All Questions

Search

All Expert Queries

Displaying 25951-26000 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
25951GurinderLoha zinc , chelated zinc ,1919 NPK, eh 3 nu mix kr k spray kr skda dsr 128 jhona aa ?TagYes---- 14/07/22 09:05 AM15/07/22 01:02 PM14/07/22 12:18 PM-
25952Raju RaoDr chahal Saab g Sadi majhh mat da kujh hissa parr ke kha gayi aje takk do tinn din ho gaye ta theek hai agge koi nuksan ta ni hovega ?TagYes---- 14/07/22 08:43 AM15/07/22 01:02 PM14/07/22 12:20 PM-
25953ashu sharmaTomato seed ek acre me kitna seed lagta hai ?TagYes---- 14/07/22 08:19 AM14/07/22 01:49 PM14/07/22 12:20 PM-
25954SUKHCHAIN SINGHUsha 44 iko brobr bhujha nhi kr rhi ji kise kise de deya jraa niche nu growth kr rhi aa ne ji te usee plant de growth nhi ho rhi Jive pic vich dikh reha ji Koi hall dso ji ehda with all details ?TagYes--
1
 
 14/07/22 08:09 AM14/07/22 01:49 PM14/07/22 12:21 PM-
25955Paramjeet singhSir aadu da fruit plant hai chl nhi reya 1 july da laya hoya ?TagYes--
1
 
 14/07/22 08:08 AM14/07/22 02:28 PM14/07/22 12:22 PM-
25956ASPਸਰ 22 ਦਿਨ ਹੋਗੇ ਝੋਨੇ ਲੱਗੇ ਨੂੰ 90 ਕਿੱਲੋ ਯੂਰੀਆ ਨਾਲ ਪੋਟਾਸ਼ 20 ਕਿਲੋ ਅਤੇ D A P 25ਕਿਲੋ ਪਾ ਦਿਤੀ ਹੈ। ਝੋਨੇ ਦੇ ਪੱਤੇ ਪੀਲੇ ਅਤੇ ਲਾਲ ਹਾਨ ਇਹ ਕਿਸ ਤੱਤ ਦੀ ਘਾਟ ਹੈ ਅਤੇ ਕੀਨੀ ਮਾਤਰਾ ਚ ਪਾਈ ਜਾਵੇ ?TagYes--
2
 
 
14/07/22 07:59 AM14/07/22 02:29 PM14/07/22 12:23 PM-
25957ਗੁਰਜੰਟ ਸਿੰਘsir 1718 nu kinne din bad urea pauni chahidi hai ?TagYesAudio-- 14/07/22 07:56 AM14/07/22 11:41 AM14/07/22 12:59 PM-
25958Sukhbir Singhਸ਼੍ਰੀ ਮਾਨ ਜੀ ਮੈਂ ਆਪਣੇ ਖੇਤਾਂ ਚ 1692ਅਤੇ 1121 ਬਾਸਮਤੀ ਲਗਾਈ ਏ ਜੋ 10ਤੋਂ21 ਦਿਨਾਂ ਦੀ ਆ ਜਿਸ ਨੂੰ 25 kg dap 50kg ਪੋਟਾਸ ਤੇ 5kg ਸਲਫਰ ਪਾ ਦਿੱਤੀ ਏ। ਪਰ ਬੂਟਾ ਫੁਟਾਰਾ ਨਹੀਂ ਕਰ ਰਿਹਾ ਅਤੇ ਰੰਗ ਵੀ ਵਧਿਆ ੲਏ ਕੋਈ ਹੱਲ ਦੱਸਿਆ ਜਾਵੇ ?TagYes---- 14/07/22 07:45 AM15/07/22 01:01 PM14/07/22 12:24 PM-
25959ਨਵਦੀਪ ਸਿੰਘਮੈਂ ਮੱਖੀ ਪਾਲਣ ਦਾ ਕੰਮ ਸ਼ੁਰੂ ਕਰਨਾ ਹੈ ਇਸ ਦੇ ਸਿਖਲਾਈ ਕੈਂਪ ਬਾਰੇ ਕੋਈ ਜਾਣਕਾਰੀ ਦੇ ਸਕਦਾ ਹੈ ਜੀ ਮੇਰਾ ਜ਼ਿਲ੍ਹਾ ਕਪੂਰਥਲ਼ਾ ਹੈ ?TagYes---- 14/07/22 07:44 AM15/07/22 02:29 PM14/07/22 12:25 PM-
25960prabhjot singhKal buffalo Sui a diet bare daso Jo oh vdia dudh deve and feed formula daso ?TagYes---- 14/07/22 07:38 AM14/07/22 02:29 PM14/07/22 12:30 PM-
25961prabhjot singhBuffalo feed formula taji Sui da ?TagYes---- 14/07/22 07:35 AM14/07/22 02:30 PM14/07/22 12:31 PM-
25962Niteesh Kumar Patel sir papaya ke paudhe ka tana sikud kar baith ja raha hai. Kya Karen ?TagYes--
2
 
