Search
All Expert Queries
Displaying 225051-225100 of 257834 results.
| S.no | Name | Question Title | Assign Type | Translate | Audio/Video | Image | Received Date | Assigned Date | Translated Date | Action |
|---|---|---|---|---|---|---|---|---|---|---|
| 225051 | gurwinder singh | ਸਰ ਜੀ ਲੇਵਾ ਬਣਾਊਣ ਲਈ ਤੁਸੀ ਪਜੀਰੀ ਪਾਊਡਰ ਤੇ ਵਿਟਾਮਨ ਐਚ ਦਸਿਆ ਸੀ ਝੋਟੀ ਨੂ ਛੇਵਾ ਮਹਿਨਾ ਹੈ ਕਿਨਾ ਟਾਈਮ ਦੈਣਾ ਹੈ ਇਸ ਵਾਰੇ ਨਹੀ ਦਸਿਆ ਜੀ ਇਸ ਵਾਰੇ ਜਰੂਰ ਦਸੋ ਜੀ ? | Tag | -- | -- | 29/08/18 07:28 PM | -- | -- | - | |
| 225052 | navdeep singh | ਗਾਂ ਦੇ ਖੁਰ ਠੀਕ ਨਹੀਂ ਹੋ ਰਹੇ ਇਸ ਬਾਰੇ ਕੁਝ ਦਸੋ ? | Tag | -- | -- | 29/08/18 07:26 PM | -- | -- | - | |
| 225053 | Tejinder | jhone wich acifate kii kmm krr da hai g and kinni matra paindi aa iss di 1 kille ch ? | Tag | -- | -- | 29/08/18 07:25 PM | -- | -- | - | |
| 225054 | guri Khattra | keda lagda ? | Tag | -- | 29/08/18 07:24 PM | -- | -- | - | ||
| 225055 | Tauhid Khan | narme means details ? | Tag | -- | -- | 29/08/18 07:20 PM | -- | -- | - | |
| 225056 | Rajnish beniwal | पराली बन रही है चार दिन पहले धानुका की गोडिवा की स्प्रे की है ? | Tag | -- | 29/08/18 07:16 PM | -- | -- | - | ||
| 225057 | Tauhid Khan | sighade may ye keet hai kaun si dawa use kra ? | Tag | -- | 29/08/18 07:13 PM | -- | -- | - | ||
| 225058 | gursher singh | jhoney di sahi dekhbhaal kida kriye ? | Tag | -- | -- | 29/08/18 07:11 PM | -- | -- | - | |
| 225059 | rajat dhiman | rice me sundi lgi h ? | Tag | -- | -- | 29/08/18 07:10 PM | -- | -- | - | |
| 225060 | Gurvir sidhu | sir 3suye majh a dhar chaun same ik dam dhudh nhi utar di holi holi dhudh utar di a 6din hoye ne sui nu ? | Tag | -- | -- | 29/08/18 07:07 PM | -- | -- | - | |
| 225061 | ਗਗਨਦੀਪ ਸਿੰਘ | ਸਰ ਪੂਸਾ 44 ਝੋਨਾ ਹੈ ਝੋਨਾ 70 ਦਿਨਾ ਦਾ ਹੈ ਉਸ ੳਪਰ ਪਹਿਲੀ ਸਪਰੇ ਕਰਨੀ ਹੈ ਕਿਹੜੀਆ ਦਵਾਈਆ ਦੀ ਸਪਰੇ ਕੀਤੀ ਜਾਵੇ ਝੋਨਾ ਹਜੇ ਨਿਸਰੀਆ ਨਹੀ ਸਰ 25 ਦਿਨ ਪਹਿਲਾ ਪਦਾਨ ਪਾਈ ਸੀ ? | Tag | -- | -- | 29/08/18 07:07 PM | -- | -- | - | |
| 225062 | rajat dhiman | rice me sundi ka illaj ? | Tag | -- | -- | 29/08/18 07:06 PM | -- | -- | - | |
| 225063 | pargat singh | sir sheath blight vali spray naal hor kehri dvai mix kr sakde aa. and hor dvai naal mix krn te ki frk penda a ? | Tag | -- | -- | 29/08/18 07:02 PM | -- | -- | - | |
