Search
All Expert Queries
Displaying 11201-11250 of 257834 results.
| S.no | Name | Question Title | Assign Type | Translate | Audio/Video | Image | Received Date | Assigned Date | Translated Date | Action |
|---|---|---|---|---|---|---|---|---|---|---|
| 11201 | ਰਣਜੀਤ ਸਿੰਘ | ਬਾਜਰਾ ਨੈਪੀਅਰ ਦਾ ਬੀਜ ਆਮ ਦੁਕਾਨਾ ਤੇ ਮਿਲੇਗਾ ਜੀ ? | Tag | Yes | -- | -- | 03/04/23 05:21 PM | 05/04/23 12:35 PM | 04/04/23 10:39 AM | - |
| 11202 | JASHAN | Bt cotton row to row distance kina cyeda hai sahi ? | Tag | Yes | -- | -- | 03/04/23 05:20 PM | 05/04/23 12:43 PM | 04/04/23 10:39 AM | - |
| 11203 | Parma Gill | ਸਰ, ਮੈਂ ਗੰਡੋਏ ਦੀ ਖੇਤੀ ਕਰਨਾ ਚਾਹੁੰਦਾ ਹਾਂ, ਜੀਰੇ ਦੇ ਨੇੜੇ ਕਿੱਥੋਂ ਮਿਲ ਸਕਦੇ ਹਨ, ਕਿਰਪਾ ਕਰਕੇ ਸੰਪਰਕ ਨੰਬਰ ਦਿਓ ਜੋ ਜੀਰੇ ਦੇ ਨੇੜੇ ਹੋਵੇ ? | Tag | Yes | -- | 03/04/23 04:48 PM | 05/04/23 12:43 PM | 04/04/23 10:48 AM | - | |
| 11204 | baljit singh | ਨੇਪੀਅਰ ਘਾਸ ਬਾਰੇ ਜਾਣਕਾਰੀ ਦਿਓ ਕਦੋਂ ਲਾਇਆ ਜਾਂਦਾ ਹੈ ਕਿਵੇਂ ਇਸ ਵਾਰ ਲਗਾ ਕ ਕਿੰਨੇ ਸਾਲ ਤੱਕ ਚਲ ਜਾਵੇ ਗਾ ਬੀਜ ਕਿੱਥੋਂ ਮਿਲ ਸਕਦਾ ਹੈ ? | Tag | Yes | -- | -- | 03/04/23 04:43 PM | 05/04/23 12:51 PM | 04/04/23 10:40 AM | - |
| 11205 | Gurdeep Grewal | ਕੀ AI ਕਰਨ ਤੋਂ ਬਾਅਦ ਐਗਰੀਮਿਨ ਗੋਲੀ ਅਤੇ ਕੀਪਰ ਪਲੱਸ ਪਾਊਡਰ ਦਿੱਤਾ ਜਾ ਸਕਦਾ ਹੈ ? | Tag | Yes | -- | 03/04/23 04:25 PM | 05/04/23 12:52 PM | 04/04/23 10:49 AM | - | |
| 11206 | Harjot | Majj saara din bhut ringdi hai prr taraa nhi krdi ? | Tag | Yes | -- | -- | 03/04/23 04:16 PM | 05/04/23 12:53 PM | 04/04/23 10:41 AM | - |
| 11207 | Dilbagh | ਅਨਾਰ ਦੇ ਬੂਟੇ ਦੇ ਫੁੱਲ ਕਿਉਂ ਝੜ ਰਹੇ ਹਨ, ਇਸਦਾ ਕੋਈ ਉਪਾਅ ਦੱਸੋ ਜੀ ? | Tag | Yes | 03/04/23 04:09 PM | 05/04/23 12:54 PM | 04/04/23 10:51 AM | - | ||
| 11208 | gurpreet singh | Sir g ਮੱਝ ਨੂੰ ਦੋ ਮਹੀਨੇ ਹੋ ਗਏ ਵੀਰਜ ਵਾਗ ਚਿੱਟਾ ਚਿੱਟਾ ਛੁੱਟੀ ਜਾਦੀ ਹੈ ਕੀ ਕਾਰਨ ਹੈ ? | Tag | Yes | -- | 03/04/23 03:58 PM | 05/04/23 12:54 PM | 03/04/23 04:23 PM | - | |