 
14/07/22 07:25 AM14/07/22 02:30 PM14/07/22 12:31 PM-
25963sukhdev SinghHF ਗਾਂ ਸੂਣ ਵਿੱਚ ਦੋ ਦਿਨ ਪਹਿਲਾਂ ਹੀ ਉਸ ਦੀਆਂ ਮਗਰਲੀਆਂ ਲੱਤਾਂ ਖਲੋ ਗੲਈਆ ਹਨ ਤੇ ਗਾ ਬੈਠ ਗੲੀ ਹੈ ਤੇ ਉਠ ਨਹੀਂ ਰਹੀ ?TagYes--
1
 
 14/07/22 06:56 AM14/07/22 02:30 PM14/07/22 12:32 PM-
25964yadvinder singhਸਰ ?TagYes---- 14/07/22 06:46 AM14/07/22 02:30 PM14/07/22 12:32 PM-
25965ਹਰਪੀਤ ਸਿੰਘਬੲੀ ਜੀ ਵਹਿੜ ਨੂੰ ਲੰਗੜਾ ਬੁਖਾਰ ਅਾ 4 ਮਹੀਨੇ ਦੀ ਗਭਣ ਹੈ ੳੁਸ ਦਾ ਿੲਲਾਜ ਦਸੋ ਕਿਹੜੇ ਟੀਕੇ ਲਾੲੀੲੇ ?TagYes---- 14/07/22 05:55 AM14/07/22 02:31 PM14/07/22 12:33 PM-
25966harpreetBermuda grass a ji jhone vich 2 4 d 58% nal meri ja nhi ja koi hor spray dso y ?TagYes---- 14/07/22 05:39 AM14/07/22 02:31 PM14/07/22 12:42 PM-
25967ਜੋਬਨਪ੍ਰੀਤ ਸਿੰਘਆਪਾਂ ਇਸ ਵਾਰ ਗੰਗਾ ਸ਼ਕਤੀ ਝੋਨਾ ਲਾਇਆ ਹੈ ਝੋਨਾ 16 ਦਿਨ ਦਾ ਹੈ ਕੋਈ ਵਧੀਆ ਫੁਟਾਰਾ ਨਹੀਂ ਕਰ ਰਿਹਾ ਫੁਟਾਰੇ ਲਈ ਕਿਹੜੀ ਦਵਾਈ ਵਧੀਆ ਰਹੇਗੀ ਜੋ ਵਧੀਆ ਫੁਟਾਰਾ ਕਰੇ ?TagYes---- 13/07/22 10:38 PM14/07/22 10:47 AM14/07/22 11:31 AM-
25968ਜਸਵਿੰਦਰ ਢਿੱਲੋਂApni kheti buy sell app iPhone vich download kyo nhi hunda koi hal dso ji please ?TagYes---- 13/07/22 10:05 PM14/07/22 10:47 AM14/07/22 11:31 AM-
25969prem cheema ਝੋਨੇ ਪੱਤੇ ਇਸ ਤਰਾਂ ਸਗਤਰੀ ਜੇ ਹੋ ਰਹੇ ਹੱਲ ਦੱਸੋ ਜੀ ?TagYes--
2
 
