Search
All Expert Queries
Displaying 47301-47350 of 257834 results.
| S.no | Name | Question Title | Assign Type | Translate | Audio/Video | Image | Received Date | Assigned Date | Translated Date | Action |
|---|---|---|---|---|---|---|---|---|---|---|
| 47301 | Raj singh | Chappan kaddu 2 bighe vich daily kinna utpadan ho sakda hai ? | Tag | Yes | -- | -- | 17/08/21 02:26 PM | 18/08/21 09:51 AM | 18/08/21 02:50 PM | - |
| 47302 | Priyanshu Bharti | ye 7 month ki pregnant hai, kitna doodh de sakti hai ye ? | Tag | Yes | -- | 17/08/21 02:26 PM | 18/08/21 09:50 AM | 18/08/21 02:51 PM | - | |
| 47303 | Jelly Ghanaur | 7 ਮਹੀਨੇ ਹੋ ਗਏ ਝੋਟੀ ਦੇ ਟੀਕਾ ਭਰੇ ਨੂੰ, ਹੁਣ ਕਿੰਨਾ ਦਾਣਾ ਪਾਉਣਾ ਚਾਹੀਦਾ ਹੈ ? | Tag | Yes | -- | -- | 17/08/21 02:26 PM | 18/08/21 10:29 AM | 18/08/21 02:53 PM | - |
| 47304 | Satwinder Dhaliwal | tricoderma ਕੀ ਹੈ, ਗੰਨੇ ਦੀ ਫਸਲ ਲਈ ਹੈ, ਇਹ ਕਿਥੋਂ ਮਿਲ ਸਕਦਾ ਹੈ, ਇਸ ਬਾਰੇ ਦੱਸਣਾ ਜੀ, ਧੰਨਵਾਦ ? | Tag | Yes | -- | -- | 17/08/21 02:24 PM | 18/08/21 10:30 AM | 18/08/21 02:54 PM | - |
| 47305 | Gurpartap singh | jhone uper boran di spray ki kam kardi hai ate eh kdo krni chahidi hai ? | Tag | Yes | -- | -- | 17/08/21 02:04 PM | 18/08/21 10:30 AM | 18/08/21 02:55 PM | - |
| 47306 | Jashan Sran | Aa konsi nasal ki hai ? | Tag | Yes | -- | 17/08/21 01:41 PM | 18/08/21 10:30 AM | 18/08/21 02:55 PM | - | |
| 47307 | sandeep singh | cotton vich fungus da control kime kita jave ? | Tag | Yes | -- | -- | 17/08/21 01:40 PM | 18/08/21 10:31 AM | 18/08/21 02:56 PM | - |
| 47308 | lokeshkumar Meena | Pioneer सरसों के बारे में विस्तार से जानकारी बताएं 45s 46.45s35 ? | Tag | Yes | -- | -- | 17/08/21 01:38 PM | 18/08/21 10:31 AM | 18/08/21 02:57 PM | - |
| 47309 | Manpreet Sidhu | ਇਸ ਸਪਰੇਅ ਦਾ ਕਿੰਨੇ ਦਿਨਾਂ ਦਾ Result aa Ji ? | Tag | Yes | -- | 17/08/21 01:36 PM | 18/08/21 10:31 AM | 18/08/21 04:49 PM | - | |
| 47310 | राम चन्द्र | Tag | No | -- | 17/08/21 01:35 PM | 18/08/21 12:17 PM | -- | - | ||