| 11209 | GurpreetSingh | ਅੰਬ ਦਾ ਫ਼ਲ ਖਰਾਬ ਹੋ ਰਿਹਾ ਇਸ ਹੱਲ ਦੱਸੋ ਜੀ ? | Tag | Yes | -- | 03/04/23 03:53 PM | 05/04/23 12:25 PM | 03/04/23 04:00 PM | - | |
| 11210 | ਸਦੀਕ ਮੁਹੰਮਦ | ਸਰ ਜੀ ਸੁਪਰ ਨੇਪੀਅਰ ਗਰਾਸ ਕਾ ਬੀਜ ਲਗਵਾਏ ਕਿ ਉਸ ਕੀ ਪੋਰੀ ਲਗਵਾਏ ਇਸ ਕੋ ਕਹਾ ਸੇ ਲੈ ਅਤੇ ਇਸ ਕਾ ਬੀਜ ਕੋਨ ਸੀ ਕੰਪਨੀ ਦਾ ਵਧੀਆ ਹੈ ? | Tag | Yes | -- | -- | 03/04/23 03:44 PM | 05/04/23 12:25 PM | 04/04/23 10:41 AM | - |
| 11211 | Chamkaur Singh | Bai g achaar layi kehdi makki da seed best hai g jo thode tym vich tyar hove ate rog reht hove ? | Tag | Yes | -- | -- | 03/04/23 03:39 PM | 05/04/23 12:25 PM | 03/04/23 04:03 PM | - |
| 11212 | Pankaj | Want to buy Moss for indoor plants ? | Tag | Yes | -- | -- | 03/04/23 03:34 PM | 05/04/23 12:26 PM | 03/04/23 04:05 PM | - |
| 11213 | Dr.Gagandeep | Ke mai silage mull le k dairy farm da km start kr sakda hara chara t tudi mere kol avdi aa ? | Tag | Yes | -- | -- | 03/04/23 03:30 PM | 05/04/23 12:26 PM | 03/04/23 04:05 PM | - |
| 11214 | inderjit | Sir ਬਰਸੀਨ ਤੇ ਫੀਮ ਦੀ ਸਰਪੇ ਤੋਂ ਕਣੇ ਦਿਨ ਬਾਦ ਬਰਸੀਨ ਪਸ਼ੂ ਆ ਨੂੰ ਪਾ ਸਕਦੇ ਹਾਂ ? | Tag | Yes | -- | -- | 03/04/23 03:01 PM | 05/04/23 12:27 PM | 03/04/23 04:06 PM | - |
| 11215 | Ravi Sidhu | Sir Ji m dairy farm Kholna tarring Leni aa Ji kitho milo gi dso Ji ? | Tag | Yes | -- | -- | 03/04/23 03:00 PM | 05/04/23 12:27 PM | 03/04/23 04:06 PM | - |
| 11216 | Balraj Singh Shergill | Sir gavaa nu 7 month vich a te kala loon dhele vala khurlee vich rakh sakde ha chutan lai pregnant vich koi gl ta nai safe a ? | Tag | Yes | -- | -- | 03/04/23 02:57 PM | 05/04/23 12:27 PM | 03/04/23 04:07 PM | - |
| 11217 | Gurpreet Singh | ਸਾਹੀਵਾਲ ਗਾਵਾਂ ਖਰੀਦਣੀਆਂ ਨੇ ਵਧੀਆ ਨਸਲ ਕਿਹੜੇ ਜ਼ਿਲੇ ਵਿਚ ਮਿਲੂ ਜੀ ? | Tag | Yes | -- | -- | 03/04/23 02:24 PM | 05/04/23 12:27 PM | 03/04/23 04:08 PM | - |
