Punjab
Search
ਬੱਕਰੀਆਂ ਤੇ ਲੋਨ ਲੈਣਾ ?
(pb)
ਬੱਕਰੀ ਪਾਲਣ ਦੇ ਕੰਮ ਤੇ ਲੋਨ ਤੇ 25 % ਸਬਸਿਡੀ ਦਿੱਤੀ ਜਾਂਦੀ ਹੈ ਤੇ ਲੋਨ ਲੈਣ ਲਈ ਸਭ ਤੋਂ ਜਰੂਰੀ ਹੈ ਟ੍ਰੇਨਿੰਗ ਸਰਟੀਫਿਕੇਟ ਆਪਣੇ ਨੇੜੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਟ੍ਰੇਨਿੰਗ ਕਰਨ ਤੋਂ ਬਾਅਦ ਟ੍ਰੇਨਿੰਗ ਦੇ ਸਰਟੀਫਿਕੇਟ ਤੇ ਲੋਨ ਅਪਲਾਈ ਹੁੰਦਾ ਹੈ ਪਰ ਲੋਨ ਮਿਲੇਗਾ ਕੇ ਨਹੀ ਇਹ ਬੈਕ ਮੈਨੇਜ਼ਰ ਤੇ ਨਿਰਭਰ ਕਰਦਾ ਹੈ ਕਿਉਕੀ ਪਹਿਲੀ ਗੱਲ ਇਹ ਬੈਕ ਦੇਖਦਾ ਹੈ ਕਿ ਤੁਹਾਡਾ ਅਕਾਉਟ ਵਿੱਚ ਕਿੰਨੇ ਕੁ ਪੈਸਿਆ ਦਾ ਲੈਣ ਦੇਣ ਹੋ ਰਿਹਾ ਹੈ ਤੇ ਤੁਹਾਡੇ ਕੋਲ ਆਪਣੀ ਜ਼ਮੀਨ ਗਰੰਟੀ ਵਜੋ ਦੇਣ ਲਈ ਹੈ ਕਿ ਨਹੀ ਤੇ ਹੋਰ ਵੀ ਕਈ ਗੱਲਾਂ ਚੈਕ ਕਰਕੇ ਲੋਨ ਲਈ ਸਹਿਮਤ ਹੁੰਦਾ ਹੈ ਬਾਕੀ ਕੋਸ਼ਿਸ਼ ਕਰੋ ਕਿ ਲੋਨ ਤੋਂ ਬਿਨਾਂ ਆਪਣੇ ਲੈਵਲ ਤੇ ਹੀ ਕੰਮ ਸ਼ੁਰੂ ਕਰੋ ਕਿਉਕੀ ਲੋਨ ਦੀ ਕਿਸ਼ਤ ਹਰ ਮਹੀਨੇ ਭਰਨੀ ਪਵੇਗੀ ਪਰ ਬੱਕਰੀਆ ਵਿੱਚੋ ਕਮਾਈ ਹਰ ਮਹੀਨੇ ਨਹੀ ਹੋਣੀ ਬਾਕੀ ਜੇਕਰ ਕੋਸ਼ਿਸ਼ ਕਰਕੇ ਦੇਖਣੀ ਹੈ ਤਾਂ ਆਪਣੇ ਟ੍ਰੇਨਿੰਗ ਸਰਟੀਫਿਕੇਟ ਨਾਲ ਤੁਸੀ ਆਪਣੇ ਜ਼ਿਲੇ ਦੇ ਪਸ਼ੂ ਪਾਲਣ ਵਿਭਾਗ ਅਫਸਰ ਨੂੰ ਮਿਲੋ ਤੇ ਉਸ ਤੋਂ ਅਪਰੂਵ ਕਰਵਾ ਕੇ ਫਿਰ ਬੈਕ ਨਾਲ ਗੱਲ ਕਰਕੇ ਦੇਖੋ ਇਸ ਦੇ ਨਾਲ ਆਪਣੇ ਏਰੀਆ ਤੇ ਨਾਬਾਰਡ ਡਿਪਾਰਟਮੈਟ ਦੇ ਸੀਜੀਐਮ ਨੂੂੰ ਵੀ ਲੋਨ ਲਈ ਮਿਲੋ..
Is bimari ka dwai kya hai ?
(hn)
Punjab
Manojit ji isko aap nazdiki doctor se janch krwayen kyuki iski janch krke he sahi ilagg ho skta hai..
Sir majh raat 8 baje sui 16 ghante baad dr. to zer kadhai te tablet rakh ke safai karti sir majh picha bohut mardi aa ki kriye pls tell me ?
(en)
Punjab
uss nu Mifex 450ml botal lgwao ate uss botal vich Tonophos inj. 20ml, Avil Inj. 10ml mix krke IV slow lgwao, baki uss nu Amoxirum 4.5gm inj, Megludyne inj. 20ml (IM) lgwao, ehh 3 din lgwao iss nal frak paa jawega baki uss nu turri deni bnn kr deo usda pisha ucha rkho ate hara v thoda thoda krke din vich 3-4 varr deo ate sham nu jldi chara khwa deya kro
Sir a kehdi nasal di katti aa injection murrah da c ?
(en)
Rajasthan
Balvir ji ehh cross nasal di hai.
jisne simen dala usko pakdo kisan ko barbadi ki taraf le ja rahe hai jaali simen wale doctor 3 years paalne ke baad 8 . 10 litter ki bhains banegi kya fayda hogaa kisan ko waise bhi free me semen to dala nahi hoga
कृषि विशेषज्ञ महोदय कम पानी लगने वाली कोई अच्छी धान की प्रजाति के बारे में पूर्ण रूप से जानकारी दें ?
(hn)
सोहन लाल जी आप किस्मे जैसे Jaya,Chakia 59,Govind,Mahsud की बिजाई कर सकते है| इसकी बिजाई का समय जून से शुरूआती जुलाई तक का समय उपयुक्त होता है।
मूगफली की फसल की भगवान कम होती है पूर्ण जानकारी दिजिए
sir pr 126 de sidhi bijai kado kariye ?
