Punjab
Search
सर अगर किसी के पास चराने के लिए जगह नहीं हो क्योकि मैं सिटी में रहता हूँ और यहाँ पर इसका चारा, पत्ती, दाना मेहंगा पड़ता है, एक बकरी का खर्चा सिटी के अंदर 60, 70 रुपये के आस पास पड़ता है, इसका फायदा केवल ग्रामीण इलाकों में ही है क्या, दूध को हम डेयरी पर देकर भी हम इसका खर्चा कम हो सकता हैं, डेयरी वाले किस हिसाब से दूध लेते है डेयरी में ?
(hn)
शिव कुमार जी यह डेयरी वाले पर निर्भर करता है कि वो बकरी का दूध खरीदता है या नहीं। आप उनके साथ बात कर सकते है। इसके इलावा आप नज़दीकी गांव में भी दूध को सेल कर सकते है।
MULTIMICRONUTRIENTS FERTILIZER को टमाटर में कैसे दें और कितना दें और कितने दिन बाद दें स्प्रे से दें या ड्रिंचिग से दें ?
(hn)
Punjab
अनिल जी आप इसकी मात्रा 1 किलो को प्रति एकड़ के हिसाब से स्प्रे करें और आप इसकी स्प्रे 12 दिन के अंतराल पर कर सकते है|
Sir hamari paneeri ko 17 din ho chuke hai use kya kya dale jisse jaldi growth kre or Achi teyar ho jaye ?
(en)
Punjab
Gurman g kirpa krke eh dsso paneeri kehdi variety di hai and hun tkk ess vich ki fertilizer ditta gya hai g ta jo tuhanu poori jaankari mil ske g..
sir audio sune ?
(hn)
Punjab
Sandeep ji kripya aap iski photo bheje taki aapko iske bare men poori jankari di ja sake,dhanywad
rohtak haryana me jo semen center hai uska SAHIWAL bulls (6221) ki detail dijiye ?
(hn)
Punjab
Tiwari ji kripya aap semen ki photo bhejen ja fir yahan se apne iske vare mai padda hai uske vare mai btayen tan jo apko sahi jankari di jaa skee.
ਫਾਜ਼ਿਲਕਾ ਜ਼ਿਲ੍ਹੇ ਵਿੱਚ ਕੜਕਨਾਥ ਨਸਲ ਦੇ ਚੂਚੇ ਕਿੱਥੋਂ ਮਿਲ ਸਕਦੇ ਹਨ ਜੀ ?
(pb)
Punjab
ਸੰਧੂ ਜੀ ਤੁਸੀ ਚੂਚੇ ਲੈਣ ਲਈ ਹਰਦੀਪ ਸਿੰਘ 9781589637 ਮਾਹਲ ਫਾਰਮ ਨਾਲ ਸੰਪਰਕ ਕਰ ਸਕਦੇ ਹੋ
ki NPK 19-19-19 vich loha zinc mila k spray kr skde haan jhone di paneeri nu ?
(pb)
Punjab
Gurminder singh g NPK 191919 vich tuc zinc and ferrous sulphate nu mix krke spray kr skde ho g..
mujhe dairy kholni hai magr problem yeh hai ki doodh kaise sell karu ?
(en)
Punjab
Mishra ji dudh sale krne ke liye aap apni nazdiki dairy mai dudh lgga skte hai ja fir aap apne nazdik ke ghro mai v dudh sale kr skte hai aap dudh ke sath sath uske product bnnakr sale kr skte hai jaise panirr, ghee, lassi, dahi aur dairy farming pehle aap kam pashuo se suru kren fir jaise jaise apko jankari hogi aur apki market v bnti rehegi fir aap kam ko vddha skte hai.
sir mai 925 beej bare puchhna hai kinna k jhad hai te kinna sma lainda hai ?
(pb)
Punjab
jeeta ji kirpa karke kisam da poora nam daso ta jo tuhanu is bare poori jankari diti ja sake,dhanwad
SIR JI MERE KHET ME GEHUN THA, AB BAJRA KARNA CHAHTE HAIN KITNE DIN BAAD LAGAYE ?
(hn)
Punjab
Sunil ji bajre ki bijai ke liye july ke pehle pakhwade ka smay anukul hota hai.KBH 108 (MH 1737),MPMH 17 ki biaji kar sakte hai,dhanywad
ਹਰਬੀਰ 925 ਬੀਜ ਬਾਰੇ ਦੱਸਿਆ ?
(pb)
Punjab
ਜੀਤਾ ਜੀ ਕਿਰਪਾ ਕਰਕੇ ਇਸਦੀ ਕੰਪਨੀ ਦਾ ਨਾਮ ਦੱਸੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ|
Sir sugarcane 1 month da ho gya hai, gudai v kr diti hai Hun ki kriye jo ganna mota te jhaad jyada hove ?
(en)
Punjab
Ashish ji tuc isde uper NPK 191919@1 kilo nu prati acre de hisab nal spray karo isde nal fasldi growth vadhia hundi hai,dhanwad
is any facility to provide bank loan for purchasing of agricultural land if yes, details requirements ?
(hn)
Punjab
Shireesh kumar to get all information in detail you can contact with Resham Ahluwalia 8360158383, Thankyou.
disease in maize which spray can use to eradicate this disease in maize ?
(en)
Punjab
Mr. Inder please tell us if you have given application of any chemical herbicide on the plant because it seems to be burnt by the application of herbicide, please tell us so that we can provide you relevant information accordingly, thank you
ਸਰ 3 ਸਾਲ ਦੀ ਝੋਟੀ ਆ ਹੋ ਗਈ ਆ, ਪਰ ਉਹ ਬੋਲਦੀ ਨਹੀਂ ਪਹਿਲੀ ਬਾਰ ਹੀ ਬੋਲਣਾ ਆ ਕੋਈ ਦੇਸੀ ਇਲਾਜ ਦੱਸਿਓ ਜਵਾਬ ਜਲਦੀ ਦਿਓ ?
(pb)
Punjab
ਤੁਸੀ ਉਸ ਨੂੰ ਦੇਸੀ ਤਰੀਕੇ ਦੀ ਜਗਾਹ ਇਕ ਗੋਲੀਆਂ ਦਿਓ ਇਸ ਨਾਲ ਸਰੀਰ ਦੀ ਕਮੀ ਵੀ ਪੂਰੀ ਹੋਵੇਗੀ ਅਤੇ ਬੱਚੇਦਾਨੀ ਦੀ ਵਧਿਆ ਗਰੋਥ ਹੋਵੇਗੀ ਅਤੇ ਹੀਟ ਵਿੱਚ ਵੀ ਆ ਜਾਵੇਗੀ ਤੁਸੀ ਪਹਿਲਾ ਪੇਟ ਦੇ ਕੀੜਿਆਂ ਲਈ Fendikind plus ਗੋਲੀ ਦਿਓ ਅਤੇ ਫਿਰ Ovumin advance ਰੋਜਾਨਾ ਇਕ ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ
Sir aa cow Pathe nahi kha rahi jive afreva hoyea hove eda aa, na pani pita, koi ilaz daso ?
