਧੰਨਵਾਦ
ਸਰ ਜੀ ਸਾਡੇ 2 ਗਾਂਵਾ ਸੂਈਆਂ ਨੇ 2 ਮਹੀਨੇ ਹੋ ਗਏ ਅਸੀਂ ਆਪਣੀ ਘਰ ਦਾ ਦਾਣਾ ਪਾ ਰਹੇ ਹਾਂ ਜਿਵੇਂ ਕਣਕ, ਬਾਜ਼ਰਾ, ਜਵਾਰ, ਖਲ, ਚੋਲ, ਤੇ ਕੈਲਸ਼ੀਅਮ ਤੇਲ ਹਫਤੇ ਵਿਚ 2 ਵਾਰ ਪਰ ਫੈਟ 3.0 ਤੋਂ ਵੀ ਘੱਟ ਆ ਰਹੀ ਹੈ ਕੀ ਕਰੀਏ ਜੀ
(pb)
Punjab
ਉਸ ਨੂੰ Fatmax ਪਾਊਡਰ 50gm ਰੋਜਾਨਾ ਦਿਓ ਅਤੇ Enerdyna liquid 100ml ਰੋਜਾਨਾ ਦਿਓ ਬਾਕੀ ਵਧਿਆ ਮਾਤਰਾ ਵਿਚ ਹਰਾ ਚਾਰਾ ਦਿਓ ਇਸਦੇ ਨਾਲ ਨਾਲ ਤੁਸੀ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ
ਸਤਿ ਸ੍ਰੀ ਅਕਾਲ, ਮੇਰੀ ਬੇਨਤੀ ਹੈ ਜੀ ਕੇ ਮੇਰੀ ਮੱਜ ਪਿਸਲੇ 14ਦਿਨਾਂ ਤੋਂ ਬਿਮਾਰ ਹੈ, ਇਸ ਨੂੰ ਅਸੀਂ ਲੁਧਿਆਣਾ uni. ਵੀ ਲੈ ਕੇ ਗਏ ਸੀ ਪਰਸੋ ਪਰ ਅੱਜੇ ਤਕ ਕੋਈ ਫਾਇਦਾ ਨਹੀਂ ਹੋਇਆ, ਓਥੇ ਦੇ dr. ਕਹਿਣ ਤੇ ਅਸੀਂ blood test and xray ਵੀ ਕਾਰਵਾਏ, dr. ਮੁਤਾਬਿਕ ਮੱਜ ਦੇ ਬੰਨ ਪਿਆ ਹੋਇਆ, ਮੱਜ 8months ਗੱਬਣ ਵੀ ਹੈ, ਖਾਂਦੀ ਬਿਲਕੁਲ ਨਹੀਂ ਪਾਣੀ ਥੋੜਾ ਪੀ ਲੈਂਦੀ ਹੈ.... pls give me suggestion...
(pb)
ਤੁਸੀ ਉਸ ਨੂੰ Unlock ਪਾਊਡਰ 200 ਗ੍ਰਾਮ, ਮੈਗਨੀਸ਼ੀਅਮ ਸਲਫੇਟ 200 ਗ੍ਰਾਮ ਅਤੇ ਮੀਠਾ ਸੋਡਾ 100 ਗ੍ਰਾਮ ਇਹ ਸਾਰੇ ਕੋਸੇ ਪਾਣੀ ਵਿਚ ਦਿਓ ਅਤੇ ਉਸ ਨੂੰ RL botal 10 ਲੀਟਰ ਲਗਵਾਓ ਅਤੇ ਪਹਿਲੀਆਂ 2 ਬੋਤਲਾਂ ਵਿਚ Bplex forte injection 10-10 ml ਮਿਕਸ ਕਰਕੇ ਲਗਵਾਓ ਅਤੇ 10 ਲੀਟਰ ਲਗਾਉਣ ਤੋਂ ਬਾਦ Metro 700ml ਲਗਾਓ ਅਤੇ Intamox D 4.5gm injection ਨੂੰ 3 ਦਿਨ ਲਗਵਾਓ
मैं बेर की खेती के बारे में जानकारी चाहता हूं किस क्वालिटी के बेर के पेड़ अच्छे रहते हैं मुझे कौन सी क्वालिटी लगानी चाहिए तथा अच्छी क्वालिटी के बेर के पौधे कहां किस नर्सरी से मिलेंगे
(hn)
Punjab
इसे ज्यादा और कम गहरी वाली मिट्टी के इलावा रेतली और चिकनी मिट्टी में भी उगाया जा सकता है इसकी खेती बंजर और बारानी इलाकों में की जा सकती है इसकी खेती लवण वाली, खारी और दलदली मिट्टी में भी की जा सकती है इसकी अच्छी पैदावार के लिए पानी को सोखने में सक्षम रेतली मिट्टी, जिस में पानी के निकास का अनुकूल प्रबंध हो , ठीक रहती है आप किस्मे जैसे Umran,Kaithli,ZG 2,Wallaiti,Sanaur 2 की बिजाई कर सकते है यह आमतौर पर कलमों और टहनियों के द्वारा लगाया जाता है कत्था बेर आमतौर पर जड़ों के लिए प्रयोग किया जाता है बेर के बीजों को 17-18 प्रतिशत नमक के घोल में 24 घंटों के लिए भिगो कर रखें फिर अप्रैल के महीने नर्सरी में बिजाई करें पंक्ति से पंक्ति का फासला 15 सैं.मी. और पौधे से पौधे का फासला 30 सैं.