(pb)
Haryana
Hardeep ji tuc isdi bijai hun kar sakde ho. university ne bijai layi 10 may to manjuri de diti hai,dhanwad
sir aalu di kheti krni hai ohde bare jankari deo ?
(pb)
Punjab
ਮੈਦਾਨੀ ਇਲਾਕਿਆਂ ਵਿੱਚ ਬਿਜਾਈ ਦਾ ਸਭ ਤੋਂ ਢੁੱਕਵਾਂ ਸਮਾਂ ਪੱਤਝੜ ਫ਼ਸਲ ਲਈ ਅਖੀਰ ਸਤੰਬਰ ਤੋਂ ਅੱਧ ਅਕਤੂਬਰ ਤੇ ਬਹਾਰ ਰੁੱਤ ਲਈ ਜਨਵਰੀ ਦਾ ਪਹਿਲਾ ਪੰਦਰ੍ਹਵਾੜਾ ਹੈ ।ਬਿਜਾਈ ਕਰਨ ਲਈ ਮੌਕੇ ਮੁਤਾਬਕ ਚਲ ਰਹੇ ਤਾਪਮਾਨ ਨੂੰ ਵੀ ਧਿਆਨ ਵਿੱਚ ਰੱਖਣ ਦੀ ਲੋੜ ਹੈ । ਤੁਸੀ ਕਿਸਮਾਂ ਜਿਵੇ ਕੁਫ਼ਰੀ ਸੂਰਯਾ,ਕੁਫ਼ਰੀ ਚੰਦਰਮੁਖੀ ,ਕੁਫ਼ਰੀ ਅਸ਼ੋਕਾ,ਕੁਫ਼ਰੀ ਪੁਖਰਾਜ,ਕੁਫ਼ਰੀ ਪੁਸ਼ਕਰ,ਕੁਫ਼ਰੀ ਜਯੋਤੀ ਦੀ ਬਿਜਾਈ ਕਰ ਸਕਦੇ ਹੋ|
sir makki di growth vaste kehdi cheej vart skde a ?
(pb)
Punjab
Gurbhej ji makki di growth de layi hoshi@400ml nu prati acre de hisab nal spray karo,dhanwad
Sir makki nu DAP di spray kr skde a te kida spray krni a full details deo ?
(pb)
Punjab
Gurbhej ji kirpa karke daso ke tuc makki nu hun tak kehdi kehdi khaad payi hai ta jo tuhanu osde hisab nal jankari diti ja sake tuc DAP di direct spray nahi kar sakde.dhanwad
Punjab
asi 1mnth di makki a te 1 bag urea da payea ha te bejn tym dap 1 bag payea C
ਸਰ ਜੀ ਝੋਟੀ ਨੇ ਪਹਿਲੇ ਸੂਏ ਸੂਣਾ 2 ਮਹੀਨੇ ਰਹਿ ਗਏ ਵਧੀਆ ਦੁੱਧ ਫੀਡ ਫਾਰਮੂਲਾ ਦੱਸੋ ਜੀ ?
(pb)
ਤੁਸੀ ਘਰ ਵਿਚ ਫੀਡ ਤਿਆਰ ਕਰਕੇ ਦੇ ਸਕਦੇ ਹੋ ਇਸਦੇ ਲਈ 22 ਕਿਲੋ ਜੋਂ, 30 ਕਿਲੋ ਕਣਕ, 15 ਕਿਲੋ ਚੋਕਰ, 15 ਕਿਲੋ ਵਡੇਮਿਆ ਦੀ ਖੱਲ, 15 ਕਿਲੋ ਸਰੋਂ ਦੀ ਖੱਲ, ਨਮਕ 1 ਕਿਲੋ, ਮਿਨਰਲ ਮਿਕਸਚਰ 2 ਕਿਲੋ ਮਿਕਸ ਕਰਕੇ ਦੇ ਸਕਦੇ ਹੋ
ਬਾਈ ਜੀ ਕੁੱਕੜ ਵੱਧਦਾ ਫੁਲਦਾ ਨੀ, ਸੁੱਕਦਾ ਜਾਂਦਾ, ਉਹਨੂੰ ਕੀ ਦਿੱਤਾ ਜਾਵੇ ?
(pb)
Punjab
ਤੁਸੀ ਉਸ ਨੂੰ G-promin 25ml/100birds ਦੇ ਹਿਸਾਬ ਨਾਲ ਅਤੇ Brotone liquid 20ml/100birds ਦੇ ਹਿਸਾਬ ਨਾਲ ਦੇਣਾ ਸ਼ੁਰੂ ਕਰੋ ਇਸ ਨਾਲ ਵਧਿਆ ਗਰੋਥ ਹੋ ਜਾਵੇਗੀ
cow very hittaig fill ?
(hn)
Punjab
Please ask your question in detail so that we can provide you relevant information accordingly, thank you
सर गेहूं की अच्छी किस्म का बीज कहाँ मिलेगा जैसे करन वंदना डी बी डबल्यू 187 ?
(en)
Punjab
कमल जी आपको गेंहू का बीज नजदीकी कृषि विज्ञानं केंद्र Address: Sitamau Road, Mandsaur, SH-14, Mandsaur, Mandsaur, Madhya Pradesh 458001 Phone: 088270 89616 से ले सकते है | इसके इलावा आपको बीज लोकल मार्किट से भी मिल जायेगा|
sir jerha tuc kehne hune oh v majh ja gaa nu crooss kraun too baad mineral mixture ni pauna chahida oh naa paun nal ki hunda he dsseo ji ?
(pb)
Punjab
Deep ji tuci pashu nu cross krwaun ton 5-7 din badd mineral mixture dena suru kr skde ho ehh 50gm rojana de skde ho, iss nal vdia growth hundi rehndi hai..
y g , ਝੋਨੇ ਦੀ ਸਿਧੀ ਬਿਜਾਈ ਕੀਤੀ ਸੀ ਪਹਿਲਾ ਪਾਣੀ ਬਿਜਾਈ ਤੋਂ ਬਾਅਦ ਲਾ ਦਿੱਤਾ ਸੀ, ਹੁਣ ਦੂਜਾ ਪਾਣੀ ਲਾਏ ?