(pb)
Punjab
tuc isnu KOl liquid 500ml ek varr pilao ate isde nal Bloatosil liquid 100ml deo fir 2 hours badd Brotone liquid 100ml deo, iss nal frak pain lgg jawega.
bire di 6129 beej bare jankari diti jwe ji ?
(pb)
Punjab
Arshu ji Bayer di 6129 , 120 din vich pakdi hai, isda jhaad 30-32 qtl/acre hunda hai isdi lambai 102 cm hundi hai, dhanwad
ਘਰ ਨਿੰਮ ਹੈ ਪੀਲ਼ਾ ਪੈ ਰਿਹਾ ਜੀ ਇਸ ਨੂੰ ਕੀ ਬਿਮਾਰੀ ਏ ਅਤੇ ਇਹ ਦਾ ਹੱਲ ਕੀ ਏ ਦੱਸੋ ਕਿਰਪਾ ਕਰਕੇ ?
(pb)
Punjab
ਜਗਜੀਤ ਜੀ ਇਸਨੂੰ vermicompost @4 ਕਿਲੋ ਪ੍ਰਤੀ ਬੂਟਾ ਪਾਓ| ਇਹ ਤੱਤ ਦੀ ਕਮੀ ਹੈ|
Punjab
ਰੂੜੀ ਪਾ ਸਕਦੇ ਆ
Punjab
hanji pa sakde ho 2-3 kilo
Punjab
ਰੂੜੀ ਪਾ ਸਕਦੇ ਆ
सोयाबीन बोने के लिए रिज बेड के बारे में बताए ?
(hn)
Punjab
नागेश्वर जी यह एक नई तकनीक है जो सोयाबीन की बिजाई के लिए इस्तेमाल की जाती है यह अनियमित वर्षा के कारण फसल में ज्यादा पानी से गलने और कम पानी से सोखे से होने वाले नुक्सान से बचाया जा सकता है यह कतार से कतार का फासला 12 इंच रखा जा सकता है इस से मेड बनने पर पानी का पूरा उपयोग होता है | यह 45 HP के ट्रेक्टर से चलता है|
ਮੱਝ ਦੇ ਸੂਣ 'ਚ 5 ਕੁ ਮਹੀਨੇ ਰਹਿ ਗਏ ਸਰ ਖੁਰਾਕ ਤਿਆਰ ਕਰਵਾਉਣੀ ਆ ਦਿਓ ਸਲਾਹ ਜੀ ਮੇਹਰਬਾਨੀ ਹੋਵੇਗੀ ?
(pb)
BhaaG isnu rajwa hara chaara te har din 2kg feed rojana dyo te hunh malap rehat karo 1quintal feed da formula Anaaj 40kg khal 30kg chokar or rice polish bagaira 30kg min mix 2kg namak 1kg rla lao
mineral mixtyre khNij padarth ka mishran ae Garmi ch ziadahata chaara dio Pashu nu thande saman ration dio Dupehar nu 2-3 waar nuhao Iss kam naal pashu ziada khau te wadhere pachau
garmi jayda ho gyi usda vi nal hi koi formula feed che?
?
(en)
Punjab
shamsher ji kirpa karke swal vistar nal pucho ta jo tuhanu is bare poori jankari diti ja sake jehdi tuc photo bheji hai isde vich keede da hamla bhut jyada hai. isde uper imidacloprid@1.5ml ate M-45@4 gram prati litre pani de hisab nal spray karo,dhanwad
ਸੇਬ ਦਾ ਬਾਗ ਪੰਜਾਬ 'ਚ ਕਾਮਜਾਬ ਹੈ ਜੀ ?
(pb)
Punjab
ਕੰਵਲ ਜੀ ਸੇਬ ਦੀ ਕਿਸਮ HRM 99 ਦੀ ਬਿਜਾਈ ਤੁਸੀ ਪੰਜਾਬ ਵਿਚ ਕਰ ਸਕਦੇ ਹੋ ਇਸਦੇ ਪੌਧੇ ਲੈਣ ਲਈ ਤੁਸੀ Hariman Sharma Phone: 9418867209 ਨਾਲ ਸੰਪਰਕ ਕਰ ਸਕਦੇ ਹੋ|
ਗੱਦੀ ਨਸਲ ਦੇ ਕਤੂਰੇ ਨੂੰ ਹਰ ਰੋਜ ਨਮਾਊਣਾ ਠੀਕ ਹੈ ਜੀ ?
(pb)
ਜੇਕਰ ਜ਼ਿਆਦਾ ਛੋਟਾ ਬੱਚਾ ਹੈ ਤਾਂ ਰੋਜਾਨਾ ਨਾ ਨਿਹਵਾਓ ਅਤੇ ਜੇਕਰ ਥੋੜਾ ਵੱਡਾ ਹੈ ਅਤੇ ਗਰਮੀ ਵੀ ਮੰਦਾ ਰਹਿੰਦਾ ਹੈ ਤਾਂ ਨਿਹਲਾ ਸਕਦੇ ਹੋ
kya bimari hai or konsi dawa kare ?
(hn)
Punjab
kamlesh ji aap iske patton ke neeche machar ka hamla check kare agar maujood hai to profenophos @1.5ml ko prati litre pani ke hisab se spray karen,dhanywad
shan e Punjab ਆੜੂ ਦੀ ਕਿਸਮ ਠੀਕ ਹੈ ਜੀ ?
(pb)
Punjab
ਧਾਲੀਵਾਲ ਜੀ ਇਸ ਕਿਸਮ ਦੀ ਬਿਜਾਈ ਕਰ ਸਕਦੇ ਹੋ|ਇਸਦਾ ਝਾੜ 70 ਕਿਲੋ ਪ੍ਰਤੀ ਬੂਟਾ ਹੁੰਦਾ ਹੈ|
Bhindi vich kakh bhuut ho gya g, bhindi lyi ਗੁਡਾਈ bdia rahugi ja fer koi spray karni paugi ji kyuki bhindi pehli war layi hai g ?
(en)
Punjab
Harbans singh tuc bhindi vich gudayi krke nadeen khatm kr deo g jiss nal bhindi di fasal nu v benefit milega..
Good Morning Sir, I had seen latest videos on Mangoes that gives yield in the month of July and August.I would like to know where from I can get the saplings of that particular plants.Pusa Arunima,Amrapali,Pusa Prathibha,Pusa Sreshta,Mallika and other Pusa related variants ?
(en)
Punjab
Gosula Obulesu to get that Mangoes Plant you can contact with Rajindra 9822534678 Plants Paradise Nursery, Thankyou.