| 47311 | Manpreet Sidhu | ਇਸ ਸਪਰੇਅ ਦਾ ਕਿੰਨੇ ਦਿਨਾਂ ਦਾ Result aa Ji ? | Tag | Yes | -- | 17/08/21 01:32 PM | 18/08/21 10:51 AM | 18/08/21 02:57 PM | - | |
| 47312 | Ramesh kumar | Bakari palan karna chahte hain, Lekin mujhe training nahi mila hai ? | Tag | Yes | -- | -- | 17/08/21 01:25 PM | 18/08/21 10:51 AM | 18/08/21 02:57 PM | - |
| 47313 | ਸਿਮਰਨ | ਇਹਨਾਂ ਦਿਨਾਂ ਵਿੱਚ ਅਸੀਂ ਕਿਹੜਾ ਹਰਾ ਚਾਰਾ ਪਸ਼ੂਆਂ ਲਈ ਬੀਜ ਸਕਦੇ ਹਾਂ, ਜੋ ਸਮਾਂ ਘੱਟ ਲਵੇ ਤੇ ਵਧੀਆ ਰਿਜ਼ਲਟ ਦੇਵੇ ? | Tag | Yes | -- | -- | 17/08/21 01:05 PM | 18/08/21 11:07 AM | 18/08/21 03:01 PM | - |
| 47314 | ਸੁਖਵੀਰ ਸਿੰਘ | ਸਰ ਜੀ ਝੋਨੇ ਦੇ ਪਾਸੇ ਵਾਲੇ ਪੱਤੇ ਸੁੱਕ ਰਹੇ ਨੇ, ਪਹਿਲਾਂ ਕਲੋਰੋ ਵੀ ਪਾਈ ਸੀ ? | Tag | Yes | -- | 17/08/21 12:45 PM | 18/08/21 10:51 AM | 18/08/21 03:02 PM | - | |
| 47315 | ਸੁਖਵੀਰ ਸਿੰਘ | ਸਰ ਜੀ ਝੋਨਾ ਪਾਸੇ ਵਾਲੇ ਪੱਤੇ ਸੁਕ ਰਹੇ ਨੇ, ਕਲੋਰੋ ਵੀ ਪਾਈ ਸੀ ? | Tag | Yes | -- | -- | 17/08/21 12:41 PM | 18/08/21 10:52 AM | 18/08/21 04:49 PM | - |
| 47316 | gurpreet Sandhu | jhone di height bahut ghat a, es nal jhad te kina asr hovega ? | Tag | Yes | -- | -- | 17/08/21 12:19 PM | 18/08/21 10:52 AM | 18/08/21 03:03 PM | - |
| 47317 | Raj singh | Gajar di bijayi Kado kar sakde han ? | Tag | Yes | -- | -- | 17/08/21 12:18 PM | 18/08/21 10:52 AM | 18/08/21 04:50 PM | - |
| 47318 | ਬਲਵੀਰ ਸਿੰਘ | ਦੇਸੀ ਮੁਰਗੀ ਪਾਲਣ ਦਾ ਧੰਦਾ ਕਰਨ ਲਈ ਜਾਣਕਾਰੀ ਕਿਥੋਂ ਮਿਲੇਗੀ ਜੀ ? | Tag | Yes | -- | -- | 17/08/21 12:17 PM | 18/08/21 10:53 AM | 18/08/21 03:04 PM | - |
| 47319 | Raj singh | 13045 spray kahde vaaste warti jandi hai ? | Tag | Yes | -- | -- | 17/08/21 12:16 PM | 18/08/21 10:53 AM | 18/08/21 03:05 PM | - |
| 47320 | Raj singh | 1 September to pehla gobhi La sakde han ? | Tag | Yes | -- | -- | 17/08/21 12:14 PM | 18/08/21 10:54 AM | 18/08/21 03:06 PM | - |
| 47321 | ਸੋਨੀ ਮੰਗਲੀ | Sir hadu barseem da beej lea ji kitho milu gurrenty wala | Tag | No | -- | -- | 17/08/21 11:53 AM | 18/08/21 10:54 AM | -- | - |
| 47322 | Sarabjit Singh | ਸਤਿ ਸ੍ਰੀ ਆਕਾਲ ਜੀ ਸਰ ਝੋਨੇ ਵਿਚ ਫੰਗੀਸੲੀਡ ਦੇ ਨਾਲ 13-0-45 ਦੀ ਕਠੀ ਸਪਰੇਅ ਕਰ ਸਕਦੇ ਹਾਂ ਦਸੳੁ ਜੀ | Tag | No | -- | -- | 17/08/21 11:43 AM | 18/08/21 10:54 AM | -- | - |