मी होना चाहिए 3 से 4 सप्ताह बाद बीज अंकुरन होना शुरू हो जाता है और पौधा अगस्त महीने में कलम लगाने के लिए तैयार हो जाता है टी के आकार में काटकर जून-सितंबर महीने में इसे लगाना चाहिए इसका खेत में रोपण फरवरी-मार्च या अगस्त-सितंबर महीने में किया जाता है खेत में रोपण करने से पहले पौधों के पत्ते काट लें पौधे लगाने के लिए 7.5x7.5 मीटर का फासला रखें पौधे लगाने से पहले 60x60x60 सैं.मी. के गड्ढे खोदें और 15 दिनों के लिए धूप में खुले छोड़ दें इसके बाद इन गड्ढों को मिट्टी और गोबर से भर दें इसके बाद पौधों को इन गड्ढों में लगा दें हर साल पूरी तरह पौधे की कटाई और छंटाई जरूरी होती है यह नर्सरी के समय शुरू होती है ध्यान रखें कि नर्सरी में एक तने वाला पौधा हो खेत में रोपण के समय पौधे का ऊपर वाला सिरा साफ हो और 30-45 सैं.मी. लंबी 4-5 मजबूत टहनियां हों पौधे की टहनियों की कटाई करें ताकि टहनियां धरती पर ना फैल सकें पौधे की सूखी, टूटी हुई और बीमारी वाली टहनियों को काट दें मई के दूसरे पखवाड़े में पौधे की छंटाई करें जब पौधा ना बढ़ रहा हो इसमें पहले तीन से चार साल अन्य फसलों की बिजाई कर सकते हैं जैसे कि छोले, मूंग और काले मांह आदि शुरूआती वर्षों में इस फसल के साथ लगा सकते हैं इस तरह यह फसलें ज्यादा आमदन देती हैं और ज़मीन में नाइट्रोजन की मात्रा बढ़ाती हैं अगस्त महीने के पहले पखवाड़े की शुरूआत में 1.2 किलोग्राम डयूरॉन नदीननाशक प्रति एकड़ के हिसाब से छिड़काव करना चाहिए उपरोक्त नदीन नाशक का प्रयोग नदीनों के पैदा होने से पहले करना चाहिए नदीनों के पैदा हो जाने की सूरत में जब यह 15 से 20 सैं.मी. तक लंबे हो जायें तो इनकी रोकथाम के लिए 1.2 लीटर गलाईफोसेट या 1.2 लीटर पैराकुएट का प्रति 200 लीटर पानी में घोल तैयार करके प्रति एकड़ के हिसाब से छिड़काव करना चाहिए
ਸਰ ਜੀ ਮੱਝ ਗੱਭਣ ਏ ਭਾਰ ਪੈਦਾ ਇਲਾਜ ਦੱਸੋ
(pb)
Rajasthan
ਭਾਰ ਪੈਣ ਦੇ ਇਲਾਜ ਲਈ ਤੁਸੀ ਇਹ ਦੇਸੀ ਤਰੀਕਾ ਵਰਤ ਸਕਦੇ ਹੋ, ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ, ਇਸ ਨਾਲ ਫਰਕ ਪੈ ਜਾਵੇਗਾ ਤੁਸੀ ਉਸ ਨੂੰ ਬਾਕੀ ਚੀਜਾਂ ਦੇਣੀਆਂ ਬੰਦ ਕਰ ਸਕਦੇ ਹੋ ਅਤੇ ਉਸਦਾ ਪਿੱਛਾ ਉੱਚਾ ਰੱਖੋ ਉਸ ਨੂੰ ਤੂੜੀ ਪਾਉਣੀ ਬੰਦ ਕਰ ਦਿਓ ਅਤੇ ਹਰਾ ਚਾਰਾ ਥੋੜਾ ਥੋੜਾ ਕਰਕੇ ਦਿਨ ਵਿਚ 3-4 ਵਾਰ ਦਿਓ.