Andhra Pradesh
Thank You Very Much Sir Zee
Sir green chilli plants de fruit vich es trah di problem pls tell me the solution ?
(en)
Punjab
Gurpreet ji eh fruit rot hai isde layi tuc fungicide jive carbendazim @3 gram ja mancozeb@4 gram nu prati litre pani de hisab nal spray karo,dhanwad
ਮੱਝ ਦੇ ਸੂਣ 'ਚ 5 ਕੁ ਮਹੀਨੇ ਰਹਿ ਗਏ ਸਰ ਖੁਰਾਕ ਤਿਆਰ ਕਰਵਾਉਣੀ ਆ ਦਿਓ ਸਲਾਹ ਜੀ ਮੇਹਰਬਾਨੀ ਹੋਵੇਗੀ ?
(pb)
Rajasthan
ਤੁਸੀ ਘਰ ਵਿੱਚ ਫੀਡ ਤਿਆਰ ਕਰਨ ਲਈ 22 ਕਿਲੋ ਜੋਂ, 30 ਕਿਲੋ ਕਣਕ, 15 ਕਿਲੋ ਚੋਕਰ, 15 ਕਿਲੋ ਵਡੇਮਿਆ ਦੀ ਖਲ, 15 ਕਿਲੋ ਸਰੋਂ ਦੀ ਖਲ ਅਤੇ ਨਮਕ 1 ਕਿਲੋ, ਮਿਨਰਲ ਮਿਕਸਚਰ 2 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ
मूंग की अच्छी उपज के लिए कौन सा बीज लाना चाहिए ?
(hn)
Punjab
ललित जी आप मूंग की किस्मे जैसे RMG 62, RMG 268, RMG 344, RMG 492 की बिजाई कर सकते है|
Sir ji majj sui a ji te ohnu vitamin H transition Mix feed te leti diti a ji te dudh ik glass v msa a te hawana vi thik bnaya a pr dudh haini ji dso ki kariye kal sui a ji ?
(pb)
tuci uss nu Xnel injection 1gm, Vitum-h injection 5ml, CRB(ascrobic acid) injection 20ml lgwao ate uss nu Glactogog powder 30-30gm swere sham deo.
ਗੰਨੇ ਦੀ ਪਨੀਰੀ ਕਿਸ ਤਰਾਂ ਤਿਆਰ ਕੀਤੀ ਜਾਂਦੀ ਹੈ ਲਗਾਉਣ ਦਾ ਤਰੀਕਾ ਅਤੇ ਕਿਹੜੇ ਮਹੀਨੇ ਵਿੱਚ ਲਗਾਉਣੀ ਚਾਹੀਦੀ ਹੈ ?
(pb)
Punjab
ਪਨੀਰੀ ਤਿਆਰ ਕਰਨੀ: ਕਿਸੇ ਵੀ ਸਿਫਾਰਸ਼ਸ਼ੁਦਾ ਕਿਸਮ ਦੇ ਤਕਰੀਬਨ 5-7 ਕੁਇੰਟਲ ਰੋਗ ਰਹਿਤ ਗੰਨੇ ਜਿੰਨਾਂ ਦੀਆਂ ਪੋਰੀਆਂ ਲੰਮੰੀਆਂ ਹੋਣ ਲੈ ਕੇ ਇੱਕ ਖਾਸ ਕਿਸਮ ਦੀ ਮਸ਼ੀਨ ਬੱਡ ਚਿੱਪਰ ਨਾਲ ਸਿਰਫ ਅੱਖਾਂ ਗੰਨਿਆਂ ਨਾਲੋਂ ਅਲੱਗ ਕਰ ਲਈਆ ਜਾਂਦੀਆਂ ਹਨ ਇੱਕ ਹੈਕਟੈਅਰ ਲਈ ਲੋੜੀਂਦੀਆਂ 13750 ਅੱਖਾਂ ਦਾ ਭਾਰ ਤਕਰੀਬਨ 150 ਤੋਂ 200 ਕਿਲੋ ਹੁੰਦਾ ਹੈ ।10 ਮਹੀਨੇ ਦੀ ਉਮਰ ਵਾਲੀ ਕਮਾਦ ਦੀ ਫਸਲ ਵਿੱਚੋਂ ਔਸਤਨ 10-12 ਅੱਖਾਂ ਵਾਲੇ 450-500 ਤੰਦਰੁਸਤ ਗੰਨਿਆਂ ਤੋਂ ਇੱਕ ਏਕੜ ਲਈ ਅੱਖਾਂ ਨਿਕਲ ਆਉਂਦੀਆਂ ਹਨ । ਮਸ਼ੀਨ ਨਾਲ ਗੰਨੇ ਵਿੱਚੋਂ ਅੱਖਾਂ ਇਸ ਤਰਾਂ ਕੱਢੀਆਂ ਜਾਂਦੀਆਂ ਹਨ ਜਿਸ ਨਾਲ ਗੰਨਾ ਸਾਬਤ ਰਹਿੰਦਾ ਹੈ ਜਿਸ ਤੋਂ ਰਸ ਕੱਢ ਕੇ ਗੁੜ ਬਣਾਇਆ ਜਾਂ ਖੰਡ ਮਿੱਲ ਨੂੰ ਜਾਂ ਗੰਨੇ ਦਾ ਰਸ ਵੇਚਣ ਵਾਲਿਆਂ ਨੂੰ ਵੇਚਿਆ ਜਾ ਸਕਦਾ ਹੈ । ਅਲੱਗ ਕੀਤੀਆਂ ਇਨਾਂ ਅੱਖਾਂ ਨੂੰ ਉਲੀਨਾਸ਼ਕ ਅਤੇ ਕੀਟਨਾਸ਼ਕ ਜਹਿਰਾਂ ਨਾਲ ਸੋਧ ਲਿਆ ਜਾਂਦਾ ਹੈ ।