(pb)
Punjab
ਸਤਵਿੰਦਰ ਜੀ ਹੁਣ ਤੁਸੀ ਮੌਸਮ ਦੇ ਹਿਸਾਬ ਨਾਲ 5-10 ਦਿਨ ਦੇ ਵਕਫ਼ੇ ਤੇ ਇਸਨੂੰ ਪਾਣੀ ਲਾ ਸਕਦੇ ਹੋ |ਧੰਨਵਾਦ
सोयाबीन की कौन सी वैरायटी बोनी चाहिए ?
(hn)
Haryana
गोवेर्धन जी आप सोयाबीन की किस्मे जैसे Indra Soya 9,MAUS 47,NRC 7 (Ahilya - 3),NRC-37 की बिजाई कर सकते है|
ki eh pure beetal hai g
(pb)
Punjab
Sukham ji photo de hisab nal ehh beetal cross nasal di lgg rehi hai
k mag di warto kiwe kariye ?
(pb)
Punjab
Gurcharan ji kirpa karke daso ke tuc kehdi fasl vich isdi varto karna chahunde ho ta jo tuhanu is bare poori jankari diti ja sake,dhanwad
ਪਨੀਰੀ ਪੀਲੀ ਪੈ ਰਹੀ।ਜਿੰਕ ਤੇ ਲੋਹਾ ਘਾਟ ਦੀਆਂ ਸਪਰੇਹਾ ਕਰਤੀਆਂ।ਜੜਾ੍ ਵਿੱਚ ਬਰੀਕ ਘੰਢਾ ਕਿਤੇ ਕਿਤੇ।forat pa k roktham to ya koi hor hall dso ?
(pb)
Punjab
ਸੁਖਮੰਦਰ ਜੀ ਇਹ nematode ਦਾ ਹਮਲਾ ਹੈ ਇਸਦੇ ਲਈ ਤੁਸੀ Furadon @1 kg ਪ੍ਰਤੀ ਕਨਾਲ ਦੇ ਹਿਸਾਬ ਨਾਲ ਵਰਤੋਂ|
forate pyi c 1 kg koi haal ni hoyea
सर नमस्कार मेरे 1000 अमरूद के पौंधौ का बाग लगाया है 10 महीने पहले अब 200 पौधे सूख गए हैं उनकी जड़ों में लाल काली कई-कई गाठ हैं सर कुछ बताइए ?
(hn)
Punjab
सतीश जी यह निमाटोड का हमला हो सकता है पूरी पुष्टि के लिए कृपया आप इसकी फोटो भेजे ताकि आपको इसका समाधान बताया जा सके |
Sir, ਇਕ ਜਰਮਨ sapt ਕੁੱਤੀ ਮਾਰਚ vch fast time ਬੋਲੀ c ਤਾਂ o ਖ਼ਾਲੀ ਨਿਕਲ ge hona ho kado dubara bolugi ?
(pb)
ਤੁਸੀ ਉਸ Nutrich tablet ਰੋਜਾਨਾ ਇਕ ਗੋਲੀ ਦੇਣੀ ਸ਼ੁਰੂ ਕਰੋ ਇਸ ਨਾਲ ਮਿਨਰਲ ਦੀ ਕਮੀ ਪੂਰੀ ਹੋਵੇਗੀ ਅਤੇ ਉਹ ਆਪਣੇ ਸਮੇ ਤੇ ਹੀਟ ਵਿਚ ਆ ਜਾਵੇਗੀ ..
कौन सा नस्ल का गाय है, गाय कैसा है ?
(hn)
Punjab
रजत जी यह जर्सी क्रॉस नसल की गाय है आप इसे रख सकते है और इसकी खुराक का पूरा ध्यान रखें।
मुंगफली की पैदावार ?
(hn)
Maharashtra
मोहन जी कृपया सवाल विस्तार से पूछे के आप जानकारी क्या लेना चाहते है मूंगफली के बारे में ताकि आपको उसके हिसाब से जानकारी सके |
milky mushroom ka sowing time ?
(en)
Punjab
Komal ji the sowing time for milky mushroom is from march to october.thank you
mujhe shatavari ke paudhe bechne hai ?
(en)
Maharashtra
Shinde di aap shatavari ko bechne ke liye Mr Yadav 6268536795 se sampark kar sakte hai.dhanywad
jhona 2020 da sarkari rate kina aa jii dso ?
(pb)
Punjab
Varinder ji jhone da rate 1815-1835 rupaye prati quintal de hisab nal chal reha hai,nva rate di hale sarkar valo koi jankari nahi mili hai .dhanwad
ਕੀ ਪੰਜਾਬ ਵਿਚ ਕੋਦਰੇ (kodo millet) ਦੀ ਖੇਤੀ ਕੀਤੀ ਜਾ ਸਕਦੀ ਹੈ ?
