All Questions

Search

All Expert Queries

Displaying 36601-36650 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
36601Gurpreet singhDr saab majj nu suyi nu 3 months ho gye ne. Te usdi diet da asi poora khyal rakhde aa. Mineral mixture v dinde ha te reed v khud tyar krde aa. Mera swal eh hai ki hun oh aje tk heat ch nahi ayi. So usnu ki dita jawe jis nl oh heat ch aawe. Dhanvad ?TagYes---- 16/01/22 04:10 PM17/01/22 10:54 AM17/01/22 03:28 PM-
36602kuljeetsir kanak khatti pai rahi hai islyi ki kita jawe koi khad pauni hai ya spray krni hai ?TagYesAudio
1
 
 16/01/22 04:07 PM17/01/22 02:45 PM17/01/22 03:38 PM-
36603vimal chudasamagujarat me neem ki faliya kaha milti hai ?TagYesAudio-- 16/01/22 03:45 PM17/01/22 02:45 PM17/01/22 03:39 PM-
36604Sandeepornamental fish farming ki training ke bare mein batain ...kahan se le sakte hain ?TagYes---- 16/01/22 02:53 PM17/01/22 10:54 AM17/01/22 03:29 PM-
36605RamanSir gobhi flower bnon time is tra sukn lg jandi koi solution dso ?TagYes--
1
 
 16/01/22 02:53 PM17/01/22 10:53 AM17/01/22 03:29 PM-
36606aman deepKanak ch Calcium nitrate paun Phela kanak ch pani c hun pani ta Hai nhi Urea nal PA sakde aa Dose ki Rahu kille di ?TagYes---- 16/01/22 02:49 PM--17/01/22 03:31 PM-
36607सन्दीप पाण्डेयमुझे जर्मन शेफर्ड का पिल्ला चाहिए कितने रुपये का मिलेगा ?TagYes---- 16/01/22 02:28 PM17/01/22 10:52 AM17/01/22 03:31 PM-
36608Abdul KhanSir g kanak vich baarish da pani khadan karke fasal peeli or kamzor pad gyi hai koi takat wali cheej hi btado ?TagYes---- 16/01/22 02:14 PM17/01/22 10:52 AM17/01/22 03:32 PM-
36609ਸੁਖਮਿੰਦਰ ਸਿੰਘ ਚਹਿਲਬਰਸੀਮ ਇਸ ਤਰ੍ਹਾਂ ਪੀਲਾ ਹੋਇਆ ਪਿਆ ਅਤੇ ਜੜ੍ਹਾਂ ਵਿੱਚ ਇਸ ਤਰ੍ਹਾਂ ਪੱਤੇ ਮੱਚ ਰਹੇ ਆ ਇਸਦਾ ਕੀ ਕਾਰਨ ਆ ਅਤੇ ਕੀ ਇਲਾਜ ਕਰੀਏ ?TagYes--
2
 
 
16/01/22 02:09 PM17/01/22 10:51 AM17/01/22 03:33 PM-
36610ਸਤਨਾਮ ਸਿੰਘ ਸੰਧੂAloo nu ki bimari aa saare aven ho gae ?TagYes--
1
 
 16/01/22 01:57 PM17/01/22 10:48 AM17/01/22 03:33 PM-
36611jassiYe kya hai ?TagYes--
1
 
 16/01/22 01:35 PM17/01/22 10:48 AM17/01/22 03:33 PM-
36612Sandeep singhਇਸ ਪੌਦੇ ਦਾ ਨਾਮ ਕੀ ਹੈ ਜੀ ?TagYes--
4
 
 
16/01/22 01:28 PM25/01/22 01:09 PM17/01/22 02:29 PM-
36613balrajSir g, kanak vich sulfer 90% powder ek acre kini matra pauni chahidi h. 50din ho ge bijayi nu. Spray krni chahidi h ya fir tuda. Urea nal mix kis trah hovegi. Kis tra upyog shi rewega ?TagYes---- 16/01/22 01:22 PM17/01/22 02:43 PM17/01/22 02:31 PM-
36614bachcharamइसमेंं किस रोग का प्रकोप है ?TagYes--
1
 