| 225064 | gurjeet sandhu | sir, ਸਾਡੀ ਕੱਟੀ 1 ਮਹੀਨੇ ਦੀ ਹੈ ਦੋ ਦਿਨ ਤੋਂ ਓਹ ਦੁੱਧ ਪੀ ਕੇ ਬਾਹਰ ਕੱਢ ਦਿੰਦੀ ਹੈ ਕੱਖ ਵੀ ਨਹੀ ਖਾ ਰਹੀ ਕੋਈ ਦਵਾਈ ਦੱਸੋ ਜੀ ? | Tag | -- | -- | 29/08/18 06:57 PM | -- | -- | - | |
| 225065 | prabhjot singh | sir ji meri baffalow sui nu 20 days ho Gaye ohnu eh pa sakde a ? | Tag | -- | 29/08/18 06:53 PM | -- | -- | - | ||
| 225066 | Sudhir Kumar | sheath blight ? | Tag | -- | -- | 29/08/18 06:45 PM | -- | -- | - | |
| 225067 | Maninder singh | fish farming di training kitho kitho mildi a punjab ch ? | Tag | -- | -- | 29/08/18 06:43 PM | -- | -- | - | |
| 225068 | satbir singh | sir jhone nu zinc liquid and 0050 and born di spray ikhati kar sakday aa Jhona 10. 15. prsent nisr gya vaa g Kee is daa Sahi time aa ? | Tag | -- | -- | 29/08/18 06:33 PM | -- | -- | - | |
| 225069 | ????? ???? | ਸਰ ਜੀ ਆਪਾਂ ਅਮਰੂਦ ਕਿੰਨੂ ਆੜੂ ਨਿੰਬੂ ਅਤੇ ਹੋਰ ਫਲਦਾਰ ਬੂਟੇ ਲਗਾ ਰਹੇ ਹਾਂ ਜੀ। ਉਹਨਾ ਨੂੰ ਹੁਣ ਕਿਹੜੀ ਸਪਰੇਅ ਜਾ ਖੁਰਾਕ ਦੇਈਏ ਜੀ।ਬੂਟਿਆਂ ਦੀ ਉਮਰ ਇੱਕ ਮਹੀਨਾ ਹੈ ਜੀ ? | Tag | -- | -- | 29/08/18 06:28 PM | -- | -- | - | |
| 225070 | ਰਸ਼ਪਿੰਦਰ ਭੁੱਲਰ | ਸਰ ਪਸ਼ੂ ਨੂੰ ਸੂਣ ਤੋ ਬਾਅਦ ਬੱਚੇਦਾਨੀ ਦੀ ਸਫਾਈ ਲਈ ਕਾੜਾ ਕਿਹੜੀਆ ਕਿਹੜੀਆ ਚੀਜ਼ਾਂ ਪਾ ਕੇ ਤਿਆਰ ਕੀਤਾ ਜਾਵੇ ਜਿਸ ਨਾਲ ਸਫਾਈ ਵੀ ਹੋਵੇ ਤੇ ਐਨਰਜੀ ਵੀ ਮਿਲੇ ਅਤੇ ਕਿੰਨੇ ਦਿਨ ਤੱਕ ਦੇਣਾ ਚਾਹੀਦਾ ਹੈ ? | Tag | -- | -- | 29/08/18 06:28 PM | -- | -- | - | |
| 225071 | kamalpreet singh | 90 ਮਣ ਵਿਚ ਕਿਨੇ ਕੁਅੰਟਲ ਹਨ ? | Tag | -- | -- | 29/08/18 06:26 PM | -- | -- | - | |
| 225072 | ?????? ???? ?????? | ਸਰ ਜੀ ਅੈਮੀਸਟਾਰ ਟੌਪ ਵਿੱਚ ਕਿਹੜਾ ਸਾਲਟ ਹੈ ੲਿਹ ਹੋਰ ਕਿਹੜੀ ਕਿਹੜੀ ਕੰਪਨੀ ਦਾ ਅਾੳੁਦਾ ਹੈ ? | Tag | -- | -- | 29/08/18 06:25 PM | -- | -- | - | |
| 225073 | ????? ???? | Amistar top ਕਦੋਂ ਤੱਕ ਕਰ ਦੇਣੀ ਆ ਜੀ। ਝੋਨਾ ਗੋਭ ਵਿੱਚ ਆ ਜੀ ? | Tag | -- | -- | 29/08/18 06:24 PM | -- | -- | - | |
| 225074 | sukhjinder | ਆ ਦਵਾਈ ਵਾਰੇ ਦਸਿੳ ਜੀ ਕਿਵੇਂ ਦਾ ਰਿਜਲਟ ਆ ਝੋਨੇ ਤੇ ਕਰਨੀ ਆ ਜੀ। ਕੀ ਇਹ ਫੇਮ ਦਵਾਈ ਦੇ ਬਰਾਬਰ ਦਾ ਰਿਜਲਟ ਰੱਖਦੀ ਆ ? | Tag | -- | 29/08/18 06:07 PM | -- | -- | - | ||
| 225075 | sukhjinder | ਸਰ ਜੀ ਫੋਟੋ ਵਿੱਚ 13-00-45+ ਬੋਰੋਨ ਅਤੇ ਜਾਂ npk 15-15-30 ਦੇਖੋ ਜੀ ਕਿਹਡੀ ਵਧੀਆ ਜੀ। ਦੁਕਾਨਦਾਰ ਗਰੰਟੀ ਦੇ ਰਿਹਾ ਕੇ 15-15-30 ਬਹੁਤ ਵਧੀਆ ਸਪੈਸ਼ਲ ਝੋਨੇ ਲਈ ਆਇਆ ? | Tag | -- | 29/08/18 06:04 PM | -- | -- | - | ||