| 11218 | इंदरजीत सिंह | Bindi ki fasal me kon sa rog hai ? | Tag | Yes | -- | 03/04/23 01:36 PM | 05/04/23 12:28 PM | 03/04/23 04:14 PM | - | |
| 11219 | Ravinderjeet singh | ਗੰਨੇ ਦੇ ਬੂਟੇ ਦੇ ਜੜ ਵਿਚ ਸਾਖ ਵਿਚ ਸੁੰਡੀ ਆ ਕੀ ਕੀਤਾ ਜਾਵੇ ਜੀ ਬੂਟੇ ਸੁੱਕ ਰਹੇ ਨੇ ? | Tag | Yes | -- | -- | 03/04/23 01:33 PM | 05/04/23 12:28 PM | 03/04/23 04:16 PM | - |
| 11220 | gurpal singh | Integrated farming vare jankari deo g Punjab vich kithe kithe integrated farm Bane hoye aa ? | Tag | Yes | -- | -- | 03/04/23 01:26 PM | 10/04/23 11:07 AM | 03/04/23 04:15 PM | - |
| 11221 | baljit singh | ਸੰਤਰੇ ਦੇ ਬੂਟੇ ਪਹਿਲੀ ਵਾਰ ਲਾ ਰਹੇ ਹਾਂ ਕੀ ਕੀ ਖਿਆਲ ਰੱਖਣਾ ਚਾਹੀਦਾ ਹੈ ? | Tag | Yes | -- | 03/04/23 11:38 AM | 05/04/23 12:28 PM | 03/04/23 12:02 PM | - | |
| 11222 | Rupinder sony | ਝਾੜ ਕਰੇਲਾ ਕਦੋ ਬੀਜਿਆ ਜਾਂਦਾ ਹੈ ਜੀ ? | Tag | Yes | -- | -- | 03/04/23 11:34 AM | 05/04/23 12:29 PM | 03/04/23 12:03 PM | - |
| 11223 | Harwinder singh | Sat Sri akal ji mai harwinder Singh Mera swal aa Sadi buffalo dai milk di fat evening time 7.5 ondi par morning time 3.9 ondi esda ki Karan ho sakda sir ? | Tag | Yes | -- | -- | 03/04/23 11:32 AM | 05/04/23 12:29 PM | 03/04/23 12:07 PM | - |
| 11224 | Sandeep | टमाटर की खेती है इसमें कौन सा स्प्रे करें ? | Tag | Yes | -- | 03/04/23 10:52 AM | 05/04/23 12:29 PM | 03/04/23 12:07 PM | - | |
| 11225 | Radhe shyam | Sir 1acar me tindo kitna hota hai ? | Tag | Yes | -- | -- | 03/04/23 10:35 AM | 05/04/23 12:30 PM | 03/04/23 12:07 PM | - |
| 11226 | Jaswinder Singh | Sir g kisan credit kard banuna ha us vaste ki ki chahida ha visthar porwak jankari Dio g ki iss vaste koi jmin di v lorr hundi ha ? | Tag | Yes | -- | -- | 03/04/23 09:55 AM | 05/04/23 12:30 PM | 03/04/23 11:02 AM | - |