sitafal ki best kism kon si hai,,, aur wo kha par mil sakti hai,,
(hn)
Punjab
Patidar ji ashi nasal ke sitafal lene ke lia aap Rajindra 9822534678 Plants Paradise Nursery se samparak kar sakte hai, Thankyou.
ਮਿਰਚਾਂ ਖ਼ਰਾਬ ਹੋ ਰਿਹਾ ਹੈ
(pb)
Punjab
ਹਰਮਨ ਜੀ, ਤੁਹਾਡੇ ਦਵਾਰਾ ਭੇਜੀ ਗਈ ਫੋਟੋ ਪੂਰੀ ਅੱਪਲੋਡ ਨਹੀਂ ਹੋਈ ਹੈ ਕਿਰਪਾ ਕਰ ਕੇ ਤੁਸੀਂ ਇਸ ਨੂੰ ਦੁਬਾਰਾ ਅੱਪਲੋਡ ਕਰੋ ਤਾਂਜੋ ਤੁਹਾਨੂੰ ਦੇਖ ਕੇ ਇਸ ਬਾਰੇ ਜਾਣਕਾਰੀ ਦਿੱਤੀ ਜਾ ਸਕੇ, ਧੰਨਵਾਦ
बोयर प्रजाति की बकरी पालने के लिए दिला सकता है
(hn)
Punjab
बोयर बकरी की नसल अच्छी है पर ये मेहंगी होने के कारण इसके कम ही रखा जाता है क्योंकि यह लगभग 2000 रूप्ये प्रति किलो के हिसाब से मिलती है आप बोयर बकरी लेने के लिए से S & S GOAT FARM , 9167640073 संपर्क कर सकते है इसकी ग्रोथ अच्छी होती है पर इसकी खुराक का पूरा ध्यान रखें
ਸਰ ਜੀ ਮੱਝ ਦੇ ਭਾਰ ਪੈਦਾ ਕੋਈ ਦੱਸੋ ਜੀ
(pb)
Rajasthan
ਭਾਰ ਪੈਣ ਦੇ ਇਲਾਜ ਲਈ ਤੁਸੀ ਇਹ ਦੇਸੀ ਤਰੀਕਾ ਵਰਤ ਸਕਦੇ ਹੋ, ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ, ਇਸ ਨਾਲ ਫਰਕ ਪੈ ਜਾਵੇਗਾ ਤੁਸੀ ਉਸ ਨੂੰ ਬਾਕੀ ਚੀਜਾਂ ਦੇਣੀਆਂ ਬੰਦ ਕਰ ਸਕਦੇ ਹੋ ਅਤੇ ਉਸਦਾ ਪਿੱਛਾ ਉੱਚਾ ਰੱਖੋ ਉਸ ਨੂੰ ਤੂੜੀ ਪਾਉਣੀ ਬੰਦ ਕਰ ਦਿਓ ਅਤੇ ਹਰਾ ਚਾਰਾ ਥੋੜਾ ਥੋੜਾ ਕਰਕੇ ਦਿਨ ਵਿਚ 3-4 ਵਾਰ ਦਿਓ.
sir Mera puppy 17 din da hae te loose motion to baad hun koi harkat nahi Kar riha. any treatment
(en)
Tuci uss nu ORS pani vich paa ke pilao ate uss nu Powergyl 2-3 drops denia suru kro ..