| 225076 | ranjeet singh | 777 pady nishra gay ha g 1st spray khri Kari jav ta Jo jhra vadia awe ? | Tag | -- | -- | 29/08/18 06:01 PM | -- | -- | - | |
| 225077 | ਅਮਰਬੀਰ ਸਿੰਘ | Harwinder sran ਸਰ ਜੀ 0-0-50ਦੇ ਨਾਲ ਬੋਰਨ ਅਤੇ 18-18-18 ਮਿਕਸ ਕਰ ਸਕਦੇ ਹਾ ਝੋਨੇ ਨੂੰ ਨਿਸਰਨ ਉਤੇ ਇਸ ਨਾਲ ਅਸੀ ਹੇਕਸਾਕੋਨਾਜੋਲ ਅਤੇ ਬਾਈਫੇਨਥਰਿਨ ਵੀ ਮਿਕਸ ਕਰ ਸਕਦੇ ਹਾ ? | Tag | -- | -- | 29/08/18 05:48 PM | -- | -- | - | |
| 225078 | ????? ???? | ਸਰ ਝੋਨਾ ਗਬੋਲੇ ਵਿਚ ਹੈ,ਇਸ ਤੇ ਤਾਕਤ ਵਾਲੀ ਕੇੜੀ ਸਪਰੇ ਕਰੀਏ ? | Tag | -- | -- | 29/08/18 05:43 PM | -- | -- | - | |
| 225079 | Satnam singh gill | jhone de nisran time te kehri sapray di warto karni chahi di a ? | Tag | -- | -- | 29/08/18 05:40 PM | -- | -- | - | |
| 225080 | Harjobandeep Singh | 00.00.50+ boran Es de nal Tilt te patalabet 4 di spray ekthi kar sakde aa ji koi nuksan te Nhi hovega | Tag | -- | -- | 29/08/18 05:34 PM | -- | -- | - | |
| 225081 | Jagtar singh | sir npk 52.34 & boron di spray nal fungicide ta mix kr skde aa je fungicide & pesticide nhi mix kr skde ta ? | Tag | -- | 29/08/18 05:31 PM | -- | -- | - | ||
| 225082 | DEVENDER KUMAR | सर- अरण्डी की खेती करना चाहता हूं इसके लिए अच्छी किस्म तथा बुवाई का सही समय बताएं ? | Tag | -- | -- | 29/08/18 05:28 PM | -- | -- | - | |
| 225083 | Shamsher Singh | Sir ਪੂਸਾ 44 ਨੂੰ ਸੁੰਡੀ ਬਹੁਤ ਪਈ ਹੋਈ ਆ ਜੀ ਇਸਦਾ ਕੀ ਹੱਲ ਹੈ? | Tag | -- | -- | 29/08/18 05:19 PM | -- | -- | - | |
| 225084 | kulwinder singh | 8 monthe di gaban cow a hun suki jandi a sokde da tika v lgwa lea koi ilaaz daso g ? | Tag | -- | -- | 29/08/18 05:09 PM | -- | -- | - | |
| 225085 | Sun it singh | sir 1509 eh spreyan thek wa ehna di dose daso eh dane di quality thek banan giyan ? | Tag | -- | 29/08/18 05:06 PM | -- | -- | - | ||
| 225086 | prem singh | aa koi nuksaan karda k nai g ? | Tag | -- | 29/08/18 05:03 PM | -- | -- | - | ||
| 225087 | Sun it singh | 1509 jiri hai kite kite baliya nikli a spre kr skde aa nisare wali te kehdi kehdi kr skde aa te company da naa dss do ? | Tag | 29/08/18 05:01 PM | -- | -- | - | |||
| 225088 | prabhjot singh | sir ji ehdi jaldi growth lyi ki pauna. and Kinna pAuna detail ch daso ? | Tag | -- | 29/08/18 05:00 PM | -- | -- | - | ||