 16/01/22 01:01 PM25/01/22 01:08 PM17/01/22 02:31 PM-
36615ਰਛਪਾਲ ਸਿੰਘਸਰ ਮੇਰੇ ਕੋਲ ਦੋ ਸਾਲ ਦੀ ਝੋਟੀ ਹੈ ਜਿਸਦਾ ਵਜਨ ਲਗਭਗ 200 ਕਿਲੋ ਹੈ ਇਸ ਦੀ ਸੰਭਾਲ ਵਾਸਤੇ ਖੁਰਾਕ ਦੱਸੋ ਜਿਸ ਨਾਲ ਸਿਹਤ ਅਤੇ ਬੱਚੇਦਾਨੀਂ ਦਾ ਵੀ ਵਿਕਾਸ ਹੋਵੇ ਕਿਉਂਕਿ ਇਸ ਤੋਂ ਪਹਿਲਾ ਮੇਰੇ ਕੋਲ ਇਕ ਝੋਟੀ ਹੈ ਜਿਸ ਨੂੰ ਮੈਂ ਦੇਸੀ ਵੰਡ ਦੇ ਕੇ ਢਾਈ ਸਾਲ ਵਿਚ ਹੀ 300 ਕੁਇੰਟਲ ਤੋਂ ਉਪਰ ਭਾਰ ਦੀ ਹੋ ਗਈ ਸੀ ਪਰ ਉਸਦੀ ਬੱਚੇਦਾਨੀਂ ਨੇ ਵਿਕਾਸ ਨਝੀਂ ਕੀਤਾ ਸੀ ਜਿਸ ਕਾਰਣ ਡਾਕਟਰ ਦੇ ਕਹਿਣ ਤੇ ਉਸਨੂੰ ਲਿੱਸੀ ਕਰਣੀਂ ਪਈ ਸੀ ?TagYes---- 16/01/22 12:54 PM17/01/22 10:47 AM17/01/22 02:34 PM-
36616jassiऊपर से पत्ते पीले हो गए हैं बारिश के बाद ?TagYes--
1
 
 16/01/22 12:49 PM17/01/22 10:47 AM17/01/22 02:34 PM-
36617chhina saabA goli kis kaam ati hai ?TagYes--
1
 
 16/01/22 10:45 AM17/01/22 10:47 AM17/01/22 02:34 PM-
36618Pranav Santosh AmbhoreWhy is this green layer form on pomegranate plant ? TagYes--
1
 
 16/01/22 10:42 AM17/01/22 10:46 AM17/01/22 02:34 PM-
36619shami saraoਸਰ ਏਹ ਕਣਕ ਕਿਮੇ ਠੀਕ ਹੋਏਗੀ ਕਿਹੜੀ ਦਵਾਈ ਦੀ ਘਾਟ ਏ ਜੀ ?TagYes--
2
 
 
16/01/22 10:30 AM17/01/22 10:46 AM17/01/22 02:35 PM-
36620kulwinder singhਕਣਕ 50 ਦਿਨਾਂ ਦੀ ਹੋ ਗਈ ਹੈ ਇਕ ਯੂਰੀਆ ਪਾ ਦਿੱਤਾ।ਬਾਰਿਸ਼ ਦਾ ਪਾਣੀ ਜਿਆਦਾ ਹੌਣ ਕਾਰਨ ਦੂਜੀ ਖਾਦ ਨਹੀਂ ਦਿੱਤੀ ਗਈ ਤੇ ਨਾ ਹੀ ਗੁੱਲੀ ਡੰਡੇ ਦੀ ਸਪਰੇ ਕੀਤੀ।ਹੁਣ ਵਧੀਆ ਝਾੜ ਲੈਣ ਲਈ ਕੀ ਕਰੀਏ ?TagYes--
2
 
 
16/01/22 10:16 AM17/01/22 10:46 AM17/01/22 02:38 PM-
36621Rajinder singhSir g eh koi bimari ah ja koi ghatah photo chak karo gTagYes--
1
 
 16/01/22 10:16 AM17/01/22 10:46 AM17/01/22 02:39 PM-
36622chan singhhamre pass ek jhoti hai humne uski bache dani mai teen din lixin ui rakh vayi hai fir 21 dino baad usse tika lagvaya per abb woh daily tare or gada nadha kar rhi hai ab kya kare sir please help us ?TagYes---- 16/01/22 10:05 AM17/01/22 02:42 PM17/01/22 02:39 PM-
36623jagjeet singhHlo 2swala da jwab nii dita aa bhut time ho gyaa ?TagYes--
1
 
