All Questions

Search

All Expert Queries

Displaying 47401-47450 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
47401Hardeep singhHlo sir PB number 1 jiri a, pate pelle pe rhe ne, ki Karie ?TagYes---- 16/08/21 04:21 PM17/08/21 10:46 AM17/08/21 02:32 PM-
47402pawan nagpalTagNoAudio
2
 
 
16/08/21 04:19 PM17/08/21 10:42 AM---
47403kuldeep singhਸਰ ਰਵਿੰਦਰ ਚਾਹਲ ਜੀ, ਇੱਕ ਪੰਜ ਦਿਨ ਦੀ ਕੱਟੀ ਨੂੰ ਸੀਸੀ ਨਾਲ ਜਾਂ ਫਿਰ ਚੁੰਗਨੀ ਨਾਲ ਕਿੰਨਾ ਦੁੱਧ ?TagYes---- 16/08/21 04:09 PM17/08/21 08:39 AM17/08/21 02:35 PM-
47404Pawandeep Singh Hello sir, ਮੈਨੂੰ ਮਾਰਵਾੜੀ horse ਪਾਲਣ ਦਾ ਬਹੁਤ ਸ਼ੋਂਕ ਰੱਖਦਾ ਹਾਂ, ਇਸ ਲਈ ਮੈਂ horse ਰੱਖਣ ਤੋਂ ਪਹਿਲਾ horse ਬਾਰੇ ਥੋੜੀ ਜਾਣਕਾਰੀ ਲੈਣਾ ਚਾਹੁੰਦਾ ਹਾਂ, ਤਾਂ ਜੋ ਮੈਂ ਆਪਣੇ ਸ਼ੋਂਕ ਨੂੰ ਪੂਰਾ ਕਰ ਸਕਾ, ਕਿਰਪਾ ਕਰਕੇ ਮੈਨੂੰ horse ਬਾਰੇ ਜਾਣਕਾਰੀ ਦਿੱਤੀ ਜਾਵੇ ਜਾਂ ਕੋਈ ਵੀ ਡਾਕਟਰ ਸਾਬ ਆਪਣਾ contact no. ਵੀ ਸਾਂਝਾ ਕਰ ਸਕਦਾ ਹੈ ?TagYes---- 16/08/21 03:48 PM17/08/21 10:24 AM17/08/21 02:39 PM-
47405Sunil Jatये क्या रोग है और इस को रोकने के उपाय बताएं ?TagYes--
1
 
 16/08/21 03:37 PM17/08/21 08:40 AM17/08/21 04:19 PM-
47406inderjitSir as de vrto kis lyi hai te dosage kinni hai ?TagYes--
1
 
 16/08/21 03:31 PM17/08/21 08:40 AM17/08/21 04:20 PM-
47407inderjitAzoxystrobin 11%+ tebuconazole 18.3 de vrto leaf spot and sheat blast lyi kr skde aa jiTagYes---- 16/08/21 03:30 PM17/08/21 08:41 AM17/08/21 04:22 PM-
47408Malkeet dhariwalKdo pashu de tika karn Honda ?TagYes---- 16/08/21 03:18 PM17/08/21 08:41 AM17/08/21 04:22 PM-
47409navdeep singhRotavator nal makki de bijai kar skde a ja na ?TagYes---- 16/08/21 03:13 PM17/08/21 08:42 AM17/08/21 04:23 PM-
47410pargatsingh brarਸਰ ਜੀ ਪਿਆਜ਼ ਦਾ ਬੀਜ ਗਰਮੀਆਂ ਵਾਲੇ ਬਰਸਾਤ ਵਾਲੇ ਦਾ ਕੀ ਕੋਈ ਫ਼ਰਕ ਹੁੰਦਾ ?TagYes---- 16/08/21 03:03 PM--17/08/21 02:41 PM-
47411ਗੁਰਮੇਲ ਸਿੰਘਸਰ ਇਸ ਦੀ ਪ੍ਰਤੀ ਕਿੱਲਾ ਡੋਜ਼ ਕਿੰਨੀ ਪਾਉਣੀ ਹੈ ਜੀ ?TagYes--
1
 