(en)
Punjab
ਸਮਰ ਜੀ ਪੰਜਾਬ ਵਿਚ ਇਸਦੀ ਬਿਜਾਈ ਕੀਤੀ ਜਾ ਸਕਦੀ ਹੈ ਅਤੇ ਬਿਜਾਈ ਦੇ ਲਈ ਪਨੀਰੀ ਮਈ ਦੇ ਪਹਿਲੇ ਹਫਤੇ ਬੀਜੋ| ਬੀਜ ਦੀ ਮਾਤਰਾ 2 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ 2 ਮਰਲੇ ਜਗਾਹ ਵਿਚ ਛਿੱਟਾ ਦੇਕੇ ਬੀਜੋ| ਬੀਜ ਦੇ ਉਪਚਾਰ ਦੇ ਲਈ ਇਕ ਲੀਟਰ ਪਾਣੀ ਵਿਚ 100 ਮਿਲ ਕੱਚਾ ਦੁੱਧ ਮਿਲਾ ਕੇ ਇਸ ਵਿਚ ਬੀਜ ਨੂੰ 10-12 ਘੰਟੇ ਲਈ ਭਿਓ ਕੇ ਰੱਖੋ | ਜਦੋ ਪਨੀਰੀ 15-20 ਦਿਨ ਦੀ ਹੋ ਜਾਂਦੀ ਹੈ ਤਾ ਵੱਤਰ ਖੇਤ ਵਿਚ 2 ਫੁੱਟ x 1 ਫੁੱਟ ਦੇ ਫਾਸਲੇ ਤੇ ਲਓ ਅਤੇ ਉੱਪਰੋਂ ਖੇਤ ਨੂੰ ਪਾਣੀ ਲਾ ਦਿਓ| ਕੋਧਰੇ ਨੂੰ ਝੋਨੇ ਵਾਂਗ ਿਕਸੇ ਸਖਤ ਸਤਾ ਜਾਂ ਡਰੰਮ ਆਿਦ ਤੇ ਮਾਰ ਕੇ ਵੀ ਝਾੜ ਸਕਦੇ ਹਾਂ ਜਾਂ ਗਾਹ ਕੇ ਵੀ ਦਾਣੇ ਕੱਢ ਸਕਦੇ ਹਾਂ। ਝਾੜ -12 ਤੋਂ 14 ਕੁਆਂਟਲ ਨਿਕਲਦਾ ਹੈ|
amrud de fal bahut jhd de hn ki kita jawe ?
(pb)
Gurpreet ji amrood de fal de kere nu rokan de layi planofix@4ml nu prati 15 litre pani de hisab nal spray karo,dhanwad
hlo, bsc agri. final year student insecticide di shop lyi license apply kr skda j kar skda ta ki procedure hai ?
(pb)
Punjab
Pesticide di shop kholan de lyi B.SC AGRICULTURE di degree kiti hoyi honi chaidi hai ate degree ton baad iss da dwaayian bechan da license bnda hai. iss da license bnaun de lyi tuhanu file kacheria de vicho mil jandi hai ate iss file nu tyaar kr ke chief of agriculture de sign krwa ke jmaa krwauni paindi hai ate ohh baad de vich location check krde hnn ate inquiry krde hnn ate 1 mahine de vich tuhada license bn janda hai. ihh jo chief of agriculture hunda hai ohh KVK de vich hunda hai. jile de vich iss officer di duty hundi hai.
makki paani laun nal peeli ho gyi hai isnu ki paiye sir ?
(pb)
Punjab
Gurpreet ji, kirpa kar ke tusi makki di photo bhejo tajo tuhanu dekh ke is bare jankari diti ja sake, dhanwad
मेरी एक गाय है जो कि साहीवाल नस्ल की है 4 दांत की है और कई बार सीमन डलवाने के बाद भी गर्भ नही रुक रहा है कोई इलाज बताये ?
(hn)
आप पहले इसकी बच्चेदानी में दवा Lixin-iu तीन दिन भरवायें और Keeper plus powder 30gm रोजाना और Concimax tablet रोजाना एक गोली दें और 14 दिन तक देते रहें फिर अगली बार हीट में आने पर क्रॉस करवाएं। इस तरह वो गाभिन हो जाएगी.
Uttar Pradesh
singh sahab thank you so much
ਮੱਝਾਂ ਦਾ ਲੇਵਾ ਵਧਾਉਣ ਲਈ ਮੱਝਾਂ ਨੂੰ ਕਿਹੜੀ ਖੁਰਾਕ ਉਪਲਬਧ ਕਰਨੀਂ ਚਾਹੀਦੀ ਆ ?
(pb)
Punjab
ਨਿਸ਼ਾਨ ਜੀ ਤੁਸੀ ਉਸ ਨੂੰ ਵੜਿਆ ਮਾਤਰਾ ਵਿਚ ਹਰਾ ਚਾਰਾ ਦਿਓ ਅਤੇ ਉਸ ਨੂੰ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਗੋਲੀ ਜਰੂਰ ਦਿਓ ਅਤੇ ਪਸ਼ੂ ਨੂੰ ਸੂਣ ਤੋਂ 2 ਮਹੀਨੇ ਪਹਿਲਾ Vitamor-H liquid 10-10ml ਸਵੇਰੇ ਸ਼ਾਮ ਦਿਓ ਅਤੇ ਸੂਣ ਤੋਂ ਇਕ ਮਹੀਨਾ ਪਹਿਲਾ Metabolite ਪਾਊਡਰ ਰੋਜਾਨਾ ਪੁੜੀ ਵੀ ਦਿਓ
veer ji jaffali lal pili kitho milugi ?
(pb)
Punjab
Satish Kumar ji kirpa kare apna swal visthar nal pusho tusi kis chij bare pushna chode ho ta jo tuhanu sahi jankar5i diti ja sake, Thankyou.
धान की नर्सरी में कौन सी दवाई घास के लिए उपयुक्त है ?
(hn)
Haryana
विनय जी धान की नर्सरी में घास को मारने के लिए साथी @60ml को प्रति एकड़ के हिसाब से स्प्रे करें| पौध 25 दिन से कम उम्र पर इसकी स्प्रे की जा सकती है|
sir ji june mahine vich kehrian sabjian laga sakde han ?
(pb)
Punjab
Aspreet ji tuc fullgobhi,kheera,chaule,krele,kaddu,tori,petha,bhindi,tmatar,piyaj,chaulayi di bijai kar sakde ho,dhanwad
2 बीघा जमीन में क्या खेती कर सकते है, जिससे बकरी पालन का खर्चा चल जाए ?
(hn)
Punjab
आप उसमें अपनी बकरियों के हिसाब से चारे की बिजाई कर सकते है जैसे अभी चारे वाली मक्की लगा सकते है और यदि फिर भी जगह रहती है तब आप सब्ज़ियों को लगा सकते है या उसमें आने उगने वाली फसल की बिजाई कर सकते है।
Ashoknagar Mein Red lady papita ka Bij Kahan Milega ?