ਅੱਖਾਂ ਨੂੰ ਸੋਧਣ ਤੋਂ ਬਾਅਦ ਸੇਬਿਆਂ ਵਾਲੀਆਂ ਬੋਰੀਆਂ ਵਿੱਚ ਤਕਰੀਬਨ 20 ਕਿਲੋ ਪ੍ਰਤੀ ਬੋਰੀ ਅੱਖਾਂ ਭਰ ਕੇ ਤੂੜੀ ਜਾਂ ਪਰਾਲੀ ਹੇਠ ਪੱਧਰਾ ਦਬਾ ਦਿੱਤਾ ਜਾਂਦਾ ਹੈ, ਜਿਸ ਨਾਲ 3-5 ਦਿਨਾਂ ਵਿੱਚ ਤੰਦਰੁਸਤ ਸਾਰੀਆਂ ਅੱਖਾਂ ਉੱਗ ਪੈਣਗੀਆਂ ਅਤੇ ਜੋ ਨਾਂ ਉਗਣਯੋੋਗ ਹੋਣਗੀਆਂ ਉਨਾਂ ਨੂੰ ਅਲੱਗ ਕਰ ਲਿਆ ਜਾਂਦਾ ਹੈ ।60 ਕਿਲੋ ਲੱਕੜ ਦਾ ਬਰੀਕ ਬੂਰਾ,20 ਕਿਲੋ ਨਾਰੀਅਲ ਦਾ ਬੂਰਾ ਅਤੇ 20 ਕਿਲੋ ਗੰਡੋਇਆਂ ਦੀ ਖਾਦ ਦਾ ਮਿਸ਼ਰਣ ਬਣਾ ਇਨਾਂ ਕੁ ਪਾਣੀ ਪਾਇਆ ਜਾਂਦਾ ਹੈ ਕਿ ਹੱਥ ਵਿੱਚ ਘੁੱਟਣ ਨਾਲ ਲੱਡੂ ਦੀ ਤਰਾਂ ਮਿਸ਼ਰਣ ਇਕੱਠਾ ਹੋ ਜਾਵੇ। ਪਲਾਸਟਿਕ ਦੀਆਂ 50 ਖਾਨਿਆਂ ਵਾਲੀਾਂ ਟ੍ਰੇਆਂ ਵਿੱਚ ਇਸ ਮਿਸ਼ਰਣ ਨੂੰ ਹਰੇਕ ਖਾਨੇ ਵਿੱਚ ਅੱਧਾ ਭਰ ਕੇ ਉਗੀਆਂ ਅੱਖਾਂ ਨੂੰ ਰੱਖ ਕੇ ਦੁਬਾਰਾ ਉਪਰੋਕਤ ਮਿਸ਼ਰਣ ਨਾਲ ਪੂਰੀ ਤਰਾਂ ਅੱਖਾਂ ਨੂੰ ਢੱਕ ਦਿੱਤਾ ਜਾਂਦਾ ਹੈ। ਇੱਕ ਹੈਕਟੇਅਰ ਲਈ 300 ਟ੍ਰੇਆਂ ਲੈਣੀਆਂ ਹਨ । ਇਨਾਂ ਟ੍ਰੇਆਂ ਨੂੰ ਸਾਢੇ ਚਾਰ ਮਰਲੇ ਜਗਾ ਤੇ ਛਾਂਦਾਰ ਜਾਲੀ ਨਾਲ ਬਣਾਏ ਸ਼ੈੱਡ ਵਿੱਚ ਰੱਖ ਕੇ ਟਕਾ ਦਿੱਤਾ ਜਾਂਦਾ ਹੈ ।ਟ੍ਰੇਆਂ ਨੂੰ ਟਕਾਉਣ ਤੋਂ ਬਾਅਦ ਪਹਿਲੀ ਵਾਰ ਫੁਹਾਰੇ ਨਾਲ ਪਾਣੀ ਲਾਇਆ ਜਾਂਦਾ ਹੈ।ਇਸ ਤੋਂ ਬਾਅਦ ਲੋੜ ਅਨੁਸਾਰ ਖੁੱਲਾ ਪਾਣੀ ਲਗਾਉਣਾ ਚਾਹੀਦਾ ਹੈ ਅਤੇ ਇਹ ਖਿਆਲ ਰੱਖਿਆ ਜਾਵੇ ਕਿ ਤਿਆਰ ਹੋ ਰਹੀ ਪਨੀਰੀ ਨੂੰ ਸੋਕਾ ਨਾਂ ਲੱਗੇ।ਜਾਲੀਦਾਰ ਛਾਂ ਵਾਲੇ ਸ਼ੈਡਾਂ ਵਿੱਚ ਬੂਟਿਆਂ ਦਾ ਵਾਧਾ ਜਲਦੀ ਅਤੇ ਇਕਸਾਰ ਹੁੰਦਾ ਹੈ। 25-35 ਦਿਨਾਂ ਵਿੱਚ ਪਨੀਰੀ ਖੇਤ ਵਿੱਚ ਲਾਉਣ ਲਈ ਤਿਆਰ ਹੋ ਜਾਵੇਗੀ। ਇਸ ਤਰਾਂ ਤਿਆਰ ਕੀਤੀ ਪਨੀਰੀ ਝੋਨਾ ਅਤੇ ਕਣਕ ਦੀ ਕਟਾਈ ਤੋਂ ਬਾਅਦ ਵੀ ਖੇਤ ਵਿੱਚ ਲਗਾਈ ਜਾ ਸਕਦੀ ਹੈ ਜਿਸ ਨਾਲ ਵਧੇਰੇ ਪੈਦਾਵਾਰ ਲਈ ਜਾ ਸਕਦੀ ਹੈ ਜਦ ਕਿ ਆਮ ਕਰਕੇ ਝੋਨੇ ਅਤੇ ਕਣਕ ਦੀ ਕਟਾਈ ਤੋਂ ਬਾਅਦ ਬੀਜੇ ਕਮਾਦ ਦੀ ਬਿਜਾਈ ਪਿਛੇਤੀ ਹੋਣ ਕਾਰਨ ਪੈਦਾਵਾਰ ਤੇ ਬੁਰਾ ਪ੍ਰਭਾਵ ਪੈਂਦਾ ਹੈ।ਪਨੀਰੀ ਤਿਆਰ ਕਰਨ ਲਈ ਲੋੜੀਂਦਾ ਸਮਾਨ ਜਿਵੇਂ ਪਲਾਸਟਿਕ ਦੀਆਂ ਟ੍ਰੇਆਂ , ਛਾਂ ਵਾਲੀ ਜਾਲੀ ,ਅੱਖਾਂ ਕੱਢਣ ਵਾਲੀ ਮਸ਼ੀਨ ਅਤੇ ਨਾਰੀਅਲ ਦਾ ਬੁਰਾ ਇੱਕੋ ਵਾਰ ਹੀ ਖ੍ਰੀਦਣ ਦੀ ਜਰੂਰਤ ਪੈਂਦੀ ਹੈ ਜੋ ਬਚਾਏ ਹੋਏ ਬੀਜ ਦੀ ਆਮਦਨ ਨਾਲ ਖ੍ਰੀਦਿਆ ਜਾ ਸਕਦਾ ਹੈ।
Punjab
3 ਅੱਖ ਵਾਲੀਆਂ 20,000 ਪੋਰੀਆਂ ਟੋਏ ਪੁੱਟ ਕੇ ਲਾਉ ਜੀ
ਘੀਆ ਕੱਦੂ ਤੇ ਕਿਹੜੀ ਸਪਰੇਅ ਕਰੀਏ ?