ਸਾਡੇ ਘਰ ਅਨਾਰਾ ਦੇ ਤਿੰਨ ਬੂਟੇ ਹਨ ।ਅਨਾਰ ਪੱਕਣ ਸਮੇ ਖਰਾਬ ਹੋ ਜਾਦੇ ਹਨ।ਇਹ ਵਿੱਚੋ ਕਾਲੇ ਹੋ ਜਾਦੇ ਹਨ।
(pb)
Punjab
ਲਖਵੀਰ ਜੀ, ਤੁਸੀਂ ਅਨਾਰ ਨੂੰ ਖੋਲ ਕੇ ਵਿੱਚ ਕੀੜੇ ਦੀ ਜਾਂਚ ਕਰੋ, ਜੇਕਰ ਕੀੜਾ ਮੌਜੂਦ ਹੋਵੇ ਤੇ ਤੁਸੀਂ ਇਸ ਵਿਚ fenvalrate @ 2 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ, ਧੰਨਵਾਦ
khri sapre kiti jawe
(pb)
Punjab
Tiwana ji isde uper tuc malathion@2ml ko prati litre pani ke hisab se spray karen,dhanywad
Apna Naam likhkar Kaise Jane ki apni fasal Kitni Bikegi
(hn)
Punjab
Narender ji kripya aap swal vistar se pooche taki aapko iske bare men poori jankari di ja sake,dhanywad
sir, Desi murgee me bimari aa gya hai. symptoms hai stul white,or Pani ki tarah,pankh faila k ek side m sote rahti h.please medicine Bata Dena.
(en)
Punjab
Imran ji usko aap nazdiki doctor se janch krwayn uski janch krke he sahi ilagg ho skta hai.
devmedia
(en)
Punjab
Grewal ji isda vdia result hai ehh rojana 1 goli deo ate 21 din tak dinde rho , iss nal pashu heat vich v aunda hai ate nawe dudh hon vich v help mildi hai..
कोई दवाई बताएं
(hn)
Maharashtra
सुबाष जी, यह फंगस के हमले की वजह से हो रहा है आप इसकी रोकथाम के लिए इसमें carbendazim @ 4 ग्राम यां mancozeb @ 4 ग्राम को 1 लीटर पानी में मिला कर स्प्रे कर सकते हैं
devmedia
(hn)
Maharashtra
Surender ji yeh fungus ka hamla hua hai ap iski roktham ke liye isme copper oxychloride @ 3 gram prati litre pani ke hisaab se spray kar sakte hain, dhanywad
please koi samadhaan daso ji koi bela or mircha de butte kharaab or suk rahe ne te patte yellow ho ke suk jande ne
(en)
Maharashtra
Darvinder ji, apke dawara bheji gayi pehli photo mein fungus ka hamla hua hai ap iski roktham ke liye carbendazim @ 4 gram prati litre pani ke hisaab se sitemal kar sakte hain baki ki photo mein zinc ki kami ke lakshan dikahyi de rahe hain ap isme zinc sulphate @ 4 gram prati litre pani ke hisaab se spray karein, dhanywad
thanks for helping
devmedia
(en)
Punjab
Grewal ji tuci pashu da usdi dudh nasal te nirbhar hunda hai kyuki pashu di nasal vdia hai tan dudh v vdhh howega kyuki pashu da ohna dudh hunda hai jinna uss nasal da record hai, baki uss nu dalia riin ke de skde ho..