(hn)
Punjab
Neeraj ji beej lene ke liye aap Ram KAILASH (7009907290) se sampark kar sakte hai,dhanywad
papita ka Bij kaun sa Achcha rahega ?
(hn)
Punjab
Neeraj ji aap papita ki kisme Red lady 786 ki bijai kar sakte hai,dhanywad
Madhya Pradesh
madam Bij Milega Kahan
ਖੇਤਾਂ ਵਿੱਚ ਚੂਹੇ ਬਹੁਤ ਨੇ ਕੀ ਕੀਤਾ ਜਾਵੇ ਕਿਰਪਾ ਕਰਕੇ ਪੂਰੀ ਜਾਣਕਾਰੀ ਦਿੱਤੀ ਜਾਵੇ ਜੀ ?
(pb)
Punjab
ਚੂਹਿਆਂ ਤੋਂ ਬਚਾ ਲਈ ਤੁਸੀ ਹੇਠ ਲਿਖੇ ਤਰੀਕੇ ਵਰਤ ਸਕਦੇ ਹੋ ਪਿੰਜਰਿਆਂ ਦੀ ਵਰਤੋਂ ਕਰਨੀ: ਚੂਹਿਆਂ ਨੂੰ ਫੜਨ ਲਈ ਵੱਖ ਵੱਖ ਤਰ੍ਹਾਂ ਦੇ ਪਿੰਜਰਿਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਇਨ੍ਹਾਂ ਪਿੰਜਰਿਆਂ ਦੀ ਵਰਤੋਂ ਕਰਨ ਤੋਂ ਪਹਿਲਾਂ ਪਿੰਜਰਿਆਂ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ ਕਰ ਲੈਣਾ ਚਾਹੀਦਾ ਹੈ ਤਾਂ ਜੋ ਕਿਸੇ ਕਿਸਮ ਦੀ ਮੁਸ਼ਕ ਨਾ ਆਵੇ ਸਾਫ਼ ਪਿੰਜਰਿਆਂ ਨੂੰ ਖੇਤਾਂ ਵਿੱਚ ਚੂਹਿਆਂ ਦੇ ਆਉਣ-ਜਾਣ ਵਾਲੇ ਰਸਤਿਆਂ ਅਤੇ ਨੁਕਸਾਨ ਵਾਲੀਆਂ ਥਾਂਵਾਂ ’ਤੇ ਰੱਖੋ ਵੱਡੀ ਗਿਣਤੀ ਵਿੱਚ ਚੂਹਿਆਂ ਨੂੰ ਫੜਨ ਲਈ ਪਹਿਲਾਂ ਚੂਹਿਆਂ ਨੂੰ ਪਿੰਜਰਿਆਂ ਵਿੱਚ 10-15 ਗ੍ਰਾਮ ਅਨਾਜ ਨੂੰ ਤੇਲ ਲਗਾ ਕੇ ਦੋ ਤੋਂ ਤਿੰਨ ਦਿਨਾਂ ਤਕ ਮੂੰਹ ਖੋਲ੍ਹ ਕੇ ਰੱਖੋ ਚੂਹਿਆਂ ਨੂੰ ਗਿਝਾਉਣ ਤੋਂ ਬਾਅਦ ਪਿੰਜਰੇ ਅੰਦਰ ਕਾਗ਼ਜ਼ ਦੇ ਟੁਕੜੇ ਉੱਤੇ 10-15 ਗ੍ਰਾਮ ਦਾਣੇ ਅਤੇ ਨਾਲੀਦਾਰ ਦਾਖ਼ਲੇ ਤੇ ਚੁਟਕੀ ਭਰ ਦਾਣੇ ਰੱਖ ਕੇ ਮੂੰਹ ਬੰਦ ਕਰ ਦਿਓ ਅਜਿਹਾ ਕਰ ਕੇ ਤਿੰਨ ਦਿਨ ਤਕ ਚੂਹੇ ਅਤੇ ਫੜੇ ਚੂਹਿਆਂ ਨੂੰ ਪਾਣੀ ਵਿੱਚ ਡੁਬੋ ਕੇ ਮਾਰੋ ਪਿੰਜਰਿਆਂ ਦੀ ਦੁਬਾਰਾ ਵਰਤੋਂ ਕਰਨ ਲਈ ਘੱਟੋ-ਘੱਟ 30-35 ਦਿਨਾਂ ਦਾ ਵਕਫ਼ਾ ਜ਼ਰੂਰ ਰੱਖੋ ਕੀੜੇਮਾਰ ਜ਼ਹਿਰਾਂ ਦੀ ਵਰਤੋਂ ਨਾਲ ਰੋਕਥਾਮ: ਚੂਹਿਆਂ ਦੀ ਕੀੜੇਮਾਰ ਜ਼ਹਿਰਾਂ ਦੀ ਵਰਤੋਂ ਨਾਲ ਰੋਕਥਾਮ ਕਰਨ ਲਈ ਜ਼ਹਿਰੀਲਾ ਚੋਗਾ ਵਰਤਣ ਲਈ ਬਹੁਤ ਹੀ ਸਾਵਧਾਨੀ ਅਤੇ ਸਹੀ ਤਰੀਕਾ ਵਰਤਣ ਦੀ ਜ਼ਰੂਰਤ ਹੁੰਦੀ ਹੈ ਚੂਹਿਆਂ ਦਾ ਇਸ ਜ਼ਹਿਰੀਲੇ ਚੋਗੇ ਨੂੰ ਖਾਣਾ, ਵਰਤੇ ਗਏ ਦਾਣਿਆਂ ਦਾ ਮਿਆਰੀਪਣ, ਸੁਆਦ ਅਤੇ ਤੇਲ ਦੀ ਮਹਿਕ ’ਤੇ ਨਿਰਭਰ ਕਰਦਾ ਹੈ ਜ਼ਹਿਰੀਲਾ ਚੋਗਾ ਬਣਾਉਣਾ ਜਿੰਕ ਫਾਸਫਾਈਡ ਦੀ ਵਰਤੋਂ: ਇੱਕ ਕਿਲੋ ਬਾਜਰਾ, ਕਣਕ, ਜਵਾਰ ਦਾ ਦਲੀਆ ਜਾਂ ਇਨਾਂ ਦਾ ਮਿਸ਼ਰਣ ਲੈ ਕੇ ਇਸ ਵਿੱਚ 20 ਗ੍ਰਾਮ ਤੇਲ ਜੇ ਹੋ ਸਕੇ ਤਾਂ ਮੂੰਗਫਲੀ ਦਾ ਤੇਲ ਅਤੇ 25 ਗ੍ਰਾਮ ਜਿੰਕਫਾਸਫਾਈਡ ਪਾ ਕੇ ਚੰਗੀ ਤਰ੍ਹਾਂ ਮਿਲਾਓ ਇਸ ਤਰ੍ਹਾਂ ਤਿਆਰ ਕੀਤੇ ਜ਼ਹਿਰੀਲੇ ਚੋਗੇ ਨੂੰ ਕਾਗ਼ਜ਼ ਦੀਆਂ ਪੁੜੀਆਂ ਬਣਾ ਕੇ ਖੇਤ ਵਿੱਚ ਗੇਝ ਵਾਲੀਆਂ ਜਗ੍ਹਾ ’ਤੇ ਰੱਖੋ ਬਰੋਮਾਡਾਇਓਲੋਨ ਦੀ ਵਰਤੋਂ: 20 ਗ੍ਰਾਮ ਬਰੋਮਾਡਾਇਓਲੋਨ 0 005 ਫ਼ੀਸਦੀ ਪਾਊਡਰ, 20 ਗ੍ਰਾਮ ਬੂਰਾ ਖੰਡ ਅਤੇ 20 ਗ੍ਰਾਮ ਤੇਲ ਨੂੰ ਇੱਕ ਕਿਲੋ ਕਿਸੇ ਵੀ ਅਨਾਜ ਦੇ ਦਲੀਏ ਵਿੱਚ ਮਿਲਾਉ ਅਤੇ ਪੂਰੇ ਖੇਤ ਵਿੱਚ 40 ਕੁ ਥਾਵਾਂ ’ਤੇ ਰੱਖੋ ਰੈਕੁਮਿਨ ਦੀ ਵਰਤੋਂ: 50 ਗ੍ਰਾਮ ਰੈਕੁਮਿਨ 0 0375 ਫ਼ੀਸਦੀ ਪਾਊਡਰ, 20 ਗ੍ਰਾਮ ਮੂੰਗਫਲੀ ਜਾਂ ਸੂਰਜਮੁਖੀ ਦਾ ਤੇਲ ਅਤੇ 20 ਗ੍ਰਾਮ ਬੂਰਾ ਖੰਡ ਨੂੰ ਇੱਕ ਕਿਲੋ ਕਿਸੇ ਵੀ ਅਨਾਜ ਦੇ ਦਲੀਏ ਵਿੱਚ ਮਿਲਾਓ ਇਹ ਵੀ ਚੂਹਿਆਂ ਨੂੰ ਮਾਰਨ ਲਈ ਇੱਕ ਕਾਰਗਰ ਤਰੀਕਾ ਹੈ