(pb)
Punjab
ਸਿਮਰਪਾਲ ਜੀ ਤੁਸੀ ਇਸਦੇ ਪੱਤਿਆਂ ਦੇ ਮੱਛਰ ਦਾ ਹਮਲਾ ਚੈੱਕ ਕਰੋ ਜੇਕਰ ਮੌਜੂਦ ਹੈ ਤਾ ਤੁਸੀ imidacloprid @1.5 ml ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ|
Aa mongi kdo ku faln laggu ?
(pb)
Punjab
Sukhbeer ji kirpa karke daso ke tuc kehdi kisam di bijai kiti hai ta jo tuhanu is bare poori jankari diti ja sake,dhanwad
Sir Muli kaun si company ki lgaye ?
(hn)
Punjab
Deep ji aap syngenta,mycho jaisi kayi company aati hai inme se kisi ke bhi seed kharid sakte hai,dhanywad
hlo sir, kamad bare dso isde narme nu ki faide ?
(pb)
Punjab
Harpreet ji kirpa karke swalvistar nal pucho ke tuc bare ki jankari laina chahunde ho ta jo tuhanu is bare poori jankari diti ja sake,dhanwad
ਇਹ ਸੁੰਡੀ ਬਹੁਤ ਹੈ ਇਸ ਤੇ ਕਿਹੜੀ ਸਪਰੇ ਕੀਤੀ ਜਾਵੇ ਜੀ ?
(pb)
Punjab
ਦਿਲਦਾਰ ਜੀ ਇਸਦੇ ਪੱਤਿਆਂ ਦੇ ਉਪਰ ਸੁੰਡੀ ਦਾ ਹਮਲਾ ਚੈੱਕ ਕਰੋ ਅਤੇ ਰੋਕਥਾਮ ਦੇ ਲਈ quinalphos @4ml ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ|
ਦੂਜੀ ਫੋਟੋ ਚ ਦੇਖਯੋ
Punjab
tuc isde uper quinalphos di spray karo sundi di roktham ho jayegi
Sir mere Karela ki fasal me dva ki matra Jyada dal gya hai or iske karan patte sikud or bel ka nok jal raha hai dva bataye ?
(hn)
Punjab
Nishad ji aap iske patton ke neeche machar ka hamla check kare agar maujood hai to aap iske uper imidacloprid@1.5ml ko prati litre pani ke hisab se spray karen,dhanywad
गन्ने की कुछ पत्तियां सफेद और लाल पड़ रही है इसके लिए क्या करें ?
(hn)
Punjab
प्रदीप जी आप इसके ऊपर fungicide carbendazim @400 ग्राम को प्रति एकड़ के हिसाब से स्प्रे करें|
Punjab
pardeep g apka whatsapp nuber do
adrak ki kheti kaise kare ?
(hn)
Uttarakhand
Yeh fasal acche jal nikas vali chikni, retli or lal har tarah ki mitti mein ugai ja sakti hai. khet mein pani na khada hone dein kyu kikhade pani mein yeh jayda der bach nahi payegi fasal ki vridhi ke liye 6-6.5 pH vali mitti acchi mani jati hai. us khet mein adrak ki fasal na ugaiyen jaha pichli bar adrak ki fasal ugai gayi ho. har saal ek hi jameen par adrak ki fasal na lagayein. khet. ko 2.3 baar jotein or suhage se samtal karein adrak ki bijai ke liye 15 cm unche or 1 meter chode bed banaiye 2 bedon ke beech 50 cm ka fasal rakhein bijai may june ke pehle saptah mein ki jati hai podhe mein 15-30 cm panktiyobki doori or ek podhe se dusre podhe ki dorri 30 cm honu chahiye beej ki gehrai 3-4 cm ke kareeb honi chahiye adrak ki bijai sidhe dhang se or paniri lga kar ki ja sakti hai hijau ke liye taje or bimari rehat ganthe ka paryog karein bijai ke liye 300-500 kilo prati acre beej ka paryog karein, dhanywad
कपास में पहली बार खाद कितने दिनों में देना चाहिए ?
(hn)
Punjab
आखिरी बार हल से जोतते समय फासफोरस की पूरी मात्रा खेत में डालें। पौधे के कमज़ोर हिस्से समय नाइट्रोजन की आधी मात्रा और बाकी बची नाइट्रोजन फूल निकलने के समय डालें। कम उपजाऊ मिट्टी के लिए नाइट्रोजन की आधी मात्रा बिजाई के समय डालें। यूरिया में नाइट्रोजन की कमी को पूरा करने के लिए 50 किलो यूरिया 8 किलो सल्फर पाउडर से मिलाकर खड़ी फसल की पंक्तियों में डालें।
Madhya Pradesh
मैने समय का पूछा है mem
mere sawal ka jawab do bhai ?
(hn)
Punjab
aman ji aapke sabhi swaalon ke jwab diye ja chuke hai kripya aap my profile me jake check karen,dhanywad
bhains ka milk kasa baat ?
(hn)
Punjab
aap isko achi matra mai hara chara den aur her 3 mahine ke badd pett ke kirro wali dwia jrur den aur usko enerdyna liquid 100ml rojana, Calcimust gold liquid 50ml rojana, Milkout powder 2-2 chamah subah sham den, isse frak padd jayega..
मेरे को अपने खेत मे टूबवेल कनेक्शन लेना हैँ उसके लिए राय चाहिए क्या करना होगा बताये ?
(hn)
Punjab
Bahadur dewasi ji is ke bare me visthar me jankari ke lia aap Parbhat Shirvastav 9414055432 se samparak kar sakte hai, Thankyou.
sir gaye ko 107 bhukar ajj hua hi aur paisham me khoon arha hi .sir iske koi injection bta dijye jo best relive kare hi.
(hn)
Punjab
usko aap turant nazdiki doctor se janch krwayen kyuki uski janch krke he sahi ilagg ho skta hai aur tabhi ptaa lgg skta hai ki pishab mai khoon chicdo ke karann aa raha ha ja fir kise aur karaan aa raha hai.
BSS 750 कद्दू एक एकड़ में कितनी पैदावार होती है ?
(hn)
Maharashtra
रविन्दर जी, BSS 750 , 110 से 115 दिन में पककर तैयार होती है, इसका रंग हलके पीले और हरा होता है, इसका 6 से 8 किलो प्रति फल के हिसाब से वजन होता है, धन्यवाद।
Is plant me ki pattiyon me dikt h ye koi bimari h ky ager h to plz solution btaiye
(hn)
Punjab
Soni ji kripya btaye ke aapne isme koi khaad ya spray ki hai taki aapko iske bare men poori jankari di ja sake,dhanywad
what should be the water parameter for shrimp and prawn farming Can we do it in fresh water in punjab and from where we can get its seed in punjab
(en)
Punjab
Hitesh Singh ji , you can do in fresh water but minimum salinity should be 5ppt. for seed you can contact to 86993 99323 karan.