| 47323 | Dsvirk Shab | ਸਰ ਪਿਛਲੀ ਵਾਰ ਤੁਹਾਨੂੰ ਫੈਟ ਦੇ ਲਈ ਦਵਾਈ ਪੁੱਛੀ ਸੀ ਤਾਂ ਜੋ ਦਵਾਈ ਤੁਸੀਂ ਦੱਸੀ ਸੀ ਉਹ ਦਵਾਈ ਤਾਂ ਨਹੀਂ ਮਿਲੀ ਉਸ ਦੀ ਜਗ੍ਹਾ ਇਹ ਦਵਾਈ ਮਿਲੀ ਹੈ ਤੇ ਫੈਟ ਦੇ ਲਈ ਇਹ ਪਾਊਡਰ ਵੀ ਦਿੱਤਾ ਹੈ, ਸਰ ਮੈਨੂੰ ਦੱਸੋ ਕੀ ਇਹ ਦਵਾਈ ਪਸ਼ੂ ਦੇ ਦੁੱਧ ਦੀ ਫੈਟ ਲਈ ਸਹੀ ਆ, ਜੇਕਰ ਹਾਂ ਤਾਂ ਇਹ ਅਸੀਂ ਪਸ਼ੂਆਂ ਨੂੰ ਦੇ ਦਿੰਦੇ ਹਾਂ, ਜੇਕਰ ਨਹੀਂ ਤਾਂ ਕੋਈ ਹੋਰ ਦਵਾਈ ਦੱਸੋ ਜੀ ? | Tag | Yes | -- | 17/08/21 11:35 AM | 18/08/21 12:17 PM | 18/08/21 03:50 PM | - | |
| 47324 | ਦਲਜੀਤ ਸਿੰਘ | Dr. ਸਾਹਿਬ HF ਨਸਲ ਦੀ ਗਾਂ ਹੈ, ਉਸਨੂੰ 1 ਮਹੀਨਾ 14 ਦਿਨ ਰਹਿੰਦੇ ਨੇ ਸੂਣ \'ਚ, ਉਸਨੂੰ ਖੁਰਾਕ ਵਿੱਚ ਕੀ ਦੇਣਾ ਚਾਹੀਦਾ ਹੈ ? | Tag | Yes | -- | -- | 17/08/21 11:28 AM | -- | 18/08/21 03:08 PM | - |
| 47325 | Harpal sandhu | ਮੱਝ ਨੂੰ ਟੀਕਾ ਭਰਵਾਏ ਨੂੰ ਢਾਈ ਮਹੀਨੇ ਹੋ ਗਏ, ਦੱਸੋ ਗੱਬਣ ਹੈ ਜਾਂ ਨਹੀਂ ? | Tag | Yes | -- | 17/08/21 10:59 AM | 18/08/21 10:55 AM | 18/08/21 03:09 PM | - | |
| 47326 | Jaspreet Singh | ਮੱਝ 5 ਮਹੀਨੇ ਦੀ ਗੱਬਣ ਹੈ, ਇਸ ਤਰ੍ਹਾਂ ਦੇ ਜਾਲੇ ਦੇ ਰਹੀ ਹੈ ? | Tag | Yes | -- | 17/08/21 10:57 AM | 18/08/21 10:58 AM | 18/08/21 04:51 PM | - | |
| 47327 | Adi Rana | Doc g eh pussa 44 hai 60 din k esi yellow se pate ho gey kya karn hai | Tag | No | -- | 17/08/21 10:50 AM | 18/08/21 10:59 AM | -- | - | |
| 47328 | Jitender Singh | Mujhe mushroom ki kheti ki training leni h. Plz training center kaha pr h | Tag | No | -- | -- | 17/08/21 10:34 AM | 18/08/21 10:59 AM | -- | - |
| 47329 | Aman | Sir mycorrhiza di spray kr skde a jhoone te j ha ta kini dose per acre or trade name v dso please | Tag | No | -- | 17/08/21 10:13 AM | 18/08/21 11:00 AM | -- | - | |
| 47330 | paramjeet singh | Maj 10 din ho gye sui nu is tara kardi hai jar v pay gai c time nal | Tag | No | -- | 17/08/21 09:59 AM | 18/08/21 11:00 AM | -- | - | |
| 47331 | Gopal Sukhwal | सर जी काले मच्छर जैसा हो रहा है ? | Tag | Yes | -- | 17/08/21 09:50 AM | 18/08/21 11:00 AM | 18/08/21 04:51 PM | - | |
| 47332 | Rajendra chouhan | अश्वगंधा में खेती की जुताई के बाद कौन सा खाद डालना चाहिए ? | Tag | Yes | -- | -- | 17/08/21 09:44 AM | 18/08/21 11:01 AM | 18/08/21 04:52 PM | - |