iski dva bataye ?
(hn)
Punjab
Raghvendra ji yeh keet ka hamla hai iske liye aap malathion@2.5ml ko prati litre pani ke hisab se spray karen,dhanywad
sir, mustard cake di expiry date kinne din takk hundi han ?
(en)
Punjab
Shamsher ji iss upar expiry date nhi hundi hai per tuci kosish kro ki her varr bori dekh ke khrido ate jitho bori rkkho uthe nami naa howe kyuki fir uss de khrab honn da drr rehnda hai..
मेरे पास 20 बकरी है लोन लेना चाहते हैं मिल जाएगा ?
(hn)
Punjab
बकरी पालन के काम पर लोन पर 25 प्रतिशत सब्सिडी दी जाती है और लोन लेने के लिए सबसे जरूरी है ट्रेनिंग सर्टीफिकेट अपने नज़दीक के कृषि विज्ञान केंद्र से ट्रेनिंग करने के बाद ट्रेनिंग के सर्टीफिकेट पर लोन एप्लाई होता है पर लोन मिलेगा या नहीं यह बैंक मेनेजर पर निर्भर करता है क्योंकि पहली बात यह है कि बैंक देखता है कि आपके अकाउंट में कितने पैसों का लेन देन हो रहा है और आपके पास ज़मीन गारंटी के तौर पर देने के लिए है या नहीं और अन्य भी कई बातें चैक करके लोन के लिए सहमत होता है बाकी कोशिश करें कि लोन के बिना अपने स्तर पर ही काम शुरू करें क्योंकि लोन की किश्त हर महीने भरनी पड़ेगी पर बकरियों से कमाई हर महीने नहीं होने होगी बाकी यदि कोशिश करके देखनी है तो अपने ट्रेनिंग सर्टीफिकेट से आप अपने जिले के पशु पालन विभाग अफसर को मिलें और उस पर प्रवानगी लेकर फिर बैंक से बात करके देखें इससे अपने एरिया के नाबार्ड डिपार्टमैंट के सी जी एम को भी लोन के लिए मिलें
ah papita da boota saal purana hai ehde te spray vi krti 2 vaar par sahi ni ho reha ?
(en)
Punjab
Gurjot ji kirpa karke daso ke tuc isde uper pehlan kehdi spray di varto kiti hai ta jo tuhanu is bare poori jankari diti ja sake,dhanwad
5 अप्रेल को गन्ना बोया था, जिसका जमाव कम हुआ है, पौधे काफी दूरी पर जमे हैं, अब उसकी क्रासिंग के लिए कोई बेहतर उपचार बताये ताकि गन्ना मेढ़ा ज़्यादा करे ?
(hn)
आसिफ जी कृपया आप बताये आप आपने कोनसी किसम की बिजाई की है और किस तरीके से बिजाई की है ताकि आपको उसके हिसाब से जानकारी दी जा सके|
road wheeler kutta chahiye vah kitne ka milega aur Kahan milega batao ji ?