nimbu ka podha sukhta ja RHA hai ...Jo nimbu lge hue hai vo b sukh rhe hai podhe par he
(hn)
Maharashtra
Monu ji, kripya ap nimbu ki photo bhejein taki apko dekh kar iske bare mein jankari di ja sake, dhanywad
disease and management
(hn)
Punjab
Surendra ji please check the insect infestation under the leaves if there then do a spray of imidacloprid@1.5ml per litre of water,thank you
devmedia
(hn)
Maharashtra
Sarish ji, kripya ap ghia ki fasal ki photo bhejein taki apko uske hisaab se jankari di ja sake, dhanywad
devmedia
(hn)
Punjab
satish ji aap iske patton ke neeche machar ka hamla check karen agar maujood hai to aap iske uper imidacloprid@1.5ml ko prati litre pani ke hisab se spray karen,dhanywad
ਸਰ ਇਹ ਗੱਭਨ ਪਸੂ਼ ਨੂੰ ਦੇ ਸਕਦੇ ਹਾਂ
(pb)
Punjab
ਸੁਖਪਿੰਦਰ ਜੀ ਕਿਰਪਾ ਕਰਕੇ ਇਸਦੀ ਸਾਫ ਫੋਟੋ ਭੇਜੋ ਅਤੇ ਤੁਸੀ ਗੱਭਣ ਪਸ਼ੂ ਨੂੰ ਇਹ ਗੋਲੀ ਕਿਸ ਲਈ ਦੇਣੀ ਹੈ ਕਿਰਪਾ ਕਰਕੇ ਇਸ ਵਾਰੇ ਵੀ ਜਾਣਕਾਰੀ ਦਿਓ ਤਾਂ ਜੋ ਤੁਹਾਨੂੰ ਇਸਦੀ ਸਹੀ ਜਾਣਕਾਰੀ ਦਿਤੀ ਜਾ ਸਕੇ
sir mene dayri farm daalne k baare m socha h to sir aap munhe bya sakte h ki konsi cow se start karu jo mukhe laabh ho sake m rajshtan s hu
(hn)
Rajasthan
Emran ji yaddi aap gayo se dariy farming suru krna chahte hai tab aap sahiwal, jersey cow rakh skte hai.
muje milky mushroom ka seed chia kisi pass ho to plz contact kre 9813702196
(en)
Punjab
Komal ji aap beej lene ke liye Sh. Jeet Ram Sr. Technical Assistant (Spawn) Directorate of Mushroom Research, Chambaghat Solan, Himachal Pradesh Mobile : 9418020698 se sampark kar sakte hai,dhanywad
122 jhone di warrti live di hai te kive da paani chida
(pb)
Punjab
gurpreet ji isnu 1 ja 1.5 number pani te uga sakde ho,dhanwad
sir ji eske liye kon si dwa h plz btao na
(hn)
Punjab
Ravinder ji, yeh leaf miner ka hamla hua hai ap isme fenazaquin @ 2 gram prati litre pani ke hisaab se spray kar sakte hain or isme ap macchar ke hamle ki jaanch kareun agar mojood ho to ap isme imidacloprid @ 1.5 ml prati litre pani ke hisaab se spray kar sakte hain, dhanywad
Haryana
ok sir ji
devmedia
(en)
Punjab
komal ji aap mushroom ka beej najdiki Krishi vigyan kendra se kharid sakte hai,dhanywad
narma sahi tara chal nai reha growth nahi kar reha .narma 25 din da ho gya hai
(pb)
Punjab
Gurpreet ji kirpa karke daso ke tuc narme nu kehdi kehdi khaad payi hai ta jo tuhanu is bare poori jankari diti ja sake,dhanwad
Punjab
Amrit ji,kirpa kae ke tusi audio vich bol ke daso ke tusi ki janakri lena chaudey ho tajo tuhnu is bare dasea ja sake, dhanwad
सब जानकारी और जवाब हिंदी मे दीजिएगा धन्यवाद
(hn)
Punjab
संतोष जी फीडबैक देने के लिए आपका धन्यवाद
सवा 134 धान कैसा है और निकलता कितना है
(hn)
Maharashtra
सवा 134 एक प्राइवेट किस्म का बीज है यह पनीरी के बाद 80—90 दिनों में तैयार हो जाती है इसकी उपज 30—32 क्विंटल प्रति एकड़ होती है
नमस्ते जी...... खेती मे पशु का सुखे चारे की कुट्टी भरने के लिए मजदूर मिलते ही नही है. तो कुट्टी भुसा भरणे की मशीन खरीदना चाहिये क्या है क्या उसके रिजल्ट कैसे है सक्सेसफुल मशीन है क्या कुट्टी भरने की मशीन के मैने व्हिडिओज युट्युब पे. देखे थे किसी किसान भाई ने खरिदा रहेगा तो तो उसके रिजल्ट कैसे है जो हमे उत्तर के माध्यम से लिखेईगा सर धन्यवाद..... संतोष कुमार नारायण साबे महाराष्ट्र राज्य ग्रामीण बुलढाणा जिल्हा
(hn)
Punjab
संतोष कुमार नारायण साबे जी इस के लिए आप MAHAVEER AGRO ENGINEERS, Contact- +91-9928907953, +91-7790839931,+91-9352246119 से सम्पर्क कर सकते है,धन्यवाद
sir meri cow biyai thi 20 dey huai usney jair nahi girae the usko 3 dey after nikal waya tha aur duwai bhi rakh wai thi ab vo thoda bohat raadh jaisa perdarath gira rahi hai kya karna hoga jisey ye bilkul thik ho jaye
(en)
Punjab
Sandeep ji aap iski bachedani mai Lixin-iu dwai 3 din bhrwayen aur isko Utrevive liquid 100-100ml subah sham den isse frak padd jayega..