 
13/07/22 09:27 PM14/07/22 10:47 AM14/07/22 11:32 AM-
25970ਸਿਮਰਨਇਹ Bio ਅਸੀ ਝੋਨੇ ਵਿੱਚ ਪਾ ਸਕਦੇ ਹਾਾਂ ਜਾ ਨਹੀ.. ਪਹਿਲਾ ਯੂਰੀਆਂ ਨਾਲ zinc 33 ਪਾਈ ਸੀ ਹੁਣ ਝੋਨਾ 15 ਦਿਨਾਾਂ ਦਾ ਹੋਇਆ ?TagYes--
1
 
 13/07/22 09:22 PM14/07/22 10:47 AM14/07/22 11:32 AM-
25971Sukhbir Singhਸ਼੍ਰੀ ਮਾਨ ਜੀ ਮੈਂ 1692 ਤੇ 1121 ਬਾਸਮਤੀ ਲਗਾਈ ਏ । ਜਿਸਨੂੰ 25 kg dap 5 kg ਸਲਫਰ 50 kg ਪੋਟਾਸ ਪਾ ਦਿੱਤੀ ਪਰ ਫੁਟਾਰਾ ਨਹੀਂ ਹੋ ਰਹਿਆ ਕੋਈ ਹੱਲ ਦੱਸਿਓ ਧੰਨਵਾਦ ?TagYes---- 13/07/22 09:18 PM14/07/22 10:46 AM14/07/22 11:33 AM-
25972sukhvinder SinghSir ਚਰੀ te bajra ਬੀਜੇ ਨੂੰ 55 ਦਿਨ ਹੋਗੇ ne per growth ਨਹੀਂ ho rahi 2 var urea ਪਾਇਆ ਪ੍ਰਤੀacre 45ਕਿਲੋ gibberellic acid di spray vi ਕੀਤੀ aw per koi growth ਵਿੱਚ ਫ਼ਰਕ ਨਹੀ peya ?TagYes---- 13/07/22 09:15 PM14/07/22 10:46 AM14/07/22 11:35 AM-
25973ਬਿਕਰਮ30 ਦਿਨ ਦੇ ਝੋਨੇ ਦੇ ਤਣੇ ਚ ਬਹੁਤ ਸੁੰਡੀ ਏ । ਕਿਸ ਦਵਾ ਦੀ ਵਰਤੋਂ ਕੀਤੀ ਜਾਵੇ। ਇਹ ਵੀ ਦੱਸੋ ਸਪਰੇਅ ਕੀਤੀ ਜਾਵੇ ਜਾਂ ਰੇਤ ਚ ਮਿਲਾ ਕੇ chhitta ਦਿੱਤਾ ਜਾਵੇ ?TagYes--
2
 