(hn)
Punjab
Ajay Kumar ji ashi nasal ka Rottweiler lene ke lia aap Reganshi Pets Kennel 9759825284 se samparak kar sakte hai, Thankyou.
माननीय पशुपालक जी मेरा आपसे प्रश्न है कि सर बकरी बकरियों के ऊपर लोन मिल सकता है मैं गोट फार्म खोलना चाहता हूं और मेरे घरवाले नहीं मान रहे हैं लोन लेने के लिए क्या करना पड़ेगा सर मेरे पास 20 बकरियां हैं ?
(en)
Punjab
बकरी पालन के काम पर लोन पर 25 प्रतिशत सब्सिडी दी जाती है और लोन लेने के लिए सबसे जरूरी है ट्रेनिंग सर्टीफिकेट अपने नज़दीक के कृषि विज्ञान केंद्र से ट्रेनिंग करने के बाद ट्रेनिंग के सर्टीफिकेट पर लोन एप्लाई होता है पर लोन मिलेगा या नहीं यह बैंक मेनेजर पर निर्भर करता है क्योंकि पहली बात यह है कि बैंक देखता है कि आपके अकाउंट में कितने पैसों का लेन देन हो रहा है और आपके पास ज़मीन गारंटी के तौर पर देने के लिए है या नहीं और अन्य भी कई बातें चैक करके लोन के लिए सहमत होता है बाकी कोशिश करें कि लोन के बिना अपने स्तर पर ही काम शुरू करें क्योंकि लोन की किश्त हर महीने भरनी पड़ेगी पर बकरियों से कमाई हर महीने नहीं होने होगी बाकी यदि कोशिश करके देखनी है तो अपने ट्रेनिंग सर्टीफिकेट से आप अपने जिले के पशु पालन विभाग अफसर को मिलें और उस पर प्रवानगी लेकर फिर बैंक से बात करके देखें इससे अपने एरिया के नाबार्ड डिपार्टमैंट के सी जी एम को भी लोन के लिए मिलें
हेलो सर बकरे को अंडे खिला सकते हैं गर्मी के मौसम में भी धन्यवाद ?
(en)
Punjab
कमलेश जी आप उसे अंडे ना खिलाएं। इससे हाज़में की समस्या होने का खतरा होता है।
1 एकड़ जमीन में अदरक की खेती की शुरुआत के लिए सुझाव एवं विधि के बारे में बताए ?
(hn)
Punjab
यह फसल अच्छे जल निकास वाली चिकनी, रेतली और लाल हर तरह की मिट्टी में उगाई जा सकती है खेत में पानी ना खड़ा होने दें क्योंकि खड़े पानी में यह ज्यादा देर बच नहीं पाएगी फसल की वृद्धि के लिए 6-6.5 पी एच वाली मिट्टी अच्छी मानी जाती है उस खेत में अदरक की फसल ना उगाएं जहां पिछली बार अदरक की फसल उगाई गई हो हर साल एक ही ज़मीन पर अदरक की फसल ना लगाएं खेत को दो तीन बार जोतें और सुहागे से समतल करें अदरक की बिजाई के लिए 15 सैं.मी. ऊंचे और 1 मीटर चौड़े बैड बनाएं दो बैडों के बीच 50 सैं.मी. का फासला रखें बिजाई मई-जून के पहले सप्ताह में की जाती है पौधों में 15-20 सैं.मी. पंक्तियों की दूरी और एक पौधे से दूसरे पौधे की दूरी 30 सैं.मी. होनी चाहिए बीज की गहराई 3-4 सैं.मी. के करीब होनी चाहिए अदरक की बिजाई सीधे ढंग से और पनीरी लगाकर की जा सकती है बिजाई के लिए ताजे और बीमार रहित गांठों का प्रयोग करें बिजाई के लिए 480-720 किलो प्रति एकड़ बीज का प्रयोग करें बिजाई से पहले गांठों को मैनकोजेब 3 ग्राम प्रति लीटर पानी से उपचार करें गांठों को 30 मिनट के लिए घोल में भिगो दें इससे गांठों को फफूंदी से बचाया जा सकता है उपचार के बाद गांठों को 3-4 घंटें के लिए छांव में सुखाएं खेत की तैयारी के समय मिट्टी में 150 क्विंटल प्रति एकड़ रूड़ी की खाद डालें नाइट्रोजन 25 किलो (55 किलो यूरिया), फासफोरस 10 किलो (60 किलो सिंगल सुपर फासफेट) और पोटाश 10 किलो (16 किलो म्यूरेट ऑफ पोटाश) की मात्रा प्रति एकड़ में प्रयोग करें। पोटाश और फासफोरस की पूरी मात्रा बिजाई के समय डालें। नाइट्रोजन की मात्रा को दो बराबर भागों में बांटें। पहला हिस्सा बिजाई के 75 दिन बाद और बाकी हिस्सा बिजाई के 3 महीने बाद डालें। बिजाई के 3 दिन बाद एट्राज़िन 4-5 ग्राम प्रति लीटर पानी की नमी वाली मिट्टी पर स्प्रे करें। उन नदीनों को खत्म करने के लिए जो पहली नदीन नाशक स्प्रे के बाद पैदा होते हैं, बिजाई के 12-15 दिनों के बाद गलाइफोसेट 4-5 ग्राम प्रति लीटर पानी की स्प्रे करें। नदीन नाशक की स्प्रे करने के बाद खेत को हरी खाद से या धान की पराली से ढक दें धन्यवाद।
Uttar Pradesh
धन्यवाद
हेलो सर मेरे बकरे मोटे ताजा नहीं हो रहे हैं इसलिए उनको क्या तेल पिला सकते हैं क्या या आप कोई बता दे दवाई धन्यवाद सर ?