ਕਿੱਨੂੰ ਪੀਲਾ ਪੈ ਰਿਹਾ ਜੀ ਕੋਈ ਹੱਲ ਦੱਸੋ
(pb)
Punjab
ਹਰਦੀਵ ਜੀ ਇਹ ਫੰਗਸ ਦੇ ਹਮਲੇ ਦੀ ਵਜ੍ਹਾ ਨਾਲ ਹੋ ਰਿਹਾ ਹੈ ਤੁਸੀਂ ਇਸ ਦੀ ਰੋਕਥਾਮ ਲਈ ਇਸ ਵਿੱਚ copper oxychloride @ 3 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ , ਧੰਨਵਾਦ
P R 116
(pb)
Punjab
Chandan ji, PR 116 da average jhaad 29-30 quintal prati acre de hisaab nal hunda hai yeh jhulas rog di prati rodhi hai, dhanwad
मेरी अमेरिकन गाय की बछड़ी 2 दिन की है। दूध अधिक पीने से दस्त हो गए हैं। कोई उपचार बताएं।
(hn)
Punjab
उसे आप Banminth forte आधी गोली दें और 2—2 दिनों के फर्क से दें और Brotone liquid 3-4ml रोजाना दें इससे फर्क पड़ जाएगा।
sir hame. v aam ki kheti karna hai koi sahi rasta. bataiye
(hn)
Maharashtra
Ajay ji, iski bijai september aur march mahine men ki jati hai.paudhe hamesha sham ke samay men hi lgaye.paudho ko tej hwa ke parbhav se roke. aam ki kheti kayi tarah ki mitti mein ki ja sakti hai. iski kehti ke liye ghani jameen, jo 4 feet ki gehrai tak sakhat na ho , ki jarurat hoyi hai. mitti ki pH 8.5 se kam hona chahiye, dhanywad
मुझे मिनी गोबर गॅस बनाने का प्लांट मेरे खेत डालना है तो सक्सेसफुल प्लॅन रहेंगे का.और उसमे सरकार की सबशिडी की स्कीम है क्या इसके बारे मे मुझे जानकारी दिजीये... संतोष साबे महाराष्ट्र राज्य बुलढाणा 9028111985
(hn)
Punjab
संतोष कुमार नारायण साबे जी इस के बारे में विस्तार में जानकारी के लिए आप Era Hydro- Biotech Energy Pvt. Ltd. Row house 1, Berry\"s Avenue 2, Ram Indu Park, Lane no.3, Sapling School lane, Baner - Mhalunge Road, Baner, Pune - 411045, Maharashtra, India. Mobile : +91 - 94220 78412 से सम्पर्क कर सकते है,धन्यवाद
devmedia
(pb)
Gurjinder ji kripya aap uss dwai ki saff photo bhejen jisee dekhkr apko sahi jankari di jaa skee..