 
13/07/22 08:52 PM14/07/22 10:46 AM14/07/22 11:36 AM-
25974Satnam singhਸਰ ਝੋਨਾ ਲੱਗੇ ਨੂੰ 15 ਦਿਨ ਹੋ ਗਏ ਸਾਰੇ ਝੋਨੇ ਵਿੱਚ 25kg ਸੁਪਰ 30 kg ਯੂਰੀਆ ਤੇ 7 kg zinc 33 ਪਾਈ ਆ ਵਧੀਆਂ ਫੋਟ ਕੀਤੀ ਆ ਪਰ 2 ਕਿੱਲੇ ਦੀ ਪਨੀਰੀ ਕਿਸੇ ਕੋਲੋਂ ਪੁੱਟ ਕੇ ਲਿਆਂਦੀ ਸੀ ਉਸ ਨੇ ਫੋਟ ਬਹੁਤ ਘੱਟ ਕੀਤੀ ਆ ਕੀ ਕੀਤਾ ਜਾਵੇ ?TagYes---- 13/07/22 08:49 PM14/07/22 10:46 AM14/07/22 11:40 AM-
25975sukhpreet singhਨਰਮੇ ਤੇ ਸਪਰੇ ਦੱਸੋ 70ਦਿਨਾ ਦਾ ? TagYes---- 13/07/22 08:41 PM14/07/22 10:45 AM14/07/22 11:40 AM-
25976FATE MOHAMMADसर जी नमस्कार सर आप से एक गुजारिश है कि सर आप एक वीडियो बनाएं की भेड़ बकरी को एक राज्ये से दूसरे राज्ये मैं शिफ्ट करने से जो तनाव आता है उसके लिए इलाज बताएं सर देसी भी मेडिसिन ?TagYes---- 13/07/22 08:31 PM14/07/22 10:45 AM14/07/22 11:40 AM-
25977Rashpinder Singhਸਰ ਜੀ ਸੋਰੇ ਵਾਲੀ ਜ਼ਮੀਨ ਤੇ ਜਾਮਨ ਕਿਹੜੀ ਵਰਾਇਟੀ ਲਾਈਏ ਅਤੇ ਪਾਣੀ ਵੀ ਖਾਰਾ ਹੈ ?TagYes---- 13/07/22 07:53 PM14/07/22 10:44 AM14/07/22 11:41 AM-
25978Vinod palधान की पनीरी पीली हो गई है कृपया उपाय बताए ?TagYes--
1
 
 13/07/22 07:12 PM14/07/22 10:44 AM14/07/22 11:41 AM-
25979Gursahab Singhनरमे के खेत में इस तरह बुटे पीले होकर सूख रहे हैं नरमे का तना काले रंग का हो रहा है और वह तोड़ने पर आसानी से टूट रहा है वैरायटी राशी 776 ?TagYes--
3
 
 
13/07/22 06:37 PM14/07/22 10:44 AM14/07/22 11:41 AM-
25980Manpreet SinghSir asi khet cho mitti chakwayi c taan tractors da leeha banan kr k ohni jagah cho jhone ne boota ni maarya, ik-ik gatta urea nal crop booster paya , te os kiyaare ch futaar wali spray v krti hun duji Urea pauni aa nal ki paya jawe ?.TagYes--
1
 
 13/07/22 06:36 PM--14/07/22 11:45 AM-
25981Dinesh P Choudhary Which feed for cows to grow in this season ? TagYes---- 13/07/22 06:19 PM14/07/22 11:37 AM14/07/22 11:07 AM-
25982ਰਾਜਪਾਲ ਸਿੰਘ ਸੰਧੂਸਰ ਇਹ ਜ਼ਿੰਕ ਪੋਟਾਸ਼ ਝੋਨੇ ਵਿੱਚ ਯੂਰੀਆ ਨਾਲ ਮਿਲਾ ਕੇ ਪਾਉਣੀ ਹੈ ਜਾ ਇਕੱਲੀ ਦੀ ਵਰਤੋਂ ਵੀ ਕਰ ਸਕਦੇ ਹਾਂ ਝੋਨਾ ਲਾਉਣ ਤੋਂ ਕਿੰਨੇ ਦਿਨ ਬਾਦ ਪਾ ਸਕਦੇ ਹਾਂ ?TagYes--
2
 
 
13/07/22 06:11 PM14/07/22 11:13 AM14/07/22 11:08 AM-
25983ਰਾਜਪਾਲ ਸਿੰਘ ਸੰਧੂਸਰ ਆਲੂ ਬੁਖਾਰਾ ਦਾ ਪੌਦਾ ਲਾਏ ਨੂੰ 3 ਦਿਨ ਹੋਏ ਹਨ। ਇਸਦੇ ਪੱਤੇ ਲਾਲ ਹੋ ਰਹੇ ਹਨ ਇਸਦਾ ਕੀ ਕਾਰਨ ਹੈ ?TagYes--
1
 