 16/08/21 02:54 PM17/08/21 08:42 AM17/08/21 02:42 PM-
47412AsishZinc ki jagah zyme dalne se hoga ki nahi ?TagYes---- 16/08/21 02:24 PM17/08/21 08:42 AM17/08/21 04:24 PM-
47413ਕਮਲsir jadon jhona gobh vich anda a tan (13 0.45 ja 0 52 34 ) vich kehdi jada best a, te duja boron de ki ki feyda hunda jhone vich spray krn da ?TagYes---- 16/08/21 02:03 PM17/08/21 10:10 AM17/08/21 02:44 PM-
47414Mandeep SinghSir g, Mooh khur di bimari wale pashu nu kine din baad Normal pashua naal ban sakde haan, Cows hun chara khaan lag gian han, 3 dina ton ?TagYes---- 16/08/21 01:37 PM17/08/21 10:09 AM17/08/21 02:47 PM-
47415Manjot chahalHello sar Namskar ji, sir Narme te khedi spray kiti jawe, hara tela & chita tela ji, 776 & 773 variety biji a ji, te growth lyi vadiya spray dso, second spray krni a ji, pehlan Actara & Proclaim kri a ji, hun dso ji khedi spre kiti jwe ?TagYes---- 16/08/21 01:33 PM17/08/21 10:09 AM17/08/21 02:56 PM-
47416ਹਰਦੀਪ ਸਿੰਘਸਰ ਗਾਂ ਦਾ ਭਾਰ 500 kg ਹੈ ਅਤੇ ਦੁੱਧ 12 kg ਹੈ, ਇਸ ਨੂੰ ਖਲ੍ਹ ਕਿੰਨੇ kg ਪਾਈਏ ਜੀ, ਧੰਨਵਾਦ ?TagYes--
1
 
 16/08/21 01:31 PM17/08/21 08:43 AM17/08/21 02:58 PM-
47417ਕਰਮਜੀਤ ਸਿੰਘ ਧਾਲੀਵਾਲਅਸੀਂ ਆਪਣੀ 1.5 ਸਾਲ ਦੀ ਝੋਟੀ ਨੂੰ ਕਿਹੜੀ ਫੀਡ ਪਾਈ ਜਾਵੇ ?TagYes---- 16/08/21 01:30 PM17/08/21 08:43 AM17/08/21 02:58 PM-
47418Manjot chahalHello sar Namskar ji, Ravinder sar ji, Jo ticks Vali spre a ji taktic, kine day Cha ticks Mar jande a ji, rply lyi tnx ji ?TagYes---- 16/08/21 01:28 PM17/08/21 08:43 AM17/08/21 03:01 PM-
47419Gurwinder singhSir dairy loan kive milu ga, mai dairy training layi hoyi hai, but koi bank loan den nu tyar nhi ?TagYes---- 16/08/21 01:14 PM17/08/21 08:44 AM17/08/21 03:02 PM-
47420Krishan Bhambhuसर मेरी मूंग की फसल 50 दिन हो गई है, फल नहीं आ रहा है, क्या उपाय किया जाए ?TagYes--
1
 