(en)
Punjab
आप सरसों का तेल दे सकते है पर आप तेल की जगह उन्हें पेट के कीड़ों के लिए Nilzan liquid 1ml/3kg शरीर के भार के हिसाब से दें और उसे Groviplex liquid 10-15ml रोजाना देना शुरू करें इससे अच्छी ग्रोथ होगी
Hi Few of our Heifers were done Ai Past three months They were nearly 300 kg wait in 2 teeth, They went Empty Now it’s been nearly 2-3 weeks They r not coming in heat We r giving them M. Mixture each one more then 180 grm a day Each animal is very healthy and even dr said their fully ready and should conceive this time We r planning to give them medication to bring them in heat If anyone suggest any down falls of the medication Or side effects pls let us know Thanks kindly
(pb)
Punjab
Mr. sonu you can use ovumin advance tablet daily one tab and give him for 21 days. after using this she will come in heat properly..
हेलो सर गर्मी के मौसम को बकरे को तेल पिला सकते हैं क्या हमारे बकरी मोटे नहीं हो रहे किस लिए क्या करें धन्यवाद ?
(en)
Punjab
आप सरसों का तेल दे सकते है पर आप तेल की जगह उन्हें पेट के कीड़ों के लिए Nilzan liquid 1ml/3kg शरीर के भार के हिसाब से दें और उसे Groviplex liquid 10-15ml रोजाना देना शुरू करें इससे अच्छी ग्रोथ होगी
माननीय सर मेरे पास 20 बकरियां हैं उनके लिए भी सेंटर बनाना है तो कितने Xकितने का पड़ेगा बकरियों टी सेंटर और नीचे बेचने के लिए मिट्टी या कोई लकड़ी के पट्टे बिछा सकते हैं क्या आप बताइए धन्यवाद सर थैंक्यू ?
(en)
Punjab
कमलेश जी एक बकरी को रहने के लिए 12—15 वर्ग फीट जगह छती हुई और 25—30 वर्ग फीट जगह खुली मिट्टी वाली चाहिए इस तरह आप अपनी बकरियों के हिसाब से जगह तैयार कर सकते है और नीचे वाली पक्की मिट्टी वाली रख सकते है।
Sar aapse nivedan hai ki goat farm ke liye 30 cent banana Hai Sar mere pass 20 bakriyan hai to aap bata sakte hain ki kitne by kitne ka padega edition धन्यवाद सर ?
(en)
Punjab
Kamlesh ji ek bakri ke liye 12-15 sq. feet jgah dhaki hui aur 25-30 sq. feed jgha open chahiye iss hisab se aap apni jgah ke hisab se bakrio ko rakh skte hai.
मेरे सभी बकरी फार्म वाले भाई से निवेदन करता हूं कि आप अपना नाम व नंबर कमेंट बॉक्स में लिख देवें ताकि मुझे बकरी फार्म में कोई भी छोटी बड़ी तकलीफ होगा तो मैं आपसे शेयर कर सकूं महाकाल गोट फार्म, संग्रामगढ़ तहसील बदनोर भीलवाड़ा राजस्थान सर मैंने अभी 6 महीने पहले गोट फार्म शुरू किया धन्यवाद सर ?
(en)
Punjab
कमलेश जी आप बकरी पालन के बारे में जो भी जानकारी लेना चाहते है आप एप में अपना सवाल पूछ सकते है आप एप में ही हमारे माहिरों द्वारा पूरी जानकारी मिल जाएगी।
श्रीमान जी मेरा मिर्च का रोपा आज 10 दिन का हो चुका है लेकिन उसमें खरपतवार बहुत ज्यादा है तो क्या मैं उसमें दवाई का छिड़काव कर सकता हूं क्या यह उचित होगा अगर किसी दवाई का छिड़काव करना उचित है तो मुझे कोई सी दवाई का नाम बताएं जिससे मेरे मिर्च के रोपै को नुकसान भी ना पहुंचे और खरपतवार भी खत्म हो जाए धन्यवाद ?
(hn)
Punjab
विशाल की मिर्च में कोई भी दवा की स्प्रे की सिफारिश नहीं की जाती है| बिजाई के 30 दिन बाद एक बार हाथों से गोडाई करें। नदीनों की मात्रा के अनुसार दोबारा गोडाई करें और खेत को नदीन मुक्त रखें।
Madhya Pradesh
शुक्रिया
ਮਿਰਚਾਂ ਵਿੱਚ ਕੀ ਰੋਗ ਹੈ ਫਲ ਸੁੱਕ ਜਾਂਦਾ ਹੈ ?
(pb)
Punjab
ਗੁਰਦੀਤ ਜੀ ਇਹ ਫੰਗਸ ਹੈ ਇਸਦੇ ਲਈ carbendazim @400 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ|
ਮਿਰਚਾਂ ਵਿੱਚ ਕੀ ਰੋਗ ਹੈ ?
(pb)
Punjab
ਗੁਰਦੀਤ ਜੀ ਇਹ ਫੰਗਸ ਹੈ ਇਸਦੇ ਲਈ carbendazim @400 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ|
ਡਾਕਟਰ ਸਾਬ ਜੀ ਮੇਰੀ ਝੋਟੀ ਹੈ ਤਿੰਨ ਸਾਲ ਦੀ ਮਿੱਟੀ ਨੀ ਖਾਣੋਂ ਹੱਟਦੀ ?
(pb)
ਸੋਹਣ ਜੀ ਤੁਸੀ ਇਸ ਨੂੰ ਪੇਟ ਦੇ ਕੀੜਿਆਂ ਲਈ Fenbendazole & ivermectin bolus ਦਿਓ ਅਤੇ ਇਸ ਨੂੰ Bovimin-b powder 50-50gm ਸਵੇਰੇ ਸ਼ਾਮ ਦਿਓ, ਇਸ ਨਾਲ ਫਰਕ ਪੈ ਜਾਵੇਗਾ
Swal da jawab ta de dyo sir 3 din ho gye ?
(pb)
Punjab
Mangat ji tuci app vich apne sare swala de jwab dekh skde ho tuhade sare swala de jwab de ditte gye hai.
ek acre paneeri ke liye kitna area chahiye ?
(hn)
Punjab
Ramrattan ji ek kilo beej ke liye 20 square metres jgah ki jrurat hoti hai. aap uske hisab se nursery ki bijai kar sakte hai,dhanywad