 16/01/22 10:05 AM17/01/22 02:41 PM17/01/22 02:40 PM-
36624jatinder singhਡਾਃ ਜੀ ਕਣਕ ਤੇ axyel ਤੇ topik ਦੀ ਸਪਰੇ ਕੀਤੀ ਸੀ ਪਰ ਮੀਂਹ ਪੈਣ ਕਾਰਨ ਦਵਾਈ ਦਾ ਜਿਆਦਾ ਅਸਰ ਨੀ ਹੋਇਆ ਤੇ ਨਦੀਨ ਹਾਲੇ ਵੀ ਖੇਤ ਚ ਹੈ ਕਣਕ 62 ਦਿਨ ਦੀ ਹੋ ਗਈ ਹੈ ਹੁਣ ਉਸਤੇ ਕਿਹੜੀ ਦਵਾਈ ਦੀ ਵਰਤੋਂ ਕੀਤੀ ਜਾਵੇ ਖੇਤ ਹਾਲੇ ਗਿੱਲਾ ਹੈ ?TagYes---- 16/01/22 09:56 AM17/01/22 02:40 PM17/01/22 02:42 PM-
36625gurpreetਡਾ ਸਾਬ 75 ਦਿਨਾਂ ਦੀ ਕਣਕ ਐ ਖਾਦਾਂ ਪੂਰੀਆਂ ਕੀਤੀਆਂ ਹੋੲੀਆਂ ਨੇ ਮੀਹ ਦਾ ਪਾਣੀ 3 4 ਦਿਨ ਖੜਨ ਕਰਕੇ ਕਣਕ ਐਂਦਾ ਹੋ ਗੲੀ। ਹੁਣ ਕੀ ਕਰਨਾ ਚਾਹੀਦਾ ਕੀ ੲਿਕੱਲੇ ਯੂਰੀੲੇ ਦੀ ਸਪਰੇਅ ਕਰਨ ਨਾਲ ਠੀਕ ਹੋਜੁਗੀ ਜਾਂ ਮੈਗਨੀਜ ਕਰੀੲੇ ?TagYes--
4
 
 
16/01/22 09:45 AM17/01/22 02:40 PM17/01/22 02:43 PM-
36626Shakti Rajक्या हम एक नॉर्मल गाय को रेबीज इंजेक्शन लगवा सकते हैं ?TagYes--
1
 