| 225089 | rahul rana | सर जी भैस आठ महीने की गाभिन हो गई है जी उसको दूध बढ़ाने के लिऐ क्या दे ? | Tag | -- | -- | 29/08/18 04:58 PM | -- | -- | - | |
| 225090 | Jagtar singh | sir fungicide & kitnasak pesticide di mix krke spray kio ni kr skde why reasonable ANS..do g ? | Tag | -- | -- | 29/08/18 04:57 PM | -- | -- | - | |
| 225091 | Aman | ਸਰ ਇਹ ਜੋ dalia ਹੈ ਕਿ ਇਹ ਨਵੇਂ ਦੁੱਧ ਰਲੇ ਪਸੂ ਨੂੰ ਪਾਇਆ ਜਾ ਸਕਦਾ ਹਾਂ। ਤੇ ਤਾਰਾ ਮੀਰਾ ਗਰਮ ਤਾਂ ਨਹੀਂ ਹੁੰਦਾ ਸਮਰੇ ਹੋਏ ਪਸੂ ਲਈ ? | Tag | -- | 29/08/18 04:53 PM | -- | -- | - | ||
| 225092 | kamalpreet singh | 777 ਝੋਨੇ ਦਾ ਝਾੜ ਕਿਨਾ ਅਤੇ ਟਾਈਮ ਕਿਨਾ ਲੈਦਾ ? | Tag | -- | -- | 29/08/18 04:45 PM | -- | -- | - | |
| 225093 | Major Singh | q -1 Sir main 4G Caldaan te Hoshi te saffilajer eh sare iko vaar uera vich mila k shita de sakda ha1637Basmati nu janda rog a! [ q -2 Sir 126 jhona laya a os de patte pile pai rehe hn os nu main 2 kilo loha jink di 150 litr pani la k spre v krvayi c par koyi fark ni peya hun ki ilaaz a os da ? | Tag | -- | -- | 29/08/18 04:44 PM | -- | -- | - | |
| 225094 | Buta singh | ਸਾਰੇ ਅਮਰੂਦਾ ਨੂ िਕੜਾ ਪੈ िਗਅਾ ਕੋੲੀ ਸੁਜਾਅ िਦੳੁ ਜੀ ? | Tag | -- | 29/08/18 04:38 PM | -- | -- | - | ||
| 225095 | Malkit Singh | 1121 ਬਾਸਮਤੀ ਦੇ ਪੱਤਿਆਂ ਤੇ ਚਿੱਟੇ ਰੰਗ ਦੇ ਦਾਗ ਪੈ ਗਏ ਹਨ ਕੋਈ ਉਪਾਅ ਦੱਸੋ ਜੀ ? | Tag | -- | 29/08/18 04:34 PM | -- | -- | - | ||
| 225096 | Gurpreet Singh Sandhu | ਸਰ ਿੲਹ ਦਵਾਈ ਹੈਗਜਾਕੋਨਾਜੋਲ ਨਾਲ ਮਿਕਸ ਕਰ ਸਕਦੇ ਹਾਂ ਜੀ ? | Tag | -- | 29/08/18 04:34 PM | -- | -- | - | ||
| 225097 | satgur singh | jhone nu 0050 d sprey kdo and kini dose kr sakde ha ? | Tag | -- | -- | 29/08/18 04:33 PM | -- | -- | - | |
| 225098 | jagdev Gill | G TAKUMI TE CONTAF PLUS NU RLA KE SPREY KR SKDE A JA NAHI ? | Tag | -- | -- | 29/08/18 04:27 PM | -- | -- | - | |
| 225099 | Satpal | ਇਹ 3 ਦਵਾਈਆਂ ਨੂੰ ਮਿਲਾਕੇ ਕਰ ਦੀ ਏ ਵਧੀਆ reult ਰਹੈ ਗਾ। ਇਹ ਕਿੰਨੇ ਕਿਲੇ ਚ ਲੀਟਰ ਪੈਦਾ ਹੈ ਤੇ ਵਿਸਥਾਰ ਨਾਲ ਜਾਣਕਾਰੀ ਦਿਉ ? | Tag | -- | 29/08/18 04:23 PM | -- | -- | - | ||
| 225100 | Gurpreet | Sir pussa and pr 14 Jerri 12 June Di laggi h hun kehdi Spre kiti jave ? | Tag | -- | -- | 29/08/18 04:19 PM | -- | -- | - |