ਬਾਗਵਾਨੀ ਲਈ ਕੇੜਾ ਟਰੈਕਟਰ ਸਹੀ ਹੈ
(pb)
Punjab
Mahindra 215 di ਸਭ ਤੋ ਵਧੀਆ ਰਹੇਗਾ ਜੀ ਤੇ ਕਾਮਯਾਬ ਵੀ ਹੈ।
ਨੇਅੰਬੂ ਨੂੰ ਕਿ ਪਾਉਣਾ ਚਾਈਦਾ ਹੈ ਕੁਝ ਫਲ ਸੁੱਕ ਰਿਹਾ ਹੈ ਅਤੇ ਪਤੇ ਦਗੀ ਨੇ
(pb)
Punjab
ਕੰਵਰ ਜੀ ਇਹ ਫੰਗਸ ਦੇ ਹਮਲੇ ਦੀ ਵਜ੍ਹਾ ਨਾਲ ਹੋ ਰਿਹਾ ਹੈ ਤੁਸੀਂ ਇਸ ਦੀ ਰੋਕਥਾਮ ਲਈ ਇਸ ਵਿੱਚ copper oxychloride @ 3 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ , ਧੰਨਵਾਦ
pani ki Kim h usme
ਦੇਸੀ ਗੁਲਾਬ ਹੈ, ਪੱਤੇ ਮੁਰਝਾ ਰਹੇ ਨੇ ਤੇ ੲਿਸ ਤਰਾ ਦਾ efact ਹੈ ਕੋਈ ਨਵੀਂ ਫੋਟ ਨਹੀ ਕੀਤੀ
(pb)
Punjab
ਅੰਮ੍ਰਿਤ ਜੀ ਇਹ ਫੰਗਸ ਦੇ ਹਮਲੇ ਦੀ ਵਜ੍ਹਾ ਨਾਲ ਹੋ ਰਿਹਾ ਹੈ ਤੁਸੀਂ ਇਸ ਦੀ ਰੋਕਥਾਮ ਲਈ ਇਸ ਵਿੱਚ copper oxychloride @ 3 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ , ਧੰਨਵਾਦ
मैं बेर की खेती करना चाहता हूं कृपया मुझे बेर की खेती के बारे में विस्तृत जानकारी दें वीर कि अच्छी क्वालिटी के पौधे कहां मिलते हैं तथा इसके बारे में में विस्तृत जानकारी कहां से प्राप्त करूं ?
(hn)
Punjab
इसे ज्यादा और कम गहरी वाली मिट्टी के इलावा रेतली और चिकनी मिट्टी में भी उगाया जा सकता है इसकी खेती बंजर और बारानी इलाकों में की जा सकती है इसकी खेती लवण वाली, खारी और दलदली मिट्टी में भी की जा सकती है इसकी अच्छी पैदावार के लिए पानी को सोखने में सक्षम रेतली मिट्टी, जिस में पानी के निकास का अनुकूल प्रबंध हो , ठीक रहती है आप किस्मे जैसे Umran,Kaithli,ZG 2,Wallaiti,Sanaur 2 की बिजाई कर सकते है यह आमतौर पर कलमों और टहनियों के द्वारा लगाया जाता है कत्था बेर आमतौर पर जड़ों के लिए प्रयोग किया जाता है बेर के बीजों को 17-18 प्रतिशत नमक के घोल में 24 घंटों के लिए भिगो कर रखें फिर अप्रैल के महीने नर्सरी में बिजाई करें पंक्ति से पंक्ति का फासला 15 सैं.मी. और पौधे से पौधे का फासला 30 सैं.मी होना चाहिए 3 से 4 सप्ताह बाद बीज अंकुरन होना शुरू हो जाता है और पौधा अगस्त महीने में कलम लगाने के लिए तैयार हो जाता है टी के आकार में काटकर जून-सितंबर महीने में इसे लगाना चाहिए इसका खेत में रोपण फरवरी-मार्च या अगस्त-सितंबर महीने में किया जाता है खेत में रोपण करने से पहले पौधों के पत्ते काट लें पौधे लगाने के लिए 7.5x7.5 मीटर का फासला रखें पौधे लगाने से पहले 60x60x60 सैं.मी. के गड्ढे खोदें और 15 दिनों के लिए धूप में खुले छोड़ दें इसके बाद इन गड्ढों को मिट्टी और गोबर से भर दें इसके बाद पौधों को इन गड्ढों में लगा दें हर साल पूरी तरह पौधे की कटाई और छंटाई जरूरी होती है यह नर्सरी के समय शुरू होती है ध्यान रखें कि नर्सरी में एक तने वाला पौधा हो खेत में रोपण के समय पौधे का ऊपर वाला सिरा साफ हो और 30-45 सैं.