सर आपकी सलाह की जरूरत है, मेरे नींबू के पेड़ को 11 महीने का समय हो गया है, मैंने अभी तक कटिंग नहीं की है आप इसकी कटिंग के लिए आप उपयुक्त समय बताएंगे ?
(hn)
Punjab
मिश्रा जी आप इसकी कटिंग फरवरी से अप्रैल महीने तक की जा सकती है| अभी इसकी कटिंग न करें |
Im doing vietnam kawai fish culture... Can anyone tell me suitable market to sell the fish and how much is its selling price
(en)
Punjab
Hitesh Singh to get all information in detail you can contact with Rajinder Pal Singh Rana 8729013311, Thankyou
ਪਸ਼ੂ ਨੂੰ ਕਿਹੜੀ ਖਲ ਪਾਉਣੀ ਚਾਹੀਦੀ ਹੈ ਅਤੇ ਪਾਉਣ ਦਾ ਸਹੀ ਤਰੀਕਾ ਕੀ ਹੈ ?
(pb)
Punjab
ਨਵਦੀਪ ਜੀ ਤੁਸੀ ਸਰੋਂ ਦੀ ਖਲ ਦੀ ਵਰਤੋਂ ਕਰ ਸਕਦੇ ਹੋ ਅਤੇ ਇਹ ਫੀਡ ਵਿੱਚ ਮਿਕਸ ਕਰਕੇ ਜਾ ਚਾਰੇ ਵਿੱਚ ਮਿਕਸ ਕਰਕੇ ਦੇ ਸਕਦੇ ਹੋ
Punjab
ਫੀਡ ਵਿੱਚ ਮਿਕਸ ਕਰਕੇ ਪਸ਼ੂ ਖਾਂਦੇ ਨਹੀਂ ਫੀਡ ਕੌੜੀ ਹੋ ਜਾਂਦੀ ਹੈ ਨਾਲੇ ਵੜੇਵੇਂ ਦੀ ਖਲ ਠੀਕ ਨਹੀਂ ??
Ek bhains dudh deti hai aur ek pragnant hai deworming ki dwa bataye ?
(hn)
Punjab
Rajpal ji aap dono ko Flukarid-Ds bolus de skte hai..
Sir jhoti soon vich 4 din baki a te ki kuz pa skde a vadia dudh vaste ?
(pb)
Punjab
Gurbej ji tuci uss nu jo v khurak dinde ho ohhi dinde rho, baki uss nu suun ton badd anabolite liquid 100ml rojana deo ate Lactomax tablet 10 golia rojana deo baki uss nu vdia hara chara deo..
devmedia
(en)
Punjab
Jaswinder ji jhone di bijai de layi PR kisman di bijai kar sakde ho jehdiyan pakkan de ght sma laindiyan han. jhone di sidhi bijai de layi sukki jameen nu wah ke laser level kar ke pani lao ate fir vattar vich rotavator/hal fer ke uper khda ja dohra suhaga mar ke vattar dab lao ate kiyare pa lao. jekar rauni krke beeji hai ta pehla pani bijai to 6-7 din bad lao ate jekar sukke vich beeji hai ta 4-5 dina bad sinchai karo,dhanwad
ਸਰ ਜੀ ਇਹਨਾਂ ਦਾ ਵੀ ਇਲਾਜ ਦੱਸਿਆ ਜਾਵੇ ਜੀ ਬੈਂਗਣੀ ਵੀ ਕਾਣੀ ਹੁਦੀ ?
(pb)
Punjab
ਨੁਕਸਾਨੇ ਫ਼ਲ ਹਰ ਹਫਤੇ ਤੋੜ ਕੇ ਨਸ਼ਟ ਕਰ ਦਿਓ।ਸ਼ੁਰੂਆਤੀ ਹਮਲੇ ਵਿੱਚ 5% ਨਿੰਮ ਐਕਸਟ੍ਰੈਕਟ 50 ਗ੍ਰਾਮ ਪ੍ਰਤੀ ਲੀਟਰ ਦੀ ਸਪਰੇਅ ਕਰੋ। ਜ਼ਿਆਦਾ ਹਮਲਾ ਦਿਖਣ ਤੇ 25% ਸਾਈਪਰਮੈਥਰੀਨ 2.4 ਮਿ.ਲੀ. ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ। ਕੀੜਿਆਂ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਜਾਣ ਤੇ ਸਪਾਈਨੋਸੈੱਡ 1 ਮਿ.ਲੀ. ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ। ਫਲ ਪੱਕਣ ਤੋਂ ਬਾਅਦ ਟ੍ਰਾਈਜ਼ੋਫੋਸ ਜਾਂ ਕਿਸੇ ਹੋਰ ਕੀਟਨਾਸ਼ਕ ਦੀ ਸਪਰੇਅ ਨਾ ਕਰੋ।
ਸਰ ਕੋਈ ਟਰੈਕਟਰ ਲੈਣ ਤੇ ਸਬਸਿਡੀ ਹੋਵੇ ਤਾਂ ਦੱਸੋ ?
(pb)
Punjab
ਪ੍ਧਾਨ ਮੰਤਰੀ ਕਿਸਾਨ ਟਰੈਕਟਰ ਯੋਜਨਾ ਅਜੇ ਪੰਜਾਬ ਸਮੇਤ ਹੋਰ ਬਹੁਤ ਸਾਰੇ ਰਾਜਾਂ ਵਿੱਚ ਸ਼ੁਰੂ ਨਹੀ ਹੋਈ ਜੀ, ਪੰਜਾਬ ਸਰਕਾਰ ਵੱਲੋ ਕੋਈ ਵੀ ਨੋਟੀਫਿਕੇਸ਼ਨ ਨਹੀ ਆਇਆ ਹੈ ਤੇ ਅਜੇ ਨਾ ਜੀ ਕਿਸੇ ਖੇਤੀਬਾੜੀ ਵਿਭਾਗ ਕੋਲ ਇਸ ਸਬੰਧੀ ਕੋਈ ਹੁਕਮ ਜਾਰੀ ਹੋਏ ਹਨ, ਜਦੋ ਵੀ ਇਹ ਸਕੀਮ ਸ਼ੁਰੂ ਹੋਵੇਗੀ ਤੁਹਾਨੂੰ ਸਾਰੀ ਜਾਣਕਾਰੀ ਸਾਡੇ ਸ਼ੋਸ਼ਲ ਮੀਡੀਆ ਰਾਹੀ ਸ਼ੇਅਰ ਕਰ ਦਿੱਤੀ ਜਾਵੇਗੀ, ਅਜੇ ਇੰਤਜ਼ਾਰ ਕਰੋ, ਇਹ ਸਕੀਮ ਅਜੇ ਸ਼ੁਰੂ ਨਹੀ ਹੋਈ ਹੈ ਜੀ।
ਸਰ ਜੀ ਇਹ ਸੁੱਕ ਰਹੇ ਹਨ ਇਹਨਾਂ ਦਾ ਇਲਾਜ ਦੱਸਿਆ ਜਾਵੇ ਜੀ ?