 13/07/22 06:08 PM14/07/22 11:13 AM14/07/22 11:09 AM-
25984Binder singhBio flock how many invest in Bio flock farming and how many are required ?TagYes---- 13/07/22 06:02 PM14/07/22 11:12 AM14/07/22 11:10 AM-
25985gurpal singhSir cucumber di bel jaman to bad suk rahi hai Eh kida kha riha jad nu ?TagYes--
1
 
 13/07/22 05:16 PM--14/07/22 11:10 AM-
25986Rashpinder SinghSir ji chare Wale bajre nu kine Dina baad pehla panni layie ?TagYes---- 13/07/22 05:12 PM14/07/22 10:43 AM14/07/22 11:11 AM-
25987sukhvirsinghਸਰ ਮੈ ਤਾਜੀ ਸੂਹੀ ਮੱਝ ਨੂੰ ਕਣਕ ਦਾ ਦਲੀਆ ਦੇ ਵਿਚ ਵੜੇਵਿਆ ਦੀ ਖਲ ਅਤੇ ਟਿਵਾਣਾ 8000 ਫੀਡ ਦੇ ਰਿਹਾ ਇਸਦਾ ਕੋਈ ਰਿਜਲਟ ਨਹੀਂ ਆ ਰਿਹਾ ਤੇ ਜਾਂ ਕੋਈ ਹੋਰ ਤਰੀਕਾ ਦੱਸਣ ਦੁਧ ਵਧਾਉਣ ਦਾTagYes---- 13/07/22 04:26 PM--14/07/22 11:13 AM-
25988Syed NaveedMy guava plant leaves are like this, please identify the problem and provide a solution ?TagYes--
1
 
 13/07/22 04:18 PM14/07/22 10:43 AM14/07/22 11:13 AM-
25989sandeep singh sir cow di delivery hui 5nu bt hje tk kaff nhi chlaya ganda ni sitt rhi g ?TagYes---- 13/07/22 04:05 PM14/07/22 10:43 AM14/07/22 11:14 AM-
25990Gurpreet Singh 1718 ਬਾਸਮਤੀ ਨੂੰ ਯੂਰੀਆ ਕਿੰਨੇ ਗੱਟੇ ਪੌਣੇ ਚਾਹੀਦੇ ਆ ਤੇ ਕਿੰਨੇ ਦਿਨ ਚ ਖਤਮ ਕਰ ਦੇਣੀ ਚਾਹੀਦੀ ਆ ਜੀ ?TagYes---- 13/07/22 03:41 PM14/07/22 10:42 AM14/07/22 11:14 AM-
25991Harmanpreet Singhਬਾਈ ਜੀ ਨਰਮਾ ਇਸ ਤਰਾ ਹੋ ਗਿਆ ਹੈ।ਚਿੱਟਾ ਮੱਛਰ ਬਹੁਤ ਆ।ਕਿਹੜੀ ਦਵਾਈ ਕੀਤੀ ਜਾਵੇ ?TagYes--
1
 