 16/01/22 09:42 AM17/01/22 02:39 PM17/01/22 02:44 PM-
36627sandeep singhsir ਅਸੀਂ ਪਹਿਲਾਂ ਗੁੱਲੀ ਡੰਡਾ ਦੀ bayer Atlantis ਦੀ ਸਪਰੇਅ ਕੀਤੀ ਪਰ ਪੂਰਾ ਗੁੱਲੀ ਡੰਡਾ ਨਹੀਂ ਮਰਿਆ ਕੀ ਅਸੀਂ ਦੁਬਾਰਾ ਸਪਰੇਅ ਕਰ ਸਕਦੇ ਹਾਂ ਜਾ ਨਹੀਂ 80 ਦਿਨ ਦੀ ਹੋਗੀ ਕਣਕ ਕੋਈ ਨੁਕਸਾਨ ਤਾ ਨਹੀਂ ?TagYes---- 16/01/22 08:44 AM17/01/22 02:38 PM17/01/22 02:46 PM-
36628Lachhma singh Bhullar PWDਸ੍ਰੀ ਮਾਨ ਜੀ ਮੱਝਾਂ ਨੂੰ ਦਲੀਆਂ ਕਣਕ ਦਾ ਦੇ ਰਹੇ ਆ ਦੋkgਡੇਲੀ ਪਰ ਮੱਝਾਂ ਤੋਂ ਠੀਕ ਆ ਗਾਂ ਸੂਈ ਹੋਈ ਮੋਕ ਮਾਰਦੀ ਆ ਕੱਟੇ ਬੱਛੇ ਵੀ ਮੋਕ ਮੁਰਾਦੇ। ਆ ਜੀ ਕੱਟੀਆਂ ਬੱਛੀਆ ਨੂੰ ਬਸ 100gm hi pone thnd krke ji ਧੰਨਵਾਦ ?TagYes---- 16/01/22 08:32 AM17/01/22 02:38 PM17/01/22 02:48 PM-
36629harmail SinghAdrak di kheti kehde mahine to kis mahine tak kis Mausam de vich hundi hai ?TagYes---- 16/01/22 08:21 AM17/01/22 02:37 PM17/01/22 02:49 PM-
36630Manjinder Singh RallSir ji cucumber ki open field herbicide seed (seedless) jo ke january month me lag jave jis ki jer and immunity strong hove daso ji ?TagYes---- 16/01/22 08:18 AM--17/01/22 02:51 PM-
36631Sukhman ਸੱਤ ਸ਼੍ਰੀ ਅਕਾਲ ਜੀ 75day wheat 3086 and 2967 Bio fertilizer 25kg SSP KG ON SOWING Urea 90kgg UREA SPRAY 2KG magnesium sulfate ਹੁਣ 1 ਬੈਗ urea ਹੋਰ ਪਾਦੀਏ ਪਹਿਲਾਂ ਮਿਲਦੀ ਨਹੀਂ ਸੀ Dap di spray v krr sakde a ?TagYes---- 16/01/22 08:16 AM17/01/22 02:38 PM17/01/22 02:53 PM-
36632harppretPathiya di spray kado te kive karni chahidi a ji kanak te pori jankari do ji kanak beeji nu 45 din hoge ji ki hun ho sakdi a pathiya di spray as nal ki laab ho sakda ji fir toodi banon vich goohe de shite ta nhi rehnde ji ?TagYes---- 16/01/22 06:14 AM17/01/22 02:47 PM17/01/22 03:05 PM-
36633Sandeepplease advise Ornamental fish farming ki training Delhi ke pass kahan se kar sakte hain..TagNo---- 15/01/22 11:52 PM17/01/22 03:07 PM---
36634Gurbhej Singh 35 ਦਿਨ ਦੀ hf ਵੱਛੀ ਜੋ ਕਿ ਕਾਫ਼ ਸਟਾਟਰ ਕਾਰਗਿਲ਼ ਫ਼ੀਡ ਨਹੀਂ ਖਾਂਦੀ। ਕਈ ਤਰ੍ਹਾਂ ਦੀ ਚੌਕਰ ਫ਼ੀਡ ਵੰਡ ਤੂੜੀ ਵਿੱਚ ਰਲਾਕੇ ਦੁੱਧ ਘੱਟ ਪਿਲਾਕੇ ਦੇਖਿਆ ਪਰ ਨਤੀਜਾ ਘਟੀਆ ਰਿਹਾ। ਸ਼੍ਰੀ ਮਾਨ ਜੀ ਤੁਸੀਂ ਕੋਈ ਸਹਾਇਤਾ ਕਰ ਸਕਦੇ ਹੋ ਤਾਂ ..TagNo---- 15/01/22 11:09 PM17/01/22 03:06 PM---
36635Md Khalilगाय की ग्रोथ के लिए क्या दिया जाए ?TagYes---- 15/01/22 09:48 PM17/01/22 03:06 PM30/11/22 03:05 PM-
36636Arif shahnpk ka use karna hai to DaP use ka karna ki nahin otherwise koi si bhi fasal mein ?TagYes---- 15/01/22 09:14 PM17/01/22 03:02 PM30/11/22 03:05 PM-
36637Desi chicks kitho milnge.koi contact details ds sakda g ?TagYes---- 15/01/22 09:02 PM17/01/22 03:01 PM26/11/22 01:19 PM-
36638SahibsinghSir kank nu boran powder di spray kar sakde han is da fayda ki hunda hai ?TagYes---- 15/01/22 08:59 PM17/01/22 03:01 PM30/11/22 03:05 PM-
36639ਕਮਲsir 65 din di kanak a dbw 222 te 725 . hun us te 19 19 di spray kreya ja 05234 te urea 1 kg per acre. te naal manganese kar skde a sir keda best rahu 1919 ha 05234. tillering vaste.TagNo---- 15/01/22 08:57 PM17/01/22 03:01 PM---
36640Bhangu sabbਸੱਤ ਸ਼੍ਰੀ ਆਕਾਲ ਜੀ ਆਪਾ ਇਕ ਗਾਂ ਗਬਣ ਮਨ ਕੇ ਖਰੀਦੀ ਸੀ ਪਰ ਓਹ ਖਾਲੀ ਨਿਕਲੀ ਤੇ ਓਹ ਹੁਣ ਰਹਿ ਵੀ ਨਈ ਰਹੀ ਓਸਦੀ ਹੀਟ 5 6 ਦਿਨਾਂ ਤਕ ਚੱਲੀ ਜਾਂਦੀ 5 ਦਿਨ ਲਗਾਤਾਰ ਗਬਨ ਵਾਲੇ ਟੀਕੇ ਲਗਵਾਏ ਫਿਰ ਨੀ ਰਹੀ ਦੁੱਧ ਦਿੰਦੀ 5 ਕਿਲੋ ਦਸਿਓ ਕੋਈ ਇਲਾਜ਼ ਧਨਵਾਦ ਜੀTagNo---- 15/01/22 08:20 PM17/01/22 03:00 PM---
36641Arif shahabhi Pani kab laga sakte hain puri jankari den ?TagYes---- 15/01/22 08:18 PM18/01/22 01:59 PM08/12/22 11:31 AM-
36642ਰਛਪਾਲ ਸਿੰਘਸਰ ਬਰਸੀਮ ਵੱਧ ਨਹੀਂ ਰਿਹਾ ਅਤੇ ਪੱਤੇ ਲਾਲ ਜਿਹੇ ਹੋ ਗਏ ਨੇ ਯੂਰੀਆ ਪਾਇਆ ਪਰ ਕੋਈ ਫਾਇਦਾ ਨਹੀਂ ਹੋਇਆ ਕੋਈ ਉਪਾਅ ਦੱਸੋ ਜੀ ? TagYes---- 15/01/22 08:15 PM17/01/22 02:58 PM08/12/22 11:32 AM-
36643Arif shahbakri farm kholna hai Puri jankari chahie ?TagYes---- 15/01/22 08:02 PM17/01/22 02:57 PM08/12/22 11:32 AM-
36644Ved prakash jakharHow many variety of kinnow fruit ?TagYes---- 15/01/22 07:33 PM17/01/22 02:55 PM26/11/22 01:19 PM-
36645kulwinder singhਸਾਡੀ ਕਣਕ 50ਦਿਨ ਦੀ ਹੋ ਚੁੱਕੀ ਹੈ ਬਾਰਿਸ਼ ਜਿਆਦਾ ਹੌਣ ਕਾਰਨ ਹਲੇ ਤੱਕ ਇਕ ਵਾਰ ਯੂਰੀਆ ਸਲਫਰ ਪਾਈ ਹੈ ਤੇ ਗੁੱਲੀ ਡੰਡੇ ਦੀ ਸਪਰੇ ਵੀ ਨਹੀਂ ਕੀਤੀ ਹਲੇ।ਅੱਜੇ ਵੀ ਖੇਤ ਬਹੁਤ ਗਿੱਲਾ ਹੈ।ਹੁਣ ਕੀ ਕੀਤਾ ਜਾਵੇ ਜੀ ਗੁੱਲੀ ਡੰਡਾ ਵੀ ਹੈ ਪਹਿਲਾਂ ਯੂਰੀਆ ਪਾਈਏ ਜਾਂ ਗੁੱਲੀ ਡੰਡੇ ਦੀ ਸਪਰੇ ਜਾਂ ਯੂਰੀਏ ਨਾਲ ਸਨਕੌਰ ਗੁੱਲੀ ਡੰਡਾ 6ਇੰਚ ਦਾ ਹੈ।ਜਾਂ ਕੁੱਝ ਹੋਰ ਪਾਇਆ ਜਾਵੇ। ਜਿਲ੍ਹਾ ਪਟਿਆਲਾ ਪੋਸਟ ਸ਼ੰਭੂ ਬਾਰਡਰ ਜਮੀਨ ਡਾਕਰ।ਸਰ ਕਿਰਪਾ ਕਰਕੇ ਜਲਦੀ ਉਤਰ ਦੇਣਾ ਜੀ।TagNo--
2
 