 16/08/21 01:11 PM17/08/21 08:44 AM17/08/21 04:24 PM-
47421Gurwinder singhLoan for livestock ?TagYes---- 16/08/21 12:57 PM17/08/21 08:44 AM17/08/21 04:27 PM-
47422Dr.R.k.yadavगेहूं की नई वैरायटी कौन-कौन सी है, और कितनी अवधी की है ?TagYes---- 16/08/21 12:51 PM17/08/21 08:44 AM17/08/21 04:27 PM-
47423Manjinder SinghNPK 05234+ boron kar sakde Han, jhona 60 din da ?TagYes---- 16/08/21 12:38 PM17/08/21 08:45 AM17/08/21 04:28 PM-
47424gurpal singhsir cucumber di koi qism dasso september october wali ?TagYes---- 16/08/21 12:38 PM17/08/21 08:45 AM17/08/21 04:29 PM-
47425Gagandeep SinghTagNoAudio-- 16/08/21 12:21 PM17/08/21 10:41 AM---
47426Bhajan singhVir ji.narme da height 2.5 feet he hai ji, please koi solution daso ji jeda narme de jyada nai ta 2 feet height jurur vadh jaye, plz reply, sir ik gal hor, sir asi dalal ghol nal ulala dwai mix kar ke spray kar ti koi nuksaan ta ni hunda sir ?TagYes---- 16/08/21 12:14 PM17/08/21 10:09 AM17/08/21 03:08 PM-
47427Bhagwant singhਸਤਿ ਸ਼੍ਰੀ ਅਕਾਲ ਜੀ, ਸਰ ਕੀ ਆਉਣ ਵਾਲੇ ਦਿਨਾਂ \'ਚ ਕੋਈ ਡੇਅਰੀ ਫਾਰਮਿੰਗ ਦੀ ਟ੍ਰੇਨਿੰਗ ਹੈ ?TagYes---- 16/08/21 12:09 PM--17/08/21 03:09 PM-
47428pargatsingh brarਸਰ ਜੀ ਪਿਆਜ਼ ਦਾ ਬੀਜ ਗਰਮੀ ਵਾਲਾ ਬਰਸਾਤ ਵਾਲਾ ਇੱਕੋ ਜਾ ਕੋਈ ਫਰਕ ਹੁੰਦਾ ?TagYes---- 16/08/21 12:04 PM17/08/21 08:50 AM17/08/21 03:10 PM-
47429gurpreetਜੀ ਇਸ 121 ਝੋਨੇ ਨੂੰ 40 ਦਿਨ ਹੋ ਗਏ ਨੇ ਲੱਗੇ ਨੂੰ, ਇਹ ਪੁਟਾਈ ਹੋਈ ਪੈਲੀ ਵਿੱਚ ਲਾਇਆ ਹੈ, ਇਹ ਝੋਨਾ ਲੱਗਣ ਤੋਂ 6 ਦਿਨ ਬਾਅਦ ਪਾਣੀ ਵਿੱਚ ਡੁੱਬ ਗਿਆ ਸੀ, ਹੁਣ ਇਸ ਨੂੰ ਕੀ ਪਾਇਆ ਜਾਵੇ ਜਿਸ ਨਾਲ ਇਹ ਵਧੀਆ ਫੁੱਟਾਰਾ ਕਰ ਜਾਵੇ ?TagYes--
3
 
 
16/08/21 11:50 AM17/08/21 10:08 AM17/08/21 03:14 PM-
47430Gurdit sidhusir ji mano murrah buffalo lae HLDV da pure semen cahida, kis nal contact kra, plz Tell me ?TagYes---- 16/08/21 11:47 AM17/08/21 10:08 AM17/08/21 04:31 PM-
47431Ramesh-Kumarसर हमने धान रोपाई 20 जुलाई से 2 अगस्त तक कर ली थी, उस समय केवल यूरिया और घास मारने वाला दवाई दी और कुछ भी नहीं दिया था, तो कितने दिन के बाद क्या-क्या दे सकते हैं, यह बताने की कृपा करें ?TagYes---- 16/08/21 11:42 AM17/08/21 10:08 AM17/08/21 04:32 PM-
47432prabhjot singhRavinder chahal sir Ji ehda milk record a ?TagYes--
1
 
 16/08/21 11:29 AM17/08/21 08:51 AM17/08/21 04:33 PM-
47433ਹਰਪਾਲ ਸਿੰਘਕੱਟੀ ਦੱਸਿਓ ਕਿਹੜੀ ਨਸਲ ਦੀ ਹੈ ?TagYes--
2
 