| 47333 | prem cheema | ਸਰ ਝੋਨਾ ਇਸ ਤਰ੍ਹਾਂ ਹੋ ਰਿਹਾ ਹੈ, ਇਸਦੇ ਉੱਤੇ ਲਾਲ-ਪੀਲੀ ਫੰਗਸ ਜਿਹੀ ਹੋ ਰਹੀ ਹੈ, ਇਸਦੇ ਉੱਪਰ ਕਿਹੜਾ fungicide ਇਸਤੇਮਾਲ ਕਰ ਸਕਦੇ ਹਾਂ, Bayer ,Syngenta ਅਤੇ TATA ਵਿਚੋਂ ਕਿਹੜਾ ਵਧੀਆ ਰਹੇਗਾ ? | Tag | Yes | 17/08/21 09:28 AM | 18/08/21 12:15 PM | 18/08/21 04:27 PM | - | ||
| 47334 | Bhagwant singh | ਸਰ ਮੈਂ ਮਸਰੂਮ ਦਾ ਬੀਜ ਬੁੱਕ ਕਰਵਾਉਣਾ ਹੈ, ਇਹ ਕਿਵੇਂ ਅਤੇ ਕਿੱਥੇ ਹੋਵੇਗਾ, ਕੋਈ contact ਨੰਬਰ ਮਿਲ ਸਕਦਾ, ਮੈਂ ਗੁਰਦਾਸਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਹਾਂ ? | Tag | Yes | -- | -- | 17/08/21 09:24 AM | 18/08/21 11:01 AM | 18/08/21 03:16 PM | - |
| 47335 | yadwinder singh | ਮੋਨੋ ਦਵਾਈ ਪੱਤਾ ਲਪੇਟ ਤੇ ਗੋਭ ਦੀ ਸੁੰਡੀ ਨੂੰ ਕੰਮ ਕਰੇਗੀ, ਕਿੰਨੇ ਦਿਨ ਅਸਰ ਰਹੇਗਾ ? | Tag | Yes | -- | -- | 17/08/21 09:14 AM | 18/08/21 11:02 AM | 18/08/21 04:53 PM | - |
| 47336 | Janardhan Lokhande | मिर्ची की चुरडा वायरस की रोकथाम के लिए कारगर 100%गॅरेन्टेड उपाय तुरन्त अभी बताईए स्प्रे करना है। | Tag | No | -- | -- | 17/08/21 09:11 AM | 18/08/21 11:02 AM | -- | - |
| 47337 | GURJANT SINGH | sir mere kol cow da male calf a oh 2-3 dina to haria ultia kiti janda sust v a te uthya ni janda ilaj dso | Tag | No | -- | -- | 17/08/21 09:07 AM | 18/08/21 11:02 AM | -- | - |
| 47338 | Gurjinder singh | ਸਰ ਪੰਜਾਬ ਵਿੱਚ ਵਧੀਆ bulls ਦਾ ਸੀਮਨ ਰੱਖਣ ਵਾਲੀ ਕੰਪਨੀ ਬਾਰੇ ਦੱਸੋ ਜੀ ? | Tag | Yes | -- | 17/08/21 08:55 AM | 18/08/21 12:21 PM | 18/08/21 04:29 PM | - | |
| 47339 | gurpreet singh | Sir ji ਮੱਝ ਸੂਈ ਨੂ 20 ਦਿਨ ਹੋ ਗਏ ਨੇ ਤੇ ਹੁਣ ਓ ਜਲਦੀ ਪਸਮ ਦੀ ਨਹੀਂ ਕੋਈ ਹੱਲ ਦੱਸੋ | Tag | No | -- | -- | 17/08/21 08:54 AM | 18/08/21 11:03 AM | -- | - |
| 47340 | jasvinder singh | Sir mai gajar di kethi kar reha, kal hi beej bejhya, jada gha hon de karn jameen sahi nai bani c,is jameen vich tala gha khabbal bout jada hai, panni v lga dita hai, hun koi ayda hi saprey daso jis nal gha mar jave ? | Tag | Yes | -- | -- | 17/08/21 08:46 AM | 18/08/21 11:03 AM | 18/08/21 03:19 PM | - |