 
15/01/22 07:32 PM17/01/22 02:54 PM---
36646Amritpal singh BrarSir ji manj suee nu ta 8 month ho ge te par navi hoi nu 2 month hoe aa par hun dhud ek time dhud laoun wala tekka laouna pe da 1 time te 1 time vase mel pende aa sir koi hall daso jo bena tekke to melan lag je pls sirTagNo---- 15/01/22 07:26 PM17/01/22 02:54 PM---
36647Huzaifa HussainSir/mam .. Roots pe white fungus jesa horha hai or chane ka podha sukh rha hai kya ye bhi wilt bimari k lakshan hai ?TagNo--
2
 
 
15/01/22 06:11 PM17/01/22 02:53 PM---
36648chhina saabSir dekhyo kis nasl di aa ?TagYes---- 15/01/22 06:09 PM17/01/22 02:52 PM26/11/22 01:19 PM-
36649chhina saabSir dekhyo kis nasal di aa ?TagYes--
1
 
 15/01/22 06:07 PM17/01/22 02:52 PM26/11/22 01:19 PM-
36650chananSir majh 1 ਮਹੀਨੇ di sui a ohnu 20 din pehla ਬੁਖਾਰ ਹੋ ਗਿਆ c 2 din drip ਲਗਾਈ c ਹੁਣ ਬੁਖਾਰ ਤਾਂ ਨਹੀਂ ਆ ਪਰ ਪੱਠੇ ਬਹੁਤ ਘੱਟ ਖਾਂਦੀ a broton v 1 ਲੀਟਰ ਦਿੱਤੀ a ਤੇ bioboost bolus v ਦਿੱਤੀਆਂ c ਦਾਣਾ v ਨਹੀਂ ਖਾ ਰਹੀ TagNo---- 15/01/22 06:06 PM17/01/22 02:51 PM---