| 11227 | Kavin wander | Dwi bhrun ton 3 din bd eda suti jndi a ki Karan ho skda ki edo bd dwi bhrni pao ? | Tag | Yes | -- | 03/04/23 09:45 AM | 05/04/23 12:30 PM | 03/04/23 11:02 AM | - | |
| 11228 | Manjot Singh Shergill | 2 ਨੰਬਰ ਪਾਣੀ ਵਿਚ pr ਦੀ ਕਿਹੜੀ ਕਿਸਮ ਝੋਨੇ ਦੀ ਵਧੀਆ ਝਾੜ ਦੇਵੇਗੀ। ਏਰੀਆ ਤਲਵੰਡੀ ਭਾਈ ਫਿਰੋਜ਼ਪੁਰ ? | Tag | Yes | -- | -- | 03/04/23 09:36 AM | 05/04/23 12:31 PM | 03/04/23 11:07 AM | - |
| 11229 | jassi | Mere pass 1692 ka pichhali sal ka bij hai jo ki acchi condition mein hai kya use mein ab ki sal bhi use kar sakta hun ? | Tag | Yes | -- | -- | 03/04/23 09:36 AM | 06/04/23 11:49 AM | 03/04/23 11:10 AM | - |
| 11230 | Manish Kumar | ਮੱਝ ਹਰ ਬਾਈਏ ਬੋਲਦੀ ਹੈ ਤੇ ਹੀਟ 2 3ਦਿਨ ਰਹਿਦੀ ਹੈ ਤਾਰਾ ਬਿਲਕੁਲ ਸਾਫ਼ ਹਨ ਸਰਕਾਰੀ ਡਾਕਰਾਂ ਤੋਂ ਵੀ ਇਲਾਜ ਕਰਵਾਇਆ ਫਿਰ ਵੀ ਗਬਨ ਨਹੀਂ ਰਹਿਦੀ 4 ਬਾਰ ਬੱਚੇਦਾਨੀ ਵਿਚ ਦਵਾਈ ਭਰਾ ਚੁੱਕੇ ਹਾਂ ਕੱਟੇ ਤੋਂ ਗਬਨ ਨਹੀਂ ਰਹਿਦੀ ? | Tag | Yes | -- | -- | 03/04/23 09:19 AM | 05/04/23 12:31 PM | 03/04/23 11:11 AM | - |
| 11231 | Gurpreet Singh | ਸਾਹੀਵਾਲ ਗਾਵਾਂ ਖਰੀਦਣੀਆਂ ਨੇ ਵਧੀਆ ਨਸਲ ਕਿਹੜੇ ਖੇਤਰ ਵਿਚ ਮਿਲੂ ਜੀ ? | Tag | Yes | -- | -- | 03/04/23 08:52 AM | 05/04/23 12:32 PM | 03/04/23 11:11 AM | - |
| 11232 | Gurpreet Singh | ਮਿਰਚਾਂ ਦੀ ਪਨੀਰੀ ਦੀ ਵਧੀਆ ਕਿਸਮ ਦੱਸੂ ਤੇ ਢੁਕਵਾਂ ਸਮਾਂ ਵੀ ? | Tag | Yes | -- | -- | 03/04/23 08:51 AM | 05/04/23 12:32 PM | 03/04/23 11:14 AM | - |
| 11233 | Josephine mascarenhas | Urea half teaspoon hoga aur utnahi 19 19 19 mirchi plant ka growth nahi ho raha hai ? | Tag | Yes | -- | 03/04/23 08:36 AM | 05/04/23 12:33 PM | 03/04/23 11:25 AM | - | |
| 11234 | Lachhma singh Bhullar PWD | ਸ੍ਰੀ ਮਾਨ ਜੀ ਕੱਟਾ ਡੇਡ ਸਾਲ ਦਾ ਗਾਂ ਵਧੀਆ ਤਿਆਰ ਕਰਨ ਲਈ ਕਿ ਖੁਰਾਕ ਦਿੱਤੀ ਜਾਵੇ ਜੀ ਧੰਨਵਾਦ ? | Tag | Yes | -- | 03/04/23 08:31 AM | 05/04/23 12:33 PM | 03/04/23 11:53 AM | - | |