मी. लंबी 4-5 मजबूत टहनियां हों पौधे की टहनियों की कटाई करें ताकि टहनियां धरती पर ना फैल सकें पौधे की सूखी, टूटी हुई और बीमारी वाली टहनियों को काट दें मई के दूसरे पखवाड़े में पौधे की छंटाई करें जब पौधा ना बढ़ रहा हो इसमें पहले तीन से चार साल अन्य फसलों की बिजाई कर सकते हैं जैसे कि छोले, मूंग और काले मांह आदि शुरूआती वर्षों में इस फसल के साथ लगा सकते हैं इस तरह यह फसलें ज्यादा आमदन देती हैं और ज़मीन में नाइट्रोजन की मात्रा बढ़ाती हैं अगस्त महीने के पहले पखवाड़े की शुरूआत में 1.2 किलोग्राम डयूरॉन नदीननाशक प्रति एकड़ के हिसाब से छिड़काव करना चाहिए उपरोक्त नदीन नाशक का प्रयोग नदीनों के पैदा होने से पहले करना चाहिए नदीनों के पैदा हो जाने की सूरत में जब यह 15 से 20 सैं.मी. तक लंबे हो जायें तो इनकी रोकथाम के लिए 1.2 लीटर गलाईफोसेट या 1.2 लीटर पैराकुएट का प्रति 200 लीटर पानी में घोल तैयार करके प्रति एकड़ के हिसाब से छिड़काव करना चाहिए
दो पत्ते की नरमा की फसल को एक कीट तने पर से काट रहा है, मोनोक्रोटोफॉस की स्प्रे का भी कोई असर नहीं है, इसका क्या उपाय करें ?
(hn)
Maharashtra
सुरेंदर जी, कृपया आप कीट की फोटो भेजें ताकि आपको देख कर इसके बारे में जानकारी दी जा सके धन्यवाद
ਸਰ ਮੱਝ ਸੂਈ ਨੂੰ ਪੰਜ ਮਹੀਨੇ ਹੋ ਗਏ ਹਨ ਹੁਣ ਪਿਛਲੇ ਪੰਦਰਾਂ ਦਿਨਾਂ ਤੋਂ ਥਣਾਂ ਵਿਚ ਛਿਡੀ ਆਉਂਦੀ ਹੈ ।
(pb)
Punjab
ਤੁਸੀ ਇਸ ਨੂੰ Teramycin-LA injection 15-15ml ਕਰਕੇ ਗਰਦਨ ਦੇ ਦੋਨਾਂ ਪਾਸੇ ਲਗਵਾਓ ਅਤੇ CRB Injection 20ml ਲਗਵਾਓ ਅਤੇ ਉਸ ਨੂੰ mammidium ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ
what is nath poha paddy seed price in gujarat
(en)
Punjab
kushal ji please ask your query in detail so that we can provide you proper information.thank you
ਸਰ ਮੱਕੀ 1 ਵੀਗੇ ਵਿੱਚ ਕਿਨਾ ਬੀਜ ਪੈਦਾ ਹੈ ?
(pb)
Punjab
ਜਾਗਰ ਜੀ, ਮੱਕੀ ਦਾ ਇਕ ਬਿਗਾ ਵਿੱਚ 2 ਤੋਂ 3 ਕਿਲੋ ਬੀਜ ਪੈਂਦਾ ਹੈ, ਧੰਨਵਾਦ
Punjab
thx
भिंडी के पत्ता सूख रहा है और भिंडी के पत्ता मे छेद हो रहा है, इसमें किस दवाई का प्रयोग किया जाये ?
(hn)
Maharashtra
चतुरी जी, यह मच्छर के हमले की वजह से हो रहा है आप इसकी रोकथाम के लिए इसमें imidacloprid @ 1.5 ml को 1 लीटर पानी में मिला कर स्प्रे कर सकते हैं, धन्यवाद
भिंडी के पत्ता सूख रहा है और भिंडी के पत्ता में छेद हो रहा है, इसमें किस दवाई का प्रयोग किया जाये ?
(hn)
Maharashtra
यह मच्छर के हमले की वजह से हो रहा है आप इसकी रोकथाम के लिए इसमें imidacloprid @ 1.5 ml को 1 लीटर पानी में मिला स्प्रे कर सकते हैं, धन्यवाद
devmedia
(hn)
Maharashtra
Gourav ji, apke dawara bheji gayi audio play nahi ho rahi hai kripya ap isko dubara bhejein taki apko sun kar uske hisaab se janakri di ja sake, dhanywad