| 47341 | Akshat singh | अश्वगंधा की खेती की जानकारी दीजिए इसको बोने का समय | Tag | No | -- | -- | 17/08/21 08:40 AM | 18/08/21 11:03 AM | -- | - |
| 47342 | मुनीश कुमार | mahoday meri gai 40 din ki gyabhin hai, aur kal aur parson mote gadhe jeera Diye Hain, Piche sath mein kuch Halka SA Sujan tha jo aaj thik h, Aaj usne Kuchh Nahin diya na hi Ram bhai kya karun ? | Tag | Yes | -- | -- | 17/08/21 08:28 AM | 18/08/21 11:04 AM | 18/08/21 03:20 PM | - |
| 47343 | SUKHDEV Singh | Sir ji ਸਤਿ ਸ਼੍ਰੀ ਅਕਾਲ ਸਰ ਝੋਟੀ ਸੂਈ ਨੂੰ ਦੋ ਦਿਨ ਹੋਏ ਨੇ, ਉਸ ਦੀ ਧਾਰ ਬਹੁਤ ਸਖ਼ਤ ਹੈ, ਅਗਲੇ ਇਕ ਥਣ \'ਚੋਂ ਤਾਂ ਧਾਰ ਬਹੁਤ ਮੁਸ਼ਕਿਲ ਨਾਲ ਨਿਕਲਦੀ ਹੈ, ਇਸ ਦਾ ਹੱਲ ਦੱਸੋ ਜੀ, ਜਿਸ ਨਾਲ ਧਾਰ ਪੌਲੀ ਹੋ ਜਾਵੇ ? | Tag | Yes | -- | -- | 17/08/21 08:25 AM | 18/08/21 11:04 AM | 18/08/21 03:24 PM | - |
| 47344 | Amritpal singh | ਸਰ ਗਾਂ ਦੇ ਦੁੱਧ ਵਿੱਚ ਖੂਨ ਆਉਂਦਾ ਹੈ ਅਤੇ ਜਦੋਂ ਖੜੀ ਹੁੰਦੀ ਹੈ ਤਾਂ ਵੀ ਗਿਰਦਾ ਹੈ, ਇਹ ਕੀ ਬਿਮਾਰੀ ਹੈ ਅਤੇ ਇਸਦਾ ਕੀ ਇਲਾਜ ਕੀਤਾ ਜਾ ਸਕਦਾ ਹੈ, ਡਾਕਟਰ ਨੂੰ ਵੀ ਨਹੀਂ ਪਤਾ ਲੱਗਿਆ ਬਿਮਾਰੀ ਬਾਰੇ ? | Tag | Yes | -- | 17/08/21 08:01 AM | 18/08/21 12:20 PM | 18/08/21 04:33 PM | - | |
| 47345 | Patel sab | Timar maseen | Tag | No | -- | -- | 17/08/21 07:59 AM | 18/08/21 12:22 PM | -- | - |
| 47346 | Jelly Ghanaur | 7 ਮਹੀਨੇ ਦੀ ਗੱਬਣ ਝੋਟੀ ਨੂੰ ਕਿੰਨੀ ਫੀਡ ਦੇਣੀ ਚਾਹੀਦੀ ਹੈ ? | Tag | Yes | -- | 17/08/21 07:52 AM | 18/08/21 12:20 PM | 18/08/21 04:34 PM | - | |
| 47347 | Nagaraj U | Where can I get ABS sexed semens in karnataka | Tag | No | -- | -- | 17/08/21 07:48 AM | 18/08/21 11:07 AM | -- | - |
| 47348 | Gurjinder singh | Tag | No | 17/08/21 07:46 AM | 18/08/21 12:16 PM | -- | - | |||
| 47349 | Gurjinder singh | ਸਰ ਮੈਂ ਇਸ Youtube ਚੈਨਲ ਦੀ ਫੋਟੋ ਭੇਜੀ ਹੈ, ਇਸ ਵਿੱਚ ਮੈਨੂੰ ਸ. ਚਰਨਜੀਤ ਸਿੰਘ ਜੀ ਸੰਗਤਪੁਰ ਵਾਲੇ ਉਹਨਾਂ ਦਾ contact ਨੰਬਰ ਚਾਹੀਦਾ ਹੈ ? | Tag | Yes | 17/08/21 07:44 AM | 18/08/21 12:16 PM | 18/08/21 04:39 PM | - | ||
| 47350 | ਨਿਰਮਲ ਸਿੰਘ Manku | ਸਰ ਪੂਸਾ-44 ਝੋਨੇ ਵਿੱਚ ਡਾ. ਦਲਾਲ ਘੋਲ ਦੀ ਸਪਰੇਅ ਕਿੰਨੇ ਦਿਨ ਦੇ ਨੂੰ ਕਰ ਸਕਦੇ ਹਾਂ ਅਤੇ ਕਿੰਨੀ ਮਾਤਰਾ ਵਿੱਚ ਕਰਨੀ ਹੈ, ਇਸ ਵਾਰੇ ਜਾਣਕਾਰੀ ਦਿੱਤੀ ਜਾਵੇ ? | Tag | Yes | -- | 17/08/21 07:39 AM | 18/08/21 12:19 PM | 18/08/21 04:41 PM | - |