(pb)
Punjab
ਗੁਰਭੇਜ ਜੀ ਤੁਸੀ ਇਸਦੇ ਉਪਰ fungicide carbendazim @400 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ|
thanks aap ji da
1121 ਦੀ ਬਿਜਾਈ ਕਿਵੇ ਕੀਤੀ ਜਾਵੇ ਕਿਰਪਾ ਕਰਕੇ ਸਾਰਾ ਦੱਸੋ, ਜਮੀਨ ਕਿਸ ਤਰ੍ਹਾਂ ਤਿਆਰ ਕੀਤੀ ਜਾਵੇ ਅਤੇ ਨਦੀਨ ਨਾਸ਼ਕ ਦਵਾਈਆਂ ਕਿਹੜੀਆਂ ਕਿਹੜੀਆਂ ਪਾਈਆਂ ਜਾਣ ?
(pb)
Punjab
ਫ਼ਸਲ ਦੇ ਝਾੜ ਨੂੰ ਵਧਾਉਣ ਜਾ ਘਟਾਉਣ ਭਾਰੀਆ ਅਤੇ ਦਰਮਿਆਨੀਆ ਚੀਕਣੀਆ ਜ਼ਮੀਨਾਂ ਇਸ ਲਈ ਬਹੁਤ ਢੁਕਵੀਆਂ ਹਨ |ਮੈਰਾ ਜ਼ਮੀਨ ਚ ਸਿਫਾਰਿਸ਼ ਨਹੀਂ ਹੈ |ਝੋਨੇ ਦੀ ਸਿੱਧੀ ਬਿਜਾਈ ਮਈ ਦੇ ਆਖਰੀ ਹਫਤੇ ਤੋਂ ਜੂਨ ਦੇ ਦੂਜੇ ਹਫਤੇ ਚ ਹੋ ਸਕਦੀ ਹੈ ਅਤੇ ਬਾਸਮਤੀ ਜੂਨ ਦੂਜੇ ਹਫਤੇ ਤੋ ਅਾਖਰੀ ਹਫਤੇ ਤੱਕ ਹੋ ਸਕਦੀ ਹੈ|ਸੁੱਕੀ ਜ਼ਮੀਨ ਨੂੰ ਵਾਹ ਕੇ ਫਿਰ ਲੇਜ਼ਰ ਲੈਵਲ ਕਰ ਕੇ ਪਾਣੀ ਲਾਵੋ|ਫਿਰ ਤਰ ਵੱਤਰ ਚ ਰੋਟਾਵੇਟਰ/ਹਲ ਫੇਰ ਕੇ ਉਪਰ ਪਾੜਾ ਜਾਂ ਦੋਹਰਾ ਸੁਹਾਗਾ ਮਾਰ ਕੇ ਵੱਤਰ ਦੱਬ ਲਓ ਲਓ| ਕਿਆਰੇ ਪਾ ਲਓ ਅਤੇ ਉਸਦੇ ਤੁਰੰਤ ਬਾਦ ਡਰਿੱਲ ਨਾਲ ਲਾਇਨ ਤੋਂ ਲਾਇਨ ਬਿਜਾਈ ਕਰਦੇ ਹੋਏ ਸਿਰੇ ਦੇ ਕਿਆਰੇ ਤੋਂ ਮੋਟਰ/ਰਾਹ ਵਾਲੇ ਪਾਸੇ ਨ੍ਹੰ ਬਿਜਾਈ ਕਰਦੇ ਰਹੋ |ਯਾਦ ਰਹੇ ਕਿ ਬਿਜਾਈ ਸ਼ਾਮ ਨੂੰ ਚਾਰ ਵਜੇ ਆਰੰਭ ਕਰੋ|ਇਸ ਕਰਕੇ ਵੱਤਰ ਪ੍ਰਾਪਤ ਕਰਨ ਲਈ ਓਨੀ ਹੀ ਜ਼ਮੀਨ ਨੂੰ ਲੇਜ਼ਰ ਤੋਂ ਬਾਦ ਪਾਣੀ ਦਿਓ ਜਿੰਨੇ ਚ ਇਸ ਸਮੇਂ ਤੋਂ ਬਾਦ ਬਿਜਾਈ ਹੋ ਸਕੇ| ਲੱਕੀ ਸੀਡਰ ਡਰਿੱਲ ਚ ਲੱਗੇ ਹੋੲੇ ਦੋ ਸੌ ਲੀਟਰ ਦੀ ਟੈਂਕੀ ਚ ਪ੍ਰਤਿ ਕਿੱਲਾ ਦੋ ਦਵਾਈਆਂ ਸਟੌਂਪ ਅਤੇ ਸਾਥੀ ਵਰਤਣੀਆਂ ਹਨ |ਬੀਜ ਬੀਜਣ ਤੋਂ ਪਹਿਲਾਂ 6-8 ਘੰਟੇ ਦਵਾਈ ਵਾਲੇ ਪਾਣੀ ਚ ਡੋਬਣਾ ਹੈ ਅਤੇ ਬਾਦ ਚ ਛਾਂਵੇ ਹੀ ਸੁਕਾਉਣਾ ਹੈ ਡਰਿਲ ਚ ਪਾਉਣ ਲਈ ਬੀਜ ਮਾਤਰਾ 8-10 ਕਿਲੋ ਹੈ|ਡਰਿੱਲ ਪਿੱਛੇ ਨਹੀਂ ਚੱਲਣਾ ਹੈ ਤਾਂ ਜੋ ਸਪਰੇ ਦਵਾਈ ਦੀ ਤਹਿ ਸਲਾਮਤ ਰਹੇ|ਝੋਨਾ ਸੱੱਤਵੇਂ ਦਿਨ ਬਾਹਰ ਨਿਕਲ ਆਏਗਾ ਪਰ ਪਹਿਲਾਂ ਪਾਣੀ 18-21 ਦਿਨ ਬਾਦ ਹੀ ਹਾਲਾਤਾਂ ਅਨੁਸਾਰ ਲਗਾਉਣਾ ਹੈ|ਖਾਦ ਚਾਰ ਕਿਸ਼ਤਾਂ ਚ 130 ਕਿਲੋ ਵਰਾਣੀ ਹੈ| ਡਾਇਆ ਦੀ ਜਰੂਰਤ ਨਹੀ ਹੈ ਅਤੇ ਜ਼ਿੰਕ ਜਾਂ ਹੋਰ ਪੌਸ਼ਿਕ ਤੱਤ ਮਿੱਟੀ ਦੀ ਰਿਪੋਰਟ ਮੁਤਾਬਿਕ ਪਾਉਣੇ ਹਨ|ਜੇ ਕਿਸੇ ਕਾਰਨ ਲੱਕੀ ਸੀਡਰ ਨਹੀਂ ਮਿਲਦੀ ਤਾਂ DSR ਡਰਿਲ ਵਰਤ ਲਓ|ਉਸ ਪ੍ਰਕਿਰਿਆ ਚ ਤੁਹਾਨੂੰ ਦਵਾਈ ਆਪ ਸਪਰੇਅ ਕਰਨੀ ਪਵੇਗੀ|ਛਿੜਕੀ ਦਵਾਈ ਉਪਰ ਤੁਰਨ ਤੋਂ ਬਚਣਾ ਹੈ|ਜੇ ਲੱਕੀ ਸੀਡਰ ਅਤੇ DSR ਡਰਿੱਲ ਵੀ ਨਹੀਂ ਮਿਲਦੀ ਤਾਂ ਇਸੇ ਪ੍ਰਕਿਰਿਆ ਚ ਕਿਸੇ ਆਮ ਡਰਿੱਲ ਨਾਲ ਲੀਕਾਂ ਕੱਢ ਕੇ ਸੱਤ ਕਿਲੋ ਬੀਜ ਦਾ ਦੋਹਰਾ ਛੱਟਾ ਦੇਕੇ ,ਉਪਰ ਹਲਕਾ ਸੁਹਾਗਾ ਫੇਰ ਕੇ ਪਾਣੀ ਲਾ ਦਿਓ ਅਤੇ ਚੌਵੀ ਘੰਟਿਆਂ ਦੇ ਅੰਦਰ ਦਵਾਈ ਸਟੌਂਪ+ਸਾਥੀ ਸਪਰੇਅ ਕਰ ਦਿਓ|ਜਿਸ ਪੈਲੀ ਚ ਪਿਛਲੇ ਸਾਲ ਜੋ ਬੀਜ ਕਿਸਮ ਬੀਜੀ ਸੀ ਓਸੇ ਬੀਜ ਨੂੰ ਪਹਿਲ ਦਿਓ..ਇਸ ਨਾਲ ਪੁਰਾਣੇ ਬੀਜ ਦਾ ਰਲਾ ਨਹੀਂ ਹੋਵੇਗਾ...ਅਗਰ ਰਲਾ ਖਤਮ ਕਰਨਾ ਹੈ ਤਾਂ ਕਣਕ ਦੀ ਤੂੜੀ ਬਣਾੳੁਣ ਤੋਂ ਬਾਦ ਰੌਣੀ ਕਰਕੇ ਪੁਰਾਣੇ ਬੀਜ ਅਤੇ ਨਦੀਨਾਂ ਨੂੰ ਉਗਣ ਦਾ ਮੌਕਾ ਦੇਕੇ ,ਵਾਹ ਕੇ ਨਸ਼ਟ ਕਰਕੇ ਫਿਰ ਬਿਜਾਈ ਕੀਤੀ ਜਾ ਸਕਦੀ ਹੈ.. ਕੁਝ ਜ਼ਮੀਨਾਂ ਵਿੱਚ ਚੀੜੇ ਜਾਂ ਚੋਭੇ ਝੋਨੇ ਦੀ ਵੀ ਸ਼ਿਕਾਇਤ ਆਉਂਦੀ ਹੈ ਜੋ ਕਿ ਅਸਲ ਕਿਸਮ ਨੂੰ ਨੱਪ ਲੈਂਦਾ ਹੈ ਇਸਦਾ ਕੋਈ ਇਲਾਜ ਨਹੀਂ ਹੈ ..ਇਸ ਲਈ ਇਸਨੂੰ ਵੀ ਬੀਜਣ ਵਾਲੀ ਰੌਣੀ ਤੋਂ ਪਹਿਲਾਂ ਰੌਣੀ ਕਰਕੇ,ਉਗਾ ਕੇ ਨਸ਼ਟ ਕਰਨਾ ਪਵੇਗਾ|ਇਕ ਤਰੀਕਾ ਇਹ ਵੀ ਹੈ ਕਿ ਤੂੜੀ ਬਣਾਉਣ ਤੋਂ ਤੁਰੰਤ ਬਾਦ ਸਸਤੀ ਪਲਟਾਵੀਂ ਹੱਲ ਫੇਰ ਕੇ ਸਾਰੇ ਨਦੀਨਾਂ,ਬੀਜਾਂ,ਵਾੲਿਰਸਾਂ ਨੂੰ ਸਖਤ ਧੁੱਪ(ਸੋਲਰਾਈਜੇਸ਼ਨ) ਨਾਲ ਸੜ ਜਾਣ ਦਿੱਤਾ ਜਾਵੇ... ਸਿੱਧੀ ਬਿਜਾਈ ਦੇ ਸਿਸਟਮ ਨੂੰ ਜਿਸਨੇ ਸਮਝ ਲਿਆ ਅਤੇ ਨਦੀਨ ਪ੍ਰਬੰਧ ਕਰਨ ਦਾ ਵੱਲ ਸਿਖ ਲਿਆ ਉਸਨੂੰ ਇਹ ਕਣਕ ਬੀਜਣ ਵਾਂਗ ਹੀ ਅਸਾਨ ਅਤੇ ਘੱਟ ਖਰਚੇ ਵਾਲੀ ਵਿਧੀ ਲੱਗੇਗੀ ਅਤੇ ਲੇਬਰ ਤੋਂ ਛੁਟਕਾਰਾ ਵੀ ਮਿਲ ਜਾਵੇਗਾ...ਤੂੜੀ ਬਣਾਉਣ ਤੋਂ ਬਾਦ ਅੱਗ ਲਾਉਣ ਦੀ ਜਰੂਰਤ ਵੀ ਨਹੀਂ.
ਪੰਜਾਬ ਵਿਚ ਕੋਦਰੇ (kodo millet) ਬੀਜ ਕਿਥੋਂ ਮਿਲ ਸਕਦਾ ਹੈ । ਕਿਰਪਾ ਕਰਕੇ ਕੋਈ ਸੰਪਰਕ ਨੰਬਰ ਦਸਿਆ ਜਾਵੇ ?
(en)
Punjab
ਪੰਜਾਬ ਵਿਚ ਕੋਦਰੇ ਦਾ ਬੀਜ ਲੈਣ ਲਈ ਤੁਸੀ ਮੈਨੂੰ 97810 41978 ਨੰਬਰ ਤੇ ਸੰਪਰਕ ਕਰੋ ਜੀ।
guar cultivation varieties DOS Grains Rate yield par acre
(hn)
Punjab
Niranjan ji sow varieties like Pusa 9712,Pusa 9814. The yield is 8-10 quintal per acre.seed rate is 8 kg per acre.thank you
Punjab
Niranjan ji sow varieties like Pusa 9712,Pusa 9814. The yield is 8-10 quintal per acre.seed rate is 8 kg per acre.thank you