| 11235 | Shiv diyal | ਪੱਤੇ ਇਸ ਤਰਾਂ ਕਿਉਂ ਹੋ ਰਹੇ ਆ ਜੀ ? | Tag | Yes | -- | 03/04/23 08:26 AM | 05/04/23 12:34 PM | 03/04/23 11:54 AM | - | |
| 11236 | Pushpinder sharma | ਮਿਰਚਾਂ ਦੇ ਵਿੱਚ ਇਸ ਤਰਾਂ ਕਾਲਾ ਹੋ ਰਿਹਾ ਹੈ। ਕਾਰਨ ਅਤੇ ਹੱਲ ਦਸੋ ਜੀ ? | Tag | Yes | -- | 03/04/23 08:10 AM | 05/04/23 12:55 PM | 03/04/23 11:55 AM | - | |
| 11237 | Sukhwinder Singh | Mastitas da hal dsso ji ? | Tag | Yes | -- | -- | 03/04/23 08:08 AM | 05/04/23 12:55 PM | 03/04/23 11:55 AM | - |
| 11238 | ਰਛਪਾਲ ਸਿੰਘ | ਸਰ ਤੀਜੇ ਸੂਏ ਮੱਝ ਹੈ ਦੋ ਮਹੀਨੇ ਹੋਏ ਹਨ ਸੂਈ ਨੂੰ ਬੱਚਾ ਮਰ ਗਿਆ ਹੈ ਹੁਣ ਦੁੱਧ ਨਹੀਂ ਦੇਂਦੀ ਲੱਤਾਂ ਛੜੀਆਂ ਮਾਰਦੀ ਹੈ ਟੀਕਾ ਲਗਾ ਕੇ ਚੋਣੀ ਪੈਂਦੀ ਹੈ ਕੋਈ ਇਲਾਜ ਹੈ ਤਾਂ ਦੱਸਿਓ ਧੰਨਵਾਦ ? | Tag | Yes | -- | -- | 03/04/23 07:46 AM | 05/04/23 12:58 PM | 03/04/23 11:56 AM | - |
| 11239 | Navjot Singh | SSA ji Eh CSH24mf ki hunda hai ...jawaar da beej hai os upper likheya hoya hai ? | Tag | Yes | -- | 03/04/23 07:23 AM | 05/04/23 01:01 PM | 03/04/23 12:02 PM | - | |
| 11240 | agyapal singh | ਜਰਮਨ ਕੁਤੀ ਕਿਨੇ ਟਾਇਮ ਚ ਹੀਟ ਚ ਆ ਜਾਂਦੀ ਹੈ ॥ ਤੇ ਜੇ ਨਾ ਆਵੇ ਫਿਰ ਕੀ ਪ੍ਰੋਸੈਸ ਹੈ ਜੀ ਕੀ ਇਲਾਜ ਹੈ ਕਿਰਪਾ ਦੱਸੋ ? | Tag | Yes | -- | -- | 02/04/23 09:33 PM | 06/04/23 11:49 AM | 03/04/23 12:14 PM | - |
| 11241 | Ganesh | Sir Gaye bihane me 20 k din rah gae kya us ki deworming kr skte hh kya or konse salt ki tebet de ? | Tag | Yes | -- | -- | 02/04/23 09:01 PM | 06/04/23 11:49 AM | 03/04/23 12:14 PM | - |
| 11242 | Kulwinder Singh | ਬਾਈ ਜੀ ਗੰਨਾ ਕਾਣਾ ਹੋਈ ਜਾਂਦਾ ? | Tag | Yes | -- | 02/04/23 08:47 PM | 06/04/23 11:49 AM | 03/04/23 12:14 PM | - | |
| 11243 | Ganesh | ਗਾ ਦੇ ਦੁੱਧ ਦੀ ਫੈਟ ਬਹੁਤ ਘਟ ਆਉਂਦੀ ਆ ਕਿ ਦਿੱਤਾ ਜਾਵੇ ਤੇ ਕਿੰਨੀ ਮਾਤਰਾ ਚ ? | Tag | Yes | -- | -- | 02/04/23 08:26 PM | 07/04/23 11:01 AM | 03/04/23 12:14 PM | - |