 13/07/22 03:11 PM14/07/22 10:42 AM14/07/22 11:15 AM-
25992inderpalDr.sahib ji jehdi apa jhone de khet vich nadeena ton Nomni gold di spray karde aa.. spray to ghat to ghat kine ghante baad paani Dena chaida khet nu ?TagYes---- 13/07/22 03:08 PM14/07/22 10:42 AM14/07/22 11:16 AM-
25993gs sandhuਸਰ ਜੀ ਸਾਈਲੇਜ ਲਈ ਬਾਜਰਾ ਜਾਂ ਬਾਜਰੀ ਦੀ ਕਿਹੜੀ ਕਿਸਮ ਵਧੀਆ ਹੈ। ਕਿੰਨੇ ਦਿਨਾਂ ਦਾਂ ਬਾਜਰੇ ਸਈਲੇਜ ਬੰਨਦਾ ਹੈ ?TagYes---- 13/07/22 03:07 PM14/07/22 10:40 AM14/07/22 11:16 AM-
25994ਨਿਰਮਲ ਸਿੰਘ Mankuਪੂਸਾ 44 ਨੂੰ 20 22ਦਿਨ ਤੇ ਯੂਰੀਆ ਖਾਦ ਦੇ ਨਾਲ ਸਰੌਂ ਦੀ ਖਲ੍ਹ ਪਾ ਸਕਦੇ ਹਾਂ ਜਾਂ ਨਹੀਂ । ਜੇ ਨਹੀਂ ਤਾਂ ਕਦੋਂ ਪਾ ਸਕਦੇ ਹਾਂ। ਕਿਰਪਾ ਕਰਕੇ ਦੱਸੋ ?TagYes---- 13/07/22 03:04 PM14/07/22 10:35 AM14/07/22 11:17 AM-
25995prabhjot singhSir ji goat lyi koi feed aundi a ?TagYes---- 13/07/22 03:03 PM14/07/22 09:16 AM14/07/22 11:17 AM-
25996rajCotton ch gulabi sundi ki roktham kaise kre ? TagYes---- 13/07/22 02:59 PM14/07/22 09:14 AM14/07/22 11:18 AM-
25997ਰਣਬੀਰ ਸਿੰਘਸ੍ਰੀਮਾਨ ਜੀ ਕੱਦੂ ਦੀਆਂ ਵੇਲਾਂ ਗੰਢਾਂ ਤੋਂ ਗਲ਼ ਰਹੀਆਂ ਹਨ ਪਰ ਕੋਈ ਹੱਲ ਦੱਸੋ ਜੀ ?TagYes--
3
 
 
13/07/22 02:53 PM--14/07/22 11:18 AM-
25998jasvir singhsir photo ch eh ki bimari hai ehde ki lachhan hai ehdi roktham kida kiti jawe ?TagYesAudio
1
 
 13/07/22 02:30 PM14/07/22 11:39 AM14/07/22 12:51 PM-
25999Jora singhਸਤਿ ਸ੍ਰੀ ਆਕਾਲ ਜੀ ਮੈ ਅਪ੍ਰੈਲ ਦਾ ਘਿਆ ਲਗਾਇਆ ਹੋਇਆ ਹੈ। ਪਰ ਪੂਰੀ ਤਰਾ ਉਤਰ ਨਹੀਂ ਰਿਹਾ 1 5 ਏਕੜ ਵਿੱਚੋ ਸਾਰਾ 30 35 kg ik do din sad ਕੇ ਉਤਰ ਰਿਹਾ ਹੈ। ਫਲ ਵੀ ਬਹੁਤ ਲਗਾ ਹੈ। ਛੋਟਾ ਕਦੂ ਵੀ ਬਹੁਤ ਹੈ ਪਰ ਵੱਡਾ ਨਹੀਂ ਹੋ ਰਿਹਾ ਤੇ ਖਰਾਬ ਹੋ ਰਿਹਾ ਹੈ। ਤੁਸੀ ਫ਼ੋਟੋ ਵਿਚ ਦੇਖ਼ ਸੱਕਦੇ ਹੋ। ਕਿਰਪਾ ਕਰਕੇ ਜਾਣਕਾਰੀ ਸਾਂਝੀ ਕੀਤੀ ਜਾਵੇ। ਧੰਨਵਾਦ ?TagYes--
4
 
 
13/07/22 02:25 PM14/07/22 11:12 AM14/07/22 11:20 AM-
26000kuldeep singhਕੀ ਪਸ਼ੂਆਂ ਨੂੰ ਕੱਦੂ ਦੀਆਂ ਫਾੜੀਆਂ ਪਾ ਸਕਦੇ ਆ ਜੀ ?TagYes---- 13/07/22 02:19 PM14/07/22 09:13 AM14/07/22 11:20 AM-