 
16/08/21 11:28 AM17/08/21 08:51 AM17/08/21 04:34 PM-
47434ਬਿੱਟਾਸਤਿ ਸ਼੍ਰੀ ਅਕਾਲ ਜੀ ਖੇਤੀ ਮਾਹਿਰ ਵੀਰੋਂ, ਇਸ ਰੁੱਤ ਵਿੱਚ ਪੱਠਿਆਂ ਦੇ ਲਈ ਕੀ ਬੀਜਿਆ ਜਾ ਸਕਦਾ ਹੈ ਜੀ ਜਿਸ ਨਾਲ ਬਰਸੀਨ ਬੀਜਣ ਤੱਕ ਪੱਠਿਆਂ ਦੀ ਕਮੀ ਨਾ ਆਵੇ ਜੀ ?TagYes---- 16/08/21 11:27 AM17/08/21 08:51 AM17/08/21 03:16 PM-
47435Harjinderਬਾਸਮਤੀ 1718 ਤੇ BLB ਦਾ ਹਮਲਾ ਹੈ ਜੀ, kasugamycin 3% + ziram ਦਾ ਸਪਰੇਅ ਕਰਨ ਨਾਲ ਕੰਟਰੋਲ ਹੋ ਜਾਉ ?TagYes---- 16/08/21 11:25 AM17/08/21 08:52 AM17/08/21 03:17 PM-
47436kuldeepसर मूंग की फसल पर कौन सी दवाई का छिड़काव करें ?TagYes--
1
 
 16/08/21 11:12 AM17/08/21 08:52 AM17/08/21 04:34 PM-
47437ਗੋਰਾ ਸਿੱਧੂਡਾਕਟਰ ਸਾਬ ਮੱਝ ਨੇ 10-07-2021 ਨੂੰ AI ਕਰਵਾਈ ਸੀ, ਕੱਲ 35 ਦਿਨ ਬਾਅਦ ਇਸ ਤਰ੍ਹਾਂ ਸੁੱਟ ਰਹੀ ਹੈ, ਕੀ ਕਾਰਨ ਹੋ ਸਕਦਾ, ਕੀਪਰ ਪਲੱਸ ਪਾਊਡਰ ਤੇ cemin-E ਵੀ ਰੋਜ਼ਾਨਾ ਪਾਈਦਾ, ਪਰ ਇਹ AI ਤੋ ਪਹਿਲਾਂ ਵੀ ਤੇ ਬਾਅਦ ਵਿੱਚ ਵੀ ਤਾਰਾਂ ਜਾਲੇ ਦੂਜੇ-ਤੀਜੇ ਦਿਨ ਦਿੰਦੀ ਰਹਿੰਦੀ ਹੈ, ਹੀਟ ਦਾ ਬਿਲਕੁਲ ਵੀ ਪਤਾ ਨਹੀ ਲੱਗ ਰਿਹਾ ?TagYes--
2
 
 
16/08/21 11:08 AM17/08/21 10:07 AM17/08/21 03:41 PM-
47438Ashish SinghBrinjal ?TagYes--
1
 
 16/08/21 11:05 AM17/08/21 08:46 AM17/08/21 04:34 PM-
47439Ramesh-Kumarसर हमारी बछड़ी को मैंने 1 फरवरी क्रॉस करवाया है, और वह 6 दांत की है बछड़ी की मां को 4 अप्रैल को और यह दांत में मिली है, दोनों दुबारा हीट आई है तो उस हिसाब से कितने महीने और कितने दिन की हो गए हैं और साथ में यह बताएं कि इनको खाने में क्या-क्या किया जाए, डिटेल में बताएं, अभी तो हम कुछ भी नहीं दे रहे हैं, सिर्फ चराई पर रख रहे हैं, धन्यवाद ?TagYes--
4
 
 
16/08/21 11:01 AM17/08/21 08:46 AM17/08/21 04:36 PM-
47440धर्मेंद्रमुझे अपने दो हजार अट्ठारह मॉडल पर हार्वेस्टर बेचनी है ?TagYes---- 16/08/21 11:00 AM17/08/21 08:46 AM17/08/21 03:41 PM-
47441Kuldeep Singhਅਮਰੂਦ ਇਸ ਤਰ੍ਹਾਂ ਦਾਗ ਪੈ ਕੇ ਡਿੱਗ ਰਹੇ ਹਨ, ਕੋਈ ਹੱਲ, ਬੂਟਾ 10 ਸਾਲ ਪੁਰਾਣਾ ਹੈ ?TagYes--
2
 
 
16/08/21 10:58 AM17/08/21 08:47 AM17/08/21 03:43 PM-
47442gurbhej singhdevmediaTagNoAudio
1
 
 16/08/21 10:58 AM17/08/21 10:41 AM---
47443ਜਗਜੀਤ ਸਿੰਘਵਾਹਿਗਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵੀਰ ਜੀਓ, ਮੇਰੀ ਮੱਝ ਸੂਈ ਨੂੰ 5 ਦਿਨ ਹੋਏ ਆ,7 ਕੁ ਲੀਟਰ ਦੁੱਧ ਹੀ ਹੈ, ਪਹਿਲਾਂ 12-13 ਲੀਟਰ ਸੀ, ਉਸਨੂੰ ਕੀ ਖੁਰਾਕ ਦੇਵਾ ਜੀ ?TagYes---- 16/08/21 10:50 AM--17/08/21 03:45 PM-
47444khushwinder singhਘਰੇਲੂ ਬਗੀਚੀ ਦੀਆ ਸਬਜੀਆਂ ਲਈ ਸਪਰੇਅ ਦੱਸੋ ਜੀ ਸੁੰਡੀ ਤੇਲੇ ਵਾਸਤੇ ਕਾਰਗਾਰ ?TagYes---- 16/08/21 09:29 AM17/08/21 08:47 AM17/08/21 03:46 PM-
47445khushwinder singhਕੱਦੂ ਦੀ ਵੇਲ ਨੂੰ ਇਸ ਤਰ੍ਹਾਂ ਹੋ ਰਿਹਾ ਇਲਾਜ਼ ਦੱਸੋ , ਫੋਟੋ ਵਿਚ ਜੀ ਕੀੜਾ ਦਿਖਾਈ ਦੇ ਰਿਹਾ ਇਸਦਾ ਨਾਮ ਅਤੇ ਇਲਾਜ਼ ਦੱਸਿਆ ਜਾਵੇ , ਮੈਂ ਇਸ ਉੱਪਰ thiamethoxam ਦੀ 2 ਵਾਰ ਸਪਰੇਅ ਕਰ ਦਿੱਤੀ ਹੈ, ਕੋਈ ਜੈਵਿਕ ਇਲਾਜ਼ ਹੋਵੇ ਤਾਂ ਉਹ ਵੀ ਦੱਸਿਆ ਜਾਵੇ ?TagYes--
4
 
 
16/08/21 09:28 AM17/08/21 08:47 AM17/08/21 03:50 PM-
47446RajendraSir ye kon see nasl hai, Aur kitna milk deti hai per day ?TagYes--
1
 
 16/08/21 08:58 AM17/08/21 08:48 AM17/08/21 04:37 PM-
47447inderjitSir jhone dya nokari lal-lal ho rahiyan haan atte patteyan de upar lal lal rang de dhabbe v pai rhe han ?TagYes---- 16/08/21 08:15 AM17/08/21 08:48 AM17/08/21 04:39 PM-
47448gurpreetਝੋਨਾ 60 ਦਿਨ ਦਾ ਹੋ ਗਿਆ, sheath blight ਸੁਰੂ ਹੋ ਗਈ ਹੈ, ਇਸ ਵਿੱਚ ਕੀ Indofil ਦੀ Avtar ਦਵਾਈ ਕਰ ਸਕਦੇ ਹਾਂ, ਕੀ ਇਹ leaf blight ਨੂੰ ਵੀ ਰੋਕਦੀ ਹੈ, ਜਾਂ ਕੋਈ ਹੋਰ fungicide ਦਾ ਇਸਤੇਮਾਲ ਕੀਤਾ ਜਾਵੇ ?TagYes---- 16/08/21 07:44 AM17/08/21 08:52 AM17/08/21 03:53 PM-
47449Ghanshyam MeenaBajra ke pan pilapn ?TagYes---- 16/08/21 07:31 AM17/08/21 08:53 AM17/08/21 04:40 PM-
47450 ਸਵਰਨ ਸਿੰਘਸਰ ਜੀ ਗਿਰ ਨਸਲ ਦੀ ਵੱਛੀ 14 ਮਹੀਨੇ ਦੀ ਹੋ ਚੁੱਕੀ ਹੈ, ਕੀ ਟੀਕਾ ਭਰਵਾ ਦੇਈਏ ?TagYes---- 16/08/21 06:51 AM17/08/21 08:53 AM17/08/21 03:54 PM-