| 11244 | ਗੁਰਪ੍ਰੀਤ ਸਿੰਘ | ਹਾਜੀ ਦੇਸੀ ਗਾਂ ਦਾ ਦੁੱਧ ਚੰਗੇ ਰੇਟ ਕਿੱਥੇ ਵੇਚ ਸਕਦੇ ਹਾਂ ? | Tag | Yes | -- | -- | 02/04/23 08:18 PM | 07/04/23 10:43 AM | 03/04/23 12:15 PM | - |
| 11245 | Gurpreet Singh | ਮੁਰਗੀ ਫਾਰਮ ਵਿੱਚ ਕਿਹੜੀ ਕੰਪਨੀ ਬੱਚੇ ਜਲਦੀ ਸਪਲਾਈ ਕਰਦੀ ਆ ਤੇ ਕਿਥੇ ਸਪਰੰਕ ਕਰਨਾ ਪੈਣਾ ਜੀ ? | Tag | Yes | -- | -- | 02/04/23 08:09 PM | 07/04/23 11:01 AM | 03/04/23 12:15 PM | - |
| 11246 | Gurpreet Singh | ਮੁਰਗੀ ਪਾਲਣ ਦਾ ਧੰਦਾ ਫਾਇਦੇਮੰਦ ਆ ਜੀ ਜਾ ਗਾਵਾਂ ਦਾ ? | Tag | Yes | -- | -- | 02/04/23 08:07 PM | 07/04/23 10:42 AM | 03/04/23 12:18 PM | - |
| 11247 | Subhash Kumar | सर हमारा भैंसा की आंख से पानी निकलता रहता है और वह धसकता रहता है और चलने पर उसकी लैफट कोख में अफारा हो जाता है क्या समस्या है और इलाज बताएं वह घास कम खाता है ? | Tag | Yes | -- | -- | 02/04/23 07:43 PM | 07/04/23 10:43 AM | 03/04/23 12:18 PM | - |
| 11248 | Gurdeep Grewal | ਸਰ 17 ਦਿਨ ਹੋ ਗਏ ਹਨ ਮੱਝ ਦੀ AI ਕਾਰਵਾਈ ਨੂੰ, ਇਸ ਤਰੀਕੇ ਨਾਲ ਡਿਸਚਾਰਜ ਕਰ ਰਹੀ ਹੈ ਪਿਛਲੀ ਵਾਰ ਵੀ ਦਵਾਈ ਭਰਾਈ ਸੀ, 3 ਦਿਨ ਫਿਰ ਇੱਕ ਹੀਟ ਖਾਲੀ ਛੱਡੀ ਸੀ, ਗੱਬਣ ਕਰਵਾਨੀ ਸੀ, 17 ਤੋਂ 18 ਦਿਨ ਹੋ ਗਏ ਹਨ ਕਿਰਪਾ ਕਰਕੇ ਦੱਸੋ ਇਹ ਕੀ ਹੈ ? | Tag | Yes | 02/04/23 07:40 PM | 07/04/23 10:43 AM | 03/04/23 01:53 PM | - | ||
| 11249 | Gurdeep singh benipal | ਹਰੇ ਚਾਰੇ ਦੇ ਵਾਧੇ ਲਈ ਕਿਹੜੇ ਕਿਹੜੇ ਤੱਤ ਜ਼ਰੂਰੀ ਹੁੰਦੇ ਹਨ ? | Tag | Yes | -- | -- | 02/04/23 07:15 PM | 06/04/23 11:59 AM | 03/04/23 12:18 PM | - |
| 11250 | Prabhjot Singh | Kanak di wadi bad kehdi varity makki lai ja skdi aa jo short duration di howe chahe oh hare chare lai howe ja pakai tak di how and ki os to badd july 10 tak jhona lagayea ja skda aa Kirpa karke sggest kita jawe k ki sahi rahega ? | Tag | Yes | -- | -- | 02/04/23 07:11 PM | 06/04/23 11:59 AM | 03/04/23 12:24 PM | - |